ਡਾਕਟਰ ਨੇ ਧੱਕੇ ਨਾਲ ਲਾਏ ਟੀਕੇ, ਹਿਮਾਚਲ ਵਿੱਚੋਂ ਵਾਪਸੀ Punjabi Travel Couple | Ripan Khushi

แชร์
ฝัง
  • เผยแพร่เมื่อ 9 ก.ค. 2023

ความคิดเห็น • 166

  • @neelamkumar4075
    @neelamkumar4075 ปีที่แล้ว +25

    ਬਨੀਖੇਤ ਘਰ ਦਾ ਕਿੰਨਾਂ ਕਿਰਾਇਆ ਦਿੱਤਾ ਸੀ ਰਿਪਨ ਜੀ

  • @HarinderSingh-zb1gn
    @HarinderSingh-zb1gn ปีที่แล้ว +15

    .ਮੀਹ ਨੇ ਪੂਰੇ ਪੰਜਾਬ ਹਿਮਾਚਲ ਤੇ ਨਾਲ ਲਗਦੇ ਇਲਾਕਿਆ ਵਿਚ ਤਬਾਹੀ ਮਚਾਈ ਹੋਈ ਹੈ ਰਿਪਨ ਖੁਸ਼ੀ ਬੇਟਾ ਜੀ ਧਿਆਨ ਨਾਲ ਸੜਕਾ ਦਾ ਬਹੁਤ ਬੁਰਾ ਹਾਲ ਹੈ🙏

  • @SukhwinderSingh-wq5ip
    @SukhwinderSingh-wq5ip ปีที่แล้ว +9

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @parmjitsingh4413
    @parmjitsingh4413 ปีที่แล้ว +9

    ਅੱਜ ਭੀਖੀ ਸ਼ਹਿਰ ਵਿੱਚ ਵੀਰ ਜੀ ਨੂੰ ਮਿਲਣ ਦਾ ਮੌਕਾ ਮਿਲਿਆ।ਮਨ ਦੀ ਰੀਝ ਪੂਰੀ ਹੋ ਗਈ। ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।

    • @amritbehl6784
      @amritbehl6784 ปีที่แล้ว

      😂q😂q😂😂😂😂😂qqqqq😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅the

  • @rupinderkaursidhu814
    @rupinderkaursidhu814 ปีที่แล้ว +2

    ਬਹੁਤ ਵਧੀਆ ਥਲੋਗ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ

  • @harbhajansingh8872
    @harbhajansingh8872 ปีที่แล้ว +7

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @suchasingh2663
    @suchasingh2663 ปีที่แล้ว +2

    People love you Ripan and Khushi

  • @ssescape47
    @ssescape47 ปีที่แล้ว +2

    ਤੁਹਾਡੇ ਵੀਡੀਓਜ਼ ਨੂੰ ਦੇਖਣਾ ਬਹੁਤ ਵਧੀਆ ਹੈ। ਤੁਸੀਂ ਪੰਜਾਬੀ ਬੋਲੀ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ

    • @chahalsingh4892
      @chahalsingh4892 ปีที่แล้ว +1

      25% ਅੰਗਰੇਜ਼ੀ ਬੋਲਦੇ ਨੇ।

  • @GurmeetSingh-jv6qi
    @GurmeetSingh-jv6qi ปีที่แล้ว +1

    ਅਗਲਾ ਬਲੋਗ ਛੇਤੀ ਭੇਜੋ ਬਾਈ ਜੀ

  • @OfficialJasSingh
    @OfficialJasSingh ปีที่แล้ว +46

    ਲੱਗਦਾ ਤੁਸੀਂ ਵਾਪਸ ਮੀਂਹ ਤੋਂ ਪਹਿਲਾਂ ਹੀ ਵਾਪਸ ਆ ਗਏ। ਤਰੀਕ ਦੱਸ ਦਿਆ ਕਰੋ ਤਾਂ ਕੇ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਠੀਕ ਠਾਕ ਵਾਪਸ ਆ ਚੁੱਕੇ ਹੋ।

    • @jatinderbhinder4360
      @jatinderbhinder4360 ปีที่แล้ว +1

      ਸਹੀ ਗੱਲ ਹੈ ਤੁਹਾਡੀ ਪਤਾ ਲੱਗ ਜਾਂਦਾ

    • @shivrajsingh1669
      @shivrajsingh1669 ปีที่แล้ว +1

      ਹਾਂ ਜੀ ਜਰੂਰ ਤਰੀਕ ਦੱਸਿਆ ਕਰੋ

    • @prabhjotkaur2509
      @prabhjotkaur2509 ปีที่แล้ว +2

      Right 👍

  • @kartarsandhu6028
    @kartarsandhu6028 ปีที่แล้ว +3

    ਦਸੂਹਾ ਸਾਡੇ ਸ਼ਹਿਰ ਵਿੱਚ ਦੀ ਲੰਘ ਗਏ ਵੀਰ ਜੀ

  • @baljindersingh7802
    @baljindersingh7802 ปีที่แล้ว +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @manjeetkaurwaraich1059
    @manjeetkaurwaraich1059 ปีที่แล้ว +2

