Bilkul sahi.Ehna nu Sikh hindu muslim jaat paat ton bina kuchh samjhda hi nahi.Ah channels wale apnian hi chhadi jande ne.Punjabi Punjab de vairi Sikh sikhan de vairi.Eho gallan ne Punjab khali krva lia.Ehna nu akal hi nahi auni.
tuhanu pata ni Pakistan da ki hal oh b religion de base te baneya country a....je aje b samj nahi ta harnek Singh newzealand nu sun ke dekho...religion de base te bani country kade v successful ho nahi sakdi chahe ho Pakistan hove ya khalistan ya hindu rashtra...is karke democracy ch rehna sikho....kattar ban'na chaddo...life te concentrate karo...Ethe job karo je mildi otherwise Foreigne jao kam ta othe b Karna ethe b karna....khalistan di gal mostly jatt karde ne...ya eh demand karo b sanu jattistan chahida.... Mohd. Ali Jinnha ne b eh keha c b Pakistan ch sab religion de log santi nal rehan ge...hun dekho na othe Sikh bache na Hindu na Christian.... Mere personal opinion eh a b religion da kehda chado next 20-50 ya 100 saal ch loga ne kise religion nu juti de nok te nahi puchna...Guru Nanak koi religion ni start karke geya c oh Hindus de pakhand tod ke geya c.... Te kattar loga ne hindus DA januya utar ke Sikhs de gatra pawa dita...So be open minded... Enjoy live and let live.
@@gurjotsingh9597 bhai sab gatra jenou nahi gatrey ch 3 ft.di kirpan diti si baki chotey hatiar san jaisey baba ajit singh di kipan tùt gaiey oh fir body nal baney chotey hatiarañ nal larhey....
Sab ton wadi gal , dooje religion de log Sikh bnna chahunde bhut vaddi ginti vich par sada system bada gunjaldaar hai , odar Muslims da system barha sidda jiven oh kalma bhra ke te sunnat krke bs Islam kabool. Par Sade dharam vich aun lai pehlan bnde nu khalsa sajna painda us ton baad oh te isde Bache Sikh kha skde ne. Sanu eh system vich khalsa sajan nu zroori na krke koi hor trike ke Jo bnda Sikh bnna chahunda ya sikhism practice krna chahunda oh kr ske.
Duje religion de bande nu Sikh banan lai khalsa banan di shart vichon guzarna pehnda hai but sadian hor sampardawan vi han Jo officially Logan nu Sikh bna ke sikhism de rasm rivazan rahi har km kr sakan . Is te charcha honi chahidi hai.
Vah ji vah veer santa deh lecture sunn keh tan Naujvaan nasheh shad gaeh Koee bharrkau bashan nahi ohna sachian galan kahian Ooh ik vadhi shakhshiat deh malik han Ajj vee Indian Govt oss dee photo to vee dardi hai Ajj Koee kah deveh ki sant bhindrawala aa riha hai Oh a neh Sareh paseh Army ikathi kar lani hai Oss noo kitaba likhan dee lorr nah aj lok oos dee bahadri deean kitaban likhdeh han
Bilkul sach keha sikhi da bedagarak hai duniya di sab ton nalayak koum sikh hai gore (angrej) ne saadi umar 2070 tak likhi hai but os ton pahle hi bhog pai jana hai mere hisab naal kiyonki pag (turban) ban ke koi khush nahi koun dadhi baal rakhe pag banne osde kolon nai (saloon) kol jana soukha samjhde ne
Parmjit Singh sikh kaum nalayak nhi bhai saab,, apne warge lok nalayak aa,, thoda akal nu hath maar k bolya kro,, sikh ta ik hi swa lakh de brober aa ,, shuru ton hi sache sikh muthi bhar c baki ta avein apne arge gallan ale e c... tuci aap te apne bachyea nu te aase pase de loka nu sikhi naal jodo ,, ape e sikh politics v sudhar jau.. asi kde apne bachya nu daily 1 ghnta kd k apne itihaas baare janu krvaya ?
@@ermanpreetsinghdhaliwal3726 maar laya aqal nu hath bolo keda sikh sava lakh naal ladu jedha sikh every week guru ghar jaan ton pahle nai saloon te jaan wala ya pagg ban ke muchhan te dhadi te dhaga maron wala ya gharon shehar jaan lagya pura judda hi katoun wala main understand karda han singh pahle v thode c but singhan nu sikh hath nahi c paonda aj sab ton jyada punjab da punjabi atte sikh singhan nu hath paonda te sikhi te gallan karda hai veer g peedi thalle sota maro baki next time
Center nu shado eh dekho Punjab nu milya ki , Haryane vich budapa pention 2500 ho gyi ganta vi ohna nu mildiya development vi Punjab nalo jada ho gyi ,te Punjab kyo pishe reh gya , karn je center gorment congress te Punjab vich bjp je centr vich bjp te Punjab vich congress , es karn Punjab nu milya kush ni
Christians are obeying Indian laws and not protesting any Indian flag and never went against India. Also they are not terrorists. That are not going against Indian Army.
Jat Sikhs have to understand the situation in Punjab today, in terms of "caste" system !! Jat Sikhs are the Brahmins in Sikhism !! They behave like Brahmins, and look down upon others "castes" among the Sikhs. While the Gurus had preached against caste system !!!! Just because you have landed property, so you wanted to propagate landlordism of the feudal Medieval times. So, don't criticize Christians, or Hindus, INTROSPECT !! Improve Education. Be humble but also be physically and mentally strong ! And fight your problems on logical reasoning and thinking. And this depends on the quality of education. Sikh politicians and stabbing the Sikhs ( citizens ) as well as Sikhism ( religious principles and practices )!!!
