Chajj Da Vichar (2205) || ਡੱਲੇਵਾਲ ਚੁੱਕਣਾ, ਰਾਤ ਵੇਲ਼ੇ ਆਹ ਕੀ

แชร์
ฝัง
  • เผยแพร่เมื่อ 2 ม.ค. 2025

ความคิดเห็น • 117

  • @Gabrumunda599
    @Gabrumunda599 2 วันที่ผ่านมา +2

    Happy New Year to your whole team 🙏🙌🏻🙌🏻🙏

  • @simba13ish
    @simba13ish 2 วันที่ผ่านมา +3

    Ssa ji alll
    Wishing u all a very happy new year ! 🎉🎉🎉
    My mother and I love ur show . Keep up
    The great works. 🙏🏼🙏🏼🙏🏼🎉🎉

  • @ThanaSingh-n8j
    @ThanaSingh-n8j 3 วันที่ผ่านมา +3

    ਬਹੁਤ ਵਧੀਆ ਟਹਿਣਾ ਸਾਬ ਅਸੀਂ ਕਿਸਾਨੀ ਘੋਲਾਂ ਵਿੱਚ ਮਾੜੇ ਕੁਮੈਂਟਾ ਕਰਕੇ ਹੀ ਢਾਹ ਲੱਗਣੀ ਆ

  • @palpatrewala
    @palpatrewala 2 วันที่ผ่านมา +1

    ਅੱਜ ਵਾਲੀ ਰਿਸਰਚ ਤਾਂ ਸਿਰਾ ਈ ਲਾ ਤਾ ਟਹਿਣਾ ਸਾਬ

  • @Sk-hw1rt
    @Sk-hw1rt 3 วันที่ผ่านมา +7

    ਧੰਨ ਧੰਨ ਦਸ਼ਮੇਸ਼ ਪਿਤਾ ਜਿਸਦਾ ਅਹਿਸਾਨ ਕਦੀ ਵੀ ਨਹੀਂ ਉਤਰ ਸਕਦਾ❤10.26

  • @User.YouTube_creaters
    @User.YouTube_creaters 3 วันที่ผ่านมา +19

    ਖਾਹਿਸ਼ ਚਾਹੇ ਕਿੰਨੀ ਵੀ ਛੋਟੀ ਹੋਵੇ ਉਸਨੂੰ
    *ਪੂਰਾ ਕਰਨ ਦੀ ਜ਼ਿੱਦ ਵੱਡੀ ਹੋਣੀ ਚਾਹੀਦੀ ਹੈ*

  • @User.YouTube_creaters
    @User.YouTube_creaters 3 วันที่ผ่านมา +13

    ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ
    *ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @SatnamSingh-bc5zm
    @SatnamSingh-bc5zm 3 วันที่ผ่านมา +8

    ਮੁਬਾਰਕ ਹੋਵੇ ਨਵਾਂ ਸਾਲ
    ਠੋਕੋ ਨਵੇਂ ਵਰ੍ਹੇ ਨਵੀਂ ਤਾਲ
    ਜੇਕਰ ਛੱਡੀ ਨਾ ਪੈੜ੍ਹ ਚਾਲ
    ਫਿਰ ਕਾਹਦਾ ਨਵਾਂ ਸਾਲ

  • @User.YouTube_creaters
    @User.YouTube_creaters 3 วันที่ผ่านมา +12

    ਕੀਮਤ ਬਰਤਨ ਦੀ ਨਹੀਂ ਹੁੰਦੀ
    *ਬਰਤਨ ਵਿਚ ਪਈ ਹੋਈ ਚੀਜ਼ ਦੀ ਹੁੰਦੀ ਹੈ*

  • @User.YouTube_creaters
    @User.YouTube_creaters 3 วันที่ผ่านมา +14

    ਹੱਕਾਂ ਦੀ ਲੜਾਈ ਵਾਸਤੇ ਸੱਦੇ ਨਹੀਂ ਭੇਜੇ ਜਾਂਦੇ,
    *ਜਿੰਨਾਂ ਦਾ ਜਮੀਰ ਜਿੰਦਾ ਉਹ ਖੁਦ ਨਿਕਲ ਪੈਂਦੇ ਹਨ ਮੋਰਚੇ ਵੱਲ*

