Podcast with

แชร์
ฝัง
  • เผยแพร่เมื่อ 1 มี.ค. 2024

ความคิดเห็น • 791

  • @jaswindersingh-ov3bi
    @jaswindersingh-ov3bi 4 หลายเดือนก่อน +156

    ਬਾਘੇ ਪੁਰਾਣੇ ਤੋ ਫਰੇਸ਼ੀ ਤੈ ਇਟਲੀ ਵਾਲੇ
    ਬਾਈ ਨੂ ਲਵ ਜ਼ੂ ਬੱਸ ਭਰ ਕੇ ❤
    ਅੱਜ ਪਿੰਨ ਕਰਦੋ ਮਹੌਲ ਬਣਾ ਦੋ ਮਿਤਰੋ 👌

    • @ftdeeptv25
      @ftdeeptv25 4 หลายเดือนก่อน +1

      Baghe purane to ? Freshy ?

    • @Punjabiroast169
      @Punjabiroast169 4 หลายเดือนก่อน +4

      Edro mansa to v budhlade wale agye

    • @jpvlogs2315
      @jpvlogs2315 4 หลายเดือนก่อน +2

      Ropar to v

    • @punjabivirsasahota1385
      @punjabivirsasahota1385 4 หลายเดือนก่อน

      Sale raftar bai de

    • @jyotigrewal7321
      @jyotigrewal7321 4 หลายเดือนก่อน +2

      M also from raikot 🎉❤

  • @inderdeepsingh8105
    @inderdeepsingh8105 4 หลายเดือนก่อน +47

    ਇਟਲੀ ਵਾਲੇ ਵੀਰ ਰਫਤਾਰ ਬਹੁਤ ਹੀ ਵਧੀਆ ਇੰਨਸਾਨ ਹੈ ਰਫਤਾਰ ਵੀਰ ਦਾ ਇਕ ਭਰਾ ਕਨੇਡਾ ਵਿੱਚ ਹੈ ਮੈ ਇਸਨੂੰ 2020 ਵਿੱਚ ਜਦੋਂ ਕਿਸਾਨ ਯੂਨੀਅਨਾਂ ਨੇ ਰੇਲਵੇ ਟਰੈਕ ਰੁੱਕੇ ਹੋਏ ਸਨ ਉਸ ਵੱਖਤ ਰਫਤਾਰ ਵੀਰ ਦਾ ਮੈ ਜੋਸ਼ ਭਰਿਆ ਭਾਸ਼ਣ ਸੁਣਿਆ ਸੀ

  • @oyehimanshu_
    @oyehimanshu_ 4 หลายเดือนก่อน +35

    ਪੰਜਾਬ ਦੇ ਸਾਰਿਆ ਵੀਰਾਂ ਤੇ ਭੈਣਾਂ ਨੂੰ ਪੰਜਾਬ ਦੇ ਹੱਕਾਂ ਲਈ ਮੁਰੇ ਆਉਣਾ ਚਾਹੀਦਾ ਹੈ। ਸਾਰੇ ਮੁੱਦਿਆ ਨੂੰ ਖਾਲਿਸਤਾਨ-ਹਿੰਦੁਸਤਾਨ ਹਿੰਦੂ-ਸਿੱਖ ਜਾਤ - ਪਾਤ ਤੋਂ ਉੱਠ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ। ਮੇਰੇ ਦਾਦਾ ਜੀ ਵੀ ਕਹਿੰਦੇ ਹੁੰਦੇ ਸੀ( ਓਹਨਾ ਨੇ ਵੀ ਕਿਸੇ ਸਿਆਣੇ ਤੋਂ ਸੁਣਿਆ ਸੀ) "ਇਹ ਧਰਤੀ ਪੰਜਾਬ ਦੀ ਇਸ ਤੇ ਵਾਰੇ ਨਿਆਰੇ ਜਾਈਏ ਐੱਸ ਤੇ ਰੱਖੀਏ ਗੀਤਾ ਇਸ ਨੂੰ ਸ਼ੀਸ਼ ਝੁਕਾਈਏ"

    • @mindushergill3876
      @mindushergill3876 4 หลายเดือนก่อน +3

      Bhut vdia soch aw veer, parnaam tuhade dadaji nu sade bjurga ne hi punjab nu ina sohna bna ke rakhea