32.52 is c te rajpure waliyo tusi kahiya u.p wale kabza karn ge veer g oh tai aun ge punjab de loki punjab chadhe ne mazboori vich ohme he bihari te u.p wale aundhe ne mazboori vich
No it is not that. It is the political leaders who elect religion leaders and then it is the religious leaders who tell public to elect politics leader.
Makhu Paji pls tell kisan now registered their on political party they have known allover India they can make their on government in all states and centre
ਸਿੱਖ ਸਿਆਸਤ to jinna jo sake punjab nu bachao kyu ki har passe officr,MLA, MP, MInstr. CM har passe sikh ehna guru di mariada nu tod ke punjab da beda gark kr dita har passe sikh sarkari officr punjab cho 90% ne ehna punjab nu bachana c pr ehna barbad kr dita
Kajrivaal Jeh punjab vich varr gia oos neh Nirankarian noo vaddi kul deni hai Kee gal Kajrivaal noo saddeh ho Tusin nahi siasat sabhaal sakdeh sikhan noo ekta dee lorr hai Leader changa chahida hai Pahla vekh tan lavo Kajrivaal karda kee hai ih oohi Kajrivaal hai jis neh cm deh school vich sikh Bachian noo kreh teh ban la ditta exam vich Tusin aap socho kara Jo Sada kakar hai oos vich bacha kee lko keh lja sakda hai Tel dekho tel dee dhaar dekho PUNJAB LAIEE tan hun Koee frishta hee ootruga
Kejrewal Punjab da Gadar a. Jes din Punjab Government de power jado Kejrewal de hath a ge ta us ne Punjab nu lut k kha jana Punjab AAP da koi Leader nai jeo Kejrewal de samne gal kar sake sab kursi de bukhe Kejrewal de chamche banan nu khale a es lie Punjab nu bachon lie Punjabi Original prity de lor a es lie Veero AAP te kejrewal tu bacho es ne Punjab da Pini anaj lut k kha jana Sakh daram nu v kha jana eh BJP te RSS de B Teme ha AAP
ਬਿਲਕੁਲ ਠੀਕ ਕਿਹਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਪੰਜਾਬ ਨੂੰ ਟੋਪੀਆ ਅਤੇ ਧੋਤੀਆ ਵਾਲਿਆ ਦੀ ਲੋੜ ਨਹੀਂ ਕੇਜਰੀਵਾਲ ਪੰਜਾਬ ਵਿੱਚ 0 ਸਿਰਫ ਦਿੱਲੀ ਵਿੱਚ ਹੀਰੋ ਹੈ
ਮਖੂ ਵੀਰ ਜੀ ਤੇ ਰਾਜ ਪੁਰਾ ਵੀਰ ਜੀ ਅਸੀਂ ਵੀ ਬਹੁਤ ਵੱਡੀ ਗਲਤੀ ਕੀਤੀ ਕਿ ਬਾਦਲ ਇੰਸਾਂ ਪ੍ਰਵਾਰ ਨੂੰ ਪੂਰੀ ਤਾਕਤ ਹੀ ਦੇ ਦਿੱਤੀ ਤੇ 20, 25 ਸਾਲ ਉਹਨੂੰ ਪੁੱਛਿਆ ਈ ਨਹੀਂ ਕਿ ਕਰ ਰਿਹਾਂ । ਉਸਨੇ ਆਪਣੀ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਹੈ ਤੇ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ ਨਾਲ ਹੀ ਸਿੱਖ ਸਿਆਸਤ ਨੂੰ ਇੰਨਾ ਕਮਜ਼ੋਰ ਤੇ ਬੇਬਸ ਬਣਾ ਦਿੱਤਾ ਕਿ ਅੱਜ ਹਰ ਕੋਈ ਪੰਜਾਬ ਨੂੰ ਤੇ ਖਾਸ ਕਰਕੇ ਸਿੱਖਾਂ ਨੂੰ ਅੱਖਾਂ ਵਿਖਾ ਰਿਹਾ ਹੈ । ਗੁਰੂ ਗ੍ਰੰਥ ਸਾਹਿਬ ਜੀ ਨਾਲੌਂ ਤੋੜ ਕੇ ਡੇਰਿਆਂ ਵੱਲ ਤੋਰਿਆ ਹੁਣ ਵੇਖ ਲਵੋ ਪ੍ਰਚਾਰਕ ਕੀ ਕੜੀ ਘੋਲ ਰਹੇ ਆ । ਜੇ ਸਿੱਖੀ ਬਚਾਉਣੀ ਹੈ ਤਾਂ ਬਾਦਲ ਇੰਸਾਂ ਤੇ ਜੁੰਡਲੀ ਨੂੰ ਸਿੱਖੀ ਦੇ ਹਰ ਪਲੇਟਫਾਰਮ ਤੋਂ ਘੜੀਸ ਕੇ ਬਾਹਰ ਕੱਢਣਾ ਪਵੇਗਾ । ਜੇ ਸਿੱਖੀ ਬਚ ਗਈ ਤਾਂ ਸਿੱਖ ਸਿਆਸਤ ਵੀ ਨਿੱਖਰ ਕੇ ਸਾਹਮਣੇ ਆ ਜਾਵੇਗੀ ਬਹੁਤ ਵਧੀਆ, ਇਮਾਨਦਾਰ ਤੇ ਤਿਆਗ ਵਾਲੇ ਸਿੱਖ ਮੌਜੂਦ ਨੇ ਪੰਜਾਬ ਵਿੱਚ ਪਰ ਇਹ ਕੁਰਸੀ ਦਾ ਭੁੱਖਾ ਕੰਜਰ ਲਾਣਾ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦਾ ਇਹ ਸਾਨੂੰ ਸਮਝਣਾ ਚਾਹੀਦਾ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਜੇ ਸਿੱਖ ਨਾ ਸਿਖ ਨੂੰ ਮਾਰੇ ਤੇ ਕੌਮ ਕਦੇ ਨਾ ਹਾਰੇ , ਰਲਮਿਲ ਬੈਠੌ ਗੁਰਸਿਖੋ।
You Right bro Right Good soch Punjab aj ve kahtam te kal ve khtam hall Punjab da kahlsa sarkar hor koi ve nai
ਬਹੁਤ ਵਧੀਆ ਵਿਚਾਰ ਰੱਖੇ ਜੀ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਕੁਰਸੀ ਸਿੱਖਾਂ ਦੇ ਹਥ ਵਿੱਚ ਹੀ ਸੀ ਕੇਜਰੀਵਾਲ ਇਹਨਾਂ ਲੋਕਾਂ ਤੋਂ ਬੁਰਾ ਨਹੀਂ ਹੋ ਸਕਦਾ ਇਹ ਸਾਡੀ ਮਜਬੂਰੀ ਐ
ਮਖੂ ਸਾਬ ਜੀ ਸਿੱਖ ਕੋਮ ਨੂ ਕਿਸੇ ਹੋਰ ਨਹੀ ਮਾਰਿਆ ਨਾ ਮੁਸਲਮਾਨਾ ਨੇ ਨਾ ਹੀ ਹਿੰਦੂਆਂ ਨੇ ਸਾਨੂ ਤਾ ਅਪਣੀ ਕੋਮ ਦੇ ਗਦਾਰ ਲੇ ਬਹਿਠੇ ਚਾਹੇ ਬੰਦਾ ਸਿੰਘ ਬਹਾਦਰ ਦਾ ਟਾਇਮ ਹੋਵੇ ਚਾਹੇ ਮਹਾਰਾਜਾ ਰਣਜੀਤ ਸਿੰਘ ਦਾ ਟਾਇਮ ਹੋਵੇ ਜਾ 1947 ਦੀ ਵੰਡ ਹੋਵੇ ਜਾ ਸੰਤ ਭਿਡਰਾ ਞਾਲੇ ਦਾ ਟਾਇਮ ਹੋਵੇ ਮਖੂ ਸਾਬ ਹੂਣ ਵੀ ਬਾਦਲਕੇ ਪਾਰਟੀ ਸਿਖ ਕੌਮ ਨੂ ਖਤਮ ਕਰਨ ਵਿਚ ਕੋਈ ਕਸਰ ਨਹੀ ਛੱਡ ਰਹੀ
ਸਾਡੇ ਪੰਜਾਬ ਦੇ ਲੋਕਾਂ ਨੂੰ ਆਦਤ ਪੈ ਗਈ ਹੈ 5 ਸਾਲ ਕਾਂਗਰਸ ਤੋਂ ਜੁਤੀਆਂ ਖਾਂਦੇ ਹਨ ਅਤੇ 5 ਸਾਲ ਅਕਾਲੀਆਂ ਤੋਂ ਜੁਤੀਆਂ ਖਾਂਦੇ ਹਨ ਅਤੇ ਇਹ ਇਸੇ ਤਰ੍ਹਾਂ ਚਲੀ ਜਾਣਾ ਹੈ
ਹਰ ਟਾਈਮ ਕਿਸੇ ਦੇ ਪਿੱਛੇ ਨਾ ਲੱਗੋ
ਹੁਣ ਆਪਣੇ ਨਵੇਂ ਲੀਡਰਾਂ ਨੂੰ ਲਾਲਚ ਛੱਡ ਕਿ ਕੁਰਸੀ ਦਾ ਇਕੱਠੇ ਹੋਣਾ ਚਹੀਦਾ ਹੈ ਜਿਵੇ ਭਗਵੰਤ, ਖਹਿਰਾ, ਬੈਂਸ, ਗਾਂਧੀ, ਸਿਧੂ ਯਾ ਜੋ ਵੀ ਹੋਰ ਇਮਾਨਦਾਰੀ ਸੋਚ ਵਾਲੇ ਤਾਂ ਪੰਜਾਬ ਦਾ ਭਲਾ ਹੋਣਾ ਕਦੋਂ ਤੱਕ ਹੋਰਾਂ ਦੀ ਡਫਲੀ ਵਜਾਉਗੇ ਆਪਣੀ ਡਫਲੀ ਵਜਾਓ ਧੰਨਵਾਦ
ਓ ਕੇ ਜੀ
ਕੀ ਸਿੱਖਾਂ ਦਾ ਦਿਮਗ ਕੰਮ ਨਹੀਂ ਕਰਦਾ ਜਿਹੜੇ ਕੇਜਰੀਵਾਲ ਵੱਲ ਦੇਖਦੇ ਨੇਂ ਵੀ ਅਾਕੇ ਪੰਜਾਬ ਨੂੰ ਕਾਮਯਾਬ ਕਰੂ ।ਮਰਜੋ ਸਿੱਖ ਲੀਡਰੋ ਚੱਪਣੀ ਚ ਨੱਕ ਡੋਬਕੇ ।ਤੁਸੀਂ ਸਰਾਬ । ਪੈਟਰੋਲ ।ਬਿਜਲੀ ਦਾ ਰੇਟ ਨੀਂ ਘਟਾ ਸਕਦੇ ।
Rai veer tu sach keha
You Right bro Right Good soch Good
Badal k majithiye sikh hi hun jina bera garak kita
ਜੇ ਹਵਾਰਾ ਬਾਰ ਆਜੇ ਤੇ ਪੰਜਾਬ ਨੂੰ ਸਵਾਰਦੇਗਾ ਕਿਰਪਾ ਕਰਕੇ ਹਵਾਰੇ ਨੂੰ ਬਾਹਰ ਕੱਢਿਆ ਜਾਵੇ ,
ਸਤਿਕਾਰਯੋਗ ਵੀਰ ਜੀ ! ਡੁੱਬੀ ਉਂਦੋ ਜਦੋਂ ਸਾਹ ਨਾ ਆਇਆ... ਸਿੱਖ ਸਿਆਸਤ ਮਹਾਰਾਜਾ ਰਣਜੀਤ ਸਿੰਘ ਦੇ ਵੇਲ਼ੇ ਤੋਂ ਹੀ ਗਰਕਣੀ ਸ਼ੁਰੂ ਹੋ ਗਈ ਸੀ, ਹੈਂਕੜਵਾਜੀ ਤੇ ਆਪਣਿਆਂ ਨਾਲ ਗਦਾਰੀ ਸਿੱਖਾਂ ਦੇ ਖੂਨ ਵਿੱਚ ਐ, ਜਿੱਥੇ ਸਾਰੇ ਚੌਧਰੀ ਹੋਣ, ਉਹ ਘਰ ਵਸਦਾ ਨਹੀਂ !ਮਾਫ ਕਰਨਾ ਇਹ ਸੱਚ ਐ..
