Show with Gurmeet Kaur | Reverse Migration | EP 336 | Talk with Rattan

แชร์
ฝัง
  • เผยแพร่เมื่อ 13 ม.ค. 2025

ความคิดเห็น • 410

  • @subhcharanjitsinghnehal9495
    @subhcharanjitsinghnehal9495 9 หลายเดือนก่อน +29

    ਜਿਹੜੇ ਪਰਿਵਾਰ ਦੀ ਨੁੰਹ ਬਣੇਂਗੀ ਧੀਏ ਕਰਮਾਂ ਵਾਲਾ ਹੀ ਹੋਉ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @tarangrewal2609
    @tarangrewal2609 ปีที่แล้ว +45

    ਵਿਦੇਸ਼ ਤੋਂ ਪੱਕੇ ਤੌਰ ਤੇ ਪਰਤਣ ਵਾਲੇ ਪੰਜਾਬੀਆਂ ਲਈ ਮਹਾਰਾਜਾ ਦਲੀਪ ਸਿੰਘ ਅਵਾਰਡ ਸਿਰਜਿਆ ਜਾਵੇ ਤਾਂ ਜੋ ਉਹਨਾਂ ਨੂੰ ਮਾਣ ਮਹਿਸੂਸ ਹੋ ਸਕੇ

  • @Onshanti-b4u
    @Onshanti-b4u 9 หลายเดือนก่อน +3

    ਹੈ ਪਰਮਾਤਮਾ ਸਾਰੇ ਇਨਸਾਨ ਇਕ ਦੂਸਰੇ ਨੂੰ ਨੀਚੇ ਸੁੱਟਣ ਦੀ ਜਗਾ ਮੱਦਦ ਕਰਨ
    ਹਰਿ ਓਮ ਓਮ ਸ਼ਾਂਤੀ

  • @ManinderSingh-qc9db
    @ManinderSingh-qc9db ปีที่แล้ว +43

    ਸੱਚੀਆਂ ਗੱਲਾਂ । ਮਿਹਨਤ ਤੋਂ ਕੋਈ ਭੱਜਕੇ ਨਹੀਂ ਆਉਂਦਾ ਏਥੇ ਹੈ ਹੀ work culture ਬਸ ਕੰਮ ਕੰਮ 24 ਘੰਟੇ ।ਕੋਸ਼ਿਸ਼ ਆ ਵਾਪਿਸ ਪਰਤਨ ਦੀ 👏

    • @ManinderSingh-qc9db
      @ManinderSingh-qc9db ปีที่แล้ว

      @peace32015 hnji bai

    • @ms0161
      @ms0161 10 หลายเดือนก่อน +1

      Bilkul shai keha ji

    • @rockysingh4090
      @rockysingh4090 5 หลายเดือนก่อน

      Bai g kam v kithe reh gae hun te !

  • @KaramvirSingh-st3ux
    @KaramvirSingh-st3ux ปีที่แล้ว +17

    ਬਾਈ ਜੀ ਅਸੀਂ ❤ਧੰਨਵਾਦ ਕਰਦਾ ਏ ਸ ਪੁੱਤਰ ਦਾ ਜਿਸ ਸਹੀ ਸਮੇਂ ਸੱਚ ਦੱਸਿਆ ਹੈ ਅਸੀਂ ਵੀ ਕੈਨੇਡਾ ਤੋ ਪਿੰਡ ਵਲ ਮੁੱਖ ਕਰਨ ਦੇ ਨਾਲ ਸਹੀ ਸੋਚੋ ਲਿਆ

  • @JagjitSingh-wn6bd
    @JagjitSingh-wn6bd 9 หลายเดือนก่อน +2

    1000% sahi keha beti ne.
    I am also watching all these issues here.
    and very depressed,.
    hope wil be back soon to india

  • @kuldipkhakh9053
    @kuldipkhakh9053 ปีที่แล้ว +59

    ਬਹੁੱਤ ਹੀ ਸਚਾਈ ਆ ਕਨੇਡਾ ਦੀ। ਸੱਭ ਕੁੱਝ ਖੱਤਮ ਹੋ ਜਾਣਾ ਕਨੇਡਾ ਜਾ ਹੋਰ ਦੇਸ਼ਾਂ ਵਿੱਚ ਸਾਡਾ ।

    • @americanstorm1158
      @americanstorm1158 ปีที่แล้ว +7

      ਬਾਈ ਜੀ ਕੁਝ ਬਣਦਾ ਤਾ ਹੈ ਨੀ ਬਾਹਰ ? ਸਾਰੀ ਉਮਰ ਰੈਟ ਤੇ ਰਹਿੰਦੇ ਨੇ ਜਿੰਨਾ ਕਮਾਉਦੇ ਨੇ ਉਨਾ ਹੀ ਖਰਚ ਹੋ ਜਾਦਾ । ਵਿਚਾਰ ਦੇਵੋ ਜੀ ਆਪਣੇ

    • @Balisingh-dn9hd
      @Balisingh-dn9hd ปีที่แล้ว

      ਪੰਜਾਬ ਕਿਨਾ ਕੁ ਸੇਫ ਹੈ ਭਈਏ ਸਿੱਖਾ ਨੂੰ ਕੁੱਟੀ ਜਾ ਰਹ ਨੇ ਜਿਹੜਾ ਮੜਾ ਮੋਟਾ ਦਬਾਅ ਹੈ ਮੂਤ ਪੀਣਿਆ ਤੇ ਉਹ ਬੀਹਰਲੇਸਿੱਖਾ ਕਰਕੇ ਹੈ ਸਿੱਖਸ ਫਾਰ ਜਸਟਿਸ ਨੇ ਬਾਹ ਦੇ ਰੱਖੀ ਆ ਇਨ ਮੂਤ ਪੀਣਿਆ ਦੇ ।।

    • @jobangill7443
      @jobangill7443 ปีที่แล้ว +2

      ਸਹੀ ਗੱਲ ਆ ਜੀ

    • @kuldipkhakh9053
      @kuldipkhakh9053 ปีที่แล้ว +4

      @@americanstorm1158 ਵੀਰ ਦਾੜ੍ਹੀ ਨਾਲ਼ੋਂ ਮੁੱਛਾਂ ਵੱਧ ਗਈਆਂ । ਖੱਰਚੇ ਵੱਧ ਗਏ ਕਮਾਈ ਘੱਟ ਗਈ । ਟੈਕਸ ਵਧਾਈ ਜਾਂਦੇ ਕਮਾਈ ਓਸ ਹਿਸਾਬ ਨਾਲ ਨਹੀਂ ਵਧਾਓਦੇ

  • @mahjatvwale325
    @mahjatvwale325 ปีที่แล้ว +14

    ਬੁਹਤ ਸਿਆਣੀ ਕੁੜੀ ਇਹ ,

  • @UAEwithLOVE
    @UAEwithLOVE ปีที่แล้ว +13

    waheguruji .... she is a legend i was thinking of going to canada but i am happy i am here in dubai for a time period and then i will move back to india ....