    • @SatnamSingh-gi9ds
      @SatnamSingh-gi9ds 4 หลายเดือนก่อน

      Good 👍 sapot kro bai de❤❤

  • @Reckless5115Mohie
    @Reckless5115Mohie 4 หลายเดือนก่อน +38

    **ਜਦੋਂ ਆਊਗੀ ਆਜ਼ਾਦੀ *"ਬਚਣ ਲਈ ਲਾਇਓ ਨਾਂ ਬਹਾਨਾਂ*
    *ਸੁਣੋ ਕੌਮ ਦੇ ਗ਼ਦਾਰੋ ਥੋਨੂੰ ਵੇਖਦਾ ਜ਼ਮਾਨਾ" 💯🚩

  • @sandhugujjran
    @sandhugujjran 4 หลายเดือนก่อน +59

    ਭਾਮੇ ਬੰਦਾ 12 ਪੜ੍ਹਿਆ ਹੋਇਆ ਪਰ ਗੱਲ ਵਕੀਲਾਂ ਵਾਂਗੂੰ ਕਰਦਾ ❣️🙌

    • @sokhibanga3880
      @sokhibanga3880 4 หลายเดือนก่อน +1

      Vakeel 😅 eh ta sire da fuddua aa😅

    • @amanthakur7777
      @amanthakur7777 4 หลายเดือนก่อน

      Mircha ta ldi a 😂​@@sokhibanga3880

    • @BHULLAR1.5M
      @BHULLAR1.5M 4 หลายเดือนก่อน

      ​@@sokhibanga3880 chal koi na tu kehri bhen deni ohnu j ohh fuddu ta fuddu rehan de ohnu

    • @BaljitKaur-jk6ib
      @BaljitKaur-jk6ib 2 หลายเดือนก่อน

      ​@@sokhibanga3880veer kyu lattan khichde o fuddu gal to dasde odi es podcast vich

  • @Reckless5115Mohie
    @Reckless5115Mohie 4 หลายเดือนก่อน +50

    ਆ ਗਏ ਪੰਜਾਬ ਦੇ ਜਾਏ ❤💯🚩⚔️

  • @Gurlove0751
    @Gurlove0751 4 หลายเดือนก่อน +17

    ਰਫ਼ਤਾਰ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਤੇ ਵਾਹਿਗੁਰੂ ਕੀ ਫਤਹਿ ਬੋਲਿਆ 🙏🙏, ਸਾਡਾ ਆਹੀ ਸਭ ਕੁਝ ਆ। ਬੱਬੂ ਮਾਨ ਵੀ ਅਖਾੜੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਉਂਦਾ ਆ🙏🙏।

  • @Europeanvideo
    @Europeanvideo 4 หลายเดือนก่อน +11

    Theek aa bhaji es munde di umar ghat aa vichaare di aje...but chalo punjab lyi bolda ta sahi aa ..ehi boht vaddi gal aa...thanks to Freshy Raftaar & Maninder veer ...love you all ❤

  • @jassekhon5696
    @jassekhon5696 4 หลายเดือนก่อน +6

    Shabash veerji. Love your podcasts and may waheguru bless all those who stands for Punjab

  • @user-wq8ur5dd1r
    @user-wq8ur5dd1r 4 หลายเดือนก่อน +7

    ਬਹੁਤ ਵਧੀਆ ਗੱਲਾ ਬਾਤਾ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ

  • @ManmojiVlogger
    @ManmojiVlogger 4 หลายเดือนก่อน +17

    ਅੱਜ ਗੋਰਮਿੰਟ ਪੇਪਰ ਦੀ ਤਿਆਰੀ ਲਈ ਕੋਚਿੰਗ ਸੈਂਟਰ ਲੱਭਣ ਗਏ ਲੁਧਿਆਣਾ ਚੰਡੀਗੜ੍ਹ ਰੋਡ ਤੇ 6-7 ielts center ਤੇ ਇੱਕ ਕੋਚਿੰਗ ਸੈਂਟਰ ਉਹ ਵੀ ਬੰਦ ਆ ਹਾਲ ਸਾਡੇ ਪੰਜਾਬ ਦਾ ਕੀਤਾ ਪਿਆ

