35 ਕਰੋੜ ਦੇ ਸ਼ਾਹੀ ਮਹਿਲ 'ਚ ਰਹਿੰਦੇ ਨੇ Capt Amarinder Singh, ਦੇਖੋ ਸ਼ਾਹੀ ਠਾਠ | Captain Amarinder Singh

แชร์
ฝัง
  • เผยแพร่เมื่อ 2 ก.ย. 2021
  • Captain Amarinder Singh's palace
    Raninder Singh, Jai Inder Kaur, Life Style, Rajkumar Yajuvendra Singh, Inayat Singh, Seher Singh, TV Punjab
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - th-cam.com/users/TvPunjab?sub_...
    Latest News: Log on to tvpunjab.com/
    Twitter: / tvpunjab
    Facebook: / tvpunjab
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #CaptAmarinderSingh #RaninderSingh #JaiInderKaur #LifeStyle #Rajkumar #YajuvendraSingh #InayatSingh #SeherSingh #TVPunjab

ความคิดเห็น • 410

  • @Rajveersingh-vc4mf
    @Rajveersingh-vc4mf 2 ปีที่แล้ว +138

    ਸਾਡਾ ਇਕੋ ਇਕ ਮਹਾਰਾਜਾ ਰਣਜੀਤ ਸਿੰਘ ਜੀ ਆ
    ਇਹ ਤਾਂ ਪੰਜਾਬ ਦੇ ਤੇ ਪੰਜਾਬੀਆਂ ਦੇ ਗਦਾਰ ਆ .....
    ਦੱਲੇ ਅੰਗਰੇਜਾਂ ਦੇ

    • @vladimirmoolchandtrump9583
      @vladimirmoolchandtrump9583 2 ปีที่แล้ว

      22 eh ta khud de bne maharaja ne, jadke apde lalach laie apdi high command dia chapla v chatde aa

    • @HarvinderSingh-yy8th
      @HarvinderSingh-yy8th ปีที่แล้ว

      MAHARAJA RANJIT SINGH ve ayash he see. Usdiyan 3 patniyan atay 5 rakhelan san. Us time ve bhukhmari see. Usnay Angrez aurat naal viah karvaya atay fer CHRISTIAN ban gaye. History pad liya karo. 12 Missals ve jatian day naam tay san. Jisnaal Sikhism vich Jattivad failaya. HARMANDAR SAHIB tay sona chadaun de ke zaruat see. Desh nu agay lay kay jaan laye sona vartday.

    • @HRsirsa3513
      @HRsirsa3513 ปีที่แล้ว +2

      Maharaja Ranjit Singh di rees ni koi duniya kr skda 1 n. Raja hoeya duneya ch

    • @GotaSingh-gj7dq
      @GotaSingh-gj7dq 2 หลายเดือนก่อน +1

      ਗਰੀਬਾ ਦੀ ਚਰਬੀ ਤੇ ਖ਼ੂਨ ਨਾਲ ਬਣੀ ਹੋਈ ਸਰਾਂ ਕਹੋ

    • @GotaSingh-gj7dq
      @GotaSingh-gj7dq 2 หลายเดือนก่อน

      ਕੀ ਕੋਰੂ ਬਾਦਸ਼ਾਹ ਤੋ ਵੱਧ ਸੰਪਤਿ ਹੈ ਓਹਨੂੰ ਗਿਆਨ ਹੋਗਿਆ ਸੀ ਵੀ ਇਹ ਨਾਲ ਨਹੀ ਜਾਣਾ ਸਾਰੇ ਵੇਖੋ ਕੀ ਪਤਾ ਇਹ ਖਾਲੀ ਖਜਾਨੇ ਵਾਲਾ ਕੈਪਟੈਣ ਹਿਕ ਤੇ ਧਰਕੇ ਲੈਅ ਜਾਵੇ

  • @balwindersingh5000
    @balwindersingh5000 2 ปีที่แล้ว +154

    ਇਹ ਅਮੀਰ ਨੇ ਪਰ ਇਹਨਾਂ ਨੇ ਦੇਸ਼ ਗਰੀਬ ਕਰਤਾ

    • @HarvinderSingh-yy8th
      @HarvinderSingh-yy8th ปีที่แล้ว +1

      Ihna nay desh garib nahin kitta. Vikau atay chamchay voters nay desh garib kitta. 2024 vich BSP nu ektarfa vote karkay bahen Mayawati ji nu PM bnao atay nzaray lavo. Azadi da dusra koe rasta nahin hai. Jai Bhim.

