Chajj Da Vichar (2033) || Dalvir Singh Goldy or Sukhpal Singh Khaira ਕੌਣ ਕੀਹਨੂੰ ਮਾਂਜੂ

แชร์
ฝัง
  • เผยแพร่เมื่อ 30 เม.ย. 2024
  • #primeasiatv #chajjdavichar #swarnsinghtehna #harmanthind #election2024news #loksabhaelection2024 #election2024news #punjab #punjabnewstoday #punjab #dalvirgoldy #sukhpalkhaira #rajawarring #partapbajwa #congress #punjabcongress #aamaadmipartypunjab #aappunjab #cmbhagwantmaan #cmmaan
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 135

  • @amarjitsingh287
    @amarjitsingh287 หลายเดือนก่อน +5

    ਟਹਿਣਾ ਜੀ ਸੱਚ ਹੈ ਜੀ ਇਨ੍ਹਾਂ ਲੀਡਰਾਂ ਦਾ ਦਮ ਇਲੈਕਸ਼ਨ ਦੇ ਸਮੇਂ ਹੀ ਪੁਰਾਣੀ ਪਾਰਟੀ ਵਿੱਚ ਘੁੱਟਦਾ ਹੈ ਜੀ

  • @deepbrar.
    @deepbrar. หลายเดือนก่อน +25

    ਹਜ਼ਾਰਾਂ ਚ ਹੁੰਦਾ ਹੈ ਕੋਈ ਇੱਕ ਯੋਧਾ ਜਿਹੜਾ
    *ਕੁਰਸੀ ਦੀ ਪ੍ਰਵਾਹ ਕੀਤੇ ਬਿਨਾਂ ਸੱਚ ਲਈ ਬੋਲਦਾ ਹੈ*

    • @daljitsingh7980
      @daljitsingh7980 หลายเดือนก่อน +5

      ਦੀਪ ਬਰਾੜ ❤👌👌👍👍

    • @deepbrar.
      @deepbrar. หลายเดือนก่อน +3

      ​@@daljitsingh7980😍😍 ਸੰਧੂ ਵੀਰੇ

    • @jagsirduggal3920
      @jagsirduggal3920 หลายเดือนก่อน

      😊😊😊😊

  • @BalkarSingh-ko2qy
    @BalkarSingh-ko2qy หลายเดือนก่อน +9

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @prabhjotsingh7754
    @prabhjotsingh7754 หลายเดือนก่อน +18

    ਟਹਿਣਾ ਜੀ ਤੇ ਹਰਮਨ ਜੀ ਪੰਜਾਬ ਦੀਆ ਤੇਰਾਂ ਸੀਟਾਂ ਤੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਤੇ ਕੋਈ ਵਿਸ਼ਵਾਸ ਕਰ ਸਕਦੇ ਜਿਹੜਾ ਪੂਰੀ ਇਮਾਨਦਾਰੀ ਸਾਡੇ ਮਸਲੇ ਹੱਲ ਕਰੇ

    • @user-hn5wb1tv4m
      @user-hn5wb1tv4m หลายเดือนก่อน

      ਮੈਂ ਤੁਹਾਡੀ ਲੜਾਈ ਲੜਾਂਗਾ ਪਰ ਤੁਹਾਨੂੰ ਮੇਰੀ ਹਰ ਤਰਾਂ ਮਦਦ ਕਰਨੀ ਪੲਏ ਗੀ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @gurmitdhillon4281
    @gurmitdhillon4281 หลายเดือนก่อน +12

    80,90,ਹਜਾਰ ਲੇਣ ਵਾਲਾਂ ਮਜ਼ਦੂਰ ਘਰੇ ਹੈ 250,300,ਮਜ਼ਦੂਰ ਅਜ ਵੀ ਕੰਮ ਤੇ ਹੈ

  • @yash.sherpuri
    @yash.sherpuri หลายเดือนก่อน +6

    ਮਜਦੂਰ ਏਕਤਾ ਜਿੰਦਾਬਾਦ ਜੀ।

  • @daljitsingh7980
    @daljitsingh7980 หลายเดือนก่อน +6

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @deepbrar.
      @deepbrar. หลายเดือนก่อน +1

      😍🙏 ਸੰਧੂ ਵੀਰੇ

  • @BaljinderGill-fr1ej
    @BaljinderGill-fr1ej หลายเดือนก่อน +7

    ਆਪਣੇ ਉਮੀਦਵਾਰ ਸਟੇਜ ਤੇ ਖੜਾ ਕਰਕੇ ਪੁੱਛੋ ਉਸ ਦੀ ਪੜਾਈ ਕਿੰਨੀ ਜਾਇਦਾਦ ਕਿੰਨੀ ਸਾਡੇ ਅਤੇ ਸਾਡੇ ਇਲਾਕੇ ਦੇ ਮੁੱਦੇ ਕਿਹੜੇ ਹਨ।ਇਮਾਨਦਾਰੀ ਜੁਗ ਜੁਗ ਜਿਉਂਦੀ ਆ ਨਾ ਕਿ ਬੰਦਾ ।ਭਗਤ ਸਿੰਘ ਅੱਜ ਵੀ ਜਿਊਂਦਾ ਇਮਾਨਦਾਰੀ ਕਰਕੇ ।

  • @deepbrar.
    @deepbrar. หลายเดือนก่อน +13

    ਤਰੀਫ ਚੇਹਰੇ ਦੀ ਨਹੀਂ ਚਰਿੱਤਰ ਦੀ ਕਰਨੀ ਚਾਹੀਦੀ ਹੈ ਕਿਓਂ ਕੇ ਅੱਛਾ ਚੇਹਰਾ ਬਣਾਉਣ ਨੂੰ ਚੰਦ ਮਿੰਟ ਲੱਗਦੇ ਨੇ
    *ਲੇਕਿਨ ਅੱਛਾ ਚਰਿੱਤਰ ਬਣਾਉਣ ਨੂੰ ਪੂਰੀ ਜ਼ਿੰਦਗੀ*

