ਕਨੇਡਾ ਚ ਪੁਰਾਣੇ ਪੰਜਾਬ ਵਰਗੀ ਜਿੰਦਗੀ Pujabi Farm in Canada | Punjabi Travel Couple | Ripan khushi

แชร์
ฝัง
  • เผยแพร่เมื่อ 17 ธ.ค. 2024

ความคิดเห็น • 349

  • @SatnamSinghSivia
    @SatnamSinghSivia 3 หลายเดือนก่อน +41

    ❤ ਕਨੇਡਾ ਟੂਰ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਐਪੀਸੋਡ ਆ ਜਿਹੜੇ ਕਹਿੰਦੇ ਸਾਡੇ ਕੋਲੇ ਮਿਲੀਅਨ ਦੇ ਘਰ ਨੇ ਆਹ ਨੇ ਮੇਰੇ ਹਿਸਾਬ ਨਾਲ ਇਸ ਫਾਰਮ ਹਾਊਸ ਤੋਂ ਵਧੀਆ ਕੋਈ ਚੀਜ਼ ਨਹੀਂ ਉਹ ਸਾਰੇ ਘਰ ਮਿਲਨਾ ਦੇ ਘਰ ਵੀ ਕਿਤੇ ਸਾਹਮਣੇ ਜੀਰੋ

    • @punjabap139
      @punjabap139 3 หลายเดือนก่อน +4

      Hnji bilkul sahi keha tusi, sab tu wadia vlog aa aaj da, sachi kinna wadia mahool first time dekhiya

  • @KulwantSingh-gw6bw
    @KulwantSingh-gw6bw 3 หลายเดือนก่อน +24

    ਬਹੁਤ ਵਧੀਆ ਲੱਗਿਆ ਤੁਸੀਂ ਸਾਨੂੰ ਕੈਨੇਡਾ ਦਾ ਹਰ ਰੰਗ ਹਰ ਹਿੱਸਾ ਕੰਮ,ਜਿੰਦਗੀ , ਖੁਸ਼ੀਆਂ ਔਕੜਾਂ ਦਿਖਾ ਰਹੇ ਹੋ ਧੰਨਵਾਦ

  • @darshangill26
    @darshangill26 3 หลายเดือนก่อน +13

    ਰਿਪਨ। ਬੜਾ। ਵਧੀਆ। ਰਿਹਾ। ਅੱਜ। ਵਾਲਾ। ਸਫਰ। ਸਾਡੇ। ਪਿੰਡ। ਵੱਲ। ਦਾ। ਪੰਜਾਬੀ।। ਸੌ ਕੀ। ਕਿਸਾਨ। ਮਿਲਾਇਆ। ਬਹੁਤ ਬਹੁਤ। ਧੰਨਵਾਦ। ਰਿਪਨ। ਵਾਹਿਗੁਰੂ ਜੀ। ਲੰਮੀ। ਉਮਰ। ਬਖਸ਼ੇ

  • @Eastwestpunjabicooking
    @Eastwestpunjabicooking 3 หลายเดือนก่อน +19

    ਅੱਜ ਤੱਕ ਦਾ ਸਭ ਤੋਂ ਵਧੀਆ, ਪੂਰੇ ਪੰਜਾਬੀ ਬੋਲੀ ਰਹਿਣ ਸਹਿਣ ਪਹਿਰਾਵਾ ਪੂਰਾ ਦੇਸੀ ਪਰ ਜਾਣਕਾਰੀ ਸਭ ਤਰਾ ਦੀ , ਕੋਈ ਫਰਲੋ ਦਿਖਾਵਾ ਨੀ ਰੀਅਲ ਪੰਜਾਬੀਅਤ । ਵਾਹਿਗੁਰੂ ਤੁਹਾਨੂ ਵੂ ਵੀ ਖੁਸ਼ ਰਖੇ ਜਿੰਨਾਂ ਕਰਕੇ ਸਾਨੂੰ ਐਡੇ ਵਧੀਆ ਪਰਿਵਾਰ ਦੇ ਦਰਸ਼ਨ ਹੋਏ।

  • @HarpreetSingh-ux1ex
    @HarpreetSingh-ux1ex 3 หลายเดือนก่อน +26

    ਹਮੇਸ਼ਾ ਸੁਣਦੇ ਹੁੰਦੇ ਸੀ ਜਿੱਥੇ ਜਾਣ ਪੰਜਾਬੀ ਅਸਲ ਆਪਣਾ ਪਿੰਡ ਤੇ ਪੰਜਾਬ ਵਸਾ ਲੈਂਦੇ ਅੱਜ ਬਿੱਲਕੁੱਲ ਹੂਬਹੂ ਅੱਖੀਂ ਵੇਖ ਲਿਆ ਯੁੱਗ ਯੁੱਗ ਜੀਵੋ ਮਾਂ ਬੋਲੀ ਪੰਜਾਬੀ ਦੇ ਵਿਰਸੇ ਦੇ ਅਸਲੀ ਵਾਰਸੋ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿੱਚ ਰੱਖਣ ਜੀ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @kiranhargovindsinghkaur323
    @kiranhargovindsinghkaur323 หลายเดือนก่อน

