ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਖ਼ਤਰੇ? ਬਾਦਲ ਦਲ ਦਾ mp ਭੱਜਿਆ ,ਖਿਲਾਰੇ ਹੋਰ ਵਧੇ, ਸ.ਕੁੱਕੀ ਗਿੱਲ ਨੂੰ ਧਮਕੀਆਂ ਕਿਉਂ

แชร์
ฝัง
  • เผยแพร่เมื่อ 5 พ.ค. 2024
  • ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਖ਼ਤਰੇ ਬਾਦਲ ਦਲ ਦਾ mp ਭੱਜਿਆ ,ਖਿਲਾਰੇ ਹੋਰ ਵਧੇ ਬੀਜੇਪੀ ਵੀ ਸੰਕਟ ਚ ਨਹੀਂ ਆਵੇਗਾ ਮੋਦੀ ਸ.ਕੁੱਕੀ ਗਿੱਲ ਨੂੰ ਧਮਕੀਆਂ ਕਿਉਂ #parmindersinghtiwana #tiwanaradio

ความคิดเห็น • 234

  • @gurmitsingh6731
    @gurmitsingh6731 หลายเดือนก่อน +8

    ਅਕਾਲੀ ਦਲ ਦਾ ਹੋਣ ਨਾਲੋਂ ਨਾ ਹੋਣਾ ਚੰਗਾ ਹੈ ਕਿਉਂਕਿ ਇਸ ਪਾਰਟੀ ਨੇ ਕਾਂਗਰਸ ਨਾਲੋਂ ਵੀ ਜ਼ਿਆਦਾ ਸਿੱਖ ਕੌਮ ਤੇ ਧਰਮ ਨੂੰ ਖੋਰਾ ਲਾਇਆ ਹੈ।

  • @gurchetansingh153
    @gurchetansingh153 หลายเดือนก่อน +29

    ਭਾਈ ਸਾਹਿਬ ਜੀ ਜੇਕਰ ਅਸੀਂ ਆਪ ਸਿੱਖ ਮਰਿਆਦਾ ਵਿਚ ਪੁਰੇ ਨਹੀਂ ਤਾਂ ਦੂਸਰਿਆਂ ਨੂੰ ਕੁੱਝ ਵੀ ਕਹਿਨ ਦੇ ਹੱਕਦਾਰ ਨਹੀਂ ਹੋ ਸਕਦੇ ਇਸ ਲਈ ਪਹਿਲਾਂ ਆਪਣੀਆਂ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਹਨ

    • @kbrar4633
      @kbrar4633 หลายเดือนก่อน +5

      Kuki gill Bahi sahib ne tan 18 saal jail katti ha , kaum lai , Appna ki yogdaan Ji , Dasan di kirpa karni ?, Fir tuhanu Ki haq a swal karan da

    • @Kang_dulla.
      @Kang_dulla. หลายเดือนก่อน

      @@kbrar4633 ਬਰਾੜ ਸਾਬ ਇੰਨਾਂ ਲੋਕਾਂ। ।.. ਨੂੰ ਧੁੰਨੀ ਤੱਕ। ਦਾੜਾ। ਹੋਵੇ ।.. ਅ੍ਰਮਿਤ ਛੱਕੇ ਆ ਹੋਵੇ।.. ਕੰਮ ਚਾਹੇ। ਠੱਗੀ ਵਾਲੇ ਹੋਣ ।.. ਜਿੰਨੇ ਦੇਸ਼ ਬਹੁਤ ਜਾਂਦਾ ਧਰਮੀ ਬਣਦੇ ।.. ਸਾਰੇ ਭੁੱਖੇ ਮਰਦੇ।.. 57ਦੇਸ਼। ਮੁਸਾਲਮਨ ਸਾਰੇ tik tok .. ਆਪਣੀ ਭੁੱਖ। ਦਿੱਖਾ ਕੇ ।.. ਮੰਗਤੇ ਬਣੇ।..

    • @gurchetansingh153
      @gurchetansingh153 หลายเดือนก่อน +2

      @@kbrar4633 ਭਾਈ ਸਾਹਿਬ ਜੀ ਅਸੀ ਮੰਨਦੇ ਹਾਂ ਜੇਲ ਕੱਟੀ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕੇਸ ਕਤਲ ਕਰਾ ਦੇਵੋ,ਗੁਰੂ ਸਾਹਿਬ ਦਾ ਹੁਕਮ ਹੈ ਰਿਹਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀ

    • @sanjhkamboj5451
      @sanjhkamboj5451 หลายเดือนก่อน +2

      ਮਰਯਾਦਾ ਗੁਰੂ ਸਾਹਿਬ ਨੇ ਬਣਾਈ? ਗੁਰੂ ਸਾਹਿਬ ਨੇ ਤਾਂ ਗਿਆਨ (ਵਿਗਿਆਨ, ਵਿਚਾਰ-ਵਟਾਂਦਰਾ ਆਦਿ) ਗੁਰੂ ਮੰਨਣ ਲਈ ਤਿਆਰ ਕੀਤਾ ਸੀ । ਬਾਹਰੀ ਦਿੱਖ ਬਾਅਦ ਵਿੱਚ ਪਹਿਲਾਂ ਗੁਣ ਹੋਣੇ ਜਰੂਰੀ ਜੀ।

    • @Kiranpal-Singh
      @Kiranpal-Singh หลายเดือนก่อน +1

      @@gurchetansingh153
      ਉਹ ਪਹਿਲਾਂ ਤੋਂ ਹੀ ਏਦਾਂ ਹੈ

  • @piarasingh6138
    @piarasingh6138 หลายเดือนก่อน +19

    ਤੁਹਾਡੇ ਵਾਲੀਆਂ ਗੱਲਾਂ ਹੀ ਕਾਮਰੇਡ ਕਰ ਰਹੇ ਹਨ, ਇਹੀ ਕੁੱਝ ਪਿਆਰੇ ਲਾਲ ਗਰਗ ਪਾਰਟੀ ਕਰ ਰਹੇ ਹਨ, ਫੇਰ ਕੀ ਕਿਹਾ ਜਾਵੇ, ਅਕਾਲੀ ਦਲ ਤਾਂ ਆਪਣੇ ਆਪ ਨੂੰ ਪੰਜਾਬੀ ਪਾਰਟੀ ਐਲਾਨ ਕਰ ਚੁੱਕੇ ਹਨ, ਤੁਸੀਂ ਅਜੇ ਵੀ ਇਸਨੂੰ ਅਕਾਲੀ ਦਲ ਹੀ ਕਹਿ ਰਹੇ ਹੋ

  • @user-bc7tg1jj4y
    @user-bc7tg1jj4y หลายเดือนก่อน +13

    ਕਾਹਦਾ ਪਤਰਕਾਰ ਐ ਜ਼ਾਰ ਅੰਮ੍ਰਿਤਪਾਲ ਸਿੰਘ ਤੈਨੂੰ ਕਿਉ ਚੁੱਭਦੇ

    • @Sabi-xo6td
      @Sabi-xo6td หลายเดือนก่อน

      Ji bha ji eh tiwan kush galat soch rakh da hai

    • @NRIRadio
      @NRIRadio หลายเดือนก่อน

      ਤੱਤੇ ਆਲੇ ਦਾ ਅੰਤ ਛੇਤੀ ਹੁੰਦਾ।

  • @gurbirsandhu4892
    @gurbirsandhu4892 หลายเดือนก่อน +13

    ਤੁਸੀ ਦਸੋ ਫਿਰ ਕਿਸ ਪਾਰਟੀ ਨੂੰ ਜਿਤਾੳਣਾ ਚਾਹੀਦਾ......ਭਾੲੀ ਅਮਿਰਤਪਾਲ ਸਿੰਘ ਦਾ ਨਾਂ ਨਸ਼ੇ ਦੇ ਸੋਦਾਗਰਾ ਨੂੰ ਹਮੇਸ਼ਾ ਚੁਬਦਾ ਰਹੁ ਗਾ...

