Very beautiful Kenya, I wish to visit after my retirement from service. organic ਸਬਜ਼ੀਆ ਦੇਖ ਕੇ ਬਹੁਤ ਦਿਲ ਖੁਸ਼ ਹੋਇਆ ਜੀ। Ripan, ਖੁਸ਼ੀ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ।
Ripan te khushi beta ji bahut bahut piar beta ji ajj da vlog amazing c bahut hi vadhia safar riha tuhada tusi sanunapne naal naal sab ghuma, ditta bahut bahut dhanbad keep it up beta ji god bless both of you Lakhwinder Kaur from Gurdaspur
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Ripan bhra tusi starting ch jdo utube te aaye c ta tusi lefta lai k bhut vlogs bnaye c alag alag jga ja k .but AJ tusi chhaa gye guru.RB tuhanu khushiya trakiyan deve ❤❤
ਰਿਪਨ ਬੇਟੇ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਜਿਹੜੇ ਤੁਸੀਂ ਜਿਹੜੇ ਵੀ ਦੇਸ ਜਾਂਦੇ ਹੋ ਉਥੋਂ ਦੇ ਪੰਜਾਬੀ ਲੋਕਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਹੋ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹੋ ਧੰਨਵਾਦ।
ਕੈਨੇਡਾ ਅਮਰੀਕਾ ਚ ਕੋਈ ਐਨਾ ਨੀ ਕਰਦਾ ਜਿਨਾਂ ਬਾਈ ਹੋਣਾ ਨਾਲ ਸਮਾਂ ਬਿਤਾਇਆ ਸਾਰੇ ਪਾਰਿਵਾਰਾ ਨੇ ਏਥੇ ਜਿਊਂਦੇ ਵਸਦੇ ਰਹਿਣ ਸਾਰੇ ❤️❤️❤️❤️💐💐💐💐💐
ਕੀਨੀਆ ਵਿਚ ਰਹਿੰਦੇ ਸਾਡੇ ਪੰਜਾਬੀ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਇਹਨਾ ਪਰਦੇਸੀਆ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਲੰਬੀ ਉਮਰ ਦੇਵੇ ਧੰਨਵਾਦ
ਰਾਜਾ ਵੀਰ ਜੀ ਦਾ ਸਮੂਹ ਪੰਜਾਬੀਆਂ ਦਾ💕 ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਅਫਰੀਕਾ ਬਾਰੇ ਏਨਾ ਕੁੱਝ ਦਖਾਉਣ ਲਈ ਹੁਣ ਤੇ ਦਿਲ ਕਰਦਾ ਜਲਦੀ ਅਫਰੀਕਾ ਟੂਰ ਕਰਨ ਨੂੰ 💕 ਸਤਿ ਸ਼੍ਰੀ ਆਕਾਲ ਜੀ 🙏
ਵਾਹਿਗੁਰੂ ਜੀ ਤੁਸੀਂ ਬੜੀ ਕੀਮਤੀ ਸ਼ਬਦਾਵਲੀ ਤੇ ਖ਼ੂਬਸੂਰਤ ਪੇਸ਼ਕਾਰੀ ਨਾਲ ਸਰੋਤਿਆਂ ਦੇ ਦਿਲਾਂ ਵਿਚ ਕੀਨੀਆ ਲਈ ਇਕ ਵਿਸ਼ੇਸ਼ ਦਿਲਚਸਪੀ ਪੈਦਾ ਕਰ ਦਿੱਤੀ ਆ, ਬਾਕੀ ਪੰਜਾਬੀ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਸੋਹਣੀ ਜ਼ਿੰਦਗੀ ਦੀ ਨਿਸ਼ਾਨੀ ਹੈ।