    ਸਭ ਤੋਂ ਸੋਹਣਾ ਘਰ ਸਿੱਖੀ ਤੇ ਕੁਦਰਤ ਨਾਲ ਜੁੜੇ ਹੋਏ ਬਹੁਤ ਹੀ ਵਧੀਆ ਵੀਡੀਓ🙏🏻

  • @surjitkhosasajjanwalia9796
    @surjitkhosasajjanwalia9796 2 หลายเดือนก่อน +5

    ਐਵੇਂ ਦੇ ਲੋਕਾਂ ਨੂੰ ਰੂਬਰੂ ਕਰੇਆ ਕਰੋ,,, ਨਹੀ ਤਾਂ ਲੋਕੀ ਰਹੀ ਵੀ ਜਾਣਗੇ ਵਿਦੇਸ਼ ਵਿੱਚ, ਪਰ ਰੋਈ ਵੀ ਜਾਣਗੇ,, ਬਹੁਤ ਵਧੀਆ ਸੋਚ ਤੇ ਸੁਬਾ, ਮਨਾਵਾਂ ਵਾਲੇ ਬਾਈ ਦਾ,, ਮੇਰੀ ਦਾਦੀ ਸੀ ਚੂੜ ਚੱਕ ਤੋਂ ਮਨਾਵਾਂ ਦੇ ਨਾਲ ਦਾ ਪਿੰਡ, ਸਾਰੀ ਉਮਰ ਮਲਵਈ ਹੀ ਬੋਲੀ ਉਹਨੇ ਦੋਆਬੇ ਚ ਆਕੇ ਵੀ

  • @goldenconstruction9810
    @goldenconstruction9810 3 หลายเดือนก่อน +22

    ਅੱਜ ਤਾਂ ਬਹੁਤ ਹੀ ਵਧੀਆ ਲੱਗਿਆ ਆਪਣੇ ਭਰਾਵਾਂ ਨੂੰ ਵੇਖ ਕੇ ਬਹੁਤ ਹੀ ਮੰਨ ਨੂੰ ਖੁਸ਼ੀ ਹੁੰਦੀ ਹੈ। ਪਰਮਾਤਮਾ ਇਨਾਂ ਨੂੰ ਵੀ ਚੜ੍ਹਦੀ ਕਲਾ ਵਿਚ ਰੱਖੇ।
    ਵਾਹਿਗੁਰੂ ਜੀ ਆਪ ਦੋਨਾਂ ਨੂੰ ਵੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸੇ।

  • @karajsingh1313
    @karajsingh1313 2 หลายเดือนก่อน +1

    ਰਿਪਨ ਖੁਸ਼ੀ ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਆਮ ਲੋਕਾਂ ਨੂੰ ਦੇਸ਼ ਵਿਦੇਸ਼ ਦਿਖਾਉਣ ਦਾ . ਤੁਹਾਡੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ. ਵਾਹਿਗੁਰੂ ਆਪ ਦੋਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ. ਪਦਮ ਸ਼੍ਰੀ ਵਰਗਾ ਪੰਜਾਬ ਸਰਕਾਰ ਦਾ ਐਵਾਰਡ ਆਪ ਨੂੰ ਮਿਲਣਾ ਚਾਹੀਦਾ ਹੈ. 🙏

  • @अबोहरफ्रूटमंडी
    @अबोहरफ्रूटमंडी หลายเดือนก่อน +1

    ਆਪਣੀ ਵਰਗੀ ਹੀ ਜਮੀਨਾਂ ਹੈ ਕੀ ਵੀਰ ਜੀ nice video ❤🎉

  • @balvirsahota9447
    @balvirsahota9447 2 หลายเดือนก่อน +1

    ਮੋਗੇ ਵਾਲਾ ਬਾਈ ਸਾਢੇ ਤਿੰਨ ਏਕੜ ਵਿੱਚ ਰਹਿੰਦਾ ਬਹੁਤ ਹੀ ਵਧੀਆ ਬੰਦਾ ਬਿਲਕੁਲ ਸੱਚ ਬੋਲਦਾ ਪੰਜਾਬੀ ਦੇ ਨਾਲ ਇਹਦਾ ਬਹੁਤ ਪਿਆਰ ਆ ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਇਦਾਂ ਹੀ ਦੇਸ਼ਾਂ ਦੇ ਦਰਸ਼ਨ ਕਰਾਉਂਦੇ ਰਹੋ ਪਿਆਰ ਭਰੀ ਸਤਿ ਸ੍ਰੀ ਅਕਾਲ