  • @SukhwinderSingh-wq5ip
    @SukhwinderSingh-wq5ip 3 วันที่ผ่านมา +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @lovesingh5182
    @lovesingh5182 3 วันที่ผ่านมา +15

    ਮੈਂ ਆਪਣੇ ਆਪ ਨੂੰ ਬਹੁਤ ਬਦਲ ਦੀ ਕੋਸ਼ਿਸ਼ ਕੀਤੀ ਕੁਝ ਆਪਣੇ ਹੀ ਖਾਸ ਨੇ ਜਿਹੜੇ ਬਦਲ ਨਹੀਂ ਦਿੰਦੇ ਕੀ ਕਰੀਏ

  • @gurdialsingh7405
    @gurdialsingh7405 3 วันที่ผ่านมา +4

    ਮੇਰੇ ਵੱਲੋ ਟਹਿਣਾ ਸਾਹਿਬ ਜੀ, ਹਰਮਨ ਥਿੰਦ ਜੀ ਅਤੇ ਪ੍ਰਾਈਮ ਏਸ਼ੀਆ ਦੀ ਪੂਰੀ ਟੀਮ ਨੂੰ ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।

  • @GurpreetSingh-d2s1q
    @GurpreetSingh-d2s1q 2 วันที่ผ่านมา

    ਸਤਿ ਸ੍ਰੀ ਅਕਾਲ ਜੀ prime Asie ਦੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @MewaSingh-gq4bp
    @MewaSingh-gq4bp 3 วันที่ผ่านมา +3

    Sat sri akal swarn singh tehna ji harman thind ji waheguru chrdikla ch rkhe 2024 non atte nma saal2025 non

  • @NsreshKumar-d2g
    @NsreshKumar-d2g 3 วันที่ผ่านมา +2

    ❤ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ਤੋਂ ❤

  • @surjitpremi5885
    @surjitpremi5885 3 วันที่ผ่านมา +2

    MA y Satguru bless both kids presenting chajj da vichar.

  • @jasvirsingh4426
    @jasvirsingh4426 3 วันที่ผ่านมา

    ਟਹਿਣਾ ਸਾਹਿਬ ਅਤੇ ਹਰਮਨ ਜੀ ਸਾਡੇ ਲੋਕਾਂ ਦੀ ਸੋਚ ਹੀ ਇਹ ਹੈ ਕਿ ਸਾਨੂੰ ਸਭ ਮੁਫ਼ਤ ਵਿੱਚ ਮਿਲ ਜਾਵੇ।

  • @gurcharankulana
    @gurcharankulana 2 วันที่ผ่านมา

    ਟਹਿਣਾ ਸਾਹਵ ਗੱਲ ਦਿਲ ਤੇ ਲੱਗੀ ਆ

  • @RajKamal-g2i
    @RajKamal-g2i 3 วันที่ผ่านมา +2

    Kiya Baat Harman Ji Aap Achi Sharo Shyari Vi Kar Lainde Taihna Ji Nu Vi Thuhanu Merry Christmas And Happy New Year 2025 God Bless You ENGLAND ( UK )

  • @manjitSingh-yo9fq
    @manjitSingh-yo9fq 3 วันที่ผ่านมา +3

    Sat Sri akal ji ap Dona bhen ji and dost ji nu ap adwas new year happy new year ji ap sav lye neva sall kuhsei le ke Ave sode donu nu me bhut he dilo phar kerda sodia gulla sun ke ap sada teek reho hemesa lye es de me dilo kavana kerda ji thx ji

