Bhajee Pannu Sahib your analysis are always relatively of a high calibre. Tell me honestly, form your mind's depths, has Badel not an iotta of shame or dignity. Should he not resign. In the west where I have resided for over 5 decades politicians resign even at the slight point of a finger at their integrity. This Badel guy is really quite a gutter fellow.
ਸੁਖਵੀਰ ਬਾਦਲ ਜੀਉ ਜੀਉ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਤਿਓ ਤੀਓ ਬੀਬਾ ਜੀ ਅਰਦਾਸ ਸੰਪੂਰਨ ਹੁੰਦੀ ਜਾਪਦੀ ਆ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਪੰਨੂੰ ਸਾਬ੍ਹ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
S S A 🙏🙏 Navjit ji and Pannu Sahib ji
ਜਸਟਸ ਰਣਜੀਤ ਸਿੰਘ ਦੀ ਅੱਜ ਦੀ ਰਿਤੇਸ ਲੱਕੀ ਚੈਨਲ ਤੇ ਇੰਟਰਵਿਊ ਵੇਖੋ ਬਾਦਲਾ ਦੇ ਸਾਰੇ ਰਾਜ ਖੋਲ ਕੇ ਰੱਖ ਦਿੱਤੇ
😅😅😅 1:09 1:17 1:18
2:46 3:05
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
Nobody does this ?
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
Sat sri aakal pannu sahib and navjit
ਪੰਨੂੰ ਸਾਬ 👍👍🌹🌹🙏🙏
ਪੰਨੂੰ ਜੀ ਇੱਕ ਗੱਲ ਦੱਸੋ ਕਿ ਰਾਹੁਲ ਗਾਂਧੀ ਦੀ ਜਾਤ ਕਿਸਨੇ ਪੁੱਛੀ ਸੀ,ਅਗਰ ਤੁਸੀ ਚੰਗੀ ਤਰਹ ਸੁਣਿਆ ਹੈ ਤਾਂ ਉਸ ਵਿੱਚ ਇਹ ਕਿਹਾ ਗਿਆ ਸੀ ਕਿ ਜਿਸਕੀ ਜਾਤੀ ਦਾ ਪਤਾ ਨਹੀਂ ਓਹ ਜਾਤੀ ਪੁੱਛ ਰਹੇ ਨਾਮ ਤਾਂ ਲਿਆ ਨਹੀਂ ਰਾਹੁਲ ਗਾਂਧੀ ਦਾ ,ਫਿਰ ਤੁਹਾਡੇ ਹਿਸਾਬ ਨਾਲ ਉਸਦੀ ਕਿੱਦਾਂ ਬੇਜਤੀ ਹੋ ਗਈ ।ਵੈਸੇ ਮੈਨੂੰ ਪਤਾ ਤੁਸੀ ਜੁਆਬ ਨਹੀਂ ਦੇਣਾ ਕਿਉਂ ਕਿ ਤੁਹਾਡੇ ਕੋਲ ਜਵਾਬ ਹੈ ਹੀ ਨਹੀਂ ।ਸੱਚੀ ਪਤਰਕਾਰਿਤਾ ਦਾ ਮਤਲਬ ਹੁੰਦਾ ਸਹੀ ਵਿਸ਼ਲੇਸ਼ਣ ਕਰਨਾ
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:30
ਭੋਲਾ ਬਾਹਰ ਮਜੀਠੀਆ ਅੰਦਰ ਸਮਾਂ ਬਲਵਾਨ ਹੈ ਆਏਗਾ
ਸੱਚੀ-ਸੁੱਚੀ ਪੱਤਰਕਾਰੀ ਸੁਣੀ।
ਧੰਨਵਾਦ ਜੀ।
Deep and beautiful analysis by Pannu sahib, my heartiest congratulations
-- Ahmed garh, Malerkotla
Good News
ਸਤਿ ਸ਼੍ਰੀ ਅਕਾਲ ਜੀ
Jatinder Pannu g sat shri akal
Pannu shaib sat shri akal ji
Panu sir satshri. Akal ji
Red salute Pannu sahib ji🎉
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
PB05 🙏🙏👍🏻👍🏻
Sat Shri Akal Pannu Saab g and Navneet g
Sat shri akal ji pannu shaib and all prime Asia tv worker good work good news
SSA ji
ਪੰਨੂੰ ਸਾਹਿਬ, ਮੋਦੀ ਸਾਹਿਬ ਨੇ ਤਾਂ ਫੇਰ ਮੂਰਖਾਂ ਦੇ ਸਰਦਾਰ ਵਾਲ਼ੀ ਗੱਲ ਕੀਤੀ?
