ਪਿਉ ਦੇ ਬੋਲ ਪਗਾਉਣ ਵਾਲੇ ਜੱਦੀ ਸਰਦਾਰ, ਖੇਤੀ ਵਿੱਚ ਪਹਿਲਾ ਨੰਬਰ, ਘੋੜਿਆਂ ਦੇ ਕੰਮ 'ਚ ਬਾਦਸ਼ਾਹ | Akhar
ฝัง
- เผยแพร่เมื่อ 11 ก.พ. 2025
- ਪਿਉ ਦੇ ਬੋਲ ਪਗਾਉਣ ਵਾਲੇ ਜੱਦੀ ਸਰਦਾਰ, ਖੇਤੀ ਵਿੱਚ ਪਹਿਲਾ ਨੰਬਰ, ਘੋੜਿਆਂ ਦੇ ਕੰਮ 'ਚ ਬਾਦਸ਼ਾਹ | ਬੰਬੇ ਆਲੇ ਵੀ ਵੇਖਣ ਆਉਦੇ ਆ ਬੈਨੀਵਾਲਾਂ ਦੇ ਘੋੜੇ | Akhar
#FamousHorse #JaddiSardar #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel punjabi,jaddi sardar,navreet sivia akhar,navreet sivia interview,farmer,rajasthan farmer,jaddi sardar akhar,lifestyle of punjabi,farmer motivational video,farmer interview,sanjam singh badal,horse riding,horse riding videos,sukhbir singh badal stud farm,marwari horse,marwari horse lover,nukra horse price in punjab,rajasthan horse,rajasthani horse,rajasthan horse market,rajasthani horse dance
'ਹਾਲੇ ਕਿਥੇ ,ਹਾਲੇ ਤਾਂ ਬਥੇਰੀ ਮੇਹਨਤ ਹੋਰ ਕਰਨੀ ਆ ' ਆਹ ਸੋਚ ਬੰਦੇ ਦੀ ਹੋਵੇ ਤਾਂ ਬੰਦਾ ਮਸੀਬਤਾਂ ਨੂੰ ਮਜਾਕ ਸਮਜਦਾ
Sache bande
ਖ਼ੂਬਸੂਰਤ ਪਰਿਵਾਰਕ ਸਾਂਝ ❤️ ਕੁਦਰਤੀ ਖੇਤੀ ਨਾਲ ਜਾਨਵਰਾਂ ਨਾਲ ਪਿਆਰ 🙏
ਵਧੀਆ ਵਿਡਿੳ ਦੇਖ ਮਜਾ ਆ ਗਿਆ
ਇਹੁ ਜਿਹੇ ਪਰਵਾਰ ਬਹੁਤ-ਬਹੁਤ ਘਟ ਮਿੰਲਦੇ ਨੇ ਜੀ
ਸੀਬੀਆ ਸਾਹਿਬ ਸਲਾਮ ਹੈ ਤੁਹਾਨੂੰ, ਬਹੁਤ ਵਧੀਆ ਵੀਡੀਓ ਜਾਨਕਾਰੀ ਭਰਪੂਰ ਹੁਂਦੀਆਂ ਹਨ ਜੀ ਵਾਹਿਗੁਰੂ ਜੀ ਆਪ ਪਾਸੋਂ ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਜੀ
ਮੇਰੀ ਬੇਨਤੀ ਹੈ ਕਿ ਜਦੋਂ ਵੀ ਕੋਈ ਟਿੱਪਣੀ ਕਰਦਿਆਂ ਪੰਜਾਬੀ ਭਾਸ਼ਾ ਨੂੰ ਤਹਰੀਜ ਦਿੱਤੀ ਜਾਵੇ ਧੰਨਵਾਦ ਜੀ ਮੈਨੂੰ ਉਮੀਦ ਹੈ ਕਿ ਇਸ ਸਬੰਧੀ ਆਪ ਜਰੂਰ ਸੋਚੋਗੇ
ਪ੍ਰਮਾਤਮਾ ਨੇ ਮੇਹਰ ਕੀਤੀ ਪਰਿਵਾਰ ਤੇ 👍👍
ਸੀਬੀਆ ਵੀਰ ਮਸਹੂਰੀ ਬਹੁਤ ਯਾਦੇ ਆਉਣ ਲੱਗ ਗੀ
ਬਹੁਤ ਵਧੀਆ ਵੀਰ
ਬਾਈ ਜੀ ਬਾਕੀ ਸਭ ਗੱਲਾਂ ਠੀਕ ਨੇ ਪਰ ਸਰਦਾਰ ਹੋਣ ਜਾਂ ਸਰਦਾਰ ਕਹਾਉਣ ਲਈ ਸਿਰ ਤੇ ਪੱਗ ਜ਼ਰੂਰੀ ਹੈ ਪੱਗ ਨਾਲ ਹੀ ਸਰਦਾਰੀ ਹੁੰਦੀ ਹੈ ਧੰਨਵਾਦ
Y tuhanu pehla v comment kita c v jis place te interview krde Ho usda Address And Name jrur dsss dya kro
22 yaar ek gll aa reporter veer bhout vadia reporting karda ❤ da saaf aa veer 💯👌
किसान एकता जिंदाबाद 🙏🙏
Navnit ji very nice ji 👌👌
