ਖੋਲਤੇ ਪੱਤੇ ਭਾਜਪਾ ਨੇ ਦੇਤਾ ਰੋਡ ਮੈਪ ਪੰਜਾਬ ਲਈ! ਹੋਣਗੇ ਰਿਹਾਅ ਅੰਮ੍ਰਿਤਪਾਲ ਸਿੰਘ... Punjab Television

แชร์
ฝัง
  • เผยแพร่เมื่อ 26 ก.ย. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 461

  • @d.s.dhaliwal8209
    @d.s.dhaliwal8209 3 หลายเดือนก่อน +6

    ਬਿੱਟੂ ਕਿਸਾਨਾਂ ਲਈ ਰੈਡ ਕਾਰਪੇਟ ਦੀ ਗੱਲ ਕਰਦਾ ਹੈ ਇਸਦਾ ਹਾਲ ਵੀ ਇਹੀ ਹੋਣਾ ਜਿਵੇਂ ਭਗਵੰਤ ਮਾਨ ਦੇ ਰੰਗਲੇ ਪੰਜਾਬ ਦਾ ਹੋਇਆ ਹੈ । ਦੋਹਾਂ ਦੇ ਨੰਬਰ ਜੀਰੋ ਨੇ ।

  • @kulveergagan3761
    @kulveergagan3761 3 หลายเดือนก่อน +79

    😅😅😅 ਗਰੇਵਾਲ ਵਰਗਿਆਂ ਨੂੰ ਚਮਚਾਗਿਰੀ ਕਰਨ ਤੇ ਲੋਕਾਂ ਦੀਆਂ ਗਾਲ਼ਾਂ ਖਾਣ ਨੂੰ ਰੱਖਿਆ ਹੋਇਆ, ਮਨਿਸਟਰੀਆਂ ਕੱਲ੍ਹ ਦਾ ਪਾਰਟੀ ਚ ਆਇਆ ਬਿੱਟੂ ਲੈ ਗਿਆ,
    ਬਾਕੀ ਰੰਧਾਵਾ ਜੀ ਦੀ ਇਹ ਗੱਲ ਸਹੀ ਆ ਕਿ, ਤੇਜਾ ਸਿੰਘ ਸਮੁੰਦਰੀ ਦੇ ਪੋਤੇ ਤਰਨਜੀਤ ਸਿੰਘ ਸੰਧੂ ਦੀ ਬਜਾਇ ਬੇਅੰਤੇ ਦੇ ਪੋਤੇ ਨੂੰ ਮੰਤਰੀ ਬਣਾਉਣਾ, ਜੋ ਹਮੇਸ਼ਾ ਨਫ਼ਰਤ ਦੀ ਰਾਜਨੀਤੀ ਕਰਦਾ, ਇਸ ਤੋਂ ਬੀਜੇਪੀ ਦੀ ਦੀ ਪੰਜਾਬ ਬਾਰੇ ਸੋਚ ਦਾ ਪਤਾ ਲੱਗਦਾ

    • @madangopalsinghkahlon5182
      @madangopalsinghkahlon5182 3 หลายเดือนก่อน +2

      Right said sir

    • @hcfgjfgygby8306
      @hcfgjfgygby8306 3 หลายเดือนก่อน +9

      ਜੁਲਮ ਕੋਣ ਵਧ ਕਰ ਸਕਦਾ ਤੇ ਪਾੜਾ ਪਾ ਸਕਦਾ ਉਸ ਦੀ ਚੋਣ ਹੋਈ ਲਗਦੀ

    • @VivekRao-b5y
      @VivekRao-b5y 3 หลายเดือนก่อน +1

      Jo tum smjho

    • @balrajsingh-pd3rm
      @balrajsingh-pd3rm 3 หลายเดือนก่อน +1

      Bittu nu hun ihde Dade vangu vartna chahundi aur bittu vi kehnda menu Punjab da cm bhave hun bna dio but supna lende Rehan BJP Punjab cho never forever BJP kde Punjab cho jitt nhi sakdi na cm bne chhittar buchad

    • @malkiatsingh546
      @malkiatsingh546 3 หลายเดือนก่อน

      Sahi galll hai sardar ji BhagodaRajjit ware ih punja de maskhara Govt l loka nu ullu bana rahi hai. Ih samjh to Bahar hai ke oh inni jaidad bana gia inha kolo joker dhamki to siba kuchh bi nahi hoiiia Lakh lahnT iho jihe nijam nu jo surf kalola karke raaj chala riha sukha badal Majhithia lalkare maar rahe ke sada bigaar lao jo jo bigarda

  • @harbanssingh8145
    @harbanssingh8145 3 หลายเดือนก่อน +54

    ਬਿੱਟੂ ਦੇ ਕੰਧੇ ਇਨੇ ਮਜ਼ਬੂਤ ਨਹੀ ਜੋ ਭਾਜਪਾ ਆਸ ਲਾ ਬੈਠੀ ਹੈ ਕਿ ਬਿੱਟੂ ਪੰਜਾਬ ਵਿਚ ਬੇੜਾ ਪਾਰ ਲਾ ਦੇਵੇਗਾ।5 ਵਿਧਾਨਸਭਾ ਲੁਧਿਆਣਾ ਜਿੱਤਕੇ ਭਾਜਪਾ ਕੰਧਿਆ ਨੂੰ ਨਾ ਪਰਖੇ, ਵਿਧਾਨਸਭਾ ਚੋਣਾਂ ਵੇਲੇ ਰਿਜਲਟ ਹੋਰ ਹੋਣਗੇ। ਬਿੱਟੂ ਬੜਬੋਲਾ ਬੰਦਾ ਟੀਮ ਨਾਲ ਲੈ ਕੇ ਨਹੀ ਚੱਲ ਸਕਦਾ।ਭਾਜਪਾ ਦਾ ਸੁਪਨਾ, ਸੁਪਨਾਂ ਬਣਕੇ ਹੀ ਰਹਿ ਜਾਵੇਗਾ।

    • @bahadursingh504
      @bahadursingh504 3 หลายเดือนก่อน +7

      ਸਿੱਖਾਂ ਦੀ ਬਹੁਗਿਣਤੀ ਬਿੱਟੂ ਪਰਿਵਾਰ ਨੂੰ ਨਫਰਤ ਕਰਦੀ ਹੈ। ਇਸਦੇ ਦਾਦੇ ਨੇ ਹਜਾਰਾਂ ਬੇਗੁਨਾਹ ਸਿੱਖ ਨੌਜਵਾਨ ਸ਼ਹੀਦ ਕਰਵਾਏ।

    • @gbajwa6704
      @gbajwa6704 3 หลายเดือนก่อน

      aàààaaàaaaaaaaaàaaaaaààaàaàaaàaaaaaaàaààaàààààààààaààaàaàaààaàaaa

    • @SukhdevSingh-vy6to
      @SukhdevSingh-vy6to 3 หลายเดือนก่อน +1

      Sarkari Ration band hona chahida ena da sarkari mulajim, police wale, Army wale, Lenter wale ghar, jina kol gadi/ Car a, ghar dekh k dita jave

    • @WaarMode
      @WaarMode 3 หลายเดือนก่อน +1

      Are bhai bjp hai halke me mat lo 3 bar I hai Amit Shah chanakya 2.0 hai

  • @sohansinghsandhu4025
    @sohansinghsandhu4025 3 หลายเดือนก่อน +12

    ਹੁਣ ਸਮਾਂ ਪੰਜਾਬ ਦੇ ਸਾਰੀ ਸਿਖ ਕੌਮ ਨੂੰ ਇਕ ਜੁਟ ਹੋਣਾ ਜਰੂਰੀ ਹੈ ।ਅਕਠੇ ਬੈਠ ਕੇ ਕੋਈ ਚੰਗੀ ਸੋਚ ਵਾਲਾ ਸਾੰਝਾ ਲੀਡਰ ਬਨੌਣ ਦੀ ਬਹੁਤ ਲੋੜ ਹੈ ❤🎉

  • @vikcheema1507
    @vikcheema1507 3 หลายเดือนก่อน +3

    ਸ ਹਮੀਰ ਸਿੰਘ ਜੀ ਰਵਨੀਤ ਬਿੱਟੂ ਨੂੰ ਕੇਂਦਰੀ ਵਜ਼ਾਰਤ ਵਿੱਚ ਲੈਣਾ ਬੀਜੇਪੀ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਦਰਸਾਉਂਦੀ ਹੈ । ਸਿੁਖ ਬੱਚਿਆਂ ਦੇ ਕਾਤਲ ਦੀ ਵਿਰਾਸਤ ਵਾਲਿਆਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜ ਕੇ ਉਤਸ਼ਾਹਤ ਕਰਨਾ ਹੈ ।

  • @khosatv7350
    @khosatv7350 3 หลายเดือนก่อน +2

    ਹਮੀਰ ਸਿੰਘ ਜੀ ਬਹੁਤ ਵਧੀਆ ਅਤੇ ਸ਼ਪੱਸ਼ਟ ਗੱਲ ਕਰਦੇ ਹਨ

  • @ShamsherSingh-k6b
    @ShamsherSingh-k6b 3 หลายเดือนก่อน +35

    ਤਰਨਜੀਤ ਸਿੰਘ ਸਮੁੰਦਰੀ ਨਾਲ ਵੀ ਏਦਾਂ ਹੀ ਹੋਣਾ ਚਾਹੀਦਾ ਸੀ , ਬੀਜੇਪੀ ਵੀ ਜਾਣਦੀ ਆ ਕਿ ਜਿਹੜਾ ਬੰਦਾ ਫੈਦੇ ਲਈ ਆਪਣੇ ਪਰਿਵਾਰ ਦੀ ਮਹਾਨ ਵਿਰਾਸਤ ਨੂੰ ਛੱਡ ਸਕਦਾ ਉਹ ਫੈਦਾ ਲੈਣ ਲਈ ਹੋਰ ਕਿਸੇ ਨਾਲ ਵੀ ਮਿਲ ਸਕਦਾ। ਕਿੱਡੀ ਵੱਡੀ ਗੱਲ ਹੈ ਸਮੁੰਦਰੀ ਪਰਿਵਾਰ ਵਾਸਤੇ ਕਿ ਦਰਬਾਰ ਸਾਹਿਬ ਦੀ ਮੁੱਖ ਇਮਾਰਤ ਉਹਨਾਂ ਦੇ ਬਜ਼ੁਰਗ ਦੇ ਨਾਮ ਤੇ ਹੈ ਅਤੇ ਰਹਿੰਦੀ ਦੁਨੀਆਂ ਤੱਕ ਉਹਨਾਂ ਦੇ ਨਾਮ ਤੇ ਰਹਿਣੀ ਹੈ, ਕੋਈ ਮਾਮੂਲੀ ਵਿਰਾਸਤ ਨਹੀਂ ਹੈ ਸਮੁੰਦਰੀ ਪਰਿਵਾਰ ਦੀ ਪਰ ਇੱਕ ਟਿਕਟ ਵਾਸਤੇ ਤਰਨਜੀਤ ਸਿੰਘ ਸੰਧੂ ਸਭ ਕੁਝ ਭੁੱਲ ਗਿਆ।

