ਗੁਰਦੁਆਰਾ ਲੰਗਰ ਸਾਹਿਬ 'ਚ ਇੰਝ ਬਣਦੈ ਲੰਗਰ । Gurdwara Langar Sahib Hazur Sahib । Walk With Turna

แชร์
ฝัง
  • เผยแพร่เมื่อ 30 ก.ย. 2024
  • ਗੁਰਦੁਆਰਾ ਲੰਗਰ ਸਾਹਿਬ 'ਚ ਇੰਝ ਬਣਦੈ ਲੰਗਰ
    ਗੁਰੂ ਦੇ ਸਿੰਘ ਅੱਧੀ ਰਾਤ ਤੋਂ ਸ਼ੁਰੂ ਕਰ ਦਿੰਦੇ ਤਿਆਰੀ
    #WalkWithTurna #GurdwaraLangarSahib #HazurSahib
    Gurdwara Langar Sahib Hazur Sahib । Amrik Manpreet । Walk With Turna
    Baba Nidhan Singh Ji
    Baba Balwinder Singh Ji
    Baba Narinder Singh Ji

ความคิดเห็น • 174

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +22

    ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਜੀ 🙏🙏🙏🙏🙏🌹🌹🌹🌹🌹

  • @lakvirsinghsomalsomal4396
    @lakvirsinghsomalsomal4396 ปีที่แล้ว +12

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਰੀਆਂ ਸੇਵਾ ਕਰਨ ਵਾਲਿਆਂ ਸਿੰਘਾਂ ਸਿੰਘਣੀਆਂ ਨੂੰ ਚੜ੍ਹਦੀ ਕਲ੍ਹਾ ਬਖਸ਼ਣ ਜੀਉ 🙏🙏🙏🙏

  • @gurmeetkhalsa6336
    @gurmeetkhalsa6336 ปีที่แล้ว +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਬਾਜਾਂ ਵਾਲੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਬਹੁਤ ਬਹੁਤ ਧੰਨਵਾਦ ਪੱਤਰਕਾਰ ਦਾ ਬਾਬਾ ਗੋਰਾ ਸਿੰਘ ਖ਼ਾਲਸਾ ਜੀ ਜਿਨਾਂ ਨੇ ਗੁਰੂ ਦੁਆਰਾ ਲੰਗਰ ਸਾਹਿਬ ਵਾਰੇ ਜਾਣਕਾਰੀ ਦਿੱਤੀ ਹੇ ਜੀ ਵੀਰ ਜੀ ਗੁੱਸਾ ਨੀ ਮੰਨਣਾ ਅੱਗੇ ਤੋਂ ਕਿਸੇ ਭੀ ਧਾਰਮਿਕ ਅਸਥਾਨ ਤੇ ਜਾਉ ਤਾਂ ਅਪਣੇ ਸਿਰ ਉੱਤੇ ਗੁਰੂ ਸਾਹਿਬ ਜੀ ਦੀ ਬਖ਼ਸ਼ੀ ਹੋਈ ਦਾਤ ਦਸਤਾਰ ਯਾ ਪਰਨਾ ਬਨ ਲਿਆ ਕਰੋ ਜੀ ਬਾਬਾ ਜੀ ਦੀ ਤੇ ਆਪ ਦੀ ਆਵਾਜ਼ ਬਹੁਤ ਸੋਹਣੀ ਹੇ ਜੀ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਲਗਰਾਂ ਵਾਲੇ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sushilgarggarg1478
    @sushilgarggarg1478 ปีที่แล้ว +14

    Dhan-Dhan guru gobind sahib ji harbor sahib ji....!

