ਕਬੱਡੀ ਹੋਗੀ ਕਰੋੜਾਂ ਦੀ ਖਿਡਾਰੀ ਰੋਟੀ ਤੋਂ ਵੀ ਮੁਥਾਜ, ਕਬੱਡੀ ਖੇਡਣ ਵਾਲੇ ਗੱਭਰੂ ਦੀ ਕੱਚੇ ਕੋਠੇ 'ਚ ਰਹਿੰਦੀ ਮਾਂ
ฝัง
- เผยแพร่เมื่อ 16 ต.ค. 2024
- ਕਬੱਡੀ ਹੋਗੀ ਕਰੋੜਾਂ ਦੀ ਪਰ ਖਿਡਾਰੀ ਰੋਜ਼ੀ ਰੋਟੀ ਤੋਂ ਵੀ ਮੁਥਾਜ
ਮਾਂ ਖੇਡ ਕਬੱਡੀ ਖੇਡਣ ਵਾਲੇ ਗੱਭਰੂ ਦੀ ਕੱਚੇ ਕੋਠੇ 'ਚ ਰਹਿੰਦੀ ਮਾਂ
ਮਜ਼ਦੂਰੀ ਕਰਕੇ ਪਾਲ਼ੇ ਪੁੱਤ ਨੇ ਨਾਮ ਤਾਂ ਕਮਾਇਆ ਪਰ ਪੈਸਾ ਨੀ ਜੁੜਿਆ
****************************************************************
TH-cam
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel
kabbadi, player, Tarn Taran, Bunty Romana, Punjab, Harjit Grewal, Game,
ਰਜੇ ਨੂੰ ਰਜਾਈ ਜਾਂਦੇ ਨੇ ਮਾੜੇ ਨੂੰ ਕੋਈ ਨਹੀ ਪੁੱਛਦੇ 😢ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ
ਮਾੜੇ ਬੰਦੇ ਦੀ ਕੋਈ ਬਾਹ ਨੀ ਫੜਦਾ ਤਕੜੇ ਬੰਦੇ ਨੂੰ ਸਨਮਾਨਤ ਕੀਤਾ ਜਾਂਦਾ ਕੋਇ ਨੀ ਵੀਰ ਵਾਹਿਗੁਰੂ ਜਰੂਰ ਬਾਹ ਫੜੇਗਾ 🙏🙏🙏
@@tsgkarn4284.
Tu Fdlaa y Es Player Di Baah ke Comment hi Krnaa Aaoundaa Bina Gal To
Kuse Ek Player Di Baah Ta Tu Fd Baakiaa Di Hor Fdluu Koi
Je Nyii Fdnii Y Ta Binaa Gal To Comment Na Kreyaa Kr Changgaa
ਬਾਈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮੇਹਰ ਕਰੇ 🙏🏻❤️🥺
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ❤❤❤❤❤❤❤❤❤❤❤
Waheguru ji waheguru ji waheguru ji waheguru ji waheguru ji
ਬਹੁਤ ਮਾੜੀ ਗੱਲ ਏ
ਪ੍ਰਮਾਤਮਾ ਜਰੂਰ ਕਿਰਪਾ ਕਰਨ ਗੇ ਵਾਹਿਗੁਰੂ ਜੀ ਬਹੁਤ ਬੇਅੰਤ ਆ ਜੀ 🙏🙏
Waheguru ji
ਪਾਜੀ ਸਭ ਜਾਤ ਪਾਤ ਦਾ ਚੱਕਰ ਆ, ਮਸੰਦ ਨਹੀਂ chunde ਕੋਈ sc ਅੱਗੇ ਆ ਜੇ
Kon masund
Grib bande nu koei ni puchda 😢veer di madad honi chahidi aa
Waheguru g, waheguru g, waheguru g, waheguru g, waheguru g.....
Wehaguru wehaguru ji
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
Waheguru har gareeb Amir te mehar kri 🙏
Waheguru ji Maher karn ghe
ਵੀਰ ਜੀ ਵੀਡੀਓ ਨਾਲ ਜਰੂਰ account ਜਾ gpay ਨੰਬਰ ਦਾਇਆ ਕਰੋ
ਵਾਹਿਗੁਰੂ ਜੀ
Grib bnde nu koe nhi pushda😢
Wmk veer te
Social media ch boti power hai veere, Waheguru ji ne chayeya ta tere halaat un eho jye ni rain ge. Tuhada time ajj tu baad change ho jau bhai.
ਲੱਗਦਾ ਪੰਜਾਬੀ ਵਿੱਚ ਹੱਥ ਤੰਗ ਆ ਮੁਥਾਜ ਨੀ ਮੁਹਤਾਜ ਹੁੰਦਾ ਵੀਰ ਪੰਜਾਬ ਵਿੱਚ ਰਹਿ ਕੇ ਪੰਜਾਬੀ ਨੀ ਆਉਂਦੀ ਬੜੀ ਦੁੱਖ ਦੀ ਗੱਲ ਆ
Prava diyan nal sunn fer comment kri Eve lattan na khicho ik dusriya diya..