    • @user-bc7tg1jj4y
      @user-bc7tg1jj4y หลายเดือนก่อน +2

      ਇਹਨਾਂ ਨੂੰ ਆਪਣੇ ਹੀ ਸਿੱਖ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਕਿਉ ਚੁੱਭਦੇ ਲੋਕ ਤਾ ਹੋਰ ਵੀ ਬਹੁਤ ਚੋਣਾਂ ਲੜ ਰਹੇ ਨੇ

  • @user-xg7ct4mi9j
    @user-xg7ct4mi9j หลายเดือนก่อน +7

    ਵਾਹਿਗੁਰੂ ਜੀ। ਜੇਹੜੀ ਕੌਮ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਨਹੀਂ ਬਚਾ ਸਕੀ ਨਾ ਗੁਰੂ ਗ੍ਰੰਥ ਬਚਾ ਸਕੀ।ਉਹ ਮਰੀ ਜ਼ਮੀਰ ਵਾਲੀ ਦਾ ਕੀ ਇਤਿਹਾਸ ਰਹ ਗਿਆ। ਦੁਰਫਿਟੇ ਐਸੇ ਬੁਧੀਜੀਵੀ ਧਰਮ ਦੇ ਠੇਕੇਦਾਰਾਂ ਆਗੂਆਂ ਦੇ। ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @ASTeer1699
      @ASTeer1699 หลายเดือนก่อน +1

      Raj bina kauma naal eda he hunda 22.

    • @sumeetsingh2895
      @sumeetsingh2895 หลายเดือนก่อน +1

      Bai ehi farak hunda power da ik passe ik country a jehri nuclear weapon rakhdi well trained intelligence and army rakhdi te duje passe guru de Singh jinha kol koi weapon nahi fer v Ladd rahe ne appni hond nu bachon lyi bakki guru di Marzi appni sikh kaum nu kidda rakhna .. ja duniya te raaj karvana ja fer khatam karna eh oh janda jisne banaya... Jehre guru naal dokha kar rahe ohna ne marr k guru de kol he Jana te jo bandi saza oh app dwe ga .... Kaali raat toh baad saver jarror hundi ...