    • @harjinderkaur3254
      @harjinderkaur3254 4 หลายเดือนก่อน

      Bilkul Sahi aw eh gal rhi haal aw

  • @kauraman2567
    @kauraman2567 4 หลายเดือนก่อน +2

    Really appreciate, Bahut vdia podcast hunde ne kuch sikhn nu milda hai and tusi guest v choose krde ho ❤

  • @DavinderSingh-cf5yh
    @DavinderSingh-cf5yh 4 หลายเดือนก่อน +5

    Very nice podcast, meri aap ji nu benti aa ki eve hi meaningful bandea nu bulayea karo. Freshey bhai and Italy wala bhai , waheguru mehar rakhe

  • @gurindersangha3764
    @gurindersangha3764 4 หลายเดือนก่อน +2

    ਬਹੁਤ ਵਧੀਆ ਗੱਲਾਂ ਕਿੱਤੀਆਂ ਰਫਤਰ ਵੀਰ ਨੇ part 2ਭੀ ਲੈ ਕੇ ਆਇਓ ❤️👌👌👌

  • @DhillonLakhvirSingh
    @DhillonLakhvirSingh 4 หลายเดือนก่อน +19

    ਪੂਰਾ ਪੰਜਾਬ ਰਫਤਾਰ ਬਾਈ ਦੀ ਸਪੋਰਟ ਕਰੂਗਾ ਅਤੇ ਪੰਜਾਬ ਦੇ ਲੋਕ ਰਫਤਾਰ ਨੂੰ ਬਹੁਤ ਪਿਆਰ ਕਰਦੇ ਹਨ ਪਰਮਾਤਮਾ ਰਫਤਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡਾ ਬਾਈ ਰਫਤਾਰ ਜੋ ਵੀ ਵੀਡੀਓ ਬਣਾਉਣ ਦਾ ਹੈ ਸਾਡਾ ਬਾਈ ਰਫਤਾਰ ਉਹ ਵੀਡੀਓ ਸਾਨੂੰ ਮੋਟੀਵੇਟ ਕਰਦੀ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-is9pm9kq7s
    @user-is9pm9kq7s 4 หลายเดือนก่อน +10

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @khattrakudrat1490
    @khattrakudrat1490 4 หลายเดือนก่อน +8

    veere tuhadia videos bhut bhut bhut motivational hundia ne veere🥰 jdo v italy ya canada da geda lgu jrur milna mai veere tuhanu dowan nu🫶🫶 lots of love veere😄 waheguru thnu sb nu chardikala ch rakhe veere🙏🏻

  • @user-vz6yj2fe2e
    @user-vz6yj2fe2e 4 หลายเดือนก่อน +10

    ਇਟਲੀ ਵਾਲੇ ਵੀਰ ਦੁਬਾਰਾ ਇੱਕ ਵਾਰ ਫੇਰ ਰਫਤਾਰ ਵੀਰ ਦਾ ਪੌਡਕਾਸਟ ਕਰਨਾ

  • @MANJINDERKAUR-hw9cr
    @MANJINDERKAUR-hw9cr 4 หลายเดือนก่อน +5

    you are doing a great job of educating the people and explaining the true facts.

  • @veerpartapdhillon6264
    @veerpartapdhillon6264 4 หลายเดือนก่อน +2

    Bahut vdiya chal rhe aaa all podcast ❤
    All points upar khul k eve ee gal krde rho
    And Na kde kisi to dabna t rukna aa 🙏🙏❤️❤️🇺🇸🇺🇸

  • @tinderchouhan5229
    @tinderchouhan5229 4 หลายเดือนก่อน +4

    ਬਹੁਤ ਸੋਹਣਾ ਪੋਡਕਾਸਟ ਬਾਈ ਸੱਚੀ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਆ ਸੁਣ ਕੇ ਪੌਡਕਾਸਟ ਖਿੱਚ ਕੇ ਰੱਖੋ ਕੰਮ

  • @Samarshorts-dt1ei
    @Samarshorts-dt1ei 4 หลายเดือนก่อน +25

    ਵਾਹਿਗੁਰੂ ਜੀ ਮੇਹਰ ਕਰਨ ਸਾਡੇ ਪੰਜਾਬ ਤੇ

  • @trendsmusic7611
    @trendsmusic7611 4 หลายเดือนก่อน +6

    Paji thumbnail dekh k hi pta lagdta podcast sirra aa, mai dekhn lga j ❤ .....

