ਅੱਜ ਦੀ ਘੜੀ ਤਾਂ Sidhu Moose Wala ਹੀ ਚੱਲਦਾ Varinder Aulakh l Bittu Chak Wala l Chamkila l Didar Sandhu

แชร์
ฝัง
  • เผยแพร่เมื่อ 23 เม.ย. 2024
  • #dailyawaz #bittuchakwala #chamkila
    ਅੱਜ ਦੀ ਘੜੀ ਤਾਂ Sidhu Moose Wala ਹੀ ਚੱਲਦਾ Varinder Aulakh l Bittu Chak Wala l Chamkila l Didar Sandhu
    Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Varinder Aulakh
    Digital Producer- Bittu Chak Wala
    Location- Punjab
    Label - Daily Awaz
  • บันเทิง

ความคิดเห็น • 131

  • @khushbrar828
    @khushbrar828 หลายเดือนก่อน +1

    ਦਿਦਾਰ ਸੰਧੂ ਜੀ ਦੀਆਂ ਲਿਖਤਾਂ ਸਭ ਤੋਂ ਵਧੀਆ ਹਨ

  • @kinda147
    @kinda147 2 หลายเดือนก่อน +13

    Chamkila saab ❤

  • @SurjeetSingh-hj8lk
    @SurjeetSingh-hj8lk 2 หลายเดือนก่อน +24

    ਅਮਰ ਸਿੰਘ ਚਮਕੀਲਾ ਜ਼ਿੰਦਾਬਾਦ

  • @balwantsingh3957
    @balwantsingh3957 2 หลายเดือนก่อน +8

    ਜਿਹੜਾ ਬੰਦਾ ਇਹ ਕਹਿੰਦਾ ਕਿ ਜਿੰਦਗ਼ੀ ਬਹੁਤ ਵਧੀਆ ਚਲਦੀ ਉਹ ਬੰਦਾ ਹੁੰਦਾ ਹੀ ਬਹੁਤ ਵਧੀਆ ਲਿਖਤ ਬਹੁਤ ਵਧੀਆ ਪੁੱਤਰ ਜੀ ਮੈ ਵੀ ਇਕ ਛੋਟੀ ਜਹੀ ਲੇਖਕ ਹਾ ਜਿਸਦੇ ਪਿੱਛੇ ਕੋਈ ਆਪਣਾ ਹੁੰਦਾ ਉਹ ਤਰੱਕੀ ਜਰੂਰ ਕਰਦਾ

  • @amarjitdhumi7289
    @amarjitdhumi7289 2 หลายเดือนก่อน +2

    ❤❤ ਵਾਹ ਜੀ ਵਾਹ ਬਹੁਤ ਹੀ ਕਮਾਲ ਦੇ ਸ਼ਬਦਾਂ ਨੂੰ ਕਵਿਤਾਵਾਂ ਦੀ ਮਾਲਾ ਵਿਚ ਪਰੋਏ ਹਨ

  • @shinesharma3997
    @shinesharma3997 2 หลายเดือนก่อน +11

    All time favourite super star Amar Singh chamkila ❤

  • @balwindersingh-zh6oi
    @balwindersingh-zh6oi 2 หลายเดือนก่อน +4

    ਬਹੁਤ ਹੀ ਵਧੀਆ ਕਲਮ ਹੈ ਛੋਟੇ ਵੀਰ ਦੀ , ਬਿੱਟੂ ਵੀਰ ਆਪ ਦਾ ਧੰਨਵਾਦ , ਵੀਰ ਨਾਲ ਮੁਲਾਕਾਤ ਕੀਤੀ ਤੁਸੀਂ ਅਤੇ ਸਾਨੂੰ ਵੀ ਵਧੀਆ ਕਲਮ ਦੀ ਜਾਣਕਾਰੀ ਦਿੱਤੀ ਹੈ

  • @RanjeetSingh-wk2wt
    @RanjeetSingh-wk2wt 2 หลายเดือนก่อน +3

    ਕਿਨਨੇ ਕਲਾਕਾਰ ਆਏ ਅਤੇ ਪੰਜਾਬ ਵਿੱਚ ਛਾਏ, ਮੈਂ ਕੁਝ ਕੁ ਕਲਾਕਾਰ ਦਾ ਜਿਕਰ ਕਰਾਂਗਾ,
    ਮੁਹੰਮਦ ਰਫੀ, ਸਰਿੰਦਰ ਸਿੰਦਾ, ਯਮਲ, ਰਮਲਾ, ਸਰਦੂਲ, ਮਾਣਕ, ਹਰਚਰਨ ਗਰੇਵਾਲ, ਕਰਨੈਨ ਗਿੱਲ, ਸੰਦੀਲਾ, ਰੰਗੀਲਾ, ਭੜਕੀਲਾ, ਹੋਰ ਵੀ ਬਹੁਤ ਕਲਾਕਾਰ ਜੋ ਕਾਫੀ ਦੇਰ ਪਹਿਲਾਂ ਸਾਥੋਂ ਵਿੱਛੜ ਗਏ ,
    ਮੇਰੀ 64 ਸਾਲ ਦੀ ਉਮਰ ਹੋਗੀ , ਸਿੱਧੂ ਮੂਸੇਵਾਲੇ ਦਾ ਮੈਂ ਨਾਂ ਸੁਣਿਆ ਪਰ ਗੀਤ ਕਦੇ ਨਹੀਂ ਸੁਣਿਆ
    ਤੁਸੀਂ ਮੈਨੂੰ ਇਹ ਦੱਸੋ ਜੋ ਕਲਾਕਾਰ ਮਰ ਗਏ ਉਹਨ ਕੋਣ ਯਾਦ ਕਰਦਾ ਪੰਜਾਬ ਦੀ ਜਨਤਾ ਸਭ ਭੁੱਲ ਗਈ ਉਹਨਾਂ ਨੂੰ
    ਪਰ ਦੋਸਤਾ ਚਮਕੀਲਾ ਬੁੜੇ ਬੁਢੀਆਂ, ਕੁੜੀਆਂ, ਮੁੰਡਿਆਂ ਵਿੱਚ ਅੱਜ ਵੀ ਚੱਲਦਾ
    ਜਦ ਤੱਕ ਦੁਨੀਆ ਆਬਾਦ ਰਹੂ
    ਚਮਕੀਲਾ ਹਰ ਥਾਂ ਯਾਦ ਰਹੂ
    ਦੂਜੀ ਗੱਲ ਮੁਹੰਮਦ ਸਦੀਕ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਬੈਠਾ ਹੈ ਸਦੀਕ ਵੀ ਚਮਕੀਲੇ ਵਾਂਗ ਰਹਿੰਦੀ ਦੁਨੀਆ ਤਕ ਰਾਜ ਕਰੇਗਾ
    ( ਗਾਰੀ ਰਹੌਣ ਵਾਲਾ)