  • @malkitkaur3571
    @malkitkaur3571 4 หลายเดือนก่อน

    ਬਹੁਤ ਵਧੀਆ ਤਸੱਲੀ ਬਖਸ਼ ਜਾਣਕਾਰੀ ਦਿੱਤੀ ਤੇ ਬਿਲਕੁਲ ਸਚਾਈ ਦਾ ਸ਼ੀਸ਼ਾ ਸਾਹਮਣੇ ਪੇਸ਼ ਕੀਤਾ ਧੰਨਵਾਦ

  • @kuldippelia2255
    @kuldippelia2255 11 หลายเดือนก่อน +6

    ਕਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ
    ਕੀ ਹੈ?
    ਗਲੋਬ ਐਂਡ ਮੇਲ ਅਖਬਾਰ ਦੇ ਮੁਤਾਬਿਕ ਕਨੇਡਾ ਵਿੱਚ 1,000,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਭਾਰਤ ਤੋਂ ਆਏ ਹੋਇਆਂ ਦੀ ਹੈ।
    1. ਭਾਰਤੀ ਵਿਦਿਆਰਥੀ ਅਕਸਰ 20-25 ਲੱਖ ਰੁਪਿਆ ਲਾ ਕੇ ਕਨੇਡਾ ਆਉਂਦੇ ਹਨ
    2. ਅਕਸਰ 4-5 ਜਣੇ ਇੱਕ ਬੇਸਮੈਂਟ ਵਿੱਚ ਰਹਿੰਦੇ ਹਨ
    3. ਕਈ ਵਿਦਿਆਰਥੀ depression ਦਾ ਸ਼ਿਕਾਰ ਹੋ ਜਾਂਦੇ ਹਨ
    4. ਅਕਸਰ junk food ਖਾਕੇ ਗੁਜ਼ਾਰਾ ਕਰਦੇ ਹਨ
    5. ਘੱਟੋਘਟ ਤਨਖਾਹ ਵਾਲੇ ਕੰਮ ਕਰਦੇ ਹਨ
    6. ਡਿਪਲੋਮਾ ਪੂਰਾ ਕਰਨ ਦੇ ਬਾਦ ਵੀ ਜ਼ਿਆਦਾਤਰ ਮਜ਼ਦੂਰੀ ਦੇ ਕੰਮ ਕਰਦੇ ਹਨ
    ਅੰਤਰਰਾਸ਼ਟਰੀ ਵਿਦਿਆਰਥੀ ਕਨੇਡਾ ਵਿੱਚ PR ਲੈਣ ਲਈ ਆਉਂਦੇ ਹਨ। PR ਪ੍ਰਾਪਤ ਕਰਨ ਲਈ ਕੁਲ 5 ਸਾਲ ਤਕ ਲੱਗ ਜਾਂਦੇ ਹਨ।
    ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ PR ਲੈਣ ਤੋਂ ਬਾਦ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ?
    ਕੀ ਇਹ ਚੰਗੀ ਜ਼ਿੰਦਗੀ ਗੁਜ਼ਾਰ ਸਕਣਗੇ? ਆਪਣਾ ਖੁੱਦ ਦਾ ਘਰ ਲੈ ਸਕਣਗੇ? ਕਿਰਾਏ ਤੇ 2 ਬੈਡਰੂਮ ਦਾ ਅਪਾਰਮੈਂਟ 2500 ਡਾਲਰ ਪ੍ਰਤੀ ਮਹੀਨਾ ਲੈ ਸਕਣਗੇ?
    ਕਨੇਡਾ ਵਿੱਚ ਸੇਹਤ ਸਹੂਲਤਾਂ ਲੱਗਭਗ ਜ਼ੀਰੋ ਹਨ, ਜੇ ਕਰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੋਵੇ ਤਾਂ ਕੀ ਬਣੇਗਾ? ਕਨੇਡਾ ਦੀ ਵਿਦਿਆ ਪ੍ਰਣਾਲੀ ਹਾਈ ਸਕੂਲ ਬੱਚੇ ਰੋਬੋਟ ਦੀ ਤਰਾਂ ਪੈਦਾ ਕਰਦੀ ਹੈ, ਕੀ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਿਸਟਮ ਵਿੱਚ ਪਾ ਕੇ ਖੁਸ਼ ਹੋਣਗੇ?
    ਮੇਰੇ ਕਹਿਣ ਦਾ ਭਾਵ ਹੈ ਕਿ ਉਹ ਭਾਰਤ ਨਾਲੋਂ ਚੰਗੀ ਜ਼ਿੰਦਗੀ ਬਿਤਾਉਣ ਲਈ ਕਨੇਡਾ ਦੀ PR ਲੈਣ ਲਈ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਕੇ, ਅਤੇ 5 ਸਾਲ ਤੇ ਲੱਖਾਂ ਰੁਪਿਆ ਖਰਚ ਕੇ ਵਿਦਿਆਰਥੀਆਂ ਦੇ ਤੌਰ ਤੇ ਇੱਥੇ ਆਉਂਦੇ ਹਨ, ਕੀ ਇਹ ਸਹੀ ਹੈ?
    ਪ੍ਰੋ: ਕੁਲਦੀਪ ਪੇਲੀਆ
    ਸਰੀ, ਕਨੇਡਾ

  • @kulwindersingh4401
    @kulwindersingh4401 ปีที่แล้ว +34

    As a nri , I can assure that , she explained everything very truthfully

  • @parmarrajput4430
    @parmarrajput4430 ปีที่แล้ว +11

    ਬਹੁਤ ਵਧੀਆ ਲੱਗਿਆ ਭੈਣ ਦਾ ਫੈਸਲਾ ❤

  • @meethundal2888
    @meethundal2888 10 หลายเดือนก่อน +2

    Bahut sohniya gallan …. Well done
    Asi v fasila kar chuke wapis on da ….bahut jaldi aa rye aa watan wapis ❤

  • @allijwell
    @allijwell 9 หลายเดือนก่อน +6

    ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਗ।

  • @DEEP1313IK
    @DEEP1313IK ปีที่แล้ว +15

    She loves her mother land ,i proud of her ,everything not is money, love ,respect, caring, and kindness also is very important

  • @eknoorsgill
    @eknoorsgill 9 หลายเดือนก่อน

    ਸੱਚ। All facts. Proud of you Gurmeet kaur.🫡

    • @HoneySingh-vl9sn
      @HoneySingh-vl9sn 9 หลายเดือนก่อน +1

      Gapp maar de a veer😂😂😂

  • @talwindersingh8929
    @talwindersingh8929 ปีที่แล้ว +54

    ਮੇਰੇ ਗੁਆਂਢ ਵਿੱਚ ਇਕ ਪਰਿਵਾਰ ਦੇ ਬੱਚੇ ਕੇਨੈਡਾ ਤੋਂ ਪੰਜਾਬ ਆਏ ਇਕ ਮਹੀਨੇ ਲਈ ਜਿਨਾ ਦਾ ਜਨਮ ਕੇਨੈਡਾ ਦਾ ਹੀ ਸੀ। ਜਦੋਂ ਉਹ ਪੰਜਾਬ ਆਏ ਤਾਂ ਉਹ 20 ਦਿਨ ਵੀ ਪੰਜਾਬ ਨਹੀ ਰਹੇ ਉਹਨਾ ਦਾ ਮਨ ਨਹੀ ਲੱਗਿਆ ਅਤੇ ਉਹ ਇਹ ਕਹਿ ਕੇ ਗਏ ਕਿ ਹੁਣ ਉਹ ਕਦੇ ਵੀ ਪੰਜਾਬ ਨਹੀ ਆਉਣਗੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਬੱਚਿਆ ਦਾ ਜਨਮ ਬਾਹਰ ਹੋਇਆ ਉਹ ਕਦੇ ਪੰਜਾਬ ਨਹੀ ਆਉਣਗੇ ਅਤੇ ਹੋਲੀ ਹੋਲੀ ਸਿੱਖ ਧਰਮ ਵੀ ਛੱਡ ਜਾਣਗੇ

    • @Laddi_Wraich_UK
      @Laddi_Wraich_UK ปีที่แล้ว +2

      ਸਹੀ ਗੱਲ ਆ ਵੀਰੇ

    • @sakinderboparai3046
      @sakinderboparai3046 ปีที่แล้ว +8

      ਸਿੱਖ ਧਰਮ ਨਹੀ ਛੱਡਦੇ । ਇਧਰ ਗੁਰਬਾਣੀ ਦੀਆਂ ਕਲਾਸਾਂ ਲਗਦੀਆਂ ਨੇ ਬੱਚਿਆਂ ਦੀਆਂ। ਪੰਜਾਬ ਨਾਲੋਂ ਜਿਆਦਾ ਬੱਚਿਆ ਦੇ ਕੇਸ ਰੱਖੇ ਹੋਇ। ਨੇਂ। Nanak Love.video.Dekho.

