ਕੁੜੀ ਗੁਜਰਾਤ ਦੀ ਹੋਈ ਪੰਜਾਬੀਆਂ ਦੀ ਫੈਨ, ਕਹਿੰਦੀ ਜੋ ਅਸੀਂ ਨਹੀਂ ਕਰ ਸਕਦੇ, ਤੁਸੀਂ ਕਰ ਵਿਖਾਇਆ | Akhar @chaaipani

แชร์
ฝัง
  • เผยแพร่เมื่อ 2 ก.พ. 2025

ความคิดเห็น • 1.2K

  • @navinavi4931
    @navinavi4931 4 ปีที่แล้ว +552

    ਵਾਹ ਮੇਰੀ ਪਿਆਰੀ ਬੇਟੀ ਜਿਊਂਦੀ ਰਹੇ ਪਰਮਾਤਮਾ ਤੇਰੀ ਉਮਰ ਲੰਮੀ ਕਰੈ

    • @cosmicrays3765
      @cosmicrays3765 4 ปีที่แล้ว +2

      She really ur genes wow congratulations.Brave daughter

    • @cosmicrays3765
      @cosmicrays3765 4 ปีที่แล้ว +4

      God bless u

    • @avtarsamra2823
      @avtarsamra2823 4 ปีที่แล้ว +6

      ਲਵ ਯੂ ਭੈਣ ਜੀ ਦੇ ਚਰਨਾ ਨੂੰ ਟਰਾਲੀ ਭਰ ਕੇ ਵਾਹਿਗੁਰੂ ਭੈਣ ਤੇਰੇ ਵਰਗੀਆਂ ਭੈਣਾ ਦੀ ਕਿਰਪਾ ਕਰਕੇ ਜਿਤ ਪੱਕੀ ਅਤੇ ਨੇੜੇ ਹੀ ਆ ਭੈਣ ਮੈ ਗਰੀਬ ਨੇ ਤਾ ਜੋ ਗਰੀਬ ਦੇ ਮਨ ਚ ਧਨ ਵਾਦ ਤੋ, ਤੇ ਮਨ ਆਇਆ ਸੋ ਕਮੇਟੀ ਚ ਲਿਖ ਤਾ ਭੈਣ ਮੇਰੀ ਵ ਤੈਨੂੰ ਸਾਡੀ ਮਾ ਬੋਲੀ ਬਾਰੇ ਪ ਸਮਝ ਆਵੇਗੀ ਜਾ ਨਹੀ ਭੈਣ ਮੇਰੀਏ ਜੇਕਰ ਕੁਝ ਗਲਤ ਲਿਖਿਆ ਗਿਆ ਹੋਵੇ ਤਾ ਆਪਣਾ ਅੱਪੜ ਮੂਰਖ ਛੋਟਾ ਭਰਾ ਸਮਝ ਕੇ ਮਾਫ ਕਰ ਦੇਣਾ ਜੀ ਭੈਣ ਜੀ

    • @GurjantSingh-tm4li
      @GurjantSingh-tm4li 4 ปีที่แล้ว +2

      Tare eh English jiada bill rahl jisdi samaz bahut aa rahi muskil jrur ai

    • @YuvrajSingh-sy4tx
      @YuvrajSingh-sy4tx 4 ปีที่แล้ว +1

      @@vandanarajput4553 Mam apka yhi cmnt maine bhut jgah dekha hai

  • @sukhdevssingh4417
    @sukhdevssingh4417 4 ปีที่แล้ว +206

    ਮੈਂਨੂੰ ਉਹ ਸ਼ਬਦ ਨਹੀਂ ਲੱਭ ਰਹੇ ਜਿਨ੍ਹਾਂ ਨਾਲ ਮੈਂ ਇਸ ਗੁਜਰਾਤੀ ਬੇਟੀ ਦਾ ਧੰਨਵਾਦ ਕਰ ਸਕਾਂ ਸਲਾਮ ਹੈ ਇਸ ਬੇਟੀ ਨੂੰ

    • @halalamaster48
      @halalamaster48 4 ปีที่แล้ว +1

      Sukhdevs Singh,
      Dil lai gee kudi Gujrat ki, would be fitting tribute.

    • @harrygill4806
      @harrygill4806 4 ปีที่แล้ว +1

      Joga Singh 😂😂😂😂

    • @jass3629
      @jass3629 4 ปีที่แล้ว +1

      E v m Band Ho

    • @jass3629
      @jass3629 4 ปีที่แล้ว

      ਅੰਧ ਭਗਤਾਂ ਨੂੰ ਬੇਨਤੀ ਹੈ ਕਿ ਜੁਲਮ ਨੂੰ ਠਲ ਕਿਵੇ ਪਾੳਣੀ ਹੈ EVM Band Ho

    • @SinghBh-mu8wv
      @SinghBh-mu8wv 11 หลายเดือนก่อน +1

      ਧੰਨਵਾਦ ਗੁਜਰਾਤੀ ਭੈਣੇ ਸਮਰੱਥਨ ਦੇਣ ਲਈ ਗੁਜਰਾਤ ਦੇ ਕਿਸਾਨਾਂ ਨੂੰ ਪੁੱਛ ਕੇ ਉੱਥੇ ਦੀ ਹਾਲ ਬਿਆਨੀ ਕਰਵਾਇਓ ਨਵਰੀਤ ਵੀਰੇ ਤੁਹਾਡੀ ਡਿਊਟੀ ਹੈ ਇਹ ਪੁੱਛਿਓ

  • @JagtarSingh-rb4mi
    @JagtarSingh-rb4mi 4 ปีที่แล้ว +282

    ਵਾਹ ਬਹੁਤ ਚੰਗੇ ਸ਼ਬਦ ਗੁਜਰਾਤੀ ਕੁੜੀ ਦੇ ਵਾਹਿਗੁਰੂ ਚੜ੍ਹਦੀ ਕਲਾ ਬਕਸੇ ਤਰੱਕੀ ਆ ਦੇਦੇ

    • @pindersingh7270
      @pindersingh7270 4 ปีที่แล้ว +1

      Good.sister.g👍👍👍👍🙏🙏🙏🙏🙏

    • @sawarnsingh9174
      @sawarnsingh9174 4 ปีที่แล้ว +1

      ਕੋਈ ਗਰੀਬ ਹੋਣਾ ਨਹੀਂ ਚਾਈਏ ਇਨ ਕੀ ਨੀਤੀ ਹੈ ਲੋਕਾ ਨੂੰ ਗੁਲਾਮ ਰੱਖਣਾ ਅਜ਼ਾਦੀ ਖਤਮ ਕਰਨੀ ਇਹ ਸੰਭਵ ਨਹੀਂ ਹੈ

