ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ ||

แชร์
ฝัง
  • เผยแพร่เมื่อ 3 ม.ค. 2025

ความคิดเห็น • 165

  • @GurpreetSingh-ui7vq
    @GurpreetSingh-ui7vq ปีที่แล้ว +7

    ਰਾਣਾ ਗੁਰਜੀਤ ਸਿੰਘ ਜੀ ਦੀ ਇੰਟਰਵਿਊ ਮੈਂ ਪਹਿਲਾਂ ਵੀ ਦੋ ਵਾਰ ਸੁੱਣੀ ਹੈ ਇਹਨਾਂ ਦੀ ਇੰਟਰਵਿਊ ਵਿਚ ਬਹੁਤ ਦਮ ਹੁੰਦਾ ਹੈ ਜੀ ਬਹੁਤ ਵਧੀਆ ਇਨਸਾਨ ਹਨ ਰਾਣਾ ਸਾਬ ਇਹਨਾਂ ਦਾ ਸੁਭਾਅ ਬਹੁਤ ਵਧੀਆ ਜੀ ਕਹਿਣ ਨੂੰ ਭਾਵੇਂ ਕੋਈ ਕੁੱਝ ਵੀ ਕਹੀਂ ਜਾਵੇ ਪਰੰਤੂ ਰਾਣਾ ਗੁਰਜੀਤ ਸਿੰਘ ਦਾ ਪਰਿਵਾਰ ਬਹੁਤ ਮਿਹਨਤੀ ਅਤੇ ਸ਼ਿਰੜੀ ਹੈ ਇਹਨਾਂ ਨੇ ਰਾਜਨੀਤੀ ਵਿੱਚ ਪੈਸਾ ਆਪਣੇ ਕੋਲੋਂ ਖ਼ਰਚ ਕੀਤਾ ਹੋਵੇਗਾ ਨਹੀਂ ਬਹੁਤ ਲੀਡਰ ਰਾਜਨੀਤੀ ਵਿੱਚੋ ਬਣੇਂ ਹਨ

    • @gurpreetriar3790
      @gurpreetriar3790 8 หลายเดือนก่อน +1

      ਲੋਕੀਂ ਪੈਸਿਆਂ ਕਰ ਕੇ ਰਾਜਨੀਤੀ ਵਿੱਚ ਆਉਂਦੇ ਆ .....ਪਰ ਇਹ ਪਰਿਵਾਰ ਟੌਹਰ ਕਰ ਕੇ

  • @GurcharanSingh-zf9dd
    @GurcharanSingh-zf9dd ปีที่แล้ว +8

    ਰਾਣਾ ਬਹੁਤ ਵਧੀਆ ਲੀਡਰ ਹੈ

  • @JagjitSingh_
    @JagjitSingh_ ปีที่แล้ว +7

    ਬਹੁਤ ਹੀ ਵਧੀਆ ਲੱਗਾ ਪਿਉ ਪੁੱਤਰ ਦੀ ਇੰਟਰਵਿਊ ਬੇਬਾਕ ਅਤੇ ਬਿੱਲਕੁਲ ਸੱਚੀਆਂ ਗੱਲਾਂ ਕੀਤੀਆਂ ਪੱਤਰਕਾਰ ਨੇ ਵੀ ਵਧੀਆ ਸਵਾਲ ਕੀਤੇ ਵਾਹਿਗੁਰੂ ਤਰੱਕੀ ਬਖਸ਼ੇ ਮੇਰੀ ਇੱਕ ਸਲਾਹ ਹੈ ਬੇਟੇ ਨੂੰ ਆਪਣੇ ਪਿਤਾ ਦਾ ਨਾਮ ਨਹੀਂ ਲੈਣਾ ਚਾਹੀਦਾ ਬਾਪੂ ਭਾਪਾ ਕਿਹਾ ਕਰੋ ਜੀ ਵਾਹਿਗੁਰੂ ਹੋਰ ਤਰੱਕੀ ਕਰੇਗਾ ਧੰਨਵਾਦ

  • @rajindersinghrai4222
    @rajindersinghrai4222 9 หลายเดือนก่อน +1

    ਰੱਬ ਦੇ ਬੰਦੇ। ਸਰਦਾਰ ਬਹਾਦੁਰ ਸਰਦਾਰ ਰਾਣਾ ਸਾਹਿਬ ਜੀ ਤੁਸੀਂ ਮੁਰਦਿਆਂ 'ਚ ਜਾਨ ਪਾ ਸਕਦੇ ਹੋ, ਰੱਬ ਆਪ ਜੀ ਨੂੰ ਸਦਾ ਚੜਦੀਕਲਾ ਚ ਰੱਖੇ।