  • @user-je2ss7eh1o
    @user-je2ss7eh1o 2 หลายเดือนก่อน +12

    ਦੀਦਾਰ ਸੰਧੂ ਦਾ ਕੀਨਾ ਸੋਹਣਾਂ ਗੀਤ ਆ ਅੱਜ ਦਿਉਰ ਤੇਰੇ ਨੇ ਹਿਕ ਤੇ ਲੇਟਕੇ ਰਹਿਣਾ

  • @user-je2ss7eh1o
    @user-je2ss7eh1o 2 หลายเดือนก่อน +8

    ਦੀਦਾਰ ਸੰਧੂ ਦਾ ਗੀਤ ਵਿਆਹ ਕਰਵਾਉਣਾ ਸੀ ਲੱਕ ਪਤਲੇ ਤੋਂ ਡਰਦੀ

  • @lovisingh403
    @lovisingh403 2 หลายเดือนก่อน +5

    ਚਮਕੀਲੇ ਜਿਨਾ ਕਿਸੇ ਨੂੰ ਨੀ ਸੁਣਿਆ ਗਿਆ ਤੇ ਨਾ ਹੀ ਗਾਇਆ ਗਿਆ ਇਹ ਤਾਂ ਭਾਂਡੇ ਵਿੱਚ ਵਾੜ ਕੇ ਰੱਖ ਦਿਤੇ ਸੀ, ਬਸ ਕਰ ਤੇਰੇ ਵਰਗਾ ਤੁਰੀ ਜਾਂਦੀ ਦਾ ਲੱਕ ਮਿਣ ਕੇ ਦਸਦਾ ਹੁੰਦਾ ਕੇ ਪਿੱਛਾ ਕਿੰਨਾਂ ਭਾਰਾ, ਬੱਸ ਕਰ ਚਮਕੀਲੇ ਵਰਗਾ ਰਹਿੰਦੀ duniya ਤੱਕ ਨਾ ਹੋਇਆ ਨਾ ਹੋਂਣਾ, ਹਰੇਕ ਬੰਦੇ ਅੰਦਰ ਗੰਦ ਭਰਿਆ ਹੁੰਦਾ ਵਿਦਵਾਨ ਸਾਬ , ਸੰਦੀਲੇ ਨੇ ਦੀਦਾਰ ਨੇ ਗਰੇਵਾਲ ਨੇ, ਮਾਣਕ ਨੇ, ਰਮਲੇ ਨੇ ਸਭ ਨੇ ਗੰਦੇ ਗੀਤ ਗਾਏ ਸਨ, ਬਦਨਾਮ ਇਕੱਲਾ ਚਮਕੀਲੇ ਨੂੰ ਕਿਉਂ

  • @madharKumar-mm7ud
    @madharKumar-mm7ud 2 หลายเดือนก่อน +4

    Chamkila ❤❤❤❤❤❤

  • @user-tq2px5qs7l
    @user-tq2px5qs7l 2 หลายเดือนก่อน +1

    ਬਿਲਕੁਲ ਸੱਚ ਕਿਹਾ ਵੀਰ ਜੀ।ਪ੍ਰਸ਼ੋਤਮ ਪੱਤੋ

  • @NarinderpalBrar
    @NarinderpalBrar 2 หลายเดือนก่อน +1

    ਮੈਂ ਵੀ ਲੇਖਕ ਹਾ ਜਿਆਦਾ ਤਰ ਕਵੀਸ਼ਰੀ ਲਿਖੀ ਦੀ ਐ, ਕੁਝ ਗੀਤ ਵੀ ਲਿਖੇ ਹਨ, ਵਰਿੰਦਰ ਔਲਖ ਬਹੁਤ ਵਧੀਆ ਲੇਖਕ ਹਨ, ਅੱਜ ਮੁਲਾਕਾਤ ਸੁਣਕੇ ਬਹੁਤ ਵਧੀਆ ਲੱਗਿਆ, ਕਬਿੱਤ ਬਾਬੂ ਰਜਬ ਅਲੀ ਜੀ ਵਾਂਗ ਬਹੁਤ ਸੁੰਦਰ ਲਿਖੇ ਹਨ, ਬਹੁਤ ਧੰਨਵਾਦ ਜੀ