ਬਿੱਲਕੁਲ ਨਹੀਂ ਲੱਗਦਾ ਕਿ ਅਫਰੀਕਨਦ
ਦੇਸ਼ ਗਰੀਬ ਐ। ਜੋਹੁਣ ਤੱਕ ਸੁਣਦੇ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕੀਨੀਆ ਦਿਖਾਉਣ ਲਈ। ਅਗਲੇ ਸਫਰ ਲਈ ਸੁਭੲਇਛਾਂਵਾਂ ਖੁਸ਼ ਰਹੋ।
“ਕੀ ਨਹੀਂ ਆ ਐਥੇ " ਵਾਹ ,ਕੀਨੀਆ ,ਕੁਦਰਤ ਮੇਹਰਬਾਨ ਹੈ ਇਸ ਖੁਸ਼ਹਾਲ ਧਰਤੀ ਤੇ ,ਧੰਨਵਾਦ ਰਿਪਨ ਜੀ ,ਸਫਲਤਾ ਨਾਲ ਅੱਗੇ ਵੱਧਦੇ ਰਹੋ 👍👍
🎉🎉ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਅੰਗ ਸੰਗ ਸਹਾਈ ਹੋਵੇ🎉🎉
ਬਹੁਤ ਹੀ ਵਧੀਆ ਪੰਜਾਬੀ ਨੇ ਏਥੇ ਦੇ ਸਾਰਿਆ ਦਾ ਧੰਨਵਾਦ ❤️ ਪੰਜਾਬੀ ਜਿੱਥੇ ਵੀ ਰਹਿਣ ਬਾਬਾ ਨਾਨਕ ਹਮੇਸ਼ਾ ਹੱਥ ਰੱਖੇ ਸਾਡੇ ਭੈਣ ਭਰਾਵਾਂ ਤੇ ❤️❤️❤️
ਪਹਿਲਾ ਇਹ ਕਿਹਾ ਜਾਦਾ ਸੀ ਕਿ ਕੀਨੀਆ ਗਰੀਬ ਦੇਸ ,ਹੈ ਭੁਖਮਰੀ ਗਰੀਬੀ ਅਨਪੜਤਾ ਹੈ ਪਰ ਦੇਖ ਕੇ ਪਤਾ ਲੱਗਾ ਕਿ ਇਹ ਦੇਸ ਸੁੰਦਰ ਤੇ ਕੁਦਰਤੀ ਸਰੌਤਾ ਨਾਲ ਭਰਪੂਰ ਹੈ🙏
Bhot
Vadiaa suvaha pinder bro daa
Ma2018 gya c nice place
ਬਹੁਤ ਸੋਹਣਾ ਦੇਸ਼
ਹਾਂਜੀ ਬਹੁਤ ਸੋਹਣਾ ਦੇਸ਼ ਹੈ ਕੀਨੀਆ ♥️♥️👌👌👌👌👌👍💯🥰🥰
pehlan ni hun vi ehi keha jaoga kenya rajj ke gareeb desh aa es vlog koi kenya di reality nahi dekhayi gayi. bohat unsafe te gareeb desh aa.
ਵੀਰ ਜੀ ਬਹੁਤ ਸੋਹਣਾ ਲੱਗਿਆ ਕੀਨੀਆਂ ਜੋ ਸਾਨੂੰ ਘੁਮਿਆ ਤੇ ਤੁਸੀਂ ਘੁਮਿਆ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
Joot bolan to pehla wiki kar Lo ji😢😢
Veer ਜੀ ਬਹੁਤ ਸੋਹਣਾ ਲੱਗਿਆ ਕੀਨੀਆ ਜੋ ਸਾਨੂੰ ਘੁਮਾਇਆ ਤੇ ਤੁਸੀ ਘੁਮਿਆ ਰੱਬ ਪਰ ਪੰਜਾਬ ਤੋ ਸੋਹਣਾ ਨਹੀ Veer ਜੀ
ਪਹਿਲੇ ਵਲੋਗਜ ਵਿੱਚ ਤਾਂ ਬਾਹਲਾ ਖਰਾਬ ਲੱਗਾ ਸੀ।ਕੀਨੀਆਂ ਇੱਕ ਵਧੀਆ ਦੇਸ਼ ਆ।ਖੁਸ਼ੀ ਦੀ ਗੱਲ ਕਿ ਪੰਜਾਬੀ ਖੁਸ਼ਹਾਲ ਆ।ਵਿਰਕਾਂ ਵਾਲੇ ਬਾਈ ਦਾ ਪਿੰਡ ਬਹੁਤ ਸੁਹਣਾ ਮੇਰਾ ਗੇੜਾ ਲੱਗਦਾ ਰਹਿੰਦਾ।
This is call happy ending ji😊😊
