ਭਗਤ ਨਾਮਦੇਵ ਜੀ ਦਾ ਘਰ Bhagat Namdev Gurdwara | Punjabi Travel Couple | All India Trip | Ripan & Khushi

แชร์
ฝัง
  • เผยแพร่เมื่อ 17 ธ.ค. 2024

ความคิดเห็น • 400

  • @LovepreetSingh-ue7fj
    @LovepreetSingh-ue7fj 5 วันที่ผ่านมา +2

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿਨਾ ਨੇ ਸੰਗਤ ਨੂੰ ਘਰ ਬੈਠਿਆ ਦਰਸ਼ਨ ਕਰਵਾ ਦਿੱਤੇ।

  • @Nishantsibgh
    @Nishantsibgh 7 วันที่ผ่านมา +2

    ਵੀਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਦਰਸ਼ਨ ਹੋਏ

  • @Jais_fitnessking
    @Jais_fitnessking 2 ปีที่แล้ว +6

    ਘਰੇ ਬੈਠੇ ਦਰਸ਼ਨ ਹੋ ਗਏ,,ਬਾਈ ਜੀ

  • @ਮਨਜੀਤਸਿੰਘਚੱਢਾ
    @ਮਨਜੀਤਸਿੰਘਚੱਢਾ 3 ปีที่แล้ว +4

    ਨਾਮਦੇਵ ਦੀ ਬਣਾਈ ਛੱਪਰੀ, ਧੰਨੇ ਦੀਆਂ ਗਊਆਂ ਚਾਰੀਆਂ, ਗੀਤ ਬਹੁਤ ਪ੍ਰਚਲਿਤ ਸੀ

  • @Lotus-jf9fk
    @Lotus-jf9fk 3 ปีที่แล้ว +61

    "ਜਿਉਂ ਜਿਉਂ ਨਾਮਾ ਹਰਿ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ" 🙏🙏🙏🌹🌹🌹🙏🙏

  • @KulwinderSingh-jv6hp
    @KulwinderSingh-jv6hp 3 ปีที่แล้ว +33

    ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ।
    ਜੇ ਨੀਂਹ ਵੀ ਹੁੰਦੀ, ਮੰਦਰ ਤਾਂ ਫਿਰ ਵੀ ਘੁੰਮ ਹੀ ਜਾਣਾ ਸੀ
    ਰੱਬ ਦੀ ਕਹੀ ਗੱਲ ਨੂੰ ਭਗਤ ਤਾਂ ਮੋੜ ਸਕਦਾ,
    ਭਗਤ ਦੀ ਕਹੀ ਗੱਲ ਨੂੰ ਰੱਬ ਨਹੀਂ ਮੋੜ ਸਕਦਾ
    ਧੰਨਵਾਦ

  • @RamKumar-og6ub
    @RamKumar-og6ub 3 ปีที่แล้ว +19

    ਧੰਨ ਧੰਨ ਸਤਿਗੁਰੂ ਸ੍ਰੀ ਨਾਮਦੇਵ ਜੀ , ਮੈਂ ਨਿਮਾਣਾ ਕੀ ਜਾਣਾ ਤੁਹਾਡੇ ਰੰਗਾਂ ਨੂੰ !

  • @wakhwakhrang
    @wakhwakhrang 2 ปีที่แล้ว +3

    ਭਗਤ ਨਾਮਦੇਵ ਜੀ ਨੇ ਪੁਜਾਰੀਆ ਤੋਂ ਲੋਕਾਂ ਨੂੰ ਜਾਗਰੂਕ ਕਰਵਾਇਆ ਸੀ ਪਰ ਅੱਜ ਉਹੀ ਪੁਜਾਰੀ ਉਹਨਾਂ ਦੇ ਮੰਦਰ ਬਣਾ ਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ ।