    • @daljitsingh7980
      @daljitsingh7980 หลายเดือนก่อน +2

      ਦੀਪ ਬਰਾੜ ❤👍👍👌👌

    • @deepbrar.
      @deepbrar. หลายเดือนก่อน +1

      ​@@daljitsingh7980😍😍 ਸੰਧੂ ਵੀਰੇ

  • @user-gw5tb9bs4o
    @user-gw5tb9bs4o หลายเดือนก่อน +9

    ਮਜ਼ਦੂਰ ਦਿਵਸ ਤੇ ਮਜ਼ਦੂਰ ਤਾਂ ਅੱਜ ਵੀ ਕੰਮ ਤੇ ਸੀ
    ਕੁਰਸੀਆਂ ਤੇ ਬੈਠ ਕੇ ਮੋਟੀਆਂ ਤਨਖਾਹਾਂ ਲੈਣ ਵਾਲੇ ਮਜ਼ਦੂਰ ਦਿਵਸ ਦੀ ਛੁੱਟੀ ਦਾ ਅਨੰਦ ਮਾਣ ਰਹੇ ਹੁੰਦੇ ਆ

  • @sukhwinderkaur7145
    @sukhwinderkaur7145 หลายเดือนก่อน +4

    ਹਰਮਨ ਤੇ ਟਾਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਡੇ ਘਰੇ ਅਸੀਂ ਸਬਜ਼ੀਆਂ ਬੀਜਦੇ ਹਾ, ਵੈਸੇ ਤਾਂ ਮੇਰੇ ਪਤੀ ਹੀ ਬਾੜੀ ਦਾ ਕੰਮ ਕਰਦੇ ਹਨ, ਪਰ ਕਦੇ ਡਿਊਟੀ ਤੋਂ ਟਾਇਮ ਨਾ ਮਿਲੇ ਤਾਂ ਸਾਡੇ ਘਰ ਇੱਕ ਬਾਬਾ ਜੀ ਆਉਦੇ ਹਨ ਕੰਮ ਕਰਨ ਲਈ, , ਮੈਂ ਉਨ੍ਹਾਂ ਨੂੰ ਕਦੇ ਵੀ ਘੱਟ ਪੈਸੇ ਨਹੀਂ ਦਿੱਤੇ, ਸਗੋਂ ਉਨ੍ਹਾਂ ਨੂੰ ਰੋਟੀ ਵਗੈਰਾ, ਖਵਾ ਕੇ ਭੇਜਦੀਆਂ, ਮੈਂ ਉਨ੍ਹਾਂ ਨੂੰ ਮੋਕੇ ਤੇ ਹੀ ਉਨ੍ਹਾਂ ਦੀ ਮਿਹਨਤ ਦਿੰਦੇ ਹਾ, ਇੱਕ ਫੋਨ ਕਰੀਂ ਦਾ ਬਾਬਾ ਜੀ ਹਾਜ਼ਰ ਨੇ

  • @KulwantSingh-qe3eo
    @KulwantSingh-qe3eo หลายเดือนก่อน +6

    ਟਹਿਣਾ ਜੀ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @boharsingh7725
    @boharsingh7725 หลายเดือนก่อน +6

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    ਬਹੁਤ ਹੀ ਵਧੀਆ ਜੀ
    🙏🙏🙏🙏🙏

  • @deepbrar.
    @deepbrar. หลายเดือนก่อน +13

    ਤੁਸੀਂ ਵੀ ਇੱਕ ਫੋਨ ਰਾਘਵ ਚੱਢੇ ਨੂੰ ਕਰ ਲਿਆ ਕਰੋ ਜਨਾਬ
    *ਇਥੇ ਸਾਡੇ ਲੰਡਨ ਚ ਕਿਓਂ ਲੁਕਿਆ ਫਿਰਦਾ*

    • @daljitsingh7980
      @daljitsingh7980 หลายเดือนก่อน +1

      🤒🤒

    • @deepbrar.
      @deepbrar. หลายเดือนก่อน

      ​@@daljitsingh7980😍😍 ਸੰਧੂ ਵੀਰੇ

  • @KulwantsinghSingh-px8cc
    @KulwantsinghSingh-px8cc หลายเดือนก่อน +2

    ਬਹੁਤ ਵਧੀਆ ਵਿਚਾਰ ਰੱਬ ਤੁਹਾਡੇ ਤੇ ਮੇਹਰ ਕਰੇ

  • @karamjeetkaurguddi4284
    @karamjeetkaurguddi4284 หลายเดือนก่อน +2

    ਬਹੁਤ।ਹੀ।ਵਧਾਈਆਜੀ।ਵਧਾਈਆਜੀ।ਜੀ

  • @SohanSingh-yt2pn
    @SohanSingh-yt2pn หลายเดือนก่อน +9

    ਗੱਲ ਬਾਤ ਬਹੁਤ ਹੀ ਇਨਟਰੈਸਟਿੰਗ ਹੁੰਦੀ ਥੋਡੀ ਟਹਿਣਾ ਸਾਹਿਬ ਗੁਰੂ ਕਿ੍ਪਾ ਬਨਾਈ ਰੱਖਣ ।

  • @VarinderSingh-he7wo
    @VarinderSingh-he7wo หลายเดือนก่อน +1

    ਸਚਮੁੱਚ ਮਜਦੂਰ ਦਿਵਸ ਦੀ ਛੁੱਟੀ ਮੁਲਾਜ਼ਮਾਂ ਨੂੰ ਹੁੰਦੀ ਹੈ
    ਮਜਦੂਰ ਤਾਂ ਕੰਮ ਤੇ ਜਾਂਦੇ ਹਨ

  • @lashmansingh-bf9pp
    @lashmansingh-bf9pp หลายเดือนก่อน

    ਟੈਹਣਾਂ। ਜੀ। ਤੁਹਾਡੀ। ਸਿਹਤ। ਕਮਜ਼ੋਰ। ਜਿੰਹੀ। ਹੋਗੀ। ਜਾਪਦੀ। ਕੀ। ਸ਼ੱਕ। ਪਟਵਾਰੀ। ਪੱਟੀ। ਪਰਮਾਤਮਾਂ। ਤੁਹਾਨੂੰ। ਰਾਜ਼ੀ। ਰੱਖੇ

  • @deepbrar.
    @deepbrar. หลายเดือนก่อน +15

    ਹਲਕਾ ਖਡੂਰ ਸਾਹਿਬ ਵਾਲਿਓ ਹੁਣ ਤਿਆਰ ਬਰ ਤਿਆਰ ਰਿਹੋ, ਕਿਤੇ ਸ਼ਰਾਬ ਦੀ ਬੋਤਲ ਦੇ ਲਾਲਚ ਚ ਆ ਕੇ
    *ਆਪਣੀ ਕੀਮਤੀ ਵੋਟ ਦਾ ਗ਼ਲਤ ਇਸਤੇਮਾਲ ਨਾ ਕਰ ਦਿਓ*