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ 🙏🙏🙏🙏🙏

  • @arpanvirk7134
    @arpanvirk7134 ปีที่แล้ว +4

    Waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Panjgrain
    @Panjgrain ปีที่แล้ว +8

    2011 ਚ ਸੇਵਾ ਕਰਨ ਦ ਮੋਕਾਂ ਮਿਲਿਆ ਸੀ ਬਹੁਤ ਅਨੰਦ ਆਇਆ ❤❤ ਮਨਿਲਾ(ਫਿਲੀਪੀਨ)

  • @GurpreetSingh-vo7is
    @GurpreetSingh-vo7is 11 หลายเดือนก่อน +4

    Waheguru ji 🙏🙏

  • @gurcharansingh3773
    @gurcharansingh3773 ปีที่แล้ว +18

    ਬਾਬਾ ਜੀ ਨੇ ਬੋਹੱਤ ਹੀ ਵਧੀਆ ਤਰੀਕੇ ਨਾਲ ਸੇਵਾ ਬਾਰੇ ਜਾਣਕਾਰੀ ਦਿੱਤੀ ਵਾਹਿਗੁਰੂ ਕ੍ਰਿਪਾ ਕਰੇ ਗੁਰੂ ਕੇ ਲੰਗਰ ਇਸੇ ਤਰਾਂ ਚਲਦੇ ਰਹਿਣ 🙏🙏🙏🙏🙏

  • @sushilgarggarg1478
    @sushilgarggarg1478 ปีที่แล้ว +11

    Dhan-Dhan guru going sahib ji harbor sahib.....!

  • @GurpreetSingh-rt5rd
    @GurpreetSingh-rt5rd ปีที่แล้ว +18

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਹਨਾਂ ਦਾ ਵੀਹ ਰੁਪਏ ਨਾਲ ਸ਼ੁਰੂ ਕੀਤਾ ਲੰਗਰ ਅੱਜ ਤੱਕ ਚੱਲ ਰਿਹਾ 🙏

    • @WalkWithTurna
      @WalkWithTurna  ปีที่แล้ว +2

      ਵਾਹਿਗੁਰੂ

    • @Panjgrain
      @Panjgrain ปีที่แล้ว

      @@WalkWithTurna ਬਾਈ ਜੀ ਬਾਬਾ ਗੋਰਾ ਜੀ ਦਾ ਸੰਪਰਕ ਨੰਬਰ ਜਾ ਫੇਸਬੁੱਕ ਪੇਜ ਦਾ ਪਤਾ ਮਿਲ ਸਕਦਾ🙏🙏

  • @JaswinderSingh-tp6fl
    @JaswinderSingh-tp6fl ปีที่แล้ว +6

    ਬਾਬਾ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਲੰਗਰ ਦੀ ਸੇਵਾ ਬਾਰੇ ਦੱਸਿਆ ਹੈ

  • @partapsingh849
    @partapsingh849 7 หลายเดือนก่อน +3

    Waheguru ji waheguru ji waheguru ji waheguru ji waheguru ji

  • @gurseb2766
    @gurseb2766 ปีที่แล้ว +4

    ਸਤਨਾਮ ਵਾਹਿਗੁਰੂ ਗੁਰੁ ਨਾਨਕ ਦੇ ਲੰਗਰ ਚਲਦੇ ਰਹਿਣ

  • @GhostRide7
    @GhostRide7 ปีที่แล้ว +4

    Waheguru ji ka khalsa Waheguru ji ki Fateh

  • @shivanisharma5562
    @shivanisharma5562 ปีที่แล้ว +4

    ਦਿਲ ਖੂਸ ਹੋ ਗਿਆ ਹੈ ਦੇਖ ਕੇ ਦਿਲ ਖੂਸ ਹੋ ਗਿਆ ਹੈ, ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 10 หลายเดือนก่อน +1

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,😢😮

    • @shivanisharma5562
      @shivanisharma5562 10 หลายเดือนก่อน

      ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ 😢😮

  • @singhraj414
    @singhraj414 ปีที่แล้ว +7

    Waheguru ji 🙏, very nice video Bai ji ❤️👍🙏

  • @manjeetsinghgill799
    @manjeetsinghgill799 6 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @lakhijawandha3860
    @lakhijawandha3860 ปีที่แล้ว +3

