Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Nice views of edmonton downtown ,river and bridge ,almost good whether .lot of thanks you Ripan,khushi,Runa and brother in law baiji to supporting to you and roaming us all over EDMONTON throw your vlog.wahe guru ji khalsa waheguru ji ki fateh.
Çaanda banya c 150 saal pehla but Montreal Quebec 350 saal purana.. we have enough old buildings, you guys might like it … please visit Quebec City and Montreal … ❤❤❤❤ .. love from Montreal ..
Sat Sri akal veer je .asi thade nal vekh rahe hai caneda .bhut vadia tuci sarea nu dekha rahe ho waheguru ji hamesha khush rakhan je.tronto javoge te balleville college bare jarur dasna.sade bete ne Jana Han asi wait kar rahe hai.🎉🎉❤
ਕੁਦਰਤ ਵਲੋਂ ਧਰਤੀ ਦਾ ਬਣਾਇਆ ਚੱਪਾ ਚੱਪਾ ਆਪਣੀ ਆਪਣੀ ਜਗ੍ਹਾ ਵਧੀਆ ਹੁੰਦਾ ਹੈ
Ripan Bai ji and khushi Behan America Desh bhi jarur Dekhna Rab Raakha
ਰਿਪਨ ਖੁਸ਼ੀ ਤੁਹਾਡੇ ਭੈਣ ਤੇ ਜੀਜਾ ਜੀ ਦਾ ਸੁਭਾਆ ਬਹੁਤ ਵਧੀਆ ਹੈ ਸਾਨੂੰ ਅਪਣਾ ਕੰਮ ਛੱਡ ਕੇ ਕੈਨਡਾ ਘੁਮਾ ਰਹੇ ਹਨ ਧੰਨਵਾਦ
Happy Birthday soorma sardar Bhagat Singh ji
28 September 1907 jai hind
ਬਲੋਗ ਵਧੀਆ ਹੈ । ਮੌਸਮ ਵਾਸਤੇ ਖਰਾਬ ਸ਼ਬਦ ਨਾ ਵਰਕਿਆ ਜਾਵੇ ਤਾਂ ਚੰਗਾ ਹੈ ਕਿਉਂਕਿ ਮੌਸਮ ਖਰਾਬ ਨਹੀ ਹੂੰਦਾ ਬੱਸ ਆਪਣੇ ਰੰਗ ਬਦਲਦਾ ਹੈ । ਗਰਮੀ ਸਰਦੀ ਬਾਰਿਸ਼ ਸਬ ਮੌਸਮ ਦੇ ਰੰਗ ਨੇ ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤
ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ❤🎉❤🎉❤🎉❤🎉
ਬਹੁਤ ਵਧਿਆ ਟਾਊਨ ਹੈ ਵਹਿਗੁਰੂ ਤਹਾਨੁ ਹਮੈਸ਼ਾ ਖੁਸ਼ ਰਖੈ 🙏🙏❤️❤️🌷🌷💐💐
Ripen your all sisters great ❤❤
Canada Beautiful ❤❤❤❤
ਬਾਈ ਜੀ ਪ੍ਰਾਹੁਣੇ ਦਾ ਖਿਆਲ ਰੱਖਿਆ ਕਰੋ ਬਹੁਤ ਜਿਆਦਾ ਇਕਲਤਾ ਮਹਿਸੂਸ ਕਰ ਰਹੇ ਨੇ
ਹੁਣ ਫੁੱਫੜ ਆ ਫੂਫੜ ਨੂੰ ਕੋਣ ਪੁੱਛਦਾ