  • @jagroop911
    @jagroop911 4 หลายเดือนก่อน +43

    ਧਿਆਨ ਕਿੱਧਰ ਏ ਧਿਆਨ ਕਿੱਧਰ ਏ, ਮਿੱਤਰਾਂ ਦਾ ਪੋਡਕਾਸਟ ਇੱਧਰ ਏ।।❤❤

    • @mittrandapodcast208
      @mittrandapodcast208  4 หลายเดือนก่อน +6

      ❤❤❤❤

    • @beantsingh994
      @beantsingh994 4 หลายเดือนก่อน

      Ssr akal chote veer bolzano tu​@@mittrandapodcast208

  • @malkeitkaur3046
    @malkeitkaur3046 4 หลายเดือนก่อน +2

    Emotional and financial support very important for Punjab we are with you all Waheguru Ji mehar karo.

  • @hakamsingh9509
    @hakamsingh9509 4 หลายเดือนก่อน

    Sat sheri akhal sare veera nu ji 🙏🙏very nice podcast brother's. Full sport brother💪💪

  • @jagpreetsingh2167
    @jagpreetsingh2167 4 หลายเดือนก่อน

    Sat shri akaal ji ....love to see u ..great work by you guys 😊

  • @Sahdeep-sn6di
    @Sahdeep-sn6di 4 หลายเดือนก่อน +2

    Bhut vadia podcast brother ❤❤

  • @aulakh9276
    @aulakh9276 4 หลายเดือนก่อน +3

    ਬਹੁਤ ਹੀ ਵਧੀਆ ਪੋਡਕਾਸਟ ਕੀਤਾ ਬਾਈਆਂ ਨੇ ❤

  • @prabhleendhaliwal2133
    @prabhleendhaliwal2133 4 หลายเดือนก่อน +16

    Rafftar’s real name is SANDEEP. He is my senior from Guru Nanak Public Senior Secondary School Bassian.

    • @harmansohi843
      @harmansohi843 4 หลายเดือนก่อน

      Kede year ch ?

    • @prabhleendhaliwal2133
      @prabhleendhaliwal2133 4 หลายเดือนก่อน

      @@harmansohi843 m March 2018 pass out aaa but mere parents same school ch teacher a

    • @harmansohi843
      @harmansohi843 4 หลายเดือนก่อน

      Ok

    • @harmansohi843
      @harmansohi843 4 หลายเดือนก่อน

      Mera v koi khas 2020 year pass out medical c is school ch

    • @palwindersingh3731
      @palwindersingh3731 4 หลายเดือนก่อน

      RAFTAAR VEERE TE BAKI SARRE VEERO BHUT VADHIA SHOW CHALL RIHA AH TA ROJ VIDIO PAYA KARRO. APNI NAVI PARTY BANNAWO JARUR JSLDI PLSE 24 VICH HUNNE HI BANNAWO. JIONDE RAHO.

  • @jatt_huddi_ala
    @jatt_huddi_ala 4 หลายเดือนก่อน

    Veer bhut soch smj kr k phir jwab dinda veer g kaint bnde neh shukriya bhai eho jeha kaint podcast li part 2 v aaana chahida un❤️🙏💯 WMK 🙏❤️

  • @Shelly_1shorts
    @Shelly_1shorts 4 หลายเดือนก่อน +1

    I'm so happy for Sidhu Bhai mom as a woman only woman can understand the feeling how children are so important lots of blessings for her bhagwaan tandrust jachaa bachaa Rahe hamesha ❤

