Punjabi travel couple daa teh dilo dhanyvaad Canada de ladivaar episode dikhaan da bahut kuch dekhan nu milea jo sirf sunia si ik request hai America tour hoia taa isdi vi ladi vaar episode bnao long time tak 🥸😎🤓🙏🤳
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru ji Mera age aan wala Janam Canada which Hove ,chahie bohat garebh Hove ush Ghar vich Janam karwah do baki fair aap hee sab kuch thik kar Da gha Sara din Zomato vich online odar day day Kay ve kuch nahi Banda Paya 😊
❤❤❤❤❤ video dekhan tu pahle he like from india delhi bahut he vadiya vlogs .asi ve tuvade naal kumde rahnde haa . Love from our family❤.sat three akaal ji.rab rakha.
ਗੋਰਿਆਂ ਦੀ ਸਭ ਤੋ ਵੱਡੀ ਕਾਮਯਾਬੀ ਦਾ ਰਾਜ ਰਿਹਾ ਉਨ੍ਹਾਂ ਦੀ ਏਕਤਾ ਜੋ ਸਾਡੇ ਵਿੱਚੋਂ ਬਿੱਲਕੁੱਲ ਖਤਮ ਹੋ ਚੁੱਕੀ ਹੈ ਅਸੀ ਪੰਜਾਬੀ ਆਪਣਿਆਂ ਦੀ ਲੱਤਾਂ ਖਿੱਚਣ ਲਈ ਮੋਹਰੀ ਹੋ ਰਹੇ ਹਾ ਸਾਡਾ ਵਿਰਸਾ ਵੀ ਬਹੁਤ ਅਮੀਰ ਹੈ ਏਕਤਾ ਰੱਖਣ ਦੀ ਲੋੜ ਹੈ ਰਿਪਨ ਵੀਰ ਤੁਹਾਡਾ ਬਹੁਤ ਧੰਨਵਾਦ ਜੀ ਸਭ ਦਖਾਉਣ ਲਈ ਸ਼ਾਇਦ ਇਹ ਦੇਖਣ ਨਾਲ ਕੁੱਝ ਤੇ ਆਪਣੇ ਵਿਰਸੇ ਨਾਲ ਜੁੜਨਗੇ 🙏
ਗੋਰਿਆਂ ਦਾ ਐਵੇਂ ਨਹੀਂ ਰਾਜ ਰਿਹਾ, ਸ਼ੁਰੂ ਤੋਂ ਸਿਰ 'ਤੇ ਤਾਜ ਰਿਹਾ, ਇਹਨਾਂ ਨੂੰ ਆਪਣੇ ਆਪ 'ਤੇ ਨਾਜ ਰਿਹਾ ਕਿਉਂਕਿ ਇਹਨਾਂ ਦਾ ਹਰ ਪਾਸੇ ਮੁੱਢ ਤੋਂ ਵਧੀਆ ਕਾਜ ਰਿਹਾ।
Wah ji wahh😂
ਇਹ ਵੀ ਗੁਲਾਮ ਸੀ ਭੱਊ. ਇਹਨਾਂ ਤੇ ਵੀ ਕਿਸੇ ਨੇ ਰਾਜ ਕੀਤਾ.
