I know most of them my childhood friends ne sare captain nu Chad ke . Sector 9 di 1 kothi di kimat hi 48 Crore ha. 😮. US hisab nal sare 500 Crore ton jada de Malik ne
Sukhe amli chor luttere di jayidad bahut galat dikha rahe han. Jo tusi saarian di jayidad dikhayi hai nu ikathi jod liya jawe te amli di lutt di jaidad kayi guna vadh hai.
Es kol jaddi proprty v kaafi hai par lutt de esne saare record tod ditte han. Loka nu eho jihe chor luttere nu siyast ch promote bilkul nahi karna chahida.
Reminder Awla Sade Guru Har Sahai To hai eh isdi apni dolaat hai 2017 ch esne pehli vaar MLA da laction ladea per odo hi is kol eni Dolat c eh bissnuss man bohut vada hai gharane to all over very good person 👌
Please Be Aware About The Role Of Dominant Facto,Money And Muscle's Power In Our Political Systems. How A Resourceless, Helpless And Innocent People's Will Get Equality And Social Justice In Respect Of Our Real Constitutional Law's? Where Are Our Democratic Leaderships With Honesty, Impartiality And With Moral Values Just Like The Great Sh. Lal Bahadur Sastri Ji, Patel Sahib, Dr APJ Abdul Kalam Ji etc ? Please Share The List Of Administrative Officer's Also For Public Awareness.Where Is Political And Administrative Partnerships To The Ground Level Resource less People's?
ਇਹ ਪੈਸਾ ਤਾਂ ਇਕ ਨੰਬਰ ਚ ਦਿਖਾਇਆ ਅਸਲ ਤਾਂ ਇਸ ਤੋਂ ਤਿੰਨ ਚਾਰ ਗੁਣਾਂ ਹੋਣੀ ਹੈ। ਪੰਜਾਬ ਨੂੰ ਬਹੁਤ ਲੁੱਟਿਆ ਹੈ।
1000 Guna gyada
11111111111111111¹¹
I know most of them my childhood friends ne sare captain nu Chad ke . Sector 9 di 1 kothi di kimat hi 48 Crore ha. 😮. US hisab nal sare 500 Crore ton jada de Malik ne
Eh ta saaale pehn de lodde pure Punjab nu te gurughar nu lutt k khage
ਗਲਤ ਜਾਣਕਾਰੀ ਦੇ ਰਹੇ ਹੋ ਬਾਦਲ ਸਭ ਤੋਂ ਅਮੀਰ ਹੈ
ਇਹ ਸਾਰੀ ਰਕਮ ਜੋ ਹੈ ਉਹ ਪੰਜਾਬ ਦੀ ਹੈ ਪਰ ਸਾਰਾ ਇਹ ਜੋ ਪੈਸਾ ਹੈ ਉਹ ਪੰਜਾਬ ਦੀ ਸਰਕਾਰ ਨੂੰ ਚੰਗੀ ਤਰਾਂ ਚੂਨਾ ਲਾਇਆ ਹੈ ਸੋ ਲੋਕਾਂ ਨੂੰ ਇਹਨਾਂ ਦੀ ਪਹਿਚਾਣ ਕਰਕੇ ਛਿੱਤਰਾਂ ਦੇ ਹਾਰ ਤਿਆਰ ਕਰੋ
ਇਹ ਰਕਮ ਚੋਣਾ ਵਿੱਚ ਦਿੱਤੇ ਐਫੀਡੈਵਟ ਵਿਚ ਦਰਜ ਹੈ .ਅਸਲ ਫਿਗਰ ਤਾ ਕੋਈ ਜਾਣਦਾ ਈ ਨਹੀ .ਏਨੀ ਏਨੀ ਪਰਾਪਰਟੀ ਤਾ ਇਹਨਾ ਦੇ ਚਮਚਿਆਂ ਦੇ ਨਾ ਈ ਹੋਣੀ ਆ.
Hnji
Bilkul sahi hai. Ehna nu hun loka nu syast to baahar kar dena chahida hai.
Anpad loko tuhanu lgda v bs 100-200 crore aw ehna di ? Net worth
😅..ll@@rohithanda5715
