#0017

แชร์
ฝัง
  • เผยแพร่เมื่อ 2 ต.ค. 2024
  • #Angole #podcast #canadaschools #punjabipodcast
    Host - Jaswinder Yaad
    DOP - Navpreet Jawandha
    Edit - Gursewak Fateh
    Download our app 'Trucking Today TV' to watch all our livestreams.
    Call +1 416-837-1515 to join our live shows.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

ความคิดเห็น • 163

  • @VirasatMediaCanada
    @VirasatMediaCanada  11 หลายเดือนก่อน +2

    ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515

    • @GsPanchi
      @GsPanchi 8 หลายเดือนก่อน +1

      Mumbai doctor good beta good

  • @ultimatevjsb2607
    @ultimatevjsb2607 11 หลายเดือนก่อน +24

    ਕਿੰਨੀ ਪਿਆਰੀ ਬੱਚੀ ਤੇ ਕਿੰਨੀ ਵਧੀਆ ਬੋਲੀ , ਬਹੁਤ ਜ਼ਹੀਨ ਬੱਚੀ , ਰੱਬ ਸਦਾ ਖੁਸ਼ ਰੱਖੇ ਏ ਇਸਨੂੰ। ਆਪ ਦੀ ਕੋਸ਼ਿਸ਼ ਬਹੁਤ ਵਧੀਆ।

  • @taranuppalofficial4980
    @taranuppalofficial4980 ปีที่แล้ว +91

    ਕੌਣ ਚਹੁੰਦਾਂ ਏਸ ਭੈਣ ਦੀ interview ਦਾ ਦੂਜਾ ਪਾਰਟ ਵੀ ਆਵੇ ਲਾਈਕ ਕਰੋ 🙏

  • @jazzyGill0666
    @jazzyGill0666 ปีที่แล้ว +38

    ਬਹੁਤ ਵਧੀਆ ਬੋਲਦੀ ਕੁੜੀ ਕੋਈ ਨਕਲੀਪਣ ਨਹੀ ਕਿੰਨਾ ਮਜ਼ਾ ਆ ਰਿਹਾ ਗਲਾ ਸੁਣ ਕੇ ਅਕਾਲਪੁਰਖ ਸਦਾ ਖੁਸ਼ ਰੱਖੇ

  • @jokersukh86
    @jokersukh86 ปีที่แล้ว +13

    ਬਹੁਤ ਵਧੀਆ ਬਾਈ, ਏਦਾਂ ਹੀ ਨਵੇਂ ਨਵੇਂ ਚਿਹਰਿਆਂ ਨੂੰ ਲਿਆਉਂਦੇ ਰਹੋ। ਬਹੁਤ ਵਧੀਆ ਲੱਗਾ ਕੁੜੀ ਦੀਆਂ ਗੱਲਾਂ ਸੁਣ ਕੇ ❤❤

  • @sikindersingh1646
    @sikindersingh1646 ปีที่แล้ว +16

    ਬਹੁਤ ਵਧੀਆ ਕਨੇਡੀਅਨ ਹੋ ਕੇ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਕੇ ਰੱਖਿਆ ਹੈ ਧੰਨਵਾਦ ਇਹਨਾ ਦੇ ਮਾਤਾ ਪਿਤਾ ਦਾ ਜੋ ਬੱਚੇ ਨੂੰ ਪੰਜਾਬੀ ਬਾਰੇ ਚੰਗੀ ਸਿੱਖਿਆ ਦੇ ਰਹੇ ਹਨ
    ਧੰਨਵਾਦ ਜੀ
    ਡਾ ਹਰਮਨ ਸਿਕੰਦਰ
    ਸਮਾਜ ਸੇਵਕ

