Veer tenu atte bhein nu sab ton phelan wahegu ji ki khalsa Waheguru ji ki fateh, Veer baut vadia videos ne ajj aap ji dia 2 videos dekhyia hazur sahib wali and doji aa sach baut anand aaya te mera mann ana path ch lagya main biyan nahi karsakda saver ton 4 vajje di video dekh reha May god bless u both
Offerings kya mtlb sidha bikh bolo bhikh mangne ka trika hai Brahmn kbhi mehnat krke nhi khata Dan dkshina par nirbhar rehta hai Bhai hmm kya asman se pese tod te hai? Jo inko de free me Bhgwan ne hath pair diye hai kma kr khao
Ida tah bahut muslim writers di bhi bani haigi SGGS ji te Fir idda mtlb masjid bhi jayiye Twanu ni keha jeda mandir jande ne una nu keha 😂 Chlo 22 Apni Apni Thinking hai But Don't Bow Down In front of Stones
ਭਗਤ ਨਾਮਦੇਵ ਜੀ ਨੂੰ ਗੁਰੂ-ਗ੍ਰੰਥ ਸਾਹਿਬ ਵਿੱਚ ਮਿਲ ਲਵੋ ਅਰਥ ਸਮੇਤ ਖੁਦ ਪੜ੍ਹ ਲਿਆ ਕਰੋ ਸਭ ਕੁੱਝ ਸਪੱਸ਼ਟ ਹੋ ਜਾਓ
ਬਹੁਤ ਵਾਰ ਜਾਣ ਦਾ ਮੌਕਾ ਮਿਲਿਆ ਮੇਰੇ ਤਾਂ ਕਿਸੇ ਨੇ ਲਾਇਆ ਨਹੀ ਸ੍ਰੀ ਸਾਹਿਬ ਉਪਰ ਦੀ ਪਹਿਣ ਕੇ ਜਾਵੋ ਕੋਈ ਲਾਗੇ ਨਹੀਂ ਲੱਗਦਾ
ਧੰਨ ਧੰਨ ਭਗਤ ਨਾਮਦੇਵ ਜੀ 🙏🏻🙏🏻🙏🏻🙏🏻
Waheguru ji 🇨🇦❤️
ਬਿਲਕੁਲ ਇਹਨਾ ਬ੍ਰਾਹਮਣਾ ਤੋ ਟਿੱਕਾ ਨਹੀ ਸੀ ਲਗਵਾਉਣਾ। ਇਹ ਉਹੀ ਬ੍ਰਾਹਮਣ ਕੁਲ ਵਿੱਚੋ ਆ ਜਿਹਨਾ ਨੇ ਭਗਤ ਨਾਮਦੇਵ ਜੀ ਨੂੰ ਮੰਦਰ ਵਿੱਚੋ ਕੱਢ ਦਿਤਾ ਸੀ।
Tikka brahman da ni hai.bhagwan da hai.and why so much hatred for brahmins if u dont believe in cast?Har waqt jehar bolde ho brahman de khilaaf
