ਪੰਜਾਬ ਅਤੇ ਸਿੱਖੀ ਦੇ ਗੱਦਾਰ - ਪਟਿਆਲਾ ਰਿਆਸਤ | Maharaja patiala | History of Patiala |

แชร์
ฝัง
  • เผยแพร่เมื่อ 16 ม.ค. 2025

ความคิดเห็น • 491

  • @bikarjitsingh34bikarjitsin10
    @bikarjitsingh34bikarjitsin10 9 หลายเดือนก่อน +80

    ਬਾ੍ਬਾ ਬਘੇਲ ਸਿੰਘ ਜੱਸਾ ਸਿੰਘ ਆਹਲੂਵਾਲੀਆ ਵਰਗੇ ਸਾਡੇ ਸਰਦਾਰਾਂ ਨੂੰ ਵੀ ਅਬਦਾਲੀ ਨੇ ਸੰਧੀ ਭੇਜੀ ਸੀ ਪਰ ਉਹਨਾਂ ਕਿਵੇਂ ਠੂਕਰਾ ਦਿਤੀ ਇਹ ਡਰਪੋਕ ਸੀ

    • @jaspalsingh150
      @jaspalsingh150 9 หลายเดือนก่อน +1

      They know how to survive & always align with rulers.

    • @rcentertainment5674
      @rcentertainment5674 9 หลายเดือนก่อน

      ​@Muhammad_khan5566Aurangzeb jailed his father, killed his brother, son, for kingdom, Aurangzeb never ruled South, Chatrapati Shivaji was never under Aurangzeb.

    • @onkarsahota1677
      @onkarsahota1677 8 หลายเดือนก่อน

      ​@Muhammad_khan5566your Aurangzeb dead while reading jaffar nama which wrote by guru govind singh ji, guru govind singh foretell now mugal Raj end from India that's happened true,,
      Your Allah fuked his own daughter

    • @PradeepSingh-ze8ks
      @PradeepSingh-ze8ks 8 หลายเดือนก่อน

      @Muhammad_khan5566 frr ethe aapdi esi tesi krwon aaya

    • @mpsingh6028
      @mpsingh6028 8 หลายเดือนก่อน

      Bakwaas

  • @SukhdevSingh-cp8nn
    @SukhdevSingh-cp8nn 9 หลายเดือนก่อน +109

    ਇਸ ਪਟਿਆਲਾ ਘਰਾਣੇ ਦੇ ਖੂਨ ਵਿੱਚ ਗਦਾਰ ਐ

    • @harpsandhu37
      @harpsandhu37 9 หลายเดือนก่อน

      @Muhammad_khan5566 chal sala mulla gadar

    • @IqbalSingh-zk8yy
      @IqbalSingh-zk8yy 9 หลายเดือนก่อน

      Bhagg salle rss and isi Pakistani dalle bhgwe atanki​@Muhammad_khan5566

    • @surjitgill6411
      @surjitgill6411 9 หลายเดือนก่อน +4

      ਜਦੋਂ ਕਿਸੇ ਨੇ ਕੋਈ ਇਤਿਹਾਸਕ ਤੱਥ ਦੇਣਾ ਹੋਵੇ ਇਹ ਨਾ ਕਿਹਾ ਕਰੋ ਕਿ ਮੁਸਲਮਾਨ ਸਾਡੇ ਵਿਰੋਧੀ ਸਨ ਜਿਸ ਹਾਕਮ ਨੇ ਜ਼ੁਲਮ ਕੀਤਾ ਉਨ੍ਹਾਂ ਦਾ ਨਾ ਨਸਰ ਕਰਕੇ ਗੱਲ ਕਰਿਆ ਕਰੋ ਕਿਊਂਕਿ ਗੁਰੂਆਂ ਦੀ ਦੇ ਨਾਲ ਬਹੁਤ ਮੁਸਲਮਾਨਾਂ ਵੀ ਸ਼ਹਾਦਤਾਂ ਦਿੱਤੀਆਂ ਅਤੇ ਸਿੱਖ ਰਾਜ ਦੇ ਪ੍ਰਬੰਧਾਂ ਚ ਬਹੁਤ ਸਾਰੇ ਮੁਸਲਮਾਨ ਵੀ ਸਨ। ਸਾਡੇ ਗੁਰੂਆਂ ਦੀ ਲੜਾਈ ਜ਼ਾਲਮ ਹਾਕਮਾਂ ਦੇ ਵਿਰੁੱਧ ਸੀ ਨਾ ਕਿ ਮੁਸਲਮਾਨਾਂ ਨਾਲ। 1947 ਤੋਂ ਪਹਿਲਾਂ ਮੁਸਲਮਾਨ ਅਤੇ ਸਿੱਖ ਆਪਸ ਵਿਚ ਘੁਲ ਮਿਲ ਕੇ ਰਹਿੰਦੇ ਸਨ। ਉਲਟਾ ਹਿੰਦੂਤਵੀਆ ਨੇ ਸਾਡੇ ਵਿੱਚ ਨਫ਼ਰਤ ਪੈਦਾ ਕੀਤੀ ਜੋ ਕਿ ਅੱਜ ਦੇ ਯੁੱਗ ਵਿਚ ਨਹੀਂ ਹੈ। ਘੋਲੀਆ ਕਲਾਂ

    • @chakkdeindia1313
      @chakkdeindia1313 9 หลายเดือนก่อน

      ​@Muhammad_khan5566ਤੇਰੇ ਵਰਗੇ ਕੁੱਤੇ ਬਹੁਤ ਭੌਂਕਦੇ ਨੇ ਕੁੱਤੇ ਦੇ ਪੁੱਤਰ ਕਦੇ ਇਹ ਸੋਚ ਜਿਨ੍ਹਾਂ ਨੇ ਕਿਸੇ ਦੇ ਧਰਮ ਨੂੰ ਬਚੋਨ ਲਈ ਅਪਣਾਬਲੀਦਾਂ ਦਿੱਤਾ ਉਹ ਕਿੰਨੇ ਮਹਾਨ ਸਨ ਬਾਕੀ ਤੇਰੇ ਮੁਗਲ ਕੰਜਰਾਂ ਨੇ ਹਮੇਸ਼ਾ ਆਪਣੇ ਹੀ ਮਾਂ ਪਿਓ ਨੂੰ ਮਰ ਕੇ ਗੱਦੀ ਹਾਸਿਲ ਕੀਤੀ

    • @daljindersingh1127
      @daljindersingh1127 9 หลายเดือนก่อน

      ​@Muhammad_khan5566nonsense fuddu tere wrgi soch ni saddi sala

  • @harbhajankaur411
    @harbhajankaur411 9 หลายเดือนก่อน +18

    ਦੌਲਤ ਤਾ ਪੰਜਾਬ ਨਾਲ ਬੇਇਮਾਨੀ ਦੀ ਮਿਸਾਲ ਹੈ
    ਪੰਜਾਬ ਤੇ ਦੇਸ਼ ਦੇ ਨਾਲ ਗ੍ਰਿਦਾੱਰੀ ਦੀ ਮਿਸਾਲ ਹੈ ਰਾਜੇ ਪਰਵਾਰ ਹੈ

    • @rcentertainment5674
      @rcentertainment5674 9 หลายเดือนก่อน

      ​@Muhammad_khan5566Aurangzeb jailed his father, killed his brother. Aurangzeb was never able to rule South. CHATRAPATI SHIVAJI WAS NEVER UNDER AURANGZEB.

  • @balbirbasra3913
    @balbirbasra3913 9 หลายเดือนก่อน +38

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬

    • @ManjeetSingh-xo3uc
      @ManjeetSingh-xo3uc 9 หลายเดือนก่อน

      ​@Muhammad_khan556623:28

    • @rcentertainment5674
      @rcentertainment5674 9 หลายเดือนก่อน

      ​@Muhammad_khan5566Aurangzeb jailed his father, killed his brother. Aurangzeb was never able to rule South. CHATRAPATI SHIVAJI WAS NEVER UNDER AURANGZEB.