    Wahguru ji

  • @BaljinderKaur-xk9ct
    @BaljinderKaur-xk9ct 10 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @MOR.BHULLAR-PB05
    @MOR.BHULLAR-PB05 ปีที่แล้ว +2

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹੁਤ ਵਧੀਆ ਪ੍ਰਬੰਧ ਚੱਲ ਰਹੇ ਆ

  • @gurpreetsinghchahal4607
    @gurpreetsinghchahal4607 ปีที่แล้ว +5

    ਧੰਨ ਸੇਵਾ ਗੁਰੂਦੁਆਰਾ ਲੰਗਰ ਸਾਹਿਬ ਜੀ ਦੀ

  • @punjabitvddpunjabi8549
    @punjabitvddpunjabi8549 ปีที่แล้ว +3

    ਵਾਹਿਗੁਰੂ ਜੀ

  • @gurmelsingh5040
    @gurmelsingh5040 ปีที่แล้ว +4

    ਧੰਨ ਧੰਨ ਸਤਿਗੁਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @veenalall6857
    @veenalall6857 ปีที่แล้ว +4

    Weheyguru Ji Diya Berkata Han.
    Such a beautiful and peaceful atmosphere.

  • @LaambaMjs2480
    @LaambaMjs2480 ปีที่แล้ว +5

    Well organised huge kitchen. God Blessings.

  • @sukhdevsingh8475
    @sukhdevsingh8475 11 หลายเดือนก่อน +2

    ਸਤਿਨਾਮ ਵਾਹਿਗੁਰੂ ਜੀ

  • @bhantsidhu269
    @bhantsidhu269 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @BalwinderSingh-hw3mh
    @BalwinderSingh-hw3mh ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetSingh-ij1ij
    @HarpreetSingh-ij1ij 6 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰੂ ਸਾਹਿਬ ਕ੍ਰਿਪਾ ਕਰਨ ਤੁਹਾਨੂੰ ਵੀ ਗੁਰਸਿੱਖੀ ਦਾਨ ਬਖਸਨ

  • @mrsandhusaab5533
    @mrsandhusaab5533 ปีที่แล้ว +5

    Waheguru Waheguru Waheguru ji

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +2

    ਵਾਹਿਗੁਰੂ ਜੀ। ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ।

  • @jagdeepchahal5620
    @jagdeepchahal5620 ปีที่แล้ว +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @bhupinderpaul9547
    @bhupinderpaul9547 ปีที่แล้ว +4

    ਬੇਅੰਤ ਵਾਹਿਗੁਰੂ ਜੀ

  • @jagwantsingh3659
    @jagwantsingh3659 ปีที่แล้ว +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @sukhchainsingh6243
    @sukhchainsingh6243 ปีที่แล้ว +4

    Wahaguru ji

  • @premraut7206
    @premraut7206 ปีที่แล้ว +2

    बहुत अच्छा व्हिडिओ बनाया गोरा बाबाजी

  • @balbirphaleesar7354
    @balbirphaleesar7354 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏 ਵਾਹਿਗੁਰੂ ਜੀ 🙏🙏🙏🇮🇳🇮🇳🇮🇳

  • @harsimransinghramgadiya2161
    @harsimransinghramgadiya2161 ปีที่แล้ว +3

    Waheguru ji wmk dhan seva

  • @bachitarsingh2594
    @bachitarsingh2594 ปีที่แล้ว +3

    Baba gora Singh ji bahut badhiya jankari dethi waheguru ji

  • @manheetsingh4298
    @manheetsingh4298 ปีที่แล้ว +4

    🙏 Waheguru G kirpa karo 🙏

  • @ravimajri11
    @ravimajri11 ปีที่แล้ว +2

    Waheguru ji 🙏🙏🙏🙏🙏

  • @kamalvirk......8071
    @kamalvirk......8071 ปีที่แล้ว +1

    Sikh sanagat vadh Chad ke sahyog deve...guru gobind singh patshah akal.purak da Roop aa...