ਬਹੁਤ ਘੱਟ ਦੱਸੀ ਤੁਸੀਂ 5%ਦੱਸੀ
Right ji
ਮਰਜੋ ਹੋਣ ਤਾਂ ਬਸ ਕਰਦੋ 50 ਪੀਡੀਆ ਲਈ ਜੋੜ ਲਏ ਤੁਸੀ
ਕਿਸੇ ਵੀ ਆਦਮੀ ਕੋਲ ਸੰਪਤੀ ਸੀਮਤ ਹੋਣੀ ਚਾਹੀਦੀ ਹੈ ਬਾਕੀ ਵਾਧੂ ਸੰਪਤੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣੀ ਚਾਹੀਦੀ ਹੈ।
ਇਹ ਇੱਕ ਚੰਗੀ ਸਾਲਾਹ ਹੈ ਤੁਹਾਡੀ,, ਪਰ ਇਹ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ,,,,,
ਕਿਉੰਕਿ ਬਾਦਲ ਲਾਣੇ ਤੇ ਕਾਂਗਰਸ ਪਾਰਟੀ ਦੇ ਜਿਆਦਾਤਰ ਲੀਡਰ ਤਾਂ ਆਮ ਆਦਮੀ ਪਾਰਟੀ ਵਿੱਚ ਨੇਂ,,,,
👇👇👇
ਪੰਜਾਬ ਦਾਂ ਸਭ ਤੋਂ ਅਮੀਰ ਲੀਡਰ ਆਮ ਆਦਮੀ ਪਾਰਟੀ ਦਾ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਹੈ,,
ਜਿਸ ਕੋਲ ਆਪਣੇ ਖਾਤੇ 250 ਕਰੋੜ ਰੁਪਏ ਅਤੇ ਉਸ ਕੰਪਨੀ JLPL group ਕੋਲ਼ ਘੱਟੋ ਘੱਟ 2700 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ।
ਬਾਕੀ ਜੇਕਰ ਪਰਲ ਗਰੁੱਪ ਵਾਲ਼ੀ ਜਮੀਨ ਦੀ ਗੱਲ ਕਰੀਏ ਜੋਂ ਕਿ ਕੁਲਵੰਤ ਸਿੰਘ ਕੋਲ਼ ਹੀ ਹੈ,,,
ਉਸ ਜਮੀਨ ਦੀ ਕੀਮਤ ਵੀ ਲਗਭਗ 2500 ਕਰੋੜ ਰੁਪਏ ਹੈ।।
ਨੋਟਿਸ ਕਰੋ ਜੀ 👉 ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਆਉਂਣ ਤੋਂ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਉੱਤੇ MP ਦੀ ਚੋਣ ਲੜ ਚੁੱਕਾ ਹੈ,,,, ਅਤੇ 2 ਵਾਰ ਕਾਂਗਰਸ ਪਾਰਟੀ ਦੀ ਮਦਦ ਨਾਲ ਮੋਹਾਲੀ ਦਾ ਮੇਅਰ ਰਹਿ ਚੁੱਕਾ ਹੈ,,,, ਅਤੇ ਹੁਣ ਮੋਹਾਲੀ ਤੋਂ MLA ਬਣ ਆਮ ਆਦਮੀ ਪਾਰਟੀ ਦੀ ਸ਼ਰਨ ਵਿੱਚ ਆ ਚੁੱਕਾ ਹੈ,,, ਇਹੋ ਕਾਰਣ ਹੈ ਕਿ ਹੁਣ ਤੱਕ ਪਰਲ ਗਰੁੱਪ ਘਪਲੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚੋ ਸੱਚ ਸੈਂਕੜੇ ਸਾਲ ਪਹਿਲਾਂ ਫੈਸਲਾ ਕਰ ਦਿਤਾ ਹੈ ਸੀ ਪਾਪਾ ਬਾਝੋਂ ਇਕੱਠੀ ਹੁੰਦੀ ਨਹੀਂ ਮੋਇਆਂ ਨਾਲ ਜਾਂਦੀ ਨਹੀਂ।।ਜਿਉਂਦੇ ਆ ਨੂੰ ਵੀ ਦੇਖ ਲੳਓ ਸਬਰ ਸ਼ੁਕਰ ਸੰਤੋਖ ਹੈ ਨੀਤਾਂ ਤਾਂ ਕੁਤੇ ਨਾਲ ਮੇਲ ਖਾਦੀਆ ਹਨ ਮਤਲਵ ਪੈਸੇ ਲਈ ਸਾਰੇ ਹੀ ਪੈਰੀਂ ਵੀ ਡਿਗਦੇ ਪੈਰ। ਵੀ ਚਟਦੇ ਭੌਂਕਦੇ ਵੀ ਦੰਦੀ ਵੀ ਵਢ ਖਾਂਦੇ ਹਨ ਜਿਥੋਂ ਲਖਾ ਦੀ ਆਸ ਹਜ਼ਾਰਾਂ ਖਰਚ ਵੀ। ਦਿੰਦੇ ਦਿਨ ਰਾਤ ਹੈ ਪੈਸਾ ਹੈ ਪੈਸਾ ਕਰਦੇ ਮਰ ਰਹੇ ਹਨ। ਸਨ।
ਹਾਏ ਹਾਏ ਰੱਬਾ ਇੰਨੀ ਜ਼ਿਆਦਾ ਜਾਇਦਾਤ
ਕਾਲੀ +ਕਾਂਗਰਸ ਦੀ ਸੰਪਤੀ= ਪੰਜਾਬ ਦਾ ਕਰਜ਼ਾ
ਚੋਰ ਬਾਦਲ ਲਾਣੇ ਤੇ ਚੋਰ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ ਇਸ ਸਮੇਂ ਡਾਕੂ ਆਮ ਆਦਮੀ ਪਾਰਟੀ ਦੀ ਵਾਸ਼ਿੰਗ ਮਸ਼ੀਨ ਵਿੱਚ ਸਾਫ਼ ਹੋ ਕੇ ਇਮਾਨਦਾਰ ਬਣ ਚੁੱਕੇ ਨੇ ਵੀਰ,,,
ਇਹ ਪੈਸੇ ਤਾਂ ਜਨਤਕ ਕੀਤੇ ਹਨ ਹੋਰ ਵੀ ਬਹੁਤ ਕੁਝ ਹੈ ਜੋਂ ਜਨਤਕ ਨਹੀਂ ਕੀਤਾ ਗਿਆ ਜੀ ਧੰਨਵਾਦ ਜੀ ❤😢😢
Top 10 ਸਭ ਤੋਂ ਘੱਟ ਸੰਪਤੀ ਵਾਲੇ ਵੀ ਦੱਸੋ ਤਾਂ ਜੌ ਅਗਲੀਆਂ ਚੋਣਾਂ ਸਮੇਂ ਪਤਾ ਚਲ ਸਕੇ ਕੀਦੀ ਸੰਪਤੀ ਘਟੀ ਆ ਕਿਦੀ ਵੱਦੀ ਆ
ਇਨਾ ਪੰਜਾਬ ਸਰਕਾਰ ਨੂੰ ਲੁਟਿਆ ਹੈ
ਸੰਪਤੀ ਕੲੀ ਗੁਣਾਂਵੱਧ ਹੈ ੲੇਹਨਾਂ ਕੋਲ
Sukhe amli chor luttere di jayidad bahut galat dikha rahe han. Jo tusi saarian di jayidad dikhayi hai nu ikathi jod liya jawe te amli di lutt di jaidad kayi guna vadh hai.
@Gurdev Singh Malhi,tuhanu pata,tan public kar deo.
Gurmel singh.