ਪੱਤਰਕਾਰ ਦਾ ਧੰਨਵਾਦ ਕਰੋ। ਨਾਂ ਕੇ ਨੁਕਸ ਕੱਢਢ।
ਇਹਨਾਂ ਵੀਡੀਓਜ਼ ਨੇ ਲੋੜਵੰਦਾਂ ਦਾ ਹੱਕ ਖੋਹ ਲਿਆ ਠਗਾਂ ਨੇ ਚਵਲਾਂ ਨੂੰ ਭਜ਼ ਭਜ਼ ਜਾਂਦੇ ਹਨ ਭਾਵੇਂ ਗਵਾਂਡੀ ਭੂੱਖ ਨਾਲ ਜਾਂ ਦਵਾਈ ਪਖੋਂ ਮਰਦਾ ਹੋਵੇ ਸ੍ਰੀ ਗੰਗਾਨਗਰ ਰਾਜਸਥਾਨ 🙏🙏
Veer pura comment kraya karo details ch tajo sab nu samjh lag jave
Veere ehna video's krke loka di zindgi bndi te tu khenda piya haqq kholiya
Good player
Hlp kro veer di
sonu sito walya de help jobhobrah3 punjab vc
Promoter veeran nu benti aa bai rajje hoye player nu hor na rajao , eho jehe player di v banh fadoo
Koina koi ta Prmoter Jrur Krru y di Help koi Gal ni.
Par tuc v kr deyaa krro kde kise di Help Ke Coment Krke Dsnaa Hi Hundaa Ke Veer di help krro g.
??
@@KABADDISINGHKH sahi a bi
Es waqt di badnam khed
@@satinderhanjra6344
Ashaa g
Kde khed ke Dekhii Aa tu ja Tere Priwaar Cho Kise Ne??
Je Khedi hundii a edaa da Comment na krda
Masla sara jaat paat va ji.
Bai edaa no show kro plzz
ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
ਇਕ ਲੱਖ ਲੋਕਾ ਵੀਡੀਓ ਦੇਖਣ ਵਾਲੇ ਸਾਰੇ ਜਾਣੇ 10 ਰੁਪਏ ਵੀ account ਵਿੱਚ send ਕਰਨ ਤਾ 10 ਲੱਖ ਦੀ ਹੈਲਪ ਹੋ ਸਕਦੀ ਆ
💯💯💯💯💯
Munda majbi singha da sanu milya raste ch Karnataka oh punb de trilora ty see onha marya ty mere praa ny agye ho ke bacha karke nal lya...me we aa gya ..ashi Bombay rehne ty Onhu keha yarr chl punb de ticket kra dinde..jadon munda Bombay aya kehnda verr minu ethe hee kaam ty rakha do me nhi jna..
Bombay eshi onhu Drivery dawai...punb 3500monthly dinde se..Bombay onhu pehle 15dina ch..19000bacg gya...4month ch onhe apni maa nu loga de gharda kaam karn ton rokya ..jehde jatta kol 6000advance lya oh mood deta ..ty bhain nu we kaam karn ton rokya..minu boht kushi hoyi..chngi khurak khadi munda halki jahi afeem khanda jadon ke sade full peoar chlde Nahme pau de hotel wali...oh nahi khadi kdi onhe..fir 1sal lya ..386000rs kmaya..pind gya..Hauli hauli ghar banaya ..bhain nu we sarkari job ty lawaya paisa..aya..aj munda 4sal ron VOLVO CHLA reha ..1lakh +banda Bombay de boht wadiya .. company..minu 4lakh de karib help kri jo me aj we 2lakh daina ..kehnda verr ...😢
Soo das nhi sakda mera Trailor fail ho gya..fir ton shuru karna see ty..onhe help kri meri hor kehe nhi...
ਭਾਜੀ ਆਪਣਾ ਖਾਤਾ ਨੰਬਰ ਲਿਖੋ
vaar vaar eko bandeya nu snmaint kitta janda aw hun ta eme a hun kbaddi
Sarkar nu chinda aa sports nu pehl deyo ji
😢😢😢
PAU vekhi yaar bach ke kaam kithe chal ..
Rajjiya nu rajon da mul nhi mull iho jeha bndiya. Da Jo v prmoter sehban aa kirpa krka help kro
1:16
Sir sunny di interweo kro bht dahka ho riha bht jada
Bante. Romana
Bunty da phone numbers ji
ਮੇਰੇ ਨਾਲ ਦਾ ਪਿੰਡ ਆ g
@@princeshahrandhawaprincesh3792ਵੀਰ ਜੀ ਕਿਹੜਾ ਪਿੰਡ ਤੁਹਾਡਾ
@@RashpalSingh-yj5frਨਾਲ ਦੀ ਪੰਡੋਰੀ ਆ g
Sikh kaum vi sirf jatta nu support krdi aa
Waheguru ji