  • @manvirsingh892
    @manvirsingh892 2 หลายเดือนก่อน +5

    Didar Sandhu ❤

  • @shinderpalkaur1307
    @shinderpalkaur1307 หลายเดือนก่อน +1

    Very nice beta,sabh Sunan waliya da Vivek bi jage sade Punjab de dukhan nu sanjan lai

  • @user-tj6bx3fn5f
    @user-tj6bx3fn5f 2 หลายเดือนก่อน +5

    ਘੈਂਟ ਆ ਗੱਲ਼ ਬਾਤ ਲੱਗੇ ਰਹੋ ❤

  • @user-iu9nl2yn3o
    @user-iu9nl2yn3o 2 หลายเดือนก่อน +6

    Didar sandu de braber da singer koi nahi ban sakda.Didar is a great songer and great writer.

  • @bradmann595
    @bradmann595 2 หลายเดือนก่อน +11

    ਦੀਦਾਰ ਸੰਧੂ ਦੀ ਘੈਂਟ ਲਿਖਤ ਸੀ, ਖੇਤਾਂ ਵਿੱਚ ਓਹੀ ਵੱਜਦਾ ਸੀ, ਹੁਣ ਪਤਾ ਨੀ ਪੰਜਾਬ ਕਦੋ ਵਾਪਸ ਆਉਣਾ 😢

    • @47punjab
      @47punjab 2 หลายเดือนก่อน +1

      Malak khire kre punjab nu mari nazr tu bchae

  • @gurnamsingh7464
    @gurnamsingh7464 หลายเดือนก่อน +1

    Very good chamkila

  • @GurdeepSingh-su5ev
    @GurdeepSingh-su5ev 2 หลายเดือนก่อน +4

    ਡੇਲੀ ਅਵਾਜ ਬਿੱਟੂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਸਿਅਣਪ ਵਾਲੀ ਗੱਲ ਕਰਦੇ ਨੇ

  • @BaltejSidhugurunanakdasi-if7wz
    @BaltejSidhugurunanakdasi-if7wz 2 หลายเดือนก่อน +3

    ਇਹ ਸੂਖਮ ਕਲਾ ਪਿੱਛਲੀ ਸਾਧਨਾਂ ਨਾਲ ਪ੍ਰਗਟ ਹੋਈ ਹੈ,
    ਕੀਤਾ ਸੀ ਜਪੁ ਤਪ ਬਾਈ ਨੇ,
    ਸਾਧੂ ਦੇ ਅੰਦਰ ਪਹਿਲੇ ਕਾਵ ਕਲਾ, ਗੀਤ ਸੰਗੀਤ ਹੀ, ਪ੍ਰਗਟ ਹੁੰਦਾ,
    ਜਦੋਂ ਧਿਆਨ ਸਾਧਨਾਂ ਨੂੰ ਭਾਗ ਲੱਗਦਾ,

  • @likhatpunjabi7149
    @likhatpunjabi7149 2 หลายเดือนก่อน +4

    ਬਿੱਟੂ ਵੀਰੇ ਪਿੰਡ ਬਾਰੇ ਚੰਗੀ ਤਰ੍ਹਾਂ ਡਟੇਲ ਵਿੱਚ ਜਾਣਕਾਰੀ ਦਿਆ ਕਰੋ, ਕਿਉੰਕਿ ਪੰਜਾਬ ਦੇ ਬਹੁਤ ਸਾਰੇ ਇਤਿਹਾਸਕ ਪਿੰਡ ਨੇ, ਕਿਸੇ ਨਾ ਕਿਸੇ ਸਾਡੇ ਗੁਰੂ ਪੀਰਾਂ ਦੀ ਯਾਦ ਨਾਲ ਜੁੜੇ ਹੋਏ ਨੇ , ਏਦੇ ਨਾਲ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ! 🙏🙏

  • @user-kf2ff9cr1c
    @user-kf2ff9cr1c 2 หลายเดือนก่อน +1

    ਵਰਿੰਦਰ ਔਲਖ ਚੰਗੀ ਸੋਚ ਪੁੱਤ ❤ਬਿੱਟੂ ਵੀਰ 👏🏻

  • @sukhdevbadla9444
    @sukhdevbadla9444 2 หลายเดือนก่อน +36

    ਹਰ ਗਾਇਕ ਦਾ ਆਪਣਾ ਅੰਦਾਜ਼ ਚਮਕੀਲਾ ਹੁਣ ਵੀ ਲੋਕ ਸੁਣਦੇ ਨੇ ਸਿਰਾ

    • @user-by4sp1bz6p
      @user-by4sp1bz6p 2 หลายเดือนก่อน +3

      ਹਾਂ ਵੀਰੇ ਹਰ ਗਾਇਕ ਦਾ ਅਲਗ ਸਟਾਇਲ ਤੇ ਲਿਖਤ ਹੁੰਦੀ , ਪਰ ਚਮਕੀਲੇ ਨੇ ਹਰ ਵਰਗ ਤੇ ਗੀਤ ਲਿਖਤੇ ਸਮਾਜ ਦਾ ਬਾਹਰੀ ਤੇ ਅੰਦਰੂਨੀ ਵਸਤਰ ਬੜੇ ਅਵੱਲੇ ਸ਼ਬਦਾਂ ਤੇ ਧੁਨਾਂ ਨਾਲ ਤਿਆਰ ਕੀਤਾ ਤੇ ਸਮਾਜ ਅੱਗੇ ਕੌੜਾ ਸੱਚ ਰਖਿਆ,❤
      2024 ਟੋਪ ਲਿਸਟ trending no1 ✌️
      ❤ਅਮਰ ਸਿੰਘ ਚਮਕੀਲਾ ❤
      ❤ਬੀਬਾ ਅਮਰਜੋਤ ਕੌਰ ❤

