Veer oh ghar toh ba ghar hoia pya nasha oh nu kon dinda veer eh nasha nhi eh kuch ho janda eda da banda change ho janda banda Pura knowledge rkhda kai banda veer chalh landa happen kai nhi chal sakda
Oh banda nu eni knowledge hai bs phila maa nhi rehi fir Chacha taia na v galt kita houna oh banda nu eni knowledge hai Bs eh dunia dhokha Di hai maa kisa na nhi bnh jana Miss u mom g 🙏
Right.....crime v ho jaanda syane bnde toh area chad jaande bnde...drug addicted...nshe vaala bnda roti toh bhot bachda .. khana nhi khanda oh khud ds reha..bnda maada ni galat rah te pe gea...
सो रहे थे चैन से कब्र में,, उठ गये सर पे अचानक तेरा पाँव आया रे 😂😂😂👌🏼👌🏼 kya baata ne bai diya.. rab ehnu khus rakhe.. sade warge ghraa ch reh k v sukoon labhde ne.. ehe sadkaan te v khus firda .. wah
ਰੱਬ ਦਾ ਬੰਦਾ ਹੈ,ਇਸ ਨੂੰ ਲਾਇਕ ਕਰੋ
Raab rupi banda ha
ਬੰਦਾ ਪਾਗਲ ਨਹੀ ਸਚਾ ਹੈ
Right ji 🙏🏻Waheguru ji veer te Mehar kro ji please ji 🙏🏻
ਬੱਬੂ ਮਾਨ ਬਾਈ ਨੂੰ ਬੇਨਤੀ ਹੈ ਕਿ ੲਿਸ ਵੀਰ ਨੂੰ ਜਿਉਂਦੇ ਜੀ ਇੱਕ ਵਾਰ ਜਰੂਰ ਮਿਲਣ ਤਾਂ ਜੋ ੲਿਸ ਵੀਰ ਦੀ ਰੀਝ ਪੂਰੀ ਹੋਜੇ ਤੇ ਰੂਹ ਨੂੰ ਸਕੂਨ ਆ ਜਾਵੇ ਬਾਈ ਦਾ ਦਿਲ ਸਾਫ਼ ਹੈ ਤੇ ਫ਼ਕਰ ਬੰਦਾ
ੲਿਸ ਵ਼ੀਰ ਨੂੰ ਬੱਬੂ ਮਿ਼ਲੇ ੲਿਸ ਗੱਲ ਨਾਲ ਕੌਣ ਕੌਣ ਸੇਮਤ
Jarur mile babu maan Ena nu meri dua h rab ttoo🙏🙏
Babu maan ji jarur milo es veer nu
Sahi gall A bai milaeya jave es y nu maan saab naal
Sahi gall veer g
Babbu maan g nu milna chahida is veer naal
ਮਾਂ ਹੁੰਦੀ ਏ ਮਾਂ ਉਏ ਦੁਨੀਆਂ ਵਾਲਿਉ
💔😭😭😭😭
ਬੱਬੂ ਮਾਨ ਨੂੰ ਸਮਜਦਾਰ ਇਨਸਾਨ ਸਮਜ ਸੱਕਦੇ ਅਾ ਅਸਲੀ ਇਸਨੂੰ ਪਾਗ਼ਲ ਨਿ ਕੀਆ ਜਾ ਸਕਦਾ
sahi keha
Sahi gall bhai ji
Shi he😍
ਵੀਰ ਅਪਣੇ ਹੀ ਮਾਰਦੇ ਆ
ਬੰਦਾ ਬਹੁਤ ਕੀਮਤੀ ਆ ਵੀਰੇ ਵਾਹਿਗੁਰੂ ਜੀ ਮੇਹਰ ਕਰਨ ਵੀਰੇ ਤੇ
ਵਾਹ ਓਏ ਰੱਬਾ ਅਸੀਂ ਤੈਨੂੰ ਮੰਦਿਰਾਂ ਤੇ ਗੁਰੂ ਘਰਾ ਚ ਲੱਭਦੇ ਨੇ ਤੇ ਤੂੰ ਮੇਰੇ ਮਾਲਕਾ ਐਦਾ ਦੇ ਫੱਕਰਾ ਚ ਵੱਸਿਆ ਏ। ਰੱਬ ਰੂਪੀ ਬੰਦਾ ਏ। 🙏
hi
ਮੈਨੂ ਰਬ ਪਤਰਕਾਰ ਵੀਰ ਚੋ िਦਸਦੈ.