  • @Deepsaab33
    @Deepsaab33 9 หลายเดือนก่อน +6

    ਪੰਜਾਬ ਦੀਆ ਕੁੜੀਆ ਨਾਲੋ 100 ਗੁਣਾ ਜ਼ਿਆਦਾ ਅਕਲ ਆ ਇਸ ਧੀ ਨੂੰ , ਸਾਡੀਆ ਤਾਂ ਕੈਨੇਡਾ ਦੇ ਨਾ ਤੇ ਲਾਰਾ ਸੁੱਟਣ ਲਗ ਜਾਂਦੀਆਂ ਆ , ਮੈ ਕੈਨੇਡਾ ਆਇਆ ਹੋਇਆ ਆ ਕੁਛ ਮਹੀਨਿਆਂ ਤੋਂ ਮੈਨੂੰ ਅਸਲ ਪੰਜਾਬ ਦੀ ਕਦਰ ਹੁਣ ਸੱਮਝ ਆਈ ਆ , ਇਥੇ ਇਸ ਟਾਈਮ ਧਕਈਆ ਤੋਂ ਇਲਾਵਾ ਹੋਰ ਕੁਛ ਨਹੀਂ ਆ , ਮੇਰੀ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਨਾ ਆਓ ਨਾ ਬਚੇ ਭੇਜੋ ਸਾਰੀ ਗੱਲ ਮੈ ਦਸ ਨਹੀਂ ਸਕਦਾ , ਬਾਅਦ ਵਿੱਚ ਟਾਈਮ ਹੱਥ ਨਹੀਂ ਆਉਂਦਾ ਸਿਰਫ ਪਛਤਾਵਾ ਰਹਿ ਜਾਂਦਾ ਸਾਰੀ ਉਮਰ ਰੋਣ ਲਈ

  • @DaljitSingh.5911
    @DaljitSingh.5911 11 หลายเดือนก่อน +7

    ਬਹੁਤ ਪਿਆਰੀ ਕੁੜੀ ਹੈ ਅਤੇ ਬਹੁਤ ਵਧੀਆ ਬੋਲਦੀ ਹੈ ॥ ਵਾਹਿਗੁਰੂ ਮੇਹਰ ਰੱਖਣ 🙏🏻🙏🏻

  • @pragmaticielts6066
    @pragmaticielts6066 ปีที่แล้ว +6

    Dil krda suni jayiye… so sweet child n pure thoughts.. god bless u

  • @tractorandfarmingvlogs8931
    @tractorandfarmingvlogs8931 11 หลายเดือนก่อน +4

    Jeondi reh meri dhee 👍🏻👍🏻. Very intelligent and smart girl. Rabb tenu kaamyabiya bakhshey.

  • @tangocharly4217
    @tangocharly4217 11 หลายเดือนก่อน +2

    ਬਾਈ ਇੱਕ ਕੁੜੀ ਨੇ ਨਸ਼ੇ ਬਾਰੇ ਸਪਸ਼ਟ ਕੀਤਾ,,,
    Good
    ਤੇ ਦੂਜਾ golden temple ਤੇ ਕੁੜੀ ਹਰਿਮੰਦਰ ਸਾਹਿਬ grate,,
    ਤੇ ਹਰ ਸਵਾਲ ਦਾ ਜਵਾਬ ਲਾ ਜਵਾਬ

  • @manibrar9490
    @manibrar9490 11 หลายเดือนก่อน +5

    ਲਵ ਯੂ ਬੇਟਾ ❤🎉❤🎉

  • @sukhjitsingh1035
    @sukhjitsingh1035 11 หลายเดือนก่อน +4

    ਬਹੁਤ ਵਧੀਆ ਗੱਲਾਂ ਕਰਦਾ ਪੁੱਤ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @HarmanHoney-fy3mh
    @HarmanHoney-fy3mh ปีที่แล้ว +4

    Bhut sohna podcast c y ji apne loki advance hoyi jnde aw j dekheya jawe ta foreign de born bcheya nu apne nlo jyada punjab nl punjabi nl pyar aw

  • @RajinderSingh-py5bc
    @RajinderSingh-py5bc 7 หลายเดือนก่อน +1

    Relatiinship wali gal putt keh k kiti...respect paji ....

