ਮੈਂ ਹੈਰਾਨ ਸੀ ਕਿ ਟੁੱਟੀ ਜਿਹੀ ਕੁਰਸੀ ਤੇ Sidhu Moose Wala ਬੈਠਾ ਕਿ ਹੋਰ ਆ ਕੋਈ l Bittu Chak Wala
ฝัง
- เผยแพร่เมื่อ 17 เม.ย. 2024
- #dailyawaz #bittuchakwala #sidhumoosewala
ਮੈਂ ਹੈਰਾਨ ਸੀ ਕਿ ਟੁੱਟੀ ਜਿਹੀ ਕੁਰਸੀ ਤੇ Sidhu Moose Wala ਬੈਠਾ ਕਿ ਹੋਰ ਆ ਕੋਈ l Bittu Chak Wala
Host - Bittu Chak Wala
Editor- Sukha Bouncer
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Sukha Bouncer
Digital Producer- Bittu Chak Wala
Location- Punjab
Label - Daily Awaz - บันเทิง
ਸੁਖੇ ਵੀਰ ਰੱਬ ਦੇ ਘਰ ਦੇਰ ਆ ਪਰ ਨੇਰ ਨਹੀ ।ਸਭ ਸਭ ਵਹਿਗੁਰੂ ਦੇ ਹੱਥ ਆ 🙏
ਮੋਰਿੰਡੇ ਤੋ
ਅਣਖੀ ਨੇ ਗੀਤ ਜੱਟ ਦੇ ਸਿਰਾਂ ਤੋ ਨਾਂ ਲੳੁਦੇ ਚੁੰਨੀਅਾ.💪💪💪💪..
Maafi kyo mangni pa gayi phir akal takht ja k
Musewala ⛳
@@user-cw3hq6cs9dtere wrge too SECFATIE lain dii lod nii sidhu nuu
@@user-cw3hq6cs9d Oh alag case aa bro, jo usne soch ke geet gaya c, Janta putha le gai
ਬਾਈ ਬਿੱਟੂ ਸੁੱਖਾ ਘੈਟ ਬੰਦਾ
ਬਿੱਟੂ ਵੀਰ ਜੀ ਬਹੁਤ ਵਧੀਆ ਲੱਗਿਆ ਤੁਸੀਂ ਸੁੱਖੇ ਵੀਰ ਦੀ ਇੰਟਰਵਿਊ ਕੀਤੀ
ਪਰਮਾਤਮਾ ਤੁਹਾਨੂੰ ਤੇ ਸੁੱਖੇ ਵਰਗੇ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖੇ।
ਸਿੱਧੂ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ
ਬਹੁਤ ਵਧੀਆ ਇਨਸਾਨ ਨੇ #SukhaBouncer ਬਾਈ ਜੀ
ਬਾਈ ਜੀ ਨੇ ਆਪਣੀ ਬੈਕਗ੍ਰਾਉਂਡ ਨੀ ਭੁੱਲੀ ਹਰੇਕ ਵਿਅਕਤੀ ਨੂੰ ਯਾਦ ਰੱਖਣੀ ਚਾਹੀਦੀ
ਅਰਦਾਸ ਕਰਦੇ ਆ #ਸੁੱਖਾ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ 🙏🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻 😢 ਸੱਚੀਆਂ ਗੱਲਾਂ ਸਿੱਧੂ ਬਾਰੇ ਅਣਖੀ ਪੁੱਤ ਪੰਜਾਬ ਦਾ ਸੀ ਸਿੱਧੂ 💯👍
ਵਾਹਿਗੁਰੂ ਜੀ ਹੋਰ ਚੜਦੀ ਕਲਾ ਬਖਸਣ 🙏🏻
Legend SIDHU MOOSEWALA ❤❤❤❤❤
ਕਿਨਾਂ ਨੀਵਾਂ ਹੋ ਕੇ ਰਹਿੰਦਾ ਬਾਈ.❤❤
ਸੁੱਖਾ ਵੀਰ ਵੀ ਡੋਨ ਟੂ ਅਰਥ ਹੈ 🙏💐🌹🌹🌷🌷🌷🌹🌷
ਸਿੱਧੂ ਵਰਗੇ ਇਨਸਾਨ ਦੁੱਨੀਆ ਤੇ ਕਈ ਸਦੀਆ ਬਾਅਦ ਆਉਦੇ ਨੇ
❤ ਮਿਸ ਯੂ ਸਿੱਧੂ ਮੂਸੇਵਾਲਾ ਵੀਰ ❤
ਸੁੱਖਾ ਅੱਤ ਬੰਦਾ ਹੈ
ਬਹੁਤ ਬਹੁਤ ਵਧੀਆ ਹੈ 🙏🙏 ਬਿੱਟੂ ਵੀਰ ਮੈਂ ਤੁਹਾਡਾ ਫੈਨ ਹਾਂ ਵੀਰ ਤੈਨੁੰ ਬਹੁਤ ਬਹੁਤ ਪਿਆਰ ਕਰਦੇ ਹਾਂ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
ਸਿੱਧੁ ਨੇ ਤੇ ਮਾਂਵਾ ਧੀਆ ਭੈਣਾ ਦੀ ਇਜਤ ਦੇ ਗਾਣੇ ਗਾਏ ਕਿਥੋ ਲੱਭਣਾ ਸਿੱਧੁ ਮੁਸੇਵਾਲ ਵਰਗਾ ਉਹ ਇੱਕ ਸੀ 🥲🙏
Maafi kyo mangni pa gayi phir akaal takht ja k
💯 ਮੁਸੇਵਾਲਾ ⛳
@@user-cw3hq6cs9d haii sali khach apne asio psio pushi 10 bndia too sidhu bare
ਸਭ ਤੋਂ ਵੱਡੀ ਗੱਲ ਚੰਗੇ ਟਾੲੀਮ ਮਾੜਾ ਟਾੲੀਮ ਚੇਤੇ ਰਖਣਾ ਭੈਣ ਦਾ ਸੁਭਾਅ ਵੀ ਬਹੁਤ ਵਧੀਆ ਪਰਮਾਤਮਾ ਤਰੱਕੀ ਬਖਸ਼ੇ