Bilkul sahi.Ehna nu Sikh hindu muslim jaat paat ton bina kuchh samjhda hi nahi.Ah channels wale apnian hi chhadi jande ne.Punjabi Punjab de vairi Sikh sikhan de vairi.Eho gallan ne Punjab khali krva lia.Ehna nu akal hi nahi auni.
ਸਹੀ ਸੋਚ ਹੈ ਆਪ ਜੀ ਦੀ
ਭਾਈ ਸਾਹਬ ਅੱਜ ਸਿੱਖ ਆਗੂ ਿਸੱਖ ਨਹੀਂ ਬਲਕਿ ਬਹੁਤੇ ਸਾਰੇ ਕੁਰਸੀ ਲਈ ਸਿਧਾਤਹੀਨ ਹੋ ਗਏ ਹਨ ਅਸੀਂ ਰੋਜ਼ਾਨਾ ਹੀ ਸੁਣਦੇ ਰਹਿੰਦੇ ਹਾਂ ਸਾਡੇ ਬਹੁਤੇ ਧਾਰਮਿਕ ਆਗੂ ਵੀ ਜੋ ਸਾਨੂੰ ਲਗਦਾ ਹੈ ਕਿ ਇਹ ਸੱਚੀ ਗੱਲ ਕਰ ਰਹੇ ਹਨ ਪਰ ਆਪਣੀ ਚੌਧਰ ਖ਼ਾਤਰ ਪਲਟੀ ਮਾਰ ਕੇ ਉਹਨਾ ਦੇ ਸੋਹਲੇ ਗਾਉਣ ਲੱਗ ਪੈਂਦੇ ਹਨ ਜਿਨਾ ਨੂੰ ਉਹ ਪਾਣੀ ਪੀ ਪੀ ਕੋਸਦੇ ਹੁੰਦੇ ਸਨ ਸੱਚੀ ਗੱਲ ਤਾਂ ਇਹ ਹੈ ਕਿ ਅਕਾਲ ਪੁਰਖੁ ਦਾ ਨਾਮ ਜਪੋ ਤੇ ਸਿੱਖਾਂ ਦਾ ਭਲਾ ਸਿੱਖਾਂ ਦੇ ਸਿਰਜਨਹਾਰੇ ਤੇ ਛੱਡ ਦਿਉ ਅਤੇ ਬੇਲੋੜੀ ਚਰਚਾ ਕਰਕੇ ਸਮਾਂ ਬਰਬਾਦ ਨਾਂ ਕਰੋ । ਸਿੱਖ ਆਗੂ ਤੇ ਬਹੁਤੇ ਪ੍ਰਚਾਰਕ ਆਪੇ ਵਿਚਦੀ ਲੜੀ ਜਾਂਦੇ ਆ ਜਿਨੰਾ ਨੇ ਲੁੱਟਿਆਂ ਤੇ ਕੁਟਿਆ ਉਹਨਾਂ ਵੱਲ ਮੂੰਹ ਨਹੀਂ ਕਰਦੇ ।।
ਕੈਪਟਨ ਅਮਰਿੰਦਰ ਅਤੇ ਬਾਦਲ ਦਲ ਇਕੋ ਜੁੱਤੀ ਦੇ ਯਾਰ ਹਨ ਅਤੇ ਇਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਸਾਡੇ ਵਿਕਾੳ ਲੀਡਰਾਂ ਕਰਕੇ ਸਾਡੇ ਪੰਜਾਬ ਦੀ ਬਹੁਤ ਬੁਰੀ ਹਾਲਤ ਹੋ ਗਈ ਗੁਰੂ ਮਹਾਰਾਜ ਜੀ ਨੂੰ ਪਿੱਛੇ ਰਖ ਕਿ ਕੁਰਸੀ ਦੀ ਮੰਗ ਅਗੇ ਰੱਖਦੇ ਹਨ । ਜਦੋ ਤਕ ਪੰਜਾਬ ਦੇ ਲੋਕ ਆਪਣੀਆ ਅੱਖਾਂ ਨਹੀਂ ਖੋਲ੍ਹਦੇ ਉਦੋਂ ਤਕ ਕੋਈ ਸੁਧਾਰ ਨਹੀ ਹੋਣਾ ਸ਼ਰਾਬ ਮੀਟ ਖਾ ਕਿ ਵੋਟਾਂ ਪਾਉਣੀਆਂ ਤੇ ਕੀ ਸੁਧਾਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਿੱਖ ਤਾਂ ਹਰ ਇਨਸਾਨ ਆ ਪੰਛੀ ਪਸੂ ਜਾਨਵਰ ਪੈਦਾ ਹੁੰਦੇ ਤੇ ਸਾਰੀ ੳੁਮਰ ਸਿੱਖ ਦੇ ਮਰ ਜਾਂਦੇ ਆ ਗੁਰੂ ਦੀ ਵਿਚਾਰ ਮਨੁੱਖ ਕਰਦਾ ਪਰਤਾਂ ਦਾ ਰਸ ਅਨੰਦ ਮਾਨਣ ਲਈ ਪਹਿਲਾਂ ਮੈਂ ਤੇ ਕਪੜੇ ਵਿੱਚ ਲੁਕਾਇਆ ਨੰਗਾ ਮਨੁੱਖ ਸੱਚ ਆ ਕਪੜਾ ਮਨੁੱਖ ਨੂੰ ਧਰਮ ਮਾਂ ਵਿਚ ਦੇਸ਼ਾਂ ਵਿੱਚ ਵੰਡਿਆਂ ਫੇਰ ਮਨੁੱਖ ਜਾਤਾ ਪਾਤਾ ਵਿੱਚ ਜ਼ੋ ਗੁਰੂ ਜੀ ਕਿਹਾ ਸੀ ਨਾਂ ਹਮ ਹਿੰਦੂ ਨਾ ਮੁਸਲਮਾਨ ਜ਼ੋ ਸਾਹ ਆੳਦੇਆ ਪ੍ਰਤਮਾ ਦੇ ਰਿਹਾ ਹੈ ਧਰਮ ਧਰਮ ਦਾ ਕੋਈ ਕਪੜਾ ਨਹੀਂ ਹੁੰਦਾ ਜ਼ੋ ਕਪੜੇ ਵਿਚ ਵੰਡਿਆ ੳੁਹ ਧਰਮੀ ਨਹੀਂ ਹੁੰਦਾ ਗੁਰੂ ਜੀ ਨੇ ਮਨੁੱਖ ਨੂੰ ਧਰਮਾਂ ਜਾਤਾ ਪਾਤਾ ਵਿੱਚੋਂ ਆਜ਼ਾਦ ਕਰਵੀਆ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੰਨਣਾ ਵਾਲੇ ਤਾਂ ਆਪ ਜਾਤਾ ਪਾਤਾ ਦੇ ਸਿੱਖ ਕਾਗਜ਼ਾਂ ਵਿਚ ਬੜੇ ਮਾਣ ਨਾਲ ਲਿਖਵਾਉਂਦੇ ਆ ਅਸੀਂ ਦਿਖਾਵੇ ਦੇ ਬਣਨਾ ਚਾਹੁੰਦੇ ਆ ਮਨ ਦੇ ਨਹੀਂ ਜ਼ੋ ਗੁਰੂ ਜੀ ਦੀ ਸਿਖਿਆ ਤੋਂ ੳਲਟ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭਨਾਂ ਜੀਆਂ ਕਾ ਇਕ ਦਾਤਾਂ