    • @talwindersingh8929
      @talwindersingh8929 ปีที่แล้ว +14

      @@sakinderboparai3046 ਤੁਹਾਡਾ ਭੁਲੇਖਾ ਬਾਈ ਜੀ ਇਹਨਾ ਨੇ ਧਰਮ ਵੀ ਛੱਡ ਜਾਣਾ ਅਤੇ ਆਪਣੇ ਮਾਂ-ਬਾਪ ਨੂੰ ਵੀ ।ਇਕ ਕਲਾਸ ਨਾਲ ਕੁਝ ਨਹੀ ਹੋਣਾ ।

    • @jindtv8967
      @jindtv8967 ปีที่แล้ว

      @@sakinderboparai3046. Eh te man nu tasali den vali a gl a

    • @jagdeepdhaliwal3515
      @jagdeepdhaliwal3515 ปีที่แล้ว +4

      Kaudi sachai

  • @anuragsaini1240
    @anuragsaini1240 ปีที่แล้ว +6

    Well done sister, all words show your practical experience.. I'm inspired..

  • @JkHundal
    @JkHundal ปีที่แล้ว +6

    ਗੁਰੂ ਨਾਨਕ ਦੇਵ ਜੀ ਦੇ ਘਰ ਬੇਅੰਤ ਪਰਸਾਦਾ ਫਰੀ ਮਿਲਦਾ 🙏

    • @jontyrhodes4155
      @jontyrhodes4155 11 หลายเดือนก่อน +1

      Bai tuh podcast naal mildi juldi gal ker
      Naa oh bhukhi nangey ghar chyo aayi kudi aah .
      Baba nanak da Canada naal ki rishta ?

    • @ms0161
      @ms0161 10 หลายเดือนก่อน

      @@jontyrhodes4155 hahah bilkul sahi keha,

  • @vipengrover7711
    @vipengrover7711 ปีที่แล้ว +2

    Total agree
    ਸਹੀ ਫੈਸਲਾ
    ਰੱਬ ਤਰੱਕੀਆਂ ਬਖਸ਼ੇ

  • @lovybhullar7758
    @lovybhullar7758 ปีที่แล้ว +16

    ਬਿਲਕੁਲ ਸੱਚ ਹੈ ਕੈਨੇਡਾ ਦਾ, ਪਰ ਜਿਹਨਾਂ ਕੋਲ ਇੰਡੀਆ ਵਿਚ ਕੁਛ ਨਹੀਂ ਉਹਨਾਂ ਲਈ ਸਵਰਗ ਹੈ ਕੈਨੇਡਾ ਪਰ ਸੱਚ ਇਹ ਹੈ ਕਿ ਸਾਰੀ ਜ਼ਿੰਦਗੀ ਘਰ ਫਰੀ ਨਹੀਂ ਹੁੰਦਾ ਕਿਸ਼ਤਾਂ ਹੀ ਨਹੀਂ ਮੁਕਦੀਆ ਪੰਜਾਬੀਆ ਦੀ ਫੋਕੀਆ ਟੋਹਰਾ ਨੇ ਕੈਨੇਡਾ ਵਿਚ ਵੀ ਕਿਸ਼ਤਾਂ ਤੇ ਕਾਰਾ ਵਧੀਆ ਤੋਂ ਵਧੀਆ ਲੈਕੇ ਘਰਾਂ ਮੂਹਰੇ ਖੜੀਆ ਕੀਤੀਆ, ਬਿਲਕੁਲ ਸੱਚ ਕਿਹਾ ਇਲਾਜ਼ ਫਰੀ ਕੀ ਹੈ ਟੈਕਸ ਵਿੱਚੋ ਕਰਦੇ ਸਭ ਕੁਛ ਇਹ ਜਿਹੜੇ ਕੁੜੀ ਨੂੰ ਗਲਤ ਦਸ ਰਹੇ ਨੇ ਕੇ ਝੂਠ ਬੋਲਦੀ ਇਹ ਉਹ ਨੇ ਜਿਹਨਾ ਦਾ ਇੰਡੀਆ ਵਿਚ ਕੁਛ ਨਹੀਂ ਸੀ ਕੈਨੇਡਾ ਜਿਹਨਾਂ ਲਈ ਸਵਰਗ ਹੈ,ਕੋਈ ਵੀ ਗੱਲ ਝੂਠ ਨਹੀਂ ਦੱਸੀ ਕੁੜੀ ਨੇ ਬਿਲਕੁਲ ਸੱਚ ਦਸਿਆ

    • @jattdhaliwal6503
      @jattdhaliwal6503 ปีที่แล้ว +3

      ਬਾਈ ਟੈਕਸ ਲੈ ਕੇ ਵੀ ਮੈਡੀਕਲ ਸਹੂਲਤ ਤਾਂ ਜਮੀ ਬੇਕਾਰ ਏਥੇ ਕਹਿਣ ਨੂੰ ਫਰੀ ਆ ਬੱਸ …ਡਾਕਟਰ ਕੋਈ ਹੈ ਨੀ ਚੱਜ ਦਾ ਇਹਨਾ ਕੋਲ

  • @insancsccafe3347
    @insancsccafe3347 8 หลายเดือนก่อน

    bhut hi best wishes ...sister de father & mother nu ..achhe sanskar.....Bhut hi Sabla bnaya kuri nu....

  • @AmrikSingh-bd4pf
    @AmrikSingh-bd4pf 9 หลายเดือนก่อน +1

    Gurmeet ! U r a lucky girl, who had an opportunity to return sooner than waited in limbo. I congratulate both you & your parents. This is really great that you are now dishing out ample evidence to prove your thesis & antithesis to the media. Well done.

    • @HoneySingh-vl9sn
      @HoneySingh-vl9sn 9 หลายเดือนก่อน

      Jado marji india a javo 6 month india 6 month canada raho

    • @HoneySingh-vl9sn
      @HoneySingh-vl9sn 9 หลายเดือนก่อน

      Liberty of speech waah feku gapp apni puri power se crona
      Wich 1000 te 2000 dollars govt de ditta

    • @HoneySingh-vl9sn
      @HoneySingh-vl9sn 9 หลายเดือนก่อน

      Women ta nai vapis ona chondia car kol hai paise kol ne free rehan de habbit ho geyi bus