    • @daljitsingh7980
      @daljitsingh7980 หลายเดือนก่อน +2

      ਦੀਪ ਬਰਾੜ ❤👍👍

    • @deepbrar.
      @deepbrar. หลายเดือนก่อน

      ​@@daljitsingh7980😍🙏 ਸੰਧੂ ਵੀਰੇ

    • @SukhdevSingh-ju1ie
      @SukhdevSingh-ju1ie หลายเดือนก่อน

      ਇੱਕ ਲੁੱਟਣ ਵਾਲਾ ਇੱਕ ਬਰਬਾਦੀ ਦੀ ਰਾਹ ਤੇ ਤੋਰਨ ਵਾਲਾ। ਤੁੰਸੀ ਕਿਹੜੇ ਦੀ ਗੱਲ ਕਰਦੇ ਹੋ।

    • @deepbrar.
      @deepbrar. หลายเดือนก่อน

      @@SukhdevSingh-ju1ie ਆਪਣੇ ਆਪ ਨੂੰ hi ਪੁਛੋ ਇਹ ਸਵਾਲ 😯

  • @user-nq5or5fx4q
    @user-nq5or5fx4q หลายเดือนก่อน +1

    Thank you Tehnna bai je 🙏 I'm Bint Rai JODHPUR PAKHAR ( Maur Mandi )

  • @KulwantsinghSingh-px8cc
    @KulwantsinghSingh-px8cc หลายเดือนก่อน +1

    ਮੇਰਾ ਭਾਰਤ ਮਹਾਨ ਟਹਿਣਾ ਜੀ ਮੈਂ ਸਿਰਫ਼ ਇੱਕ ਟੀਕਾ ਲਗਵਾਇਆ ਮੇਰੇ ਘਰ ਵਿੱਚ 4 ਜੀਅ ਨੇ ਮੈ ਸਿਰਫ਼ 500 ਰੁ ਵਿੱਚ ਸਾਰਿਆ ਦੇ ਟੀਕੇ ਲੱਗਣ ਦੇ ਕਾਰਡ ਬਣਾ ਲਏ ਮੈਨੂੰ ਲੱਗਦਾ ਕਿ ਮੈ ਅਪਣੇ ਪਰਿਵਾਰ ਦੀ ਜਾਨ ਬਚਾ ਲਈ। ਬਾਕੀ ਕਰਨਾ ਸਭ ਰੱਬ ਨੇ ਹੈ।

  • @JasveerSingh-xf1cj
    @JasveerSingh-xf1cj หลายเดือนก่อน

    Good Sir

  • @CharnjitGill-jd6in
    @CharnjitGill-jd6in หลายเดือนก่อน

    Good 22 g

  • @CharnjitGill-jd6in
    @CharnjitGill-jd6in หลายเดือนก่อน

    Good

  • @jarnailsingh9949
    @jarnailsingh9949 หลายเดือนก่อน +2

    125th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @karajsinghtoor3542
    @karajsinghtoor3542 หลายเดือนก่อน

    ਮਜ਼ਦੂਰ ਵੀਰਾਂ ਨੂੰ ਦਿੱਲੋ ਸਲਾਮ ❤❤❤❤

  • @Raisaab911
    @Raisaab911 หลายเดือนก่อน

    Very nice 👍👍👍👍❤❤❤❤😊😊😊😊🎉🎉🎉🎉

  • @user-yw2nu8nc4q
    @user-yw2nu8nc4q หลายเดือนก่อน

    ਸਾਨੂੰ ਵਿਸ਼ਵਾਸ ਕਿਸੇ ਤੇ ਵੀ ਹੈ ਨਹੀਂ

  • @BalwinderSingh-lb7fs
    @BalwinderSingh-lb7fs หลายเดือนก่อน

    ਟਹਿਣਾ ਸਾਹਿਬ 🙏🙏
    ਤੇ
    ਹਰਮਨ ਜੀ 🙏🙏
    ਜੇ ਕਾਂਗਰਸ ਤੇ ਆਪ ਦਾ ਪੂਰੇ ਦੇਸ਼ ਵਿੱਚ ਸਮਝੌਤਾ ਹੈ ਤਾਂ ਇਹ ਮੂਰਖ ਨੇਤਾ ਪਾਰਟੀਆਂ ਬਦਲ ਕੇ ਪੰਜਾਬ ਦੇ ਸਮਝਦਾਰ ਵੋਟਰਾਂ ਨੂੰ ਮੂਰਖ ਕਿਵੇਂ ਬਣਾ ਸਕਦੇ ਹਨ ਜੀ ?

  • @user-yw2nu8nc4q
    @user-yw2nu8nc4q หลายเดือนก่อน

    ਟਣਾ ਸਾਹਿਬ ਸਾਨੂੰ ਤਾਂ ਪਤਾ ਲੱਗ ਗਿਆ ਗੱਲ ਕਿਤੇ ਲਾ ਤੀ ਤੁਸੀਂ ਅਸੀਂ ਤਾਂ ਸਮਝ ਕੇ ਸਾਰੀ ਗੱਲ ਤੇਰੀ ਕਹਾਣੀ ਦੀ

  • @AnilSharma-bz4ww
    @AnilSharma-bz4ww หลายเดือนก่อน +1

    Baccheyan nu dher saari badhiyan

  • @amriksingh1813
    @amriksingh1813 หลายเดือนก่อน

    ਟਹਿਣਾ ਸਾਬ ਹੁਣ ਤਾਂ ਅਜੋਕੇ/ਅਖੌਤੀ ਲੀਡਰ ਪੇਪਰ ਭਰਨ ਵਾਲ਼ੇ ਦਿਨ ਜਾਂ ਫਿਰ ਹਿਮਾਚਲ ਵਾਂਗੂੰ ਜਿੱਤ ਕੇ ਵੀ ਪਾਰਟੀਆਂ ਬਦਲਣ ਲੱਗੇ ਕੋਈ ਸ਼ਰਮ ਨਹੀਂ ਕਰਦੇ, ਸਗੋਂ ਮਾਣ ਮਹਿਸੂਸ ਕਰਦੇ ਹਨ। ਇਹ ਗਿਰਗਿਟ ਦੀ ਨਵੀਂ ਪਰਜਾਤੀ ਪੈਦਾ ਹੋਗੀ ਬਾਈ ਜੀ।

