Most Dangerous tribe of Africa। ਕਈ ਸੌ ਸਾਲ ਪਿੱਛੇ ਨੇ ਇਹ ਲੋਕ। Tribal Area।

แชร์
ฝัง
  • เผยแพร่เมื่อ 10 ม.ค. 2025

ความคิดเห็น • 476

  • @bhagwantsingh2037
    @bhagwantsingh2037 3 หลายเดือนก่อน +42

    ਬਹੁਤ ਮਿਹਨਤ ਦਾ ਕੰਮ ਹੈ ਤੇ ਨਾਲ ਹੀ ਨਹੀਂ ਖਤਰਿਆਂ ਨਾਲ ਖੇਡਣਾ।

  • @bhindajand3960
    @bhindajand3960 3 หลายเดือนก่อน +120

    ਬਹੁਤ ਵਧੀਆ ਅਤੇ ਸ਼ਾਨਦਾਰ ਸਫ਼ਰ ਵੀਰੇ ਘਰਾਂ ਵਿੱਚ ਬੈਠੀਆਂ ਨੂੰ ਦੁਨੀਆਂ ਦੇ ਵੱਖ ਵੱਖ ਰੰਗ ਦਿਖੋਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

    • @GunuSingh-r2u
      @GunuSingh-r2u 2 หลายเดือนก่อน +6

      ਖ਼ੁਸ਼ ਰਹੋ ਬਹੁਤ ਵੱਡੀ ਸੇਵਾ। ਧੰਨਵਾਦ।

    • @shivanisharma5562
      @shivanisharma5562 หลายเดือนก่อน +2

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ

    • @shivanisharma5562
      @shivanisharma5562 หลายเดือนก่อน +1

      ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ ਦੁਨੀਆਂ ਦੂਖੀ ਬਹੁਤ ਹੈ,

    • @shivanisharma5562
      @shivanisharma5562 13 วันที่ผ่านมา +1

      ਦਿਲ ਖੂਸ ਹੋ ਗਿਆ ਹੈ,

    • @LuckySingh-j3f
      @LuckySingh-j3f 4 วันที่ผ่านมา

      Right ji

  • @randipsingh310
    @randipsingh310 2 หลายเดือนก่อน +14

    ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਤੇ ਚੜਦੀ ਕਲਾ ਬਖਸ਼ਣਾ ਘੁੱਦੇ ਵੀਰ ਨੂੰ❤❤

  • @bharatsidhu1879
    @bharatsidhu1879 3 หลายเดือนก่อน +25

    ਤੁਹਾਡਾ ਬਹੁਤ - ਬਹੁਤ ਧੰਨਵਾਦ ਕਬੀਲੇ ਲੋਕਾਂ ਦੀ ਜ਼ਿੰਦਗੀ ਦਖੌਣ ਲਈ ਬਹੁਤ ਹੀ ਸੋਹਣਾ ਰਹਿਣ ਸਹਿਣ ਲੱਗਿਆ ਕਬੀਲਿਆਂ ਦਾ ਨਵੀਆਂ ਤੋਂ ਨਵੀਆਂ ਚੀਜ਼ਾਂ ਦਖੌਣ ਲਈ ਤੁਹਾਡਾ ਬਹੁਤ - ਬਹੁਤ ਧੰਨਵਾਦ । ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ।

  • @BalwinderSingh-ms4by
    @BalwinderSingh-ms4by 23 วันที่ผ่านมา +7

    ਵਾਹ-ਵਾਹ ਸਰਦਾਰ ਜੀ ਬਹੁਤ ਰਿਸਕੀ ਕੰਮ ਕਰ ਰਹੇ ਹੋ।ਗੁਰਦਾਸਪੁਰ।

  • @bilwinderbillu2776
    @bilwinderbillu2776 3 หลายเดือนก่อน +16

    ਬਹੁਤ ਵਧੀਆ ਜਾਣਕਾਰੀ ਮਿਲੀ ਬਾਈ ਜੀ

  • @darasran556
    @darasran556 3 หลายเดือนก่อน +14

    ਬਹੁਤ। ਬਹੁਤ। ਧਨਵਾਦ। ਘੁਦੇ।ਵੀਰ। ਵਲੋਗ। ਵਖੋਨ। ਲਈ। ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @swarnsingh4787
    @swarnsingh4787 2 หลายเดือนก่อน +11