    • @BalwantSingh-to7nu
      @BalwantSingh-to7nu 3 วันที่ผ่านมา

      ਟਹਿਣਾ ਸਾਬ ਤੁਸੀਂ ਚਾਈਨਾ ਡੋਰ ਦੀ ਵਿਕਰੀ ਦੀ ਗੱਲ ਕੀਤੀ ਹੈ ਕੀ ਚਾਈਨਾ ਵਾਲੇ ਹੋਮ ਡਿਲਿਵਰੀ ਕਰਦੇ ਹਨ ਸਰਕਾਰ ਨੂੰ ਵੀ ਪੁੱਛੋ ਇਹ ਕਿਥੋਂ ਆਉਂਦੀ ਹੈ ਕੌਣ ਲਿਆਉਂਦਾ ਹੈ

  • @sonukhanguara9254
    @sonukhanguara9254 3 วันที่ผ่านมา +1

    Jai bhim ❤ Jai savidhan ❤
    Happy new year ❤😊🙏sareaa nu😊

  • @JagdishKumar-h7w3z
    @JagdishKumar-h7w3z 3 วันที่ผ่านมา +3

    ਟਹਿਣਾ ਸਾਹਿਬ ਆਪ ਜੀ ਨੂੰ ਨਵੇਂ ਸਾਲ ਦੀ ਵਧਾਈਆਂ

  • @GulshanKumar-pl7pd
    @GulshanKumar-pl7pd 3 วันที่ผ่านมา +3

    ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।

  • @jarmalsandhu5570
    @jarmalsandhu5570 3 วันที่ผ่านมา +1

    ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਵੀਚਾਰ ਹਨ ਜੀ

  • @mohansinghwarval87
    @mohansinghwarval87 3 วันที่ผ่านมา +1

    ਟਹਿਣਾਂ ਸਾਬ ਆਪ ਨੇ ਜੋ ਮਰਦਾਂ ਨਾਲ ਧੱਕਾ ਜਾਂ ਲਾਹਣਤਾਂ ਵਾਲਾ ਮੁੱਦਾ ਛੇੜਿਆ ਹੈ ਠੀਕ ਹੈ,ਪਰ ਮਰਦਾਂ ਦੀ ਸ਼ੋਹਰਤ ਵੀ ਕੀਤੀ ਗਈ
    ਏ ਜਿਵੇਂ ਕਿ ਮੋਰ ਸੋਹਣਾਂ ਹੈ,ਸ਼ੇਰ ਵੀ ਸ਼ੇਰਨੀ ਤੋਂ ਸੋਹਣਾਂ ਹੈ ਆਦਿ

  • @NirmalSingh-kk3kv
    @NirmalSingh-kk3kv 3 วันที่ผ่านมา +1

    ਮੋਰਨੀ ਵਰਗੀ ਚਾਲ, ਸੁਰਾਹੀ ਵਰਗਾ ਲੱਕ ,

  • @TajinderSingh-tb3cp
    @TajinderSingh-tb3cp 3 วันที่ผ่านมา

    ਨਵੇਂ ਸਾਲ ਦੀਆਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @sukhwinderkaur7145
    @sukhwinderkaur7145 3 วันที่ผ่านมา

    ਹਰਮਨ ਤੇ ਟਾਹਿਣਾ ਸਾਹਿਬ ਤੁਹਾਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਸੰਸਾਰ ਵਿੱਚ ਖੁਸ਼ੀ ਆਵੇ ਤੰਦਰੁਸਤੀ ਆਵੇ, ਹਰ ਇਨਸਾਨ ਦੀ ਕਿਸਮਤ ਬਦਲੇ❤❤❤❤🎉🎉🎉🎉🎉