    • @harbansbadesha
      @harbansbadesha 3 หลายเดือนก่อน +2

      ਥੋਡਾ ਕਿਹੜਾ ਲੀਡਰ ਬੀਜੇਪੀ ਦਾ ਚਮਚਾ ਨਹੀ ਹੈ, ਜਦ ਸ੍ਰੋਮਣੀ ਕਮੇਟੀ ਬੀਜੇਪੀ ਦੇ ਅਧੀਨ ਹੈ ਤਾਂ ਉਸਦਾ ਕੀ।ਕਸੂਰ ਹੈ

    • @ShamsherSingh-k6b
      @ShamsherSingh-k6b 3 หลายเดือนก่อน +2

      @@harbansbadesha ਇਸੇ ਕਰਕੇ ਤੇ ਲੋਕਾਂ ਵੋਟਾਂ ਨਹੀਂ ਪਾਈਆਂ ਅਕਾਲੀ ਦਲ ਨੂੰ ਤੇ ਨਾ ਹੀ ਕੋਈ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਬਾਦਲਾਂ ਨੂੰ ਕੋਈ ਚੰਗਾ ਸਮਝਦਾ।ਚਿਮਚਾ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਨਾ ਉਸਦੀ ਪਾਰਟੀ ਚ੍ ਪੁੱਛਗਿੱਛ ਹੁੰਦੀ ਆ ਤੇ ਨਾ ਹੀ ਲੋਕਾਂ ਵਿਚ। ਚਿਮਚੇ ਨੂੰ ਸਾਰੇ ਵਰਤਦੇ ਆ ਪੁੱਛਦਾ ਕੋਈ ਨਹੀਂ।

    • @tarsemrai4439
      @tarsemrai4439 3 หลายเดือนก่อน +3

      BJP ਸਿੱਖਾਂ ਦੇ ਰੋਸ ਨੂੰ ਨਹੀਂ ਸਮਝ ਰਹੀ ਹੈ ਉਲਟਾ ਸਿੱਖ ਕੋਮ ਨੂੰ ਚੜ੍ਹਾ ਰਹੀ ਹੈ

    • @nihalsinghbhullar6508
      @nihalsinghbhullar6508 3 หลายเดือนก่อน

      Bittu Dia salai hai. Punjab waste. BJP ne hi use karna hai ji.

    • @dentinimplantsindia8139
      @dentinimplantsindia8139 3 หลายเดือนก่อน

      Very communal thought and you say Hindu are communal , just see condition of your Panth party Akali dal and corrupt party AAP after two years. Congress is corrupt and will always be corrupt

  • @BittuSingh-fk2je
    @BittuSingh-fk2je 3 หลายเดือนก่อน +2

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @harpreetdhaliwal246
    @harpreetdhaliwal246 3 หลายเดือนก่อน +19

    ਬਿੱਟੂ ਨਾਲੋ ਜਾਖੜ ਬੇਹਤਰ ਸੀ ਪੰਜਾਬ ਲਈ ਬਿੱਟੂ ਹਰ ਟਾਈਮ ਭੜਕਾਊ ਅੱਗ ਲਾਉ ਕੰਮ ਕਰਦਾ ਜਾਖੜ ਨਹੀ

    • @SurinderKumar-dn1nk
      @SurinderKumar-dn1nk 3 หลายเดือนก่อน +2

      Jakhar ta bittu nalo bhut theek ae bittu ta kangna nal da bhatkau te bhonka hai

    • @banwait2x
      @banwait2x 3 หลายเดือนก่อน

      Communal Harmony nu disturb karan vaste Bittu best aa BJP vaste, kioki Bittu kol Beant Singh da AntiSikh title aa, jo congress vaste unfit hai te BJP vaste best suited. Bittu jina galat na jakhad, na captain bol sakda. So Bittu is best suited candidate to put against Sikhs by BJP.

  • @SupreetKhatkar
    @SupreetKhatkar 3 หลายเดือนก่อน +20

    ਟਕਸਾਲੀ ਭਾਜਪਾਈਆਂ ਨੂੰ ਛੱਡ ਕੇ ਬਿਟੂ ਨੂੰ ਮੰਤਰੀ ਮੰਡਲ ਵਿਚ ਕਿਉਂ ਲਿਆ ਗਿਆ ਇਸ ਲਈ ਕਿ ਇਹ ਅਪਣੇ ਬਾਬੇ ਨਾਲੋਂ ਵਧ ਜਾਲਮ ਸਾਬਤ 6:01 ਹੋਵੇਗਾ

  • @GurmeetSingh-dt1lc
    @GurmeetSingh-dt1lc 3 หลายเดือนก่อน +4

    ਸਿੱਖਾਂ ਦੇ ਵਿਰੁੱਧ ਬੋਲਣ ਲਈ ਬਿੱਟੂ ਨੂੰ ਵਰਤਣ ਲਈ ਲਿਆ ਹੈ ਇਹਨਾਂ ਦਾ ਪਿਛੋਕੜ ਵੇਖ ਕੇ

  • @deepbrar.
    @deepbrar. 3 หลายเดือนก่อน +55

    ਵਕਤ ਦਾ ਪਾਸਾ ਕਿਸੇ ਵੀ ਸਮੇਂ ਪਲਟ ਸਕਦਾ ਹੈ,ਇਸ ਲਈ
    *ਕਿਸੇ ਨੂੰ ਓਨਾ ਹੀ ਦੁੱਖ ਦਿਓ, ਜਿਨ੍ਹਾਂ ਆਪ ਸਹਿ ਸਕੋ*

    • @SukhdevSingh-rx3om
      @SukhdevSingh-rx3om 3 หลายเดือนก่อน +3

      Beant Singh ex CM, Cong party Zero ci,But Cong party nu Hundreds percent te leke aaya ci.

  • @baljitsingh6957
    @baljitsingh6957 3 หลายเดือนก่อน +13

    ਭਾਜਪਾ ਨੇ ਬਿੱਟੂ ਨੂੰ ਸਿੱਖ ਚਿਹਰੇ ਨੂੰ ਅੱਗੇ ਲਿਆ ਕੇ ਇਸ ਨੂੰ ਸਿੱਖਾਂ ਦੇ ਵਿਰੁੱਧ ਹੀ ਵਰਤਿਆ ਜਾਣਾ ਹੈ।

  • @ramsinghsidhu8024
    @ramsinghsidhu8024 3 หลายเดือนก่อน +18

    ਕਿਸਾਨਾਂ ਤੇ ਸਿੱਖਾਂ ਨੂੰ ਚਿੜਾਉਣ ਲਈ ਬਿੱਟੂ ਨੂੰ ਮੰਤਰੀ ਲਿਆ।

    • @DeeAar-ot5lm
      @DeeAar-ot5lm 3 หลายเดือนก่อน

      Panjab which hindu kisan vi bahut ne

  • @jagtarsinghbrar5124
    @jagtarsinghbrar5124 3 หลายเดือนก่อน +60

    . ਸਿੱਖ ਕੌਮ ਨੂੰ ਚੜੳਨ ਲਈ ਬਿਟੂ ਲਿਆ

    • @tejinder868
      @tejinder868 3 หลายเดือนก่อน +1

      bilkul sahi

    • @bahadursingh504
      @bahadursingh504 3 หลายเดือนก่อน +1

      ਬਿਲਕੁਲ ਠੀਕ। ਅਮਿਤ ਸ਼ਾਹ ਵੀ ਸਿੱਖ ਕੌਮ ਦਾ ਵਿਰੋਧੀ ਹੈ। ਬਿੱਟੂ ਅਤੇ ਅਮਿਤ ਸ਼ਾਹ ਸਿੱਖ ਕੌਮ ਦਾ ਨੁਕਸਾਨ ਜਰੂਰ ਕਰਨਗੇ।

    • @tejinder868
      @tejinder868 3 หลายเดือนก่อน +1

      @@bahadursingh504 bholeyo amit shah nahi ..sari indian state and hindutava/bramin

  • @deepbrar.
    @deepbrar. 3 หลายเดือนก่อน +25

    ਸੱਚ ਕੇਵਲ ਉਹਨਾ ਲੋਕਾਂ ਦੇ ਲਈ ਕੌੜਾ ਹੁੰਦਾ ਹੈ ‬
    ‪ *ਜਿਹੜੇ ਲੋਕ ਝੂਠ ਵਿੱਚ ਰਹਿਣ ਦੇ ਆਦੀ ਹੋ ਚੁੱਕੇ ਹਨ*

  • @appsingh1872
    @appsingh1872 3 หลายเดือนก่อน +37

    ਬਿਟੂ ਦੀ ਕੋਈ ਵਕਤ ਨਹੀ BHP ਨੇ ਬਿਟੂ ਨੂੰ ਵਰਤਣਾ ਅਤੇ ਵਰਤਕੇ ਸੁਟ ਦੇਵੇਗੀ

  • @Ranjeetdaliwal-kz2nc
    @Ranjeetdaliwal-kz2nc 3 หลายเดือนก่อน +8

    ਬਹੁਤ ਅਜੀਬ ਲੱਗਾ ਜਦੋ ਬਹੁਤੀ ਗਿੱਣਤੀ ਵਿੱਚ ਮੰਤਰੀ ਹਿੰਦੀ ਵਿੱਚ
    ਸੌਹ ਚੁੱਕ ਰਹੇ ਸਨ। ਪਰ ਦੋ ਪੰਜਾਬੀ
    ਮੰਤਰੀਆ ਸ ਹਰਦੀਪ ਸਿੰਘ ਪੂਰੀ ਅਤੇ ਸ ਨਵਨੀਤ ਸਿੰਘ ਬਿੱਟੂ ਨੇ ਅੰਗਰੇਜ਼ੀ ਵਿੱਚ ਸੌਹ ਚੁੱਕੀ। ਦੋਹਨਾ ਨੂੰ
    ਪੰਜਾਬੀ ਵਿੱਚ ਸੌਹ ਚੁੱਕਣੀ ਚਾਹੀਦੀ ਸੀ।