    ਵੀਰ ਅੰਮਿ੍ਤਪਾਲ ਸਿੰਘ ਜੀ ਤੁਸੀਂ ਤਾਂ ਸਾਰੀ ਦੁਨੀਆਂ ਹੀ ਦਿਖਾ ਦਿੱਤੀ ਹੈ ਵੀਰ ਬਹੁਤ ਬਹੁਤ ਧੰਨਵਾਦ

  • @techmorewithmp
    @techmorewithmp 2 หลายเดือนก่อน +11

    First Punjabi Sikh blogger ever cover this hidden area. ਪਹਿਲਾ ਪੰਜਾਬੀ ਸਿੱਖ ਬਲੌਗਰ ਜਿਹਨੇ ਆਹ ਲੁਕਵੀਂ ਜਗ੍ਹਾ ਨਾਲ ਜਾਣੂ ਕਰਾਇਆ

    • @KoraSingh-u1k
      @KoraSingh-u1k 29 วันที่ผ่านมา

      ਵਧੀਆ ਜਾਣਕਾਰੀ ਦਿੱਤੀ

  • @JasmersinghJassbrar-ok5wq
    @JasmersinghJassbrar-ok5wq 3 หลายเดือนก่อน +5

    ਬਹੁਤ ਹੌਸਲੇ ਨਾਲ ਜਾਣਾ ਪੈਂਦਾ ਹੋਊ ਯਾਰ ਕੱਲੀ ਜਾਂ ਐ ਭਾਵੇਂ guide nal hunda he ਪ੍ਰ ਹੈ ਤਾਂ ਇਹਨਾ ਦਾ ਹੀ ।ਯਾਰ ਦਿਮਾਗੋਂ ਬਾਹਰ ਦੀ ਗੱਲ ਹੈ ਬੱਸ ਤੂੰ ਏਦਾਂ ਈ ਸੇਵਾ ਕਰਦਾ ਰਹਿ।

  • @jaspalbrar5865
    @jaspalbrar5865 3 หลายเดือนก่อน +6

    ਬਹੁਤ ਵਧੀਆ ਲੱਗੇ ਇਸ ਦੇਸ਼ ਲੋਕ ਤੇ ਸਾਰੇ ਰਾਹ

  • @chahal-pbmte
    @chahal-pbmte 2 หลายเดือนก่อน +2

    ਬਹੁਤ ਵਧੀਆ ਦਰਸ਼ਨ ਕਰਵਾਏ ਮਰਸੀ ਟਰਾਈਬ ਦੇ ਧੰਨਵਾਦ ਘੁੱਦਾ ਸਿੰਘ।

  • @RanjitKaur-no6iq
    @RanjitKaur-no6iq 4 วันที่ผ่านมา

    ਬਹੁਤ ਬਹੁਤ ਧੰਨਵਾਦ,ਪੁੱਤਰ ਜੀ ,ਘਰ ਬੈਠੇ ਹੀ ਵਿਦੇਸ਼ਾਂ ਦੀ ਸੈਰ ਸਪਾਟਾ ਸਾਨੂੰ ਵੀ ਕ਼ਰਾ ਰਹੇ ਹੋ,ਆ ਤਾਂ ਖਤਰੇ ਵਾਲਾ ਕੰਮ ਹੈ,ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ਅਤੇ ਤੰਦਰੁਸਤੀ ਬਖਸ਼ਣ,ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🥰💖❤️

