ਦਿੱਲੀ ਦੀ ਕੁੜੀ ਤੋਂ ਸੁਣੋ ਕਿਸਾਨੀ ਸੰਘਰਸ਼ ਦੇ ਅੰਦਰ ਦੀਆਂ ਗੱਲਾਂ। ਮੈਂ ਅੱਜ ਦਿੱਲੀ ਫਤਿਹ ਹੁੰਦੀ ਦੇਖ ਰਹੀ ਹਾਂ।

แชร์
ฝัง
  • เผยแพร่เมื่อ 17 ม.ค. 2025

ความคิดเห็น • 551

  • @mohansahota4542
    @mohansahota4542 4 ปีที่แล้ว +116

    ਧੰਨਵਾਦ ਬੇਟਾ ਬਹੁਤ ਸੁਹਣੀ ਸੋਚ ਤੇ ਸੂਝ ਦੀਆਂ ਗਲਾਂ ਕੀਤੀਆਂ ਤੁਸੀ ਪਰਮਾਤਮਾਂ ਤੁਹਾਨੂੰ ਸੁਖੀ ਰਖੇ ਸਤਿ ਸਿਰੀ ਅਕਾਲ ਜੀ।

    • @kuldeepsinghkuldeepsingh2153
      @kuldeepsinghkuldeepsingh2153 4 ปีที่แล้ว +3

      ਇਹ ਬੇਟੀ ਆ,ਬੇਟਾ ਨਹੀਂ।
      ਦਿਮਾਗ ਵਿੱਚੋ ਮੁੰਡਿਆ ਦੀ ਸੋਚ ਕੱਢੋ।
      ਬੇਟੀਆਂ ਬਹੁਤ ਸਮਝਦਾਰ ਹੁੰਦੀਆਂ।

  • @bhullargaming3723
    @bhullargaming3723 4 ปีที่แล้ว +30

    ਕਿੰਨੀ ਆਦਰਸ਼ ਖਾਹਿਸ਼ ਏ ਧੀਏ ਤੇਰੀ ਖਾਹਿਸ਼ ਪੂਰੀ ਹੋਵੇ ਸਾਡਾ ਗੁਰੂ ਸਾਡੇ ਨਾਲ ਹੈ ਤੇਮੇਰੀਖਹਿਸ਼।।।।।।।।।।।

  • @balvirdhaliwal6440
    @balvirdhaliwal6440 4 ปีที่แล้ว +165

    ਵਾਹ ਜੀ ਵਾਹ ਬੀਬਾ ਜੀ ਬਹੁਤ ਸਿਆਣੀਆ ਗੱਲਾਂ ਕੀਤੀਆਂ ਪਰਮਾਤਮਾ ਆਪ ਦੇ ਇਸ ਤਰ੍ਹਾਂ ਹੀ ਹੌਸਲੇ ਬੁਲੰਦ ਰੱਖੇ। ਕਿਸਾਨ ਏਕਤਾ ਜ਼ਿੰਦਾਬਾਦ।

  • @dalbirvirk2524
    @dalbirvirk2524 4 ปีที่แล้ว +150

    ਛੋਟੀ ਬੱਚੀ ਪਰ ਿਵਚਾਰ ਬਹੁਤ ਵੱਡੇ ਗਲ ਕਰਨ ਦਾ ਬਹੁਤ ਵਦੀਆ ਸਲੀਕਾ ਸੱਚ ਮੁੱਚ ਹੀ ਬਾਬੇ ਨਾਨਕ ਦੇਵ ਜੀ ਦੀ ਪੁਰੀ ਕਿਰਪਾ ਇਸ ਬੇਟੇ ਤੇ ਵਾਹਿਗੁਰੂ ਜੀ

    • @kuldeepsinghkuldeepsingh2153
      @kuldeepsinghkuldeepsingh2153 4 ปีที่แล้ว +6

      ਇਹ ਬੇਟੀ ਆ ਬੇਟਾ ਨਹੀਂ।

    • @rajtalwindher2424
      @rajtalwindher2424 4 ปีที่แล้ว +1

      Vvv good beta

    • @pubgoficalboy734
      @pubgoficalboy734 4 ปีที่แล้ว

      @@kuldeepsinghkuldeepsingh2153 0p

    • @kuldeepsinghkuldeepsingh2153
      @kuldeepsinghkuldeepsingh2153 4 ปีที่แล้ว +1

      @@pubgoficalboy734
      dost jado aapa beti nu beti keh ke haosla dinde aa taa ohnu maan hove ga aavde beti(kudi) hon te.
      Jado koe beti nu beta kehda,
      Beti nu taa pata hunda oh beti(kudi) aa.
      Fer ve ohnu beta kiha jaanda,kite na kite ohde man vich jaanda,
      Jo menu hausla dinde aa oh ve menu beta keh ke haosla dinde aa.
      Kudea naalo munde change he hunde hon ge.
      Kaash mea beta he hunde.
      Doset jea tuse mera likhea samej gae taa tuse jaroor mere naal sehmat hovo ge.

    • @kuldeepsinghkuldeepsingh2153
      @kuldeepsinghkuldeepsingh2153 4 ปีที่แล้ว

      @@rajtalwindher2424
      Beti je.

  • @semavir2744
    @semavir2744 4 ปีที่แล้ว +73

    ਜਿਉਂਦੀ ਵਸਦੀ ਰੇਹ ਭੈਣ ਮੇਰੀਏ ਕਾਸ ਤੇਰੇ ਵਰਗੀ ਸੋਚ ਹਰੇਕ ਕੁੜੀ ਦੀ ਹੋਵੇ,🇮🇳🇮🇳🙏🙏🙏🙏🙏

    • @jaskaran8577
      @jaskaran8577 4 ปีที่แล้ว +3

      ਬਹੁਤ ਵਧੀਆ

  • @mastansingh345
    @mastansingh345 4 ปีที่แล้ว +32

    ਹੁਣ ਸਾਡੇ ਵੀਰ ਕਿਸਾਨਾ ਨੂੰ ਆਪਣੀ ਸਰਕਾਰ ਬਣਾਉਣੀ ਚਾਹੀਦੀ ਆਪਣੀ ਪੂਰੀ ਜਿੱਤ ਪੱਕੀ ਹੈ🙏🙏🌻🌹🌹🌻🙏🙏

  • @BabluSingh-oc2cz
    @BabluSingh-oc2cz 4 ปีที่แล้ว +112

    ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਮੇਰੀ ਭੈਣ ਨੇ

  • @jasbirgill3018
    @jasbirgill3018 4 ปีที่แล้ว +66

    ੲਿਹ ਜਿਹੜੀ ਫੌਜ ਸੱਦ ਰਿਹਾ ੳੁਹਨਾ ਜਵਾੲੀਅਾ ਦਾ ਡੀਜਲ ਤੇ ਜਵਾਨਾ ਦਾ ਖਰਚਾ ਜਨਤਾ ਸਿਰੋ ਹੀ ਜਾਣਾ।

    • @fatimanoor9182
      @fatimanoor9182 4 ปีที่แล้ว

      ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਮਹਾਂਮੂਰਖ ਕੌਮ ਦੇ ਗੱਦਾਰ ਲੀਡਰ ਛਿੱਤਰ ਖਾਣੀ ਜਾਤ ਦੇ ਫੁਦੂ ਲੋਕ ਪੰਜਾਬ ਦੇ ਰੈਲੀਆਂ ਚ ਜਾਣੋ ਨਹੀ ਹੱਟਦੇ ਪੰਜਾਬੀ ਲੋਕ ਛਿੱਤਰਾਂ ਦੇ ਲਾਈਕ ਹਨ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਅਸੀਂ ਪੰਜਾਬੀ ਤੀਜੀ ਵਾਰ ਗ਼ੁਲਾਮ ਹਾ ਤੇ ਬਹੁਤ ਮਾਣ ਵਾਲੀ ਵਾਲੀ ਗੱਲ ਹੈ

