(ਕੌੜਾ ਸੱਚ) ਸਿੱਖ ਕੌਮ ਮੰਗਤਿਆਂ ਦੀ ਕੌਮ ਨਹੀਂ, ਜੋ ਕੇ ਬਾਰ ਬਾਰ ਮੋਰਚੇ ਲਾਕੇ, ਮੰਗਾਂ ਰੱਖੀਆਂ ਜਾਣ।

แชร์
ฝัง
  • เผยแพร่เมื่อ 26 ธ.ค. 2024

ความคิดเห็น • 255

  • @riazghuman8698
    @riazghuman8698 5 ปีที่แล้ว +9

    Prof. Dr. Gurdarshan Singh Dhillon baut siana te baut parheya likheya te himmat wala Sikh widvan hai , jehra gal karni te gal kanna ich paa ke samjhani janda ae , koi sunan wala hovay sahhi .

  • @HarjitSingh-xd7wi
    @HarjitSingh-xd7wi 5 ปีที่แล้ว +12

    Very intelectual and important speech . Please spread this speech to every GURU NANAK FOLLOWERS .

  • @karmdeepsingh7961
    @karmdeepsingh7961 5 ปีที่แล้ว +29

    Sahi keha tusi bhai sahib ji

  • @bikramsingh6264
    @bikramsingh6264 5 ปีที่แล้ว +1

    ਬਹੁਤ ਵਧੀਅਾ

  • @onlyone4390
    @onlyone4390 5 ปีที่แล้ว +2

    ਗੱਲ ਸਮਝਣ ਵਾਲੀ ਆ ਜਰੂਰ ਵਿਚਾਰੋ ।ਧੰਨਵਾਦ ਸਹਿਤ ।

  • @harmelsingh6832
    @harmelsingh6832 5 ปีที่แล้ว

    Thanks Dr gurdarshan singh ji

  • @sdbros8752
    @sdbros8752 5 ปีที่แล้ว +5

    ਬਿਲਕੁਲ ਸਹੀ ਕਿਹਾ ਬਾਈ ਜੀ ।

  • @msingh6208
    @msingh6208 5 ปีที่แล้ว +3

    Motivating.
    main eh speech ant tak yaad rakhanga.
    Sri akaal ji sahaye

  • @dilbagsingh8461
    @dilbagsingh8461 5 ปีที่แล้ว

    ਸਾਹਿਬ ਬਹਾਦਰ ਤੁਸੀਂ ਬਹੁਤ ਸਿਆਣੇ ਲੱਗਦੇ ਤੁਸੀਂ ਅਪਰਾਲਾ ਕਰੋ ਲੋਕ ਤੁਹਾਡੇ ਨਾਲ ਲੋਕ ਜਰੂਰ ਚਲਣਗੇ

  • @HarjitSingh-xd7wi
    @HarjitSingh-xd7wi 5 ปีที่แล้ว +2

    Thanks to akaal channel.

  • @annahazare3822
    @annahazare3822 5 ปีที่แล้ว

    ਸਿਖਾਂ ਨੂੰ ਵਰਤੋਂ ਤੇ ਸੁੱਟ ਦਿਉ ਨੀਤੀਆਂ ਤਹਿਤ ਹੀ ਹੁਣ ਉਲਝਾ ਰਖਿਆ ਏ।

  • @gs_munna2252
    @gs_munna2252 5 ปีที่แล้ว +3

    Excellent speech May God bless you and may you live long

  • @HarjitSingh-xd7wi
    @HarjitSingh-xd7wi 5 ปีที่แล้ว +3

    Very important speech for sikhism. Every sikh must know truth from this speech. The real time speech.

  • @HarjitSingh-xd7wi
    @HarjitSingh-xd7wi 5 ปีที่แล้ว +1

    Dr. Sahab tuhadi lambi umar hove . Tusi Sikh Kaum nu agae lead karo.

  • @babitaranhotra6510
    @babitaranhotra6510 5 ปีที่แล้ว +16

    Mai ardaas kardi haa ki tuhadi gall sikh kaum seriously lai🦁

  • @Gurpreetsingh-ro6fz
    @Gurpreetsingh-ro6fz 5 ปีที่แล้ว

    Waheguru thanu chardiya kala vich rakhe

  • @JarnailSingh-qw9yu
    @JarnailSingh-qw9yu 5 ปีที่แล้ว +4

    ਗੁਰਦਰਸ਼ਨ ਸਿੰਘ ਜੀ ਸਿੱਖ ਕੌਮ ਮੰਗਤੀ ਨਹੀ ਮੰਗਤੀ ਬਣਾਉਣ ਦਾ ਉਪਰਾਲਾ ਜਰੂਰ ਕੀਤਾ ਜਾ ਰਿਹਾ ।ਸ਼ੇਰ ਭੁਖਾ ਮਰ ਜਾਦਾ ਏ ਪਰ ਘਾ।ਨਹੀ ਖਾਂਦਾ ।ਸਿਖਾਂ ਤੇ ਮਰਹਟਿਆਂ।ਦੀਆਂ ਕੁਰਬਾਨੀਆਂ।ਨੂੰ ਕੌਣ ਨੀ ਜਾਣਦਾ

