6ਵੇਂ ਗੁਰੂ ਦੀ ਮੇਹਰ ਨਾਲ ਕਿਵੇਂ ਮਿਲਿਆ ਰਾਜ? ਗਰੀਬੀ ਤੋਂ ਮਹਿਲਾਂ ਤੱਕ। Capt. Amarinder Singh | Navreet Sivia

แชร์
ฝัง
  • เผยแพร่เมื่อ 1 ม.ค. 2025

ความคิดเห็น •

  • @SANGHADEEP
    @SANGHADEEP 2 ปีที่แล้ว +50

    ਬਹੁਤ ਵਧੀਆ ਮੁਲਾਕਾਤ ਕੀਤੀ। ਕੈਪਟਨ ਸਾਹਬ ਬਾਰੇ ਵੀ ਬਹੁਤ ਕੁੱਝ ਜਾਨਣ ਨੂੰ ਮਿਲਿਆ । ਸ਼ਾਹੀ ਇਨਸਾਨ, ਠਾਠ ਤਾਂ ਬਣਦਾ। ਪਰ ਇੰਨਾ ਕੁੱਝ ਜਾਣਦੇ ਹੋਇਆਂ ਵੀ ਕਾਰਵਾਈ ਨਹੀ ਕੀਤੀ ਮੰਤਰੀਆਂ ਤੇ ਬੱਸ ਰੋਸ ਏਸੇ ਗੱਲ ਦਾ। ਟੰਗ ਦਿੰਦੇ ਸੱਭ ਨੂੰ ਜਾਂਦੇ ਜਾਂਦੇ ਪੰਜਾਬੀਆਂ ਦੇ ਦਿੱਲਾਂ ਵਿੱਚ ਇੱਜ਼ਤ ਹੋਰ ਵੱਧ ਜਾਣੀਂ ਸੀ। ਕਿਹੜਾ ਕਿਸੇ ਚੀਜ਼ ਦੀ ਕਮੀਂ ਸੀ । ਕੁਰਸੀ ਜਾਂਦੀ ਚਲੀ ਜਾਂਦੀ। ਸੁਰਮੇ ਰਹੇ ਹੋ ਸੂਰਮੇ ਦੀ ਤਰਾਂ ਹੀ ਲੱਤ ਮਾਰਦੇ ਕੁਰਸੀ ਨੂੰ।
    ਬਾਕੀ ਸੀਵੀਆ ਵੀਰ ਗੱਲ ਬਾਤ ਹੈ ਬਾਈ ਪੁਰੀ🙏
    🌟🌟🌟🌟🌟

    • @jagatkamboj9975
      @jagatkamboj9975 2 ปีที่แล้ว

      झूठ बोल रहा उसी रास्ते

    • @ਸਾਡਾਚੰਨੀ
      @ਸਾਡਾਚੰਨੀ ปีที่แล้ว +1

      ਭਰਾਵਾ ਪਹਿਲਾਂ ਇਹਦਾ 2002 ਤੋਂ 2007 ਵਾਲਾ ਮੁੱਖ ਮੰਤਰੀ ਦਾ ਕਾਰਜਕਾਲ ਸਟੱਡੀ ਕਰੋ.... ਜਦੋਂ ਇਹਨੇ ਸਾਰੇ ਟੰਗ ਦਿੱਤੇ ਸੀ ਸਣੇ ਬਾਦਲ ਪਰਿਵਾਰ... ਅਤੇ ਕੁਰਸੀ ਦੀ ਪਰਵਾਹ ਕੀਤੇ ਬਿਨਾਂ ਆਪਣੀ ਹੀ ਕੇਂਦਰ ਸਰਕਾਰ ਦੇ ਵਿਰੁਧ ਜਾ ਕੇ ਪਾਣੀਆਂ ਦਾ ਸਮਝੌਤਾ ਰੱਦ ਕੀਤਾ....ਪਰ ਬਾਅਦ ਵਿੱਚ ਇਸਦਾ ਕਿਸੇ ਨੇ ਸਾਥ ਨੀਂ ਦਿੱਤਾ

    • @ਸਾਡਾਚੰਨੀ
      @ਸਾਡਾਚੰਨੀ ปีที่แล้ว +1

      2007 ਵਿਚ ਇਸਨੂੰ ਸਿਰਫ ਬਾਦਲਾਂ ਦਾ ਆਟਾ-ਦਾਲ ਵਾਲਾ ਵਾਅਦਾ ਹਰਾ ਗਿਆ ਨਹੀਂ ਤਾਂ ਇਸਦੀ ਰੈਪੂਟੇਸ਼ਨ ਉਦੋਂ ਸਾਰੇ ਲੀਡਰਾਂ ਤੋਂ ਉਪਰ ਸੀ....

    • @HarbhajanSingh-x6z
      @HarbhajanSingh-x6z หลายเดือนก่อน +1

      KarnailsinghNallhLohianKhass SarbjeetSabi SakandersoBhjnsingh JogindersinghsoSantasinghVoNallh mohansinghsoSoobasonghvoNallh y

    • @HarbhajanSingh-x6z
      @HarbhajanSingh-x6z หลายเดือนก่อน +1

      Amrsingh&Bhupindersinghkng

  • @amritpalSingh-gd6ki
    @amritpalSingh-gd6ki 2 ปีที่แล้ว +28

    ਸੀਰੀਆ ਜੀ ਇਸ ਦੀ ਝੋਲੀ ਚੁੱਕਣ ਤੋਂ ਤਾਂ ਚੰਗਾ ਸੀ ,ਅੱਜ ਘਰ ਬੈਠ ਕੇ ਅਰਾਮ ਹੀ ਕਰ ਲੈੰਦੇ।ਲਾਹਨਤ ਤੁਹਾਡੇ ਤੇ ਲੱਖ ਲਾਹਨਤ ਇਸ ਦੇ

  • @ranjeetkaur6746
    @ranjeetkaur6746 2 ปีที่แล้ว +5

    ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਤੇ ਬੰਦਿਆਂ ਵਾਂਗ ਗੁਰੂ ਘਰ ਤੇ ਪੰਜਾਬ ਪ੍ਰਤੀ ਚੰਗੀ ਸੋਚ ਰੱਖੋ ਨਾ ਕਿ ਝੂਠੀਆਂ ਸੌਹਾਂ ਖਾਕੇ ਆਪ ਮਹਿਲਾ ਵਿੱਚ ਬੈਠ ਕੇ ਮੌਜ ਲੁੱਟੋ।

  • @luckytanda
    @luckytanda 2 ปีที่แล้ว +25

    ਬੇਵਕੂਫ ਮਨੁੱਖ ਗੁਰਬਾਣੀ ਦੀ ਸਹੁੰ ਖਾ ਕੇ ਪੰਜਾਬ ਦਾ ਬੇੜਾ ਗਰਕ ਕਰਤਾ ❤❤❤❤❤❤

  • @vickysinghvicky2618
    @vickysinghvicky2618 2 ปีที่แล้ว +134

    ਇਨੇ ਪੜੇ ਲਿਖੇ ਤੇ ਗਿਆਨ ਹੋਣ ਦੇ ਬਾਵਜੂਦ ਜਦੋਂ ਇਹੋ ਜਿਹੇ ਇਨਸਾਨ ਵਿਕਦੇ ਜਾ ਗਦਾਰੀਆਂ ਕਰਦੇ ਹਨ ਤਾਂ ਬਹੁਤ ਦੁੱਖ ਹੁੰਦਾ

    • @JS50108
      @JS50108 2 ปีที่แล้ว +3

      Vicky ji, gadaari genes vich hai ehna de. Educated does not mean that he can’t be a gadaar.

    • @universeinfnite
      @universeinfnite ปีที่แล้ว

      Waheguru

    • @davinderpal4430
      @davinderpal4430 ปีที่แล้ว

      Aap party jindabad

  • @RamandeepSingh-mt2hb
    @RamandeepSingh-mt2hb 11 หลายเดือนก่อน +7

    ਗੁਰੂ ਸਾਹਿਬ ਨੇ ਇਹਨਾਂ ਦੇ ਪਰਿਵਾਰ ਤੇ ਏਨੀ ਕਿਰਪਾ ਕੀਤੀ ਪਰ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਨੂੰ ਕੁਛ ਨਹੀਂ ਕਿਹਾ

  • @balwinderchaudhary3149
    @balwinderchaudhary3149 2 ปีที่แล้ว +24

    ਸਿਬੀਆ ਸਾਹਿਬ ਇਹ ਤੁਹਾਡੀ ਵਹੁਤ ਹੀ ਵਧਿਆ ਅਤੇ ਯਾਦਗਾਰੀ ਇੰਟਰਵਿਊ ਸਾਬਿਤ ਹੋਵੇਗੀ...