Sardar Captain Amrinder Singh je Great leadar of Punjab 🎉🎉
ਨਾ ਵੜਿੰਗ ,ਨਾ ਕੈਪਟਨ,ਨਾ ਬਾਦਲ ,ਨਾ ਭਗਵੰਤ ਮਾਨ ,ਸਾਨੂੰ ਚਾਹੀਦਾ ਸਿਮਰਨਜੀਤ ਸਿੰਘ ਮਾਨ ।
ਵਿਦੇਸ ਵਿੱਚ ਕਿੰਨੀ ਸੰਪਤੀ ਹੈ ਲੀਡਰਾਂ ਦੀ ਪਤਾ ਕਰੋ ਜੀ
ਇਹ ਸਭ ਪੈਸੇ ਗਰੀਬਾਂ ਦੇ ਹੀ ਨੇਂ।
Kyon Garib mehnat karke kuj nhi kr skda
mehnat time vdia ho skda India vich luxury life ne g skdaa @@railloverrash
@@sarbbrar2203 kyon Virat Kohli luxury life nhi jeenda
ਕਾਂਗਰਸ ਨੇ ਮੇਰੇ ਇਲਾਕੇ ਵਿੱਚ ਭ੍ਰਿਸ਼ਟਾਚਾਰ ਕੀਤਾ, ਸੜਕ ਬਣਾਈ, ਜੋ ਇੱਕ ਮਹੀਨੇ ਵਿੱਚ ਟੁੱਟ ਗਈ, ਉਨ੍ਹਾਂ ਨੇ ਨਾਜਾਇਜ਼ ਮਾਈਨਿੰਗ ਕੀਤੀ, ਉਨ੍ਹਾਂ ਨੇ ਟਰੱਕ ਯੂਨੀਅਨ ਦੇ ਡਰਾਈਵਰ ਨੂੰ ਬੇਰੁਜ਼ਗਾਰ ਕੀਤਾ, ਉਨ੍ਹਾਂ ਨੇ ਸਰਕਾਰੀ ਫੈਕਟਰੀ ਖਰੀਦੀ, ਉਨ੍ਹਾਂ ਨੇ ਕਤਲ ਕੀਤੇ।
ਇਹਨਾਂ ਨੇ ਬਹੁਤ ਲੁੱਟਿਆ ਹੈ ਸਾਡੇ ਪੰਜਾਬ ਨੂੰ. ਤਾਂ ਹੀ ਐਨੀ ਸੰਪਤੀ ਦੇ ਮਾਲਿਕ ਬਣੇ ਹਨ.
ਜਿੰਨੀ ਸਾਰਿਆਂ ਦੀ ਦੱਸੀ ਹੈ,,,,,,ਉਸ ਤੋਂ ਤਿੰਨ ਗੁਣਾ ਵੱਧ ਇਕੱਲੇ ਸੁਖਬੀਰ ਬਾਦਲ ਕੋਲ ਪੰਜਾਬ ਵਿੱਚ ਹੈ।
ਜੇ ਗੱਲ ਬਾਹਰਲੇ ਮੁਲਕਾਂ ਵਿੱਚ ਅਮਰੀਕਾ ਕਨੇਡਾ ਨਿਊਜੀਲੈਂਡ ਅਸਟਰੇਲੀਆ ਇਟਲੀ ਵਿਚਲੀ ਪਰਾਪਰਟੀ ਦੱਸ ਦਿੱਤੀ ਤਾਂ ਆਪ ਜੀ ਨੂੰ ਪਤਾ ਲੱਗ ਜਾਵੇਗਾ ਕਿ ਭਾਰਤ ਦਾ ਪਰਧਾਨ ਮੰਤਰੀ ਵੀ ਬਾਦਲ ਦੇ ਅੰਡਰ ਕੰਮ ਕਰਦਾ ਹੈ।ਇਹ ਸਿਰਫ਼ ਲੋਕਾਂ ਨੂੰ ਦੱਸਣ ਲਈ ਹੈ।
ਏਨਾ ਵਿਚੋਂ ਰਮਿੰਦਰ ਸਿੰਘ ਆਂਵਲਾ ਜ਼ੋ ਐਮ ਐਲ ਏ ਬਣਨ ਤੋਂ ਪਹਿਲਾਂ ਹੀ ਕਰੋੜਾਂ ਅਰਬਾਂ ਪਤੀ ਏ ਤੇ ਉਹ ਬਹੁਤ ਵੱਡੇ ਦਾਨੀ ਵੀ ਆ ਕੋਈ ਵੀ ਚਲਾ ਜਾਵੇ ਖੁੱਲ੍ਹਾ ਗੱਫਾ ਦਿੰਦੇ ਆ ਆਂਵਲਾ ਵੀਰ ਬਹੁਤ ਵਧੀਆ ਇਨਸਾਨ ਏ ਉਹ ਜੱਦੀ ਪੁਸ਼ਤੀ ਰਾਜਾ ਏ
M.L.A ਦੀਆਂ ਨੌਕਰੀਆਂ 10 ਲੱਖ ਕੀਤੀਆਂ ਜਾਣ ਤਾਂ ਜੌ ਸਾਰਿਆਂ ਨੂੰ ਮੌਕਾ ਮਿਲੇ ਰੋਕੜਾ ਲਪੇਟਣ ਦਾ😊😊😊
ਹੁਣ ਤਕ ਬਾਦਲ ਸਾਹਿਬ ਸਾਰੇ ਜੀਵਨ ਭਰ ਵਿੱਚ ਖੁਦ ਆਪ ਪੰਜਾਬ ਨੂੰ ਲੁੱਟ ਕੇ ਫਿਰ ਕੀ ਆਪ ਮਰਨ ਉਪਰੰਤ ਜੇਕਰ ਸੋਚਿਆ ਜਾਏ ਅੰਤ ਵਿੱਚ ਕਿਨੇ ਕੁ ਧਨ ਦੌਲਤਾਂ ਦੀਆ ਪੰਡਾਂ ਬੰਨ੍ਹ ਕੇ ਨਾਲ ਲੈ ਗਿਆ ਏ।
Tenu kuj nahi pata,eh sirf 10% election time show karde.Sabto jyada rich badal nay
ਮਜ਼ਬੀ ਸਿੱਖ ਨੂੰ ਵੀ ਟਿਕਟ ਦਿੱਤੀਜਾਵਾ❤❤
Jinna vadda qatil,unna vadda neta, jinnay vi eh neta han uh lakhan bahujana Aur sikhan de qatil han.