    • @gurpreetsarpanch8644
      @gurpreetsarpanch8644 4 ปีที่แล้ว

      @@fatimanoor9182 right noor g

  • @technofreefirerana9207
    @technofreefirerana9207 4 ปีที่แล้ว +18

    ਬਹੁਤ ਵਾਦੀਆਂ ਗੱਲਾਂ ਕੀਤੀਆਂ ਭੈਣ ਮੇਰੀ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @sawindersingh4851
    @sawindersingh4851 4 ปีที่แล้ว +2

    ਧੰਨਵਾਦ ਭੈਣ ਜੀ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਗੱਲਾਂ ਕੀਤੀਆਂ ਔਰ ਰਹੀ ਵਾਹਿਗੁਰੂ ਭੈਣ ਨੂੰ ਚੜ੍ਹਦੀ ਕਲਾ ਵਿੱਚ ਰਖੇ ਕਿਸਾਨ ਸੰਘਰਸ਼ ਦੀ ਜਿੱਤ ਬਰਕਰਾਰ ਰਹੇ ਕਿਸਾਨ ਸੰਘਰਸ਼ ਜਿੰਦਾ ਬਾਦ ਜਿੰਦਾ ਬਾਦ ਸਿੰਘ ਸਵਿੰਦਰ ਸੰਧੂ

  • @jasmeetsingh6830
    @jasmeetsingh6830 4 ปีที่แล้ว +3

    ਬਹੁਤ ਹੀ ਵਧੀਆ ਬੋਲ ਤੇ ਸੋਚ ਬੁੱਲਦ ਹੌਸਲੇ ਪੰਜਾਬ ਦਾ ਖੂਨ ਕਿਸਾਨ ਸੰਘਰਸ਼ ਤੇ ਹਰਿਆਣਾ ਕਿਸਾਨ ਸੰਘਰਸ਼ ਮਜ਼ਦੂਰ ਭਾਈ ਚਾਰਾ ਤੇ ਪੂਰੇ ਭਾਰਤ ਦੇ ਕਿਸਾਨ ਜ਼ਿੰਦਾਬਾਦ ਜ਼ਿੰਦਾਬਾਦ

  • @paddasingh8741
    @paddasingh8741 4 ปีที่แล้ว +8

    ਬਹੁਤ ਸੋਹਣਾ ਬੋਲਿਆ ਇਸ ਭੈਣ ਨੇ ਵਾਹਿਗੁਰੂ ਜੀਂ ਚੜ੍ਹਦੀਕਲਾ ਵਿੱਚ ਰੱਖਣ 🙏🙏

  • @SukhbirSingh-pb6zu
    @SukhbirSingh-pb6zu 4 ปีที่แล้ว +76

    ਬਹੁਤ ਵਧੀਆ ਬੋਲੀ ਕੁੜੀ ।ਸ਼ਾਬਾਸ਼ ਬੇਟੇ।

    • @fatimanoor9182
      @fatimanoor9182 4 ปีที่แล้ว

      ਅਸੀਂ ਪੰਜਾਬੀ ਤੀਜੀ ਵਾਰ ਗ਼ੁਲਾਮ ਹਾ ਤੇ ਬਹੁਤ ਮਾਣ ਵਾਲੀ ਵਾਲੀ ਗੱਲ ਹੈ ਫੁਦੂ ਲੋਕ ਪੰਜਾਬ ਦੇ ਰੈਲੀਆਂ ਚ ਜਾਣੋ ਨਹੀ ਹੱਟਦੇ ਬਿਜਲੀ ਘੋਟਾਲਾ ਬਾਦਲ ਦੀ ਦੇਣ ਹੈ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਪੰਜਾਬੀ ਲੋਕ ਛਿੱਤਰਾਂ ਦੇ ਲਾਈਕ ਹਨ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ

  • @hskullar803
    @hskullar803 4 ปีที่แล้ว +1

    ਸਾਵਾ ਸੇ ਕੁੜੀਏ ਵਾਹਿਗੁਰੂ ਜੀ ਤੇਰੇ ਤੇ ਮਿਹਰ ਕਰਨ ਤੇਰੇ ਵਰਗੀਆਂ ਕੁੜੀਆਂ ਦੀ ਲੋੜ ਆ

  • @nathasinghdhaliwal1437
    @nathasinghdhaliwal1437 4 ปีที่แล้ว +3

    ਬੇਟੀ ਦੀਆਂ ਦਿਲ ਤੋਂ ਬੇਬਾਕ ਗੱਲਾਂ ਸੱਚੀਆਂ ਅਤੇ ਖ਼ਰੀਆਂ ਹਨ

  • @chyasirslife1225
    @chyasirslife1225 4 ปีที่แล้ว +24

    Buhat vadiya sister zabardast 👍 Allah pak tuwano zaror kamyab karay ga inshallah 🙏kisan veer zandabad 💞 silanwali Sargodha Punjab Pakistan

  • @parminderkaur676
    @parminderkaur676 4 ปีที่แล้ว +4

    ਅਸੀਂ ਏਦਾਂ ਦੀ ਸੋਹਣੀ ਸੋਚ ਵਾਲਿਆਂ ਬਚਿਆਂ ਨੂੰ ਰਾਜਨੀਤੀ ਵਿੱਚ ਵੇਖਣਾ ਚਾਹੁੰਦੇ ਹਾਂ 👍👍

  • @aulakh9276
    @aulakh9276 4 ปีที่แล้ว +5

    ਬਹੁਤ ਵਧੀਆ ਵਿਚਾਰ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ। ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ 🙏🙏🙏🙏

  • @YG22G
    @YG22G 4 ปีที่แล้ว +13

    ਮਾਸ ਕਮਿਊਨੀਕੇਸ਼ਨ ਸਟੂਡੈਂਟ ਬਣੋ, ਗੁਣ ਤੁਹਾਡੇ ਕੋਲ ਹੈ ਕੁੜੀਏ । ਵਾਹਿਗੁਰੂ ਭਲੀ ਕਰੂ ।

  • @rmadahar43
    @rmadahar43 4 ปีที่แล้ว +96

    ਬਹੁਤ ਵਧੀਆਂ ਭੈਣੇ

    • @satwindersingh6662
      @satwindersingh6662 4 ปีที่แล้ว +1

      Nice ji

    • @HarpreetSingh-gb8wu
      @HarpreetSingh-gb8wu 4 ปีที่แล้ว +1

      Bilkul ji pdii likhi aa

    • @fatimanoor9182
      @fatimanoor9182 4 ปีที่แล้ว

      ਬਾਦਲ ਪਰਿਵਾਰ ਦੀਆਂ 700 ਬੱਸਾ ਚੱਲ ਰਹਿਆ ਸਰਕਾਰੀ ਖਾ ਗਏ ਕਿਸਾਨ ਅੰਦੋਲਨ ਦਬਣ ਲਈ ਥਾਂ ਥਾਂ ਚਲਾਨ ਕਰਵਾ ਰਿਹਾ ਕੈਪਟਨ sharda chit fund ghotalaa 11000 crore by mamta Punjab congress ka Bijli ghotalaa zaari h congress he corruption h 3 lakh Salary MLA di te km janta nu budu bnaona

