ਪਰਿਵਾਰ ਨਾਲ ਘੁੰਮਣ ਲਈ ਪੰਜਾਬ ਦੀ ਸੋਹਣੀ ਥਾਂ Punjab Beautiful Place | Punjabi Travel Couple | Ripan Khushi

แชร์
ฝัง
  • เผยแพร่เมื่อ 18 ต.ค. 2024

ความคิดเห็น • 314

  • @ManjitKaur-cl7su
    @ManjitKaur-cl7su ปีที่แล้ว +14

    😢 ਜ਼ਖ਼ਮ ਡੂੰਘਾ ਗਾ ਵਾਹਿਗੁਰੂ ਜੀ ਜ਼ਲਦੀ ਜਲਦੀ ਠੀਕ ਕਰ ਦਵੇ ਤੁਸੀਂ ਛੇਤੀ ਠੀਕ ਹੋ ਜਾਵੋ ਵੀਰ ਜੀ

  • @manjeetkaurwaraich1059
    @manjeetkaurwaraich1059 ปีที่แล้ว +13

    ਰਿਪਨ ਤੇ ਖੁਸ਼ੀ ਬੇਟਾ ਤੁਸੀਂ ਜੁੱਗ ਜੁੱਗ ਜੀਓ ਰਿਪਨ ਤੇਰੀ ਬਾਂਹ ਛੈਤੀ ਠੀਕ ਹੋ ਜਾਏ ਤੁਹਾਡਾ ਬਹੁਤ ਬਹੁਤ ਧੰਨਵਾਦ

  • @OfficialJasSingh
    @OfficialJasSingh ปีที่แล้ว +2

    ਰੀਪਣ ਤੇ ਖੁਸ਼ੀ ਪੁੱਤਰ ਬਾਰਿਸ਼ ਬਹੂਤ ਜਿਆਦਾ ਹੋ ਰਹੀ ਹੈ, ਆਪਣਾ ਧਿਆਨ ਰੱਖਣਾ। ਸਤਲੁੱਜ ਵਿੱਚ ਬਹੂਤ ਪਾਣੀ ਆ ਗਿਆ ਹੈ। ਰੋਪੜ ਸਾਡੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਹੈ। ਵਾਹਿਗੁਰੂ ਭਲੀ ਕਰੇ।

  • @NehaNeha-yk1bz
    @NehaNeha-yk1bz ปีที่แล้ว +10

    ਰਿਪਨ ਵੀਰੇ ਤੁਹਾਡੀ ਬਾਂਹ ਛੇਤੀ ਤੋਂ ਛੇਤੀ ਠੀਕ ਹੋ ਜਾਵੇ ਇਸੇ ਲਈ ਮੈਂ ਵਾਹਿਗੁਰੂ ਜੀ ਨੂੰ ਅਰਦਾਸ ਕਰੇਗੀ 🙏🙏🙏 ਰਿਪਨ ਵੀਰੇ ਖੁਸ਼ੀ ਦੀ ਤੁਸੀਂ ਦੋਵਾਂ ਸਾਡੇ ਸ਼ਹਿਰ ਜਲੰਧਰ ਵਿਚ ਆਇਆ 🥰🥰🥰 ਤੁਹਾਡੇ ਬਹੁਤ ਬਹੁਤ ਸਵਾਗਤ ਜਲੰਧਰ ਵਿਚ 🎉🎉🎉🎉🎉🎉 ਇੰਤਜਾਰ ਰਹੋਗੇ ਤੁਹਾਡੇ ਅਫਰੀਕਾ ਦੇ ਬੌਲਗ ਦਾ ❤❤❤❤ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ🙏🙏🙏 ਤੁਸੀਂ ਜਿਥੇ ਵੀ ਰਹੋ ਖੁਸ਼ ਤੇ ਸਿਹਤਮੰਦ ❤❤❤❤❤❤