  • @rajwinder1968
    @rajwinder1968 16 วันที่ผ่านมา +1

    ਚਮਕੌਰ ਦੀ ਕੱਚੀ ਗੜੀ ਵੀ ਇਸ ਤਰਾਂ ਹੀ ਸਾਂਭ ਲੈਣੀ ਚਾਹੀਦੀ ਸੀ ਉਸ ਉਪਰ ਭਾਵੇਂ ਜਿੰਨੀ ਮਰਜ਼ੀ ਵੱਡੀ ਬਿਲਡਿੰਗ ਉਸਾਰ ਲੈਂਦੇ ਗੁਰਦੁਆਰਾ ਸਹਿਬ ਜੀ ਦੀ ਪਰ ਕਾਰ ਸੇਵਾ ਵਾਲਿਆਂ ਬਾਬਿਆਂ ਨੇ ਸਭ ਇਤਿਹਾਸਕ ਪੁਰਾਤਨ ਬਿਲਡਿੰਗਾ ਖਤਮ ਕਰ ਦਿਤੀਆ

  • @ਸਤਨਾਮਵਹਿਗੁਰੂ
    @ਸਤਨਾਮਵਹਿਗੁਰੂ 3 ปีที่แล้ว +3

    ਯੁਕਤੀ ਤੋਂ ਮਿਲਦੀ ਮੁਕਤੀ ਕਰਕੇ ਕੋਈ ਵੇਖ ਲਾਉ ਬਾਬਾ ਨਾਮਦੇਵ ਜੀ ਤੇ ਅਕਾਲ ਪੁਰਖ ਜੀ ਦੀ ਅਪਾਰ ਕਿਰਪਾ ਤੇ ਉਹੀ ਕਿਰਪਾ ਬਾਬਾ ਨਾਮਦੇਵ ਜੀ ਨੇ ਸਬ ਸੰਗਤਾਂ ਤੇ ਅਪਾਰ ਕਿਰਪਾ ਕੀਤੀ ਧੰਨ ਧੰਨ ਸਤਿਗੁਰ ਬਾਬਾ ਸੀ੍ ਚੰਦ੍ਰ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ ਵਹਿਗੁੱਰੂ ਜੀ

  • @simarvining6078
    @simarvining6078 3 ปีที่แล้ว +6

    ਜੋ ਪੰਡਿਤ ਬੋਲ ਰਿਹਾ ਸਾਰੀ ਬਾਣੀ ਗੁਰੂ ਸਾਹਿਬ ਚ ਦਰਜ ਹੈ

  • @kulbirkaur7476
    @kulbirkaur7476 3 ปีที่แล้ว +3

    Beta tera gyan kitna gehra hai koti koti naman jo bhagta di vaani bhaut prem naal dasi te dekhya naamdev ji bare video paan vale bache nu vi rab chaddi kala vich rakhe

  • @manjeetsinghgill799
    @manjeetsinghgill799 3 หลายเดือนก่อน +2

    ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏

  • @punjabisongs3289
    @punjabisongs3289 ปีที่แล้ว +2

    Dhan satguru navdev ji Maharaj ji ❤❤❤❤

  • @ਮਨਜੀਤਸਿੰਘਚੱਢਾ
    @ਮਨਜੀਤਸਿੰਘਚੱਢਾ 3 ปีที่แล้ว +8

    ਰਿਪਨ ਨਾਮਦੇਵ ਜੀ ਨੇ ਨੀ ਘੁਮਾਇਆ ਸੀ ਪ੍ਰਮਾਤਮਾ ਨੇ ਘੁਮਾਇਆ ਸੀ ਭਗਤ ਜੀ ਵੱਲ ਕਿ ਮੈਂ ਹਮੇਸ਼ਾ ਆਪਣੇ ਭਗਤ ਨਾਲ ਹਾਂ