  • @BalwinderSingh-lb7fs
    @BalwinderSingh-lb7fs 3 หลายเดือนก่อน +3

    ਬਿੱਟੂ ਤਾਂ ਚੀਜ਼ ਹੀ ਕੀ ਹੈ ਪੰਜਾਬੀ ਜਦੋਂ ਕਿਸੇ ਨੂੰ ਵੀ ਸਬਕ ਸਿਖਾਉਦੇ ਹਨ ਉਹ ਬਾਦਲ , ਕੈਪਟਨ , ਭਗਵੰਤ ਮਾਨ ਵਰਗਿਆਂ ਨੂੰ ਵੀ ਰੱਦ ਕਰ ਦਿੰਦੇ ਹਨ ।
    ਬਿੱਟੂ ਨੂੰ ਪੰਜਾਬੀ ਵੋਟਰ ਮੰਤਰੀ ਬਣਨ ਤੋਂ ਪਹਿਲਾਂ ਹੀ ਰੱਦ ਕਰ ਚੁੱਕੇ ਹਨ ।

  • @RajinderSingh-qq4po
    @RajinderSingh-qq4po 3 หลายเดือนก่อน +3

    ❤ਰੰਧਾਵਾ ਸਾਹਿਬ ਜੀ, ਤੁਹਾਡੀ ਸੱਭ ਤੋਂ ਪ੍ਰਾਪਤੀ ਹਮੀਰ ਸਿੰਘ ਹਨ, ਹਰ ਖਬਰ ਦੀ ਗਰਾਸ ਰੂਟ ਤੇ ਜਾਂਦੇ ਹਨ, ਇਸ ਲਈ ਤੁਹਾਨੂੰ ਮੁਬਾਰਕ, ਜਗਤਾਰ ਸਿੰਘ ਵੀ ਬੜੇ ਸਿਆਣੇ ਹਨ, BJP ਦੇ ਵੋਟ ਪ੍ਰਤੀਸ਼ਤ ਦੇ ਵਾਧੇ ਵਿੱਚ ਉਹਨਾਂ ਦਾ ਵੀ ਯੋਗਦਾਨ ਨਜਰ ਆਇਆ, ਬੀਟੂ ਦਾ ਮਨਿਸਟਰ ਬਣਨਾ ਅਤੇ ਉਸਦਾ ਪੰਜਾਬ ਦੀ ਸਿਆਸਤ ਵਿੱਚ ਹੋਣਾ, ਪੰਜਾਬ ਲਈ ਬਹੁਤ ਮੰਦਭਾਗਾ ਹੈ, ਉਸੇ ਦਾ ਭਰਾ ਗੁਰਕੀਰਤ ਕੋਟਲੀ ਦੋ ਵਾਰ ਵਿਧਾਇਕ ਰਹੇ ਹਨ, ਕਦੇ ਵੀ ਉਹਨਾਂ ਨੇ ਪੱਧਰ ਤੋਂ ਹੇਠਾਂ ਦੀ ਰਾਜਨੀਤੀ ਨਹੀਂ ਕੀਤੀ, ਉਹ ਬੜੇ ਸੋਬਰ ਅਤੇ ਸਤਿਕਾਰਤ ਰਹੇ ਹਨ। ਬਿੱਟੂ ਤਾਂ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ ਅਤੇ ਬੀ ਜੇ ਪੀ ਉਸ ਨੂੰ ਮੌਕਾ ਦੇਣਾ ਚਾਹੂੰਦੀ ਹੈ।

  • @cleverfox2879
    @cleverfox2879 3 หลายเดือนก่อน +44

    ਰੰਧਾਵਾ ਜੀ ਅਮ੍ਰਿਤਪਾਲ ਸਿੰਘ ਕੋਈ ਅੱਤਵਾਦੀ ਨਹੀਂ ਹੈ

  • @SurinderSingh-qi6qv
    @SurinderSingh-qi6qv 3 หลายเดือนก่อน +3

    ਪੰਜਾਬ ਦਾ ਨਾ ਤਾਂ ਸਿੱਖ ਕੱਟੜ ਹੈ ਅਤੇ ਨਾ ਹੀ ਹਿੰਦੂ ਕੱਟੜ ਹੈ। ਪੰਜਾਬ ਵਿੱਚ ਧਰਮ ਦੇ ਅਧਾਰ ਤੇ ਵੋਟ ਨੀ ਪੈਂਦੀ

  • @sahibsinghcheema4151
    @sahibsinghcheema4151 3 หลายเดือนก่อน +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ❤

  • @jaswindersingh6019
    @jaswindersingh6019 3 หลายเดือนก่อน +2

    ਪੰਜਾਬ ਆ ਗਿਆ ਸੋਸਲ ਮੀਡੀਆ ਦੇ ਹਥ ਵਿੱਚ ਸੋਸਲ ਮੀਡੀਆ ਦੀ ਲੜਾਈ ਵਿੱਚ ਕੋਈ ਸਿਆਣਾ ਅਤੇ ਬੁੱਧੀਜੀਵੀ ਬੰਦਾ ਬਹੁਤਾ ਚਿਰ ਮੀਡੀਆ ਪਲੇਟਫਾਰਮ ਤੇ ਨਹੀ ਰੈਹਿੰਦਾ ਕਿਓਂ ਕੇ ਲੋਕ ਮਾਂ ਭੈਣ ਇਕ ਕਰ ਦਿੰਦੇ ਨੇ । ਹਰਜਿੰਦਰ ਸਿੰਘ ਤੇ ਹਮੀਰ ਸਿੰਘ ਜੀ ਤੁਸੀਂ ਵੀ ਜੋ ਕੈਹਣਾ ਚਾਹੁੰਦੇ ਜੇ ਗਾਲਾਂ ਤੋਂ ਡਰਦਿਆਂ ਖੁਲ ਕੇ ਨਹੀਂ ਕੈਹਿੰਦੇ। ਲੋਕ ਗਧਾਰ ਬੜੀ ਛੇਤੀ ਕੈਹਿੰਦੇ ਨੇ।ਜਿਹੜਾ ਸਿਆਣਾ ਬੰਦਾ ਉਹ ਚਕਲੋ ਚਕਲੋ ਨਹੀ ਕਰਦਾ ਉਹ ਹਰ ਘਟਣਾ ਦੇ ਸਾਰੇ ਪਖ ਦੇਖ ਕੇ ਗਲ ਕਰਦਾ ਉਹ ਲੋਕਾਂ ਨੂੰ ਪਸੰਦ ਨਹੀ ਆਂ ਇਸ ਕਰਕੇ ਕੋਈ ਸਿਆਣਾ ਲੀਡਰ ਨਹੀ ਲਭ ਰਿਹਾ

  • @firahayer5206
    @firahayer5206 3 หลายเดือนก่อน +8

    ਬਿੱਟੂ ਦੇ ਕਾਂਗਰਸ ਛੱਡਣ ਦਾ ਕਾਂਗਰਸ ਨੂੰ ਵੋਟਾਂ ਵਿਚ ਬਹੁਤ ਫ਼ਾਇਦਾ ਹੋਇਆ

  • @SukhdevSingh-t9c8e
    @SukhdevSingh-t9c8e 3 หลายเดือนก่อน +9

    ਜੋ ਕੰਮ ਕਾਂਗਰਸ ਨੇ ਬਿਟੂ ਦੇ ਦਾਦੇ ਕੋਲੋਂ ਲਿਆ ੳਹੀ ਕੰਮ ਭਾਜਪਾ ਬਿਟੂ ਕੌਲੋਂ ਲੈਣ ਜਾ ਰਹੀ ਹੈ। ਇਹ ਗੱਲ ਬਿਟੂ ਦੀ ਬੋਲ ਬਾਣੀ ਤੋਂ ਸਪੱਸ਼ਟ ਹੁੰਦੀ ਹੈ।

  • @amritpalSingh-gd6ki
    @amritpalSingh-gd6ki 3 หลายเดือนก่อน +3

    ਰੰਧਾਵਾ ਜੀ ,ਹੱਲੇ ਸਿੱਖਾਂ ਦਾ ਭਰੋਸਾ ਕੋਈ ਨੇਤਾ ਲੈ ਨਹੀ ਸਕਿਆ ।ਕਸੂਰ ਸਿੱਖਾਂ ਦਾ ਨਹੀਂ ,ਲੀਡਰਾਂ ਦਾ ਹੈ।

  • @Brar901
    @Brar901 3 หลายเดือนก่อน +3

    ਸਿਰਫ ਸਿੱਖਾਂ ਨੂੰ ਨੀਵਾਂ ਵਿਖਾਉਣ ਵਾਸਤੇ ਸਿੱਖਾਂ ਦੇ ਵਿਰੁੱਧ ਵਰਤਣ ਵਾਸਤੇ ਜਿਸ ਤਰ੍ਹਾਂ ਬੇਅੰਤ ਨੂੰ ਮੁੱਖ ਮੰਤਰੀ ਬਣਾ ਕੇ ਵਰਤਿਆ ਪੰਜਾਬ ਦੇ ਵਿਰੁੱਧ ਉਸੇ ਤਰ੍ਹਾਂ ਬਿੱਟੂ ਨੂੰ BJP ਵਰਤਣਾ ਚਾਹੁੰਦੇ ਹਨ ।

  • @baldevmankoo1049
    @baldevmankoo1049 3 หลายเดือนก่อน +4

    ਰੰਧਾਵਾ ਸਾਹਿਬ ਰਵਨੀਤ ਬਿੱਟੂ ਦੀ ਯੋਗਤਾ ਸਿਰਫ਼ ਇੱਕ ਹੀ ਹੈ ਕਿ ਉਸ ਨੇ ਸਿਖਾਂ ਖਿਲਾਫ ਸੱਭ ਤੋਂ ਵਧ ਜ਼ਹਿਰ ਉਂਗਲਿਆਂ ।ਕਿਸ਼ਨ ਅੰਦੋਲਨ ਵਿੱਚ ਵੀ ਇਸ ਦੀ ਚੰਗੀ ਛਿੱਤਰ ਪਰੇਡ ਹੋਈ ਸੀ ਤੇ ਬੜੀ ਮੁਸ਼ਕਲ ਨਾਲ ਜਾਨ ਬੱਚੀ ਸੀ। ਇਸ ਨੂੰ ਸਿਰਫ਼ ਸਿਖਾਂ ਨੂੰ ਚਿੜਾਉਣ ਲਈ ਹੀ ਮੰਤਰੀ ਬਣਾਇਆ ਹੈ। ਕਿਉਂ ਨਾ ਹੋਵੇ ਖ਼ੂਨ ਕਿਸ ਬੁਚੜ ਬੇਅੰਤਾ ਦਾ ਹੈ।

  • @PargatSingh-hj1bc
    @PargatSingh-hj1bc 3 หลายเดือนก่อน +25

    ਬਿੱਟੂ ਨੂੰ ਰਾਜ ਮੰਤਰੀ ਬਣਾਉਣ ਪਿਛੇ ਕੀ ਕਹਾਣੀ l ਕੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਚਿੜਾਉਣ ਦੀ ਕਹਾਣੀ ਨਹੀਂ ਜੀ l