    • @jaswinderpal9754
      @jaswinderpal9754 9 หลายเดือนก่อน

      ਬਚਿਆਂ ਪਿੱਛੇ ਮਜਬੂਰੀ ਵੱਸ ਫਸੇ ਪਏ ਆ
      ਪੁਤ ਤੇਰੇ ਮਾ ਪਿਓ ਦੇ ਮੋਤੀ ਪੁੰਨ ਕੀਤੇ ਜੋ ਤੁੰ
      ਵਾਪਸ ਆ ਗਈ ਰੱਬ ਸਾਰਿਆਂ ਨੂੰ ਤੇਰੇ ਵਰਗੀ ਸੁਮੱਤ ਬਖਸ਼ੇ
      ਕਦੇਮੇਰਾ ਪੁੱਤ ਵੀ ਕਹੇ ਆਪਾਂ ਇੰਡੀਆ ਵਾਪਸ ਚੱਲੀਏ
      ਇਹ ਪੁੱ ਠਾ ਮੁਲਕ ਹੈ
      ਜਿਵ ਗੱਡੀ ਸੱਜੇ ਹੱਥ ਚਲਾਉਣੀ,ਹਰਕੁਡਾੰਪੁਠੇ ਪਾਸੇ ਖੁੱਲਦਾ
      ਵੱਡੀ ਗੱਲ,ਸੱਸ ਸੋਚਦੀ ਨੂੰਹ ਆਈ ਤੋਂ ਮੈਨੂੰ ਸਾਹ ਆਜੂ ਕੰਮ ਤੋਂ ਇੱਥੇ ਬੁੱਢੀਆਂ ਨਾਲੇ ਬੱਚੇ ਸੰਭਾਲਦੀਆਂ ਨਾਲੇ ਗੋਡੇ ਘੜੀਸਦੀਆ ਉੜੀਆ
      ਘਰਦਾ ਸਾਰਾ ਕੰਮ ਕਰਦੀਆਂ ਨੂੰਹ ਉਡੀਕ ਦੀ ਕਦੋਂ ਸੱਸ ਆਊ ਤੇ ਮੈ ਗੱਡੀ ਲੈ ਕੇ ਐਸ਼ ਕਰਦੀ ਰਹੂੰ
      ਫਿੱਟੇ ਮੁੰਹ ਇਹੋ ਜਿਹੇ ਲੋਕਾਂ ਤੇ

  • @harmindersingh9418
    @harmindersingh9418 ปีที่แล้ว +9

    ਵਧੀਆ ਫੈਸਲਾ ਲਿਆ ਭੈਣ ਨੇ ।

  • @kaurjas10
    @kaurjas10 ปีที่แล้ว +14

    Congrats for coming back. I am in UK and want to come back with family but it's Not easy because of some circumstances. But waiting for opportunity to come back 😊
    Waheguru mehar kare

    • @jontyrhodes4155
      @jontyrhodes4155 ปีที่แล้ว

      Why u wanna come back?

    • @kuldipkhakh9053
      @kuldipkhakh9053 ปีที่แล้ว

      May Waheguru ji give you strength

    • @Rabaab579
      @Rabaab579 10 หลายเดือนก่อน

      I just came from uk finally

  • @insancsccafe3347
    @insancsccafe3347 8 หลายเดือนก่อน

    bhut hi best line kahi ..apne ghr nu bhut nind rahe aa ...but sudre vare keh rahe aa....

  • @patiala_news
    @patiala_news ปีที่แล้ว +25

    ਜਿਹੜੇ ਬੱਚੇ ਨੇ ਪੰਜਾਬ ਚ ਪਾਣੀ ਦਾ ਗਿਲਾਸ ਚੱਕ ਕੇ ਨੀ ਪਿਤਾ ਗਰੀਬੀ ਨੀ ਦੇਖੀ ਹਾ ਕੈਨੇਡਾ ਉਨ੍ਹਾਂ ਤੋਂ ਪੁੱਛੋ ਜੋਂ ਬਾਡਰ ਟੱਪ ਕੇ ਗਏ ਨੇ ਕੈਨੇਡਾ ਇਨਾ ਮਾੜਾ ਵੀ ਨਹੀ ਜਿੰਨਾ ਦੱਸਿਆ ਜਾਂਦਾ ਹਾਂ+2 ਤੋਂ ਵਾਦ ਕਦੇ ਨਾ ਭੇਜੋ ਬੱਚੇ ਨੂੰ

    • @HoneySingh-vl9sn
      @HoneySingh-vl9sn 9 หลายเดือนก่อน +2

      Sahi gal a veer gapp maar rehi hai hardwork nai hoea es tu

  • @bootasidhuboota5664
    @bootasidhuboota5664 ปีที่แล้ว +5

    ਵਧੀਆ ਸਚਾਈ ਪੇਸ਼ ਕੀਤੀ

  • @UnderratedJatt
    @UnderratedJatt ปีที่แล้ว +8

    ਇਸ ਕੁੜੀ ਦੀ ਖਾਨਦਾਨੀ ਦਾ ਪਤਾ ਲਗਦਾ ਗੱਲ ਬਾਤ ਤੋ । ਬਹੁਤ ਵਧੀਆ ਸੋਚ ਇਸ ਕੁੜੀ ਦੀ ਇਸ ਸੋਚ ਵਾਲਿਆ ਲਈ ਕਾਨੇਡਾ ਨਹੀ

    • @jiwansingh6770
      @jiwansingh6770 ปีที่แล้ว

      ਬਿਲਕੁਲ ਦਰੁਸਤ ਕਿਹਾ ਜੀ ਤੁਸੀਂ

    • @HoneySingh-vl9sn
      @HoneySingh-vl9sn 9 หลายเดือนก่อน

      Eh hard work tu bhaj ke ayie hai mainu ta gapp he lagda es diya gala

  • @Imrankhan-qv6we
    @Imrankhan-qv6we ปีที่แล้ว +12

    i went Canada in September 2023 and come back in December 2023 as a student.

    • @head712
      @head712 7 หลายเดือนก่อน

      where are u living now

  • @VishalMehra-j3v
    @VishalMehra-j3v ปีที่แล้ว +5

    Its a eye opening for those girls who just want to showff their near ones that "I am going Kanada"
    Thanks for such a truthful experience sharwd with us
    Better work hard in India and be with your parents

  • @sumitmadernaa
    @sumitmadernaa ปีที่แล้ว +3

    Saade lyi ta pind Swarg waangu aa pind ch jiwaange pind ch mraange apni motherland nu kise v himmat ch chadd ni skde❤❤❤

  • @TaranSingh-mm3qx
    @TaranSingh-mm3qx 7 หลายเดือนก่อน

    Very good decision took by this Beti Because we should promote our country in which we are Born rather than other Country I appreciate Gurmit Kaur s decision❤ God Bless u Good Health and Happy Life in India And I also appreciate her Parents who Encourage her to come back to come back and give her maral support

  • @ArvinderSingh1111
    @ArvinderSingh1111 9 หลายเดือนก่อน +4

    ਮੇਂ ਵੀ wife ਨੂੰ ਮਨਾ ਰਿਹਾ ਆ ਹਾਲੇ ਚੱਲ ਰਿਹਾ ਆ ਇਹ ਕੰਮ ਦੇਖੋ ਬਾਬਾ ਮੇਹਰ ਕਰੇ ਮੁੜਾਂਗੇ

  • @kamalpreetsingh7805
    @kamalpreetsingh7805 ปีที่แล้ว +5

    Very mature thoughts, good 👍🏻

  • @HarjinderSingh-ff8bg
    @HarjinderSingh-ff8bg 8 หลายเดือนก่อน +2

    I came to Melbourne 1992 with my family as 10 years old, and I still recall my father tried to bargain with my mother to us to stay in Punjab and he'll return with money back to Punjab. Now I'm 42 years old and have my own family. However, I thinking my father was right. Earn abroad live in Punjab.

  • @RoopSingh-qx7qi
    @RoopSingh-qx7qi 6 หลายเดือนก่อน

    Beta ji good decision waheguru ji hamesha khush rakhe

  • @pushpindersingh7175
    @pushpindersingh7175 ปีที่แล้ว +3

    SWAD Liya ta bhann ne. Salute ha mai bhago di waris nu ❤❤❤❤❤❤❤

  • @DEEP1313IK
    @DEEP1313IK ปีที่แล้ว +7

    She is very compassionate and brilliant girl

  • @insancsccafe3347
    @insancsccafe3347 8 หลายเดือนก่อน

    bhut hi siyani sister lg rahi aa ..eh khasiyat aa mere desh di .....sanskar

  • @mahigill1
    @mahigill1 ปีที่แล้ว +7

    ਪੰਜਾਬ ਚ ਵਾਪਿਸ ਆ ਕੇ ਪੰਜਾਬ ਨੂੰ ਅਸੀ ਬਦਲ ਵੀ ਸਕਦੇ ਆ ਰਾਜਨੀਤੀ ਵਿੱਚ ਵੀ ਤੇ ਧਾਰਮਿਕ ਵਿੱਚ ਵੀ। ਪਰ ਉਹਨਾਂ ਦੇ ਮੁਲਕਾਂ ਚ ਅਸੀ ਕੁੱਝ ਵੀ ਨਹੀ ਬਦਲ ਸਕਦੇ। ਇਹ ਸੱਚ ਆ।

  • @surjitsingh-gq1he
    @surjitsingh-gq1he ปีที่แล้ว +1

    Beta,welll done.I appreciate..