  • @layallpuriajatt3107
    @layallpuriajatt3107 2 ปีที่แล้ว +65

    ਕਹਿੰਦਾ ਮੇਰੀ ਸਰਕਾਰ ਚ ਵਿੱਤ ਮੰਤਰੀ ਦਾ ਰੋਲ ਸਭ ਤੋਂ ਵਧੀਆ ਰਿਹਾ । ਜਿਹੜਾ ਇੱਕੋ ਗੱਲ ਦੁਹਰਾਉੁਂਦਾ ਰਿਹਾ" ਖਜਾਨਾ ਖਾਲੀ ਹੈ"

    • @jaspreet3028
      @jaspreet3028 2 ปีที่แล้ว +1

      😂😂🤣🤣

    • @TheKhalsa008
      @TheKhalsa008 2 ปีที่แล้ว +2

      Khazana reality che Khali aa... State baray read kr lawo.revenue expenditure debt sab mil janda online

    • @layallpuriajatt3107
      @layallpuriajatt3107 2 ปีที่แล้ว +2

      ਵੀਰ ਜੀ ਜੇ ਖਜਾਨਾ ਖਾਲੀ ਆ ਤੇ ਓਹਨੂੰ ਭਰਨਾ ਵੀ ਸਰਕਾਰ ਦਾ ਹੀ ਕੰਮ ਹੈ।ਲੋਕ ਤਾਂ ਟੈਕਸ ਭਰ ਹੀ ਰਹੇ ਹਨ।ਚੋਰ ਮੋਰੀਆਂ ਰਾਹੀਂ ਜਿਹੜਾ ਲੀਡਰਾਂ ਦੀ ਜੇਬ ਚ ਜਾਂਦਾ ਜੇ ਖਜਾਨੇ ਚ ਚਲਾ ਜਾਵੇ ਤਾਂ ਖਜਾਨਾ ਭਰ ਸਕਦਾ ਹੈ।

    • @palwindersingh3731
      @palwindersingh3731 2 ปีที่แล้ว

      Vit mantri ne CAPTON DE MEHAL HOR VI VADDE KAR DITE . Garib lokkan vaari KHAZANNA KHALLI, KHALLI.

  • @robertchapman4568
    @robertchapman4568 2 ปีที่แล้ว +93

    ਗੁਰੂਆਂ ਦੀ ਮੇਹਰ ਸਦਕਾ ਇਹਨਾਂ ਕੰਜਰਾਂ ਨੂੰ ਰਾਜ ਮਿਲਿਆ ਪਰ ਏਹਨਾਂ ਹਰਾਮਦਿਆਂ ਨੇ ਗੁਰੂ ਨੂੰ ਹੀ ਧੋਖਾ ਦਿੱਤਾ

    • @bintykala686
      @bintykala686 2 ปีที่แล้ว

      ਓਹ ਹੋ ਏਦਾ ਤਾ ਹਾਲ ਬਹੁਤ ਮਾੜਾ ਆ ਇਹ ਰਾਜਾ 👑 ਹੈ ?

    • @harmeshsharma7487
      @harmeshsharma7487 2 ปีที่แล้ว

      Halla luyia,,,,,,,,,

    • @dhaliwalgurgit0174
      @dhaliwalgurgit0174 ปีที่แล้ว

      ਛੇਵੇ ਪਾਤਸਾਹ ਜੀ ਨੇ ਤਾ ਤੁਹਾਨੂੰ ਰਾਜ ਦਿੱਤਾ ਪਰ ਕੈਪਟਨ ਜੀ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਬਦੀ ਕਰਨ ਵਾਲਿਆ ਦਾ ਡਟ ਕੇ ਸਾਥ ਦਿੱਤਾ ਼ਗੂਰੂ ਦੇ ਘਰ ਦੇਰ ਏ ਹਨੇਰ ਨਹੀ,

  • @lakhwindersingh-zp9ye
    @lakhwindersingh-zp9ye 2 ปีที่แล้ว +130

    ਕੈਪਟਨ ਸਾਬ੍ਹ , ਤੁਰਦਿਆਂ ਤੁਹਾਡਾ ਸ਼ਾਹ ਚੜ ਰਿਹੈ,ਬੋਲ ਕੰਬ ਰਿਹੈ, ਸ਼ਾਹੀ ਪੰਜੀਰੀ ਖਾਓ,ਤੇ ਮਜ਼ੇ ਲਓ, ਮਾਰੋ ਲੱਤ ਪਰਾਂ ਕੁਰਸੀ ਦੀ ਲਾਲਸਾ ਨੂੰ, ਆਪਣੀ ਸਵੈ-ਜੀਵਨੀ ਲਿਖੋ,

    • @vivaksharma3727
      @vivaksharma3727 2 ปีที่แล้ว

      Ha ha

    • @CricketworldUS
      @CricketworldUS 2 ปีที่แล้ว

      ultimate

    • @gagan8157
      @gagan8157 2 ปีที่แล้ว +1

      Bilkul shi

    • @rajindersinghsandhuifsretd
      @rajindersinghsandhuifsretd 2 ปีที่แล้ว +3

      Eh election tan aapny family nu save karan lai hae and ARUSA NU MILAN LAI HAE. SHAH NE GALE WHICH ANGUTHA DITA HOEA HAI KE CONGRESS NU BADNAM KER. BIG SHAME

    • @bintykala686
      @bintykala686 2 ปีที่แล้ว

      edian lattan kabar vich ne per fir vee dadi de vaal chitte nai hoye

  • @reshamsidhu7397
    @reshamsidhu7397 2 ปีที่แล้ว +31

    ਬਾਈ ਇਹ ਤਾਂ ਮਰਦਾਨਾ ਤਾਕਤ ਵਾਲੀਆਂ ਦਵਾਈਆਂ ਈ ਖਾਈ ਜਾਂਦੇ ਆ ਇਨ੍ਹਾਂ ਦੇ ਕਰੋਨਾ ਕਿੱਥੇ ਨੇੜੇ ਲਗਦਾ ।
    ਸੀਤਾਫਲ ਬਾਰੇ ਵੀ ਪੁੱਛਿਆ ਕਰੋ ਸਿਵੀਆ ਸਾਬ

    • @RvmHdPhotography
      @RvmHdPhotography 2 ปีที่แล้ว +1

      ਸਹੀ ਹੈ ਸੀਤਾਫਲ ਵੀ ਪੁੱਛ ਲੈਣਾ ਸੀ

    • @lakhvirsingh1730
      @lakhvirsingh1730 2 ปีที่แล้ว

      🤣🤣🤣🤣🤣🤣🤣🤣

  • @jaswindersingh-lq6sl
    @jaswindersingh-lq6sl ปีที่แล้ว +16

    ਜੇ ਵਾਹਿਗੁਰੂ ਦੇਣ ਦੀ ਪਾਵਰ ਰਖਦੇ ਹਨ ਕੇਪਟਨ ਯਾਦ ਰੱਖ ਖੋਹ ਲੈਣ ਦੀ ਪਾਵਰ ਵੀ ਰਖਦੇ ਹਨ

  • @punjabi9823
    @punjabi9823 2 ปีที่แล้ว +87

    ਜੇਕਰ ਸੱਚੇ ਪਾਤਸ਼ਾਹ ਨੇ ਤੁਹਾਨੂੰ ਖੁਸ਼ੀਆਂ ਤੇ ਵਜੀਰੀਆਂ ਨਾਲ ਨਿਵਾਜਿਆ, ਤਾਂ ਕੈਪਟਨ ਸਾਬ ਜੀ ਜਮੀਰ ਤਾਂ ਜਿਓਂਦੀ ਰੱਖੋ, ਕਿਓਂ ਲੀਰਾਂ ਬਣਕੇ ਪੰਜਾਬ ਦੇ ਗਦਾਰਾਂ ਦਾ ਪੱਖ ਪੂਰਦੇ ਜੇ, ਅਸਲ ਵਿੱਚ ਤੁਸੀ ਮਤਲਬ ਗੁਰੂਆਂ ਦੀਆਂ ਅਸੀਸਾਂ ਤੋਂ ਬੇਮੁਖ ਹੋਕੇ ਪੰਜਾਬ ਨਾਲ ਹੀ ਵੈਰ ਕਮਾ ਰਹੇ ਹੋ, (ਇਟਸ ਨੌਟ ਗੁੱਡ ਫੌਰ ਯੂ, ਐਸ ਇਟ ਵਿੱਲ ਡਿਸਟਰੌਏ ਯੂਅਰ ਅੱਪਕੰਮਿਗਸ ਪੁਲੀਟੀਕਲ ਫਿਊਚਰ)

    • @JobFarming
      @JobFarming 2 ปีที่แล้ว +7

      ਬਾਈ ਫੇਰ ਅੱਗੋਂ ਪਾਤਸ਼ਾਹ ਨੇ ਲਾਠੀ ਥੋੜੀ ਮਾਰਨੀ ਮੱਤ ਹੀ ਮਾਰਦੇ ਨੇ।।
      ਇਕੋ ਦਮ ਨਹੀਂ ਸੁੱਟਦੇ।ਕਾਫੀ ਮੌਕੇ ਦਿੰਦੇ ਨੇ।ਪਰ ਇਹ ਨਹੀਂ ਮੰਨਿਆ ਤਾਹੀਓਂ ਇਹ ਹਾਲਾਤ ਨੇ ਪੰਜਾਬ ਦਾ ਕੋਈ ਕੁੱਤਾ ਨੀ ਪੁੱਛਦਾ