    • @rajsinghgill4030
      @rajsinghgill4030 3 หลายเดือนก่อน +2

      ਬਿਲਕੁਲ ਜੀ ਮੋਦੀ ਸਾਬ ਨੇ ਗਲਤੀ ਕੀਤੀ , ਮਸਜਿਦ ਬਣਾਈ ਹੁੰਦੀ ਤਾਂ ਫੇਰ ਠੀਕ ਸੀ ਸਾਰੇ ਹੀ ਖੁਸ਼ ਹੋਣੇ ਸੀ

    • @Deepuu403
      @Deepuu403 3 หลายเดือนก่อน

      😂😂​@@rajsinghgill4030

  • @ShamsherSingh-k6b
    @ShamsherSingh-k6b 3 หลายเดือนก่อน +29

    ਬੀਜੇਪੀ ਦੀ ਵੋਟ ਪ੍ਰਸੈਂਟੇਜ਼ ਜਿੰਨੀ ਵਧਣੀ ਸੀ ਵਧ ਗਈ, ਹੁਣ ਆਉਣ ਵਾਲੇ ਸਮੇਂ ਵਿੱਚ ਘਟ ਸਕਦੀ ਹੈ ਇਸਤੋਂ ਵਧ ਨਹੀਂ ਸਕਦੀ । ਇਹ ਵੋਟ ਕਾਂਗਰਸ ਤੋਂ ਟੁੱਟ ਕੇ ਬੀਜੇਪੀ ਵੱਲ ਤੇ ਬੀਜੇਪੀ ਤੋਂ ਟੁੱਟ ਕੇ ਕਾਂਗਰਸ ਵੱਲ ਹੋ ਜਾਂਦੀ ਹੈ

    • @simarjitgarcha3873
      @simarjitgarcha3873 3 หลายเดือนก่อน

      ਬਿਲਕੁਲ ਬੀਜੇਪੀ ਨੂੰ ਹਿੰਦੂ ਵੋਟ ਜਿੰਨੀ ਪੈਣੀ ਸੀ ਪੈ ਚੁੱਕੀ ਆ, ਬਸ ਆਹੀ ਕੁਝ ਰਹਿਣਾ ਇਹਨਾਂ ਦੇ ਪੱਲੇ ਅੱਜ ਦੀ ਘੜੀ

    • @manrajaulakh5537
      @manrajaulakh5537 3 หลายเดือนก่อน +3

      Ghtni hi aa mla lyi vdia candidate nhi haige ohna kol es var urban areas cho ram mandir krke votes pai giya but jado vidhan sabha di elections ayian ta 23 ton ght k 5,6 seats reh jniya

  • @KulwantSingh-fu4bg
    @KulwantSingh-fu4bg 3 หลายเดือนก่อน +2

    ਜੋ ਪੰਜਾਬ ਖਿਲਾਫ ਚਲ ਸਕਦਾ ਉਸਦੀ ਪਹਿਚਾਣ ਕੇਂਦਰ ਹਮੇਸ਼ਾ ਕਰਦਾ ਰਹਿੰਦਾ ਹੈ

  • @sohansinghsandhu4025
    @sohansinghsandhu4025 3 หลายเดือนก่อน +10

    ਜਗਤਾਰ ਸਿੰਘ ਜੀ ਹਮੀਰ ਸਿੰਘ ਜੀ ਧੰਨਵਾਦ ।ਲਗਦਾ ਜੇ ਸ਼ਾਹ ਜੀ ਹੋਮ ਮਨਿਸਟਰ ਰਹੇ ਤਾਂ ਭਾਰਤ ਚਿ ਘਟ ਗਿਣਤੀਆਂ ਦਾ ਭਲਾ ਨਹੀਂ ਹੋ ਸਕਦਾ ਲਗਦਾ ।

  • @Sanghera-pe1wu
    @Sanghera-pe1wu 3 หลายเดือนก่อน +8

    ਲੋਕਾਂ ਨੂੰ ਚੋਣ ਸੁਧਾਰਾਂ ਲਈ ਸੰਘਰਸ਼ ਲੜਨਾ ਪੈਣਾ

  • @d.s.dhaliwal8209
    @d.s.dhaliwal8209 3 หลายเดือนก่อน +2

    ਬੀਜੇਪੀ ਪੰਜਾਬ ਵਿੱਚ ਕੀ ਭਾਲਦੀ ਹੈ ਉਹ ਵੀ ਬਿੱਟੂ ਨੂੰ ਅੱਗੇ ਕਰਕੇ । ਕਿਉਂਕਿ ਬੀਜੇਪੀ ਤਾਂ ਅਯੁਧਿਆ ਵੀ ਹਾਰ ਗਈ ਹੈ ।ਬਾਕੀ ਵਿਧਾਨ ਸਭਾ ਚੋਣਾਂ ਵਿੱਚ ਰਾਮ ਮੰਦਰ ਦਾ ਮੁੱਦਾ ਨਹੀਂ ਚੱਲੇਗਾ ਉਦੋਂ ਤੱਕ ਤਾਂ ਇਹ ਮੁੱਦਾ ਮਰ ਚੁੱਕਾ ਹੋਵੇਗਾ।ਬਾਕੀ ਰਹੀ ਗੱਲ ਬੀਜੇਪੀ ਦੇ ਦੂਜੇ ਆਗੂਆਂ ਦੀ ਉਹ ਬਿੱਟੂ ਦੀਆ ਲੱਤਾਂ ਜ਼ਰੂਰ ਖਿੱਚਣਗੇ। ਸ਼ਹਿਰੀ ਵੋਟ ਪੂਰੀ ਤਰਾਂ ਵੰਡੀ ਜਾਵੇਗੀ।

  • @kewalkamboj7339
    @kewalkamboj7339 3 หลายเดือนก่อน +2

    ਰੰਧਾਵਾ ਸਾਹਿਬ। ਸਰਦਾਰ ਹਮੀਰ ਸਿੰਘ ਸਤਿ ਸ੍ਰੀ ਆਕਾਲ। ਬੀਜੇਪੀ ਨੇ ਬਹੁਤ ਵੱਡੀ ਗ਼ਲਤੀ ਕੀਤੀ ਹੈ ਕਿ ਰਵਨੀਤ ਬਿੱਟੂ ਨੂੰ ਮੰਤਰੀ ਬਣਾਕੇ। ਕਿਉਂਕਿ ਬਿੱਟੂ ਹਮੇਸ਼ਾ ਸਿੱਖਾਂ ਅਤੇ ਕਿਸਾਨਾਂ ਦੇ ਖਿਲਾਫ ਰਿਹਾ। ਬਿੱਟੂ ਨੇ ਚੋਣ ਹਾਰਣ ਤੋਂ ਬਾਅਦ ਪਿੰਡਾਂ ਵਾਲਿਆਂ ਨੂੰ ਕਿਵੇਂ ਧਮਕੀ ਦਿੱਤੀ ਸੀ। ਬਿੱਟੂ ਨੇ ਪਹਿਲਾਂ ਕਿਹਾਂ ਸੀ ਜਿੰਨਾ ਚਿਰ ਮੇਰੇ ਕੋਲ ਪਾਵਰ ਹੈ ਮੈਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣ ਦਿਆਂਗਾ।ਇਹ ਪੰਜਾਬ ਚੋਂ ਆਪਸੀ ਭਾਈਚਾਰਕ ਨੂੰ ਲੜਾਕੇ ਵੋਟਾਂ ਦੀ ਵੰਡ ਕਰਨਾਂ ਚਾਹੀਦਾ ਹੈ ਪਰ ਪੰਜਾਬ ਨੇ ਕਦੇ ਵੀ ਜਾਤੀ ਕਾਰਡ ਨਹੀਂ ਚੱਲਣ ਦਿੱਤਾ। ਪੰਜਾਬ ਚੋਂ ਸਾਰੇ ਧਰਮਾਂ ਦੇ ਲੋਕ ਆਪਸ ਚੋਂ ਭਾਈਚਾਰੇ ਨਾਲ ਰਹਿੰਦੇ ਸਨ।

  • @appsingh1872
    @appsingh1872 3 หลายเดือนก่อน +28

    ਬਿਟੂ ਦੀ ਚੋਣ ਪੰਜਾਬ ਦਾ ਬੇੜਾ ਗਰਕ ਕਰਨ ਲਈ ਕੀਤੀ ਗਈ ਹੈ

  • @gurmeetsidhu6204
    @gurmeetsidhu6204 3 หลายเดือนก่อน +3

    ਪੰਜਾਬ ਦਾ ਦਿੱਲੀ ਨਾਲ ਹਮੇਸ਼ਾ ਹੀ ਟਕਰਾਅ ਰਿਹਾ ਹੈ ਖਾਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਤੋ ਲੈ ਕੇ ਹੁਣ ਤੱਕ

    • @surinderpalsingh3365
      @surinderpalsingh3365 3 หลายเดือนก่อน

      ਇਸ ਵਿੱਚ ਸਿਆਣਪ ਵਾਲੀ ਕਹਿੜੀ ਗੱਲ ਹੈ ਟਕਰਾਅ ਨਾਲ ਖੱਟਿਆ ਵੀ ਕੀ ਇਹ ਤਾਂ ਉਹ ਗੱਲ ਹੋਈ ਘਰੋ ਘਰ ਗਵਾਇਆ ਨਾਲੇ ਭੜੂਆ ਅਖਵਾਇਆ

  • @sarbjeetsinghsandhu427
    @sarbjeetsinghsandhu427 3 หลายเดือนก่อน +3

    ਬੀਬੀ ਖਾਲੜਾ ਸਰਬ ਪ੍ਰਵਾਨਤ,ਖਹਿਰੈ ਦੇ ਕਰਨ ਦਾ ਕਾਰਨ ਬੀਬੀ ਖਾਲੜਾ ਕਰਕੈ ਸਿਮਰਜੀਤ ਸਿੰਘ ਮਾਨ ਨੂੰ ਵੋਟਾਂ ਜ਼ਿਆਦਾ ਪਈਆਂ।

  • @krsingh2924
    @krsingh2924 3 หลายเดือนก่อน +2

    ਅੱਜ ਤਾਂ ਹਮੀਰ ਸਿੰਘ ਹਰ ਕਾਨੂੰਨ,ਤਰਕ ਤੋਂ ਉੱਪਰ ਉਠ ਕੇ ਬਿਲਕੁਲ ਨੰਗਾ ਹੋ ਗਿਆ।ਤਪੱਡ਼ ਮਾਰਨ ਵਾਲੀ ਲਡ਼ਕੀ ਇਕ ਸਰਕਾਰੀ ਕਰਮਚਾਰੀ ਵੀ ਸੀ ਜੋ ਕੰਗਨਾਂ ਤੇ ਕੇਸ ਵੀ ਕਰ ਸਕਦੀ ਸੀ ਪਰ ਉਹ ਹਮੀਰ ਸਿੰਘ ਵਰਗਿਆਂ ਦੀ ਚੁੱਕ ਦਾ ਸ਼ਿਕਾਰ ਹੋ ਗਈ।

