Veere kheti kise hor chiz di v kar skde o safeda te paplur inverment nu buht khrab krde ne te pani v jyada chusde ne jmin rahi tusi hor kise chiz diya kheti kr skde o 🙏
Bai Gobi organic hudi aa. Aji mere kol ghre lgi hoi aa sari siala ali sbji. Ek vi Uria da dana ni paia na. Koi sprey kiti aa ... Dekh li aa ke kde veer
Hlo bro tusi growpital de founder Rituraj di interview karo, jo bohat wade level te kheti kar rahe ne, oh kheti organic kar rahe ne ja dusri ohna da kheti da business model kida da a ager koi hor unha di trah karna chonda ta oh kis traha kar sakda
Yr tusi ho Kon ,,jatta de munde ne Lali redi ,,,jado Bahar da ,,daur Shuru Hoya jata de mundya ne carpent mesan ,sateelfixsar ,,koi Kam nhi shadia ,,fer Italy bech suar GAN ,,de faram sabh kush kita ,,yr ame Kise nu sir te na bathao ,,jado sabh darwaje band Hoge hun sabh kush Karan ge ,,
ਵੀਰੇ ਦੱਬੀ ਚੱਲ ਤੂੰ ਬਹੁਤ ਚੰਗਾ ਕੰਮ ਕਰ ਰਿਹਾ ਹੈ, ਲੰਡੂ ਲੋਕਾਂ ਦਾ ਕੰਮ ਹੁੰਦਾ ਟੌਂਟ ਮਾਰਨਾ, ਤੂੰ ਅਸਲ ਵਿੱਚ ਬਾਬੇ ਨਾਨਕ ਦੀ ਕਿਰਤ ਕਰ ਰਿਹਾ
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਉਤਮ ਖੇਤੀ ਇਹ ਵੀਰ ਸਹੀ ਉੱਤਮ ਖੇਤੀ ਕਰ ਰਿਹਾ ਹੈ
ਵੀਰ ਨੇ ਸੱਚ ਗੱਲ ਕੀਤੀ ਆ ਮੰਡੀ ਵਿਚ ਜਾ ਕੇ ਮਨ ਟੁੱਟ ਜਾਂਦਾ ਮੇਰੇ ਨਾਲ ਵੀ ਇਹ ਹੀ ਹੋਇਆ ਕੋਈ ਨੀ ਪੁੱਛਦਾ ਮੰਡੀ ਵਿੱਚ organic ਨੁ ਜ਼ਹਿਰ ਵਾਲੀ ਹੀ ਵਿਕਦੀ ਆ
ਬੱਸ ਸਬਰ ਕਰਕੇ ਹੀ ਮੁੜਨਾ ਪੈਂਦਾ
Veer tusi v aap vechna shuru kro
Ohi hall aa ehda
Niraash ni hona...
ਖੁਦ ਮੰਡੀਕਰਨ ਕਰੋ ਓਹਨਾ ਨਾਲੋ ਦੁਗਨੀ ਕਮਾਈ ਹੈ ਵੀਰ ਮੈ ਆਪ ਜੈਵਿਕ ਖੇਤੀ ਕਰਦਾ ਹਾ ।
ਵੀਰ ਜੀ ਦਿਲ ਬਹੁਤ ਕਰਦੇ ਕਿ ਅਲੱਗ ਤਰ੍ਹਾਂ ਦੀ ਖੇਤੀ ਕਰੀਏ ਪਰ ਇਹ ਨਹੀਂ ਸਮਝ ਆ ਰਿਹਾ ਕਿ ਕਿਥੋਂ ਸ਼ੁਰੂ ਕਰੀਏ ਕੋਈ ਢੰਗ ਤਰੀਕਾ ਦਸੋ ਜੀ
ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ❤ ਪੰਜਾਬ ਵਿੱਚ ਬਹੁਤ ਪੈਸਾ ਹੈ ਦੱਬ ਕੇ ਮਿਹਨਤ ਕਰੋ❤ ਮਿਹਨਤ ਕਰਨ ਵਾਲਿਆਂ ਲਈ ਪੰਜਾਬ ਹੀ ਕਨੇਡਾ
22 ਜੀ ਮੈਂ ਵੀ ਪੁਲਿਸ ਦੀ ਨੌਕਰੀ 22ਸਾਲ ਕਰਕੇ ਰਿਟਾਇਰਮੈਂਟ ਲੈ ਕੇ ਖੇਤੀ ਕਰ ਰਿਹਾ ਪਰਮਾਤਮਾ ਬਹੁਤ ਕਿਰਪਾ ਹੈ
Paji ik gl dsyo , ki tusi kdi rishwat Lyi c police nokari vich?