Down to Earth.....SIDHU MOOSEWALA ❤❤...LOVE U SMW ❤❤
Sidhumooosewala ❤❤❤❤❤
ਬਾਈ ਸੁੱਖਾ ਵਧੀ ਇਨਸਾਨ ਆ ♥️
ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੇ ਵੀਰੇ
ਪਰਮਾਤਮਾਂ ਹਰ ਕਿਸੇ ਨੂੰ ਖੁਸ਼ੀ ਦੇਵੇ.
ਧੰਨ ਮਾਲਕਾ ਤੇਰੇ ਰੰਗ ਨਿਆਰੇ.
Sidhuuaaaaa 😣🥺 miss uhhh jattttaaaa ❤❤
Sukhe 22 teriyaan gallan sun ke hasa v bhut aaya te os to v vadd rona v bahut aaya dildar banda sukha ❤❤❤❤❤
ਬਿੱਟੂ ਬਾਈ ਸਤਿ ਸ੍ਰੀ ਆਕਾਲ ❤❤❤
ਬਿੱਟੂ ਵੀਰ ਤੇ ਸੁੱਖੇ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਮੁਲਾਕਾਤ, ਵਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ।
ਸਿੱਧੂ ਜੱਟ ਨਹੀਂ ਕਿਸੇ ਨੇ ਬਣ ਜਾਣਾ
ਬਾਬਾ ਨਾਨਕ ਤੇ ਸ਼ਿੱਧੂ਼ ਨੂੰ ਸ਼ੁੱਖਾ ਕਦੇ ਨੀ ਭੁੱਲਦਾ ਹਮੇਸ਼ਾ ਯਾਦ ਰੱਖਦਾ❤
Sidhu moose wala 💪💪💪
Good bnda ❤miss u veera sidhu😢
Very motivational down to earth guy❤❤❤❤ bitu is also one of the best reporter in Punjab very humble guy
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ ❤❤❤❤❤❤❤
Sukha Bai Teri Mahant Nu Salam Aa Ja Husband Wife Da Apas Vich Payar Hove Tan Banda Kuj V Hasal Kar Sakda Waheguru Chadikan Bakshe
Sidhu mouse wala Legend ❤
ਸੁੱਖਾ ਵਧੀਆ ਇਨਸਾਨ ਆ
Sukha 22 JindaBaad love you 👌❤️💯🔥⭐
Sirra bnda poora sukha bouncer love you brother❤❤
garebi da sena pad aea...sukha bai ji 👌👍
Sidhu rabbi rooh se
Sidhu ne harek da hath fadia
Legend never die
Rest in power jatta mossewala ❤❤❤❤❤❤❤
Sidhu Moose Ala Zindabaad 💪
❤❤❤❤ ਸਿੱਧੂ ਮੂਸੇਵਾਲਾ ਵਾਲੇ ਜਿੰਦ ਵਾਦ ਜਾਨ ❤ ਕੋਈ ਸ਼ਬਦ ਹੀ ਨਹੀਂ ❤
Miss u sidhu bai ji
Bai suka vr& bittu khanna bai great talking
💔🥀 17:25 Jaan Sidhu Moose Wala 😢
ਬਹੁਤ ਵਧੀਆ ਗੱਲ ਬਾਤ ਜੀ
ਬਿੱਟੂ ਵੀਰ ਭਾਈ ਹਰਚੰਦ ਸਿੰਘ ਜੀ ਦੀ ਵੀ ਇੰਟਰਵਿਊ ਕਰੋ ਜਿਨਾ ਨੇ ਪੂਹਲੇ ਨੂੰ ਮਾਰਿਆ
Down to earth bands Sukha bai❤
Very down to earth aa Banda sukha bouncer❤❤❤
Justice for moosewala
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤😊
Sister da nechar bhuht giant a yar ❤❤❤❤❤❤❤❤❤❤❤❤❤❤❤❤
Moose wala 👍👍
sidhumoosewala❤❤
Bai bittu u interview bhut ghaint krdo sirrrra ❤❤❤❤❤
Sidhu mosewala ustaad zindabad zindabad zindabad zindabad 💪💪
#justiceforsidhumoosewala
Bai g tuhadi mehnat nu slam hai g. Bitu bai thanks for this video ❤❤❤❤❤