  • @gurpreetsinghdhaliwal807
    @gurpreetsinghdhaliwal807 หลายเดือนก่อน

    ਸਤਿ ਸ੍ਰੀ ਅਕਾਲ ਜੀ

  • @GSINGH447
    @GSINGH447 หลายเดือนก่อน

    Very nice tehnna bai

  • @dilpreetsingh2093
    @dilpreetsingh2093 หลายเดือนก่อน

    ਗਿੱਲਾਂ ਅਕਸਰ ਸਿਆਸਤਦਾਨਾਂ ਦੇ,
    ਉੱਚੇ ਕਿਰਦਾਰ ਨੀ ਹੁੰਦੇ
    ਇਹਨਾਂ ਦੇ ਪਿਆਰ ਤੇ ਦੋਸਤਾਨੇ
    ਜ਼ਿਆਦਾ ਹੰਢਣਸਾਰ ਨੀ ਹੁੰਦੇ
    ਤਾਂ ਹੀ ਤਾਂ ਇਹਨਾਂ ਦੀ ਜੇਬ 'ਚ
    ਰਿਸ਼ਤਿਆਂ ਦੇ ਬਹੁਤੇ ਭਾਰ ਨੀ ਹੁੰਦੇ

  • @nirbhaisingh6456
    @nirbhaisingh6456 หลายเดือนก่อน +1

    ਦਿਵਸ ਦਿਵਸ ਮਨਾ ਕੇ ਮਜ਼ਦੂਰਾ ਨੂੰ ਕੋਈ ਫਰਕ ਨਹੀਂ ਪੈਣ ।ਇਹ ਸਭ ਗੱਲਾਂ ਦਾ ਕੜਾਹ ਐ । ਸਾਰੇ ਮਜ਼ਦੂਰ ਅੰਬਾਨੀ ਟਾਟਾ ਦੇ ਮਜਦੂਰੀ ਨਹੀਂ ਕਰਦੇ ।ਇਹ ਵਿਚਾਰੇ ਜਿਆਦਾ ਤਰ ਅਪਣੇ ਵਰਗੇ ਕਿਸਾਨ ਮਜ਼ਦੂਰਾਂ ਦੇ ਦਿਹਾੜੀ ਕਰਨ ਜਾਦੇ ਨੇ ।ਪਰ ਧਨਾਢਾ ਨਾਲੋਂ ਪਹਿਲਾਂ ਉਹ ਮਜ਼ਦੂਰੀ ਦੇ ਦਿੰਦੇ ।

  • @BalwantSingh-to7nu
    @BalwantSingh-to7nu หลายเดือนก่อน +1

    ਕੋਈ ਬੰਦਾ ਪੰਜਾਬੀ ਦੀ ਪੀ ਐਚ ਡੀ ਕਰਕੇ ਆਇਆ ਪਿੰਡ ਦੀ ਸੱਥ ਵਿੱਚ ਆ ਕੇ ਫ਼ੜ ਮਾਰ ਬੈਠਾ ਮੈਂ ਪੰਜਾਬੀ ਦੀ ਪੀ ਐਚ ਡੀ ਕਰਕੇ ਆਇਆ ਮੇਰੇ ਤੋਂ ਜ਼ਿਆਦਾ ਕੋਈ ਨਹੀਂ ਸਮਝਦਾਰ ਇੱਕ ਬਾਬਾ ਕਹਿੰਦਾ ਮੇਰੀ ਗੱਲ ਦਾ ਜਵਾਬ ਦੇ ਕਿਸੇ ਨੂੰ ਆਪਣੇ ਕੋਲ ਬਲਾਉਣਾ ਹੋਵੇ ਤਾਂ ਕੀ ਕਹੋਗੇ
    ਕਹਿੰਦੇ ਇਧਰ ਆਓ ਜੀ।
    ਬਾਬਾ ਕਹਿੰਦਾ ਗ਼ਲਤ ਅਸਲ ਪੰਜਾਬੀ ਇਹ ਹੈ ਉਰੇ ਆ ਊਏ

  • @user-so1tm4gm6x
    @user-so1tm4gm6x หลายเดือนก่อน

    V v nice

  • @narinderjeetsingh3994
    @narinderjeetsingh3994 หลายเดือนก่อน +1

    ❤❤❤

  • @jagtargill-rc4gy
    @jagtargill-rc4gy หลายเดือนก่อน

    Very good ji thana shiab and Harman thind ji thinks

  • @hunterhappy0073
    @hunterhappy0073 หลายเดือนก่อน

    Tehna Saab 8-10 Chanels Nu Iklla Hi Dabbi Firdda Waah Vi Jatta 🎉🎉❤❤

  • @punjabitarang
    @punjabitarang หลายเดือนก่อน

    ਸਭ ਨੂੰ ਦੇਖਿਆ ਜੀ ਹੁਣ ਤੁਸੀਂ ਦੱਸੋ ਕਿਹਨੂੰ ਪਾਈ। ।। ਵੋਟ for nota

  • @gurmitdhillon4281
    @gurmitdhillon4281 หลายเดือนก่อน +1

    ਵਾਈ ਜੀ ਪੰਜਾਬੀ ਵਿੱਚ ਕਮੇਟ ਪਾਇਆ ਕਰਿਆ ਕਰੋ ਜੀ

  • @CharnjitGill-jd6in
    @CharnjitGill-jd6in หลายเดือนก่อน

    Good 18:24

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏 Tehna Sahib ji and Harman Thind ji

  • @user-sk5zi1dw3o
    @user-sk5zi1dw3o หลายเดือนก่อน

    🙏🏻

  • @SatnamSingh-bc5zm
    @SatnamSingh-bc5zm หลายเดือนก่อน +3

    ਮਜ਼ਦੂਰਾਂ ਦੇ ਪੈਣ ਰੱਟਣ
    ਪੱਲੇ ਪੈਂਦਾ ਬਸ ਛੱਟਣ

  • @nirbhaisingh6456
    @nirbhaisingh6456 หลายเดือนก่อน

    4:10 ਹੁਣ ਪਤਾ ਲਗਿਆ ਮੇਰੇ ਪਿਛਲੇ ਦੋ ਸਾਲਾ ਤੋ ਮੇਰੇ ਪਲੇਟਨਸ ਕਦੇ ਪੂਰੇ ( ਨਾਰਮਲ )ਹੋਏ ਈ ਨਹੀਂ ਮੇਰੇ ਕੋਲ ਰਿਪੋਟਾ ਨੇ ਸਬੂਤ ਨੇ
    ।ਡਾਕਟਰ ਪਿਛਲੇ ਚਾਲੀ ਦਿਨਾ ਤੋ ਇਹ ਕਾਰਨ ਲੱਭਣ ਲਈ ਹੋਰ ਅੱਗੇ ਤੋ ਅੱਗੇ ਟੈਸਟ ਕਰਵਾਈ ਜਾਦੇ ਹਨ। ਅਸਲ ਕਾਰਨ ਸ਼ਾਇਦ ਇਹ ਹੀ ਹੋਵੇ ।ਵੈਕਸੀਨ ।