  • @Sidhupawan001
    @Sidhupawan001 ปีที่แล้ว +4

    ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ

  • @harjeetkaur1511
    @harjeetkaur1511 ปีที่แล้ว +3

    Bhuhat hi piaari bachhi ha parmatma es beti nu chardi lala.vich rakhan bet es tra hi punjabi boli nu piaar krde riho

  • @PuneetBrar-z8j
    @PuneetBrar-z8j 11 หลายเดือนก่อน +3

    God bless you bhene. Bhot wadia laga thonu punjabi ch gal krde dekh k 🙏🏻

  • @chamkaursingh9873
    @chamkaursingh9873 ปีที่แล้ว +4

    Bhut pyari aa bhen god bless you ❤

  • @buntychauhan4782
    @buntychauhan4782 ปีที่แล้ว +7

    She is so cute her Punjabi is so very very good ❤❤❤❤

  • @jagjitchouchan3197
    @jagjitchouchan3197 ปีที่แล้ว +9

    I have 2 kids born canda Ontario but speak Punjabi perfect

    • @livelifelovelife7787
      @livelifelovelife7787 10 หลายเดือนก่อน

      Good on you ❤
      It’s your efforts 😊

  • @surinderpooni9681
    @surinderpooni9681 11 หลายเดือนก่อน +3

    Excellent vocabulary in punjabi speaking

  • @ratnambal7575
    @ratnambal7575 4 หลายเดือนก่อน +1

    Love u shivi puttt we proud of u

  • @harmanjit8112
    @harmanjit8112 11 หลายเดือนก่อน +3

    Very Cute Baby. Love You Beta. Waheguru Mehar Kare.

  • @jagroopbrar4487
    @jagroopbrar4487 ปีที่แล้ว +16

    ਬਹੁਤ ਹੀ ਪਿਆਰਾ ਬੱਚਾ, ਬਹੁਤ ਸੁੰਦਰ ਬੋਲੀ,ਲਵ ਯੂ ਪੁੱਤਰ ਜੀ ਵਾਹਿਗੁਰੂ ਮੇਹਰ ਕਰੇ ♥️

  • @DevendrSandhu
    @DevendrSandhu ปีที่แล้ว +7

    ORIGINAL.... PURE..... ਨਕਲੀ ਲੋਕਾਂ ਨੂ ਬਹੁਤ ਕੁਛ ਸਿਖਾ ਗਈ ਸ਼ਿਵੀ

  • @Akaal13-13
    @Akaal13-13 ปีที่แล้ว +4

    ਏਹ ਕਿੰਨੀ innocent ਆ 😊

    • @psycho0086
      @psycho0086 3 หลายเดือนก่อน +1

      ਹਾਂ

  • @manitakhi4365
    @manitakhi4365 ปีที่แล้ว +3

    ਬਹੁਤ ਖੂਬ 👍

  • @sukhwantsidhu4273
    @sukhwantsidhu4273 ปีที่แล้ว +11

    ਪੰਜਾਬ ਦੇ ਜੰਮਿਆ ਨੂੰ ਪੰਜਾਬ ਦੀ ਮਿੱਟੀ ਦਾ ਰੰਗ ਚੜਨਾ ਹੀ ਆ ,ਜੇ ਕੋਈ ਚੜਾਉਣ ਵਾਲਾ ਹੋਵੇ।

  • @jassasidhu7799
    @jassasidhu7799 ปีที่แล้ว +4

    ਬਹੁਤ ਵਧੀਆ

  • @michaelmichael1317
    @michaelmichael1317 ปีที่แล้ว +3

    Bai g es nu dubara jroor Lai k aio

  • @GurjantSingh-np1tm
    @GurjantSingh-np1tm ปีที่แล้ว +3

    Dhanwaad ji par aj de din bhai harjinder singh jinda sukhdev singh sukha ji ni fansi hoi c. Time kadd ke ohna di soch te life bare ve sochia o te sikh leo kuj.