  • @bikarjitsingh34bikarjitsin10
    @bikarjitsingh34bikarjitsin10 9 หลายเดือนก่อน +31

    ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਇਹ ਅਠਾਰਵੀਂ ਸਦੀ ਵਿੱਚ ਵੀ ਅਬਦਾਲੀ ਵੱਲ ਸੀ ਲੋਕਾਂ ਨੇ ਕੈਪਟਨ ਨੂੰ ਵੋਟਾਂ ਪਾਉਣ ਵੇਲੇ ਵੀ ਨਹੀਂ ਸੋਚਿਆ ਵੀ ਇਹ ਕੈਪਟਨ ਬਾਦਲ ਸਾਰੇ ਗਦਾਰ ਖੂਨ ਹਨ ਪਰ ਸਿਆਣੇ ਸਿੱਖ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਨ ਇਧਰਲੇ ਤਾਂ ਜਿਹੇ ਰਾਜੇ ਉਹੀ ਪ੍ਰਜਾ

    • @singhharbhajan2986
      @singhharbhajan2986 9 หลายเดือนก่อน +3

      ਇਹ ਦਾ ਮੱਤਲਬ ਪਟਿਆਲਾ ਰਿਆਸਤ ਗਦਾਰ ਸੀ ਗ਼ਦਰੀ ਕੀਤੀ ਕੁ਼਼਼਼ਸੀ

    • @R60067
      @R60067 9 หลายเดือนก่อน +4

      ​@Muhammad_khan5566tada dimagi santulan vigarh chukia hai ihda jaake ilaaj kra

  • @balwindersinghgrewal5931
    @balwindersinghgrewal5931 9 หลายเดือนก่อน +38

    ਕੈਪਟਨ ਅਮਰਿੰਦਰ ਸਿੰਘ ਪਤਾ ਹੀ ਨਹੀਂ ਇਹ ਕਿਸ ਆਲਾਦ ਹੈ ਕਿਉਂਕਿ ਇਹਦਾ ਪਿਉ ਹੋਰਾਂ ਜ਼ਨਾਨੀਆਂ ਨਾਲ਼ ਰੰਗ ਰਲੀਆਂ ਮਨਾਉਦਾ ਰਿਹਾ ਇਸ ਦੀ ਮਾਂ ਨੂੰ ਕੋਈ ਹੋਰ ਹੀ ਨੇ ਗਰਭਵਤੀ ਕਰ ਦਿਤਾ ਇਸ ਕਰਕੇ ਇਹ ਕੀਹਦੀ ਆਲਾਦ ਹੈ ਕੋਈ ਪਤਾ ਹੀ ਨਹੀਂ

    • @Ansimossss
      @Ansimossss 9 หลายเดือนก่อน

      Baeayaa ke olad 😂

    • @sardoolsingh8639
      @sardoolsingh8639 7 หลายเดือนก่อน

      101 %👌

  • @Bhangujatt3191
    @Bhangujatt3191 9 หลายเดือนก่อน +51

    ਜੱਟਾ ਦੀਆ ਜਮੀਨਾ ਚੋ ਹੋਣ ਵਾਲੀ ਫਸਲ ਦੇ ਵਿਚੋ ਵੱਡਾ ਹਿਸਾ ਲਗਾਨ ਦਾ ਲੈ ਕੇ ਐਸ ਕਰਦਾ ਸੀ ਇਹ ਰਾਜਾ। ਜੇ ਕੋਈ ਜਿੰਮੀਦਾਰ ਲਗਾਨ ਨਹੀ ਦਿੰਦਾ ਸੀ ਉਸ ਨੂੰ ਮੁਜਹਾਰਾ ਬਣਾ ਦਿੰਦਾ ਸੀ ਜਮੀਨ ਦੀ ਮਲਕੀਅਤ ਖੋਹ ਕੇ। ਲੋਕਾ ਦੀਆ ਸੋਹਣੀਆਂ ਸੁਨੱਖੀਆ ਕੁੜੀਆ ਧੱਕੇ ਨਾਲ ਵਿਆਹ ਕੇ ਲੈ ਜਾਦਾ ਸੀ ਇਹ ਰਾਜਾ ਲੋਕਾ ਤੇ ਅਤਿਆਚਾਰ ਕਰਦਾ ਸੀ

    • @karamjitpanju1310
      @karamjitpanju1310 9 หลายเดือนก่อน +13

      ਭਾਈ ਪਹਿਲਾ ਰਾਜੇ ਪੰਜਾਬ ਨੂੰ ਲੁੱਟ ਕੇ ਖਾ ਗਏ ਫਿਰ ਬਾਦਲ ਪੰਜਾਬ ਲੁੱਟ ਕੇ ਖਾ ਗਏ ਹੁਣ ਐਸ ਜੀ ਪੀ ਸੀ ਮੰਦਰ ਡੇਰੇ ਤੇ ਪੰਜਾਬ ਦੇਸ ਦੇ ਅਖੌਤੀ ਲੀਡਰ ਖਾਈ ਜਾਂਦੇ ਨੇ

    • @karanveerkaranveer1434
      @karanveerkaranveer1434 9 หลายเดือนก่อน +9

      ਖ਼ਾਨ ਦਾਨੀ ਗਦਾਰ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਾਲੇ

    • @GurmitSingh-lj2is
      @GurmitSingh-lj2is 9 หลายเดือนก่อน +2

      ​@Muhammad_khan5566if you read gurugobind singh Arabic write he discribe prophet Muhammad and Allah respectfully and Hazrat Ali sword is kept at anandpur sahib which was given by Aurangzeb son

    • @casuallysirius
      @casuallysirius 9 หลายเดือนก่อน +2

      ​@@GurmitSingh-lj2is22G eh ta bot aa , bakwas kari ja reha har ikk reply vich , isno ignore karo , sach sanu pta.

    • @luckysidhu1952
      @luckysidhu1952 9 หลายเดือนก่อน

      APNE LOK EHNA NU JA JA KE JAFEA PUNDE NE PAR AH LOK THODE NAHI BANDE

  • @kanwaljitsingh3293
    @kanwaljitsingh3293 9 หลายเดือนก่อน +18

    ਕਿਰਪਾ ਕਰਕੇ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ ਧੰਨਵਾਦ ਜੀ

    • @JSpresident
      @JSpresident 9 หลายเดือนก่อน +3

      ਲਿਖਿਆ ਤਾ ਹੋਇਆ ਹੈ ਹੋਰ ਕੀ ਚਾਹੀਦਾ ਹੈ ਤੁਹਾਨੂੰ

    • @rcentertainment5674
      @rcentertainment5674 9 หลายเดือนก่อน

      ​@Muhammad_khan5566get your mental health checkup done.

  • @kewalkamboj7339
    @kewalkamboj7339 9 หลายเดือนก่อน +24

    ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਲੈਕੇ ਗਦਾਰੀ ਕਰਦੇਂ ਆਏ ਅਤੇ ਵੱਡੀਆਂ ਵੱਡੀਆਂ ਜਾਇਦਾਦਾਂ ਲੲੀਆਂ। ਸਾਰੀ ਗਲਤੀ ਪੰਜਾਬ ਦੇ ਲੋਕਾਂ ਜਿਹੜੇ ਇਸ ਗਦਾਰ ਪਰਿਵਾਰ ਦੇ ਪੁੱਤਰ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਤਾ ਕੇ ਵੱਡੀਆਂ ਵੱਡੀਆਂ ਕੁਰਸੀਆਂ ਦੇ ਰਹੇ ਹੋ।ਇਹ ਪਰਿਵਾਰ ਤਾਂ ਕੋਸਲਰ ਜਿੱਤਣ ਦੇ ਲਾਇਕ ਨਹੀਂ ਹੈ।

  • @balbirbasra3913
    @balbirbasra3913 9 หลายเดือนก่อน +11

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈੰ ਹੈੰ☬ਧਰਮ ਬਿਨਾ ਸਭ ਦਲੈੰ ਮਲੈੰ ਹੈੰ☬

    • @rcentertainment5674
      @rcentertainment5674 9 หลายเดือนก่อน

      ​@Muhammad_khan5566get your mental health checkup done.

