Takhat Shri Hazur Sahib De Darshan & Itihas । Kiwe Milde Rooms ? Amrik Manpreet । Walk With Turna

แชร์
ฝัง
  • เผยแพร่เมื่อ 7 ก.ย. 2024
  • Takhat Shri Hazur Sahib
    ਕਿਹੋ ਜਿਹਾ ਮੌਸਮ?
    ਕਿਵੇਂ ਮਿਲਦੇ ਕਮਰੇ?
    #WalkWithTurna #HazurSahib #Nanded #LangarSahib
    ਹਜ਼ੂਰ ਸਾਹਿਬ ਦੇ ਦਰਸ਼ਨ । ਕਿਵੇੰ ਮਿਲਦੇ ਕਮਰੇ? Hazur Sahib । Amrik Manpreet । Walk With Turna

ความคิดเห็น • 164

  • @user-tn5jl2mc1y
    @user-tn5jl2mc1y 6 หลายเดือนก่อน +11

    ੴਦੀ ਕਿਰਪਾ ਮੈਨੂੰ ਬਾਬਾ ਨਿਧਾਨ ਸਿੰਘ ਦੀ ਜਵੀਨੀ ਪੜੀ ਤਾ ਮੇਰੀਆ ਅੱਖਾ ਵਿੱਚ ਵਿਰਾਗ ਦੇ ਹੰਝੂ ਨਾ ਰੁੱਕੇ ਬੁਹਤ ਓੱਚੀ ਰੂਹ ਹੌਈ ਬਾਬਾ ਨਿਧਾਨ ਸਿੰਘ ਜੀ

    • @gurvindersinghbawasran3336
      @gurvindersinghbawasran3336 6 หลายเดือนก่อน +1

      ਬਿਲਕੁਲ ਏਸੇ ਤਰ੍ਹਾਂ ਹੀ ਹੈ ਵੀਰ ਜੀਓ

    • @user67125
      @user67125 6 หลายเดือนก่อน

      Kitho read kiti , mainu v daso main v read karni , kitho milegi pls

    • @SumitaKamboj-ij4dm
      @SumitaKamboj-ij4dm 4 หลายเดือนก่อน

      ​@@user67125😮

    • @harpreetsinghbrar1417
      @harpreetsinghbrar1417 3 หลายเดือนก่อน

      ਕਿੱਥੋਂ ਪੜੀ ਵੀਰ ਦੱਸ ਸਕਦੇ ਹੋ ਜੀ

  • @luckykamboj2069
    @luckykamboj2069 6 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸੋਹਣਾ ਲੱਗਿਆ ਦਰਸ਼ਨ ਕਰਕੇ ਵਾਹਿਗੁਰੂ ਤੁਹਾਨੂੰ ਵੀ ਦੋਨਾਂ ਨੂੰ ਚੜਦੀ ਕਲਾ ਚ ਰੱਖੇ

  • @karamjeetsinghsony7500
    @karamjeetsinghsony7500 8 วันที่ผ่านมา +1

    Waheguru ji

  • @maluksingh5489
    @maluksingh5489 6 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤❤❤❤

  • @user-mw3fh5qs3q
    @user-mw3fh5qs3q 6 หลายเดือนก่อน +3

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ।

  • @gurwantsandhu2699
    @gurwantsandhu2699 6 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parkashkaur8662
    @parkashkaur8662 6 หลายเดือนก่อน +2

    Waheguru ji

  • @jagdishvermani31
    @jagdishvermani31 6 หลายเดือนก่อน +1

    ਜੌ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
    ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
    ਬਾਉਤ ਵਧੀਆ ਲੱਗਾ ਵੇਖ ਕੇ ਹਜ਼ੂਰ ਸਾਹਿਬ ਨੰਦੇੜ ਸਾਹਿਬ
    ਜਿਉਂਦੇ ਵੱਸਦੇ ਰਵੋ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭੈਣੇ
    👁️🙏🏼👁️🇮🇳🙏🏼🇮🇳🌹🙏🏼🌹
    🙊🙈🙉♥️