  • @vaidsgsayurveda
    @vaidsgsayurveda 11 หลายเดือนก่อน +3

    Waheguru ji ❤

  • @kakabasra6595
    @kakabasra6595 11 หลายเดือนก่อน +9

    ਬੋਲੀ ਸਿਦੀ ਦਿਲ ਵਿੱਚ ਉਤਰ ਦੀ ਜਾਂਦੀ ਸਾਡੀ ਮਾਂ ਬੋਲੀ ਨੂੰ ਦਿਲੋਂ ਪਿਆਰ ❤❤❤❤❤❤

  • @gagangrewal5059
    @gagangrewal5059 ปีที่แล้ว +5

    Dekh lao eh Canada ch jammi pali a fr v sahi punjabi boldi a,,jinne v shabad boldi a,,apne Punjab diyan jammian palian IELTS clear baad ch krdian edha odha,like ,jidda te hor pakhand Phelan krn lagg jandian

  • @xfactor5326
    @xfactor5326 11 หลายเดือนก่อน +1

    we want long interview with her 🙏🙏🙏🙏🙏🙏🙏

  • @user-ox4tf6wt7d
    @user-ox4tf6wt7d 11 หลายเดือนก่อน +4

    Kudi kaihndi taahi history ch fail aa 😄 saaf aa dil di vichaari

  • @inderbaidwan9529
    @inderbaidwan9529 ปีที่แล้ว +3

    Boht shona ❤ interview

  • @sukhwantsidhu4273
    @sukhwantsidhu4273 ปีที่แล้ว +11

    ਬਹੁਤ ਹੀ ਪਿਆਰਾ ਬੱਚਾ ,ਬਹੁਤ ਪਿਆਰੀਆਂ ਗੱਲਾਂ ।

  • @varinder6369
    @varinder6369 9 หลายเดือนก่อน +4

    “Taahi fail aa History ch “ 😅😅she’s an honest soul . Reminds me of my young cousin , oh v same mundyaa’n waang boldi .
    - That was a great episode -
    Nicely done ✅

  • @moveitlike9
    @moveitlike9 ปีที่แล้ว +7

    ਆਵਜ ਵੀ ਮੁੰਡਿਆਂ ਵਰਗੀ ਜਾ ਗਿਆਂ ਕਹੇ ਜਾ ਗਈ ਕੋਈ ਵੀ ਫਰਕ ਨਹੀਂ ਪੈਂਦਾ ਬਹੁਤ ਵਧੀਆ ਗੱਲਾਂ ਕੀਤੀਆਂ ਪੰਜਾਬੀ ਬੋਲਣ ਲਈ ਧੰਨਵਾਦ ਝਾਟਾ ਸਹੀ ਕਿਹਾ ਬੀਬੀ ਪਾਪਾ ਤਹਾਨੂੰ ਸਿਖਣ ਦੀ ਲੋੜ ਨਹੀਂ ਬਹੁਤ ਵਧੀਆ ਗੱਲਾਂ ਕਰਕੇ ਮੰਨ ਖੁਸ਼ ਕਰ ਦਿੱਤਾ ਜਿਉਂਦਾ ਰਹਿ ਪੁਤਰਾਂ ਗਁਲਾ ਪੁਛਣ ਤੇ ਬਹੁਤ ਵਧੀਆ ਜਵਾਬ ਦਿਤੇ ਤੇ ਰਾ ਹਁਸਣਾ ਬਹੁਤ ਵਧੀਆ ਸੀ ਹੋਰ ਮੈ ਕੀ ਤੇਰੀ ਸਿਫਤ ਕਰਾ😂😮🤔🥱👌🤓👈🙏🙏❤

  • @SatnamSingh-pn7ob
    @SatnamSingh-pn7ob ปีที่แล้ว +9

    What a nice soul she is. I learned a lot from her which will help me deal with my kids

  • @livelifelovelife7787
    @livelifelovelife7787 10 หลายเดือนก่อน +2

    ਵਾਹਿਗੁਰੂ ਜੀ ਬਚਾ ਲਓ ਪੰਜਾਬ ਦੀਆਂ ਪੀੜੀਆਂ 🙏🏻

  • @meetramgarhia139
    @meetramgarhia139 ปีที่แล้ว +5

    ਦੋਵੀਂ 😅kina sohna boldi

  • @sakinderboparai3046
    @sakinderboparai3046 10 หลายเดือนก่อน +2

    ਬੱਚਿਆ ਨੂੰ ਦਾਦਾ ਦਾਦੀ।ਨਾਨਾ ਨਾਨੀ ਹੀ। ਵਿਰਸੇ ਨਾਲ ਜੋੜ। ਸਕਦੇ ਨੇ।ਗੁਰਦੁਆਰਾ ਸਾਹਿਬ ਵਿੱਚ ਵੀ ਪੰਜਾਬੀ ਅਤੇ ਗੁਰਬਾਣੀ ਪੜਾਉਣੀ। ਚਾਹੀਦੀ ਹੈ।