  • @simarjitgarcha3873
    @simarjitgarcha3873 5 ปีที่แล้ว +2

    ਇੱਕ ਇੱਕ ਬੋਲ ਕੀਮਤੀ , ਅਸੀਂ ਅੱਜ ਵੀ ਬੂਜੜ ਕਿਸਮ ਦੇ ਲੀਡਰਾਂ ਮਗਰ ਲੱਗ ਜਾਂਦੇ ਹਾਂ

  • @manasandhu7770
    @manasandhu7770 5 ปีที่แล้ว +1

    So true these words will enlighten our minds and show the world the truth

  • @gurmeetsingh-xn8pe
    @gurmeetsingh-xn8pe 5 ปีที่แล้ว

    bahot hi vadiya vichar kahe ne baba g ne

  • @mukhtarsingh141
    @mukhtarsingh141 5 ปีที่แล้ว

    Very nice 👍

  • @harneksandhar7369
    @harneksandhar7369 4 ปีที่แล้ว

    Dr sahib we need realy honest leader all over world like u

  • @baldevsingh8715
    @baldevsingh8715 5 ปีที่แล้ว +4

    In the present context he is the only intellectual who interprates correct Sikh thought and ideology !

  • @m_singh_mehar8242
    @m_singh_mehar8242 5 ปีที่แล้ว +2

    V Intellectual speech

  • @kostadinosvirk2466
    @kostadinosvirk2466 5 ปีที่แล้ว +4

    best and best docter shaib ji long life

  • @gurpreetsinghsingh9264
    @gurpreetsinghsingh9264 5 ปีที่แล้ว

    Sachi gal Kahi sir

  • @HarjitSingh-xd7wi
    @HarjitSingh-xd7wi 5 ปีที่แล้ว

    Every comment of speech is learnier. I devoted this speech .

  • @amrikdhillon..3842
    @amrikdhillon..3842 5 ปีที่แล้ว +1

    Doctor sukhdarsan nu kom da bhout dhuk hai par vas nhi chalda malk lambi oumar bakshasa docter saab

  • @singhharry3660
    @singhharry3660 5 ปีที่แล้ว

    Dr Gurdarshan Singh Ji Dhillon sir ji bahut hi wadiya desya tusi ik ik gal ta vichar karan de lod hai ji aj Sikha nu
    munka bar bar nai aunda Rabb tuhanu lambi umar bakshay

    • @GurcharanDhillon
      @GurcharanDhillon 5 ปีที่แล้ว +1

      Veer Ji Sat Shri Akaal. je eh profile photo tuhadi hi hai ta veer benti eh hai k Guru de dhaarni bano. Aao haoli haoli aapan vaapis Sikhi vall muriye.
      ਵੀਰ ਅਾਓ ਅਾਪਾਂ ਹਓਲੀ ਹਓਲੀ ਵਾਪਿਸ ਸਿੱਖੀ ਵੱਲ ਮੁੜੀੲੇ I

    • @singhharry3660
      @singhharry3660 5 ปีที่แล้ว +1

      @@GurcharanDhillon Sat Shri Akal Veer Ji hanji veer ji meri hi photo hai ji veer ji main maffi magda haan tuhada kolo par promiss krda tuhade gal nu sir matha la ka jalde hi Sikhi ch aoun da jattan krega waheguru ji khalsa waheguru ji ki fateh ji