  • @kuljitkanda1276
    @kuljitkanda1276 ปีที่แล้ว +2

    ਬਾਈ ਰੱਤਨ ਸਿੰਘ ਜੀ ਜਿਮੇ ਕੁੜੀ ਆਖਦੀ ਆਂ
    ਮੈ ਆਗਿਆ ਕੋਈ ਹੋਰ ਨਾਂ ਆਜਾਵੇ ਇਹ ਤਾਂ
    ਆਪਣੇ ਵੀ ਚੱਲਦਾਂ ਮੈ ਟਰੱਕ ਚਲੋਦਾਂ ਜੇ ਕਿਤੇ ਦੋ
    ਗੇੜੇ ਬੱਦੀਆ ਲਾਗੇ ਮੇਰੀ ਆਦਤ ਹੋਰ ਮੈ ਫੋਨ ਕਰਨ ਲਾਗਿ ਆ ਬਾਈ ਆਜੋ ਇਥੇ ਬੱਦੀਆ
    ਜਿਹੜੇ ਸੱਦੇ ਹੋਰ ਨਾਂ ਕਿਸੇ ਨੂੰ ਨਾਂ ਦੱਸ ਵਾਲੇ ਆਗੇ
    ਆਪਣਾਂ ਖਰਾਬ ਕਰਨਗੇ ਬਾਈ ਕੁੜੀ ਸਿਆਣੀ
    ਗੱਲਾਂ ਸੱਚਿਆ ਕਰਦੀ ਆਂ ਪਰ ਆਪਣੇ ਜੱਦੋ ਧਰਮਕ ਅਸਥਾਨਾਂ ਤੇ ਤਵੀ ਤੇ ਗੱਲਾਂ ਆਈ ਲਿਸਟ
    ਦੀਆ ਕਰਦੀ ਆ ਚਾਹੇ ਪੇਪਰ ਭਰਨ ਦੀ ਗਜੇਸ ਨਾਂ ਹੋਵੇ ਬੰਦੇ ਕੋਲ ਮਾਛੀ ਭੂਅ ਤੋ ਕੱਠਾ ਕਰਕੇ 15 ਹਜਾਰ ਦੇਣ 90% ਕੁੜੀਆ 7 ਬੇਡ ਲੈਣ ਵਿੱਚ
    ਕਾਮਯਾਬ ਹੋ ਜਾਦੀ ਆਂ ਫੇਰ ਉਹੋ ਬੰਦਾ ਜਾਂ ਰਿਸਤੇ
    ਦਾਰ ਉਹੋ ਆਉਣ ਗੇ ਜਿਹੜੇ ਕਿਤੇ ਦੁਖ ਵਿੱਚ ਥੋਡੇ
    ਘਰੇ ਆਉਣ ਗੇ ਆਬਦੇ ਲਾਲਚ ਖਾਤਰ 2.4 ਲੱਖ
    ਬਣਾਉਣ ਹੁੰਦਾ ਬਾਈ ਕਿਥੋ ਰਿਸਤੇ ਨਿਭੂ ਝੂਠ ਦੀਆ ਬੁਨਿਆਦ ਤੇ ਗੱਤੇ ਦੀਆ ਕੰਧਾ ਡਿਗਣੀ ਆ ਬਾਈ ਉਸ ਤੋ ਬੱਦੀਆ ਇਥੇ ਕੰਮ ਕਰਲੋ ਮੈ
    ਡਰਾਈਵਰੀ ਕਰੀ ਆ 88 ਤੋ ਬੱਦੀਆ ਰਹੇ ਆ
    ਬਾਪੂ ਨੇ ਕੰਮ ਨਹੀ ਕੀਤੀਆ ਘਰ ਵੀ ਬੋਹਤ ਬੱਦੀਆ ਚਲਾਏਆ ਛੋਟੇ ਭੈਣ ਭਰਾ ਵੀ ਵਿਆਹੇ
    ਉਹ ਬੇਲੜ ਆਬਦੇ ਜਵਾਕਾ ਨੂੰ ਬੱਦੀਆ ਭੜਾਈ ਆ ਪਰ ਆਡ ਗਮਾਡ ਨੂੰ ਦੇਖ ਕੇ ਉਹਨਾਂ ਦਾਂ ਵੀ
    ਜਵਾਕ ਕਨੇਡਾ ਗਿਆ ਆਪਾ ਵੀ ਭੇਜਣਾਂ ਭੇਜਤੀ
    ਕੁੜੀ ਅੱਧੇ ਆ ਨੂੰ ਤਾਂ ਇਹਨਾਂ ਪੱਤਾਂ ਹੁੰਦਾ 22 ਲੱਖ
    ਲੱਗਦਾਂ ਕਿੱਲਾ ਬੇਚੋ ਜਿਹੜੀ ਅੱਗਲੇ ਸਮੈਸਟਰ ਦੀ
    ਫੀਸ ਵੀ ਭੇਜਣੀ ਪੈਦੀ ਆਂ ਫੇਰ ਝਾਕਦੇ ਆ ਇੱਕ ਦੂਜੇ ਦੇ ਮੂੰਹ ਵੱਲ ਔਖਾ ਬਾਈ ਲੋਕਾ ਨੂੰ ਸਮਝੋਣਾ
    ਇਹੇ ਮੇਹਰ ਤਾਂ ਬਾਬਾ ਨਾਨਕ ਦੇਵ ਸਾਹਿਬ ਜੀ ਕਰਨ ਫੇਰ ਅੱਕਲ ਆਉਣੀ ਆ ਬਾਈ ਭੜਾਈ
    ਵਾਲੇ ਦੇ ਪੇਰ ਤਾਂ ਹੈਗੇ ਜਿਹੜੇ 45 ਲੱਖ ਕੱਧ ਟੱਪਣ
    ਦਾ ਦੇਈ ਜਾਦੇ ਆ ਰਿਸਕ ਪੱਤਾ ਨੀ ਕੀ ਬਣੂ ਬਾਈ
    ਲੋਕਾ ਕੋਲ ਪੈਸਾ ਕਿੱਥੇ ਆਉਦਾਂ ਬਾਈ ਸਾਡੇ ਪਿੰਡ
    ਦੋ ਇਹੋ ਜਿਹੇ ਘਰਾ ਦੇ ਮੁੰਡੇ ਅਮਰੀਕਾ ਡੋਲੀ ਰਾਹੀ
    ਗਏ ਆਂ ਨਾਂ ਜਮੀਨ ਸੀ ਬੇਚਣ ਦੀ ਖਾਤਰ ਮਜਦੂਰੀ ਪਿਉ ਕਰਦੇ ਸੀ 45 ਲੱਖ ਦਿੱਤਾ ਮੈ ਤਾਂ
    ਸਾਰੀ ਉਮਰ ਛੱੜਕ ਤੇ ਕੱਡਤੀ ਪਿਉ ਦੀਆ ਜੁਮੇ ਵਾਰਿਆ ਨਵਾਈ ਆ ਦੀਵਾਨੀ ਨਹੀ ਕੋਲ

  • @head712
    @head712 7 หลายเดือนก่อน

    sahi gal a puri sister di froM
    canada

  • @parmindersandhu1651
    @parmindersandhu1651 7 หลายเดือนก่อน

    V good beta .Every one have to think as you .

