ਦੁਨੀਆ ਦਾ ਸਭ ਤੋਂ ਲੰਬਾ ਸਿੱਖ । ਗ੍ਰੇਟ ਖਲੀ ਨੂੰ ਪਾਉਂਦਾ ਮਾਤ । Punjabi Travel Couple | Ripan & Khushi

แชร์
ฝัง
  • เผยแพร่เมื่อ 30 ม.ค. 2022
  • In this video you can see Jagdeep Singh. He is world tallest sikh & world tallest policeman.
    He is 3 inch taller than Great Khali. This video about his life.
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Punjab #PunjabTour #PunjabiTravelCouple
    #PunjabiTravelCouple #RipanKhushi #Allindiatrip
    If you want to contact us, drop an email on
    travelwithripankhushi@gmail.com

ความคิดเห็น • 612

  • @msgill4307
    @msgill4307 2 ปีที่แล้ว +197

    ਫਿਲਮਾਂ ਵਿੱਚ ਵੀਰ ਜੀ ਜਾਣੇ ਚਾਹੀਦੇ ਹਨ ਤਾਂ ਜੋ ਹਰ ਕੋਈ ਵੇਖ ਕੇ ਕਹੇ ਵਾਹ ਪੰਜਾਬ ਦਾ ਗਬਰੂ ਸਤਿ ਸ੍ਰੀ ਅਕਾਲ ਜੀ

    • @nonaboys8249
      @nonaboys8249 2 ปีที่แล้ว +14

      ਫਿਲਮਾ ਵੀ ਕੀਤੀਆਂ ਹੋਈਆਂ ਨੇ ਵੀਰ ਜੀ ਨੇ। ਰੰਗ ਦੇ ਬਸੰਤੀ ਤੇ ਹੇਰਾ ਫੇਰੀ 2।

    • @mahindersingh7136
      @mahindersingh7136 2 ปีที่แล้ว +1

      Hegehdydud

    • @kamaljitsingh8306
      @kamaljitsingh8306 2 ปีที่แล้ว +1

      @@nonaboys8249 bai jindabad

    • @harindersingh8676
      @harindersingh8676 2 ปีที่แล้ว +1

      TNNGURU NANAK DEV JI DI KIRPA NAL HAR PASE KHALSE DI CHAD DI KLA. DAZRA SINNGH PLVANA CH EK NO.TARMENDR HERO CH EK NO. JAGDEEP SINGH LAMBAI CH EK NO.
      E SAB MAHARAJ JI DI KIRPA SADAKA.

    • @harindersingh8676
      @harindersingh8676 2 ปีที่แล้ว +1

      VADIA KHAYAL.

  • @AshokSingh-zf7zt
    @AshokSingh-zf7zt 2 ปีที่แล้ว +72

    ਗੌਡ ਗਿਫਟ ਹੈ ਸਿੱਖ ਧਰਮ ਦਾ ਮਾਣ ਵਾਹਿਗੁਰੂ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਖੁਸ਼ ਰੱਖੇ ਵੀਰ ਏ ਵੀਰ ਕਿਸ ਜਗ੍ਹਾ ਤੇ ਹੈ 🖕🌹👌💪

  • @simranjitsingh9099
    @simranjitsingh9099 2 ปีที่แล้ว +50

    ਵਾਹ, ਉਏ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਪੁੱਤ, ਗੁਰੂ ਜੀ ਤੁਹਾਨੂੰ ਬੁਰੀ ਨਜ਼ਰ ਤੋ ਬਚਾਵੇ🙏🙏💪💪👌👌

  • @chathasaab9584
    @chathasaab9584 2 ปีที่แล้ว +24

    ਬਹੁਤ ਸੋਹਣਾ ਸਾਡਾ ਸਿੱਖ ਕੌਮ ਦਾ ਹੀਰਾ
    ਪ੍ਰਮਾਤਮਾ ਤੰਦਰੁਸਤੀ ਬਖਸ਼ੇ

  • @jagseersingh8084
    @jagseersingh8084 2 ปีที่แล้ว +120

    ਵਾਹ ! ਰੂਹ ਖੁਸ਼ ਹੋ ਗ਼ਈ ਐ ਗੋਬਿੰਦ ਜੀ ਦੇ ਖਾਲਸਾ ਪੁੱਤਰ ਦੇ ਦਰਸਨ ਕਰਕੇ ਵੀਰ ਜੀ

    • @rattansingh3477
      @rattansingh3477 2 ปีที่แล้ว

      Khalsa ji ! nice to see. God bless !!!