@@kalgidhardashmesh7288 bilkul ryt ji
Haa ji
ਬੱਬੂ ਮਾਨ ਦਾ ਫੋਨ ਨੰਬਰ 6280490027 ਮੈ ਬੋਨਸਰ ਵਾ ਮਾਨ ਦਾ ਮੁੱਖਾ ਗੁਰਦਾਸਪੁਰ
ਵੈਲੀ ਨੇ ਬੱਬੂ ਦੇ ਗਾਣੇ ਤਾਂ ਪੂਰੇ ਰੱਟੇ ਪੲੇ ਨੇ ਮਾਨ ਸਾਬ ਜੀ ਤੁਸੀਂ ਇੱਕ ਵਾਰ ਇਸ ਵੀਰ ਨੂੰ ਜ਼ਰੂਰ ਮਿੰਲੋ
ਅੱਜ ਬੜਾ proud feel ਹੋ ਰਿਹਾ ਕ ਅਸੀ ਵੀ ਓਸ ਇਨਸਾਨ ਦੇ ਫੈਨ ਹਾਂ ਜਿਸਨੂੰ ਹੁਨੀਆਂ ਰੱਬ ਵਾਘ ਪੂਜਦੇ ਹਨ . god bless you man ਬਾਬਾ ਜੀ ਜੜ੍ਹਦੀ ਕਲਾ ਚ ਰੱਖਣ ਵੀਰ ਨੂੰ . kisaan majdur ekta jindawad.. love you babbu maan ji .🙏🥰
ਥਲੀ ਸਾਬ ਅਕਾਲ ਪੁਰਖੁ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਜੀ ਧੰਨਵਾਦ ਸਹਿਤ ਕ ਸ ਜਗਤਪੁਰੀ
ਬੱਬੂ ਮਾਨ ਸਾਬ ਵੀਰ ਇਸ ਬੰਦੇ ਨੂੰ ਜਰੂਰ ਮਿਲੋ ਜੀ
ਲਗਦਾ ਵੀਰ ਨੇ ਬੱਬੂ ਮਾਣ ਨੂੰ ਵੜੀ ਡੁੰਘਾਈ ਨਾਲ ਸੁਣੇਆ
@@jhorarrohi5539 ਤੇਰੇ ਕਹਿਣ ਦਾ ਮਤਲਬ ਕੀ ਬੱਬੂ ਨੂੰ ਸੁਣ k ਪਾਗ਼ਲ ਹੋਇਆ
Hello
@@gillsaab_7270 yes
Nice y babbu maan jroor mili ik baar is bande nu
ਬੱਬੂ ਮਾਨ ਨੂੰ ਵੀ ਸਮਝਦਾਰ ਬੰਦਾ ਹੀ ਸਮਝ ਸਕਦਾ ਇਸ ਲਈ ਇਹ ਪਾਗਲ ਨਹੀਂ ਆ 🙏
ਜਿਹੜਾ ਇਸ ਫੱਕਰ ਨੂੰ ਹੀ ਨਾ ਸਮਝ ਸਕਿਆ ਮੈਂ ਓਸ ਨੂੰ ਬੰਦਾ ਹੀ ਨੀ ਮੰਨਦਾ ਕਿਉਂਕੀ ਫੱਕਰਾਂ ਨੂੰ ਸਮਝਣਾ ਬੇ ਅਕਲਾਂ ਦਾ ਕੰਮ ਨਹੀਂ
ਇਸ ਵਿਅਕਤੀ ਨਾਲ ਪੱਤਰਕਾਰ ਵਲੋਂ ਕੀਤੀ ਗਈ ਗੱਲਬਾਤ ਬਹੁਤ ਵਧੀਆ ਲੱਗੀ ਅਤੇ ਮਨ ਨੂੰ ਦੁੱਖ ਵੀ ਹੋਇਆ ਕਿ ਸਮੇ ਦੇ ਮਾੜੇ ਹਾਲਾਤ ਕਿਸ ਤਰਾਂ ਬੰਦੇ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੰਦੇ ਹਨ।
ਐਨਕਾਂ ਤੋਂ ਬਿਨਾਂ ਵੀ ਅੱਖਾਂ ਹੀ ਹਨ, ਸਿਰਾ ਬਾਬੇ,,,, ਹਾ ਹਾ, ਹਾ ਹਾ
😃😃
😂😂😂😂
Man saheb g app a bande nu ik var jaroor mil lo🙏🏻🙏🏻
😂😂😂😂😂
ਪਾਗ਼ਲ ਤਾ ਭਗਤ ਨੇ ਇਹ ਹੁੰਦੀ ਹੈ ਸਿਆਣੇ ਬੰਦੇ ਦੀ ਸੋਚ ਇਸ ਵੀਰ ਨੂੰ ਮੈ ਸਲਾਮ ਕਰਦਾ ਹਾਂ
ਪਾਗਲ ਲੋਕੀ ਕਿੱਥੇ ਜਾਨਣ ਇਹਦੀ ਸੋਚ ਦਾ ਘੇਰਾ ਬੱਬੂ ਮਾਨ❤️❤️❤️❤️❤️❤️❤️❤️👍
P Q&Aapm ☺☺☺
ਪਾਗ਼ਲ ਨੀ ਕਮਲਿਓ! ਵਖਤ ਦੀ ਮਾਰ ਆ । ਬੱਬੂ ਮਾਨ ਸਾਬ੍ਹ ਜਰੂਰ ਮਿਲਣ🙏
ਫੱਕਰ ਬੰਦਾ ਯਾਰ ਇਸ ਨੂੰ ਮਿਲਾ ਦੋ ਯਾਰ ਬੱਬੂ ਮਾਨ ਦੇ ਨਾਲ ਕੀ ਪਤਾ ਯਾਰ ਬਾਈ ਬਿਲਕੁੱਲ ਠੀਕ ਹੋ ਜਾਵੇ ਪਰਮਾਤਮਾ ਸਭ ਤੇ ਮੇਹਰ ਕਰੇ 🙏🙏🙏🙏🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏🙏🙏
ਵੀਰ ਦੇ ਵਿਚਾਰ ਬਿਲਕੁਲ ਕੁਲ ਸਹੀ ਹੈ ਸਰਕਾਰਾਂ ਨੇ ਇਹਨਾਂ ਨੂੰ ਬਰਬਾਦ ਕੀਤਾ ਹੈ।
Bahut afsos hoya, youth kive kharab ho reha
@@kulwantbrar8649 ਸਾਡੇ ਸਿਸਟਮ ਦਾ ਬੇੜਾ ਗਰਕ ਗਿਆ ਬਾਈ
👍
,ਬੱਬੂ ਮਾਨ ਦੇ ਨਾਲ ਮਿਲਾ ਦਿੱਤਾ ਜਾਵੇ
ਇਕ ਵਾਰ ਇਸ ਨੂੰ
ਬੱਬੂ ਮਾਨ ਦੇ ਗਾਣਿਆਂ ਕਾਰਨ ਇਨੀ knowledge ਚੱਕੀ ਫਿਰਦਾ 🌾🌾🌾
Vidwaan aa ustad bm ❤️
Sukhwinder singh 9592657369
ਥਲੀ ਬਾਈ ਸਲੂਟ ਆ ਤੁਹਾਨੂੰ ਜੋ ਇਸ ਬੰਦੇ ਦੀ ਸੋਚ ਨੂੰ ਅੱਗੇ ਲੈਕੇ ਆਏ ਓ ਤੁਸੀ