    • @GurcharanDhillon
      @GurcharanDhillon 5 ปีที่แล้ว +1

      @@singhharry3660 : Sat Shri Akaal. Mere veer promise ta aapa apne baapu ji naal karna hai. Saada Baapu Dashmesh Pita Dhan Dhan Shri Guru Gobind Singh ji hai. Oh saade layi apna saara parivaar lutaa gyaa.
      👉 ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼ੀ੍ ਗੁਰੂ ਅਰਜਨ ਦੇਵ ਜੀ ਦਾ ਪੋਤਰਾ, ਗੁਰੂ ਹਰਗੋਬਿੰਦ ਜੀ ਦਾ ਸਪੁਤਰ, ਤੇਗਾਂ ਦਾ ਧਨੀਂ, ਜੰਗੇ ਮੈਦਾਨ ਵਿੱਚ ਦੁਸ਼ਮਨਾਂ ਦੇ ਅਾਹੂ ਲਾਹੁਣ ਵਾਲਾ, ਧੰਨ ਧੰਨ ਗੁਰੂ ਤੇਗ ਬਹਾਦਰ ਜੀ ਜ਼ੁਲਮ ਦੇ ਖਿਲਾਫ, ਮਾਨਵਤਾ ਦੇ ਭਲੇ, ਤਿਲਕ- ਜੰਝੂ ਦੀ ਰਾਖੀ ਲੲੀ ਹੱਸ ਕੇ ਅਕਾਲ ਪੁਰਖ ਦੇ ਭਾਣੇ ਅੰਦਰ ਸ਼ਹੀਦੀ ਦੇ ਕੇ ਗੲੇ I
      👉ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਜੀ ਜਿਹਨਾਂ ਦਾ ਹਰ ਸਿੱਖ ਲੲੀ ਫੁਰਮਾਣ ਹੈ ਵੱਧ ਤੋਂ ਵੱਧ ਸ਼ਸਤਰ ਰੱਖੋ, ਹਰ ਵੇਲੇ ਤਿਅਾਰ ਬਰ ਤਿਅਾਰ ਰਹੋ(ਜਿਹੜਾ ਮਰਜੀ ਖੇਤਰ ਹੋਵੇ, ਪੜਾੲੀ, ਲਿਖਾੲੀ, ਬੰਦਗੀ, ਸਿਹਤ, ਸਾਬਤ ਸੂਰਤ, ਜੰਗੇ ਮੈਦਾਨ)I ਓਹਨਾਂ ਹਰ ਸਿੱਖ ਨੂੰ ਸ਼ਸਤਰ ਵਿੱਦਿਅਾ ਲੈਣ ਲੲੀ ਹੁਕਮ ਕੀਤਾ I ੳੁਹਨਾਂ ਸਿੱਖਾਂ ਨੂੰ ਅਕਾਲ ਤਖਤ ਦੇ ਕੇ ਰਾਜਨੀਤੀ ਅਤੇ ਰਾਜ ਸਥਾਪਤ ਕਰਨ ਲੲੀ ਸਿੱਖਿਅਾ ਦਿੱਤੀ I (1849 ਗੋਰਿਅਾਂ ਤੋਂ ਪਹਿਲਾਂ ਸ਼ੀ੍ ਅਕਾਲ ਤਖਤ ਸਾਹਿਬ ਤੇ ਜਿਹੜਾ ਵੀ ਜਥੇਦਾਰ ਹੁੰਦਾ ਸੀ ੳੁਹ ਸ਼ਸਤਧਾਰੀ ਅਤੇ ਓਸਦੀ ਕਮਾਨ ਹੇਠ ਹਮੇਸ਼ਾਂ ਛੋਟੀ ਟੁਕੜੀ ਸ਼ਸਤਰ ਧਾਰੀ ਫੌਜ ਹੁੰਦੀ ਸੀ I ਸ਼ੀ੍ ਅਕਾਲ ਤਖਤ ਗੁਰਦੁਅਾਰਾ ਸਾਹਿਬ ਨਹੀਂ ਸੀ ੲਿਹ ੲਿਕ ਸਿੱਖਾਂ ਦਾ ਧਾਰਮਿਕ ਰਾਜਸੀ ਕੇਂਦਰ ਸੀ I ਗੁਰੂ ਸਾਹਿਬਾਨ ਜੀ ਨੇ ਸਿੱਖਾਂ ਨੂੰ ਅਾਪਣਾ ੲਿਕ ਝੰਡਾ ਦਿੱਤਾ I
      👉 ਧੰਨ ਧੰਨ ਗੁਰੂ ਹਰਗੋਬਿੰਦ ਜੀ ਦੇ ਪੋਤਰੇ ਧੰਨ ਧੰਨ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਨੇ ੲੇਸੇ ਰੀਤ ਨੂੰ ਅੱਗੇ ਤੋਰਿਅਾ ਅਤੇ ਸਿਖਾਂ ਨੂੰ ਪਹਿਲਾ ਕਿਲਾ ਸ਼ੀ੍ ਕੇਸਗੜੵ ਸਾਹਿਬ ਦਿੱਤਾ I ਅਕਾਲ ਪੁੱਰਖ ਦੀ ਮੌਜ ਅੰਦਰ ਖਾਲਸਾ ਪੰਥ ਦੀ ਨੀਂਹ ਰੱਖੀ I ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ, ਖਾਲਸਾ ਪੰਥ ਦਾ ਅਾਪਣਾ ਰਾਜ ਅਤੇ ਕਿਲਾ ਸ਼ੀ੍ ਅਨੰਦਪੁਰ ਸਾਹਿਬ ਸਥਾਪਿਤ ਕੀਤਾ I
      👉 ੲੇਸੇ ਖਾਲਸਾ ਪੰਥ ਲੲੀ ਸਿੱਖ ਸਿਧਾਂਤਾਂ ਨੂੰ ਪਕਿਅਾਂ ਕਰਦਿਅਾਂ ਧੰਨ ਧੰਨ ਸ਼ੀ੍ ਗੁਰੂ ਹਰ ਗੋਬਿੰਦ ਜੀ ਦਾ ਪੋਤਰਾ, ਧੰਨ ਧੰਨ ਸ਼ੀ੍ ਗੁਰੂ ਤੇਗ ਬਹਾਦਰ ਜੀ ਦਾ ਸਪੁਤਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਅਾਪਣਾ ਸਾਰਾ ਪਰਿਵਾਰ ਅਾਪਣੇ ਸਿੱਖ ਪੰਥ ਲੲੀ ਵਾਰ ਗਿਅਾ I ਅਾਪਣੇ ਦੋ ਵੱਡੇ ਸਾਹਿਬਜ਼ਾਦਿਅਾਂ ਨੂੰ ਅਾਪ ਤਿਅਾਰ ਕਰ ਜੰਗੇ ਮੈਦਾਨ ਚ ਭੇਜਿਅਾ ਅਤੇ ਕੱਚੵੀ ਗੜੵੀ ਚੋਂ ੳੁਹਨਾਂ ਨੂੰ ਸ਼ਹੀਦ ਹੁੰਦਿਅਾਂ ਵੇਖਿਅਾ I
      ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸ਼ਹੀਦੀ ਦੀ ਖਬਰ ਭਾੲੀ ਨੂਰਾ ਮਾਹੀ ਕੋਲੋਂ ਸੁਣ ਕੋੲੀ ਭੁੱਬਾਂ ਮਾਰ ਨਹੀਂ ਰੋੲੇ, ਸਗੋਂ ਤੀਰ ਦੀ ਨੋਕ ਨਾਲ ਘਾਹ ਦੀ ਜੜੵ ਪੁਟਦਿਅਾਂ ਬਚਨ ੳੁਚਾਰੇ ਕਿ ਹੁਣ ਜ਼ੁਲਮ ਦੀ ਜੜੵ ਪੁੱਟੀ ਗੲੀ I ਓਸੇ ਦਿਨ ਤੋਂ ਮੁਗਲਾਂ ਦਾ ਪਤਨ ਸ਼ੁਰੂ ਹੋ ਗਿਅਾ I ਅਕਾਲ ਪੁਰਖ ਕੀ ਫੌਜ ਖਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਮਲਾਂ ਮਾਰਦਿਅਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਲੋਹਗੜੵ (ਅਜ ਹਰਿਅਾਣਾ ਅਤੇ ਹਿਮਾਚਲ ਦੀ ਧਰਤੀ) ਦੀ ਧਰਤੀ ੳੁਤੇ ਅਾਪਣਾ ਪਹਿਲਾ ਰਾਜ ਸਥਾਪਿਤ ਕੀਤਾ I ਬਾਬਾ ਬੰਦਾ ਸਿੰਘ ਬਹਾਦਰ ਨੇ ਕਿਲਾ ੳੁਸਾਰ, ਧੰਨ ਧੰਨ ਗੁਰੂ ਨਾਨਕ ਦੇ ਨਾਮ ਦੀ ਮੋਹਰ(ਸਿਕਾ) ਚਲਾੲੀ I
      ਸੋ ਮੇਰੇ ਵੀਰ ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਸਿੱਖਾਂ ਦੇ ਘਰ ਜਨਮ ਹੋੋੲਿਅਾ I ਸਿੱਖਾਂ ਦੇ ਘਰ ਜਨਮ ਹੋਣਾ ਕੋੲੀ ਸੌਖੀ ਗੱਲ ਨਹੀਂ I ਸਿੱਖੀ ਨੂੰ ਬਰਕਰਾਰ ਰੱਖਣ ਲੲੀ ਨਿੱਤ ਦਿਨ ਲੜਾੲੀ ਕਰਨੀ ਪੈਂਦੀ ਹੈ I