  • @ਪਰਗਟਸਿੰਘ-ਟ9ਢ
    @ਪਰਗਟਸਿੰਘ-ਟ9ਢ 10 หลายเดือนก่อน +4

    ਬਹੁਤ ਬਹੁਤ ਧੰਨਵਾਦ ਇਸ ਭੈਣ ਦਾ

  • @nirmalsinghsidhu4982
    @nirmalsinghsidhu4982 4 ปีที่แล้ว +171

    ਵਹੂਤ ਬਦਿਆ।ਅੱਖਰ ਅਤੇ ਸਮਝਦਾਰ ਕੂਡ੍ਹੀ ਦਾ ਧਨਵਾਦ।

  • @luckykainth1562
    @luckykainth1562 4 ปีที่แล้ว +208

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ।

    • @GurcharanDhillon
      @GurcharanDhillon 4 ปีที่แล้ว +3

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ I
      ਜਿੳੁਂਦੇ ਵਸਦੇ ਰਹੋ ਮੇਰੇ ਵੀਰੋ I ਵਾਹਿਗੁਰੂ ਰਹਿਮ ਕਰੇ ਅਤੇ ਸਾਡੇ ਚ ੲੇਕਾ ਬਨਾੲੀ ਰੱਖੇ I ਬਰਕਤਾਂ ਹੀ ਬਰਕਤਾਂ ਪੈਣ ਗੲੀਅਾਂ I

    • @kultarsingh9161
      @kultarsingh9161 4 ปีที่แล้ว +3

      ਆਓ ਅਸੀਂ ਸਾਰੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੀਏ। ਵਾਹਿਗੁਰੂ ਮਿਹਰ ਕਰਨ ਜੀ।

    • @ManjitSingh-hq5wn
      @ManjitSingh-hq5wn 11 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰ ਜੀ ਸ਼੍ਰੀ ਸ਼ਬਦ ਦੀ ਵਰਤੋਂ ਨਾ ਕਰੋ ਜੀ

  • @pritvirk1
    @pritvirk1 4 ปีที่แล้ว +498

    ਯਰ ਕਿੱਥੋਂ ਲੱਭ ਲੈਂਦੇ ਓ ਏਨੇ ਚੰਗੇ ਲੋਕ

    • @sukhpreetsandhu
      @sukhpreetsandhu 4 ปีที่แล้ว +23

      ਕਿਸਾਨ ਅੰਦੋਲਨ ਵਿਚ ਵੀਰ ਵਦੀਆ ਸੋਚ ਵਾਲੇ ਹੀ ਗਏ ਨੇ ,

    • @narinderjitkaurkaur2244
      @narinderjitkaurkaur2244 4 ปีที่แล้ว +15

      Eathe sab change lok e aae hoe ne 🙏🙏

    • @kisanadeawaj8961
      @kisanadeawaj8961 4 ปีที่แล้ว +12

      Veere etha dharna vichsab changa lok he aie na madi soch wala ghar baitha na

    • @GurcharanDhillon
      @GurcharanDhillon 4 ปีที่แล้ว +13

      ਜੇ ਅਸੀਂ ਅਾਪ ਚੰਗੇ ਹਾਂ ਤਾਂ ਜਹਾਨ ਚੰਗਾ ਲਗਦਾ ਹੈ I ਸੋ ਲੋੜ ਹੈ ਅਾਪਣੇ ਅਾਪ ਨੂੰ ੲਿੰਨਸਾਨੀਅਤ, ਕਾੲਿਨਾਤ ਲੲੀ ਚੰਗਾ ਬਨਾੳੁਣ ਦੀ I ਵੇਖਦਿਅਾਂ ਹੀ ਵੇਖਦਿਅਾਂ ਤੁਹਾਡੇ ਨਾਲ ਚੰਗੇ ਲੋਕ ਅਾਪ ਜੁੜੵਨ ਲਗਦੇ ਹਨ I ਪੰਜਾਬ ਨੂੰ ੲਿਕ ਵਾਰ ਫਿਰ ਗੁਰੂ ਸਾਹਿਬਾਨਾਂ ਜੀ ਦੀ ਦਿੱਤੀ ਸੋਚ ਅਤੇ ਅਕਾਲ ਪੁੱਰਖ ਜੀ ਦੀ ਗੁਰਬਾਣੀ ਨਾਲ ਜੁੜੵਨ ਦੀ ਲੋੜ ਹੈ I

    • @farminglover1656
      @farminglover1656 4 ปีที่แล้ว +5

      @@khalsa7332 😂😂😂😂😂😂😂 ਸਹੀ ਗੱਲ ਬਾਈ ।

  • @pb29vlogs74
    @pb29vlogs74 4 ปีที่แล้ว +62

    ਬਹੁਤ ਧੰਨਵਾਦ ਗੁਜਰਾਤ ਭੈਣ ਦਾ ਵਦੀਅਾ ਜੀ
    ਕਿਸਾਨ ਮਜਦੂਰ ਸੰਘਰਸ ਇਕਤਾ ਜਿਦਾਬਾਦ

  • @sadhusingh3109
    @sadhusingh3109 4 ปีที่แล้ว +181

    ਬਹੁਤਬਹੁਤ ਧੰਨਵਾਦ ਜੀ ਚੜਦੀ ਕਲਾ ਵਿੱਚ ਰਹੋ ਬੇਟਾ ਜੀ

  • @GurpreetSingh-pl4il
    @GurpreetSingh-pl4il 4 ปีที่แล้ว +29

    ਬਹੁਤ ਹੀ ਵਧੀਆ ਗੱਲ ਕੀਤੀ ਹੈ ਇਹ ਗੁਜਰਾਤ ਦੀ ਕੁੜੀ ਨੇ ਕਿਸਾਨਾਂ ਲਈ ਇਹ ਸੋਚ ਨੂੰ ਦਿਲੋਂ ਸਲੂਟ ਕਰਦਾਂ ਹਾਂ

  • @balbirsinghsandhu1478
    @balbirsinghsandhu1478 4 ปีที่แล้ว +152

    ਬਹੁਤ ਵਧੀਆ ...
    ਪਹਿਲ ਕਰਨ ਦੀ ਲੋੜ ਸੀ, ਜੋ ਕਿ ਪੰਜਾਬ ਤੋਂ ਬਿਨਾ ਕਿਸੇ ਦੇ ਵੱਸ ਦੀ ਗੱਲ ਨਹੀਂ। ਸੋ ਪੰਜਾਬ ਦੇ ਬਹੁਤ ਦੁਸਮਣ ਆਂ, ਪੰਜਾਬੀਆਂ ਨੂੰ ਕੁਛ ਵੀ ਬੋਲਣ ਉਹ ਇਨ੍ਹਾਂ ਦੇ ਦਿਮਾਗ ਦੀ ਮਾੜੀ ਸੋਚ ਆਂ। ਪੰਜਾਬ ਸੂਰਬੀਰ ਯੋਧਿਆਂ ਦੀ ਧਰਤੀ ਹੈ।
    ਭੈਣ ਦਾ ਬਹੁਤ ਬਹੁਤ ਧੰਨਵਾਦ।