ਅੱਜ ਦੀ ਤਰੀਕ ਚ ਜਿਹੜਾ ਸੱਚ ਬੋਲਦਾ ਉਹ ਸਭ ਤੋਂ ਵੱਡਾ ਪਾਗਲ ਹੀ ਹੈ ਕਿਉਂਕਿ ਸੱਚ ਅਤੇ ਕੱਚ ਦੋਵੇਂ ਚੁੱਭਦੇ ਨੇ 🙏🙏🙏🙏🙏
Waheguru ji Modi Tari Soch Mari Sara Thram Braber ji
ਕਮਾਲ ਏ ਥਲੀ ਸਾਹਿਬ ਤੁਸੀਂ ਕਿਥੋਂ ਲਿਅਏ ਇਸ ਇਤਿਹਾਸੀ ਬੰਦੇ ਨੂੰ ।।।ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
ਵੀਰ
🙏🏻Satnam ji Waheguru ji 🙏🏻
🙏🏻Rabb. De. Rang. Ne ji🙏🏻🇦🇺🇦🇺
यह रब्ब दा बंदा है और बंदे मैं बंदा रब दा लाबरिया है सच्चा संत होगा
ਬੱਬੂ ਮਾਨ ਨੂੰ ਬੇਨਤੀ ਹੈ ਕਿ ਇਸ ਬੰਦੇ ਨੂੰ ਇਕ ਵਾਰ ਜਰੂਰ ਮਿਲਣ
Right ji 🙏🏻Satnam ji Waheguru ji 🙏🏻
Sahi gal a bai
Is nu babu man nal jrur mulao shaid dimagi halat theek ho javay.
ਬੱਬੂ ਮਾਨ ਸਬ ਏਸ ਰੱਬ ਦੀ ਰੂਹ ਨੂ ਜਰੂਰ ਮਿਲੋ
@@karangill6974 p
ਬਿੱਲ ਕੁੱਲ ਸਹੀ ਏ ਦਮਾਕ ਦਾ, ਜਗਦੀਪ ਵੀਰ ਗੱਲ ਕਰਦੇ ਪਰ ਓਸ ਤੋਂ ਪਹਿਲਾ ਹੀ ਜਵਾਬ ਦਿੰਦਾ।ਨੋਲਜ ਬਹੁਤ ਏ ਭਾਗਲ ਨਹੀਂ ਵਕਤ ਦਾ ਮਾਰੀਆਂ। ਵਾਹਿਗੁਰੂ ਮੇਹਰ ਕਰਨ ਇਸ ਉੱਪਰ ਜੀ😌🙏🙏
ਇਹ ਤਾਂ ਰੱਬ ਦਾ ਬੰਦਾ ਏੇ ਰੱਬ ਦਾਂ ਭਗਤ ਰੱਬ ਮੇਹਰ ਕਰੇ ਇਸਤੇ 🙏🙏
ਬੱਬੂ ਮਾਨ ਸਾਹਿਬ ਇਸ ਵੀਰ ਨੂੰ ਮਿਲੋ ਇਕ ਵਾਰ ਜਰੂਰ ਵੀਰ ਪਾਗਲ ਨੀ ਪਿਆਰ ਦਾ ਭੁੱਖਾ ਮਾਨ ਵੀਰ ਜੀ
ਇਹ ਪਾਗਲ ਨਹੀ ਰਬ ਦਾ ਸੱਚਾ ਬੰਦਾ ਹੈ ਬੱਬੂ ਮਾਨ ਜੀ ਇਸ ਬੰਦੇ ਨੂੰ ਜਰੂਰ ਮਿਲੋ ਸ਼ਾਇਦ ਇਸ ਨੂੰ ਕੋਈ ਮੰਜ਼ਿਲ ਮਿਲ ਜਾਵੇ
ਇਸ ਵੀਰ ਨੂੰ ਕੋਈ ਸਦਮਾ ਜਰੂਰ ਲੱਗਾ ਹੈ ਇਸ ਵੀਰ ਦੀ ਮਦੱਦ ਕਰਨੀ ਚਾਹੀਦੀ ਹੈ
Mam nsha lga...hega syana..jehda bnda samaaj ch apne aap nu alag samjde ki m thoda kaint type aa nsha ohnu grifat ch le lenda....
Veer oh ghar toh ba ghar hoia pya nasha oh nu kon dinda veer eh nasha nhi eh kuch ho janda eda da banda change ho janda banda Pura knowledge rkhda kai banda veer chalh landa happen kai nhi chal sakda
Oh banda nu eni knowledge hai bs phila maa nhi rehi fir Chacha taia na v galt kita houna oh banda nu eni knowledge hai Bs eh dunia dhokha Di hai maa kisa na nhi bnh jana Miss u mom g 🙏
Payar da sadma hai jiii
@@rajnithakur2603 hanji mam.ho skda..ji tuc right hovo time da koi ni.pta ...vese tuc kida judge kita
ਇੱਥੇ ਸੱਚੇ ਅਤੇ ਸਿਆਣੇ ਬੰਦੇ ਨੂੰ ਪਾਗ਼ਲ ਕਿਹਾ ਜਾਂਦਾ
This veer not mental, I think not have mother, without mother she veer looks mental. This veer wonderful talking👍🌟🌷🙏
Duniya eda di hai .siyana pagal te chootha sacha .