  • @ammujaanAmmu
    @ammujaanAmmu 2 หลายเดือนก่อน +10

    ਕੱਲ ਦਾ ਜਵਾਕ ਚਮਕੀਲੇ ਦੀ ਗੀਤਕਾਰੀ ਤੇ ਕਿੰਤੂ ਪਰੰਤੂ ਕਰ ਰਿਹਾ,,,ਜਿਹੜਾ ਗੀਤਕਾਰੀ ਦਾ ਥੰਮ ਸੀ ਤੇ ਅਣਗਿਣਤ ਮੁਹਾਵਰੇ ਕਹਾਵਤਾਂ ਗੀਤਾਂ ਚ ਵਰਤਦਾ ਸੀ ਉਸ ਬੰਦੇ ਤੇ ਆ ਟੁੱਚ ਉਂਗਲ ਚਕ ਰਿਹਾ,,,,😂😂😂

  • @tarsemlal499
    @tarsemlal499 2 หลายเดือนก่อน +3

    Amar Singh chamkila and Amarjyot v.nice

  • @ParminderSingh-rn7ti
    @ParminderSingh-rn7ti 2 หลายเดือนก่อน +5

    ਬਹੁਤ ਸੋਹਣਾ ਲਿਖਦੇ ਵਰਿੰਦਰ ਵੀਰ ਬਿੱਟੂ ਵੀਰ ਤੁਸੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ

  • @raghubirsingh6195
    @raghubirsingh6195 2 หลายเดือนก่อน +1

    ਬਿੱਟੂ ਜੀ ਬਹੁਤ ਵਧੀਆ ਜੀ

  • @AmritpalSingh-uj9xk
    @AmritpalSingh-uj9xk 2 หลายเดือนก่อน +4

    ਅੱਜ ਤੱਕ ਚਮਕੀਲਾ ਐਵੇਂ ਨੀ ਚੱਲਦਾ ਜੇ ਕੋਈ ਗੱਲ ਸੀ ਤਾਹੀਓਂ ਚਲਦਾ।ਕੋਈ ਚਮਕੀਲੇ ਦੀਆਂ ਕੰਪੋਜਿਸੀਅੰਨ ਗਾਈ ਜਾਂਦਾ ਕੋਈ ਗੀਤ ਗਾਈ ਜਾਂਦਾ ਕੋਈ ਟੋਨਾ ਵਜਾਈ ਜਾਂਦਾ ਚਮਕੀਲੇ ਦੇ ਨੇੜੇ ਤੇੜੇ ਤਾ ਪਹੁੰਚ ਕੇ ਦਿਖਾਓ ਚਮਕੀਲੇ ਵਰਗਾ ਨਾ ਕੋਈ ਪੈਦਾ ਹੋਇਆ ਨਾ ਹੀ ਸਾਇਦ ਪੈਦਾ ਹੋਣਾ।

  • @NirmalSingh-hf3pi
    @NirmalSingh-hf3pi 2 หลายเดือนก่อน +1

    ਮਿਲਣਾ ਹੋਵੇ ਜੈ ਪਹਿਲੀ ਉਮਰੇ ਕੁੜੀ ਨੂੰ ਸੈਫ਼ ਜਗ੍ਹਾ ਨੀ ਕੋਈ ਕਮਾਦ ਵਰਗੀ । ਬੱਬੂ ਮਾਨ ਦਾ ਕਿੰਨਾ ਵਧੀਆ ਵਿਚਾਰ ਸੀ

  • @SHAMSHERSINGH-iv3hp
    @SHAMSHERSINGH-iv3hp 2 หลายเดือนก่อน +2

    Chamkila and didaar brother

  • @harmonium7sur35
    @harmonium7sur35 2 หลายเดือนก่อน +2

    ਦੀਦਾਰ ਦੇ ਇੱਕ ਗੀਤ ਦੇ ਬੋਲ ਨੇ,ਜਦੋਂ ਪੈ ਗਿਆ ਸਵਾਦ ਕੂਲੇ੍ ਅੰਗ ਦਾ,
    ਮਾਰ ਲੈਂਦਾ ਲਿਸ਼ਕਾਰਾ ਗੋਰੇ ਰੰਗ ਦਾ

  • @charnjeetmiancharnjeetmian6367
    @charnjeetmiancharnjeetmian6367 2 หลายเดือนก่อน +1

    ਬਿੱਟੂ ਵੀਰੇ ਅੱਜ ਦਾ ਪ੍ਰੋਗਰਾਮ ਤੁਸੀਂ ਵੀ ਵੇਚਣ ਲਈ ਹੀ ਚਮਕੀਲੇ ਦਾ ਨਾਮ ਲਿਆ😅

  • @nardokhkumar3483
    @nardokhkumar3483 2 หลายเดือนก่อน +3

    Chamkeela Top No1. and Dedar Sundhu Very Good

  • @tajwrsingh5990
    @tajwrsingh5990 2 หลายเดือนก่อน +5

    ਸਿੱਧੂ ਮੂਸੇਵਾਲਾ ✍️❤❤

  • @Rajveersingh44455
    @Rajveersingh44455 2 หลายเดือนก่อน +1

    Didar sandu jatta da Munda si, ude har geet jatta nu lok geet lagda ae ,chahe oh apni bhabi di hiq te letan di gall karda hove , sikhi da bera gark karan wale asal bich jatt ne ,😊😊😊😊😊

