Rajniti ch ta eh 2001 ch aye ne. Eh ta sab kuchh bahut purana hai Rana farm. Mai 1985 to dekhda aw reha. Jaddi sardar ne Rana ji. Comment soch samajh ke kariya karo.
Lutt da hor kisse da hou mai 1985 to dekhda aa reha. Eda hi aw sab kuchh pehla to hi. Rajniti ta eh 2001 ch aye ne eh sab kuch oss to pehla da hai. Je nahi yakeen ta Bazpur jaa ke puchh la kisse nu v. Aven nahi ghar beh comment kar deyida.
lokan di soch kinhi negative hoyi pyi a ae keda hun sardar bnya jinha nu nhi pta dss dyie ae jaddi sardar a rajneeti ch tah baad ch aaye a pta nhi lok har ik nu kio galt smjde ਚਾਅ bnon vele jede har wari mauke te ਮੁੱਲ da ਦੁੱਧ lyonde a oh comment kri jande a zaddi sardar baare
A jehre lok keh rhe a ehne sarkari lutt krke bnea ehna nu eh ni pta vi eh plyticion vich ta kuz time pehla hi aye c pr ehnda da bacroad bahut mehnti ehna de bzurga ne zmeen ziadad bnai fr ehna ne km samb ke rakhea Tusi vi mehnt kro tusi vi aun wale time vich bna skde o mehnt krni peni a
Veere aven saale kutte lok faltu comment kari jande. Eh Rana farm 1985 to dekhda aw reha odo v chardi klaa c. Rajniti ch ta eh 2001 ch aye ne. Eh sab kuchh mehnat naal banaya Rana ji ne.
ਇਹ ਫਾਰਮ ਬਾਜਪੁਰ ਉਤਰਾਖੰਡ ਵਿਚ ਆ ਬੜੀ ਤਕੜੀ ਜ਼ਮੀਨ ਆ
❤❤❤❤❤ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਰਾਣਾ ਜੀ ਅਸ਼ਲੀ ਜਟ ਹਨ ਕਿਉ ਕਿ ਜਿਹੜਾ ਆਪਣੀ ਖੇਤੀ ਆਪ ਕਰਦਾ ਹੈ ੳਹ ਅਸ਼ਲੀ ਜਟ ਹੁੰਦਾ ਹੈ ਰਾਣਾ ਜੀ ਨੇ ਆਪ ਟਰੈਕਟਰ ਚਲਾ ਕੇ ਖੇਤੀ ਕੀਤੀ
ਪੰਜਾਬ ਨੂੰ ਲੁਟ ਕੇ ਖਾ ਗਏ ਪੰਜਾਬ ਦੇ ਲੀਡਰ। ਝਾੜੂ ਵਾਲੇ ਲੁਟ ਰਹੇ ਆ। ਅਮੀਰ ਹੋਣ ਦਾ ਸਾਟਕਟ ਰਸਤਾ ਰਾਜਨੀਤੀ ਚ ਵੜੋ
Rajniti ch ta eh 2001 ch aye ne. Eh ta sab kuchh bahut purana hai Rana farm. Mai 1985 to dekhda aw reha. Jaddi sardar ne Rana ji. Comment soch samajh ke kariya karo.
ਸਾਰੀ ਜਮੀਨ ਤੇ ਪੈਸਾ ਦੇਕੇ ਦੋ ਸਵਾਸ ਵੱਧ ਖਰੀਦ ਕੇ ਵਖਾਈ ਫਿਰ ਮੰਨਾਗੇ
Rana da parivar 1914 wich New Zealand wich dairy farming karda si. Aaga Vadhu soch wala pariwar
ਭਰਾਵਾ ਜੀਹਦੇ ਘਰ ਦਾਣੇ
ਉਹਦੇ ਕਮਲੇ ਵੀ ਸਿਆਣੇ ।