  • @aulakh9276
    @aulakh9276 4 ปีที่แล้ว +104

    ਨਵਰੀਤ ਸਿਵੀਆ ਜੀ ਬਹੁਤ ਧੰਨਵਾਦ ਕਿਸਾਨੀ ਸੰਘਰਸ਼ ਨੂੰ ਤੁਸੀਂ ਬਹੁਤ ਵਧੀਆ ਢੰਗ ਨਾਲ ਕੰਵਰੇਜ ਕਰ ਰਹੇ ਹੋ। ਗੁਜਰਾਤ ਵਾਲੀ ਭੈਣ ਦਾ ਵੀ ਧੰਨਵਾਦ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ 🌾🌾

  • @harjitsingh4866
    @harjitsingh4866 4 ปีที่แล้ว +124

    ਵਾਹਿਗੁਰੂ ਸਬ ਦੇਖਦਾ ਤੇ ਸਬ ਦੇ ਸਮਝ ਆਉਣਾ ਵੀ ਕਿਸਾਨ ਵੀਰ ਕਿਉਂ ਬੈਠੇ ਨੇ ਤੇ ਜੀਤ ਸਾਡੇ ਵੀਰਾਂ ਦੀ ਹੀ ਹੋਣੀ ਆ ਬਾਬਾ ਨਾਨਕ ਜੀ ਸਬ ਦਾ ਭਲਾ ਕਰਨ

  • @rupinderkumarpassi1897
    @rupinderkumarpassi1897 4 ปีที่แล้ว +61

    Excellent interview God bless
    सतनाम श्री वाहेगुरु जी

    • @sachhibolea1213
      @sachhibolea1213 4 ปีที่แล้ว

      🌾🌾🌾🌾🙏

    • @sachhibolea1213
      @sachhibolea1213 4 ปีที่แล้ว +1

      🌾🌾🌾🌾🌾🇮🇳🇮🇳🇮🇳🇮🇳🇮🇳

  • @balwinderbrar3739
    @balwinderbrar3739 4 ปีที่แล้ว +38

    ਬਹੁਤ ਧੰਨਵਾਦ ਜੀ, ਇਹ ਮੇਹਨਤੀ ਲੋਕ ਐ, ਬੈਂਕ ਇਹਨਾਂ ਤੋਂ ਕਰਜ਼ਾ ਲੈ ਕਿ ਚਲਦੇ ਇਹਨਾਂ ਦੇ ਖਾਤੇ ਨੀ ਕੋਈ ਪੈਸਾ ਆਉਂਦਾ,ਇਹਨਾਂ ਨੂੰ ਆਪਣੀ ਫ਼ਸਲ ਦਾ ਪੂਰਾ ਮੁੱਲ ਨੀ ਮਿਲਦਾ, ਜੇਹੜਾ ਕੁੜਤਾ ਪਜਾਮਾ ਗੁਜਰਾਤੀ ਤੇ ਗੋਆ ਵਾਲੇ ਵਿਆਹ ਚ ਸ਼ੌਕ ਨਾਲ ਪਾਉਂਦੇ ਉਹ ਇਹਨਾਂ ਪੰਜਾਬੀਆਂ ਖੇਤ ਪਾਣੀ ਲਾਉਣ ਵੇਲੇ ਪਾਈਆਂ ਹੁੰਦਾ, ਇਹਨੂੰ ਕਮਲੀ ਨੂੰ ਪੰਜਾਬੀ ਪੜਨੀ ਨਹੀਂ ਆਉਣੀ ਮੈਂ ਬਹੁਤ ਲੰਮਾ ਲਿਖਤਾਂ

  • @harkarnsivia1971
    @harkarnsivia1971 4 ปีที่แล้ว +138

    ਘੈਂਟ ਬੰਦਾ ਯਾਰ ਤੂੰ ਸਿਰੇ ਲਾਉਣਾ

  • @balwantsingh8069
    @balwantsingh8069 4 ปีที่แล้ว +291

    ਪੰਜਾਬ ਦੇ ਲੋਕਾਂ ਨੇ ਹੀ ਇਨਕਲਾਬ ਲਿਆਂਦਾ ਜਦੋਂ ਵੀ ਭਾਰਤ ਵਿੱਚ ਇਨਕਲਾਬ ਆਇਆ। ਭਾਰਤ ਦੇ ਦੇ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ ਇਹ ਸਾਡੇ ਸਮਾਜ ਨੂੰ ਸਮਝਣ ਵਿੱਚ ਬਹੁਤ ਦੇਰ ਲਗਾ ਦਿੱਤਾ ਪਰ ਹੁਣ ਸਾਰੇ ਭਾਰਤ ਵਾਸੀਆਂ ਨੂੰ ਸਾਡੇ ਵਾਰੇ ਬਹੁਤ ਪਤਾ ਲੱਗ ਗਿਆ ਹੈ। ਹੁਣ ਇੱਕ ਨਵੇਂ ਇਨਕਲਾਬ ਦੀ ਸ਼ੁਰੂਆਤ ਹੋ ਗਈ ਹੈ ਪਰਮਾਤਮਾ ਕਰੇ ਅਸੀ ਇਸ ਵਿੱਚ ਕਾਮਯਾਬ ਹੋਏ ਹਾਂ ।ਇਸ ਲੜਕੀ ਦਾ ਵੀ ਬਹੁਤ ਧੰਨਵਾਦ ਜਿਸ ਨੇ ਇਸ ਸੰਘਰਸ਼ ਵਿੱਚ ਆ ਕੇ ਆਪਣੇ ਇੰਨੇ ਵਧੀਆ ਵਿਚਾਰ ਰੱਖੇ।ਸੁਣ ਕੇ ਬਹੁਤ ਖੁਸ਼ੀ ਹੋਈ ਸਾਡੇ ਵਲੋਂ ਬਹੁਤ ਬਹੁਤ ਪਿਆਰ ਤੇ ਧੰਨਵਾਦ ਨਵਰੀਤ