    • @TamandeepSingh-tx7bd
      @TamandeepSingh-tx7bd หลายเดือนก่อน

      Reservation kra du 100percent​@@HarvinderSingh-yy8th

    • @gagankaur9257
      @gagankaur9257 22 วันที่ผ่านมา +1

      Your Right

  • @snjvsingh8
    @snjvsingh8 2 ปีที่แล้ว +160

    ਜਿੰਨਾ ਮਹਿਲ ਸਾਫ਼ ਹੈ, ਓਨਾ ਹੀ ਗੰਦ ਸਾਰੇ ਸੂਬੇ ਚ ਪਾਈਆ ਹੋਇਆ ਰਾਜਾ ਸਾਹਿਬ ਨੇ 😁😁😁😁😁😁😁

  • @sukhsharankaur4817
    @sukhsharankaur4817 2 ปีที่แล้ว +81

    ਦੁਨੀਆਂ ਭਰ ਦੀ ਸਭ ਤੋ ਵੱਡੀ ਭੁੱਖ ਮਹਾਰਾਜਾ ਪਟਿਆਲਾ।

  • @surjeetsinghbatth5403
    @surjeetsinghbatth5403 2 ปีที่แล้ว +125

    ਇਹ ਪੈਸੇ ਲੋਕਾਂ ਦੀ ਜੇਬ ਵਿਚੋਂ ਹੀ ਲੱਗੇ ਹਨ।

    • @manjinderchahal349
      @manjinderchahal349 2 ปีที่แล้ว +6

      ਹੋਰ ਇਹ ਸਾਲਾ ਕਿਹੜਾ ਹਲ ਵਾਹੁੰਦਾ ਰਿਹਾ।

    • @KuldeepSingh-1
      @KuldeepSingh-1 2 ปีที่แล้ว +2

      @@manjinderchahal349 hal vaahke ene ikathe ni hunde.

    • @United_States.Logistics
      @United_States.Logistics 2 ปีที่แล้ว +1

      Je tuc pde likhe hunde may be edi knowledge tuhanu jruri hundi ,kusiya na redya kro

  • @baldeepsingh7
    @baldeepsingh7 2 ปีที่แล้ว +18

    ਕੈਪਟਨ ਅਬਦੀ ਜਮੀਨ ਬੇਚ ਖਜਾਨਾ ਭਰ ਦੇਣ ਪੰਜਾਬ ਦਾ

  • @dharmindersingh6535
    @dharmindersingh6535 2 ปีที่แล้ว +132

    ਮਰਨ ਤੋਂ ਬਾਅਦ ਸਭ ਇੱਥੇ ਰਹਿ ਜਾਣਾ

  • @surjitsingh8221
    @surjitsingh8221 2 ปีที่แล้ว +24

    ਗੁੱਟਕਾ ਸਾਹਿਬ ਦੀ ਸੋਹ ਖਾ ਕੇ ਮੁਕਰੇ ਇਹ ਵੀ ਦੱਸੋ

    • @jugnusingh3445
      @jugnusingh3445 2 ปีที่แล้ว +1

      Bilkul sahi keha tuc

    • @narindersingh2387
      @narindersingh2387 2 หลายเดือนก่อน +1

      ਇਸ ਕਰਕੇ ਅਕਾਲੀ ਸਮਝੌਤਾ ਕਰਨਗੇ

    • @HAPPY-qy1rx
      @HAPPY-qy1rx 23 วันที่ผ่านมา

      😮😮í😅😅😅778uúyúúî8⅞8888iiiiiííyúúúi88888ó​@@jugnusingh3445

  • @sanjogtarani3997
    @sanjogtarani3997 10 หลายเดือนก่อน +16

    ਗਰੀਬਾਂ ਦੇ ਹੱਕ ਖੋਹ ਕੇ ਅਮੀਰੀ ਕਹਿਣਾਂ ਵੱਡੀ ਗੱਲ ਨਹੀਂ ਹੈ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਦੇਰ ਹੈ ਅੰਧੇਰ ਨਹੀਂ

  • @Sohansingh-qg7ow
    @Sohansingh-qg7ow 2 ปีที่แล้ว +92

    ਪੰਜਾਬ ਦਾ ਖਜਾਨਾ ਇਨ੍ਹਾਂ ਦੇ ਹੀ ਘਰਾਂ ਚ ਗਿਆ ਤੇ ਕਿਸੇ ਨੇ ਹੋਟਲ ਤੇ ਟਰਾਂਸਪੋਰਟ ਐਂਪਾਇਰ ਖੜਾ ਕਰਕੇ ਪੰਜਾਬ ਨੂੰ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾਈ ਬਣਾਕੇ ਤੇ ਅੱਜ ਹਰ ਪੰਜਾਬੀ ਭੀ ਕਰੋੜਾਂ ਦਾ ਕਰਜ਼ਾਈ ਹੈ ।

    • @vladimirmoolchandtrump9583
      @vladimirmoolchandtrump9583 2 ปีที่แล้ว

      Jad eh 2002ch CM bnea odo pura karjai si eh

    • @HarvinderSingh-yy8th
      @HarvinderSingh-yy8th ปีที่แล้ว

      Votan taan apan he payean han. BSP ton vadiya atay trained party koe ve nahin hai. Sardar JASVIR SINGH GARHI KANUGO, PRESIDENT BSP nu Punjab da CM bnao. Jai Bhim.

  • @satnamsingh-nx3bi
    @satnamsingh-nx3bi 2 ปีที่แล้ว +18

    ਜਿਸ ਦਿਨ ਇਸ ਦੁਨੀਆਂ ਤੋ ਜਾਣਗੇ ,ਇਹ ਨੂੰ ਆਂਖੋਂ ਆਪਣੇ ਨਾਲ ਮਹਿਲ ਨੂੰ ਵੀ ਲੈਂ ਜਾਵੀ,

  • @premkaur7183
    @premkaur7183 2 ปีที่แล้ว +121

    ਸਿਕੰਦਰ ਦੇ ਪੈਰਾਂ। ਵਰਗਾ ਵੀ ਨਹੀ। ਉਹ ਕੀ ਲੈ ਗਿਆ ਨੰਗਾ। ਗਿਆ

    • @pallamaan6373
      @pallamaan6373 2 ปีที่แล้ว +2

      Eh kaptaan marne ala enu saah baut charda and sari fake information jini edi property dassi aa ede nalo jada paise ta ene Pakistan bheje aa aroosa de account ch😷😷😷😷😷

    • @sarbjitsinghsidhu5141
      @sarbjitsinghsidhu5141 2 ปีที่แล้ว

      Tera Mtlb k Parauntha Rehrhi Frhi la lve............