  • @Shamsher-qv1mv
    @Shamsher-qv1mv หลายเดือนก่อน +3

    ਸਰਦਾਰ ਸਿਮਨਜੀਤ ਸਿੰਘ ਮਾਨ ਜ਼ਿੰਦਾਬਾਦ

  • @RavinderKaur-tj8zm
    @RavinderKaur-tj8zm หลายเดือนก่อน +9

    ਗਿੱਲ ਸਾਹਿਬ ਟਿਵਾਣਾ ਸਾਹਿਬ ਬਹੁਤ ਵਧੀਆ ਪ੍ਰੋਗਰਾਮ

  • @majorsingh8647
    @majorsingh8647 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਟਿਵਾਣਾ ਜੀ ਤੇ ਵੀਰ ਰਣਜੀਤ ਸਿੰਘ ਕੂੱਕੀ ਜੀ ਆਪ ਜੀ ਦੇ ਵਿਚਾਰ ਬਹੁਤ ਚੰਗੇ ਲਗਦੇ ਨੇ। ਵੀਰ ਜੀ ਸਾਡੇ ਸਿੱਖ ਪੰਥ ਵਿੱਚ ਸੁਆਰਥ ਬਾਦ ਭਾਰੀ ਹੋ ਚੁੱਕਾ ਹੈ । ਇੱਸ ਕਰਕੇਸਾਡੇ ਸਿੱਖ ਪੰਥ ਵਿੱਚ ਨਿਘਾਰ ਆਚੁੱਕਾ ਹੈ। ਸੱਭ ਤੋ ਪਹਿਲਾ ਤਾਂ ਬਾਦਲ ਪ੍ਰਵਾਰ ਦੀ ਗੱਲ ਕਰ ਲਈਏ ਜਿੱਸ ਵੇਲੇ ਬਾਦਲ ਨੂੰ ਕੋਈ ਜਰੂਰਤ ਹੁੰਦੀ ਬਾਦਲ ਨੂੰ ਤੇ ਪੰਥ ਯਾਦ ਆ ਜਾਦਾਂ ਤੇ ਜਦੋ ਸੁਵਾਰਥ ਪੂਰਾ ਹੋ ਜਾਦਾਂ ਫਿਰ ਤੂੰ ਕੋਣ ਤੇ ਮੈ ਕੋਣ। ਪਹਿਲਾਂ ਤਾ ਬਾਦਲ ਸ੍ਰੋਮਣੀ ਅਕਾਲੀ ਦੱਲ ਦੇ ਨਾਮ ਤੇ ਚੋਣਾ ਲੜਦੇ ਰਹੇ ਤੇ ਉੱਸ ਵੇਲੇ ਪੰਥ ਦੀ ਯਾਦ ਆਉਦੀਂ ਰਹੀ ਤੇ ਬਾਅਦ ਵਿੱਚ ਆਣੀ ਪਾਰਟੀ ਅਕਾਲੀ ਦਲ ਬਾਦਲ ਬਣਾ ਲਈ ਸਾਡੇ ਸਿੱਖਾ ਨੂੰ ਉਸ ਵੇਲੇ ਵੀ ਸਮਝ ਨਾ ਆਈ ਕੇ ਬਾਦਲ ਕੀ ਖੇਡ ਖੇਡ ਰਿਹਾ ਜੈ ਸਰਸੇ ਵਲੇ ਤੋ ਗੁਰੂ ਮਹਾਰਾਜ ਦੀ ਰੀਸ਼ ਕਰਵਾਈ ਸਾਡੇ ਸਿੱਖ ਉਸ ਵੇਲੇ ਵੀ ਨਹੀ ਸਮਝੇ ਜਦੋ ਸਰਸੇ ਵਾਲੇ ਨੂੰ ਮੁਆਫੀ ਦਿੱਤੀ ਉਸ ਵੇਲੇ ਦੀ ਵਾਰਤਾ ਵੀ ਸਿੱਖਾਂ ਦੀ ਸਮਝ ਨਹੀ ਆਈ ਗੁਰੂ ਸਹਿਬ ਜੀ ਦੀ ਬੇ ਅਦਬੀ ਹੋਈ ਤੇ ਇਹਨਾਂ ਦੇ ਟਾਇਮ ਵਿੱਚ ਹੋਈ ਸਿੱਖ ਇਹ ਵੀ ਨਹੀ ਸਮਝ ਸਕੇ ਕੇ ਇਹ ਕੀ ਹੋਇਆ ਤੇ ਕਿੱਸ ਨੇ ਕਰਵਾਇਆ। ਛੋਟੇ ਸਹਿਬਜਾਦਿਆ ਨੂੰ ਸੂਬਾ ਸਰਹੰਦ ਨੇ ਸਹੀਦ ਕਰਵਾਇਆ ਤੇ ਅੋਰੰਗਜੇਬ ਦਾ ਨਾ ਤਾ ਲਗਦਾ ਸੀ ਕਿਊ ਕਿ ਰਾਜ ਉਸਦਾ ਸੀ ਹੁਣ ਬਾਦਲਾ ਦੇ ਟਾਇਮ ਵਿੱਚ ਬੇਅਦਬੀ ਹੋਈ ਤੇ ਬਹਿਬ੍ਹਲ ਕਲਾਂ ਕਾਂਡ ਇਹਨਾਂ ਦੇ ਟਾਇਮ ਵਿੱਚ ਹੋਇਆ ਬਾਦਲ ਸਰਕਾਰ ਕਸੂਰ ਵਾਰ ਹੈ ਕੋਈ ਨਿਆਂ ਨਹੀ ਦਵਾ ਸਕੀ ਸਿੱਖਾ ਨੂੰ ਇੱਸ ਕਰਕੇ ਇਹਨਓ ਨ ਦੁਰਕਾਰ ਦੇਣਾ ਚਾਹੀਦਾ ਹੈ ਹੋਰ ਭਾਵੇ ਕਿਸੇ ਨੂੰ ਵੌ ਵੋਟ ਦੇਵੋ ਸਪੋਟ ਕਰੋ ਪਰ ਬਾਦਲ ਦਲੀਆ ਦਾ ਕੋਈ ਕੈਡੀਗੇਟ ਜਿੱਤਣਾ ਨਹੀ ਚਾਹੀਦਾ ਸਿੱਖਾ ਨੂੰ ਆਪਣੀ ਮੱਤ ਨੂੰ ਉਚਾ ਚੁੱਕ ਕੇ ਸੋਚਣ ਦੀ ਲੋੜ ਹੈ ।ਬਾਦਲ ਦੇ ਟਾਇਮ ਵਿੱਚ ਹੀ ਗੁਰੂ ਗ੍ਰੰਥ ਸਹਿਬ ਜੀ ਦੇ ਸਰੂਪ ਲਾ ਪਤਾ ਹੋਏ ਜਿੱਸ ਦੇ ਜੁਮੇਵਾਰ ਵੀ ਬਾਦਲ ਹਨ ਕਿਊਕਿ ਸਰ ਪ੍ਰਸਤ ਇਹ ਸਨ ਐਸ ਜੀ ਪੀ ਸੀ ਤੇਇਹਨਾ ਦਾਦੱਬ ਦਵਾ ਸੀ ਤੇ ਹੈ ਇਹ ਜੁਬਾਬ ਦੇਹ ਨੇ ਸੰਗਤ ਨੂੰ ਸਫਾਈ ਦੇਣ ਪਗੁਰੂ ਸਮਰੱਥ ਹੈ ਸੱਭ ਕੁੱਝ ਜਾਣਦਾ ਅਸੀ ਤਾ ਬੀਬੀ ਜੀ ਦੀ ਗੱਲ ਤੋਬਹੁਤ ਖੁਸ਼ ਹਾ ਜਿੱਸ ਨੇ ਕਿਹਾ ਸੀ ਗੁਰੂ ਮਹਾਰਾਜ ਉਸਦਾ ਕੁੱਝ ਨਾ ਸੱਡਣ ਜਿੱਸ ਨੇ ਇਹ ਕੰਮ ਕੀਤਾ ਜਾਂ ਕਰਵਾਇਆ । ਹੁਣ ਫੈਸਲਾ ਗੁਰੂ ਦੀ ਕਹਿਚਰੀ ਵਿੱਚ ਹੈ ਰੱਬ ਰਾਖਾ

  • @rajindercheema4985
    @rajindercheema4985 หลายเดือนก่อน +8

    ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਸਰਦਾਰ ਬਹਾਦਰ ਸ੍ਰ ਰਣਜੀਤ ਸਿੰਘ ਕੁੱਕੀ ਗਿੱਲ ਸ੍ਹਾਬ 🙏🏻🙏🏻👍👍👌👌👌👌🌹🌹🌹🌹🌹ਸਾਰੇ ਦਰਸ਼ਕ ਵੀਰਾਂ ਭੈਣਾਂ ਨੂੰ ਰਾਜਿੰਦਰ ਸਿੰਘ ਚੀਮਾ ਵਲੋਂ ਸਤਿਕਾਰ ਸਹਿਤ 50,55 ਸਾਲ ਹੋਗੇ ਮੈਂਨੂੰ ਪੰਥ ਨੀ ਲੱਭਿਆ ਮੈਨੂੰ ਦੱਸਿਓ ਜੇ ਕਿਸੇ ਨੂੰ ਮਿਲੇ ਕਿਤੇ ਧੰਨਵਾਦੀ ਹੋਵਾਂਗਾ ਕਾਰਾ ਪਿੱਛੇ ਭੱਜ ਭੱਜ ਥੱਕਗੇ ਪੰਥ ਹੱਥ ਹਲਾ ਕੇ ਤੁਰ ਜਾਂਦਾ

    • @gurtejsingh6252
      @gurtejsingh6252 หลายเดือนก่อน

      Koke Gel ke Toce Amrtpl Vorde o

  • @bb-vi5db
    @bb-vi5db หลายเดือนก่อน +8

    ਪੰਜਾਬ ਤੇ ਸਿਖਾ ਤੇ ਬੜਾ ਸੰਕਟ ਮੲਈ ਸਮਾ ਚਲਦਾ ਹੈ ਕੁਕੀ ਗਿਲ ਜੀ ਟਿਵਾਣਾ ਜੀ ਦੀ ਗੱਲ ਬਾਤ ਪੰਜਾਬ ਪ੍ਰਤੀ ਦਰਦ ਹੈ ਲੀਢਰਾ ਨੁ ਅਪਣੀਆ ਸੀਟਾ ਜਿਤਣ ਲੲਈ ਤਰਲੋ ਮੱਛੀ ਹਨ ਬੇਅਦਦਬੀਆ ਬੰਦੀ ਸਿੰਘ ਕਿਸੇ ਨੂ ਯਾਦ ਨਹੀ ਕਿਸਾਨ ਲੀਢਰ ਆਪੋ ਅਪਣੀ ਡਫਲੀ ਵਜਾ ਰਹੇ ਹਨ ਸਾਰੇ ਮੁਦੇ ਭੁਲੀ ਬੈਠੇ ਬੰਦੀ ਜੇਲਾ ਚ ਸੜ ਰਹੇ ਹਨ ਵਹਿਗੁਰ ਸਹਿਬ ਹੀ ਪੰਜਾਬ ਨੁ ਗਦਾਰਾ ਰਿਸਵਤ ਖੋਰਾ ਤੋ ਬਚਾ ਲੈਣ ਜੀ

