Waheguru ji ka khalsa waheguru ji ki fateh ji sab nu ji bai ji m jodhbir singh aaj hi mainu pta lga sun k tuhadiya glla but m kal jrur aawwa ga all veeer prawa nal asi apni kaum lyi sadi jaan hazr aa bai tuhade lyi waheguru ji ka khalsa waheguru ji ki fateh ji ❤❤❤❤🙏🙏🙏🙏🙏🙏
ਬੰਦਾ ਬਹਾਦਰ ਅਤੇ ਸੱਚਾ ਹੈ ਭਾਨਾ ਸਿੱਧੂ ਬਹੁਤ ਵਧੀਆ ਗੱਲ ਕੀਤੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਸਾਥ ਦੇਣ ਚਾਹੀਦਾ ਹੈ ਜੀ
Aa gye bhar bandi singh hun kithe h eh gur shikh
ਅਸੀਂ ਤੁਹਾਡੇ ਨਾਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Song ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ johal Saab
ਸਾਰੇ ਹਰਿਆਣਾ ਪੰਜਾਬ ਹਿਮਾਚਲ ਯੂਪੀ ਦੇ ਵੀਰ ਕੱਲ 26 ਤਰੀਕ ਨੂੰ ਮੁਹਾਲੀ ਪਹੁੰਚੋ
Jaroor g
ਵਾਹ ਓ ਭਾਨੇ ਸਿੱਧੂ ਆਗੇ ਸੂਰਮੇ ਵਾਹਿਗੁਰੂ ਜੀ ਕੀ ਫਤਹਿ
ਭਾਨਾ ਵੀਰ ਜੀ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
ਪੰਜਾਬੀ ਓ ਅੱਜ ਲੋੜ ਆ ਤੁਹਾਡਾ ਬਹੁਤ ਵਡੇ ਜੋਗ ਦਾਨ ਦੀ ਇਸ Morche ਵਿੱਚ ਜ਼ਰੂਰ ਆਓ ਬੰਦੀ Singh ਰਿਹਾ ਹੋਣੇ ਚਾਹੀ ਦੇ ਆ ਹਰ ਹਾਲ # ਵਾਹਿਗੁਰੂ ਜੀ ਮੇਹਰ ਕਰਨ ਬੰਦੀ Singh ਰਿਹਾ ਹੋਣ 🙏🙏
Veerji jrur sno ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ johal Saab
ਬਿਲਕੁਲ ਏਸੇ ਕੌਮੀ ਮੋਰਚੇ ਦੇ ਨਾਲ ਹਾਂ ਜੀ। ਆਖਰੀ ਸਾਹ ਤੱਕ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏👍👍💪💪💯💯
ਮੈਂ ਵੀ ਇਨ੍ਹਾਂ ਨੂੰ ਨਚਾਰ ਕਹਿੰਦੀ ਹੁੰਦੀ ਆ ਭਾਨੇ ਪੁੱਤਰ