  • @gurpreetsingh-mp3hf
    @gurpreetsingh-mp3hf หลายเดือนก่อน

    Love you so much tehna Sahib g and madam thind g..lgda wringe ne pakka jitt jana Ludhiana tu..pakki gl note krlo g

  • @SurjeetSingh-pq4qg
    @SurjeetSingh-pq4qg หลายเดือนก่อน

    ,🙏🙏🙏🙏👌❤️❤️

  • @balwindersinghmander.fresn3580
    @balwindersinghmander.fresn3580 หลายเดือนก่อน

    ਟਹਣਾ ਭਾਜੀ ਵਾਹਗੂਰੁ ਜੀ ਕਰਨ ਸਖਪਾਲ ਖਹਿਰਾ ਜਿਤ ਜਾਵੋ ਪਰ ਦਲਵੀਰ ਗੌਲਡੀ ਦਾ ਕੀ ਬਣੂ ਅਜ ਤਕ ਕਾੰਗਰਸ ਦੋ ਗੀਤ ਗਊਦਾ ਸੀ ਕੂਜ ਸ਼ਰਮ ਕਰਨ। ਮੇ ਗੰਗਾਨਗਰ ਤੌ ਹਾੰ ਹੂਣਨ ਯੂਅਮਰੀਕਾ ਰਹਨਾ ਮੇਰੀ ਪੰਜਾਬੀ ਵੀਕ ਹੇ ਮਾਫ ਕਰਨਾ

  • @gurarpansingh3475
    @gurarpansingh3475 หลายเดือนก่อน

    ਸਾਨੂੰ ਤਾਂ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ ਭਗਵੰਤਮਾਨ ਤੇ ਵਿਸ਼ਵਾਸ ਕੀਤਾ ਸੀ ਉਸ ਨੇ ਵੀ ਪੂਰਾ ਨਹੀਂ ਕੀਤਾ ਪੰਜਾਬ ਦੇ ਨਾਂ ਤੇ ਨੌਕਰੀਆਂ ਕੱਢਕੇ ਬਾਹਰਲੇ ਸੂਬਿਆਂ ਦੇ ਬੰਦੇ ਰੱਖਲੇ ਪੰਜਾਬ ਵਿੱਚੋਂ ਐਸੀ ਬੀਸੀ ਰੱਖਲੇ ਜਨਰਲ ਕਿਧਰ ਜਾਣ ਜੱਟ ਸਾਰੇ ਜ਼ਮੀਨਾਂ ਵਾਲੇ ਨਹੀਂ ਹੁੰਦੇ ਇਹ ਵੀ ਜ਼ਿਆਦਾ ਕਮਜ਼ੋਰ ਵਰਗ ਰੇਖਾ ਵਿੱਚ ਆਉਂਦੇ ਹਨ ਉਨਾਂ ਨੂੰ ਸਰਕਾਰ ਗਰੀਬ ਨਹੀਂ ਸਮਝ ਦੀ ਤਾਹੀਂਓ ਕਰਜ਼ੇ ਹੇਠ ਦੱਬਕੇ ਖੁਦਕਸ਼ੀਆਂ ਕਰਦੇ ਨੇ ਪੰਜਾਬ ਨੂੰ ਤਾਂ ਰੱਬ ਹੀ ਬਚਾਵੇ ਗਾ ਇੰਨਾਂ ਨਵੀਂ ਨਸਲ ਦੀਆਂ ਗਿਰਗਟਾਂ ਤੋਂ

  • @harbhajanjandiala8724
    @harbhajanjandiala8724 หลายเดือนก่อน

    ਖਹਿਰੇ ਨੇ ਛੇ ਵਾਰ ਬਦਲੀਆ ਪਾਰਟੀਆ ਵੱਡਾ ਦਲਬਦਲੂ

  • @satwindersingh228
    @satwindersingh228 หลายเดือนก่อน

    jalbimbat hahahahaha sirra ji sirra

  • @AnilSharma-bz4ww
    @AnilSharma-bz4ww หลายเดือนก่อน

    Mazdoor ekta zindabad

  • @BalkarSingh-ko2qy
    @BalkarSingh-ko2qy หลายเดือนก่อน

    ਟਹਿਣਾ ਸਾਹਿਬ ਜੀ ਮਸੋਮ ਦਾ ਅਸਰ ਲੀਡਰਾਂ ਉੱਪਰ ਕਿੰਨਾ ਕੋ ਅਸਰ ਕਰੇਗਾ ਜੀ, ਇਹ ਅੱਜ ਜਿੱਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਰਾਤ ਨੂੰ ਪੱਤਾ ਨਹੀਂ ਕੀ ਸੁਪਨਾ ਆਉਂਦਾ ਹੈ ਸੇਵਰੇ ਦੂੱਜੇ ਦੀ ਬੁੱਕਲ ਵਿੱਚ ਜਾ ਬੈਠਦੇ ਹਨ ਜੀ। ਕਿਆ ਜਮੀਰ ਹੈ ਪਾਰਟੀ ਦੇ ਸਿਪਾਹੀ ਆ ਅੱਜ ਮਜ਼ਦੂਰ day ਦਿਨ ਸੀ ਬੁਹਤ ਬੁਹਤ ਵਧਾਈਆਂ ਹੋਣ ਜੀ ਅੱਜ ਏਸ ਦਿਨ ਸਾਡੇ ਦੇਸ਼ ਦੇ pm ਸਾਹਿਬ ਜੀ ਜਾ cm ਸਾਹਿਬ ਜੀ ਮਜ਼ਦੂਰ ਦੀ ਮਜ਼ਦੂਰੀ ਵਾਧਾ ਦਿੰਦੇ