  • @butasinghbrarofficial
    @butasinghbrarofficial 2 หลายเดือนก่อน +2

    ਤੁਸੀ ਵਸਦੇ ਰਹੋ ਪੰਜਾਬੀਓ, ਥੋਡੇ ਨਾਲ ਵਸੇ ਪੰਜਾਬ ❤❤🌹🌷👌👌🔥🔥🙏🏻🙏🏻🙏🏻🙏🏻💪💪👍👍

  • @manjeetkaurwaraich1059
    @manjeetkaurwaraich1059 3 หลายเดือนก่อน +2

    ਬਹੁਤ ਮਿਹਨਤ ਕੀਤੀ ਹੈ ਇਨ੍ਹਾਂ ਵੀਰਾਂ ਨੂੰ ਸਲਾਮ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਇਨ੍ਹਾਂ ਨੂੰ ਤੇ ਇਨ੍ਹਾਂ ਦੇ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਨਾਲ਼ ਤੁਹਾਨੂੰ ਵੀ ਜਿਨ੍ਹਾਂ ਨੇ ਕੈਨੇਡਾ ਵਿੱਚ ਵਿਚ ਪੰਜਾਬ ਵਸਾ ਲਿਆ ਇਹ ਨਜ਼ਾਰਾ ਪੇਸ਼ ਕੀਤਾ 🎉🎉🎉😢🎉

  • @harjinderkaur9514
    @harjinderkaur9514 3 หลายเดือนก่อน +30

    ਵੀਰ ਨੇ ਤਾਂ ਕਮਾਲ ਕੀਤੀ ਹੋਈ ਏ।ਖ਼ੁਸ਼ ਰਹੋ ਹਮੇਸ਼ਾ

  • @ParamjitSingh-i1h
    @ParamjitSingh-i1h 3 หลายเดือนก่อน +3

    ਬਈ ਸਾਰਿਆਂ ਨੂੰ ਵਧੀਆ ਮੈਨੂੰ ਅੱਜ ਦਾ ਦਿਨ ਲੱਗਾ ਇਹ ਇਹੀ ਚੀਜ਼ ਮੈਂ ਆਪਣੇ ਦਿਲ ਚ ਸੋਚੀ ਇੰਗਲੈਂਡ ਚ ਬਣਾਵਾਂਗੇ ਸਾਲ ਨੂੰ ਬਣਾਈਏ ਦੋ ਸਾਲ ਬਣਾਵਾਂਗਾ

  • @JagtarSingh-wg1wy
    @JagtarSingh-wg1wy 3 หลายเดือนก่อน +5

    ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @jaskeeratkaur4108
    @jaskeeratkaur4108 3 หลายเดือนก่อน +8

    ਜਿੱਥੇ ਵੀ ਇਹ ਜਾਣ ਪੰਜਾਬੀ, ਉੱਥੇ ਹੀ ਪੰਜਾਬ ਵਸਾ ਲੈਦੇ ਨੇ।ਚੱੜਦੀ ਕਲਾ ਵਿੱਚ ਰਹੋ ਪੰਜਾਬੀਓ। ਜੜ੍ਹਾਂ ਨਾਲ ਵੀ ਜੁੜੇ ਰਹਿਓ ਜੀ।

  • @bk8627
    @bk8627 3 หลายเดือนก่อน +2

    Best episode
    ਏਥੇ ਐਡਮਿੰਟਨ ਚ ਬਹੁਤ ਪੰਜਾਬੀ ਰਹਿੰਦੇ ਨੇ ਏਕਰਿਜ ਚ

  • @ChardaPunjab-p6e
    @ChardaPunjab-p6e 2 หลายเดือนก่อน +3

    ਇੱਕ ਦਿੱਨ ਗੁਰਭੇਜ ਵੀਰ ਵੀ ਆਕੇ ਗਿਆ ਸੀ ਇਹਨਾਂ ਬਾਈ ਜੀ ਹੋਣਾ ਕੋਲ। ਮੈਂ ਸੋਚੀਂ ਜਾਂਦਾ ਕੀ ਮੈਂ ਪਹਿਲਾਂ ਹੀ ਜਾਣਦਾ ਬਾਈ ਜੀ ਹੋਣਾ ਨੂੰ

  • @SureshKumar-oh4jr
    @SureshKumar-oh4jr 2 หลายเดือนก่อน

    Rippan ji bahut hi achha vlog raha maja Aa geya punjabi an nu dekh kr

  • @sawranjeetsinghsidhusawran1384
    @sawranjeetsinghsidhusawran1384 2 หลายเดือนก่อน +2