  • @anmolbrar3391
    @anmolbrar3391 ปีที่แล้ว +2

    ਨਵਰੀਤ ਸਿੰਘ ਜੀਉ ਧੰਨਵਾਦ ਜੋ ਕਿ ਆਪ ਜੀ ਨੇ ਵੀ ਅੱਜ ਪੰਜਾਬ ਰਾਜ ਦੇ ਸਭਨਾਂ ਤੋਂ ਹੀ ਵੱਧ ਬਹੁਤ ਹੀ ਗਰੀਬੀ ਦੇ ਵਿਚ ਦਿਨ ਭੋਗ ਰਹੇ ਬਹੁਤ ਖਾਸ ਵਿਅਕਤੀ ਨਾਲ ਇਹ ਪ੍ਰੋਗਰਾਮ ਕਰਨ ਲਈ ਕੁਝ ਪਲਾਂ ਦਾ ਸਮਾਂ ਕੱਢ ਲਿਆ ਹੈ।ਧੰਨਵਾਦ ਜੀਉ।

  • @VarinderSingh-bh6ym
    @VarinderSingh-bh6ym 2 ปีที่แล้ว +4

    ਕੈਪਟਨ ਜੀ ਮੰਨੋ ਜਾਂ ਨਾ ਮੰਨੋ ਤੁਹਾਡਾ ਪਹਿਲਾ ਮੁੱਖ ਮੰਤਰੀ ਪੀਰੀਅਡ ਫਿਰ ਵੀ ਕੁੱਝ ਸਲਾਹੁਣਯੋਗ ਹੈ ,ਪਰ ਹੁਣ ਤਾਂ ਤੁਸੀਂ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ ਪੈਰ ਤੇ ਪੈਰ ਇਸ ਗੱਲ ਦੇ ਸਬੂਤ ਬਿਖਰੇ ਪਏ ।ਸਭ ਤੋਂ ਵੱਡਾ ਸਬੂਤ ਰੇਤੇ,ਬਜਰੀ ਦੀ ਕਾਲਾਬਜ਼ਾਰੀ ਸਿਖਰ ਤੇ ਆ ਗਈ ।ਬਿਜਲੀ ਬੇਹੱਦ ਮਹਿੰਗੀ ਤੇ ਫਿਰ ਆਟਾ ਦਾਲ ਸਕੀਮ ਵਾਲਿਆਂ ਨੂੰ ਬਿਜਲੀ ਮੁਫਤ ਕਿਉਂ?ਮਤਲਬ ਮਿਹਨਤ ਕਰਨ ਵਾਲਾ ਨੋਕਰੀ ਪੇਸ਼ਾ ਘੱਟ ਤਨਖਾਹ ਵਾਲੇ ਦਾ ਤੇਲ ਇਸ ਤਰ੍ਹਾਂ ਨਿਚੋੜਿਆ ਕਿ ਪਿਛੇ ਖੱਲ ਵੀ ਨਹੀਂ ਬਚਦੀ ਹੈ। ਚੰਨੀ ਜੀ ਭਾਵੇਂ ਜਿਸ ਤਰ੍ਹਾਂ ਵੀ ਬਿਜਲੀ ਸਸਤੀ ਕਰਕੇ ਕੁੱਝ ਤਾਂ ਰਾਹਤ ਦਿੱਤੀ ਹੈ।
    ਮੁਆਫ ਕਰਨਾ ਸੋਹੰ ਤੁਸੀਂ ਗੁਰਬਾਣੀ ਨੂੰ ਹੱਥਾਂ ਵਿੱਚ ਲੈ ਕੇ ਖਾਧੀ, ਸੰਵਿਧਾਨ ਦੀ ਰਾਖੀ ਦੀ ਖਾਧੀ ਸੀ, ਨਾ ਕਿ , ਸੋਨੀਆ ਗਾਂਧੀ ਦੀ ਖਾਧੀ ਸੀ।

  • @surjitsingh3662
    @surjitsingh3662 2 ปีที่แล้ว +2

    ਮੁੱਖ ਮੰਤਰੀ ਜੀ ਦੀ ਇਸ ਗੱਲ ਪੁਰੀ ਤਰਾਂ ਨਾਲ ਸਹਿਮਤ ਹਾ ਕੀ ਕੋਈ ਵੀ ਮੁੱਖ ਮੰਤਰੀ ਹੈ ਜੇ ਕੋਈ ਉਪਰਲੇ ਤਾਲਮੇਲ ਨਹੀਂ ਰੱਖੋਗਾ ਪੰਜਾਬ ਸਰਕਾਰ ਦੇ ਕੱਮ ਕਿਵੇ ਹੋ ਸੱਕਣਗੇ ਇਸ ਲਈ ਤਾਲ ਮੇਲ ਰੱਖਣਾ ਜਰੂਰੀ ਹੁੰਦਾ ਹੈ ।

  • @sukhdeepmaan554
    @sukhdeepmaan554 2 ปีที่แล้ว +7

    ਗੁਰੂ ਘਰ ਤੋਂ ਸਭ ਲੈਕੇ ਗੁਰੂ ਘਰ ਨਾਲ਼ ਗਦ਼ਾਰੀ ਸਭ ਤੋਂ ਵੱਧ ਪੁਗਾਈ

  • @bathindaisgreat9530
    @bathindaisgreat9530 2 ปีที่แล้ว +145

    ਪਹਿਲਾ ਮੰਤਰੀ ਅਾ ਨੂੰ ਵੀ ਨਹੀਂ ਮਿਲਦਾ ਸੀ,,ਹੁਣ ਸਿਵੀਆ ਵਾਲਾ ਵੀ ਬਰਾਬਰ ਬੈਠਾ ਲਿਆ😀

    • @ms-ll5sy
      @ms-ll5sy 2 ปีที่แล้ว +6

      True

    • @c.p.sproduction..6336
      @c.p.sproduction..6336 2 ปีที่แล้ว +12

      ਸਮੇਂ ਸਮੇਂ ਦੀ ਗੱਲ ਹੈ 🤣🤣🤣🤣🤣🤣 ਹੁਣ ਕੈਪਟਨ ਨੂੰ ਕੁੱਤਾ ਵੀ ਮੂੰਹ ਨਹੀਂ ਲਾਉਂਦਾ

    • @Gudeepmanalia_FP.
      @Gudeepmanalia_FP. 2 ปีที่แล้ว +2

      😁😂

    • @RvmHdPhotography
      @RvmHdPhotography 2 ปีที่แล้ว +7

      @@c.p.sproduction..6336 ਸੁਖਬੀਰ ਨੇਂ ਭੇਜਿਆ ਵਾ ਨਵਰੀਤ ਨੂੰ ਕੈਪਟਨ ਨਾਲ ਗੱਲ ਕਰਨ ਲਈ

    • @ranjitsinghchahal9665
      @ranjitsinghchahal9665 2 ปีที่แล้ว +3

      Good intervew sivia sahib.

  • @asm2786
    @asm2786 2 ปีที่แล้ว +13

    ਬਹੁਤ ਹੀ ਵਧੀਆ ਜਾਣਕਾਰੀ ਬਾਈ ਨਵਰੀਤ !
    Best show !

  • @hardevsinghkotia6897
    @hardevsinghkotia6897 2 ปีที่แล้ว +2

    ਬਹੁਤ ਵਧੀਆ ਬਾਈ ਜੀ ਖੁਸ਼ ਕੀਤਾ ਵੀਡੀਓ ਰਿਕਾਰਡਿੰਗ ਸਬੂਤ ਵਜੋਂ ਪੇਸ਼ ਕਰਕੇ ਮਹਾਂਰਾਜਾ ਪਟਿਆਲਾ ਦੇ ਖਾਨਦਾਨ ਦੀ ਸੰਤਾਨ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
    ।।ਵਲੋਂ, ਸਿੰਘ ਸੌਂਦੇ ਕੋਟੀਆ ਹ'ਰਿਆਉ ਖੁਰਦ ਬਾਪੂ ਖੂੰਡੇ ਵਾਲਾ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ ਬਚਾਓ ਰਿਫਰੈਂਡਮ ਕਰਾਓ ।।

    • @Manyakaur1313
      @Manyakaur1313 2 ปีที่แล้ว

      Maharaja patiala ne v gnd hi paayea c Punjab ch .. gdaar

  • @tarsemsinghrajput6675
    @tarsemsinghrajput6675 2 ปีที่แล้ว +5

    ਬਹੁਤ ਵਧੀਆ ਜੀ,ਸਿਵੀਆ ਸਾਹਿਬ ਸਿਰਾ ਗੱਲਬਾਤ ਕੈਪਟਨ ਅਮਰਿੰਦਰ ਸਿਘ ਨਾਲ ਕੀਤੀ ,ਸਿਆਸਤ ਤੋ ਪਾਸੇ ਦੀ ਗੱਲਬਾਤ ਸਿਰਾ ਸੀ,ਨਿੱਜੀ ਤੌਰ ਤੇ ਮਿਲਣਾ ਚਹੁੰਦਾ ਹਾ,ਮਹਾਰਾਜਾ ਸ਼ਾਹਿਬ ਨੂੰ ਜੇਕਰ ਰੱਬ ਦੀ ਮਰਜੀ ਹੋਈ।