  • @AmandeepSingh-uu4yl
    @AmandeepSingh-uu4yl 4 ปีที่แล้ว +7

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਛੋਟੀ ਭੈਣ ਜੀ, 💓👌🙏🙏🙏🙏

  • @palwindersingh1575
    @palwindersingh1575 4 ปีที่แล้ว +7

    ਵਾਹਿਗੁਰੂ ਜੀ ਇਸ ਭੈਣ ਨੂੰ ਹਮੇਸ਼ਾ ਖੁਸ਼ ਰੱਖਣਾ 🙏🙏

  • @tonysingh3343
    @tonysingh3343 4 ปีที่แล้ว +2

    ਬੁਹਤ ਹੀ ਵਧੀਆ ਬੇਟਾ ਜੀਉ 🌻🌾ਸ੍ਰੀ ਗੁਰੂ ਗੋਬਿੰਦ ਸਿੰਘ ਜੀ🌾🌻 ਕਿਰਪਾ ਕਰਨਗੇ ਮੋਰਚਾ ਫਤਹਿ ਹੋਵੇਗਾ 🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌷⚔️🚜🚩🙏🤲🤝🌾ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌻💐

  • @parminderparminder2334
    @parminderparminder2334 4 ปีที่แล้ว +73

    Gall krn da bohat akal aa meri sister nu

    • @suratsingh6333
      @suratsingh6333 4 ปีที่แล้ว

      @@singh-ek6ct
      N

    • @jasdeepsingh6420
      @jasdeepsingh6420 4 ปีที่แล้ว +1

      @@AmitSharma-fj3rj dur fiteh muh tere

    • @HarpreetSingh-gb8wu
      @HarpreetSingh-gb8wu 4 ปีที่แล้ว +3

      @@jasdeepsingh6420 akal ni bs ehna nu

    • @gurimatharuofficial1233
      @gurimatharuofficial1233 4 ปีที่แล้ว +3

      @@AmitSharma-fj3rj eve ni thonu rapistan khnde thodi njar hi gndi a tere jehe jehde chawal hunde a avdi behn nu nangi nu nhuaunda dekhna chunde hunde a chori chori 😁😁😁

    • @HarpreetSingh-gb8wu
      @HarpreetSingh-gb8wu 4 ปีที่แล้ว +1

      @@gurimatharuofficial1233 plz paper cancel krva do Punjab ch 😂😂😂😂😆😆

  • @nirbhaisingh7584
    @nirbhaisingh7584 4 ปีที่แล้ว +56

    ਬਹੁਤ ਵਧੀਆ ਭੈਣ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ

    • @shadesofprabhjot5734
      @shadesofprabhjot5734 4 ปีที่แล้ว

      ਧੰਨਵਾਦ🙏

    • @fatimanoor9182
      @fatimanoor9182 4 ปีที่แล้ว

      ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ ਜਿੰਨਾ ਮਰਜ਼ੀ ਲੁਟੋ ਕਰੋਨਾ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਦੇਣ ਹੈ ਬਿਜਲੀ ਘੋਟਾਲਾ ਬਾਦਲ ਦੀ ਦੇਣ ਹੈ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਅਸੀਂ ਪੰਜਾਬੀ ਤੀਜੀ ਵਾਰ ਗ਼ੁਲਾਮ ਹਾ ਤੇ ਬਹੁਤ ਮਾਣ ਵਾਲੀ ਕਿਸਾਨ ਅੰਦੋਲਨ ਦਬਣ ਲਈ ਥਾਂ ਥਾਂ ਚਲਾਨ ਕਰਵਾ ਰਿਹਾ ਕੈਪਟਨ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ

    • @kuldeepsinghkuldeepsingh2153
      @kuldeepsinghkuldeepsingh2153 4 ปีที่แล้ว

      @@fatimanoor9182
      ਸ਼ਰਮ ਨੀ ਆਉਦੀ ਪੰਜਾਬੀਆਂ ਨੂੰ ਕਾਂਗਰਸ,ਕੈਪਟਨ,ਬਾਦਲ ਨੂੰ ਵੋਟਾਂ ਪਾਉਦਿਆਂ ਨੂੰ।

  • @laxmansingh11
    @laxmansingh11 4 ปีที่แล้ว +6

    ਬਹੁੱਤ ਬਹੁੱਤ ਧੱਨਵਾਦ ਭੈਣ ਜੀ ਆਪ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @SukhwinderSingh-fc7ll
    @SukhwinderSingh-fc7ll 3 ปีที่แล้ว +1

    ਵਾਈ ਜੀ ਰੱਤਨ ਭੈਣ ਜੀ ਦੇ ਬਹੁਤ ਵਧੀਆ ਵੀਚਾਰ ਸੱਨ

  • @SurinderSingh-uq1eh
    @SurinderSingh-uq1eh 4 ปีที่แล้ว +2

    ਧੰਨਵਾਦ ਬੇਟਾ ਬਹੁਤ ਵਧਦੀਆਂ ਗੱਲਾਂ ਕੀਤਿਆਂ

  • @aslamsiddiqui4005
    @aslamsiddiqui4005 4 ปีที่แล้ว +2

    Humko punjabi nhi ati hai, lekin idhar lgatar dekhne se ab kafi samajh aarhi hai. Kisano ki ekta ur sikho ki sewa-smarpan ki bhavna se bhut prbhavit hua. Kisano ki jeet zrur hogi, Insha Allah. Ur kisano ko hi ab desh ki kman sambhalni chahiye.

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 4 ปีที่แล้ว +24

    ਵਾਹਿਗੁਰੂ ਜੀ ਚੱੜਦੀਕੱਲਾ ਚ ਰੱਖਣ ਬੇਟਾਜੀ ਨੂੰ

    • @kuldeepsinghkuldeepsingh2153
      @kuldeepsinghkuldeepsingh2153 4 ปีที่แล้ว

      ਇਹ ਤਾਂ ਬੇਟੀ ਜੀ ਆ।

    • @ਕਮਲਜੀਤਸਿੰਘ-ਚ4ਹ
      @ਕਮਲਜੀਤਸਿੰਘ-ਚ4ਹ 4 ปีที่แล้ว

      @@kuldeepsinghkuldeepsingh2153 ਬਾਈਜੀ ਪਿਆਰ ਨਾਲ ਬੇਟੀ ਨੂੰ ਬੇਟਾਜੀ ਕਿਹਾ ਹੈ ।

    • @kuldeepsinghkuldeepsingh2153
      @kuldeepsinghkuldeepsingh2153 4 ปีที่แล้ว

      @@ਕਮਲਜੀਤਸਿੰਘ-ਚ4ਹ
      ਮੈਂ ਸਮਝਦਾ ਵੀਰ ਜੀ ਥੋਡੀ ਗੱਲ।
      ਪਰ ਬੇਟੀ ਨੂੰ ਬੇਟੀ ਕਹਾਂ ਗੇ ਤਾਂ ਬੇਟੀ ਨੂੰ ਮਾਣ ਹੋਉ ਆਵਦੇ ਬੇਟੀ ਹੋਣ ਤੇ।
      ਕਿਉ ਕਿ ਉਹਨੂੰ ਤਾ ਪਤਾ ਹੁੰਦਾ ਉਹ ਬੇਟੀ ਆ,ਜਦੋਂ ਆਪਾ ਬੇਟਾ ਕਹਿਨੇ ਆ ਕਿਤੇ ਨਾ ਕਿਤੇ ਉਹਦੇ ਮਨ ਵਿੱਚ ਆਉਦਾ ਮੁੰਡੇ ਕੁੜੀਆਂ ਤੋ ਚੰਗੇ ਹੁੰਦੇ ਹੋਣ ਗੇ।