    • @thebarjinder
      @thebarjinder 2 ปีที่แล้ว

      ਬਹੁਤ ਗ਼ਲਤ information ਹੈ,ਸਚਾਈ ਦੇ ਨੇੜੇ ਤੇੜੇ ਵੀ ਨਹੀਂ। 35 ਕਰੋੜ ਵਿਚ ਮੋਤੀ ਮਹਿਲ ਦੀ ਜਮੀਨ ਵੀ ਨਹੀਂ ਹੋਣੀ ਤੇ ਮਹਿਲ ਦੀ goodwill ਦਾ ਤੇ ਕੋਈ ਹਿਸਾਬ ਵੀ ਨਹੀਂ ਲੇਂ ਸਕਦਾ

    • @jotmattu
      @jotmattu 2 ปีที่แล้ว

      Abustlie right

  • @gurtejkhokher4318
    @gurtejkhokher4318 2 ปีที่แล้ว +38

    ਪੰਜਾਬ ਦਾ ਸਾਰਾ ਬਜ਼ਟ ੲਿਹਨਾਂ ਦੇ ਮਹਿਲਾਂ ਵਿਚ ਲੱਗ ਗਿਆ

    • @HarvinderSingh-yy8th
      @HarvinderSingh-yy8th ปีที่แล้ว

      CM bandiyan he 3,00,00000 ghar paint karan tay lga ditta. BSP jitao. Akalmand bano. JAI bhim

  • @narinderkaur2798
    @narinderkaur2798 2 ปีที่แล้ว +52

    ਇਹਨਾ ਪੈਸਾ ਕਿੱਥੋਂ ਆਇਆ ਨਾਲ ਤਾਂ ਕੁਝ ਜਾਣਾ ਨਹੀਂ ਫਿਰ ਕਿ ਫਾਇਦਾ ਲੋਕਾ ਦਾ ਲਹੂ ਪੀ ਪੀ ਕੇ ਇਹਨਾ ਪੈਸਾ ਜੋੜਨ ਦਾ

    • @SandeepSingh-xs2du
      @SandeepSingh-xs2du 2 ปีที่แล้ว +1

      Paisa tee shuru to he hai sii jii ehna de kol jiii

    • @harjinderSingh84857
      @harjinderSingh84857 2 ปีที่แล้ว

      ਕੁਤੇ ਦੀ ਵੀ ਜਾਨ ਨਿਕਲਦੀ ਹੈ ਪਰ ਤੁ ਮਰਨਾ ਬਹੁਤ ਬੁਰਾ ਹਰਾਮੀ ਦੀ ਉਲਾਦ

  • @inderjitsingh5453
    @inderjitsingh5453 2 ปีที่แล้ว +9

    ਇਹ ਵੀ ਦੱਸ ਦਿਉ ਕਿ ਅੱਜ ਕੱਲ੍ਹ ਅਸਤੀਫਾ ਦੇ ਕੇ ਨਿਊਟਲ ਹੋ ਕੇ ਘੁੰਮ ਰਿਹਾ,,,,,

  • @harvindersingh-ed6ye
    @harvindersingh-ed6ye 2 ปีที่แล้ว +14

    ਲੁੱਟਿਆ ਹੀ ਆ ਹੁਣ ਤੱਕ ਹੋਰ ਕੀਤਾ ਵੀ ਕੀ ਆ ਇਹਨਾਂ ਗੰਦੇ ਆਂਡਿਆਂ ਨੇ

    • @HarvinderSingh-yy8th
      @HarvinderSingh-yy8th ปีที่แล้ว

      Ganday sanday voters nay jo ihna nu jitaunday han. 2024 vich BSP nu ektarfa vote karkay bahen Mayawati ji nu PM bnao atay nzaray lavo. Jai Bhim.