  • @anmolbrar3391
    @anmolbrar3391 ปีที่แล้ว

    ਕੈਪਟਨ ਅਮਰਿੰਦਰ ਸਿੰਘ ਜੀਉ।
    ਆਪ ਜੀਉ ਲਈ ਆਪਣੀ ਜ਼ਿੰਦਗੀ ਅਤੇ ਸਿਆਸਤ ਦੇ ਲਈ ਸਾਰੇ ਹੀ ਕੰਮਕਾਰ ਕਰਨੇ ਕੁਝ ਸਮੇਂ ਲਈ ਭਾਵੇਂ ਛੱਡਣੇ ਵੀ ਪੈ ਜਾਣ ।ਪਰੰਤੂ ਫਿਰ ਵੀ ਆਪ ਜੀਉ ਹੁਣ ਤਾਂ ਆਪਣੇ ਬਚਪਨ ਤੋਂ ਜਵਾਨੀ ਅਤੇ ਪੜ੍ਹਾਈ ਤੋਂ ਬਾਅਦ ਦੇਸ਼ ਲਈ ਫੌਜ ਵਿੱਚ ਸ਼ਾਮਲ ਹੋਣ ਸਮੇਤ ਅੱਜ ਤੱਕ ਦੇ ਖੇਡੇ ਗਏ ਹੋਰ ਗੁੱਝੇ ਗੁੱਲੀ ਡੰਡੇ ਸਮੇਤ ਖੁਦ ਦੀ ਸਾਰੀ ਸਵੈ ਜ਼ਿੰਦਗੀ ਸਬੰਧ ਵਿੱਚ ਹਰ ਯਾਦਗਾਰ ਭਰਪੂਰ ਇਕ ਕਿਤਾਬ ਲਿਖਣ ਦੀ ਸ਼ੁਰੂਆਤ ਕਰਿਉ।ਪਰੰਤੂ ਇਹ ਅੱਜ ਤੱਕ ਵੀ ਆਪ ਜੀਉ ਨੂੰ ਪੂਰੀ ਜਾਣਕਾਰੀ ਪ੍ਰਾਪਤ ਹੈ।ਜੋ ਕਿ ਆਪਣੇ ਸਿੱਧੂ ਬਰਾੜ ਵੰਸ਼ ਦੇ ਵੱਲੋ ਜੈਸਲਮੇਰ ਵਿੱਚੋ ਪੰਜਾਬ ਵਿੱਚ ਆਉਂਣ ਬਾਅਦ ਹੁਣ ਤੱਕ ਠੇਠ ਮਲਵਈ ਪੰਜਾਬੀ ਹੀ ਬੋਲੀ ਜਾਂਦੀ ਹੈ।ਸੋ ਬੇਨਤੀ ਹੈ ਕਿ ਆਪ ਜੀਉ ਖੁਦ ਦੀ ਠੇਠ ਮਲਵਈ ਬੋਲੀ ਦੇ ਵਿੱਚ ਹੀ ਹੁਣ ਫਿਰ ਤੋਂ ਇਕ ਹੋਰ ਨਵੀਂ ਕਿਤਾਬ ਲਿਖਵਾ ਕੇ ਪੇਸ਼ ਕਰਨ ਦੇ ਲਈ ਵੀ ਜਰੂਰ ਖੇਚਲ ਕਰੋਗੇ।ਸਰੋਤਿਆ ਵੱਲੋ ਵੀ ਇਹ ਬਹੁਤ ਉਮੀਦ ਜਤਾਈ ਜਾ ਰਹੀ ਹੈ।
    ਧੰਨਵਾਦ ਜੀਉ।

  • @msshergill1112
    @msshergill1112 2 ปีที่แล้ว +5

    ਗੁਰੂਆਂ ਦੀ ਮੇਹਰ ਸਦਕਾ ਰਾਜ ਤਾਂ ਮਿਲ ਗਿਆ ਪਰ ਕਰਨਾ ਨਹੀਂ ਆਇਆ

  • @sishannosingh3003
    @sishannosingh3003 2 ปีที่แล้ว +65

    ਜੇ ਗਰੀਬੀ ਦੇਖੀ ਹੁੰਦੀ ਲੋਕਾਂ ਦੇ ਕੰਮ ਕਰਦਾ

    • @ManpreetKaur-gj7vh
      @ManpreetKaur-gj7vh 2 ปีที่แล้ว +1

      kive dekh lainde garibi jad rab ne vakshi hi amiri c

    • @jsingh9115
      @jsingh9115 ปีที่แล้ว

      Ala Singh ji di gareebi Guru NE khatam kr DT...hunn eh phitte pye ne

    • @5.min.crafts_shorts
      @5.min.crafts_shorts 11 หลายเดือนก่อน +1

      Good

  • @djbains900
    @djbains900 2 ปีที่แล้ว +73

    ਪੰਜਾਬ ਦੇ ਗਰਦਾਰ ਰਾਜੇ👑 ਖਾਨਦਾਨ 🎭🧠🌏🐊🥀💅

  • @kevalkrishan8413
    @kevalkrishan8413 ปีที่แล้ว

    Very good👍 Cap,, sir

  • @jasskataria2350
    @jasskataria2350 2 ปีที่แล้ว +239

    ਪੰਜਾਬ ਦੇ ਇਤਹਾਸ ਵਿਚ ਸਬ ਤੋਂ ਬੇਕਾਰ, ਨਿਖਦ,ਸ਼ਰਾਬੀ, ਭ੍ਰਿਸ਼ਟ ਤੇ ਠਰਕੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਆ। ਜਿੰਨਾ ਘਾਣ ਕੈਪਟਨ ਤੇ ਬਾਦਲ ਨੇ ਪਿਛਲੇ ਬੀਹ ਸਾਲ ਚ ਪੰਜਾਬ ਦਾ ਕੀਤਾ।ਵਾਹਿਗੁਰੂ ਇਹਨਾਂ ਨੂੰ ਨਰਕਾਂ ਚ ਵੀ ਥਾ ਨਾ ਦਵੇ। ਤਿੰਨ ਲੱਖ ਕਰੋੜ ਦਾ ਕਰਜ਼ਾ ਇਹਨਾ ਦੋਵਾਂ ਦੇ ਕਾਰਜ਼ਕਾਲ ਚ ਚੜਿਆ ਪੰਜਾਬ ਤੇ।ਪੰਜਾਬੀਓ ਬਕਸ਼ਿਓ ਨਾ ਇਸ ਬਾਰ ਇਹਨਾਂ ਦੋਵਾਂ ਕੰਜਰਾਂ ਨੂੰ। ਥਲ਼ੇ ਲਾ ਦਿਓ ਦੋਵਾਂ ਚੋਰਾਂ ਨੂੰ।

    • @balvindergill8744
      @balvindergill8744 2 ปีที่แล้ว +6

      So TRUE!!! Unfortunately, bahutee hadh tak aseen lok eh cheeja objectievly dekhday hee nahin.

    • @DaljitSingh-xv9vn
      @DaljitSingh-xv9vn 2 ปีที่แล้ว +23

      ਬਿਲਕੁਲ ਸਹੀ ਕਿਹਾ ਵੀਰ ਜੀ , ਇਨਾਂ ਗਦਾਰਾ ਕਰਕੇ ਹੀ ਪੰਜਾਬ ਗਰੀਬ ਤੇ ਨਸ਼ੇੜੀ ਹੋਇਆ। ਕੈਪਟਨ , ਬਾਦਲ , ਬੁਚੜ ਬੇਅੰਤਾ ਨਰਕਾਂ ਦੇ ਭਾਗੀ

    • @sukhvinderkaura3123
      @sukhvinderkaura3123 2 ปีที่แล้ว +9

      Very well said, brother, jass. Badals and captain looted punjab.ਜੁਤੀਆ ਮਾਰ ਮਾਰ ਕੇ ਕੱਢੋ ਪੰਜਾਬ ਬਾਹਰ ਇਨਾ ਨੂੰ