    • @ranagnz7442
      @ranagnz7442 4 ปีที่แล้ว +4

      ਬਿਲਕੁਲ ਸਹੀ ਹੈ ਜੀ ੲਿੱਕ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਅੱਜ ਪੰਜਾਬੀਅਾਂ ਸਬੰਧੀ ਫੈਲਾੲੀਅਾਂ ਹੋੲੀਅਾਂ ਅਫਵਾਵਾਂ ਤੋਂ ਪੜਦਾ ੳੁੱਠ ਚੁੱਕਾ ਹੈ। ੲਿਸ ਅੰਦੋਲਨ ਨੇ ਪੰਜਾਬੀਅਾਂ ਦੇ ਲੲੀ ਲੋਕਾਂ ਦੇ ਦਿਲਾਂ ਵਿੱਚ ੲਿੱਕ ਵੱਖਰੀ ਜਗਾ ਬਣਾ ਲੲੀ ਹੈ। ਪਹਿੰਲਾਂ ਵਿਕਾੳੂ ਮੀਡੀੲੇ ਨੇ ਸਾਡਾ ਅਕਸ ਕੁੱਝ ਹੋਰ ਬਣਾ ਕੇ ਪੇਸ਼ ਕੀਤਾ। ਪਰ ਹੁਣ ਸ਼ੋਸ਼ਲ ਮੀਡੀੲੇ ਦਾ ਯੁੱਗ ਹੈ। ਬਦਲਾਓ ਜਰੂਰ ਅਾਵੇਗਾ🙏

    • @easycookvlogswithpunia
      @easycookvlogswithpunia 4 ปีที่แล้ว +3

      @@ranagnz7442 ਤੁਹਾਡੀ ਗੱਲ ਬਿਲਕੁਲ ਸੱਚ ਹੈ

    • @easycookvlogswithpunia
      @easycookvlogswithpunia 4 ปีที่แล้ว +6

      ਹਾਂ ਜੀ ਇਹ ਹੀ ਗੱਲ ਤਾਂ ਸੈਂਟਰ ਸਰਕਾਰ ਨੂੰ ਹਜ਼ਮ ਨੀ ਹੁੰਦੀ ਕਿ ਇਹ ਬਹਾਦਰ ਤੇ ਇਨਕਲਾਬੀ ਕਿਉਂ ਨੇ ਕਿਸਾਨ ਏਕਤਾ ਜ਼ਿੰਦਾਬਾਦ

    • @artindersingh4550
      @artindersingh4550 4 ปีที่แล้ว +1

      Jis ne bahichra dekhna he Pakistan Afghanistan Bangladesh me bouth he jakar dekh Lo jaha hindu Sikh aur minority khatam hone ke karib he bukrichod kuto ke julam ke karan

    • @RajinderSingh-
      @RajinderSingh- 4 ปีที่แล้ว

      @@ranagnz7442 most thaxxgujrati sister your welcome in kissan movement thanks so much

  • @jarnailsigh8643
    @jarnailsigh8643 4 ปีที่แล้ว +45

    ਪੰਜਾਬੀ ਪਿਆਰੀ ਬੋਲੀ ਆ ਬਹੁਤ ਮਿੱਠੀ ਬੋਲੀ ਤਾਹੀਓਂ ਗੁਰਬਾਣੀ ਵਿੱਚ ਸਭ ਨੂੰ ਪਿਆਰ ਸਤਿਕਾਰ ਮਿਲਦਾ ਹੈ।ਇਸ ਧੀ ਨੂੰ ਸਲਾਮ ਹੈ ।ਵਾਹਿਗੁਰੂ ਜੀ ਮੇਹਰ ਕਰਨ।ਏਕਾ ਰੱਖਿਓ ਜਿੱਤ ਜਰੂਰ ਹੋਵੇਗੀ। ਧੰਨਵਾਦ

  • @singh-lp5xs
    @singh-lp5xs 4 ปีที่แล้ว +127

    ਭਾਰਤ ਦੇ ਲੋਕਾ ਦੇ ਭਲੇ ਲਈ ਸਮੇਂ ਸਮੇਂ ਤੇ ਘੋਲ ਪੰਜਾਬੀਆ ਨੇ ਹੀ ਘੁਲਿਆ ਤਸੀਹੇ ਸਹੇ ਜਾਨ ਬਾਰਨ ਲਈ ਘਰੋ ਨਿਕਲੇ ਲੁਕੇ ਨੀ ਘਰਾ ਚ.. ਅੱਜ ਫ਼ਿਰ ਪੁਰਾਣਾਂ ਰੋਲ ਨਭਾ ਰਹੇ ਭਾਰਤ ਦੇ ਸਾਰੇ ਲੋਕਾ ਦਾ ਹੱਕ ਦਬੋਣ ਲਈੰ ..ਹੋਲੀ ਹੋਲੀ ਜਾਗ ਰਹੇ ਭਾਰਤ ਵਾਸੀ ਚੰਗ਼ਾ ਕਦਮ ਆ ..

    • @sohanrana1890
      @sohanrana1890 4 ปีที่แล้ว

      Oh tu apne punjab nu sabhal amilia apa apna hindu stan sabh leva ge

    • @vijaysaharan3059
      @vijaysaharan3059 4 ปีที่แล้ว +4

      Kisan akta jindabad

    • @MukeshKumar-zq9vz
      @MukeshKumar-zq9vz 4 ปีที่แล้ว +3

      God bless you sister🙏 ji 🙏🙏 kissan akta zinda baaj

  • @dineshsinghyadav9760
    @dineshsinghyadav9760 4 ปีที่แล้ว +47

    इस गुजरात की बहन को यहाँ आने के लिए मेरा तह दिल से सलाम 🙏🏻🙏🏻🙏🏻

    • @sk....3049
      @sk....3049 4 ปีที่แล้ว +1

      Bro sare share kro videos ko jyada se jyada

  • @jasvirtiwana2295
    @jasvirtiwana2295 4 ปีที่แล้ว +168

    ਬਹੁਤ ਵਧੀਆ ਗੁਜਰਾਤੀ ਭੈਣ

  • @BalwinderSingh-eh8sn
    @BalwinderSingh-eh8sn 4 ปีที่แล้ว +6

    ਭੈਣ ਮੇਰੀ, ਦਾ ਦਿਲੋਂ ਬਹੁਤ ਬਹੁਤ ਸਤਿਕਾਰ।.....👍

  • @SatpalSingh-ms3hq
    @SatpalSingh-ms3hq 4 ปีที่แล้ว +139

    गुजराती बहन ने बहुत अछी बाते की।

  • @jafribhikhi1653
    @jafribhikhi1653 4 ปีที่แล้ว +14

    ਅੱਖਰ ਬਹੁਤ ਵਧੀਆ ਲੱਗੇ ਰਹੋ
    ਇਹ ਯੋਗਦਾਨ ਬਹੁਤ ਵੱਡਾ ਹੈ

  • @kapildhawan6999
    @kapildhawan6999 4 ปีที่แล้ว +74

    Thanks sister. Punjab Is best in world

    • @singhsaab6992
      @singhsaab6992 4 ปีที่แล้ว

      Bro baat ye hai ke ye ladyi roti ki hai jo ab tak to thodi asani se sab ki thali main mil rahi thi per in kanoono ki wajah se ye shin jayegi ....or logo ko ye samaj leni chahiye.