Sat shri akal Pannu Sir ji te Navjeet Veer ji
Sat Shri akal Pannu Saab ji nd Navjit ji Waheguru ji chardi Kala vich Rakhan 🙏
ਸਤਿ ਸ੍ਰੀ ਅਕਾਲ
🙏🙏 22 ji
Waheguru ji 🙏🙏🙏🇮🇳🇨🇦🇮🇳🙏🙏🙏
Good dhanbad ji 🙏
Prime discussion very good program
ਰਾਜਨੀਤੀ ਝੂਠ ਨਾਲ ਚਲਦੀ ਹੈ ਧਰਮ ਨਹੀਂ
Sat Sari Akal Ji
ਨਵਨੀਤ ਜੀ 👍👍
Sat shree akal ji.
🙏
Sat shri akaal ji
❤
This parogram great hai Jasbir Singh dera baba nanak
Pannu ji navjeet ji sat Shri akal ❤❤❤❤❤
J Pannu Sab And Navneet Ji Sat sare akal ❤❤❤❤❤❤❤🎉
ਪੰਨੂੰ ਸਾਹਿਬ ਤੇ ਨਵਜੀਤ ਜੀ ਸਤਿ ਸ੍ਰੀ ਅਕਾਲ। ਨਿਰਪੱਖ ਖਬਰਾਂ ਦਾ ਚੈਨਲ।
Good
मर्यादा नहीं रहे गी क्यों कि मोदी है तो मुमकिन है
Navjeet g 👍
ਜਤਿੰਦਰ ਸਾਹਿਬ ਜੀ ਇਕ ਗਲ ਕਰਨੀ ਭੋਲੇ ਮਜੀਠੀਆ ਇਹਨਾ ਸਬੰਧ ਹੈ ਜਾ ਨਹੀ ਪਰ ਇਹ ਸਚਾਈ ਹੈ ਸਾਡੇ ਹਲਕੇ ਮੋੜ ਜੋ ਪਹਿਲਾ ਜੋਗਾ ਹਲਕਾ ਸੀ ਇਸ ਹਲਕੇ ਜਗਦੀਸ ਭੋਲੇ ਦੇ ਨਾਨਕੇ ਹੈ ਜਿਥੇ ਇਹ ਰਹਿ ਤੇ ਭਲਵੰਨੀ ਕਰਦਾ ਸੀ ਜਿਸ ਦਿਨ ਭੋਲਾ ਫੜਿਆ ਗਿਆ ਉਸ ਦੂਸਰੇ ਦਿਨ ਮੁਖ ਮੰਤਰੀ ਦੇ ਸੰਗਤ ਦਰਸ਼ਨ ਦਾ ਪ੍ਰੋਗਰਾਮ ਸੀ ਉਸ ਦਿਨ ਸੰਗਤ ਦਰਸ਼ਨ ਦੀ ਸਾਰੀ ਟੀਮ ਸਮੇਤ ਮੁੱਖ ਮੰਤਰੀ ਜਗਦੀਸ਼ ਭੇਲੇ ਦੇ ਮਾਮੇ ਘਰ ਰੋਟੀ ਖਾਣ ਦਾ ਪ੍ਰਬੰਧ ਕੀਤਾ ਗਿਆ ਜਦੋ ਸਾਮ ਭੋਲੇ ਦੀ ਗਿਰਫਤਾਰ ਦੀ ਖਬਰ ਆ ਗਈ ਰਾਤੋ ਰਾਤ ਇਹ ਸਾਰੇ ਪ੍ਰਬੰਧ ਕਿਸੇ ਹੋਰ ਘਰ ਵਿਚ ਕੀਤਾ ਗਿਆ ਇਹ ਖਬਰ ਉਸ ਟਾਇਮ ਪੰਜਾਬੀ ਟ੍ਰਿਬਿਊਨ ਪ੍ਰਮੁੱਖਤਾ ਨਹੀ ਲਗੀ ਸੀ ਮੁੱਖ ਮੰਤਰੀ ਉਸ ਸਮੇ ਭੈਲੇ ਦੀ ਮਾਮੇ ਦੇ ਘਰ ਪੂਰਾ ਆਉਣਾ ਜਾਣਾ ਸੀ ਕਿਉ ਸਾਡੇ ਹਲਕੇ ਜਾ ਨਾਲ ਗੁਆਢੀ ਪਿੰਡ ਸਾਰਿਆ ਇਹ ਪਤਾ ਹੈ
Very Nice Pannu Sahib je 🙏 FROM Bint Rai JODHPUR PAKHAR ( Maur mandi ) Bathinda
ਜਗਦੀਸ ਭੋਲਾ ਦੇ ਨਾਲ ਮਜੀਠੀਆ ਵੀ ਨਸ਼ੇ ਵੀ ਕੰਮ ਕਰਦਾ ਸੀ ਸੋ ਭੋਲੇ ਨੇ ਮੰਨਿਆ ਸੀ ਇਸ ਤੇ ਕਾਰਵਾਈ ਕਰਦਿਆਂ ਸਜ਼ਾ ਦੇਣੀ ਚਾਹੀਦੀ ਹੈ।
Very good punnu Shihab and navjeet ji thanks
Good job prime Asia keep it up 👍
Ssa both of you sir ji
🎉🎉
ਪਨੂੰ ਜੀ
ਆਪ ਜੀ ਦੇ ਕਥਨ ਅਨੁਸਾਰ ਕਿ ਯਹ ਪਬਲਿਕ ਸਭ ਕੁਛ ਜਾਨਤੀ ਹੈ, ਅਮਿਤ ਸ਼ਾਹ ਦੇ ਪਿਛੋਕੜ ਉਤੇ ਵੀ ਲਾਗੂ ਹੁੰਦੀ ਹੈ। ਜੇਕਰ ਤੜੀਪਾਰ ਦਾ ਮੈਡਲ ਲਥਿਆ ਹੈ, ਪਬਲਿਕ ਜਾਣਦੀ ਹੈ ਕਿ ਕਿਵੇਂ ਜੁਗਾੜ ਲਾ ਕੇ ਇਸ ਨੂੰ ਗਲੋਂ ਲਾਹਿਆ ਹੈ।
Prime discussion 👍
Thanks for news pannu sab g 🙏
🙏🙏🙏🙏🙏
SSA punnu Sar
Good job sir ji
Good sir
Jatinder pannu g 👍
🎉
Panuu ji and navjeet ji sat shri akal ji
Sukha 22 best hai
SAT SRI AKAL
TO ALL OF Y 🙏💐
Pannu sab akaliyan di bhuti gal na kreya kro kioki Punjab and panth nu loot ke kha gye ihna nu ignore Karo..,..