  • @hirasinghhira3412
    @hirasinghhira3412 3 ปีที่แล้ว +8

    ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ

  • @1976kanwal
    @1976kanwal 3 ปีที่แล้ว +2

    ਆਤਮਰਾਮ ਦੇਹ ਧਰਿ ਆਯੋ,
    ਤਾ ਮੈਂ ਹਰਿ ਕੌ ਦੇਖਂੌ ।
    ਕਹਤ ਨਾਮਦੇਵ ਬਲਿ ਬਲਿ ਜੇਹੌਂ,
    ਹਰਿ ਮਨਿ ਔਰ ਨ ਲੇਖੌਂ ।

  • @arshcholedefancholaa9596
    @arshcholedefancholaa9596 2 ปีที่แล้ว +3

    best jodi in the world ripan te khushi pehn apn hrek te ni kita best jodi first te last o tuc god bless u 22 ji

  • @riverday5580
    @riverday5580 3 ปีที่แล้ว +3

    ਵਾਹਿਗੁਰੂ ਜੀ
    ਧਨ ਗੁਰੂ ਸਾਹਿਬ ਜੀ ਸਾਰੇ ਧਰਮਾਂ ਦੀ ਬਾਂਹ ਫੜ ਇਕੱਠੇ ਬਿਠਾ ਦਿੱਤਾ ਪਰ ਅਸੀਂ ਅੱਜ ਵੀ ਬਰਾਮਣਾਂ ਦੀਆਂ ਬਣਾਈਆਂ ਜਾਤਾਂ ਪਾਤਾਂ ਵਿੱਚ ਜਕੜੇ ਹੋਏ ਕਿਉਂ ਹਾਂ ਜੀ
    ਪ੍ਰਮਾਤਮਾ ਨੇ ਸਭਨੂੰ ਬਰਾਬਰ ਬਣਾਇਆ ਹੈ

  • @shwetanamdeo3811
    @shwetanamdeo3811 3 ปีที่แล้ว +20

    Glad to see your video on our Guru Sant Shiromani Namdeo Maharaj...
    Love from whole Namdeo Samaj.. Liked shared this video and subscribed your channel..🙏👍👍👍

  • @oparora2991
    @oparora2991 3 ปีที่แล้ว +4

    सतनाम वाहेगुरु जय भक्ति नाम देव जी महाराज जी जय हो जय बाबा नाम देव जी महाराज जी कृपा करो जी

  • @harwindersingh8641
    @harwindersingh8641 3 ปีที่แล้ว +3

    ਬਹੁਤ ਖੂਬ ਜਾਣਕਾਰੀ ਭਰਭੂਰ

  • @rickysingh3156
    @rickysingh3156 3 ปีที่แล้ว +5

    Asi ta ghar bethe ee dhan ha. K tuci sanu darshan karvavii jande. . Tuhadi kirpa mehrbani k har ik Historical place de darshan karvande..... Thanks🙏🙏🙏🙏❤❤ tuhada.