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਰਿਪਨ ਵੀਰ,, ਸਾਨੂੰ ਘਰ ਬੈਠੇ ਬੈਠੇ ਹੀ ਦੁਨੀਆਂ ਘੁੰਮਣ ਨੂੰ ਮਿਲ ਜਾਂਦੀ ਹੈ। ਜਿਉਂਦੇ ਵਸਦੇ ਰਹੋ, ਰੱਬ ਤੁਹਾਡੀਆਂ ਸਾਰੀਆਂ ਮਨੋਾਮਨਾਵਾਂ ਪੂਰੀਆਂ ਕਰੇ 🙏🙏🙏🙏🙏🌹🌹🌹🌹🌹❤️❤️❤️
ਖ਼ੁਸ਼ੀ ਪੁੱਤ ਅਸੀ ਨੀ ਅੱਕ ਦੇ, ਮੈ ਤਾਂ ਵੈਸੇ ਹੀ ਘੁੰਮਣ ਫ਼ਿਰਨ ਦੀ ਸ਼ੌਕੀਨ ਆਂ thank u for ur excellent efforts🥰🥰🤗🥰🥰
ਰਿਪਨ ਤੇ ਖੁਸ਼ੀ,ਜਦੋਂ ਤੁਸੀਂ ਕਿਗਾਲੀ,ਰਵਾਂਡਾ,ਬਰੂੰਡੀ ਆਦਿ ਥਾਵਾਂ ਤੇ ਜਾਓਗੇ ਤਾਂ ਓਥੇ ਹੁੱਤੁ ਤੇ ਤੁਤਸੀ ਕਬੀਲੇ ਰਹਿੰਦੇ ਹਨ ਓਨਾ ਨੂੰ ਜਰੂਰ ਮਿਲਣਾ।ਇੰਨਾ ਦੋਨੋ ਕਬੀਲੇਆ ਵਿਚਕਾਰ ਬਹੁਤ ਵੱਡਾ ਖੂਨੀ ਕਤਲੇਆਮ ਹੋਇਆ ਸੀ ਜਿਸ ਵਿੱਚ ਲੱਖਾਂ ਲੋਕ ਮਾਰੇ ਗਏ ਸਨ।ਇਸ ਕਤਲੇਆਮ ਨਾਲ ਸਬੰਧਤ ਮਿਊਜ਼ੀਅਮ ਜਰੂਰ ਵਿਖਾਣਾ। ਸ਼ਾਇਦ ਇਹ 90 ਦੇ ਦਹਾਕੇ ਦੀ ਗੱਲ ਹੈ
ਬਹੁਤ ਵਧੀਆ ਲੱਗਦਾ ਤੁਹਾਡੇ ਬਲੋਗ ਦੇਖ ਕੇ ਰੂਹ ਨੂੰ ਸਕੂਨ ਮਿਲਦਾ ਸਾਰੀ ਦੁਨੀਆਂ ਦੇ ਰੰਗ ਢੰਗ ਦੇਖ ਲੱਗਦਾ ਅਸੀਂ ਬੜੀ ਵਧੀਆ ਧਰਤੀ ਤੇ ਜਨਮ ਲਿਆ ਗੁਰੂ ਪੀਰਾਂ ਦੀ ਧਰਤੀ ਤੇ ਧੰਨਵਾਦ ਦਿਲੋਂ
ਰਿਪਨ ਬੇਟੇ ਕੀਨੀਆ ਦੇਸ ਦੇ ਦਰਸ਼ਨ ਕਰਾਏ ਘਰ ਬੈਠਿਆਂ ਨੂੰ ਬਹੁਤ ਬਹੁਤ ਧੰਨਵਾਦ
ਕੀਨੀਆਂ ਰਹਿੰਦੇ ਸਾਰੇ ਭੈਣ ਭਰਾਵਾਂ ਦੇ ਕਾਰੋਬਾਰ ਰਹਿਣ ਸਹਿਣ ਤੇ ਪਰਾਹਉਣਾ ਚਾਰੀ (ਮਹਿਮਾਨ ਨਿਵਾਜੀ)ਵੇਖ ਕੇ ਮਨ ਬਹੁਤ ਖੁਸ਼ ਹੋਇਆ ਰਿਪਨ ਅਤੇ ਖੁਸ਼ੀ ਬੇਟਾ ਤੁਹਾਡਾ ਬਹੁਤ ੨ ਧੰਨਵਾਦ, ਰੱਬ ਰਾਖਾ।
ਰਿਪਨ + ਖੁਸ਼ੀ ਤੁਸੀਂ ਕੀਨੀਆ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕੀਤਾ ਹੈ, ਪੰਜਾਬੀ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਘੁੰਮਦੇ ਰਹੇ,
ਕੀਨੀਆ ਵਾਕਿਆ ਹੀ ਅਫਰੀਕਾ ਦਾ ਸਾਉਥ ਅਫਰੀਕਾ ਤੋ ਬਾਅਦ ਦੂਜਾ ਦੇਸ਼ ਹੈ। ਮੇਰਾ ਜੀਅ ਕਰਦਾ ਕਿ ਇਹ ਦੇਸ਼ ਦੇਖਿਆ ਜਾਏ। ਕਦੀ 1977 ਵਿਚ ਤਜਾਨੀਆ ਵਿੱਚ ਇੰਜੀਨੀਅਰ ਦੀ ਪੋਸਟ ਦੀ ਆਫਰ ਮਿਲ ਰਹੀ ਸੀ ਕਾਸ਼ ਮੈ ਹਾਂ ਕਰ ਦੇਦਾ। ਉਹ ਵੀ ਬੀ ਐਚ ਈ ਐਲ ਵੱਲੋ ਮਿਲ ਰਹੀ ਸੀ। ਅੱਜ ਪਛਤਾਵਾ ਹੋ ਰਿਹਾ ਹੈ।
PTC’s videos have completely changed our perceptions of Kenya. Beautiful Gurdwara Sahibs. Impressive wildlife. Enchanting landscapes. Loving & hardworking Punjabi community. Wow !
