ਪੰਜਾਬੀਆਂ ਦੇ ਪਿਆਰ ਨੇ ਖਿੱਚ ਲਿਆਂਦੀ, ਕੁੜੀ ਗੁਜਰਾਤ ਦੀ, ਕਹਿੰਦੀ 'ਮੈਂ ਵੀ ਸ਼ੇਰ ਬਣ ਗਈ' | Akhar

แชร์
ฝัง
  • เผยแพร่เมื่อ 25 ต.ค. 2024

ความคิดเห็น • 819

  • @santokhsingh2596
    @santokhsingh2596 3 ปีที่แล้ว +39

    Saruti Ji ਮੈਂ ਇੱਕ army man retired ਦੇ ਨਾਤੇ ਆਪ ਜੀ ਨੂੰ salute ਕਰਤਾ ਹਾਂ ਜੀ ਅਤੇ ਇਸ ਅੰਦੋਲਨ ਨੂੰ ਚਾਰ ਚੰਨ ਲਾਉਣ ਕਰਕੇ ਤਹ ਦਿਲ ਸੇ ਧੰਨਵਾਦ ਕਰਦਾ ਹਾਂ ਬੇਟਾ l ਧੰਨਵਾਦ l

  • @arashdeepkaur5272
    @arashdeepkaur5272 3 ปีที่แล้ว +63

    ਆਪਣਾ ਪੰਜਾਬ ਹੀ ਨਹੀਂ,ਸਾਰਾ ਪਰਿਵਾਰ ਹੈ ਹਿੰਦੁਸਤਾਨ,ਸਾਰੇ ਆਪਣੇ ਆਪ ਹੀ ਜੁੜ ਰਹੇ ਹਨ🙏🙏🙏🙏🙏ਜਿਵੇਂ ਜਿਵੇਂ ਸਮਜ ਆਵੇਗੀ ਉਸ ਤਰ੍ਹਾ ਹੀ ਜਾਗਰੂਕ ਹੋ ਜਾਂਦੇ ਹਨ🙏

    • @parshotamsingh7793
      @parshotamsingh7793 3 ปีที่แล้ว +1

      Didi g tushi lunch banadian shir te chunri le lo g tushi very nice ho good

    • @pervindersingh3586
      @pervindersingh3586 3 ปีที่แล้ว

      Kisaanektaandmajdoorektajindabaad

  • @sarbjitsidhu3620
    @sarbjitsidhu3620 3 ปีที่แล้ว +46

    ਵਾਹਿਗੁਰੂ ਜੀ ਜਿਵੇਂ ਹਸਦੇ ਵਸਦੇ ਦਿੱਲੀ ਨੂੰ ਭੇਜਿਆ ਉਵੇ ਹੀ ਵਾਪਸ ਮੋੜੀ ਬਾਬਾ ਜੀ 🙏🙏🙏🙏

  • @lakhanpal027
    @lakhanpal027 3 ปีที่แล้ว +94

    Thank u sister to make an effort to support humanity ... 🙏 ਲਵ ਯੂ ਨਵਰੀਤ ਵੀਰੇ ਸਹੀ ਪੰਜਾਬੀਅਤ ਨੂੰ ਸਾਰੀ ਦੁਨੀਆ ਨੂੰ ਦਿਖਾਉਣ ਲਈ !

    • @narindergrewal705
      @narindergrewal705 3 ปีที่แล้ว +1

      Thank you beta all in word Sikh is super super h g

  • @avtargrewal3723
    @avtargrewal3723 3 ปีที่แล้ว +46

    ਬੇਟਾ ਧੰਨਬਾਦ ਜਿਹੜਾ ਤੁਸੀਂ ਕਿਸਾਨਾਂ ਦੀ ਮਦਦ ਲਈ ਪਹੁੰਚੇ ਹੋ

    • @pajanbhram3532
      @pajanbhram3532 3 ปีที่แล้ว

      🙏🙏🙏🤜🤛👋👋👋👋👌👌👌👍👍👍👍🙏🙏🙏🙏🙏

  • @khaaksaar1736
    @khaaksaar1736 3 ปีที่แล้ว +41

    Assi Lehnday Punjab walay wi tuwaday naal a veero🤝Kissan ekta zindabad from Punjab Pakistan.