  • @antiidiot3471
    @antiidiot3471 3 ปีที่แล้ว +3

    ਜਿਓਂ ਜਿਓਂ ਨਾਮਾ ਹਰਗੁਣ ਉਚਰੈ, ਭਗਤ ਜਨਾ ਕਾ ਦੋਹਰਾ ਫਿਰੈ

  • @h.s.gill.4341
    @h.s.gill.4341 3 ปีที่แล้ว +4

    ਬਾਬਾ ਨਾਮਦੇਵ ਜੀ

  • @pavittarsingh2759
    @pavittarsingh2759 ปีที่แล้ว +2

    Dhan Dhan Satguru Namdev Ji Maharaj

  • @pritamsinghpritamsingh1504
    @pritamsinghpritamsingh1504 3 ปีที่แล้ว +3

    ਬਹੁਤ ਵਧੀਆ ਜੀ ਘਰ ਬੈਠਿਆ ਨੂੰ ਦਰਸਨ ਕਰਵਾਏ ਜੀ

  • @1976kanwal
    @1976kanwal 3 ปีที่แล้ว +9

    ਵਧੀਆ vlog ਗੁਰੂ ਮਾਹਰਾਜ ਭਲੀ ਕਰੇ

  • @jaswinderbedi894
    @jaswinderbedi894 3 ปีที่แล้ว +13

    ਧੰਨ ਧੰਨ ਬਾਬਾ ਨਾਮਦੇਵ ਜੀ 🙏🙏

  • @HarjinderSingh-ie4tu
    @HarjinderSingh-ie4tu 3 ปีที่แล้ว +1

    ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ ਹਾਥ ਪਾਉ ਕਰਿ ਕਾਮ ਚਿਤ੍ਰ ਨਰੰਜਨ ਨਾਲ

  • @ulhasraut4074
    @ulhasraut4074 ปีที่แล้ว +2

    जय बाबा नामदेव महाराज.

  • @GurpreetKaur-cc3or
    @GurpreetKaur-cc3or 3 ปีที่แล้ว +20

    72 times Sri Hari Prabhu ne Darshan ditte Bhagat Ji nu 🙏🏻🙏🏻

    • @deepakchouhan7025
      @deepakchouhan7025 2 ปีที่แล้ว +1

      Kon Hari Prabhu vishnu di gal karde o ji

    • @Delhi__fauj96
      @Delhi__fauj96 ปีที่แล้ว

      ​@@deepakchouhan7025yes in sakar roop

  • @kulwant22raisaab5
    @kulwant22raisaab5 3 ปีที่แล้ว +6

    Dhan dhan satguru Mera shri guru granth sahib maharaj ji 🌹🌹🌹🌹🌾🌹🌹🌹🌹😔😔🙏🙏🌹🌹🌹🌹

  • @asrai4083
    @asrai4083 3 ปีที่แล้ว +2

    ਧਨ ਧਨ ਬਾਬਾ ਨਾਮਦੇਵ ਜੀ

  • @collection4295
    @collection4295 3 ปีที่แล้ว +1

    ਇਸ ਬਾਰੇ ਮੈਂਨੂੰ ਪਤਾ ਨੀ ਸੀ... ਬਹੁਤ ਬਹੁਤ ਸ਼ੁਕਰੀਆ ਵੀਰ ਜੀ ਜਾਣਕਾਰੀ ਚ ਵਾਧਾ ਕਰਨ ਲਈ🙏..... ਅਮਰਿੰਦਰ ਸਿੰਘ ਗਿੱਲ ਦਾਨਗੜ੍ਹ

  • @HarjinderSingh-io7lm
    @HarjinderSingh-io7lm 3 ปีที่แล้ว +3

    Veer g bhot daanwaad jo darshn krwe baba Namdev g de janm asthaan de

  • @jagdishkaursodhi9218
    @jagdishkaursodhi9218 ปีที่แล้ว +2

    WAHEGURU JI 🙏🏻 🙏🏻 🙏🏻 🙏🏻 🙏🏻

  • @ratanjit9675
    @ratanjit9675 2 ปีที่แล้ว

    ਰਿਪਨ ਜੀ ਮੈਂ ਵੀ ਮੰਦਰ ਅਤੇ ਨਾਮ ਦੇਵ ਜੀ ਦੇ ਜਨਮ
    ਅਸਥਾਨ ਦੇ ਦਰਸ਼ਨ ਕੀਤੇ ਹਨ ਬਹੁਤ ਵਧੀਆਂ ਲਗਾ
    ਸੀ