Sidhu di da nhi mada❤
Wahegur ji kirp kana bro God bless you
Very good veer ji bahut changa insan Sukha bhai
Sukh Bai ter 🙏🙏
Miss you sidhu
ਬਹੁਤ ਵਧੀਆ ਗੱਲ ਬਾਤ
Sukhe bai u great always happy gbu
Good. Ya. Sukha. Bai. 👍👍👍👍👍
22 nu waheguru chardi kala bakshe.. parr veere nu kaho ke apna heart tey liver jaroor check karwave. Suppliements naal body tey bhout marra assar painda
Sukha and Banda a Bai siddu miss u jatta
Waheguru ji mehar kare verr te 🎉🎉🎉🎉🎉
❤❤❤❤❤❤❤❤❤❤❤❤❤❤❤❤❤❤❤❤Sukhe bro God bless you all family members ❤❤❤❤❤❤❤❤❤❤❤❤❤❤
Good job Bittu veer
Sukha love ❤️
Legend never die❤❤❤❤
Waheguru ji Waheguru ji Waheguru ji ❤❤❤❤❤❤❤
Sukha Bouncer so hardworking 👌👌👌👌👌💯💯💯💯💯💯💯💯💯💯💯💯
ਮਿਹਨਤਾਂ ਕਦੇ ਵਿਅਰਥ ਨਹੀਂ ਜਾਂਦੀ ਆ ਫਲ ਤਾਂ ਮਿਲਦਾ ।
Sukhe vire tusi bhut lucky ho jedi thonu ehni changi te supportive wife mili aa sachi n nhi tan aj kal diyan wife's nu te bs husband's d kmayi te aish chahidi hai n chona tan bhut dur d gal gar de kam tak nu hath la k raji ni sachi n plz apni wife nu hmesha khush rakhna n apni wife de jo jo chote chote sapne hon gey ohna nu jarur pura krna plz n RABB JI avei he thodi jodi nu slamat rakhe sachi......
Wheguru ji
Yaar sukha bouth poolah bandaa yaar waheguru tanu yaar anna anna anna davah nah kah tera kol paseh sambeh nah jaan kadi . Yaar teri tah ma interview soun kah menu roonah awhgayh yaar 😢tu yaar bouth jadah changa bandaa yaar . Waheguru tanu bouth devah yaar teh teri sari family teh waheguru da hamesha hath ravah teh kadi v tanu yaarah kadi dukh nah aj toh baad kadi awhva tu hamesha hemeaha khush rakha raab teh tareh paseh ah nal pocket full ranh🙏🙏
Jio vira ggg❤❤❤
Sukha de galla sun ka rona aya ga
WaHeGuRu g
Sukha bouncer zindabad ❤❤❤❤❤❤❤❤❤❤❤❤❤
❤❤❤
Great bro ❤
👍
Jaggu di v bro interview kro
God bless you
❤❤
❤️❤️❤️❤️
❤
Love you bai ❤❤
Good
❤❤❤❤❤❤❤❤❤❤❤❤❤❤❤❤❤
❤🎉🤙❤️👌🏻🙏
GuD. JoB. VeeR. G
⛳
❤🙏
🙏🙏
California USA ❤❤❤❤❤
Sukha bouncer is great ❤❤❤❤❤❤❤❤❤❤❤❤
Y mera nal v ahi seen hoya. Bas rabbh ta jakhen rakho. Mehnat jari rakho.
❤ sukha