  • @gurpartapsingh4040
    @gurpartapsingh4040 หลายเดือนก่อน

    ਪੱਤਰਕਾਰ ਨੇ ਗੱਲ ਸੁਰੂ ਕੀਤੀ ਧਮਕੀਆਂ ਵਾਲੀ ਫੋਨ ਕਾਲ ਤੋਂ ਹੁੰਦੀ ਨੇ ਇਸ ਪ੍ਰਤੀ ਕੋਈ ਵਿਚਾਰ ਨਹੀਂ ਕੀਤਾ ਅਤੇ ਗੱਲ ਪੰਹੁਚਾ ਦਿੱਤੀ ਖਡੂਰ ਸਾਹਿਬ ਜੀ ਦੀ ਸੀਟ ਤੇ ਅਜਨਾਲੇ ਬਾਰੇ ਦੱਸਣ ਲੱਗ ਪਿਆ ਅੰਮਿ੍ਤਪਾਲ ਜੇਲ੍ਹ ਵਿੱਚ ਆ ਘਰੇ ਬੈਠ ਕੇ ਕਈ ਪੱਤਰਕਾਰ ਅਤੇ ਆਪਣੇ ਆਪ ਨੂੰ ਸਿੱਖ ਧਰਮ ਨਾਲ ਰੱਖਣ ਵਾਲੇ ਲੋਕ

  • @ajmerdhillon3013
    @ajmerdhillon3013 หลายเดือนก่อน +5

    ਬਿਲਕੁਲ ਸੱਚੀਆਂ ਗੱਲਾਂ ਕੁੱਕੀ ਬਾਈ ਦੀਆ

  • @harpreetsinghrandhawa7772
    @harpreetsinghrandhawa7772 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਜੀ

  • @Sing-ek2ed
    @Sing-ek2ed หลายเดือนก่อน +4

    ਇਹਨਾਂ ਦੋਵਾਂ ਨੂੰ ਤੇ ਅੰਮ੍ਰਿਤਪਾਲ ਸੱਪ ਵਾਂਗ ਲੱੜਦਾ

    • @funny_gully8468
      @funny_gully8468 26 วันที่ผ่านมา

      Ohn munde criminal mi ded se koi sikh nahi se te na gurudawate jande katal lai

  • @giansinghkulwant9999
    @giansinghkulwant9999 หลายเดือนก่อน +5

    ਬਿਲਕੁਲ ਜੀ ਬਾਬੇ ਨਾਨਕ ਦੇ ਸਿਧਾਂਤ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ

  • @jaspalrai1378
    @jaspalrai1378 หลายเดือนก่อน +2

    ਵਾਹਿਗੁਰੂ ਮੇਹਰ ਕਰੇ

  • @AmanDeep-st2pk
    @AmanDeep-st2pk หลายเดือนก่อน +1

    ਗਿੱਲ ਸਾਬ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ 🙏🏻

  • @JoyfulSandcastle-cf7gg
    @JoyfulSandcastle-cf7gg หลายเดือนก่อน +16

    ਕੁਕੀ ਜੀ ਤੁਹਾਡਾ ਬਹੁਤ ਸਤਿਕਾਰ ਹੈ ਪਰ ਤੁਸੀ ਮੋਜੂਦਾ ਸੰਦਰਭ ਵਿੱਚ ਭੰਬਲ ਭੂਸੇ ਵਾਲਾ ਮਾਹੋਲ ਸਿਰਜਣ ਦਾ ਯਤਨ ਨਾ ਕਰੋ।
    ਬਾਦਲ ਦੱਲ ਹੁਣ ਖ਼ਾਲਸਾ ਪੰਥ ਦੀ ਨੁਮਾਇੰਦਗੀ ਨਹੀਂ ਕਰਦਾ ਇਸ ਲਈ ਚਰਨਿੰਗ ਪ੍ਰੋਸੈਸ ਵਿੱਚੋਂ ਹੀ ਖ਼ਾਲਸਾ ਪੰਥ ਦੀਆਂ ਭਾਵਨਾਵਾ ਮੁਤਾਬਿਕ ਪੰਥ ਦੀ ਨੁਮਾਇੰਦਗੀ ਕਰਦਾ ਸ੍ਰੋਮਣੀ ਅਕਾਲੀ ਦੱਲ ਸਿਰਜਿਆ ਜਾ ਸਕੇਗਾ।
    ਤੁਸੀ ਸਤਿਕਾਰ ਯੋਗ ਅਤੇ ਵਧੀਆ ਇਨਸਾਨ ਜੇ ਇਸ ਲਈ ਹਾਂ ਪੱਖੀ ਮਾਹੋਲ ਸਿਰਜਣ ਲਈ ਯਤਨਸੀਲ ਹੋਵੋ

  • @singh.pradeep
    @singh.pradeep หลายเดือนก่อน

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @paramjitkaur8122
    @paramjitkaur8122 หลายเดือนก่อน +1

    Sat shri akal veer ji

  • @gurlabhsingh8072
    @gurlabhsingh8072 หลายเดือนก่อน +1

    ਅੰਮ੍ਰਿਤ ਪਾਲ ਸਿੰਘ ਜਿਸ ਤਰ੍ਹਾਂ ਚੱਲਦੇ ਹਨ ਉਸ ਤਰ੍ਹਾਂ ਚੱਲ ਕੇ ਵੇਖ ਲਿਆ ਮੁੰਡੇ ਅਤੇ ਪਰਿਵਾਰ ਬਰਬਾਦ ਹੋਣ ਤੋਂ ਬਗੈਰ ਕੋਈ ਪ੍ਰਾਪਤੀ ਨਹੀਂ ਉਲਟਾ ਸਿੱਖਾਂ ਦਾ ਘਾਣ ਕਰਵਾ ਲਿਆ ਉਹ ਹੀ ਅਮ੍ਰਿਤ ਪਾਲ ਕਰਨ ਨੂੰ ਫਿਰਦੇ ਹਨ ਸੰਗਤਾਂ ਸਚੇਤ ਹੋਣ ਭਾਵੁਕ ਨਾ ਹੋਣ

  • @amarjitpaswalsinghfarm9895
    @amarjitpaswalsinghfarm9895 หลายเดือนก่อน +4

    ਕੁੱਕੀ ਗਿੱਲ ਤੇ ਟਿਵਾਣਾ ਵੀਰ ਦੋਵਾ ਵੀਰਾਂ ਨੂੰ ਸੱਤ ਸ੍ਰੀ ਅਕਾਲ ਜੀ

  • @malvindermali7698
    @malvindermali7698 หลายเดือนก่อน +7

    ਸੌ ਸਿਆਣੇ ਇੱਕੋ ਮੱਤ ਮੂਰਖ ਆਪੋ ਆਪਣੀ।

  • @iqbalsinghmann8022
    @iqbalsinghmann8022 หลายเดือนก่อน +5

    ਸਤਿ ਸ੍ਰੀ ਅਕਾਲ ਵੀਰ ਪਰਮਿੰਦਰ ਸਿੰਘ ਟਿਵਾਣਾ ਜੀ ਤੇ ਵੀਰ ਰਣਜੀਤ ਸਿੰਘ ਕੁੱਕੀ ਗਿੱਲ

  • @balramdhaliwal6389
    @balramdhaliwal6389 หลายเดือนก่อน +4

    ਟਿਵਾਣਾ ਸਾਹਿਬ ਜੀ ਕੁੱਕੀ ਗਿੱਲ ਸਾਹਿਬ ਜੀ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @dharamsinghganday4603
    @dharamsinghganday4603 หลายเดือนก่อน +4