    • @Manjeet-Kaur2806
      @Manjeet-Kaur2806 ปีที่แล้ว

      M also watching from my city beautiful Jalandhar

  • @JagtarSingh-wg1wy
    @JagtarSingh-wg1wy ปีที่แล้ว +29

    ਰਿਪਨ ਜੀ ਤੁਸੀਂ ਬਾਂਹ ਤੇ ਕਿਸ ਤਰ੍ਹਾਂ ਸਟ ਲੱਗ ਗਈ ਹੈ ਜੀ ਵਾਹਿਗੁਰੂ ਜੀ ਜਲਦੀ ਤੰਦਰੁਸਤ ਕਰਨ ਜੀ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਨੂੰ ਜਲਦੀ ਅਫਰੀਕਾ ਲੈ ਜਾਵੋਂ ਅਤੇ ਆਪਨੇ ਟਾਰਗੇਟ ਨੂੰ ਪੂਰਾ ਕਰ ਸਕੋ ਜੀ ਵਾਹਿਗੁਰੂ ਜੀ ਅੱਗੇ ਬੇਨਤੀ ਹੈ ਕਿ ਤੁਸੀਂ ਜਲਦੀ ਤੰਦਰੁਸਤ ਹੋਵੋ ਜੀ

    • @JasvirSingh-gf7im
      @JasvirSingh-gf7im ปีที่แล้ว

      ਸਟ ਕਾਫੀ ਲਗੀ ਲਗਦੀ ਏ।

  • @Jasvir-Singh8360
    @Jasvir-Singh8360 ปีที่แล้ว +2

    ਵੀਰ ਰਿਪਨ ਤੇਰੇ ਹਰ ਇੱਕ ਗੱਲ ਦਰਸ਼ਕਾਂ ਨਾਲ ਸਾਂਝੀ ਕਰਨ ਕਰਕੇ ਇਵੇਂ ਲੱਗਦਾ ਹੈ ਜਿਵੇਂ ਤੁਸੀਂ ਸਾਡੇ ਆਪਣੇ ਪਰਿਵਾਰਕ ਮੈਂਬਰ ਹੋਵੋੰ।ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ।

  • @kanwarjeetsingh3495
    @kanwarjeetsingh3495 ปีที่แล้ว +12

    ਵਾਹਿਗੁਰੂ ਤੰਦਰੁਸਤੀਆ ਬਖਸ਼ਣ ਅਤੇ ਚੜਦੀਆ ਕਲਾਂ ਵਿਚ ਰਖਣ।

  • @HarinderSingh-zb1gn
    @HarinderSingh-zb1gn ปีที่แล้ว +10

    ਰਿਪਨ ਖੁਸ਼ੀ ਬੇਟਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਤੰਦਰੁਸਤੀ ਦੇਣ ਜੀ ਅਜੇ ਸਾਡੀ ਬਹੁਤੀਆਂ ਜਗਾ ਦੀ ਸੈਰ ਬਾਕੀ ਹੈ🙏

  • @bhagwandas62
    @bhagwandas62 ปีที่แล้ว +5

    ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।

  • @OfficialJasSingh
    @OfficialJasSingh ปีที่แล้ว +1

    ਰੀਪਣ ਬਾਂਹ ਤੇ ਕੀ ਮਾਰ ਲਿਆ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ। ਛੇਤੀ ਛੇਤੀ ਠੀਕ ਹੋ ਜਾਓ।

  • @sarbsingh4642
    @sarbsingh4642 ปีที่แล้ว +18

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ 🙏🙏🙏

  • @pushpinderkaurtv
    @pushpinderkaurtv ปีที่แล้ว +6

    Shukar hai rabb da Ripan khushi di shakal dekhi, hai e mai mar jawan 😮satt kive laggi ❤