  • @Kanwarnau-nihal-singh70
    @Kanwarnau-nihal-singh70 9 หลายเดือนก่อน +23

    ਪਤਾ ਨਹੀਂ ਸਾਡੀ ਸਿੱਖ ਕੌਮ ਚ ਇਹ ਕਾਮੀ ਬੰਦੇ ਕਦੋਂ ਵੜ ਗਏ, ਸਿਰਫ਼ ਔਰਤਾਂ ਦੇ ਹੁਸਨ ਤੇ ਕਾਮ ਵਸ਼ ਦੇ ਚੱਕਰਾਂ ਚ ਪੈ ਕੇ ਆਪਣੇ ਵਡਮੁੱਲੇ ਇਤਹਾਸ ਤੇ ਸਰਮਾਏ ਨੂੰ ਉਜਾੜ ਕੇ ਰੱਖ ਦਿੱਤਾ, ਸਿਆਣੇ ਠੀਕ ਕਹਿੰਦੇ ਕਿ ਬੰਦੇ ਦੀ ਵਾਸ਼ਨਾ ਉਸਦੇ ਮਰਨ ਤੇ ਹੀ ਖਤਮ ਹੁੰਦੀ ਹੈ, ਧੰਨਵਾਦ ਜੀ

    • @teajbhaghel
      @teajbhaghel 9 หลายเดือนก่อน

      jado to eh video banaun wale harami vad gaye jis harami nu khud di shakl dikhaun leyi ena maharajaeya ne esdi maa haje tak rajai thale rakhi hai 😅😅

    • @teajbhaghel
      @teajbhaghel 9 หลายเดือนก่อน

      @Muhammad_khan5566 suaro 🐖 k beech lion 🦁 ek he hota hai,baur rehi baat increase ki to suar 🐷 25, 30 bache deti hai 😅 lekin Lion ko suaro ki abadi se koi fark nehi padta, aur Alah he hai jo hamas me suaro 🐖 ka shikaar kar raha hai 😂😅

    • @teajbhaghel
      @teajbhaghel 9 หลายเดือนก่อน

      @Muhammad_khan5566 😂🤣 tu to aurangjeb ko baap bolega he 😅 kio k teri pardadi ki pardadi k sath hululala festival mnaya tha aurange ne 😅 tabhi to converted ko saudia prince mix breed bulata hai 😅😅 and mix breed increase hote rehte hain lekin increase suaro 🐖 ka shikar har ensan karta 😅 Jews, hindu 😅😅

    • @teajbhaghel
      @teajbhaghel 9 หลายเดือนก่อน

      @Muhammad_khan5566 i think you never accept because you're converted 😅😅 and many muslim become Sikh

    • @PanjabFilmz
      @PanjabFilmz 9 หลายเดือนก่อน +1

      @Muhammad_khan5566Guru Gobind Singh Ji did not lose any war, Guru Gobind Singh Sahib was himself God, Guru Gobind Singh also killed Aurangzeb by writing a letter.

  • @bhinderduhewala2853
    @bhinderduhewala2853 9 หลายเดือนก่อน +11

    ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਧਾਲੀਵਾਲ

    • @rcentertainment5674
      @rcentertainment5674 9 หลายเดือนก่อน +1

      ​@Muhammad_khan5566Aurangzeb jailed his father, killed his brother. Was never able to rule South. CHATRAPATI SHIVAJI WAS NEVER UNDER HIM.

    • @cheemafazilka7973
      @cheemafazilka7973 8 หลายเดือนก่อน

      ​@@rcentertainment5674 veer ji tusi' har tha' 'tevus kutte nu vdhia reply ditta but us kutte da comment sabh ne Report kita ja' fer oh khud hi aavda comment delete kar gya

  • @malkiatsingh1117
    @malkiatsingh1117 8 หลายเดือนก่อน +1

    ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ

  • @punjabiludhiana332
    @punjabiludhiana332 9 หลายเดือนก่อน +27

    ਕੱਲੇ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾ ਇਹਨਾ ਦੇ ਬਾਕੀ ਖ਼ਾਨਦਾਨ ਕਿੱਥੇ ਆ । ਕੈਪਟਨ ਦੇ ਦਾਦੇ ਦੇ 70/80 ਜਵਾਕ ਸੀ ਉਹ ਕਿੱਧਰ ਆ ਬਾਕੀ ਚਾਚੇ ਤਾਏ ਅੱਧਾ ਪਟਿਆਲ਼ਾ ਤਾਂ ਇਹਨਾਂ ਦਾ ਹੀ ਹੋਣਾ ਕਦੇ ਕਿਸੇ ਬਾਰੇ ਨੀ ਸੁਣਿਆ ਕਿੱਧਰ ਆ ਕੱਲਾ ਕੈਪਟਨ ਹੀ ਸੁਣਦੇ ਆ

    • @jagirsingh7683
      @jagirsingh7683 9 หลายเดือนก่อน +2

      ਠੀਕ ਉਹਨਾਂ ਬਾਰੇ ਕਦੇ ਕੋਈ ਜ਼ਿਕਰ ਨਹੀਂ ਮਿਲਦਾ।

    • @manjitsinghexsarpanch21
      @manjitsinghexsarpanch21 9 หลายเดือนก่อน +5

      ਪਟਿਆਲੇ ਦੇ ਆਲੇ ਦੁਆਲੇ ਦੇ ਜਿਆਦਾਤਰ ਵੱਡੇ ਜਿਮੀਂਦਾਰਾਂ ਦਾ ਇਤਿਹਾਸ ਭਰੋਲਣ ਦੀ ਲੋੜ ਹੈ..ਜਿਨਾਂ ਦੀਆਂ ਵੱਡੀਆਂ ਜਗੀਰਦਾਰੀਆਂ ਦਾ ਇਤਿਹਾਸ ਮਹਾਰਾਜਾ ਪਟਿਆਲਾ ਨਾਲ ਰਿਸ਼ਦਾਰੀ ਹੀ ਹੈ..ਇਹ ਇੱਕ ਕੌੜਾ ਸੱਚ ਹੈ......

    • @harpsandhu37
      @harpsandhu37 9 หลายเดือนก่อน +4

      @Muhammad_khan5566 ਚੱਲ ਭੱਜ ਓਏ ਮੁੱਲੇ | ਦੱਫਾ ਹੋ ||

    • @IqbalSingh-zk8yy
      @IqbalSingh-zk8yy 9 หลายเดือนก่อน

      ​Salla Pakistani RSS BJP dee dalle@Muhammad_khan5566

    • @ParkashSingh-hk4jz
      @ParkashSingh-hk4jz 9 หลายเดือนก่อน

      ​@Muhammad_khan5566, ਗਦਾਰ ਜਿਨਹਾ ਨੇ ਅੰਗਰੇਜ਼ਾਂ ਦੀ ਚਾਪਲੂਸੀ ਅਤੇ ਵਫ਼ਾਦਾਰੀ ਨਿਭਾਉਣ ਲਈ ਹਿੰਦੋਸਤਾਨ ਦੇ ਵਡੇ ਰਾਜਾਂ: ਪੰਜਾਬ,ਬੰਗਾਲ,ਕਸ਼ਮੀਰ, ਗੁਜਰਾਤ,ਰਾਜਸਥਾਨ ਵਿੱਚ, ਧਾਰਮਿਕ ਫਿਰਕਪ੍ਰਸਤੀ ਦੀ ਜ਼ਹਿਰ ਫੈਲਾਅ ਕੇ ਵੰਡ ਕਰਵਾਈ, ਲੱਖਾਂ ਲੋਕ ਮਰਵਾਏ, ਉਜਾੜੇ ਸਨ ਤੇ ਅਸਲ ਵਿੱਚ ਨਾਲ ਹੀ ਮੁਸਲਮਾਨਾਂ ਨੂੰ ਵੀ ਦੇਸ਼ ਵੰਡਵਾ ਕੇ ਕਮਜ਼ੋਰ ਕੀਤਾ। ਇਹ ਗ਼ਦਾਰ ਇੱਕ ਦਿਨ ਵੀ ਅੰਗਰੇਜਾਂ ਦੀ ਜੇਲ ਵਿੱਚ ਨਹੀਂ ਬੰਦ ਹੋਇਆ ਸੀ।

