16:45 nai ba aa koi short cut nai aa.. Assi udhampur dr naggar pind de rehn wale hn te naggar de lok kathua layi aahi route follow krde aa, te aithe din fix hunde aa ki kede din jaam. Lgna ya nai.. ❤
Mai b Kashmir 3 baari dekhya hai ji te othe ek month rahi c. Pahalgam, raina baadi. Tusi thik kiha ethe de loki bahut satcar krde ne. Par jis raste tusi ja rahe ho eh rasta pahli baar dekhya thode naal. God bless you both beta.
Ki Hal chal aa mere favorite couple.......te fir jannat ghum chale o tuc...... te ripen khushi da kheyal rakhna bimar jaldi ho jnade aa .. good luck RK couple 💑 ❤️
All the best
ਸਫ਼ਰ ਸ਼ੁਰੂ ਕਰਨ ਲਈ।
Hey 👋 Dears
ਨਵੇਂ ਸਫਰ ਲੲਈ ਅਰਦਾਸ ਕਰਦੀ ਹਾਂ ਕਿ ਤੁਹਾਡਾ ਸਫਰ ਬਹੂਤ ਹੀ ਵਧੀਆ ਰਹੇ।
Waheguru ji 🙏🙏🙏🙏🙏💐
@@nachhattarkaur3115
1qqqq
ਅਸੀਂ ਵੀ ਕਸ਼ਮੀਰ ਗਏ ਸੀ 18ਜੂਨ ਨੂੰ. ਬਹੁੱਤ ਵਦੀਆ ਲੱਗਿਆ. ਕਸ਼ਮੀਰੀ ਲੋਕ ਬਹੁੱਤ ਵਦੀਆ ਨੇ. ਬਹੁੱਤ ਇੱਜ਼ਤ ਕਰਦੇ ਪੰਜਾਬੀ ਵੀਰਾ ਦੀ. ਪੱਗ ਨੂੰ ਸਾਲਾਂਮਾਂ ਹੁੰਦੀਆ ਨੇ. Very nice experience.
M vi 13 nu ja riha please guide me send me contact
ਸਤਿ ਸ਼੍ਰੀ ਅਕਾਲ । ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਦੋਹਾਂ ਨੂੰ।🙏🙏
ਬਾਰਡਰ ਤੇ ਤੀਤਵਾਲ ਪਿੰਡ ਜਰੂਰ ਵੇਖ ਕੇ ਆਇਓ ਇਹ ਅੱਧਾ ਪਿੰਡ ਪਾਕਿਸਤਾਨ ਵਿਚ ਹੈ ਅਤੇ ਅੱਧਾ ਪਿੰਡ ਭਾਰਤ ਵਿਚ ਹੈ ਜੋ ਕਿ ਜਿਲਾ ਕੁਪਵਾੜਾ ਤੋਂ ਲੱਗਭਗ 70-80 ਕਿਲੋਮੀਟਰ ਦੂਰ ਹੈ ।
ਖ਼ੁਸ਼ੀ ਭੈਣ ਨੂੰ ਹੁਣ ਬਿਮਾਰ ਨਾ ਹੋਣ ਦਿਓ ਬਾਈ ਜੀ ਨਵੇਂ ਸਫ਼ਰ ਤੇ ,, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤️❤️
ਵਾਹਿਗੁਰੂ ਜੀ ਤੁਹਾਨੂੰ ਦੋਵੇ ਜਾਣਿਆ ਨੂੰ ਲੰਮੀ ਉਮਰ ਅਤੇ ਖੁਸ਼ੀਆ ਬਖਸ਼ਣ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾਂਦੇ ਰਹੋ🙏🙏🙏🙏🤗
ਸਤਿ ਸ੍ਰੀ ਅਕਾਲ ਜੀ ਵੀਰੇ ਤੁਸੀ ਚੋਲਾਗ ਦੇ ਟੋਲ ਥੋੜੀ ਨੰਗੇ ਓਤੋ ਥੋੜੀ ਦੂਰ ਸਾਡਾ ਪਿੱਡ ਚੱਕ ਸਕੂਰ ਅਸੀ ਇੰਟਲੀ ਰਹਿੰਦੇ ਸਾਰੀ ਫੈਮਲੀ ਅਸੀ ਤੁਹਾਡੇ ਸਾਰੇ ਵਲੋਗ ਦੇਖਦੇ👌👌
You guys deserve Millions of subscribers and viewers ❤️
ਵਾਹਿਗਰ ਜੀ ਤੁਹਾਨੂੰ ਅਤੇ ਕਸ਼ਮੀਰ ਨੂੰ ਚੜ੍ਹਦੀ ਕਲਾ ਬਖਸ਼ੇ ,
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਲੱਗਾ ਵਲੋਗ ਤੁਹਾਡਾ ਸਫਰ ਵਧੀਆ ਲੱਗੇ
Ketne Khubsurat 🌺🌷🌸 je 🖼️ Tasveer hai. Je kasmiri hai je kashmiri hai 🥰🥰🥰
16:45 nai ba aa koi short cut nai aa.. Assi udhampur dr naggar pind de rehn wale hn te naggar de lok kathua layi aahi route follow krde aa, te aithe din fix hunde aa ki kede din jaam. Lgna ya nai.. ❤
ਵੀਰ ਜੀ ਸਤਿ ਸਿਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
Mai b Kashmir 3 baari dekhya hai ji te othe ek month rahi c.