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਬਲੌਗ ਵਿਖਾਇਆ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਜੀ
Ripan te khushi waheguru Ji tuhanu sada sukhi rakha
ਸਤਿ ਸ੍ਰੀ ਅਕਾਲ ਜੀ 🥰ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਤੁਸੀਂ ਸਾਨੂੰ ਹੋਰ ਦੇਸ ਦੇਖਣ ਨੂੰ ਮਿਲੇ👍🙏
ਤੁਸੀਂ ਹਮੇਸ਼ਾ ਤੰਦਰੁਸਤ ਰਹੋ ਵੀਰ ਜੀ ਭਾਬੀ ਜੀ 🙏🙏🙏❤❤❣❣
ਕੁਦਰਤ ਨਾਲ ਜੁੜਿਆ ਹੋਇਆ ਦੇਸ਼ ਕੀਨੀਆ ਬਾਈ ਜੀ ਬਹੁਤ ਸੋਹਣਾ ਦੇਸ਼ ਹੈ ਦੇਖ ਕੇ ਕੈਨੇਡਾ ਦਾ ਭੁਲੇਖਾ ਪੈਂਦਾ।
ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜਾਬੀਆਂ ਨੇ ਕੀਨੀਆ ਚ ਝੰਡੇ ਗੱਡ ਰਖੇਂ ਹੈ ਵਾਹਿਗੁਰੂ ਜੀ ਮੇਹਰ ਪ੍ਰਿਆ ਹੱਥ ਪੰਜਾਬੀਆਂ ਤੇ ਰਖੇਂ
ਰਿਪਨ ਤੇ ਖੁਸ਼ੀ ਕੀਨੀਆ ਦਾ ਮੌਸਮ ਅਤੇ ਕੁਦਰਤੀ ਖੂਬਸੂਰਤੀ ਬਹੁਤ ਵਧੀਆ ਲੱਗਿਆ 👍
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਨਜਾਰੇ ਲਿਆ ਤੇ ❤❤❤ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਕੀਨੀਆ ਦਾ ਪ੍ਰੋਗਰਾਮ ਬਹੁਰ ਹੀ ਵਧੀਆ ਲੱਗਿਆ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ।
Very beautiful Kenya, I wish to visit after my retirement from service. organic ਸਬਜ਼ੀਆ ਦੇਖ ਕੇ ਬਹੁਤ ਦਿਲ ਖੁਸ਼ ਹੋਇਆ ਜੀ। Ripan, ਖੁਸ਼ੀ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ।
ਮੈ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਮੇਰੇ ਪੰਜਾਬੀ ਭਰਾ ਰਹਿੰਦੇ ਹਨ ਵਾਹਿਗੁਰੂ ਉਹਨਾਂ ਨੂੰ ਹਮੇਸ਼ਾਂ ਲਈ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ,ਵਲੋ ਰਾਣਾ ਰਾਣੀਪੁਰੀਆ ,
ਬਹੁਤ ਵਧੀਆ ਉਪਰਾਲਾ ਖੁਸ਼ੀ ਅਤਏਰਇਪਨ ਨਜ਼ਾਰੇ ਬੰਨਤੇ ਜਓਅਸਈਨਹੀ ਦੇਖ ਸਕਦੇ ਉਹ ਦਿਖਾਤਾ
ਬਹੁਤ ਵਧੀਆ ਆ ਪੰਜਾਬੀ ਲੋਕ ਕੀਨੀਆ ਦੇ ਕਈ ਦੇਸ਼ ਨਾਲੋ ਵਧੀਆ ਆ
Raja is really Raja, Thx Ripan, Khushi,Also Thx Bai ji, who gave ride❤👍🙏🇺🇸
ਬਹੁਤ ਬਹੁਤ ਵਧੀਆ ਲੱਗਾ ਕੀਨੀਆ ਤੇ ਲੋਕ ਵੀ ਬਹੁਤ ਵਧੀਆ ਸਨ ਪਿੰਡ ਵਾਲੇ
ਰਿਪਨ ਬੇਟੇ ਅਕੇਸੀਆ ਕਿਕਰ ਦਾ ਨਾ ਹੈ ਇਹ ਪਹਿਲਾਂ ਆਪਣੇ ਇਲਾਕੇ ਮਤਲਬ ਮਾਨਸਾ ਬਰਨਾਲਾ ਬਹੁਤ ਹੁੰਦੀਆਂ ਸਨ