ਨੇਤਾ,ਵਿਧਯਕ ,ਮੰਤਰੀ ਬਣ ਕੇ ਇਨ੍ਹਾਂ ਦੇ ਵੇਹੜੇ ਵਿੱਚ ਕਿਹੜਾ ਨੋਟਾਂ ਦਾ ਦਰੱਖ਼ਤ ਲੱਗ ਜਾਂਦਾ ਐ ,ਵਿਧਾਇਕ ,ਮੰਤਰੀ ਬਣਨ ਤੋਂ ਪਹਿਲਾਂ ਗਰੀਬ ,ਨੰਗ ,ਮਲੰਗ ਤੇ ਬਣਨ ਮਗਰੋਂ ਕਰੋੜਾਂ ਅਤੇ ਅਰਬਪਤੀ ,ਇਹੀ ਜਲਾ ਧਨ ਏ ,ਇਹ ਸਰਕਾਰੀ ਖਜਾਨੇ ਵਿੱਚ ਜ਼ਬਤ ਹੋਣਾ ਚਾਹੀਦਾ ਏ ।
ਜਬਤ ਕੌਣ ਕਰੇਗਾ ਜੀ ❓
ਕਾਨੂੰਨ ਦੀ ਨਜ਼ਰਾ ਵਿੱਚ ਤਾਂ ਸਾਰੇ ਹੀ ਚੋਰ,, ਇਮਾਨਦਾਰ ਵਪਾਰੀ ਅਤੇ ਸਮਾਜਸੇਵੀ ਬਣੇ ਬੈਠੇ ਨੇ।।
ਰਾਜ ਤਾਂ ਹੁਣ ਵੀ ਉਹਨਾਂ ਹੀ ਪੁਰਾਣੇ ਚੋਰਾ ਦਾ ਹੈ ਵੀਰ ਜੀ,,,
ਇਹ ਲੀਡਰ ਸਭ ਇਕੋ ਥਾਲੀ ਦੇ ਚੱਟੇ ਵੱਟੇ ਨੇ,,,,,,
ਪੁਰਾਣੀ ਚੋਰ ਸਰਕਾਰਾ ਦੇ ਜਿਆਦਾਤਰ ਲੀਡਰ ਨਵੀਂ ਡਾਕੂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸ਼ਾਮਲ ਹੋ ਚੁੱਕੇ ਨੇ।
👇👇👇👇👇👇👇👇
ਪੰਜਾਬ ਦਾਂ ਸਭ ਤੋਂ ਅਮੀਰ ਲੀਡਰ ਆਮ ਆਦਮੀ ਪਾਰਟੀ ਦਾ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਹੈ,,
ਜਿਸ ਕੋਲ ਆਪਣੇ ਖਾਤੇ 250 ਕਰੋੜ ਰੁਪਏ ਅਤੇ ਉਸ ਕੰਪਨੀ JLPL group ਕੋਲ਼ ਘੱਟੋ ਘੱਟ 1500 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ।
ਬਾਕੀ ਪਰਲ ਗਰੁੱਪ ਵਾਲ਼ੀ ਜਮੀਨ ਦੀ ਗੱਲ ਕਰੀਏ,,ਜਿਸ ਬਾਰੇ ਇਹੋ ਜਾਣਕਾਰੀ ਹੈ ਕਿ ਉਹ ਵੀ ਕੁਲਵੰਤ ਸਿੰਘ ਕੋਲ਼ ਹੀ ਹੈ,,,
ਉਸ ਜਮੀਨ ਦੀ ਕੀਮਤ ਵੀ ਲਗਭਗ 2500 ਕਰੋੜ ਰੁਪਏ ਹੈ।।
ਬਾਕੀ ਮੋਹਾਲੀ ਦੇ ਲਾਗਲੇ ਪਿੰਡਾਂ ਦੀਆਂ,, ਪਹੀ ਆਦਿ ਦੀਆ ਜ਼ਮੀਨਾਂ ਵੀ ਕੁਲਵੰਤ ਸਿੰਘ ਦੇ ਕਬਜੇ ਵਿੱਚ ਨੇਂ,, ਜਿਹਨਾਂ ਨੂੰ ਲੈਕੇ ਅਦਾਲਤਾਂ ਵਿੱਚ ਪਹਿਲਾਂ ਹੀ ਕੇਸ ਚੱਲ ਰਹੇ ਨੇਂ।।
ਨੋਟਿਸ ਕਰੋ ਜੀ 👉 ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਆਉਂਣ ਤੋਂ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਉੱਤੇ MP ਦੀ ਚੋਣ ਲੜ ਚੁੱਕਾ ਹੈ,,,, ਅਤੇ 2 ਵਾਰ ਕਾਂਗਰਸ ਪਾਰਟੀ ਦੀ ਮਦਦ ਨਾਲ ਮੋਹਾਲੀ ਦਾ ਮੇਅਰ ਰਹਿ ਚੁੱਕਾ ਹੈ,,,, ਅਤੇ ਹੁਣ ਮੋਹਾਲੀ ਤੋਂ MLA ਬਣ ਆਮ ਆਦਮੀ ਪਾਰਟੀ ਦੀ ਸ਼ਰਨ ਵਿੱਚ ਆ ਚੁੱਕਾ ਹੈ,,, ਇਹੋ ਕਾਰਣ ਹੈ ਕਿ ਹੁਣ ਤੱਕ ਪਰਲ ਗਰੁੱਪ ਘਪਲੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
ਜੇ ਇਹਨਾਂ ਗਰੀਬਾਂ ਦਾ ਸੋਚ ਲੈਂਦੇ ਤਾਂ ਸਾਰੇ ਹੀ ਸੁਖੀ ਹੋ ਜਾਂਦੇ
ਨੇਤਾ ਨਹੀਂ ਜੀ, ਲੁਟੇਰੇ ਕਹੋ....ਕਾਲ਼ੇ ਅੰਗਰੇਜ਼ ਨੇ....ਇਹ....