    • @sarabjeetsingh1296
      @sarabjeetsingh1296 2 ปีที่แล้ว

      Wahaguru.ji🙏🙏🙏🙏🙏

    • @SukhwinderSinghSukhwinde-tj6ij
      @SukhwinderSinghSukhwinde-tj6ij 7 หลายเดือนก่อน

      ਜਗਦੀਪ ਜਠੋਲ ਉਰਫ ਦੀਪ ਨਸ਼ੇ ਦਾ ਸਮਗਲਰ ਨਿਕਲਿਆ ਨੈਟ ਤੇ ਸ਼ਰਚ ਕਰਕੇ ਚੈਕ ਕਰਲੋ ਜੀ 🙏🙏

  • @merovana1682
    @merovana1682 2 ปีที่แล้ว +17

    ਜਗਦੀਪ ਬਾਈ ਜੀ ਖਲੀ ਨਾਲ਼ੋਂ ਵੱਧ ਫਿੱਟ ਆ 👏👏👏
    Respect ✊

  • @HarpalSingh-od5yp
    @HarpalSingh-od5yp 2 ปีที่แล้ว +28

    ਵੀਰ ਜੀ ਸਾਡੇ ਹਰਿਆਣੇ ਵਿੱਚ ਵੀ ਆਵੋ ਜੋ ਜਾਟ ਲੋਕ ਸਿੱਖ ਬਣੇ ਹਨ ਉਹਨਾਂ ਦਾ ਵੀ ਸ਼ੂਟ ਕਰੋ ਔਰ ਸਿੱਖੀ ਦਾ ਪ੍ਰਚਾਰ ਕਰੋ❤️❤️❤️❤️ ਪਲੀਸ ਵੀਰ

  • @user-oy4sm2yk1s
    @user-oy4sm2yk1s 2 ปีที่แล้ว +17

    ਸੱਚੀ ਜਗਦੀਪ ਵੀਰ ਜੀ ਦਿਲ ਦਾ ਹੀਰਾ ਬੰਦਾ ਆ

  • @gorasabdhu5854
    @gorasabdhu5854 2 ปีที่แล้ว +22

    ਸਿੱਖ ਧਰਮ ਦਾ ਮਾਣ ਖਾਲਸਾ ਪੰਥ ਦੀ ਸ਼ਾਨ ਸਾਡਾ ਵੀਰ ਗੁਰ ਭਾਈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @nonaboys8249
    @nonaboys8249 2 ปีที่แล้ว +83

    ਬਹੁਤ ਮਜਾ ਆਇਆ ਵੀਰ ਅੱਜ ਦਾ ਵਲੋਗ ਦੇਖ ਕੇ। ਰੱਬ ਦਾ ਨਾਮ ਹੀ ਵੀਰ ਨੂੰ ਅੰਬਰ ਤੇ ਦੇ ਕੇ ਗਿਆਂ ਤਾਂ ਹੀ ਨਹੀਂ ਭੁੱਲਦੇ ਰੱਬ ਨੂੰ।।
    ਪਰਮਾਤਮਾ ਮਿਹਰ ਕਰੇ ਹਮੇਸ਼ਾ ੧ਓ

  • @GurdevSingh-tl4dh
    @GurdevSingh-tl4dh 2 ปีที่แล้ว +70

    ਵਾਹਿਗੁਰੂ ਜੀ ਸਦਾ ਹੀ ਤੰਦਰੁਸਤ ਰੱਖਣ ਵੀਰ ਜੀ ਨੂੰ
    ਪੰਜਾਬ ਦੀ ਸ਼ਾਨ ਸਦਾ ਹੀ ਚੜਦੀ ਕਲ੍ਹਾ ਵਿਚ ਰੱਖੇ ਵਾਹਿਗੁਰੂ ਜੀ
    ਆਪਣੇ ਸਿੱਖਾਂ ਤੇ ਕੁੱਲ ਦੁਨੀਆਂ ਤੇ ਵਾਹਿਗੁਰੂ ਜੀ ਮੇਹਰ ਕਰਨ ਜੀ