ਰਿੰਪਨ ਦੀਪ ਚਹਿਲ ਵੀਰ ਬੁਹਤ ਹੀ ਵਧੀਆ ਲੱਗਿਆ ਕੀਨੀਆ ਵੀਰ ਪ੍ਰਮਾਤਮਾ ਤੁਹਾਡੀ ਜੌੜੀ ਨੂੰ ਚੜਦੀਕਲਾ ਵਿੱਚ ਰੱਖੇ ਐਦਾ ਹੀ ਨਵੀ ਤੋ ਨਵੀ ਕੱਟਰੀ ਦੇ ਦਰਸ਼ਨ ਕਰਵਾਉਦੇ ਰਹੋ
ਮੈ ਤਾਂ ਵੀਰ ਜੀ ਕਦੋ ਦੀ ਉਡੀਕ ਕਰਦਾ ਸੀ ਵਲੋਗ ਦੀ
ਬਹੁਤ ਵਧੀਆ ਅਤੇ ਸੁੰਦਰ ਦੇਸ਼ ਹੈ ਕੀਨੀਆ ਬਾਕੀ ਚੰਗੇ ਮਾੜੇ ਇਨਸਾਨ ਹਰ ਦੇਸ਼ ਸ਼ਹਿਰ ਵਿਚ ਮਿਲ ਜਾਂਦੇ ਹਨ
ਦੋਹਾਂ ਜੀਆਂ ਨੂੰ ਚੜ੍ਹਦੀ ਕਲਾ ਵਿਚ ਰੱਖੇਂ
ਪੁੱਤ ਕੀਨੀਆ ਅਸੀ ਪੰਜਾਬ ਵਿੱਚ ਘਰ ਬੈਠਿਆਂ ਵੇਖ ਰਹੇ ਹਾਂ ਰਬ ਤੇਨੂੰ ਚੜ੍ਹਦੀ ਕਲਾ ਵਿਚ ਰੱਖੇਂ
ਜਿਵੇਂ ਦਾ ਸੁਭਾ ਲੋਕਾਂ ਦਾ ਓਸ ਹਿਸਾਬ ਨਾਲ ਵਧੀਆ ਲੋਕ ਨੇ ਤੇ ਗਰੀਬੀ ਆਲੀ ਕੋਈ ਗੱਲ ਨਹੀਂ ਲੱਗੀ ਉਂਝ ਤਾਂ ਆਪਣੇ ਪੰਜਾਬੀ ਰਜਵਾੜੇ ਵੀ ਭੁੱਖ ਦਾ ਸਬੂਤ ਦੇਈ ਜਾਂਦੇ।
ਕਿਆ ਬਾਤ ਹੈ ਅਸੀਂ ਮੁਫ਼ਤ ਕੀਨੀਆ ਘੁੰਮ ਲਿਆ ਧੰਨਵਾਦ ਬਾਈ
ਗੁਰਮੀਤ ਸਿੰਘ
ਰਿਪਨ ਬਾਈ ਥੋੜੇ ਸਮੇਂ ਤੱਕ ਜਿਹੜਾ ਖੇਤੀਬਾੜੀ ਤੇ ਪਿੰਡਾਂ ਨਗਰਾਂ ਦਾ ਮਹੌਲ ਐ, ਓਹ ਵੀ ਦਿਖਾਓ ਵਾਪਿਸ ਮੁੜਦੇ ਸਮੇਂ, ਗੁਰੂ ਨਾਨਕ ਸਾਹਿਬ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ
ਕੀਨੀਆ ਵਿੱਚ ਵੱਸਦੇ ਸਮੂੰਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਕੀਨੀਆ ਦੇ ਸਮੂੰਹ ਵਸਨੀਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
Waheguru ji 🙏🏻🙏🏻🙏🏻 love you sidhu mosewala forever 😘😘😘😘
ਬਹੁਤ ਵਧੀਆ ਜੀ ਕੀਨੀਆ ਦੇ ਦਰਸ਼ਨ ਦੀਦਾਰ ਕਰਵਾਏ ਸਾਰੀ ਕੀਨੀਆ ਦੇਖੀ ਜੋ ਅੱਜ ਏਰੀਆ ਦਿਖਾਇਆ ਲੱਗਦਾ ਈ ਨੀ ਇਹ ਕੀਨੀਆ ਦੇਸ਼ ਹੈ ਮੈਂ ਸਬਜੀਆਂ ਦੇਖੀਆਂ ਸੋ ਪਰਸੈਂਟ ਔਰਗੈਨਿਕ ਧਰਤੀ ਦੇ ਅਧ ਦੀ ਲਾਇਨ ਬਾਰੇ ਜਰੂਰ ਐਕਸਪਲੋਰ ਕਰਿਉ ਪ੍ਰਮਾਤਮਾ ਮੇਹਰ ਕਰਨ ਤੁਹਾਡੇ ਤੇ
Ripan bro and Khushi sister very beautiful kinyan country so very beautiful ❤️ waheguru mehar kare
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਕੀਨੀਆ ਦਾ ਇਹ ਸਫਰ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰਿਪਨ ਐਂਡ ਖੁਸ਼ੀ ਜੀ ਇੱਕ ਬੇਨਤੀ ਹੈ ਇਹਨਾ ਮੁਲਕਾਂ ਵਿੱਚ ਜੇ ਅਸੀਂ ਉਹਣਾਂ ਹੋਵੇ ਜੋਬ ਦੀ ਖੱਤਰ ਇਹ ਪੰਜਾਬੀ ਫੈਮਲੀ ਵੀਜ਼ਾ ਭੇਜ ਸਿਕਦਿਆਂ ਰੱਬ ਰਾਖਾ