  • @sharanjitkaur5210
    @sharanjitkaur5210 ปีที่แล้ว

    ਵਾਹਿਗੁਰੂ ਜੀ,ਰਿੱਪਨ ਨੂੰ ਜਲਦੀ ਠੀਕ ਕਰੋ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੋ, ਇਹ ਜੋੜੀ ਬਹੁਤ ਲੋਕਾਂ ਦੇ ਮਨੋਰੰਜਨ ਦਾ ਜ਼ਰੀਆ ਬਣਦੀ ਹੈ।

  • @randhawaboyz1635
    @randhawaboyz1635 ปีที่แล้ว +7

    ਹੈਪੀ ਜਨਮ ਦਿਨ ਮੁਬਾਰਕ ਪੁੱਤ

  • @SukhwinderSingh-wq5ip
    @SukhwinderSingh-wq5ip ปีที่แล้ว +13

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @radheragitravelers
    @radheragitravelers ปีที่แล้ว +1

    ਮੇਰੇ ਮਾਮੇ ਦੇ ਵੀ ਸਟ ਲੱਗੀ ਰਾਤ ਖੱਬੀ ਬਾਂਹ ਤੇ ਤੁਹਾਡੇ ਜਿੰਨੀ ਜਖਮ ਆ 6,7 ਟਾਂਕੇ ਵੀ ਲੱਗ ਗਏ ਜੀ ਰੱਬ ਨੇ ਹੀ ਮੌਸਮ ਠੰਡਾ ਕਰਤਾ ਮੀਹ ਪਈ ਜਾਂਦੇ ਆਪਣੇ ਤਾਂ ਬਾਈ ਹਿਮਾਚਲ ਹੀ ਬਣ ਰਿਹਾ 🥰🥰🙏🙏😍😍🌳🌲🌲🌲

  • @BaljeetSingh-ve2jj
    @BaljeetSingh-ve2jj ปีที่แล้ว +1

    Welcome Jalandhar khusi sister Ripen veer❤

  • @shivrajsingh1669
    @shivrajsingh1669 ปีที่แล้ว

    ਬਹੁਤ ਵਧੀਆ ਰਿਪਨ ਪ੍ਰਮਾਤਮਾ ਤੰਦਰੁਸਤ ਰੱਖਣ ਜਲਦੀ ਠੀਕ ਹੋਣ ਦੀ ਕਾਮਨਾ ਕਰ ਦੇ ਹਾਂ ਸੱਟ ਕਿਵੇਂ ਲੱਗੀ ਇਹ ਤਾਂ ਦਸਿਆ ਨਹੀਂ

  • @vinodbikerepair3774
    @vinodbikerepair3774 ปีที่แล้ว +7

    Waheguru aapki baaju ko jaldi se jaldi thik kar de Paaji❤❤❤❤❤❤ yahi hum unse kaamana karte hai

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘

  • @r.bdhaliwalpb.56
    @r.bdhaliwalpb.56 ปีที่แล้ว +10

    Fst cmnts 🎉 kon kon udik krda va veere de vlongs da. Veere kdo to regular vlong aun gye. Plzz jldi jldi . Gurdwara Sahib darshan kar ke jnry siro krdo. Plzz. 🙏🏻🤳

  • @randhawaboyz1635
    @randhawaboyz1635 ปีที่แล้ว +9

    ਧੰਨ ਤੇਰੇ ਆਉਣ ਜਾਣ ਵਾਲਿਓ 🤣

  • @kalervlog-r8q
    @kalervlog-r8q ปีที่แล้ว +12

    My favourite cutest couple ❤️

  • @GsSidhu-rn6xb
    @GsSidhu-rn6xb ปีที่แล้ว +3

    ਜਨਮ ਦਿਨ ਦੀਆ ਮੁਬਾਰਕਾ ਭੈਣ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰਖੇ

  • @maan46
    @maan46 ปีที่แล้ว +2

    ਰਿਪਨ ਵੀਰ ਖੁਸ਼ੀ ਬਹੁਤ ਵਧੀਆ ਬੋਲਕ ਹੈ

  • @tarlochanrai6339
    @tarlochanrai6339 ปีที่แล้ว +1

    ਪਿਆਰ ਭਰੀ ਸਤਿ ਸ੍ਰੀ ਆਕਾਲ ਰਿਪੰਨ ਬੇਟਾ ਸੱਟ ਕਿਵੇਂ ਲੱਗੀ ਗੁਰੂ ਨਾਨਕ ਦੇਵ ਜੀ ਜਲਦੀ ਠੀਕ ਕਰਨ ਗਏ 🙏❤️👍