  • @Knowone6969
    @Knowone6969 4 หลายเดือนก่อน +2

    bahut sohna podcast c bai❤

  • @mdsatwinder1168
    @mdsatwinder1168 4 หลายเดือนก่อน +3

    Aagya sade alye ❤️❤️🔥

  • @lakhwindersinghsukhala4535
    @lakhwindersinghsukhala4535 4 หลายเดือนก่อน +6

    ਸਤਿ ਸ੍ਰੀ ਅਕਾਲ ਵੀਰੋ ਪਹਿਲੀ ਗੱਲ 36 ਤਾਂ ਜੱਥੇਬੰਦੀਆ ਨੇ ਆਪਣੇ ਇਹ ਇਕ ਹੋ ਜਾਣ ਤਾਂ ਪੁੰਛਾ ਚਕਾ ਦਿਆ ਗੇ ਆਪਾ ਸਾਰੇ ਰਲ ਕੇ ? ਏਹੀ ਇਕ ਨਹੀ ਹੁੰਦੇ 🙏🏻 ਪੰਜਾਬ ਪੰਜਾਬੀਅਤ ਜਿੰਦਾਬਾਦ Luv frm Patiala ❤ ਜਿਉਂਦੇ ਵਸਦੇ ਰਹੋ ❤

  • @Reckless5115Mohie
    @Reckless5115Mohie 4 หลายเดือนก่อน +11

    ਘੈਂਟ ਸੀ ਪ੍ਰੋਗਰਾਮ ❤

  • @nazneensidhu
    @nazneensidhu 4 หลายเดือนก่อน +1

    Bhut vdia podcast c . Good job veero🙌🏻

    • @palwindersingh3731
      @palwindersingh3731 4 หลายเดือนก่อน

      BHUT HI KNOWLEDGE VAALA PROGRAMME. KEEP IT UP.

  • @prabhjotkaur1979
    @prabhjotkaur1979 4 หลายเดือนก่อน +3

    Bhut vadia podcast c 🙏

  • @harsukhbrar4351
    @harsukhbrar4351 4 หลายเดือนก่อน +3

    good work ਛੋਟੇ ਵੀਰੋ❤❤❤ keep ਇਟ up

  • @sidhumoosewaledafan6884
    @sidhumoosewaledafan6884 4 หลายเดือนก่อน +3

    Aa gaye mere brother ❤❤❤

  • @kuldeepmatharu7583
    @kuldeepmatharu7583 4 หลายเดือนก่อน +2

    Bahut badhiya gallan kitiyan Tina baiyan ne milke❤

  • @karanpannu1122
    @karanpannu1122 4 หลายเดือนก่อน +3

    ਬਹੁਤ ਵਧੀਆ ਛੋਆ ਖੁਸ਼ ਰਹੋ ਵੀਰੋਂ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ

  • @JASKARANPUNIA.1
    @JASKARANPUNIA.1 4 หลายเดือนก่อน +3

    Ik part hor bai ❤

  • @soniapalyal
    @soniapalyal 4 หลายเดือนก่อน

    Bhut Sohna podcast❤ Bless you Brothers. wmk🙏🏽

  • @singga5679
    @singga5679 4 หลายเดือนก่อน +5

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
    #justice_for_sidhu_moosewala 😢
    #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

  • @GurjitKaur-nm4ed
    @GurjitKaur-nm4ed 4 หลายเดือนก่อน +1

    Thnk u freshy22,itali vale22 raftaar nl podcast krn da,gla bot vdia kitia raftar ne,soch vdia a raftaar di qk kise de opposite bolna v bot aokha a,ma khud raftaar nu fukra mndi c,qk hr reel ch mnu dhmki mildi meri gddi bhn diti eve dia c,wmk jive di soch aa malk ove da insaan bna k rkhe tuhanu punjab te punjabiat di khoob seea kro,pr koshish krio k jithe zor deke boln di jroort othe zor deke bolo jithe nimrta di jroort othe nimrta ch reh k gl kro,ek suljia hoya insan bno,bolda bhana sidhu22 v dtt k aa pr dilto bolda fukrpuna nhi jhlkda ohna da face body language dsdi k oh insan dil to bolda❤❤

  • @Jaatbrar
    @Jaatbrar 4 หลายเดือนก่อน +5

    ਐਵੇਂ ਹੀ ਚੀਕਾਂ ਮਾਰੀ ਜਾਂਦਾ ਪਿਆਰ ਨਾਲ ਵੀ ਗੱਲ ਕਰ ਸਕਦਾ ਮੋਰਚੇ ਤੇ ਗੱਲ ਕਰਨੀ ਤਾਂ ਠੀਕ ਐ ਹਰ ਵੀਡੀਓ ਵਿੱਚ ਐਵੇਂ ਚੀਕਾ ਮਾਰਦਾ ਹੈ ਪਿਆਰ ਨਾਲ ਵੀ ਗੱਲ ਕਰ ਸਕਦਾ ਹੈ 😫📢🎺

    • @virk6592
      @virk6592 4 หลายเดือนก่อน

      ਪਿਆਰ ਨਾਲ ਤੇ ਨਿਆਣਾ ਵੀ ਨਹੀਂ ਸੁਣ ਦਾ ਮੰਨਦਾ

    • @GurpreetSingh-xd6mv
      @GurpreetSingh-xd6mv 3 หลายเดือนก่อน

      @@virk6592 Te hor tenu lagda ah jwak jye de cheeka marn naal loki sun lenge?