  • @ManjitSingh-ey5gv
    @ManjitSingh-ey5gv 3 วันที่ผ่านมา

    ਪ੍ਰਇਮ ਏਸੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🌹🌹💐💐

  • @HardeepSingh-vb1on
    @HardeepSingh-vb1on 3 วันที่ผ่านมา +2

    Good job ji Happy new year 2005

  • @jasvirsingh3169
    @jasvirsingh3169 วันที่ผ่านมา

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾ ਆਪ ਜੀ॥

  • @Paliwala
    @Paliwala 3 วันที่ผ่านมา +3

    Tehna ਸਾਬ ਜੀ 5 /5 Kiliya ਵਾਲੇ v ਡੀਪੂ ਦੀ ਕਣਕ ਲੈਣ ਸੋਨਾਲੀਕਾ ਟਰੈਕਰ ਤੇ ਆਉਂਦੇ ਨੇ

  • @nirmalmann9347
    @nirmalmann9347 3 วันที่ผ่านมา

    ਗੌਰਮੈਂਟ ਦੇਸ ਦੀ ਪ੍ਰਾਈਵੇਟ ਅੰਨਲਿਮਿਟਡ.ਸੂਬੇ ਦੀ ਸਰਕਾਰ ਕਰਜ਼ੇ ਤੇ ਕਰੇ ਕਾਰੋਬਾਰ. ਕਿਸਾਨ ਮਜ਼ਦੂਰ ਦਾ ਹੋਆ ਬੁਰਾ ਹਾਲ. ਬੇਸ਼ਰਮ ਤੇ ਬਕਾਉ ਲੀਡਰ ਹੋਏ ਖੁਸ਼ਹਾਲ. ਜੈ ਹਿੰਦ.

  • @santoshkumari2588
    @santoshkumari2588 3 วันที่ผ่านมา

    ਆਪ ਜੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।ਨਵਾਂ ਸਾਲ ਆਪ ਸਭ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ 🎉🎉

  • @sahibsaab7818
    @sahibsaab7818 3 วันที่ผ่านมา

    Happy new year 🎉😊✨️💛🤗💖🎉🎉🎉🎉🎉🎉🎉❤❤❤❤❤❤❤🎉🎉🎉🎉❤

  • @baldevjassar8059
    @baldevjassar8059 2 วันที่ผ่านมา

    *🙏🌻ਅੱਜ ਦਾ ਵਿਚਾਰ🌻🙏*
    *ਦਿਖਾਵੇ ਦੀ ਜ਼ਿੰਦਗੀ ਨਾਲੋਂ ਕਿਤੇ ਜ਼ਿਆਦਾ ਅਸਲੀਅਤ ਦੀ ਜਿੰਦਗੀ ਵਧੀਆ ਹੁੰਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @sukhminderbatth2758
    @sukhminderbatth2758 3 วันที่ผ่านมา +3

    ਆਪੇ ਸਿਰ ਪਲੋਸੋ ਆਪੇ ਬੁਢ ਸੁਹਾਗਣ ਹੋਏ

  • @BalramDhaliwal-rb7no
    @BalramDhaliwal-rb7no 3 วันที่ผ่านมา +1

    ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ ❤❤❤❤❤❤❤❤❤❤❤

  • @Kunwareditor077
    @Kunwareditor077 3 วันที่ผ่านมา +1

    Greeb wali gal bilkul sahi aa veerji . Happy new year 🎊

  • @healthcafe69
    @healthcafe69 3 วันที่ผ่านมา +2

    Tehna nu dekh ke sidhu apne aap muhre aa janda

  • @tarsemlal7992
    @tarsemlal7992 3 วันที่ผ่านมา

    आपको आपके परिवार नू और नये साल 2025 का बहुत बहुत बधाई हो सर्व संसार को खुशीया भरा साल आये👌👌👌👌👌👌

  • @manjitSingh-yo9fq
    @manjitSingh-yo9fq 3 วันที่ผ่านมา +1

    Very good tehna ji ap ji aa dosti efe he ba i rehe

  • @sandeeprajvi402
    @sandeeprajvi402 3 วันที่ผ่านมา

    ਇਸ ਹਿਸਾਬ ਨਾਲ ਸਰਕਾਰੀ ਬੱਸਾਂ ਬੰਦ ਹੋ ਜਾਣੀਆਂ ਫਿਰ ਪ੍ਰਾਈਵੇਟ ਬੱਸਾਂ ਆਉਣਗੀਆਂ ਤੇ ਮੂੰਹ ਮੰਗਿਆ ਕਿਰਾਇਆ ਲੈਣਗੀਆਂ 😢