  • @mdeepsinghrehal4650
    @mdeepsinghrehal4650 2 ปีที่แล้ว +47

    ਨਹੀਂ ਰੀਸਾਂ ਵੀਰ ਤੇਰੀਆਂ... ਤੇਰੀ ਨਿਮਰਤਾ ਤੇ ਸਾਦਗੀ ਨੂੰ ਸਲਾਮ 🙋‍♂️🙋‍♂️🙏

  • @jaspreetkaur6822
    @jaspreetkaur6822 2 ปีที่แล้ว +15

    ਵਾਹਿਗੁਰੂ ਜੀ ਵਸਦੇ ਰਹਿਣ ਪੰਜਾਬ ਦੇ ਉੱਚੇ ਲੰਮੇ ਗੱਭਰੂ

  • @Punjab_5rivers
    @Punjab_5rivers 2 ปีที่แล้ว +29

    very nice, Proud for Sikhs and Punjab. ਬਹੁਤ ਵਧੀਆ, ਸਿੱਖਾਂ ਅਤੇ ਪੰਜਾਬ ਲਈ ਮਾਣ ਵਾਲੀ ਗੱਲ

  • @budhsingh28
    @budhsingh28 2 ปีที่แล้ว +22

    ਵਾਹਿਗੁਰੂ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਬਖਸਣ ਚਰਨਾਂ ਦੀ ਪਰੀਤ ਬਖਸਣ

    • @shingarasingh7884
      @shingarasingh7884 2 ปีที่แล้ว

      .ਬਹੁਤ ਵਧੀਆ ਵੀਰ ਅਤੇ ਵੀਰ ਵਿਚਾਰ

  • @sakinderboparai3046
    @sakinderboparai3046 2 ปีที่แล้ว +16

    🌷ਸਰੀਰ ਵਾਹਿਗੁਰੂ ਜੀ ਬਣਾੳੁਂਦੇ ਹਨ। ਪਰ ਹਰ ੲਿੱਕ ਬੰਦਾ ਮੰਨਦਾ ਨਹੀ । ਵੀਰ ਦੀ ੲਿਹ ਸਿਫਤ ਹੈ ਕਿ ਵਾਹਿਗੁਰੂ ਜੀ ਨੂੰ ਮੰਨਦੇ ਹਨ ।

  • @singhjaspal2710
    @singhjaspal2710 2 ปีที่แล้ว +7

    ਬਹੁਤ ਵਧੀਆ ਲੱਗਾ ਲੰਬੀ ਹਾਈਟ ਵਾਲੇ ਵੀਰ ਨੂੰ ਦੇਖਕੇ

  • @jaspalsingh1379
    @jaspalsingh1379 2 ปีที่แล้ว +3

    ਵਾਹਿਗੁਰੂ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ ਸਿੰਘਾ ਲਈ ਮਾਣ ਹੈ

  • @GurdevSingh-tl4dh
    @GurdevSingh-tl4dh 2 ปีที่แล้ว +18

    ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰ ਤੇ
    ਮੇਰੇ ਵਰਗੇ ਭੁੱਲੇ ਭਟਕਿਆਂ ਨੂੰ ਵੀ ਚੰਗਾ ਰਸਤਾ ਦਿਖਾਉਣ ਵਾਹਿਗੁਰੂ ਜੀ