  • @balbirbasra3913
    @balbirbasra3913 9 หลายเดือนก่อน +9

    ☬ਦਗੜ ਦਗੜ ਹੋਤ ਰਹੈ☬ਤਗੜ ਦੀਨ ਬਜਤ ਰਹੈ☬ਲੋਹ ਲੰਗਰ ਤਪਤ ਰਹੈ☬ਸਾਹਿਬ-ਏ-ਕਮਾਲ ਕੇ☬ਜੈਕਾਰ ਸਦਾ ਗਜਤ ਰਹੈ☬ਪੰਥ ਸਦਾ ਬੜ੍ਹਤ ਰਹੈ☬ਲਾਗਤੇ ਦੀਵਾਨ ਰਹੈੰ☬ਗਾਵਤੇ ਸੁਜਾਨ ਰਹੈੰ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬

    • @rcentertainment5674
      @rcentertainment5674 9 หลายเดือนก่อน

      ​@Muhammad_khan5566get your mental health checkup done.

  • @jaswinderjassal6124
    @jaswinderjassal6124 8 หลายเดือนก่อน +1

    Very true information

  • @swarnsinghbirdi6991
    @swarnsinghbirdi6991 9 หลายเดือนก่อน +1

    Bahut vadhia jankari dhanba g.

  • @ChamailSingh-l8z
    @ChamailSingh-l8z 9 หลายเดือนก่อน +4

    ਪਟਿਆਲਾ ਰਿਆਸਤ ਦੇ ਰਾਜੇ😢ਮਹਾਰਾਜੇ ਸਿੱਖ ਕੌਮ ਦੇ😢ਨਾਲ ਗਦਾਰੀ ਹੀ😢ਕਰਦੇ ਆਏ😢ਹਨ😢ਅਤੇ ਸਿੱਖ ਕੌਮ ਦੇ ਦੁਸ਼ਮਣਾਂ ਦਾ ਡਟਕੇ ਸਾਥ ਦਿੰਦੇ ਆਏ😢ਹਨ 😢ਅਤੇ ਦੇ😢ਰਹੇ ਹਨ😢ਬੋਲੋ ਜੀ ਵਾਹਿਗੁਰੂ 🎉❤

  • @ZafarIqbal-td2bz
    @ZafarIqbal-td2bz 8 หลายเดือนก่อน

    Zabardast very nice sir

  • @yahoodishaitan
    @yahoodishaitan 9 หลายเดือนก่อน

    Very amazing information

  • @GuruFateh1984
    @GuruFateh1984 9 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @rcentertainment5674
      @rcentertainment5674 9 หลายเดือนก่อน

      ​@Muhammad_khan5566Aurangzeb jailed his father, killed his brother, was never able to rule South. CHATRAPATI SHIVAJI WAS NEVER UNDER HIM.

  • @kultarsinghcheema7452
    @kultarsinghcheema7452 8 หลายเดือนก่อน +1

    Well exposed Patiala Riasat.

  • @official_vikramjeetnafria
    @official_vikramjeetnafria 8 หลายเดือนก่อน

    Bhut vdia jankari

  • @PrinceKumar.p87
    @PrinceKumar.p87 8 หลายเดือนก่อน +1

    Waah life ho to aisi

  • @anandchaudhary8317
    @anandchaudhary8317 9 หลายเดือนก่อน +5

    ਆਪ ਜੀ ਦੇ ਵੀਡੀਓ ਤੋਂ ਇਹ ਗੱਲ ਤਾਂ ਲੋਕਾਂ ਨੂੰ ਸਪਸ਼ਟ ਹੋ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਖਾਨਦਾਨੀ ਸ਼ੁਰੂ ਤੋਂ ਹੀ ਗਦਾਰ ਹੈ । ਹੁਣ ਕਲੀਅਰ ਹੋ ਗਿਆ ਕਿ ਪਾਰਟੀਆਂ ਬਦਲਣੀਆਂ ਤਾਂ ਇਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ।

  • @PalSingh-e1u
    @PalSingh-e1u 9 หลายเดือนก่อน +6

    ਸਭ ਤੋਂ ਵੱਡੇ ਗਦਾਰ ਅਯਾਸ਼ ਜਨਤਾ ਦੇ ਪੈਸੇ ਨਾਲ ਗੁਰੂ ਘਰ ਨਾਲ ਧੋਖਾ ਕਰਨ ਵਾਲੇ ਜਿਸ ਦੀ ਮਿਸਾਲ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਖੁਦ ਆਪਣੀਆਂ ਅੱਖਾ ਨਾਲ ਦੇ ਹੈ ਕਿਵੇ ਪਾਕਸਤਾਨੀ ਅਰੂਸਾ ਨਾਲ ਝੂਠੇ ਲਾਰੇ ਘਰ ਘਰ ਨੋਕਰੀ ਗੁਣਕ ਹੱਥ ਵਿੱਚ ਫੜ ਮੁੱਕਰਿਆ ਹੈ ਕਿਸੇ ਤੋਂ ਛੁਪਿਆਂ ਨਹੀਂ ਹੈ । ਗੁਰ ਘਰ ਨਾਲ ਪਿਉ ਦਾਦੇ ਨੇ ਵੀ ਗਦਾਰੀ ਕੀਤੀ

  • @surjitgill6411
    @surjitgill6411 9 หลายเดือนก่อน +4

    1857 ਚ ਸਿੱਖਾਂ ਨੇ ਨਹੀਂ ਦਿੱਤਾ ਸੀ ਅੰਗਰੇਜ਼ਾਂ ਦਾ ਸਾਥ ਉਲਟਾ ਸਿੱਖ ਕੌਮ ਨਾਲ ਗਦਾਰੀਆਂ ਕਰਨ ਵਾਲੇ ਪਟਿਆਲੇ ਦੇ ਸ਼ਾਹੀ ਪਰਿਵਾਰ ਨੇ ਦਿੱਤਾ ਸੀ ਅੰਗਰੇਜ਼ਾਂ ਦਾ ਸਾਥ।

  • @Mahabirsingh-w7p
    @Mahabirsingh-w7p 9 หลายเดือนก่อน +1

    Eye opening video vaheguru ji da khalsa vaheguru ji di Fateh. Some other videos we expect in which TRUE picture of the history.

  • @RanaAzharAslam
    @RanaAzharAslam 8 หลายเดือนก่อน +1

    ❤ good ❤ Love you from Rana Azhar Pakistan skp ❤❤❤

  • @ghulamnabi9350
    @ghulamnabi9350 7 หลายเดือนก่อน

    I really appreciate it is great historical research work love and respect from Pakistan and Canada

  • @charanjitsinghgumtala2232
    @charanjitsinghgumtala2232 8 หลายเดือนก่อน

    Good program

  • @parmjitdhanda5926
    @parmjitdhanda5926 9 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ .ਵਾਹਿਗੁਰੂ ਜੀ ਕੀ ਫਤਹਿ .

    • @rcentertainment5674
      @rcentertainment5674 9 หลายเดือนก่อน

      ​@Muhammad_khan5566get your mental health checkup done.