ਪੰਜਾਬੀ ਲੋਕੋ ਏਕਤਾ ਇਤਫਾਕ ਬਣਾ ਕੇ ਰੱਖੋ ਜੀ ਆਪਸੀ ਏਕਤਾ ਹੀ ਸਾਡਾ ਸਭ ਤੋਂ ਵੱਡਾ ਹਥਿਆਰ ਹੈ।
ਸਾਡਾ ਏਕਾ ਜ਼ਿੰਦਾਬਾਦ।
ਭਾਨਾ ਜੀ ਨੇ ਸਹੀ ਗੱਲ ਕਹੀ ਜੀ ਪੰਜਾਬ ਇੰਨਾ ਨਾਲ ਆਹ ਚੜ੍ਹਦੀ ਕਲਾ ਵਾਲਾ ਵੀਰ
ਸਰਕਾਰਾਂ ਪਹਿਲਾਂ ਡਰੀਆਂ ਪੲਈਆਂ ।ਪਰ ਜਦੋਂ ਕਹਿੰਦੇ ਬੰਦੀ ਸਿੰਘਾਂ ਦੇ ਬਾਹਰ ਆਉਣ ਤੇ ਸਰਕਾਰਾਂ ਖ਼ਤਮ ਹੋ ਜਾਣੀਆਂ ਹੋਰ ਡਰ ਜਾਂਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਾਹਰ ਲਿਆਉ। ਉਸ ਦੀ ਅਗਵਾਈ ਵਿੱਚ ਸਾਰੇ ਮਸਲੇ ਹੋ ਜਾਣੇ
ਵਾਹਿਗੁਰੂ ਜੀ ਖ਼ਾਲਸਾ ਚੱੜਦੀ ਕਲਾ ਵਿੱਚ ਰੱਖਿਓ
ਭਾਨਾ ਬਿਲਕੁਲ ਸਹੀ ਸੱਚੀਆਂ ਗੱਲਾਂ ਕਹੀਆਂ ਨੇ ਵੀਰੇ
ਭਾਨਾ ਸਿੱਧੂ ਜਾਨ ਆਪਣੀ lovuu ਪਹਿਲੀ ਵਾਰ ਦੇਖਿਆ ਏਨਾ ਦਲੇਰ ਬੰਦਾ 🔥🔥🔥🔥🙏🙏
ਭਾਨੇ ਬਾਈ ਜਰੂਰ ਆਵਾਂਗੇ ਚਿੰਤਾ ਨਾ ਕਰ ਸਾਡੇ ਦਿਲਾ ਚ ਵੀ ਅੱਗ ਬਲਦੀ ਆ ਬੱਸ ਬਾਈ ਝੋਨਾ ਵੇਚ ਲੈਣ ਦੇ ਜਰੂਰ ਪਾਉਚਾ ਗੇ
🙏🚩🌹good bai ji 🚩🙏ਸਿੱਧੂ ਇਨਸਾਫ਼ ਵੀ ਯਾਦ ਕਰੋ, ਸਾਡੇ ਬੇਬੇ, ਬਾਪੂ 🙏
ਪੰਜਾਬ ਦ ਹਰ ਪਿੰਡ ਵਿੱਚ ਪ੍ਰਚਾਰ ਹੋਵੇ ਇੱਕ ਹੋਜੋ ਫੇਰ ਬਚੋਗੇ ਨਹੀ। ਸੀਸਾ ਦੀਦਾ ਕੀ ਹੋਊਗਾ
ਇੱਕ ਮੁੱਠ ਹੋਣਾ ਪੈਣਾ ਸੱਭ ਨੂੰ ਤੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ ਜਿਸ ਤਰ੍ਹਾਂ ਦਿੱਲੀ ਫ਼ਤਹਿ ਕਿਤੀ ਉਸੀ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਫਤਹਿ ਹੋਵੇਗੀ
ਭਾਨੇ ਵੀਰੇ ਤੁਸੀ ਝੱਲ ਗੇ ਪਰਚੇ ਬਾਈ,,
ਥੋਡੇ ਹਾਲਾਤ ਥੋਡੀ ਸਖਸ਼ੀਅਤ ਦੇ ਬਣਨ ਚ ਨਾਲ ਕਈ ਤਰਾ ਦਾ,ਯੋਗਦਾਨ ਪੈ ਗਿਆ ਸਭ ਤੋਂ ਵਧੀਆ ਗੱਲ ਤੁਸੀ ਆਪਣਾ ਚਾਚਾ ਵਾਓ ਚੈਨਲ ਚਲਾ ਕੇ ਆਪਣਾ ਆਰਥਿਕ ਪੱਖ ਸਾਂਭ ਗੇ ਹੋ,,ਤੇ ਅੱਜ ਤੁਸੀ ਸਮਰੱਥ ਹੋ,,ਆਮ ਪੰਜਾਬੀ ਮੁੰਡਾ ਤੇ ਓਹਦਾ ਪਰਿਵਾਰ ਕਿਥੋਂ ਚਾਰ ਪਰਚੇ ਝੱਲ ਜਾਏਗਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
👏👏👏👏👏👏👏👏👏👏👏👏👏