  • @fatehsingh6688
    @fatehsingh6688 2 ปีที่แล้ว +4

    ਬਹੁਤ ਹੀ ਵਧੀਆ। ਕਿਰਪਾ ਵਾਹਿਗੁਰੂ ਜੀ ਕੀ।। ਦਾਤੇ ਦਾਤ ਰੱਖੀ ਹੱਥ ਆਪਣੇ।

  • @sukdevsingh1364
    @sukdevsingh1364 2 ปีที่แล้ว +2

    ਰੱਬ ਤੁਹਾਡੀ ਲੰਬੀ ਉਮਰ ਕਰੇ ਵੀਰ ਜੀ
    ਤੁਹਾਨੂੰ ਦੇਖਕੇ ਦਿਲ ਖੁਸ਼ ਹੋ ਗਿਆ

  • @AMANDEEPSINGH-hv2jh
    @AMANDEEPSINGH-hv2jh 2 ปีที่แล้ว +3

    ਭਾਜੀ ਦਾ ਜਿਨ੍ਹਾਂ ਲੰਬਾ ਕਦ ਉਹਣੇ ਲੰਬੇ ਵਿਚਾਰ ਨੇ ਜੀ।
    ਬਹੁਤ ਚੰਗਾ ਲੱਗਿਆ ਜੀ

  • @gillsaabdubaiwale6127
    @gillsaabdubaiwale6127 2 ปีที่แล้ว +13

    ਵਾਹਿਗੁਰੂ ਕਿਰਪਾ ਕਰਨ ਵੀਰ ਤੇ ਲੰਬਈਆ ਉਮਰਾਂ ਬਖਸਣ

  • @JaswinderSingh-io7uo
    @JaswinderSingh-io7uo 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ👌👌👌👌👌👌👌

  • @jspawaar675
    @jspawaar675 2 ปีที่แล้ว +15

    ਵੀਰ ਬਾਰੇ ਪਹਿਲਾਂ ਵੀ ਪਡ਼ਿਆ ਸੀ ਪ੍ਰੰਤੂ ਅੱਜ ਵੀ ਚੰਗਾ ਲੱਗਦਾ ਹੈ ਕਿ ਅਸੀਂ ਗੱਲਬਾਤ ਦੌਰਾਨ ਲਾਈਵ ਵੇਖ ਰਹੇ ਹਾਂ ਅਤੇ ਬਲਕਿ ਮੈਂ ਤਾਂ ਸੋਚਿਆ ਕਿ (ਮੇਰੀ ਨਿੱਜੀ ਸੋਚ ) ਵਧੀਆ ਹੈ ਰੈਸਲਿੰਗ ਨਾਲੋਂ ਵੀ ਤੁਸੀਂ ਸਿੱਖੀ ਨਾਲ ਜੁਡ਼ੇ ਹੋਏ ਹੋ। ਵਾਹਿਗੁਰੂ ਜੀ

  • @RanjitSingh-pc2hy
    @RanjitSingh-pc2hy 2 ปีที่แล้ว +1

    ਪੰਜਾਬ ਦਾ ਸ਼ੇਰ

  • @WatchRaiYusufRazaDhanyala
    @WatchRaiYusufRazaDhanyala 2 ปีที่แล้ว +9

    Salam from Pakistan.
    Nice to know the tallest Punjabi.
    ਵੈਸੇ ਤਾਂ ਮੈਂ ਪਾਕਿਸਤਾਨੀ ਅਤੇ ਇੰਡੀਅਨ ਪੰਜਾਬ ਦੇ ਬਹੁਤ ਸਾਰੇ ਲੰਬੇ ਆਦਮੀ ਪਹਿਲੇ ਵੀ ਬਹੁਤ ਦੇਖੇ ਹੋਏ ਸਣ ਪਰ ਇਹ ਭਾਈ ਜੀ ਵਾਕੀ ਸਭ ਤੋਂ ਨੰਬਰ ਲੈ ਗਏ ਨੇ।

    • @SukhaSingh-vt8oc
      @SukhaSingh-vt8oc 2 ปีที่แล้ว +1

      Wah g wa Pakistani pra bdi vadiya punjabi likhda hai

  • @sehajgaming3161
    @sehajgaming3161 2 ปีที่แล้ว +3

    ਜੀ ੳ ਹਜ਼ਾਰਾਂ ਸਾਲ 👍

  • @RajpalSingh-lh9uw
    @RajpalSingh-lh9uw 2 ปีที่แล้ว +12

    ਵਾਹਿਗੁਰੂ ਜੀ ਮੇਹਰ ਕਰੇ

  • @amitpathak5355
    @amitpathak5355 2 ปีที่แล้ว +14

    Sardaar ji tushi great ho what a humble nature bai ji da 😊👍

  • @HarpalSingh-od5yp
    @HarpalSingh-od5yp 2 ปีที่แล้ว +8

    ਗੁਰੂ ਦਾ ਪੱਕਾ ਸਿੱਖ ❤️❤️❤️❤️

  • @manjindersingh7379
    @manjindersingh7379 2 ปีที่แล้ว +2

    Dil khush ho geya , video dekh k .sab Sikh nu maan hovega.🌹🌹🌟🌟

  • @SukhwinderSingh-fm7xh
    @SukhwinderSingh-fm7xh 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ksarao5046
    @ksarao5046 2 ปีที่แล้ว