  • @butaram7812
    @butaram7812 3 ปีที่แล้ว +9

    Satnam shri waheguru ji 🙏🙏💐🌹🌷💐🌹🌷💐🌹🌷💐🌹🙏🙏

  • @kabalbhullar3873
    @kabalbhullar3873 3 ปีที่แล้ว +2

    ਸਤਿਨਾਮ ਵਾਹਿਗੁਰੂ ਪਰਮਾਤਮਾ ਤਰੱਕੀਆਂ ਬਖਸ਼ੇ ਵੀਰ ਜੀ

  • @jagdevsingh1511
    @jagdevsingh1511 3 ปีที่แล้ว +2

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

  • @riatripathi3818
    @riatripathi3818 3 ปีที่แล้ว +3

    Waheguru ji 🌺🌼 darshan karaan layi shukrana🙏🏻🙏🏻

  • @JAspalSingh-lu1hf
    @JAspalSingh-lu1hf 3 ปีที่แล้ว +1

    ਵੀਰ ਜੀ ਸੁਕਰੀਆ ਸਾਨੂੰ ਦਰਸ਼ਨ ਕਰਵਾਏ ਵਾਹਿਗੁਰੂ ਜੀ ਤੁਹਾਡੀ ਜਾਤਰਾ ਮਨਜ਼ੂਰ ਕਰਨ

  • @Punjabijazba
    @Punjabijazba 3 ปีที่แล้ว

    Junior pandit ji ne namdev ji Di bani bahut vadia uchari.

  • @diwansinghpbo2
    @diwansinghpbo2 3 ปีที่แล้ว +11

    ਵਾਹਿਗੁਰੂ ਸਾਹਿਬ ਜੀ 🌹🙏

  • @manjeetsinghgill799
    @manjeetsinghgill799 3 หลายเดือนก่อน

    ਵਾਹਿਗੁਰੂ ਜੀ 🌹🙏 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏

  • @surjitsingh4294
    @surjitsingh4294 3 ปีที่แล้ว +1

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI SB DA
    BHALA KARO JI 🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤

  • @mukandsingh7214
    @mukandsingh7214 3 ปีที่แล้ว

    ਬਰਮਾਲੀਪੁਰ ਦਾਸ38ਸਾਲਪਹਿਲੋਂਬਾਬਾਜੀਦੇਅਸਲੀਪਿੰਡਨਰਸੀਬਾਮਣੀਨੇੜੇਪੰਡਰਪੁਰਜਿਲਾਸਾਂਗਲੀਜੋਪਹਿਲਾਂਜਿਲਾਸਤਾਰਾਹੁਂਦਾਸੀ।ਗਿਆਸੀ।ਬਾਬਾਨਾਮਦੇਵਜੀਦਾੲਇਤਹਾਸਪੜੋ।

  • @CharanjitSingh-nd8my
    @CharanjitSingh-nd8my 3 ปีที่แล้ว +2

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਜੀ 🙏🙏🙏

  • @rajindersingh7513
    @rajindersingh7513 3 ปีที่แล้ว +8

    Dhan Dhan Baba Namdev ji🙏

  • @giga_chad-cr7
    @giga_chad-cr7 3 ปีที่แล้ว +1

    Satnam wehagugu ji Satnam wehagugu ji Satnam wehagugu ji Satnam wehagugu ji 🙏

  • @JawandhaJawandha-h3u
    @JawandhaJawandha-h3u ปีที่แล้ว +1

    Dhan dhan guru ram das ji

  • @kalamalla4183
    @kalamalla4183 3 ปีที่แล้ว +5

    🙏🙏🙏🙏🙏📿📿📿📿📿 ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ

  • @harpalbedi6342
    @harpalbedi6342 3 ปีที่แล้ว +1

    Aap ji da Dhanwad ,Baba Namdev ji de darshan karwai, Sukhria veerji 3

  • @damanjitking
    @damanjitking 3 ปีที่แล้ว +9

    Just a bit of correction. Mandir Namdev ji ne nahin balki uss parmatma, akaal purakh ne mandir da muhh Bhagat Namdev ji de val karta c.