ਵਾਹਿਗੁਰੂ ਜੀ ਕਿਰਪਾ ਕਰੋ
ਸਹੀ ਕਿਹਾ ਵੀਰ
ਸਾਰਿਆਂ ਦਾ ਹੱਕ ਬਣਦਾ ਵੀਰ
ਬਹੁਤ ਵਧੀਆ ਸਾਰੇ ਰਲ ਮਿਲ ਕੇ ਭਾਨੇ ਬਾਈ ਦਾ ਸਾਥ ਦਿਉ ਵਧ ਚੜ ਕੇ
ਭਾਨਾ ਸਿੱਧੂ ਅੱਤ ਕਰਵਾ ਗਿਆ। ਬੱਲੇ ਉਏ ਸ਼ੇਰਾ, ਐਹੋ ਜਿਹੀ ਦਹਾੜ ਮਾਰੀ, ਕਿ ਸਰਕਾਰਾਂ ਦੇ ਕੰਨ ਖੋਲ ਕੇ ਰੱਖ ਦਿੱਤੇ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਅਰਸ਼ਦੀਪ ਸਿੰਘ ਅ੍ਰਮਿਤਸਰ ਸਾਹਿਬ ਤੋਂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਨੂੰ 1 ਹੋਣ ਦੀ ਲੋੜ ਆ ਜੀ ਫੇਰ ਕੋਈ ਦੁਨੀਆ ਦੀ ਤਾਕਤ ਸਾਡਾ ਵਾਲ ਵੀ ਵਿੰਗਾਂ ਨੀ ਕਰ ਸਕਦੀ ਬਾਬਾ ਨਾਨਕ ਸੁੱਖ ਰੱਖੇ
ਸਹੀ ਗੱਲ ਆ 22 ਵਾਹਿਗੁਰੂ ਮੇਹਰ ਕਰੇ 👍
ਬਹੁਤ ਵਦੀਆ ਗੱਲ ਕੀਤੀ ਬਾਈ ਨੇ
ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ
ਕਈ ਵਾਰ ਤਾਂ ਚੰਗੀ ਗੱਲ ਕਰਦਾਂ
ਨਚਾਰਾ ਨੂੰ ਕੋਈ ਪੁੱਛਦਾ ਨਹੀਂ ਹੁਣ,,,, ਪੰਜਾਬ ਨੂੰ ਲੁੱਟਣ ਹੈ
ਵਾਹਿਗੁਰ ਜੀ 🙏🙏
ਪਿੰਡਾਂ ਪਿੰਡਾਂ ਦੇ ਗੁਰੂ ਘਰਾਂ ਚ ਲੋਸਮੈਟਾ ਹੋਣੀਆਂ ਚਾਹੀਦੀਆਂ ਨੇ ਬੰਦੀ ਸਿੰਘਾ ਦੀ ਰਿਹਾਈ
ਭਾਨਾ ਸਿੱਧੂ ਠੀਕ ਕਹਿ ਰਿਹਾ ਮੋਰਚੇ ਸਾਥ ਦਿਉ ਭਰਾਵੋ
ਵਦ ਤੋਂ ਵੱਧ ਸ਼ੇਅਰ ਕਰੋ song ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ ,,,,, johal Saab
ਤੇਰੀ ਮਾਂ ਦਾ ਫੁੱਦਾ
👌🏻🙏🏻🙏🏻
ਭਾਨਾ ਸਿੱਧੂ ਬਾਈ ਜੀ ਬਿਲਕੁਲ ਸਹੀ ਕਹਿ ਰਹੇ ਨੇ
ਬਾਈ ਜੀ ਅਸੀਂ ਵੀ ਥੋਡੇ ਨਾਲ ਹਾਂ ਬਹੁਤ ਜਲਦੀ ਮੋਰਚੇ ਵਿਚ ਪੋਂਚ ਰਹੇ ਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Waheguru ji waheguru ji 🙏🙏🌹🌹🌹🌹🌹🙏
Waheguru ji 🙏🙏
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਹਿ ਜੀ
ਵਾਹਿਗੁਰੂ ਜੀ ਸਾਨੂੰ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਹੈ
ਗੁੱਡ ਵਿਚਾਰ 👌👌👌
ਭਾਨਾ ਸਿੱਧੂ ਜਿੰਦਾਬਾਦ ਵਾਹਿਗੂਰ ਮੇਅਰ ਕਰੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ 🙏🙏🙏
ਬਹੁਤ ਵਧੀਆ ਵਿਚਾਰ
ਜਿਉਂਦੇ ਜੀ ਏ ਬੰਦੇ ਦੀ ਕਦਰ ਕਰਲੋ ਕਿਉਕੀ ਏ ਬੰਦਾ ਥੋੜਾ ਚਿਰ ਹੀ ਹੈ ਤੇ ਸਰਕਾਰਾ ਖਿਲਾਫ ਬੋਲਦਾ ਬਾਕੀ ਪੰਥ ਨੂੰ ਬੇਨਤੀ ਏਸ ਦੀ ਸਿਕਊਕਟਰੀ ਕਰੋ
ਵਾਹਿਗੁਰੂ ਜੀ ❤️❤️
ਬੰਦੀ ਸਿੰਘਾਂ ਨੂੰ ਰਿਹਾ ਕਰੋ ਜਗਤਾਰ ਸਿੰਘ ਹਵਾਰਾ ਨੂੰ ਰਿਹਾ ਕਰੋ
ਗਗਨ ਮਾਨ ਨੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਕੋਈ ਕਾਰਵਾਈ ਨਹੀਂ ਰਾਣਾ ਸਿੱਧੂ ਰਾਣਾ ਸਿੱਧੂ
Sidhu veer ji cm💪💪💪💪💪💪👌👌👌👌👍👍👍👍👍👍
ਬਾਈ ਜੀ ਸਾਡੇ ਪਿੰਡਾ ਵਿੱਚੋ ਵੀ ਮਾਰਚ ਕੱਢ ਦਿੱਤਾ ਗਿਆ ਅਸੀ ਛੇਤੀ ਤੋ ਛੇਤੀ ਮੋਰਚੇ ਵਿੱਚ ਪਹੁੰਚਣ ਜਾ ਰਹੇ ਹਾ ਜੀ
Bohat vdya km kar rhe oo veer ji keep it up🙏🏻🙏🏻
Sirra waheguru ji sikh kom nu chardikla bakshan🦁🙏✌🙏🦁🙏✌🙏🦁🙏✌✌✌✌✌
ਬਾਈ ਜੀ ਮੈ ਇਸ ਕਰਕੇ ਨਹੀਂ ਬੌਲਦਾ ਇਹਨਾਂ ਦੇ 3 ਘੰਟੇ ਦੇ ਪ੍ਰੋਗਰਾਮ ਹੂੰਦੈ
ਸਿੱਧੂ ਬਾਈ ਜੀ ਤੁਸੀ ਬਿਲਕੁੱਲ ਸਹੀ ਕਿਹਾ ਜੀ ਵਾਹਿ ਗੁਰੂ ਜੀ ਮੇਹਰ ਕਰੇ 🙏🏻🙏🏻👌👌
ਜਥੇਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ
Very good veer ji sahi kaha hai i
SATNAM WAHEGURU JI 🎉🎉🎉🎉🎉
Waheguruji 🙏🏻 waheguruji 🙏🏻 waheguruji 🙏🏻 waheguruji 🙏🏻
👏ਬਾਈ ਜਰੂਰ ਆਵਾਗੇ ਬਾਈ ਸਾਰੇ ਵੀਰ ਪੋਚੋ
Thank you for RMB TV Channel and Bhana Sidhu Sport our bandi Singh 🙏🙏🇺🇸
ਵਾिਹਗੁਰੂ ਸਾਰੇ ਭਾੲੀ ਮੋਰਚੇ ਦੇ ਨਾਲ ਨੇ