    ਰਿਪਨ ਤੇ ਖੁਸ਼ੀ ਬਹੁਤ ਬਹੁਤ ਵਧੀਆ ਜਗਾਹ ਵਿਖਾਈ ਧੰਨਵਾਦ

  • @JagtarSingh-wg1wy
    @JagtarSingh-wg1wy ปีที่แล้ว +2

    ਰਿਪਨ ਜੀ ਜਾਣਕਾਰੀ ਬਹੁਤ ਹੀ ਵਧੀਆ ਲੱਗ ਰਹੀ ਹੈ ਜੀ ਵਾਹਿਗੁਰੂ ਜੀ ਤੁਹਾਡਾ ਜ਼ਖ਼ਮ ਜਲਦੀ ਤੰਦਰੁਸਤ ਕਰਨ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਦੇ ਅੰਗ ਸੰਗ ਰਹਿੰਦੇ ਹਨ ਜੀ

  • @punjabton3193
    @punjabton3193 ปีที่แล้ว +3

    Tusi karma wale hoo veer jehra dunia ghumde ferde ho, love u bro

  • @daljeetkaur9519
    @daljeetkaur9519 ปีที่แล้ว +1

    Ripan ji jdo tuhanu boldeya sunida swad jeha aa janda keon ke tuhada shud punjabi bolna sade mann nu phah janda
    May god bless both of you .

  • @gurmansmom5019
    @gurmansmom5019 ปีที่แล้ว +2

    ਰਿਪਨ ਵੀਰੇ ਸਤਿ ਸ੍ਰੀ ਅਕਾਲ ਕਿਰਪਾ ਕਰਕੇ ਤਰੀਕ ਜਰੂਰ ਦੱਸਿਆ ਕਰੋ ਤਾਂ ਜੋ ਤੁਹਾਡੀ ਖੈਰ ਸੁੱਖ ਪਤਾ ਲੱਗਦੀ ਰਹੇ ਬਾਕੀ ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ

  • @ManjitKaur-cl7su
    @ManjitKaur-cl7su ปีที่แล้ว +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 😊bhout vaida volg a😊

  • @darshpreetsingh5399
    @darshpreetsingh5399 ปีที่แล้ว +1

    Waheguru ji ka khalsa waheguru ji ki Fateh Parmatma chardikala vich rakhey

  • @paramjitjodhpur8224
    @paramjitjodhpur8224 ปีที่แล้ว +2

    ਰਿਪਨ ਬੇਟੇ ਤੁਹਾਡੇ ਜਖਮ ਕਿਵੇਂ ਹੋ ਗਿਆ। ਕਾਫੀ ਡੂੰਘਾ ਲਗਦਾ। ਬਲੌਗ ਬਹੁਤ ਸੋਹਣਾ ਹੈ। ਧੰਨਵਾਦ ਬਹੁਤ ਬਹੁਤ।

  • @SukhpalSinghDhaliwal-xt2rt
    @SukhpalSinghDhaliwal-xt2rt ปีที่แล้ว +2

    ਬਹੁਤ ਵਧੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਊ

  • @ManpreetKaur-vi5od
    @ManpreetKaur-vi5od ปีที่แล้ว +4

    ਸਾਨੂੰ ਤਾਂ ‌ ਟੈਨਸਨ ਹੋਈ ਪਈ ਸੀ ਹੜਾਂ ਕਰਕੇ ਤੁਸੀਂ ‌ਠੀਕ ‌ਠਾਕ‌। ‌ ਪਹੁੰਚਣਗੇ ਦੱਸਿਓ

    • @jaspreet4513
      @jaspreet4513 ปีที่แล้ว +1

      Eh te phala de aa gye aa vlog late hai

  • @masseyfergusonmoga1863
    @masseyfergusonmoga1863 ปีที่แล้ว +2

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @balbirkaur6014
    @balbirkaur6014 ปีที่แล้ว +5