Ena da pind kehra hai veer ji
Good job brother. Good to see you after a long time. Waiting for more
ਬਾਈ ਅਸੀਂ ਬਾਗੜੀਏ ਕਹਾਉਂਦੇ ਹਾਂ.. ਬੈਨੀਵਾਲ ਬਾਗੜੀਏ ਜਾਟ ਹੈ ਇਹ। ਅਸੀਂ ਅੱਡ ਬਹੁਤ ਘੱਟ ਹੁੰਦੇ ਹਾਂ। ਪੰਜਾਬ ਚ ਵੀ ਅਸੀਂ ਬਾਗੜੀ ਰਹਿੰਦੇ ਹਾਂ ਅਬੋਹਰ ਏਰੀਏ
Khanne lage 8/10 pind aa sade banipala de
ਗੰਗਾਨਗਰ ਖੇਤਰ ਬਹੁਤ ਵਧਿਆ ਬਹੁਤ ਸੋਹਣੇ ਲੋਕ ਇਮਾਨਦਾਰੀ ਪੂਰੀ
Akhar is good channel as it becomes so popular during kisan andolan . And your channel never shows any fake or fraud news but one most beautiful thing is the that you are the best anchor i have seen . Your language is so perfect . Exact punjabi and moreover during interview or i have seen in kisan morcha shows very patience . Wish you more success
🤗 Good coverage 🙏 Bhut he vdiyaaa kirtiiii te mehantiiii Bande💯👍🙏
Hardworking people and they achieved success 🙌 💯.
Q
@@inderjitbhathal1739 yes.
No farmers no food support farmers support human resources
Beniwal sahib is an inspiration of life.
Very nice stay blessed waheguruji sarbat da bhlla 🙏🙏🙏🙏🙏
Bhot wadia bai ji
You are finding the perfect personality always very nice
ਬਹੁਤ ਵਧੀਆ ਪਰਿਵਾਰ
Beniwal sir🙏🙏🐴💕👍
Very nyc sanjeev uncle
Mera dil te kirloskar dekh ke khush ho gya
Sada pind peerkamria 😘😘😘
Beniwal saab da number send kro g
I went once on there farm very nice people
do you also have a Facebook page?
Pind daso plzz Veer
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
Hi
Veer ji eh pind Peerkamria ha sade pind de nede near hi a Sainpal ton
Veerji , spectacles kida remove ho skdae , plz make video on that ???????
Good video Sir jee best of luck
Navreet bai to good 👍👍👍👍👍
Peerkamriyan tibbi tehsil district hanumangarh de haige
Love from Canada
Dorfete moh tare ,baki tu app hi samaj lyi .