  • @HardeepSingh-lv3eu
    @HardeepSingh-lv3eu 6 หลายเดือนก่อน +2

    ਹਾਂ ਜੀ ਵੀਰੇ ਦੀਦੀ ਸਤ ਸ੍ਰੀ ਅਕਾਲ ਪਰਮਾਤਮਾ ਤਹਾਨੂੰ ਤੰਦਰੁਸਤ ਰੱਖਣ ਸਾਨੂੰ ਘਰ ਬੈਠਿਆਂ ਨੂੰ ਹੀ ਗੁਰੂ ਘਰਾਂ ਦੇ ਦਰਸ਼ਨ ਕਰੌਣ ਲਈ ਧੰਨਵਾਦ ਤੁਹਾਡਾ ਮਨਪ੍ਰੀਤ ਦੀਦੀ ਤੁਹਾਡਾ ਦੁਪੱਟਾ ਬਹੁਤ ਸੋਹਣਾ ਹੈਂ ਕੋਟਨ ਦਾ ਹੈ ਜੇ ਦੀਦੀ ਕੋਟਨ ਦਾ ਹੈ ਤਾਂ ਮੈਨੂੰ ਇਕ ਭੇਜ ਦਿਉਗੇ ਤਾਂ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਹੋਊ ਗਾ ਮੇਰੇ ਸਵਾਲ ਦਾ ਜਵਾਬ ਜਰੂਰ ਦੇਣਾ

  • @jagdishkumarjajoria4847
    @jagdishkumarjajoria4847 6 หลายเดือนก่อน +4

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਦੋਂ ਸਾਨੂੰ ਬੁਲਾਉਣਗੇ 🙏🙏🙏

    • @kulwinderkaur3576
      @kulwinderkaur3576 6 หลายเดือนก่อน

      Phikar na kro ji Waheguru ji bahut jaldi AAP ji nu bulange 🙏🙏

  • @jagmetsingh4297
    @jagmetsingh4297 6 หลายเดือนก่อน +1

    Waheguru ji 🙏

  • @hansaliwalapreet812
    @hansaliwalapreet812 6 หลายเดือนก่อน +2

    WAHEGURU ji ka Khalsa WAHEGURU ji ki fateh ji 🙏 ❤❤❤

  • @hansaliwalapreet812
    @hansaliwalapreet812 6 หลายเดือนก่อน +2

    WAHEGURU ji bless 🙌 to 🙌 both of you ❤❤❤❤ji..May WAHEGURU ji full fill ur all dreams forever ji 🙏 ❤❤❤❤

  • @sushilgarggarg1478
    @sushilgarggarg1478 6 หลายเดือนก่อน +1

    Satnam wahaguru ji 🙏 ❤❤❤❤

  • @user-pw3yw4um6v
    @user-pw3yw4um6v 6 หลายเดือนก่อน +1

    Waheguru waheguru

  • @sushilgarggarg1478
    @sushilgarggarg1478 6 หลายเดือนก่อน +1

    Dhan-Dhan guru gobind singh ji 🙏 ❤❤❤❤❤

  • @wandiyapunjab8297
    @wandiyapunjab8297 6 หลายเดือนก่อน +2

    Me yousaf dhillon panjwarriya from Pakistan punjab 💕 u Amrik singh te Manpreet tusi Hazur sahb de darshan karaye tuhada dhanwad

  • @jagmetsingh4297
    @jagmetsingh4297 6 หลายเดือนก่อน +1

    ਵਾਹਿਗੁਰੂ ਜੀ 🙏

  • @SukhwinderSingh-wq5ip
    @SukhwinderSingh-wq5ip 6 หลายเดือนก่อน +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Uppal-ny5le
    @Uppal-ny5le 6 หลายเดือนก่อน +1

    Waheguru ji ❤️❤️❤️❤️❤️❤️❤️❤️❤️🇨🇦

  • @baljindersingh7802
    @baljindersingh7802 6 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @kulwantkalsi6996
    @kulwantkalsi6996 6 หลายเดือนก่อน +1

    Satnaam Sri wahguru ji wahguru ji 🙏🙏

  • @balrajsingh4182
    @balrajsingh4182 6 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sardarsidhu5934
    @sardarsidhu5934 6 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ 🌹🙏

  • @Punjabi_746
    @Punjabi_746 6 หลายเดือนก่อน +1

    🌹 Waheguru 🙏 ji 👏 waheguru 👏 ji 💐 waheguru 💐 ji 💐 waheguru 🌹 ji 🙏 waheguru 👏 ji 👏 waheguru 💐 ji 💐 waheguru 💐 ji 🌹🙏👏👏💐💐💐

  • @indervirmundi4448
    @indervirmundi4448 6 หลายเดือนก่อน

    Waheguru ji 🙏🏽🙏🏽

  • @tarjitsingh5991
    @tarjitsingh5991 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤

  • @PunjabiSikhSangat
    @PunjabiSikhSangat 6 หลายเดือนก่อน

    ਵਾਹਿਗੁਰੂ ਜੀ 🙏 Dhan Guru Gobind Singh Ji

  • @paramjitisinghbaj
    @paramjitisinghbaj 6 หลายเดือนก่อน +1

    Thanks Mr and Mrs Turna for giving information about Takhat Hazur sahib Zatra

  • @user-pw3yw4um6v
    @user-pw3yw4um6v 6 หลายเดือนก่อน +1

    ❤❤❤❤

  • @user-uk4pe6tw6l
    @user-uk4pe6tw6l 6 หลายเดือนก่อน

    ਵਹਿਗੁਰੂ ਜੀ

  • @muhammadtayyab9933
    @muhammadtayyab9933 6 หลายเดือนก่อน +2

    Proud to be a Muslim ❤

  • @guysdabeasta3200
    @guysdabeasta3200 6 หลายเดือนก่อน

    Satsriakal paji and enjoy your journey with your friends ❤❤❤❤❤❤❤❤❤❤❤❤❤

  • @gulzarsingh2557
    @gulzarsingh2557 6 หลายเดือนก่อน

    Bahut khoob

  • @gurpalsingh4543
    @gurpalsingh4543 6 หลายเดือนก่อน

    ست سری اکال ضی 🎉 ناءیس ویڈیو ۔ واہیگورو جی آپ کو ہمیشہ تندروست اور خوش رکھے ۔ دھن دھن دسویں پاتشاہ شری گورو گووند سنگھ ساہب جی سب کے اوپر میہر بھرییاہ ہاتھ رکھنا۔ واہیگورو جی 🎉🎉🎉🎉❤❤❤❤❤❤ پنجاب انڑییا 🌹🪔🍰🍩

  • @ravinderkaur9613
    @ravinderkaur9613 6 หลายเดือนก่อน +1

    Very well explained and filmed. Really useful for new visitors to plan. Thanks a lot.