  • @mukhtarsinghsingh7531
    @mukhtarsinghsingh7531 3 ปีที่แล้ว +1

    ਬੇਨਤੀ ਵੀਰੇ, ਅੱਖਰ ਵਾਲੇ ਵੀਰ ਜੀ ਹਿੰਦੀ ਭਾਸ਼ਾ ਵਾਲੀ ਲੜਕੀ ਦੇ ਨਾਲ ਹਿੰਦੀ ਵਿੱਚ ਸਵਾਲ ਜਵਾਬ ਕਰੋ ਕਿਉਂ ਕੇ ਦੇਸ਼ ਵਿੱਚ ਕਈ ਜਗ੍ਹਾ ਪੰਜਾਬੀ ਨਹੀ ਸਮਜਦੇ ਸੋਂ ਹਿੰਦੀ ਵਿੱਚ ਗੱਲ ਕਰਨ ਨਾਲ ਸਾਰੇ ਭਾਰਤ ਨੂੰ ਸਾਡੀ ਸਚਾਈ ਦਾ ਪਤਾ ਲਗੇਗਾ

  • @harbinderrandhawa7036
    @harbinderrandhawa7036 3 ปีที่แล้ว +1

    ਬੇਟਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕਿਸਾਨ ਮੋਰਚੇ ਵਿੱਚ ਆਏ ਹੋ

  • @gssingh8042
    @gssingh8042 3 ปีที่แล้ว +1

    ਬਹੁਤ ਵਧੀਆ ਵਿਚਾਰ ਸ਼ਰੂਤੀ ਬੇਟਾ

  • @sohansinghsandhu4025
    @sohansinghsandhu4025 3 ปีที่แล้ว +1

    ਪਿਆਰੀ ਪੁੱਤਰੀ ਪੰਜਾਬੀ ਕਲਚਰ ਕੋ ਆਪ ਠੀਕ ਸਮਝ ਲਿਆ ਪੰਜਾਬੀ ਕਲਚਰ ਬਹੁਤ ਰਿੱਛ ਹੈ ।ਗੁਜਰਾਤ ਮੇ ਜਾ ਕਰ ਬਚਾਉਣਾ ।ਤੇਰਾ ਸੁਭਾ ਭੀ ਹੁਣ ਪੰਜਾਬੀ ਹੋ ਗਿਆ ।ਜੀ ਦੀ ਰਹੋ ਖੁਸ਼ ਰਹੋ।ਅ ਜਿੰਦਾਬਾਦ।

  • @rupindersingh7263
    @rupindersingh7263 3 ปีที่แล้ว +1

    ਇਹ ਭੈਣ ਨੂੰ ਵਾਹਿਗੁਰੂ ਉਚੇ ਅਹੁਦੇ ਬਖਸੇ ਪੰਜਾਬੀਆਂ ਦੇ ਕਲਚਰ ਨੂੰ ਪਸੰਦ ਕੀਤਾ ਭੈਣ ਨੇ ਇਹ ਜੀ ਸਬਰ ਸੰਤੋਖ ਦਾ ਪ੍ਰਬੰਧ ਹੈ ਆਪਣੀ ਕਿਸਾਨਾਂ ਦਾ ਸਲੀਕੇ ਵਾਲਾ ਭਾਈਚਾਰਕ ਪ੍ਰਬੰਧ ਹੈ ਲੰਗਰ ਦਾ ਵੰਡ ਸਕਣ ਦਾ ਅਤੇ ਆਪਣੀ ਵਾਰੀ ਧਰਨੇ ਵਿੱਚ ਨਿਭਾਉਣ ਦਾ ਇਹ ਅੰਨਦਾਤਾ ਆਪਣੀ ਵਿਲੱਖਣ ਪ੍ਰਕਿਰਿਆ ਹੈ