Pannu ji SSA 🙏
Nice
♥️👌🙏
ਸਤਿ ਸ੍ਰੀ ਆਕਾਲ ਜੀ ਪੰਨੂੰ ਸਾਬ ਪਿੱਛੇ ਕੋਈ ਆਵਾਜ਼ ਆ ਰਹੀ ਏ
Ajj tuhadi recording ch bahar diyan awazan bahut ah rahian
ਵਲਟੋਹਾ ਤਾਂ ਇਨ੍ਹਾਂ ਨੇ ਭੌਕਣ ਨੂੰ ਰੱਖਿਆ
ੳਏ ਭਰਾਵਾ ਇਹ ਲੀਡਰ ਲੋਕ ਰਜ ਕੇ ਬੇਸ਼ਰਮ ਨੇ ਇ,ਹ ਥੁਕ ਕੇ ਸਾਰੇ ਹੀ ਚਟਣ ਲਈ ਤਿਆਰ ਹਨ
Punjab da koi mudda nahi chukde,pannu saab,sirf gallan da kadah hunda tuhada program
Satsiriakal ji aap sb nu ji 🙏
good new❤
End of Akali dal party.
Prime aisa tv 📺
🙏🙏
ਕੀ ਜਹਾਜ਼ ਨਾਲ ਟਾਵਰ ਡਿੱਗ ਸਕਦੇ ਹਨ। ਪੰਨੂ ਸਾਹਿਬ ਇਸ ਵਾਰੇ ਚਾਨਣਾ ਪਾਇਆ ਜਾਵੇ ਜੀ
Prime aisa team hlo g
ਇਕ paseyeo ਕਹਿ ਜਾਂਦੇ ਜੈ ਜਿਹੜੇ ਕੱਢੇ ਆ ਓਹਨਾ ਦਾ ਕੋਈ ਸਟੈਂਡ ਨੀ ਆ ਦੂਜੇ ਪਾਸਿਓਂ ਕਹਿੰਦੇ ਜੈ ਸਾਰੇ ਪੁਰਾਣੇ ਕਡ ਤੇ ਸੁਖਬੀਰ ਨੇ !ਕਹਿਣਾ ਕਿਆ ਚਾਹਤੇ ਹੋ?
ਇਨ੍ਹਾਂ ਸਿਆਸਤਦਾਨਾਂ ਦੇ ਅੰਦਰੂਨੀ ਝਗੜੇ ਬੇਕਾਰ ਦੀਆਂ ਖ਼ਬਰਾਂ ਹਨ। ਗਲੀ-ਮੁਹੱਲੇ ਦੇ ਆਮ ਆਦਮੀ ਨੂੰ ਅਜਿਹੀਆਂ ਖ਼ਬਰਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਸਮੇਂ ਦੀ ਬਰਬਾਦੀ ਹੋਰ ਕੁਝ ਨਹੀਂ।
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਬਿਜਲੀ ਬੋਰਡ ਖਪਲਾ ਮਹਿਕਮਾ. ਹੈ ਜੀ.
Bhajee Pannu Sahib your analysis are always relatively of a high calibre. Tell me honestly, form your mind's depths, has Badel not an iotta of shame or dignity. Should he not resign. In the west where I have resided for over 5 decades politicians resign even at the slight point of a finger at their integrity. This Badel guy is really quite a gutter fellow.
Pannu sahib g, sat shri akal g, jagjit randhawa mimsa dhuri
Why not Sukhbir do a honourable step like Rahul of Congress that resigns and see if party want him back or not!
ਪੰਨੂੰ ਸਾਹਿਬ ਰਹਿਦੀ ਕਸਰ ਵਲਟੋਹਾ ਕੱਢ ਦਿਉ ਬਾਦਲਾਂ ਦਾ ਬੇੜਾ ਬੈਠ ਗਿਆ ਹੈ ਵਲਟੋਹਾ ਉਸ ਨੂੰ ਦਲਦਲ ਵਿੱਚ ਫਸਾ ਦਿਉ ਜਹਿੜਾ ਮੁੜ ਕੇ ਨਿਕਲਣਾ ਨਹੀ
Sat sri akal
Pannu nu v siasat ch aa jana chahiye
🙏😲
🙏🇩🇪❤️
Ehna ne sadda Akali. Dal. Barbad Kar ditta
MonY Bajwa
Maser te fufar are still there 😊
Alongwith BJP, Parkash and Sukhbir Badal have Looted Punjab.
Now, everything is coming out .