  • @daljitwarring7171
    @daljitwarring7171 ปีที่แล้ว +1

    ਬਹੁਤ ਵਧੀਆ ਪੇਸ਼ਕਾਰੀ

  • @karamsingh5855
    @karamsingh5855 ปีที่แล้ว +5

    ਆਕਾਲ ਪੁਰਖ ਵਾਹਿਗੁਰੂ ਜੀ ਵਲ ਚਾਹੀਦਾ ਕੋਈ ਕਿਸੇ ਦਾ ਕੁੱਝ ਨਹੀ ਵਿਗਾੜ ਸਕਦਾ ਰਾਣਾ ਗੁਰਜੀਤ ਸਿੰਘ ਵਲ ਆਕਾਲ ਪੁਰਖ ਵਾਹਿਗੁਰੂ ਜੀ ਹਨ

  • @mohitsharma873
    @mohitsharma873 ปีที่แล้ว +3

    love and respect from bajpur uttarakhand

  • @GurjinderSinghbrar-t9k
    @GurjinderSinghbrar-t9k 11 หลายเดือนก่อน +1

    Very nice man

  • @Kirna-ww9ch
    @Kirna-ww9ch ปีที่แล้ว +5

    ਰਾਣਾ ਬਹੁਤ ਵਾਦਿਆ ਇਨਸਾਨ ਆ ਇਕ ਸੱਚਾ ਸੁੱਚਾ ਉਸ ਨਾਲ ਇੱਕ ਲੀਡਰ ਵਿ ਆ ਬਹੁਤ ਚੰਗਾ💕💕

  • @tilbendrasingh1042
    @tilbendrasingh1042 หลายเดือนก่อน

    Great man

  • @MalkeetSingh-lo8ms
    @MalkeetSingh-lo8ms ปีที่แล้ว

    Bhut Vadyia g bro

  • @harrydhaliwal4997
    @harrydhaliwal4997 ปีที่แล้ว

    ਦਮ ਰੱਖਣ ਵਾਲਾ ਲੀਡਰ ਰਾਣਾ

  • @sakatersingh3145
    @sakatersingh3145 7 วันที่ผ่านมา

    ❤❤❤❤❤

  • @Punjabisurma
    @Punjabisurma ปีที่แล้ว +13

    ਰਾਣਾਂ ਪਰਿਵਾਰ ਬਹੁਤ ਵਧੀਆ ਇਨਸਾਨ ਹਨ ਅਤੇ ਗਰੀਬ ਲੋਕਾਂ ਨਾਲ ਖੜ੍ਹੇ ਰਹਿੰਦੇ ਹਨ

  • @harkiransingh4220
    @harkiransingh4220 ปีที่แล้ว +2

    ਸਾਡੇ ਬਜ਼ੁਰਗ ਵੀ ਇਸ ਧਰਤੀ ਤੇ ਖੇਤੀ ਕੀਤੀ ਅਤੇ ਜੰਗਲੀ ਜਾਨਵਰਾਂ ਨਾਲ ਵੀ ਮੁੱਠਭੇੜ ਬਹੁਤ ਹੋਈ

  • @singhjaspal3910
    @singhjaspal3910 11 หลายเดือนก่อน

    Satshri akal Rana ji and inderpratap ji very nice interview

  • @hundalindustries3856
    @hundalindustries3856 ปีที่แล้ว

    Bahut sohna interview, te Bahut sohne jawab ❤❤❤❤🎉

  • @lallali4508
    @lallali4508 ปีที่แล้ว +1

    Vaheguru ji kirpa krn

  • @KulbirSingh-i6r
    @KulbirSingh-i6r ปีที่แล้ว +4

    Saaaaaan JATTT RANA GURJIT SINGH JI❤

  • @harvindersingh7522
    @harvindersingh7522 ปีที่แล้ว +2

    Brilliant ❤❤

  • @apnapunjab8789
    @apnapunjab8789 ปีที่แล้ว +1

    ਇੰਡਸਟਰੀ ਲੈ ਕੇ ਆਉਣੀ ਸੀ ਕੋਈ ਢੰਗ ਦੀ ਲੈ ਕੇ ਆਉਦੇ ਜਾਕੇ ਲਾਹੁਕੇ ਪਿੰਡ ਤਰਨਤਾਰਨ ਦੀ ਹਾਲਤ ਦੇਖੋ ਉਜਾੜਾ ਪਾ ਦਿੱਤਾ ਤੇਰੀ ਸਰਾਬ ਫੈਕਟਰੀ ਨੇ‌‌।