    ਸਤਿ ਸ੍ਰੀ ਆਕਾਲ ਜੀ ਕੂਕੀ ਗਿੱਲ ਤੇ ਪਰਮਿੰਦਰ ਵੀਰ ਜੀ ❤

  • @user-dp2eh4pv3d
    @user-dp2eh4pv3d หลายเดือนก่อน +3

    ਬਹੁਤ ਵਧੀਆ ਗਿੱਲ ਸਾਬ

  • @gurpreetbrar2194
    @gurpreetbrar2194 หลายเดือนก่อน +4

    Waheguru ji ka khalsa Waheguru ji ki fathe only one way khalstan ਸਾਰਿਆਂ ਨੂੰ ਖਾਲਿਸਤਾਨ ਝੰਡੇ ਥੱਲੇ ਹੀ ਆਉਣ ਤੇ ਬਣਨ ਤੱਕ ਦੁਸ਼ਮਣ ਮਰਨਾ

  • @pratapsandhu1766
    @pratapsandhu1766 หลายเดือนก่อน +6

    ਸਤਿ ਕਾਰ ਜੀ ਕੁੱਕੀ ਗਿੱਲ ਸਾਬ 🙏🏻🙏🏻

  • @gurpartapsingh4040
    @gurpartapsingh4040 หลายเดือนก่อน

    ਅੰਮਿ੍ਤਪਾਲ ਦੇ ਇਸ ਤਰ੍ਹਾਂ ਚੱਲਣ ਤੋਂ ਪਹਿਲਾਂ ਬਰਬਾਦੀ ਨਹੀਂ ਸੀ ਹੋ ਰਹੀ ਪੰਜਾਬ ਦੀ ਨੌਜਵਾਨਾਂ ਨਸੇ ਗੈੰਗਸਟਰ ਨਾਲ

  • @KuldeepSingh-ug2di
    @KuldeepSingh-ug2di หลายเดือนก่อน +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾

  • @manjitsingh-lb2nb
    @manjitsingh-lb2nb หลายเดือนก่อน +1

    🎉🎉🎉,Ssa bai

  • @balwantsingh6896
    @balwantsingh6896 หลายเดือนก่อน +3

    ਬਹੁਤ ਵਧੀਆ ਗੱਲਬਾਤ👍👍

  • @jagdevsinghmaan7257
    @jagdevsinghmaan7257 หลายเดือนก่อน +1

    ਬਾਈ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਜੀ ਜਿੰਦਾਬਾਦ ❤

  • @harinderpalsingh7904
    @harinderpalsingh7904 หลายเดือนก่อน +1

    Good sir bhut vadia information Kuki Gill sahib ji

  • @princejitsingh2634
    @princejitsingh2634 หลายเดือนก่อน +4

    ਬੜਾ ਵਧੀਆ ਵਾਰਤਾਲਾਪ ਤੇ ਅਖੀਰਲਾ ਵਾਕ ਬਹੁਤ ਆਸ਼ਾਵਾਦੀ

  • @paramjeetsinghughra8180
    @paramjeetsinghughra8180 หลายเดือนก่อน +2

    ਗਿੱਲ ਸਾਬ੍ਹ ਤਾਂ ਬੱਸ ਲਿਖਿਆ ਪੜ੍ਹ ਕੇ ਬੋਲਣ ਜੋਗੇ ਈ ਆ …
    ਹੱਥ ਪੰਜਾਬੀ ‘ਚ ਵੀ ਤੰਗ ਆ ‘ਤੇ ਮੂੰਹ ਅੰਗਰੇਜ਼ੀ ਨੂੰ ਮਾਰਦੇ ਆ 😊
    ਏਹ ਸਾਡੇ ਸਿੱਖ ਕੌਮ ਦੇ ਸਾਵਰਕਰ ਹਨ ।
    ਸਾਵਰਕਰ ਨੇ ਪਰ ਕਦੇ ਆਪਣੀ ਕੌਮ ਨੂੰ ਨੀ ਭੰਡਿਆ ਹੋਣਾ ਮਿਸਟਰ ਗਿੱਲ ਆਂਗੂੰ ।
    ਬਾਕੀ ਭਾਈ ਨਿੱਝਰ ਦੇ ਕਾਤਲ ਵੀ ਮੋਹਰੇ ਹੀ ਹਨ ਕੁੱਕੀ ਗਿੱਲ ਆਂਗੂੰ।

  • @balrajsingh8901
    @balrajsingh8901 หลายเดือนก่อน +1

    ਕੁਝ ਸਚਾਈ ਤਾਂ ਪੰਜਾਬ ਦੇ ਅਤੇ ਪੰਜਾਬੀਆਂ ਦੇ ਸ਼ਿਕੰਜੇ ਵਿੱਚ ਜਕੜੇ ਹੋਣ ਦੀ ਸਾਫ਼ ਦਿਖਾਈ ਦਿੰਦੀ ਹੈ ਹਾਈਕੋਰਟ ਦਾ ਕੱਲ੍ਹ ਦਾ ਫੈਸਲਾ , ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਕੀ ਦਰਸਾਉਂਦਾ ਹੈ

  • @nsdhillon9937
    @nsdhillon9937 หลายเดือนก่อน +1

    Bai Gill sahib or Tiwana ji tuhanu mera dili salam 🎉

  • @user-xg7ct4mi9j
    @user-xg7ct4mi9j หลายเดือนก่อน +2

    ਵਾਹਿਗੁਰੂ ਜੀ। ਗੁਰੂ ਹਰਿਗੋਬਿੰਦ ਸਾਹਿਬ ਜੀ। ਨੂੰ ਜ਼ਹਿਰ ਦੇਣ ਵਾਲੇ ਗੁਰੂ ਜੀ ਦੇ ਭਰਾ ਸੀ। ਇਹ ਕੋਈ ਨਵੀ ਗਲ ਨਹੀ।75.ਸਾਲ ਤੋ ਪੰਜਾਬ ਵਿੱਚ ਸਿੱਖ ਦਾ ਰਾਜ ਮੁੱਖ ਮੰਤਰੀ ਬਨਦਾ ਹੈ। 20.ਸਾਲ ਸਿਖ ਦਾ ਰਾਜ ਰਹਿਆ ਹੈ ਪ੍ਰਧਾਨ ਮੰਤਰੀ ਰਾਸ਼ਟਰਪਤੀ ਗ੍ਰਹਿ ਮੰਤਰੀ ਸਿਖ। ਦੁਰਫਿਟੇ ਸਿੱਖ ਬੁਧੀਜੀਵੀ ਵਰਗ ਦੇ। ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @tejsingh8217
    @tejsingh8217 หลายเดือนก่อน

    😮 ਹਿੱਲ ਗਏ ਇ ਤੂਸੀ ਐਵੈ ਨਾ ਡਰਿਆ ਕਰੋ ਪੰਥ ਦੀ ਸੋਚ ਨੂੰ ਕੋਈ ਪੰਥਕ ਇਨਸਾਨ ਹੀ ਅੱਗੇ ਤੋਰਦਾ ਹੁੰਦਾ ਐਵੈ ਨਾ ਜਬਲਿਆ ਮਾਰਿਆ ਕਰੋ

  • @manjit134
    @manjit134 หลายเดือนก่อน

    ਜੇ ਇਲੈਕਸ਼ਨ ਹੀ ਲਦਾਉਣੀ ਹੈ ਤਾਂ ਭਾਈ ਭੁੱਲਰ ਨੂੰ ਕਿਓ ਨਹੀਂ ਲੜਾਉਂਦੇ?