  • @gagankaur2691
    @gagankaur2691 ปีที่แล้ว +13

    ਸਤਿ ਸ੍ਰੀ ਆਕਾਲ ਜੀ🙏 ❤

  • @gurtejkaur6431
    @gurtejkaur6431 ปีที่แล้ว

    ਰਿਪਨ ਅਤੇ ਖੁਸ਼ੀ ਘਰ ਵਾਪਿਸ ਆ ਜਾਓ ਕਿਉਂ ਕਿ ਪਹਾੜਾ ਦੇ ਹਲਾਤ ਬਹੁਤ ਖਰਾਬ ਹੈ ਜਾਨ ਹੈ ਜਹਾਨ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @gurdeepdeep9302
    @gurdeepdeep9302 ปีที่แล้ว +4

    Ripan bro jaldi jaldi thik howo and fer start kro new journey

  • @KarnveerSingh-ey6ty
    @KarnveerSingh-ey6ty ปีที่แล้ว

    ਰਿਪਨ ਵੀਰ ਜੀ ਕਿਸ tara ਲੱਗੀ sat ਤੋਹਾਡੇ god bless you........

  • @ShakeelHussainVlogs
    @ShakeelHussainVlogs ปีที่แล้ว +3

    love from punjab pakistan ❣️❤️🇵🇰🇵🇰

  • @himmatkakrala
    @himmatkakrala ปีที่แล้ว

    Waheguru ji ...sabh te mehar bhareya hath rakho ❤❤❤

  • @pardeepkaur1015
    @pardeepkaur1015 ปีที่แล้ว +1

    Hello Rippan and Khushi I m very fond of your blogs.,..I watch you guys on regular basis..i feel very relaxed once I watch your blogs after come back from my work...I am from Jalandhar...i really wanna meet u guys...I hv seen u visited in McDonald's in Jalandhar but I couldn't make chance to see u ...I wish I could meet u guys...lv yaaaa

  • @kharakasamra8405
    @kharakasamra8405 ปีที่แล้ว +1

    ਵਾਹਿਗੁਰੂ ਭਲੀ ਕਰੇ ਠੀਕ ਰਹੋ

  • @GalPunjabDi
    @GalPunjabDi ปีที่แล้ว

    ਬਹੁਤ ਵਧੀਆ ਪੇਸ਼ਕਸ਼ , ਕੁਮੈਂਟਰੀ ਵੀ ਬਾਕਮਾਲ , ਕੁਦਰਤ ਦੇ ਬੰਦੇ ਕੁਦਰਤੀ ਅੰਦਾਜ਼ , ਸਾਡੇ ਚੈਨਲ ਦਾ ਸਾਰਾ ਸਟਾਫ ਤੁਹਾਡਾ ਫੈਨ ਹੈ।

  • @kaurjasbir2758
    @kaurjasbir2758 ปีที่แล้ว +7

    May waheguru ji blessed you always good health ,wealth and happiness 🙏 take care Ripan veere