Tanu keyon dukh lagea, jadon brahmana Bhagat ji apman keeta os bare bhi soch, konsa bhagwan bolte hai teeka lgao @@rishimenon9727
🙏🙏🙏🙏🙏 ਧੰਨ ਧੰਨ ਭਗਤ ਨਾਮਦੇਵ ਜੀ ਮਹਾਰਾਜ 🙏🙏🙏🙏🙏
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਦਿੱਤੀ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਧੰਨਵਾਦ ਜੀ
ਰਸਤੇ ਵਿੱਚ ਮੰਦਰ ਤੋ ਥੋੜੀਦੂਰ ਪਹਿਲਾ ਬਾਬਾ ਜੀ ਦਾ ਲੰਗਰ ਬਹੁਤ ਵਧੀਆ ਹੈ।ਮੰਦਰ ਵਿਚ ਟਿਕੇ ਲਾਉਣ ਵਾਲੇ ਬਹੁਤ ਠਗ ਮੰਦਰ ਦੇ ਬਾਹਰ ਟਿਕਾ ਲਾਉਣ ਲਈ ਖੜੇ ਹੁੰਦੇ ਹਨ।
Satnam Shri Waheguru ji 🙏
ਦਰਅਸਲ ਮੰਦਰ ਨਹੀਂ ਸੀ ਘੁਮਾਇਆ ਬਲਕੇ ਉਥੋ ਦੇ ਲੋਕਾ ਦਾ ਦਿਮਾਗ ਘੁਮਾਇਆ ਵਧੀਆ ਢੰਗ ਨਾਲ ਕੁਦਰਤ ਬਾਬਤ ਸਮਝਾਇਆ ਸੀ
ਸਾਡੇ ਕੁਲ ਗੁਰੂ ਸਾਹਿਬ ਜੀ ਹਨ ਭਗਤ ਨਾਮਦੇਵ ਜੀ।🙏🙏
ਨਰਸੀ ਨਾਮਦੇਵ ਚ ਹੁਣ ਪੁਜਾਰੀਆ ਦਾ ਕਬਜਾ ਏ ਇਕ ਨਵਾਂ ਮੰਦਰ ਬਾਹਰਵਾਰ ਵੀ ਬਣਾ ਦਿੱਤਾ ਗਿਆ ਏ
Dhan-Dhan guru gobind sahib ji 🙏 ❤❤❤❤❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Very good sweet coupl khush raho❤❤❤❤❤❤
ਬਹੁਤ ਵਧੀਆ ਲੱਗ ਰਹੇ ਨੇ ਤੁਹਾਡੇ ਬਲੌਗ ਟੁਰਨਾ ਕਪਲ ਜੀ ਐਂ ਲਗਦਾ ਹੈ ਕਿ ਜਿਵੇਂ ਤੁਹਾਡੇ ਨਾਲ ਹੀ ਦਰਸ਼ਨ ਕਰਦੇ ਹੋਇਏ
🤗🙏
Waheguru ji
Waheguru ji 🙏
Satnam wahaguru ji 🙏 ❤❤❤❤❤
ਜਿ.ਪ੍ਰੀ. ਪ੍ਰਾਥਮਿਕ ਵਿਦਿਆਲਾ ਮਤਲਬ ਜਿਲਾ ਪ੍ਰੀਸ਼ਦ ਪ੍ਰਾਇਮਰੀ ਸਕੂਲ ।
ਗੁਡ ਜੋਬ ਬਾਈ ਯੂ
ਧੰਨਵਾਦ ਜੀ
Waheguru ji❤
Veer tenu atte bhein nu sab ton phelan wahegu ji ki khalsa Waheguru ji ki fateh, Veer baut vadia videos ne ajj aap ji dia 2 videos dekhyia hazur sahib wali and doji aa sach baut anand aaya te mera mann ana path ch lagya main biyan nahi karsakda saver ton 4 vajje di video dekh reha May god bless u both