    • @ThambiDCH
      @ThambiDCH 4 ปีที่แล้ว

      Dont you know, every year , more than fifteen thousand farmers commit suicide. And you cannot compare any electronic or other goods wth agricultural products, since, dayby day it will perish.. And who will buy any spoiled or perished things.
      Basically, these bills are for the benefit of farmers. Ultimate goal is , farmers should be paid more, no more suicides, better and sustainable farming techniques, and more security of farmers interest.
      I think that, these protests are politically motivated, as well as not for this cause, and well aware that some foreign countries forces are working behind this movement, together wth some medias .
      Govt. wanted to stop the suicidals , and poor living conditions of farmers. Govt. will not stop any subsidies or procurement through FCI, nor ration system. And all 138 crore people cannot depend on ambanis mall for buying rice and foodgrains. Do you think ambani,/ adani have malls in all over india.
      Regarding MSP u better ask a farmer, the rice even produced frm a single land will not be of same quality. So if there is hundred kg, seventy will get good price, and for the remaining , price will be lower. Some times at the time of harvesting rain may come, or lot of problems which can affect the quality and price. More than that, Since india is a member of WTO, corporates have a choice to buy low cost food crops frm other countries. And Central govt. is spending billions of rupees every year in the agriculture sector through various subsidies and schemes.And in the NEWSPAPERS we can check the prices of crops daily...(,Pls CHECK)
      Modi govt. is trying to unite and strengthen the country through his reforms. In All 29 states there should be one law, one tax . that 's why he bring GST ( cutting all other taxes and making one) revoked 370 article of kashmir, one rank pension for all soldiers, one single gas pipeline, one ration card, one entrance exam....
      One-third of food gets lost or wasted. According to the Indian Food Bank, 40 percent of vegetables and 30 percent of cereals produced are lost due to inefficiencies in the supply chain.
      No corporates can store all the foodcrops in a state. So far i know there is a law for that. But now farmers are excluded. Before police will not allow farmers to stock, or even they cannot take their products to other states.
      Already several other companies are doing contract farming in india. Pls enquire wth other food companies. It is good for farmers, if more companies are coming to buy their crops, so that there will be more demand.
      Lot of cases are pending in the courts. Eg. Lavlin case which started in 90s is still going on. Last week only , a final verdict came on a major case , after 28 years. So for the fast moving of the cases, and to reduce the overload of cases in the court, its better to gve authority to district collector or SDM ( District Magistrate)who is a decision maker in the administration level.Can you tell me how many years it will take for a final verdict, if anyone file a case in a supreme court. Why you play wth poor farmers lives...

  • @janganpreetsingh8904
    @janganpreetsingh8904 4 ปีที่แล้ว +4

    ਸ਼ਾਬਾਸ਼ ਪੁੱਤਰਾਂ ਬਹੁਤ ਵਧੀਆ ਤੁਹਾਡੀ ਸੋਚ ਜੇਕਰ ਸਭ ਦੀ ਸੋਚ ਅਜਿਹੀ ਹੋਵੇ ਇਹ ਦੇਸ਼ ਸਵਰਗ ਬਣ ਜਾਏ

  • @amritaulakh6562
    @amritaulakh6562 4 ปีที่แล้ว +4

    ਦਾਦੇ ਨੇ 47 ਦੇਖੀ, ਬਾਪੂ ਨੇ 84
    ਹੁਣ 2020 ਦੇਖਣੀ ਨੀ ਦਿਖਾਉਣੀ ਆ
    ਦਿੱਲੀ ਤਾਂ ਝਾਂਜਰ ਪਾ ਕੇ ਨਚਾਉਣੀ ਆ
    🤟🤟🤟🤟🤟

    • @fatimanoor9182
      @fatimanoor9182 4 ปีที่แล้ว

      ਬਾਦਲ ਪਰਿਵਾਰ ਦੀਆਂ 700 ਬੱਸਾ ਚੱਲ ਰਹਿਆ ਸਰਕਾਰੀ ਖਾ ਗਏ ਕਿਸਾਨ ਅੰਦੋਲਨ ਦਬਣ ਲਈ ਥਾਂ ਥਾਂ ਚਲਾਨ ਕਰਵਾ ਰਿਹਾ ਕੈਪਟਨ ਬਿਜਲੀ ਘੋਟਾਲਾ ਬਾਦਲ ਦੀ ਦੇਣ ਹੈ ਕਰੋਨਾ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਦੇਣ ਹੈ ਫੁਦੂ ਲੋਕ ਪੰਜਾਬ ਦੇ ਰੈਲੀਆਂ ਚ ਜਾਣੋ ਨਹੀ ਹੱਟਦੇ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਪੰਜਾਬੀ ਲੋਕ ਛਿੱਤਰਾਂ ਦੇ ਲਾਈਕ ਹਨ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ

  • @Bbrave6868
    @Bbrave6868 4 ปีที่แล้ว +1

    ਵਾਹਿਗੁਰੂ ਜੀ ਪੁੱਤ ਤੈਨੂੰ ਚੜ੍ਹਦੀ ਕਲਾ ਬਖਸ਼ ਐ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਨੌਜਵਾਨ ਜ਼ਿੰਦਾਬਾਦ

  • @tahirkhan7180
    @tahirkhan7180 4 ปีที่แล้ว +5

    Khush Karta Tiye.. . Aa hondi hai guraan di bhakt, ye hondi aye Dhadti sherni.... Aa hegi aye Kaur... Wahe Guru ji da khalsa waheguru ji di Fateh.....

  • @bhajansinghriar7020
    @bhajansinghriar7020 4 ปีที่แล้ว +1

    ਬੇਟੀ ਬਹੁਤ ਸੂਝਵਾਨ।ਸੋਹਣੇ ਜਵਾਬ।ਸੋਹਣਾ ਹਾਲਤਾਂ ਦਾ ਮੁਆਇਨਾ।

  • @angrejmaan1864
    @angrejmaan1864 4 ปีที่แล้ว +7

    ਕਿਸਾਨ ਏਕਤਾ ਜਿੰਦਾਬਾਦ।

  • @mrhappyelec.1365
    @mrhappyelec.1365 4 ปีที่แล้ว +138

    ਇਕ ਆਮ ਕੁੜੀ ਨੂੰ ਕਿੰਨੀ ਗੱਲ ਕਰਨੀ ਆਉਂਦੀ ਆ ਇਕ ਅਨਮੋਲ ਗਗਨ ਮਾਨ ਆ ਓਹਨੂੰ ਗੱਲ ਕਰਨੀ ਨੀ ਆਉਂਦੀ ਹਰੇਕ ਇੰਟਰਵਿਊ ਚ ਪਾਰਟੀਬਾਜੀ ਕਰਦੀ ਆ

    • @amrindersinghamrindersingh294
      @amrindersinghamrindersingh294 4 ปีที่แล้ว +2