  • @Yuvraj-m3q
    @Yuvraj-m3q 2 หลายเดือนก่อน +3

    Bahut vdia ਲੋਕ ਨੇ ਏਹੇ ਇਥੋਪੀਆ ਦੇ ਲੋਕ ਸਾਡੇ ਨਾਲ ਸਿਗੇ usa dil de vdia ne

  • @kulwindersingh8167
    @kulwindersingh8167 3 หลายเดือนก่อน +12

    ਬਹੁਤ ਵਧੀਆ ਬਾਈ ਜੀ
    ਠਰੰਮੇ ਨਾਲ ਜਾਣਕਾਰੀ ਦਿੰਦੇ ਹੋ ਬਹੁਤ ੨ ਧੰਨਵਾਦ 🙏

  • @kuljitsinghsekhon2014
    @kuljitsinghsekhon2014 3 หลายเดือนก่อน +23

    ਢੇਰ ਦੁਆਵਾਂ
    ਵਾਹਿਗੁਰੂ ਸਫਰਾਂ ਵਿੱਚ ਅੰਗ ਸੰਗ ਸਹਾਈ ਹੋਣ 🚲🚴🏿‍♂️🚴🏻‍♀️🙏🙏🙏💪💪💪

  • @HarjitKaur-k2k
    @HarjitKaur-k2k 3 หลายเดือนก่อน +9

    ਬਹੁਤ ਅਜੀਬ ਅਜੀਬ ਜਨਜਾਤੀਅਆੰ ਨੇ ਦੁਨੀਆ ਤੇ 🙏🙏ਬਹੁਤ ਧੰਨਵਾਦ 🙏🙏

  • @badhanbhatti3247
    @badhanbhatti3247 3 หลายเดือนก่อน +1

    ਬਹੁਤੁ ਵਧੀਆ vedio ਹੈ ਜੀ, ਦੂਰ ਦੇਸ਼ਾਂ ਦੀ ਯਾਤਰਾ ਬਹੁਤੁ ਕਠਨ ਕੰਮ ਹੈ ਜੀ l

  • @gaurishanker6201
    @gaurishanker6201 3 หลายเดือนก่อน +1

    ਬਹੁਤ ਵਧੀਆ ਵੀਡੀਓ, ਧੰਨਵਾਦ ਵੀਡੀਓ ਸਾਂਝੀ ਕਰਨ ਲਈ।

  • @jasvirsinghgill596
    @jasvirsinghgill596 27 วันที่ผ่านมา +1

    ਵੀਰੇ ਅਕਾਲ ਪੁਰਖ ਤੇਰੇ ਨਾਲ ਆ ਪਰਦੇਸਾ ਵਿੱਚ ਇਹ ਮੇਰਾ ਵਿਸਵਾਸ ਆ

  • @HarpreetSingh-ux1ex
    @HarpreetSingh-ux1ex 3 หลายเดือนก่อน +1

    ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿੰਘ ਘੁੱਦਾ ਵੀਰ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਵਲੋਗ ਹੈ ਧੰਨਵਾਦ ਵੀਰ 🙏

  • @rajindersingh-so4hw
    @rajindersingh-so4hw 3 หลายเดือนก่อน +1

    ਬਹੁਤ ਵਧੀਆ ਸ਼ਾਨਦਾਰ ਸਫ਼ਰ ਧੰਨਵਾਦ

  • @himmatgill2090
    @himmatgill2090 3 หลายเดือนก่อน +1

    bhut vadia lga bai ajjda volog waheguru ji chardicala ch rakhn

  • @baltejsingh2546
    @baltejsingh2546 2 หลายเดือนก่อน

    ਬਹੁਤ ਵਧੀਆ ਉਪਰਾਲਾ ਦੁਨੀਆਂ ਦੇ ਵੱਖ ਵੱਖ-ਵੱਖ ਹਿੱਸਿਆਂ ਬਾਰੇ ਜਾਣਕਾਰੀ ਦੇਣ ਲਈ ❤❤❤

  • @mznxbcv124
    @mznxbcv124 3 หลายเดือนก่อน +1

    ਬਹੁਤ ਹੀ ਵਧੀਆ ਲੱਗਿਆ ਤੁਹਾਡੀ ਵਿਡੀਉ ਦੇਖ ਕੇ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ

  • @Kullug9z
    @Kullug9z 3 หลายเดือนก่อน +1

    ਬਹੁਤ ਵਧੀਆ ਵੀਰੇ,, ਜੀਓ,,

  • @JagdevSinghSamra
    @JagdevSinghSamra 2 หลายเดือนก่อน

    ਬਹੁਤ ਵਧੀਆ ਜਾਣਕਾਰੀ ਦੇ ਰਹੋ ਹੋ। ਵਿਪਨ, ਖੁਸੀ ਵੀ ਇਹ ਟੂਰ ਵਿਖਾ ਚੁੱਕੇ ਆ।

  • @rajindersingh-jn8ti
    @rajindersingh-jn8ti 2 หลายเดือนก่อน

    ਬਹੁਤ ਬਹੁਤ ਧੰਨਾਵਾਦ ਘੁੱਦਾ ਵੀਰ ਸਾਨੂੰ ਨਵੇ ਸਫ਼ਰ ਕਰਵਾਉਣ ਲਈ,
    ਇੰਸਟਾ ਆਈਡੀ ਰਜਿੰਦਰ ਸਰੋਆ

  • @HarjinderKaur-cg4es
    @HarjinderKaur-cg4es 2 หลายเดือนก่อน +2

    ਵਾਹੇਗੁਰੂ ਜੀ ਧੰਨ,ਨੇ ਇਹ,ਲੋਕ,,ਕੀ ਜਿੰਦਗੀਆ,ਸੱਹੁਕਾਰ ਤਾ ਕਿਸੇਚੀਜ ਨਾਲ ਰੱਜਦੇਹੀ ਨੱਹੀ,ਕਿਤੇ ਇਹ,ਵਿਚਾਰੇ ਲੋਗ,ਉਹ,ਹੋ,ਬੱਹੋਤ ਦੁੱਖ ਲੱਗਾ,ਮੇਨੁੰ ਤੇ,ਬੇਟਾ,ਜੀ ਤੁੱਸੀ ਆਪਣਾ,ਧਿਆਣ,ਰੱਖਿਉ,ਕਿਸੇਤੇ ਵਿਸਵਾਸ ਨਾ,ਕੱਰਿਉ ਪੁੱਤ

  • @inderjitsingh1601
    @inderjitsingh1601 หลายเดือนก่อน

    ਬਹੁਤ ਵਧੀਆ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਜਾਤਰਾ ਸਫਲ ਕਰੇ ਜੀ

  • @BhupenderSinghBajwaBhupinderSi
    @BhupenderSinghBajwaBhupinderSi 3 หลายเดือนก่อน +7

    ਬਹੁਤ ਵਧੀਆ ਲੱਗਿਆ ਦੇਖ ਕੇ ਸੇਰਾ ❤👍🙏

  • @Satwinder-ip7ty
    @Satwinder-ip7ty 11 วันที่ผ่านมา

    ਧੰਨਵਾਦ ਵੀਡੀਓ ਦਿਖਾਉਣ ਲਈ

  • @dilbagbassi5952
    @dilbagbassi5952 หลายเดือนก่อน

    ਧੰਨਵਾਦ ਵੀਰ ਜੀ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਸਭ ਕੁਝ ਦਿਖਾ ਰਹੇ ਹੋਂ

  • @baljitkaur-dq6el
    @baljitkaur-dq6el 3 หลายเดือนก่อน +1

    ਬਹੁਤ ਵਧੀਆ ਵੀਡੀਓ ਐ

  • @rishigodara8263
    @rishigodara8263 26 วันที่ผ่านมา

    ਵੀਰੇ ਬਹੁਤ ਸੋਹਣਾ ਦੱਸਿਅਾ ਤੁਸੀ. ਸਾੲਿਕਲ ਬਾਬਾ ਵੀ ਅਾੲਿਅਾ ਸੀ ੲਿਥੇ ੳੁਸ ਨੇ ਵੀ ਤੁਹਾਡੇ ਵਾਂਗ ਬਹੁਤ ਵੱਧਿਅਾ ਢੰਗ ਨਾਲ ਦੱਸਿਅਾ ਸì. ਪਰ ਬਾੲੀ ਅਾਪਣੇ 3-4 vloger aaye ਅੈਂਵੇ ਲੋਕੲ ਦੇ ਡਰਾ ਡਰਾ ਕੇ ਪੱਦ ਕੱਡì ਗੲੇ.
    Love u veere ਬਾਬਾ ਜੀ ਤੱਰਕੀਅਾਂ ਬੱਕਸਣ ਮੇਰੇ ਗਵਾਂਡੀ ਨੂੰ.