He is from nilokheri ( karnal ) Haryana village Seedpur
Bilkul veer ji
ਵਾਹਿਗੁਰੂ ਜੀ ਭਲਾ ਕਰਿਓ ਜੀ 🙏🏻
ਮਾਨ ਸਾਬ ਜੀ ਰੋਪੜ ਤੋਂ ਖੰਟ 20 Ton 25 ਕਿਲੋਮੀਟਰ ਦੂਰ ਹੈ ਜੀ, ਤੁਸੀਂ ਆਪ ਜਾਕੇ ਮਿਲ ਲਵੋਂ ਇਸ ਵੀਰ ਨੂੰ 🙏🏻🙏🏻
Hunh Babbu mohali rahenda khant ni kde 2 aunda asi jande aunde rahne a gi
Khant ch ni rehnda babbu mann veere hun eithe ta bs farm house ehda kde kdai aunda bs
Koi mera veer jagdep sigh thail da pind das sakda
ਜੇਕਰ ਬੱਬੂ ਮਾਨ ਇੱਕ ਵਾਰ ਮਿਲ ਲਏ ,ਤਾਂ ਬਿਲਕੁੱਲ ਠੀਕ ਹੋ ਸਕਦਾ, ਨਹੀ ਤਾਂ ਇਸਨੇ, ਬਿਲਕੁਲ ਪਾਗਲ ਹੋ ਜਾਣਾ ਇੱਕ ਦਿਨ।Jagmeet Garden Team
ਸਹੀ ਬੋਲਨ ਵਾਲੇ ਕਦੇ ਵੀ ਲੋਕਾਂ ਨੂੰ ਪਸੰਦ ਨਹੀਂ ਆਉਂਦੇ।
Good very
ਬਿਲਕੁਲ ਸੱਚ ਲਿਖਿਆ "
sahi kya gg
Mai Ahay Status paya Whats'App ty ... Bilkul Perfect gaal 👌🏻👌🏻👌🏻👌🏻👌🏻
Sachi gall 🙏
ਬੱਬੂ ਮਾਨ ਸਾਹਿਬ ਨੂੰ ਇਸ ਇਨਸਾਨ ਨੂੰ ਮਿਲਣਾ ਚਾਹੀਦਾ ਯਾਰ ਫੱਕਰ ਬੰਦਾ ਬਾਕੀ ਇਹਦੇ ਘਰਦੀਆਂ ਨੂੰ ਚਾਹੀਦਾ ਇਹਨੂੰ ਘਰ ਲੈਕੇ ਜਾਣ
He is very intelligent..He is not mad ..ਹਾਲਾਤਾਂ ਦਾ ਮਾਰਿਆ ਲੱਗਦਾ ਬਾਈ । 🙏ਵਾਹਿਗੁਰੂ ਜੀ ਮੇਹਰ ਕਰਨ ਇਸ ਬੰਦੇ ਤੇ 🙏🙏
Rub ruppi bunnda🙏 waheguru ji Mehar Karen
िਕੰਨਾਂ िਸਅਾਣਾ🙏🙏
Bilkul sahi...WAHEGURU JI RANG NE ...baki eda di soch wale loka ne pagal bna dende te.... gareebi ta kamle bna dendi a
भाई में भी उस्ताद बब्बू मान का बहुत बड़ा fan हूं पर इस बंदे से ब्दा कोई fan नहीं है भाई इसको कोई उस्ताद से मिलवाने का काम के यार 😭😭❤️❤️🙏🙏
ਆਵਦਿਆਂ ਬੇਗੈਰਤ ਬੰਦਾ ਪਾਗ਼ਲ ਹੋ ਜਾਂਦਾ ਮਾਂ ਤੇ ਮਾਂ ਹੁੰਦੀ ਐ ਮਾਂ ਬੇਗੈਰਤ ਬੰਦਾ ਜਾ ਬੱਚਾ ਅਦਾ ਪਾਗ਼ਲ ਹੋਜਾਂਦਾ ਕਿਉਂਕਿ ਮਾਂ ਹੀ ਸਾਰੀ ਮੱਤ ਦੇਂਦੀ ਐ ਚੰਗਾ ਮਾੜਾ ਸਬ ਦੱਸਦੀ ਐ ਵੀਰ ਜੀ
Nic bro
ਉਸਤਾਦ ਬੱਬੂ ਮਾਨ ਵਾਂਗੂੰ ਡੂੰਘੀਆਂ ਗੱਲਾ ਕਰ ਗਿਆ ਬਾਈ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