  • @indianshersingh7790
    @indianshersingh7790 4 หลายเดือนก่อน

    Always great content!!!!!!!

  • @Jattboots
    @Jattboots 4 หลายเดือนก่อน +28

    Pta nhi kyu gallan ta serious a prr @freshycanadian bai da face dekh k hassa ai jnda😂😂

    • @Kirnadhillon
      @Kirnadhillon 4 หลายเดือนก่อน +1

      Oh tait aa bro

    • @rakeshraswanta1312
      @rakeshraswanta1312 4 หลายเดือนก่อน

      ਅੱਜ ਸਰਟੀਫਿਕੇਟ ਵੰਡੀ ਜਾਂਦਾ ਰੰਗਰੇਟਾ ਸ਼ਰੇਆਮ ਗਲਤ ਐ ਪਰ ਕਹਿ ਕੌਣ ਰਿਹਾ ਠੀਕ ਹੈ ਕਈ ਵਾਰੀ ਰਫਤਾਰ ਵੀ ਵਧੀਆ ਗਲ ਕਰਦਾ ਪਰ ਮੈਂ ਮੈਂ ਬਹੁਤ ਐ

    • @mittrandapodcast208
      @mittrandapodcast208  4 หลายเดือนก่อน +5

      Haa bro mei tait c , Jdo bahar vaLi gaL hoi menu frame cho e kad tah 😂 !
      Nhi nhi tait vala mazak krda yr , kde kde gallan kuj serious ho jndia ne app bolan naLo sun an ch jaada maza ounda , naLe jdo 3 jaane hunde a te upro apa hege v saare vakh vakh location te a , tah krke je vich boLie te gaL toki jndi ,

  • @princeramgarhia6368
    @princeramgarhia6368 4 หลายเดือนก่อน

    bahut hi vdiya Podcast reha 3 veera da ❤❤

  • @rajwinderkaur8172
    @rajwinderkaur8172 4 หลายเดือนก่อน +14

    ਸਾਰੇਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @amanaman-gv1zc
    @amanaman-gv1zc 4 หลายเดือนก่อน +1

    God blessed always both

  • @pinderdhesi365
    @pinderdhesi365 4 หลายเดือนก่อน +1

    Good brothers 👌
    Always great work

    • @palwindersingh3731
      @palwindersingh3731 4 หลายเดือนก่อน

      Veero ik gall bhut jaruuri hai Kush Hindu log u tube te Kissana nu bhut gallan kadd rehe ne unna nu ki kahange. Bhut gussa anda hai. Me unna nu vapis commentta kardi rwhndi ha ji.

  • @pardeepkaurpardeepkaur9131
    @pardeepkaurpardeepkaur9131 4 หลายเดือนก่อน +4

    Bhut vdia podcast brothers ❤❤❤

  • @JohnsonSaroya1987
    @JohnsonSaroya1987 4 หลายเดือนก่อน +5

    FRESHY BAI ITALY TE RAFTAAR NE SPEED ਪੂਰੀ ਫੜੀ . ਮੈ ਤੁਹਾਡੇ ਤੇ ਮਾਣ ਕਰਦਾ ਦੋਆਬੇ ਤੋਂ .

    • @J33TAA
      @J33TAA 4 หลายเดือนก่อน

      Lol

  • @ramanbrar3037
    @ramanbrar3037 4 หลายเดือนก่อน +4

    Umeed a jaldi fr vr diya galllan suna ge 🙏

  • @SubhdeepSingh-cr3ix
    @SubhdeepSingh-cr3ix 4 หลายเดือนก่อน +2

    ਚੜ੍ਹਦੀ ਕਲਾ

  • @Preet29883
    @Preet29883 4 หลายเดือนก่อน +1

    Nice podcast veer g ❤.....galan bhut vadia kitia tuc

    • @palwindersingh3731
      @palwindersingh3731 4 หลายเดือนก่อน

      ITALY VALLE VEERE TUSSI SARRE BHUT HI ASHA PROGRMM DE RAHE HO.