  • @KaramSandhu-t5r
    @KaramSandhu-t5r 2 หลายเดือนก่อน +5

    ਇਹ ਵੀ ਰੱਬ ਦੇ ਜੀਅ ਆ .. ਸਿੱਧੇ ਸਾਦੇ .. ਥੋੜ੍ਹੀਆਂ ਲੋੜਾਂ

  • @tajindartajindar4025
    @tajindartajindar4025 3 หลายเดือนก่อน +10

    ਵੀਰੇ ਧਿਆਨ ਰੱਖੀ ਆਪਣਾ ਬਹੁਤ ਖਤਰਨਾਕ ਲੋਕ ਏ ਕਿੱਲਾਂ ਵਾ ਤੂੰ ਬਾਈਁ😊

    • @sukhkaur9264
      @sukhkaur9264 29 วันที่ผ่านมา

      dont worry apne nalo jiyada nhi khatrnak ni haiige

    • @tajindartajindar4025
      @tajindartajindar4025 29 วันที่ผ่านมา

      @sukhkaur9264 tinu kada pata tu gya hoga ke

  • @valindersingh8415
    @valindersingh8415 3 หลายเดือนก่อน +1

    ਬਹੁਤ ਖੂਬ

  • @virdi.47
    @virdi.47 27 วันที่ผ่านมา

    Location Bht Ghaint Aa kudrat…❤

  • @Sharmaekam9778
    @Sharmaekam9778 3 หลายเดือนก่อน +1

    🚲🚲 ਸਫ਼ਰ ਬਹੁਤ ਸ਼ਾਨਦਾਰ👍❤❤

  • @BalwantSingh-wm6zy
    @BalwantSingh-wm6zy 3 หลายเดือนก่อน +1

    ਬਹੁਤ ਵਧੀਆ ਵੀਡਿਉ ਬਾਈ

  • @harmeghsingh2399
    @harmeghsingh2399 2 หลายเดือนก่อน +1

    ਵਾਹ ਵੀਰ ਧੰਨਵਾਦ ਹੈ ਤੁਹਾਡਾ

  • @GursewakSingh-bv7uj
    @GursewakSingh-bv7uj หลายเดือนก่อน +2

    ਬਾਈ ਜਦ ਤਕ ਇਹ ਪੜਨ ਗੇ ਨਹੀ ਸੋਖੇ ਰਹੇਣਗੇ,ਜਿਥੇ ਲੋਕ ਪੜੇ ਲਿਖੇਆ ਉਹ ਦੂਨੀਆ ਦੂ ਖਾ ਭਰੀ ਜਿਦਗੀ ਕਟਦੇਏ