  • @jaswindersingh6019
    @jaswindersingh6019 3 หลายเดือนก่อน +2

    ਇਕ ਦੂਸਰੇ ਦੀ ਗੱਲ ਜਰਨੀ ਅਤੇ ਸਨਣੀ ਸਿਖਣੀ ਪੈਣੀ ਆਂ ਸਿੱਖ ਕੌਮ ਨੂੰ ਅਤੇ ਲੀਡਰੀ ਦਾ ਲਾਲਚ ਛੱਡਣਾ ਪੈਣਾ ਫਿਰ ਗਲ ਬਣਨੀ ਆਂ ਹੁਣ ਸਾਰੀ ਕੌਮ ਅੰਮ੍ਰਿਤਪਾਲ ਨੂੰ ਦੇਖੋ ਕੇ ਉਹ ਕੀ ਕਰਦਾ ਛੇਤੀ ਨਾਲ ਏਜੰਸੀਆਂ ਦੇ ਬੰਦਾ ਨਾ ਕੈਹਣ ਲਗ ਜਾਇਓ

  • @parvindersingh5710
    @parvindersingh5710 3 หลายเดือนก่อน +7

    Khalsa Panth zindabad

  • @munishkhanna4233
    @munishkhanna4233 3 หลายเดือนก่อน +2

    ਦਸ ਸਾਲ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਵਦੀਆ ਕੰਮ ਕੀਤਾ ਬੀਜੇਪੀ ਨੇ ਤੱਦ ਕੋਈ positive ਗੱਲ ਨਹੀਂ ਕੀਤੀ ਕਿਸੇ ਨੇ
    ਅੱਜ ਬਿੱਟੂ ਨੂੰ ਮੰਤਰੀ ਬਣਾਉਣ ਤੇ ਸੱਬ ਨੂੰ ਇਹ ਮਾੜਾ ਲੱਗ ਰਿਹਾ
    ਬਿੱਟੂ ਕਾਂਗਰਸ ਇੰਦਰਾ ਮਾਸੀ ਦੀ ਪਾਰਟੀ ਵਿਚ ਠੀਕ ਸੀ ਹੁਣ ਗ਼ਲਤ ਹੋਗਿਆ
    ਵਾਹ ਓਏ ਦੋਗਲੇ ਇੰਸਾਨੋ ਪੰਜਾਬ ਬਾਰੇ ਸੋਚੋ ਕਿਵੇਂ ਇਸਨੂੰ ਤਰੱਕੀ ਦੀ ਰਾਹ ਉੱਤੇ ਲਜਾਉਣਾ ਹੈ

    • @baljitsingh6957
      @baljitsingh6957 3 หลายเดือนก่อน

      ਅੰਧੇ ਭਗਤ ਜੀ ਪਿਛਲੇ ਦਸ ਸਾਲਾਂ ਵਿੱਚ ਪੰਜਾਬ ਦੇ ਵਿਕਾਸ ਤੇ ਤਰੱਕੀ ਲਈ ਕਿਹੜੇ ਉਪਰਾਲੇ ਕੀਤੇ ਹਨ, ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਤਾਂ ਕੀ ਕੇਂਦਰ ਸਰਕਾਰ ਪੰਜਾਬ ਲਈ ਕੋਈ ਐਲਾਨ ਨਹੀਂ ਕਰ ਸਕਦੀ। ਪਹਿਲਾਂ ਵੀ ਤਾਂ ਪੰਜਾਬ ਵਿੱਚ ਤੇ ਕੇਂਦਰ ਦੀਆਂ ਸਰਕਾਰਾਂ ਰਹੀਆਂ ਹਨ।ਇਹ ਸਪੱਸ਼ਟ ਭਾਜਪਾ ਪੰਜਾਬ ਲਈ ਘਾਤਕ ਤੇ ਖ਼ਤਰਨਾਕ ਰਹੀ ਹੈ ਤੇ ਰਹੇਗੀ।

    • @Deepuu403
      @Deepuu403 3 หลายเดือนก่อน

      ਰਹਿਣ ਦਿਓ ਇਨ੍ਹਾਂ ਨੂੰ ਖਾਲਸਾ ਪੰਥ ਸਜ਼ਾ ਲੈਣ ਦੋ ਅੰਮ੍ਰਿਤਪਾਲ ਦੁਆਰਾ

  • @gurbaxsinghbedi2696
    @gurbaxsinghbedi2696 3 หลายเดือนก่อน +2

    ਇਕ ਸੋਚਣ ਵਾਲੀ ਗਲ ਹੈ ਕਿ ਜਿਤ ਕੇ ਮਨਿਸਟਰ ਬਣਨ ਨਾਲ ਪਾਵਰ ਹੋਰ ਹੁੰਦੀ ਹੈ ਪਰ ਹਾਰਿਆ ਕੈਂਡੀਡੇਟ ਬਣਿਆ ਮਨਿਸਟਰ ਕਿਸੇ ਦੇ ਤਰਸ ਦੇ ਸਹਾਰੇ ਹੀ ਰਹਿੰਦਾ ਹੈ।

  • @balrajsingh8247
    @balrajsingh8247 3 หลายเดือนก่อน +8

    ਰੰਧਾਵਾ ਸਾਹਬ ਅਕਾਲੀਆਂ ਨੂੰ ਵੀ ਬੇਅਦਬੀ ਦਾ ਪਾਪ ਲੱਗਾ ਤਾਂ ਏਨਾ ਦਾ ਏ ਹਾਲ ਹੋਇਆ ਤੇ ਕੈਪਟਨ ਨੇ ਵੀ ਬੇਅਦਬੀ ਤੇ ਰਾਜਨੀਤੀ ਕੀਤੀ ਨਾਲੇ ਸੌਂਹ ਖਾਧੀ ਕੈਪਟਨ ਦਾ ਵੀ ਏ ਹਾਲ ਤਾਂ ਹੋਇਆ ਤੇ ਅੱਗੇ ਝਾੜੂ ਵਾਲੇਆਂ ਨੇ ਵੀ ਬੇਅਦਬੀ ਤੇ ਰਾਜਨੀਤੀ ਕੀਤੀ ਓਹਨਾ ਦਾ ਵੀ ਦੇਖ ਲਓ ਹੁਣੇ ਹੀ ਕੀ ਹਾਲ ਹੋ ਗਿਆ ਅਜੇ ਅਜੇ ਅੱਗੇ ਦੇਖਣਾ ਏਨਾ ਝਾੜੂ ਵਾਲੇਆਂ ਦਾ ਕੀ ਹਾਲ ਹੁੰਦਾ

    • @harbansbadesha
      @harbansbadesha 3 หลายเดือนก่อน

      ਅੰਮ੍ਰਿਤਪਾਲ ੨੬,ਵਿੱਚ ਵਰੀ ਕੀਤਾ ਜਾਵੇਗਾ

    • @balrajsingh8247
      @balrajsingh8247 3 หลายเดือนก่อน

      @@harbansbadesha ਵੀਰ ਜਿਹੜਾ ਏਨੇ ਭਗਵੰਤ ਭੰਡ ਨੇ ਮੋਦੀ ਨਾਲ ਰਲ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ NSA ਲਾਇਆ ਓਦਾ ਵੀ ਸਾਰੇ ਪੰਜਾਬ ਚ ਬਹੁਤ ਗੁੱਸਾ ਸੀ ਏਨਾ ਦਾ 13 ਚ 3 ਤੇ ਰੈ ਜਾਣਾ NSA ਵੀ ਵਿਚ ਬਹੁਤ ਵੱਡਾ ਕਾਰਨ ਸੀ

    • @balrajsingh8247
      @balrajsingh8247 3 หลายเดือนก่อน

      @@harbansbadesha ਆਪਣੇ ਪੰਜਾਬ ਦੇ ਲੋਕ ਸ਼ੁਰੂ ਤੋਂ ਹੀ ਧੱਕੇ ਦੇ ਖਿਲਾਫ ਖੜ੍ਹੇ ਨੇ ਇਸ ਵਾਰ ਵੀ ਖੜੇ ਤਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਤਾ ਦਿੱਤਾ ਆਪਾ ਹੁਣ ਭਗਵੰਤ ਭੰਡ ਨੂੰ ਵੀ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੁਣ ਅੱਗੇ ਤੋਂ ਕਿਸੇ ਨਾਲ ਐਵੇਂ ਧੱਕਾ ਨਹੀਂ ਹੋਉਗਾ

  • @kulwantsinghjohal4849
    @kulwantsinghjohal4849 3 หลายเดือนก่อน +1

    ਨੀਤ ਹੋਣੀ ਚਾਹੀਦੀ ਕੰਮ ਕਰਨ ਦੀ।ਜੌ ਸਰਕਾਰੀ ਤੰਤਰ ਚੋ ਲੱਗਭੱਘ ਖਤਮ ਹੋ ਚੁੱਕੀ ਹੈ ਨੀਤੀਆਂ ਬਦਲਣ ਨਾਲ ਕੁੱਛ ਵੀ ਨਹੀਂ ਬਦਲਣਾ।

  • @gurtarsingh422
    @gurtarsingh422 3 หลายเดือนก่อน +6

    ਸਿੱਖਾ ਦੇ ਦੁਸ਼ਮਣ ਦੇ ਤੌਰ ਤੇ

  • @LuckyMundi
    @LuckyMundi 3 หลายเดือนก่อน +4

    ਸਰ ਹਮੀਰ ਸਿੰਘ ਜੀ ਹੁਨ ਕਾਹਦਾ ਅਕਾਲੀ ਦਲ ਜੇਹੜੇ ਬੀਜੇਪੀ ਨਾਲ ਗਔ

  • @chanansingh2534
    @chanansingh2534 3 หลายเดือนก่อน

    ਹਮੀਰ ਸਿੰਘ ਹਮੇਸ਼ਾਂ ਹੀ ਨੈਗੇਟਿਵ ਸੋਚ ਵਿਚਾਰ ਪੇਸ਼ ਕਰਦੇ ਹਨ।

  • @bsr840
    @bsr840 3 หลายเดือนก่อน +2

    ਅਮਿ੍ਰਤਪਾਲ ਨੂੰ ਛੱਡ ਕੇ ਪੰਜਾਬ ਨੂੰ ਫਿਰ ਤੋਂ ਅਸਥਿਰ ਕਰਨ ਦੀ ਯੋਜਨਾ ਹੋ ਸਕਦੀ ਹੈ ਏਜੰਸੀਆਂ ਦੀ।

  • @happysingla2856
    @happysingla2856 3 หลายเดือนก่อน +1

    ਹਮੀਰ ਸਿੰਘ ਜੀ ਤੁਹਾਡੀ ਸੋਚ ਇੱਕ ਵਰਗ ਪ੍ਰਤੀ ਨੈਗੇਟਿਵ ਕਿਉਂ ਹੈ?
    ਰੰਧਾਵਾਂ ਸਾਹਿਬ ਜੀ ਕਿਸੇ ਹੋਰ ਪੱਤਰਕਾਰਾਂ ਨੂੰ ਵੀ ਲਿਆਇਆ ਕਰੋ,
    ਕਿ ਇਹ ਚੈਨਲ ਸਿਰਫ਼ ਹਿੰਦੂ ਧਰਮ ਬਾਰੇ ਗ਼ਲਤ ਬਿਆਨਬਾਜ਼ੀ ਲਈ ਹੀ ਹੈ?
    ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ਜੀ