ਸਹੀ ਹੈ
ਪੂਰਾ ਪੰਜਾਬ ਹੜੱਪ ਗਏ ,ਅਜੇ ਤਾ ਨਾਮਾਤਰ ਹੀ ਦੱਸਿਆ
ਜੋ ਪੈਸਾ ਪੰਜਾਬ ਨੂੰ ਲੁੱਟ ਕੇ ਬਣਾਇਆ ਹੈ ਉਹ ਤਾਂ ਈ ਹੀ ਕਢਵਾ ਸਕਦੀ ਹੈ
ਰੱਜ ਫਿਰ ਵੀ ਨਹੀ
ਬਾਈ ਅੱਧੇ ਨਾਲੋਂ ਜਿਆਦਾ ਅਰਬ ਪਤੀ ਹਨ
👉ਬਾਦਲ ਬਾਰੇ ਕੁਝ ਜ਼ਿਆਦਾ ਨਹੀਂ ਦੱਸ ਦਿੱਤਾ ਤੁਸੀ 😂usa ਵਿੱਚ ਨਿਊਯੌਰਕ ਵਿੱਚ ਖਾਸ ਥਾਂ ਤੇ ਇਕ ਬਹੁਤ ਵੱਡੀ ਗੱਡੀ ਦੀ ਪਾਰਕ ਆ ਜੋ ਗੋਰੇ ਨਾਲ ਮਿਲਕੇ ਚਲਾ ਰਿਹਾ ਉਥੇ ਇਕ ਘੰਟਾ ਗੱਡੀ ਖੜੀ ਕਰਨ ਦੇ 50 ਡਾਲਰ ਦੇ ਲਗਭਗ ਆ ਏਹਨੇ ਕਰੋੜ ਤਾਂ ਉਥੋਂ ਹੀ ਸਾਲ ਦੇ ਬਣ ਜਾਂਦੇ ਹੋਣੇ ਆ, ਤੇ ਬਾਕੀ ਗੁਰਦਵਾਰਿਆ ਤੋਂ ਬਾਕੀ ਬੱਸਾਂ ਹੋਟਲਾਂ ਜਮੀਨਾਂ ਤੋਂ ਅਲੱਗ ਬਾਕੀਆਂ ਬਾਰੇ ਵੀ ਬਹੁਤ ਘੱਟ ਦਸਿਆ
ਇਹਨਾਂ ਦੀ ਭੁੱਖ ਫ਼ੇਰ ਨਹੀਂ ਜਾਂਦੀ।ਸਾਪੰਤੀ ਤੇ ਇਹਨਾਂ ਦੀ ਕੲੀ ਗੁਣਾਂ ਵੱਧ ਹੈ। ਪੰਜਾਬ ਨੂੰ ਲੁੱਟਣਾ ਇਹਨਾਂ ਦਾ ਕਿੱਤਾ ਹੈ। ਇਹਨਾਂ ਤੋਂ ਬਚਣਾ ਚਾਹੀਦਾ ਹੈ।
ਆਮ ਆਦਮੀ ਜ਼ਰੂਰੀ ਨਹੀਂ ਗ਼ਰੀਬ ਹੀ ਹੋਵੇ। ਗਲਤ ਐਂਕਰਿਗ
ਸਾਡੇ ਲੋਕ ਅਮੀਰਾਂ ਨੂੰ ਹੀ ਵੋਟਾਂ ਪਾਉਦੇ ਜੇ ਨੀਟੂ ਸਟਰਾ ਵਰਗਾ ਗਰੀਬ ਖੜ ਵੀ ਜਾਵੇ ਤਾ ਲੋਕ ਉਸ ਦਾ ਮਜਾਕ ਮੋਬਾਇਲਾ ਤੇ ਉਡਦੇ ਵਾ ਲੋਕ ਇਹ ਨੀ ਸਮਝਦੇ ਕੀ ਸਹੀਦ ਭਗਤ ਸਿੰਘ ਨੇ ਇਸ ਕਰਕੇ ਸਹੀਦੀ ਦਿੱਤੀ ਸੀ ਸਹੀਦੀ ਦੇਣ ਵਾਸਤੇ 97% ਗਰੀਬ ਸਨ
ਤੇ ਲੋਕਾਂ ਨੂੰ ਚਾਹੀਦਾ ਕੀ ਅਜਾਦ ਉਮੀਦਵਾਰ ਨੂੰ ਹੀ ਵੋਟਾਂ ਪਾਉਣ ਤਾ ਕੀ ਲੋਕਾਂ ਦਾ ਪਾਰਟੀਆਂ ਤੋ ਮੋਹ ਭੰਗ ਹੋ ਸਕੇ
ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਆ ਇਂਨਾ ਲੀਡਰਸ਼ਿਪ ਨੇ ਪੰਜਾਬ ਦਾ ਖਾਜਨਾ ਲੁੱਟ ਕੇ ਖਾ ਗਏ
❤NO 1 LOTU ❤❤PUNJAB DE❤❤THANK YOU❤❤VERY GOOD❤❤❤🎉❤❤❤
ਵਾਧੂ ਸੰਪਤੀ ਜਬਤ ਕਰੋ ਮਾਨ ਸਾਬ
Inquiry krvao sab leaders di sampati di ED to high court ton CBI Ton eh bahut jaruri hai punajb de furure lai
ਮਾਨ ਸਾਬ ਨੂੰ ਆਉਣ ਦੋ
ਚਿੱਕਾਂ ਕਡਾ ਦਾ ਗੇ
Gareeba da khoon pk paisa kamaya
ਪੰਜਾਬ ਸਿਰ ਕਰਜ਼ਾ ਚੜ੍ਹਿਆ ਲੀਡਰ ਅਰਬਾਂ ਪਤੀ 70,ਸਾਲ ਰਾਜ ਕੀਤਾ ਵਾ ਜੀ ਅਸੀਂ
ਰਾਜ ਤਾਂ ਹੁਣ ਵੀ ਉਹਨਾਂ ਹੀ ਪੁਰਾਣੇ ਚੋਰਾ ਦਾ ਹੈ ਵੀਰ ਜੀ,,,
ਇਹ ਲੀਡਰ ਸਭ ਇਕੋ ਥਾਲੀ ਦੇ ਚੱਟੇ ਵੱਟੇ ਨੇ,,,,,,
ਪੁਰਾਣੀ ਚੋਰ ਸਰਕਾਰਾ ਦੇ ਜਿਆਦਾਤਰ ਲੀਡਰ ਨਵੀਂ ਡਾਕੂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸ਼ਾਮਲ ਹੋ ਚੁੱਕੇ ਨੇ।
👇👇👇👇👇👇👇👇
ਪੰਜਾਬ ਦਾਂ ਸਭ ਤੋਂ ਅਮੀਰ ਲੀਡਰ ਆਮ ਆਦਮੀ ਪਾਰਟੀ ਦਾ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਹੈ,,
ਜਿਸ ਕੋਲ ਆਪਣੇ ਖਾਤੇ 250 ਕਰੋੜ ਰੁਪਏ ਅਤੇ ਉਸ ਕੰਪਨੀ JLPL group ਕੋਲ਼ ਘੱਟੋ ਘੱਟ 2700 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ।
ਬਾਕੀ ਜੇਕਰ ਪਰਲ ਗਰੁੱਪ ਵਾਲ਼ੀ ਜਮੀਨ ਦੀ ਗੱਲ ਕਰੀਏ ਜੋਂ ਕਿ ਕੁਲਵੰਤ ਸਿੰਘ ਕੋਲ਼ ਹੀ ਹੈ,,,
ਉਸ ਜਮੀਨ ਦੀ ਕੀਮਤ ਵੀ ਲਗਭਗ 2500 ਕਰੋੜ ਰੁਪਏ ਹੈ।।