    Beautiful vlog waheguru mehar karan ji 🙏🙏

  • @ramandeepkaur5491
    @ramandeepkaur5491 ปีที่แล้ว +2

    Sat Sri akla both

  • @NirmalSingh-yh8kk
    @NirmalSingh-yh8kk ปีที่แล้ว +2

    Waheguru Maher karn ji ❤❤

  • @AnilKumar-gc8ue
    @AnilKumar-gc8ue ปีที่แล้ว +1

    Satsree akal Dona nu from palwal haryana

  • @SatinderKaur-vp1zk
    @SatinderKaur-vp1zk ปีที่แล้ว +1

    Waheguru ji

  • @muhammadashrafkhan5533
    @muhammadashrafkhan5533 ปีที่แล้ว +1

    Very sweet and beautiful family Rab mahr kara

  • @ShakeelHussainVlogs
    @ShakeelHussainVlogs ปีที่แล้ว +1

    Love from punjab pakistan ❣️❤️🇵🇰🇵🇰

  • @user-xd2vn4sz5r
    @user-xd2vn4sz5r ปีที่แล้ว

    Your Indian best viloger

  • @simarjeetkaur6066
    @simarjeetkaur6066 ปีที่แล้ว +1

    Waheguru ji mehar bharia hath de ke rkn very beautiful blog

  • @roopbajwa6437
    @roopbajwa6437 ปีที่แล้ว

    ਮੁਕੇਰੀਅਾ ਤੋ ਅਸੀ ਤੇ ਅਮੇੇੈ ਮਗਟ िਪੰਢ ਗੋਸਪੁਰ

  • @gamexhunter5607
    @gamexhunter5607 ปีที่แล้ว +2

    Ve ji tuhanu te tuhadi family nu bahut Sara pyar.sadi sari family tuhade vlogs dekhde wann.your biggest fan you can say😘😘.love your nature and your simplicity.tusi jadon vi Amritsar sahib visit Karo pls vlog ch mention kar deo tuhanu milna chahunde main te mere wife and my kids.lov3 you brother.waheguru hamesha chardhi klaa ch rakhe