  • @kavisherarvinderbawradhapa4940
    @kavisherarvinderbawradhapa4940 4 ปีที่แล้ว +1

    ਸਲਾਮ ਹੈ ਇਸ ਬੇਟੀ ਨੂੰ ਭਗਵਾਨ ਤਰੱਕੀਆ ਬਖਸ਼ਿਸ਼ ਕਰੇ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @mannnandgarhia9858
    @mannnandgarhia9858 4 ปีที่แล้ว +31

    ਬਹੁਤ ਬੜੀਆਂ ਜੀ ਸਹੀ ਸੰਦੇਸ਼ ਧੰਨਵਾਦ ਜੀ

  • @narindersinghnarindersingh1229
    @narindersinghnarindersingh1229 4 ปีที่แล้ว +12

    ਅੱਖਰ ਮੀਡੀਆ ਨੇਂ ਬਹੁਤ ਸਾਥ ਦਿੱਤਾ ਕਿਸਾਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ

  • @jatindersingh7227
    @jatindersingh7227 4 ปีที่แล้ว +55

    ਅੱਖ਼ਰ ਟੀਮ ਦਾ 🙏

  • @BalwinderSingh-nw8un
    @BalwinderSingh-nw8un 4 ปีที่แล้ว +102

    ਮਾਫ ਕਰਨਾ ਪੰਜਾਬ ਖਾਸ ਕਰ ਸਿਖ ਕੌਮ ਨੇ ਹਰ ਇਕ ਦਾ ਭਲਾ ਕੀਤਾ ਤੇ ਕਰਦਾ ਰਹੇਗਾ ਪਰ ਸਾਡਾ ਸਾਥ ਕਿਸੇ ਨੀ ਦਿਤਾ ਨਾ ਏਥੋ ਦੀ ਹਕੂਮਤ ਨੇ ਨਾ ਭਾਰਤੀਆ ਨੇ

    • @singhsaab6992
      @singhsaab6992 4 ปีที่แล้ว +3

      Aaj v bhaut lok sanu bura bol rahe ne..

    • @singhsehajpreet
      @singhsehajpreet 4 ปีที่แล้ว +2

      Eda keh k Tusi Bahut Lok jo sada Saath de rhe ne ohna da v honsla gira rhe ho

    • @BalwinderSingh-nw8un
      @BalwinderSingh-nw8un 4 ปีที่แล้ว +1

      @@singhsehajpreetਥੋੜੇ ਨੇ ਆਟੇ ਚ ਲੂਣ ਬਰਾਬਰ. ਪਰ ਫੇਰ ਵੀ ਅਸੀ ਓਨਾ ਦਾ ਬਣਦਾ ਕਿਨਾ ਮਾਨ ਸਨਮਾਨ ਸਤਿਕਾਰ ਦੇਦੇ ਹਾ. ਅਸੀ ਅਕਿਰਤ ਘਣ ਨਹੀ ਹਾ

  • @kajaldv4286
    @kajaldv4286 4 ปีที่แล้ว +47

    Thanks " Akhar NEWS" Jai Jawan Jai Kisan From TAMIL NADU

  • @gurmeets9550
    @gurmeets9550 4 ปีที่แล้ว +2

    ਬਹੁਤ ਹੀ ਵਧੀਆ ਬਾਈ ਜੀ ਪਰਮਾਤਮਾ ਤੰਰਕੀ ਬਖਸ਼ੇ ਗੁਜਰਾਤੀ ਭੈਣ ਜੀ ਧੰਨਵਾਦ 🙏🙏🙏🙏🙏🚩🚩🚩🚩🚩🌾🌾🌾🌾🌾🥀🥀🥀🥀🥀🥀🥀👏👏👏👏👏

  • @dharmindersingh5668
    @dharmindersingh5668 4 ปีที่แล้ว +319

    ਨਵਰੀਤ ਜਦੋ ਤੂਸੀ ਕਿਸੇ ਨਾਲ ਇੰਟਰਵਿਊ ਕਰਦੇ ਹੋ ਤਾ ਇੰਜ ਲਗਦਾ ਹੇ ਕੀ ਉਹ ਤੂਹਾਡੇ ਅਪਣੇ ਹੋਣ ਇੰਜ ਨਹੀ ਲਗਦਾ ਤੂਸੀ ਬਤੌਰ ਪਤਰਕਾਰ ਗਲ ਕਰਦੇ ਹੋ

  • @singhpreet3066
    @singhpreet3066 4 ปีที่แล้ว +41

    This Gujarati girl is so intelligent and brave who has come to participated in kissan andolan to know the reality she has well explained her real experience ,God bless her,🙏

  • @mohindersingh7838
    @mohindersingh7838 4 ปีที่แล้ว +42

    Bahot wadhia Vichaar han beta ji Aap de... WELDON Welgood Welsaid beta ji.. .....Best of luck ...

  • @sandeepchawla3926
    @sandeepchawla3926 4 ปีที่แล้ว +3

    ਬਹੁਤ ਹੀ ਵਧੀਆ ਸਿਵੀਆ ਵੀਰ ਜੀ ਧੰਨਵਾਦ ਧੰਨਵਾਦ ਇਸ ਭੈਣ ਦਾ ਵੀ ਜਿਸ ਨੇ ਇਸ ਸੰਘਰਸ਼ ਵਿਚ ਆਕੇ ਆਪਣਾ ਯੋਗਦਾਨ ਪਾਇਆ