ਨੋਟਿਸ ਕਰੋ ਜੀ 👉 ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਆਉਂਣ ਤੋਂ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਉੱਤੇ MP ਦੀ ਚੋਣ ਲੜ ਚੁੱਕਾ ਹੈ,,,, ਅਤੇ 2 ਵਾਰ ਕਾਂਗਰਸ ਪਾਰਟੀ ਦੀ ਮਦਦ ਨਾਲ ਮੋਹਾਲੀ ਦਾ ਮੇਅਰ ਰਹਿ ਚੁੱਕਾ ਹੈ,,,, ਅਤੇ ਹੁਣ ਮੋਹਾਲੀ ਤੋਂ MLA ਬਣ ਆਮ ਆਦਮੀ ਪਾਰਟੀ ਦੀ ਸ਼ਰਨ ਵਿੱਚ ਆ ਚੁੱਕਾ ਹੈ,,, ਇਹੋ ਕਾਰਣ ਹੈ ਕਿ ਹੁਣ ਤੱਕ ਪਰਲ ਗਰੁੱਪ ਘਪਲੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
ਇਹ ਅਰਬਪਤੀ ਕਿਵੇਂ ਬਣੇ।
ਜਾਂਚ ਹੋਵੇ।
ਤੁਹਾਡੀ ਗਿਣਤੀ ਗਲਤ ਹੈ 🙏
ਕਿਉੰ ਕਿ ਇੱਕ interview ਵਿੱਚ ਸੁਖਬੀਰ ਬਾਦਲ ਨੇ ਮੰਨਿਆ ਕਿ ਓਨਾਂ ਦੀ ਜੱਦੀ ਪੁਸ਼ਤੀ ਜ਼ਮੀਨ 7500 ਏਕੜ ਹੈ ਤੇ ਤੁਸੀਂ ਸਮਝਦਾਰ ਹੋ ਜੇਕਰ ਘੱਟ ਤੋਂ ਘੱਟ 25 ਲੱਖ ਇੱਕ ਏਕੜ ਦਾ ਮੁੱਲ ਵੀ ਲਗਾਉਗੇ ਤਾਂ 1875 ਕਰੋੜ ਦੀ ਤਾਂ ਸਿਰਫ਼ ਖੇਤੀ ਵਾਲੀ ਜਮੀਨ ਹੋਈ 😂👍
ਅਜੇ ਹੋਰ reserach ਕਰੋ ਤੁਸੀਂ ਲੋਕ ਤਾਂ ਏਨਾ ਦੀ ਇੱਕ ਅੱਧੀ ਕੋਠੀ ਦਾ ਹੀ ਰੇਟ ਦੱਸ ਰਹੇ ਹੋ ਇਸ ਵੀਡਿਉ ਵਿੱਚ 😂🙏
Punjab ch sab to vadh lutt di jayidad Sukhe insa amli ne bnayee hai.
Very informative
ਬਾਈ ਜੀ ਹੁਣ ਵਾਲੀ ਪਾਰਟੀ ਬਾਰੇ ਵੀ ਦੱਸਣਾ ਜੀ
ਇਹ 1 ਨੰਬਰ ਦੀ ਹੈ ... 2 ਨੰਬਰ ਦੀ ਦਾ ਤੁਸੀਂ ਅੰਦਾਜ਼ਾ ਵੀ ਨੀ ਲਾ ਸਕਦੇ ..
7:53ਰਿਆਂ ਦਾ ਪੈਸਾ ਮਲਾਕੇ ਪੰਜਾਬ ਨੂੰ ਕਰਜ਼ਾ ਮੁਕ ਕਰ ਸਕਦੇ ਹਨ ਸਾਰੇ ਸਲਾਹ ਕਰਕੇ ਇਤਿਹਾਸ
ਪੰਜਾਬ ਤਾਂ ਸਾਰਾ ਇਹੀ ਲੁੱਟ ਗਏ
Rab karke eho jehi sarkar bane jo ehna di najaij sampatti te karvai kare
Good knowledge 👍🏻👍🏻👍🏻
ਪ੍ਰਕਾਸ਼ ਸਿੰਘ ਬਾਦਲ ਖਾਲੀ ਹੱਥ ਗਿਆ ਹੈ ਇਹ ਵੀ ਕਿਸੇ ਦਿਨ ਖ਼ਾਲੀ ਹੱਥ ਤੁਰ ਜਾਣਗੇ।
Good job
ਮਾਨ ਬਾਰੇ ਵੀ ਦੱਸੋ
ਸਾਰੇ ਦਸਵੀਂ ਜਮਾਤ ਪਾਸ?
Main vi dasvi pass aa par kuj nhi sade kol
Thanks for informations.
V.nice.ji
ਭੁੱਖ ਫਿਰ ਵੀ ਨਹੀ ਮਿਟਦੀ
ਪੰਜਾਬ ਨੂੰ ਲੁੱਟ ਕੇ ਬਾਦਲ ਨਾਲ਼ ਕੀ ਲੇਗਿਆ ਜਿਹੜਾ ਇਹ ਲੋਕ ਨਾਲ਼ ਲੈ ਜਾਣ ਗੇ ਜਾਣਾ ਤਾਂ ਲੋਹੇ ਦੀ ਪੌੜੀ ਉਪਰ ਹੈ
Sabh to Ameer sukhveer Singh badal
Es kol kehra jaddi property hei.sabh nu pta
10 saal property hi tan bnayi hai
Es kol jaddi proprty v kaafi hai par lutt de esne saare record tod ditte han. Loka nu eho jihe chor luttere nu siyast ch promote bilkul nahi karna chahida.
ਕਾਂਗਰਸ ਦੇ ਸਾਰੇ ਚੋਰ ਲੀਡਰ ਨਿਕਲੇ ਪੰਜਾਬ ਨੂੰ ਰੱਜ ਕਿ ਖਾਦਾਂ ਪੰਜਾਬ ਦੇ ਲੋਕਾ ਦਾ ਪੈਸਾ ਪੰਜਾਬ ਦੇ ਲੋਕਾਂ ਤੇ ਲਾਇਆ ਜਾਵੇ
ਸਭ ਗਲਤ ਹਨ
Good report
Ik number vich v bahut ai es report ton bahut jiada wadh
ਇਹ ਦਸਾਂ ਵਿਚੋ ਸਤ ਹਲਕੇ ਪੲਏ ਹਨ ਹੈ ਪੈਸਾ ਹੈ ਪੈਸਾ ਕਰਦੇ ਹਨ ਚੋਰਾਂ ਠੱਗਾਂ ਬਹੁਰੂਪੀਆ ਦੀ ਧਾਰ ਚੋਣ ਜਾਂਣਦੇ ਹਨ ਬਹੁਤ ਵਧੀਆ ਤਰੀਕੇ ਨਾਲ।।ਪੈਸਾ ਲੁਟ ਕੇ ਕਤਲ ਕਰਕੇ ਕਰਾਕੇ ਮਿਲੇ ਲੈ ਲੈਦੇ ਹਨ ਸਨ।
ਸਿਰਫ ਦਸ ਪਰਸੈਂਟ property ਦਸੀ!