  • @hsriar4793
    @hsriar4793 2 หลายเดือนก่อน +1

    ਸ਼ਿਵ ਵਰਗਾ ਨਹੀ ਕੋਈ ਜੰਮਣਾ

  • @singhdhaliwal6483
    @singhdhaliwal6483 2 หลายเดือนก่อน +1

    ਟਾਈਮ ਟਾਈਮ ਦੀ ਗੱਲ ਆ ਉਦੋਂ ਦੇ ਸਮੇਂ ਨਾਲ ਚਮਕੀਲਾ ਲੱਚਰ ਗਾਉਂਦਾ ਸੀ ਅੱਜ ਕੱਲ ਨਹੀ ਲੱਗ ਰਿਹਾ ਕਿਉਂਕਿ ਹਰ ਘਰ ਚ ਇੱਕ ਕੁੜੀ ਨੱਚ ਰਹੀ ਆ ਇੰਸਟਾ ਤੇ ਜਾ ਕਿਤੇ ਹੋਰ

  • @jagdeepsingh6540
    @jagdeepsingh6540 2 หลายเดือนก่อน +2

    Trp len lyi chamkila legend da naam Lena penda vese bittu chk wala bnda bahut chnga

  • @user-vu2od7dm1f
    @user-vu2od7dm1f 2 หลายเดือนก่อน +2

    Sidhu moosewala 🚜🚜

  • @GurdevSingh-tl4dh
    @GurdevSingh-tl4dh 2 หลายเดือนก่อน +6

    ਵੀਰ ਚਮਕੀਲੇ ਨੂੰ ਟਾਈਮ ਹੀ ਨਹੀਂ ਮਿਲਿਆ ਲਿਖਣ ਦਾ
    ਜੇ ਚਮਕੀਲੇ ਨੂੰ ਟਾਈਮ ਮਿਲ ਜਾਂਦਾ ਲਿਖਣ ਦਾ ਤਾਂ ਉਸ ਨੇ ਅੈਨਾਂ ਲਿਖ ਜਾਣਾਂ ਸੀ ਚਮਕੀਲੇ ਦੇ ਕੋਈ ਨੇੜੇ ਤੇੜੇ ਤਾਂ ਕੀ 50 ਵੇਂ ਹਿੱਸੇ ਤੱਕ ਵੀ ਨਾ ਪਹੁੰਚਦਾ ਰਹਿੰਦੀ ਦੁਨੀਆਂ ਤੱਕ
    ਅੱਜ ਵੀ ਜੋ ਲਿਖਦੇ ਨੇ ਉਸ ਵਿੱਚ ਅੱਧ ਤਾਂ ਚਮਕੀਲੇ ਦੀ ਲਿਖਤ ਨੂੰ ਤੋੜ ਮਰੋੜ ਕੇ ਹੀ ਲਿਖਦੇ ਨੇ ਤੇ ਤੋੜ ਮਰੋੜ ਕੇ ਹੀ ਲਿਖਦੇ ਰਹਿਣਗੇ
    4.5 ਸਾਲ ਕਿਆ ਹੁੰਦੇ ਨੇ ਜੋ ਚਮਕੀਲੇ ਨੂੰ ਮਿਲੇ ਨੇ ਲਿਖਣ ਲਈ
    ਨੰਬਰ 2 ਲਿਖਣ ਵਿੱਚ ਨਿਖਾਰ ਤਾਂ ਹੁਣ ਆਉਣ ਹੀ ਲੱਗਿਆ ਸੀ ਜੋ ਉਸ ਨੇ ਧਾਰਮਿਕ ਲਿਖਿਆ ਸੀ

  • @GurjeetSingh-qh6de
    @GurjeetSingh-qh6de 2 หลายเดือนก่อน +5

    Chamkila bai je didar jina jeyonda ta pata lagda....