  • @MandeepSingh-qh7gu
    @MandeepSingh-qh7gu ปีที่แล้ว +3

    Respect ❤❤

  • @YashpalSingh-o3h
    @YashpalSingh-o3h 8 หลายเดือนก่อน

    Good nice Rana ji👍👌 👍👍

  • @Shamsherjawanda864
    @Shamsherjawanda864 ปีที่แล้ว +1

    ਪਿੰਡ ਲਾਹੁਕੇ ਇਹਦੀ ਸ਼ਰਾਬ ਫੈਕਟਰੀ ਨੇ ਇਲਾਕੇ ਦੀ ਹਾਲਤ ਬੁਰੀ ਕੀਤੀ ਹੋਈ ਹੈ। ਜ਼ਮੀਨ ਦਾ ਹੇਠਲਾ ਪਾਣੀ ਖਰਾਬ ਹੋ ਰਿਹਾ ਹੈ।

  • @lawbreakerism
    @lawbreakerism ปีที่แล้ว

    ਇੱਕ ਵਧੀਆ ਉਪਰਾਲਾ ਲੋਕਾਂ ਤੀਕਉਹ ਸਚਾਈ ਪਹੁੰਚਾਈਜਿਸ ਨੂੰ ਸੁਣਕੇ ਜੇਕਰ ਇੱਕ ਵੀ ਪਰੀਵਾਰ। ਸੇਧ ਲਵੇ ਤਾਂ ਇਸ ਉਪਰਾਲੇ ਦੀਕਾਮਯਾਬੀ ਹੋਵੇਗੀ ॥

  • @harpreetgill3836
    @harpreetgill3836 ปีที่แล้ว

    Maza aa gaya 👌👌👌

  • @Ravindermandair26
    @Ravindermandair26 ปีที่แล้ว +5

    Very good person great respect to senior Rana junior Rana including all family

  • @JagsirSingh-dz1fm
    @JagsirSingh-dz1fm ปีที่แล้ว +12

    ਇਹਦੇ ਕੋਲੇ ਐਹ ਲੋਕੋ ਪੰਜਾਬ ਦਾ ਲੁੱਟਿਆ ਪੈਸਾ ਆਪ ਦਾ ਸਾਰਾ ਕੁਛ ਬਣਾ ਲਿਆ ਹੁਣ ਪੰਜਾਬ ਦੇ ਲੋਕਾਂ ਤੋਂ ਡੋਡੇ ਲੈਣੇ ਨੇ ਇਹਨੇ

  • @DeepGillGill-iw5vj
    @DeepGillGill-iw5vj ปีที่แล้ว

    Very nice and attractive ji sirra galbaat aa bhai ji

  • @jagroopsingh4583
    @jagroopsingh4583 ปีที่แล้ว +1

    Good

  • @NishanSingh-ee3sj
    @NishanSingh-ee3sj ปีที่แล้ว +1

    Very good sar ji

  • @sutantersingh3208
    @sutantersingh3208 ปีที่แล้ว

    Good👍

  • @nirmaldhallu9780
    @nirmaldhallu9780 ปีที่แล้ว +1

    Excellent interview and it’s reflected in comments.