ਪੰਜਾਬ ਪੰਜਾਬੀਅਤ ਜਿੰਦਾਬਾਦ।
ਜਿੱਤ ਲੜ ਦੇ ਲੋਕਾਂ ਦੀ।
ਸਾਡੇ ਦੇਸ਼ ਵਿੱਚ ਸੱਚ ਬੋਲਣ ਵਾਲੇ ਨੂੰ ਲੋਕ ਪਾਗ਼ਲ ਹੀ ਕਹਿੰਦੇ ਹਨ
*ਤੈਨੂੰ ਪਾਗਲ ਨਹੀਂ ਕਹਿੰਦੇ, ਇਹਦਾ ਮਤਲਬ ਤੂੰ ਤਾਂ ਫੇਰ ਝੂਠਾ ਇਨਸਾਨ ਈ ਹੋਇਆ.....ਹਣਾ❓*
ਸਾਡੇ ਬਹੁਤ ਹੀ ਸਤਿਕਾਰਯੋਗ ਬੱਬੂ ਮਾਨ ਜੀ ਇਸ ਰੱਬ ਦੇ ਬੰਦੇ ਨੂੰ ਜਰੂਰ ਮਿਲੋ ਪੜਿਆ ਲਿਖਿਆ ਇਨਸਾਨ ਐ ਵੀਰ ਵਿਚਾਰਾ
Waheguru ji kirpa kareo ji veer te ji
ਵਾਹਿਗੁਰੂ ਇਸ ਵੀਰ ਦੀ ਬੱਬੂ ਮਾਨ ਨੂੰ ਮਿਲਣ ਦੀ ਇੱਛਾ ਪੂਰੀ ਕਰਨ ਜੀ
ਦਿਲ ਖਿਚ ਲਿਆ ਵੀਰ ਨੇ ਸਲਾਮ ਆ ਵੀਰ ਦੀ ਸੋਚ ਨੂੰ
ਬੱਬੂ ਮਾਨ ਨੂੰ ਮਿਲ਼ਣਾ ਚਾਹਿਦਾ ਹੈ ਇਸ ਵੀਰ ਨੂੰ
ਨੀਲੀ ਕੋਟੀ ਵਾਲੇ ਵੀਰ ਨੇ ਵੀ ਬਹੁਤ ਸੋਹਣੀਆ ਗੱਲਾਂ ਕੀਤੀਆ ਸਲੂਟ ਹੈ ਵੀਰ ਤੈਨੂੰ ਵੀ..
ਪੜਿਆ ਲਿਖਿਆ ਇਨਸਾਨ ਆ ਕੋਈ ਦਿਮਾਗੀ ਟੈਂਸ਼ਨ ਹੋਈ ਹੋਣੀ ਆ ਨੋਲਜ ਤਾਂ ਪੂਰੀ ਆ
Hanji sahi keha..
Right.....crime v ho jaanda syane bnde toh area chad jaande bnde...drug addicted...nshe vaala bnda roti toh bhot bachda .. khana nhi khanda oh khud ds reha..bnda maada ni galat rah te pe gea...
Right
ਇਕ ਦੂਜੇ ਦੇ ਧਰਮ। ਦੀ ਰਸਪੇਕਟ ਕਰੋ ਸਬ ਰੋਲੇ ਖਤਮ ਹੋ ਜਾਣਗੇ ਸਾਡੇ ਗੁਰੂ ਕਹਿ ਗੇ ਨੇ ਵਾਹਿਗੁਰੂ ਜੀ
ਅਾ ਸਹੀ ਗੱਲ ਕੀਤੀ 22 ਜੀ ਸਰਦਾਰ ਭਗਤ ਸਿੰਘ ਜੀ ਨੇ ਦੇਸ਼ ਅਜ਼ਾਦ ਕਰਵਾਇਆ ਸੀ ਤੇ ਨਾ ਹੋ ਗਿਆ ਗਾਂਧੀ ਦਾ ਜਿਥੇ ਫੋਟੋ ਭਗਤ ਸਿੰਘ ਦਾ ਲੱਗਣਾ ਸੀ ਉਥੇ ਗਾਂਧੀ ਦਾ ਫੋਟੋ ਲਾ ਤਾਂ
ਬਹੁਤ ਵਧੀਆ ਜਦੋ ਰੋਪੜ ਗਿਈ ਆਪਣੇ ਸ਼ਹਿਰ ਇਸ ਵੀਰ ਨੂੰ ਮਿਲਕੇ ਇਸ ਦੀ ਪੂਰੀ ਮਦਦ ਕੀਤੀ ਜਾਵੇਗ
Kine shone oh tusi
@@gippyrandhawa1742 sahi aa bai tera v 🤣🤣
@@blacklife693 😂😂
@@gippyrandhawa1742 😂😂😂😂
@@blacklife693 tks ji
ਸਲਾਮ ਆ ਥਲੀ ਵੀਰ ਇਸ ਵੀਰ ਨੂੰ ਸਮਝਣ ਲਈ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍👍🙏🙏
M ta BABBU MAAN de Fan da FAN aa
ਸੱਚਾ ਬੰਦਾ ਹੈ ਸਭਨੂੰ ਸਮਝ ਆਵੇ ਇਹ ਜਰੂਰੀ ਨੀ hai.