Next CM Punjab Sukhbir Badal Veer ji
ਮੈਂ ਪੁਛਣਾ ਚਾਹੁੰਦਾ ਹਾਂ ਕਿ ਇਨ੍ਹਾਂ ਦੇ ਪੈਸੇ ਨੂੰ ਤੁਸੀਂ ਕਿ
ਕਰਨਾ ਜੇਕਰ ਕੋਈ ਹਸਪਤਾਲ ਵਿੱਚ ਪੈਸੇ ਦਿੱਤੇ ਹਨ ਫਿਰ ਗੱਲ ਕਰੋ
ਜੇਕਰ ਕੋਈ ਚੰਗਾ ਕਰ ਦਿਉ
Ros kahda Aglia ne mehnat kitia ne.Thanks SSBHINDER An Economist and Advocate
Reminder Awla Sade Guru Har Sahai To hai eh isdi apni dolaat hai 2017 ch esne pehli vaar MLA da laction ladea per odo hi is kol eni Dolat c eh bissnuss man bohut vada hai gharane to all over very good person 👌
Ki business aa ehna da???
@@ranveerchauhan1872 All Indian Rice Miller , Hor pata ni hi kehde kehde Business hai
@@ranveerchauhan1872 All Indian Rice Miller , Hor pata ni hi kehde kehde Business hai
ਰਾਜ ਤਾਂ ਹੁਣ ਵੀ ਉਹਨਾਂ ਹੀ ਪੁਰਾਣੇ ਚੋਰਾ ਦਾ ਹੈ ਵੀਰ ਜੀ,,,
ਇਹ ਲੀਡਰ ਸਭ ਇਕੋ ਥਾਲੀ ਦੇ ਚੱਟੇ ਵੱਟੇ ਨੇ,,,,,,
ਪੁਰਾਣੀ ਚੋਰ ਸਰਕਾਰਾ ਦੇ ਜਿਆਦਾਤਰ ਲੀਡਰ ਨਵੀਂ ਡਾਕੂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸ਼ਾਮਲ ਹੋ ਚੁੱਕੇ ਨੇ।
👇👇👇👇👇👇👇👇
ਪੰਜਾਬ ਦਾਂ ਸਭ ਤੋਂ ਅਮੀਰ ਲੀਡਰ ਆਮ ਆਦਮੀ ਪਾਰਟੀ ਦਾ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਹੈ,,
ਜਿਸ ਕੋਲ ਆਪਣੇ ਖਾਤੇ 250 ਕਰੋੜ ਰੁਪਏ ਅਤੇ ਉਸ ਕੰਪਨੀ JLPL group ਕੋਲ਼ ਘੱਟੋ ਘੱਟ 2700 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ।
ਬਾਕੀ ਜੇਕਰ ਪਰਲ ਗਰੁੱਪ ਵਾਲ਼ੀ ਜਮੀਨ ਦੀ ਗੱਲ ਕਰੀਏ ਜੋਂ ਕਿ ਕੁਲਵੰਤ ਸਿੰਘ ਕੋਲ਼ ਹੀ ਹੈ,,,
ਉਸ ਜਮੀਨ ਦੀ ਕੀਮਤ ਵੀ ਲਗਭਗ 2500 ਕਰੋੜ ਰੁਪਏ ਹੈ।।
ਨੋਟਿਸ ਕਰੋ ਜੀ 👉 ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਆਉਂਣ ਤੋਂ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਉੱਤੇ MP ਦੀ ਚੋਣ ਲੜ ਚੁੱਕਾ ਹੈ,,,, ਅਤੇ 2 ਵਾਰ ਕਾਂਗਰਸ ਪਾਰਟੀ ਦੀ ਮਦਦ ਨਾਲ ਮੋਹਾਲੀ ਦਾ ਮੇਅਰ ਰਹਿ ਚੁੱਕਾ ਹੈ,,,, ਅਤੇ ਹੁਣ ਮੋਹਾਲੀ ਤੋਂ MLA ਬਣ ਆਮ ਆਦਮੀ ਪਾਰਟੀ ਦੀ ਸ਼ਰਨ ਵਿੱਚ ਆ ਚੁੱਕਾ ਹੈ,,, ਇਹੋ ਕਾਰਣ ਹੈ ਕਿ ਹੁਣ ਤੱਕ ਪਰਲ ਗਰੁੱਪ ਘਪਲੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
ਕੱਲ ਨੂੰ ਤਾਂ ਸੁੱਖਾ ਵੀ ਇਹੋ ਆਖੇਗਾ ਕਿ ਸਾਡੀ ਟਰਾਂਸਪੋਰਟ ਤਾਂ ਆਜ਼ਾਦੀ ਤੋਂ ਪਹਿਲਾਂ ਦੀ ਹੈ,,,,
ਸਾਡੇ ਪਹਿਲਾਂ ਤੋਂ ਹੀ ਵੱਡੇ ਕਾਰੋਬਾਰ ਸੀ।।।।।
tell us about diljeet dosang and gippy garewal
Ehna te inquiry krni chahidia kitho aa ane passe
sade Kapurthala de Rana gurjeet Singh mehnti bande ne sugar mil ena di Batala vich factory chaldi ne bai mani nahi
ਅਸਲ ਕਮਾਈ ਤੇ ਪੈਸਾ ਤਾਂ ਇਹ ਲੀਡਰ ਦਸਦੇ ਹੀ ਨਹੀਂ ਦਸੇ ਗਏ ਪੈਸੇ ਤਾਂ ਬਹੁਤ ਥੋੜੇ ਨੇ ਕਿਉਕਿ ਕੈਪਟਨ ਤੇ ਸੁਖਬੀਰ ਬਾਦਲ ਜੌ 4,5 ਨੰਬਰ ਤੇ ਨੇ ਇਹ ਭਾਰਤ ਦੇ ਸਭਤੋਂ ਅਮੀਰ ਲੀਡਰ ਨੇ ਕਿਉਕਿ cm ਬਣ ਕੇ ਇਹਨਾਂ ਪੰਜਾਬ ਨੂੰ ਬਹੁਤ ਲੁੱਟਿਆ ਹੈ