    • @singhharry3660
      @singhharry3660 5 ปีที่แล้ว

      @@GurcharanDhillon veer ji waheguru ji khalsa waheguru ji ki fateh veer ji schii main pta nai pichla janam ch kehda changa kam keeta c jo Sikh privaar ch janam liya us Akaal purak da sukhrana krda har vala i proud to v Sikh main bahar foran ch haa ji kifi tym ho gay 1 sal tak punjab aa jana tuhanu kehan de lod nai pani veer ji mera lyi mera pita Dhan Dhan Sahib Shri Guru Gobind Singh Ji Maharaj Sab to utha hai ji etha v Bahi pade de us data de kirpa hai ta bad punjab hi rehna bcz punjab nu hun Sikh jwana de bahut lod hai rss tuhanu pta hi hai ki kr rahe ta utho modi da dubara aa jana sikha nu jagan de lod fer v mafi manga veer ji Rabb mehar kre

    • @GurcharanDhillon
      @GurcharanDhillon 5 ปีที่แล้ว +1

      @@singhharry3660 : Bahut wadiya vichaar. Waheguru Tuhanu chardikala, naam daan, sewa bakhshan.

  • @satnamsinghbaghi6144
    @satnamsinghbaghi6144 5 ปีที่แล้ว +1

    ਪੰਜਾਬ ਵਿੱਚ ਹੈ ਇਕ ਸਿੱਖ ਵੀਰ ਨਾਮ ਹੈ ਐਡਵੋਕੇਟ ਮਨਪ੍ਰੀਤ ਸਿੰਘ ਗਿੱਲ ਪਿੰਡ ਸੁਲਤਾਨਵਿੰਡ ਅਮ੍ਰਿੰਤਸਰ

  • @gurdasgrewal9
    @gurdasgrewal9 5 ปีที่แล้ว +1

    ਸਾਨੂੰ ਸਿੱਖਿਆਵਾ ਲਈ ਏਹੋ ਜੇ ਸੂਝਵਾਨ ਅਧਿਆਪਕਾ ਦੀ ਲੋੜ ਏ ਦੋਸਤੋ

  • @bhikhiwindwale8956
    @bhikhiwindwale8956 5 ปีที่แล้ว +1

    Good ji

  • @jattpunjabi818
    @jattpunjabi818 5 ปีที่แล้ว

    Sir ji ur great Dhillon saab i always listen to ur vichar n I respect u ...asi apna rajj lena Khalistan so education must aa asi tan hee agge vadd sakhdye aa khalsa fateh

  • @navkaur2703
    @navkaur2703 5 ปีที่แล้ว +2

    ajj sadi kaum nu sant jarnail Singh Ji te bhai jagtar Singh Ji hwara vrge leader d lod a. waheguru ji mehr krn sadi kaum te....