  • @sidhugaming1720
    @sidhugaming1720 3 ปีที่แล้ว +1

    ਰਨਦੀਪ ਸੀਵੀਅਾ ਤੇਰਾ ਵੀ ਬਹੁਤ ਧਨਵਾਦ ਪੰਜਾਬੀ ਤੇਨੂ ਯਾਦ ਰੱਖਣਗੇ

  • @dalwindersingh6323
    @dalwindersingh6323 3 ปีที่แล้ว +1

    ਨਵਰੀਤ, ਯਾਰ ਸ਼ਰੁਤੀ ਚ ਤੂਫਾਨ ਉਠਿਆ ਹੋਇਆ, ਜਿਵੇਂ ਮੈਂ ਸੁਣਿਆ ਕਿ ਇਹ ਗੁਜਰਾਤ ਅੰਦੋਲਨ ਕਰ ਰਹੀਆ ਤੇ ਕੁਝ ਕੁ ਲੋਕ ਨਾਲ ਨੇ!
    ਇਸ ਵੱਧ ਤੋਂ ਵੱਧ ਹੌਸਲਾ ਤੇ ਮੱਦਦ ਕਰਨੀ ਬਣਦੀ ਹੈ, ਇਕ ਵਧੀਆ ਲੀਡਰ ਵੀ ਬਣ ਸਕਦੀਆ ।
    ਜੁੱਗ-ਜੁੱਗ ਜੀਓ ਚੜਦੀ ਕਲਾ ਚ ਰਹੋ 👍👌🙏🙏💪

  • @tariveer4605
    @tariveer4605 3 ปีที่แล้ว +2

    ਜਿਉਦੀ ਵਸਦੀ ਰਹਿ ਭੈਣੇ ਰੱਬ ਤੇਰੀ ਉਮਰ ਲੰਬੀ ਕਰੇ

  • @kuldipsingh5345
    @kuldipsingh5345 3 ปีที่แล้ว +1

    ਸ਼ਰੁਤੀ ਜੀ ! ਬਹੁਤ ਹੀ ਵਧੀਆ ਢੰਗ ਨਾਲ਼ ਗੱਲਬਾਤ ਕੀਤੀ ਗਈ ਹੈ।ਸ਼ਾਬਾਸ਼ ।

  • @geetsingh6191
    @geetsingh6191 3 ปีที่แล้ว +43

    Thanks sis tuhada support krn layi, Dhanwaad tuhada jo tusi second time sewa krn layi aaye

  • @ranjitsingh-tb8mv
    @ranjitsingh-tb8mv 3 ปีที่แล้ว +2

    🌹🌹ਪੰਜਾਬੀਆਂ ਦੀ ਸ਼ਾਨ ਵੱਖਰੀ 🌹🌹
    🌹🌹ਮੇਰਾ ਵੱਸਦਾ ਰਹੇ ਪੰਜਾਬ 🌹🌹
    🌹ਪੰਜਾਬ.. ਪੰਜਾਬੀ ਜ਼ਿੰਦਾਬਾਦ 🌹
    🌹ਜਿਓਂਦੀ ਰਹਿ ਬੱਚੀਏ 🌹
    🌹ਜੈ ਜਵਾਨ 🌹ਜੈ ਕਿਸਾਨ 🌹
    🌹 ਜੈ ਸੰਵਿਧਾਨ 🌹

  • @jagatkamboj9975
    @jagatkamboj9975 3 ปีที่แล้ว +107

    जय किसान मजदूर एकता जिंदाबाद
    नारी शक्ति जिंदाबाद
    बाबा नानक जी अंग संग सहाई है किसानों को
    वाहिगुरु जी 🙏🙏🙏🙏🙏🙏🙏🙏🙏