ਚਾਅ ਬਣਆਉਣ ਵੇਲੇ ਮੌਕੇ ਤੇ ਮੁੱਲ ਦਾ ਦੁੱਧ ਲਿਯੋਨ ਵਾਲੇ
ਗਲਤ ਕਮੈਂਟ ਕਰੀ ਜਾਂਦੇ ਅ ਜੱਦੀ ਅਮੀਰ ਬੰਦੇ ਬਾਰੇ
ਖੇਤੀ ਤਾ ਬੰਦਾ ਦੇਖੋ ਕਿਨ੍ਹੀ ਤਕਨੀਕ ਨਾਲ ਕਰਦਾ ਅਤੇ ਕਿਨ੍ਹੀ ਤਰ੍ਹਾਂ ਦੀ ਕਰਦਾ ਅਤੇ ਸਾਰਾ ਗਿਆਨ ਅ ਖੇਤੀ ਬਾਰੇ
ਮੈ ਇੱਕ ਟਰੈਕਟਰ ਨੂੰ ਤਰਸੀ ਜਾਣਾ,
ਹੱਕ ਦੀ ਕਮਾਈ ਨਾਲ ਪੈਦਾ ਨੀ ਸਕੂਟਰ ਚ ਤੇਲ ਸੱਜਣਾ,ਹੋਈਏ ਰਾਜ ਨੇਤਾ ਤਾ ਸਵੇਰੇ ਹੀ ਖ਼ਰੀਦ ਲਈਏ ਰੇਲ ਸੱਜਣਾ
Asle da hai rana kheti nal inna pyar good
ਇਹ ਪੰਜਾਬ ਦੇ ਲੋਕਾਂ ਦੇ ਹੀ ਨੇ ਲੁੱਟ ਦਾ ਮਾਲ ਆ ਸਾਰਾ ਦਿਨ ਰਾਤ ਟੁੱਟ ਟੁੱਟ ਕਿ ਮਰਨ ਵਾਲਾ ਕਿਸਾਨ ਤਾਂ ਐਨਾਂ ਕਾਮਯਾਬ ਹੁੰਦਾ ਨੀ ਜਿਹੜਾ ਬੰਦਾ ਕਦੇ ਵੱਟ ਤੇ ਨੀ ਤੁਰਿਆ ਉਹ ਰਾਜਾ
Oh brva oh 1000 acre toh ute di kithe krde c pehla vnhi tuhada sb kuch lut ke bnya😂
Lutt da hor kisse da hou mai 1985 to dekhda aa reha. Eda hi aw sab kuchh pehla to hi. Rajniti ta eh 2001 ch aye ne eh sab kuch oss to pehla da hai. Je nahi yakeen ta Bazpur jaa ke puchh la kisse nu v. Aven nahi ghar beh comment kar deyida.
7@@ascheema191⁶75
Eh up Cho hi Ameer buisnis man si
P53 $ 8❤
$
S 😊❤❤z5@@gillrsg
ਰਾਣਾ ਜੀ ਕੋਈ ਸਮਾਜ ਭਲਾਈ ਕੰਮ ਵੀ ਕਰਿਆ ਕਰੋ,, ਰੱਬ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ,, ਰੱਬ ਦਾ ਵਾਸਤਾ ਪੰਜਾਬ ਵਿੱਚ ਸ਼ਰਾਬ ਦੀਆਂ ਫੇਕਟਰੀਆ ਲਗਾ ਕੇ, ਪੰਜਾਬ ਦੀ ਧਰਤੀ ਪਾਣੀ ਖ਼ਰਾਬ ਨਾ ਕਰੋ ਜੀ ਬੜੀ ਮਿਹਰਬਾਨੀ ਹੋਵੇਗੀ 🙏
ਮਾਈ ਜੋ ਮਰਜ਼ੀ ਕਹੋ ਹੈ ਇਹ ਸਰਕਾਰੀ ਤਾਕਤ ਦੇ ਨਾਲ ਗੁੰਡਾਗਰਦੀ ਨਾਲ ਕਿੱਥਾ ਇਕੱਠਾ ਕੀਤਾ ਹੋਇਆ ਧਨ ਹੈਗਾ ਇਸ ਦਾ ਫਾਇਦਾ ਕੀ ਹੋਣਾ ਮਰਨ ਤੋਂ ਬਾਅਦ ਇਸ ਦੇ ਵਾਸਤੇ ਇਹ ਰਾਖ ਹਨ ਹੁਣ ਇਹ ਹੰਕਾਰ ਆ ਫਿਰਦਾ ਹੈ ਮੇਰੇ ਪਾਸ ਅੱਠ ਟਰੈਕਟਰ ਹਨ ਤੇ ਕੱਲ ਨੂੰ ਇਹਦੀ ਰਾਖ ਬਣ ਜਾਣੀ ਹੈ ਤੇ ਫਿਰ ਇਹ ਟਰੈਕਟਰ ਇਥੇ ਹੀ ਖੜੇ ਰਹਿ ਜਾਣੇ ਨੇ ਇਸ ਗੰਦੇ ਧਨ ਦਾ ਲੇਖਾ ਇਹਨੂੰ ਦੇਣਾ ਪੈਣਾ ਸਵਾਦ ਇਹਦੇ ਪਰਿਵਾਰ ਨੇ ਲੈਣਾ
ਰਾਣਾ ਗੁਰਜੀਤ ਸਿੰਘ ਜੀ ਅਸਲੀ ਜਿਮੀਦਾਰ ਆ
UP ਆਲੇ ਜੱਟ ਘਟ ਨਹੀ ਕਿਸੇ ਤੋਂ
Best
ਖਾਨਦਾਨੀ ਅਮੀਰ ਆ ਰਾਣਾ ਗੁਰਜੀਤ ਸਾਬ
ਜਦ ਕੋਈ ਮੰਤਰੀ ਬੱਣ ਜਾਦਾ ਓਹ ਆਪਣੇਂ ਅਮੀਰ ਬਣ ਹੀ ਜਾਦਾ
ਸਿਆਸਤ ਹੈ ਹੀ ਅਮੀਰ ਬਣ ਵਾਸਤੇ ਕੀਤਾ ਜਾਦਾ ਬਿਜ਼ਨਸ ਹੈ
ਹਰ ਪੀੜ੍ਹੀ ਨੇ ਮਿਹਨਤ ਕੀਤੀ ਆ ਜੀ, ਤਾਂ ਹੀ ਅੱਜ ਸਰਦਾਰੀਆਂ ਨੇ
ਰਾਣਾ ਗੁਰਜੀਤ ਨੇ ਤਾਂ ਮਿੰਟ ਕੁ ਗੱਲ ਕੀਤੀ ਪਰ ਪੱਤਰਕਾਰ ਨੇ ਰਪੀਟ ਤੇ ਲਾ ਦਿੱਤੀ 😂 ਪਟੇ ਦੇ ਜੋੜ ਵਾਂਗ ਗੱਲ ਘੁੱਮ ਕੇ ਆ ਰਹੀ
Singh is a king but Rana is double king . What a agriculturist expert farming .