  • @satwindersinghsingh5890
    @satwindersinghsingh5890 2 ปีที่แล้ว +18

    ਉਪਰਾ ਆਲ਼ਾ ਸਬ ਦੇਖਦਾ। ਜਦੋਂ ਇਹ ਮਰਿਆ ਤਾਂ ਇਹਦੀ ਚੰਗੀ ਤਰ੍ਹਾਂ ਲਊ ਗਾ ਉਪਰ ਆਲਾ।

  • @JBSingh-pl8mj
    @JBSingh-pl8mj 2 ปีที่แล้ว +28

    ਦੂਬੱਈ ਵਿਚ 80ਲਖ ਰੁਪਏ ਦਾ ਘਰ?? ਇਤਨੇ ਦਾ ਤਾਂ ਇਥੇ ਨਹੀਂ ਮਿਲਦਾ।

  • @JBSingh-pl8mj
    @JBSingh-pl8mj 2 ปีที่แล้ว +5

    ਇਹ ਗਲਤ ਹੈ। ਇਸਦੀ ਪ੍ਰਾਪਰਟੀ ਘੱਟੋ-ਘੱਟ ਦਸ ਗੂਣੀ ਹੋਣੀ ਹੈ।

  • @luckytanda
    @luckytanda 2 ปีที่แล้ว +11

    ਗੱਲ ਕਰਨ ਦਾ ਇਹਨੂੰ ਪਤਾ ਨੀ ਮਾਨਸਿਕ ਰੋਗੀ
    ਮਹਾਰਾਜਾ ਤਾਂ ਹੋਵੇ ਜੇ ਦੁਨੀਆਵੀ ਦੌਲਤ ਨਾਲ, ਇਸਦੇ ਸ਼ਬਦਾਂ ਬੋਲਚਾਲ ਵਿਚ ਧਾਰਮਿਕ ਵਿਚਾਰ ਵੀ ਹੋਣ , ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾਂ ਨੇ, ❤❤❤❤❤❤❤❤

  • @singh843
    @singh843 2 ปีที่แล้ว +14

    ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਰਹੇ ਨੇ ਹੋਰ ਕੀ ਬਣਾਉਣਾ ਐ

  • @paramjeetshingparamjeetshi1810
    @paramjeetshingparamjeetshi1810 2 ปีที่แล้ว +20

    ਨਾਂਗੋ ਆਇਆ ਨਾਂਗੋ ਜਾਨਾਂ ।।ਨ ਕੋ ਰਹਿਆ ਰਾਜਾ ਰਾਨਾ।

    • @baljindersinghhundal2752
      @baljindersinghhundal2752 2 ปีที่แล้ว +1

      ਇਕ ਲਖ ਪੂਤ ਸਵਾ ਲਖ ਨਾਤੀ. ਤਿਹ ਰਾਵਣ ਘਰ ਦੀਆ ਨ ਬਾਤੀ

  • @palwindersandhu8190
    @palwindersandhu8190 2 ปีที่แล้ว +25

    ਚਵਲਾ ਹੁਣ ਤਾਂ ਸਿਸਵਾਂ ਫਾਰਮ ਹਾਊਸ ਰਹਿੰਦਾ ਹੈ ਇਹ ਤਸਵੀਰਾਂ ਓਥੋਂ ਦੀਆਂ ਹਨ

  • @gurdeepsinghgurdeepsingh6364
    @gurdeepsinghgurdeepsingh6364 2 ปีที่แล้ว +8

    ਪਹਿਲਾਂ ਕਿੱਥੇ ਗਿਆ ਸੀ। ਅੱਜ ਤੈਨੂੰ ਸਭ ਕੁਝ ਦਿਸ ਪਿਆ । ਲਗਦਾ ਹੁਣ ਅੱਖਾਂ ਦਾ ਇਲਾਜ ਕਰਾਂ ਲਿਆ

  • @butasandhusarpanch2722
    @butasandhusarpanch2722 2 ปีที่แล้ว +10

    ਮਹਾਰਾਜਾ ਜੱਦੀਏ ਕੋਈ ਵੱਡੀ ਗੱਲ ਨਹੀਂ

  • @shalinderkaur4940
    @shalinderkaur4940 2 ปีที่แล้ว +6

    ਖਾਲੀ ਹੱਥ ਰੱਬ ਘਰ ਜਾ ਨ੍ਹਾ

  • @pr8757
    @pr8757 2 ปีที่แล้ว +5

    ਸਰਕਾਰੀ ਖਜਾਨਾ ਕੀ ਕਰੇ । ਭਰਨ ਦਿੰਦੇ ਈ ਨੀ ਇਹ ਲੀਡਰ ਮੇਰੇ ਦੇਸ਼ ਦੇ।

  • @RajKumar-hr8uq
    @RajKumar-hr8uq 2 ปีที่แล้ว +26

    Property declared by politician always wrong, they have at least 10-20* times more properties

  • @sukhdevsingh6078
    @sukhdevsingh6078 2 หลายเดือนก่อน +2

    ਅਸੀ ਨੀ ਮੰਨਦੇ ਰਾਜਾ

  • @sukhravi6815
    @sukhravi6815 2 ปีที่แล้ว +39

    ਗ਼ਦਾਰਾਂ ਦੀ ਉਲਾਦ

  • @gurinderjitnagra7199
    @gurinderjitnagra7199 2 ปีที่แล้ว +3

    ਜੋ ਇਨਸਾਨ ਆਪਣਾ ਮੂੰਹ ਕਾਲਾ ਕਰਦਾ ਹੈ ਆਪਣੇ ਹੱਥੀਂ ਤੁਸੀਂ ਸੋਚ ਸਕਦੇ ਹੋ ਕਿੰਨਾ ਸਚਾ ਹੋਵੇਗਾ, ਸਮਜ਼ ਨਹੀਂ ਆਉਂਦੀ ਲੋਕ ਆਪਣੀ ਦਾੜੀ ਰੰਗ ਕੇ ਕਿਉਂ ਆਪਣੇ ਆਪ ਨੁੰ ਜਵਾਨ ਸਾਬਤ ਕਰਦੇ ਹਨ, ਸਚਾਈ ਤੋਂ ਮੂੰਹ ਮੋੜਨ ਵਾਲਾ ਸਚਾ ਨਹੀਂ ਹੋ ਸਕਦਾ, ਜੋ ਆਪ ਨੁੰ ਕਹੇ ਮੈਂ ਸੱਚ ਬੋਲਦਾ ਹਾਂ ਉਸ ਨੁੰ ਕਹੋ ਪਿਹਲੇ ਆਪਣਾ ਮੂੰਹ ਸ਼ੀਸ਼ੇ ਵਿਚ ਦੇਖ ਲੈ