  • @balwinder3322
    @balwinder3322 7 หลายเดือนก่อน

    vaheguru ji

  • @JASHBHAIPATEL-fl5vx
    @JASHBHAIPATEL-fl5vx 8 หลายเดือนก่อน +1

    Veer ji....Bahut vadia Jaankari diti..!! Singh Soormia Jassa Singh Ahluwalia te vi video banao, jinna naam te AMRITSAR de sehar wich ik chowk da naa Katra Ahluwalia rakhia geya hai

  • @GurpreetSingh-wd8ts
    @GurpreetSingh-wd8ts 9 หลายเดือนก่อน

    Bahut sahi history a

  • @arunmarwaha8438
    @arunmarwaha8438 8 หลายเดือนก่อน

    Great information

  • @JagsirSingh-iz2yj
    @JagsirSingh-iz2yj 9 หลายเดือนก่อน +1

    Satnam Shri Waheguru g

  • @sukhdevsingh6078
    @sukhdevsingh6078 9 หลายเดือนก่อน +12

    ਇਹ ਪਰਵਾਰ ਸ਼ੁਰੂ ਤੋਂ ਹੀ ਪੰਜਾਬ ਦਾ ਗਦਾਰ ਰਿਹਾ ਜਿਸ ਤਾਜ਼ਾ ਮਿਸਾਲ ਕੈਪਟਨ ਦਾ ਕਾਂਗਰਸ ਛੱਡ ਕੇ ਭਾਜਪਾ ਚ ਜਾਣਾ

  • @psingh3159
    @psingh3159 9 หลายเดือนก่อน

    Good knowledge

  • @ManpreetSingh-xm4vv
    @ManpreetSingh-xm4vv 9 หลายเดือนก่อน +143

    ਇਸੇ ਨਸਲ ਕਰਕੇ ਕੈਪਟਨ ਆਰ ਐਸ ਐਸ ਬੀਜੇਪੀ ਚ ਰਲਿਆ ਐ

    • @jagirsingh7683
      @jagirsingh7683 9 หลายเดือนก่อน +10

      ਖੂਨ ਦੀ ਯਾਰੀ ਜੂ ਹੋਈ!!

    • @jeettiwana4442
      @jeettiwana4442 9 หลายเดือนก่อน

      22:19 ¹¹¹¹¹11¹¹¹​@@jagirsingh7683

    • @sukhwindersidhu2835
      @sukhwindersidhu2835 9 หลายเดือนก่อน

      ​@@jagirsingh7683⁰0

    • @satbirsingh5386
      @satbirsingh5386 9 หลายเดือนก่อน

      😅😅😅😅😅😅😅😅😅😅😅😅​@@jagirsingh7683

    • @hrexams9589
      @hrexams9589 9 หลายเดือนก่อน +2

      Bjp ❤

  • @gurjeetsingh964
    @gurjeetsingh964 9 หลายเดือนก่อน +3

    Waheguru ji

  • @Jaspalsingh-l4b
    @Jaspalsingh-l4b 8 หลายเดือนก่อน

    Good information

  • @harbhajansingh6317
    @harbhajansingh6317 9 หลายเดือนก่อน +1

    ੧ਓ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ANILKUMAR-wy6ud
    @ANILKUMAR-wy6ud 7 หลายเดือนก่อน

    Very Good Information. It`s also very sad for us that our kings do not show good character in the battle fields and our people for their development

  • @JagjeetSingh-bo1vx
    @JagjeetSingh-bo1vx 8 หลายเดือนก่อน

    Good

  • @coloneljazzsekhon8628
    @coloneljazzsekhon8628 9 หลายเดือนก่อน +1

    Well made Video. Make one on British Sikh Battle in the out Skirts of Pamal -Baddowal villages on 25th March 1946

  • @jagjeetsingh53
    @jagjeetsingh53 9 หลายเดือนก่อน

    Very good message

  • @sarbrindersingh2041
    @sarbrindersingh2041 8 หลายเดือนก่อน

    SatNaam Sri WaheGuru Ji
    🙏🙏

  • @kuljitsingh4983
    @kuljitsingh4983 7 หลายเดือนก่อน

    Satnam SRI waheguru ji

  • @aimswanation
    @aimswanation 9 หลายเดือนก่อน

    ਵਾਹਿਗੁਰੁ ਜੀ

  • @BALKARGORAYA
    @BALKARGORAYA 9 หลายเดือนก่อน

    Gadar aa eah sare

  • @GurdeepSingh-pu4qq
    @GurdeepSingh-pu4qq 6 หลายเดือนก่อน

    ੴ ਸਤਿਨਾਮ ਵਾਹਿਗੁਰੂ ਜੀਓ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ ਜੀ

  • @UmarSalim-yg7qy
    @UmarSalim-yg7qy 7 หลายเดือนก่อน

    Nail hi Arusa te caption bare bhi ds Dena c

  • @Dilbhullar1
    @Dilbhullar1 9 หลายเดือนก่อน

    Boht vaddiya veere. Thankyou

    • @rcentertainment5674
      @rcentertainment5674 9 หลายเดือนก่อน

      ​@Muhammad_khan5566get your mental health checkup done.

  • @preetvelly535
    @preetvelly535 9 หลายเดือนก่อน

    ❤Waheguru Ji❤

  • @lakhwindersingh6239
    @lakhwindersingh6239 8 หลายเดือนก่อน

    Waheguru waheguru waheguru waheguru waheguru waheguru waheguru waheguru waheguru

  • @sonifirozpuria7776
    @sonifirozpuria7776 8 หลายเดือนก่อน

    Very good ❤❤❤

  • @gurmailsinghgill3997
    @gurmailsinghgill3997 8 หลายเดือนก่อน +1

    ਮਹਾਂ ਸੈਕਸੀ,ਗਦਾਰ ਤੇ ਦੇਸ਼ ਦਾ ਦੁਸ਼ਮਣ ਪ੍ਰੀਵਾਰ!

  • @babbisingh6926
    @babbisingh6926 9 หลายเดือนก่อน

    ਗੁਡ 22 ਜੀ।

  • @balbirbasra3913
    @balbirbasra3913 9 หลายเดือนก่อน +6

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

    • @rcentertainment5674
      @rcentertainment5674 9 หลายเดือนก่อน

      ​@Muhammad_khan5566get your mental health checkup done.

  • @HarjinderSingh-ve6cm
    @HarjinderSingh-ve6cm 7 หลายเดือนก่อน

    👍👍👍👍👍

  • @BhagwantKDeol
    @BhagwantKDeol หลายเดือนก่อน

    🎉Bhupinder Singh had very high intlect.

  • @surindersingh3330
    @surindersingh3330 9 หลายเดือนก่อน

    Wahaguru g

  • @jarjsingh2880
    @jarjsingh2880 9 หลายเดือนก่อน

    Wow !! Great knowledge, Red salute xDr jarj

  • @kamalsingh-dc1vs
    @kamalsingh-dc1vs 9 หลายเดือนก่อน +1

    ਦਲੇਰ ਤੇ ਦਿਮਾਗੀ ਯੋਧੇ ਦੋ ਹੀ ਹਨ ਸਿੱਖ ਰਾਜ ਦੇ ਨਿਰਮਾਣ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਅਤੇ ਮਹਾਰਾਜਾ ਰਣਜੀਤ ਸਿੰਘ 🦁🦁🙏🙏🏆🏆👑👑♥️♥️

  • @RameshKumar-pu4fo
    @RameshKumar-pu4fo 8 หลายเดือนก่อน

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @AshokSharma-xd4pz
    @AshokSharma-xd4pz 9 หลายเดือนก่อน

    Very true😮

  • @Calgary-Business-and-info
    @Calgary-Business-and-info 9 หลายเดือนก่อน +1

    ਰਣਜੀਤ ਸਿੰਘ ਨੇ ਬਹੁਤ ਗਲਤੀਆਂ ਕੀਤੀਆਂ, ਜਿਸ ਕਾਰਨ ਬਹੁਤ ਬਹਾਦਰ ਹੁੰਦੇ ਹੋਏ ਵੀ ਉਹ ਆਪਣੇ ਸ਼ਕਤੀਸ਼ਾਲੀ ਰਾਜ ਦਾ ਵਿਸਥਾਰ ਨਾ ਕਰ ਸਕਿਆ |