  • @LOGIN4X4
    @LOGIN4X4 3 หลายเดือนก่อน

    ਬਹੁਤ ਵਧੀਆ ਤੇ ਦੁਰਲੱਭ ਜਾਣਕਾਰੀ❤

  • @jaswindersinghsodhi1851
    @jaswindersinghsodhi1851 3 หลายเดือนก่อน

    ਬਹੁਤ ਖੂਬ, ਵੀਰਿਆ

  • @bindukaur27
    @bindukaur27 3 หลายเดือนก่อน +6

    asi waheguru da shukkar krde ke sanu vadia life jeen da moka dittta 🙏🙏🙏🙏🙏

    • @Gurbani98
      @Gurbani98 3 หลายเดือนก่อน

      Right

  • @AmanDeep-lo3zx
    @AmanDeep-lo3zx 19 วันที่ผ่านมา

    ਆਪਾਂ ਮਾਨਸਾ ਆਲ਼ੇ, ਬਹੁਤ ਵਧੀਆ ਬਾਈ ਜੀ 🙏💐💯 ਜੀਓ, ਬੜਾ ਦਲੇਰੀ ਨਾਲ ਹੁੰਦਾ ਇਹ ਕੰਮ ❤😊

  • @shivanisharma5562
    @shivanisharma5562 หลายเดือนก่อน +2

    ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

    • @jagandeepkaur3010
      @jagandeepkaur3010 หลายเดือนก่อน

      Cheti hi mar janda eho jea rab te chadd do ho jana insaaf

    • @SushilKumar-bm9kj
      @SushilKumar-bm9kj 13 วันที่ผ่านมา +1

      Roz 100 ku loka nu eh message bhej dia kro...g.
      Result ek din jroor aauga.

  • @KAKRA3446
    @KAKRA3446 3 หลายเดือนก่อน +2

    ਸਤਿ.ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ਸੰਗਰੂਰ ਭਵਾਨੀਗੜ੍ਹ ਤੋ

  • @Punjabvoicestories
    @Punjabvoicestories 3 หลายเดือนก่อน +1

    ਬਹੁਤ ਵਧੀਆ ਵਲੌਗ ਅਲੱਗ ਤਰਾਂ

  • @gurpreetsidhu3681
    @gurpreetsidhu3681 หลายเดือนก่อน +1

    ਸ਼ੁਕਰ ਦਾਤਿਆ

  • @sarajmanes4505
    @sarajmanes4505 3 หลายเดือนก่อน +1

    Sat Shri Akal Ji Very Good Information Fantastic Video Happy & Safe Journey Thanks Dear Little Bro 🙏 ❤

  • @MalkitSingh-go5sj
    @MalkitSingh-go5sj 2 หลายเดือนก่อน +1

    ਬਹੁਤ ਵਧੀਆ 👍

  • @jagroopsingh5686
    @jagroopsingh5686 3 หลายเดือนก่อน

    ਬਹੁਤ ਵਧੀਅਾ ਵੀਰ

  • @GurpreetSingh-os4gn
    @GurpreetSingh-os4gn 3 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @ButaSingh-o7j
    @ButaSingh-o7j หลายเดือนก่อน

    Bahut wadiya lageya Ji 🙏
    Thanks brother ji 🙏🙏♥️♥️

  • @Harpreet.singh07-l
    @Harpreet.singh07-l 3 หลายเดือนก่อน

    ਬਹੁਤ ਵਧੀਆ ਜਾਣਕਾਰੀ ਹੈ ਜੀ

  • @mandeepsingh4949
    @mandeepsingh4949 3 หลายเดือนก่อน +1

    ਬਹੁਤ ਵਧੀਆਂ ਬਾਈ ਦੂਜਾ ਬਾਈ ਨੀ ਆਇਆ ਇਸ ਬਾਰ ਤੁਹਾਡੇ ਨਾਲ

  • @BaldevSingh-j2m
    @BaldevSingh-j2m หลายเดือนก่อน

    ਬਹੁਤ ਖੁਸ਼

  • @anuragsharma6275
    @anuragsharma6275 2 หลายเดือนก่อน

    भाई आप का विडियो बहुत सुन्दर है धन्यवाद

  • @jyotinder100
    @jyotinder100 วันที่ผ่านมา

    Bhot vadi a ji tulsi kush raho bro

  • @SUMOGAMERZ-m4v
    @SUMOGAMERZ-m4v 2 หลายเดือนก่อน +1

    WAHE GURU JI
    AAP TA MEHAR RAKHA❤S 🎉🎉🎉🎉🎉YNR HR

  • @harbaxtung2674
    @harbaxtung2674 27 วันที่ผ่านมา

    Great job veer ji watch from Canada

  • @DilbagSingh-db6zp
    @DilbagSingh-db6zp 3 หลายเดือนก่อน +1

    ਬਹੁਤ ਵਧੀਆ ਬਲੌਗ

  • @SandeepSingh-zc9oi
    @SandeepSingh-zc9oi 27 วันที่ผ่านมา

    Good👍 bro. Duniya rang birngi

  • @sandhugjatt
    @sandhugjatt 3 หลายเดือนก่อน

    ਬਹੁਤ ਸੋਹਣਾ ਕੰਮ ਬਾਈ

  • @GagandeepSingh-oz7lj
    @GagandeepSingh-oz7lj 3 หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @inderjitsingh6362
    @inderjitsingh6362 3 หลายเดือนก่อน