  • @tarsemwalia2401
    @tarsemwalia2401 3 หลายเดือนก่อน +1

    ਹਮੀਰ ਸਿੰਘ ਜੀ ਮੇ ਬਿਲਕੁੱਲ ਸਹੀ ਵਿਸ਼ਲੇਸ਼ਣ ਕੀਤਾ

  • @SK-io4gd
    @SK-io4gd 3 หลายเดือนก่อน +1

    ਸ ਹਮੀਰ ਸਿੰਘ ਜੀ, ਸਰਕਾਰ ਦੀ ਕਾਰਗੁਜ਼ਾਰੀ ਦਾ ਬਹੁਤ ਹੀ ਸਟੀਕ ਵਿਸ਼ਲੇਸ਼ਣ। ਜਦੋਂ ਸਰਕਾਰ ਵਿੱਚ ਅਫ਼ਸਰਸ਼ਾਹੀ ਦੀਆਂ ਟਾਪ ਪੋਸਟਾਂ ਵਾਸਤੇ ਸੀਨੀਆਰਤਾ ਨੂੰ ਤਾਖ ਤੇ ਰੱਖਿਆ ਜਾਂਦਾ ਤਾਂ ਅਜਿਹੇ ਨਤੀਜੇ ਆਉਣੇ ਸੁਭਾਵਿਕ ਹੀ ਲਗਦੇ ਹਨ।

  • @harwindersingh3834
    @harwindersingh3834 3 หลายเดือนก่อน +2

    ਰੰਧਾਵਾ ਸਾਹਿਬ ਪੰਜਾਬ ਦੇ ਹੋਰ ਵੀ ਜ਼ਰੂਰੀ ਮਸਲੇ ਹਨ ਨਸ਼ੇ ਬੇਰੁਜ਼ਗਾਰੀ ਅਮਨ ਸ਼ਾਂਤੀ ਵਿਕਾਸ ਭਾਈਚਾਰਕ ਸਾਂਝ ਬਾਰੇ ਵੀ ਚਾਨਣਾ ਪਾਉ

  • @surjeetsingh8809
    @surjeetsingh8809 3 หลายเดือนก่อน

    👍👍👌👌

  • @PargetSingh-mf4or
    @PargetSingh-mf4or 3 หลายเดือนก่อน +27

    ਭਾਜਪਾ ਨੰ ਮੰਦਰ ਦੇ ਨਾ ਵੋਟਾ ਮਿਲ ਗਈਆ ਅਗੇ ਨਹੀ ਮਿਲਨਗੀਆ

  • @Ranjeetdaliwal-kz2nc
    @Ranjeetdaliwal-kz2nc 3 หลายเดือนก่อน +2

    ਵਿਚਾਰਧਾਰਾ ਨੂੰ ਬਦਲਣਾ ਹੋਵੇ ਤਾਂ ਇੱਕ ਮਨੁੱਖ ਨੂੰ ਕਾਫ਼ੀ ਮੰਥਨ ਕਰਨਾ
    ਪੈਦਾ ਹੈ। ਪਰ ਸਿਅਸੀ ਮਨੁੱਖ ਦੀ ਇੱਕ ਵਿਚਾਰਧਾਰਾ ਹੁੰਦੀ ਹੈ।
    ਪਰ ਰਾਤੋ ਰਾਤ ਵਿਚਾਰਧਾਰਾ ਬਦਲ ਜਾਣੀ ਜੋਂ ਵਿਚਾਰਧਾਰਾਕ ਤੋਰ ਤੇ ਕਟਰ ਵਿਰੋਧੀ ਹੋਣ। ਇਹ ਸਿਅਸੀ ਪਾਰਟੀਆਂ ਆਮ ਜਿਹਾ ਵਰਤਾਰਾ ਬਣ ਗਿਆ ਹੈ।
    ਰਵਨੀਤ ਸਿੰਘ ਬਿੱਟੂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਕਟਰ ਵਿਰੋਧੀ ਰਿਹਾ ਹੈ।
    ਤਿੰਨ ਕਿਸਾਨੀ ਕਨੂੰਨਾਂ ਉੱਪਰ ਬੀਜੇਪੀ ਪੂਰੀ ਚੋਣ ਮੁਹਿੰਮ ਦੌਰਾਨ ਖਾਮੋਸ਼ ਰਹੀ ਹੈ। ਪੰਜਾਬ ਦੀ ਕਿਸਾਨੀ ਨੂੰ ਸੰਤੁਸ਼ਟ ਕਰਣ ਤੋਂ ਬਿਨਾਂ ਬੀਜੇਪੀ ਦਾ ਇਹ ਚੋਣ ਫ਼ੀਸਦੀ ਕਾਇਮ ਰੱਖਨਾ ਮੁਸ਼ਕਿਲ ਹੈ।
    ਲ਼ੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਵਿੱਚ ਕਾਫੀ ਅੰਤਰ ਹੁੰਦਾ ਹੈ।
    ਸੱਭ ਪਾਰਟੀਆਂ ਦੀਆ ਸਥਾਨਿਕ ਗੁੱਟਬੰਦੀ ਕਾਫੀ ਮਹੱਤਵਪੂਰਨ ਹੁੰਦੀ ਹੈ ਅਤੇ ਸੂਬੇ ਪੱਧਰ ਧੜੇਬੰਦੀ ਵੀ ਵਡਾ ਰੋਲ ਅਦਾ ਹੁੰਦਾ ਹੈ।
    ਪੰਜਾਬ ਵਿੱਚ ਹਿੰਦੂ ਵੋਟ ਦਾ ਕੁੱਝ ਹੱਦ ਤੱਕ ਧਰੁਵੀਕਰਨ ਹੋਇਆ।
    ਗੁਰਦਾਸਪੁਰ ਹਲਕੇ ਵਿੱਚ ਚਾਰ ਹਿੰਦੂ ਬਹੁਗਿਣਤੀ ਹਲਕਿਆ ਵਿੱਚ ਬੀਜੇਪੀ ਉਮੀਦਵਾਰ ਨੂੰ ਕੁੱਲ ਪਾਈਆ ਵੋਟਾ ਵਿੱਚੋ ਕੇਵਲ ਤੇ ਕੇਵਲ ਇਹ ਹਲਕਿਆ ਵਿੱਚ 208000 ਦੇ ਕਰੀਬ ਵੋਟਾ ਪਰਾਪਿਤ ਕੀਤੀਆ।
    ਜਿੰਨੀ ਵੋਟ ਬੀਜੇਪੀ ਨੇ 2024 ਵਿੱਚ ਲਈ ਹੈ ਇਹ ਇਸ ਪਾਰਟੀ ਦਾ ਇਕ ਸਿਖ਼ਰ ਹੈ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਆਪਣਾ ਇਹ ਵੋਟ ਫ਼ੀਸਦੀ ਕਾਇਮ ਨਹੀਂ ਰੱਖ ਸਕੇਗੀ।
    ਰਾਜਨਿਤੀ ਵਿੱਚ ਹਰ ਨੇਤਾ ਉੱਪਰਲੀ ਮੰਜਿਲ ਪਰਾਪਿਤ ਕਰਨਾ ਚਾਹੁੰਦਾ ਹੈ।
    ਜਿੰਨਾ ਬੀਜੇਪੀ ਨੇਤਾਵਾ ਸਾਰੀ ਉੱਮਰ ਪਾਰਟੀ ਲਈ ਲਾ ਦਿੱਤੀ। ਕੀ ਉਹ ਦਿਲੋ ਖੁਸ ਹੋਣਗੇ ? ਸਵਾਲ ਹੀ ਪੈਦਾ ਨਹੀਂ ਹੁੰਦਾ। ਕੱਲ ਨੂੰ ਬੇਸ਼ਕ ਜਾਖੜ ਨੂੰ ਕੋਈ ਚੰਗੀ ਕੁਰਸੀ ਮਿੱਲ ਜਾਵੇ ਪਰ ਅੱਜ ਤਾਂ ਜਰੂਰ ਅੰਦਰੋ ਪ੍ਰੇਸ਼ਾਨ ਹੋਣ ਗੇ। ਬਾਕੀ ਹੋਰਨਾਂ ਦੀ ਲਾਈਨ ਵੱਡੀ ਹੈ।
    ਜੇਕਰ ਜੋਂ ਸਵਾਲਾ ਦਾ ਚੋਣਾਂ ਵਿੱਚ ਸਰਕਾਰ ਨੂੰ ਸਾਹਮਣਾ ਕਰਨਾ ਪਿਆ।
    ਜੇਕਰ ਸਰਕਾਰ ਹੁਣ ਵੀ ਗੰਭੀਰ ਨਾ ਹੋਈ ਤਾਂ ਖਾਤਮੇ ਵੱਲ ਜਾਵੇਗੀ।
    ਐਮ ਐਲ ਏ ਜੋਂ ਵਡੇ ਸੰਘਰਸ ਕੀਤੇ ਬਿਨਾਂ ਬਣ ਗਏ ਹਨ। ਉਹਨਾਂ ਨੂੰ ਮੁੰਡ ਪੁਣੇ ਵਿੱਚੋ ਬਾਹਰ ਆਉਣਾ ਪਵੇਗਾ।
    ਕਾਂਗਰਸ ਨੂੰ ਵੀ ਆਪਨੇ ਉੱਚ ਕੋਟੀ ਦੀ ਲੀਡਰਸ਼ਿਪ ਮੈਦਾਨ ਵਿੱਚ ਉਤਰਨੇ ਪਏ ਜਿਸ ਕਰਕੇ ਉਹਨੂੰ ਕਾਫੀ ਲਾਭ ਹੋਇਆ । ਅਜੇ ਮੁੱਖ ਮੰਤਰੀ ਲੈਵਲ ਦੇ ਜੋਂ ਨੇਤਾ ਕੇਂਦਰ ਵਿੱਚ ਚਲੇ ਗਏ ਹਨ ਕੀ ਉਹ ਮੁੱਖ ਮੰਤਰੀ ਦੀ ਤਮੰਨਾ ਤਿਆਗ ਦੇਣਗੇ।
    ਪੰਚਾਇਤੀ ਚੋਣਾਂ ਲੰਬੇ ਅਰਸੇ ਤਕ ਟਲਿਆ ਨਹੀ ਜਾ ਸਕਦਾ 1994 ਦੇ ਪੰਚਾਇਤੀ ਐਕਟ ਮੁਤਾਬਿਕ।

  • @angrejsingh-zk5lj
    @angrejsingh-zk5lj 3 หลายเดือนก่อน

    🙏🙏👍

  • @dr.lakhwindersinghmultani8098
    @dr.lakhwindersinghmultani8098 3 หลายเดือนก่อน

    You are heard really.