  • @baljindersingh7802
    @baljindersingh7802 ปีที่แล้ว +1

    Waheguru ji Waheguru ji Waheguru ji Waheguru ji Waheguru ji

  • @geshusinghteja2758
    @geshusinghteja2758 ปีที่แล้ว +1

    Satnam Waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @jotinderdhaliwal2921
    @jotinderdhaliwal2921 ปีที่แล้ว +1

    ਵਾਹਿਗੁਰੂ ਵਾਹਿਗੁਰੂ ਧੰਨ ਕਲਗ਼ੀਧਰ ਜੀ ਦੇ ਵਰੋਸਾਏ ਸਥਾਨ ਜਿੱਥੇ ਗੁਰੂ ਸਾਹਿਬ ਜੀ ਆਪ ਹਾਜ਼ਰ ਨਾਜ਼ਰ ਹਨ ਉੱਥੇ ਕਦੇ ਵੀ ਤੋਟ ਨਹੀਂ ਆ ਸਕਦੀ ॥ ਸੰਗਤ ਵਿੱਚ ਆਪ ਵਾਹਿਗੁਰੂ ਵੱਸਦਾ ਤਾ ਹੀ ਸ਼ਕਤੀ ਮਿਲਦੀ ਹੈ ਸੇਵਾ ਹੁੰਦੀ ਹੈ॥

  • @manjitbhandal595
    @manjitbhandal595 ปีที่แล้ว +1

    Waheguruji waheguruji Waheguru.ji Waheguru.g waheguruji Waheguru.ji Waheguru.g

  • @SANDEEPSingh-bw9ri
    @SANDEEPSingh-bw9ri ปีที่แล้ว +3

    Waheguru ji 🙏🏻🙏🏻

  • @gurjeetsond4041
    @gurjeetsond4041 ปีที่แล้ว +4

    Waheguru ji 💐💐

  • @kahansahota2518
    @kahansahota2518 ปีที่แล้ว +1

    Ghan Dhan Guru Gobind Singh ji ,Dhan Tera Khalsa,

  • @kuldeepkaur5814
    @kuldeepkaur5814 ปีที่แล้ว +3

    Wahaguru g

  • @swarnsingh6145
    @swarnsingh6145 ปีที่แล้ว +2

    ਵਾਹਿਗੁਰੂ ਜੀ

  • @jasvirkaur7981
    @jasvirkaur7981 2 หลายเดือนก่อน

    ਅਸੀਂ ਵੀ ਆਏ ਸਨ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਨ ਦਰਸ਼ਨ ਕੀਤੇ ਸਾਰੀ ਰਾਤ ਲੰਗਰ ਹਾਲ ਵਿੱਚ ਲੰਗਰ ਚੱਲਦਾ ਹੈ ਰਾਤ ਨੂੰ ਸੌਣ ਲਈ ਸਾਨੂੰ ਕਮਰਾ ਨਹੀਂ ਮਿਲਿਆ ਸਵੇਰੇ 9 ਵਜੇ ਕਮਰਾ ਮਿਲਿਆ ਰਾਤ ਦੇ 12 ਵਜੇ ਤੱਕ ਬਾਬੇ ਕਦੇ ਕੜੀ ਸਰਾਂ ਵਿੱਚ ਭੇਜ ਦੇਵੇ ਤੇ ਕਦੇ ਕੜੀ ਸਰਾਂ ਵਿੱਚ ਸਾਡੇ ਨਾਲ ਛੋਟੇ ਬੱਚੇ ਸੀ ਬਹੁਤ ਬਰਾਨ ਹੋਏ ਉਸ ਦੇ ਬਾਦ ਅਸੀਂ ਨਹੀਂ ਗੲਏ ਅਆ