  • @MandeepKaur-cu2ed
    @MandeepKaur-cu2ed 6 หลายเดือนก่อน +1

    Nice vlog and nice vlogger and beautiful family

    • @WalkWithTurna
      @WalkWithTurna  6 หลายเดือนก่อน

      Thank you so much 🙂

  • @harpalsingh-xg2pf
    @harpalsingh-xg2pf 6 หลายเดือนก่อน +1

    Satnam Sri waheguru ji.from sangruria

  • @Punjabi_746
    @Punjabi_746 6 หลายเดือนก่อน +1

    Dan Dan Guru Gobind Singh Ji 🙏🌹🙏👏👏💐💐🚩🚩⭐

  • @CharanjeetSingh-eu5hx
    @CharanjeetSingh-eu5hx 6 หลายเดือนก่อน

    Waheguru ji waheguru Ji

  • @kishorwaghwani1024
    @kishorwaghwani1024 3 หลายเดือนก่อน

    Satnam shri vaheguru 🙏🙏🙏🙏

  • @user-qk7ch3oh9d
    @user-qk7ch3oh9d 6 หลายเดือนก่อน

    Very nice bro ji

  • @13EIKONKAR13
    @13EIKONKAR13 6 หลายเดือนก่อน +1

    ਪਾਵਨ ਪਵਿੱਤਰ ਅਸਤਾਨ ਨੂੰ ਉਹ ਨਹੀਂ ਕਹੀ ਦਾ 🙏❤️ਜੀ

  • @tejpalpannu2293
    @tejpalpannu2293 6 หลายเดือนก่อน

    Waheguru ji 🙏🙏🙏🙏🇮🇳🌹🇮🇳🙏🙏🙏🙏

  • @sanghaparminder7070
    @sanghaparminder7070 6 หลายเดือนก่อน

    Love❤Respect 🙏 from #Holland

  • @mohansingh3290
    @mohansingh3290 6 หลายเดือนก่อน

    Waheguru ji
    Chardikala rakhna

  • @manusidhu
    @manusidhu 6 หลายเดือนก่อน

    Ti amo fra🎉🎉🎉🎉❤😊

  • @magharsingh7831
    @magharsingh7831 6 หลายเดือนก่อน

    Very good vlog

    • @WalkWithTurna
      @WalkWithTurna  6 หลายเดือนก่อน

      Thanks for liking

  • @jatindersaini5034
    @jatindersaini5034 6 หลายเดือนก่อน

    waheguru

  • @sardar_avtarsingh3005
    @sardar_avtarsingh3005 6 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @WalkWithTurna
      @WalkWithTurna  6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @MandeepKaur-cu2ed
    @MandeepKaur-cu2ed 6 หลายเดือนก่อน +1

    🌷🌷🌼🌻🌻🌻🌻

  • @gurmailsingh5936
    @gurmailsingh5936 6 หลายเดือนก่อน

    Waheguru Waheguru Waheguru Waheguru Waheguru ji mehar karna sab te bahout vadya lagya ji tuhada blog 🙏

  • @MandeepKaur-cu2ed
    @MandeepKaur-cu2ed 6 หลายเดือนก่อน +1

    🙏🙏🙏🙏🙏❤❤❤

  • @jangaujla8219
    @jangaujla8219 6 หลายเดือนก่อน +1

    Very good

  • @sukhchainsingh4047
    @sukhchainsingh4047 6 หลายเดือนก่อน

    🙏🙏🙏🙏

  • @malkitghai4314
    @malkitghai4314 6 หลายเดือนก่อน +2

    ਗੁਰੂ ਅਮਰਦਾਸ ਐਨ.ਆਰ. ਆਈ. ਸਰਾਂ ਵਿੱਚ ਅਸੀਂ 1/12/23 ਤੋਂ 5/12/23 ਤੱਕ ਰਹੇ ਹਾਂ ਕਮਰਾ ਨੰਬਰ 807 ਵਿੱਚ, ਬਹੁਤ ਵਧੀਆ ਖੁਲੇ ਕਮਰੇ ਹਨ, ਤਿੰਨ ਡਬਲ ਬੈੱਡ ਤੇ ਦੋ ਸਿੰਗਲ ਬੈੱਡ ਹਨ,ਏ.ਸੀ. ਰੂਮ ਹਨ,ਪਿਛੇ ਵਧੀਆ ਖੁਲੀ ਗੈਲਰੀ ਹੈ,ਦੋ ਵਾਸ਼ਰੂਮ ਹਨ,ਲੰਗਰ ਹਾਲ ਦੇ ਨਾਲ ਹੈ,ਕਿਰਾਇਆ ਉਸ ਦਾ ਵੀ 400/- ਹੈ,8 ਯਾਤਰੀਆਂ ਲਈ ਬਹੁਤ ਵਧੀਆ ਹੈ,ਇਹ ਸਰਾਂ ।