    ਸਿੰਘ ਸਾਹਿਬ ਦੀ great ਅੱਜ ਦਾ ਬਲੌਗ ਬਹੁਤ ਵਧੀਆ ਲੱਗਾ ਜੀ ਕਿਓਕਿ ਤੁਸੀ ਅੱਜ ਦੁਨੀਆ ਦਾ ਸਭ ਤੋਂ ਲੰਬਾ ਸਿੱਖ ਵਿਖਾਇਆ ਓਹ ਵੀ ਆਪਣੇ ਪੰਜਾਬ ਵਿੱਚ

  • @baljindersingh323
    @baljindersingh323 2 ปีที่แล้ว +14

    ਨਿਮਰਤਾ ਦੇ ਪੁੰਜ ਜਗਦੀਪ ਸਿੰਘ ਜੀ, ਮਾਨਸਾ ਵੀ ਇੱਕ ਆਏ ਹੋਏ ਆ।

  • @lovelygill8570
    @lovelygill8570 2 ปีที่แล้ว +1

    Positive soch da malak h veer....har gal te waheguru ji da shukrana kar reha h

  • @kawaldiamond6399
    @kawaldiamond6399 2 ปีที่แล้ว +1

    Bhout vdiya vlog

  • @JagtarSingh-qs1qh
    @JagtarSingh-qs1qh 2 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Solm8music
    @Solm8music 2 ปีที่แล้ว +9

    Thanku for amazing content. Thodi gallbaat wich bahut sukoon aa. Sada bacha bohat sohni need saunda.

  • @Sukh_sandhu619
    @Sukh_sandhu619 ปีที่แล้ว +1

    ਵਾਹਿਗੁਰੂ ਜੀ ਕਿ੍ਪਾ ਕਰਨੀ ਜੀ ਪੰਜਾਬ ਦੀ ਆਨ ਅਤੇ ਸਾ਼ਨ ਵੀਰ ਜਗਦੀਪ ਸਿੰਘ ਜੀ ਗੁਰੂ ਸਾਹਿਬ ਜੀ ਕਿ੍ਪਾ ਕਰਨੀ ਜੀ

  • @deeprataindia1170
    @deeprataindia1170 2 ปีที่แล้ว +2

    ਸੱਚ ਹੀ ਵੀਰ ਜੀ ਸਿੱਖ ਕੌਮ ਦਾ ਮਾਣ ਹਨ। ਸੱਭ ਤੋਂ ਲੰਬੇ ਸਿੱਖ ਹੋਣ ਦਾ ਮਾਣ ਪੰਜਾਬ ਨੂੰ ਬਹੁਤ ਵਧੀਆ ਲੱਗਾ ਦੀਦਾਰ ਏਹ ਦਰਸ਼ਨ ਕਰਕੇ।
    ,,Ballu ਰਟੈਂਡਾ,,

  • @davindershahi6302
    @davindershahi6302 2 ปีที่แล้ว +1

    ਅਸੀਂ ਵੀ ਮਿਲ ਚੁੱਕੇ ਹਾਂ ਨਾਕਾ ਡਿਊਟੀ ਦੌਰਾਨ

  • @gurdeepgrewal3177
    @gurdeepgrewal3177 2 ปีที่แล้ว +7

    ਪੰਜਾਬ ਦੀ ਸ਼ਾਨ

  • @harjitsinghkandola7476
    @harjitsinghkandola7476 2 ปีที่แล้ว +2

    ਬਹੁਤ ਵਧੀਆ ਵੀਰ ਜੀ

  • @kaurjasbir2758
    @kaurjasbir2758 2 ปีที่แล้ว +22

    Very down to earth No attitude
    May waheguru ji blessed you with good health and happiness 🙏
    Thanks guys for sharing us this video 💕

  • @jassijuswin
    @jassijuswin 2 ปีที่แล้ว +6

    No Doubt bohot vadeya lagya jagdeep pahaji nu mill ka ...
    So humble 🙏🙏🙏

  • @sukhasinghpunjabiboy33322
    @sukhasinghpunjabiboy33322 2 ปีที่แล้ว +1

    ਸਰ ਜਗਦੀਪ ਸਿੰਘ ਜੀ ਨੂੰ ਦੇਖ ਬਹੁਤ ਵਧੀਆ ਲੱਗਾ ਕੀ ਸਾਡੇ ਪੰਜਾਬ ਵਿਚ ਖਲੀ ਵਰਗਾ ਹੀ ਉੱਚਾ ਲੰਮਾ ਜਵਾਨ ਹੈ ਵਡੀਓ ਬਹੁਤ ਸੋਹਣੀ ਲੱਗਦੀ ਆਈ ਲਵ ਇੰਡੀਆ ਸਰ ਜੀ ਨੂੰ ਮੈਂ ਪਹਲੀ ਵਾਰ ਦੇਖੀਆਂ ਉਹ ਵੀ ਇਸ ਵਿਡੀਓ ਰਾਹੀਂ ਧੰਨਵਾਦ