  • @baghajatt4675
    @baghajatt4675 ปีที่แล้ว +5

    Shivi kya baat hae

  • @virksaab4098
    @virksaab4098 11 หลายเดือนก่อน +4

    Hor v es bachhi diya video upload kro ❤😊😊

  • @kawalhanjra7327
    @kawalhanjra7327 11 หลายเดือนก่อน +4

    Putt mera Kinna sohna bolda. Dil krda suni jayiye

  • @Aussieoye_
    @Aussieoye_ 11 หลายเดือนก่อน +5

    Bhut vdia lagia sun k tenu punjab di kudiye (dhee) request to punjabi community please try to teach Punjabi and punjabi culture to our new generation 🙏🏻 apni hond bach jau nhi baad ch pachtaun da koi fyada ni aa, Request punjab and punjabiat 🙏🏻 waheguru sukh rakhe … God bless you putt

  • @amansandhu_1984
    @amansandhu_1984 ปีที่แล้ว +13

    Kinni sohni Punjabi boldi aa kurhi❤ India toh gayiyan kudiyan eda angreji boldiyan jive othe e jammiya hon😂

    • @kamaldeepsingh3988
      @kamaldeepsingh3988 11 หลายเดือนก่อน

      ਆਪ ਬਾਈ ਜੀ ਥੋਨੂੰ ਪੰਜਾਬੀ ਆਉਂਦੀ ਨੀ.. ਆਪ ਅੰਗਰੇਜ਼ੀ ਲਿਖ ਰਹੇ ਓ 🤔

  • @GAGGi92
    @GAGGi92 ปีที่แล้ว +6

    Me b itly da burn a , par punjabi ch i bolda arek bar 😅, gore a nu b punjabi sikati hete ta

  • @virksaab4098
    @virksaab4098 11 หลายเดือนก่อน +6

    Kina Sona bol di a kudi 😂❤❤😂

  • @rehanmirza3824
    @rehanmirza3824 11 หลายเดือนก่อน +1

    Wel come ji Pakistan..

  • @happieegill
    @happieegill 11 หลายเดือนก่อน +4

    This girl have her own Auto-Tune... Pr cute aa ♥️👍

  • @rahuljoshi919
    @rahuljoshi919 11 หลายเดือนก่อน +3

    najara aa gya bhaina
    seriously sb sach te dilo bolya
    kujj v fake n c
    good

  • @mkbrar8819
    @mkbrar8819 11 หลายเดือนก่อน +3

    Bhut vadia interview aa .. jida sanu india de bacheya, school system bare pta hai .. ah vadia way atho de bacheya , school bare jann lai .. Edda hor bacheya di interview le ke ayo atho de teachers Jo Indian hon ohna di interview le ke avo ta Jo Assi jan skiye ke problems aundiay ne