  • @lakhvindersinghmaan6141
    @lakhvindersinghmaan6141 4 ปีที่แล้ว +13

    ਬਹੁਤ ਵਧੀਆ ਜੀ 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊ good ji

    • @harmeshkumar6794
      @harmeshkumar6794 4 ปีที่แล้ว

      Weldone gujrati (indian). beti Teri soch ko salam jai hind🙏

  • @harcharansinghsivian7218
    @harcharansinghsivian7218 4 ปีที่แล้ว +2

    ਨਵਰੀਤ ਜੀ
    ਬਹੁਤ ਵਧੀਆ ਯੋਗਦਾਨ ਪਾਉਣ ਲਈ ਤੁਹਾਨੂੰ ਸਿਜਦਾ

  • @BaljeetSingh-wf9pg
    @BaljeetSingh-wf9pg 4 ปีที่แล้ว +40

    ਬੇਟਾ ਤੁਸੀਂ ਆਪਣੇ ਏਰੀਏ ਦੇ ਕਿਸਾਨਾਂ ਨੂੰ ਸੱਚ ਸਮਝਾ ਦੇਣਾ ਚਾਹੀਦਾ ਹੈ

  • @easycookvlogswithpunia
    @easycookvlogswithpunia 4 ปีที่แล้ว +16

    ਨਵਰੀਤ ਤੁਹਹਾਡੇ ਪਰੋਗਰਾਮ ਹਮੇਸ਼ਾ ਹੀ ਵਧੀਆ ਲੱਗਦੇ ਹਨ ਤੇ ਇਹ ਬੇਟੀ ਵੀ ਬਹੁਤ ਵਧੀਆ ਸੂਝਵਾਨ ਗੱਲਾ ਕਰ ਰਹੀ ਹੈ ਕੌਮੀ ਕਿਸਾਨ ਏਕਤਾ ਜ਼ਿੰਦਾਬਾਦ

  • @gindarandhawagindarandhawa9968
    @gindarandhawagindarandhawa9968 4 ปีที่แล้ว +43

    Bhut wadda dhanwad mam

  • @abhishekabhi3135
    @abhishekabhi3135 4 ปีที่แล้ว +21

    dushmana nu sidha lalkar ae..dosto lai gulab ae..mainu maan ae iss mitti te..eh mera rangla punjab ae..🙏🙏🙏

  • @bhullarmk
    @bhullarmk 4 ปีที่แล้ว +46

    All India kissan majdur ekta zindabad

  • @SachinSharma-tw3gr
    @SachinSharma-tw3gr 4 ปีที่แล้ว +1

    Bhout achi baat . kisan ekta jindabad

  • @sattijassal4905
    @sattijassal4905 4 ปีที่แล้ว +44

    Mehar kre prmatma

  • @sarvjitdeol9622
    @sarvjitdeol9622 4 ปีที่แล้ว +1

    🙏🌾🌽ੴ 🌽🌾🙏
    ਬੇਟਾ ਸੱਚੇਪਾਤਸ਼ਾਹ ਤੈਨੂੰ ਹਮੇਸ਼ਾ ਖੁਸ਼ ਰੱਖਣ
    🇮🇳🇮🇳🇮🇳🇮🇳🇮🇳🇮🇳🇮🇳

  • @vijaysubba3982
    @vijaysubba3982 4 ปีที่แล้ว +82

    Kishan akta jindhabad 🙏🙏🙏

  • @Amanveer7190
    @Amanveer7190 4 ปีที่แล้ว +5

    Thanks sister thanks navreet we support farmers 🙏

  • @parmindersinghsivia9888
    @parmindersinghsivia9888 4 ปีที่แล้ว +50

    Very good ji sister

  • @gaganpreetmann4311
    @gaganpreetmann4311 4 ปีที่แล้ว +16

    Thanks for coming

  • @satnamdhillon8790
    @satnamdhillon8790 4 ปีที่แล้ว +30

    Thanks sister for support

  • @NaranjanSingh-i5b
    @NaranjanSingh-i5b 3 วันที่ผ่านมา

    ਬਹੁਤ ਹੀ ਵਧੀਆ ਕਿਹਾ ਹੈ ਜੀ

  • @GurpreetSingh-lc9hx
    @GurpreetSingh-lc9hx 4 ปีที่แล้ว +32

    Thank akhar new

  • @Heybrohowru
    @Heybrohowru 4 ปีที่แล้ว +8

    Im from Punjab!
    Your our great Sister

  • @MalkeetSingh-mn7tf
    @MalkeetSingh-mn7tf 4 ปีที่แล้ว +44

    Very good 👌👌

  • @bobbychera1821
    @bobbychera1821 4 ปีที่แล้ว +6

    Salute to this young lady, God bless you all the way. Very well said🙏

  • @gurseeartkaur5183
    @gurseeartkaur5183 4 ปีที่แล้ว +61

    ਮੋਦੀ ਸ਼ਰਮ ਕਰਲਾ ਹੁਣ ਤਾਂ 🙏

    • @kuldipsingh5787
      @kuldipsingh5787 4 ปีที่แล้ว +4

      ਅੱਤ ਦਾ ਬੇਸ਼ਰਮ ਪੀ ਐਮ

    • @youngster2
      @youngster2 4 ปีที่แล้ว +1

      @@vandanarajput4553 shi kha aapne yr

  • @bhupindersinghbhupinder8674
    @bhupindersinghbhupinder8674 4 ปีที่แล้ว +4

    Good & grate puttar ji

  • @preetbhullar110
    @preetbhullar110 4 ปีที่แล้ว +24

    Thanks to you girl for coming here.

    • @halalamaster48
      @halalamaster48 4 ปีที่แล้ว

      The anchor is doing a fine job in this very ugly battle.

  • @jasmeetsingh6830
    @jasmeetsingh6830 4 ปีที่แล้ว

    ਬਹੁਤ ਹੀ ਵਧੀਆ ਸੋਚ ਏ ਕਿਸਾਨ ਏਕਤਾ ਸੰਘਰਸ਼ ਤੇ ਹਰਿਆਣਾ ਕਿਸਾਨ ਸੰਘਰਸ਼ ਮਜ਼ਦੂਰ ਭਾਈ ਚਾਰਾ ਤੇ ਪੂਰੇ ਭਾਰਤ ਦੇ ਕਿਸਾਨ ਜ਼ਿੰਦਾਬਾਦ ਜ਼ਿੰਦਾਬਾਦ

  • @khazansingh9594
    @khazansingh9594 4 ปีที่แล้ว +21

    Karan sir very nyc parsan so good👍👍👍

  • @avtarsinghsandhu9338
    @avtarsinghsandhu9338 4 ปีที่แล้ว

    ਸਾਨੂੰ ਮਾਣ ਹੈ ਗੁਜਰਾਤ ਦੀ ਬੀਬਾ ਮਾਝਾ ਕਿਸਾਨ ਸੰਘਰਸ਼ ਕਮੇਟੀ ਗੁਰਦਾਸਪੁਰ ਦੇ ਲੰਗਰ ਹਾਲ ਵਿੱਚ ਬੈਠ ਕੇ ਗੱਲਬਾਤ ਕਰ ਰਹੀ ਹੈ ਜੀ ।।
    ਸਾਨੂੰ ਮਾਣ ਭਾਰਤ ਦੇਸ਼ ਦੀ ਧੀ ਸਾਡੇ ਕਿਸਾਨ ਭਰਾਵਾਂ ਵਿੱਚ ਬੈਠ ਲੰਗਰ ਦੀ ਸੇਵਾ, ਕਰਕੇ ਗਈ ਹੈ ।।