      ਅਨਮੋਲ ਗਗਨ ਮਾਨ ਰਾਂਡ ਤੀਵੀਂ ਹੈ,ਉਹ ਕੁੱਤੀ ਕੇਜਰੀ ਬਾਣੀਏ ਤੇ ਭਗਵੰਤ ਮਾਨ ਦੀ ਚਮਚਾਗਿਰੀ ਕਰ ਕੇ ਐਮ ਐਲ ਏ ਬਣਨਾ ਚਾਹੁੰਦੀ ਹੈ ਨਾਜਰ ਸਿੰਘ ਮਾਨਸ਼ਾਹੀਆ ਦੀ ਥਾਂ ਤੇ ਮਾਨਸਾ ਤੋਂ

    • @randhawasngh7272
      @randhawasngh7272 4 ปีที่แล้ว

      @@amrindersinghamrindersingh294 o bas bas shado ohna nu
      Badala nalo ta kuj change ne

    • @lakhasingh8438
      @lakhasingh8438 4 ปีที่แล้ว +1

      Only CIUMMANT kar putt kisa ta tomat na kar

  • @kulwantsing205
    @kulwantsing205 4 ปีที่แล้ว

    ਛੋਟੀ ਭੈਣ ਨੇ ਬਹੁਤ ਵਧੀਆ ਇੰਟਰਵਿਊ ਦਿੱਤੀ। ਮੈ ਪੱਤਰਕਾਰ ਵੀਰਾ ਨੂੰ ਬੇਨਤੀ ਕਰਦਾ ਕਿ ਉਸ ਪੁਲਸ ਵਾਲੇ ਨੂੰ ਵੀ ਜਰੂਰ ਲੱਭੋ ਜੋ ਆਖਦਾ ਸੀ ਕਿ ਸਿੱਖਾਂ ਨੂੰ 84 ਯਾਦ ਕਰੋਣੀ ਪੈਣੀ ਹੈ। ਹੁਣ ਕਿਥੇ ਲੁਕਿਆ ਬੈਠਾਂ ।

  • @rajbinning9691
    @rajbinning9691 4 ปีที่แล้ว +16

    Yes, please bring changes in Punjab too.

  • @harjindersinghchanna8832
    @harjindersinghchanna8832 4 ปีที่แล้ว +1

    ⛳💐🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏💐🌹⛳ਵਾਹਿਗੁਰੂ ਜੀ ਕੀ ਫਤਹਿ 🌹⛳ ਵਾਹਿਗੁੁੁਰੂ ਜੀ ਕੀ ਫਤਹਿ🙏🏻🙏🏻

  • @yashpalsethi8934
    @yashpalsethi8934 4 ปีที่แล้ว +2

    Very nice beta ji bohot hi Sonia gala kitiya 👍 Baba ji bless you always proud of you sweet daughter ❤️🌹

  • @sukhdevsingh7286
    @sukhdevsingh7286 4 ปีที่แล้ว +20

    Waheguru mehr kre saare veera te bhena te 🙏🏻

  • @BaljeetSingh-gi7ve
    @BaljeetSingh-gi7ve 4 ปีที่แล้ว +2

    Bahot vadia gal keti behne rab khush rakhe tanu

  • @bikramjitsingh9718
    @bikramjitsingh9718 4 ปีที่แล้ว +2

    Very good sister kissan ekta zindabade from paris

  • @nitinkumar-ys8vd
    @nitinkumar-ys8vd 4 ปีที่แล้ว +4

    Bahut acha Kah rahe ho aap humanity Sabse uppar hai ,Yuva Sakti nu Salam

  • @charanjitdhillon8117
    @charanjitdhillon8117 4 ปีที่แล้ว

    ਮਾਨ ਏ ਇਸ ਧੀ ਦੇ ਵਿਚਾਰਾਂ ਤੇ ਜਿਉਂਦੀ ਰਹੇ ਧੀਏ

  • @loveybrar3390
    @loveybrar3390 4 ปีที่แล้ว +6

    ਵਾਹਿਗੁਰੂ ਜੀ

  • @gurgurgur
    @gurgurgur 4 ปีที่แล้ว +6

    Wheheguru ji doing everything for good reason it will spreading love and Wheheguru ji teaching

    • @ThambiDCH
      @ThambiDCH 4 ปีที่แล้ว

      Dont you know, every year , more than fifteen thousand farmers commit suicide. And you cannot compare any electronic or other goods wth agricultural products, since, dayby day it will perish.. And who will buy any spoiled or perished things.
      Basically, these bills are for the benefit of farmers. Ultimate goal is , farmers should be paid more, no more suicides, better and sustainable farming techniques, and more security of farmers interest.
      I think that, these protests are politically motivated, as well as not for this cause, and well aware that some foreign countries forces are working behind this movement, together wth some medias .
      Govt. wanted to stop the suicidals , and poor living conditions of farmers. Govt. will not stop any subsidies or procurement through FCI, nor ration system. And all 138 crore people cannot depend on ambanis mall for buying rice and foodgrains. Do you think ambani,/ adani have malls in all over india.
      Regarding MSP u better ask a farmer, the rice even produced frm a single land will not be of same quality. So if there is hundred kg, seventy will get good price, and for the remaining , price will be lower. Some times at the time of harvesting rain may come, or lot of problems which can affect the quality and price. More than that, Since india is a member of WTO, corporates have a choice to buy low cost food crops frm other countries. And Central govt. is spending billions of rupees every year in the agriculture sector through various subsidies and schemes.And in the NEWSPAPERS we can check the prices of crops daily...(,Pls CHECK)
      Modi govt. is trying to unite and strengthen the country through his reforms. In All 29 states there should be one law, one tax . that 's why he bring GST ( cutting all other taxes and making one) revoked 370 article of kashmir, one rank pension for all soldiers, one single gas pipeline, one ration card, one entrance exam....
      One-third of food gets lost or wasted. According to the Indian Food Bank, 40 percent of vegetables and 30 percent of cereals produced are lost due to inefficiencies in the supply chain.
      No corporates can store all the foodcrops in a state. So far i know there is a law for that. But now farmers are excluded. Before police will not allow farmers to stock, or even they cannot take their products to other states.
      Already several other companies are doing contract farming in india. Pls enquire wth other food companies. It is good for farmers, if more companies are coming to buy their crops, so that there will be more demand.
      Lot of cases are pending in the courts. Eg. Lavlin case which started in 90s is still going on. Last week only , a final verdict came on a major case , after 28 years. So for the fast moving of the cases, and to reduce the overload of cases in the court, its better to gve authority to district collector or SDM ( District Magistrate)who is a decision maker in the administration level.Can you tell me how many years it will take for a final verdict, if anyone file a case in a supreme court. Why you play wth poor farmers lives...