Very good Jatta 👍
Om Namah Shivay
NAMASKAR
Very Good
ਉਏ ਭੋਲਿਉ ਵੀਰੋ ਦੋ ਸਾਲ ਪਹਿਲਾ ਮੈ ਵੀ ਗਿਆ ਸੀ ਜਿਸ ਮੰਦਰ ਬਾਰੇ ਖਿਆਲ ਕੀਤਾ ਗਿਆ ਏ ਕੇ ਨਾਮਦੇਵ ਜੀ ਨੇ ਮੰਦਰ ਘੁਮਾਇਆ ਸੀ ਉਸ ਮੰਦਰ ਵਿਚ ਤੇ ਜਾਣ ਹੀ ਨਹੀਂਉ ਦਿੱਤਾ ਗਿਆ ਸਾਨੂੰ
Waheguru ji 🙏🙏🙏🙏🇮🇳🌹🇮🇳🙏🙏🙏🙏
ਇਹ ਚੱਕੀ ਭਗਤ ਨਾਮਦੇਵ ਜੀ ਦੀ ਨਹੀਂਉ ਹੈਗੀ ਕਿਉਂਕਿ ਨਾਮਦੇਵ ਜੀ ਦੀ ਨਰਸੀ ਪਿੰਡ ਇਸ ਜਗਾਹ ਤੋ ਪੰਜੀ ਕਿਲੋਮੀਟਰ ਦੂਰ ਸਥਿਤ ਹੈ ਕੀ ਨਾਮਦੇਵ ਜੀ ਆਟਾ ਪੀਹਨ ਪੰਜੀ ਮੀਲ ਦੂਰ ਆਉਂਦੇ ਸਨ
Ithaskar. Shibe ji dukandari kithe nai a das dio
ਵਾਹਿਗੁਰੂ ਜੀ
Jehre mandir ch Sade Bhagat Namdev ji nu enter ni hon ditta ...os ch assi kyu jana
ਪੰਡਤਾਂ ਦੇ ਇਹਨ ਸ਼ੁਗਲ ਮੇਲਾ ਤੇ ਚਲਦੇ ਆ
ਭਗਤ ਨਾਮਦੇਵ ਜੀ ਸ੍ਰੋਮਣੀ ਭਗਤ ਹਨ, ਪਰ ਅਜ ਸੰਗਤ ਨਾਲ ਠਗੀਅਾਂ ਲਾੳੁਣ ਵਾਲੇ ਠਗ ਬੈਠੇ ਹਨ! ਸੰਗਤੇ ਅਾਹ ਜਿਹੜੇ ਟਿਕੇ ਲਾੳੁਦੇ ਨੇੇ ਿੲਹਨਾਂ ਨੇ ਹੀ ਭਗਤ ਜੀ ਨੂੰ ਮੰਦਰ ਵਿਚ ਦਾਖਲ ਨਹੀ ਹੋਣ ਦਿਤਾ ਸੀ!
Gurughar lunger bhouat vadhya
I love you bata and bati
ਸਤਿ ਸ੍ਰੀ ਆਕਾਲ ਵੀਰ ਜੀ ਅਤੇ ਭੈਣ ਜੀ
ਸਤਿ ਸ੍ਰੀ ਅਕਾਲ ਜੀ
🙏🏽🙏🏽
Babaji mehar Karo jashanpreet singh par
🙏❤️
🙏🙏🙏🙏🙏🙏🙏
🙏🙏🙏🙏🙏
Reprajnt nhi Kar raha hai
🙏🌹🙏
Pindade log dutydede ne Veena Kabhi band nhi hoti rat aur din duty hondi hai bajane ke😊
🙏👃🙏👃🙏👃🙏👃🌹🌹
Ase 2004 aaya se Darshan karan
Baba.ji ithe.loo.rupeea.da.pass.milda.h.darshan.karan.de.
🍐🍐🍐🍐
Anchor !
U failed to tell us the name of the place where Guru ji stayed 8 days before setting on towards Hazur sahib. No good.
Ik room ch kinne person reh skde aa?