  • @apsingh2484
    @apsingh2484 5 ปีที่แล้ว +19

    tuhade jehe chaar bndhe v agar punjab de sikh jeeta den, te kom da bhala ho jaye,, par punjab de sikh kadey v ik jut nhi ho sakdy..
    oh ta badal te captain de talve chattan jogey ne

  • @HarbhajanSingh-ii8ej
    @HarbhajanSingh-ii8ej 5 ปีที่แล้ว +10

    bhai sahib ji you are 120 percent right .Sikhs are very ignorant and arrogant . most of them just don t like to comprihand the situation we are in, I wish wahe guru help us. GUru Nanak ji bless you.

    • @davinderjhutti8625
      @davinderjhutti8625 5 ปีที่แล้ว

      Veer ji 100% complete truth ho janda hai. Ooc taun ootey taan jhooth hi ho sakda hai. 😊

  • @lashmansingh5571
    @lashmansingh5571 5 ปีที่แล้ว

    Vary vary good waheguru Ji

  • @gurdyalsingh5973
    @gurdyalsingh5973 5 ปีที่แล้ว

    Bilkul ryt sardar ji

  • @turlochanmalhi3130
    @turlochanmalhi3130 5 ปีที่แล้ว

    What a great anyalise, very high respect for you sir! A wake call to Sikhs.

  • @kanwaljitsingh8391
    @kanwaljitsingh8391 5 ปีที่แล้ว

    Well said.Wake up brothers

  • @jasmeetsohisohi9895
    @jasmeetsohisohi9895 5 ปีที่แล้ว

    It's true .. i support ur statements..with my full heart.

  • @gurindersingh8109
    @gurindersingh8109 5 ปีที่แล้ว +8

    There is no Sikh party in India anymore therefore Sikhs must create a new party that works according to the Sikh values. It's possible.

    • @AmarSingh-qy3gj
      @AmarSingh-qy3gj 5 ปีที่แล้ว

      Let's create pro Sikh lobby in all political parties.

    • @onkarchandrawanshi6028
      @onkarchandrawanshi6028 5 ปีที่แล้ว

      Gurinder Singh
      YES 100 %RIGHT.
      PLEASE MUST CREATE THE POLITICAL PARTY IN EVERY DISTRICT AND EVERY STATE, BECOUSE ALL THE OBC OF THE INDIA ARE BELONGS TO SIKH RELIGION. WE ARE NOT HINDU.
      "HOLY EIGHTY FIVES.
      CONSTITUTIONALLY NOTIFIES "
      "NRI PERCENT FIFTEEN.
      WORLDS TERROR CANTEEN. "
      WAHE GURUJI DA KHALSA.
      WAHE GURUJI DI FATEH🌞

  • @sarjeetbains9671
    @sarjeetbains9671 5 ปีที่แล้ว

    Thanks Dillon Sahib

  • @apsingh2484
    @apsingh2484 5 ปีที่แล้ว +1

    Dr gurdarshan ji tusi sangat nu ese tarah suchet karde raho kadey na kadey loka nu akal ayegi hi..

  • @Mandeepsingh1023
    @Mandeepsingh1023 5 ปีที่แล้ว +1

    Wah dhillon sahib akha khol dittia tusi

  • @KulwinderSingh-jl4pb
    @KulwinderSingh-jl4pb 5 ปีที่แล้ว +2

    Shei kha h tusi bahi ji

  • @Laddi-Harike98
    @Laddi-Harike98 5 ปีที่แล้ว +1

    Right ji

  • @Rajput_bistdoaba
    @Rajput_bistdoaba 5 ปีที่แล้ว +5

    I'm rajput..I don't know anyone but We respect all gurus.. Or support. 👍

  • @MandeepSingh-nn5pz
    @MandeepSingh-nn5pz 5 ปีที่แล้ว +1

    Thanks 🙏

  • @kjsgill5734
    @kjsgill5734 5 ปีที่แล้ว

    A quote , from George Santayana , in original read ,
    " Those who cannot remember the past , are condemned to repeat it " .

  • @inderjeetkaur6628
    @inderjeetkaur6628 5 ปีที่แล้ว +1

    Bilkul sahi sir

  • @simarjitgarcha3873
    @simarjitgarcha3873 5 ปีที่แล้ว

    ਡਾ. ਸਾਹਬ ਲੌਗੋਵਾਲ ਵਰਗਿਅਾਂ ਨੂੰ ਤਾਂ ਕੁਦਰਤ ਦੇ ਪੰਜਵੇਂ ਤੱਤ ਪਾਣੀ ਦੀ ਅਹਿਮੀਅਤ ਬਾਰੇ ਏਨਾ ਕੁ ਹੀ ਪਤਾ ਸੀ ਕਿ ਇਹ ਜੰਗਲ ਪਾਣੀ ਤੋਂ ਬਾਦ ਧੋਣ ਦੇ ਕੰਮ ਅਾੳੁਦਾ ਜਾਂ ਪੀਣ ਦੇ , ਏਸ ਕੰਮ ਜੋਗਾ ਸਾਡੇ ਕੋਲ ਬਥੇਰਾ

  • @truthishigherthaneverthing1269
    @truthishigherthaneverthing1269 5 ปีที่แล้ว

    So clear we can not flourish fully.