  • @yadwindersingh7091
    @yadwindersingh7091 14 วันที่ผ่านมา

    Nice ❤

  • @supreetsingh7927
    @supreetsingh7927 หลายเดือนก่อน +1

    Good. Mornig

  • @vakhrekaraj9948
    @vakhrekaraj9948 หลายเดือนก่อน +1

    Bahot vadia program

  • @user-ho1nh5go7b
    @user-ho1nh5go7b หลายเดือนก่อน +1

    ਅੱਤਵਾਦ ਨੂੰ ਗਲੋਰੀ ਫਾਈ ਕਰ ਰਹੇ ਹੋ ਲਾਹਨਤ ਤੁਹਾਡੇ ਤੇ ਵੱਡੇ
    ਪੱਤਰਕਾਰ

  • @nirmalsinghmaan62
    @nirmalsinghmaan62 หลายเดือนก่อน +1

    ਕੁੱਕੀ ਗਿੱਲ ਬਾਈ ਜੀ ਐਧਿਕ ਨੈਤਿਕ ਸਿਧਾਂਤਿਕ ਹਰ ਪੱਖ ਨੂੰ ਵਿਚਾਰ ਕੇ ਗੱਲ ਕਰਦੇ ਹਨ

  • @Baldevsinghnangal-wy9wu
    @Baldevsinghnangal-wy9wu หลายเดือนก่อน +1

    ਭਲੇ ਤੂਸੀ ਵੀ ਭਲੇ ਨਹੀਂ। ਅੰਮ੍ਰਿਤ ਪਾਲ ਨੇ ਰਿਹਾਅ ਹੋਣ ਲਈ ਕਦੋਂ ਤਰਲੇ ਲੲਏ ਸੀ।

  • @shallysingh829
    @shallysingh829 หลายเดือนก่อน +2

    ਵਿਅਕਤੀ ਵਿਸ਼ੇਸ਼ ਪੰਥ ਨਹੀਂ ਹੋ,ਪੰਥ ਕਰਕੇ ਅਸੀ ਤੁਸੀ ਹਾਂ 🙏

  • @jagirsandhu6356
    @jagirsandhu6356 หลายเดือนก่อน

    👍 ❤❤❤❤❤

  • @Baldevsinghnangal-wy9wu
    @Baldevsinghnangal-wy9wu หลายเดือนก่อน +1

    ਭੁਗਤ ਲੈਣ ਦਿਓ ਤੁਸੀਂ ਕਿਉਂ ਕਲਪਦੈ ਹੋ।

  • @actorspsinghsingh5959
    @actorspsinghsingh5959 หลายเดือนก่อน +1

    Gud job

  • @Baldevsinghnangal-wy9wu
    @Baldevsinghnangal-wy9wu หลายเดือนก่อน

    ਗਿੱਲ ਸਾਹਿਬ ਸਤਿਕਾਰ ਯੋਗ ਹੋ। ਜਦੋਂ ਸ਼ਿਰੋਮਣੀ ਕਮੇਟੀ ਜ਼ਿੰਮੇਵਾਰ ਬਹੁਗਿਣਤੀ ਨਸ਼ਿਆਂ ਦੀ ਵਰਤੋਂ ਕਰਦੀ ਹੈ, ਨਿਘਾਰ ਆ ਚੁਕਿਆ ਹੈ, ਉਹਨਾਂ ਬਾਰੇ ਗੱਲ ਕਰਨੀ ਵੀ ਗੁਨਾਹ ਲੱਗਦੀ ਹੈ।

  • @BaljeetKaur-tb1xb
    @BaljeetKaur-tb1xb หลายเดือนก่อน

    Good program veer ni

  • @bhangrewal5011
    @bhangrewal5011 หลายเดือนก่อน +2

    Like Number 1

  • @bhangrewal5011
    @bhangrewal5011 หลายเดือนก่อน +2

    Sat Sri Akal Tiwana Veer Ji And Kuki Gill Sab 🙏🙏🙏🙏🙏🙏🇺🇸🇺🇸🇺🇸🇺🇸🇺🇸

  • @GurwinderSingh-ss5ym
    @GurwinderSingh-ss5ym หลายเดือนก่อน +1

    Bhai Amritpal singh Zindabad

  • @googleuser747
    @googleuser747 หลายเดือนก่อน +2

    ਜੋ ਬੰਦਾ ਖਾੜਕੂ ਸਿੰਘਾਂ ਨੂੰ ਅੱਤਵਾਦੀ ਆਖ ਰਿਹਾ ਉਹ ਸਿੱਖਾਂ ਦੇ ਹਮਦਰਦ ਹੋਣ ਦਾ ਨਾਟਕ ਕਰ ਰਿਹਾ ਫਿਰ ਮੈਨੂੰ ਇਹ ਦੱਸ ਇਕ ਅੱਤਵਾਦੀ ਦਾ ਇੰਟਰਵਿਊ ਕਿਉ ਕਰ ਰਿਹਾ ਜਿਸ ਨੈ ਆਜੇ ਮਾਖਨ ਵਰਗੇ ਪਾਪੀ ਨੂੰ ਸੋਧਾ ਲਈਆਂ ਸੀ!ਅਮ੍ਰਿਤਪਾਲ ਸਿੰਘ ਜੇਕਰ ਖਾਲਿਸਤਾਨ ਦੀ ਗੱਲ ਕਰੇਗਾ ਤਾਂ ਕੀ ਗਲਤ ਹੈ?ਸਿਮਰਨਜੀਤ ਸਿੰਘ ਮਾਨ ਵੀ ਤੇ ਗੱਲ ਕਰਦਾ ਹੈ ਕੀ ਹੋਗੀਆ ਹੁਣ ਤੱਕ ਤੁਸੀਂ ਉਹ ਲੋਕ ਹੋ ਜੋ ਰਾਜਾਂ ਦੈ ਸਂਘ ਨੂੰ ਇਕ ਦੇਸ਼ ਮੰਣ ਦੇ ਭੁਲ ਭੁਲੇਖੇ ਵਿੱਚ ਉਲਝੇ ਹੋਏ ਹੋ।