  • @shallysingh829
    @shallysingh829 3 หลายเดือนก่อน +4

    ਇਹ ਸਟੇਟ ਦੀ ਜੁੰਮੇਵਾਰੀ ਹੈ ਕਿ ਉਸ ਨੂੰ ਸੌਹ ਚੁਕਵਾਉਣ ਦੀ |

  • @JarnailSingh-nj5zi
    @JarnailSingh-nj5zi 3 หลายเดือนก่อน

    ਬੀਜੇਪੀ ਨੂੰ ਸਿੱਖ ਵਿਰੋਧੀ ਚਿਹਰਾ ਚਾਹੀਦਾ ' ਰਵਨੀਤ ਬਿੱਟੂ ਭਾਜਪਾ ਦੀ ਇਸ ਨੀਤੀ ਤੇ ਖਰਾ ਉਤਰਦਾ ।

  • @RosaSharma
    @RosaSharma 3 หลายเดือนก่อน +4

    Hari chand rattan USA sat Shri akal ji

  • @ajaibsinghpanesarCanada
    @ajaibsinghpanesarCanada 3 หลายเดือนก่อน

    S S A 🙏🙏 Randhawa Sahib ji and S.Hamir Singh ji

  • @BaljeetSingh-oq2vg
    @BaljeetSingh-oq2vg 3 หลายเดือนก่อน +1

    ਰਵਨੀਤ ਸਿੰਘ ਬਿੱਟੂ ਨੂੰ ਇਸ ਲਈ ਚੁਣਿਆ ਕਿ ਬਿਅੰਤ ਸਿੰਘ ਵਾਂਗੂੰ ਸਿੱਖਾਂ ਨੂੰ ਸਬਕ ਸਿਖਾਉਣ ਲਈ

  • @balwantsinghdhadda2644
    @balwantsinghdhadda2644 3 หลายเดือนก่อน

    Very nice information Randhawa Ji

  • @GurnekSingh-l6c
    @GurnekSingh-l6c 3 หลายเดือนก่อน +1

    ਸਰਦਾਰ ਹਮੀਰ ਸਿੰਘ ਜੀ ਬੀ ਜੇ ਪੀ ਦਾ ਰਾਮ ਮੰਦਰ ਵਾਲਾ ਮੁੰਦਾ ਆਰ ਐੱਸ ਐੱਸ ਤੇ ਇਹਨਾਂ ਦੇ ਵੱਡੇ ਪੰਡਤਾਂ ਤੋਂ ਉੱਪਰ ਵਾਲੇ ਵੀ ਨਿਰਾਸ਼ ਸੀ 💚🙏🙏☝️☝️☝️✍️✍️✍️💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌💚

  • @BittuSingh-fk2je
    @BittuSingh-fk2je 3 หลายเดือนก่อน

    Very good discussion

  • @darshinsidhu6718
    @darshinsidhu6718 3 หลายเดือนก่อน

    Very good news 👍

  • @gurdeepsinghghuman3199
    @gurdeepsinghghuman3199 3 หลายเดือนก่อน

    🙏🏻

  • @ajaibsinghpanesarCanada
    @ajaibsinghpanesarCanada 3 หลายเดือนก่อน

    S S A 🙏🙏🙏🙏🙏🙏🙏🙏🙏🙏🙏 to all members present at this time in this program

  • @pargatsingh-nf8zm
    @pargatsingh-nf8zm 3 หลายเดือนก่อน

    ਰੰਧਾਵਾ ਜੀ ਬੀਜੇਪੀ ਨੂੰ ਇਸ ਵਾਰ ਰਾਮ ਮੰਦਰ ਕਰਕੇ ਅਤੇ ਜਿਆਦਾ ਕਾਂਗਰਸੀਆ ਦਾ ਬੀਜੇਪੀ ਵਿਚ ਜਾਣ ਕਰਕੇ ਵੋਟ ਪਈ ਹੈ 2027 ਵਿਚ ਹਾਲਾਤ ਬਦਲ ਜਾਣਗੇ

  • @virindersinghvirindersingh4655
    @virindersinghvirindersingh4655 3 หลายเดือนก่อน

    ਰੰਧਾਵਾ ਸਾਹਿਬ ਜੀ ਬੀਜੇਪੀ ਦੀ ਪਰੋਗਰੈਸ ਨੂੰ ਆਮ ਆਦਮੀ ਪਾਰਟੀ ਦੀ ਨਾਲਾਇਕੀ ਦੇ ਸੰਭਰਬ ਵਿਚ ਵੀ ਵੇਖੋ ਜੋ ਵੋਟ ਰੇਸ਼ੇ ਘਟਿਆ ਉਹ ਕਿਸੇ ਨੂੰ ਤਾਂ ਜਾਣਾ ਸੀ ਆਕਾਲੀ ਨੂੰ ਲੀਡਰ ਕਰਾਇਸਸ ਫੰਡਾਂ ਬਾਕੀਆਂ ਨੂੰ ਵੰਡਦੀ ਵੋਟ ਪਈ ਹੈ ਧੰਨਵਾਦ

  • @ghumanranjit2007
    @ghumanranjit2007 3 หลายเดือนก่อน

    ਦੋਵਾਂ ਵੀਰਾਂ ਨੂੰ ਜੀ ਆਇਆ ਨੂੰ

  • @punjabishayri6880
    @punjabishayri6880 3 หลายเดือนก่อน +2

    ਪੰਜਾਬ ਦੇ ਜਿਆਦਾਤਰ ਚੈਨਲ ਬੀਜੇਪੀ ਬੀਜੇਪੀ ਦਾ ਰੋਣਾ ਰੋ ਕੇ ਚੱਲ ਰਹੇ ਨੇ ।। ਬਾਹੁਤ ਧੰਨਵਾਦ

    • @BEATLESSPANNU
      @BEATLESSPANNU 3 หลายเดือนก่อน

      Sarea da hi ehi haal hai. Kyu ki punjab cho view laine hunde aa😂

  • @HPHRPB
    @HPHRPB 3 หลายเดือนก่อน

    PM sahib is intelligent and great PM.

  • @narindersingh3140
    @narindersingh3140 3 หลายเดือนก่อน +2

    ਜਿਹੜਾ ਪਹਿਲਾਂ ਹੀ ਗਰਮ ਹੋਵੇ ਉਹਨੂੰ ਹੋਰ ਹੀਟ ਲਾਉਣ ਦੀ ਲੋੜ ਨਹੀਂ ਪਵੇਗੀ ਉਹਨੂੰ ਠੰਡਾ ਕਰਨ ਵਾਸਤੇ ਕੁਛ ਕਰਨਾ ਪਊ

  • @GurnekSingh-l6c
    @GurnekSingh-l6c 3 หลายเดือนก่อน +1

    ਛੋਟੇ ਵੀਰ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️💯।🙏 ਰੰਧਾਵਾ ਸਾਹਿਬ ਜੀ ਫੋਨ ਮੇਰਾ ਚੁੱਕ ਲਿਆ ਕਰੋ ਜੀ 💚

  • @AvtarSinghBaidwan-mq2vs
    @AvtarSinghBaidwan-mq2vs 3 หลายเดือนก่อน

    ❤🙏🏻🙏🏻❤️

  • @harjinderkaur3978
    @harjinderkaur3978 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @sahibsingh7896
    @sahibsingh7896 3 หลายเดือนก่อน

    ਸਹੀ ਕਿਹਾ ਤੁਸੀਂ ਸਾਡੇ ਲੋਕ ਜੰਗ ਸ਼ੁਰੂ ਹੋਣ ਪਹਿਲਾਂ ਹੀ ਹਾਰ ਮੰਨੀ ਬੈਠੇ ਹੁੰਦੇ ਹਨ ਖਨੌਰੀ ਬਾਰਡਰ ਉਤੇ ਵੀ ਕਹਿ ਜਾਂਦੇ ਸੀ ਆਉਣਾ ਤੇ ਮੋਦੀ ਨੇ ਹੀ ਹੈ

  • @GurpreetKaur-xm1qx
    @GurpreetKaur-xm1qx 3 หลายเดือนก่อน

    ਅੰਮ੍ਰਿਤ ਪਾਲ ਪਾਰਲੀਮੈਂਟ ਚ ਜਾ ਕੇ ਕੀ ਬੋਲੇਗਾ ਕਿ ਨੌਜਵਾਨ ਹਥਿਆਰ ਰੱਖਣ ?