Kharia Saab Bains Saab Gandhi Saab sadhu Saab Punjabi da good man a
ਮੱਖੂ ਸਾਹਿਬ ਹਰਪ੍ਰੀਤ ਰਾਜਪੁਰਾ ਜੀ ਬੁੱਧੀਜੀਵੀ ਦੀ ਭਰਿਵਾਸਾ ਦਾ ਗਿਆਨ ਆਪ ਲੋਕਾਂ ਨੂੰ ਨਹੀਂ ਹਿੰਦੂ ਮੁਸਲਿਮ ਸਿੱਖ ਇਸਾਈ ਕਰਨ ਦੀ ਲਾਲਚੀ ਲੋਕਾਂ ਦੀ ਆਦਿਤ ਬਣ ਗੲੀ ਹੈ 72 ਸਾਲ ਤੋਂ ਕਾਂਗਰਸ ਬੀਜੇਪੀ ਅਕਾਲੀ ਦੱਲ ਵਾਲੇ ਲੁੱਟਕੇ ਖਾ ਗੲੇ ਮੂਰਖ ਲੋਕ ਚੰਗੇ ਨੂੰ ਨਹੀਂ ਕਹਿ ਸਕਦੇ ਲੋਕਾਂ ਦੀਆਂ ਮੁੱਖ ਲੋੜਾਂ ਐਂਜੂਕੇਸਨ ਇਲਾਜ ਬਿਜਲੀ ਪਾਣੀ ਅਤੇ ਸਖ਼ਤ ਕਾਨੂੰਨ ਲੋੜ ਹੈ ਉਹ ਕੇਜਰੀਵਾਲ ਨੇ ਦਿੱਲੀ ਵਿੱਚ ਦੇਕੇ ਦਿਖਾ ਦਿੱਤਾ ਹੈ ਭਾਰਤ ਦੇ ਅਤੇ ਪੰਜਾਬ ਲੋਕਾਂ ਦੇ ਕੰਨਾਂ ਵਿੱਚ ਇਹ ਗੱਲ ਪੈ ਗਈ ਹੈ ਪੂੰਜੀਪਤੀ ਵਿਕਾਊ ਮਿਡੀਆ ਧਰਮ ਦੇ ਠੇਕੇਦਾਰ ਨਿਲਾਇਕ ਬੁੱਧੀਜੀਵੀ ਕੇਜਰੀਵਾਲ ਦੀ ਹਨੇਰੀ ਨੂੰ ਨਹੀਂ ਰੋਕ ਸਕਦੇ ਗਰੀਬ ਮਿਡੀਅਮ ਕਲਾਸ ਨੇ ਵੋਟਾਂ ਕੇਜਰੀਵਾਲ ਦੇ ਨਾਂਵ ਤੇ ਨਾ ਦੇਣਿਆ ਹਨ ਇਮਾਨਦਾਰ ਲੋਕ ਕੇਜਰੀਵਾਲ ਨਾਲ ਡੱਟਕੇ ਖੜਨਗੇ ਅਤੇ ਹਰ ਕੀਮਤ ਵੀ ਚੁਕਾਉਣਗੇ ਜ਼ਮੀਨੀ ਹਕੀਕਤ ਦੇਖੋ ਕੇਜਰੀਵਾਲ ਨੂੰ ਨਵੇਂ ਪੜ੍ਹੇ-ਲਿਖੇ ਨੌਜਵਾਨਾਂ ਨੂੰ ਟਿਕਟਾਂ ਦੇਣ ਲਈ ਮਜਬੂਰ ਵੀ ਅਸੀਂ ਕਰ ਦੇਵਾਂਗੇ ਸਾਡੇ ਕੋਲ ਇੱਕ ਸਾਲ ਦਾ ਸਮਾਂ ਹੈ
🙏🙏🙏🙏🙏🙏bot vadhia mudde te sach DA chanan paya
ਪੰਜਾਬ ਵਿੱਚ ਕਾਂਗਰਸ ਪਾਰਟੀ ਹਰਿਆਣਾ ਰਾਜਸਥਾਨ ਦਿੱਲੀ ਨੂੰ ਪਾਣੀ ਦਾ ਬਿੱਲ ਭੇਜਣ ਫਿਰ ਆਪੇ ਪਤਾ ਚੱਲ ਜਾਵੇਗਾ ਕੌਣ ਸਹੀ ਕੌਣ ਗਲਤ ਕੇਜਰੀਵਾਲ ਪਾਣੀ ਦਾ ਪੈਸਾ ਦੇਣ ਲਈ ਤਿਆਰ ਹੈ ਪਰ ਕੈਪਟਨ ਕੰਜਰ ਤੇ ਜੋਰ ਦੇ ਕੇ ਬਿੱਲ ਦਵਾਉਣ ਲਈ ਮਜ਼ਬੂਰ ਕਰ ਦਿਓ ਇਹ ਸਭ ਕਾਂਗਰਸ ਤੇ ਅਕਾਲੀ ਦਲ ਬੇੜਾ ਗਰਕ ਹੋਇਆਂ ਪਾਣੀਆਂ ਦੇ ਮੁੱਦੇ ਤੇ
ਪਾਗਲ ਵਾਲੀਆਂ ਗੱਲਾਂ ਕਰਦੈ ਆ ਸਿਖਾ ਨੂੰ ਕੌਈ ਖਤਰਾ ਨਹੀਂ ਪੰਜਾਬ ਚ ਐਵੇਂ ਰੌਲਾ ਪਾ ਪਾ ਕੇ ਫੰਡ ਇਕੱਠੇ ਕਰੀ ਜਾਂਦੇ ਆ ਪੰਜਾਬ ਦਾ CM ਸਰਦਾਰ ਆ ਸਾਰੇ ਬੜੇ ਅਹੁਦਿਆਂ ਤੇਂ ਸਰਦਾਰ ਅਫਸਰ ਆ ਹੋਰ ਤੁਹਾਨੂੰ ਸ਼ਿਕੂ ਚਾਹੀਦਾ ਐਵੇਂ ਰੌਲਾ ਨਾ ਪਾਯੋ ਸਿੱਖ ਧਰਮ ਖਤਰੇ ਚ ਆ 🙏🙏🙏
ਬਹੁਤ ਵਧੀਆ
ਸਾਡੇਪ੍ਰਚਾਰਕਾਂ ਨੂੰ ਆਪਸੀ ਲੜਾਈ ਤੋਂ ਵਿਹਲ ਨਹੀਂ ਮਿਲਦੀ
Parchar ak khreed laeh han ohna dee chaal hai ki ihna noo oljaee rakho
Sikh Leadership has been sailed in hand.
Thanks thanks thanks very Singh Khalsa waheguru Ji Maharaj
ਵੀਰ ਜੀ, ਪੰਜਾਬੀ, ਸਿੱਖ ਨੇਤਾ ਲਾਲਚੀ ਵਗਿਆਢ ਨੇ ,ਵਪਾਰੀ ਨੇ ਇਹ ਸਰਬਤ ਦਾ ਭਲਾ ਕਰਨ ਵਾਲੇ ਨਹੀਂ ,,,ਸਿਰਫ ਆਪਣੇ ਘਰ ਭਰ ਰਹੇ ਹਨ ਹੋਰ ਤਾਂ ਹੋਰ SGPC ਦਾ ਪੈਸਾ ਵੀ ਗਲਤ ਹੱਥਾ ਚ........