    • @gurjitsyan843
      @gurjitsyan843 2 ปีที่แล้ว +1

      👍👍

    • @sehajpreetaujla788
      @sehajpreetaujla788 2 ปีที่แล้ว +3

      Sahi keha

  • @harrydhaliwal4997
    @harrydhaliwal4997 2 ปีที่แล้ว +13

    ਬਹੁਤ ਵਧੀਆ ਇੰਟਰਵਿਊ

  • @amarjitdhillon4636
    @amarjitdhillon4636 2 ปีที่แล้ว +3

    ਇਸ ਦੀਆਂ ਨੀਤੀਆਂ ਇਸਦੇ ਪਰਿਵਾਰ ਨੂੰ ਫਿਰ ਗਰੀਬੀ ਦਿਖਾਉਣਗੀਆਂ

  • @sukhdhillon8822
    @sukhdhillon8822 2 ปีที่แล้ว +8

    ਖਤਮ ਏ ਹੁਣ ਕੈਰੀਅਰ ਕੈਪਟਨ ਦਾ ਮੰਨੇ ਜਾ ਨਾ ਮੰਨੇ

  • @gurmailkahlon81
    @gurmailkahlon81 ปีที่แล้ว +4

    ਕੈਪਟਨ ਸਾਹਿਬ ਗਹਿਰੀ ਸੁਚੱਜੀ ਸੋਚ ਦੇ ਬਹੁਤ ਵਧੀਆ ਜੁਰਅਤ ਵਾਲੇ ਗੱਲਕਾਰ ਇਨਸਾਨ ਹਨ।ਸਮੇਂ ਦਾ ਫੇਰ ਬਦਲ ਹੋਣਾ ਸੁਭਾਵਿਕ ਹੈ ।ਪ੍ਰਭਾਵਸ਼ਾਲੀ ਸ਼ਖਸ਼ੀਅਤ ਦੇ ਮਾਲਕ ਹਨ ।

  • @daljitsingh9003
    @daljitsingh9003 2 ปีที่แล้ว +2

    ਨਵਰੀਤ ਵੀਰ ਨੇ ਬਹੁਤ ਵਧੀਆ ਇੰਟਰਵਿਊ ਕੀਤੀ । ਕੈਪਟਨ ਸਾਬ੍ਹ ਇੱਕ ਇਤਿਹਾਸ ਨੇ ਰਾਜਨੀਤੀ ਚ ਰਹਿਦਿਆਂ ਬੰਦਾ ਹਰ ਇਕ ਨੂੰ ਖੁਸ਼ ਨਹੀਂ ਕਰ ਸਕਦਾ । ਬਹੁਤ ਸਾਰੇ ਮਤਭੇਦ ਪੈਦਾ ਹੋ ਜਾਦੇ ਹਨ। ਧੰਨਵਾਦ ਨਵਰੀਤ ਵੀਰ ਜੀ ਬਹੁਤ ਜਾਣਕਾਰੀ ਮਿਲੀ।

  • @mandeepsandhu2438
    @mandeepsandhu2438 2 ปีที่แล้ว +22

    ਨਵਰੀਤ ਵੀਰਾ ਵਧੀਆ ਬਾਉਤ ਇੰਟਰਵਿਊ ਕਰਦਾ

  • @anmolbrar3391
    @anmolbrar3391 ปีที่แล้ว

    ਆਪ ਜੀ ਵੱਲੋ ਕੇਵਲ ਖੁਦ ਰਾਜ ਕਰਨ ਲਈ ਜੋ ਸੰਨ ਸਤਾਰਾਂ ਵਿੱਚ ਸਿੱਖ ਕੌਮ ਦੇ ਤਖਤ ਸਾਹਿਬ ਤਲਵੰਡੀ ਸਾਬੋ ਦੇ ਇਕੱਠ ਵਿੱਚ ਖੁਦ ਹੱਥਾਂ ਵਿੱਚ ਗੁਟਕਾ ਸਾਹਿਬ ਚੁੱਕ ਕੇ ਜੋ ਸਰੇਆਮ ਝੂਠੀ ਸਹੁੰ ਚੁੱਕੀ ਗਈ ਸੀ।ਪਰ ਇਸ ਇਕੋ-ਇਕ ਸਚਾਈ ਨੂੰ ਆਪ ਜੀ ਖਾਸ ਕਰ ਆਤਮਾ ਦੇ ਅੰਦਰ ਯਾਦ ਜਰੂਰ ਰੱਖਿਉ।ਜੋ ਉਹ ਝੂਠੀ ਕਸਮ ਆਪ ਲਈ ਇਸੇ ਹੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਸਮੇ ਦੌਰਾਨ ਵੀ ਜਰੂਰ ਹੀ ਬਹੁਤ ਹੀ ਜਿਆਦਾ ਭਾਰੀ ਪਵੇਗੀ।ਬਾਕੀ ਜੋ ਪ੍ਰਮਾਤਮਾ ਜੀਉ ਨੂੰ ਭਾਵੇ ਉਹ ਹੀ ਦੁਨੀਆ ਲਈ ਹੁੰਦਾ ਹੋਇਆ ਆਇਆ ਹੈ।
    ਧੰਨਵਾਦ ਜੀਉ।

  • @gurjeetsingh5877
    @gurjeetsingh5877 2 ปีที่แล้ว +17

    ਵਧੀਆ ਇੰਟਰਵਿਊ ਕੀਤੀ ਬਾਈ ਨਵਰੀਤ,,,,,,

  • @Hakikat-x8k
    @Hakikat-x8k ปีที่แล้ว +1

    ਕੁੱਝ ਲੋਕਾ ਨੂੰ ਕੈਪਟਨ ਬੜਾ ਚੰਗਾ ਲਗਦਾ ਪਰ ਮੇਨੂ ਇਹ ਦੁਨੀਆ ਦਾ ਸਭ ਤੋਂ ਹਰਾਮੀ ਲੱਗਦਾ ਇਹਨੇ ਪੰਥ ਨੂੰ ਬੜੇ ਦੁੱਖ ਦਿੱਤੇ ਤੇ ਰੱਬ ਏਹਨੂ ਨੁ ਰਾਜ਼ ਤੋ ਭਿਖਾਰੀ ਜਰੂਰ ਬਣਾਏ ਗਾ ਮੇ ਵਿ ਹਰਜੀਤ ਸਿੰਘ ਹਾਂ ਯਾਦ ਹੋਵੇ ਗਾ

  • @rajvinderaujla5191
    @rajvinderaujla5191 ปีที่แล้ว

    ਸਾਰੀ ਉਮਰ ਇਅਸ਼ੀਆਂ ਵਿੱਚ ਲੱਗਾ ਰਿਹਾ ਪੂਰਾ ਖਾਨਦਾਨ ਨਾ ਕੌਮ ਦਾ ਨਾ ਧਰਮ ਦਾ ਤੇ ਨਾ ਮੁਲਕ ਦਾ ਕੁਝ ਸਵਾਇਆ ਇਸ ਘਰਾਣੇ
    ਗੁਰੂ ਲਿਆ ਦੇ ਵਿਰਸੋਏ ਮਿਲੇ ਰਾਜ ਭਾਗ ਗੁਰੂ ਕਿਆਂ ਦੇ ਖਿਲਾਫ ਸਦਾ ਸਭ ਕੁਝ ਕੀਤਾ
    ਅ ਚੈਨਲ ਵਾਲੇ ਨੇ ਵੀ ਸ਼ੋਟਕੱਟ ਕਮਾਈ ਦਾ ਜਰੀਆ ਲੱਭ ਲਿਆ
    ਅੰਗਰੇਜ਼ਾਂ ਦੇ ਤੋਹਫ਼ੇ ਹੀ ਮਾਣਦੇ ਰਹੇ

  • @sukhjindersingh6982
    @sukhjindersingh6982 2 ปีที่แล้ว +4

    ਵਧੀਆ ਤਰੀਕੇ ਨਾਲ ਗੱਲਬਾਤ ਕੀਤੀ

  • @nihalsinghbhullar6508
    @nihalsinghbhullar6508 11 หลายเดือนก่อน

    Very nicely interviewing sir ji

  • @MurgikhanaTv
    @MurgikhanaTv 2 ปีที่แล้ว +5

    ਪੁੱਛਣਾ ਸੀ ਕਿਵੇਂ ਸਿੱਖ ਰਾਜ ਦਾ ਵਿਰੋਧ ਕੀਤਾ ਕਿਵੇਂ 47 ਚ ਅੰਗਰੇਜਾਂ ਦਾ ਸਾਥ ਦਿੱਤਾ, ਕਿਵੇਂ 1966 Indian ਸਟੇਟ ਦਾ ਸਾਥ ਦਿੱਤਾ