  • @kg_construction786
    @kg_construction786 3 วันที่ผ่านมา

    ਬਹੁਤ ਸੋਹਣਾ ਪ੍ਰੋਗਰਾਮ ਜੀ ❤❤

  • @palasingh5151
    @palasingh5151 3 วันที่ผ่านมา

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @JagdishKumar-h7w3z
    @JagdishKumar-h7w3z 3 วันที่ผ่านมา +2

    ਕਿਸਾਨਾਂ ਦੀ ਮੰਗਾਂ ਉਥੇ ਦੇ ਹਰ ਕੋਈ ਕਹਿੰਦਾ ਫਿਰਦਾ ਹੈ ਗਰੀਬਾਂ ਦੀ ਮਜਬੂਰੀ ਬਾਰੇ ਕੋਈ ਗੱਲ ਵੀ ਨਹੀਂ ਕਰਦਾ

  • @karajsinghtoor3542
    @karajsinghtoor3542 3 วันที่ผ่านมา

    ਚੱਜ ਦਾ ਵਿਚਾਰ ❤❤❤

  • @PalvinderShahi-b4y
    @PalvinderShahi-b4y 3 วันที่ผ่านมา

    Waheguru ji waheguru ji chaddi kla vich rakhna ji 2025

  • @veerpalkaur3875
    @veerpalkaur3875 3 วันที่ผ่านมา

    Happy new year sir and mam🎉🎉

  • @YMoney-
    @YMoney- 3 วันที่ผ่านมา

    Congratulations Tahina sahib and Hartman thind ji ssa ji

  • @sukhwinderkaur7145
    @sukhwinderkaur7145 3 วันที่ผ่านมา

    ਟਾਹਿਣਾ ਸਾਹਿਬ ਬਦਲਣ ਵਾਲਾ ਕੀ ਕਰੇ ਪਰ ਦੁਨੀਆਂ ਬਦਲਣ ਨਹੀਂ ਦਿੰਦੀ, ਮੈ ਆਪਣੇ ਆਪ ਨੂੰ ਬਦਲਣ ਬਹੁਤ ਕੋਸ਼ਿਸ਼ ਕੀਤੀ ਪਰ ਬੋਲਣ ਲਈ ਮਜਬੂਰ ਕਰ ਦਿੰਦੇ ਨੇ,

  • @rabjidhillon9413
    @rabjidhillon9413 3 วันที่ผ่านมา +1

    Very nice program

  • @manjitSingh-yo9fq
    @manjitSingh-yo9fq 3 วันที่ผ่านมา +2

    Good service ji

  • @jarnailsingh9949
    @jarnailsingh9949 3 วันที่ผ่านมา +2

    147th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤

  • @jasvirsingh4426
    @jasvirsingh4426 3 วันที่ผ่านมา

    ਟਹਿਣਾ ਸਾਹਿਬ ਅਸੀਂ ਵੀ ਨਵਾਂਸ਼ਹਿਰ ਤੋਂ ਹਾਂ ਪਿੰਡ ਦਾ ਨਾਂ ਵੀ ਦੱਸ ਦਿਉ ਤਾਂ ਕਿ ਲੋਕਾਂ ਨੂੰ ਜਾਗਰੂਕ ਕਰ ਦਿੱਤਾ ਜਾਵੇ।

  • @NehalKhan-gp1td
    @NehalKhan-gp1td 3 วันที่ผ่านมา +1

    نیا سال مبارک ہو

  • @narinderjeetsingh3994
    @narinderjeetsingh3994 3 วันที่ผ่านมา +1

    Sat Sri akaal to all 🙏🎈

  • @GulshanKumar-pl7pd
    @GulshanKumar-pl7pd 3 วันที่ผ่านมา +1

    ❤❤

  • @JagtarGill-u1z
    @JagtarGill-u1z 3 วันที่ผ่านมา +1

    Very good thana shiab and Harman thind ji thanks v rano the payal disaster ludhiana Punjab good evening