  • @Deepgill1984
    @Deepgill1984 4 หลายเดือนก่อน +1

    Bai ek podcast hor kreo raftaar veere nl bhot vdea gl krde ne vrr waheguru chardikla bakshe 🙏🏻💌

  • @deepdeep2435
    @deepdeep2435 4 หลายเดือนก่อน +7

    ਸਤਿ ਸ੍ਰੀ ਆਕਾਲ ਤਿੰਨਾਂ ਵੀਰਾਂ ❤❤ ਨੂੰ ਆਪ ਜੀ ਨੂੰ ਵਹਿਗੁਰੂ ਚੜਦੀ ਕਲਾ ਵਿਚ ਰੱਖੇ

  • @sukhvindersoora8646
    @sukhvindersoora8646 4 หลายเดือนก่อน +1

    We love❤🙏 Raftar Rai and both of you Brothers.

  • @Palvin2686
    @Palvin2686 4 หลายเดือนก่อน

    Love your podcast..❤

  • @jugrajrandhawa7183
    @jugrajrandhawa7183 4 หลายเดือนก่อน

    Sirra postcast

  • @ACrepair683
    @ACrepair683 4 หลายเดือนก่อน +15

    ਬਾਈ ਇਹ ਸਿਰੇ ਦੀ ਡਿਜੀਟਲ ਖੱਚ ਆ ਥੋਡਾ ਇਹ ਪੋਡਕਾਸਟ ਨਹੀਂ ਦੇਖਿਆ

  • @canadabrampton1001
    @canadabrampton1001 4 หลายเดือนก่อน

    Very good and informative video

  • @streetfactory5887
    @streetfactory5887 4 หลายเดือนก่อน

    Such an interesting podcast ❤

  • @vickyrajpoot1693
    @vickyrajpoot1693 4 หลายเดือนก่อน

    Waheguru akal purakh tinna veeraa nu hassda vassda te tandrust rakhe 🙏🙏🙏🙏

  • @sukhvirchahal9368
    @sukhvirchahal9368 4 หลายเดือนก่อน

    Bhut hi vadia lgeya ajj veer diyan gallan sun k👍👍👍

  • @lovepreetkaur770
    @lovepreetkaur770 4 หลายเดือนก่อน

    Buht badhiya well done 👍

  • @user-ws8cp9kn6j
    @user-ws8cp9kn6j 4 หลายเดือนก่อน +2

    ਸ਼ੁਕਰ ਆ ਰੱਬ ਦਾ ਜੋਂ ਅੱਜ ਕਲ ਦੇ ਨੌਜਵਾਨ ਹੈਗੇ ਆ ਜੋਂ ਸੋਚਦੇ ਪੰਜਾਬ ਦਾ

  • @sajansanjeevraikoti2209
    @sajansanjeevraikoti2209 4 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਰੱਖਣ ਵੀਰ ਨੂੰ

  • @Samarshorts-dt1ei
    @Samarshorts-dt1ei 4 หลายเดือนก่อน +3

    ਬਹੁਤ ਵਧੀਆ ਵੀਰ ਜੀ ❤ ਜਮੂੰ

  • @Pb02walee.
    @Pb02walee. 4 หลายเดือนก่อน

    Vadia gll krda raftar veer ❤

  • @kulkaur4092
    @kulkaur4092 4 หลายเดือนก่อน

    Very nice podcast bro 🙏

  • @harsimransinghbajwa7024
    @harsimransinghbajwa7024 4 หลายเดือนก่อน

    v v gooood nd v v nice❤

  • @charanjitsingh-tc4yr
    @charanjitsingh-tc4yr 4 หลายเดือนก่อน

    Mittran da podcast is best god bless bro you are all amazing.......