🔔🔔🔔🕯🕯🕯🕯🕯🕯🕯🕯
🙏🙏🙏🙏🙏❤❤😂😂
ਟੁਰਨਾ ਸਾਬ ਤੇ ਭੈਣ ਕਰਮਜੀਤ ਕੌਰ ਜੀ ਸਤਸ੍ਰੀਆਕਾਲ ਕਹਿਣਾ 😢
ਸਤਿ ਸ੍ਰੀ ਅਕਾਲ ਜੀ
ਕਰਮਜੀਤ ਨਹੀਂ ਮਨਪ੍ਰੀਤ ਕੌਰ ਹੈ ਜੀ
Aa vina 700 year t0 Baja rahe hai inhade duty letti hai
ਠੀਕ ਹੈ ਜੀ
Sade wale limca ni chad dee
ਹਾ ਹਾ ਹਾ
Jar tike to alrji a ta tusi na jabo
ਟਿੱਕੇ ਤੋਂ ਅਲਰਜੀ ਨਹੀਂ ਹੈ ਪਰ ਧੱਕੇ ਨਾਲ ਟਿੱਕਾ ਲਾ ਕੇ ਜੇਬ 'ਚੋਂ ਪੈਸੇ ਕੱਢਣ ਤੋਂ ਜ਼ਰੂਰ ਹੈ
Kayi.pinda.de.dauti.h.har.pind.vicho.ek.banda.aunda.h.ate.vina.cHak.k.rakhda.h.es.nu.thale.nahi.rakhde.es.layi.mUnda.cHak.k.khara.c
ਠੀਕ ਹੈ ਜੀ
ਮੰਦਰ ਦੇ ਅੰਦਰ ਜਾਣਾ ਚਾਹੀਦਾ ਵੀਰੋ ਇਹਨੀ ਦੂਰ ਕਰਨ ਕੀ ਆਏ ਹੋ ਅਗਰ ਅੰਦਰ ਨਹੀ ਤਾਂ
Bhai ander ki hai?
Pthrr dia kalpnik murtia?
Na Lavo g phir ni lande
Eh chakki wala vi pakhand hai par padeh likhe log vi enha pakhandan di bhet chadh jandey han ate chakki ghumaun lag jandey han.
🐥🐥🐥🦁🐯🐯🍫🍬🍬
Tika hi laya va koi Mathe uthe bandook nahi rakhi
Legdi hai
Guru.ghar.jadia.nfrat.na.kria.kroo
Je brahmin eh karna band kar deen ta sanu os vele brahmin ki karda houga baare pata hi nahi rehna, eh yaad taji rakh rahe aa
Sad but I must say that you are biased, pandits have their livelihood depending upon the offerings if you don't like don't go simple
Offerings kya mtlb sidha bikh bolo bhikh mangne ka trika hai
Brahmn kbhi mehnat krke nhi khata
Dan dkshina par nirbhar rehta hai
Bhai hmm kya asman se pese tod te hai?
Jo inko de free me
Bhgwan ne hath pair diye hai kma kr khao
Eh bda tang krde a 😂😂😂😂
ਹੋਰ ਕੀ😁
Eh lok bhgat namdev ji di baani nu mnn de nhi
Eh brahmn bhgat namdev ji de naam te pese kmaa rhe hnn buss
अपने धर्म का आदर करते हो तो दुसरे के धर्म का भी आदर करो सभी धर्म समान है ज्योतिर्लिंग आठ नहीं बारह है
Hmm nhi krte kalpnik pthrr ki murtio ka sman
Pthrr puja ko hmara dhrm khndit krta hai
सनातन धर्म के प्रति नफरत और जहर साफ दिखता है
ਨਫ਼ਰਤ ਤਾਂ ਕੋਈ ਨਹੀਂ ਵੀਰ ਅਸੀਂ ਤਾਂ ਸੱਚ ਵਿਖਾਇਆ ਹੈ।
ਝੂਠ ਝੂਠ िਨਰਾ ਝੂਠ
Ida tah bahut muslim writers di bhi bani haigi SGGS ji te Fir idda mtlb masjid bhi jayiye Twanu ni keha jeda mandir jande ne una nu keha 😂 Chlo 22 Apni Apni Thinking hai But Don't Bow Down In front of Stones
Waheguru ji Waheguru ji
Waheguru ji
🙏🙏🙏🙏🙏
Waheguru ji waheguru ji
Waheguru ji
Waheguru ji 🙏
Waheguru ji
Waheguru ji 🙏
Waheguruji
Waheguru ji 🙏
Waheguru ji waheguru ji