  • @Jasvir-Singh8360
    @Jasvir-Singh8360 ปีที่แล้ว

    ਬਾਈ ਸਾਂਢੂ ਤਾਂ ਦੂਜਾ ਰਿਪਨ ਹੈ ਬਾਈ ਰਿਪਨ। ਵਾਹਿਗੁਰੂ ਕ੍ਰਿਪਾ ਕਰਕੇ ਤੁਹਾਨੂੰ ਸੱਟ ਤੋਂ ਜਲਦੀ ਰਾਹਤ ਬਖਸ਼ਣ। ਪਰ ਇਹ ਸੱਟ ਲੱਗੀ ਕਿਵੇਂ ਐਂ ਲਿਖ ਕੇ ਈ ਪਾ ਦਿੰਦੇ ਤਾਂ ਠੀਕ ਰਹਿੰਦਾ ਨਹੀਂ ਤਾਂ ਲੱਗਭਗ ਸਾਰੇ ਦਰਸ਼ਕ ਈ ਪੁੱਛਣਗੇ ਤੁਹਾਨੂੰ ਔਖਿਆਈ ਆਵੇਗੀ।

  • @AmarjeetSingh-dm4mj
    @AmarjeetSingh-dm4mj ปีที่แล้ว +1

    Waheguru jldi theek krn ripan bai nu
    Happy Birthday prabh bhenji

  • @KulwinderKaur-us9jy
    @KulwinderKaur-us9jy ปีที่แล้ว +6

    Waheguru ji ka khalsa Waheguru ji ki Fateh

  • @AvtarNagra-p2t
    @AvtarNagra-p2t ปีที่แล้ว

    Ripan bro ji and Khushi sis rbb tuhaanu lmi umr bakhshey ate chardikla bakhshey gbu ji and Jabbowal Nawanshahr jroor jroor aa k jaaio ji Hnji ji

  • @Rajindervlogs886
    @Rajindervlogs886 ปีที่แล้ว

    ਮੇਰੇ ਵੀਰ ਜੀ ਤੁਸੀ favorite. jodi ho🎉🎉🎉

  • @RajKumar-tl1ov
    @RajKumar-tl1ov ปีที่แล้ว

    Parmatma aap ji nu jaldi tandarusti bakhshan aap ji da jakham jaldi thik hove Raj Joga

  • @HardeepKaur-ux8ym
    @HardeepKaur-ux8ym ปีที่แล้ว +2

    ਵਾਹਿਗੁਰੂ ਚੜਦੀ ਕਲਾ ਰੱਖਣ ਜੀ

  • @suchasing6624
    @suchasing6624 ปีที่แล้ว +1

    SUCHA. SINGH. KHANNA. TO. THAILEND. JI.

  • @KulwinderKaur-us9jy
    @KulwinderKaur-us9jy ปีที่แล้ว +3

    Ripan satt kive lagi parmatma jaldi theek karnge god bless you

  • @amritkahlon1122
    @amritkahlon1122 ปีที่แล้ว +1

    Yr kethe c tuc dono halle ki notification aa jnda tuhdi vdio da but fr v rooj tuhda page open krke vekh da c k yr vlg aa gya k nai pta ni kethe chal gye ne yr sukar kita vlg aya te plz jldi vlg pa dya kro v pra nd teyan rakhiya kro apna satt kida lag gyi tanu

  • @jashanpreet9458
    @jashanpreet9458 ปีที่แล้ว +2

    Sat shri akal Ripan and Kushi sister ji 🎉🎉 waheguru ji mehar karna ji Veer ji tusi jaldi thik ho jo apna khayal rakhna

  • @KulwinderKaur-ch2nu
    @KulwinderKaur-ch2nu ปีที่แล้ว +2

    Sat Shri akal Khushi te ripan veer ji 🙏🙏 bhut vadia lgia eh vlog waheguru ji veer di bah jaldi theek krn

  • @RajvirsinghRajvir-lp4qe
    @RajvirsinghRajvir-lp4qe ปีที่แล้ว +1

    Pind nangal kalan district mansa punjab 22 ji jaldi2 Africa da tour jaldi karo😅😅😅😅😅😅😅😅😅😅😅😅