  • @BalwinderKaur-nx4kv
    @BalwinderKaur-nx4kv 9 วันที่ผ่านมา

    ਏਹਨਾਂ ਦੀ ਬੱਲੇ ਬੱਲੇ ਤਾਂਹੀ ਪੰਜਾਬ ਹੋਇਆ ਥੱਲੇ ਥੱਲੇ 😢😢ਚੂਸ ਕੇ ਰਖਤਾ ਪੰਜਾਬ ਰੱਜ ,...ਫੇਰ ਵੀ ਨਹੀਂ

  • @premkaur7183
    @premkaur7183 2 ปีที่แล้ว +10

    ਕੈਪਟਨ ਸਾਹਿਬ ਜੀ ਨੂੰ ਕਹੋ ਬਾਣੀ ਪੜਿਆ ਕਰੇ ਸੋ ਨਾਲ ਜਾਣੀ ਹੈ ਧੰਨ ਦੇ ਤਾਂ ਤੁਹਾਡੇ ਬਾਦ ਮਾਲਕ ਬਨਜਾਣੇ ਪਰ ਦਰਗਹ ਵਿਚ ਕੋਨ ਤੁਹਾਡਾ ਸਹਾਈ ਬਨੋ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਕੈਪਟਨ ਸਾਹਿਬ ਜੀ ਤਦਰੁਸਤੀ ਬਖਸ਼ਨ

    • @harjitsingh9701
      @harjitsingh9701 2 ปีที่แล้ว +1

      eh galla aam loka nu bevkuf bnaun lyi failayiya gyiya .. sab ethe e aw .. je lvo es nu Z hun gappa koi ni sun da .. 😂

    • @manjinderchahal349
      @manjinderchahal349 2 ปีที่แล้ว

      ਇਹਨੂ ਜਾਣ ਲਈ ਕਹਿ ਤੰਦਰੁਸਤੀ ਲਈ ਕਹਿਣ ਲੱਗਾ ਹੋਰ ਬੁੱਡ ਮਰਵਾੳਣੀ ਆਜੇ।

    • @worldmade5599
      @worldmade5599 2 ปีที่แล้ว

      Pishle janam vich path krda c tahi raja ae. Es janam ch krda pta ni nhi......

    • @chahalchahal937
      @chahalchahal937 2 ปีที่แล้ว

      ਸੱਭ ਤੋ ਵਧੀਅਾ ਕਮੈਟ ਲੱਗਾ ਜੀ

  • @gurbachansingh1452
    @gurbachansingh1452 2 ปีที่แล้ว +32

    Have you ever imagined the property of Badal Family. I believe that after Adani and Ambani, Badal family is the third richest family of India.

    • @vladimirmoolchandtrump9583
      @vladimirmoolchandtrump9583 2 ปีที่แล้ว

      22 pta hi aa sab nu. Par hje vi kafi lok ena pishe lge fide aa, mere v kaie dost aa ona cho, jo ena bare kuj v sunan nu tyaar ni ulta gall pende aa

  • @kartarsinghbrar873
    @kartarsinghbrar873 2 ปีที่แล้ว +3

    ਤਾਂ ਹੀ ਤਾਂ ਸਰਕਾਰੀ ਖ਼ਜ਼ਾਨਾ ਖਾਲੀ ਹੈ।

  • @sainiboyzs901
    @sainiboyzs901 2 ปีที่แล้ว +1

    So.... Sweet....🙏

  • @SantokSingh-yu6jq
    @SantokSingh-yu6jq หลายเดือนก่อน

    India is a democratic country .King logo se jealous na kro Thanks SSBHINDER An Economist and Advocate

  • @devindersingh1767
    @devindersingh1767 2 ปีที่แล้ว +3

    ਆਪਣਾ ਹੀ ਬਣਾਇਆ ਬਸ ਲੋਕਾਂ ਦਾ ਤਾਂ ਕੁਝ ਨੀ ਕਰਿਆ ਮਹਾਰਾਜ ਦੀ ਝੂਠੀ ਸਹੁੰ ਵੀ ਖਾ ਲਈ ਸੀ ਸ਼ਰਮ ਹੀ ਨੀ ਜਮਾ

  • @jajbirsingh3271
    @jajbirsingh3271 2 ปีที่แล้ว +2

    ਸਾਰਾ ਪੈਸਾ ਤੇ ਪ੍ਰਾਪਟੀ ਕਾਰਾ ਸੋਨਾ ਸੱਭ ਕੁਛ ਜੰਨਤਾ ਦਾ।

  • @simarpreet6490
    @simarpreet6490 2 ปีที่แล้ว +1

    ਸਭ ਦੀਆਂ ਵਿਖਾਉ ਜਾਇਦਾਦਾਂ

    • @chahalchahal937
      @chahalchahal937 2 ปีที่แล้ว

      ਕੀ ਕਰਨੀਅਾਂ ਜੀ ਵੇਖ ਕੇ?