    22 ਗੁਰਭੇਜ (ਸ਼ੋਕੀ ਸਰਦਾਰ) ਨੇ ਇਹ ਘਰ ਬਾਰੇ ਵਿਖਾਇਆ ਸੀ, ਮੇਰੇ ਗੁਆਂਢੀ ਪਿੰਡ ਤੋਂ ਹੈ ਬਾਈ ਕੁਲਦੀਪ

  • @MajorSingh-po6xd
    @MajorSingh-po6xd 2 หลายเดือนก่อน

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ

  • @Aaj361
    @Aaj361 3 หลายเดือนก่อน +73

    ਭਰਾ ਮੇਰੇ ਬਾਕੀ ਬਹੁਤ ਦੇਖ ਲਿਆ ਇਹ ਪ੍ਰਸ਼ਨ ਪੁੱਛੋਂ ਇਹਨਾਂ ਖੇਤ ਵਾਲਿਆਂ ਨੂੰ ਕੇ ਸਨੋ snow ਚ ਤੁਸੀਂ ਕਿਵੇਂ ਵਿਚਰਦੇ ਹੋ, ਕਿੰਨੀ ਕੁ ਬਰਫ਼ ਪੈਂਦੀ ਹੈ, ਉਸ ਸਮੇ ਕਿਵੇਂ ਸਮਾਂ ਕੱਢਦੇ ਹੋ ਇਸ ਵਾਰੇ ਦੱਸੋ ਜਰੂਰ ਜਰੂਰ ਜਰੂਰ ਜਰੂਰ

    • @bk8627
      @bk8627 3 หลายเดือนก่อน +6

      No problem if you don’t think too much ,enjoy every colour of nature

    • @parminderdhillon1897
      @parminderdhillon1897 2 หลายเดือนก่อน +3

      ਬਹੁਤ ਜਿਆਦਾ ਪੈਂਦੀ ਐ

  • @HardevSingh-gb7xm
    @HardevSingh-gb7xm 3 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ, ਧੰਨਵਾਦ ਬੱਚਿਓ

  • @SatnamSingh-bc5zm
    @SatnamSingh-bc5zm 3 หลายเดือนก่อน +34

    ਪੰਜਾਬੀਆਂ ਦੇ ਸ਼ੌਕ ਅਵੱਲੇ
    ਤਾਹੀਓਂ ਹਰ ਥਾਂ ਬੱਲੇ ਬੱਲੇ

  • @ekamjotsingh8568
    @ekamjotsingh8568 2 หลายเดือนก่อน

    ਖੁਸੀ ਤੇ ਰਿਪਨ ਬਾਈ ਤੁਹਾਡਾ ਬਹੁਤ ਧੰਨਵਾਦ ਜੋ ਤੁਸੀ ਸਾਨੂੰ ਕਨੇਡਾ ਨਹੀ ਨਮਾ ਪੰਜਾਬ ਹੀ ਦਿਖਾ ਰਹੇ

  • @manjitkaurhundal5018
    @manjitkaurhundal5018 3 หลายเดือนก่อน +1

    Bhut vadia lagia. Menu mere pind ch bitia bachpan yad aa gea. Sada v ghar eda hi c. Distt Ropar.

  • @SikhTv1984
    @SikhTv1984 2 หลายเดือนก่อน +6

    ਬਹੁਤ ਦਿਲ ਖੁਸ਼ ਹੋਇਆ ਮੋਗੇ ਵਾਲੇ ਭਰਾ ਨੂੰ ਦੇਖ ਕੇ❤❤❤❤❤❤ ਵਧੀਆ ਸੁਭਾਅ ਬਾਈ ਦਾ

  • @phulkaristudiomk1908
    @phulkaristudiomk1908 2 หลายเดือนก่อน

    ਵਾਹਿਗੁਰੂ ਜੀ ਆਪ ਦੋਨਾਂ ਨੂੰ ਵੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸੇ।

  • @preetkaur-ve6hc
    @preetkaur-ve6hc 2 หลายเดือนก่อน +3

    ਸਭ ਤੋਂ ਵਧੀਆਂ ਏਏਹ ਬੀਡੀਓ ਲ਼ਗ਼ੀ ❤❤🙏🙏👌👌👌👌👌

  • @manjindersinghbhullar8221
    @manjindersinghbhullar8221 3 หลายเดือนก่อน +4

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ

  • @gursimransinghsuppal
    @gursimransinghsuppal 2 หลายเดือนก่อน

    BHOT BHOT SOHNA VLOG BANAYA JI, BHOT KHUSHI HOI CANADA CHH PUNJAB VARGA MAHOL DEKH KE ❤❤ WAHEGURU JI TARAKIA BAKSHAN SABH NU🙏🙏