  • @surjitchopra8024
    @surjitchopra8024 หลายเดือนก่อน

    tahna paji apni photo plz chang karlo program shuru karn wale hun

  • @jagsirsinghsidhu
    @jagsirsinghsidhu หลายเดือนก่อน

    ਟਹਿਣੀ ਜੀ ਹਰਮਨ ਥਿੰਦ ਜੀ ਸੱਤ ਸੀ੍ ਅਕਾਲ ਜੀ

    • @navneetkalra3772
      @navneetkalra3772 หลายเดือนก่อน

      ਟਹਿਣੀ ਨਹੀਂ, ਟਹਿਣਾ ਹੁੰਦਾ।

    • @rajindersinghrajinder7207
      @rajindersinghrajinder7207 หลายเดือนก่อน

      ​@@navneetkalra3772😂😂😂

    • @deepbrar.
      @deepbrar. หลายเดือนก่อน +4

      ਇਹ ਇੰਝ ਹੈ ਜਿਵੇੰ ਜਗਸੀਰ ਸਿੰਘ ਬਵਾਸੀਰ ਸਿੰਘ ਹੋਵੇ 😯

    • @rajindersinghrajinder7207
      @rajindersinghrajinder7207 หลายเดือนก่อน +1

      @@deepbrar. ਆਹੋ ਬਾਈ 😂

    • @deepbrar.
      @deepbrar. หลายเดือนก่อน +4

      ​@@rajindersinghrajinder7207ਹਾਂ ਜੀ ਵੀਰੇ 😍🙏

  • @yudukhan6658
    @yudukhan6658 หลายเดือนก่อน

    Thana bay ha kary gal sady ma boly punjabi virsa The M Kuldeep Singh pind Gharuan distk Mohali Punjab to salam karda ha eis vir new ta bhain new

  • @HARMANSINGH-re2dl
    @HARMANSINGH-re2dl หลายเดือนก่อน

    First

  • @harneksingh6923
    @harneksingh6923 หลายเดือนก่อน

    ਜਾ ਟਾਡੀਂਆ ਆਲੀ ਹੈ ਨਹੀਂ ਜਾ ਭਾਡੀਂਆ ਆਲੀ ਹੈ ਨਹੀਂ 13:11

  • @sewaksinghshamiria4488
    @sewaksinghshamiria4488 หลายเดือนก่อน +1

    ਭੀੜ ਲੇਬਰ ਚੌਂਕ ਵਿੱਚ ਤੱਕ ਕੇ ,
    ਹੌਂਕੇ ਲਵੇ ਮਈ ਦਿਵਸ ।

  • @user-no7sq7fo6o
    @user-no7sq7fo6o หลายเดือนก่อน

    ਇਹ ਜਿਤਣਾ ਨਹੀਂ ਟਿਕਟ ਵੀ ਨਹੀਂ ਮਿਲਣੀ

  • @SranService
    @SranService หลายเดือนก่อน

    West Bengal garmi bahut hi jyada hai

  • @ranjits13
    @ranjits13 หลายเดือนก่อน

    Khehra saab jindabad

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏🙏🙏🙏🙏🙏🙏🙏 to all members present in this program

    • @Karmjitkaur-gk1xq
      @Karmjitkaur-gk1xq หลายเดือนก่อน +2

      ਸਤਿ ਸ਼੍ਰੀ ਅਕਾਲ ਅਜੈਬ ਪਨੇਸਰ ਵੀਰ ਜੀ 🙏🏻🙏🏻

    • @ajaibsinghpanesarCanada
      @ajaibsinghpanesarCanada หลายเดือนก่อน

      @@Karmjitkaur-gk1xq thanks Karmjit now I will call you daughter as my age is 81 plus 🙏🙏

    • @Karmjitkaur-gk1xq
      @Karmjitkaur-gk1xq หลายเดือนก่อน

      @@ajaibsinghpanesarCanada Very Very Thanks uncle ji 🙏

  • @JagtarSinghSidhu
    @JagtarSinghSidhu หลายเดือนก่อน

    ਦਲਬਦਲਣ ਦਾ ਵੇਲਾ

  • @poisonfreeindia5358
    @poisonfreeindia5358 หลายเดือนก่อน

    ਇੱਕ ਦਿਨ ਟੇਕਣਾ ਸਾਹਿਬ ਸਰਵਾ ਕਰਨ ਲਈ ਇੱਕ ਪਿੰਡ ਵਿੱਚ ਗਿਆ ਪਿੰਡ ਛੋਟਾ ਸੀ ਅਤੇ ਕਬਰ ਸਥਾਨ ਵੱਡਾ ਸੀ ਪਿੰਡ ਦੇ ਲੋਕਾਂ ਨੂੰ ਪੁੱਛਿਆ ਕਿ ਪਿੰਡ ਛੋਟਾ ਹੈ ਕਬਰ ਸਥਾਨ ਵੱਡਾ ਹੈ ਏਹ ਸਮਜ ਨੀ ਆਇਆ ਪਿੰਡ ਦੇ ਲੋਕਾਂ ਨੇ ਦੱਸਿਆ ਕਬਰ ਸਥਾਨ ਤਾਂ ਵੱਡਾ ਹੈ ਕਿਉਂਕਿ ਇਥੇ ਆਏ ਗਏ ਮਰ ਜਾਂਦੇ ਹਨ

  • @jagjiwankaur3938
    @jagjiwankaur3938 หลายเดือนก่อน

    ਵਾਹਿਗੁਰੂ ਬਚੀਆ ਤੇ ਹੋਰ ਕਿਰਪਾ ਕਰਿਆ ਬਾਕੀ ਬਚਿਆ ਨੂੰ ਬੇਨਤੀ ਹੈ ਚੰਗੀਆਂ ਦੀ ਰੀਸ ਕਰੋ ਤੁਸੀ ਪੰਜਬ ਦੀ ਤਕਦੀਰ ਬਦਲਣੀ ਹੈ❤❤🎉ਚੜਦੀ ਕਲਾ ਚ ਚਜ ਦਾ ਵਿਚਾਰ