@@amarjitsingh95 hnji Bai daso ki mada laga tenu Bai . Canada keta ta Bai ethe reh reha ta keha .Baki koi hor takleef hye ta das dor kra 😄
Pind da naam dso
Add. ਦਸ ਕੇ ਵੀਡੀਓ ਸ਼ੁਰੂ ਕਰਿਆ ਕਰੋ।
Bhut vadiaa
Nice veer
Eive de loka ch hi rab jarur vaada ji thanks
Hun jamin da ki rate ...a na de pind.???
God always with love people
Nice video bro jii
Good g sanjeev g nice person g
1 video hor karo bai ji
👌🏻👌🏻
Vver
Very nice
Dhasna ji one kilaye de kimat kini hye how much price one akerd (Baljit singh USA sacramento ca
Bhai sahib di Punjabi kuch wakhri jehi hai koi das sakda ke kiddar di boli hai eh?
They are from rajasthan. The place actually on the border of punjab and haryana. So it is heavily influenced by the culture of punjab and haryana including rajasthan too. The people here are fluent in rajasthani, punjabi and even you can hear some haryanvi. So because of these cultural influence it has developed an accent in their way of speaking. That is why they speak in such a manner. And I m damn sure he is fluent in hindi and rajasthani too.
waheguru mehar bakshe
One this is this family migrated from Pakistan are nativ of this village . You should tell this also .
Good job
💯✔👌👌
Very.gòod. behniwal.famèly
Good
Aha tokre wali tan njaiz kar geya bai . Kture ktare tan manya tokre thle par eh wahli kr geya
Very nice vedio
Congratulation ji 🙏🙏
👍🏻👍🏻
Very good
🙏🙏🙏🙏🙏🙏🙏🙏🙏
Pind ta ds diya kro
peer ka maria hanuman garh
🙇🙇
👍👍👍👍🌹🌹🌹🌹
👌👌
Jat 💪
Pind da na dasya ni bai
Peerkamadia near tibbi (hanumangarh)
Sade pind naal hi h bhut mehnti lok h etho de panjab b piche h etho de eriye to
Pind keda bai ji
Peerkamadia
❤️❤️
ਝੋਨਾ ਲਾਕੇ ਪਾਣੀ ਖਤਮ ਹੋਣ ਨੇੜ ਆ…ਘੋੜੇ ਘੂੜੇ ਨੀ ਲੱਬਣੇ ਮੁੜ੍ਹਕੇ ਵੀਰ
Kede eriya h tera
ਘੱਗਰ ਦੇ ਨਾਲ ਹੋਣਾ ਇਹ ਪਿੰਡ। ਏਥੇ ਆ ਕੇ ਘੱਗਰ ਖ਼ਤਮ ਹੋ ਜਾਂਦਾ ਹੈ। ਇਸ ਲਈ ਹਰ ਸਾਲ ਹੜ ਦਾ ਪਾਣੀ ਲਗਦਾ ਏਥੇ
@@rahgiri ghagar ta bhut agge jandi Pakistan tak ethe ghar diya do line ban jandi h ek khullo te ok bnai di
Mehant ker sad na bai
👍👍🙏🙏🙏
Delhi border te. Asi milye
Bss ji ajj di generation kmm krke e nhi raaji .krma wale ne jina de putt nooh kmm krke khush ne ,virle e honge
Ryt bhen g but aj vale ta bahar bhajjan ch khush ne
Hi deat
Very Very nice
बई सिरा ला ता टैम दा पता नहीं लगया कदो25 मिंट लगे। इंज लगदा साड्डी बिती ये
Baki sabb ta bahut vdya but reporter sounds totally chawal with bad acting
Host dakh kive fukri mar k das reha Tu aram nl ds de
ঁ
Chamcha giri na kareya kr yr ehni
ংং
ং
ਐਨਾ ਕਿਲਣ ਦੀ ਕੀ ਲੋੜ ਐ
🤣🤣
Good
👌👌
Hi
ঁ
Good
ঁ