  • @pushpinderkaurtv
    @pushpinderkaurtv 3 หลายเดือนก่อน +1

    Ripan khushi bht bht dhanwaad tuhada ena kujh dikhan laee

  • @avtarcheema3253
    @avtarcheema3253 3 หลายเดือนก่อน +3

    ਬਹੁਤ ਵਧੀਆ ਲੱਗਿਆ , ਬਿਲਕੁੱਲ ਪੰਜਾਬ ਵਰਗਾ ਮਾਹੌਲ ਬਣਾਇਆ ਹੋਇਆ ਹੈ 👍👍🙏🙏

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤

  • @PremKaur-g4m
    @PremKaur-g4m 2 หลายเดือนก่อน

    Very good vir ji bahut badiya lagga

  • @JaspalSingh-vn5kh
    @JaspalSingh-vn5kh 3 หลายเดือนก่อน

    Ripan ji jo kuldeep ji ne jo property dekh ke mann kush ho gya hai Tusi blog bna ke dil kush ho gya ji dhanbad ripan ji god bless you 🙏🙏🙏🙏🙏🌹🌹🌹🌹🌹❤❤❤❤❤💖💖💖💖💖👍👍👍👍👍😊

  • @satnamsinghpurba9584
    @satnamsinghpurba9584 2 หลายเดือนก่อน +1

    Bhut vadia bilog god bless both of you take care 🌺🌺

  • @bhagatrangara7083
    @bhagatrangara7083 3 หลายเดือนก่อน +2

    ਵਾਹ ਵਾਹ ਕਮਾਲ ! Long live all.

  • @baldevbaring3781
    @baldevbaring3781 3 หลายเดือนก่อน +1

    So nice bahut hi vadiha lagda farm house 👌👍🙏

  • @manjotjagera_63
    @manjotjagera_63 3 หลายเดือนก่อน +2

    Bht vdia lagda hr vlog tuhada,feel krde a k asi aap visit kr rhe hunde aa

  • @lovelydhillo4675
    @lovelydhillo4675 2 หลายเดือนก่อน

    Very good I think masterpiece of your Canadian vlogs

  • @rajveervirk6874
    @rajveervirk6874 3 หลายเดือนก่อน +2

    ਬਹੁਤ ਬਹੁਤ ਵਧੀਆ ਲੱਗਾ ਅੱਜ ਦਾ ਬਲੌਗ ਅੱਜ ਸਾਡੇ ਜੱਦੀ ਪਿੰਡ ਜਿਹੜਾ ਕਿ ਹਾਲਤਾਂ ਦਾ ਸਾਥ ਨਾ ਹੋਣ ਕਰਕੇ ਸਾਥੋ ਦੂਰ ਹੋ ਗਿਆ ਸੀ ਜਿੱਥੇ ਜਾਣ ਦੀ ਦਿਲ ਵਿੱਚ ਅੱਜ ਵੀ ਤਾਂਘ ਹੈ ਸਾਨੂੰ ਬਹੁਤ ਮਾਣ ਹੋਇਆ ਕਿ ਸਾਡੇ ਪਿੰਡ ਦੇ ਵੀ ਏਥੇ ਪੰਜਾਬ ਬਣਾਈ ਬੈਠੇ ਹੈ ਬਹੁਤ ਖੁਸ਼ੀ ਹੋਈ good luck🎉🎉🎉ji gurpreet sandhu

  • @amysandhu20
    @amysandhu20 3 หลายเดือนก่อน +3

    Bai g jldii ayo brampton bhut udeek kr rhe aa g.. 22 september 2024🎉🎉...te baaki bai g ik minute lyi v tuc bor ni hon dinde during vlogging,,, punjabi vich bolan da jo lehza hai.. kya hi baat aa❤❤❤❤

  • @hdgamergang3168
    @hdgamergang3168 2 หลายเดือนก่อน

    Dil kush ho gaya g

  • @manjitkaurhundal5018
    @manjitkaurhundal5018 3 หลายเดือนก่อน

    Bhut. Sohna plan nal reh rehende ha. Nature nal link rakhde ha. They are so lucky. Gbu all❤🎉

  • @SatnamSingh-fe3tg
    @SatnamSingh-fe3tg 3 หลายเดือนก่อน +5

    Dhan Guru Nanak Dev g Chadikala Rakhna 🙏

  • @ParamjitKaur-lk8ix
    @ParamjitKaur-lk8ix 2 หลายเดือนก่อน

    Soo far the best farm house 🏠 very good 👍

  • @harcharansinghghotra1133
    @harcharansinghghotra1133 2 หลายเดือนก่อน

    Ssa paji very very nice vlog.
    Keep sending these type of nice vlogs. Please koshish kryo is tra de xxl vlog bna dya kryo

  • @RajinderSingh-n8k
    @RajinderSingh-n8k 3 หลายเดือนก่อน +1

    ਅੱਜ ਦਾ ਵਲੋਗ ਬਹੁਤ ਸੋਹਣਾ ਸੀ ਵੀਰੇ

  • @PreetDhaliwal-xh6dm
    @PreetDhaliwal-xh6dm 2 หลายเดือนก่อน +1

    Very nice family good respect thanks 💕🌴🌺🌻🙏

  • @Bawa.jeeper
    @Bawa.jeeper 2 หลายเดือนก่อน +1

    Boht vadhia Mahol banya.