  • @AmritpalSingh-fz6hp
    @AmritpalSingh-fz6hp 3 ปีที่แล้ว +40

    Good , my little sister thanks , God Bless You , Kisan Ekta Zindabad

  • @HarpreetSingh-vo8pn
    @HarpreetSingh-vo8pn 3 ปีที่แล้ว +1

    ਇੰਨੀ ਦਲੇਰ ਭੈਣ ਨੂੰ ਸਤਿ ਸ੍ਰੀ ਅਕਾਲ ਇਕੱਲਾ ਪੰਜਾਬ ਨੀ ਸਾਰੀ ਦੁਨੀਆਂ ਕਿਰਤੀ ਲੋਕਾਂ ਨੂੰ ਇੱਕ ਪਰਿਵਾਰ ਤਰ੍ਹਾਂ ਰਹਿਣਾ ਚਾਹੀਦਾ ਹੈ👌👌👌👌👌👌👌👌👌 ✊🏻✊🏻✊🏻✊🏻✊🏻

  • @rajinderjitsingh506
    @rajinderjitsingh506 3 ปีที่แล้ว +1

    ਕਰ ਭਲਾ ਹੋ ਭਲਾ ਵਾਹਿਗੁਰੂ ਜੀ

  • @sohansinghsandhu4025
    @sohansinghsandhu4025 3 ปีที่แล้ว

    ਇਧਰ ਅਮਰੀਕਾ ਮੇ ਭੀ ਗੁਜਰਾਤੀ ਬਹੁਤ ਲੜਕੀ ਨੇ ਪੰਜਾਬੀਆਂ ਨਾਲ ਸ਼ਾਦੀ ਕੀ ਹੂਈ ਹੈ ।ਬੜੇ ਖੁਸ਼ ਰਾਹ ਤੇ ਹੈ । ਅੱਖਰ ਧੰਨਵਾਦ।

  • @santokhkalkat5824
    @santokhkalkat5824 3 ปีที่แล้ว +68

    Betia Rani...Jug Jug Jio.......from ..usa ...
    Divine Unity ......proud of my life champions and humanity lovers ....

  • @balwinderbrar3739
    @balwinderbrar3739 3 ปีที่แล้ว +42

    ਧੰਨਵਾਦ ਜੀ ❤️❤️❤️❤️🙏

  • @kickyrubykaur7619
    @kickyrubykaur7619 3 ปีที่แล้ว +16

    Punjabiya de rang ch jo v rangeya geya
    Eh sirf guru nanak di kirpa hai g
    God tohanu hmesha apni rja ch rakhe
    God bless u 🙏

  • @surjitkaur1895
    @surjitkaur1895 3 ปีที่แล้ว

    ਸ਼ਰੂਥੀ ਬੀਬਾ ਜੀ ਸਲੁਟ ਹੈ। ਬੇਟੀ ਆਪ ਦੀ ਗੱਲ ਬਾਤ ਬਹੁਤ ਵਧੀਆ ਹੈ। ਖੁਸ਼ ਰਹੋ।

  • @nirmalsingh1473
    @nirmalsingh1473 3 ปีที่แล้ว +1

    ਜੀ ਆਇਆਂ ਨੂੰ। ਬਹੁਤ ਵਧੀਆ ਜੀ

  • @bhupindersingh7215
    @bhupindersingh7215 3 ปีที่แล้ว +1

    ਧੰਨਵਾਦ ਰਵਨੀਤ ਬਾਈ ਜੀ..

  • @jasbirbratch6639
    @jasbirbratch6639 3 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhwinderSingh-ji4pk
    @SukhwinderSingh-ji4pk 3 ปีที่แล้ว +1

    ਵਾਹਿਗੁਰੂ ਜੀ

  • @JoginderSingh-vj2tx
    @JoginderSingh-vj2tx 3 ปีที่แล้ว

    ਪੁਤਰ ਬਹੁਤ ਵਧੀਆ ਸੇਵਾ ਕਰਦੇ ਹੋ

  • @navpreetmangat5351
    @navpreetmangat5351 3 ปีที่แล้ว +47

    Well done Biba ji for your support 🙏🙏🙏

  • @amarjitkaurbhinder6146
    @amarjitkaurbhinder6146 3 ปีที่แล้ว +82

    छोटी बेहन आप हमारे है आप पजाब जरूर जाना आप का पजाब

  • @gurbaxsingh1581
    @gurbaxsingh1581 3 ปีที่แล้ว +7

    She understands Punjabi language properly. Good mannered girl. Thanks ji.