  • @chahalkhant3040
    @chahalkhant3040 หลายเดือนก่อน +1

    Very good sir bhut vadia information kukki gill g 🫡

  • @sawarnsingh9989
    @sawarnsingh9989 หลายเดือนก่อน +1

    Good program tiwana ji keep it up god bless sawarn Singh from UK

  • @pratapsandhu1766
    @pratapsandhu1766 หลายเดือนก่อน +2

    ਸਤਿ ਸ੍ਰੀ ਅਕਾਲ ਜੀ 🙏🏻

  • @mohiniberi2269
    @mohiniberi2269 หลายเดือนก่อน

    Kaljug Rath Agan Ka , Koorh Agge Rathwao. 🙏🏻🙏🏻🙏🏻🙏🏻🙏🏻

  • @gurjeetrai5584
    @gurjeetrai5584 หลายเดือนก่อน +1

    Very nice information

  • @Kiranpal-Singh
    @Kiranpal-Singh หลายเดือนก่อน +2

    *ਦੀਪ ਅਤੇ ਅੰਮ੍ਰਿਤਪਾਲ ਸਿੰਘ ਹਾਲੇ ਅਧਿਆਤਮਿਕ ਪੱਖ ਤੋਂ ਕਮਜੋਰ ਸਨ* (ਭਾਵੇਂ ਸਹੀ ਸੋਚ) ਕਿਤਾਬੀ ਜਾਣਕਾਰੀ ਤੇ ਕਿਰਦਾਰ ਵਿੱਚ ਵੱਡਾ ਅੰਤਰ ਹੁੰਦਾ ਹੈ, ਇਸੇ ਕਰਕੇ ਕੁਝ ਗਲਤੀਆਂ ਹੋਈਆਂ, *ਸੰਤ ਜਰਨੈਲ ਸਿੰਘ ਜੀ ਅਧਿਆਤਮ ਪੱਖ ਤੋਂ ਅਮੀਰ ਸਨ* ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !

    • @Sing-ek2ed
      @Sing-ek2ed หลายเดือนก่อน

      Ehdar kehdi adyetam di lehar uthi hai, naa muuh te daahdi naa kes

  • @gagan_malerkotla
    @gagan_malerkotla หลายเดือนก่อน

    👍

  • @BaldevSingh-fi2sk
    @BaldevSingh-fi2sk หลายเดือนก่อน

    Ku ki sahib jee we salute to you for the part of done previous days ordinary man can not do that job sir your opinions very great from sur singh

  • @jagroopsinghbassi1601
    @jagroopsinghbassi1601 หลายเดือนก่อน

    ਦੱਲ ਪੁਰਾ ਖ਼ੂਨ ਵਿੱਚ ਹੁੰਦਾ

  • @piarasingh6138
    @piarasingh6138 หลายเดือนก่อน +2

    Rss ਨੂੰ ਸਿਧੇ ਤੌਰ ਤੇ ਬਾਦਲ ਦਲ ਨੇ ਹੀ sgpc ਤੇ ਕਾਬਜ ਕਰਵਾਇਆ

  • @Jagdish-ts4ht
    @Jagdish-ts4ht หลายเดือนก่อน +1

    ਸਤਿ ਸ੍ਰੀ ਆਕਾਲ ਜੀਓ । ਜਗਦੀਸ਼ ਲਾਲ ਰੋਪੜ।

  • @JitSingh-wf6ef
    @JitSingh-wf6ef หลายเดือนก่อน +1

    Tiwana saab ikk good patarkar han, salute hai ji.

  • @sachdiawaaj3738
    @sachdiawaaj3738 หลายเดือนก่อน +1

    ਇਸ ਚੋਣ ਤੋਂ ਬਾਅਦ ਅਕਾਲੀ ਦਲ ਪੂਰੀ ਤਰਾਂ ਖਤਮ ਹੋ ਜਾਵੇਗਾ

    • @iqbalsingh3624
      @iqbalsingh3624 หลายเดือนก่อน

      92 heerya bare ki vichar nai badla jindabad aa ?😭😭

  • @ssmahal8235
    @ssmahal8235 หลายเดือนก่อน

    ਜ਼ਰੂਰੀ ਨਹੀਂ ਕਿ ਬੰਦਾ ਸ਼ੁਰੂ ਚ ਹੀ ਗੱਦਾਰ ਹੋ ਜਾਵੇ, ਓਹ ਦਹਾਕਿਆਂ ਬਾਅਦ ਵੀ ਗੱਦਾਰ ਹੋ ਸਕਦਾ

  • @rbrar3859
    @rbrar3859 หลายเดือนก่อน

    ਵਾਹਿਗੁਰੂ ਜੀ।

  • @sarbbrar4173
    @sarbbrar4173 หลายเดือนก่อน +1

    Sat Shri akal ji 🙏❤️

  • @Jattbai233
    @Jattbai233 หลายเดือนก่อน

    Gill saab👍

  • @karamjitsinghsidhu4587
    @karamjitsinghsidhu4587 หลายเดือนก่อน +1

    ਸਤਿ ਸ੍ਰੀ ਆਕਾਲ ਜੀ

  • @rambawasidhu8909
    @rambawasidhu8909 หลายเดือนก่อน

    Thanks tiwana sahib and gill sahib

  • @Torontozz
    @Torontozz หลายเดือนก่อน

    Kukki gill ji well said!! We need to make understand our people
    of Punjab.

  • @kulwantsingh9563
    @kulwantsingh9563 หลายเดือนก่อน

    Much Better Sound System Thanks A Lot Tiwana Veer Ji
    🙏🙏

  • @user-bu5cy6ss9f
    @user-bu5cy6ss9f หลายเดือนก่อน +1

    Good job kukig

  • @kulwantsingh9563
    @kulwantsingh9563 หลายเดือนก่อน

    Very Informative Episode
    Thanks To You Both
    Tiwana Ji N Kuki Veer Ji
    Great Going Dear Kuki Gill Veer Ji
    🙏🙏🙏

  • @KamalSingh-bz7hy
    @KamalSingh-bz7hy หลายเดือนก่อน

    Mr Gill you are always right
    P no

  • @tractorlovers2048
    @tractorlovers2048 หลายเดือนก่อน +1

    ਇੰਨੇ ਲੰਮੇ ਲੰਮੇ ਸਵਾਲ ਹੁੰਦੇ ਆ ??
    ਸਾਹਮਣੇ ਬੈਠੇ ਬੰਦੇ ਨੂੰ ਬੋਲਣ ਈ ਨੀ ਦਿੰਦਾ

  • @suchasinghsweden8920
    @suchasinghsweden8920 หลายเดือนก่อน +3

    ਬਹੁਤ ਵਧੀਆ ਜਾਣਕਾਰੀ ਜੀ

  • @bhupinderchhokar8969
    @bhupinderchhokar8969 หลายเดือนก่อน

    Mr KUKKI GOOD SPEEKING NICE REPORTER

  • @happychauhan9460
    @happychauhan9460 หลายเดือนก่อน

    Mr kuke Gill and Mr Tiwana you are doing you job very honestly

  • @sukhjitbrar4319
    @sukhjitbrar4319 หลายเดือนก่อน +1

    Kukki Gill few days ago in one interview shown his interest in contesting election on BadalAkaali ticket if he is offered ticket and on other side he blames Badal Akaali dal badly. Why double standard?