😊😊😊😊😊😅😮😮😊😊😊
4:39 😊😊😅😮😢😅😊😊
England ne raj keta kanda te
ਉਸ ਸਮੇਂ ਵਿੱਚ ਸਾਡੇ ਕੋਲ ਸੋਨੇ ਦੇ ਗਹਿਣੇ ਗੱਟੇ,ਮਹਿਲ ਸੋਨੇ ਦੇ ਸੀ ਗੋਰਿਆਂ ਨਾਲੋ ਜਿਆਦਾ ਅਮੀਰ ਵਿਰਸੇ ਸੀ ਸਾਡੇ ਕੋਲ😢❤ ਪਰ ਇਹ ਸਭ ਕੁੱਝ ਲੁੱਟ ਕੇ ਲਏ ਗਏ
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
ਵੀਰ ਜੀ ਤੁਸੀਂ ਅੱਜ ਅੰਗਰੇਜ਼ਾਂ ਦੇ ਕਲਚਰ ਵਾਰੇ ਜਾਣਕਾਰੀ ਦਿੱਤੀ 😢❤ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੁਸੀਂ ਹਰ ਰੋਜ਼ ਸਹੀ ੮ ਵਜੇ ਵੀਲੋਗ ਪਾਉਂਦੇ ਨੇ ਸਾਨੂੰ ਇਸ ਸਮੇਂ ਦੀ ਹਰ ਰੋਜ਼ ਉਡੀਕ ਰਹਿੰਦੀ ਹੈ ਜੀ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਵਾਹਿਗੁਰੂ ਜੀ ਇਹ ਸੇਵਾ ਤੁਹਾਡੀ ਦਰ ਪ੍ਰਵਾਨ ਕਰ ਜੀ 😮😮😮😮🎉
ਸਾਡੇ 1973ਵਿਚ ਡਾਈਟਿੰਗ ਟੈਬਲ ਸੀ ਪਾਪਾ ਨੂੰ ਵਿਆਹ ਵਿੱਚ ਦਿਤਾ ਸੀ
ਵਾਹਿਗੁਰੂ ਜੀ ਜਿੰਨੇ ਵੀ ਪੰਜਾਬੀ ਜਾਂ ਮੇਰੇ ਦੇਸ਼ ਦੇ ਭੈਣਾਂ ਤੇ ਵੀਰ ਕਨੇਡਾ ਵਿੱਚ ਰਹਿੰਦੇ ਹਨ। ਚੜ੍ਹਦੀ ਕਲਾ ਵਿੱਚ ਰੱਖਣ ਜੀ। 🙏 ਬਾਕੀ ਰਿਪਨ ਬਾਈ ਤੇ ਖੁੱਸੀ ਨੂੰ ਵੀ ਇਹ ਹੀ ਹੈ 🫶🙏
ਬਾਈ ਰਿੱਪਨ ਲੱਕੜ ਦੇ ਖੰਭਿਆਂ ਨਾਲ ਸਪਲਾਈ ਚੱਲ ਰਹੀ ਆ ਵਿੰਨੀਪੈਗ ਚ ਬਹੁਤ ਹੀ ਜ਼ਿਆਦਾ 99% ਲੱਕੜ ਦੇ ਖੰਭੇ ਹੁਣ ਵੀ
ਇਹ ਟਰੇਨ ਬਹੁਤ ਵਧੀਆ ਸੀ ਰਿਪਨ ਪਰਮੇਸ਼ੁਰ ਆਪ ਜੀ ਨੂੰ ਚੜਦੀ ਕਲਾ ਬਖਸ਼ੇ
ਵੀਰੇ ਆਪਣੇ ਦੇਸ਼ ਨੂੰ ਐਵੇਂ ਹੀ ਨਿਵਾ ਨਾ ਦਿਖਾਈ ਜਾ ਅੰਗਰੇਜਾਂ ਨੇ ਨਕ ਪੂਜਣਾ ਵੀ ਨਹੀਂ ਸਿੱਖਿਆ ਹੋਂਦਾ ਜਦੋਂ ਇੰਡੀਆ ਵਿੱਚ ਤਕਸਿਲਾ ਯੂਨੀਵਰਸਟੀ ਅਤੇ ਨਾਲੰਦਾ ਯੂਨੀਵਰਸਿਟੀ ਸੀ ਬਾਕੀ ਇਹ ਤਾ ਅੰਗਰੇਜਾਂ ਦੇ ਰਾਜ ਨੇ ਇੰਡੀਆ ਨੂੰ ਪਿੱਛੇ ਕਰ ਤਾਂ ਉਹਵੀ ਸਾਡੇ ਲੋਕਾਂ ਦੀ ਗਦਾਰੀ ਕਾਰਨ ਜਿੰਨੇ ਅੰਗਰੇਜਾਂ ਨੂੰ 200 ਸਾਲ ਤਕ ਰਹਿਣ ਦਿੱਤਾ ਨਹੀਂ ਤਾਂ ਇੰਡੀਆ ਪੂਰੇ ਵਰਲਡ ਦਾ ਸਿਰਤਾਜ ਹੁੰਦਾ
ਅੰਗਰੇਜ਼ਾਂ ਤੋਂ ਪਹਿਲਾਂ ਮੁਗਲਾਂ ਦੇ ਗੁਲਾਮ ਸੀ ਸਾਨੂੰ ਇਹ ਮੰਨਣ ਵਿੱਚ ਸ਼ਰਮ ਨਹੀਂ ਚਾਹੀਦੀ ਕਿ ਅਸੀਂ ਅੰਗਰੇਜ਼ਾਂ ਨਾਲੋ 100 ਸਾਲ ਪਿੱਛੇ ਰਹੇ ਹਮੇਸ਼ਾ
Dhan Guru Nanak Dev g Chadikala Rakhna 🙏
300 sal pely be itny modren thy ❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
Haratag park village stories very good all of very nice people miks Hard work 💕🌷🌴🌻👌🙏
ਬਹੁਤ ਸੋਹਣਾ, ਪੁਰਾਣਾ ਕਲਚਰ ਸੰਭਾਲ ਕੇ ਰੱਖਿਆ 👍👍🙏🙏
ਰਿਪਨ ਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਤੁਸੀਂ ਪਰਾਣੱ ਜ਼ਮਾਨਿਆਂ ਦੇ ਦਰਸ਼ਨ ਕਰਵਾ ਦਿੱਤੇ ।
Similar with tea garden bungalow in tea garden of upper assam.❤❤❤❤Satnam waheguru ji❤❤
Ripan Khushi thanks dono da ghar baithe sab knowledge mil Riya hai