  • @SurinderSingh-xr1fd
    @SurinderSingh-xr1fd 3 ปีที่แล้ว +17

    Thanks sister kisan ekta di sport lai

  • @HarjinderSingh-wt2ye
    @HarjinderSingh-wt2ye 3 ปีที่แล้ว +4

    भगवान आपको संसार के सभी सुख दे ,कभी दुख निकट ना आये श्रुति जी, God bless you 👏

  • @ernestjames4676
    @ernestjames4676 3 ปีที่แล้ว +83

    I am not in the position to come to Singhu border but fully support by heart.
    And send lahnta on Illogical non supporters.
    Par phir bhi ardaas karda k Rab ohna nu smat bakhshe.

    • @AnilKumar-kt2xl
      @AnilKumar-kt2xl 3 ปีที่แล้ว +5

      VERR G EHNA D LAHNE NU SUMAT NI ONI...TUSI ARDAAS JROOR KRYO K WAHEGURU ES MORCHE NU JLDI JIT BAKSHAN T SARE VEER BHAINA MAWA...APNE GHRA NU PRTAN

  • @santokhsingh778
    @santokhsingh778 3 ปีที่แล้ว +1

    श्रुति बेटा आप का बहुत बहुत धन्यवाद जो आप इस आन्दोलन में शामिल हुए। S S Hundal sirsa haryana

  • @pritvirk1
    @pritvirk1 3 ปีที่แล้ว +7

    ਵਾਹ ਯਰ ਸੱਚੀਂ ਈ ਕਲਾ ਵਰਤ ਰਹੀ ਆ ਏਥੇ

  • @dalbirsingh6145
    @dalbirsingh6145 3 ปีที่แล้ว +7

    Dear Betaji, we proud on you and your involvement in Punjabi culture as well as support to Farmer Protest. Salam our dear daughter.

  • @pindisingh6470
    @pindisingh6470 3 ปีที่แล้ว +1

    ਜਿਊਂਦੀ ਰਹਿ ਭੈਣੇ

  • @SandeepSingh-qd1vp
    @SandeepSingh-qd1vp 3 ปีที่แล้ว

    ਬਹੁਤਅਛਾਹਮਸਭਏਕਹੈ

  • @jaspalkang7668
    @jaspalkang7668 3 ปีที่แล้ว +7

    Beti i am from Calgary ,Canada God bless you ,spread the message of service to humanity .as these people are doing .

  • @sunnygautam1860
    @sunnygautam1860 3 ปีที่แล้ว +56

    God bless you ravneet veer

  • @gianchandbanger263
    @gianchandbanger263 3 ปีที่แล้ว

    ਜੈ ਜਵਾਨ
    ਜੈ ਕਿਸਾਨ

  • @sheradadwal7431
    @sheradadwal7431 3 ปีที่แล้ว +1

    ਰਵਨੀਤ ਵੀਰ ਤੇਰਾ ਬੁਹਤ ਧੰਨਵਾਦ

  • @BalwinderSingh-nw8un
    @BalwinderSingh-nw8un 3 ปีที่แล้ว +1

    ਮੇਰੀ ਬੇਨਤੀ ਹੈ ਕੇ ਦੇਸ਼ ਦੀ ਵਖ ਵਖ ਸਟੇਟਾ ਤੋ ਆਏ ਵੀਰਾ ਭੈਣਾ ਨੂੰ ਕੇ ਅਪਣੀ ਅਪਣੀ ਸਟੇਟ ਚ ਜਾ ਕੇ ਪੰਜਾਬ ਬਾਰੇ ਸਿਖਾ ਬਾਰੇ ਪਰਚਾਰ ਕਰਨ ਦਸਣ ਲੋਕਾ ਨੂੰ ਕੇ ਸਾਡਾ ਇਤਹਾਸ ਤੇ ਸਿਖੀ ਦੇ ਸਿਧਾਤ ਕੀ ਨੇ