ਵੀਰ ਜੀ ਤੁਸੀ ਵਧ ਅਧਿਕਾਰ ਦੀ ਗਲ ਹੈ ਕਿ ਬਾਦਲ ਦਲੀਐ ਵਧ ਅਧਿਕਾਰਾ ਦੀ ਗਲ ਕਿਉਂ ਨਹੀ ਕਰਦੇ ਇਹ ਨੇ ਖੁਦ ਗਰਜ ਇਹਨਾ ਵਧ ਅਧਿਕਾਰ ਮਿਲੇ ਹੌਇ ਨੇ ਇਹਨਾ ਨੂੰ ਪੰਜਾਬ ਨਾਲ ਯਾ ਸਿਖਾ ਕੌਈ ਮਤਲਬ ਨਹੀਂ ਹੈ ਬਹੁਤ ਏਕ ਪਰਾਣੀ ਗਲ ਹੈ ਸਾਡੇ ਪਿੰਡ ਦਾ ਸਿਖ ਏਕ ਕਿਸੇ ਦੂਸਰੀ ਜਾਤ ਦੀ ਤੀਵੀਂ ਲੇਆਕੇ ਘਰ ਪਾ ਲ ਈ ਬਾਕੀ ਸਿਖਾ ਨੇ ਉਸ ਨਾਲ ਵਰਤਣਾ ਬੰਦ ਕਰ ਦਿਤਾ ਤਾ ਉਸ ਨੇ ਇਸਲਾਮ ਕਬੂਲ ਕਰ ਲੈਆ ਉਹ ਕਹਿੰਦਾ ਮੈਂ ਸਿਖੀ ਤੌ ਕੀ ਲੈਣਾ ਹੈ ਮੇਰੀ ਰਿਸ਼ਤੇਦਾਰੀ ਤਿੰਨ ਸੌ ਕਿਲੇ ਦੇ ਮਾਲਿਕ ਹੁਣ ਚੌਂਦਰੀ ਨਾਲ ਹੈ ਸੌ ਇਹਨਾ ਬਾਦਲੀਆ ਨੂੰ ਤੁਹਾਡੀ ਸਿਖੀ ਤੇ ਪੰਜਾਬ ਨਾਲ ਕੌਈ ਮਤਲਸ਼ ਨਹੀ ਹੌ ਇਹਨਾ ਨੂੰ ਹਰਿਆਣੇ ਵਾਲੇ ਦੇਵੀ ਲਾਲ ਹੌਰਾਂ ਨੇ ਬਾਲਾਸਰ ਕੇਈ ਕਿਲੇ ਦਾ ਫਾਰਮ ਅਲਾਟ ਦਿਤਾ
ਸੀ ਜਿਸ ਨੂੰ ਕਲੇ ਫਾਰਮ ਪੂਰੇ ਮੌਘੇ ਦਾ ਪਾਣੀ ਮਿਲਿਆ ਹੌਇਆ ਹੈ ਇਸ ਨੇ ਪੰਜਾਬ ਤੌ ਕੀ ਲੈਣਾ ਹੈ ਪੰਜਾਬ ਜਾਵੇ ਠਠੇਖੂਹ ਵਿਚ
ਬਾਈ ਜੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੀ ਦਿੱਲੀ ਵੱਲ ਹੀ ਦੇਖਦੀ ਅਾ
ਹੁਣ ਕੈਪਟਨ ਤੇ ਸੁਖਬੀਰ ਬਾਦਲ ਦਿਲੀ ਕੀ ਲੈਣ ਗਏ ਸੀ
ਕੁਸ ਲੋਕ ਕੈਹਦੇ ਅਾ ਕੇ ਕੇਰੀਵਾਲ ਨੂੰ ਪੰਜਾਬ ਦੇ ਮੁੱਦੇ ਨੀ ਪਤਾ
ਕੈਪਨ ਤੇ ਬਾਦਲ ਕੇੜਾ phd ਕੀਤੀ ਅਾ
ਜ਼ੇ ਆਮ ਆਦਮੀ ਪਾਰਟੀ ਆਉਂਦੀ ਅਾ ਤਾ mla ਪੰਜਾਬ ਦੇ ਹੀ ਹੋਣ ਗੇ
ਨੋਜੁਆਨ ਅੱਗੇ ਆਉਣ ਗੇ ਤੇ ਪੰਜਾਬ ਦੇ ਹੀ ਕੰਮ ਕਰਨ ਗੇ
ਨਾਲੇ ਪਾਣੀ ਤਾਂ ਕੈਪਟਨ ਤੇ ਬਾਦਲਾ ਨੇ ਹੀ ਦਿੱਤਾ
ਆਮ ਆਦਮੀ ਪਾਰਟੀ ਤਾਂ ਅਜੇ ਸਰਕਾਰ ਆਈ ਹੀ ਨੀ
ਕਿਉਂਕਿ ਦਿੱਲੀ ਸਰਕਾਰ ਦੀ ਜ਼ਮੀਰ ਜਾਗਦੀ ਹੈ ਉਹਨਾਂ ਕੋਲ ਇਮਾਨਦਾਰੀ ਹੈ
ਕਿਹੜੀ ਸਿਖ ਸਿਆਸਤ ਦੀ ਗਲ ਕਰਦੇਓ ਤੀਜਾ ਬਦਲ ਇਕ ਵਾਰ ਹੋਜਾਵੇ ਦੋਵੇ ਪਾਰਟੀਆ ਗਲੋ ਲੈ ਜਾਣ ਸ੍ਰੋਮਣੀ ਕਮੇਟੀ ਬਣਾ ਲਵੋ
Sikh Di philosophy dujya nu protect krna aa proud to be Sikh
Vadia aa gun
ਪੰਜਾਬ ਦੇ ਸਿਖ ਸਬ ਤੋ ਵਦ ਬੇਈਮਾਨ ਹਨ ਮੈਂ ਵੀ ਸਿਖ ਹਾ ਜੇ ਜਵਾਬ ਚਾਹੀਦਾ ਹੈ ਤਾਂ ਮੇਰੇ ਨਾਲ ਗੱਲ ਕਰੋ ਮੇਰੇ ਨਾਲ ਇਹ ਚਿਜਾਂ ਬਿਰਤੀਅਾ ਹਨ
ਵੀਰ,ਜੀ,ਸਾਡੀ,ਲੀਡਰਸਿਪ,ਪੁਰੀ,ਤਰਾਂ,ਫੇਲ,ਹੋ,ਚੁਕੀ,ਹੈ,ਪੰਜਾਬ,ਨੂੰ,ਬਚਾ,ਲਵੋ,🙏🙏🙏🙏🙏
ਖਾਲਸਾ ਪੰਥ ਦੀ ਲੋੜ ਹੈ
Bahut sohnia vichara dittia ehna cheeza te dheyaan dena pawega ..
ਸਿੱਖ ਸਿਆਸਤ ਬਚਾਨ ਲਈ ਸਿੱਖ ਸਿਆਸਤ ਖਡੀ ਕਰਨੀ ਪੈਣੀ ਏ
ਕੇਜਰੀਵਾਲ ਨੇ ਬਿਜਲੀ ਸਬਸਿਡੀ ਆਪਣੇ ਖ਼ਜ਼ਾਨੇ ਚੋ ਦਿੱਤੀ ਐ - ਤੇ ਕੱਲੀ ਬਿਜਲੀ ਨੀ - ਓਹਨੇ ਸਿੱਖਿਆ , ਸਿਹਤ ਸੇਵਾਵਾਂ , ਪਾਣੀ , ਬਿਜਲੀ , CCTV, ਮੁਫ਼ਤ ਸਫਰ --
ਸਿੱਘਾ ਨੂੰ ਚੋਧਰ ਦੀ ਲੋੜ ਹੈ ੲਿਕ ਮਿਅਾਨ ਵਿਚ ਨਹੀ ਰਿਹ ਸਕਦੇ ਕਦੀ ੲਿਤੲਿਹਿਸ ਗਵਾਹ ਹੈ ਮੈ ਮੈ ੲਿਨਾ ਵਿਚ ਬਹੁਤ ਡੂਘੀ ਹੈ ਚੰਗੇ ਲੲੀ ੲਿਹ ੲਿਕਠੇ ਨਹੀ ਹੋ ਸਕਦੇ ,ਜਦੋ ਸਭ ਤਿਅਾਗ ਕੇ ਕੁਰਸੀ ਦੀ ਭੁਖ ਛਡਣਗੇ ੳੁਸ ਦਿਨ ਸਿੰਖਾ ਕੋਲ ਬਹੁਤ ਸੁਦੱਰ ਦੇਸ਼ ਹੋਵੇਗਾ,ਪਰ ਨਹੀ ਹੋ ਸਕਦਾ ,ਕਿਰਿਸਨ ਅਾਪਣੇ ਭਗਤ ਨੂੰ ਬਿਨਾ ਸਰਤ ਸਹੁਲਤ ਦਿੰਦੇ ਹਨ ੳੁਨਾ ਦੇ ਦੇਸ਼ਾ ਤੇ ਨਜਰ ਮਾਰੋ.