  • @gurdialsandhu3783
    @gurdialsandhu3783 หลายเดือนก่อน +1

    ਬਹੁਤ ਵਧੀਆ ਜੀ
    ਪਰ ਵੀਰ ਮੇਰਿਆ ਗੀਤ ਵੀ ਜ਼ਰੂਰ ਲਿਖਿਆ ਕਰ❤

  • @hsfacts7481
    @hsfacts7481 2 หลายเดือนก่อน +3

    Only here for sidhu moose wala

  • @YG22G
    @YG22G 2 หลายเดือนก่อน +2

    ਮੁਬਾਰਕਾਂ।

  • @dr.gurdawerram3823
    @dr.gurdawerram3823 2 หลายเดือนก่อน +1

    Chamkila no. 1 writer

  • @user-yu3bj2wk1q
    @user-yu3bj2wk1q 2 หลายเดือนก่อน +2

    ਇੱਕ ਵਾਰ ਫੇਰ ਹੋਰ

  • @GurcharanSingh-by1je
    @GurcharanSingh-by1je 2 หลายเดือนก่อน

    ਦੀਦਾਰ ਸੰਧੂ ਦਾ ਗੀਤ ਮੇਰਾ ਜੋਬਨ ਪੀਤਾ ਕਈਆਂ ਨੇ ਚੰਗਾ ਸੀ ਜਾਂ ਮਾੜਾ

  • @gurwindersidhu6542
    @gurwindersidhu6542 2 หลายเดือนก่อน +3

    Didar Sandhu jinna jeoun ve dita

  • @JarnailSingh-bb9hp
    @JarnailSingh-bb9hp 2 หลายเดือนก่อน +2

    Very good CHAMKILA y

  • @balwantsingh3957
    @balwantsingh3957 2 หลายเดือนก่อน +2

    ਮੈ ਚਾਹੁੰਦੀ ਹਾਂ ਇਹ ਕਿਤਾਬ ਖਰੀਦਣੀ ਚਾਹੁੰਦੀ ਹਾਂ ਕਿੱਥੋ ਮਿਲੇਗੀ ਜਰੂਰ ਦੱਸਣਾ ਪਲੀਜ

  • @Baer991
    @Baer991 2 หลายเดือนก่อน +6

    Varinder Aulakh ji
    Didar Sandhu di apni kalam ci
    Amar singh di apni kalam ci Hale tan Chamkila kuj bahut jiada vadia te Maturity Dharmik kuj hor sianpan valia Likhtan karan laga hi ci kahani khatam hogi
    Chamkila Saab di Umar 27yrs te Didar sandhu poor Umar bhog ke gia ji

  • @pardeeppassi8385
    @pardeeppassi8385 2 หลายเดือนก่อน

    ਇॅਕ ਗਾਇਕ िਜੰਨਾ ਸਾਰੀ ੳੁਮਰ िਵਚ ਸੁिਣਅਾ ਜਾਦਾ ਹੈ ਚਮਕੀਲਾ िਸਰਫ ਅਪਰੈਲ 2024 िਵਚ ਸੁिਣਅਾ िਗਅਾ ਹੈ .ਯੂ िਟੳੂਬ ਕੋਲ िਹਸਾਬ ਹੋਵੇਗਾ

  • @vismaadkaur7383
    @vismaadkaur7383 2 หลายเดือนก่อน

    Educated lok Satinder sartaj nu Sunde a chamkila humble insan c

  • @JoginderSingh-ms8kr
    @JoginderSingh-ms8kr 2 หลายเดือนก่อน

    Wahh ਵੀਰ ਜੀ ਵਾਅ

  • @adarsh234
    @adarsh234 2 หลายเดือนก่อน +2

    Aaj di din Sidhu Moosewaale to bina video vi chaldi....

  • @kuldeepSingh-nh8up
    @kuldeepSingh-nh8up 2 หลายเดือนก่อน +1

    ਨਵਾਂਰੰਗ-ਨਵਾਂਛੰਦਵਰਿੰਦਰਔਲਖ।

  • @kuldeepmatharu7583
    @kuldeepmatharu7583 2 หลายเดือนก่อน

    Bahut vadhiya Galla ਲੱਗੀਆਂ

  • @amrikbirring6421
    @amrikbirring6421 2 หลายเดือนก่อน +1

    Very Very nice ❤❤

  • @karamjitsinghsalana4648
    @karamjitsinghsalana4648 หลายเดือนก่อน

    ❤❤❤❤❤very nice interview

  • @user-cy3yj2dc3q
    @user-cy3yj2dc3q 2 หลายเดือนก่อน +1

    Maan Saab

  • @user-ne7hh1mj1k
    @user-ne7hh1mj1k 2 หลายเดือนก่อน

    ਬਹੁਤ ਖੂਬ ਆਨੰਦ ਅਗਿਆਤ

  • @jagwindersingh6841
    @jagwindersingh6841 2 หลายเดือนก่อน +1

    Good 👍

  • @user-uq5bf5rz5c
    @user-uq5bf5rz5c 2 หลายเดือนก่อน +1

    Chamkila. AZ we. Wazda

  • @artofpunjab-gurwinderaulak3558
    @artofpunjab-gurwinderaulak3558 2 หลายเดือนก่อน

    ਦੀਦਾਰ ਤਾਂ ਦੀਦਾਰ ਹੀ ਸੀ

  • @dhaliwal350
    @dhaliwal350 2 หลายเดือนก่อน

    didar sandu ਵਰਗਾ ਕੋਈ ਲਿਖਾਰੀ ਨੀ। ਮੈਂ ਬਹੁਤ ਸੁਣਿਆ। ਮੈਂ ਵੀ ਸੋਚਦਾ ਹੁੰਦਾ ਸੀ ਕਿ ਦੀਦਾਰ ਤੇ ਐਨੀਂ ਗੱਲ ਕਿਊਂ ਨੀ ਹੋ ਰਹੀ।

  • @JoginderSingh-ms8kr
    @JoginderSingh-ms8kr 2 หลายเดือนก่อน

    ਸੁਆਦ ਆ ਗਿਆ ਬਾਈ ਜੀ

  • @jasmelsingh8819
    @jasmelsingh8819 2 หลายเดือนก่อน +1

    ਕਲਾਕਾਰਾਂ ਨੇ ਜੋ ਸਿੱਖੀ ਅਤੇ ਨੈਤਿਕਤਾ ਦਾ ਘਾਂਣ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਿਆ।

  • @GurmeetSingh-mv6zs
    @GurmeetSingh-mv6zs 2 หลายเดือนก่อน

    May God bless you aulakh veer

  • @gurdeepkaurdeep2262
    @gurdeepkaurdeep2262 2 หลายเดือนก่อน +2

    Veer g chamkila da Safar thoda c je reh jnda didar sidhu to vedh likh dinda par oh ta cheti hi mer gia ta didar sidhu vedh likh gia