  • @satwindersingh370
    @satwindersingh370 3 ปีที่แล้ว

    ਜਿਊਂਦੇ ਰਹਿ ਰਹੇ ਧੀਏ।

  • @loveyougymalltime9111
    @loveyougymalltime9111 3 ปีที่แล้ว +1

    Akhar veer good news salute aa kisan ekta zindbad 🚜🚜🚜🚜🚜🌾🌾🌾🌾🌾💪💪💪👈bsp. ਸਘੰਰਸ਼ ਗਰੁੱਪ ਕੁਵੈਤ

  • @aryanclair6713
    @aryanclair6713 3 ปีที่แล้ว +20

    Great girl love and respect from USA and Canada

  • @jagdeepSingh-oz1wg
    @jagdeepSingh-oz1wg 3 ปีที่แล้ว +5

    Love from Calgary to all those who support this movement

  • @darkroyalking
    @darkroyalking 3 ปีที่แล้ว +2

    ਸਹੀ ਗੱਲ ਹੈ ਭੈਣ ਜੀ

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 3 ปีที่แล้ว +3

    ਵਾਹਿਗੁਰੂ ਮੇਹਰ ਕਰੇ ਜਿੱਤ ਬਾਬੇ ਨਾਨਕ ਦੇ ਕਿਸਾਨਾਂ ਦੀ ਹੋਵੇ 🙏🙏🙏

  • @CS-hq5ff
    @CS-hq5ff 3 ปีที่แล้ว +70

    Salute to you to join historical movement

    • @GulzarKhan-fp9ti
      @GulzarKhan-fp9ti 3 ปีที่แล้ว +1

      ਇਸ ਭੈਣ ਨੂੰ ਇੱਕ ਗੱਲ ਹੋਰ ਦੱਸੋ ਜੀ ਕਿ ਜਿਸ ਵੇਲੇ ਖਾਣਾ ਤਿਆਰ ਕਰਨਾ ਹੋਵੇ ਉਸ ਟਾਇਮ ਸਿਰ ਢੱਕ ਕੇ ਕੇਸ ਸਿਰ ਦੇ ਵਾਲ ਬੰਨ੍ਹ ਕੇ ਰੱਖਣੇ ਚਾਹੀਦੇ ਜਰੂਰੀ ਹੂੰਦੇ ਨੇ ਪੱਕਾ

    • @pritamsingh8284
      @pritamsingh8284 3 ปีที่แล้ว

      Great salute to brave Shruti from Gujarat

  • @darshanmaan7066
    @darshanmaan7066 5 หลายเดือนก่อน

    ਧਨਵਾਦ ਵਹਿਗੂਰੂੂ ਵਹਿਗੂਰੂੂ ਸਿਰੁਤੀ, ਦੇ

  • @lakhwindersingh-hv6ec
    @lakhwindersingh-hv6ec 3 ปีที่แล้ว +38

    God bless you Sharuti.