@@karampalmalka4435Police wale hnde chor ah punjab police ta 50rupe lendi dekhi ah reddi waliya kolo free fruit vegetable fr chitte walea toh riswat leni khud police nssa bechn wich lgi hoi ah
ਅਸੀ ਵੀ ਹਿਸਾਰ ਸਫ਼ੈਦਾ ਲਾਇਆ ਬਹੁਤ ਵਧੀਆ ਵਰਾਇਟੀ ਹੈ। ਲੋਕ ਸਾਨੂੰ ਵੀ ਬਹੁਤ ਕੁਝ ਬੋਲਦੇ ਨੇ। ਪਰ ਜਵਾਬ ਸਮਾ ਹੀ ਦੇਵੇਗਾ।
Veere kheti kise hor chiz di v kar skde o safeda te paplur inverment nu buht khrab krde ne te pani v jyada chusde ne jmin rahi tusi hor kise chiz diya kheti kr skde o 🙏
Hisar safaida amrood di kism aa ji@@Simrankour-1948
😂😂😂@@Simrankour-1948
Baee tohada H number Dedo Gal Karni aa
Jass ਵੀਰੇ ਬੜਾ ਧੰਨਵਾਦ🙏🙏🙏
So proud of you Gurbhej ❤❤
ਬਹੁਤ ਵਧੀਆ ਵੀਰ। ਜਿਸਨੇ ਕੀਤੀ ਸ਼ਰਮ ੳਸਦੇ ਫੁਟੇ ਕਰਮ।
ਜਦੋ ਆਪਾ ਅਮਰੂਦਾ ਦੇ ਬਾਗ ਦੇ ਆਲੇ ਦੁਆਲੇ ਦਰਖਤ ਲਾ ਦਿੰਦੇ ਹਾ ਤਾ ਫਿਰ ਤੋਤੇ ਬਹੁਤ ਤੰਗ ਕਰਦੇ ਹਨ ਪਹਿਲਾ ਉਚੀ ਥਾ ਬਹਿਦੇ ਹਨ ਫਿਰ ਉਥੋ ਉਡ ਕਿ ਫੱਲ ਖਾਣ ਆਉਦੇ ਹਨ ਕਈ ਵਾਰ ਦੇਖਿਆ ਤੋਤੇ ਬਹੁਤ ਢੀਠ ਪੰਛੀ ਹਨ ਫੱਲ ਤੋੜ ਕਿ ਉਚੇ ਦਰਖਤਾਂ ਤੇ ਬੈਠ ਕੇ ਜਦੋ ਖਾਦੇ ਹਨ ਤਾਂ ਫਿਰ ਇਝ ਲਗਦਾ ਜਿਵੇ ਸਾਨੂੰ ਕਹਿਦੇ ਹੋਣ ਅਸੀ ਤਾ ਇਝ ਹੀ ਖਾਵਾਂਗੇ ਤੁਸੀ ਜੋ ਕਰਨਾ ਕਰ ਲਓ ਉਚੇ ਦਰਖਤਾਂ ਤੋ ਉਡਦੇ ਵੀ ਬਹੁਤ ਮੁਸ਼ਕਿਲ ਹਨ ਦੂਜੇ ਨੰਬਰ ਤੇ ਫੱਲਾਂ ਨੂੰ ਛਾਂ ਵੀ ਬਹੁਤ ਮਾਰ ਕਰਦੀ ਹੈ
Intelligent ਕਿਸਾਨ
ਚੰਗੀ ਗੱਲ ।।
ਵੀਡੀਓ ਦਾ ਸਿਰਲੇਖ ਇਸ ਤਰ੍ਹਾਂ ਹੈ ਜਿਵੇਂ ਮੁੰਡਾ ਕੋਈ ਰਾਜਕੁਮਾਰ ਹੋਵੇ। ਜੱਟ ਕੀ ਹੈ, ਇੱਕ ਸਵੈ-ਪ੍ਰਚਾਰਿਤ ਸਿਰਲੇਖ ਹੈ, ਜੱਟ ਬਹੁਤ ਸਾਰੀਆਂ ਨੀਵੀਆਂ ਜਾਤਾਂ ਵਾਂਗ ਸੂਦਰ ਸਨ। ਓਵਰਟਾਈਮ ਜੱਟ ਇੱਕ ਉੱਚ ਜਾਤੀ ਬਣ ਗਿਆ, ਅਸਲ ਵਿੱਚ ਪਤਾ ਨਹੀਂ ਕਿਵੇਂ..?