Punjabi travel couple daa teh dilo dhanyvaad Canada de ladivaar episode dikhaan da bahut kuch dekhan nu milea jo sirf sunia si ik request hai America tour hoia taa isdi vi ladi vaar episode bnao long time tak 🥸😎🤓🙏🤳
ਆਪਣੇ ਤਾ ਸਿਉਂਕ ਲੱਕੜ ਨੂੰ ਖਾ ਜਾਦੀ ਆ ਇਨਾਹ ਦੀ ਲੱਕੜ ਕਿੰਨੀ ਵਧੀਆ ਹੈ ...
ਗੋਰਿਆ ਨੇ 1600 ਇਸਵੀ ਵਿੱਚ ਭਾਰਤ ਨੂੰ ਕਬਜ਼ੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸੀ । ਭਾਰਤੀਆਂ ਨੂੰ ਲਗਭਗ 1905 ਤੱਕ ਅਜ਼ਾਦੀ ਦਾ ਪਤਾ ਹੀ ਨਹੀਂ ਸੀ । ਗੋਰੇ ਪੁਰਾਣੇ ਸਮਾਨ ਜਾਂ ਕਲਚਰ ਨੂੰ ਬਹੁਤ ਹੀ ਸੰਭਾਲਦੇ ਨੇ ।
ਘਰ ਬਣਾਉਣ ਚ ਏਸ਼ੀਅਨ ਲੋਕ ਹੀ ਅੱਗੇ ਸੀ ਪੁਰਾਣੇ ਸਮੇ ਚ ਸਾਡੇ ਕੱਚੇ ਘਰ ਬਣਦੇ ਸੀ ਪਰ ਇਨਾ ਦੇ ਅਮਰੀਕਾ ਕੇਨੈਡਾ ਹੋਰ ਬਾਕੀ ਸਾਰੇ ਮਲੂਕਾ ਚ ਟੈਟ ਲਗਾ ਕਿ ਰਹਿੰਦੇ ਸੀ।
Kye baat he Puttar Ripan khusi
Very Beautiful village
Puttar nuve piar
Jyende vasde Raho Rab Rakha
We was there with my cousin brothers good park thanks you
ਭਾਰਤ ਵਿਚ ਪੁਰਾਣੇ ਮਹਿਲ ਤੇ ਮੰਦਰ ਇਸ ਤੋਂ ਸੋਹਾਣੇ ਹਨ
Thanks for see old culture Canada life in Calgary Alberta in Canada 🇨🇦 😀 👍 🙌 👌 😎 🇨🇦 😀
bhut vadia lga bai ripan khusi AJJ da vilog waheguru ji chardicala ch rakhn
Old culture Toronto vh v haa same as tra hee
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
Plz go to ottawa Gurudwara Sikh society street 6
Ripan every thing say to us from punjab truth you never mind thanks all ❤🍄🌸🌻🌝💕🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਰਿਪਲ ਤੇ ਖੁਸ਼ੀ ਬਚਿਉ ਤੋਹਾਡੀ
ਜੋੜੀ ਤੇ ਕੰਮ ਬਹੁਤ ਵਧੀਆਹੈ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
ਬਹੁਤ ਸੋਹਣਾ ਪਾਰਕ ਏ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਤੁਸੀਂ ਵੱਖ ਵੱਖ ਦੇਸ਼ਾਂ ਦੀ ਯਾਤਰਾ ਕਰਵਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻
ਸਭ ਤੋ ਬੈਸਟ ਵੀਡੀਉ ਇਹ ਦੇਖੀਂ ਸਾਡੇ ਇਥੇ ਆਪਣਾ ਕੰਮ ਕੀਤਾ ਭੈਣ ਭਰਾਏ ਜੀਤਾਂ ਇਹ ਲੋਕਾਂ ਨੇ ਕਿਸ ਤਰ੍ਹਾਂ ਆਪਣੀ ਵਿਰਾਸਤ ਨ ਸਾਬ ਕੇ ਰੱਖਿਆ ਹੋਇਆ ਹੈ
Bahut ਸੁੰਦਰ
ਬਹੁਤ ਚੰਗਾ। ਲੱਗਾ। ਬਹੁਤ👍💯👍💯👍💯👍💯 ਬਹੁਤ। ਧੰਨਵਾਦ
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