  • @rupindersingh7263
    @rupindersingh7263 3 ปีที่แล้ว

    ਸਲਿਊਟ ਅੱਖਰ ਚੈਨਲ ਨੂੰ

  • @HappySingh-xt2fx
    @HappySingh-xt2fx 3 ปีที่แล้ว +7

    Jionda reh putt rabb tenu lambi umer deve

  • @baljindersingh9818
    @baljindersingh9818 3 ปีที่แล้ว +32

    Thanks sis

  • @jaswantsingh6530
    @jaswantsingh6530 3 ปีที่แล้ว +16

    Thanks my sister 👨🏽‍⚕️

  • @RiyaSingh-pc7hf
    @RiyaSingh-pc7hf 3 ปีที่แล้ว +1

    किसान भाई जिंदाबाद 🙏🙏🙏🙏🙏🙏🙏🙏😭😭😭😭😭🙏🙏🙏🙏🙏🙏🙏🙏🙏🙏🙏👍👍👍👍👍👍👍🚜🚜🚜🚜🚜🙏🙏🙏🙏🙏🙏

  • @gianbains6043
    @gianbains6043 3 ปีที่แล้ว +1

    Very good very true thanks GOD BLESS YOU 🙏🙏🙏🙏🙏

  • @zorawarchouhan6100
    @zorawarchouhan6100 3 ปีที่แล้ว +27

    Good sis lage reho

  • @malkeetrandhawa612
    @malkeetrandhawa612 3 ปีที่แล้ว +10

    Beti you are giving good message to all public.God bless

  • @sarabjitsandhu1970
    @sarabjitsandhu1970 3 ปีที่แล้ว +1

    ਬਹੁਤ ਵਧੀਆ ਜੀ

  • @KuldeepSingh-ym1sk
    @KuldeepSingh-ym1sk 3 ปีที่แล้ว

    ਬਹੁਤ ਹੀ ਵਧੀਆ ਵਿਚਾਰ

  • @tarsemlalmahay9195
    @tarsemlalmahay9195 3 ปีที่แล้ว +4

    Beta ji, you are great. You are my Gujrati beti. Carry on

  • @harbhajansingh-zx3ly
    @harbhajansingh-zx3ly 3 ปีที่แล้ว

    Thanks beeba kisan ekta jindabad

  • @hardyalsinghcheema2381
    @hardyalsinghcheema2381 3 ปีที่แล้ว +6

    Excellent beta ji. You have given a new josh and energy to the movement on behalf of Gujarat. May God bless you all.

  • @gursewakbath
    @gursewakbath 3 ปีที่แล้ว +3

    Thank you veer ravneet ji

  • @deeprataindia1170
    @deeprataindia1170 3 ปีที่แล้ว +1

    Thanks Putrji ji kisana da sath dain ly. Punjabia da dilo salot hai aapji nu.
    ,,, Ballu Ratainda,,,,

  • @sherbajbrar7401
    @sherbajbrar7401 3 ปีที่แล้ว +1

    👍👍👍👍ਬਹੁਤ ਵਧੀਆ ਲੱਗਿਆ।

  • @saravjeetvirk7730
    @saravjeetvirk7730 3 ปีที่แล้ว +9

    Thank you sestar

  • @palwindersingh8919
    @palwindersingh8919 3 ปีที่แล้ว

    ਦੀਦੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @navneetdeol9061
    @navneetdeol9061 3 ปีที่แล้ว +4

    Sharuti you are too good, we all are proud daughters of India, Kissan majdoor Ekta jindabaad 🙏🙏

  • @daasameersingh
    @daasameersingh 3 ปีที่แล้ว +3

    Jiondey rho beta shruti , ik vaar fer sivia sahib boht Boht dhanwaad great interview.Meri dilo dua merey desh dey loka lyi Waheguru Ji saanu sanjhivalta tpaak pyar Bhai chara baney . Asi eh bhul jayie k Hindu , Muslim,Sikh or Christian a sirf ena yaad rakhiye k insaan ha.(Manas ki jaat sabhey ekey pehchanbo.(Sahibey Kmal Sahib Sri Guru Gobind Singh ji)

  • @baljitsingh9318
    @baljitsingh9318 3 ปีที่แล้ว

    ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਬਲਜੀਤ ਸਿੰਘ ਮਸਕਟ

  • @smartmom7758
    @smartmom7758 3 ปีที่แล้ว +12

    God bless u All..full support to u All.. beautiful voice.. opinion and interview.. totally agree with her..full support from ur viewer in Canada.