    Bhut sohna blog veere

  • @GurmeetSingh-rt6or
    @GurmeetSingh-rt6or 3 หลายเดือนก่อน

    ਸਤਿ ਸੀ ਅਕਾਲ ਵੀਰ ਬਹੁਤ ਖੂਬਸੂਰਤ ਸਫ਼ਰ ❤❤❤❤

  • @satwindersharma5678
    @satwindersharma5678 2 หลายเดือนก่อน

    Bahut vadiya lagya veere ,thanku

  • @kamaljitsingh7393
    @kamaljitsingh7393 หลายเดือนก่อน

    ਬਹੁਤ ਵਧੀਆ ਜੀ🎉🎉

  • @JarnailSingh-ko8ro
    @JarnailSingh-ko8ro 2 หลายเดือนก่อน

    ਬੁਹਤ ਵਧੀਆ ਜੀ

  • @AmanDeep-bs8hf
    @AmanDeep-bs8hf 3 หลายเดือนก่อน +2

    ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤

  • @JugnuSingh-qx5bl
    @JugnuSingh-qx5bl หลายเดือนก่อน

    ਬਹੁਤ ਵਧੀਆ ਭਰਾ ਘਰੇ ਬੈਠਿਆ ਨੂੰ ਦੁਨੀਆਂ ਵਖਾਉਣ ਲਈ ਮੇਰਾ ਪਿੰਡ ਕੋਟ ਗੁਰੂ ਕੇ ਮੈ ਵਿਹਲਾ ਭਰਾ ਮੈਨੂੰ ਵੀ ਰਲਾ ਲਓ ਆਪਣੇ ਨਾਲ਼ ਭਿੰਦਰ ਭਲਵਾਨ ਗੁਰੂ ਕੇਂ

  • @davindersahni6975
    @davindersahni6975 2 หลายเดือนก่อน

    Watching ur video from Calgary..Canada. Good work.

  • @Gurmailsingh-cf4vg
    @Gurmailsingh-cf4vg 2 หลายเดือนก่อน +1

    ਘੂੱਦੇ ਵੀਰ ਬਹੁਤ ਵਧੀਆ ਅਤੇ ਸ਼ਾਨਦਾਰ ਸਫਰ ਦਿਖਾ ਰਹੇ ਹੋ ਬਾਕੀ ਵੀਰ ਜਦੋਂ ਤੂੰ ਵੀਡੀਓ ਸ਼ੁਰੂ ਕਰਦਾ ਤੁਹਾਡੀ ਬੋਲਬਾਣੀ ਬਹੁਤ ਵਧੀਆ ਲੱਗਦੀ ਹੈ

  • @DeshrajSingh-bw1mv
    @DeshrajSingh-bw1mv 2 หลายเดือนก่อน +1

    ਇਹਨਾਂ ਇਨਸਾਨਾਂ ਬਾਰੇ ਵੀ ਇਹਨਾਂ ਦੀਆਂ ਸਰਕਾਰਾਂ ਨੂੰ ਇਹਨਾਂ ਨੂੰ ਇਸ ਦਲਦਲ ਵਿੱਚੋਂ ਕੱਢਣਾ ਚਾਹੀਦਾ ਜਾ ਕਿਸੇ ਵੀ ਦੁਨੀਆਂ ਦੇ ਟਰੱਸਟੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਹਨਾਂ ਨੂੰ ਵੀ ਦੁਨੀਆਂ ਨਾਲ ਜੋੜਨਾਂ ਚਾਹੀਦਾ ਜੀ ਬਹੁਤ ਵਧੀਆ ਜੀ