  • @ranjitjamba884
    @ranjitjamba884 4 ปีที่แล้ว +19

    Good sister g kisan majdur ekta zandawad 🙏🙏🙏🙏🙏

  • @kartarsingh9458
    @kartarsingh9458 4 ปีที่แล้ว +9

    She is great full speech thanks

  • @kojostar3696
    @kojostar3696 4 ปีที่แล้ว +40

    Ae ab tak ka best interview hai, Woh si liye ke yeh ldki ka yeh felid nhi hai, Mgr fir bhi yeh prostest mein ayi hai, Jo log abhi bhi ghr baithe ho sikho kuch isse,

    • @mindhosahota9865
      @mindhosahota9865 4 ปีที่แล้ว +2

      Jo sochte hai k ye sirf kisanno k lea hai please research and do your home work before it is too late.....wake up......

    • @vickybadwal9703
      @vickybadwal9703 4 ปีที่แล้ว +1

      Ehi taa gaal haa iss bill di sab toh zada maar consumer class te peni haa assi zimidaar ta chalo fer vi kisi tarah sar lenge jini padhi lakhi urban middle te lower class hegi sab toh jada maar ehna de peni haa par ehi class chup baithi haa

    • @vickybadwal9703
      @vickybadwal9703 4 ปีที่แล้ว +1

      @@vandanarajput4553 yes , i know your talking about agenda 21 or 30 right

  • @arvinderkaur6665
    @arvinderkaur6665 4 ปีที่แล้ว +8

    Educated girl'👍well said brave girl

  • @parminderSingh-gn7yd
    @parminderSingh-gn7yd 4 ปีที่แล้ว +33

    Ghaint aa bae ji kudi nu ta Punjabia de asal kirdaar da pta lagga ✌

  • @GurpreetSingh-le7vc
    @GurpreetSingh-le7vc 4 ปีที่แล้ว +10

    Thank you meri piyari sister god bless you 🙏🙏🙏🙏🙏🙏🙏

  • @technicalanuji802
    @technicalanuji802 4 ปีที่แล้ว +54

    ਦਿਲ ਲੈ ਗੀ ਕੁੜੀ ਗੁਜਰਾਤ ਦੀ ਵੀਡੀਓ ਪੇ ਸੌਗ ਲਗਾਨਾ ਚਾਹੀਏ ਥਾ ਆਪਕੋ

  • @pardeepsharma-jv9gd
    @pardeepsharma-jv9gd 4 ปีที่แล้ว +37

    NAVREET VEER you're Doing Great job God Blessed Cary on God Blessed 🌷🇨🇦

  • @jassidhaliwal2971
    @jassidhaliwal2971 4 ปีที่แล้ว

    ਵਾਹ ਮੇਰੇ ਪੁੱਤਰ ਵਾਹਿਗੁਰੂ ਜੀ ਤੁਹਾਡੀ ਸਦਾ ਚੜੵਦੀ ਕਲਾ ਰੱਖੇ

  • @jinderSingh-zl1sz
    @jinderSingh-zl1sz 4 ปีที่แล้ว +8

    God bless you jo kisan ka dard samjda oh har kisan ke saath aa waheguru ji meher karga

  • @pavneetkaur4327
    @pavneetkaur4327 4 ปีที่แล้ว +6

    Jaagdi zameer jina di oh aa hi jande support karn bhawe jitho de v hon. Thanku sister. Nice interview 🙏🙏

  • @vdhillon4382
    @vdhillon4382 4 ปีที่แล้ว +9

    So sweet of you mam.Thx for coming🙏

  • @GeninfoTeam
    @GeninfoTeam 4 ปีที่แล้ว +23

    Waheguru bless you. ੴ ਵਾਹਿਗੁਰੂ ਮੇਹਰ ਕਰੇ 🙏🏻

  • @drjasvirgill2695
    @drjasvirgill2695 4 ปีที่แล้ว +23

    Beta ji every revolution is originated from panjab, history says it, good effort, Waheguru Waheguru Waheguru Waheguru Waheguru ji

  • @gpssingh9938
    @gpssingh9938 4 ปีที่แล้ว

    ਸਿਵੀਆ ਸਾਹਿਬ ਇਹ ਭੈਣ ਗੁਜਰਾਤ ਤੋਂ ਆਈ ਹੈ ਕਿ ਇਸ ਨੂੰ ਕਹੋ ਕਿ ਗੁਜਰਾਤੀ ਭਾਸ਼ਾ ਵਿਚ ਗੁਜਰਾਤੀ ਲੋਕਾਂ ਨੂੰ ਸਮਬੋਧਨ ਕਰੇ ਬਾਕੀ ਆਪਜੀ ਅੱਖਰ ਟੀਮ ਬਹੁਤ ਵਧੀਆ ਚਲ ਰਿਹਾ ਹੈ। ਵਹਿਗੁਰੂ ਮੇਹਰ ਕਰੇ।

  • @simransamuel1977
    @simransamuel1977 4 ปีที่แล้ว +8

    Bhut himat kite bold kuri ne kishan morcha jindabad gd channel Akhar

  • @HarinderSingh-sw9jw
    @HarinderSingh-sw9jw 4 ปีที่แล้ว +16

    May god bless u, salute to ur solidarity,
    Share it ,keep it up

  • @merebapuji2848
    @merebapuji2848 4 ปีที่แล้ว +18

    Thnx sister 🙏

  • @sikandersingh1485
    @sikandersingh1485 4 ปีที่แล้ว +24

    Very nice interview

  • @amarjitgehri811
    @amarjitgehri811 4 ปีที่แล้ว

    ਸਿਵੀਆ ਸਾਹਿਬ ਗੁਜਰਾਤ ਦੀ ਲੜਕੀ ਨਾਲ ਕੀਤੀ ਗੱਲਬਾਤ ਬਹੁਤ ਵਧੀਆ ਲੱਗੀ ਧੰਨਵਾਦ ਜੀ

  • @laaljotsingh6141
    @laaljotsingh6141 4 ปีที่แล้ว +11

    THANKS FOR HELP GOD BLESS ALL OF YOU

  • @ਵਾਹਿਗੁਰੂਵਾਹਿਗੁਰੂਜੀ-ਵ

    ਗੁਜਰਾਤ ਵਾਲ਼ੀ ਬੇਟੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ , ਬਹਤ ਸੋਹਣੇ ਤਰੀਕੇ ਨਾਲ਼ ਇੰਟਰਵਿਊ ਕਰਨ ਵਾਲ਼ੇ ਵੀਰ ਦਾ ਵੀ ਧੰਨਵਾਦ ਬਹੁਤ ਬਹੁਤ 🙏🙏🙏