  • @harmansingh230
    @harmansingh230 ปีที่แล้ว

    ਬਹੁਤ ਵਧੀਆ ਜਗਾ ਵੀਰ ਡਲਹੌਜ਼ੀ ਅਸੀ ਵੀ ਗਏ ਸੀ ਖਜਾਰ 🎉🎉🎉

  • @jagseer_s3120
    @jagseer_s3120 ปีที่แล้ว +3

    Fvrt couple ripan khushi

  • @tanvirkaurrattu3913
    @tanvirkaurrattu3913 ปีที่แล้ว +2

    Veere doaba sachi bhut sohna aa tuc jaldi apni sat thik kro te jaldi sanu Africa di vi gedi lgavo parmatma tuhanu jaldi thik kre

  • @harjitkaur4308
    @harjitkaur4308 ปีที่แล้ว +3

    Get well soon ripan sir ji

  • @randhawaboyz1635
    @randhawaboyz1635 ปีที่แล้ว +6

    ਸਾਡੇ ਸਾਲ਼ੇ ਛਿੱਤਰ ਹੀ ਫਿਰਦੇ ਨੇ

  • @DalvirSingh24
    @DalvirSingh24 ปีที่แล้ว

    ਧੰਨਵਾਦ ਜੀ ਸਾਡਾ ਇਲਾਕਾ ਵਖਾਉਣ ਲਈ ਦਲਵੀਰ ਸਿੰਘ ਪਠਾਨਕੋਟ ਤੋਂ

  • @ghotralobanasingh1910
    @ghotralobanasingh1910 ปีที่แล้ว

    ਰਿਪਨ ਜੀ ਅਗਰ ਤੁਸੀਂ ਆਪਣੇ ਜ਼ਖ਼ਮ ਦੀ ਪੱਟੀ T-BACT (mopirocin ointment) ਲਗਾ ਕੇ ਕਰੋ ਤਾਂ ਬਹੁਤ ਜਲਦੀ ਜ਼ਖ਼ਮ ਠੀਕ ਹੋ ਜਾਵੇਗਾ ਇਹ ਮਲਮ ਦੁਆਈਆ ਵਾਲੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਵੇਗੀ ਪਰ ਜ਼ਰਾ ਮਹਿੰਗੀ ਹੈ ਆਰਾਮ ਬਹੁਤ ਜਲਦੀ ਆਵੇਗਾ

  • @randhawaboyz1635
    @randhawaboyz1635 ปีที่แล้ว +2

    ਬਹੁਤ ਪਿਆਰ ਕਰਦੇ ਆਂ ਮੈਂ ਤੇ ਮੇਰਾ ਚਾਚਾ ਜੀ

  • @darshpreetsingh5399
    @darshpreetsingh5399 ปีที่แล้ว +1

    So nice brother Parmatma chardikala vich rakhey

  • @masseyfergusonmoga1863
    @masseyfergusonmoga1863 ปีที่แล้ว +2

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @sandeepkamboj2979
    @sandeepkamboj2979 ปีที่แล้ว

    canal view dhaha mere pind da vaa ripan verr 😊 msg jrur dekhyo

  • @sukhdevkhan4430
    @sukhdevkhan4430 ปีที่แล้ว

    ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਾਈ ਜੀ ਬਾਂਹ ਤੇ ਕੀ ਹੋ ਗਿਆ ਵਾਹਿਗੁਰੂ ਛੇਤੀ ਠੀਕ ਕਰੇ

  • @BalwinderKaur-dk4xl
    @BalwinderKaur-dk4xl ปีที่แล้ว

    Waheguru ji Maher kern beta ji taGod bless you guys 🙏🙏♥️♥️

  • @goodekhosa
    @goodekhosa ปีที่แล้ว +5

    Rb tuhanu khush rakhe

  • @Manjeet-Kaur2806
    @Manjeet-Kaur2806 ปีที่แล้ว

    Hanji Sada Jalandhar Doaba hi hai ! Welcome Ji ! U r going to my favorite hill station Dalhousie..