  • @ashuramgharia3279
    @ashuramgharia3279 ปีที่แล้ว +5

    Interview dekh k Dil khush hoo geya ❤

  • @ssbdiary5258
    @ssbdiary5258 ปีที่แล้ว +5

    ਪੰਜਾਬੀ ਚ ਬੁਹਤ ਵਧੀਆ ਜਵਾਬ ਦਿੱਤੇ ਬੱਚੀ ਨੇ

  • @gurvirkhangura5607
    @gurvirkhangura5607 ปีที่แล้ว +4

    Good I totally enjoy

  • @brightfuturelights2141
    @brightfuturelights2141 11 หลายเดือนก่อน +4

    Good sister G.B.U

  • @amangill7786
    @amangill7786 11 หลายเดือนก่อน +5

    Pure. No showoff

  • @nsnirmaan4766
    @nsnirmaan4766 11 หลายเดือนก่อน +2

    Bahut sohnni galbaat aa! Par guddi jyada der Punjab ch ni rehndi

  • @jagjeetsinghsraa6848
    @jagjeetsinghsraa6848 11 หลายเดือนก่อน +2

    Paji pls ak vari Hor sis nu leh ky ayo

  • @SurjitKaur-n6t
    @SurjitKaur-n6t ปีที่แล้ว +4

    Savneet kaur proud of you ❤🥰❤️❤️👍🏻👍🏻👍🏻🙏🙏🙏

  • @BashiBains-xs7sh
    @BashiBains-xs7sh ปีที่แล้ว +32

    So proud of my daughter and thanks everyone ena piar den lai te blessing lai 🙏

    • @itz_khehra
      @itz_khehra ปีที่แล้ว +1

      Is she your daughter

    • @BashiBains-xs7sh
      @BashiBains-xs7sh ปีที่แล้ว +1

      @@itz_khehrayes

    • @michaelmichael1317
      @michaelmichael1317 ปีที่แล้ว +2

      She is Barby doll clean hart

    • @amriksandhu8212
      @amriksandhu8212 ปีที่แล้ว +2

      Proud of veere nd family 🙏 from punjab gurdaspur ❤️❤️

    • @BashiBains-xs7sh
      @BashiBains-xs7sh ปีที่แล้ว

      @@michaelmichael1317thanks so much!!

  • @HardeepSingh-z7r
    @HardeepSingh-z7r ปีที่แล้ว +7

    Tusi khud kyu golden temple kehne aa .dekhlo syane bande ne golden temple kiha oh chotti kudi ne harmandir sahib kiha kyu tusi lokk aavdi jubaan to darbar sahib nu golden temple banoun lagge hoye aa...zayada angrej asi khud banan lagg jane aa

  • @sachsuno681
    @sachsuno681 11 หลายเดือนก่อน +2

    Oder eder aun nu teyar jwak edrle awe poosh chaki firde aa

  • @SukhdevJawanda-yj6iy
    @SukhdevJawanda-yj6iy ปีที่แล้ว +3

    Very. Nice

  • @baljitmundi1393
    @baljitmundi1393 ปีที่แล้ว +5

    so cute bhacha ..take care beta

  • @mrdhillon7720
    @mrdhillon7720 3 หลายเดือนก่อน

    Ik Hor kro podcast bhaji

  • @sukhveerchahal9864
    @sukhveerchahal9864 ปีที่แล้ว +4

    Wahh bhut sohna podcast aw 😍🎉keep it up

  • @dkmetcalf14598
    @dkmetcalf14598 10 หลายเดือนก่อน +2

    Ba kamaal beti.Bolan da slika,natural,smiling,punjabi vocabulary. God bless you beti.

  • @PreetsandhuSandhu-y6r
    @PreetsandhuSandhu-y6r 3 หลายเดือนก่อน

    ❤️❤️❤️❤️proud ❤️❤️

  • @akamavi1551
    @akamavi1551 ปีที่แล้ว +5

    Ppl feel uncomfortable in the societies that they grow up in because they are not open to integrate. Being born and raised in Canada and in a predominantly white city - I have respect for both Canadian and Punjabi culture. There seems to be so many exaggerated misconceptions about Canadian culture that are simply not true. It’s good to know at least ppl are trying to make sense of it - it’s simply a fear of the unknown.

    • @InderjitSingh-le5mo
      @InderjitSingh-le5mo ปีที่แล้ว +1

      Mam its western culture vs punjabi culture .No respect for canadian culture

  • @jagjeetsinghsraa6848
    @jagjeetsinghsraa6848 11 หลายเดือนก่อน +2

    Etho de born straight forward hunde aa koi drama nhi bda vadia lga

  • @CharanjeetBrar-g5v
    @CharanjeetBrar-g5v ปีที่แล้ว +3

    Mere kol aa ja putt Brampton pbi sikhau dande nl

  • @balwindertoor2835
    @balwindertoor2835 ปีที่แล้ว +4

    God bless beta

  • @ramandeepsingh9763
    @ramandeepsingh9763 11 หลายเดือนก่อน +1

    M es tym surrey vich aa, te dekhda k jedia kudia punjab to ondia ta saria ni but botiyan yakkia bnn nu firdia eve i hava kri jana , but jo eddr diya jamiyan ne o down to earth ne ha eh aa k onna vich goriyan vangu kapda pon da dng hega, but je punjabi culture nll jodia jave ta behtr ho skda