  • @deeppanjabnetwork7015
    @deeppanjabnetwork7015 2 ปีที่แล้ว +2

    ਕੈਪਟਨ ਅਮਰਿੰਦਰ ਸਿੰਘ ਜੀ ਅੱਜ ਜੋ ਇੰਟਰਵਿਊ ਦੌਰਾਨ ਗੱਲ ਵਾਤ ਕਰ ਰਹੇ ਹਨ ਦਿਲ ਤੋ ਕਰ ਰਹੇ ਹਨ ਵਾਹਿਗੁਰੂ
    ਕੈਪਟਨ ਸਾਹਿਬ ਨੂੰ ਚੜਦੀਕਲਾ ਵਿੱਚ ਰੱਖੇ ਕਰੋਨਾ ਹੋਣ ਕਾਰਨ ਕੈਪਟਨ ਸਾਹਿਬ ਦਾ ਸਾਹ ਵੀ ਥੋੜਾ ਉਖੜ ਰਿਹਾ ਹੈ
    ਕੈਪਟਨ ਸਾਹਿਬ ਨੇ ਬਹੁਤ ਵਾਰ ਪੰਜਾਬ ਦੇ ਹੱਕ ਲਈ ਲੱਬੀ ਲੜਾਈ ਲੜੀ ਹੈ ਕੈਪਟਨ ਸਾਹਿਬ ਇੱਕ ਚੰਗੇ ਸਿਆਸਤਦਾਨ ਹਨ ਪਰ ਕੁੱਝ ਲੋਕ ਹਮੇਸ਼ਾ ਇਨਸਾਨ ਦਿਆ ਗੱਲਤੀਆ ਨੂੰ ਹੀ ਅੱਗੇ ਰੱਖਦੇ ਹਨ ਪਰ ਕੈਪਟਨ ਸਾਹਿਬ ਇੱਕ ਚੰਗੇ ਸਿਆਸਤਦਾਨ ਹਨ ਵਾਹਿਗੁਰੂ ਕੈਪਟਨ ਸਾਹਿਬ ਤੇ ਮੇਹਰ ਕਰੇ

  • @parmpalsinghpalmann549
    @parmpalsinghpalmann549 2 ปีที่แล้ว +28

    ਮਹਾਰਾਜਾ ਸਾਹਿਬ ਮੈ ਹੀਰਾ ਸਿੰਘ ਮਾਨ ਦਾ ਭਤੀਜਾ ਤੇ ਵਾਰਿਸ ਹਾਂ ਜੋ ਤੁਹਾਡੇ ਪਟਿਆਲਾ ਦੇ ਕੋਤਵਾਲ ਸਨ 1947 ਤਕ । ਜਿਸਨੇ ਇੱਕ ਅਗਰੇਜ DC ਦੇ ਆਈ ਡੀ ਨਾ ਦਿਖਾਉਣ ਤੇ ਧੱਕੇ ਨਾਲ ਲੱਘ ਰਿਹਾ ਸੀ ਤਾਂ ਥੱਪੜ ਮਾਰਿਆ ਅਤੇ 240 ਪੋੜੀਆਂ ਰੁੜਦਾ ਥੱਲੇ ਤਕ ਪੋੜੀਆਂ ਰੁੜ ਕੇ ਆਇਆ । ਤੁਹਾਡੇ ਫਾਦਰ ਸਾਹਿਬ ਨੇ DC ਨੂੰ ਕਿਹਾ ਇਹ ਇਮਾਨਦਾਰ ਕੋਤਵਾਲ ਹੈ। ਤਾਂ ਉਸ ਨੇ ਮਾਫ਼ੀ ਮੰਗੀ।

  • @zindabaad6533
    @zindabaad6533 11 หลายเดือนก่อน +1

    ਫੇਲ ਠਰਕੀ ਮੁੱਖ ਮੰਤਰੀ ਰਿਹਾ ਪੰਜਾਬ ਦਾ

  • @ਸਰਪੰਚ-ਜੋਤ
    @ਸਰਪੰਚ-ਜੋਤ 2 ปีที่แล้ว +4

    ਕਹਿੰਦੇ ਬੰਦਾ ਅਖੀਰਲੇ ਟਾਇਮ ਹਮੇਸ਼ਾ ਸੱਚ ਬੋਲਦਾ ਹੁੰਦਾ ੳਹੀ ਗੱਲ ਕਪਤਾਨ ਸਾਬੵ ਨੇ ਕਰਤੀ ਕਹਿੰਦੇ ਮੇਰੀ ਸਰਕਾਰ ਵਿੱਚ ਘਪਲੇ ਬਹੁਤ ਜਿਆਦਾ ਹੋਏ ਨੇ ਵਾਹ ਰਾਜਾ ਸਾਬੵ ਸਲੂਟ ਆ ਥੋਨੂੰ ਵੀ ਸਾਰੀਆਂ ਗੱਲਾਂ ਤੇ ਰੱਜ ਕੇ ਸੱਚ ਬੋਲ ਗਏ

  • @luckytanda
    @luckytanda 2 ปีที่แล้ว

    ਛੇਵੇਂ ਪਾਤਸ਼ਾਹ ਨੇ ਸੇਵਕਾਂ ਦਾ ਭਲਾ ਕੀਤਾ
    ❤❤❤❤❤❤❤❤
    ਤੂ ਤਾਂ ਬੇੜਾ ਗਰਕ ਕਰਤਾ ਪੰਜਾਬ ਦਾ

  • @kulwindersandhu8384
    @kulwindersandhu8384 2 ปีที่แล้ว +4

    Nice ਇੰਟਰਵਿਊ

  • @ravindersingh9727
    @ravindersingh9727 ปีที่แล้ว

    22 ਜੀ ਕੈਪਟਨ ਸਾਬ ਨੂੰ ਚੀਕੂ ਵਾਲੀ ਗੱਲ ਤਾਂ ਪੁੱਛ ਲੈਦਾ

  • @Punjabi440
    @Punjabi440 2 ปีที่แล้ว +23

    ਚੋਰ ਗਿਰੋਹ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਨੂੰ ਖਜਾਨੇ ਪੰਜਾਬ ਨੂੰ ਦੇਵੇ ਅਤੇ ਵਾਹਿਗੁਰੂ ਜੀ

    • @bintykala686
      @bintykala686 2 ปีที่แล้ว

      ਓਹ ਹੋ ਏਦਾ ਤਾ ਹਾਲ ਬਹੁਤ ਮਾੜਾ ਆ ਇਹ ਰਾਜਾ 👑 ਹੈ ?

  • @pritpalsinghpali725
    @pritpalsinghpali725 2 ปีที่แล้ว +1

    ਸਿਵੀਆ ਜੀ ਤੁਹਾਡੀਆਂ ਇੰਟਰਵਿਊ ਦੇਖੀਆਂ ਨੇ ਤੁਸੀਂ ਅਸਲ ਸਵਾਲ ਨਹੀਂ ਪੁਛਦੇ

  • @Mayank_7766
    @Mayank_7766 2 ปีที่แล้ว +12

    Captain vadiya banda si, es level da si ki national politics vich ja skda si 2024 PM face je 17-22 ch badalan nal yaari na nibhunda te Punjab model set krda for national politics, but ohi gal jihne yaari layi badalan nal ohda km 🙌🏻

  • @gurindersidhu1625
    @gurindersidhu1625 11 หลายเดือนก่อน

    Thanks ravneet siviya

  • @Seeho_9
    @Seeho_9 2 ปีที่แล้ว +10

    ਤਪੋ ਰਾਜ ਰਾਜੋ ਨਰਕ

    • @Crush-qp5pm
      @Crush-qp5pm 2 ปีที่แล้ว +1

      Pichle 300 saal ton tan raj hi aa narak di tan koi aas ni lagdi

  • @AmritpalSingh-qr8cf
    @AmritpalSingh-qr8cf 2 ปีที่แล้ว

    ਕੈਪਟਨ ਅਮਰਿੰਦਰ ਸਿੰਘ ਨੇ ਆਪ ਮੰਨਿਆ ਕੇ ਮੀ ਟੂ ਕੇਸ ਚ ਮੈ ਚੰਨੀ ਨੂੰ ਬਚਾਇਆ ਹੁਣ ਤੁਸੀਂ ਆਪ ਈ ਸੋਚ ਸਕਦੇ ਓ ਇਹਨਾਂ ਦੇ ਰਾਜ ਚ ਧੀਆ ਭੈਣਾ ਕਿੰਨੀਆਂ ਕ ਸੁਰੱਖਿਅਤ ਹਨ

  • @amardeepkaur6876
    @amardeepkaur6876 2 ปีที่แล้ว +7

    Akhar Wala munda bahut sohna te niggaah bolda. Good job Sivia Veere !