  • @jaskaranchahal8906
    @jaskaranchahal8906 ปีที่แล้ว +2

    Waheguru ji

  • @navjeetsingh3279
    @navjeetsingh3279 ปีที่แล้ว +1

    ਵਾਹਿਗੁਰੂ ਜੀ 🙏❤️

  • @lusharnkahla2303
    @lusharnkahla2303 ปีที่แล้ว +3

    Waheguru ji 🙏🙏

  • @kaurj8453
    @kaurj8453 ปีที่แล้ว +2

    Kina log laga sava langar di karan
    Sava da mava milda jarur ha

  • @sainipreet8681
    @sainipreet8681 6 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੇ 🙏🙏

  • @mannuvlogs8799
    @mannuvlogs8799 ปีที่แล้ว +2

    Waheguru ji

  • @manisahota3673
    @manisahota3673 ปีที่แล้ว +2

    Waheguru ji

  • @GAGANDeepSingh-k2d
    @GAGANDeepSingh-k2d 7 หลายเดือนก่อน +1

    Satnam waheguru ji 🙏🥰 AkAAL

  • @jasvirkaur7981
    @jasvirkaur7981 2 หลายเดือนก่อน

    ਸਾਡੇ ਬਨੂੰੜ ਸ਼ਹਿਰ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਗੁਰਦੁਆਰਾ ਸਾਹਿਬ ਜੀ ਨੇ ਇਹ ਵੀ ਹਜੂਰ ਸਾਹਿਬ ਜੀ ਦੇ ਨਾਲ ਹਨ ਅਸੀਂ ਵੀ ਦਰਸ਼ਨ ਕਰਦੇ ਹਨ

  • @laddisinghkhalsaladdisingh6834
    @laddisinghkhalsaladdisingh6834 ปีที่แล้ว +2

    Baba ji bahut badhiya tarika nal guru ji de Langar di jankari dete baba gora Singh Ji ne waheguru ji ka khalsa waheguru ji ki Fateh

  • @jotijatt4022
    @jotijatt4022 ปีที่แล้ว +1

    ਵਾਹਿਗੁਰੂ ਜੀ ❤

  • @kulvinderkaurkang5166
    @kulvinderkaurkang5166 ปีที่แล้ว +2

    Bahut wadiya tarike naal daseya baba g ne Sara kuch 🙏

  • @AngrejSingh-ff9pu
    @AngrejSingh-ff9pu ปีที่แล้ว

    Waheguru ji waheguru ji sabna di seva safal karna waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏💕🌻🌹🌷🌿💐🙏

  • @nardeep1632
    @nardeep1632 ปีที่แล้ว +2

    Wahegur g

  • @gurmailkahlon81
    @gurmailkahlon81 ปีที่แล้ว

    ਵਾਹਿਗੁਰੂ ਤੇਰਾ ਸੱਭ ਸਦਕਾ ।ਧੰਨ ਧੰਨ ਗੁਰੂ ਨਾਨਕ ਦੇਵ ਜੀ ।ਧੰਨ ਧੰਨ ਸਤਿਗੁਰੂ ਕਲਗੀਆਂ ਵਾਲੇ ਪਾਤਿਸ਼ਾਹ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ।ਤੇਰੀ ਮਹਿਮਾ ਗਨੀ ਨ ਜਾਇ ।ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ,ਸੇਵਾ ਨੂੰ ਮੇਵੇ ਲੱਗਦੇ ,ਕਰ ਕੇ ਕੋਈ ਦੇਖ ਲਓ ॥

    • @gurmailkahlon81
      @gurmailkahlon81 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਿਹ ॥ ਵਿੱਚ ਦੁਨੀਆਂ ਸੇਵ ਕਮਾਈਐ ॥

  • @avninderkaur7036
    @avninderkaur7036 ปีที่แล้ว +2

    You're voice is very good mam.