  • @BhupinderKaur-xj7fc
    @BhupinderKaur-xj7fc 2 หลายเดือนก่อน

    ssa veer ji khushi g bhut mn khush hunda vlog dekh k .Raab ji tuhanu khush rkhn her pal ❤❤

  • @parminderkaur7813
    @parminderkaur7813 2 หลายเดือนก่อน +3

    Veera ji.. Nice vlog.. But ik request hai aap nu ke, jado kise kolo information le rahe hunde ho taa... Sahmne wale nu bolan daya karo. Ohna di gal nu cut ke vich na boleya karo. Dekhan vich bura lagda hai. I hope u understand. Kadi apna vlog dekhna. Phir samaj aa jayegi ap nu.. Pls don't mind..

    • @rajindersinghnarang4706
      @rajindersinghnarang4706 2 หลายเดือนก่อน +1

      Sat Sri Akal 🎉Waheguruji Satnamji ❤😂🎉Tusi Hamesha Khush Raho aur Chardi Kla Vich Raho ❤😅🎉HE is opposite if a Graceful person whereas Khushi keeps giggling quietly. I hope one day he will come to realize as his English vocabulary is also limited . He carries himself like Mr Know it All . And I have watched all his vlogs and he gives misleading information when thelack of facts like his trip to Bangladesh Sri Lanka and more I had stopped watching his vlogs for 6 months but suddenly they cropped up again and as my nieces live in Vancouver and Winnipeg so I started to go through etiquette manners proper behavior matter a lot .Even in India when some of his friends and relatives visited his Marriage Function he behaved in oddly manner as if he owned the place . Khushi is a great person with a lot of dedication patience and respect for others ,he is lucky to have such a Resilient , Responsible
      Life partner in all righteousness.
      He never pays or returns courtesy or give Sagan to meeting new born baby .He is 100% materialistic person . Bus esnu dende Javon sab kuch 😂😂😂 The reason he keeps continuously interrupting is to cover up his own short comings .
      In Surrey Brar bhaji vlog he is so clever that all the 10 to 15 souvenir gifts given by the RCMP were for everyone Kuldeep bhaji her kids and he did not have the manners or courtesy to say Kuldeep Bhanji tusi rakh lo aur 1aur 2 Khushi nu aur Sanu de devo. 😊Nanak Naam Chardi Kla Tere Bane Sarbat da Bhala .The Brar Family has such a big heart Waheguruji Bless them all ❤😂🎉 What is his Travel Vlog Budget that he he never opens his Wallet even to buy Tim Hortons " COLD COFFEE & CHIPS " IN Punjabi we say Kanjoos Makhi Choos 😅😅😅

  • @mannurandhawa5011
    @mannurandhawa5011 3 หลายเดือนก่อน +3

    Canada tour di best video so far 👌

  • @pushpinderkaurtv
    @pushpinderkaurtv 3 หลายเดือนก่อน

    Vlog dekh k but vadia lagga,poora dil khush hoeaa, naal hi mera gotti sandhu hor v dil nu bht khushi hoee ❤❤❤❤❤👌👍🙏

  • @parkashkaur8662
    @parkashkaur8662 3 หลายเดือนก่อน +1

    ਬਹੁਤ ਵਧੀਆ ਲੱਗਿਆ ਵਲੋਗ ਜੀ

  • @SurinderKaur-i8d
    @SurinderKaur-i8d 3 หลายเดือนก่อน +1

    Ripan veer mainu bahut khushi hoi dekh k

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 3 หลายเดือนก่อน +1

    ਬਹੁਤ ਖੂਬਸੂਰਤ ਵਲੌਗ।

  • @johalhundalmusicofficial
    @johalhundalmusicofficial 3 หลายเดือนก่อน +1

    ਪੰਜਾਬੀਆ ਦੀ ਬੱਲੇ ਬੱਲੇ ਆ ❤

  • @mewasingh3980
    @mewasingh3980 3 หลายเดือนก่อน +5

    ਰਿੰਪਨ ਬਾਈ ਬੁਹਤ ਹੀ ਵਧੀਆ ਲੱਗਿਆ ਬਾਈ ਦਾ ਘਰ ਬਾਰ ਦੇਖ ਕੇ

  • @kulwantsinghmararr7443
    @kulwantsinghmararr7443 3 หลายเดือนก่อน

    Bohat vdia c ajjj da vlog mazaaa aa geya Love from Ludhiana🥰🥰🥰🥰🥰

  • @amardeepsinghbhattikala189
    @amardeepsinghbhattikala189 3 หลายเดือนก่อน

    Sat shri akal ji sarea nu ardas ha waheguru ji chardikla tandrusti te sarbat da bhla wakshan ripan veer ji bohat khusi hoyi bai ji hona da lift style dekh k dil toh ardas ha baba nanak ji hamesha khus rakhn sab nu