  • @RoopSingh-qx7qi
    @RoopSingh-qx7qi 6 หลายเดือนก่อน

    Very nice massage very nice interview

  • @insancsccafe3347
    @insancsccafe3347 8 หลายเดือนก่อน

    aa sanskriti hai mere desh di ...... ethe pyar e ..satkar aa.. sanskar aa...guruaa ..peera ..di pavitar dharti aa ...... sareya ne ik din mere bharat desh vich auna hi hai ....pvega ....mera desh hi bachayega sab nu ...

  • @avneetsinghbrar
    @avneetsinghbrar ปีที่แล้ว +6

    Excellent decision by her , I would like to congratulate and wish all the best.
    I am also planning to reserve back. Just waiting to get my cards right.
    WHOEVER reading this comment please think 5 times before going to canada, Simply because it will put you in a situation where you invest large chunks of money and precious time and returns are not that great. At some point you will realise that you could have archived same success and life in india as well.
    Canada isn’t a heaven, you have to struggle to basic necessities.
    Don’t just follow the crowd, See and understand you situation and carefully proceed further
    In my personal experience and observations I can tell that you can achieve lot more in india than in canada.

    • @rkaursidhu3565
      @rkaursidhu3565 ปีที่แล้ว

      Same , I also thinking to go back. Can we contact?

    • @_davinder_7
      @_davinder_7 ปีที่แล้ว

      ​@@rkaursidhu3565kina time hoya canada aye nuh bse?

  • @Singh-ni7el
    @Singh-ni7el ปีที่แล้ว +2

    Manu sab koz dita canada ne main 10 sal kam kita India pr koz mila apne family da medical vi nhi kra sakda c pr canada de vich only 2 sal ch sab koz save a

  • @sukhvir4825
    @sukhvir4825 10 หลายเดือนก่อน +3

    mai v canada tu ayi aa iik saal baad permanentally Feb ch

    • @HoneySingh-vl9sn
      @HoneySingh-vl9sn 9 หลายเดือนก่อน

      Mere chachie kol 15 million property hai 100 acer ve hai mainu salie 35 .35 diya l.m.i sell kardie ne baiman ban jandie ne

    • @HoneySingh-vl9sn
      @HoneySingh-vl9sn 9 หลายเดือนก่อน +1

      Is kol paise nai banie geyie hun canada nu Galt boli jandi hai hath na aye thoo kodi eh ta work kardi se 🚗 le leni se

  • @mandeepgill5876
    @mandeepgill5876 ปีที่แล้ว +1

    ਸਹੀ ਹੈ

  • @AMANSONI-uz8os
    @AMANSONI-uz8os 7 หลายเดือนก่อน

    sister aap ne bilkul sahi kiya

  • @sarbjeetkaur5643
    @sarbjeetkaur5643 11 หลายเดือนก่อน +2

    Good beta punjab is the best

  • @Warrior_hawks
    @Warrior_hawks ปีที่แล้ว +9

    Brave kaur
    A great respect for this kaur 🙏🏻

  • @GurtejSingh-wd4qo
    @GurtejSingh-wd4qo ปีที่แล้ว +1

    ਬਾਈ ਜੀ ਬਹੁਤ ਵਧੀਆ ਜੀ 👏 👏

  • @xfactor5326
    @xfactor5326 ปีที่แล้ว +4

    sira laata yaar kudi ne👌👌👌👌

  • @gopisran1998
    @gopisran1998 ปีที่แล้ว +12

    ਇਸ ਤਰਾ ਕੁੱਝ ਨੀ ਹੈ ਚੰਗਾ ਮਾੜਾ ਪੱਖ ਹਰੇਕ ਦਾ ਹੁੰਦਾ ਪਰ ਇਹਨਾ ਮਾੜਾ ਹਾਲ ਹੈਣੀ ਕੈਨੇਡਾ ਕੁੱਝ ਫੈਸਲੇ ਇਧਰ ਓਧਰ ਆਵਦੇ ਹੀ ਹੁੰਦੇ ਆ ਰਤਨ ਬਾਈ;

    • @xfactor5326
      @xfactor5326 ปีที่แล้ว

      ਭੈਣ ਦੀ ਲੱਨ ਮਾਰਵੇ ਤੇਰਾ ਕੈਨੇਡਾ 🤬🤬🤬

    • @jattdhaliwal6503
      @jattdhaliwal6503 ปีที่แล้ว +5

      ਅੱਜ ਦੇ ਸਮੇਂ ਬਹੁਤ ਮਾੜਾ ਹਾਲ ਆ ਵੀਰ ਪਹਿਲਾਂ ਗੱਲ ਹੋਰ ਸੀ

    • @HoneySingh-vl9sn
      @HoneySingh-vl9sn 9 หลายเดือนก่อน

      Veer es kudi tu work nai hoea
      Ta karke gapp mari jandi hai

  • @namroopsingh2548
    @namroopsingh2548 ปีที่แล้ว

    Thanks for coming back

  • @surinderpaul8593
    @surinderpaul8593 ปีที่แล้ว +1

    Very nice information regarding canada

  • @ManojThakur-jp8qf
    @ManojThakur-jp8qf 9 หลายเดือนก่อน

    Gud sis jee aya nu punjab🎉

  • @nationalclinic5468
    @nationalclinic5468 9 หลายเดือนก่อน

    Bahut hi siyani dhee sach dasiyaa❤

    • @HoneySingh-vl9sn
      @HoneySingh-vl9sn 9 หลายเดือนก่อน

      Siyani ta se ji citizen le ke ondi

    • @kamalsingh3708
      @kamalsingh3708 6 หลายเดือนก่อน

      💯​@@HoneySingh-vl9sn

  • @Khalsa-kf3wt
    @Khalsa-kf3wt ปีที่แล้ว +5

    ਪੱਤਰਕਾਰ ਸਾਹਿਬ ਪਹਿਲਾਂ ਜਿਹੜੇ ਪਰਵਾਰ ਗਏ ਹਨ ਉਹ ਵਿਦ ਫੈਮਲੀ ਬੱਚੇ ਇਕੱਠੇ ਗਏ ਹਨ ਜਿਹੜੇ ਇਹ ਬੱਚੇ ਜਾਂਦੇ ਇਹ ਕੱਲੇ ਜਾਂਦੇ ਇਕੱਲੇ ਵਾਸਤੇ ਬਹੁਤ ਅੋਖਾ ਇਕੱਲੇ ਦਾ ਵੀ ਉਹਨਾਂ ਖਰਚਾ ਸਮੁੰਚਾ ਪਰਵਾਰ ਦਾ ਖਰਚਾ ਘੱਟ ਹੁੰਦਾ