  • @sushilgarggarg1478
    @sushilgarggarg1478 ปีที่แล้ว

    Enjoy a rainy season.....@

  • @rajpreet.bawa12
    @rajpreet.bawa12 ปีที่แล้ว +2

    Aaj tusi barnala aye c main dikhya 3 Bolger c ga tusi

  • @baljindersingh7802
    @baljindersingh7802 ปีที่แล้ว +1

    I love you betee and beta

  • @ravinderkaur3844
    @ravinderkaur3844 ปีที่แล้ว +1

    Very nice👍👍 video putar g👌👌

  • @kaurjasbir2758
    @kaurjasbir2758 ปีที่แล้ว +2

    Very nice vlog 👍
    Beautiful home stay 🏡
    Have a safe trip guys 💞

  • @KuldeepSingh-nw1po
    @KuldeepSingh-nw1po ปีที่แล้ว +1

    ❤ਨਾਲ ਦੀ ਨਾਲ ਤਰੀਕ ਅਤੇ ਵਾਰ ਦਸ ਦਿਆ ਕਰੋ ਜੀ

  • @BSinghJk
    @BSinghJk ปีที่แล้ว +4

    Beautiful very nice ❤❤❤❤

  • @gssahota
    @gssahota ปีที่แล้ว +1

    ਵੀਰ ਜੀ ਤੁਸੀਂ ਜਲਦੀ ਘਰ ਵਾਪਸ ਆ ਜਾਉ ਪੰਜਾਬ ਵਿੱਚ। ਮੀਂਹ ਬਹੁਤ ਜ਼ਿਆਦਾ ਹੈ

  • @GaganDeep-ki7eo
    @GaganDeep-ki7eo ปีที่แล้ว +1

    Nice vlog bro & bhabhi ji waheguru ji tuhnu chardikla cha rkhan 🙏

  • @fnsavenclan4541
    @fnsavenclan4541 ปีที่แล้ว

    6:22 🥰🥰🥰🙏🙏🙏👍👍👍👌

  • @paramjeet1757
    @paramjeet1757 ปีที่แล้ว

    So 👍👍 nice sade pind kol ha je farm

  • @satnamsinghpurba9584
    @satnamsinghpurba9584 ปีที่แล้ว +1

    Beautiful vilog God bless you take care 🌺🌺

  • @GurpreetSingh-fn7xr
    @GurpreetSingh-fn7xr ปีที่แล้ว

    Veer vapis Ajo yr ...mosam khrab aa

  • @OfficialJasSingh
    @OfficialJasSingh ปีที่แล้ว +1

    Ceftriaxone third generation antibiotic ਹੈ। ਇਸਦੇ ਨਾਲ ਦਹੀ ਜਿਆਦਾ ਖਾਓ।

  • @AshokKumar-xh2ui
    @AshokKumar-xh2ui ปีที่แล้ว +1

    Take care of yourself rippan you are good person

  • @DilbagSingh-db6zp
    @DilbagSingh-db6zp ปีที่แล้ว +1

    ਬਹੁਤ ਹੀ ਵਧੀਆ

  • @agampreetsingh4498
    @agampreetsingh4498 ปีที่แล้ว

    21:33 😀😀

  • @BALSTUDIOZ
    @BALSTUDIOZ ปีที่แล้ว

    ਅਸੀਂ ਸੁਲਤਾਨਪੁਰ ਲੋਧੀ ਤੋਂ ਲਗਵਾਏ ਸੀ

  • @singhrasal8483
    @singhrasal8483 ปีที่แล้ว

    Happy birthday
    Gndu asr

  • @user-mw3fh5qs3q
    @user-mw3fh5qs3q ปีที่แล้ว +2

    ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ।

  • @KulwantSingh-pi1qb
    @KulwantSingh-pi1qb ปีที่แล้ว

    Bai ji dhian naal

  • @Bhinda_
    @Bhinda_ ปีที่แล้ว +1

    Nice video Ji paaji

  • @SukhdevSingh-hd8ob
    @SukhdevSingh-hd8ob ปีที่แล้ว +1

    Pajii waheguru ji thonu hmesha khush rakhn te trrakiya bakhshn jii asi thode sare vlog dekhde aa Ji you tube te thode vlog bhutt vdiaa te knowledge wale hunde ne Ji apna khiyaal rakho te eda hi trrakiya krde raho 🙏🙏

  • @SK-bw8lb
    @SK-bw8lb ปีที่แล้ว

    Navjot didi Fatehgarh too ne Navu

  • @Samkheri
    @Samkheri ปีที่แล้ว

    Veer paani bht aw tuci safe o

  • @2002nanak
    @2002nanak ปีที่แล้ว +1

    Nice 👌 video… from Tilak Nagar, New Delhi ❤❤❤

  • @LuckySingh-tt6yp
    @LuckySingh-tt6yp ปีที่แล้ว +1

    Mukerian 🎉🎉

  • @roopbajwa6437
    @roopbajwa6437 ปีที่แล้ว

    Makdi sada sher vich hi pada hai....dusya vich hi

  • @jashanpreet9458
    @jashanpreet9458 ปีที่แล้ว +1

    Sat shri akal Ripan and Kushi sister ji very beautiful ji Ripan Veer ji tusi thik ho ji