Pahalgam, raina baadi. Tusi thik kiha ethe de loki bahut satcar krde ne. Par jis raste tusi ja rahe ho eh rasta pahli baar dekhya thode naal. God bless you both beta.
Paji wel come to jammu and kashmir ਜੀ ਆਯਾ ਨੂੰ
Bahut hi special places hai rajouri pooch area ch ji
Best of journey Waheguru ji chardi kala bakhsan ji
👍👍👍Best of luck 👍👍
Waheguru ji mehar karoyea 🙏🙏🙏🙏 Ripan bro ❤💕💕💕
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
ਪਰਮਾਤਮਾ ਕਿਰਪਾ ਕਰਨ ਵੀਰੇ ਤੁਹਾਡੇ ਤੇ... ਨਵੇਂ ਸਫਰ ਵਿੱਚ ਤੁਹਾਡੇ ਅੰਗ ਸੰਗ ਰਹਿਣ ਪਰਮਾਤਮਾ
ਵਹਿਗੁਰੂ ਚੜਦੀ ਕਲਾ ਚ ਰੱਖੇ
ਵਾਹਿਗੁਰੂ ਜੀ ਤੁਹਾਡਾ ਨਵਾਂ ਟੂਰ ਸਫਲ ਕਰੇ ਬੇਟਾ ਜੀ ਲੰਬੀ ਉਮਰ ਬਖਸ਼ਣ
Waheguru jee me her karange
ਭਾਜੀ ਘਰ ਬੈਠਿਆਂ ਨੂੰ ਸਵਾਦ ਆਉਂਦਾ , 🥰🥰🥰🥰🥰🥰🥰🥰
Love From Punjab ♥️ Samrala Ludhiana
Waheguru g chardikla bakshan tuhanu🥰
ਵੀਰੇ ਤੁਸੀਂ ਭੋਗਪੁਰ ਵਿੱਚੋਂ ਦੀ ਲੰਘ ਕੇ ਗੲੇ ਆ ਪਤਾ ਹੁੰਦਾ ਤਾਂ ਜ਼ਰੂਰ ਮਿਲ ਲੈਂਦੇ ਤੁਹਾਨੂੰ,,, ਅਸੀਂ ਭੋਗਪੁਰ ਤੋਂ ਆ 🙏❤️
Bahut hi safe hai aisi koi gall nahi aasi aksar jande rehne haan bahut pyar karde lok utthe de
ਨਵੇਂ ਸਫ਼ਰ ਤੇ ਨਵੇਂ ਰਾਹਾਂ ਦੀਆਂ ਸ਼ੁੱਭ ਇੱਛਾਵਾਂ ਦੋਨਾਂ ਲਈ.ਸਾਨੂੰ ਇਹ ਚੀਜਾਂ ਵਿਖਾਣ ਲਈ ਰੱਬ ਥੋਨੂੰ ਸਦਾ ਚੜ੍ਹਦੀਆਂ ਕਲਾ ਚ, ਰੱਖੇ. ਖੁਸ਼ੀ ਐਤਕੀ ਢਿਲੀ ਮਿਸੀ ਨਾ ਹੋਵੇ. ਉਡੀਕ ਕੱਲ ਦੀ. ਧੰਨਵਾਦ.