    • @WalkWithTurna
      @WalkWithTurna  6 หลายเดือนก่อน +1

      ਹਾਂਜੀ ਵਧੀਆ ਹੈ

  • @rajindersingh5303
    @rajindersingh5303 6 หลายเดือนก่อน

    ❤❤❤❤❤❤❤❤❤🎉🎉🎉🎉🎉🎉🎉🎉🎉🎉

  • @lifehappinessfamilyvlogs
    @lifehappinessfamilyvlogs 6 หลายเดือนก่อน

    🙏🏻🙏🏻🙏🏻

  • @baljindersingh7802
    @baljindersingh7802 6 หลายเดือนก่อน

    I love you bata and bati

  • @MandeepKaur-cu2ed
    @MandeepKaur-cu2ed 6 หลายเดือนก่อน +1

    🍏🍏🍏🍏

  • @sandhu7784-c5b
    @sandhu7784-c5b 6 หลายเดือนก่อน +1

    Sat sri akal bhene and vire
    Me hun ee start kite tuhade vlog vekhne 1 interview to baad
    Bot vdia hunde tuhade vlog
    1 gl a k tuhade vich *fukarpuna ni hega
    Plz eda de ee reo jine mrji famous ho jao
    Bhen bilkul theth bolde ne......I like

    • @WalkWithTurna
      @WalkWithTurna  6 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @SinghJasbir-ez4pi
    @SinghJasbir-ez4pi 4 หลายเดือนก่อน +1

    Guru Gobind Singh De Time Ralwaye Station Nhi Si

  • @AmanSingh-mq9wn
    @AmanSingh-mq9wn 3 หลายเดือนก่อน

    15:59 ais zaga plha sarovar hunda see 15 saal pelha I am from Nagpur 🙏

  • @rajindersingh4605
    @rajindersingh4605 6 หลายเดือนก่อน

    Veer ji by air de bare vi daso … flight Chandigarh te Delhi ton vi daso ji . 🙏🏻

  • @rajidhawanrajidhawan8837
    @rajidhawanrajidhawan8837 6 หลายเดือนก่อน

    ਸਤਿ ਸਿਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਵੀਰ ਜੀ ਤਰੀਕ ਅਤੇ ਦਿਨ ਅਤੇ ਟਾਈਮ ਦੱਸਿਆ ਕਰੋ ਤਾਂ ਕੇ ਪਤਾ ਲੱਗਦਾ ਰਹਿੰਦਾ ਹੈ ਕੇ ਵੀਡਿਉ ਨਵੀਂ ਹੈ ਜਾਂ ਪੁਰਾਣੀ ਹੈ ਤਾਂ ਕੇ ਇਨਗੋਰ ਨਾਂ ਕਰੇ

    • @WalkWithTurna
      @WalkWithTurna  6 หลายเดือนก่อน

      ਨਵੀਂ ਹੀ ਹੈ ਜੀ

  • @user-km5zk8zm5h
    @user-km5zk8zm5h 6 หลายเดือนก่อน

    Wheguru ji

  • @harwinder1980
    @harwinder1980 6 หลายเดือนก่อน

    ਵਾਹਿਗੁਰੂ ਜੀ ਨਾਰੀਅਲ ਤੇਲ ਦੇ ਕੋਹਲੋਂ ਵੀ ਹ ਹੈ ਮਾਰਕੀਟ ਵਿਚ ਓਥੋਂ ਤੇਲ ਕਢਵਾ ਲਾਉ

  • @lovepreetkang3941
    @lovepreetkang3941 6 หลายเดือนก่อน

    Tuhade vlog bohut late onde 9 tareek de gye te ajj vlog aun dea plz update krdea kro jldi