  • @Jojosingh1313
    @Jojosingh1313 5 ปีที่แล้ว +1

    2020.ਖਾਲਿਸਤਾਨ ਜਿੰਦਾਬਾਦ
    ਰਾਜ ਕਰੇਗਾ ਖਾਲਸਾ।

  • @gagansingh-jv2zn
    @gagansingh-jv2zn 5 ปีที่แล้ว

    Bilkul asal gal kiti aa g

  • @amarx8558
    @amarx8558 5 ปีที่แล้ว +3

    ਸਾਡਾ ਰਾਖਾ ਗੁਰੂ ਗੋਬਿੰਦ ਸਿੰਘ ਜੀ ਸਾਰੀਆਂ ਮੁਸ਼ਕਿਲਾਂ ਦਾ ਇਕੋ-ਇਕ ਹੱਲ ਖਾਲਿਸਤਾਨ ਜਿੰਦਾਬਾਦ

  • @jagdeepsinghmann7975
    @jagdeepsinghmann7975 5 ปีที่แล้ว

    Good good good good g bhut vedeia g per tusi saria nu ekthe v ker sekde ho g

  • @JaspreetSinghArtist
    @JaspreetSinghArtist 5 ปีที่แล้ว +19

    Iko mang kro Apna wakh Mulakh bnaan dhi lod hai . otherwise eve gulama wali zindagi chali jaani hai.

  • @HarjitSingh-xd7wi
    @HarjitSingh-xd7wi 5 ปีที่แล้ว +6

    Es vale sikh unite ho jaan ta hi SIKH DHARM TE SIKHISM RAHEGA .
    .

  • @karansingh-ug8bl
    @karansingh-ug8bl 5 ปีที่แล้ว +1

    Dhillon sahib, you are a very wise and intellectual person who has vast knowledge about Sikhism and Sikh politics. You have rightly analyzed the Indian politics and the place Sikh community has in the Indian politics. But I would like to add that in the given Indian politics where population of the communities play a major role in strengthening of their power and say , the Sikh community being just merely 2% of the total.1.25 billion can never command say and respect in this kind of setup. Sikhs should follow the Jews model instead and at first form a Sikh think tank of well educated gursikh thinkers who have the ability of guiding the community. Daswand should be collected and different wing's should be created . For example, a political wing, a legal wing , an intelligence agency at par with mossad and even CIA, a foreign affairs wing etc. This organization should stand behind every Sikh in every nook and corner of the globe and help them in every problem they face. The whole panth should contribute daswand to this organization. You believe me if that happens I assure you you will command respect everywhere be it India or abroad.

    • @onkarchandrawanshi6028
      @onkarchandrawanshi6028 5 ปีที่แล้ว

      karan singh
      YOU ARE NOT ALONE BROTHER.
      ALL THE 73 CRORE OF THE OBC ARE BELONGS TO THE SIKH RELIGION.

  • @navkaur2703
    @navkaur2703 5 ปีที่แล้ว

    book da name likh skde o description box ch please

  • @singhsran4379
    @singhsran4379 5 ปีที่แล้ว

    Sai gal a g

  • @jangjitsingh5415
    @jangjitsingh5415 5 ปีที่แล้ว +1

    ਜਿੰਨੇ ਵੀ ਵੀਰ ਕਮੈਂਟ ਕਰ ਰਹੇ ਨੇ ੲਿਹ ਸਾਰੇ ਯੋਗਦਾਨ ਕਰੋ ਗਰੀਬ ਪਰਿਵਾਰਾਂ ਦੇ ਬਚੇ ਸੰਭਾਲ ਲੲੀੲੇ ਕਿਸੇ ਕਮੇਟੀ ਨੇ ਕੁਜ ਨਹੀ ਕਰਨਾ ਕਮੇਟੀ ਤੇ ਹਿੰਦੋਸਤਾਨ ਦਾ ਕਬਜਾ ੳੁਹ ਕਬਜਾ ਟੁਟਣਾ ਵੀ ਨਹੀ ਮੇਨ ਥੀਮ ੲਿਹ ਹੈ ਸਿਖੀ ਕਾਰਜਾਂ ਲੲੀ ਫੰਡ ੲਿਕਠੇ ਕਰਨੇ ਤੇ ਹਰ ਜਿਲੇ ਵਿਚ ਪ੍ਬੰਧਕੀ ਢਾਂਚਾ ਤੇ ਸਿਖ ਸਕੂਲ ਤੇ ਹਸਪਤਾਲ ਹੋਣਾ ਬਹੁਤ ਜਰੂਰੀ ਹੈ ਕਰੋ ਹਿੰਮਤ ਕੀ ਹੋੲਿਅਾ ਅਸੀ ਕੋਮ ਲੲੀ ੲਿਹ ਵੀ ਨਹੀ ਕਰ ਸਕਦੇ ?