ਬਹੁਤ ਬਹੁਤ ਬਹੁਤ ਵਧੀਆ ਵੀਰ।।
Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍
ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ
All the best bro ewe lagda assi v nl hi sab dekh rhe a thnks bro🤗🤗🤗
22 mainu lagda tusi Gurez valley ja rahe ho.Asi v 25 September nu Gurez valley ja rahe ha.last indian village chakwali tak.
Nice blog happy journey stay safe god bless both of you 🙏🙏🌹👍👍🌹
All the best hum be family ke sath gaye the augest pehlgam sonemarg srinagar kehri bawanii patnitop shri mahakalsher
Kashmir bahut sunder hai👌👌👌👌👍👍👍👍💥💥💥💥💥💥🔥🔥🔥
Best wishes for new tour .safar de wich asi tuhade naal naal rahange
ਸਤਿ ਸ੍ਰੀ ਅਕਾਲ ਵੀਰ ਮੇਨ ਹਾਈਵੇ ਅਨੰਤਨਾਗ ਤੋ ਖੱਬੇ ਪਾਸੇ ਰਸਤਾ ਮੁੜਦਾ ਅਹਰਬਲ ਨੂੰ ਬਹੁਤ ਸੋਹਣੀ ਜਗਾ ਜ਼ਰੂਰ ਦੇਖ ਕੇ ਆਇਓ ਬਹੁਤ ਘੱਟ ਲੋਕ ਜਾਂਦੇ ਉੱਥੇ ਅਸਲੀ ਸਵਰਗ ਹੈ ਵੀਰ
ਸਤ ਸ਼੍ਰੀ ਅਕਾਲ ਬਾਈ ਜੀ ਸਫ਼ਰ ਸ਼ੁਰੂ ਕਰਨ ਦੀਆਂ ਵਧਾਈਆਂ All the best
Tusi veer ji rajouri side jarur jana ji specially mughal road bahut sohna area hai ji
God bless you both of them happy and safe journey
Wishing you.happy journey ripan & khushi guru sahi chardiakala bakshen ji
ਬਹੁਤ ਵਧੀਆ ਜੀ ਥਾਂ ਤੇ ਤੁਸੀਂ ਵਿਖਾਉਂਦੇ ਆ ਜੀ ਪਰ ਨਾਲ-ਨਾਲ ਗੱਲਾਂ ਬਹੁਤ ਸੋਹਣੀਆਂ ਕਰਦੇ ਆ ਜੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏🙏🙏🙏🙏
Kya baat hai aa jao hum bhi Kashmir mei hain 🇮🇳🙏
Waheguru ji tuhanu chardikla ch rkhn ji 🙏🙏🙏🙏
Nave safar diyan mubarkan te Waheguru ji chardikala bakhshan ji
Ki Hal chal aa mere favorite couple.......te fir jannat ghum chale o tuc...... te ripen khushi da kheyal rakhna bimar jaldi ho jnade aa .. good luck RK couple 💑 ❤️
I'm very excited to see your beautiful heaven on earth tour...