    • @WalkWithTurna
      @WalkWithTurna  6 หลายเดือนก่อน

      ਸਮਾਂ ਨਹੀਂ ਮਿਲਿਆ ਸੀ ਜੀ ਤਾਂ ਲੇਟ ਹੋ ਗਏ

  • @user-kf5iq6qr5g
    @user-kf5iq6qr5g 4 หลายเดือนก่อน +1

    Veer ji asi vi es sra vich hi cmara lane a jido one a

    • @WalkWithTurna
      @WalkWithTurna  4 หลายเดือนก่อน

      ਠੀਕ ਹੈ ਜੀ

  • @nirmalkaur2987
    @nirmalkaur2987 6 หลายเดือนก่อน +1

    ਸਤਿ ਸ੍ਰੀ ਆਕਾਲ ਜੀ ਤੁਹਾਡਾ ਗੁਆਚਾ ਫੋਨ ਵੀ ਲੱਭਿਆ ਕਿ ਨਹੀਂ ਦੀ

    • @WalkWithTurna
      @WalkWithTurna  6 หลายเดือนก่อน

      ਨਹੀਂ ਮਿਲਿਆ ਜੀ

  • @hunnysingh2112
    @hunnysingh2112 5 หลายเดือนก่อน

    Bai ji June vich mosam kis Tara da hunda hajur sahib

  • @jaspreetkaur5460
    @jaspreetkaur5460 5 หลายเดือนก่อน

    Geezer di facility available hai rooms vich??

  • @user-zl5tu9yk1z
    @user-zl5tu9yk1z 4 หลายเดือนก่อน

    Station to kini door gurudwara sahib ha total gurudware kini ha sarre nank jira ve

  • @alwindersingh7596
    @alwindersingh7596 5 หลายเดือนก่อน

    etho v milda hai jaman wala tell oho 800 de kene mildi hai jere na jaman wali hundi hai oho 500 di mildi hai

  • @kamalkaur9663
    @kamalkaur9663 6 หลายเดือนก่อน +1

    Asi hazoor sahib da tel wartya bhut wadiya te hair growth vich vi help krda. Han eh thik eh jamda nhi but bhut wadiya result milya si sanu.

    • @WalkWithTurna
      @WalkWithTurna  6 หลายเดือนก่อน

      ਠੀਕ ਹੈ ਜੀ

  • @sanjaykapoor7205
    @sanjaykapoor7205 6 หลายเดือนก่อน

    didi ji tusi kdo gye c kehre month rash zra v hai hi ni..... didi ji tusi video bahut bahut bahut wadia banadey ho me tuhada channel sabcribe kr liya hai waheguru tuhanu hamesha chardikla ch rakhe

    • @WalkWithTurna
      @WalkWithTurna  6 หลายเดือนก่อน

      9 ਫਰਵਰੀ ਤੋਂ 19 ਫਰਵਰੀ ਤੱਕ ਉੱਥੇ ਸੀ

  • @dalbirsingh62
    @dalbirsingh62 3 หลายเดือนก่อน

    Cold pressed and hot pressed da fharak hunda hai

  • @PARAMJITSINGH-yi6bn
    @PARAMJITSINGH-yi6bn 6 หลายเดือนก่อน

    Paaji plz ek Baaj lai ke aana 20-30 da aana hai request main tuhade to le levanga

  • @jashanhundal5860
    @jashanhundal5860 หลายเดือนก่อน +1

    ਭਾਉ ਜੀ ਰੂਮ ਦਾ ਖ਼ਰਚਾ daily ‘ pay krna painda ?

    • @WalkWithTurna
      @WalkWithTurna  หลายเดือนก่อน

      ਅਖੀਰ ਤੇ ਜਾਣ ਲੱਗੇ ਵੀ ਦੇ ਸਕਦੇ ਓ

  • @tractorfanclub3005
    @tractorfanclub3005 6 หลายเดือนก่อน

    ਵੀਰ ਜੀ, ਦਰਬਾਰ ਸਾਹਿਬ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਤਖਤ ਸਾਹਿਬ ਹੈ , ਉਸਦੇ ਬਾਰੇ ਜਾਣਕਾਰੀ ਦਿਉ…ਅਤੇ ਉਹ ਕਿਸਨੇ ਬਣਵਾਇਆ ਸੀ ਵੀ ਦੱਸੋ ਜੀ..