  • @ammujaanAmmu
    @ammujaanAmmu 2 หลายเดือนก่อน

    ਹੈ ਕੋਣ ਇਹ? ? ਪਹਿਲੀ ਵਾਰ ਸੁਣਿਆ,, ਲੇਖਕ ਸਾਬ ਦਾ ਨਾਮ

  • @GurjantSingh-iw3hf
    @GurjantSingh-iw3hf 2 หลายเดือนก่อน +4

    ❤didar sandhu ji no. 1❤

  • @BaltejSidhugurunanakdasi-if7wz
    @BaltejSidhugurunanakdasi-if7wz 2 หลายเดือนก่อน

    ਦੂਜ਼ਾ ਸ਼ਿਵ ਬਟਾਲਵੀ,
    ਅੱਜ਼ ਦਾ ਵਰਿੰਦਰ ਔਲਖ,/
    ਜੁੱਗ ਜੁੱਗ ਜ਼ੀ ਓ ਸੱਜਣਾ ਬੜੀ, ਬੜੀ ਲੋੜ ਹੈ ਪੰਜਾਬ ਨੂੰ ਤੇਰੀ, ਪਰਮਾਤਮਾ ਨਿੱਤ ਬੁਲੰਦੀ ਦੀਆਂ ਨਵੀਆਂ ਪੌੜੀਆਂ ਚਾੜ੍ਹ ਕੇ, ਥਾਪੜਾ ਰੱਖੇ

  • @baazwrite2shoot
    @baazwrite2shoot 2 หลายเดือนก่อน

    ਬੱਸ ਛੱਡ ਘਰ ਅਕਾਲ ਦਾ,
    ਤੂੰ,ਜਾਵੇਂ ਹਰ ਦਰ ਦਹਿਲੀਜ,
    ਭੁੱਲੀ ਤੈਨੂੰ ਸੀਖ ਗੁਰੂ ਦੀ,
    ਭੁੱਲਿਆ ਫਰਕ,ਵਿੱਚ ਬੇਗ਼ਾਨੇ ਤੇ ਅਨੀਜ,
    ਸੁਣਿਆ ਸੁਣਾਇਆ ਭਾਵੇਂ ਨਾ ਮੈਂ ਕਦੇ,
    ਪਰ ਬਾਜ਼ ਲਿੱਖੇ ਲਾ ਲਾ ਰੀਜ,
    ਤੂੰ ਉੱਗੇ ਬੰਨ ਬੰਨ ਓਂ ਫਸਲ,
    ਜੋ ਗਏ ਸ਼ਬਦ ਤੇਰੇ ਬੀਜ,
    ਬਾਜ਼

  • @Nooooooo0000
    @Nooooooo0000 2 หลายเดือนก่อน +1

    Chamkila ni bn huna kise kolo, moosewala v famous bt chmkile jina ni hoya, chmkile ne loka de viah 1 Saal - 2 saal aggey krte c , moosewale kr k ni hoya koi ik v viah ni, Chamkila sb toh upr aa 36 saal toh no1 te aa , hmesha no1 te rehna 💪🏼😎

  • @jaspreetsandhu789
    @jaspreetsandhu789 หลายเดือนก่อน

    ਹੀਰ ਤਾਂ ਦਮੋਦਰ ਨੇ ਲਿਖੀ ਸੀ
    ਵਾਰਿਸ ਸ਼ਾਹ ਨੇ ਤਰੀਕਾ ( idea) ਚੋਰੀ ਕੀਤਾ

  • @jasvir583
    @jasvir583 2 หลายเดือนก่อน

    Good job. I am Jasvir singh aulakh

  • @gurbajsingh6609
    @gurbajsingh6609 2 หลายเดือนก่อน

    ਕਲਗੀਧਰ ਪਾਤਸ਼ਾਹ ਨੇ ਕਵੀਆਂ ਨੂੰ 60000 ਹਜ਼ਾਰ ਸੋਨੇ ਦੀਆਂ ਮੋਹਰਾਂ ਖੁਸ਼ੀ ਨਾਲ ਕਈ ਵਾਰੀ ਵੰਡੀਆਂ

  • @UdaySkating
    @UdaySkating 2 หลายเดือนก่อน +1

    bittu veere teri har ik interview dekhi di a

  • @UdaySkating
    @UdaySkating 2 หลายเดือนก่อน +1

    very good bro

  • @sukhdevsinghsohi1951
    @sukhdevsinghsohi1951 2 หลายเดือนก่อน +1

    Super

  • @BaltejSidhugurunanakdasi-if7wz
    @BaltejSidhugurunanakdasi-if7wz 2 หลายเดือนก่อน

    ਔਲਖ ਦੀ ਕ਼ਲਮ ਵਿੱਚ ਬਹੁਤ ਵਜ਼ਨ ਹੈ,
    ਸਾਹਮਣੇ ਕੋਈ ਹੋਰ ਨੇੜੇ ਵੀ ਨਹੀਂ ਲੱਗਦਾ
    ਲੱਗਦਾ ਸੀ ਕੋਈ ਚੰਗਾ ਲਿਖਾਰੀ ਰਿਹਾ ਨਹੀਂ,
    ਖੁਸ਼ੀ ਦੀ ਗੱਲ ਹੈ ਪੰਜਾਬ ਦੇਸ਼ ਦੇ ਨਵੀਂ ਪੀੜ੍ਹੀ ਲਈ, ਬਹੁਤ ਘਾਟ ਚਿਰਾਂ ਤੋਂ ਰੜਕਦੀ ਰਹੀ ਹੈ,
    ਸਰਕਾਰ ਦੀ ਮਿਹਰਬਾਨੀ ਕਰਕੇ ਪੁਰਾਣੇ ਕਵੀਆਂ ਨਾਲ ਨਿਆਂ ਨਹੀਂ ਹੋਇਆ।