  • @GurinderSingh-vi5dp
    @GurinderSingh-vi5dp ปีที่แล้ว +1

    Good Rana ji❤

  • @barabadesha2947
    @barabadesha2947 ปีที่แล้ว +5

    ਰਾਣਾ ਪਰਿਵਾਰ ਬਹੁਤ ਹੀ ਸੱਚਾ ਤੇ ਬੇਬਾਕ ਹੈ।

  • @Worldwide23348
    @Worldwide23348 ปีที่แล้ว +3

    Rana zindabad

  • @ronaldocristano7872
    @ronaldocristano7872 ปีที่แล้ว

    Boht vadiya lga sari gal suni mzza ageya rana good banda aaa👍👍👍👍

  • @yadwindersingh5532
    @yadwindersingh5532 ปีที่แล้ว

    Jora bhot vadiya pyo putt da

  • @lallali4508
    @lallali4508 ปีที่แล้ว

    Buhat ashe nek parivar ne

  • @AmandeepSingh-ze9cb
    @AmandeepSingh-ze9cb ปีที่แล้ว +1

    ਏ ਕੋਈ ਬੰਦਾ, ਆਪਣਿਆਂ ਖ਼ਿਲਾਫ਼ ਬੋਲ ਰਿਹਾ, ਸੁਖਬੀਰ ਦਾ ਸਾਲਾ ਬਣ ਰਿਹਾ,ਏਵੀ 75-25

  • @ParstomDas
    @ParstomDas ปีที่แล้ว

    Very nice

  • @gurusingh613
    @gurusingh613 ปีที่แล้ว +1

    Rana sab zindabad

  • @jagatpalsingh8904
    @jagatpalsingh8904 ปีที่แล้ว

    27:55 👌 bilkul shi gal.

  • @prabhdeepsinghsandhu4050
    @prabhdeepsinghsandhu4050 ปีที่แล้ว +1

    Rana family , wonderful family of Bazpur !!

  • @ravindersingh8058
    @ravindersingh8058 ปีที่แล้ว +1

    Rana sahab zindabad

  • @GopiSinghBatala
    @GopiSinghBatala ปีที่แล้ว +1

    Rana gurjeet dhakar bnda Bhut Vdia

  • @YuvrajSingh-xd9cj
    @YuvrajSingh-xd9cj ปีที่แล้ว +1

    Rana apne bndeya pishe hmesha khrda aa❤️🔥

  • @iqbalsingh1754
    @iqbalsingh1754 ปีที่แล้ว +1

    Good man and great personality

  • @sawarnjitkaur3554
    @sawarnjitkaur3554 8 หลายเดือนก่อน

    Sacha banda hai

  • @KaramjitSingh-h6w
    @KaramjitSingh-h6w ปีที่แล้ว +1

    Great insaan Great leader

  • @Deepa_pb09
    @Deepa_pb09 ปีที่แล้ว +1

    Rana ji great man

  • @kuldeepsandhu9655
    @kuldeepsandhu9655 ปีที่แล้ว +3

    ਰਾਣੇ ਦੇ ਏਰੀਏ ਦੇ ਲੋਗ canada ਮੇਰੇ ਕੋਲ ਸਿਫਤਾ ਕਰਦੇ ਹਨ ਹਰਦੇ ਨੀ

  • @parmjeetsingh9550
    @parmjeetsingh9550 ปีที่แล้ว

    Nice Person 🎉🎉

  • @cheematubewells9028
    @cheematubewells9028 ปีที่แล้ว

    Vadia laga Rana bare sun ke

  • @rohit5017
    @rohit5017 ปีที่แล้ว +1

    Great leader

  • @HARWINDERSINGH-do4sp
    @HARWINDERSINGH-do4sp ปีที่แล้ว +2

    Rana Gurjit singh very confident person & successful businessman

  • @iqbalsandhuiqbalsingh2779
    @iqbalsandhuiqbalsingh2779 ปีที่แล้ว

    Very good

  • @singhjaspal3910
    @singhjaspal3910 11 หลายเดือนก่อน

    Rana Gurjeet ji nice person

  • @Sokhal_Singh_Randhawa
    @Sokhal_Singh_Randhawa ปีที่แล้ว

  • @SukhjinderSingh-ws5dw
    @SukhjinderSingh-ws5dw ปีที่แล้ว

    Bahut maza ayaa bahut shoni galla keetya rana sabb dya galla sunan da maza vakhraa

  • @robinsandhu18
    @robinsandhu18 ปีที่แล้ว

    Nice interview

  • @taranjotsingh8664
    @taranjotsingh8664 ปีที่แล้ว +1

    Ghaint sardar

  • @sukhchainsingh200
    @sukhchainsingh200 ปีที่แล้ว +1

    Bai Har topic te enu baad ch karde aa enu baad ch karde aa
    Fer karn ki aya

  • @MandeepSingh-ec4kc
    @MandeepSingh-ec4kc ปีที่แล้ว +1

    ਰਾਣਾ ਨਾਲੋਂ ਮੁੰਡਾ ਚੰਗਾ

  • @sandeepdeo2998
    @sandeepdeo2998 ปีที่แล้ว

    Sardar Banda Rana sahib ji Buhat vadeya insan

  • @Parmsidhu6400
    @Parmsidhu6400 ปีที่แล้ว +3

    He is very strong personality and he has guts to prove what he says good politician