  • @nareshkmittal
    @nareshkmittal 2 ปีที่แล้ว +1

    Interesting

  • @majormajor-lj8hw
    @majormajor-lj8hw 10 หลายเดือนก่อน +1

    ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸਾਰੀ ਏਥੇ ਲੱਗੀ ਆ

  • @hsingh8578
    @hsingh8578 2 ปีที่แล้ว +4

    22 ji eh bhi daso ehne saalan vich Punjab lyi ki kita

  • @ajitpaulazad3791
    @ajitpaulazad3791 2 ปีที่แล้ว +8

    Siswan wala mehal ta 100 crores to vi qimti hai . Eh ki janan garibi ki hindi hai. Fite mooh ehna de

  • @s.k.haridas6726
    @s.k.haridas6726 22 วันที่ผ่านมา

    असली दौलत भगवान का नाम

  • @CookeryBites
    @CookeryBites 2 ปีที่แล้ว +1

    Very nice video to watch .

  • @baljindersingh4288
    @baljindersingh4288 2 ปีที่แล้ว +6

    3 feet. Jagah. Bech. Khatam. Hona. Nina. Marji. Ameer. Hova. Kha. Gae. Punjab. Nu

  • @JaswinderSingh-yy6qu
    @JaswinderSingh-yy6qu 2 ปีที่แล้ว +6

    Neet fer v saff nahi gutka sahib di sohh juthi karti

  • @gagandeep9040
    @gagandeep9040 2 ปีที่แล้ว +1

    Navjot singh sidhu is the best honest and bedaag,and Dhakad leader in punjab...aaj kal koi panch ban k kursi nahi chadda ohna nu kursi da koi lalach hi nahi

  • @gurbachansingh1452
    @gurbachansingh1452 2 ปีที่แล้ว +12

    If Captain married his children in the families of Non-Sikhs, Badal married his daughter in the Dhillon family when he himself belongs to Dhillon family.

    • @RajKumar-ly7jz
      @RajKumar-ly7jz 10 หลายเดือนก่อน

      One side, there is no castisim then why this

    • @RajKumar-ly7jz
      @RajKumar-ly7jz 10 หลายเดือนก่อน

      35 crore to Sachin Tendulkar ne 25 years kharche the makan pe every celebrity had billioner value house apni soch positive karo

  • @amritpalgrewal7136
    @amritpalgrewal7136 2 ปีที่แล้ว

    Nice

  • @issidhu6924
    @issidhu6924 2 ปีที่แล้ว +6

    Don't use word Maharaja and Maharani to Captain and Praneet Kaur as you know there no king in India after freedom.

    • @tejindersingh5518
      @tejindersingh5518 2 ปีที่แล้ว +1

      They were never ever kings. Just ruled over a city and licked british balls until they were shining like stars. Read any reasonanle history book about them. People should change their attitude. Never call them raja!

    • @HarvinderSingh-yy8th
      @HarvinderSingh-yy8th ปีที่แล้ว

      At present they have status of MAHARAJAS.

  • @randhawacreations2322
    @randhawacreations2322 2 ปีที่แล้ว

    I like your mehl and fojji work.

  • @rashpalsingh1423
    @rashpalsingh1423 12 วันที่ผ่านมา

    Gadar

  • @kulwantkhokhar280
    @kulwantkhokhar280 2 ปีที่แล้ว

    Good

  • @gagu231
    @gagu231 2 ปีที่แล้ว

    35 crore nhi jyada hona, 80crore de tan actors de flat hi hunde Gurgaon

  • @SukhdevSingh-rx3om
    @SukhdevSingh-rx3om 2 ปีที่แล้ว +7

    Arusha alum di property aide kero.

  • @gurbachansingh1452
    @gurbachansingh1452 2 ปีที่แล้ว +12

    The main tragedy of Punjab is that its people will either vote in favour of Captain or Badal. Isn't there any honest politician in Punjab ?

    • @waheguruji1523
      @waheguruji1523 2 ปีที่แล้ว +1

      Manmohan Singh

    • @HarvinderSingh-yy8th
      @HarvinderSingh-yy8th ปีที่แล้ว

      Sardar JASVIR SNGH GARHI KANUGO, PRESIDENT BSP is best trained leader of PUNJAB.

  • @harjitsingh9701
    @harjitsingh9701 2 ปีที่แล้ว +6

    50 crore diya cars .. dsiya ni bai

  • @gldhiman9727
    @gldhiman9727 2 ปีที่แล้ว +3

    Parental residence Family property
    No dispute.

  • @tanyabolina3604
    @tanyabolina3604 2 ปีที่แล้ว +1

    He belong to one of the biggest and richest principality of Patiala. Cartier one of the biggest Jeweler was his fathers biggest client. He did not get rich from politics. So please leave him alone

  • @khalsaas5306
    @khalsaas5306 2 ปีที่แล้ว +4

    Ajj shahi mahal kall nu 3.hath di kavar. Jay kisan

  • @JaswinderSingh-xy6ik
    @JaswinderSingh-xy6ik 2 ปีที่แล้ว +1

    HOW CAN HE FEEL SUFFERING OF GENERAL PUBLIC OF PUNJAB.....PUNJAB NEED ACTUAL CM ...