  • @iqbalsingh6823
    @iqbalsingh6823 3 ปีที่แล้ว +3

    Satguru Naam dev ji ki jai

  • @preetsainisector13chandiga17
    @preetsainisector13chandiga17 3 ปีที่แล้ว +6

    Waheguru ji Ripon and Khushi nice couple🙏🙏🌹🌹

  • @navjitsingh4322
    @navjitsingh4322 3 ปีที่แล้ว +1

    Satnam wheguru chardikla

  • @KuldeepSingh-gs1tm
    @KuldeepSingh-gs1tm 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Paramjitsingh-to2pc
    @Paramjitsingh-to2pc ปีที่แล้ว +1

    Dhan baba g baba naandev g

  • @jaswinderkaur8691
    @jaswinderkaur8691 3 ปีที่แล้ว +2

    Waheguru ji mehar Karo sab te dhan dhan Baba Nam dav ji

  • @MohanSingh-gs3be
    @MohanSingh-gs3be 3 ปีที่แล้ว +3

    Waheguruji waheguruji waheguruji waheguruji waheguruji waheguruji

  • @ankushmore9025
    @ankushmore9025 ปีที่แล้ว

    🚩🚩
    जय गुरदेव.
    वाहे गुरु.
    राम कृष्ण पांडुरंग शिव हरी ..

  • @sukhmandersinghsukhmanders8749
    @sukhmandersinghsukhmanders8749 3 ปีที่แล้ว +5

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @HarrySingh-om6rg
    @HarrySingh-om6rg 3 ปีที่แล้ว +2