VA ge VA saanu garaa bathaa vekhaa theaa ge saraa kanaadha. Thank you
Ripan gar batia ne purana sma da kanda vekhia ji.tuhada bhut dhanwad ji.❤deepa bathinda to.❤❤❤
❤❤ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ।ਬਹੁਤ ਬਹੁਤ ਸ਼ੁਕਰੀਆ ਦੁਨੀਆਂ ਦਿਖਾਉਣ ਲਈ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
Every vlog with positive vibes❤. Happy to see our culture from out of india.❤
ਅਜ ਦਾ ਬਲੌਂਗ ਵੀ ਬਹੁਤ ਹੀ ਵਧੀਆ ਲਗਾ. ਧੰਨਵਾਦ.
ਅੱਜ ਦਾ ਬਲੌਗ ਬਹੁਤ ਵਧੀਆ ਲੱਗਾ। ਕੁੱਝ ਵੱਖਰਾ ਤੇ ਦਿਲਚਸਪ ਵੇਖਣ ਨੂੰ ਮਿਲਿਆ। ਤੁਹਾਡਾ ਬਲੌਗ ਰਾਹੀ ਜਾਣਕਾਰੀ ਦੇਣ ਦਾ ਤਰੀਕਾ ਬਹੁਤ ਸਲਾਘਾਯੋੋਗ ਹੈ। ਇਸੇ ਤਰਾਂ ਹੀ ਬਲੌਗਿਗ ਕਰਦੇ ਰਹੋ, ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸੇ।
God bless you all ❤❤❤❤❤❤
ਅਸੀਂ ਤੁਹਾਡੇ ਸਾਰੇ ਰਿਸ਼ਤੇਦਾਰਾਂ ਨੂੰ ਪਹਿਚਾਣ ਗਏ ਹਾਂ ਆਮ ਲੋਕਾਂ ਨਾਲ ਵੀ ਗੱਲ ਕਰਿਆ ਕਰੋ ਜੀ ਭਾਜੀ
ਬਹੁਤ ਵਧੀਆ ਲੱਗਿਆ ਵੀਰ ਜੀ
Love this i will vist this place next year when i vist calgary it look so much nicer than surrey' and vancouver nice to see the real side of canada 🙏🙏
Very nice story keep it up 👍👍
Enjoy a tour of Canada 🇨🇦 ✨️ 💙 💕
Khush raho Ripan and Khushi God bless you 💝💐
ਬਹੁਤ ਬਹੁਤ ਸ਼ੁਕਰੀਆ ਦੁਨੀਆਂ ਦਿਖਾਉਣ ਲਈ😍😍😍
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤❤
ਇੰਡੀਆ ਵਿੱਚ ਵੀ ਰਾਜ ਗੋਰੇ ਦਾ ਰਾਜ ਹੋਣਾਂ ਚਾਹੀਦਾ ਹੈ
,javin ve javin kawan lambar mill javi kawan khichda houu fattey Mera dhol ve keh avi kawan hara e aji sadey kol
Well done putt👌🏻
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ🙏❤
Nice video thanks ji khush raho Waheguru ji
Waheguru ji Mera age aan wala Janam Canada which Hove ,chahie bohat garebh Hove ush Ghar vich Janam karwah do baki fair aap hee sab kuch thik kar Da gha Sara din Zomato vich online odar day day Kay ve kuch nahi Banda Paya 😊
ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਜਿੰਨਾ ਵੀ ਤੁਸੀਂ ਦਿਖਾਇਆ ਗੋਰਿਆਂ ਦੀ ਪੁਰਾਣੀ ਮਸ਼ੀਨਰੀ ਪੁਰਾਣੇ ਘਰ ਪੁਰਾਣਾ ਪਿੰਡ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਖੁਸ਼ੀਆਂ ਦੇਵੇ ਧੰਨਵਾਦ😂❤❤ ਧਾਲੀਵਾਲ ਭੈਣੀ ਜੱਸਾ ਧਨੌਲਾ ❤😂😂❤