ਕਰੋੜਪਤੀ ਗਲਤ ਕਿਹਾ । ਅਰਬਾਂ ਖਰਬਾਂ ਪਤੀ ਨੇ ਬਾਈ ਜੀ।
7:53
ਕੁੱਕੜ ਰੰਗ ਬਰੰਗੇ ਬਾਂਗਾਂ ਇੱਕੋ ਜਿਹਿਆਂ । ਭਗਵੰਤ ਮਾਨ ਇਨਾਂ ਸਾਰਿਆਂ ਨੂੰ ਕਾਉਂਟਰ ਕਰ ਰਿਹਾ ਹੈ । ਇਹ ਸਾਰੇ ਉਸ ਦੇ ਮਗਰ ਪੈ ਰਹੇ ਨੇ। ਪਰ ਜਿੱਤ ਹਮੇਸ਼ਾ ਸਚਾਈ ਦੀ ਹੁੰਦੀ ਹੈ।
ਸਿਮਰੋਂ ਨੂੰ ਮੰਤਰੀ ਫਿਰ ਬਣਾ ਦਿਉ
ਇਹਨਾਂ ਚੋਰਾਂ ਤੋਂ ਈ ਡੀ ਸੀ ਬੀ ਆਈ ਪੈਸੇ ਲੈਕੇ ਗਰੀਬ ਦਲਿਤਾਂ ਮਜਦੂਰਾਂ ਲੋਕਾਂ ਨੂੰ ਦੇ ਦੇਵੇ
Please Be Aware About The Role Of Dominant Facto,Money And Muscle's Power In Our Political Systems. How A Resourceless, Helpless And Innocent People's Will Get Equality And Social Justice In Respect Of Our Real Constitutional Law's? Where Are Our Democratic Leaderships With Honesty, Impartiality And With Moral Values Just Like The Great Sh. Lal Bahadur Sastri Ji, Patel Sahib, Dr APJ Abdul Kalam Ji etc ? Please Share The List Of Administrative Officer's Also For Public Awareness.Where Is Political And Administrative Partnerships To The Ground Level Resource less People's?
ਬਿਜਲੀ ਦੇ ਬਿੱਲ ਖ਼ੇਤੀਬਾੜੀ ਮੋਟਰ ਦੇ ਭਰਦੇ ਨਹੀ।
Saray
ਸਾਰਾ ਗਲਤ ਹੈ। ਇਹਨਾਂ ਦੀ ਜਦਾਦ ਇਸ ਤੋਂ ੧੦੦ ਗੁਨਾ ਵੱਧ ਹੈ
Reminder Singh avnla is Good person and MLA ❤
ਢਿੱਡ ਦਾ ਭੁੱਖਾਂ ਰੱਜ਼ ਸਕਦੈ ਪਰ ਪਰ ਇਹ ਲੋਕ ਨੀਅਤ ਦੇ ਭੁੱਖੇ ਨੇ
Fir v lok ehna nu hi vote dinde ne eh rich rok ki samaj sakde ne ek aam admi di life prblms nu
ਇਕ ਦਸਵੀਂ ਪਾਸ ਨੇਤਾ ਤੋਂ ਹੋਰ ਕੀ ਉਮੀਦ ਕਰ ਸਕਦੇ ਹਾਂ ਜਿਹੜੇ ਜੱਦੀ ਪੁਸ਼ਤੀ ਅਮੀਰ ਨੇ ਉਹ ਅੰਗਰੇਜ਼ਾਂ ਦੇ ਝੋਲੀ ਚੁੱਕ ਸੀ
ਇਹਨਾ ਦਾ ਨਾਮ ਇਸ ਚ ਰੱਖਣ ਦੀ ਲੋੜ ਮਹਿਸੂਸ ਹੋਈ ਕਿਓ
Punjab ko bachana hai tu next CM Sukhbir Badal ji
ਕੀ ਪਾਰਟੀ ਛਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਚੋਰ ਹੀ ਹਨ?
ਸਾਰੇ ਲੀਡਰਾਂ ਨੇ ਪੰਜਾਬ ਨੂੰ ਲੁਟਿਆਂ
ਇਹ ਵੀਡਿਉ ਕਿਸੇ ਕੰਮ ਦੀ ਨਹੀਂ ਕੁਲਵੰਤ ਸਿੰਘ J L P L ਦੇ ਮਾਲਕ ਮੋਹਾਲੀ ਤੋਂ ਐਮ ਐਲ ਏ ਨੇ 500 ਕਰੋੜ ਦੇ ਮਾਲਕ ਨੇ ਬਾਈ ਬਾਕੀ ਜਾਣਕਾਰੀ ਪੱਕੀ ਲੈਕੇ ਵੀਡੀਉ ਬਣਾਉਣ ਦੀ ਖੇਚਲ਼ ਕਰਨੀ 😂😂😂😂😂
Amrinder amla kol ta bilkul sahi a eh bohat imandar a
ਏਨਾ ਨੂ ਅਗਲੀ ਵਾਰ 1ਵੀ ਵੋਟ ਨਾ ਦੇਵੋ
ਇਨਾ ਕੋਲੋਂ ਤੇ ਵਿਆਜ ਵੀ ਮੁਕਣਾ ਮਹੀਨਾਵਾਰ ਵਾਲਾ
Badal Saab ji
Big Daku 🐕🐕🐕 Lut Lia Punjab.
Ena ne Punjab de palle shudya ki
Leaders live luxurious life on the taxes paid by the poor people of Panjab
੍ਰ। ਏ੍ਰ੍ਰ੍ਰ੍ਰ੍ਰ੍ਰ੍ਰ। ੍ਰ੍ਰ 3:00 ੰੰਖ?😊😊 ੍ਰ੍ਰਗ੍ਹਂਂਂਂਂਂਂਂਂਂਂਂਂਂਂੰਘੰ 3:10
@@dkcvjfmudfbcx7654000000000000000000000000000000000000000000000000000000000000000000
😊
❤❤❤❤❤❤❤❤l❤❤❤❤❤❤❤
❤😮
ਕੈਪਟਨ ਅਮਰਿੰਦਰ ਸਿੰਘ ਚੰਗਾ ਸੀ।ਇਸ ਦਾ ਬੇੜਾ ਬਾਦਲ ਟੱਬਰ ਨੇ ਡੋਬਿਆ ਹੈ।