ਮਾ ਬਾਪ ਬਾਝੋ ਪਾਲਣ ਜਦ ਕੁਦਰਤ ਕਰਦੀ ਹੈ ਤਾਂ ਆਮ ਲੋਕਾਂ ਲਈ ਪਾਗ਼ਲ ਹੀ ਹੁੰਦਾ ਹੈ ਓਹ ਬੰਦਾ
ਮਾਲਿਕ ਸੁੱਖ ਰੱਖੇ ਇਸ ਵੀਰ ਦੀ 🙏🙏🙏🙏🙏
ਇਸ ਵੀਰ ਦੀ ਆਹ video ਧਰਨੇ ਵਿੱਚ ਬੈਠੇ ਸਭ ਬਜ਼ੁਰਗਾਂ ਨੂੰ ਤੇ ਮੋਹਤਵਾਰਾ ਨੂੰ ਵਾਰ ਵਾਰ ਸੁਣ ਨਾ ਚਾਹੀਦਾ ਇਸੇ ਚ ਦੱਸ ਚੁੱਕਾ ਹੈ ਵੀਰ top secret
Fateh hi honi aa Veer ji ਕਿਸਾਨਾਂ ਦੀ। ਬੱਸ focus othe hi rkhna ਚਾਹੀਦਾ ਹੈ jo ਚਾਹੀਦਾ ਹੈ 🙏🙏🙏🙏🙏
ਥਲੀ ਵੀਰ ਜੀ ਥੋਨੂੰ ਬੇਨਤੀ ਹੈ ਬੱਬੂ ਮਾਨ ਤੱਕ ਇਹ ਵਿਡੀਓ ਪਹੁੰਚਾਓ ਤੇ ਬੱਬੂ ਮਾਨ ਨੂੰ ਕਹੋ ਇਸ ਵੀਰ ਨੂੰ ਜਰੂਰ ਮਿਲਣ
ਪੱਤਰਕਾਰ ਥਲੀ ਜੀ ਇਸ ਬੰਦੇ ਨੂੰ ਮਾਂਨ ਸਾਹਿਬ ਨੂੰ ਮਿਲਣ ਵਿੱਚ ਤੁਸੀਂ ਜਰੂਰ ਕੋਸ਼ਿਸ਼ ਕਰੋ ਪਲੀਜ਼
ਥਲੀ ਵੀਰ ਵੀ ਬੜੇ ਹੀਰੇ ਲਬ ਲਬ ਕੇ ਲਿੳੰਦਾ! ਧਨਵਾਦ ਵੀਰ ਦਾ
ਪੰਜਾਬ ਵਿੱਚ ਬਹੁਤ ਹੀ ਪੜੇ ਲਿਖੇ ਲੋਗ ਕੰਮ ਨਾ ਮਿਲਣ ਤੇ ਤੇ ਘਰਾ ਵਿਚ ਦੁੱਖ ਵੇਖ ਕੇ ਏਦਾ ਹੀ ਭੜਕਦੇ ਫਿਰਦੇ ਨੇ ਕੇਂਦੇ ਨੇ ਜਿਦੇ ਘਰੇ ਦਾਣੇ ਓ ਸਾਰੇ ਹੀ ਸਿਆਣੇ
ਹਾਏ ਰੱਬਾ ਪਿਆਰ ਮਾਂ😭😭😭😭👌
🔥ਬਬੂ ਮਾਨ !! ⚔️🗡🧨
🔥ਬੋਲਣੇ ਦੀ ਲੋੜ ਨਹੀੳ ਪੈਂਦੀ !! ⚔️ਮਾਨਾਂ 🗡ਕਿਰਦਾਰ ਬੋਲਦਾ !! ❌🧨🙅🏻
ਬਾਈ ਬੱਬੂ ਮਾਨ ਨੂੰ ਬੇਨਤੀ ਹੈ ਇਸ ਰੱਬ ਦੇ ਬੰਦੇ ਨੂੰ ਜਰੂਰ ਮਿਲਣ ਧੰਨਵਾਦ
ਮਾਨ ਸਾਹਬ ਨੁ ਮਿਲਨਾ ਚਾਹਿਦਾ ਵੇ
Sahi baat hai...
Right ji 🙏🏻Satnam ji Waheguru ji 🙏🏻🇦🇺
@@Khaira3160 a
Pls 🙏 🙏 Maan y g milo as bnde nu,
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਤਰੱਕੀ ਦੇਣ 🙏 ਵਾਹਿਗੁਰੂ ਇਸ ਦੀ ਹਰ ਇੱਕ ਦਿਲ ਦੀ ਰੀਝਾਂ ਨੂੰ ਪੂਰੀ ਕਰਨ 🙏 ਗਗਨ ਹਰਜਿੰਦਰ ਸਰਹਾਲੀ,,, ਮਖੂ
सो रहे थे चैन से कब्र में,, उठ गये सर पे अचानक तेरा पाँव आया रे 😂😂😂👌🏼👌🏼 kya baata ne bai diya.. rab ehnu khus rakhe.. sade warge ghraa ch reh k v sukoon labhde ne.. ehe sadkaan te v khus firda .. wah
ਇਹ ਨਹੀਂ ਬੋਲਦਾ ਬਾਈ ਬੱਬੂ ਮਾਨ ਦੇ ਗਾਣੇ ਬੋਲਦੇ । Knowledge is power baby । ਸੋਚ ਅਲਗ ਹੈ । ਤਾਂ ਪਾਗਲ਼ ਹੈ ।
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ
ਵਾਹਿਗੁਰੂ ਜੀ ਆਪਣੇ ਬੱਚੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ
Att
ਇਹਦੇ ਜਿੰਨਾ ਸਮਝਦਾਰ ਤੇ ਸਿਆਣਾ ਕੋਈ ਨੀ ਫੱਕਰ ਬੰਦਾ ਬੁੱਬੂ ਮਾਨ ਇੱਕ ਵਾਰ ਇਸ ਵੀਰ ਨੂੰ ਜ਼ਰੂਰ ਮਿਲ
ਸਹੀ ਹੈ ਕਮ ਸੇ ਕਮ ਬੰਦਾ ਆਪਣੀ ਸੋਚ ਨਾਲ ਆਜ਼ਾਦ ਤਾਂ ਹੈ ਸੱਚ ਵੀ ਹਿੱਕ ਤਾਣ ਕੇ ਬੋਲ ਰਿਹਾ 👍👍
ਕਮਲਜੀਤ ਪਾਸਲਾ
ਫ਼ੱਕਰਾਂ ਨੂੰ ਦੁਨੀਆ ਪਾਗਲ ਹੀ ਕਹਿੰਦੀ ਹੈ
ਇਹ ਰੱਬ ਦਾ ਬੰਦਾ ਪਾਗਲ ਨਹੀਂ ਹੈ
🙏🙏🙏🙏🙏
ਸੱਚ ਬੋਲਣ ਵਾਲੇ ਨੂੰ ਦੁਨੀਆਂ ਪਾਗ਼ਲ ਹੀ ਕਹਿੰਦੀ ਹੈ। ਬੱਬੂ ਵੀਰ ਇਸ ਬੰਦੇ ਨੂੰ ਜ਼ਰੂਰ ਮਿਲੀ ਇੱਕ ਵਾਰ।
ਘਰ ਵਿਚ ਮਜਬੂਰੀ ਹੋਵੇ ਤਾਂ ਅੱਧਾ ਪਾਗਲ ਜਾਦਾ ਬੰਦ
Sahi gal bai.