  • @jaspreetsinghsekhon949
    @jaspreetsinghsekhon949 6 หลายเดือนก่อน +1

    Veer ji main bhi hazur Sahib Ji rahana wa Mera bhi hajur Sahib de vich taxi da kam aa

  • @guri77172
    @guri77172 6 หลายเดือนก่อน

    Bro nd bhabhi ji ethe maharaja hotel hai bht tasty food milda te genuine rates ne jarur taste karna ji ❤

  • @IronMan-ij8gt
    @IronMan-ij8gt 6 หลายเดือนก่อน

    🙏🙏🙏 bhut late karti video, 4 din hoge wait krde 🙏🙏🙏

  • @Chanpreetkaur610
    @Chanpreetkaur610 4 หลายเดือนก่อน +1

    Veer ji july vich kiwe da weather hunda ji🙏🏻

    • @WalkWithTurna
      @WalkWithTurna  4 หลายเดือนก่อน

      ਗਰਮ ਹੀ ਹੋਵੇਗਾ ਜੀ

  • @hunnysingh2112
    @hunnysingh2112 4 หลายเดือนก่อน

    Veer ji assi June vich Jana hazoor sahib te baba nidhan Singh Ji yatri niwas ja ke room Pakka mill jande aa assi 8 member Ghar de ja rahe ha te is sra to sachkhand sahib kinni Duri te hai please is bare dasso ji

    • @WalkWithTurna
      @WalkWithTurna  4 หลายเดือนก่อน

      ਹਾਂਜੀ ਮਿਲ ਜਾਵੇਗਾ, ਨੇੜੇ ਹੀ ਹੈ 10 ਮਿੰਟ ਲੱਗਣਗੇ ਪੈਦਲ

  • @shabadditakat1344
    @shabadditakat1344 6 หลายเดือนก่อน

    ਸੰਗਤ ਘਾਟ ਹੀ ਲਗਦੀ

  • @sainiaman9345
    @sainiaman9345 2 หลายเดือนก่อน

    3 jne lyi kina rent hou room da

  • @sourabh.srivastava
    @sourabh.srivastava 6 หลายเดือนก่อน +1

    How to get permission to shoot video??? Please reply

    • @WalkWithTurna
      @WalkWithTurna  6 หลายเดือนก่อน

      ਮਰਿਆਦਾ 'ਚ ਰਹਿ ਕੇ ਸ਼ੂਟ ਕਰੋ ਬੱਸ

  • @HarpreetKaur-ir4gl
    @HarpreetKaur-ir4gl 6 หลายเดือนก่อน

    Jaldi vlog paya kro

    • @WalkWithTurna
      @WalkWithTurna  6 หลายเดือนก่อน

      ਠੀਕ ਹੈ ਜੀ

  • @kamaljit9055
    @kamaljit9055 6 หลายเดือนก่อน

    ਬਾੲਈ ਜਦ ਟ੍ਰੇਨ ਆੳ ਸੰਗਤ ਦੇ ਦਰਸ਼ਨ ਕਰਾੲਇੳ ਕਿ ਕਿਵੇ ਰੁਲਦੀ ਸਚ ਦਸੇ

  • @guri77172
    @guri77172 6 หลายเดือนก่อน +1

    Veerji rehdian te nakli milda jehra pull hai baba nidhan singh ji wala us to agey jaoge ta bazar aunda ji uthe karyane wali dukan bhandeya wali dukan uthe asli milda nal chotta jeha Ludhiana wangu ghanta ghar 😅😅 hai jarur jana

  • @user-nt4qo5tv9z
    @user-nt4qo5tv9z 6 หลายเดือนก่อน +1

    ਬੇਟੇ ਨਾਰੀਅਲ ਤੇਲ ਦੋ ਕਿਸਮ ਦਾ ਮਿਲਦਾ। ਕੱਚੀ ਘਾਣੀ,, ਤੇ ਪੱਕੀ ਘਾਣੀ। ਕੱਚੀ ਘਾਣੀ ਦਾ ਤੇਲ ਨਹੀਂ ਜੰਮਦਾ ਜੋ ਕਿ ਥੋੜ੍ਹਾ ਮਹਿਗਾ ਮਿਲਦਾ।