ਧੰਨਵਾਦ ਬਾਈ ਜੀ ਬਾਈ ਜੀ ਸ਼ਹਿਰ ਬਹੁਤ ਸੋਹਣਾ ਲੱਗਿਆ ਜਿੰਨਾ ਵੀ ਦਿਖਾਇਆ ਤੁਸੀਂ ਬਾਕੀ ਸਾਰੇ ਭੈਣ ਤੇ ਭਾਈ ਨੂੰ ਸਤਿ ਸ੍ਰੀ ਅਕਾਲ ਬਾਕੀ ਬਾਈ ਜੀ ਜਿੰਨੀ ਵੀ ਮਿਹਨਤ ਕਰਦੇ ਹੋ ਬਹੁਤ ਜਿਆਦਾ ਤੁਰ ਫਿਰ ਕੇ ਦਿਖਾਉਣਾ ਇਹ ਹਰ ਇੱਕ ਦੇ ਵੱਸ ਦਾ ਨਹੀਂ ਇਹ ਤੇ ਬਹੁਤ ਮਿਹਨਤ ਲੱਗਦੀ ਹੈ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਤੇ ਖੁਸ਼ੀਆਂ ਬਖਸ਼ੇ ਲੰਮੀਆਂ ਉਮਰਾਂ ਹੋਣ ❤❤ ਧਾਲੀਵਾਲ ਭੈਣੀ ਜੱਸਾ ❤❤❤
Ripan and khusi g tuhadi sari sister superb ha
Bahut snoiiii punjabi boldiya ha
Like canadian
ਰਿਪਨ ਬਾਈ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਹਾਜ਼ਰ ਜੀ
Ripan asi har roj gar baethy kanada vekh rhi h ji.sanu enj lagda h asi kanada gum rhi ha ji.tuhada bhot dhanwad ji.❤Deepa Bathinda To.❤❤❤
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Sirsaindia❤❤❤
🌹ਬਹੁਤ ਹੀ ਸੋਹਣਾ ਐਡਮਿਨਟਨ🌹
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ
I. Am. Like. Canada🎉🎉🎉🎉🎉🎉❤❤❤❤❤❤❤❤👌👌
ਰਿਪਨ ਵੀਰ ਭੈਣ ਖੁਸ਼ੀ ਸਤਿ ਸ੍ਰੀ ਅਕਾਲ ਜੀ ਭੈਣ ਰੂਨਾ ਤੇ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਜੀ ਵੀਰ ਜੀ ਮੈ ਤੁਹਾਡੇ ਬਲੋਗ ਬਹੁਤ ਟੇਮ ਤੋਂ ਦੇਖਦਾ ਹਾਂ ਸਾਰੇ ਬਹੁਤ ਹੀ ਜਿਆਦਾ ਵਧੀਆ ਹੁੰਦੇ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰ ਅੱਜ ਦੇ ਬਲੋਗ ਵਿੱਚ ਰੁਨਾ ਭੈਣ ਦੀ ਸ਼ਰਟ ਦੇ ਬਟਨ ਪਹਿਲਾਂ ਗਲਤ ਲੱਗੇ ਹੋਏ ਸਨ ਵਾਦ ਵਿੱਚ ਠੀਕ ਕਰਲੇ ਸਨ। ਬਿੱਟੂ ਗਰਚਾ ਧੂੜਕੋਟ ਰਣਸੀਂਹ ਨਿਹਾਲ ਸਿੰਘ ਵਾਲਾ ਮੋਗਾ
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Waheguru ji 🙏🙏🙏🙏🇮🇳🇨🇦🇮🇳🙏🙏🙏🙏
Dhan Guru Nanak Dev g Chadikala Rakhna 🙏
ਬਾਈ ਜੀ ਯੂਰਪ ਨਾਲੋਂ ਕਿਸ ਕਿਸ ਨੂੰ ਕੈਨੇਡਾ ਵੱਧ ਸੋਹਣਾ ਲੱਗਿਆ
ਕਨੇਡਾ ਨਾਲੋਂ ਜਪਾਨ ਤੇ ਫਰਾਂਸ ਤੇ ਨੋਰਵੇ ਤੇ ਜਰਮਨ ਬਹੁਤ ਵਧੀਆ ਦੇਸ਼ ਹਨ
@@LakhwinderSingh-g7x ਵਧੀਆ ਤਾਂ ਹੈਗੇ ਨੇ ਬਾਈ ਜੀ ਪਰ ਵੀਜ਼ਾ ਨਹੀਂ ਦਿੰਦੇ ਪਹਿਲੀ ਵਾਰ ਵੇਖਿਆ ਕਨੇਡਾ ਵੀ ਸੋਹਣਾ ਦੇਸਾ ਦੂਸਰੇ ਬਲਾਕ ਵੀ ਬਾਈ ਦੇ ਦੇਖੇ ਆ ਉਹ ਵੀ ਸੋਹਣੇ ਆ ਪਰ ਇਹ ਵੀ ਮੈਨੂੰ ਵਧੀਆ ਲੱਗਿਆ
Bilkul sohna nhi Europe tu
ਸਾਡਾ ਕਨੇਡਾ ਬਹੁਤ ਸੋਹਣਾ। Ontario and Quebec are most most beautiful and most developed part of the canada.