ਵੀਰ ਜੀ ਜੇ ਸਿੱਖਨਾ ਕੱਠੇ ਨਾ ਹੋਏ ਤਾ ਕੱਲੇ ਕੱਲੇ ਸਿੱਖ ਦੇ ਗਲੇ ਵਿਚ ਟੇਰ ਪੈਣਗੇ ਕੁਝ ਜਾਗਦੀ ਜਮੀਰ ਵੀਰ ਜੀ ਤਹਾਡੇ ਵਰਗੇ ਹੇਗੇ ਨੇ ਪੰਜਾਬ ਦਾ ਖਾ ਰਹੇ ਤੇ ਪੰਜਾਬ ਨੁ ਹੀ ਡੋਬ ਰਹੇ ਇਹ ਸਰਕਾਰਾ ਜੀ ਜਾਗੋ ਲੋਕੋ ਜਾਗੋ ਇਹ ਸਾਧ ਲਾਣਾ ਢੋਲਕੀਆ ਛੈਣਾ ਵਜਾੳਣ ਜੋਗੇ ਰਿਹ ਗਏ ਨੇ ਇਹ ਸਗਤਾ ਕੋਈ ਗਇਡ ਨਹੀ ਕਰਦੇ ਜਦੋਂ ਟੇਰ ਗਲੇ ਵਿੱਚ ਪੈਣੇ ਹੇ 84 ਵਾਲਾ ਹੀ ਹਾਲ ਹੋਵੇ ਗਾ ਫਿਰ ਉਨਾ ਕੁਸ ਨਹੀ ਵੇਖਣਾ ਹੇ ਕੇਇਹਕੋਈਪਰਚਾਰਕ ਹੋਵੇ ਜੋ ਗਦਾਰੀ ਕਰ ਰਹੇ ਨੇ ਕੋਮ ਨਾਲ ਤੇ ਪੰਜਾਬਨਾਲ ਗਦਾਰਾ ਨੇਪੰਜਾਬ ਨੁ ਡੋਬ ਦਿੱਤਾ ਹੇ ਸਰਕਾਰੀ ਲਾਲਚ ਕਰਕੇ ਕੁਰਸੀਆ ਖਾਤਰ ਇਨਾ ਲੋਕਾ ਨੁ ਵਾਹਿਗੁਰੂ ਜੀ ਨੇ ਮਾਫ ਨਹੀ ਕਰਨਾ ਜੀ ਕੇਜਰੀ ਵਾਲ ਆਮ ਵਾਲੇ ਹੋਣ ਭਾਵੇ ਕੋਈ ਹੋਰ ਹੋਵੇੲ। ਇਨਾ ਲੋਕਾ। ਨੇ ਪੰਜਾਬ ਵਿੱਚ ਬਇਆ ਵਾੜ ਦੇਣੇ ਨੇ ਪੰਜਾਬ ਦੀ ਨੋਜਵਾਨ ਪੀੜੀ ਨਸੇ ਤੇ ਲਾ ਦਿੱਤੀ ਹੇ ਤਬਾਹ ਕਰਨ। ਵਾਸਤੇ ਇਕੋ ਹੱਲ ਅਜਾਦੀ ਤੇਖਲਿਸਿਤਾਨ ਜੀ ਕੇਜਰੀ ਵਾਲ ਵੀ ਇਨਾ ਸਰਕਾਰਾ ਦਾ ਹੀ ਬੰਦਾ ਹੇ ਜਾਗੋ ਲੋਕੋ ਜਾਗੋ 🙏🙏🙏🙏🙏🙏🙏🙏🙏
ਮੱਖੂ ਸਾਹਿਬ 5-7 ਸਾਲਾ ਵਿੱਚ ਪੰਜਾਬ ਖਾਲੀ ਹੋ ਜਾਊਗਾ ਬਾਹਰ ਬਾਹਰ ਕਮਲੇ ਹੋਗੇ ਲੋਕ
ਕੋੲੀ ਵੀ ਨੈਸ਼ਨਲ ਪਾਰਟੀ ਪੰਜਾਬ, ਪੰਜਾਬੀ, ਸਿੱਖਾਂ ਦੀ ਸਕੀ ਨਹੀਂ I
ਹੋਰਾਂ ਨੂੰ ਮਾੜਾ ਕਹਿਣ ਤੋਂ ਪਹਿਲਾਂ ਸਾਨੂੰ ਅਾਪਣੀ ਪੀੜੵੀ ਥਲੵੇ ਸੋਟਾ ਮਾਰਨ ਦੀ ਲੋੜ ਹੈ I
"ਅਸੀਂ ਦੋ ਸਾਡਾ ੲਿਕ" ਵਾਲੀ ਪੌਲਸੀ ਬਦਲ ਕੇ ਹਰ ਸਿੱਖ ਪਰਿਵਾਰ ਨੂੰ ਘੱਟੋ ਘੱਟ ੩-੪ ਬਚੇ ਜਰੂਰ ਕਰਨੇ ਚਾਹੀਦੇ ਹਨ I
ਸਾਡੇ ਅਾਪਣੇ ਖਾਲਸਾ ਸਕੂਲ, ਕਾਲਜਾਂ ਨੂੰ ਫਿਰ ਤੋਂ ੳੁਸਾਰਨ ਦੀ ਲੋੜ ਜੋ ਕਿ ੨੫-੫੦ ਸਾਲ ਦਾ ਟੀਚਾ ਮਿਥ ਕੇ ਪਲੈਨ ਨਾਲ ਚੱਲਣ I
ਵੀਰ ਇਨਾ ਸਰਕਰਾ ਤੋ ਕੋਈ ਆਸ ਨਾ ਰੱਖੋ ਜੀ ਸਾਨੁ ਨੁ ਨਹੀ ਚਹਿਦਾ ਦਾ ਕੇਜਰੀ ਵਾਲ ਆਮ ਵਾਲਾ ਸਾਨੁ ਚਹਿਦਾ ਹੇ ਖਲਿਸਤਾਨ ਤੇ ਪੰਜਾਬ ਅਜਾਦ ਜੀ ਤਾ ਸਾਰੇ ਧਰਮਾ ਦੇ ਲੋਕ ਸੂਖ ਨਾਲ ਜਿਉਣ ਗੇ ਜੀ 🙏🙏🙏🙏🙏🙏🙏🙏🙏🙏
tuhanu pata ni Pakistan da ki hal oh b religion de base te baneya country a....je aje b samj nahi ta harnek Singh newzealand nu sun ke dekho...religion de base te bani country kade v successful ho nahi sakdi chahe ho Pakistan hove ya khalistan ya hindu rashtra...is karke democracy ch rehna sikho....kattar ban'na chaddo...life te concentrate karo...Ethe job karo je mildi otherwise Foreigne jao kam ta othe b Karna ethe b karna....khalistan di gal mostly jatt karde ne...ya eh demand karo b sanu jattistan chahida.... Mohd. Ali Jinnha ne b eh keha c b Pakistan ch sab religion de log santi nal rehan ge...hun dekho na othe Sikh bache na Hindu na Christian.... Mere personal opinion eh a b religion da kehda chado next 20-50 ya 100 saal ch loga ne kise religion nu juti de nok te nahi puchna...Guru Nanak koi religion ni start karke geya c oh Hindus de pakhand tod ke geya c.... Te kattar loga ne hindus DA januya utar ke Sikhs de gatra pawa dita...So be open minded... Enjoy live and let live.
@@gurjotsingh9597 bhai sab gatra jenou nahi gatrey ch 3 ft.di kirpan diti si baki chotey hatiar san jaisey baba ajit singh di kipan tùt gaiey oh fir body nal baney chotey hatiarañ nal larhey....
@@gurjotsingh9597 good
Gurjot singh u are right
@@vikramv.s2487 thanks bro
Very nice 😊👍👏👏👏👏video sir ji
I love your debate and hor koi nai asi app hi jumewar ha
Sir Good sapich good soch akdu pata nai a kadu akal au Punjab nu pata nai Rab he Rahkha Punjabi a da Ta Good Punjabi o Thanks
Ssa phaji very Nice Program
Bilkul sahi kiha g 👍👍👋👍👍
100 %right
Makhu sahab bilkul sahi bol rahe ne VEER JI
Waheguru Ji Maher karn
Very good
Mai te mere saare dost ...sab aap nu vote karn ge
Enlightening and interesting facts.
waheguru ji akaal Chennal dia her worker tay kirpa karni, waheguru ji akaal Chennal wale sach dekhonday tay bolday rehan
Very nice views
ਸਿਖ ਲੀਡਰ ਨੇਕੋਮ ਦਾ ਬੇੜਾ ਖਰਕ ਕਲਤਾ
ਵੀਰ ਜੀ ਕੇਜਰੀਵਾਲ ਨੂੰ ਪੰਜਾਬ ਅਤੇ ਸਿੱਖਾਂ ਦੇ ਮਸਲਿਅਾਂ ਦੀ ਭੋਰਾ ਵੀ ਜਾਨਕਾਰੀ ਨਹੀ
ਸਾਰਾ ਪਤਾ ਕੈਪਟਨ ਤੇ ਬਾਦਲ ਨੂੰ ਐ 😂😂😂
La-jawab video.
Waheguru ji mehar karni
ਸਿੱਖਾਂ ਨੇ ਕਿਹੜਾ ਸਿੱਖੀ ਨੂੰ ਕੁਝ ਦਿੱਤਾ ..ਸਿੱਖ ਲੀਡਰਾਂ ਦੇ ਆਪਣੇ ਬੱਚੇ ਮੋਨੇ ਨੇ ..ਦੂਜਿਆਂ ਦੇ ਮਾਮਲੇ ਵਿੱਚ ਟੰਗ ਅੜਾਉਣ ਦਾ ਕੰਮ ਕਰਦੇ ਹਨ ...ਲੋਕੀਂ ਸਾਰੇ ਬਾਹਰ ਤੁਰੀ ਜਾਂਦੇ ਨੇ ..ਸਾਰੀ ਉਮਰ ਕੀ ਕੀਤਾ ਸਿੱਖਾਂ ਨੇ ...ਜੇ ਕੇਜਰੀਵਾਲ ਸਰਕਾਰ ਪੰਜਾਬ ਵਿੱਚ ਆ ਜਾਵੇ ਘੱਟੋ ਘੱਟ ਲੋਕ ਭੁੱਖੇ ਤਾਂ ਨਹੀਂ ਮਰਨਗੇ ..।
Right kiha veer ji ne
Good vichar
Veer g makhuu saab pagaa waleaa naee kii bhalaa kitaa punjab daa sanuu topii walaa hii sahii lgdaa Punjab da bhalla chauhan walee like kroo veero
Sab ton wadi gal , dooje religion de log Sikh bnna chahunde bhut vaddi ginti vich par sada system bada gunjaldaar hai , odar Muslims da system barha sidda jiven oh kalma bhra ke te sunnat krke bs Islam kabool. Par Sade dharam vich aun lai pehlan bnde nu khalsa sajna painda us ton baad oh te isde Bache Sikh kha skde ne. Sanu eh system vich khalsa sajan nu zroori na krke koi hor trike ke Jo bnda Sikh bnna chahunda ya sikhism practice krna chahunda oh kr ske.