❤very great job Khushi, ripan,❤bahut bahut danwad sanu kudret de rang dikhuan lae❤
,ਕੀ ਨਹੀਂ ਆ ਕੀਨੀਆ ਬਹੁਤ ਵਧੀਆ
ਕੀਨੀਆ ਦਰਸ਼ਨ
ਬਾਈ ਜੀ ਪਿੰਡਾਂ ਦੇ ਲੋਕਾਂ ਦਾ ਰਹਿਣ ਸਹਿਣ
ਅਤੇ ਮਾਲ ਡੰਗਰ
ਦੁਧ ਦਾ ਸਰੋਤ
ਲੁਟਾਂ ਖੋਹਾਂ ਐਨੀਆ ਕੁ ਪੰਜਾਬ ਚ ਵੀ ਹੁੰਦੀਆ ਨੇ ਤੁਹਾਡੀ ਮਿਹਨਤ ਦੀ ਤਰੀਫ ਕਰਨੀ ਬਣਦੀਆ
ਵੀਰ ਜੀ ਰੋਡ ਤੇ ਸਬਜੀ ਵੇਚਣ ਵਾਲੇ ਬਹੁਤ ਵਧੀਆ ਬੰਦੇ ਤੁਹਾਨੂੰ ਮਿਲੇ,
, ਬਹੁਤ ਵਧੀਆ ਲੱਗਿਆ ਕੀਨੀਆ ਖੁਸ਼ੀ ਤੇ ਰਿਪਨ ਪ੍ਮਾਤਮਾ ਤੁਹਾਨੂੰ ਖੁਸ਼ ਰੱਖੇ
ਰਿਪਨ ਬੇਟਾ ਜੀ ਪੌਣਪਾਣੀ ਹਵਾਪਾਣੀ ਇੱਕ ਹੀ ਗੱਲ ਐ। ਬੇਟਾ ਪੌਣ ਹਵਾ ਨੂੰ ਹੀ ਕਿਹਾ ਜਾਂਦੈ ਬੇਟਾ ਜੀ
Bot pyar milda dakh ke bot Khushi hoi veer rab thno hamesha kus rakhe 😊😊😊😊
20 ਬਲੋਗ ਦੇਖੇ ਕਿਨੀਆਂ ਵਾਲੇ ਇਕੋ ਗੱਲ ਨੋਟ ਕਿਤੀ ਐ ਕੀ , ਸਾਡਾ ਆਪਣੇ ਹੀ ਦੇਸ਼ ਸੋਚ ਪੱਖੋਂ ਕਮਜ਼ੋਰ ਐ ਐਨਾ ਵਧੀਆ ਰੋੜ ਸਾਇਡ ਐਨੇ ਵਧੀਆ ਲੋਕ ਮੈਂ ਪਹਿਲਾ ਆਹੀ ਸੁਨਿਆਂ ਸੀ ਕੀ ਕਿਨੀਆਂ ਪਰ ਹੁਣ ਦੇਖ ਕੇ ਲੱਗਾ ਕਿ- ਨਹੀਂ ਆਂ
Kenya good country sade punjabi veera da dhanbad waheguru ji chardi klla vich rakhan mera waheguru aasi v Grewal ha
ਬਹੁਤ ਸੋਹਣੀ ਖੇਤੀ ਹੈ ਕੀਨੀਆ ਦੀ। 👌🏽 ਵੈਸੇ ਚਰੀ ਤੇ ਮੱਕੀ, ਦੋਵੇਂ ਅਲੱਗ ਅਲੱਗ ਫਸਲਾਂ ਨੇ।
Waheguru ji waheguru ji 🙏🙏🙏🙏🙏
WMK 🙏 thuadi yatra safal Hove 🙏🙏🙏❤
So beautiful Kenya 🇰🇪, baba ji bless you 🙏 😊 ❤️
Gajjran dekh k maza aa gaya 🎉
Ripan te khushi beta ji bahut bahut piar beta ji ajj da vlog amazing c bahut hi vadhia safar riha tuhada tusi sanunapne naal naal sab ghuma, ditta bahut bahut dhanbad keep it up beta ji god bless both of you Lakhwinder Kaur from Gurdaspur
ਵੀਰ ਜੀ ਬਹੁਤ ਸੋਹਣਾ ਦੇਸ਼ ਆ 🙏 ਮਸਾਈ ਮਾਰਾ ਜੰਗਲ ਬਹੁਤ ਸੋਹਣਾ ਆ 🙏🙏🙏
ਰਿਪਨ ਤੇ ਖੁਸ਼ੀ ਤੁਸੀਂ ਸਾਨੂੰ ਕੀਨੀਆ ਦੇ ਵਿਚ ਪੰਜਾਬੀਆਂ ਦੇ ਘਰ ਵਿਖਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ
God bless both of you 🌹🌹🌹🌹🌹
ਰਿਪਨ ਵੀਰ ਖੁੱਸੀ ਭੈਣ ਨੂੰ ਢੇਰ ਸਾਰਾ ਪਿਆਰ
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਵਲੋ ਰਾਣਾ ਰਾਣੀਪੁਰੀਆ,