  • @avtarcheema3253
    @avtarcheema3253 ปีที่แล้ว +1

    ਪ੍ਰਮਾਤਮਾ ਜਲਦੀ ਠੀਕ ਕਰਨ 🙏🙏

  • @daljitkaur6646
    @daljitkaur6646 ปีที่แล้ว +1

    Mini goa vadia aa ripan beta jaldi theek ho jao fir afreeka jana 🤗👍

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @arvindersingh6306
    @arvindersingh6306 ปีที่แล้ว

    Allah block dekhkar bahut badhiya maja a Gaya mini Goa Desh

  • @Sk-hw1rt
    @Sk-hw1rt ปีที่แล้ว

    ਤੁਸੀਂ ਸਾਡੇ ਭੋਗਪੁਰ ਵਿਚੋਂ ਲੰਘੇ,ਜੀ ਆਇਆਂ ਨੂੰ

  • @muhammadashrafkhan5533
    @muhammadashrafkhan5533 ปีที่แล้ว +1

    SsA ji very sweet and beautiful family Rab mahr kara

  • @sushilgarggarg1478
    @sushilgarggarg1478 ปีที่แล้ว +3

    Enjoy rainy 🌧 season.....@

  • @reehal28
    @reehal28 ปีที่แล้ว +2

    Bro and bhabi ji
    Waheguru ji thonu hamesha eda hi hasda vasda rakhan ji

  • @preetbhamra3374
    @preetbhamra3374 ปีที่แล้ว +3

    Omg veere eh ki ho gya 🙏🏻get well soon 🙏🏻

  • @Majhail022
    @Majhail022 ปีที่แล้ว +1

    Khushi bhen nu pehli vaar dekhya drive krde

  • @shyamshukla2791
    @shyamshukla2791 ปีที่แล้ว

    My city jalandhar love from u.k.

  • @AmarjeetKaur-ql3sd
    @AmarjeetKaur-ql3sd ปีที่แล้ว

    ਬਹੁਤ ਸੋਹਣਾ ਬਲੋਕ ਹੈ ਜਨਮ ਦਿਨ ਮੁਬਾਰਿਕ

  • @RAHAT302
    @RAHAT302 ปีที่แล้ว

    Asi tarn Taran to .. ਤੁਸੀਂ ਤਾਂ ਸਾਡੇ ਘਰ ਦੇ ਬਿਲਕੁਲ ਨੇੜੇ ਤੋਂ ਲੰਘਦੇ ਓ, ਸਾਡਾ ਘਰ ਤਰਨ ਤਾਰਨ ਗੋਇੰਦਵਾਲ by paas national Highway Amritsar te, Heven city

  • @AvtarSingh-pw7fv
    @AvtarSingh-pw7fv ปีที่แล้ว +1

    ਬਾਈ ਤੁਹਾਡਾ ਬਲੌਗ ਦੇਖ ਰੂਹ ਖੁਸ਼ ਹੋ ਜਾਂਦੀ ਹੈ

  • @pushpinderkaurtv
    @pushpinderkaurtv ปีที่แล้ว +2

    Barsati mousam hai beta dhyan rakhio, eh satt kive laggi ❤

  • @amansidhu9408
    @amansidhu9408 ปีที่แล้ว

    Ethe morning nature jyada vadya hai evening nalo ji

  • @DeepTravel-PB08
    @DeepTravel-PB08 ปีที่แล้ว

    ਪਾਜੀ ਦਾ ਵਿਡਿਉ ਦੇਖਣ ਵਾਲੇ ਮੇਰਾ ਟਰੇਵਲ ਚੇਨਲ ਵੀ ਸਬਸਕ੍ਰਾਂਈਬ ਕਰੋ ਮੇਨੁ ਸਪੋਟ ਦੀ ਲੋਡ ਆ 🙏 1000 ਸਬਸਕ੍ਰਾਂਈਬਰ ਕਰਨੇ ਆ ਜੀ ਪਲੀਜ ਪੰਜਾਬੀ ਭਰਾ ਸਪੋਟ ਕਰੋ