ਗੱਲ ਕਰੇ ਕੌਣ ਬਿੱਲੀ ਦੇ ਗਲ ਟੱਲੀ ਕੌਣ ਬੰਨੇ ਬਾਦਲਾਂ ਦੀ ਤਾਂ ਹਰਿਆਣੇ ਨਾਲ ਸਾਂਝ ਹੈ ਕਿਉਂਕਿ ਉਥੇ ਇਸ ਨੇ ਭੂਲ ਭਲਾਈਆ ਬਣਾਇਆ ਹੈ ਹੁਣ ਗੱਲ ਕ੍ਰਿਸਚਨ ਧਰਮ ਦੀ ਸਾਡੇ ਪਿੰਡ ਚਰਚ ਬਣੀ ਨੂੰ ਦਸ ਬਾਰਾਂ ਸਾਲ ਹੋਏ ਨੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਇਲਾਜ ਗਰੀਬ ਪਰਿਵਾਰਾਂ ਨੂੰ ਰਾਸ਼ਨ ਮਹੀਨੇ ਬਾਅਦ ਸਾਨੂੰ ਗੁਰਦੁਆਰਾ ਬਣਾਏ ਨੂੰ ਪੰਜਾਹ ਸੱਠ ਸਾਲ ਹੋ ਗਏ ਨੇ ਅਸੀਂ ਚੌਧਰ ਲਈ ਲੜੀ ਜਾਂਦੇ ਹਾਂ ਜਾਂ ਨਗਰ ਕੀਰਤਨ ਤੇ ਪੈਸੇ ਬਰਬਾਦ ਕਰਨ ਤੋਂ ਬਗੈਰ ਕੁੱਝ ਨਹੀਂ ਕਰ ਸਕਦੇ
ਸੱਚੀ ਗੱਲ ਹੈ
ਬਾਈ ਜੀ ਤੁਸੀ ਕੋਈ ਸਿੱਖ ਲੀਡਸ਼ਿਪ ਬਣਾ ਕੇ ਖੜਾ ਕਰ ਦੇ
ਜ਼ੇ ਕੋਈ ਇਕ ਵੀ ਵੋਟ ਪਾ ਗਿਆ ਤੇ ਤਾਂ ਤੁਸੀਂ ਜੋਂ ਮਰਜੀ ਸਜਾ ਦੇ ਦਿਓ
Makhu sir g.whaeguru g da khalsa waheguru g di fateh..
Duje religion de bande nu Sikh banan lai khalsa banan di shart vichon guzarna pehnda hai but sadian hor sampardawan vi han Jo officially Logan nu Sikh bna ke sikhism de rasm rivazan rahi har km kr sakan . Is te charcha honi chahidi hai.
It will be FOOLISH to invite AAP in Punjab..... young man you should contest election on your own as independent candidates......!!!!
United Akali Dal Zindabad
Future is dark
ਭਿੰਡਰਾਂਵਾਲੇ ਦਾ ਕੋਈ ਇਕ ਲੈਕਚਰ ਜਾ ਕੋਈ ਇਕ ਕਿਤਾਬ ਲਿਖੀ ਹੋਈ ਦੱਸੋ ਜੋ ਦੁਨੀਆਂ ਦੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੋਈ ਚੰਗੀ ਸੋਚ ਦੇਣ ਵਾਲੀ ਹੋਵੇ ਦੱਸੇਓ ਜਰੂਰ ਕਿਉਂਕਿ ਅਸੀਂ ਅੱਜ ਤੱਕ ਜਿੰਨੀਆਂ ਵੀ ਵੀਡੀਓ ਸੁਣੀਆਂ ਸੁਣਾਈਆਂ ਨੇ ਸਾਨੂੰ ਕੋਈ ਉਹਨਾਂ ਅਗਾਂਹਵਧੂ ਉਚੀ ਸੋਚ ਵੀਚਾਰ ਨਹੀਂ ਲੱਗੀ ਬਾਕੀ ਜੇ ਕੋਈ ਤੁਹਾਡੇ ਕੋਲ ਜਾਣਕਾਰੀ ਹੋਵੇ ਉਹਨਾਂ ਬਾਰੇ ਜਰੂਰ ਯੂਟੂਪ ਤੇ ਪਾਏਓ ਬਾਕੀ ਉਹਨਾਂ ਦੇ ਭੜਕਾਊ ਭਾਸ਼ਣਾਂ ਦੇ ਕਾਰਨ ਸਿੱਖ ਕੌਮ 60ਸਾਲ ਪੁੱਛੇ ਜਰੂਰ ਗਈ ਹੈ ਸਰਧਾ ਨੂੰ ਇਕ ਪਾਸੇ ਰੱਖ ਕੇ ਤੁਸੀਂ ਵੀ ਬਿਬੇਕ ਨਾਲ ਸੋਚਣ ਦੀ ਕਿਰਪਾਲਤਾ ਕਰਨੀ ਧੰਨਵਾਦ
Vah ji vah veer santa deh lecture sunn keh tan Naujvaan nasheh shad gaeh
Koee bharrkau bashan nahi ohna sachian galan kahian
Ooh ik vadhi shakhshiat deh malik han
Ajj vee Indian Govt oss dee photo to vee dardi hai
Ajj Koee kah deveh ki sant bhindrawala aa riha hai
Oh a neh Sareh paseh Army ikathi kar lani hai
Oss noo kitaba likhan dee lorr nah aj lok oos dee bahadri deean kitaban likhdeh han
22 ਜੀ ਕਿਸ ਸਿੱਖੀ ਦੀ ਗੱਲ ਕਰਦੇ ਹੋ... 90% ਸਿੱਖ ਬੱਚੇ ਤਾਂ modren ਹੋ ਗਏ ਨੇ... ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਨੂੰ ਕਿੰਨੇ ਸਿੱਖ ਸਮਝਦੇ ਨੇ??? ਇਸਾਈ ਤੇ ਮੁਸਲਿਮ ਬਾਈਬਲ ਤੇ ਕੁਰਾਨ ਹੱਥ ਚ ਦੇ ਕੇ ਸਕੂਲ ਭੇਜਦੇ ਨੇ ਤੇ ਸਿੱਖ ਇੰਗਲਿਸ਼ ਦੀਆਂ ਕਿਤਾਬਾਂ ਉਹੋ ਵੀ ਮੁਗਲ ਮਹਾਨ ਤੇ ਅੰਗਰੇਜ਼ ਮਹਾਨ ਵਾਲੀਆ... ਜੇ ਸਿੱਖਾਂ ਦੀ ਵਿਰਾਸਤ ਏ ਖਾਲਸਾ ਵਰਗੀ ਚੀਜ਼ ਬਣਦੀ ਹੈ ਤਾਂ ਉਸ ਵਿਚ ਹੀਰ ਸੁਣਾ ਕੇ ਤੌਰ ਦਿੰਦੇ ਨੇ... ਨਾਲੇ ਸ਼੍ਰੀ ਗੁਰੂ ਗ੍ਰੰਥ ਚ ਧੋਤੀ ਤੇ ਬੋਦੀ ਰੱਖਣ ਨੂੰ ਕਿੱਥੇ ਮਾੜਾ ਕਿਹਾ ਗਿਆ ਹੈ....
Bilkul sach keha sikhi da bedagarak hai duniya di sab ton nalayak koum sikh hai gore (angrej) ne saadi umar 2070 tak likhi hai but os ton pahle hi bhog pai jana hai mere hisab naal kiyonki pag (turban) ban ke koi khush nahi koun dadhi baal rakhe pag banne osde kolon nai (saloon) kol jana soukha samjhde ne
Parmjit Singh sikh kaum nalayak nhi bhai saab,, apne warge lok nalayak aa,, thoda akal nu hath maar k bolya kro,, sikh ta ik hi swa lakh de brober aa ,, shuru ton hi sache sikh muthi bhar c baki ta avein apne arge gallan ale e c... tuci aap te apne bachyea nu te aase pase de loka nu sikhi naal jodo ,, ape e sikh politics v sudhar jau.. asi kde apne bachya nu daily 1 ghnta kd k apne itihaas baare janu krvaya ?
PURA SACH teri gll naal sehmat aa v ajj apa bacheya nu ki pda rahe aa ,, apne itihass ton bilkul ult pdaya ja reha.