  • @sksidhu3056
    @sksidhu3056 3 ปีที่แล้ว +8

    God bless you bro and sister wmk charddi kla vich rakhe rab waheguru ji 🙏 kissan mazdoor ekta zindabad thanks

  • @harpreetsinghhazransardar487
    @harpreetsinghhazransardar487 8 หลายเดือนก่อน

    ਪੰਜਾਬੀਅਂ ਦੀ ਸ਼ਨ ਵਖਰੀ ਭੈਣੇ

  • @rbrar3859
    @rbrar3859 3 ปีที่แล้ว +1

    ਜਿਉਂਦੇ ਰਹੋ ਪੁੱਤਰ

  • @mindasingh8179
    @mindasingh8179 3 ปีที่แล้ว +3

    Aap ki sooch ko salaam

  • @Rehan_syama
    @Rehan_syama 3 ปีที่แล้ว +1

    THANKS SISTER JI

  • @amarjeetsinghharry2088
    @amarjeetsinghharry2088 3 ปีที่แล้ว +10

    Thanks sister

  • @harchandsinghbhullar7641
    @harchandsinghbhullar7641 3 ปีที่แล้ว +4

    Sister bahut badhiya interview

  • @jasbirsingh5245
    @jasbirsingh5245 3 ปีที่แล้ว +6

    Welcome again Gujarati bitiya. You remind us the popular song 'Dil le gayi Gujarat di'. Beta just see the Punjabi Big Loving Heart. Shrutee beta please grasp the spirit of this unique Kissan mass movement and spread amongst all Gujaratis.

  • @jannpreetsingh251
    @jannpreetsingh251 3 ปีที่แล้ว +2

    Waheguru ji 🌾🌾 kisan ekta zindabad 🌾🌾❤️

  • @SukhwinderSingh-mv7rd
    @SukhwinderSingh-mv7rd 3 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥

  • @indershergill8004
    @indershergill8004 3 ปีที่แล้ว

    Thanks and love u sister
    Aap jaise betiya har ghar me honi chaiye

  • @SurinderSingh-km4ei
    @SurinderSingh-km4ei 3 ปีที่แล้ว

    Thank u very much to visit Delhi Farmer protest from GUJRAT Appreciate 🙏🙏

  • @amanranarana3248
    @amanranarana3248 3 ปีที่แล้ว +2

    thankyou sister ji....jo aap aaye

  • @kapildhawan6999
    @kapildhawan6999 3 ปีที่แล้ว +11

    All punjabi do work from heart, love from heart. Surrender to God. Punjabi do work for humanity. Spread love, do work selfless

  • @sk.4176
    @sk.4176 3 ปีที่แล้ว +1

    Thanks sir 🙏

  • @baljitsingh9318
    @baljitsingh9318 3 ปีที่แล้ว

    ਪੱਤਰ ਕਾਰ ਵੀਰ ਜੀ ਤੁਹਾਡੀ ਬਹੁਤ ਜਿਆਦਾ ਕੁਰਬਾਨੀ ਹੈ ਬਲਜੀਤ ਸਿੰਘ ਮਸਕਟ

  • @jasvirgill3622
    @jasvirgill3622 3 ปีที่แล้ว

    Dear dauther very thanks to you

  • @zaarijattchahal2793
    @zaarijattchahal2793 3 ปีที่แล้ว +5

    No Farmer's No FooD Respect Farmer's LoVe from Pakistan ❤️ GBU My Lovely Respectable Sikhs 🙏🏻❤️🙏🏻🥰🥰♥️♥️

  • @ਧਾਲੀਵਾਲਬਠਿੰਡਾ
    @ਧਾਲੀਵਾਲਬਠਿੰਡਾ 3 ปีที่แล้ว

    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @kulwantsingh4696
    @kulwantsingh4696 3 ปีที่แล้ว +1

    ਗੁਰੁ ਨਾਨਕ ਦੇਵ ਜੀ ਦਾ ਪੂਰਾ ਹਥ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @LakhvirSingh-mt8nr
    @LakhvirSingh-mt8nr 3 ปีที่แล้ว +2

    Very good my sister I I proud of you

  • @Risk952
    @Risk952 3 ปีที่แล้ว +13

    Gujrat and punjab da combination nice....

    • @re.new_urself
      @re.new_urself 3 ปีที่แล้ว +3

      गुजरात पंजाब एकता ज़िंदाबाद ज़िन्दाबाद👍👍💪💪