  • @GsSidhu-rn6xb
    @GsSidhu-rn6xb ปีที่แล้ว

    ਵਾਹਿਗੁਰੂ ਜੀ ਮੇਹਰ ਕਰੇ ਆਪ ਜੀ ਜਲਦੀ ਠੀਕ ਹੋ ਜਾਉ ਵੀਰ

  • @GaganDeep-x4p
    @GaganDeep-x4p ปีที่แล้ว +2

    veere ki hoye sat kive lgi

  • @mangikhijarpuria4447
    @mangikhijarpuria4447 ปีที่แล้ว +1

    Veer ji ek vaar Sultanpur lodhi jarur auna plz.. Guru Nanak Dev Ji di Nagari vich ❤❤..mai sultanpur lodhi to a bro ji plz auna

  • @PARAMJITSINGH-yi6bn
    @PARAMJITSINGH-yi6bn ปีที่แล้ว

    Welcome Paaji Satriakal & waiting for yours vlog...

  • @santbabajaimalsinghji8228
    @santbabajaimalsinghji8228 ปีที่แล้ว +2

    Happy birthday parabh 🎉🎉

  • @vanshdeep__wartiya__3166
    @vanshdeep__wartiya__3166 ปีที่แล้ว +1

    Sir asi shahpur kandi 10 saal reh ke aa ee hai

  • @harsimrankaursimran8262
    @harsimrankaursimran8262 ปีที่แล้ว +2

    Cuit couple khush raho❤❤❤❤❤

  • @parmjitkaurwaheguruji5292
    @parmjitkaurwaheguruji5292 ปีที่แล้ว +5

    ਸਤਿ ਸ੍ਰੀ ਅਕਾਲ ਜੀ 🥰

  • @kamaljitsingh3876
    @kamaljitsingh3876 ปีที่แล้ว

    Welcome to jalandhar paji ji Aya nu❤❤❤❤

  • @yourajwant
    @yourajwant ปีที่แล้ว

    God bles bless you .bht wadia blog.

  • @jaswindersinghbatth617
    @jaswindersinghbatth617 ปีที่แล้ว +1

    Welcome 🙏🏻 Waheguru Ji Bless you

  • @samr603
    @samr603 ปีที่แล้ว +1

    Waah 22 mini goa bhi aaye si sanu pta hunda ta aande

  • @simarjeetkaur6066
    @simarjeetkaur6066 ปีที่แล้ว

    Waheguru ji aap te mehar bharia hath de ke rkn

  • @darshanmehra8383
    @darshanmehra8383 ปีที่แล้ว

    Brother I love trevling menu v lejeya Karo yarr m camera hi fad leya Karu ya thoda luggage hi sambal ya chack leya karu

  • @Balbirsinghusa
    @Balbirsinghusa ปีที่แล้ว

    ਮੈਨੂੰ ਲੱਗਦਾ ਅੱਜ ਤੁਸੀਂ ਸਾਡੇ ਪਿੰਡ ਵਿੱਚ ਦੀ ਲੰਘ ਗਏ।ਮਲਸੀਆਂ ਤੋਂ ਨਕੋਦਰ ਰੋਡ ਤੇ ਆ।

  • @jotkaur8860
    @jotkaur8860 ปีที่แล้ว +1

    Thanku Waheguru mehar kre🙏

  • @surindergill3235
    @surindergill3235 ปีที่แล้ว +2

    Wishing you a speedy recovery .Always enjoy your bloggs

  • @amansidhu9408
    @amansidhu9408 ปีที่แล้ว

    Bai ji ethe rehan da arrangement v hai ethe hut bane hoye aaa

  • @PrabhjotKaur-sc2jj
    @PrabhjotKaur-sc2jj ปีที่แล้ว +2

    Arm te ki ho giya ?