  • @dr.msmannpatiala5081
    @dr.msmannpatiala5081 9 หลายเดือนก่อน +1

    Gadaar

  • @swaranjitdalio5521
    @swaranjitdalio5521 9 หลายเดือนก่อน +1

    ਜਿੰਦ ਨਹੀਂ ਜੀਂਦ ਹੈ ਨਾਮ ਭਾਈ ਸਾਹਿਬ

  • @bhupindersinghahluwalia6021
    @bhupindersinghahluwalia6021 9 หลายเดือนก่อน

    Waheguruji ❤❤❤❤❤❤❤❤❤

  • @gulzarsingh8054
    @gulzarsingh8054 8 หลายเดือนก่อน

    Waheguru g ka khalsa
    Waheguru g ki fateh

  • @balbirsingh658
    @balbirsingh658 8 หลายเดือนก่อน

    ਵਾਹਿਗੁਰੂ

  • @gurjotthind1210
    @gurjotthind1210 9 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
    kaum de Gaddara nu nah itehaas ne kde maaf kita nah kaum ne. so har ik nu apni karni da phal bhugtna paina. jide rehgye oh v bhugat ke jaangye

  • @GurjinderSingh-ec9ps
    @GurjinderSingh-ec9ps 9 หลายเดือนก่อน

    Wahiguru 🙏

  • @arshpreetsingh3234
    @arshpreetsingh3234 9 หลายเดือนก่อน +4

    13:02 ਇਹ ਤਸਵੀਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਨਹੀਂ ਸ਼ੇਰ ਅਲੀ ਖਾਂ ਦੀ ਹੈ।

  • @getevennow
    @getevennow 8 หลายเดือนก่อน

    great - Love from Pakistan 🇵🇰

  • @mannigoraya7577
    @mannigoraya7577 9 หลายเดือนก่อน

    Waheguru ji 🙏🏼

  • @subhcharanjitsinghnehal9495
    @subhcharanjitsinghnehal9495 9 หลายเดือนก่อน +3

    , ਸਮਝ ਹੈ ਆਪੋ ਆਪਣੀ ਪਰ ਆਲਾ ਸਿੰਘ ਨੇ ਆਪਣੀ ਪਰਜਾ ਦੀ ਭਲਾਈ ਵਾਸਤੇ ਸੂਝ ਬੂਝ ਨਾਲ ਕਿਤੇ ਝੁੱਕ ਕੇ ਜਾ ਸੰਧੀ ਕਰਕੇ ਜੰਗ ਟਾਲੀ ।ਇਹ ਗ਼ਦਾਰੀ ਕੀ ਹੈ। ਆਲਾ ਸਿੰਘ ਨੇ ਪਰਜਾ ਨੂੰ ਜੰਗ ਤੋਂ ਬਚਾਇਆ ਇਹ ਗ਼ਦਾਰੀ ਕਿਵੇਂ ਹੋ ਗਈ। ਹਾਂ ਉਸ ਤੋਂ ਬਾਅਦ ਆਲੇ ਮਹਾਰਾਜੇ ਅਯਾਸ਼ ਲੱਗੇ।

  • @gurdeepsingh3350
    @gurdeepsingh3350 9 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @baljitsingh-kf2vb
    @baljitsingh-kf2vb 9 หลายเดือนก่อน

    WaheGuru Ji ka Khalsa WaheGuru Ji ki Fateh

  • @G.sAnimallifemodelwork
    @G.sAnimallifemodelwork 9 หลายเดือนก่อน

    Waheguru g mehar rkhna Punjab te

  • @punjabisongwriterbazida6269
    @punjabisongwriterbazida6269 9 หลายเดือนก่อน +12

    ਭਾਈ ਜੀ 1947 ਵਿੱਚ ਪੰਜਾਬ ਦੀ ਵੰਡ ਹੋਈ ਸੀ, ਨਾ ਕਿ ਆਜ਼ਾਦੀ

    • @rcentertainment5674
      @rcentertainment5674 9 หลายเดือนก่อน

      ​@Muhammad_khan5566Aurangzeb jailed his father, murdered his brother,son,for kingdom. Aurangzeb was never able to rule South.

  • @sardarsaabak47
    @sardarsaabak47 9 หลายเดือนก่อน +9

    ਸਿੱਖਾ ਨੇ ਸਾਡਾ 1857 ਚ ਸਾਥ ਨੀ ਦਿਤਾ ਭਾੳ ਇਹ ਗਲ ਨਹਿਰੂ ਨੇ ਕਹੀ ਸੀ 1957 ਵਿਚ 1857 ਈ ਦੇ ਵਿਦਰੋਹ ਦੇ 100 ਸਾਲ ਪੂਰੇ ਹੋਣ ਤੇ ਜਿਹਦੀ ਅਗਵਾਈ ਸਰਦਾਰ ਗੰਡਾ ਸਿੰਘ ਕਰ ਰਹੇ ਸੀ ਨਹਿਰੂ ਕਹਿੰਦਾ ਸਿਖਾ ਸਾਡਾ ਸਾਥ ਨੀ ਦਿਤਾ ਤਾ ਸਰਦਰਾ ਗੰਡਾ ਸਿੰਘ ਨੇ ਜਵਾਬ ਚ ਕਿਹਾ ਸੀ ਕੇ ਤੁਹਾਡੇ ਛਿਤਰ ਵਜਣ ਵਾਲੇ ਹੋਏ ਨੇ
    1857 ਈ ਦਾ ਵਿਦਰੋਹ ਕੋਈ ਦੇਸ਼ ਦੀ ਅਜਾਦੀ ਦਾ ਸੰਘਰਸ਼ ਨੀ ਸੀ ਇਕ ਧਰਮ ਪਿਛੇ ਹੋਣ ਵਾਲੀ ਲੜਾਈ ਸੀ ਤੇ ਇਹ ਵਿਦਰੋਹ ਮੰਗਲ ਪਾਂਡੇ ਹੁਣਾ ਕੀਤਾ ਸੀ
    ਅੰਗਰੇਜਾਂ ਨੇ ਇਹੋ ਜਹੀਆ ਬੰਦੂਕਾ ਤਿਆਰ ਕੀਤੀਆ ਸੀ ਜਿਹੜੀਆ ਗਾਂ ਤੇ ਸੂਰ ਦੇ ਚੰਮ ਤੋ ਬਣੀਆ ਸੀ ਤੇ ਉਹਨਾ ਦੇ ਖੋਲ ਖੋਲਣ ਲਈ ਮੂੰਹ ਨਾਲ ਖੋਲਣਾ ਪੈਦਾ ਸੀ ਜਿਥੇ ਹਿੰਦੂਆ ਨੂੰ ਗਾਂ ਦੇ ਮਾਸ ਵਾਲੀਆਂ ਬੰਦੂਕਾ ਦਿਤੀਆ ਉਥੇ ਮੁਸਲਮਾਨਾ ਨੂੰ ਸੂਰ ਦੇ ਮਾਸ ਵਾਲੀਆ ਜਿਹਦੇ ਕਰਕੇ ਇਹ ਵਿਦਰੋਹ ਹੋਇਆ ਜਿਹਨੂੰ ਬਾਹਮਣਾ ਨੇ ਇਕ ਸਾਜਿਸ਼ ਨਾਲ ਦੇਸ਼ ਦੀ ਅਜਾਦੀ ਦਾ ਵਿਦਰੋਹ ਬਣਾ ਕੇ ਲਿਖਤਾ
    ਝਾਂਸੀ ਦੀ ਰਾਣੀ ਤਾ ਆਪ ਅੰਗਰੇਜਾ ਤੋ ਪੈਨਸ਼ਨ ਲੈਣ ਲੀ ਬਚਾ ਗੋਦ ਲੈ ਲਿਆ ਸੀ ਪਿਹਲਾ ਅਸਲ ਇਤਿਹਾਸ ਪੜੋ
    ਸਿਖਾ ਠੇਕਾ ਲਿਆ ਸੀ ਇਹਨਾ ਹਿੰਦੂ ਮੁਸਲਮਾਨਾ ਦੀ ਲੜਾਈ ਚ ਪੈਣ ਦਾ ਨਾਲੇ ਇੰਨਾ ਨੂੰ 1857 ਚ ਯਾਦ ਆਇਆ ਪਿਹਲਾ ਸੁਤੇ ਸੀ
    ਉਸ ਵਕਤ ਸਿਖ ਕੋਮ ਦਾ ਰਾਜ ਭਾਗ ਉਜੜ ਗਿਆ ਸੀ ਤੇ ਪੰਜਾਬ ਦੇਸ਼ ਤੇ ਅੰਗਰੇਜ ਕਾਬਿਜ ਹੋ ਗਏ ਸੀ ਸਿਖ ਕੋਮ ਤਾ ਆਪ ਆਪਣੇ ਰਾਜ ਭਾਗ ਲਈ ਲੜ ਰਹੀ ਸੀ ਫਿਰ ਅਸੀ ਕਿਸੇ ਦਾ ਸਾਥ ਕਿਦਾ ਦਿੰਦੇ
    ਸਭ ਤੋ ਬਾਅਦ ਚ ਡੋਗਰਿਆ ਦੀਆ ਗਦਾਰੀਆ ਕਰਕੇ ਪੰਜਾਬ ਦੇਸ਼ ਗੁਲਾਮ ਹੋਇਆ ਜਦੋ ਹਿਦੋਸਤਾਨ ਗੁਲਾਮ ਸੀ ਉਦੋ ਪੰਜਾਬ ਦੇਸ਼ ਇਕ ਅਜਾਦ ਦੇਸ਼ ਸੀ ਮਹਾਰਾਜਾ ਰਣਜੀਤ ਸਮੇ ਤੇ ਸਭ ਤੋ ਪਿਹਲਾ ਅਜਾਦੀ ਦੀ ਲੜਾਈ ਸਿਖਾ ਨੇ ਛੇੜੀ ਸੀ ਪਿਹਲਾ ਅਗਲੋ ਸਿੱਖ ਵਾਰ ਤੇ ਦੂਜਾ ਐਗਲੋ ਸਿਖ ਵਾਰ 1857 ਤੋ ਪਿਹਲਾ ਹੋਇਆ ਸੀ ਉਦੋ ਸਾਡੇ ਕਿਹੜੇ ਹਿਦੂ ਜਾ ਮੁਸਲਮਾਨ ਨੇ ਸਾਥ ਦਿਤਾ ਜੋ ਅਸੀ ਕਿਸੇ ਦੀ ਧਰਮ ਲੜਾਈ ਚ ਵੜਦੇ ਰਹੀ ਗਲ ਪਟਿਆਲੇ ਦੇ ਰਾਜੇ ਦੀ ਤਾ ਉਹ ਤਾ ਸ਼ੁਰੂ ਤੋ ਹੀ ਗਦਾਰ ਮਿਸਲ ਸੀ ਫੁਲਕੀਆ ਮਿਸਲ ਨੂੰ ਸਰਬਾਤ ਖਾਲਸੇ ਦੇ ਇਕਠ ਚ ਸਿਖ ਮਿਸਲਾ ਤੋ ਅਲਗ ਕਰ ਦਿਤਾ ਸੀ