ਤੁਹਾਡੇ ਵਲੌਗ ਦੇਖਕੇ ਰਿਸ਼ਤੇ ਕਰਨ ਲੱਗ ਜਾਣਗੇ ਪੰਜਾਬੀ ਲੋਕ
ਹੰਡਿਆਇਆ ਵਾਲਿਆ ਨੂੰ ਮਾਣ ਆ ਯਾਰਾਂ ਤੁਹਾਡੇ ਤੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ
Love you both ❤❤❤❤❤❤❤❤❤❤
ਟਾਟਾ ਕੀਨੀਆ ਵਾਲਿਉ ਧੰਨਵਾਦ ਤੁਹਾਡਾ ਸਾਡੇ ਰਿੰਪਨ ਖੁਸ਼ੀ ਵਾਪਸ ਆਏ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ ਡਰੋਲੀ
Tuhade krke asi oh cheeza dekhya jo discovery ch dekhde c and punjabi vich ohna bare sunnya v hai.।। Big thankx ❤
ਬਿਲਕੁਲ ਸਹੀ ਯੋਰਪ ਦਾ ਭਲੇਖਾ ਪਾਉਦਾ ਹੈ ਆਹ ਇਲਾਕਾ
ਅਫਰੀਕਾ ਦੀਆਂ ਗਾਜਰਾਂ ਵੱਡੀਆਂ ਬਾਈ ਜੀ ਆਪਣੇ ਨਾਲੋਂ। ਖੁਸ਼ ਰਹੋ।
Beautiful country kenya thanks to show us this journey love ❣️ you
Kenya 🇰🇪 is ❤ vvvvvvvery beautiful ❤❤❤❤all people are vvvvvvvery nice ❤❤❤gbu to all ❤❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
There is no place like Africa!! Missing Nairobi and family way too much! Sending love from Vancouver!✨
ਸਤਿ ਸ੍ਰੀ ਆਕਾਲ ਖੁਸ਼ੀ,ਰਿਪਨ। ਤੁਸੀਂ ਬਹੁਤ ਵਧੀਆ ਦਿਖਾਇਆ ਕੀਨੀਆਂ। ਬਹੁਤ ਵਧੀਆ ਦੇਸ਼ ਹੈ। ਪਹਿਲਾਂ ਮਨ ਚ ਹੋਰ ਤਰ੍ਹਾਂ ਦਾ ਕਿਆਸ ਸੀ ਕੀਨੀਆ ਬਾਰੇ। ਅਸੀਂ ਵੀ ਥੋੜਾ ਬਹੁਤਾ ਘੁੰਮਣ ਦੇ ਸ਼ੌਕੀਨ ਆਂ।ਬਹੁਤ ਵਧੀਆ ਲੱਗਿਆ। ਧੰਨਵਾਦ ਜੀਓ 🙏
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰਖੱਣ🙏🙏🙏
Ripan bhra tusi starting ch jdo utube te aaye c ta tusi lefta lai k bhut vlogs bnaye c alag alag jga ja k .but AJ tusi chhaa gye guru.RB tuhanu khushiya trakiyan deve ❤❤
Sat shri akal Ripan and Kushi sister ji very nice ji waheguru ji mehar karna ji 🎉🎉
ਪ੍ਰਦੇਸਾਂ ਦੇ ਦੁੱਖ ਕੋਈ ਵੱਸਦਾ ਹੀ ਜਾਣਦਾ ਹੈ ਵਾਕਿਆ ਹੀ ਜਿੱਥੇ ਕਲਸੀ ਬਾਈ ਦੇ ਗਾਣੇ ਦੇ ਬੋਲ ਵਧੀਆ ਹਨ ਉਥੇ ਹੀ ਆਵਾਜ਼ ਵੀ ਦਿਲ ਨੂੰ ਟੁੰਬਣ ਵਾਲੀ ਹੈ
It's real real good vloging. Waheguru tuhanu hamesha khush rakhe....