  • @manpreetmanna9939
    @manpreetmanna9939 4 ปีที่แล้ว +15

    Waheguru kush rakhe sub nu❤️❤️❤️👍👍👍👍

  • @Naib_Singh1313
    @Naib_Singh1313 4 ปีที่แล้ว

    ਬਹੁਤ ਵਧੀਆ ਪਤਰਕਾਰੀ

  • @inderjit1900
    @inderjit1900 4 ปีที่แล้ว +8

    Thanks dear sister, your thinking is so very much grateful

  • @GurpreetSingh-oc6jm
    @GurpreetSingh-oc6jm 4 ปีที่แล้ว

    ਬਹੁਤ ਵਧੀਆ ਵਿਚਾਰ ਹਨ ਗੁਜਰਾਤੀ ਲੜਕੀ ਦੇ

  • @paramksandhu5984
    @paramksandhu5984 4 ปีที่แล้ว +5

    Dil le gayi gujrat di 🙏🙏🌾🌾🌾😘😘😘😘😘😘

  • @jagroopsingh1264
    @jagroopsingh1264 4 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡੇ ਚੈਨਲ ਦਾ ਇਸ ਭੈਣ ਦਾ
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
    ਜਿਸ ਦਿਨ ਸੰਘਰਸ਼ ਜਿੱਤਾਂਗੇ ਓਹ ਮੁਬਾਰਕ ਦਿਨ ਵੀ ਜਲਦੀ ਆਵੇਗਾ
    ਪਰ ਆਮ ਲੋਕਾਂ ਦਾ ਦਿਲ ਜਿੱਤਣਾ ਜਾਂ ਦਿਲ ਚ ਜਗ੍ਹਾ ਬਣਾਉਣੀ ਵੀ ਇੱਕ ਬਹੁਤ ਵੱਡੀ ਜਿੱਤ ਹੈ🙏🙏

  • @gursanghera9686
    @gursanghera9686 4 ปีที่แล้ว +26

    Good and brave girl

  • @zingdijindabaad8835
    @zingdijindabaad8835 4 ปีที่แล้ว

    ਲਵ ਯੂ ਵੀਰ ਅੱਖਰ ਚੈਨਲ ਬੈਸਟ 🙏🙏🙏🙏🙏🙏,, and ਜਿਊਂਦੀ ਰੈਹ ਭੈਣੇ

  • @brarvlog2262
    @brarvlog2262 4 ปีที่แล้ว +12

    ਬਾਈ ਜੀ ਕਦੇ ਵੀ ਹੱਸਦੇ ਹੋਏ ਪੑਸਨ ਨਹੀਂ ਕਰਦੇ ਅੱਖ ਨੀਵੀਂ ਰੱਖ ਕੇ ਲੜਕੀਆਂ ਨਾਲ ਗੱਲ ਕਰੋ ਜੀ ਵਧੀਆ ਲੱਗੇਗਾ

    • @ibadatkaurkingra7376
      @ibadatkaurkingra7376 4 ปีที่แล้ว +3

      par behan bro hon .... ja family member hon .....ta appa eda e gll krde a khul k ..hass kk

  • @goguisukwinder617
    @goguisukwinder617 4 ปีที่แล้ว

    ਬਹੁਤ ਵਧੀਆ ਜੀ ਸੱਚ ਲਈ ਖੜ੍ਹੇ ਹੋ ਜਾਣਾਂ ਹੀ ਜੀਉਂਦੇ ਲੋਕਾਂ ਦੀ ਨਿਸ਼ਾਨੀ ਹੈ

  • @damanpreetsingh433
    @damanpreetsingh433 4 ปีที่แล้ว +13

    Dill lae gyi kudi gujrat di 💓

    • @jagjeetsingh7513
      @jagjeetsingh7513 4 ปีที่แล้ว

      dill le jan da means apni sahi batt boĺ ke

  • @gursidhuofficial2281
    @gursidhuofficial2281 4 ปีที่แล้ว

    ਲੋਕ ਤਾ ਇਹ ਕਹਿਦੇ ਆ ਇਹ ਆਵਦੀਆਂ ਜਮੀਨਾਂ ਵਾਸਤੇ ਬੈਠੇ ਆ ਪਰ ਇਹ ਨਹੀਂ ਸੋਚਦੇ ਸਾਰਾ ਸਰਕਲ ਜਿਮੀਦਾਰ ਨਾਲ ਚਲਦਾ ਜੇ ਜਿਮੀਦਾਰ ਦੇਹਾੜੀ ਕਰਨ ਲੱਗ ਗਿਆ ਸਾਡੇ ਤੂੰ ਥੱਲੇ ਆਲੇ ਲੋਕ ਕੀ ਕਾਰਨ ਗੇ ਤਾਹਿ ਅਸੀਂ ਦਿੱਲੀ ਦੀ ਹੱਕ ਤੇ ਬੈਠੇ ਆ ਕਿਸਾਨ ਏਕਤਾ ਜ਼ਿੰਦਾਵਾਦ

  • @ajitpalmatharoo9110
    @ajitpalmatharoo9110 4 ปีที่แล้ว +8

    Yai mera India. Nice opinions. God bless you 🇨🇦

  • @balvindersingj4975
    @balvindersingj4975 4 ปีที่แล้ว

    ਇਸ ਲੜਕੀ ਨੇ ਸਭ ਕੁਝ ਦੇਖ ਕੇ ਔਰ ਸਮਝ ਕੇ ਸਟੇਟ ਮਿਨਟ ਦਿੱਤੀ ਹੈ ਬਹੁੱਤ ਬਹੁੱਤ ਧੰਨਵਾਦ ਬੀਬਾ ਜੀ

  • @balvinderkaur4797
    @balvinderkaur4797 4 ปีที่แล้ว +6

    Beta thanks u came in this historic revolution. I also want to in this compaign but couldn't come due to health problem.I have seen all these problems during my job time

  • @parkash132
    @parkash132 4 ปีที่แล้ว

    ਜੈ ਜਵਾਨ ਜੈ ਕਿਸਾਨ ਕਿਸਾਨ ਏਕਤਾ ਜਿੰਦਾ ਬਾਦ