  • @aqibejazabbasi897
    @aqibejazabbasi897 หลายเดือนก่อน

    Hahaha gy thy ni

  • @abroldentalcare8638
    @abroldentalcare8638 หลายเดือนก่อน

    Sufficient pension is not given to labour by epf pls discuss Ashok Abrol

  • @bhupindersingh1193
    @bhupindersingh1193 หลายเดือนก่อน

    ਟਣਾ ਸਾਹਿਬ ਪ੍ਰਾਈਮ ਏਸ਼ੀਆ ਪ੍ਰਾਈਮ ਏਸ਼ੀਆ ਦੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭੁਪਿੰਦਰ ਸਿੰਘ ਗੱਲ ਕਰ ਰਿਹਾ ਹਾਂ ਮੈਂ ਵੀ ਇੱਕ ਮਜ਼ਦੂਰ ਹਾਂ ਕਾਰ ਪੇਂਟਰ ਦਾ ਕੰਮ ਕਰਦਾ ਹਾਂ ਅੱਜ ਤੋਂ ਚਾਰ ਮਹੀਨੇ ਪਹਿਲਾਂ ਮੈਂ ਕਿਸੇ ਦਾ ਕਾਰਪੈਂਟਰ ਦਾ ਕੰਮ ਕਰ ਰਿਹਾ ਸੀ ਜੋ ਕਿ ਡੀਲਰ ਸੀ ਉਸ ਦੇ ਨਾਲ ਘੱਟ ਤੋਂ ਘੱਟ ਰੇਟ ਕਰਕੇ ਕੰਮ ਕੀਤਾ ਪਰ ਸਰਦੀ ਵਿੱਚ ਅਸੀਂ ਠੰਡ ਦੇ ਸਮੇਂ ਵਿੱਚ ਉਸ ਦਾ ਕੰਮ ਕਰਦੇ ਰਹੇ ਘੱਟ ਤੋਂ ਘੱਟ ਰੇਟ ਕਰਨ ਦੇ ਬਾਵਜੂਦ ਵੀ ਸਾਡਾ ਉਸਦੇ ਵੱਲ 63 ਹਜਾਰ ਰੁਪ ਪਕਾਇਆ ਨਿਕਲਦਾ ਸੀ ਜੋ ਕਿ ਉਹ ਡੀਲਰ ਗੁਰੂ ਘਰ ਤੋਂ ਸਾਡਾ ਪ੍ਰੇਮੀ ਸੀ ਇਸ ਕਰਕੇ ਅਸੀਂ ਉਸਨੂੰ ਕਿਹਾ ਚਲ ਜੋ ਤੂੰ ਦੇਣਾ ਹੈ ਉਹ ਦੇ ਦੇ ਉਸਨੇ ਸਭ ਕੁਝ ਘਟਾ ਕੇ 63 ਹਜਾਰ ਤੋਂ ਘਟਾ ਕੇ 35000 35 ਹਜਾਰ ਰੁਪਏ ਦੇਣੇ ਕਰ ਲਿਤੇ ਦੇ ਵਿੱਚੋਂ ਵੀ ਉਸਨੇ ਸਾਨੂੰ 20 ਹਜਾਰ ਰੁਪ ਦੇ ਕੇ ਸਾਨੂੰ ਕਿਹਾ ਬਾਕੀ ਬਕਾਇਆ ਤੁਹਾਨੂੰ ਅਗਲੇ ਹਫਤੇ ਦੇ ਦਵਾਂਗਾ ਜਿਸ ਨੂੰ ਕਿ ਅੱਜ ਦੋ ਮਹੀਨੇ ਹੋ ਚੁੱਕੇ ਹਨ ਕਿ ਅੱਜ ਦਿਨਾ ਕੱਲ ਦਿੰਦਾ ਅੱਜ ਦਿਨਾ ਕੱਲ ਦਿੰਦਾ ਇਸ ਤਰ੍ਹਾਂ ਕਰ ਕਰਕੇ ਸਾਨੂੰ ਬਹੁਤ ਹੀ ਪਰੇਸ਼ਾਨ ਕਰ ਰਿਹਾ ਹੈ ਇਹਨਾਂ ਲੋਕਾਂ ਨੂੰ ਵੀ ਤੁਸੀਂ ਲਾਹਨਤਾਂ ਪਾਇਆ ਕਰੋ ਕਿ ਜੋ ਗਰੀਬ ਦਾ ਹੱਕ ਨਹੀਂ ਦਿੰਦੇ ਧੰਨਵਾਦ ਜੀ 6239594067 ਅੰਮ੍ਰਿਤਸਰ

  • @sukhmanjotsingh7427
    @sukhmanjotsingh7427 หลายเดือนก่อน +2

    ਗੋਲਡੀ ‌ਨੇ ਬਹੁਤ ਗ਼ਲਤ ਕੀਤਾ ਹੈ

    • @devindersingh4714
      @devindersingh4714 หลายเดือนก่อน

      Kehre ne ki sahi kita jehra sangroor aa geya

  • @user-no7sq7fo6o
    @user-no7sq7fo6o หลายเดือนก่อน +1

    ਲਾਲਚ ਨਾਲ ਜਾ ਡਰ ਨਾਲ ਜਾਂਦੇ ਹਨ

  • @jatendersingh3596
    @jatendersingh3596 หลายเดือนก่อน +1

    Sat Shri akal 22 ji and didi ji

  • @TarsemSingh-wn8dn
    @TarsemSingh-wn8dn หลายเดือนก่อน

    The lion,s

  • @ranjits13
    @ranjits13 หลายเดือนก่อน

    Congress party jindabad

  • @barkhasingh8372
    @barkhasingh8372 หลายเดือนก่อน

    ਬਹੁਤ ਬਹੁਤ ਗੁੰਡ ਜੀ ਵਿਚਾਰ

  • @navneetkalra3772
    @navneetkalra3772 หลายเดือนก่อน

    ਆ ਲੈ ਪਿਆਰ ਨਿਸ਼ਾਨੀ, ਛੱਲਾ ਮੋੜੀ ਨਾ,
    ਟੁੱਟੇ ਦਿਲ ਨਹੀਂ ਜੁੜਦੇ, ਪੰਜਾਬ ਕਾਂਗਰਸ ਤੋੜੀ ਨਾ।
    ਦਲਵੀਰ ਸਿੰਘ ਗੋਲਡੀ (ਜੱਸੀ ਖੰਗੂੜਾ)=ਪੰਜਾਬ ਕਾਂਗਰਸ=ਆਮ ਆਦਮੀ ਪਾਰਟੀ=ਹੁਣ ਅਗਲਾ ਕੌਣ? ਧੰਨਵਾਦ।