  • @jaspalrai1378
    @jaspalrai1378 หลายเดือนก่อน

    ਪੰਜਾਬ ਦੇ ਮੁੱਦੇ ਤੇ ਕੋਈ ਵੀ ਪੱਤਰਕਾਰ ਸਵਾਲ ਹੀ ਨਹੀਂ ਕਰਦਾ,,, ਮਿਠੀਆਂ ਮਿਠੀਆਂ ਗੱਲਾਂ ਕਰਕੇ ਉਮੀਦਵਾਰ ਨੂੰ ਖੁਸ਼ ਕਰਕੇ ਛੱਡ ਦਿੰਦੇ ਅ

  • @joginderkaur6617
    @joginderkaur6617 28 วันที่ผ่านมา

    "Khuda Na Khasta Amritpal Jeet Je"
    Explains Alot
    Kuki Gill G V Ladna Chahnde C Par Ticket Mili Ni

  • @Baldevsinghnangal-wy9wu
    @Baldevsinghnangal-wy9wu หลายเดือนก่อน +1

    ਬੇਸ਼ੱਕ ਤੁਸੀਂ ਸਹੀ ਟਾਰਗੇਟ ਮੁੰਡੇ, ਪਰ ਕੀ ਉਸ ਤੋਂ ਬਾਅਦ ਤੁਸੀਂ ਇੰਨੇ ਅਹਿੰਸਕ ਗਾਂਧੀ ਵਾਦੀ ਹੋ ਗੲਏ ਹੋ। ਆਪਣੀ ਹੋਂਦ ਲਈ ਤੇ ਸੁਭਾਅ ਅਨੁਸਾਰ ਜੇ ਮੁੰਡਿਆਂ ਨੇ ਕੇਵਲ ਲਲਕਾਰੇ ਜਦ ਜਾਂ ਨਾਹਰੇ ਮਾਰ ਦਿੱਤੇ, ਕਿਹੜਾ ਪਹਾੜ ਟੁੱਟ ਪਿਆ। ਜੇ ਜ਼ਿਆਦਤੀ ਕਰ ਰਹੇ ਹਨ ਜੱਗੀ ਜੌਹਲ ਵਰਗੇ ਤਾਂ ਵੀ ਦੋਸ਼ੀ ਆਪ ਹੀ ਸਮਝਿਆ ਜਾਵੇ।

  • @ssschatha
    @ssschatha หลายเดือนก่อน +4

    ਕੁੱਕੀ ਗਿੱਲ ਨੂੰ ਹੋਸ਼ੀ ਨਫਰਤ ਦਾ ਇਜਹਾਰ ਕਰਕੇ ਆਪਣੀ ਅਕਲ ਦਾ ਜਨਾਜਾ ਨਹੀਂ ਕੱਢਣਾ ਚਾਹੀਦਾ
    ਕਮੀਆਂ ਹਰ ਸਮੇਂ ਸੁਹਿਰਦ ਬੰਦਿਆ ਤੋਂ ਹੁੰਦੀਆ ਰਹਿੰਦੀਆਂ ਨੇ
    ਪਰ ਜੰਗ ਚ ਆਵਦਿਆਂ ਦੀਆ ਲੱਤਾਂ ਨਹੀਂ ਫੜੀ ਦੀਆਂ YOU TUBE ਤੇ ਉਲਟੀਆਂ ਨਹੀਂ ਕਰੀਦੀਆਂ
    ਤਰੀਕੇ ਦਸੇ ਜਾਂਦੇ ਨੇ ਅੰਦਰ ਵੜ ਕੇ ਭਤਕਿਆਂ ਨੂੰ ਸਮਝਾਇਆ ਜਾਂਦਾ ਹੈ
    ਘੂਰਿਆ ਝਿੜਕਿਆ ਜਾਂਦਾ ਹੈ

  • @BalrajsinghSandhu-zp7ob
    @BalrajsinghSandhu-zp7ob หลายเดือนก่อน +7

    ਰਣਜੀਤ ਸਿੰਘ ਕੁੱਕੀ ਗਿੱਲ ਜੀ ਦੀ ਇਕ ਇਕ ਗਲ ਦਾ ਮੁੱਲ ਹੈ. ਅਤੇ ਪੰਜਾਬ ਦਾ ਦਰਦ ਝਲਕਦਾ ਹੈ. Salute ਹੈ ਜੀ. 👍♥️

    • @user-xg7ct4mi9j
      @user-xg7ct4mi9j หลายเดือนก่อน

      ਪਰ ਕਿਸੇ ਨੇ ਇਕ ਧੇਲਾ ਵੀ ਮੁਲ ਨਹੀਂ ਪਾਇਆ।ਸੁਣ ਕੇ ਚਿਤੜ ਝਾੜ ਕੇ ਉਠ ਖੜਦੇ ਹਨ।

  • @Sandeep295...-
    @Sandeep295...- หลายเดือนก่อน

    वाहेगुरु जी मेहर करो

  • @davindersingh-mv8wn
    @davindersingh-mv8wn หลายเดือนก่อน

    ਇਹਨਾਂ ਨੇ ਇੱਕ ਵਰਿੰਦਰ ਸਿੰਘ ਨਾਂ ਦੇ ਸਿੱਖ ਨੌਜਵਾਨ ਦੀ ਕੁਟਮਾਰ ਕੀਤੀ ਹੈ ਇਹ ਗੱਲ ਨੂੰ ਸ਼ੁਰੂ ਤੋਂ ਹੀ ਛੱਡ ਕੇ ਗੱਲ ਬਾਤ ਕੀਤੀ ਜਾ ਰਹੀ ਹੈ ਜੀ। ਇਹ ਦੱਸਣਾ ਜ਼ਰੂਰੀ ਹੈ ਕਿ ਵਰਿੰਦਰ ਸਿੰਘ ਸਹੀ ਹੈ ਜਾਂ ਗੱਲਤ ਹੈ ਨਾਂ ਤਾਂ ਇਸ ਗੱਲ ਕਿਸੇ ਪ੍ਰਰਚਾਰਕ ਨੇ ਮੂੰਹ ਖੋਲ੍ਹਿਆ ਤੇ ਨਹੀਂ ਮਿਡਿਆ ਨੇ ਇਹਦੇ ਕੀ ਕਾਰਨ ਹਨ ਜੀ।ਇਹ ਜ਼ਰੂਰ ਦੱਸਿਓ ਜੀ।

  • @GurjantSingh-rl1qe
    @GurjantSingh-rl1qe หลายเดือนก่อน +1

    Bai kon kanda Kiki gil bada seana

  • @surjitsingh7315
    @surjitsingh7315 13 วันที่ผ่านมา

    God bless S.Ranjit Singh Kuki gill

  • @user-qj2sv5mf3h
    @user-qj2sv5mf3h หลายเดือนก่อน

    Sardar g punjab chalda agency a de na te kaun kaun sehmat a

  • @dyalsaraswati3915
    @dyalsaraswati3915 หลายเดือนก่อน +2

    AZZ ASEE PHIR B SANBIDAN DE SHAA CH BETHE HN.KALU 2024 HINDU RASHTER CH KHULAA BOLNA BILKUL BAND HO ZAWEGA

  • @JagtarSinghMallhiDaudhar-us5pt
    @JagtarSinghMallhiDaudhar-us5pt หลายเดือนก่อน +2

    ਟਿਵਾਣਾ ਸਾਹਿਬ ਤੇ ਕੁੱਕੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