  • @JastinderSingh-jl8pw
    @JastinderSingh-jl8pw ปีที่แล้ว +3

    Sachi gl veer kuj nhi hai Canada vich

  • @ramanbrar9045
    @ramanbrar9045 ปีที่แล้ว +11

    ਕੈਨੇਡਾ ਜਾ ਕੇ ਪੈਸਾ ਕਮਾਏ ਦਾ ਕੀ ਫਾਇਦਾ। ਕੱਲ ਨੂੰ ਜਵਾਈ ਗੋਰੇ ਕਾਲੇ ਅੰਗਰੇਜ‌ ਹੀ ਮਿਲਣਗੇ। ਧਰਮ ਵੀ ਚਲਿਆ ਜਾਊ। ਤੁਸੀਂ ਪੈਸਾ ਕਮਾ ਕੇ ਵੀ ਇਕੱਲਾ ਹੀ ਮਹਿਸੂਸ ਕਰੋਗੇ। ਕੋਈ ਰਿਸ਼ਤੇਦਾਰ ਨਾਲ ਨਹੀਂ ਖੜਨਾ। ਅੰਤ ਸਮਾਂ ਪਛਤਾਵਾ ਪੱਲੇ ਰਹਿ ਜਾਣਾ। ਜੇ ਤੁਸੀਂ ਵਿਦੇਸ਼ ਜਾਣਾ ਪੈਸਾ ਕਮਾ ਕੇ ਖਰਚੇ ਘਟਾ ਕੇ ਵਾਪਸ ਪੰਜਾਬ ਆ ਕੇ ਕਮਾਈ ਕਰੋ।

    • @sandhu3507
      @sandhu3507 ปีที่แล้ว +5

      ਬਾਈ ਜੋ ਪੰਜਾਬ ਦੇ ਮਜੂਦਾ ਹਲਾਤ ਨੇ,10-15 ਸਾਲ ਬਾਅਦ ਪੰਜਾਬ ਵਿੱਚ ਵੀ ਜਵਾਈ UP ਬਿਹਾਰ ਦੇ ਭਈਏ ਹੀ ਬਣਗੇ,

  • @smartmom7758
    @smartmom7758 11 หลายเดือนก่อน

    Great interview true facts stated

  • @charanjitkaur9230
    @charanjitkaur9230 ปีที่แล้ว +2

    Good job ratan❤ Beti sahi Khadi a

  • @sandeepkumarsonusharma1202
    @sandeepkumarsonusharma1202 7 หลายเดือนก่อน

    ਭਗਵੰਤ ਮਾਨ ਦੀਅਾਂ ਗੱਲਾਂ ਸੱਚੀਅਾਂ ਹੋ ਰਹੀਅਾਂ ਹਨ...❤❤❤❤

  • @jasmeetghuman9946
    @jasmeetghuman9946 ปีที่แล้ว

    Bhut smjdar aa kudi main bht ght dekhda enea smjdar kudia

  • @SukhpalSingh-j1e
    @SukhpalSingh-j1e 10 หลายเดือนก่อน +1

    Ik gal hai jehda pr lai lainda oh hi wapis a reha oh kdo v wapis ja sakda

  • @damandeepsinghwaraich7716
    @damandeepsinghwaraich7716 9 หลายเดือนก่อน

    ਦਿਮਾਗੀ ਤੌਰ ਤੇ ਸਾਡੇ ਬੱਚਿਆ ਦਾ ਸੁਪਨਾ ਮੂਵੀਆਂ, ਗੀਤ, ਤੇ ਫੋਨ, ਤੈਹ ਕਰਦੇ ਹਨ ਸਭ ਤੋਂ ਵੱਧ ਰੀਸਾਂ।
    Caneda ਬਹੁਤ ਵੱਡਾ ਮੁਲਕ ਹੈ , ਦੋ ਚਾਰ ਸ਼ੈਹਰਾਂ ਨੂੰ ਛੱਡ ਕੇ ਹੋਰ ਵੀ ਬਹੁਤ ਸ਼ੈਹਰ ਹਨ, ਜਿਨ੍ਹਾਂ ਸ਼ੈਹਰਾਂ ਦੇ ਵਿੱਚ ਗੋਰੇ students ਵੱਧ ਹੋਂਣ ਗੇ ਉਥੇ ਆਪਣੇ ਬੱਚੇ ਉਨ੍ਹਾਂ ਨਾਲ ਕੰਮਪੀਟੀਸ਼ਨ ਕਰਨ ਤੋਂ ਡਰਦੇ ਹਨ।
    ਹਾਂ ਸਭ ਤੋਂ ਵੱਡਾ ਸਹਾਰਾ ਕੋਈ ਨਾ ਕੋਈ ਸਕਿਲ , ਡਸਇਪਲਨ, ਤੇ English must.

  • @GurnekBariana-bh6oh
    @GurnekBariana-bh6oh ปีที่แล้ว

    She is absolutely right,iam living here for 25 years, bhaji please tell people to come after graduation and work here for 10 year s and as much money they can take back home and start good business in india. take pr don’t stay here, come back anytime you want earn money and get back

  • @avneetkaur5527
    @avneetkaur5527 6 หลายเดือนก่อน

    Good decision

  • @jassighuman9810
    @jassighuman9810 7 หลายเดือนก่อน

    👍 good work sister.

  • @sukhdipmangat8636
    @sukhdipmangat8636 ปีที่แล้ว +4

    ਰਤਨ ਵੀਰ ਇਸਨੇ ਕੁਝ ਵੀ ਨਹੀਂ ਦੱਸਿਆ ਜੇ ਪੂਰੀ ਜਾਣਕਾਰੀ ਚਾਹੀਦੀ ਤਾਂ ਮੈਂ ਵੀ ਦੱਸ ਸਕਦੀ ਹਾਂ..
    ਮੈਨੂੰ ਲੱਗਦਾ ਹੈ ਕਿ ਇਸ ਤੋਂ ਕਿਤੇ ਜਿਆਦਾ ਬਿਹਤਰ ਚੰਗੇ ਅਤੇ ਮਾੜੇ ਦੋਵੇਂ ਪੱਖ ਮੈਂ ਵੇਖੇ ਨੇ

    • @Laddi_Wraich_UK
      @Laddi_Wraich_UK ปีที่แล้ว +2

      ਦੋ ਪੱਖ ਤਾਂ ਜ਼ਿੰਦਗੀ ਦੇ ਨਾਲ ਨਾਲ ਚਲਦੇ ਆ ਜੀ।

  • @devkuraiwala7573
    @devkuraiwala7573 ปีที่แล้ว +1

    ਕਸੂਰ ਕਨੇਡਾ,ਆਸਟਰੇਲੀਆ,ਨਿਊਜੀਲੈਂਡ ਜਾ ਕੋਈ ਵੀ ਹੋਰ ਦੇਸ਼ ਹੋਵੇ ਉਹਨਾ ਦਾ ਨਹੀਂ ਕਸੂਰ ਸਾਡਾ ਹੈ ਜਦ ਅਸੀਂ ਅੰਨੇ ਹੋਕੇ ਇਹਨਾਂ ਦੇਸ਼ਾ ਵੱਲ ਜਾਈ ਜਾਂਦੇ ਹਾਂ ।ਉਥੇ ਵਰਕ ਕਲਚਰ ਹੈ ਕੰਮ ਕਰੋ ਤੇ ਖਾਉ ਘੱਟੋ ਘੱਟ ਪੰਜ ਤੋਂ ਸੱਤ ਸਾਲ ਅੱਧਾ ਖਾਕੇ ਪੂਰਾ ਕੰਮ ਕਰਨਾ ਪੈੰਦਾ ਹੈ ।ਇਕ ਸਮਾਂ ਸੀ ਜਦੋਂ ਸਾਡੇ ਬੰਦੇ ਵਰਕ ਪਰਮਿਟ ਤੇ ਜਾਂਦੇ ਸੀ ਜਿੰਨ੍ਹਾ ਨੇ ਕੋਈ ਫੀਸ ਨਹੀਂ ਭਰਨੀ ਸੀ ਸਾਰਾ ਦਿਨ ਕੰਮ ਕਰਦੇ ਸੀ ।ਦੋ ਮਹੀਨਿਆਂ ਚ ਪੈਸੇ ਪੰਜਾਬ ਭੇਜਣ ਲੱਗ ਜਾਂਦੇ ਸੀ।ਪਰ ਹੁਣ ਜੋ ਜਵਾਕ ਬਾਹਰ ਜਾ ਰਹੇ ਹਨ ਇਹ ਵਿਦਿਆਰਥੀ ਹਨ ਕਾਮੇ ਨਹੀਂ ਪਰ ਅਸੀਂ ਇਹਨਾਂ ਚ ਉਹੀ ਪੁਰਾਣੇ ਸਮੇਂ ਵਾਲੀ ਆਮਦਨ ਦੇਖਦੇ ਹਾਂ। ਅੱਧੋ ਵੱਧ ਸਮੱਸਿਆਵਾਂ ਦਾ ਹੱਲ ਹੋ ਜਾਣਾ ਜੇਕਰ ਮਾਪੇ ਵਰਕ ਵੀਜ਼ਾਂ ਤੇ ਵਿਦਿਆਰਥੀ ਵੀਜ਼ਾ ਦਾ ਫਰਕ ਸਮਝ ਲੈਣ ।ਬਾਕੀ ਮੈੰ ਇਸਨੂੰ ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਮੰਨਦਾ ਰਿਵਰਸ
    ਮਾਈਗ੍ਰੇਸ਼ਨ ਉਹਨੂੰ ਕਹਿ ਸਕਦੇ ਹਾਂ ਜੋ ਸੈੱਟ ਹੋਇਆ ਆਪਣਾ ਕੰਮ ਕਾਜ ਛੱਡ ਕਿ ਪੰਜਾਬ ਆਵੇ ।।