  • @gurmelsingh8065
    @gurmelsingh8065 3 หลายเดือนก่อน

    ਹਰ ਰੋਜ਼ ਨਵੀਂ ਜਾਣਕਾਰੀ ਲਈ ਧੰਨਵਾਦ।

  • @LakhvirsinghLakhvirsingh-n9g
    @LakhvirsinghLakhvirsingh-n9g 3 หลายเดือนก่อน

    Bahut vadiya jankari diti hai bai g 👍

  • @BalkarSingh-dc1oq
    @BalkarSingh-dc1oq 3 หลายเดือนก่อน

    ਬਹੁਤ ਹੀ ਵਧੀਆ

  • @Takdir-Singh_Gill
    @Takdir-Singh_Gill 3 หลายเดือนก่อน

    Excellent blog.good luck.stay safe.

  • @jasvindersingh5145
    @jasvindersingh5145 3 หลายเดือนก่อน

    ਬਹੁਤ ਵਧੀਆ ਜੀ
    ❤❣️

  • @pymkaur9519
    @pymkaur9519 3 หลายเดือนก่อน

    Informative video. Stay safe and please take care of your self betta Jee.

  • @manjotflowershop9204
    @manjotflowershop9204 3 หลายเดือนก่อน +4

    Eh hamara jivna tu sahib sache vekh 🙏🙏🙏

  • @kuldeepsingh-nj2pc
    @kuldeepsingh-nj2pc หลายเดือนก่อน

    ਧੰਨਵਾਦ ਸੋਹਣੇ ਵੀਰ ❤

  • @NGSMART7744
    @NGSMART7744 2 หลายเดือนก่อน

    like kar dita ji

  • @hasmukhverka
    @hasmukhverka 3 หลายเดือนก่อน +1

    Thanks God k mai punjab vich rhadi aaa.meri birth punjab vich aa.meri Sohna punjab

  • @nitun8349
    @nitun8349 3 หลายเดือนก่อน +1

    Very interesting 🙏🏼stay blessed

  • @HarpreetKaur-st8fn
    @HarpreetKaur-st8fn 3 หลายเดือนก่อน +1

    ਦੁਆਵਾਂ ਬੇਟਾ❤❤

  • @AmandeepKaur-ri5gt
    @AmandeepKaur-ri5gt 2 หลายเดือนก่อน

    Sohna lagn lyi ae krde eh😳

  • @gursahibsingh1227
    @gursahibsingh1227 29 วันที่ผ่านมา

    very nice baiji.

  • @sukhpaldarya6306
    @sukhpaldarya6306 3 หลายเดือนก่อน

    ਬਹੁਤ ਖੂਬ 🙏🙏

  • @HardeepSingh-tr5qb
    @HardeepSingh-tr5qb 3 หลายเดือนก่อน

    Bhot vadia vlog ji.danwad.❤deepa bathinda to.❤❤

  • @BaljeetNahar-lz8ht
    @BaljeetNahar-lz8ht 2 หลายเดือนก่อน

    Good👍 bai jankari 👌

  • @pamajawadha5325
    @pamajawadha5325 2 หลายเดือนก่อน +1

    Apna nalo bhut vadia ne koi khrcha karja nhi good man

  • @RajvirGhuman-ux6xo
    @RajvirGhuman-ux6xo 3 หลายเดือนก่อน

    Kaint gal bat 22ji

  • @ArjunSingh-100
    @ArjunSingh-100 3 หลายเดือนก่อน

    Sat Sri akal Bai ji 🙏 shandaar episode 👍

  • @satnamsinghpurba9584
    @satnamsinghpurba9584 3 หลายเดือนก่อน

    Video nice video god bless you take care 👍👍

  • @Balsekhon86
    @Balsekhon86 3 หลายเดือนก่อน

    Bahut kaim aa kam 22 🙏🏼🙏🏼🙏🏼

  • @shivanisharma5562
    @shivanisharma5562 หลายเดือนก่อน +1

    ਸਿੰਘ ਇਜ ਕਿੰਗ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ ❤,