  • @onkarchandrawanshi6028
    @onkarchandrawanshi6028 5 ปีที่แล้ว

    RIGHT

  • @satyakaur9819
    @satyakaur9819 5 ปีที่แล้ว

    Sir yes are right✔ appa nu saria problem's Jo Punjabi subba benen Lai sehi rahe kive labia jave taki sade Punjabiat da Ghan na hove te na nojevania (kihera literature padia jave taki sade loka nu sehi samjh aa Seke) Mai vi behuta kujh nahi jandi lekin janena chahidi ha

  • @HarpalSingh-fe7no
    @HarpalSingh-fe7no 5 ปีที่แล้ว

    Ajj load hai saanu enni vaddi sikhaan di abaadi vichon assi 13 samjdaar bande Parliament vich bhejiye jo apni gal parliament vich rakh sakan

  • @truthishigherthaneverthing1269
    @truthishigherthaneverthing1269 5 ปีที่แล้ว +1

    And when limit crossed then Guru Gobind Singh says ..Choo Kaar Ajj Hama Heelte Dar Gujastt Halaal astt Burdan Baa Shamsheer Dastt. Now up to us.

  • @inderjitrandhawa3731
    @inderjitrandhawa3731 5 ปีที่แล้ว +1

    Bilkul sahi keha sikha

  • @KulwantSingh-gv4nd
    @KulwantSingh-gv4nd 5 ปีที่แล้ว

    Ba kamal e Singh sahib

  • @tejpalsinghkahlon4434
    @tejpalsinghkahlon4434 5 ปีที่แล้ว +1

    🙏🙏🙏🙏🙏

  • @ranvirsingh9770
    @ranvirsingh9770 5 ปีที่แล้ว +10

    sikha nu hamdardi le ke dube gi. hindu musalman sikh bhai bahi sab bakwas hai sikho hosh vich aa jao nahi te oh time door nahi punjab khali ho jana hai. 2020

    • @singhjasbeer5216
      @singhjasbeer5216 5 ปีที่แล้ว

      Ranvir singh 2020 nahi ho sakda. Kynki Prof sahab ne aap keha ki Bahot vadiya kaam kitta ki kes qatal karaan waaleya nu gurudwara de chauna ch Vote nahi paun dene da kanoon banaya.
      Hun jad 2020 referendum di gal hogi taan phir Khalistan waaste Sehajdhari vote nahi paa sakega, jede Virodhi aa oh iss cheez te hi argue karange ki jad sehajdhari Gurudware ch vote nahi paa sakda taa Khalistan vaaste kyn vote paavaange.
      Kive proove karoge ki Punjab Sikh Majority state aa, vadd to vadd vi-ti percent honge jede pooran taur te kes rakhde. Hun aap contradictory gal ho gayi na.. inni saukhi gal nahi

    • @gksingh8280
      @gksingh8280 5 ปีที่แล้ว +2

      Sahi keha. Saareyan ne Sikhan nu varteya te Sikhan da qatal e aam kita. Apni qaum sambho. Baaki nu baad ch dekhna

  • @Diljeetdosanj
    @Diljeetdosanj 5 ปีที่แล้ว +3

    Bohat sujvan banda ha

  • @rajindersaini6529
    @rajindersaini6529 5 ปีที่แล้ว

    Well said.

  • @balvirsidhu3087
    @balvirsidhu3087 5 ปีที่แล้ว

    bilkul sahi a ji

  • @NirmalSingh-tj4yz
    @NirmalSingh-tj4yz 5 ปีที่แล้ว

    Sach keha ji 🙏

  • @royalsingh7510
    @royalsingh7510 5 ปีที่แล้ว

    Do you have the whole entire seminar video?

  • @SandeepSingh-rq7ki
    @SandeepSingh-rq7ki 5 ปีที่แล้ว +1

    aj sant bhindrawale di yaad aagyi thonu sun k 🙏. same level of speech

  • @NoName-pj1zt
    @NoName-pj1zt 5 ปีที่แล้ว

    ਮੁਆਫ਼ ਕਰਨਾ ਜੀ ਅਗਰ ਤਿੰਨ ਚਾਰ ਕੌਮੀ ਦਰਦ ਰੱਖਣ ਵਾਲੇ ਭੇਜ ਵੀ ਦਿੱਤੇ ਉਹ ਵੀ ਸਮੇਂ ਦੀਆਂ ਸਰਕਾਰਾਂ ਨੇ ਪੈਸੇ ਦੀ ਲੁੱਟ ਪਾਕੇ ਕੱਚੁਜੇ ਕਰ ਦੇਣੇ ਹਨ।।

  • @amarx8558
    @amarx8558 5 ปีที่แล้ว

    ਏਅਰ ਕੰਡੀਸ਼ਨਿੰਗ ਹਾਲਾਂ ਦੀਆਂ ਮੀਟਿੰਗਾਂ ਵਿਚਾਰਾਂ ਨਾਲੋਂ ਵੱਧ ਜਰੂਰੀ ਪਿੰਡ ਪੱਧਰ ਤੇ ਕੰਮ ਕੀਤਾ ਜਾਵੇ

  • @truthishigherthaneverthing1269
    @truthishigherthaneverthing1269 5 ปีที่แล้ว +2

    Guru made us Sikh and Soldier. But when we will become soldier after so much disrespect our supreme place and Guru Sahib.