ਪਰ ਮੇਰੇ ਭਰਾ ਸਖਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਸਲਾਮ ।
Oe ether jatt kolo agg kahto lg gain.koi bujhao aake
@@GD-uj7cn ਭਰਾ, ਤੁਹਾਨੂੰ ਸਾਰਿਆਂ ਨੂੰ ਜਾਗਣ ਅਤੇ ਅਸਲੀਅਤ ਦਾ ਅਹਿਸਾਸ ਕਰਨ ਦੀ ਲੋੜ ਹੈ। ਕੋਈ ਵੀ ਉੱਚ ਵਰਗ ਨਹੀਂ ਬਣ ਸਕਦਾ ਜੇ ਕੋਈ ਸਿਰਫ ਜ਼ਮੀਨ ਦਾ ਮਾਲਕ ਹੋਵੇ। ਤੁਹਾਨੂੰ ਸਾਰੇ ਜੱਟਾਂ ਨੂੰ ਧਰਮ ਨੂੰ ਸਮਝਣ ਅਤੇ ਸਿੱਖਣ ਅਤੇ ਸਮਾਜ ਵਿੱਚ ਅੱਗੇ ਵਧਣ ਅਤੇ ਸਹੀ ਸਿੱਖਿਆ ਪ੍ਰਾਪਤ ਕਰਨ ਦੀ ਲੋੜ ਹੈ। ਪਾਕਿਸਤਾਨੀ ਅਤੇ ਮੁਸਲਮਾਨਾਂ ਵਾਂਗ ਪਿੱਛੇ ਨਾ ਰਹੋ। ਤੁਸੀਂ ਸਾਡੇ ਆਪਣੇ ਹੋ ਅਤੇ ਕਿਸੇ ਨੂੰ ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਇੱਕ ਜੱਟ ਕਹਿਣ ਨਾਲ ਤੁਹਾਡੀ ਜ਼ਿੰਦਗੀ ਵਿੱਚ ਸੁਧਾਰ ਨਹੀਂ ਹੁੰਦਾ। ਜੱਟ ਪੱਛਮੀ ਦੇਸ਼ਾਂ ਵਿੱਚ ਫਰਸ਼ ਸਾਫ਼ ਕਰ ਰਹੇ ਹਨ, ਪਖਾਨੇ ਸਾਫ਼ ਕਰ ਰਹੇ ਹਨ, ਮਰੀਜ਼ਾਂ ਦੀਆਂ ਉਲਟੀਆਂ ਅਤੇ ਗੰਦਗੀ ਨੂੰ ਸਾਫ਼ ਕਰ ਰਹੇ ਹਨ। ਪਵਿੱਤਰ ਕਮਾਈ ਵਿੱਚ ਕੁਝ ਵੀ ਗਲਤ ਨਹੀਂ ਹੈ।
ਵੀਰ ਦਾ ਪੂਰਾ ਪਤਾ ਦਸਿਅ ਜਾਵੇ ਜੀ
You are setting an example 😊
ਬਹੁਤ ਵਧੀਆ ਗੁਰਭੇਜ ਬਾਈ ਜੀ
🙏. V. Good. Job. 👍
50/50 lakh laa kae goryaa dae chutad chtn nalo apna kmm krro.. badya uprala veer valon
ਬਹੁਤ ਚੰਗਾ ਉਪਰਾਲਾ
ਬਹੁਤ ਵੱਧੀਆ ਜੀ
ਮੈਂ ਆਪਣੇ ਘਰ ਅਤੇ ਪੈਟਰੋਲ ਪੰਪ ਦੇ ਆਸ-ਪਾਸ ਸਭ ਤਰਹ ਦੇ ਫਲਾਂ ਦੇ ਲਗਪਗ 125 ਬੂਟੇ ਲਗਾਏ ਹੋਏ ਹਨ। ਘਰ ਤਾਂ 14 ਕਿਲੋਮੀਟਰ ਪੌਣੇ ਦੋ ਏਕੜ ਵਿਚ ਹਿਸਾਰ 350 ਸਫੇਦਾ ਅਮਰੂਦ, 50 ਬੂਟੇ ਬੇਰੀ ਅਤੇ ਤਿੰਨ ਸਾਈਡਾਂ ਤੇ 135 ਬੂਟੇ ਨਿੰਬੂ, ਕਿੰਨੂ ਅਤੇ ਮਾਲਟਾ ਦੇ ਲਗਾਏ ਹਨ।
ਵਾਹ ਜੀ ਵਾਹ। ਬਹੁਤ ਹੀ ਵਧੀਆ। ਵੀਰ ਜੀ ਆਪਣਾ ਫੋਨ ਨੰਬਰ ਸਾਂਝਾ ਕਰਨਾ ਜੀ।
ਬਹੁਤ ਵਧੀਆ ਜੀ
ਵੀਰ ਵਧ ਝਾੜ ਨੇ ਬੇੜਾ ਗਰਕ ਕੀਤਾ
ਮੈਂ ਮੱਝਾਂ ਰੱਖੀਆਂ ਖ਼ੁਦ ਗੋਹਾ ਚੁਕਦਾ ਸਫ਼ਾਈ ਕਰਦਾ ਹਾਂ।
Bless you 🙏
Do gar hor
ਸਲੂਟ ਜੀ
@@gurmeharsingh3652 ਭਰਾ ਨੌਕਰੀ ਨਹੀਂ ਆਪਣਾ ਕੰਮ ਹੈਂ ਡੇਅਰੀ ਬਣਾਈ ਮੱਝਾਂ ਦੀ।
ਖੁਦ ਕਿਰਤ ਕਰਨ ਵਾਲੇ ਹੀ ਸੰਘਣੀ ਖੇਤੀ ਕਰ ਸਕਦੇ ਹਨ।ਚੜਦੀ ਕਲਾ ।
ਜ਼ਹਿਰ ਮੁਕਤ ਖੇਤੀ ਬਾੜੀ ਗਰੁੱਪ
❤❤ dil khuss kita veer lovu a ..