Bilkul gareebi ta change bhale nu pagal bna dendi a...baki bina mava to kon phuchda
💯shi gl vere
ਤੂੰ ਅੱਗੇ ਵੱਧ ਜਾਹ , ਤੈਨੂੰ ਫ਼ਰਕ ਨਹੀਂ ਪੈਣਾ। ਦੇ ਮੈਂ ਪਿੱਛੇ ਹਟ ਗਿਆ,ਮੇਰਾ ਕੱਖ ਨਹੀਂ ਰਹਿਣਾ ।ਇਹ ਇਕ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿ ਰਿਹਾ ਹੈ।
ਸੋਫ਼ਟ ਪੋਰਨ , ਅਸ਼ਲੀਲ ਗਾਣੇ ਤੇ ਨਸ਼ੇਆ ਜਿਹਿਆਂ ਮਿਠੀਆਂ ਬੁਰਕਿਆਂ ਕਾਰਨ ਸਿੱਧੇ ਚੰਗੇ ਲੋਕਾਂ ਦਾ ਆਮ ਹਾਲ ਹੈ।
Wah oye 22 fan te assi v babbu maan de aa par yr tu te bhut agge di gal a lv u maan saab and fans❤️❤️ 😘😘😘
Ustaaad Legend Babbu Saab Jindabaad
Shi gl a babe
ਨਸ਼ਾ ਵੀ ਕਰਦਾ ਪਰ ਇਹ ਵੀ ਸਰਕਾਰਾਂ ਨੇ ਹੀ ਲਾਇਆ ਏ ਬਾਕੀ ਤੁਸੀਂ ਮੇਰੇ ਤੋ ਸਿਆਣੇ ਹੋ
ਬਹੁਤ ਖੂਬ ਸੂਰਤ ਤੇ ਪਿਆਰੀ ਤਸਵੀਰ video ਆ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਤੇ ਤਰੱਕੀਆਂ ਬਖ਼ਸ਼ਣ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਭਰੀ ਹੋਵੇ Best of Luck ji
Babbu Veer Sach Wich Hi Boht Kentt Banda Lageya 👌🏻✨🙌🏻🤩
ਬਾਈ ਫੈਨ ਆ ਬੱਬੂ ਮਾਨ ਦਾ ਮਾਨ ਸਾਬ ਜਰੂਰ ਇਸ ਵੀਰ ਨੂੰ ਮਿਲਣਗੇ ਬਹੁਤ ਵਧੀਆ ਬੰਦਾ ਰੱਬ ਜਰੂਰ ਇਸ ਵੀਰ ਦੀ ਮਨੋ ਕਾਮਨਾ ਪੂਰੀ ਕਰਨ ਗੇ
Multi talented insaan hai eh..bas waqt di maar...ihna nu milao babbu maan naal.👍🏻
ਇਸ ਵੀਰ ਦੇ ਦਿਲ ਤੇ ਕੋਈ ਗੱਲ ਲੱਗੀ ਆ। ਇਸ ਕਰਕੇ ੲੇਦਾਂ ਕਰਦਾ ਹੈ।
ਅੇਨਕਾ ਤੋਂ ਬਿਨਾ ਅੱਖਾ ਹੀ ਆ ਅੰਦਰ 🤣🤣🤣🤣
who
😂
🤣🤣🤣 but nice person sacha banda
ਪਤੰਗਿਆ ਚ ਉਜੜਗੇ ਦਿਲਾਂ ਦੇ ਸੁਹਾਗ , ਡੂੰਘੀ ਗੱਲ।
@@sukhchainsukhi2476 ਦੰਗਿਆ ਚ ੳਜੜਗੇ ਜਿਂਨਾ ਦੇ ਸੁਹਾਗ ਸੁੱਟ ਦਿੰਦੀਆਂ ਸਂਦੂਕਾ ੳਹਲੇ ੳਹ ਪਰਂਦੀਆਂ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਜੀ
ਫੱਕਰ ਬੰਦਾ ਯਾਰ ਇਸ ਨੂੰ ਬੱਬੂ ਮਾਨ ਦੇ ਨਾਲ ਮੁਲਾਕਾਤ ਕਰਾ ਦੋ ਯਾਰ ਕੀ ਪਤਾ ਯਾਰ ਬਾਈ ਬਿਲਕੁੱਲ ਠੀਕ ਹੋ ਜਾਵੇ ਪਰਮਾਤਮਾ ਜੀ ਸਭ ਤੇ ਮੇਹਰ ਕਰੇ ਜੀ 🙏🙏🙏🙏🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏🙏🙏
Babbu maan Bai g nu 1 Baar milo es banda nu ...