    • @lovesingh6652
      @lovesingh6652 ปีที่แล้ว

      Tatte chnglaa aa ehde

    • @lovesingh6652
      @lovesingh6652 ปีที่แล้ว

      Eh khach nu paise daa hankaar aa

  • @PropertySaleRent
    @PropertySaleRent ปีที่แล้ว +1

    ਦਾਰੂ ਦੀ ਫੈਕਟਰੀਆਂ ਇਸ ਦੀਆਂ 😅

  • @SamindersinghSodhi
    @SamindersinghSodhi ปีที่แล้ว +1

    ਕਾਂਗਰਸ ਪਾਰਟੀ ਚ ਸਾਰੇ ਕਾਮਰੇਟ ਹ

  • @TRENDSUK19
    @TRENDSUK19 ปีที่แล้ว

    Rana

  • @heerasingh3992
    @heerasingh3992 ปีที่แล้ว

    Rana.Je.Waheguru

  • @mooslmoosl8389
    @mooslmoosl8389 ปีที่แล้ว +5

    ਰਾਣੇ ਦਾ ਨਾਮ ਹੀ ਗੰਦ ਆ

  • @surinderjohal7258
    @surinderjohal7258 ปีที่แล้ว +1

    5 :00 te shuru hundi aa video

  • @goldybuttar362
    @goldybuttar362 ปีที่แล้ว +1

    My favorite politician

  • @MohanSingh-xf2nf
    @MohanSingh-xf2nf ปีที่แล้ว

    ਦੋਵੇਂ। ਜੱਟ। ਰਗਾਂ। ਵਿੱਚ। ਹੀ। ਬੋਲਦੇ। ਪਿਉਰ ਖਾਂਦੇ। ਜਾਪਦੇ। ਨੇ

  • @shikharsarin6091
    @shikharsarin6091 10 หลายเดือนก่อน

    Yaara da Yaar hege Rane ✊….

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ ปีที่แล้ว

    ਰਾਣਾ ਰਾਣਾ ਕਰੀ ਜਾਂਦੇ ਐ , ਬਾਹੜ ਮਜਾਰੇ ਸਾਰੇ ਹੀ ਜੱਟ ਰਾਣੂੰ ਨੇ ਦੋਆਬੇ ਚ ਰਾਣੂੰ ਗੋਤ ਬਹੁਤ ਹੈ।

  • @aadeshbrar
    @aadeshbrar ปีที่แล้ว +1

    Jatt banda

  • @AmandeepSingh-ze9cb
    @AmandeepSingh-ze9cb ปีที่แล้ว +4

    ਏ ਰਲ ਕੇ ਜਿਤਦਾ, ਪੁੱਤ ਮਾਝੇ ਤੋਂ ਇਕ ਇਲੈਕਸ਼ਨ ਲੜੀ ਸੀ, ਉਦੋਂ ਮੁਛ ਕਿਥੇ ਸੀ, ਚੋਰਾਂ ਦਾ ਸਰਗਨਾ

  • @dalbirsinghmaan1426
    @dalbirsinghmaan1426 ปีที่แล้ว

    Rana inder pratap singh good persan

  • @gursahibsingh2182
    @gursahibsingh2182 ปีที่แล้ว

    ਚੰਗੀ ਕਾਲੀ ਨਾਗਨੀ ਖਾਂਦੀ ਹੈ ਕੁੱਲ੍ਹ ਦੇ ਪਹਾੜ ਵਾਲੀ

  • @jassingh7368
    @jassingh7368 ปีที่แล้ว

    ਲਗਦਾ ਇਕ ਬੰਦੇ ਨੇ ਦੋਆਂ ਦੇ ਪੱਗ ਬੁੰਨੀ, ਏਕੋ ਜਿਹੀ।
    ਦੂਜੀ ਅੱਜ ਤੱਕ ਕਪੂਰਥਾਲੇ ਦਾ ਨਾ ਨਹੀਂ ਸੁਣਾਇਆ🤔। ਰਾਣਾ ਦੀਜਿੱਤ ਦਾ ਕਾਰਨ ਦਲਿਤ ਵਿਚ ਪੈਸੇ ਵੱਡਣੇ ਲੇਕੇਸ਼ਨ ਤਾਓ ਏਕ ਦਿਨ ਪਹਿਲਾ।।