  • @laxmansingh11
    @laxmansingh11 4 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @preetgrewal1718
    @preetgrewal1718 4 ปีที่แล้ว +1

    ਬਹੁਤ ਜਿਆਦਾ ਵਧੀਆ ਗਲਾਂ ਬਾਤਾਂ ਕੀਤੀਆਂ ਬੇਟਾ ਜੀ ਤੁਸੀਂ 😍😍😍😍

  • @inderjagpal1522
    @inderjagpal1522 4 ปีที่แล้ว +27

    Good Thoughts sister 👌👌👌

  • @rabbrakhassk9806
    @rabbrakhassk9806 4 ปีที่แล้ว +7

    SANU APNI AHDA DI JUJHARU TE SAMAJDAR PEHNA TE DHIYAN UTTE MAAN,FAKAR TE NAAJ A JI,ATE WAHEGURU JI AHNA NU HAMESHA CHARDI KLAA CH RAKHE TE LAMBIYAN UMRAN BAKSHE JI

  • @baljindersinghkang6531
    @baljindersinghkang6531 4 ปีที่แล้ว +1

    ਸਾਡੀ ਬੀਬੀ ਨਾਨਕੀ ਭੈਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੜੇ ਸੋ ਝੜੇ ਸਾਡੀਆਂ ਭੈਣਾਂ ਲੈਕਚਰਾਰ ਬਣ ਗੀਆ ਖੁਸ਼ ਰਹੋ

  • @amarjitsidhu9433
    @amarjitsidhu9433 4 ปีที่แล้ว +10

    Salute to this soch nu

  • @gurdialsinghdhillon792
    @gurdialsinghdhillon792 4 ปีที่แล้ว

    ਬਹੁਤ ਵਧਿਆ ਲਹਿਜਾ ਸੀ ਗੱਲ-ਬਾਤ ਕਰਨ ਦਾ very nice Good beta ji 👍👍

  • @hndjbsbjdjdgood3227
    @hndjbsbjdjdgood3227 4 ปีที่แล้ว +15

    Bhut gal karn da tarka put tunu ❤❤❤🙏🙏🙏🙏🙏

    • @kuldeepsinghkuldeepsingh2153
      @kuldeepsinghkuldeepsingh2153 4 ปีที่แล้ว

      Eh dhee aa putt nahe.
      aavde dimaga wicho putt piaar kaddo.
      Dheea nu sawekaar karna sikho.

  • @mannsukhpal
    @mannsukhpal 4 ปีที่แล้ว +18

    Good

  • @manpreetdhindsa9332
    @manpreetdhindsa9332 4 ปีที่แล้ว +8

    Waheguru ji mehar Kari kisana te

  • @indian5189
    @indian5189 4 ปีที่แล้ว +25

    What is her name? Thanks to her parents for raising a brave girl with such good values

  • @amitbhatia.
    @amitbhatia. 4 ปีที่แล้ว +9

    *ਗੋਦੀ ਮੀਡੀਆ ਨੂੰ ਦੇਖਣਾ ਬੰਦ ਕਰੋ ਯੂ ਟਿਊਬ ਤੋਂ ਸਾਰੇ ਚੈਨਲ ਉਨਸੁਬਕਰਿਬ ਕਰਦੋ* 🙏🙏🙏🙏

  • @laxmansingh11
    @laxmansingh11 4 ปีที่แล้ว +2

    ਬਹੁੱਤ ਬਹੁੱਤ ਧੱਨਵਾਦ ਭੈਣ ਜੀ ਦਾ

  • @harvindersingh2235
    @harvindersingh2235 4 ปีที่แล้ว +2

    Very nice sis God bless u kissan ekta jindabad

  • @jeeta6466
    @jeeta6466 4 ปีที่แล้ว +1

    Wah ji Wah bhoth vadea beta ji God bless you full support farmers 👍👍🙏🙏

    • @ThambiDCH
      @ThambiDCH 4 ปีที่แล้ว

      Dear friend, Dont you know, every year , more than fifteen thousand farmers commit suicide. And you cannot compare any electronic or other goods wth agricultural products, since, dayby day it will perish.. And who will buy any spoiled or perished things.
      Basically, these bills are for the benefit of farmers. Ultimate goal is , farmers should be paid more, no more suicides, better and sustainable farming techniques, and more security of farmers interest.
      I think that, these protests are politically motivated, as well as not for this cause, and well aware that some foreign countries forces are working behind this movement, together wth some medias .
      Govt. wanted to stop the suicidals , and poor living conditions of farmers. Govt. will not stop any subsidies or procurement through FCI, nor ration system. And all 138 crore people cannot depend on ambanis mall for buying rice and foodgrains. Do you think ambani,/ adani have malls in all over india.
      Regarding MSP u better ask a farmer, the rice even produced frm a single land will not be of same quality. So if there is hundred kg, seventy will get good price, and for the remaining , price will be lower. Some times at the time of harvesting rain may come, or lot of problems which can affect the quality and price. More than that, Since india is a member of WTO, corporates have a choice to buy low cost food crops frm other countries. And Central govt. is spending billions of rupees every year in the agriculture sector through various subsidies and schemes.And in the NEWSPAPERS we can check the prices of crops daily...(,Pls CHECK)
      Modi govt. is trying to unite and strengthen the country through his reforms. In All 29 states there should be one law, one tax . that 's why he bring GST ( cutting all other taxes and making one) revoked 370 article of kashmir, one rank pension for all soldiers, one single gas pipeline, one ration card, one entrance exam....
      One-third of food gets lost or wasted. According to the Indian Food Bank, 40 percent of vegetables and 30 percent of cereals produced are lost due to inefficiencies in the supply chain.
      No corporates can store all the foodcrops in a state. So far i know there is a law for that. But now farmers are excluded. Before police will not allow farmers to stock, or even they cannot take their products to other states.
      Already several other companies are doing contract farming in india. Pls enquire wth other food companies. It is good for farmers, if more companies are coming to buy their crops, so that there will be more demand.
      Lot of cases are pending in the courts. Eg. Lavlin case which started in 90s is still going on. Last week only , a final verdict came on a major case , after 28 years. So for the fast moving of the cases, and to reduce the overload of cases in the court, its better to gve authority to district collector or SDM ( District Magistrate)who is a decision maker in the administration level.Can you tell me how many years it will take for a final verdict, if anyone file a case in a supreme court. Why you play wth poor farmers lives...