ਇਨਸਾਨ ਤਾਂ ਬਹੁਤ ਕੀਮਤੀ ਆ ਨੋਜਲ ਵਾਲੇ ਆ ਵਾਹਿਗੁਰੂ ਕਿਰਪਾ ਕਰਨ 🙏
ਵਾਹ ਉ ਮੇਰੇ ਵੱਡੇ ਵੀਰ । ਸੱਚੀਂਉ ਫੱਕਰ ਬੰਦਾ , ਰੱਬ ਦਾ ਬੰਦਾ । ਸਭ ਗੱਲਾਂ ਸੱਚੀਆਂ ਬਾਈ ਦੀਆਂ । ਭਗਤ ਸਿੰਘ ਨੇ ਕਹਿੰਦਾ ਅਜਾਦੀ ਦਵਾਈ ਆ ਗਾਂਧੀ ਦਾ ਕਹਿੰਦਾ ਕੋਈ ਰੋਲ ਨਹੀਂ ਜਵਾਂ ਸਹੀ ਗੱਲ ਆ ਭਰਾ ਦੀ। ਮਾਲਕ ਮਿਹਰ ਕਰੇ
ਏ ਹੈ ਬੱਬੂ ਮਾਨ ਸਾਹਿਬ ਜੀ ਦੀ ਸੋਚ ਦਾ ਨਤੀਜ਼ਾ,,,
ਵਾਹ ਬੇਈਮਾਨਾਂ ਤੂੰ ਏ ਕੀ ਕਰਮ ਕਮਾਏ,,,
ਲੋਕ ਤਾਂ ਪੈਸਾ ਕਮਾਂਦੇ ਨੇ,,
ਪਰ ਤੂੰ ਤਾਂ ਆਸ਼ਿਕ ਫੈਨ ਬਣਾਏ।।।।
ਕੱਟੜ ਫੈਨ ਮਾਨ ਸਾਹਿਬ ਜੀ ਦਾ,,
ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਬ ਨੂੰ।।।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🌾🌾🌾🌾🌾🌾⛏️⛏️⛏️⛏️⛏️⛏️⛏️⛏️⛏️👌👌👌👌👌👌💪💪💪💪💪💪
ਇਕ ਇਸ ਵੀਰ ਦੀ ਬੁਹਤ ਵਧੀਆ ਗੱਲ ਕਹੀ ਕਿ ਐਨਕਾਂ ਪਿਛੇ ਵੀ ਅੱਖਾਂ ਈ ਨੇ
ਦੁਨੀਆਂ ਪਾਗਲ ਬਣਾ ਦਿੰਦੀ, ਚੰਗੇ ਭਲੇ ਬੰਦੇ ਨੂੰ
Bilkul sahi.....WAHEGURU DE RANG NE
ਪਾਗਲ ਤਾਂ ਮੋਦੀ ਭਗਤ ਹਨ। ਇਹ ਬੰਦੇ ਤਾ ਸੱਚੇ ਹਨ।
ਮਾਨ ਸਾਬ੍ਹ ਇਸ ਆਦਮੀ ਜਰੂਰੀ ਮਿਲਣ ਬਾਈ
ਫੱਕਰ ਬੰਦਾ ਯਾਰ ਇਸ ਨੂੰ ਮਿਲਾ ਦੋ ਯਾਰ ਬੱਬੂ ਮਾਨ ਦੇ ਨਾਲ ਕੀ ਪਤਾ ਯਾਰ ਬਾਈ ਬਿਲਕੁੱਲ ਠੀਕ ਹੋ ਜਾਵੇ ਪਰਮਾਤਮਾ ਜੀ ਸਭ ਤੇ ਮੇਹਰ ਕਰੋ ਜੀ 🙏🙏🙏🙏🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏🙏🙏
ਫੱਕਰ ਬੰਦਾ ਯਾਰ ਇਸ ਨੂੰ ਮਿਲਾ ਦੋ ਯਾਰ ਬੱਬੂ ਮਾਨ ਦੇ ਨਾਲ ਕੀ ਪਤਾ ਯਾਰ ਬਾਈ ਬਿਲਕੁੱਲ ਠੀਕ ਹੋ ਜਾਵੇ ਪਰਮਾਤਮਾ ਜੀ ਸਭ ਤੇ ਮੇਹਰ ਕਰੇ ਜੀ 🙏🙏🙏🙏🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏🙏🙏
ਅੱਗ ਕੱਢੀ ਤੁਰੀ ਜਾਦਾ ਪਤੰਦਰ, ਮੇਰੇ ਵਰਗੇ ਮੇਰੇ ਫੈਨ ਅੈਵੇ ਨੀ ਕਿਹਾ ਬੱਬੂ ਮਾਨ ਸਾਬ ਨੇ, ਪਾਗਲ ਲੋਕ ਕਿਥੇ ਜਾਨਣ ੲਿਹਦੀ ਸੋਚ ਦਾ ਘੇਰਾ
Theek keha 22 g tusi
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ ਗੱਲ ਕਰ ਰਿਹਾ
ਇਸ ਵੀਰ ਨੂੰ ਬੱਬੂ ਮਾਨ ਜਰੂਰ ਮਿਲਣ
ਇਸ ਬੰਦੇ ਨੂੰ ਪਾਗਲ ਕਹਿਣ ਵਾਲੇ ਆਪ ਪਾਗਲ ਨੇ ਇਸ ਨੂੰ ਤਾਂ ਬੱਡੇ ਬੱਡੇ ਲੋਕਾਂ ਵਾਰੇ ਤੇ ਵੱਡੀਆ ਵੱਡੀਆਂ ਗੱਲਾਂ ਬਾਰੇ ਪਤਾ ਮਸਤ ਬੰਦਾ 🙏🙏🙏💪💪💪