  • @baldevsinghgill6557
    @baldevsinghgill6557 3 หลายเดือนก่อน

    ਦਰ ਅਸਲ ਬੀਜੇਪੀ ਨੂੰ ਦੂਸਰਿਆਂ ਦੇ ਗਲ਼ ਪੈਣ ਵਾਲਾ ਤੇ ਵਿਰਸਾ ਸਿੰਘ ਵਲਟੋਹਾ ਵਾਂਗ ਗਾਲਾਂ ਕੱਢਣ ਵਾਲਾ ਦਬੰਗ ਲੀਡਰ ਚਾਹੀਦਾ ਸੀ ਉਹ ਉਨ੍ਹਾਂ ਨੇ ਬਿੱਟੂ ਦੇ ਰੂਪ ਚ ਲੱਭ ਲਿਆ

  • @satnamsinghmaster4237
    @satnamsinghmaster4237 3 หลายเดือนก่อน

    ਅਮਿਤ ਸ਼ਾਹ ਨੇ ਲੁਧਿਆਣੇ ਬਿਟੂ ਨੂੰ ਵੱਡਾ ਕਰਨ ਨੂੰ ਕਿਹਾ ਸੀ

  • @jarnailsingh9949
    @jarnailsingh9949 3 หลายเดือนก่อน +1

    92125th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @baghelsinghsohi9606
    @baghelsinghsohi9606 3 หลายเดือนก่อน

    Good program

  • @jaspaskaurjaspalkaur9417
    @jaspaskaurjaspalkaur9417 3 หลายเดือนก่อน +1

    Bilkul sahi hai ji

  • @HarpreetSingh-vw2ry
    @HarpreetSingh-vw2ry 3 หลายเดือนก่อน

    ਪੰਜਾਬ ਕਾਂਗਰਸ ਜਿੱਤੀ ਨਹੀਂ ਹਾਰੀ ਏ ਵੋਟਾਂ ਪਈਆਂ ਨੇ ਰਾਹੁਲ ਗਾਂਧੀ ਦੇ ਨਾਂ ਤੇ ਇਹ ਜਿੱਤ ਕੇ ਵੀ ਹਾਰੇ ਨੇ ਇਹ ਨਹੀਂ ਜਾਣਦੇ ਜਿਵੇਂ ਬਾਂਦਰ ਗੀ ਜਾਣੇ ਅਦਰਕ ਦਾ ਸਵਾਦ ਸਾਡੇ ਪੱਤਰਕਾਰ ਇਹਨਾਂ ਕੋਲੋਂ ਸਵਾਲ ਪੁੱਛਣ ਕਿ ਤੁਸੀਂ ਬੱਸਾਂ ਦੀਆਂ ਬਾਡੀਆਂ ਦੇ ਵਿਚੋ ਪੈਸੇ ਖਾਦੇ ਨੇ ਰੇਤੇ ਦੇ ਵਿੱਚੋਂ ਪੈਸੇ ਖਾਦੇ ਨੇ ਠੇਕਿਆਂ ਦੇ ਵਿੱਚ ਤੁਹਾਡੀ ਕਿਹੜੇ ਕਿਹੜੇ ਮੰਤਰੀ ਦੀ ਹਿੱਸੇਦਾਰੀ ਏ ਤੇ ਸਾਡਾ ਪੰਜਾਬ ਕਿਉਂ ਨੀਵਾਂ ਗਿਆ ਏ ਤੁਸੀਂ ਲੁੱਟਿਆ ਸਾਡੇ ਪੰਜਾਬ ਨੂੰ ਤੇ ਤੁਸੀਂ ਫਿਰ ਸਾਡੇ ਤੇ ਰਾਜ ਕਰੋਗੇ ਹੁਣ ਉਹ ਨਹੀਂ ਹੋਣਾ ਪੰਜਾਬ ਦੀ ਆਵਾਜ਼ ਅਗਲਾ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ

  • @harbanskalar4438
    @harbanskalar4438 3 หลายเดือนก่อน

    ਕਿਸਾਨਾਂ ਦੇ ਛਿੱਤਰ ਮਾਰਨ ਦੀ ਗੱਲ ਕਰਦਾ ਸੀ ਲੁਧਿਆਣਾ ਵਿਚ

  • @harnekmalhans7783
    @harnekmalhans7783 3 หลายเดือนก่อน

    True true Sat Sri Akal Randhawa Sahib S Hamir Singhj Ji Bringing Persons like Sandhu Jai Shankar in politics bad for the people democracy

  • @kewalkamboj7339
    @kewalkamboj7339 3 หลายเดือนก่อน

    ਬੀਜੇਪੀ ਨੂੰ ਪੰਜਾਬ ਚੋਂ ਮੰਤਰੀ ਬਣਾਉਣਾ ਚਾਹੀਦਾ ਸੀ ਅਮਿ੍ੰਤਸਰ ਤੋਂ ਉਮੀਦਵਾਰ ਸੰਧੂ ਸਾਹਿਬ। ਕਿਉਂਕਿ ਉਹ ਅਮਰੀਕਾ ਚੋਂ ਭਾਰਤ ਦੇ ਅੰਬੈਸਡਰ ਰਹਿ ਚੁੱਕੇ ਸਨ ਅਤੇ ਬਹੁਤ ਪੜ੍ਹੇ ਲਿਖੇ ਅਤੇ ਇਮਾਨਦਾਰ ਸੀ

    • @amritpalSingh-gd6ki
      @amritpalSingh-gd6ki 3 หลายเดือนก่อน

      ਤਰਨਜੀਤ ਸੰਧੂ ਲੱਖ ਸੋਨੇ ਦਾ ਹੋਵੇ ,ਬੀ ਜੇ ਪੀ ਨਾਲ ਜਾਣ ਤੇ ਸਾਬਤ ਹੋ ਗਿਆ ਹੈ ਕਿ ਸੰਧੂ ਨੂੰ ਸਿੱਖਾਂ ਜਾਂ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ।ਬਿੱਟੂ ਦੇ ਜਾਣ ਨਾਲ ਕਾਂਗਰਸ ਲਈ ਖੁਸ ਹੋਣੀ ਚਾਹੀਦੀ ਹੈ ਕਿ ਇੱਕ ਨੌਜਵਾਨੀ ਦਾ ਘਾਣ ਕਰਨ ਵਾਲੇ ਦਰਿੰਦੇ ਦਾ ਹੁਣ ਕਾਂਗਰਸ ਨਾਲ ਕੋਈ ਲੈਣਾ ਦੇਣਾ ਨਹੀਂ।ਦੋਵੇਂ ਮਰੇ ਹੋਏ ਸੱਪ ਗਲੋਂ ਲਹਿ ਗਏ ਹਨ।

  • @KuldeepSingh-gn7dt
    @KuldeepSingh-gn7dt 3 หลายเดือนก่อน

    ਰੰਧਾਵਾ ਜੀ
    ਪਿਛਲੇ ਸਮੇਂ ਨਿਗਾਹ ਮਾਰ ਲਵੋ
    ਤੱਤਕਾਲੀਨ ਡੀ ਜੀ ਪੀ ਸਾਹਿਬਾਨ ਵੀ ਆਪਣੇ ਅਧੀਨ ਅਫ਼ਸਰਾਂ ਨੂੰ ਅਜਿਹੇ ਹੁਕਮ ਜਾਰੀ ਕਰਦੇ ਰਹੇ।
    ਮਸਲਾ ਪੁਲਿਸ ਦਾ ਨਰੀ, ਮਸਲਾ ਨੇਤਾਵਾਂ ਦਾ ਜੋ ਪੁਲਿਸ ਨੂੰ ਕੰਮ ਕਰਨ ਨਹੀਂ ਦਿੰਦੇ।
    ਉਦਾਹਰਣ ਅੰਮਿਤਸਰ ਦੇ ਬਸ ਸਟੈਂਡ ਦੇ ਆਲੇ ਦੁਆਲੇ ਤੋ ਇੰਨਕਰੋਚਮੈਟ ਹਟਾਉਣ ਸਮੇਂ ਜੋ ਹੋਇਆ ਸਾਰੇ ਚੈਨਲਾਂ ਤੋ ਹਰੇਕ ਨੇ ਦੇਖਿਆ ਹੋਣਾ।

  • @BalwinderKaur-qu9ls
    @BalwinderKaur-qu9ls 3 หลายเดือนก่อน +1

    Drugs Chandigarh daa issue solve kar dein modi then he will be the hero of masses in Panjab

  • @sohansinghsandhu4025
    @sohansinghsandhu4025 3 หลายเดือนก่อน

    ਰੰਧਾਵਾ ਸਾਹਿਬ ਜਿੰਦਾਬਾਦ ਗਲਤੀ ਨਾਲ ਜਗਤਾਰ ਸਿੰਘ ਲਿਖਿਆ ਗਿਆ ।

  • @mohindersidhu4659
    @mohindersidhu4659 3 หลายเดือนก่อน

    ਭਾਜਪਾ ਤੇ ਇਹ ਵੀ ਛੱਕ ਹੈ ਕਿ ਇਸ ਨੇ ਸ਼ਹਿਰਾਂ ਤੋਂ ਲੈਕੇ ਪਿੰਡਾਂ ਤੱਕ ਵੋਟਰਾਂ ਨੂੰ ਪੈਸੇ ਦੇ ਲਾਲਚ ਤੱਕ ਦਿੱਤੇ ਗਏ।ਇਸੇ ਕਰਕੇ ਭਾਜਪਾ ਦਾ ਵੋਟ % ਵਧਿਆ ਹੈ।

  • @gurdeepdhaliwal8498
    @gurdeepdhaliwal8498 3 หลายเดือนก่อน

    All politicians of Punjab . None of them is keen for the betterment of Punjab .

  • @akhiljain8827
    @akhiljain8827 3 หลายเดือนก่อน +1

    I think Cities support BJP
    Hope BJP also gain trust from Villages
    We support Bittu ji 🙏 even i don't personally like that man 😅
    I think major problems will solve like water problem and Chandigarh single permanent capital of Punjab
    Bjp can do this if they form government in Punjab bahut saare faiiyde direct hi mil jaayege agar bjp aati hai hope they get alliance from AAp or Shiromani akali dal
    So all punjabis plz support bjp
    No matter what is your religion per bjp is dedicated to form viksit Punjab viksit bharat
    Bjp is strong party and rich party too
    Ess baar 1 percent vote share ke decline se vo 63 seats haare crazy 😅 to 2029 me vo vaapis le lenge
    Unke cabinet me 5000 crore vaala banda bi mantri hai😅
    Direct faiiyda hoga viksit bharat and viksit Punjab banane me
    Per bus villagers and mostly farmers saath de bjp ka 🙏🙏

  • @nirmaljeetkhosa1529
    @nirmaljeetkhosa1529 3 หลายเดือนก่อน

    ਅਸੀਂ ਰਿਹ ਗਏ ਭਾਅ ਪੁੱਛਦੇ ਖੱਟੀ ਖੱਟ ਗਏ murabeiana ਵਾਲੇ ਹਰਜੀਤ ਸਿੰਘ ਗਰੇਵਾਲ ਗਾਲ੍ਹਾਂ ਲੈਣ ਜੋਗੇ ਰਹਿ ਗਏ ਮੰਤਰੀ ਬਣ ਗਿਆ ਰਵਨੀਤ ਸਿੰਘ ਬਿੱਟੂ

  • @BittuSingh-fk2je
    @BittuSingh-fk2je 3 หลายเดือนก่อน

    ਮੁੱਖ ਮੰਤਰੀ ਦੇ ਅਹੁਦੇ ਦੇ ਕਾਬਲ ਸੁਖਪਾਲ ਸਿੰਘ ਖਹਿਰਾ ਤੇ ਨਵਜੋਤ ਸਿੰਘ ਸਿੱਧੂ ਹਨ।

  • @Nanak-rc1go
    @Nanak-rc1go 3 หลายเดือนก่อน +1

    ਰਾਜਦੇਵ ਲੈਕੇ ਜਾਵੇਗਾ।

  • @LakhwinderSingh-tp8oy
    @LakhwinderSingh-tp8oy 3 หลายเดือนก่อน +1

    ਸਤਿ ਸ੍ਰੀ ਆਕਾਲ ਜੀ।
    ❤❤