  • @bhathalvanshveer323
    @bhathalvanshveer323 ปีที่แล้ว +2

    Tino saheliyan da chasme lage ve

  • @nirmalsinghmallhi9773
    @nirmalsinghmallhi9773 ปีที่แล้ว +1

    ਸੱਤ ਸ੍ਰੀ ਅਕਾਲ ਜੀ

  • @sawarnsingh9989
    @sawarnsingh9989 ปีที่แล้ว

    nice video sawarn Singh from the

  • @palwinderkaur4082
    @palwinderkaur4082 ปีที่แล้ว

    Bahut vadia g

  • @gurmeetsingh3869
    @gurmeetsingh3869 ปีที่แล้ว

    Very nice veer ji and madam ji

  • @harekrishnaradhe9073
    @harekrishnaradhe9073 ปีที่แล้ว

    Punjab chandigarh bhaut baarish hoi

  • @harekrishnaradhe9073
    @harekrishnaradhe9073 ปีที่แล้ว

    Good morning ripan pji sasriya kaal

  • @malikkhizar7382
    @malikkhizar7382 ปีที่แล้ว

    Chamba v dikha dindy patandra 😜

  • @sukhpalsingh585
    @sukhpalsingh585 ปีที่แล้ว +1

    Very Very good beta ji

  • @saman2156
    @saman2156 ปีที่แล้ว

    So nice god bless you 🙏🙏

  • @JatinderSingh-xb8te
    @JatinderSingh-xb8te ปีที่แล้ว

    Miss u veere❤❤❤

  • @sushilgarggarg1478
    @sushilgarggarg1478 ปีที่แล้ว

    Enjoy a dalhousie hill station.....@

  • @GurPreet-bh5ej
    @GurPreet-bh5ej ปีที่แล้ว

    Thanks sade McD ho k gye❤❤

  • @parmjeetkaur
    @parmjeetkaur ปีที่แล้ว

    Bohat vadia lgia vlog dakh ka

  • @bhimsharma1501
    @bhimsharma1501 ปีที่แล้ว

    ❤❤❤

  • @deep_hardeep2800
    @deep_hardeep2800 ปีที่แล้ว

    God bless you

  • @Guru.ka.Darshan.Shorts
    @Guru.ka.Darshan.Shorts ปีที่แล้ว

    Nice aa ji😅😅😅

  • @kanwaljeetsingh4812
    @kanwaljeetsingh4812 ปีที่แล้ว +1

    🙏🙏👍 sat Sri akal ji 🙏🙏👍

  • @VARINDERSINGHMEHROK
    @VARINDERSINGHMEHROK ปีที่แล้ว +1

    Nice👍

  • @sukhapb0729
    @sukhapb0729 ปีที่แล้ว

    ❤❤❤❤❤❤❤❤

  • @Manpreetsingh60180
    @Manpreetsingh60180 ปีที่แล้ว

    👌👌👌👌👌👌

  • @user-friendly-f2n
    @user-friendly-f2n ปีที่แล้ว

    ❤️❤️

  • @RM-hj9ud
    @RM-hj9ud ปีที่แล้ว

    Dr. Ta ripan da bro hi lagi janda a

  • @HarjinderSingh-ji6ci
    @HarjinderSingh-ji6ci ปีที่แล้ว

    Beautiful beautiful video beta ji I m Harjinder Singh Stockholm Sweden

  • @jaswindersinghbrar4731
    @jaswindersinghbrar4731 ปีที่แล้ว

    Nice video ❤❤❤

  • @kalasingh-nl9uz
    @kalasingh-nl9uz ปีที่แล้ว

    🙏🙏

  • @Chahalshingara
    @Chahalshingara ปีที่แล้ว

    ਰਿਪਨ ਭਰਾਵਾ, ਬਾਕੀ ਤਾਂ ਸਾਰਾ ਜ਼ਿਕਰ ਤੋਂ ਉੱਪਰ ਐ, ਬਿਆਨ ਹੀ ਨਹੀਂ ਕੀਤਾ ਜਾ ਸਕਦਾ ਪਰ "ਖੁਸ਼ੀ" ਇੱਕ ਐਸੀ ਬੇਟੀ ਐ ਜੋ ਕਿ ਸਰਬੱਤ ਦੀ ਬਣ ਚੁੱਕੀ ਹੈ। ਇਹ ਕੁੜੀ ਆਪਣੀਆਂ ਭੋਲੀਆਂ ਭਾਲੀਆਂ ਅਦਾਵਾਂ ਨਾਲ ਹਰੇਕ ਨੂੰ ਆਪਣੇ ਘਰ ਦੀ ਹੀ ਧੀ ਭੈਣ ਲੱਗਦੀ ਐ। ਰਿਪਨ ਤੂੰ ਚਹਿਲਾਂ ਦਾ ਮੁੰਡਾ ਏਂ , ਤੇਰੇ ਬਾਰੇ ਮੈਨੂੰ ਬਹੁਤਾ ਜਾਨਣ ਦੀ ਲੋੜ ਨਹੀਂ ਕਿਉਂਕਿ ਮੈਂ ਖੁਦ ਚਹਿਲ ( ਮੂਰਖ ਜੱਟ) ਹਾਂ।
    ਸ਼ਿੰਗਾਰਾ ਸਿੰਘ ਚਹਿਲ
    ਗਾਇਕ, ਗੀਤਕਾਰ, ਸੰਗੀਤਕਾਰ

  • @ManjitKaur-mc7hu
    @ManjitKaur-mc7hu ปีที่แล้ว

  • @sardar25-02
    @sardar25-02 ปีที่แล้ว

    Bai g dron shorts v lyao

  • @paramjitkaursandhu7935
    @paramjitkaursandhu7935 ปีที่แล้ว

    Ripan beta sat kive lagi

  • @shawindersingh6931
    @shawindersingh6931 ปีที่แล้ว

    Very nice video

  • @Veersingh-nb6pz
    @Veersingh-nb6pz ปีที่แล้ว

    🎉

  • @kaurkaur468
    @kaurkaur468 ปีที่แล้ว

    ❤️❤️❤️❤️

  • @satnamathwal4889
    @satnamathwal4889 ปีที่แล้ว

    Nice video veere

  • @user-uh4yr7vx8j
    @user-uh4yr7vx8j ปีที่แล้ว

    🎉🎉❤❤

  • @gurdipsahni7982
    @gurdipsahni7982 ปีที่แล้ว

    Very nice blog paji

  • @Gillcarz
    @Gillcarz ปีที่แล้ว

    ❤❤❤❤