  • @jarnailchahal8891
    @jarnailchahal8891 2 ปีที่แล้ว +1

    ਗੁਰੂ ਸਾਹਿਬ ਦੀ ਅੱਜ ਤੱਕ ਏਸ ਖਾਨਦਾਨ ਤੇ ਕਿਰਪਾ ਰਹੀ ਹੈ। ਪਰ ਲਗਦਾ ਹੈ ਹੁਣ ਕਿਰਪਾ ਰਹੀ ਨਹੀਂ। ਜਦ ਬੰਦਾ ਪੈਸੇ ਦੇ ਮਗਰ ਪੈ ਜਾਵੇ ਤਾਂ ਓਹਦਾ ਅੰਤ ਕੋਈ ਬਹੁਤਾ ਵਧੀਆ ਨਹੀਂ ਹੁੰਦਾ।

  • @AmrikSingh-ec8ge
    @AmrikSingh-ec8ge 2 ปีที่แล้ว +9

    ਇਹ ਪੰਜਾਬ ਦਾ ਗ਼ਦਾਰ ਹੁਣ ਜਿਰੋ ਹੈ ਲੋਕਾਂ ਦੇ ਦਿਲਾਂ ਵਿੱਚ।

  • @SatnamSingh-ox4eh
    @SatnamSingh-ox4eh 11 หลายเดือนก่อน

    It is good interview

  • @bsingh7247
    @bsingh7247 2 ปีที่แล้ว +3

    ਪੰਜਾਬ ਲੁੱਟ ਕੇ ਇਥੇ ਲਾ ਦਿੱਤਾ

  • @roopsingh5441
    @roopsingh5441 2 ปีที่แล้ว +2

    ਆ ਗਈ ਖੋਤੀ ਬਹੋੜ‌ ਥਂੱਲੈ

  • @RaviKumar-cf4wm
    @RaviKumar-cf4wm 2 ปีที่แล้ว +4

    Vry nice interview capt saheb vry intelligent person

  • @sukhpalsingh9458
    @sukhpalsingh9458 2 ปีที่แล้ว

    ਹਾ ਹਾ ਹਾ ਹਾ ਹੁ ਹੁ ਹੁ ਹੁ ਪਾਕਿਸਤਾਨ ਦਾ ਤੋਪਖਾਨਾ।
    ਲਗਦਾ ਇਹ ਦੁਨੀਆਂ ਦਾ ਪਹਿਲਾ ਇਮਾਨਦਾਰ ਲੀਡਰ ਐ।ਜੋ ਆਪਣੇ ਸੋਹਰਿਆ ਦੇ ਖਿਲਾਫ ਬੋਲ ਰਿਹਾ ਐ। ਪਾਕਿਸਤਾਨ ਦੇ ਲੋਕ ਇਸ ਦੇ ਘਰ ਸੀਤਾਫਲ ਤੇ ਚੀਕੂ ਖਾਂਦੇ ਰਹੇ ਉਸ ਸਮੇਂ ਇਸ ਕੁਝ ਦਿਖਾਈ ਦਿੱਤਾ। ਜਦੋਂ ਅਰੂਸਾ ਆਲਮ ਪਾਕਿਸਤਾਨ ਚਲੀ ਗਈ ਉਸ ਸਮੇਂ ਤੋਂ ਪਾਕਿਸਤਾਨ ਦੇ ਖਿਲਾਫ ਬੋਲ ਰਿਹਾ ਐ।

  • @KingHunter3597
    @KingHunter3597 2 ปีที่แล้ว +12

    🚜🌾 SSM-Zindabad 🚜🌾
    💯🏁💯🏁💯🏁💯🏁💯🏁💯🏁

  • @KanwaljitSingh-n5e
    @KanwaljitSingh-n5e ปีที่แล้ว

    ਪੰਜਾਬ ਦੀ ਬਰਬਾਦੀ ਦੇ ਬਾਦਸ਼ਾਹ।ਸੱਭ ਕੁਝ ਕਰ ਸਕਦੇ ਸੀ ਪਰ ਰਾਜਿਆਂ ‌ਵਾਲੀਆ ਆਦਤਾਂ ਨਹੀਂ ਛੱਡਿਆ।੧੮ ਸਲਾਹਕਾਰ ਤੇ ਰਾਜਾ ਰੱਜ ਕੇ ਲੁੱਟਿਆ ਪੰਜਾਬ ਨੂੰ।

  • @gurpreetsingh-zg3km
    @gurpreetsingh-zg3km 2 ปีที่แล้ว +49

    ਆਮ ਬੰਦਾ ਦਿੱਲੀ ਵਿਚ ਕਿੱਲ ਲਾ ਗਿਆ, ਵੱਡੇ ਵੱਡੇ ਕਿਲੇ ਰਾਤੋ ਰਾਤ ਢਾਹ ਗਿਆ ✔

    • @brarbrar6884
      @brarbrar6884 2 ปีที่แล้ว +6

      ਐਮ ਐਲ ਏ ਆਮ ਆਦਮੀ ਦੇ ਤੇ ਐਮ ਪੀ ਸਾਰੇ ਭਾਜਪਾ ਦੇ ਜਿੱਤਦੇ ਆ ਦਿੱਲੀ ਤੋਂ ਕੁੱਝ ਤਾਂ ਗੜਬੜ ਐ

    • @balvindergill8744
      @balvindergill8744 2 ปีที่แล้ว

      @@brarbrar6884 isnoo kehndhay han EVM.
      Kyon NAHIN EMV bandh atay vote Ballot naal paaundhay ...

    • @gurmejsinghsekhon2413
      @gurmejsinghsekhon2413 ปีที่แล้ว

      @@brarbrar6884 ĺ1ė

  • @DharamPal-ci9cn
    @DharamPal-ci9cn 11 หลายเดือนก่อน

    Thnu sir bhot der badh pata lugya

  • @gillzcreation408
    @gillzcreation408 2 ปีที่แล้ว +17

    Very good job ravneet . keep it up. God bless you

  • @melasinghsandhusandhu
    @melasinghsandhusandhu 11 หลายเดือนก่อน

    V good🎉

  • @Gurpreetgora
    @Gurpreetgora 2 ปีที่แล้ว +15

    ਭਰਾ ਮੇਰਿਆਂ ਤੇਰੇ ਤੋ ਕਾਫ਼ੀ ਉਮੀਦ ਸੀ ਕਿ ਤਿੱਖੇ ਸਵਾਲ ਕਰੇਗਾ ਹੁਣ ਦੇ ਸਵਾਲਾਂ ਬਾਰੇ ਪਰ ਤੁੰ ਤਾਂ ਸਿੱਟੇ ਹੀ ਮਾਰੀ ਗਿਆ

    • @manjitram8700
      @manjitram8700 2 ปีที่แล้ว

      Ambb Vali vargi intervew

  • @gurindersidhu1625
    @gurindersidhu1625 11 หลายเดือนก่อน

    Very good mukh mantri captain amrinder singh ji

  • @hirasinghhirasingh6029
    @hirasinghhirasingh6029 2 ปีที่แล้ว +22

    ਵੀਰ ਬਹੁਤ ਵੱਡਾ ਪੱਤਰਕਾਰ ਬਨਿਆ ਅਕਾਲੀ ਕਾਂਗਰਸੀ ਛੱਡੋ ਆਪ ਨੂੰ ਮੋਕਾ ਦਿਉਂ ਪੰਜਾਬ ਲੋਕੋਂ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਬਖਸ਼ਣਾ ਨਹੀਂ ਬੇੜਾ ਕਰਕ ਏਨਾਂ ਦੋਵਾਂ ਪਾਰਟੀਆਂ ਨੇਂ ਜਵਾਨੀ ਪਾਣੀ ਜ਼ਮੀਨਾਂ ਧਰਮ ਦਾ

  • @DharamPal-ci9cn
    @DharamPal-ci9cn 11 หลายเดือนก่อน

    Very nice information

  • @LakhwinderSingh-vd9xx
    @LakhwinderSingh-vd9xx 2 ปีที่แล้ว +3

    Interview sachiii baa kamaal c ...

  • @arjunsinghsamanapb.3473
    @arjunsinghsamanapb.3473 ปีที่แล้ว

    ਆਪੇ ਇਕ ਰੰਗ ਹੈ ਆਪੇ ਬਹੁ ਰੰਗੀ।

  • @dakshkakkar4327
    @dakshkakkar4327 2 ปีที่แล้ว +31

    Bot wadiya interview navreet veere..... God bless you and Salute to captain saab..... asi v captain saab di journey dekh li he is a good spokesman n good person.

    • @rupindersinghsekhon6163
      @rupindersinghsekhon6163 2 ปีที่แล้ว +3

      O

    • @dineshbaria5534
      @dineshbaria5534 2 ปีที่แล้ว +5

      eh interview kitho c kehra acha sawal kita esne sirf captain di nizi zindagi de bare puchan to bgair ?