  • @davinderjhutti8625
    @davinderjhutti8625 5 ปีที่แล้ว

    Veer ji tuci intellectual sikh scholars ikathey ho k ik political party jaan alliance bna lau jo teesra badl ban sakey.

  • @dharamveersingh7627
    @dharamveersingh7627 5 ปีที่แล้ว +7

    2:00ਪਟੇਲ..ਸੋਮਨਾਥ...ਸਰਕਾਰੀ ਖਰਚ ਤੇ..
    िਹੰਦੂ ..ਪੰਜ ਸਦੀਆਂ ਦਾ ਵੈਰ...ਤੇ ਅਸੀਂ..
    15:00. 40ਮੁਲਕ ਤੇ ਭੁਲੇਖੇ...

  • @Mohansingh-fx2bs
    @Mohansingh-fx2bs 5 ปีที่แล้ว

    Waheguru ji

  • @gurmeetsinghkhinda7800
    @gurmeetsinghkhinda7800 5 ปีที่แล้ว

    Really bahut sahi keha ji tusi
    Sikh kom ne sirf shahadta detiya
    Pr Raj ni kr paye
    Kash mahara Ranjit Singh warga ya koi hor wadiya agu hunda ta aj Khalsa Raj ban chukka hunda

  • @gulzarsingh3681
    @gulzarsingh3681 5 ปีที่แล้ว

    Ankhan khol dityen. Rehnde shak dur kar dite
    Waheguru Ji Ka Khalsa , Waheguru Ji Ki Fateh

  • @gurindersingh2667
    @gurindersingh2667 5 ปีที่แล้ว +1

    very respected sir u views are not reaching to youngster. plz do something.

  • @truthishigherthaneverthing1269
    @truthishigherthaneverthing1269 5 ปีที่แล้ว +1

    And Sikh demands after long time enduring pain . And no justice . Then Guru Gobind Singh says . Kirpaan chakna bilkul sahi hai jado pani sir to langh jaaye

  • @satkartarsingh5244
    @satkartarsingh5244 5 ปีที่แล้ว

    Dr sahib past shado
    Kom nu Hun daso ki karey
    Galla naal kuj nahi hunda

  • @parvindersinghdhillon9173
    @parvindersinghdhillon9173 5 ปีที่แล้ว

    Waheguru thode te kirppa karo

  • @abisingh186
    @abisingh186 4 ปีที่แล้ว

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਹੀ ਹੱਲ ਹੈ‌ ਸਿੰਘ ਜੀ । ੨੦੨੦

  • @allisonegoodthinking114
    @allisonegoodthinking114 5 ปีที่แล้ว

    ਸਤ ਸ੍ਰੀ ਅਕਾਲ ਜੀ ਆਪ ਸਭ ਨੂੰ, ਅਸੀਂ ਆਪ ਜੀ ਨੂੰ ਵੋਟ ਪਾਉਣ ਲਈ ਤਿਆਰ ਹਾਂ ਜੀ
    ੴ ਵਾਹਿਗੁਰੂ ਜੀ ਕੀ ਫਤਿਹ ਜੀ ।।
    ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅੜੇ ਸੋ ਚੜੇ ਖਾਲਿਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ

  • @jagjitsinghdhillon7563
    @jagjitsinghdhillon7563 5 ปีที่แล้ว

    Sahi Keha tusi Veer ji

  • @sukhjeetsingh1034
    @sukhjeetsingh1034 5 ปีที่แล้ว

    True jiiii

  • @lakhbirsingh4003
    @lakhbirsingh4003 5 ปีที่แล้ว

    2020

  • @harjeetsinghaulakhofficial2390
    @harjeetsinghaulakhofficial2390 5 ปีที่แล้ว

    Ehi ta tarasdi k sade loka nu ehsas e nahi k asi gulam ha. Sade naujawan singer banna chaunde te adhkhar jhoothe leadera de pishe lage hoe ne

  • @pintugill4330
    @pintugill4330 5 ปีที่แล้ว

    Dhillon saab hor kisey nu kee kehnaaa jadon badal ney enna ziadaa nuksaan krr ditta sikh kaum daa hor kisey nu kee kehnaaa phhir

  • @cbqpisk
    @cbqpisk 5 หลายเดือนก่อน

    Bilkul Sahi, education na kar k apni Canada vich punjabiyan di halat maari aa

  • @Laddi-Harike98
    @Laddi-Harike98 5 ปีที่แล้ว +2

    2020 is only solution for Punjab

  • @amarx8558
    @amarx8558 5 ปีที่แล้ว +1

    ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹੜੀ P H D ਕੀਤੀ ਸੀ ਗੱਲ ਕੌਮ ਪ੍ਰਤੀ ਵਫ਼ਾਦਾਰੀ ਹੋਣੀ ਚਾਹੀਦੀ

    • @bhattizorawarsingh
      @bhattizorawarsingh 5 ปีที่แล้ว

      Ohi ta o kenda koi ohna varga honest banda tyar kar lo..

  • @gurjantsingh2785
    @gurjantsingh2785 5 ปีที่แล้ว

    right a g