    • @sukhasinghpunjabiboy33322
      @sukhasinghpunjabiboy33322 2 ปีที่แล้ว

      ਬਹੁਤ ਸੋਹਣੀ ਮਾਣ ਵਾਲੀ ਗੱਲ ਹੈ ਪੰਜਾਬ ਵਿੱਚ ਇੱਕ ਹੋਰ ਵੀ ਜਵਾਨ ਹੈ ਖਲੀ ਵਰਗਾ

  • @jspawaar675
    @jspawaar675 2 ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurtejsingh5360
    @gurtejsingh5360 2 ปีที่แล้ว +2

    ਗੁਰੂ ਸਾਹਿਬ ਜੀ ਦੀ ਸਾਜੀ ਵਿਲੱਖਣ ਕੌਮ ਵਿੱਚ ਵਿਲੱਖਣ ਸਖਸ਼ੀਅਤ ਗੁਰੂ ਸਾਹਿਬ ਦੀ ਖਾਸ਼ ਬਖਸ਼ਿਸ਼ ਹੋਈ ਹੈ ਵੀਰ ਤੇ।

  • @pachitarsingh9580
    @pachitarsingh9580 2 ปีที่แล้ว +5

    ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ

  • @grewaln.s3911
    @grewaln.s3911 ปีที่แล้ว +1

    ਵਾਹਿਗੁਰੂ ਜੀ ਤੰਦਰੁਸਤ ਰੱਖਣ ਪੰਜਾਬ ਦਾ ਮਾਣ ਆ ਬਾਈ ਜੀ

  • @HarpalSingh-od5yp
    @HarpalSingh-od5yp 2 ปีที่แล้ว +2

    Haryana ਵਿੱਚ ਆਵੋ ਵੀਰ ਮੋਹਨ ਸਿੰਘ ਧੁਜ਼ਣ ਨੂੰ ਮਿਲੋ❤️❤️🙏🙏🙏

  • @astaadg8148
    @astaadg8148 2 ปีที่แล้ว +1

    ਵਾਹਿਗੁਰੂ ਜੀ ਨਾਲ ਜੁੜੀ ਨਿਰਮਲ ਆਤਮਾ, ਸਦਾ ਚੜ੍ਹਦੀ ਕਲਾ ਰਹੇ।

  • @ranjeetsinghthind5813
    @ranjeetsinghthind5813 2 ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ

  • @harpalkang5514
    @harpalkang5514 2 ปีที่แล้ว +1

    Very.nice 👌 👌

  • @encyclopediabrown8590
    @encyclopediabrown8590 2 ปีที่แล้ว +11

    Love and best wishes from Canada. Great content for Punjabis all over the world. Please more historical information about areas.

  • @nskahlon415
    @nskahlon415 2 ปีที่แล้ว

    jag deep. bai jii punjab de. ..proud ne. chrdi kla

  • @karamjitdhillon3715
    @karamjitdhillon3715 2 ปีที่แล้ว +1

    ਮੈਂ ਅੱਜ ਤੁਹਾਡੀ ਪਹਿਲੀ ਵਾਰ ਵਿਡੀਉ ਦੇਖਿਆ ਤੇ ਬਹੁਤ ਵਧੀਆ ਲੱਗੀਆਂ ਮੈਂ ਅੱਜ ਇੱਕ ਵਾਰੀ ਵਿੱਚ ਕਾਫੀ ਵਿਡੀਉ ਦੇਖ ਗਿਆ ਭਾਜੀ ਤੇ ਭੈਣ ਨੂੰ ਰੱਬ ਲੰਬੀ ਉਮਰ ਹੋਵੇ ਤੇ ਸਾਡੇ ਲਈ ਵਧੀਆ ਵਿਡੀਉ ਬਣਾਉਂਦੇ ਰਹੋਂ ਦੇ ਲਿਖਣ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ

  • @SamSerenadeAethetic
    @SamSerenadeAethetic 2 ปีที่แล้ว +1

    ਵਾਹਿਗੁਰੂ ਆਪਨੂੰ ਚੜਦੀਕਲਾ ਚ ਰੱਖਣ ਵੀਰ

  • @hr59modifiers93
    @hr59modifiers93 2 ปีที่แล้ว +1

    ਸਭ ਤੋਂ ਵਧੀਆ ਬਲੋਗ ਆ ਵੀਰ ਜੀ

  • @kirankang7104
    @kirankang7104 2 ปีที่แล้ว +4

    Dawn to Earth Man ♂️♂️
    Gal Gal Te Waheguru Ji Da Naam Lay rya Banda Bilkul v Ego nhi Bande vich Waheguru da Naam kina lende ne har Nikki Nikki gal te .. Great Man ♂️♂️

  • @HardevSingh-ub3wh
    @HardevSingh-ub3wh 2 ปีที่แล้ว +2

    Bahut badiya lagiya jagdeep singh nu milke g thanks y g🙏

  • @FaraattaTv
    @FaraattaTv 2 ปีที่แล้ว +5

    Kina nice aa bai nimrata bai ch bahut tahi paramta di kirpa bai te , good vlog ripan nd khushi

  • @amardeepsingh3836
    @amardeepsingh3836 2 ปีที่แล้ว +2

    ਵਾਹਿਗੁਰੂ ਸੱਚੇ ਪਾਤਸ਼ਾਹ ਜੀ🙏🏻🤲🏻

  • @simsim4395
    @simsim4395 2 ปีที่แล้ว +4

    Sade rishtydar aa g eh veer. He's an amazing human being.

  • @user-mj3ww3oi1d
    @user-mj3ww3oi1d 2 ปีที่แล้ว

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਸੋਹਣੀ ਗੱਲ ਕਹੀ ਹੈ

  • @jasveersingh-zs5tv
    @jasveersingh-zs5tv 11 หลายเดือนก่อน

    ਪੰਜਾਬ ਦਾ ਹੀਰਾ ਹੈ ਬਾਈ ਜੀ ਵਾਹਿਗੁਰੂ ਜੀ ਭਰਾ ਨੂੰ ਲੰਮੀ ਉਮਰ ਤੇ ਤਰੱਕੀਆਂ ਬਖਸ਼ਣ

  • @NirmalSingh-jk6md
    @NirmalSingh-jk6md 2 ปีที่แล้ว +1

    Thanks for Sharing video of tallest Singh of world Sr.Jagdeep Singh Ji.

  • @dilbagpatto3419
    @dilbagpatto3419 2 ปีที่แล้ว

    ਬਹੁਤ ਵਧੀਆ ਲੱਗਿਆ

  • @rajuharjeet4936
    @rajuharjeet4936 2 ปีที่แล้ว

    Wahegru ji ka khalsa wahegru ji ki fate ji sab nu dil khus ho gaya veer ji nu deakh ke

  • @punjabipunjabde1631
    @punjabipunjabde1631 2 ปีที่แล้ว +1

    Good hai

  • @prabhjotkhalsa5318
    @prabhjotkhalsa5318 2 ปีที่แล้ว +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @dilshersingh2476
    @dilshersingh2476 2 ปีที่แล้ว