22 ਜੀ apple ਦਾ ਸੀਜਨ ਹੈ ਆਪਣੇ truck ਵੀ jammu Kashmir ਹੀ ਨੈ
Paji bhut khubsoorat safar lai bhut bhut all the best
ਨਵੇਂ ਸਫ਼ਰ ਲਈ ਬਹੁਤ ਬਹੁਤ ਸ਼ੁਭਕਾਮਨਾਵਾ
Wishing you very happy N safe journey guys 👍
WMK 🙏
Veer ji meinu tuhade vlog bht bht bhtb pasand aa ik din ch 4 paya karo khushi mildi tuhade vlog dekhke
Thank you very much 👍 good job and good journey stay Patnitop and be safe God bless you Punjabi Couple travels have a nice night by by
ਵਾਹਿਗੁਰੂ ਜੀ ਸਫਰ ਸਫਲ ਕਰਨ
ਗੁਡ ਲੱਕ 👍🏻
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਜੀ
My parent's ancestral village
ਖਿੱਚ ਕੇ ਰੱਖੋ ਕੰਮ ਨੂੰ,, ਬਾਬਾ ਚੜ੍ਹਦੀ ਕਲਾ ਵਿਚ ਰੱਖੇ 😘
Sat shri akal Ripan veere
Gud luck for Kashmir toor
Bhut khushi hoi new safar shuru dekh k🤗🤗🤗 god bless u both. Have safe journey 🙏
I love my Kashmir, from Dadyal AJK
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ
ਸਤਿ ਸ੍ਰੀ ਅਕਾਲ ਭਾਜੀ
ਅਸੀ ਤੁਹਾਡੇ ਪੰਜਾਬ ਬਾਰਡਰ ਵਾਲੇ vlog ਦੇਖੇ ਆ।ਬਹੁਤ ਹੀ ਵਧੀਆ ਸੀ ।
God bless you aap ji da safar vadhia maje wala rahe puter ji Waheguru ji mehar kre 🙏🏻🙏🏻🙏🏻🙏🏻🙏🏻
Thanks veere am so excited watch for Kashmir
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
All the best ,WAHEGURU ji mehar karan,PUNJABI TRAVEL COUPLE GBU both of u
Vadhia vlog..God Bless You..
All The Best 👍👌
Bahut khoob mai than join kr leya h aj kashmeer de pind ate lokal nu dekha ge
Parmatma chardikala vich rakhey veer sada khush raho
Khus raho bro sister
ਬਹੁਤ ਵਧੀਆ ਲੱਗਿਆ ਬਾਈ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਬੇਟਾ
Happy journey ❤️
God bless you ❤️
ਸੱਜਣ ਅਦੀਬ ਦਾ ਨਵਾਂ ਗਾਣਾ [ਸੋਹਣੀ ਜ਼ਿੰਦਗੀ] ਲੱਗਦਾ ਤੁਹਾਡੇ ਦੋਵਾਂ ਲਈ ਬਣਿਆ ਸੁਣਿਉੰ ਜ਼ਰੂਰ
Best of luck🤞🍀 betaji thank you🙏🙏
ਵੀਰ ਜੀ, ਜਦੋਂ ਵੀ ਤੁਸੀ ਪੰਜਾਬ ਨੂੰ ਕੀਤੀ ਫਿਰ ਆਉਣ ਲਗੇ ਲਖਨਪੁਰ ਦੇ ਭੱਲੇ ਜ਼ਰੂਰ ਖਾ ਕੇ ਆਇਓ, ਬਹੁਤ ਵਧੀਆ ਤੇ ਸੁਆਦ ਹੁੰਦੇ ਹਨ ।
Hurruh!!!! We will see the Kashmir beauty....heavn on the earth...🤗thnku
Paji bhogpur wicho ho ke gye tuci...kya baat...dss dinde Milan aa janda main
Great good good waiting for your patni top visit vlog
Kashmir is a heaven on the earth....!
Bilkul jado bekasoor loka nu gollia vajjdia udo hell bann janda
Good night 😴 Very nice video god bless both of you take care
Saada kashmir safe hai ji
veere i visited there may times
very good places to see there
best of luck
Siraaaaaaaaa veer ji👌
Nice video ji paaji
God blessing everyone
Happy and safe journey Ripan and Khushi. God bless both of you❤
Happy and safe journey Ripan and Khushi
ਸਤਿਗੁਰ ਸ਼੍ਰੀ ਆਕਾਲ ਜੀ ❤️ ❤️🌹🌹🙏🌹
Waiting for the next vlog 👌😇
Very good ji Waha guru ji
Veere thude vlog bahut wadhia hunde ne .. love from California USA
Besabri naal intjaar ho riha c 🙌🙌
Waheguru ji tuhnu chardikla cha rekha 🙏
So beautiful Kashmir
Sat Sri akal bro 9:42
Is nu 🐍 road keha janda wa j&k
Jazzy ❤️ from 🇬🇧 England
Nice video love from Jandiala guru ❤️
ਬਹੁਤ ਹੀ ਖੂਬਸੂਰਤ 👌👌
Thanku veer and bhaboo pind vich kishmier dekhon lae
ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