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว

    ਲਿਖੀ ਆਈ ਏ ਧੁਰੋ ਲਿਖਾਈ ਰੋਟੀ ਮੈਂ ਕੈਪਟਨ ਦੇ ਹੱਕ ਚ ਨਹੀਂ ਹਾਂ ਪਰ ਜੇ ਸੋਚੀਏ ਵਈ ਸਿਸਟਮ ਕੋਈ ਬੰਦਾ ਚਲਾ ਰਿਹਾ ਤਾਂ ਅਸੀਂ ਗ਼ਲਤ ਹਾਂ ਇਹ ਉਸਦੀ ਰਜ਼ਾ ਹੈ ਮਹਿਲ ਮੁਨਾਰੇ ਤੇ ਰਾਜ ਭਾਗ

    • @chahalchahal937
      @chahalchahal937 2 ปีที่แล้ว

      ੳੁਂਜ ਜੀ ਦਸਵੇਂ ਪਾਤਸਾਹ ਜੀ ਨੇ ਹਥਿਅਾਰ ਵੀ ਬਖਸਿਸ ਕੀਤੇ ਨੇ ਕਿਸਮਤ ਲਿਖਣ ਲਈ

  • @karanbaraich2300
    @karanbaraich2300 10 หลายเดือนก่อน

    👍

  • @gurmejsingh6069
    @gurmejsingh6069 2 ปีที่แล้ว +1

    ਮੋਤੀ ਮਹਿਲ ਦੇ ਦਰਵਾਜ਼ੇਆ ਨੂੰ ਗਰੀਬਾਂ ਦੇ ਖੂਨ ਨਾਲ ਰੰਗ ਕੀਤਾ ਲਾਲ ਰੰਗ ਨਹੀ ਜਕੀਨ ਤੇ ਆਪ ਦੇਖ ਲਵੋ

  • @kingofpunjab1320
    @kingofpunjab1320 ปีที่แล้ว

    Ok

  • @Sohansingh-qg7ow
    @Sohansingh-qg7ow 2 ปีที่แล้ว +1

    ਪੰਜਾਬ ਲੁੱਟਕੇ ਬਣਾਇਆ ਹੈ

  • @baldevsingh4986
    @baldevsingh4986 2 ปีที่แล้ว

    Bahut hi wadhya

  • @rajindersamra1595
    @rajindersamra1595 10 หลายเดือนก่อน

    Only 1. Maharaja. Waheguru

  • @harryz9880
    @harryz9880 2 ปีที่แล้ว +2

    Fake information regarding assests.. submitted by capt Amrinder Singh

  • @singhsukhwinderbajwa9684
    @singhsukhwinderbajwa9684 2 ปีที่แล้ว +1

    ਕਦੀ ਇਸ ਕੋਲ ਮਹਿਲਾ ਨੂੰ ਕਲੀ ਕਰਵਾਉਣ ਲਈ ਪੈਸੇ ਨਹੀਂ ਸੀ ਮੁੱਖ ਮੰਤਰੀ ਬਣਨ ਨਾਲ ਪੈਸਾ ਕਮਾਉਣ ਦਾ ਸਾਧਨ ਬਣਿਆ

  • @jarnailsingh6276
    @jarnailsingh6276 หลายเดือนก่อน

    ਢਿੱਡਦਾਭੁੱਖਾਰੱਜਜਾਂਦਾਂਪਰਨੀਅਤਦਾਭੁੱਖਾਕਦੇਨਹੀਰੱਜਦਾਕਾਹਦਾਰਾਜਾਜੋਵੋਟਾਂਵੇਲੇਜਣੇਖਣੇਮੂਹਰੇਹੱਥਜੋੜਦਾਫਿਰਦਾਕੀਲੋੜਹੈਕੀਮਜਬੂਰੀਹੈਹੱਥਬੰਨਣਦੀ

  • @MadhavRandhawa
    @MadhavRandhawa 10 หลายเดือนก่อน

    Krde aa ਠਗ਼ੀ pr ਭਰਦੇ ਇਹਨਾਂ ਦੇ ਬੱਚੇ ਆ
    ਇਹੋ ਜਹੇ ਸਾਰਾ ਪੰਜਾਬ ਖ਼ਾ ਗਏ

  • @kanwaljeetsingh2334
    @kanwaljeetsingh2334 3 หลายเดือนก่อน

    Ex CM Amrinder Singh army Captain,his height is 17000 feet.

  • @dycmmsignal2928
    @dycmmsignal2928 2 หลายเดือนก่อน

    What is source of their incomes?

  • @souravjain5611
    @souravjain5611 หลายเดือนก่อน

    Loki 35 crore dai ghar vich rye ryi a hun kheri bhout vdiiii gal aa

  • @dalbirmandi9003
    @dalbirmandi9003 2 ปีที่แล้ว +5

    Is there anyone here who can say he has given a penny to ex CM Capt saab to get his/her work done?Evein hi boli jaande.
    It's ancestral n every kid has a right to his ancestral home just like u n me.

  • @ramsinghramsingh4174
    @ramsinghramsingh4174 2 ปีที่แล้ว

    Koi gariba da hamdard nahi Banda duniya valiyo

  • @jasbirkaur7323
    @jasbirkaur7323 2 ปีที่แล้ว +1

    Kisi grib da sochia hi nahi apne kjane dekhe dil de grib neta ne

  • @harpalsingh2381
    @harpalsingh2381 2 ปีที่แล้ว

    Enna saman hai Bai ji jinna senter government da bajat nahi hunda hai eh ta tusi daseya hor ki kuj hai enna nu hi pta hai

  • @gurbakshsingh1749
    @gurbakshsingh1749 2 ปีที่แล้ว +2

    Wrong information
    I heard somewhere moti mahal's cost 150 crore, where he live.