17:38 17:38 😊
ਇਵੈ ਪੰਜਾਬ ਚ ਆਖੀ ਜਾਦਾ ਮੇਰੇ ਕੌਲ ਆ ਟਰੈਕਟਰ ਆ ਰਾਣਾ ਸਬ ਤੌ ਅੱਗੇ ਜੰਟ
Alcohol mafia ?
Tuc mafia hi chalao…. He have said in his interview why he came to industry, sardar ta kithe ch khush c
@@sbilling4868 aho yere 2 saal pela edi Factory to sharab pike marhe si o kide hisse ?
@@amanpreetkumar9294 Court hai PIL layo, there are people responsible for his factories work…..
Wa oa Rana jatt butt gud yar farmer 👌🏼🌾🌾🌾🌾🌾👌🏼😁😁
ਮਿਊਜ਼ਿਕ ਨੂੰ ਤਾਂ ਅੱਗ ਲਾ ਦਿਓ ,ਬੰਦ ਕਰ ਦਿਓ ।
Waheguru
Good👍👍👍👍👍 pl s
ਨਵੇਂ ਮੋਟਰ ਕੁਨੇਸ਼ਨ ਵੀ ਦਿਓ ਜੀ ਪੰਜਾਬ ਵਿੱਚ
Good 👍
Good job guru ji
🎉😊❤
Rana’s interest in science and improvement can be heard in his talk but interviewer doesn’t understand his level of talk .
3 Saal baad aap de mla dasnge sade 100 kile kive bne
100 ni .. Rane kol 2500 killa zameen ae ,, Bazpur Uttrakhand ch.
Rashiean de fan❤
,, ਖਾਨਦਾਨ ਨਈ।ਏ ਪੰਜਾਬ ਦੇ ਸਿਰੋਂ। ਬਣਿਆਂ ਚੋਰ।ਏਦੇ ਟਬਰ ਸਣੇ ਏਨੂ ਇਨਕੌੰਟਰ ਕਰੋ ਸਰ
He's promoting himself alot lately actually, would be interesting to see their intentions unfold in coming months !
Babbu maan tractur vate la gya show 2020 wala ❤❤❤❤
lokan di soch kinhi negative hoyi pyi a
ae keda hun sardar bnya jinha nu nhi pta dss dyie ae jaddi sardar a
rajneeti ch tah baad ch aaye a
pta nhi lok har ik nu kio galt smjde
ਚਾਅ bnon vele jede har wari mauke te ਮੁੱਲ da ਦੁੱਧ lyonde a oh comment kri jande a zaddi sardar baare
A jehre lok keh rhe a ehne sarkari lutt krke bnea ehna nu eh ni pta vi eh plyticion vich ta kuz time pehla hi aye c pr ehnda da bacroad bahut mehnti ehna de bzurga ne zmeen ziadad bnai fr ehna ne km samb ke rakhea Tusi vi mehnt kro tusi vi aun wale time vich bna skde o mehnt krni peni a
Veere aven saale kutte lok faltu comment kari jande. Eh Rana farm 1985 to dekhda aw reha odo v chardi klaa c. Rajniti ch ta eh 2001 ch aye ne. Eh sab kuchh mehnat naal banaya Rana ji ne.
19 THOUSAND DA ÇE RANA SAHIB 22 JI
Apne hathi keti keeti ah Rana ji ne
ਮਨਪ੍ਰੀਤ ਬਾਦਲ ਤਾਹੀਓਂ kehda c v,,,,,,,,,,,,,,,,,,,,
𝓓𝓪𝓵𝓼
Sarm kro daily post
480 ft kehra ghatt aa
Chor. Chor chorr
62000 da se asi lea 72 model bailaras
Lutia punjab hone hi c
Sara Punjab lutt ke bnaye ne
Jaddi sardar aa bai
Sidhu Saab aap ji vi mehnat karo Negative soch naal kuch in banuga
Ver jdo tera janam v ni hoya c rana gurjit oto pehla da bnya shi aa pra ghr bhke cmnt na krya kro bina kuj soche smje
Bazpur m rha 7 sal bhut ganna le k jada rha mill vich bhut vaddi mill a bazpur de vich