Bahut vadhia country lag riha.kenya da na sun ke ta pehla lagda c ,ki bahut garib des aa. Per eh sach nahi aa.
ਕੀਨੀਆ ਬਿਲਕੁਲ ਯੂਰਪ ਦੇਸ਼ਾਂ ਵਰਗਾ ਲਗਦਾ।
Wakya he bhut pyara safar ta aaj ka
🌹🌹🌹🌹🌹🌹🌹🌹🌹🌹🌹🌹🌹🌹
Bahut vadhiya lga kinia vekh ke khas tor te gajran or sabji kini sohni lag rhi c
Putt very nice jodi aa hmesha khush rho
ਬਾਈ ਜੀ ਤੁਸੀਂ ਦੁਨੀਆਂ ਦੇ ਉਤਰਾਅ ਚੜ੍ਹਾਅ ਦਿਖਾ ਦਿੱਤਾ ਧੰਨਵਾਦ
ਮੈਨੂੰ ਤਾਂ ਕੀਨੀਆ ਦੂਜਾ ਪੰਜਾਬ ਲੱਗਦਾ ਪੰਜਾਬੀ ਦੇਖ ਕੇ ਲੱਗਦਾ ਅਸੀ ਵੀ ਤੁਹਾਡੇ ਨਾਲ ਘੁੰਮਦੇ ਜਦੋਂ ਬਲੌਗ ਦੇਖਦੇ ਧੰਨਵਾਦ ਜੀ
ਲੋਕ ਬੇਸ਼ੱਕ ਕੀਨੀਆ ਦੇ ਕਾਲੇ ਹਨ ਪਰ ਦਿਲ ਗੋਰੇ ਹਨ, ਬਹੁਤ ਵਦੀਆ ਖੇਤੀਬਾੜੀ
Beautiful country 🎉❤
Vry nyc veer gg baki ta Eve bs apne ghr diyan gallan e ਦਸਦੇ ਰਹਿੰਦੇ ਆ thanx k tuc har war kuj knowledge able vlog le k ayonde oo khush raho😊
ਕਿਸੇ ਵਕਤ ਕੀਨੀਆ ਦੀ ਕ੍ਰਿਕਟ ਟੀਮ ਵੀ ਚੰਗਾ ਖੇਡਦੀ ਸੀ ਤੇ ਜਦੋਂ 2003 ਵਿੱਚ ਸੰਦੀਪ ਪਾਟਿਲ ਟੀਮ ਦੇ ਕੋਚ ਸਨ ਤਾਂ ਕੀਨੀਆ ਵਿਸ਼ਵ ਕ੍ਰਿਕਟ ਕੱਪ ਦੇ ਸੈਮੀ ਫਾਈਨਲ ਤੱਕ ਪਹੁੰਚਿਆ ਸੀ ਤੇ ਉਸਦਾ ਮੁਕਾਬਲਾ ਭਾਰਤੀ ਟੀਮ ਨਾਲ ਹੋਇਆ ਸੀ ਪਰ ਅੱਜ ਦੁੱਖ ਇਸ ਗੱਲ ਦਾ ਹੈ ਕੀਨੀਆ one day ਮੈਚ ਦਾ ਆਪਣਾ ਦਰਜਾ ਤੱਕ ਖੋ ਚੁੱਕਿਆ ਹੈ
So beautiful kiniaa ❤❤❤❤❤❤thank you so much 🙏🏻🙏🏻🙏🏻🙏🏻🙏🏻🙏🏻🙏🏻