ਇੰਗਲੈਂਡ ਜ਼ਿਆਦਾ ਵਧੀਆ
ਰਿਪਨ ਅਤੇ ਖੁਸ਼ੀ ਜੀ ਆਪ ਜੀ ਨੇ ਸਾਨੂੰ ਐਡਮਿਨਟਨ ਸ਼ਹਿਰ ਦਿਖਾਇਆ ਜੋ ਬਹੁਤ ਹੀ ਸੁੰਦਰ ਸੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ
ਵਾਹਿਗੁਰੂ ਵਾਹਿਗੁਰੂ,ਬਹੁਤ ਸੋਹਣਾ ਵਲੋਗ ।ਜਿਉਦੇ ਰਹੋ ਖੁਸ਼ ਰਹੋ।
Downtown Pedway v bhout different te good concept a edmonton ch, winter lyi khass krke
Sobyutyful❤❤❤
Very nice 👍 and ❤❤🎉🎉
Bhaji meri beti muskan v Brampton ch aa tuhada blog dkh k lagda jiven mein apni beti nu mil Li God bless u brother
Edmonton downtown night time bahut beautiful lgda... ❣️
ਬਹਤ ਸੋਹਣਾ ਲੱਗਿਆ👍
Nice..... Bahut badhiya.... God bless all of you.... Carry on....
ਰੂਨਾ ਦਾ ਸੁਭਾਅ ਇੰਗਲੈਂਡ ਵਾਲੀ ਸੰਦੀਪ ਵਰਗਾ,, ਕੁਲਦੀਪ ਸੁੱਖ ਦੀ ਵਾਈਫ਼ ਫੁਕਰੀ ਆ
Hanji
I agree
ਆਲ ਦ ਬੈਸਟ❤❤❤❤❤
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
Wah ji wah jiyode te khush raho
Beautiful Canada, proud to be Canadian
Very very good information ❤❤🎉🎉😊😊
Love 💕💕 you work bro thanks Love ❤ from Pakistan
Sweety from India original from Patiala
Very nice vlog 👌 ❤❤❤
Long live and show us whole world🌎 at home🏠 who can't spend to travel
Downtown Edmonton mera Munda v Rahta hai❤
Nice Down town Admontin good Roona family thanks to view 🌸💕😍🙏
Very nice video tusi sahnu canda guman de o
Sister so cute and nice aapji di bahut 👌👌sohni city
Nice vlog waheguru ji mehar kran ji
Bhut vadia bilog god bless both of you take care 🌺🌺
Buhat badeya ji god blass you 👍🙏
Whole earth is very beautiful
Edmonton is Beautiful city ❤😊🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉❤❤❤❤❤❤❤❤❤
V nice. God bless u bachoo
ssa veer ji khushi di bhut vdiaya lgda tuhade vlog dekh k .raab ji hmesha khush rkhn❤❤
❤❤very nice ji❤❤
Nice views of edmonton downtown ,river and bridge ,almost good whether .lot of thanks you Ripan,khushi,Runa and brother in law baiji to supporting to you and roaming us all over EDMONTON throw your vlog.wahe guru ji khalsa waheguru ji ki fateh.