  • @NirmalSingh-jk6md
    @NirmalSingh-jk6md 2 ปีที่แล้ว +1

    Question is what he has done for the public of Punjab. He may be a wealthy man but he is poor by heart.

  • @simran.sahi1999
    @simran.sahi1999 2 ปีที่แล้ว

    Att gal bat a captain 😂😂 balle

  • @navjotkumar9639
    @navjotkumar9639 2 ปีที่แล้ว

    Bhaji chikoo Wali vedio b ithee hi bani c?

  • @rupinderbrar9709
    @rupinderbrar9709 2 ปีที่แล้ว

    Raninder SINGH d in law kis state vich h

  • @balvindersingj4975
    @balvindersingj4975 2 ปีที่แล้ว

    ਮਾਇਆਵਤੀ 700 ਕਰੋੜ ਦੇ ਮਹਿਲ ਵਿਚ ਰਹਿੰਦੀ ਹੈ

  • @YUDHVIRKADDON
    @YUDHVIRKADDON 2 ปีที่แล้ว +3

    Sari information wrong a
    Isto kitte vadd hoe property ta. But tax to bachn lai show thori kiti a saab ji ne

  • @balbirsinghvirk5555
    @balbirsinghvirk5555 10 หลายเดือนก่อน

    Meri citi Bharat pur Rajasthan de maharaja da vi moti mehar hai per Patiala da mehal sunder lagda e

  • @kirandeepsingh6416
    @kirandeepsingh6416 2 ปีที่แล้ว

    Jo video da title aa oh tan dikha dyo electiin commission ton lyi jankari na dsso

  • @InderjitSingh-dh3ds
    @InderjitSingh-dh3ds 2 ปีที่แล้ว +2

    ੳ ਬਾਈ ਚੰਦੂਮਾਜਰੇ ਨੇ ਹਰਾਇਆ ਨਾ ਕਿ ਚੰਦੂਮਾਜਰੇ ਨੂੰ

  • @sainiboyzs901
    @sainiboyzs901 2 ปีที่แล้ว

    🤳👈.... Pushpa...Thapa..💞

  • @teacher3279
    @teacher3279 2 ปีที่แล้ว

    Punjab da ta Khazana FM ne ta e khali kita hoya hai rehenda khoonda FM ne apne te kharch kar dita ta e ta 5 saal da DA/Arrear ni dita te na pay revise kiti hun tauk

  • @bobbybhamri9019
    @bobbybhamri9019 2 ปีที่แล้ว

    ਜਿਹੜਾ ਇਕ ਵਾਰ ਐਮ ਐਲ ਏ ਬਣ ਗਿਆ 7 ਪੁਸਤਾ ਤਰ ਜਾਦੀਆ ਹਨ

  • @JaswinderSingh-xy6ik
    @JaswinderSingh-xy6ik 2 ปีที่แล้ว

    TELL SOMETHING PAKISTANI FRIEND ARUSH AUNTI ,,,,,,HE IS KEEPING PAKISTANI AUNTI ARUSH FROM LAST MANY YEARS BUT PAINTING OTHERS AS A PAKISTANI ....

  • @amritpal8619
    @amritpal8619 2 ปีที่แล้ว +2

    Capt Amrinder singh de sikh regiment 1 sikh jo hun 4 mec hai2 sikh 15 Punjab capt da purkhe de hai.

  • @mahinderpal9404
    @mahinderpal9404 2 ปีที่แล้ว +1

    Captain and Badals have looted Punjab and have made huge property.

  • @charanjeetgill1708
    @charanjeetgill1708 2 ปีที่แล้ว +6

    ਭਗਵਾਨ ਨੇ ਬਹੁਤ ਮਾਲ ਦਾਲ ਦਿੱਤਾ ਕੈਪਟਨ ਸਾਹਿਬ ਕਰਦੇ ਸੇਵਾ ਕਿਸਾਨਾਂ ਦੀ ਲਹਾਦੇ ਕਰਜ਼ੇ ਪੁੰਨ ਲੱਗੂਗਾ ਕਰਦੇ ਪੰਜਾਬ ਦਾ ਭਲਾ ਨਾਲ ਕੁੱਝ ਨੀ ਜਾਣਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ

    • @HarvinderSingh-yy8th
      @HarvinderSingh-yy8th ปีที่แล้ว

      Captain taan BJP-RSS naal ralkay fir ton apni purani riast bhal karna chahunda hai. Fer taan sara JAL, JUNGLE ATAY ZAMEEN MAHARAJA de he ho janni hai. Sab registries cancel hongiyan.

  • @pkkakhalistani8959
    @pkkakhalistani8959 2 ปีที่แล้ว

    Punjab da white house

  • @jattboysjattboys7688
    @jattboysjattboys7688 2 ปีที่แล้ว +2

    mehlan nu ki karna je lokin gaalan kadhan,banda bhaven kulli vich rehanda hove je lok usdi izzat karde hon ta oh banda vi kise raje ton ghat ni,