  • @jassrai6626
    @jassrai6626 4 หลายเดือนก่อน +2

    Love you bhai full support from Germany Elmshorn ❤❤❤❤

  • @user-sl1ep6wf1w
    @user-sl1ep6wf1w 4 หลายเดือนก่อน +3

    bhut wait hunda bro video da

  • @amardeepsinghbhattikala189
    @amardeepsinghbhattikala189 4 หลายเดือนก่อน

    Sat shri akal ji sarea veera nu waheguru ji tuhanu chardikla tandrusti wakshan ehi ardas ha ji

  • @pb65vibes
    @pb65vibes 4 หลายเดือนก่อน +1

    Bhut sohniya n sikhan wali gala kri sab bhji,keep it up👍🕊️

  • @navsandhu1337
    @navsandhu1337 4 หลายเดือนก่อน

    Waheguru ji mehar karn sade veera te maninder and fracy veere te ji ❤

  • @kuldeeprai8860
    @kuldeeprai8860 4 หลายเดือนก่อน +1

    Love you bro ਬਹੁਤ ਵਧੀਆ

  • @moosetape2163
    @moosetape2163 4 หลายเดือนก่อน

    Yes bro do 2nd part

  • @JaspreetSingh-wd4jk
    @JaspreetSingh-wd4jk 4 หลายเดือนก่อน +1

    1 ਹੋਰ podcast ਬਣਦਾ ਕਰਨਾ ❤

  • @samsamyal1451
    @samsamyal1451 4 หลายเดือนก่อน

    Bohat vdia virooo

  • @kualdharsingh6221
    @kualdharsingh6221 4 หลายเดือนก่อน

    bhut vidya galla kaate veer nea

  • @AmanpreetSingh-kk7vz
    @AmanpreetSingh-kk7vz 4 หลายเดือนก่อน

    Sat shiri akal unkal g 🙏🙏🙏.👍👍👍👍 keep it up brother's

  • @officialharpreet97
    @officialharpreet97 4 หลายเดือนก่อน

    Bahut Vidya lagya tin Veera di aa Galla ❤

  • @kularbaljit8998
    @kularbaljit8998 4 หลายเดือนก่อน

    Bahut vadia podcast c 👍👍

  • @deepbatth8323
    @deepbatth8323 4 หลายเดือนก่อน

    Bhout vadia bai ji 🎉

  • @deepdeep2435
    @deepdeep2435 4 หลายเดือนก่อน

    V nice video bro ❤❤❤❤❤❤

  • @Kajalafitnessandvlogs
    @Kajalafitnessandvlogs 4 หลายเดือนก่อน

    Very good bro❤❤

  • @muskanpreetkaur6048
    @muskanpreetkaur6048 4 หลายเดือนก่อน

    Next part bro ❤ plz

  • @user-qy4is9xy1n
    @user-qy4is9xy1n 4 หลายเดือนก่อน +2

    ਰਫਤਾਰ ਦੀਆਂ ਗੱਲਾਂ ਬਹੁਤ ਵਧੀਆ ਸੀ ਇੱਕ ਪੌੜ ਕਾਸਟ ਹੋਰ ਹੋਣਾ ਚਾਹੀਦਾ

  • @singga5679
    @singga5679 4 หลายเดือนก่อน +3

    🙏 ਮੌਤ 🙏
    🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
    ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ ✌🏻🌾🌾#No_Farmers_No_Food

  • @jasmeenkaur8052
    @jasmeenkaur8052 4 หลายเดือนก่อน +1

    Audience iz still waiting k Rai veere di saving kinni aa 😂....
    Itlay wale veer Ne pushea tn bdi waar Rai ne gal ghuma fira k hor pase La ditti..... BTw freshy and Itlay wale veer.... Lots of respect and blessings from gsp

  • @sherrydhiman5407
    @sherrydhiman5407 4 หลายเดือนก่อน

    Bhot badya bro

  • @Jassie302
    @Jassie302 4 หลายเดือนก่อน +1

    Luvvvv uuuuuu joban te mandeep vrrre sirra podcast❤️❤️❤️😘😘😘😘

  • @surjitkaur421
    @surjitkaur421 4 หลายเดือนก่อน

    Bohat sohna kam 22 g ❤

  • @DharamDhaliwal-dw4hk
    @DharamDhaliwal-dw4hk 4 หลายเดือนก่อน

    ਘੈਂਟ ਗੱਲਬਾਤ ਕੀਤੀ ਗਈ