  • @KaranAulakhvlog
    @KaranAulakhvlog 2 หลายเดือนก่อน

    Bahut sohne bol

  • @ParamjitSingh13517
    @ParamjitSingh13517 2 หลายเดือนก่อน +1

    Nice 💕

  • @gurnamsingh3890
    @gurnamsingh3890 2 หลายเดือนก่อน

    ਜਿਹਨਾ ਨੂੰ ਗਾਇਕੀ ਦਾ ੳ ਅ ਨਹੀ ਆੳਦਾ ੳਹ ਸਮੀਖਿਆ ਕਰਨ ਲਈ ਬਹਿ ਜਾਦੇ ਹਨ

  • @user-dl3iq8vo4i
    @user-dl3iq8vo4i 2 หลายเดือนก่อน +8

    ਦੀਦਾਰ ਸੰਧੂ ਵਰਗਾ ਕੋਈ ਨਹੀ ਲਿਖ ਸਕਦਾ ।ਉਹ ਗੱਲ ਆਪਣੇ ਗੀਤਾ ਵਿਚ ਘੁਮਾ ਲਿਖਦਾ ਸੀ ਚਮਕੀਲਾ ਸਿੱਧਾ ਲਿਖ ਦਿੰਦਾ ਸੀ ਇਸ ਕਰਕੇ ਉਸ ਦੇ ਗੀਤ ਲੱਚਰ ਮੰਨੇ ਜਾਂਦੇ ਸਨ

    • @user-by4sp1bz6p
      @user-by4sp1bz6p 2 หลายเดือนก่อน +2

      ਵੀਰੇ ਪਿੰਡਾਂ ਵਿੱਚ ਆਮ ਦੇਖਣ ਨੂੰ ਮਿਲਦਾ ਕਿਸੇ ਦੇ ਵਿਆਹ ਹੋਵੇ ਤੇ ਬੀਬੀਆਂ ਇਕੱਠੀਆਂ ਹੋਕੇ ਬੋਲੀਆਂ ਸਿੱਠਣੀਆਂ ਗਾਉਂਦੀਆਂ ਹਨ,ਓਹ ਅਸੀਂ ਵਿਆਹ ਤੋਂ ਬਾਅਦ ਕਿ ਅਪਣੀ ਫੈਮਲੀ ਚ ਬੈਠ ਕੇ ਸੁਣ ਸਕਦੇ ਆ , ਉਂਨ੍ਹਾ ਅੱਗੇ ਚਮਕੀਲਾ ਨੇੜੇ ਤੇੜੇ ਵੀ ਨਹੀਂ ਲੱਚਰਤਾ ਫੈਲਾਉਣ ਚ 😂😂 ,,???
      ਬੱਸ ਚਮਾਰ ਦੇ ਪੁੱਤ ਦੀ ਚੜ੍ਹਾਈ ਲੈ ਡੁੱਬੀ 😢
      ❤ ਅਮਰ ਸਿੰਘ ਚਮਕੀਲਾ ❤

  • @inderjitgrewal7147
    @inderjitgrewal7147 2 หลายเดือนก่อน

    Very nice 👌 interview

  • @jaspalsingh8028
    @jaspalsingh8028 2 หลายเดือนก่อน

    Very Nice Ji

  • @freefiregaming-sj6fg
    @freefiregaming-sj6fg 2 หลายเดือนก่อน +2

    Babu mann

  • @sukhpalsinghsukhpalsingh3622
    @sukhpalsinghsukhpalsingh3622 2 หลายเดือนก่อน +1

    Virendra ji Bittu veer ji

  • @NirmalSingh-rm5qd
    @NirmalSingh-rm5qd 2 หลายเดือนก่อน

    Tushi bhut Sohna te Kamal da likhde ho

  • @Canada-zv3ii
    @Canada-zv3ii 2 หลายเดือนก่อน

    Bittu veer gill jabbomajra bare v dasso

  • @gurvindersingh7522
    @gurvindersingh7522 2 หลายเดือนก่อน

    There is no substitute of Chamkila & Amarjot Kaur.

  • @KamalSingh-jg6hv
    @KamalSingh-jg6hv หลายเดือนก่อน

    Didar was brilliant but chamkila is on the top . Chamkila de charraie karke didar spent time mostly in office with drink because no have shows

  • @user-co5zn7yx2g
    @user-co5zn7yx2g 2 หลายเดือนก่อน +1

    Didar didar hi c chamkila sb ton vadh didar sandhu Sahib Ji da satkar karda c tde chamkila aapne office vich didar sandhu de aaun te aapni kursi chhad dinda c.
    Didar varga koi likhari nhi ho sakda and na hi os varga sangitkaar te singer ho sakda hai Ji.
    Jo didar pairhan pa gia oh koi bhi mitta hi nhi sakda Ji.

  • @ssbajwa9655
    @ssbajwa9655 2 หลายเดือนก่อน

    Kal de jvaak di kida mann laiyee.

  • @Six10BurgerHoshiarpur
    @Six10BurgerHoshiarpur 2 หลายเดือนก่อน

  • @Raghvir94
    @Raghvir94 2 หลายเดือนก่อน

    Chamkila ni bn jana kise ne

  • @amarjitkaur3633
    @amarjitkaur3633 2 หลายเดือนก่อน

    Good
    Avtar Sangha Sydney