Be positive
@@ermanpreetsinghdhaliwal3726 maar laya aqal nu hath bolo keda sikh sava lakh naal ladu jedha sikh every week guru ghar jaan ton pahle nai saloon te jaan wala ya pagg ban ke muchhan te dhadi te dhaga maron wala ya gharon shehar jaan lagya pura judda hi katoun wala main understand karda han singh pahle v thode c but singhan nu sikh hath nahi c paonda aj sab ton jyada punjab da punjabi atte sikh singhan nu hath paonda te sikhi te gallan karda hai veer g peedi thalle sota maro baki next time
Kajrivaal bahut chalak banda hai
Careful
ਵੀਰੋ ਬਹੁਤ ਵੱਡੀ ਮੁਸੀਬਤ ਆਂ ਵਾਲੀ ਹਨ ਸੱਦੇ ਉੱਤੇ ਹਥੀਆਰ ਰੱਖਣਾ ਚਾਲੂ ਕਰ ਦਿਓ
ਹੁਣ ਹਥਿਅਾਰਾਂ ਨਾਲੋਂ ਦਿਮਾਗ ਦੀ ਲੋੜ ਹੈ ।
@@sakinderboparai3046 ਬਿਲਕੁਲ ਜੀ ਲਿਖਣਾ ਭੁੱਲ ਗਿਆ ਸੀ ਸਹੀ ਯਾਦ ਦਿਲਾਇਆ
Sikhan noo sikh babe ate kha mkha de akhoti parchark gumrah kar rahe han
Mehnat kro. Rabb da naam jappo. Evein lokaa magar na laggo
Gud job sir g
Center nu shado eh dekho Punjab nu milya ki , Haryane vich budapa pention 2500 ho gyi ganta vi ohna nu mildiya development vi Punjab nalo jada ho gyi ,te Punjab kyo pishe reh gya , karn je center gorment congress te Punjab vich bjp je centr vich bjp te Punjab vich congress , es karn Punjab nu milya kush ni
Akaali MLA said to public if you don't want give vote to us, give vote to congress, Not APP
Christians are obeying Indian laws and not protesting any Indian flag and never went against India. Also they are not terrorists. That are not going against Indian Army.
Good veer g
🙏🏼
Bhai panthpreet singh Ji no sadoo Ji.. 🙏🙏🙏
2020ਰੈਫਰੈਡਮ ੲਿਕ ਹੱਲ
Sikh Guru Gobind Singh ji ne sikhayi politics bhul Gaye hn Sikh zulm da taqra nhi krde hun badalaa da muqable nhi kr rhe
BSP di gl v krlo
Now we have to reverse the line , Mann Niva Mat ochhi.Mat Nevi Mann ochha. Thanks
Jat Sikhs have to understand the situation in Punjab today, in terms of "caste" system !! Jat Sikhs are the Brahmins in Sikhism !! They behave like Brahmins, and look down upon others "castes" among the Sikhs. While the Gurus had preached against caste system !!!! Just because you have landed property, so you wanted to propagate landlordism of the feudal Medieval times. So, don't criticize Christians, or Hindus, INTROSPECT !! Improve Education. Be humble but also be physically and mentally strong ! And fight your problems on logical reasoning and thinking. And this depends on the quality of education. Sikh politicians and stabbing the Sikhs ( citizens ) as well as Sikhism ( religious principles and practices )!!!
Correction : Sikh politicians are stabbing its own people.
You are right .Guru Sahiban abolished castes . We are going against them .
32.52 is c te rajpure waliyo tusi kahiya u.p wale kabza karn ge veer g oh tai aun ge punjab de loki punjab chadhe ne mazboori vich ohme he bihari te u.p wale aundhe ne mazboori vich
Kharar Landra road Te light lagvo khas karke Badala Road te phir na khena kise NE nahi dasya ithe bhi kise de bache Mar sakde han accident honde han
It not Sikh leaders, it people who elect them
No it is not that.
It is the political leaders who elect religion leaders and then it is the religious leaders who tell public to elect politics leader.
Wrong
99 % ਸਿੱਖ ਆਗੂ ਬੇਈਮਾਨ ਹੋ ਗੲੇ ਖਾਸਕਰ ਅੰਮਿ੍ਤਧਾਰੀ
ਜਿਹੜਾ ਅੰਮ੍ਰਿਤਧਾਰੀ ਹੈ ਊਹ ਬੇਈਮਾਨ ਨੀ ਹੋ ਸਕਦਾ।
ਤੇ ਜਿਹੜਾ ਬੇਈਮਾਨ ਹੈ।ਊਹ ਅਮ੍ਰਿਤਧਾਰੀ ਨੀ ਹੋ ਸਕਦਾ।
@@isking3926
ਖਾਲਸਾ ਜੀ ਜਿਹੜਾ ਸੀ੍ ਗੁਰੂ ਨਾਨਕ ਦੇਵ ਜੀ ਤੇ 550 ਦੇ ਗੁਰ ਪੁਰਬ ਤੇ ਕੇਂਦਰ ਸਰਕਾਰ ਵਲੋਂ ਭੇਜੇ ਗਏ ਮਿੱਟੀ ਦੇ ਤੇਲ ਵਿਚ 20 ਕਰੋੜ ਦਾ ਘੋਟਾਲਾ ਹੋਇਆ ਉਹ ਕੀ ਯੂਪੀ ਦੇ ਭਈਏ ਨੇ ਕਰਗੇ
ਪਾਜੀ ਤੂਸੀ ਗਲ ਨੀ ਸਮਜੇ।
ਹਰ ਪਗੜੀ ਵਾਲਾਂ ਸਰਦਾਰ ਨੀ ਹੂੰਦਾ।
ਇਸ ਤਰਾਂ ਹਰ ਪੰਜ ਕਕਾਰਾਂ ਵਾਲਾ ਅੰਮ੍ਰਿਤਧਾਰੀ ਨੀਂ ਹੂੰਦਾ।
ਕਈ ਸਾਡੇ ਵਰਗੇ ਮੂਰਖ ਪ੍ਰਾਣੀ ਵੀ ਨੇ।ਜਿਹਨਾਂ ਨੇ ਧੰਦਾ ਬਨਾਇਆ ਲੂਟਨ ਦਾ।
ਪਾਣੀ ਸੈਂਟਰ ਲੈਅ ਕੇ ਗਿਆ ਕੇਜੀਵਾਲ ਨੀ
ਬਾਈ ਤੇਰਾ ਬੀ ਦੁਰਾ ਫੇਸ ਅਾ
ਕੇਰੀਵਾਲ ਨੂੰ ਬਦਨਾਮ ਕਰਨਾ ਹੀ ਮਕਸਦ ਅਾ
ਤੂੰ ਬਗਰਾੜੀ ਦੀ ਗੱਲ ਕਰਦਾ ਉਸ ਕੇਜੀਵਾਲ ਨੇ ਵੇਚਿਆ ਉਹ ਵੀ ਤੇਰੇ ਸਿੱਖ ਆਗੂ ਸੀ
ਜੌ। ਰੁਪਇਆ ਲਈ ਬਿਕ ਗੇ
sir ji Sade sare agu khatm hoge Sade agua ne Punjab da bada ghark kaeta
Paji punjab ch Sikh CM hamesha rhe ona ne b punjab da kujj b nyi kita
Veer ies da ilaaj ki hi
Sikh Cograss , Akali Badal,Dhotiwale bhi aye Agar kush nahin hoa to ab kaun chahye ? Tell us
Punjab naal gadari paggaa walean hii kitii na hindu naee kitii naa musalman nee veer g
Veera na glbat bilkul sehi kete but kesa kesa nu samajh auni.
Makhu Paji pls tell kisan now registered their on political party they have known allover India they can make their on government in all states and centre
ਸਿੱਖ ਸਿਆਸਤ to jinna jo sake punjab nu bachao kyu ki har passe officr,MLA, MP, MInstr. CM har passe sikh ehna guru di mariada nu tod ke punjab da beda gark kr dita har passe sikh sarkari officr punjab cho 90% ne ehna punjab nu bachana c pr ehna barbad kr dita
Kajrivaal Jeh punjab vich varr gia oos neh Nirankarian noo vaddi kul deni hai
Kee gal Kajrivaal noo saddeh ho
Tusin nahi siasat sabhaal sakdeh sikhan noo ekta dee lorr hai
Leader changa chahida hai
Pahla vekh tan lavo Kajrivaal karda kee hai ih oohi Kajrivaal hai jis neh cm deh school vich sikh Bachian noo kreh teh ban la ditta exam vich
Tusin aap socho kara Jo Sada kakar hai oos vich bacha kee lko keh lja sakda hai
Tel dekho tel dee dhaar dekho
PUNJAB LAIEE tan hun Koee frishta hee ootruga
Kejrewal Punjab da Gadar a. Jes din Punjab Government de power jado Kejrewal de hath a ge ta us ne Punjab nu lut k kha jana Punjab AAP da koi Leader nai jeo Kejrewal de samne gal kar sake sab kursi de bukhe Kejrewal de chamche banan nu khale a es lie Punjab nu bachon lie Punjabi Original prity de lor a es lie Veero AAP te kejrewal tu bacho es ne Punjab da Pini anaj lut k kha jana Sakh daram nu v kha jana eh BJP te RSS de B Teme ha AAP
Daljit Singh ਸਹੀ ਕਿਹਾ ਪੰਜਾਬ ਦੇ ਹਮਦਰਦ ਤਾਂ 84 ਚ ਸਿੱਖ ਮਾਰਨ ਵਾਲੀ ਕਾਂਗਰਸ ਐ ਤੇ ਕੈਪਟਨ ਤੇ ਬਾਦਲ ਬਹੁਤ ਈ ਵਧੀਐ ਲੀਡਰ ਨੇ ਚੇ ਪੰਜਾਬ ਦੇ ਲੋਕ ਓਹਨਾ ਨੂੰ ਵਾਰ ਵਾਰ ਚੁਣਦੇ ਨੇ