  • @Inderdeol79
    @Inderdeol79 ปีที่แล้ว +3

    ਬਹੁਤ ਵਧੀਆ ਵੀਡੀਓ ਇੱਕ ਭਾਗ ਹੋਰ ਆਉਂਣਾ ਚਾਹੀਦਾ ਵੀਰ ਇੰਟਰਵਿਊ ਛੋਟੀ ਆ

  • @amangill7786
    @amangill7786 11 หลายเดือนก่อน +2

    Foreign ch study eda hi kra de aa

  • @Ak47_Records
    @Ak47_Records ปีที่แล้ว +4

    Bai merian akhan ch pani hi reha jina tym dekhi suni gya❤❤❤

  • @sukhchainsandhu92
    @sukhchainsandhu92 11 หลายเดือนก่อน +3

    Good job veer ji and nice podcast

  • @nirmalghumaan3341
    @nirmalghumaan3341 ปีที่แล้ว +4

    ਬਹੁਤ ਵਧੀਆ ਲੱਗਿਆ ਬਹੁਤ ਸਿਆਣਾ ਬੱਚਾ ਹੈ ❤❤❤

  • @navpreetdhillon8149
    @navpreetdhillon8149 ปีที่แล้ว +4

    Bhot pyara bacha ❤❤ bhot sohni interview 🌺🌺

  • @kamalsandhu5815
    @kamalsandhu5815 ปีที่แล้ว +3

    boht hi pyara bacha sohna lgda bol da putt

  • @KulwantSingh-wh8nj
    @KulwantSingh-wh8nj 11 หลายเดือนก่อน +1

    26:40 ਫੁੱਫੜ ਨੂੰ ਤਾਂ ਭੁੱਲ ਗਈ ਫੁੱਫੜ ਰੁੱਸ ਗਿਆ ਤਾਂ ਮਨਾਉਣਾ ਔਖਾ ਹੋਜੁ😂

  • @HardeepTamber
    @HardeepTamber ปีที่แล้ว +4

    Beautiful interview. God bless you my dear. 👍👍❤️

  • @beantsingharang4009
    @beantsingharang4009 11 หลายเดือนก่อน +4

    nice video

  • @GurchetSingh-v5l
    @GurchetSingh-v5l ปีที่แล้ว +3

    Waa yar bhut vadiea kam aw msg den da

  • @VickySingh-jf9fq
    @VickySingh-jf9fq ปีที่แล้ว +4

  • @amriksandhu8212
    @amriksandhu8212 ปีที่แล้ว +5

    Shukar aa punjab te paksitan punjab ajj ve sade bachiya de dilla ch vasda ❤️ punjab vasda gura de na te 🙏🙏

  • @KrishMajoka-q7f
    @KrishMajoka-q7f ปีที่แล้ว +3

    Sira krti ik v gll te mada ja v jhoodh ni boli meri ben

  • @sarojarora2577
    @sarojarora2577 ปีที่แล้ว +5

    Very good

  • @ratnambal7575
    @ratnambal7575 4 หลายเดือนก่อน

    ❤❤❤❤❤❤

  • @bhikharirabda
    @bhikharirabda ปีที่แล้ว +3

    Good voice

  • @vaidsgsayurveda
    @vaidsgsayurveda 11 หลายเดือนก่อน +4

    Punjab Punjabi punjabiat zindabad ❤

  • @Majhialvlog
    @Majhialvlog 11 หลายเดือนก่อน +2

    Cute jya iiii😊

  • @balkaransingh9125
    @balkaransingh9125 ปีที่แล้ว +4

    Very good

  • @kakabasra6595
    @kakabasra6595 11 หลายเดือนก่อน +3

    ਸਾਡਾ ਪੰਜਾਬ ਤੇ ਸਾਡੀ ਪੰਜਾਬੀ ਸਾਡੇ ਲੋਕ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BeimaanPCS7
    @BeimaanPCS7 ปีที่แล้ว +3

    God bless putt❤