    • @sukhwantgill297
      @sukhwantgill297 9 หลายเดือนก่อน +1

      ਬਹੁਤ ਵਧੀਆ ਤੇ ਸਹੀ ਢੰਗ ਨਾਲ ਗੱਲ ਕੀਤੀ ਤੁਸੀਂ।

    • @sardarsaabak47
      @sardarsaabak47 9 หลายเดือนก่อน +2

      @@ashishsahota8987 ਭਾੳ ਰਾਨੀ ਝਾਂਸੀ ਦੀ ਨੇ ਬਚਾ ਗੋਦ ਲਿਆ ਹੀ ਪੈਨਸ਼ਨ ਖਾਤਰ ਸੀ ਜਰੂਰੀ ਨੀ ਹੁੰਦਾ ਜੋ ਕਿਤਾਬਾ ਚ ਪੜਾਇਆ ਜਾਵੇ ਉਹ ਸਚ ਹੋਵੇ ਮੈ ਇਹਦੇ ਕਈ ਸੋਰਸ ਦੇ ਸਕਦਾ
      1857 ਦਾ ਯੁਧ ਇਕ ਧਾਰਮਿਕ ਲੜਾਈ ਸੀ ਜਿਹਨੂੰ ਇਕ ਸਾਹਿਸ਼ ਤਹਿਤ ਪਿਹਲਾ ਭਾਰਤ ਦਾ ਅਜਾਦੀ ਗਦਰ ਬਣਾ ਦਿਤਾ
      ਸਿਖਾ ਨੇ ਇਸ ਤੋ ਪਿਹਲਾ ਹੀ ਇਹ ਜੰਗ ਛੇੜ ਦਿਤੀ ਸੀ ਗੂਗਲ ਕਰ ਮੇਰਾ ਵੀਰ
      ਮਹਾਰਾਜਾ ਰਣਜੀਤ ਦੀ ਮੋਤ ਤੋ ਬਾਅਦ ਤੇ ਉਨਾ ਦੇ ਆਖਰੀ ਪੁਤਰ ਦਲੀਪ ਸਿੰਘ ਨੂੰ ਗਦੀ ਤੋ ਲਾਹ ਦੇਣ ਤੋ ਬਾਅਦ ਪਿਹਲਾ ਸਿਖ ਐਗਲੋ ਯੁਧ 1845 ਚ ਸਿਖਾ ਨੇ ਲੜਿਆ ਸੀ ਆਪਣੇ ਰਾਜ ਦੀ ਪ੍ਰਪਾਤੀ ਲੀ ਜੋ ਡੋਗਰਿਆ ਤੇ ਆਹ ਜੀਂਦ ਪਟਿਆਲੇ ਦੇ ਰਾਜਿਆ ਦੀਆ ਗਦਾਰੀਆ ਨਾਲ ਹਾਰੇ ਤੇ ਦੂਜਾ ਸਿਖ ਐਗਲੋ ਯੁਧ 1848 ਚ ਲੜਿਆ ਗਿਆ ਜਿਹਦੀ ਅਗਵਾਈ ਸ਼ਾਮ ਸਿੰਘ ਅਟਾਰੀਵਾਲ ਨੇ ਕੀਤੀ ਇਹ ਦੋਵੇ ਯੁਧ 1857 ਤੋ ਪਿਹਲਾ ਹੋਏ ਨੇ
      ਸਿਖਾ ਆਪਣੇ ਰਾਜ ਦੀ ਅਜਾਦੀ ਦੀ ਮੂਵਮੈਟ ਪਿਹਲਾ ਛੇੜੀ ਸੀ
      ਤੇ ਜਦੋ ਨਹਿਰੂ ਨੇ ਸਟੇਜ ਤੇ ਕਿਹਾ ਸੀ ਸਿਖਾ ਸਾਡਾ ਸਾਥ ਨੀ ਦਿਤਾ ਤਾ ਡਾ ਗੰਡਾ ਸਿੰਘ ਨੇ ਕਿਹਾ ਸੀ ਤੁਸੀ ਸ਼ੁਕਰ ਕਰੋ ਤੁਹਾਡੇ ਅਸੀ ਛਿਤਰ ਨੀ ਮਾਰੇ
      ਸਿਖ ਕਿੳ ਕਿਸੇ ਦੇ ਵੀ ਧਰਮ ਲੜਾਈ ਚ ਪੈਣ ਸਾਨੂੰ ਕੀ ਲੋੜ ਆ

    • @sarvjitdeol9622
      @sarvjitdeol9622 9 หลายเดือนก่อน +2

      ​@@sardarsaabak47ਸਰਦਾਰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ। ਪਰ ਲੋਕਾਂ ਨੂੰ ਪੰਜਾਬ ਸਿਰ ਦੋਸ਼ ਮੜ ਕੇ ਸੁਆਦ ਆਉਦਾ ਹੈ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਸਾਰਾ ਹਿੰਦੋਸਤਾਨ ਹੀ ਈਸਟ ਇੰਡੀਆ ਕੰਪਨੀ ਨਾਲ ਚੱੜ ਕੇ ਆਇਆ ਸੀ।