Waheguru ji ka khalsa waheguru ji ki fateh ji sab nu ji bai ji m jodhbir singh aaj hi mainu pta lga sun k tuhadiya glla but m kal jrur aawwa ga all veeer prawa nal asi apni kaum lyi sadi jaan hazr aa bai tuhade lyi waheguru ji ka khalsa waheguru ji ki fateh ji ❤❤❤❤🙏🙏🙏🙏🙏🙏
Legend never die
ਦੱਲੇ ਹੋਮ ਲੈਂਡ ਬੜੇ ਤਾਹੀਓਂ
ਯਾਰ ਪਿੰਡ ਰਹਿੰਦੇ ਨੇਂ । ਨੀਂ
ਮੈਂ ਓਹਨਾਂ ਨਾਲ ਨੀਂ ਰਹਿੰਦਾ
ਜੇਹੜੇ ਭਾਂਨੇ ਵਰਗਿਆਂ ਨਾਲ
ਰਹਿੰਦੇ ਨੇਂ ।
ਤੇਰੇ ਵਰਗਾ ਬੇ ਇਲਮੀ ਗਧੇ ਦੇ ਓ ਬਰਾਬਰ ਹੁੰਦੈ,
ਓ ਤੂੰ ਕੀ ਜਾਣੇ ਜੁੱਤੀ ਚੱਟ ਖੁਸਰਿਆ , ਭਾਨੇ ਤੋਂ ਸਰਕਾਰਾਂ ਹਲਾਉਣ ਨੂੰ ਘਾਬਰ ਹੁੰਦੈ।
ਓ ਤੇਰੇ ਵਰਗੇ ਭਰਾਵਾਂ ਨੂੰ ਓ ਜੀਜਾ ਕਹਿਣ ਲੱਗ ਜਾਂਦੇ ਨੇ ਗਧਿਆ, ਰਹੀ ਗੱਲ ਸਰਕਾਰਾਂ ਹਲਾਉਣ ਦੀ ਆ ਤੇਰਾ ਦਿੱਲੀ ਆਲਾ ਖਸਮ ਪੈੱਗਵੰਤ ਮਾਨ ਆਪ ਕਹਿੰਦਾ ਸੀ ਭਾਨੇ ਵੀਰ ਨੂੰ ਵੀ ਮੈਂ ਤੇਰੀ ਕੱਲੀ ਕੱਲੀ ਵੀਡਿਓ ਦੇਖਦਾਂ, ਥੋਡੇ ਵਰਗੀਆਂ ਕਾਮਰੇਡਾਂ ਦੀਆਂ ਕੁੱਤੀਆਂ ਦੇ ਚੰਗੀ ਗੱਠ ਪਈ ਆ ਹੁਣ 🤣
@@gurnoorsingh7368 ਕਾਲੀ ਜਾਲੀ ਕਾਂਗਰਸੀ ਦਲਾਲੀ ਤੇ ਕਾਮਰੇਡ ਤੇਰੇ ਵਰਗੇ ਦਿਮਾਗ਼ੋ ਖਾਲੀ। ਥੋਡੇ ਚੋਂ ਕਿਸੇ ਦਲਾਲ ਨੇਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੋਟ ਨਹੀਂ ਪਾਈ ਸੀ। ਤੁਸੀਂ ਪਹਿਲਾਂ ਵੀ ਮੱਚਦੇ ਸੀ ਅੱਜ ਵੀ ਮੱਚਦੇ ਓਂ ਤੇ ਅੱਗੇ ਵੀ ਮੱਚਦੇ ਰਹੋਂ ਗੇ। ਹੋਰ ਕਿਸੇ ਨੂੰ ਕੋਈ ਫਰਕ ਨੀਂ ਪੈਣਾ । ਕਰੀ ਚੱਲੋ ਵੳਊ ਵੳਊ ਵੳਊ 🐕🐕🐕👍👍👍🤣🤣🤣
👌👌👌 22 g 👌👌👌👌👌
❤❤❤❤❤
Great thank so much 🌾🙏💖👍🚜🚜💖💖🌾🙏
Good bro
ਸੱਚੀਆਂ ਗੱਲਾਂ ਕਰਦਾ ਭਾਨਾ ਬਾਈ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
ਸਹੀ ਗੱਲ ਆ ਬਈ ਹੁਣ ਤੇਰੇ ਨਾਲ ਆ
Bhaana Sidhu zindabad 🚩⚔️
Love u , ਚਾਚਾ ਜੀ
ਅਨਮੋਲ ਗਗਨ ਮਾਣ ਦੀ no entry jldi hoyogi hoshiarpur vich