ਸਤਿ ਸ਼੍ਰੀ ਅਕਾਲ ਵੀਰ ਜੀ 😊
Rooh khush hogi eh blog vekh ke thank you very much Ripan vir next time Pakistan melange Guru nanak gurpurab te
Very good Jatta 👍
Gbu both beta ❤❤🎉🎉
Very nice 👍👍❤❤🎉🎉
❤❤❤❤❤ video dekhan tu pahle he like from india delhi bahut he vadiya vlogs .asi ve tuvade naal kumde rahnde haa . Love from our family❤.sat three akaal ji.rab rakha.
Nice vlog veere ❤❤❤❤
Very informative video bahut hi vadhia lga vekh k pr India ch v bahut kush vadhia vekhn yog hega koi ghat ni thanks P. T. C. Raj Joga
Very nice ji thank for you ❤❤
ਧੰਨ ਧੰਨ ਹੋ ਗਈ ਜੀ
ਬਹੁਤ ਵਧੀਆ ਜੀ ❤️❤️ ਰੱਬ ਰਾਖਾ
Love 💕💕 you work bro thanks Love ❤ from Pakistan
In Canada people used so much wood to build because wood is available in abundance here and has always been.
ਬਹੁਤ ਹੀ ਵਧੀਆ
ਬਹੁਤ ਵਧੀਆ
Sirra y ਜੀ 😊
ਪਹਿਲੇ।ਕਮੇਟ।ਵਿੰਚ।ਪਿਆਰ। ਭਰੀ।ਸਤਿ।ਸ਼੍ਰੀ। ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤
Aj da Blog trending ch auga
Nice 👍👍👍👍 information
Very nice village tour❤❤❤GBU❤❤❤
Love from Kotisakhanmoga Punjab ❤
Indian is great, will be great
ਕਨੇਡਾ ਦੇ ਮੁੱਲ ਨਵ!ਸੀ ਦੀਖਾਓ❤
Thanks ripan and Khushi.
Nice 👍🏻👍🏻👍🏻👍🏻🎉🎉🎉🎉🎉
Buhat badeya vlog ha ji god blass you 😃
Must visited place to all people
Bahut vadhiya yg
Ehne var wakai wakai wakai wakai …..n 😂😂😂😂
Veere engine ch baithke tara singh bann jo😂😂😂
Waheguru ji 🙏🤲❤️
Bohat sohni video veer g as always 👌🏻
❤very nice ji❤❤
very very very nice R&Khushi ji Good job and God bless both of you
very nice had toil culture alongwith canadians villagers....enjoy,blessings❤
Sorry mis spelt...correct it as...Hard Toil please
Aj da vlog bahut wadhya ae te maloomati hy. Thanks Ripan khushi.. yousaf dhillon punjwarr pakistan
Hlo veer
Canada (sarri) vich sant baba sunder singh ji de NM t jagha bni bii a ik bar ode darshan krwa deo veer meharbanii hi howe gii thodi
ਸਤਿ ਸ੍ਰੀ ਅਕਾਲ ਜੀ