    • @punjjaabdesh8659
      @punjjaabdesh8659 2 ปีที่แล้ว

      0000

    • @gurjantsingh-vi2de
      @gurjantsingh-vi2de ปีที่แล้ว

      Tuhanu kive impress kr gya captain ?? Aroosa ne ta hona hi c

    • @JohnyWickerson
      @JohnyWickerson 7 หลายเดือนก่อน

      @@gurjantsingh-vi2deeh captain nu osde community de loq tak pasand nahi karde jede mehraj vgera diya gallan karda jad ke bathinda waale capt nu puchde nahi

  • @dilbagsingh8345
    @dilbagsingh8345 2 ปีที่แล้ว +1

    ਨਵਰੀਤ ਬਾਈ ਇਹੋ ਜੇ ਚਵਲਾ ਨੂੰ ਛੱਡ ਕੇ ਹੋਰ ਬਹੁਤ ਸੀਰੀਅਸ ਮੁੱਦੇ ਨੇ, ਓਹਨਾ ਤੇ ਧਿਆਨ ਦਿਓ। ਇਹਨਾ ਮਗਰ ਟਾਇਮ ਬਰਬਾਦ ਨਾ ਕਰੋ।

  • @sandeepmasih5143
    @sandeepmasih5143 2 ปีที่แล้ว +5

    Very nice information thanks 🙏

  • @narindersidhu1412
    @narindersidhu1412 2 ปีที่แล้ว

    Deep Teri awaj Bhut piariaa

  • @spainsdrivinglicenseinpunj1588
    @spainsdrivinglicenseinpunj1588 2 ปีที่แล้ว +13

    One of the best Interview by you Navreet 👍

  • @shivrajlayalpuria
    @shivrajlayalpuria 2 ปีที่แล้ว +1

    Caption sabb 🔥❤️

  • @ravindersandhu9549
    @ravindersandhu9549 2 ปีที่แล้ว +6

    Rab nal gl wah sidhu sabh

  • @dayaramsewta
    @dayaramsewta ปีที่แล้ว

    CAPTAIN SHAHB DA AAJ TK DA BEST INTERVIEW SHAAYD HON EK INTERVIEW JAKHAR SHAAB DA V LVO JO NON POLITICS INTERVIEW HOVE

  • @subhashsharma2933
    @subhashsharma2933 2 ปีที่แล้ว +3

    100% Right gala 👍🏼🙏

  • @Mehtab2382
    @Mehtab2382 ปีที่แล้ว

    Kini madi gal hai guru sahib de eni kirpa hove 6ve patsha da ashirwad hove dasam pita da ashirwad hove banda raja hove fer v lokan bare na soche gutka sahib hath vich fad ke jhuthi sohn khave os da ta. Rab hi rakha

  • @gurpreetsidhubobbysidhu399
    @gurpreetsidhubobbysidhu399 2 ปีที่แล้ว +20

    Excellent interview hats off to Mr.Sivia

  • @Harjinderbrar-j2e
    @Harjinderbrar-j2e 11 หลายเดือนก่อน

    ਇਹ ਪੰਜਾਬ ਰਾਜ ਦੇ ਲਈ ਵਿਸ਼ੇਸ਼ ਗਦਾਰ ਲੀਡਰ ਹੈ।

  • @religiousgirl100
    @religiousgirl100 2 ปีที่แล้ว +13

    Very Well done interview. Honest answers by Capt. Amarinder Singh. People need to evaluate the depth of his honest answers. He is a true Punjabi statesman with his heart set at the core of interests of Punjabi society but Punjabi’s have embraced corrupt practices and politics. People need to clean themselves first to bring about the right changes to society.

    • @mrharry9554
      @mrharry9554 2 ปีที่แล้ว +4

      Tera honest answer aala khaa gea Punjab nu.

  • @088surjit
    @088surjit 2 ปีที่แล้ว +2

    ਸਿਵੀਆ ਸਾਹਿਬ ਗੁਟਕਾ ਸਾਹਿਬ ਦੀ ਸੌੰਹ ਵਾਰੇ ਵੀ ਇੱਕ ਸਵਾਲ ਕਰ ਲੈਣਾ ਸੀ ।

  • @manveengill1993
    @manveengill1993 2 ปีที่แล้ว +12

    Good interview great personality Captain Amrinder Singh

    • @jasskataria2350
      @jasskataria2350 2 ปีที่แล้ว +4

      ਕੀ great personality ਆ ਇਹ। ਸਿਰੇ ਦਾ ਨਿਕੰਮਾ ਤੇ ਨਿਖਦ ਮੁੱਖਮੰਤਰੀ ਰਿਹਾ ਪੰਜਾਬ ਦਾ। ਬੀਹ ਸਾਲਾ ਚ ਪੰਜਾਬ ਤੇ ਤਿੰਨ ਲੱਖ ਕਰੋੜ ਦਾ ਕਰਜ਼ਾ।ਕਿਸਨੇ ਲਿਆ ਇਹ ਕਰਜ਼ਾ ਤੇ ਕਿੱਥੇ ਗਿਆ ਇਹ ਪੈਸਾ।

    • @pinderdhillon8046
      @pinderdhillon8046 2 ปีที่แล้ว +2

      @@jasskataria2350 right

    • @RvmHdPhotography
      @RvmHdPhotography 2 ปีที่แล้ว +2

      @@jasskataria2350 apne ghar te laya va paisa ehne

    • @sukhdhillon8822
      @sukhdhillon8822 2 ปีที่แล้ว +3

      ਪੰਜਾਬ ਖਤਮ ਕਰਤਾ ਇਸਨੇ ਅਤੇ ਬਾਦਲ ਨੇ ਹੁਣ ਤਾ ਸੁਧਰ ਜਾਓ ਲੋਕੋ ਜਾ ਛਿੱਤਰ ਹੀ ਖਾਣੇ ਆ ਤੁਸੀ

    • @tejinderchahal6431
      @tejinderchahal6431 2 ปีที่แล้ว +2

      @@jasskataria2350 ਬਿਲਕੁਲ ਸੱਚ ਕਿਹਾ ਬਾਈ ਐਵੇਂ ਫੂਕ ਸ਼ਕਾਈ ਜਾਂਦੇ ਆ ਕਾਹਦਾ great ਆ ਇਹ ਸਿਰੇ ਦਾ ਚੋਰ ਇਸਤੋਂ ਨਿਕੰਮਾ ਬੰਦਾ ਕਦੇ ਨਹੀਂ ਦੇਖਣਾ

  • @kamalthakur6413
    @kamalthakur6413 9 หลายเดือนก่อน

    Bhut vadiya captain saab shai andazz

  • @gurmailkaur3975
    @gurmailkaur3975 2 ปีที่แล้ว +3

    Kia baat a Navreet veera hun ta raja maharaja di interviews krde.God bless you. Tarakiya kro veera.

  • @paramveersingh1917
    @paramveersingh1917 2 ปีที่แล้ว +16

    Well interviews are going Next Level💯💯

  • @mangasingh2835
    @mangasingh2835 2 ปีที่แล้ว +1

    Sibian sahib very good 👍 keep it up 🙏

  • @rajeevbhaskar988
    @rajeevbhaskar988 2 ปีที่แล้ว +5

    Excellent interview 👍👍

  • @Deepak-st9gd
    @Deepak-st9gd 11 หลายเดือนก่อน

    Captain Amerinder Singh ji zindabaad.
    Waheguru apko Lambi zindagi de.
    Captain Sahib God bless you too much.

  • @adv.girimersinghsandhu7616
    @adv.girimersinghsandhu7616 2 ปีที่แล้ว +30

    The best interview of Capt. Amrinder Singh … wish you all the best brother👍🏻

  • @AmrikSingh-ec8ge
    @AmrikSingh-ec8ge 2 ปีที่แล้ว

    ਅਮਰਿੰਦਰ ਹੁਣ ਚੋਣਾਂ ਤੋਂ ਬਾਅਦ ਫੁਆਰਾਂ ਚੋਕ ਤੇ ਸੀਤਾ ਫੱਲ ਤੇ ਚੀਕੂ ਦੀ ਰੇਹੜੀ ਲਾਉਣੀ ਸੁਰੂ ਕਰੇ।

  • @jujharsingh5805
    @jujharsingh5805 2 ปีที่แล้ว +7

    Great work Sivia ji ....

  • @bal8973
    @bal8973 2 ปีที่แล้ว +42

    Captain sounds most delightful when he shares his thoughts about his battalion.

    • @bhupindervirk9170
      @bhupindervirk9170 2 ปีที่แล้ว +1

      ਏ ਲਾਈਕ ਅਖਰ ਸਸ ਕਰੈਬ ਅਖਰ ਪਾਰਟੀ ਦੇ ਨਾਮ ਕੈਪਟਨ ਨੂੰ ਕੌਰਾ ਇਨਕਾਰ

    • @AK-iw3zw
      @AK-iw3zw 2 ปีที่แล้ว +4

      He should have stayed in his battalion, he proved worthless in the last 5 years. Time to go into the Sunset and enjoy life with his girlfriend.

    • @navdeepsingh1318
      @navdeepsingh1318 2 ปีที่แล้ว

      @@AK-iw3zw Absolutely Right

  • @KaranSharmagp
    @KaranSharmagp ปีที่แล้ว +2

    ਜਦੋਂ ਜ਼ਖ਼ਮ ਡੁੰਗੇ ਹੋਣ ਓਦੋਂ ਕਾਫੀ ਵਕ਼ਤ ਲੱਗਦਾ ਭਰਨ ਨੂੰ. ਮਹਾਰਾਜੇ ਅਤੇ ਬਾਦਲ ਦੇ ਵਲੋਂ ਦਿੱਤੇ ਗਏ ਪੰਜਾਬ ਨੂੰ ਜ਼ਖ਼ਮ ਨੂੰ ਭਰਨ ਲਈ ਕਾਫੀ ਵਕ਼ਤ ਲੱਗ ਜਾਣਾ.

  • @kulwinderkaur9889
    @kulwinderkaur9889 2 ปีที่แล้ว +11

    very good interview. very good question very honest answer. great team work Akher Chanel 👏