  • @gurpreetsingh-mp3hf
    @gurpreetsingh-mp3hf หลายเดือนก่อน

    Mai Ludhiana tu hi haa

  • @gurarpansingh3475
    @gurarpansingh3475 หลายเดือนก่อน +5

    ਹਲਕਾ ਖੰਡੂਰ ਸਾਹਿਬ ਵਾਲਿਓ ਸ਼ਰਾਬ ਦੀ ਬੋਤਲ ਪਿੱਛੇ ਵਿਕਕੇ ਆਪਣਾ ਕੀਮਤੀ ਵੋਟ ਨਾਂ ਗਵਾ ਲਿਓ ਸ਼ਰਾਬ ਦੀ ਬੋਤਲ ਲੈਣੀ ਲੈ ਲਿਓ ਜਹਿੜੀਆਂ ਪਾਰਟੀਆਂ ਸ਼ਰਾਬ ਦਾ ਲਾਲਚ ਦੇਕੇ ਸ਼ਰਾਬੀਆਂ ਤੋਂ ਵੋਟਾਂ ਲੈਣੀਆਂ ਚਾਹੁੰਦੀਆਂ ਨੇ ਇਹ ਪਾਰਟੀਆਂ ਕੱਪੜੇ ਰਾਸ਼ਣ ਦਾ ਵੀ ਲਾਲਚ ਦੇ ਸਕਦੀਆਂ ਨੇ ਪਰ ਵੋਟ ਸੋਚ ਸਮਝ ਕੇ ਹੋਸ਼ ਹਵਾਸ ਵਿੱਚ ਰਹਿਕੇ ਭਾਈ ਅੰਮਿਰਤ ਪਾਲ ਸਿੰਘ ਨੂੰ ਪਾ ਦਿਓ ਜੀ ਇਸ ਬੱਚੇ ਤੇ ਉਮੀਦ ਹੈ ਪੰਜਾਬ ਦੀ ਕੁੱਝ ਵਧੀਆ ਕਰ ਸਕਦਾ ਏ

    • @SukhdevSingh-ju1ie
      @SukhdevSingh-ju1ie หลายเดือนก่อน

      ਕੀ ਉਮੀਦ ਹੈ ਇਸ ਬੱਚੇ ਤੋਂ ।ਜੋ ਇੱਕ ਸਾਲ ਪਹਿਲਾਂ ਪੰਜਾਬ ਨੂੰ ਅੱਗ ਲਾਈ ਹੋਈ ਸੀ।

    • @DeepSahil-nb7yt
      @DeepSahil-nb7yt หลายเดือนก่อน

      ​@@SukhdevSingh-ju1ie koi agg nahi lyi he sago o chitta di aag noo ruk see

  • @gursewakdhillon2621
    @gursewakdhillon2621 หลายเดือนก่อน

    Ja jitu tan fara hai

  • @bholanehal4234
    @bholanehal4234 หลายเดือนก่อน

    Ihna da tan Chehra he husmukh he har time he husde rehdan han

  • @gurjitsingh5124
    @gurjitsingh5124 หลายเดือนก่อน

    Khera majia hiya😂

  • @abroldentalcare8638
    @abroldentalcare8638 หลายเดือนก่อน

    Ashok Abrol

  • @user-yb3el6tq7z
    @user-yb3el6tq7z หลายเดือนก่อน

    App,party,jidabad,cm,man,sab+13hovega

  • @manindergill112
    @manindergill112 หลายเดือนก่อน

    Aina dii ladei nii aa

  • @bhupindersingh5571
    @bhupindersingh5571 หลายเดือนก่อน

    Tahina ji harman thind ji tusi ta kahi janeo vadhiya conm karn wale noo vot paiyo .sare votaran laiy koai vi chehra thik na hi tusi daso vot kisnoo paiy.

  • @HARMANSINGH-re2dl
    @HARMANSINGH-re2dl หลายเดือนก่อน

    First to see smd and comment

  • @kiranjeet9389
    @kiranjeet9389 หลายเดือนก่อน +1

    ਵੈਸੇ ਗੋਲਟੀ ਨੇ ਸਹੀ ਕੀਤਾ ਸੀ ਕਾਂਗਰਸ ਨੇ ਉਸ ਨੂੰ ਖੂੰਜੇ ਲਾ ਦਿੱਤਾ ਸੀ ਹੁਣ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਗੋਲਟੀ ਦੀ ਨਾ ਕਦਰ ਕੀਤੀ ਹੈ ਸੋਡੀ ਅੱਗੇ ਕੌਣ ਕਦਰ ਕਰੇਗਾ ਕਿਉਂਕਿ ਇਹੋ ਉਮੀਦਵਾਰ ਬਹੁਤ ਹੀ ਚੰਗਾ ਤੇ ਵਧੀਆ ਸੀ ਜਿਸ ਨੇ ਆਪਣੇ ਇਲਾਕੇ ਦੇ ਨਾਲ ਵਫਾਦਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਸੀ

  • @nazamsingh2056
    @nazamsingh2056 หลายเดือนก่อน

    Goldi.dhuri.de.aap.vich.jan.nal.congras.nudhuri.vicho.jiada.vote.pavegi

  • @GurpreetSingh-qp9wu
    @GurpreetSingh-qp9wu หลายเดือนก่อน

    Kherabiaapanikiapartyne

  • @vickyvickt1477
    @vickyvickt1477 หลายเดือนก่อน

    Goldy kolli chatt darda aap che chal giya

  • @user-yt4mp1lw2x
    @user-yt4mp1lw2x หลายเดือนก่อน

    Modi Ne Eh Teke Vali Chal Khedi Modi Ne Teeka Mis Keeta

  • @ranjits13
    @ranjits13 หลายเดือนก่อน

    Goldy da kujh nahi hona

  • @birbaldass4605
    @birbaldass4605 หลายเดือนก่อน

    Khehra jindabad

  • @Amanandray93
    @Amanandray93 หลายเดือนก่อน

    Thind over acting
    Eh punjab di Archna Puran Singh aa

  • @user-yt4mp1lw2x
    @user-yt4mp1lw2x หลายเดือนก่อน

    Khehra Vi 1st Aap Vich Si Eh Vi Dogla Hay

  • @Satnam.singhpress
    @Satnam.singhpress หลายเดือนก่อน

    Sangrur walio bande banjo !
    Joker khaira, tohade ch fut paun aaia.
    Khaira joker born to father Akali minister and joined aap party after moved to Congress party ,now ED sword on Khaira's head because he is on bail about money laundering case, now he is on bail, sooner he will join bjp.
    13-0 Zindabad
    First honest CM Zindabad