Bhut he vadhia khushi and veer ji
Satnam Waheguru Ji 🙏🙏🙏🙏🙏
Waheguru ji 🙏 kirpa kare
😢 ਸਤਿ ਸ੍ਰੀ ਅਕਾਲ ਸਾਰਿਆਂ ਭੈਣਾ ਭਰਾਵਾਂ ਨੂੰ ਬਹੁਤ ਵਧੀਆ ਲੱਗਾ ਕਨੇਡਾ ਘੁਮਾ ਤਾ ਸਾਰਾ ਅੱਜ ਤਾਂ ਆਨੰਦ ਆ ਗਿਆ ਵਧੀਆ ਵਧੀਆ ਜਵਾਨੀਆਂ ਮਾਣੋ ਵਾਹਿਗੁਰੂ ਸਾਨੂੰ ਤੰਦਰੁਸਤੀ ਦੇ
Edmonton ❤mine city
Canada beautiful 🎉
waheguru ji chardicala ch rakhn
Thanks for see ADMENTON city 🙏 in Canada 🇨🇦 😀 👍 🙏 🙌 💙 snow city on Canada 🇨🇦 😀 👍 😊 😄 😉 🇨🇦 😀 👍
Bhoot sohna ih vlog ❤❤❤❤❤❤❤
ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਕਨੇਡਾ ਦੀ ਸਾਨੂੰ ਘਰ ਬੈਠਿਆਂ ਨੂੰ ਸੈਰ ਕਰਾਉਣ ਲਈ🙏🙏🙏🙏🙏🙏
Waheguru ji mehr karn
❤❤ from Auckland Newzland
ਬਹੁਤ ਵਧੀਆ ਜੀ 👌👌🙏
ਬਹੁਤ ਬਹੁਤ ਵਧੀਆ ਜੀ
We'ri NEIC ji WERI NEIC ji
22 g mai Lethbridge ha tusi sade kol aa sakde ho g
ਬਾਈ ਜੀ ਪੰਜਾਬ ਵਿੱਚ ਬਾਪੂ ਦੀ
ਜਾਇਦਾਦ ਹੈਗੀ ਆ ਫਿਰ ਤਾ ਨਜ਼ਾਰੇ ਆ ਪਰ ਜੇ ਬਾਬੂ ਕੋਲ ਕੁਝ ਨਹੀਂ ਫ਼ੇਰ ਔਖਾ
Plzz night life v dekheya kro ..tuhade vlog bina brekfast adhura mera..🥰🤗🤗
I'm Awais Mubashar from lahore
Very nice Edmonton city.
23 September first wish for long life for you
Bhotttttttt shona lagiya Mall ji ❤❤ waheguru ji bless u always 🙏🙏 Punjabi travel Cauple ❤
I am in Edmonton and I love this beautiful city
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
Nice place. However, I love my Cali, USA 🇺🇸
Downtown is almost same for most cities
Çaanda banya c 150 saal pehla but Montreal Quebec 350 saal purana.. we have enough old buildings, you guys might like it … please visit Quebec City and Montreal … ❤❤❤❤ .. love from Montreal ..
Calgary and edmonton da same weather hai. Ethey v bhot dhupp rehndi .sari winter minus 45 nai hunda only 1 week or 2. Rest is fine
Sat Sri akal veer je .asi thade nal vekh rahe hai caneda .bhut vadia tuci sarea nu dekha rahe ho waheguru ji hamesha khush rakhan je.tronto javoge te balleville college bare jarur dasna.sade bete ne Jana Han asi wait kar rahe hai.🎉🎉❤
Good job 👏 👍 RK❤❤❤❤❤❤❤❤❤❤❤❤❤❤❤❤❤❤
Veer ANI THAND AA BAHAR AAKE KI KARNA BAKI KAM LAYI AYE LOK KAM TE GAYE NE
Bai ji ਅਪਣੇ ਕਈ ਲਗਦੇ ਜੀਜਾ ਜੀ ਨੂੰ ਕਹਿੰਦੇ
Enjoy a tour of the Canada 🇨🇦 😀 ✨️ 😊
ਵਾਹਿਗੁਰੂ ਜੀ
Ripan ji thanks down town da mining desaye God bless u thanks Be happy Fatehgreh sahib
EDMONTON IS BEAUTIFUL CITY
THANKS FOR SEE DOWNTOWN IN ADMENTON IN CANADA 🇨🇦 😀 🙌 🙏 😄 😊 🇨🇦 😀 🙌 🙏 😄 😊 🇨🇦 😀
ਬਹੁਤ ਹੀ ਵਧੀਆ
Sat shree akal ❤❤ God bless you 🙏❤❤❤
Agr bro clarity ght jandi aa ta tuc 60 frame krke 1080P krke video bna skde o ja fer 4K krke
All da best ❤❤❤❤❤❤❤