ਬੰਦੀ ਸਿੰਘ ਰਿਹਾਅ ਕਰੋ
🔥🔥 ਭਾਨਾ💯👌👌
❤🎉
Sahi gal a bai
ਸਹੀ ਗੱਲ aa ਸਿੱਧੂ 22❤️👍
ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਤੇ
You are right veerji g Waheguru ji ka khalsa Waheguru ji fateh 👍 🙏🏻
Wehiruru. Ji. Mehar Karan. Ji sariya verra te
Waheguru ji waheguru ji waheguru ji waheguru ji waheguru ji 💐🌹
❤
Waheguru ji waheguru ji waheguru waheguru ji
good veer ji
Bilkul shi kiha Veer ji Salute
Jinda baad bhana paji tusi great ho ji
ਇਹ ਉਹ ਨੇ ਜਿੰਨਾ ਨੇ ਪੰਜਾਬ ਨੂੰ ਬਰਬਾਦ ਕਰਾ ਦੇਣਾ
Nve ee nmune uthi jande
Very nice
Sahi gall a
Sahi gal a 🙏🏻
Good morning good job buddy keep doing good work thanks from Canada Edmonton Alberta thanks
ਅਸੀਂ ਤੁਹਾਡੇ ਨਾਲ ਹਾ ਭਾਨੇ ਵੀਰ
ਨਚਾਰ ਹੋਣ ਜਾ ਕੁਝ ਵੀ ਪੰਜਾਬੀਆ ਵੋਟਾ ਪਾਕੇ ਲੈਦੇ ਆ ਗਲਤ ਬੋਲਣ ਨਾਲ ਕੁਝ ਨੀ ਹੋਣਾ ਤਰਕ ਨਾਲ ਗਲ ਕਰੋ ਜੇ ਆਗੂ ਬਣਨਾ ਤਾ
Nice bro
Thanks chanel wale veer da
Brave Bhaana Sidhu😇
Waheguru Ji❤️❤️❤️❤️❤️❤️❤️
Bilkul sahi keha veer g ....
bhut vdia vadde veer tuhadiyaan galla motivation krdiyan 🙏🏻🙏🏻punjab naa ah tuhde gall sahi ah hola mohla te ki hoeya sab nu ptaa bai g
ਏ ਜਿਨੇਂ ਨਚਾਰ ਕੰਜ਼ਰ ਪੰਜਾਬ ਦੇ ਇਨ੍ਹਾਂ ਦਾ ਕੰਜ਼ਰ ਖ਼ਾਨਾ ਸੁਨਣਾ ਬੰਦ ਕਰ ਦਿਓ
good g
Bandi singh reha kro 🙏❤️sare jaroor pohancho ethe g
T
Very very very very good work ji
ਭਾਨੇ ਦੀਅਾ ਭਾਵਨਾਵਾ ਠੀਕ ਨੇ ਜਾੲਿਜ ਨੇ ।