ਮੱਚਗੀ ਹਾਹਾਕਾਰ! ਡੱਲੇਵਾਲ ਦੀ ਮੌ.ਤ ਲਈ ਕੌਣ ਜ਼ਿੰਮੇਵਾਰ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Dallewal | Farmer Protest

แชร์
ฝัง
  • เผยแพร่เมื่อ 1 ม.ค. 2025

ความคิดเห็น • 27

  • @takhatpanjab
    @takhatpanjab  3 วันที่ผ่านมา +5

    th-cam.com/video/2W3vVz3eb2Q/w-d-xo.html
    ਕਰਤਾ ਬਿਸਤਰਾ ਗੋਲ! ਛੁੱਟੀ ਜਥੇਦਾਰਾਂ ਦੀ? ਰਾਧਾ ਸਵਾਮੀ ਬਾਬੇ ਨੂੰ ਕਮਾਂਡ? ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ

  • @simran7139
    @simran7139 3 วันที่ผ่านมา +2

    ਲੋਕਸਭਾ ਚੌਨਾ ਵਿਚ ਏਹੇ ਮੂਰਖ ਕਿਸਾਨੀ ਝੰਡੇ ਚੂਕ ਕੇ ਬੀ ਜੇ ਪੀ ਦੇ ਨੁਮਾਇੰਦੇ ਨੂ ਕੁਟਮਾਰ ਕਰਦੇ ਸੀ ਇਨਾ ਨੂ ਹੂਨ ਸੌਚਨਾ ਚਾਹੀਦਾ ਕਿ ਕੇਦਰ ਨਾਲ ਨਹੀ ਵਿਗਾੜਨਾ ਚਾਹੀਦਾ ❤❤

  • @shallysingh829
    @shallysingh829 3 วันที่ผ่านมา +1

    ਕੇਂਦਰ ਸਰਕਾਰ ਨੂੰ ਕਿਸਾਨ ਆਗੂਆਂ ਨਾਲ ਕੋਈ ਨਾ ਕੋਈ ਗੱਲਬਾਤ ਕਰਨੀ ਚਾਹੀਦੀ ਹੈ???

  • @gurpreetsandhu7227
    @gurpreetsandhu7227 3 วันที่ผ่านมา +1

    ਪੱਤਰਕਾਰ ਵੀਰ ਜੀ। ਇੱਕ ਡੱਲੇਵਾਲ ਜੀ ਦੀ ਜਾਂਨ ਬਚਾਉਣ ਲਈ ਤਾਂ ਕੋਟ ਵੀ ਲੱਗੀ ਹੋਈ ਹੈ। ਸਾਰੇ ਹੀ ਅਰਦਾਸ ਕਰਦੇ ਨੇ।ਪਰ ਜੋ ਪੰਜਾਬ ਦੇ ਤਿੰਨ ਪੁੱਤਰ ਖ਼ਾਲਸਤਾਨੀ ਕਹਿ ਕੇ ਮਾਰ ਦਿੱਤਾ ਗਿਆ ਗ਼ਰੀਬ ਘਰਦੇ।ਬੱਚੇ ਸੀ। ਇਹਨਾਂ ਤੇ ਨਾਂ ਸਰਕਾਰ ਨਾਂ ਕੋਟਾ ਕੁਝ ਵੀ ਨਹੀਂ ਕਰਦੀਆਂ।ਸਭ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਰਲਮਿਲ ਕੇ।

  • @vipanmittal1
    @vipanmittal1 3 วันที่ผ่านมา +1

    ਮੈਂ ਵਪਾਰੀ ਵਰਗ ਤੌਂ ਪੁਛਦਾ ਹਾਂ ਕਿ ਹਰ ਜਥੇਬੰਦੀ ਦੇ ਬੰਦ ਦਾ ਸਮਰਥਨ ਵਪਾਰੀ ਵਰਗ ਕਰਦਾ ਹੈ। ਪੁਰੰਤ ਵਪਾਰੀ ਵਰਗ ਦੇ ਬੰਦ ਦਾ ਕੋਈ ਵੀ ਸਮਰਥਨ ਨਹੀਂ ਕਰਦਾ ਵਪਾਰੀ ਵਰਗ ਦਾ ਆਪਣੇ ਵਪਾਰੀ ਭਰਾ ਵੀ ਸਮਰਥਨ ਨਹੀਂ ਕਰਦੇਂ। ਮੈਂ ਕਿਸਾਨ ਜਥੇਬੰਦੀਆਂ ਦੇ ਬੰਦ ਦਾ ਵਿਰੋਧ ਨਹੀਂ ਕਰਦਾ।