  • @lakhvinderkingra3909
    @lakhvinderkingra3909 3 วันที่ผ่านมา +1

    ਬਹੁਤ ਵਧੀਆ ਵਿਚਾਰ ਕੀਤਾ ❤

  • @pammasingh999
    @pammasingh999 3 วันที่ผ่านมา +1

    ਸਾਰੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ❤

  • @subhashchander2324
    @subhashchander2324 3 วันที่ผ่านมา

    Happy new year to the full team of prime Asia tv

  • @RakeshKumar-pg3or
    @RakeshKumar-pg3or 3 วันที่ผ่านมา +1

    Happy new year

  • @JagdevSingh-r2p
    @JagdevSingh-r2p 3 วันที่ผ่านมา +1

    Happy New Year for everyone

  • @GurkiratSingh-fu7di
    @GurkiratSingh-fu7di 3 วันที่ผ่านมา

    Happy new years

  • @GoldyAthwal-j3e
    @GoldyAthwal-j3e 3 วันที่ผ่านมา

    Happy new year 2025 prime Asia all Team Members

  • @shokatgujjar3859
    @shokatgujjar3859 3 วันที่ผ่านมา

    ❤❤❤❤❤

  • @manjitSingh-yo9fq
    @manjitSingh-yo9fq 3 วันที่ผ่านมา +1

    Ap ji aa. Nu new sall deiea mubarka ji

  • @manjitSingh-yo9fq
    @manjitSingh-yo9fq 3 วันที่ผ่านมา +1

  • @gsgaming8739
    @gsgaming8739 2 วันที่ผ่านมา

    Bai kmal karti bhut hasa aea mard di halat te😂😂

  • @KuldeepSingh-cl8de
    @KuldeepSingh-cl8de 3 วันที่ผ่านมา

    Aj badia c je share be keta je

  • @HarpreetKaur-dz1oz
    @HarpreetKaur-dz1oz 3 วันที่ผ่านมา +1

    Happy new year ji🎉

  • @MalkitsinghSahota-y2s
    @MalkitsinghSahota-y2s 3 วันที่ผ่านมา

    Mizoram Devi Kala karo Rana Sahab Sanu Bhalobashi Karenge Allah

  • @ramandeepsingh4310
    @ramandeepsingh4310 3 วันที่ผ่านมา

    Good

  • @sarbjeetkhiva145
    @sarbjeetkhiva145 3 วันที่ผ่านมา +1

    ਟਹਿਣਾ ਸਾਹਿਬ ਸਤਿ ਸ਼੍ਰੀ ਆਕਾਲ ਜੀ, ਕਿਸਾਨਾ ਦੇ ਸੰਘਰਸ਼ ਪਿਛੇ ਇਕ ਹੋਰ ਗੱਲ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਕੇ ਐਮਰਜੈਂਸੀ ਲਗਾਉਣੀ ਚਾਹੁੰਦੀ ਹੈ ਮੋਦੀ ਸਰਕਾਰ ਕਿਊਕਿ ਆਮ ਆਦਮੀ ਪਾਰਟੀ ਅਤੇ ਪੰਜਾਬੀ ਹਮੇਸ਼ਾ ਮੋਦੀ ਸਰਕਾਰ ਦੀਆਂ ਅੱਖਾਂ ਵਿਚ ਰੜਕਦੇ ਨੇ ੍੍੍੍

  • @Paliwala
    @Paliwala 3 วันที่ผ่านมา +1

    ਸਾਡੇ ta ration Card v ਨਹੀਂ ਬਨੋਂਦੇ

  • @JagtarSingh-o8o
    @JagtarSingh-o8o 3 วันที่ผ่านมา +1

    Veer ji mazdoor di vi gall kar leia karo

  • @tejinderpalsingh7817
    @tejinderpalsingh7817 3 วันที่ผ่านมา +3

    Bye Bye 2024 welcome 2025 congratulations Happy new year

    • @shinderbrar
      @shinderbrar 3 วันที่ผ่านมา +1

      ❤❤🤙🤙✌✌👌👌

  • @sarwargujjar1760
    @sarwargujjar1760 3 วันที่ผ่านมา +1

    Allah hafiz

  • @tejindersingh8925
    @tejindersingh8925 2 วันที่ผ่านมา

    एक और ईंट गिर गई दीवारे ज़िन्दगी से,
    और नादान कह रहें हैं कि नया साल मुबारक हो।

  • @lifeofanoldmanbyrambakshi4615
    @lifeofanoldmanbyrambakshi4615 3 วันที่ผ่านมา +1

    Mr tehna we have tamater but not tamatri also we have golgappa and not golgappi.