  • @rajasandhuchatha2201
    @rajasandhuchatha2201 ปีที่แล้ว +3

    Nice

  • @jatindersinghgurpreetsingh6587
    @jatindersinghgurpreetsingh6587 ปีที่แล้ว +2

    Bout vdea darsn krvae tusi Baba g sadka.baba g na bout vdea dsiea waheguru e

  • @grewalz5597
    @grewalz5597 ปีที่แล้ว +2

    Waheguru g eh guru g da ashirwad hi hai 2guest sambne aukhe hunde aa sari sangat da dhyan rakhea jada

    • @WalkWithTurna
      @WalkWithTurna  ปีที่แล้ว

      ਬਹੁਤ ਵੱਡੀ ਸੇਵਾ ਹੈ ਜੀ

  • @santoshphulkuntwar6376
    @santoshphulkuntwar6376 ปีที่แล้ว +2

    Bahut achcha banae gora baba ji WaheGuru ji ka khalsa WaheGuru ji ki Fateh

  • @ramaraojadav4806
    @ramaraojadav4806 ปีที่แล้ว +2

    Super video baba gora singh ji

  • @sukhdeepsinghvirdi.2654
    @sukhdeepsinghvirdi.2654 ปีที่แล้ว +1

    svt .
    very nice vis video 📷📷 Jim mm .. 👍
    thanks you bro .. 🥰

    • @WalkWithTurna
      @WalkWithTurna  ปีที่แล้ว

      Thank you too for watching 🤗

  • @sahilpreetsingh4708
    @sahilpreetsingh4708 ปีที่แล้ว +2

    Waheguru ji nice video Baba ji

  • @GamesAllReview
    @GamesAllReview ปีที่แล้ว +2

    Waheguru ji nanak ji lov u mehar kro 🙏ji

  • @sukhdeepsinghvirdi.2654
    @sukhdeepsinghvirdi.2654 ปีที่แล้ว

    waheguru waheguru waheguru waheguru waheguru waheguru waheguru waheguru waheguru ji .. 👏

  • @avninderkaur7036
    @avninderkaur7036 ปีที่แล้ว +2

    Well explained video

  • @RanjitSingh-z9b
    @RanjitSingh-z9b 6 หลายเดือนก่อน +1

    🙏 Waheguru 🙏 ji 🙏🙏

  • @sukhchain1926
    @sukhchain1926 ปีที่แล้ว

    ਜਿਹੜੇ ਵੀ ਸਿੰਘ ਲੰਗਰਾਂ ਚ ਕੰਮ ਕਰਦੇ ਆ ਉਹਨਾਂ ਨੂੰ ਨਿਮਰਤਾ ਪੂਰਵਕ ਬੇਨਤੀ ਆ ਕੇ ਚਾਰ ਗੁੱਠਾਂ ਵਾਲਾ ਕੱਪੜਾ ਲੈ ਕਰਕੇ ਇਕ ਗੁੱਠ ਤੋਂ ਸਾਹਮਣੇ ਵਾਲੀ ਗੁੱਠ ਨਾਲ ਮਿਲਾ ਲੈਣ ਤਾਂ ਉਹ ਕੱਪੜਾ ਤਿਕੋਣ (ਤਿੰਨ ਗੁੱਠਾਂ) ਬਣ ਜਾਏਗਾ। ਤਾਂ ਉਸ ਕਪੱੜੇ ਨਾਲ ਆਪਣਾ ਮੂੰਹ ਅਤੇ ਦਾੜਾ ਚੰਗੀ ਤਰਾਂ ਕਵਰ ਕਰੋ। ਉਦਾਂ ਕੀ ਹੁੰਦਾ ਕੇ ਇਕ ਤਾਂ ਆਪਣੇ ਦਾੜੇ ਚੋਂ ਵਾਲ ਬਹੁਤ ਕਿਰਦੇ ਆ ਦੂਸਰਾ ਆਪਾਂ ਜਦੋਂ ਬੋਲ ਰਹੇ ਹੁੰਦੇ ਹਾਂ ਤਾਂ ਆਪਣੇ ਮੂੰਹ ਵਿੱਚੋਂ ਬਹੁਤ ਬਾਰੀਕ ਥੁੱਕ ਦੇ ਦਾਣੇ ਡਿੱਗ ਰਹੇ ਹੁੰਦੇ ਹਨ। ਮੂੰਹ ਕਵਰ ਕਰਨ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।