  • @harwindergill6753
    @harwindergill6753 4 ปีที่แล้ว +9

    Kissan majdur ekta jindabad Punjab Punjabiat jindabad

  • @jagseersingh4855
    @jagseersingh4855 4 ปีที่แล้ว +13

    ਬਹੁਤ ਵਦੀਆਂ ਜੀ

  • @bikramjitsingh9718
    @bikramjitsingh9718 4 ปีที่แล้ว +2

    Very good sister kissan ekta zindabade

  • @balwinderpabla1835
    @balwinderpabla1835 4 ปีที่แล้ว +12

    Waheguru Punjabi talant 👍🏻
    🙏🙏🙏🙏🙏

  • @dalwindersingh1028
    @dalwindersingh1028 4 ปีที่แล้ว +1

    ਬਹੁਤ ਵਧੀਆ ਬੇਟਾ ਗੱਲਾ ਕੀਤੀਆਂ ਚਾਹੇ ਕੋਈ ਦਿਲੀ ਚ, ਚਾਹੇ ਕੀਤੇ ਵੀ ਰਹਿੰਦਾ ਭਾਰਤ ਵਾਸੀ ਸਭ ਨੂੰ ਪਤਾ ਲਗ ਗਿਆ modi ਕੰਜਰ ਨੇ ਸਭ ਲੁਟੇ ਨੇ ਜਿੰਨੇ ਵੀ ਮੋਦੀ ਦੇ ਨਾਲ ਨੇ ਸਭ ਗੁਜਰਾਤੀ ਨੇ ਸਭ ਗੁਜਰਾਤੀ ਲੋਕ ਸਭ ਨੂੰ ਕੀਨੀ ਨਕਮੀ ਜਾਤ ਹੈ ਭੀਖ ਮੰਗਣ ਆਉਂਦੇ ਹੁੰਦੇ ਸੀ ਇਨ੍ਹਾਂ ਦੇ ਬੰਦੇ ਜਨਾਨੀਆਂ ਵੀ ਤਰਸ ਕਰਦੇ ਹੁੰਦੇ ਇਨ੍ਹਾਂ ਲੋਕ ਦਾ ਫਿਰ ਸਾਰੇ ਗੁਜਰਾਤੀ ਬਹੁਤ ਬਹੁਤ ਖੋਟੇ ਨੇ ਜਦੋ ਇਹਨਾਂ ਨੇ ਭੀਖ ਮੰਗਣੀ ਅਵਾਜ ਝੂਠੀ ਕਢ੍ਹਣੀ ਰੋਂਣ ਦੀ ਅੱਖਾਂ ਤੇ ਹੱਥ ਫੇਰਨਾ ਫਿਰ ਪਤਾ ਲਗਨ ਲਗ ਪਿਆ ਸੀ ਇਹ ਤਾਂ ਏਨੇ ਠੱਗ ਏਨੇ ਠੱਗ ਨੇ ਰੱਜ ਕੇ ਬੇਈ ਮਾਨ ਨੇ ਮੋਦੀ ਵੀ ਓਹੀ ਗੰਦਗੀਖਾ ਖਾਕੇ ਬਣਾਇਆ ਹੋਇਆ ਸ਼ਾਇਦ ਹਿੰਦੀ ਮਾਂ ਵੀ ਪੰਜਬ ਚ ਰੋਟੀ ਮੰਗਣ ਆਈ ਹੋਵੇਗੀ ਇਹੋ ਜਿਹੀਆਂ ਬੁੱਢੜੀਅਾਂ ਨੂੰ ਬਹੁਤ ਲਿਆਉਂਦੇ ਹੁੰਦੇ ਸੀ ਗੁਜਰੇੜੀਆਂ ਨੂੰ ਪਾਣੀ ਤਾ ਇਹ ਦੇ ਨਹੀ ਸਕਦੇ

  • @ParamjeetKaur-qw1ne
    @ParamjeetKaur-qw1ne 4 ปีที่แล้ว +4

    Yes, ਕਿਸਾਨੀ banda alect ਹੋਣਾ chaida

  • @jonymalik6609
    @jonymalik6609 4 ปีที่แล้ว +4

    Jai kisan

  • @baljitkaur4175
    @baljitkaur4175 4 ปีที่แล้ว +2

    Wehaguru Wehagur Wehaguru Wehaguru Wehaguru mehar karan sab tai 🙏🏻 kishan majjdorr eikta Zinda baad 🙏🏻 Jai Jawan Jai kàshan 🙏🏻 Deep Singh Sidhu Sandhu Zinda baad 🙏🏻 very nice 👌 speaking sister ❤️ Bhut hi ashai lag rahai hai ❤️🙏🏻🙏🏻🙏🏻🙏🏻👍🏻🙏🏻

  • @naturesound6030
    @naturesound6030 4 ปีที่แล้ว +2

    Eh sada youth aa 🙏🏼🙏🏼 thanks baba ji. Gbu bachi 😇

  • @bakhshishbisa1201
    @bakhshishbisa1201 4 ปีที่แล้ว +8

    Very good kurhiye
    Best wishes
    God bless you

    • @ThambiDCH
      @ThambiDCH 4 ปีที่แล้ว

      Dont you know, every year , more than fifteen thousand farmers commit suicide. And you cannot compare any electronic or other goods wth agricultural products, since, dayby day it will perish.. And who will buy any spoiled or perished things.
      Basically, these bills are for the benefit of farmers. Ultimate goal is , farmers should be paid more, no more suicides, better and sustainable farming techniques, and more security of farmers interest.
      I think that, these protests are politically motivated, as well as not for this cause, and well aware that some foreign countries forces are working behind this movement, together wth some medias .
      Govt. wanted to stop the suicidals , and poor living conditions of farmers. Govt. will not stop any subsidies or procurement through FCI, nor ration system. And all 138 crore people cannot depend on ambanis mall for buying rice and foodgrains. Do you think ambani,/ adani have malls in all over india.
      Regarding MSP u better ask a farmer, the rice even produced frm a single land will not be of same quality. So if there is hundred kg, seventy will get good price, and for the remaining , price will be lower. Some times at the time of harvesting rain may come, or lot of problems which can affect the quality and price. More than that, Since india is a member of WTO, corporates have a choice to buy low cost food crops frm other countries. And Central govt. is spending billions of rupees every year in the agriculture sector through various subsidies and schemes.And in the NEWSPAPERS we can check the prices of crops daily...(,Pls CHECK)
      Modi govt. is trying to unite and strengthen the country through his reforms. In All 29 states there should be one law, one tax . that 's why he bring GST ( cutting all other taxes and making one) revoked 370 article of kashmir, one rank pension for all soldiers, one single gas pipeline, one ration card, one entrance exam....
      One-third of food gets lost or wasted. According to the Indian Food Bank, 40 percent of vegetables and 30 percent of cereals produced are lost due to inefficiencies in the supply chain.
      No corporates can store all the foodcrops in a state. So far i know there is a law for that. But now farmers are excluded. Before police will not allow farmers to stock, or even they cannot take their products to other states.
      Already several other companies are doing contract farming in india. Pls enquire wth other food companies. It is good for farmers, if more companies are coming to buy their crops, so that there will be more demand.
      Lot of cases are pending in the courts. Eg. Lavlin case which started in 90s is still going on. Last week only , a final verdict came on a major case , after 28 years. So for the fast moving of the cases, and to reduce the overload of cases in the court, its better to gve authority to district collector or SDM ( District Magistrate)who is a decision maker in the administration level.Can you tell me how many years it will take for a final verdict, if anyone file a case in a supreme court. Why you play wth poor farmers lives...

  • @princeghuman986
    @princeghuman986 4 ปีที่แล้ว

    very Good message to people thank you guys kisan zindabad punjab both zindabad

  • @harmaidanfateh38
    @harmaidanfateh38 4 ปีที่แล้ว

    Prabjot Didi 😍😍 maharaaj chardikala bakshan thonu ASI v Delhi ton aa full support aa kisaan Veera nu ✊🏼✊🏼 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @bikamalhi5781
    @bikamalhi5781 4 ปีที่แล้ว +7

    Jeudi reh bhaine meriye rab chardikala kare teri

  • @MANPREETSINGH-xc2rt
    @MANPREETSINGH-xc2rt 4 ปีที่แล้ว +3

    V good speech

  • @sulakhandhami9632
    @sulakhandhami9632 4 ปีที่แล้ว +1

    Bhenji tusi ta aatttt krwa diti.sanu maan hai es bhen te. Rab thanu hamesha khush rakhe

  • @prabhjitsingh6689
    @prabhjitsingh6689 4 ปีที่แล้ว +1

    Very good ksaan aekta jandabad 👌👍🙏

  • @amandeepsingh7321
    @amandeepsingh7321 4 ปีที่แล้ว

    ਜਿਉਂਦੀ ਰਹਿ ਕੁੜੀਏ ਪ੍ਰਮਾਤਮਾ ਚੜ੍ਹਦੀ ਕਲਾ ਬਖ਼ਸ਼ੇ ਦਿੱਲੀ ਵਿੱਚ ਰਹਿ ਕੇ ਸਿੱਖ ਇਤਿਹਾਸ ਬਾਰੇ ਕਾਫ਼ੀ ਡੁੰਘੀ ਜਾਣਕਾਰੀ ਆ ਅਫਸੋਸ ਸ਼ਾਇਦ ਪੰਜਾਬ ਦੀਆ ਜ਼ਿਆਦਾਤਰ ਕੁੜੀਆਂ ਨੂੰ ਏਨੀ ਜਾਣਕਾਰੀ ਨੀ ਵਾਹਿਗੂਰੁ ਮੇਹਰ ਕਰੇ ਸਰਬੱਤ ਦਾ ਭਲਾ ਹੋਵੇ 🙏

  • @malkitsingh8399
    @malkitsingh8399 4 ปีที่แล้ว +1

    Very good speech.