    धन गुरू ग्रंथ साहिब जी महाराज धन गुरू नामदेव जी महाराज

  • @satnamdhaliwal6331
    @satnamdhaliwal6331 ปีที่แล้ว

    ਵੀਰੇ ਅੱਜ ਦੀ ਹੀ ਤਰੀਕ ਮੈਂ ਵੀ ਭਗਤ ਨਾਮਦੇਵ ਜੀ ਦੇ ਅਸਥਾਨ ਤੇ ਗਿਆ ਸੀ

  • @gursewaksingh1096
    @gursewaksingh1096 3 ปีที่แล้ว +3

    ਬਹੁਤ ਸੋਣਾ ਵੀਰ

  • @duggalsaab3908
    @duggalsaab3908 3 ปีที่แล้ว +2

    Dhan dhan satguru namdav g

  • @HarleenKaur-zp8ns
    @HarleenKaur-zp8ns 3 ปีที่แล้ว +2

    Satnam Waheguru ji 🙏🏻🙏🏻🙏🏻🙏🏻🙏🏻💐🌹🌺🌷💐🌹🌺🌷💐🌹🌺🌷💐🌹🌺🌷💐🌹🌺

  • @gurjotbharur4450
    @gurjotbharur4450 3 ปีที่แล้ว +1

    ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ।।

  • @AmrikSingh-qq8xb
    @AmrikSingh-qq8xb 3 ปีที่แล้ว

    Thank you veer gi darshan karyee

  • @satnamsingh-vf7yz
    @satnamsingh-vf7yz 9 วันที่ผ่านมา

    🌷🌷 Janam Dhan Bhagat Nam Dev ji Village Narasi District Hingoli (Maharashtar)🌷🌷🙏

  • @mohinderjitsingh3404
    @mohinderjitsingh3404 3 ปีที่แล้ว +2

    Waheguru ji aap ji te mehar karan

  • @inderjeetsaini3971
    @inderjeetsaini3971 3 ปีที่แล้ว +7

    Satnam Shri Waheguru ji❤❤🙏🏼🙏🏼

  • @swarnsingh4787
    @swarnsingh4787 3 ปีที่แล้ว +1

    ਬਹੁਤ ਵਧੀਆ ਹੈ ਜੀ

  • @PargatSingh-tt2tw
    @PargatSingh-tt2tw 2 ปีที่แล้ว +1

    Dhan Dhan baba namdev jee sabbat da bhalla kro jee

  • @amitmann982
    @amitmann982 3 ปีที่แล้ว +2

    Bhagat di taqat hai jai baba namdev ji 🪔🪔🪔🚩🚩🚩🌹🌹🌹🙏🙏🙏

    • @mrsotez6541
      @mrsotez6541 2 ปีที่แล้ว

      Vo sant Namdev hai

    • @amitmann982
      @amitmann982 2 ปีที่แล้ว

      @@mrsotez6541 sant shiromni baba namdev ji maharaj ki jai 🙏🙏🙏🙏🚩🚩🚩🚩🌹🌹🌹🌹💐💐💐💐🌅🌅🌅🌅☀️☀️☀️☀️🌈🌈🌈🌈☁️☁️☁️☁️⭐⭐⭐⭐sitare hai sitare 🤳🤳🤳🤳🇮🇳🇮🇳🇮🇳🇮🇳👍👍👍👍🦜🦜🦜🦜🪶🪶🪶🪶🐥🐥🐥🐥🦡🦡🦡🦡🥝🥝🥝🥝🍋🍋🍋🍋🍅🍅🍅🍅🌽🌽🌽🌽🥄🥄🥄🥄🚙🚙🚙🚙🎁🎁🎁🎁🏑🏑🏑🏑 plc bjp sad jharru inc

    • @mrsotez6541
      @mrsotez6541 2 ปีที่แล้ว

      @@amitmann982 vo Maharashtra se the pandurang ke bhakt (aradhya daivat ) of Maharashtra. Unke naam ke songs hai aur kirtan vi

    • @amitmann982
      @amitmann982 2 ปีที่แล้ว

      @@mrsotez6541 songs kirtan bhej do

    • @mrsotez6541
      @mrsotez6541 2 ปีที่แล้ว

      @@amitmann982 th-cam.com/video/yjqyKPjvSWw/w-d-xo.html

  • @avinashkour7585
    @avinashkour7585 ปีที่แล้ว

    Satnam Shri waheguru ji 🙏 Veer ji bahut bahut dhanyawad saanu darshan kran li 🙏🙏🙏💐💐

  • @RahulRahul-ld2lx
    @RahulRahul-ld2lx ปีที่แล้ว

    Main namdev smaj to haa punjab ludhiane ton jai nama waheguru g

  • @jagsirsingh8710
    @jagsirsingh8710 3 ปีที่แล้ว +1

    ਧੰਨ ਧੰਨ ਭਗਤ ਨਾਮਦੇਵ ਜੀ

  • @ggn_1
    @ggn_1 3 ปีที่แล้ว +1

    ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਹੁੰਦਾ ਸੀ ਉਸ ਸਮੇ ਹਰ ਸਕੂਲ ਦੇ ਨਾਲ ਮੰਦਿਰ,ਮਸਜਿਦ ਅਤੇ ਗੁਰਦੁਆਰਾ ਸਾਹਿਬ ਹੁੰਦਾ ਸੀ ! ਪਹਿਲਾ ਵਿਦਿਆਰਥੀ ਆਪਣੇ ਧਾਰਮਿਕ ਅਸਥਾਨ ਤੇ ਹਾਜ਼ਰੀ ਲਗਵਾਉਂਦੇ ਸਨ,ਪਾਠ ਕਰਕੇ ਗੁਰਬਾਣੀ ਸਿੱਖਿਆ ਲੈ ਪਹਿਲਾ ਆਪਣਾ ਅੰਦਰ ਸਾਫ਼ ਕਰਦੇ ਸਨ ਫਿਰ ਦੁਨਿਆਵੀ ਸਿੱਖਿਆ ਲੈੰਦੇ ਸਨ ! ਹੁਣ ਅਸੀਂ ਆਪ ਹੀ ਸਮਝ ਸਕਦੇ ਹਾਂ ਕਿ ਇੱਸ ਰਿਸ਼ੀਆ ਮੁਨੀਆਂ ਦੇ ਭਾਰਤ ਦੇਸ਼ ਦਾ ਇੰਨਾਂ ਮਾੜਾ ਹਾਲ ਕਿਉਂ ਹੋ ਗਿਆ!