    • @WalkWithTurna
      @WalkWithTurna  6 หลายเดือนก่อน

      ਠੀਕ ਹੈ ਜੀ

  • @kamaljit9055
    @kamaljit9055 6 หลายเดือนก่อน

    ਤੁਸੀ ਖੜੋ ਜਦ ਟ੍ਰੇਨ ਦੀ ਸੰਗਤ ਕਮਰੇ ਲਈ ਆੳਦੀ ਕਿਨੀ ਪ੍ਰੇਸ਼ਾਨ ਹੁਦੀੰ ਬਾੲਈ ਗਲਤ ਨੀ ਪਰ ਮੈ ਬਹੁਤ ਵਾਰ ਗਿਆ ਬਿਨ ਸਫਾਰਸ ਕਮਰਾ ਲੇ ਕਿ ਦਖਾ,

    • @WalkWithTurna
      @WalkWithTurna  6 หลายเดือนก่อน

      ਵੀਰ ਜੀ ਹਰੇਕ ਨੂੰ ਮਿਲਦਾ ਹੈ ਜੀ

  • @gagansidhu007
    @gagansidhu007 6 หลายเดือนก่อน +1

    ਜੋ ਟਿਕਟ ਕੈਂਸਲ ਹੋ ਜਾਂਦੀ ਹੈ ,ਉਸਦੀ ਜਗਾਹ ਰੇਲਵੇ ਪਹਿਲਾਂ ਵੈਟਿੰਗ ਕਲੀਆਰ ਕਰਦੀ ਆ , ਜੋ ਟਿਕਟਾਂ ਫੇਰ ਬਚ ਜਾਂਦੀਆਂ ਓਹਨਾ ਨੂੰ RAC ਦੇ under ਅਲੋਟ ਕਰਦੀ ਆ | RAC ਦਾ ਫਾਇਦਾ ਇਹ ਆ ਕੇ ਟਿਕਟ ਮਿਲ ਜਾਵੇ ਪਰ 2 ਜਾਣਿਆ ਨੂੰ ਅਡਜਸਟ ਕਰਨਾ ਪੈਂਦਾ

  • @BhagatRavi-xp2ze
    @BhagatRavi-xp2ze 6 หลายเดือนก่อน

    Sleeper da ki kiraya wa veer ji Ludhiana to

    • @WalkWithTurna
      @WalkWithTurna  6 หลายเดือนก่อน

      700-800 ਦੇ ਨੇੜੇ ਹੋਵੇਗਾ

  • @alwindersingh7596
    @alwindersingh7596 5 หลายเดือนก่อน

    virgen tell mango fir mile ga

  • @mysamsung4409
    @mysamsung4409 5 หลายเดือนก่อน +1

    Verrr 400 r ch kin jn rh

    • @WalkWithTurna
      @WalkWithTurna  4 หลายเดือนก่อน

      8 ਜਣੇ ਰਹਿ ਸਕਦੇ ਇੱਕ ਕਮਰੇ 'ਚ

    • @seemawalia5917
      @seemawalia5917 9 วันที่ผ่านมา

      2 nu...... mean couple nu room nhi milda ???,,,,,,,plzzzzz dso

  • @KuljitSingh-1313
    @KuljitSingh-1313 6 หลายเดือนก่อน +1

    Single bnda nu room mil jnda paji?

  • @jatindersaini5034
    @jatindersaini5034 6 หลายเดือนก่อน

    sasi kal bai aur sister nu

    • @WalkWithTurna
      @WalkWithTurna  6 หลายเดือนก่อน

      ਸਤਿ ਸ੍ਰੀ ਅਕਾਲ ਜੀ

  • @kamaljit9055
    @kamaljit9055 6 หลายเดือนก่อน

    ਤੁਸੀ ਬਲੋਗਰ ਤਾਂ ਕਮਰੇ ਮਿਲ ਗੇ ਤੁਸੀ ੲਇ ਰੁਕ ਕਿ ਦੇਖ ਜਦ ਆਮ ਸੰਗਤ ਆੳਦੀ, ਤੁਸੀ

    • @WalkWithTurna
      @WalkWithTurna  6 หลายเดือนก่อน

      ਅਜਿਹਾ ਨਹੀਂ ਹੈ ਜੀ ਸਭ ਨੂੰ ਮਿਲਦੇ ਹਨ