  • @JarnailSingh-iu7cu
    @JarnailSingh-iu7cu ปีที่แล้ว

    ਚੱਲਦੇ ਰਹਿਣਗੇ ਲੰਗਰ ਛਬੀਲਾਂ ਲਗਦੀਆਂ ਰਹਿਣਗੀਆਂ

  • @ReshamSingh-rm6yx
    @ReshamSingh-rm6yx ปีที่แล้ว

    Waheguru Ji ka Khalsa waheguru Ji ki fateh Dr Resham Singh Bishanpura Rajasthan to

  • @inderpalbhangu553
    @inderpalbhangu553 ปีที่แล้ว +1

    Waheguru ji🙏

  • @sukhasinghpunjabiboy33322
    @sukhasinghpunjabiboy33322 ปีที่แล้ว +2

    ਸਤਨਾਮ ਵਾਹਿਗੁਰੂ ਜੀ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਸਤਨਾਮ ਵਾਹਿਗੁਰੂ ਜੀ

  • @varinderkaursandhu708
    @varinderkaursandhu708 ปีที่แล้ว +1

    Wahegur ji wahegur ji

  • @tractorawalejatt5202
    @tractorawalejatt5202 ปีที่แล้ว +1

    Waheguru ji

  • @yadwindersinghbrar4967
    @yadwindersinghbrar4967 ปีที่แล้ว +1

    Waheguru ji

  • @kapilyelke9151
    @kapilyelke9151 ปีที่แล้ว

    Sant Baba nidan Singh Ji Gurudwara Langar Sahab bahut acchi jagah hamare Nanded jile mein waheguru ji

  • @apsingh2484
    @apsingh2484 ปีที่แล้ว

    Baba nidhan Singh ji di sewa mahaan hai, sewa nu namaskar.
    Par Jo jhothiyan kahaniyan babaji naal jorh ditiyan gyian ne, oh galat hai , os di koi jarurat nahi.🙏

  • @HarrySingh-so2pz
    @HarrySingh-so2pz 16 วันที่ผ่านมา

    Jee bohot lagda 8 dina lyii gye c ptaa hi nhi laggia kive lang gye 5ku mahine hoye ne dubaara jaan nu jee krn lagg gya

  • @NarinderSingh-ux2pt
    @NarinderSingh-ux2pt ปีที่แล้ว +1

    Very good

  • @SukhwinderSingh-z8g8r
    @SukhwinderSingh-z8g8r ปีที่แล้ว +3

    Waheguru ji

  • @Harkeeratsingh929
    @Harkeeratsingh929 ปีที่แล้ว

    Dhan Waheguru Sahib Ji🙏🙏🙏🙏🍄🌷🌺🌹👍

  • @GurmailSingh-zg1mx
    @GurmailSingh-zg1mx 2 หลายเดือนก่อน

    ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਨਮਸਕਾਰ ਕਰਦਾ ਹਾਂ

  • @sukhdevsingh6789
    @sukhdevsingh6789 ปีที่แล้ว

    Waheguru ji waheguru ji waheguru ji waheguru ji waheguru ji

  • @sharandeep2118
    @sharandeep2118 ปีที่แล้ว

    Guru Ghar koi ghata nai... Deg teg fateh.... Koi millions billions wala v enna arrangement nai kr skda.... Akaal purakh waheguru ji di sab kirpa hai....jinna chir Guru ghar vich langar chalange koi bukha nai so skda.... Waheguru Ji

  • @mohindersingh9263
    @mohindersingh9263 ปีที่แล้ว

    ਸਾਫ ਸਫਾਈ ਬਹੁਤ ਹੈ

  • @rashmindertoor812
    @rashmindertoor812 ปีที่แล้ว +1

    🙏🏻🙏🏻

  • @lalisidhu8108
    @lalisidhu8108 ปีที่แล้ว

    ਸਤਿਨਾਮ ਸ਼ੑੀ ਵਾਹਿਗੁਰੂ ਮੇਹਰ ਕਰੇ