  • @manikohar927
    @manikohar927 3 ปีที่แล้ว +3

    Dhan dhan bhagat Namdev ji

  • @sukhpalsinghbabra8175
    @sukhpalsinghbabra8175 2 ปีที่แล้ว

    ਵਾਹ ਵਾਹ ਤੁਸੀਂ ਤਾਂ ਸਾਨੂੰ ਪੁਰਾਣੀਆਂ ਯਾਦਾਂ ਯਾਦ ਕਰਾਂ ਦਿਤੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਜੀ

  • @fromsuperearth..3323
    @fromsuperearth..3323 3 ปีที่แล้ว +3

    Waheguru ji 🙏 bhagat namdev ji ki hai

  • @satwantsingh3606
    @satwantsingh3606 3 ปีที่แล้ว +2

    ਧੰਨ ਹੈ ਧੰਨ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹੈ ਧੰਨ ਹੈ 🙏🙏 ਭਗਤ ਨਾਮਦੇਵ ਜੀ ਧੰਨ ਹੈ 🙏🙏🙏

  • @InderjeetsinghKhalsa-rl4po
    @InderjeetsinghKhalsa-rl4po 7 วันที่ผ่านมา

    Wheguru ji ka Khalsa ji wheguru ji ki fethe ji 🙏🏻🙏🏻🙏🏻🙏🏻🙏🏻👏🏼👏🏼👏🏼👏🏼👏🏼🌹🌹🌹🌹🌹🌻🌻🌻🌻🌻

  • @MukeshKumar-wt5vo
    @MukeshKumar-wt5vo 3 ปีที่แล้ว +2

    Dhan dhan satguru naam dev ji maharaj

  • @navlodhra
    @navlodhra 3 หลายเดือนก่อน

    ਧੰਨ ਧੰਨ ਬਾਬਾ ਨਾਮਦੇਵ ਜੀ

  • @sandhusaab8734
    @sandhusaab8734 3 ปีที่แล้ว +2

    ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ।
    🙏🙏🙏❤❤❤

  • @lovesingh6819
    @lovesingh6819 3 ปีที่แล้ว +2

    dhan dhan baba namdev g ..

  • @gaminglegends5691
    @gaminglegends5691 3 ปีที่แล้ว +4

    Jai baba namdev ji

  • @nishansingh4312
    @nishansingh4312 ปีที่แล้ว

    Ahnkriya nindka pith de nam deyu mukh laya , Dhan guru namdev ji

  • @honeydeol6389
    @honeydeol6389 3 ปีที่แล้ว

    Waheguru ji waheguru ji
    Jay shri krishan ji par bahram parameshar govinad

  • @harjeetkaur4993
    @harjeetkaur4993 3 ปีที่แล้ว +2

    Wahyguru je 🙏🙏🙏🌺💐🌺🌺💐💐🌺💐

  • @sharanlubana3177
    @sharanlubana3177 2 ปีที่แล้ว

    bot sohni ty shanti wali jaga bhot anand maii

  • @gurjeetwahegurudhanwahegur1717
    @gurjeetwahegurudhanwahegur1717 3 ปีที่แล้ว

    Vah veer ji gurbaniv jande hn guid

  • @lalisingh4258
    @lalisingh4258 2 ปีที่แล้ว +1

    ਧੰਨ ਧੰਨ ਧੰਨ ਵਾਹਿਗੁਰੂ ਜੀ

  • @ASKsikhGAMER
    @ASKsikhGAMER 3 ปีที่แล้ว +2

    Dhan dhan baba namdev ji

  • @bindadeol7515
    @bindadeol7515 3 ปีที่แล้ว +1

    dhan. dhan. bhgat. naamdev. ji

  • @RajinderSingh-lb9wy
    @RajinderSingh-lb9wy 3 ปีที่แล้ว +2

    Waheguru ji waheguru ji waheguru ji waheguru ji waheguru ji waheguru ji 🙏