  • @HemanpreetKaur-m5o
    @HemanpreetKaur-m5o 3 หลายเดือนก่อน +1

    Sab kuj vekh k boht sohna lga

  • @zahoorahmad456
    @zahoorahmad456 2 หลายเดือนก่อน +1

    Love 💕💕 you work bro thanks Love ❤ from Pakistan

  • @bsmann8236
    @bsmann8236 2 หลายเดือนก่อน

    ❤❤❤❤❤❤❤❤❤❤
    Very Very Nice Farm❤House 22 da 👌 👍

  • @nachhattarkaur3115
    @nachhattarkaur3115 3 หลายเดือนก่อน +1

    ਰੂਹ ਖੁਸ਼ ਹੋ ਗਈ ਵੇਖ ਕੇ।

  • @bhinder_singh_.8093
    @bhinder_singh_.8093 3 หลายเดือนก่อน +1

    ਵਾਹਿਗੁਰੂ ਕਿਰਪਾ ਕਰਨ ਰਿਪਨ ਵੀਰ ਅਸੀਂ ਵੀ ਆਵਾਂਗੇ ਕਨੇਡਾ ਘੁੰਮਣ

  • @harbhajansingh8872
    @harbhajansingh8872 3 หลายเดือนก่อน +1

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @Mr.Gurusidhu
    @Mr.Gurusidhu 2 หลายเดือนก่อน +1

    BEST EPISODE 💯👍 EHI DEKHNA C .HOPE TUC TRY KRO .. CANADA WEATHER.. TE VLOG BNAO🙏

  • @sushilgarggarg1478
    @sushilgarggarg1478 3 หลายเดือนก่อน +1

    Iam always first looking daily vlog 8P.M.on you tube and 7A.M on face book 📖

  • @GagandeepSingh-xe4pf
    @GagandeepSingh-xe4pf 3 หลายเดือนก่อน +11

    ਸਿੱਧਾ ਬੰਦਾ ਬਾਈ ਮੋਗੇ ਵਾਲਾ ਕੋਈ ਫੁਕਰੀ ਗੱਲ ਨਹੀਂ ਕੀਤੀ,,,

  • @aartikataria7509
    @aartikataria7509 3 หลายเดือนก่อน +1

    Bhut vadiya ,bai g ne ta att kitti pyi❤

  • @SatishKumar-j3v8r
    @SatishKumar-j3v8r 2 หลายเดือนก่อน

    Aap na pind jaad aa gaya very nice experience sada khush raho aap

  • @MrJobanhundal
    @MrJobanhundal 2 หลายเดือนก่อน

    ਵੀਰੇ ਆਪ ਸਵਾਲ ਪੁੱਛ ਕੇ ਆਪੇ ਜਵਾਬ ਦਈ ਜਾਨੇ ਓ।
    ਅਗਲੇ ਦੀ ਵੀ ਸੁਣਨ ਦਿਆ ਕਰੋ। ਧੰਨਵਾਦ
    Baki vlog cira hunde

  • @mandeepsingh-dl8qi
    @mandeepsingh-dl8qi 3 หลายเดือนก่อน +1

    Very nice video presentation. You had shown the life in Edmonton villages. God bless you always. Enjoy the lifetime moments of life.