  • @gurdialchand8068
    @gurdialchand8068 3 วันที่ผ่านมา

    ਜੋ। ਡਾਕਟਰਾਂ ਨੂੰ। ਕੋਲ। ਨਹੀ। ਜਾਣ। ਦਿੱਦੇ

  • @ManjeetSingh-xu3kj
    @ManjeetSingh-xu3kj 3 วันที่ผ่านมา

    Sara punjab Ahankari,, koi Akal wala ledar nahi punjab andar,, sare punjab nu doban vich lage han

  • @drkuldipsingh1400
    @drkuldipsingh1400 3 วันที่ผ่านมา

    Listen to Ranjit kuki gill
    Latest and actual clear news
    Regards to kuki ji

  • @BhupendraDave-ul5mv
    @BhupendraDave-ul5mv 3 วันที่ผ่านมา

    Dallewal issue can be win win situation for the AAP leaders at the Delhi election onward!!!?

  • @GurlalSingh-i2b
    @GurlalSingh-i2b 3 วันที่ผ่านมา

    El he Hal kalstan

  • @BhupendraDave-ul5mv
    @BhupendraDave-ul5mv 3 วันที่ผ่านมา

    Jab Khalistan lands seprate hoga tab knowledge hoga ki Bharat, Hindu, RSS, BJP, Modiji against the comparison to the own territory with freedom, frequently demanding & economy with the monopolies policy as the Pakistan!!!!?

  • @jagdishsingh-uc7ud
    @jagdishsingh-uc7ud 3 วันที่ผ่านมา

    Hindua de kalam to Sikha da kde v Sudhar nhi ho sakda eh bol 1983 vich Ek Singh neta ne khe san Khalistan to Punjab kisani msle hal nhi hone

  • @ashsha2889
    @ashsha2889 3 วันที่ผ่านมา +1

    Dhlaywall nahi marda rab vi aho jhay bandaia nu apnay kol nahi laijanda
    Oh drama kar reha hai
    Oh failed poltician hai
    Agay dekh layaa redfort tay flag la dita c.
    Kisaan leaders the koi sympathy nahi oh vi us day maran di wait kar rahhay nay koi navaa drama karan lai.

    • @johnnysinghgill
      @johnnysinghgill 3 วันที่ผ่านมา

      Mainu lagda tu Godi media hi sun da…
      Red Fort te flag nai c Nishan Sahib c.. Jo os vele Sarkar ne jaan bujh k mahol khraab ly oss raste nu kholya gya.. agge pishe othe ik chidi nai fadak sakdi te oss din kyu rasta khol k jaan ditta gya?

    • @ashsha2889
      @ashsha2889 3 วันที่ผ่านมา

      @johnnysinghgill Jay government rasta Khol ditta c tay Lal Kilay tay chad jao.Hun vee Saal ho gaya Shambhu border Tay bethaya nu.Govetnment nay ik vari mouka dita c.Hun Delhi nu v phul jao haryana tap key Dekh lo

    • @johnnysinghgill
      @johnnysinghgill 3 วันที่ผ่านมา

      @ kyu ki Punjab India da hissa nai Mann-de tusi?
      Ya Delhi te Haryana India vich nai aaounde? Godi media dekhna bnd krdo.. changi soch sochoge

  • @devindergrewal2004
    @devindergrewal2004 3 วันที่ผ่านมา

    Dallew di mot likh ke khabar bechde ho ? Sabash

    • @takhatpanjab
      @takhatpanjab  3 วันที่ผ่านมา

      ਇਹ ਸਵਾਲ ਆ ਕਿ ਜ਼ਿੰਮੇਵਾਰ ਕੌਣ?