Bahut badia veere👍🏻👍🏻👍🏻👍🏻
Bai Gobi organic hudi aa. Aji mere kol ghre lgi hoi aa sari siala ali sbji. Ek vi Uria da dana ni paia na. Koi sprey kiti aa ... Dekh li aa ke kde veer
Bai full tah hai hi aa Madhu makhi de box vee Rakh le
ਵੀਰ ਕਿਤਾਬ ਕਿਹੜੀ ਆ '' ਕੱਖ ਤੋਂ ਕਰਾਂਤੀ " ?
Very good sir ji
Buhat wadia bro
Very good job sir ji
Sahi mainu v lagda panga le liya...pher Baba Nanak appe himmat dinde ne
Very nice good work veer
Bhut vdya sir
Great work bro
Fantastic❤❤❤
good job sir
Vary nice veer je khus raho Whaguru je
Hlo bro tusi growpital de founder Rituraj di interview karo, jo bohat wade level te kheti kar rahe ne, oh kheti organic kar rahe ne ja dusri ohna da kheti da business model kida da a ager koi hor unha di trah karna chonda ta oh kis traha kar sakda
Badia work ji
Mera v haal a vr good job salute
Lagge raho ...mehanat mul paugi
Great thanks
keep it up ❤❤❤❤❤❤
Kaudday pattay de sadda bai pilluga a sadda allkhole bann j ga fir orgaining he
Very Good. Gurbhej veer
Salary School Vicho te Invest in Agriculture vich ?
My Good wishes
Very good Bahi ashli kheti yehi hai jo har par ki kheti Karda
Good job bro
❤GOOD ❤JOB ❤BRO ❤
Nice ji
Good 👍
Bhaji farm khite h dekhna a modal
Sarawan, Faridkot
@@gurbhejsran4320contact number ki a veer g ??
Very nice 👍
Good job
Very good,
Good work y
BARN BYABSTHA CH JATT SHUDRA CHO HN.GEETA CH KRISHN KHNDA K ZEKAR TUSE APNE BARN BALA KMM KRO TO OHDE CH ZAIDA TRAQEE HUNDE H
Good work ji
Good business man bno
❤good
Good g
Bahut vadiya veer ji kayi moorkh ena paisa la k bahar bhjji jande Punjab har din khali ho riha te bihari vadd riha kisan veer kudrat naal jurdan
Very good job
Good bro ❤
👍🏽👍🏽👍🏼👍🏼👍🏽👍🏽👍🏽👍🏼👍🏼👍🏼👍🏽👍🏽
Very nice
I agree with his thought processes..it take guts to do something different
Well done..UK
❤❤❤❤
Y ji location dsso ji
Sarawan,Faridkot
ਵੀਰ.ਨੰਬਰ ਦਿਉ ਕਿਸਾਨ ਦਾ
Waheguru ji
Dabbi. Chall. Sohnya
👌👌👍👍
Nyc bro
Nb deo veer da ji
Vaise vi lokan ne koi Changi gal tan kiti nai
Jeonde rho
Adu v lao nala
Othe v pdaa lia kr
Yr tusi ho Kon ,,jatta de munde ne Lali redi ,,,jado Bahar da ,,daur Shuru Hoya jata de mundya ne carpent mesan ,sateelfixsar ,,koi Kam nhi shadia ,,fer Italy bech suar GAN ,,de faram sabh kush kita ,,yr ame Kise nu sir te na bathao ,,jado sabh darwaje band Hoge hun sabh kush Karan ge ,,
Number miluga bai da ??
Waheguru ji
❤❤❤
❤❤❤