  • @gagandeepsingh9196
    @gagandeepsingh9196 3 วันที่ผ่านมา

    Harman ji Ana makeup Kariya tuc bin makeup ton sohne lagde oo

  • @ranjodhjohal7852
    @ranjodhjohal7852 3 วันที่ผ่านมา +1

    32 mint de program ch 16 mint dand kadd k saar dinde j ( chugliya) jdo sare news chennal vekh lye hon ta kuz vekhn nu na hove ta kite tuhada program la lya jave ta adha sma kharab kr dinde tuc 😢😢😢😢

  • @boharsingh7725
    @boharsingh7725 3 วันที่ผ่านมา +1

    🙏🙏🙏🙏🙏

  • @avtarsinghdhaliwal1522
    @avtarsinghdhaliwal1522 3 วันที่ผ่านมา

    Happy new year 2025

  • @gurvinderpalsingh679
    @gurvinderpalsingh679 3 วันที่ผ่านมา

    DALA PROTEIN TE MULTIVITAMINS DA SUPPLIMENTS LAI REHA

  • @gurindersangha3764
    @gurindersangha3764 3 วันที่ผ่านมา

    2025 ਵਿੱਚ ਤੁਹਾਡੇ ਨਾਲ ਖੜਾ ਆ 👍

  • @AbdullahRizwan-u6j
    @AbdullahRizwan-u6j 3 วันที่ผ่านมา +1

    Yar veer g Muja Sy 3600 ly lo

  • @manpreetsaluja3149
    @manpreetsaluja3149 3 วันที่ผ่านมา +1

    Amb khan nu bandri dande khan nu richh

  • @shallysingh829
    @shallysingh829 3 วันที่ผ่านมา

    ਫੋਕ ਲੋਅਰ,,,
    ਹਣ ਦੱਸ ਵੇ ਟਹਿਣੇਆ,,,
    ਖਨੌਰੀ ਬਾਰਡਰ ਦੀ ਸਟੇਜ ਤੋਂ ਕੌਣ ਕੌਣ ਬੋਲਦੇ ਨੇ????

  • @NadeemAkhtar-v8g
    @NadeemAkhtar-v8g 3 วันที่ผ่านมา

    majjan majjan di pehna nay

  • @harminderbilla1285
    @harminderbilla1285 3 วันที่ผ่านมา

    Madam ji apna asli naam dsdo chanal krke 2name madam ji plz asli chanal ate asli naam dsdo ji

  • @santoshkaur9285
    @santoshkaur9285 3 วันที่ผ่านมา

    Heamend thend meri v video aap ji de chaj da vichaar me 🙏🙏lga do please help me🙏🙏🙏🙏😭😭

  • @BoharSingh-f4j
    @BoharSingh-f4j 3 วันที่ผ่านมา +1

    Tehna ji hamanbetihehpynewyir

  • @MalkitsinghSahota-y2s
    @MalkitsinghSahota-y2s 3 วันที่ผ่านมา

    Kunwari 9:30 Gala karo Tana Sahab

  • @riazahmad8963
    @riazahmad8963 3 วันที่ผ่านมา

    Tena sab tano jarry Gro Nank sab family mile c Charrdy punjab tu ohna the bhai mil gay na
    Tusi ohna the interview kro

  • @MalkitsinghSahota-y2s
    @MalkitsinghSahota-y2s 3 วันที่ผ่านมา +1

    Tou rakhda a

  • @satbirsingh6527
    @satbirsingh6527 3 วันที่ผ่านมา

    ❤😂🎉😢😮😅😊❤

  • @varindersingh-sc2ju
    @varindersingh-sc2ju 2 วันที่ผ่านมา

    Sidhu na sahi kaia thoda bara