  • @ਖੇਤੀ
    @ਖੇਤੀ ปีที่แล้ว +2

    Bhot vdia galbat hoyi vaddi jankari diti bhene gbu

  • @Gill18214
    @Gill18214 ปีที่แล้ว +19

    Living in canada from last 14 years. Came as an international student. Nobody can force you to do anything you are not willing to do. Its always a choice. I still feel safe walking down the aisle at 2am and i am a girl.

    • @jindtv8967
      @jindtv8967 ปีที่แล้ว +5

      2 am india ch jan di tuhanu lorr e ni pani

    • @jindtv8967
      @jindtv8967 ปีที่แล้ว +1

      Baki je mara tym aouna fy oo kite v aa jna bhave tuc canada jha india

    • @Gill18214
      @Gill18214 ปีที่แล้ว +3

      Asi tn India nu maada kehnde hi ni.. desh chdya hi aa but desh tn sada v aa

    • @jagdeepdhaliwal3515
      @jagdeepdhaliwal3515 ปีที่แล้ว

      Madam sirf 2 vaje safe bahar jan nal tuhadi life easy ni hundi and GTA vich kuj area’s eho jehe othe banda ni janda 2 vaje so misguide na karo

    • @Gill18214
      @Gill18214 ปีที่แล้ว

      @@jagdeepdhaliwal3515 baki kise duji country ch aake like easy tn expect v ni krr skde

  • @KulvirSingh-pc6pn
    @KulvirSingh-pc6pn 7 หลายเดือนก่อน

    Nice. Nice. Work

  • @HeeraJasleen
    @HeeraJasleen 8 หลายเดือนก่อน

    Mein ap vustor teh aya su etha 20 din pehla but hun mein vaois jareha etha de halat dekh ke

  • @GurmeetSingh-nu9hc
    @GurmeetSingh-nu9hc ปีที่แล้ว +1

    ਬਹੁਤ ਵਧੀਆ ਕਨੇਡਾ ਦੀ ਸਚਾਈ ਦੱਸੀ ਬਹਾਦਰ ਕੁੜੀ ❤

  • @gurudasewakkhalsa5274
    @gurudasewakkhalsa5274 6 หลายเดือนก่อน

    Salute

  • @jatinderkaur998
    @jatinderkaur998 9 หลายเดือนก่อน

    Very true

  • @KuldeepSingh-bn9kn
    @KuldeepSingh-bn9kn ปีที่แล้ว +2

    ਵੀਰ ਜੀ ਪੰਜਾਬ ਵਿੱਚ ਕਿਹੜਾ ਨੋਕਰੀਆ ਮਿਲ ਰਹੀਆਂ ਹਨ ਇਥੇ ਵੀ ਭੁੱਖੇ ਮਰਨ ਵਾਲਾ ਕੰਮ ਹੋਇਆ ਪਿਆ ਹੈ

  • @singhpal7349
    @singhpal7349 ปีที่แล้ว

    Brave girl salute to her decision

  • @singhsuba3257
    @singhsuba3257 ปีที่แล้ว +1

    ਸ਼ਾਬਾਸ਼ ਭੈਣੇ

  • @Laddi_Wraich_UK
    @Laddi_Wraich_UK ปีที่แล้ว +3

    ਇਹ ਗੱਲ ਸਹੀ ਆ ਸਾਰੇ ਦੇਸ਼ਾਂ ਵਿਚ ਕੰਮ ਦੀ ਮੁਸ਼ਕਲ ਆ ਤੇ ਰੂਮ ਰੇਂਟ ਜਿਆਦਾ ਜੋ ਅੱਜ ਕੱਲ੍ਹ ਆ ਰਿਹਾ ਉਨਾਂ ਲਈ ਬਹੁਤ ਔਖਾ।

  • @harwinderkumar7939
    @harwinderkumar7939 8 หลายเดือนก่อน

    So true

  • @Sonni47
    @Sonni47 ปีที่แล้ว +4

    mein b pardesh vich hi rehna
    sab kuch sach bolea ehde vich kuch b jooth nhi
    punjab vich sab kuch hai bas je assi sharm shad k jiwe bahr dihadiaa krde haan ehi kuch punjab karn laag jaiye ta sab kuch ho jaanda

  • @939nectar
    @939nectar 11 หลายเดือนก่อน

    ❤100000% right

  • @rupinderjatt3205
    @rupinderjatt3205 9 หลายเดือนก่อน

    Chlo shdo menu koi salah dwo mai kheti krda nal 8 khet ghar de a 20 khet theke te aa 35 to 40 hazar theka chlda mera area Jalandhar vich ik business hor krda 15 toh 25 hzar bach janda a us nal (koi karza ni hai merte)hun mai soch riya ki kra canada jaa Ielts krke ja punjab rwa

    • @Devil-ub4uv
      @Devil-ub4uv 9 หลายเดือนก่อน +1

      Na ja veer wla vdiya kmm krla ethe hee rah k

  • @GurpreetSingh-n6b6k
    @GurpreetSingh-n6b6k 6 หลายเดือนก่อน

    Gud sister🙏👍

  • @Aamer-ix8xv
    @Aamer-ix8xv 7 หลายเดือนก่อน

    Mera brother te set hai chalo aapni soch hai

  • @meesharahi8381
    @meesharahi8381 8 หลายเดือนก่อน

    Lots of people are going back to India from Canada

  • @sandeepkumarsonusharma1202
    @sandeepkumarsonusharma1202 7 หลายเดือนก่อน

    Panjab wich v bhut kmai hai❤❤❤❤

  • @ParamjitSingh-ym3qo
    @ParamjitSingh-ym3qo ปีที่แล้ว +1

    Oh lok lucky rahan giy jo wapas 🇮🇳 India chlay jangiy

  • @gursharanpreetkaur1782
    @gursharanpreetkaur1782 ปีที่แล้ว +2

    I’m nri but i can say one thing as she described the situation of canada that was good but i feel like she does have a feminism thing sorry to say

  • @kirpalsingh9433
    @kirpalsingh9433 ปีที่แล้ว

    21:59 ganda Canada very panfull people India is very greate very good conter

  • @Join.Conversation
    @Join.Conversation 6 หลายเดือนก่อน

    She is a very vigilant girl.

  • @gurpreettoor900
    @gurpreettoor900 ปีที่แล้ว +2

    i see future leader in her.