  • @naviprince7779
    @naviprince7779 2 หลายเดือนก่อน

    Bhut vdhia lghya vlog veer

  • @rajvinderkaur960
    @rajvinderkaur960 2 หลายเดือนก่อน

    Bht vdia vlog c

  • @mangalsingh8905
    @mangalsingh8905 3 หลายเดือนก่อน

    Kye baat he Puttar Ripan khusi
    Very Nice Very Beautiful
    Baba Sukhrakhe

  • @ParmjitBhatti-e3q
    @ParmjitBhatti-e3q 3 หลายเดือนก่อน

    ਜਿਊਂਦੇ ਵੱਸਦੇ ਰਹੋ ਬੇਟਾ ❤🎉

  • @dr.iqbalmustafa1493
    @dr.iqbalmustafa1493 2 หลายเดือนก่อน +1

    Bohat vadiya veer g

  • @jagpalsingh910
    @jagpalsingh910 3 หลายเดือนก่อน +4

    ਕਨੇਡਾ ਦਾ ਟੂਰ ਦਾ ਸਭ ਤੋਂ ਵਧੀਆ episode

  • @paramjitsinghsingh251
    @paramjitsinghsingh251 3 หลายเดือนก่อน +1

    ਬਹੁਤ ਵਧੀਆ ਜੀ ❤️❤️ ਰੱਬ ਰਾਖਾ

  • @sushilgarggarg1478
    @sushilgarggarg1478 3 หลายเดือนก่อน +3

    Ist view 😍 ❤❤❤

  • @BalkarSingh-dc1oq
    @BalkarSingh-dc1oq 2 หลายเดือนก่อน

    ਬਹੁਤ ਹੀ ਵਧੀਆ

  • @GurpreetSingh-fi4ud
    @GurpreetSingh-fi4ud 2 หลายเดือนก่อน

    Bai Kamaal a duniya upper te upper payi a.assi ta namak tail makaan diyan tensiona vich hi marjaana.

  • @BhupinderSingh-kd1sw
    @BhupinderSingh-kd1sw 2 หลายเดือนก่อน

    ਬਹੁਤ ਖੂਬ

  • @KulwinderKaur-us9jy
    @KulwinderKaur-us9jy 3 หลายเดือนก่อน +1

    Waheguru ji tohanu chardi kala ch rakhan 🙏🙏🙏🙏🙏

  • @SawindersinghRandhawa-b6q
    @SawindersinghRandhawa-b6q 3 หลายเดือนก่อน

    22 ne att karai puri waheguru kirpa rakhn 22 t

  • @MANJEETSINGH-nz1qh
    @MANJEETSINGH-nz1qh 3 หลายเดือนก่อน +14

    ਬਾਈ ਪੰਜਾਬ ਆਲੇ ਮੋਸਮ ਵਰਗੀ ਗੱਲ ਤਾਂ ਨੀ ਬਣਦੀ ਟਾਹਲੀ ਨਿੰਮ ਦੀਆਂ ਛਾਵਾਂ ਬੋਹੜ ਦੀਆਂ ਛਾਵਾਂ ਉਹ ਗੱਲ ਕਿੱਥੇ

  • @harimitter5620
    @harimitter5620 3 หลายเดือนก่อน

    Ripan ji khushi ji tusin bahut bari sewa kr rahe ho nvi jgha jana usde climate nal adjust hona apni sehat bari himmat chahdi hai

  • @hitsong944
    @hitsong944 3 หลายเดือนก่อน +2

    Aaj da vlog paji sab tu vdiya vlog si Sikh ta sadgi de naal naal shok dekh k dil bago baag ho gya Canada da no1 house lgya menu ta

  • @lalitsehgal9929
    @lalitsehgal9929 2 หลายเดือนก่อน

    Bahut hi accha v log , Canada wale paa g bhi badiya admi hai, Give us lesson that how any one should live , awesome but 1 hi cheez theek nahi lagi bus criminal ka photo jeep nahi laga hua theek nahi lga

  • @navneetkaur6440
    @navneetkaur6440 2 หลายเดือนก่อน

    Paji New Zealand v jrur aayea veere
    Boht Sohni country eh v .Auckland aana fer asi tonu mila ge jrur asi w8 kra ge tode NZ vise di❤🙏Waheguru jldi visa lgvan 🙏

  • @chamkaur_sher_gill
    @chamkaur_sher_gill 3 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @ParamjitSingh-nk9lr
    @ParamjitSingh-nk9lr 2 หลายเดือนก่อน

    Bhot vadeA ge Punjab he lg Rhea hi ge

  • @BhupinderSingh-kd1sw
    @BhupinderSingh-kd1sw 2 หลายเดือนก่อน

    Best blog of canada

  • @shawindersingh6931
    @shawindersingh6931 3 หลายเดือนก่อน

    🌹ਬਹੁਤ ਵਧੀਆ ਵਲੋਗ🌹

  • @ashokkharbanda666
    @ashokkharbanda666 3 หลายเดือนก่อน +1

    Best video of Canada's Tour ❤👍🎈

  • @SawinderSingh-o3w
    @SawinderSingh-o3w 3 หลายเดือนก่อน +20

    ਕਨੇਡਾ ,ਭਾਰਤ ਨਾਲੋਂ ਵੱਡਾ ਦੇਸ਼ ਹੈ ,ਆਬਾਦੀ ਘੱਟ ਹੈ ,ਜਮੀਨਾਂ ਖੁੱਲੀਆਂ ਨੇ, ਇਸ ਕਰਕੇ ਸੁਖੀ ਨੇ,