    • @sardarsaabak47
      @sardarsaabak47 9 หลายเดือนก่อน +3

      @@sarvjitdeol9622 ਬਿਲਕੁਲ ਬਾਈ ਨਾਲੇ ਅਸੀ ਤਾ ਉਦੋ ਆਪ ਉਜੜ ਗਏ ਸੀ ਜਦੋ ਸਿਖਾ ਦਾ ਰਾਜ ਗਿਆ ਕਿਹੜੇ ਹਿੰਦੋਸਤਾਨੀ ਨੇ ਸਾਡੇ ਨਾਲ ਪਿਹਲੇ ਦੂਜੇ ਸਿਖ ਐਗਲੋ ਯੁਧ ਚ ਸਾਥ ਦਿਤਾ
      ਹਰ ਵਾਰ ਇਹ ਲੋਕ ਸਾਡੇ ਸਿਰ ਤੇ ਦੋਸ਼ ਮੜ ਦਿੰਦੇ ਨੇ ਅਸੀ ਠੇਕਾ ਲਿਆ ਕਿਸੇ ਦੀ ਧਰਮ ਲੜਾਈ ਚ ਲਤ ਫਸਾਉਣ ਦਾ, ਪਿਹਲੀਆ ਕੁਰਬਾਨੀਆ ਦਾ ਇੰਨਾ ਕੀ ਮੁਲ ਪਾ ਤਾ ਤੇ ਅਗੇ ਕੀ ਪਾਉਣਗੇ ਇਹ ਇਸ ਕਰਕੇ ਸਾਡੇ ਪੂਰਖਿਆ ਨੇ ਸਹੀ ਫੈਸਲਾ ਕੀਤਾ ਸੀ ਹੁਣ ਵੀ ਸਾਨੂੰ ਸਬਕ ਲੈਣਾ ਚਾਹੀਦਾ ਤੇ ਹਿੰਦੂ ਜਾਂ ਮੂਸਲਮਾਨਾ ਦੀਆ ਆਪਸੀ ਲੜਾਈਆ ਚ ਸਿਖਾ ਨੂੰ ਕਦੇ ਨੀ ਆਉਣਾ ਚਾਹੀਦਾ

    • @sardarsaabak47
      @sardarsaabak47 9 หลายเดือนก่อน +3

      @Muhammad_khan5566 ਤੁਹਾਡੀ ਮੁਸਲਮਾਨਾ ਦੀ ਫਿਤਰਤ ਤੋ ਚੰਗੀ ਤਰਾਂ ਵਾਕਿਫ ਹਾਂ, ਧਕੇ ਨਾਲ ਜਬਰਦਸਤੀ ਕਿਸੇ ਨੂੰ ਇਸਲਾਮ ਕਬੂਲ ਕਰਾ ਦੇਣਾ ਇਹ ਤੂੰ ਆਪਣੀ ਅਕਲ ਦਾ ਜਨਾਜਾ ਕਡ ਰਿਹਾ ਯਾਦ ਕਰ ਤੁਹਾਨੂੰ ਸਾਡੇ ਪੁਰਖਿਆ ਸਲਵਾਰਾ ਪਵਾਈਆ ਸਨ ਤੇ ਫਿਕਰ ਨਾ ਕਰ ਜਦੋ ਸਿਖ ਰਾਜ ਆਇਆ ਵਾਪਿਸ ਤੁਹਾਨੂੰ ਸੁਥਣਾ ਪਵਾਵਾਗੇ ਬਾਕੀ ਮੇਰੇ ਵਰਗੇ ਸਿਖ ਇਹ ਚੀਜ ਤੋ ਜਾਣੂ ਨੇ ਕੇ ਤੁਸੀ ਅਲਾ ਹੂ ਅਕਬਰ ਵਾਲੇ ਤੇ ਜੈ ਸ਼੍ਰੀ ਰਾਮ ਵਾਲੇ ਦੋਨੋ ਹੀ ਖਤਰਨਾਕ ੳ ਤੇ ਬੋਲੇ ਸੋ ਨਿਹਾਲ ਵਾਲਿਆ ਲਈ ਤਾ ਤੁਸੀ ਦੋਵੇ ਘਾਤਕ ੳ ਬਾਕੀ ਭਾਈਚਾਰਾ ਅਸੀ ਵੀ ਕੋਈ ਨੀ ਰਖਦੇ ਤੇ ਤੁਹਾਡੇ ਵਰਗੀ ਨਾਲ ਨਾਲ ਤਾ ਜਮਾ ਨੀ ਜਿਹਨਾ ਦੇ ਖੂਨ ਚ ਹੀ ਵਿਸ਼ਵਾਸ਼ਘਾਤ ਆ

  • @Sukhjotsingh-84
    @Sukhjotsingh-84 หลายเดือนก่อน

    Shri waheguru ij ka khalsa
    Shri waheguru ji ki fateh

  • @rachhpal9033
    @rachhpal9033 8 หลายเดือนก่อน

    ਜੀਦਾ ਰਹਿ ਬਈ

  • @rameshchand-gf2vi
    @rameshchand-gf2vi 7 หลายเดือนก่อน

    🙏🙏🙏

  • @KarnailSingh-eu3vw
    @KarnailSingh-eu3vw 9 หลายเดือนก่อน

    Wahegur

  • @dalbirsingh27
    @dalbirsingh27 9 หลายเดือนก่อน

    Waheguru ji ka Khalsa Waheguru ji ki Fateh ji 🙏

  • @gurdavsingh1952
    @gurdavsingh1952 9 หลายเดือนก่อน +5

    ਗੁਦਾਰੀ ਅਜੇ ਤੱਕ ਯਾਰੀ ਹੈ,,,,,,,

  • @akshit6795
    @akshit6795 9 หลายเดือนก่อน +3

    BAI JI BABBAR KHALSA DI DETAIL HISTORY video AND PUNJABI De lai ohna da ki support ci

  • @AmarjeetSinghAmarjeetSin-qj9yk
    @AmarjeetSinghAmarjeetSin-qj9yk 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @JatinderjotSingh-wt1zm
    @JatinderjotSingh-wt1zm 9 หลายเดือนก่อน

    waheguru ji ka khalsa waheguru ji ki Fateh

  • @Arshdeep_virk
    @Arshdeep_virk 9 หลายเดือนก่อน

    Waheguru je ka khalsa waheguru je ke Fateh je

  • @ਪਿੰਡਦੀਆਂਗੱਲਾ4448
    @ਪਿੰਡਦੀਆਂਗੱਲਾ4448 7 หลายเดือนก่อน

    Prr jehri badla lutt kiti oh ess ton kyi guna vadh a

  • @rabindersharma6464
    @rabindersharma6464 9 หลายเดือนก่อน +2

    He was earlier in Akali dal and then in Congress also

  • @PrabhjotMaan-q3t
    @PrabhjotMaan-q3t 9 หลายเดือนก่อน +2

    Bahut sohni jaankari aa veere ❤

  • @meetbrar8980
    @meetbrar8980 9 หลายเดือนก่อน +1

    Kithe eh bande c te kithe Hari Singh Nalwa warge jede aurat vekh k neevi paa lende c🙏

  • @patience_passion
    @patience_passion 8 หลายเดือนก่อน +2

    ਮਹਾਰਾਜਾ ਪਟਿਆਲਾ ਦੀ ਸਿੱਖ ਸੇਨਾ ਨੇ 1857 ਵਿਚ ਅੰਗਰੇਜ਼ ਨਾਲ ਮਿਲ ਕੇ ਕਾਨਪੁਰ ਦੇ ਬਿਠੁਰ ਇਲਾਕੇ ਵਿਚ , 15000 ਹਿੰਦੂਆਂ ਦੀ ਹੱਤਿਆ ਕੀਤੀ ਸੀ। th-cam.com/video/yTNTwB3ohkY/w-d-xo.htmlsi=WT8orN-o2GF_umF0

  • @sandhusaab3603
    @sandhusaab3603 9 หลายเดือนก่อน

    Waheguru ji waheguru ji waheguru ji waheguru ji