  • @technicalanuji802
    @technicalanuji802 4 ปีที่แล้ว +3

    ਬਹੁਤ ਵਧੀਆ ਸਿਸਟਰ

  • @nirmalsandhu6522
    @nirmalsandhu6522 4 ปีที่แล้ว +9

    God bless you sister

    • @ThambiDCH
      @ThambiDCH 4 ปีที่แล้ว

      Dont you know, every year , more than fifteen thousand farmers commit suicide. And you cannot compare any electronic or other goods wth agricultural products, since, dayby day it will perish.. And who will buy any spoiled or perished things.
      Basically, these bills are for the benefit of farmers. Ultimate goal is , farmers should be paid more, no more suicides, better and sustainable farming techniques, and more security of farmers interest.
      I think that, these protests are politically motivated, as well as not for this cause, and well aware that some foreign countries forces are working behind this movement, together wth some medias .
      Govt. wanted to stop the suicidals , and poor living conditions of farmers. Govt. will not stop any subsidies or procurement through FCI, nor ration system. And all 138 crore people cannot depend on ambanis mall for buying rice and foodgrains. Do you think ambani,/ adani have malls in all over india.
      Regarding MSP u better ask a farmer, the rice even produced frm a single land will not be of same quality. So if there is hundred kg, seventy will get good price, and for the remaining , price will be lower. Some times at the time of harvesting rain may come, or lot of problems which can affect the quality and price. More than that, Since india is a member of WTO, corporates have a choice to buy low cost food crops frm other countries. And Central govt. is spending billions of rupees every year in the agriculture sector through various subsidies and schemes.And in the NEWSPAPERS we can check the prices of crops daily...(,Pls CHECK)
      Modi govt. is trying to unite and strengthen the country through his reforms. In All 29 states there should be one law, one tax . that 's why he bring GST ( cutting all other taxes and making one) revoked 370 article of kashmir, one rank pension for all soldiers, one single gas pipeline, one ration card, one entrance exam....
      One-third of food gets lost or wasted. According to the Indian Food Bank, 40 percent of vegetables and 30 percent of cereals produced are lost due to inefficiencies in the supply chain.
      No corporates can store all the foodcrops in a state. So far i know there is a law for that. But now farmers are excluded. Before police will not allow farmers to stock, or even they cannot take their products to other states.
      Already several other companies are doing contract farming in india. Pls enquire wth other food companies. It is good for farmers, if more companies are coming to buy their crops, so that there will be more demand.
      Lot of cases are pending in the courts. Eg. Lavlin case which started in 90s is still going on. Last week only , a final verdict came on a major case , after 28 years. So for the fast moving of the cases, and to reduce the overload of cases in the court, its better to gve authority to district collector or SDM ( District Magistrate)who is a decision maker in the administration level.Can you tell me how many years it will take for a final verdict, if anyone file a case in a supreme court. Why you play wth poor farmers lives...

  • @jasbirkaur2610
    @jasbirkaur2610 4 ปีที่แล้ว +4

    Very gud bhanji

  • @JaswinderKaur-uv9il
    @JaswinderKaur-uv9il 4 ปีที่แล้ว +1

    eas buchi de bahut vadia vichar👍👍👍👍👍

  • @BalwinderSingh-yb2cy
    @BalwinderSingh-yb2cy 4 ปีที่แล้ว +1

    God bless you beti

  • @manipanjwar6269
    @manipanjwar6269 4 ปีที่แล้ว +5

    ਬਹੁਤ ਵਧੀਆ

  • @malkitsingh4952
    @malkitsingh4952 4 ปีที่แล้ว +2

    bhot vadia vichaar dite kuri ne

  • @manjindersinghsandhukhalsa6757
    @manjindersinghsandhukhalsa6757 4 ปีที่แล้ว

    Waheguru ji
    Beti di chardi klla rwe ji
    Kot kot namshkar ji beti nu ji

  • @rattanchandchand2548
    @rattanchandchand2548 4 ปีที่แล้ว +2

    Great bacha he ye bacha Bacha samjh chuka he

  • @maneater7539
    @maneater7539 4 ปีที่แล้ว +7

    Luv u sister luv and respect from up 😊 u r so talented 💞

  • @mrathachauhan5984
    @mrathachauhan5984 4 ปีที่แล้ว

    Shi kha choti bhn bahut vdiya speech ditti ....kisan ekta jindabad

  • @malhig8832
    @malhig8832 4 ปีที่แล้ว +9

    Boht sohni interview candidate also very charming and knowledgeable that gives a positive aspects of protest well done,,,,,,,, dhaliwal saab

  • @amrindersinghamrindersingh294
    @amrindersinghamrindersingh294 4 ปีที่แล้ว +3

    ਇੱਕ ਇਹ ਕੁੜੀ ਹੈ ਕਿੰਨਾ ਵਧੀਆ ਤਰੀਕੇ ਨਾਲ ਗੱਲਬਾਤ ਕਰਦੀ ਹੈ ਅਤੇ ਇੱਕ ਰਾਂਡ ਤੀਵੀਂ ਅਨਮੋਲ ਗਗਨ ਮਾਨ ਹੈ ਜਿਹੜਾ ਕੇਜਰੀ ਬਾਣੀਏ ਅਤੇ ਭਗਵੰਤ ਮਾਨ ਦੀ ਚਮਚਾਗਿਰੀ ਕਰ ਕੇ ਐਮ ਐਲ ਏ ਬਣਨਾ ਚਾਹੁੰਦੀ ਹੈ ਨਾਜਰ ਸਿੰਘ ਮਾਨਸ਼ਾਹੀਆ ਦੀ ਥਾਂ ਤੇ ਮਾਨਸਾ ਤੋਂ,

  • @harmaidanfateh38
    @harmaidanfateh38 4 ปีที่แล้ว

    Bai ਦਿੱਲੀ aale v thode ਨਾਲ ਨੇ ohh v ਵੱਧ ਤੋਂ ਵੱਧ ਪੋਂਚ ਰਏ ਅਾ ASI v Delhi de aa veero saare thode naal aa saade Chon v bhote sewa te ponch Raye aa ਕਿਸਾਨ ਮਜਦੂਰ ਏਕਤਾ ਜਿੰਦਾਬਾਦ ✊🏼✊🏼❤️

  • @BhupinderSingh-mf5gv
    @BhupinderSingh-mf5gv 4 ปีที่แล้ว +2

    ਵਾਹ ਧੀਏ ਵਾਹ ਸਿਰਾ ਲਾਤਾ

  • @manvindersingh4384
    @manvindersingh4384 4 ปีที่แล้ว +1

    Bahot vadiya vichaar chotti bhenn de

  • @gurpreetsarpanch8644
    @gurpreetsarpanch8644 4 ปีที่แล้ว +1

    Wow bhut sohne vicar ne meri pan de god bless u

  • @charanmaan4513
    @charanmaan4513 4 ปีที่แล้ว

    ਬੁਹਤਸਿਅਣੀਅ ਗੱਲਾਕੀਤਅਾ ਬੇਟਾ ਜੀ

  • @manigillgill5383
    @manigillgill5383 4 ปีที่แล้ว +1

    Great speech