  • @ਜੈਹੋਸੱਚੀਸਰਕਾਰਦੀ

    Main gal banda MLA reha,maya Kathi kar layi aa,,,gud job sir 😮😮😮

  • @HarbajsinghWaraich-jt8st
    @HarbajsinghWaraich-jt8st ปีที่แล้ว

    Very nice video 🙏

  • @rupindersodhi6869
    @rupindersodhi6869 ปีที่แล้ว +16

    Shame on you for interviewing a person who put in fake mining tender in name of his cook. It is a enough indication about the type of character this man has got.
    Height of yellow journalism 😮

    • @sgl8191
      @sgl8191 ปีที่แล้ว +1

      U did it.Truth.

    • @rajindersingh1486
      @rajindersingh1486 ปีที่แล้ว

      ​@@sgl8191bai suspended kita gia Mantri Mandal vicho,Mining Mafia

  • @TeraOhi
    @TeraOhi ปีที่แล้ว

    Good man afeem boht khande jaabda

  • @SukhjinderSingh-ws5dw
    @SukhjinderSingh-ws5dw ปีที่แล้ว

    Bahut vadyiaa einsan aa leedara ne badnam krna par bande deya galla tho pata lag oh kity stend krda galla sunan bahut Maza onda Sacha banda gande nal Ganda change nal bahut chnga ❤

  • @jindabholath2553
    @jindabholath2553 ปีที่แล้ว +2

    Rana Gurjeet dhakadh banda ya

  • @swaransinghsekhon4836
    @swaransinghsekhon4836 ปีที่แล้ว

    Sat Sri akaal ji Rana ji

  • @gurdevsingh-zi3fx
    @gurdevsingh-zi3fx ปีที่แล้ว

    Jehre keh rhe they are good people jithe ehdiya mills ne pta kro othe yr ki chl rha even mai v sochda ho skda rane tak reality na pta hove but I don’t know

  • @RaviKumar-cf4wm
    @RaviKumar-cf4wm ปีที่แล้ว +3

    Dilu respect dove Rana saheba de vry nice family hardwork people

  • @rajindersingh1486
    @rajindersingh1486 ปีที่แล้ว +1

    Sharab Mafia Sand Mafia ,

  • @RameshKumar-zr5gk
    @RameshKumar-zr5gk ปีที่แล้ว

    RAJPOOT...RANA...

    • @55khaira
      @55khaira ปีที่แล้ว

      Jatt hai oh

  • @rockon7437
    @rockon7437 ปีที่แล้ว

    Vot buy krk hi jitya

  • @vineetvirdi6920
    @vineetvirdi6920 ปีที่แล้ว

    Amir bande ne..

  • @travellfromphilippines8065
    @travellfromphilippines8065 ปีที่แล้ว +1

    Rab to darde o par rab de bnaye insaan nu maran lge 1 mint lande

  • @amarjitkaur283
    @amarjitkaur283 ปีที่แล้ว

    Rana ji ne jad v sanoo jaroorat Hoi sadi help kiti

  • @jassw87
    @jassw87 ปีที่แล้ว +1

    Paisa kitho aya ehde kol ????

  • @bhadursingh2272
    @bhadursingh2272 ปีที่แล้ว +1

    ਪਤਰਕਾਰ ਕਿਵੇਂ ਦੰਦ ਕੱਢਦਾ ਕਈ ਦੈਣ ਇਹਨਾਂ ਦੀ ਸਾਨੂੰ

  • @Classicone-i5
    @Classicone-i5 ปีที่แล้ว +1

    Patarkaar lol aa yr 😂😂

  • @DeepMtili
    @DeepMtili ปีที่แล้ว +1

    Fr to akaali dal Lai K aao pr aakal takhat te hajir ho K natmastak ho K promise KR K age aan .saare NL khde hon ge .te KDE yakeen na todan ..etki glti ho gyi AAP nu jitta K ...pr hun Ni .akaali dal vapis aauga ...Mai Kise party da Ni Ji vote AAP Nu payi C pr AJ preshan v bhot AA...khetri party age aave ehi APNA bavikh h Ji ..Baki sangat Ji glti shlti maaf kreo ji... SSA