    ਵੀਰ ਜਗਦੀਪ ਸਿੰਘ ਜੀ ਬਹੁਤ ਚੰਗੀ ਸੋਚ ਦੇ ਮਾਲਕ ਨੇ।

  • @HARPALSINGH-hp2hi
    @HARPALSINGH-hp2hi 2 ปีที่แล้ว +1

    Bohat vdiya nature

  • @GurjitSingh-tb1lm
    @GurjitSingh-tb1lm 2 ปีที่แล้ว +2

    Good video Vera ji 🙏🌹🌹🌷❤️

  • @jattdhaliwal2670
    @jattdhaliwal2670 2 ปีที่แล้ว +5

    Bhaut nice Banda lag aa jagdeep sir 👍👍👍

  • @tarloksinghpunia7888
    @tarloksinghpunia7888 2 ปีที่แล้ว

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ

  • @Goldenpunjab2024
    @Goldenpunjab2024 2 ปีที่แล้ว +1

    ਵਾਹਿਗੁਰੂ ਲੰਮੀ ੳੁਮਰ ਬਖਸੇ ਵੀਰ ਨੂੰ

  • @maninderpalsingh181
    @maninderpalsingh181 2 ปีที่แล้ว

    Waah ji waah , vhut khushi hoyi dekh ke saarya nu , wahegury chardi kla ch rakhe

  • @gillexists
    @gillexists 2 ปีที่แล้ว

    Thanks ji

  • @onlyforyou3194
    @onlyforyou3194 2 ปีที่แล้ว +2

    Bhaji di video mai dekhi hai TH-cam utte hi payi hai koi bhi dekh sakda hao😍😍

  • @rajinderkaur2033
    @rajinderkaur2033 2 ปีที่แล้ว

    You are great
    Singh is king

  • @golumoluvlogs5570
    @golumoluvlogs5570 2 ปีที่แล้ว +10

    Bohat Sohna Content Bai👍🏻 Dillon Pyaar❤️

  • @Canpunjabi
    @Canpunjabi 2 ปีที่แล้ว +1

    Maja aw gya bro , Gurdeep Toronto

  • @pritpalsingh5872
    @pritpalsingh5872 2 ปีที่แล้ว

    Boht vadia lga... ohi j Khali nu Milan jao ida di nimarta te pyaar dekhan nu nhi milda... God bless all of u

  • @GURPREETSINGH-yt5pj
    @GURPREETSINGH-yt5pj 2 ปีที่แล้ว

    Najara agya y nu mil ke

  • @khalsacardetailing8536
    @khalsacardetailing8536 2 ปีที่แล้ว

    ਜਗਦੀਪ ਸਿੰਘ ਸੁਭਾਅ ਦਾ ਬਹੁਤ ਮਿੱਠਾ। ਬਹੁਤ ਵਦੀਆ ਇੰਨਸਾਨ

  • @singhsukhwinder7348
    @singhsukhwinder7348 2 ปีที่แล้ว

    Punjabi veeri di shan very nice person

  • @hartejsingh57
    @hartejsingh57 2 ปีที่แล้ว +1

    ਵਾਹਿਗੁਰੂ ਜੀ

  • @virdi.47
    @virdi.47 2 ปีที่แล้ว +8

    Waheguru G 🙏 recpact 💕

  • @jagmetsingh4297
    @jagmetsingh4297 2 ปีที่แล้ว

    ਵਾਹਿਗੂੁਰੂ ਜੀ✅👍🙏 ਚੜਦੀਕਲਾ ਵਿੱਚ ਰੱਖੇ ਵੀਰ ਨੂੰ

  • @jaswindersinghbaiji4361
    @jaswindersinghbaiji4361 2 ปีที่แล้ว +4

    Waheguru ji khalsa waheguru ji ki fateh👌👌👌👌💜💛💚💙✌✌✌✌✌

  • @sandeepbhullar6202
    @sandeepbhullar6202 2 ปีที่แล้ว +5

    Waheguru ji ka khalsa waheguru ji ki fathe

  • @balvirlandra7727
    @balvirlandra7727 2 ปีที่แล้ว +1

    ੴੴੴ

  • @SunilKumar-nm8kk
    @SunilKumar-nm8kk 2 ปีที่แล้ว

    Sat Shri akal ji Wahaguru ji Maher kra aap ji ta

  • @gurbindersingh5699
    @gurbindersingh5699 2 ปีที่แล้ว +1

    Bahut vadhia insan ne jagjeet bhaji.

  • @DSR888
    @DSR888 2 ปีที่แล้ว +1

    Bahut hi wadiya veer ji🙏

  • @jagjitsandhu1676
    @jagjitsandhu1676 2 ปีที่แล้ว

    ਬੁਹਤ ਵਧੀਆ ਲਗਿਆ ਵੀਰ ਧੰਨਵਾਦ .

  • @SukhdevSingh-br2hv
    @SukhdevSingh-br2hv 2 ปีที่แล้ว +2

    Nice aaaa 🙏👍🙏👍

  • @HarpalSingh-uv9ko
    @HarpalSingh-uv9ko 2 ปีที่แล้ว +1

    Bht vadia g WAHEGURU JI WAHEGURU JI chardikala ch rakhan lambia ummra bakshan ji.