Sister rula diya apne Apki himmat dekh kar bahut achha laga kitni mehnat ke sath aap ye hotel chla rahe ho salute karta hu apko apki mehanat ko Sister mere bhi 4 daughter hai apka interview dekh kar bahut inspire hoti hai Kabhi agar koi jarurat ho to plz apne Bhai ko msg karana Apko ye msg mai apni beti samajh kar kar raha hu
WHAT A DISCIPLINE BRAVE N BEAUTIFUL YOUNG WOMEN OF GOLDEN PUNJAB 💪. MAY ALMIGHTY ALLAH TA'ALA PROTECT YOU N YOUR MOTHER FROM ANY HARM FROM SOME UNETHICAL EVIL PEOPLE,,,,AAMIIN 🤲🙏. FULL APPRECIATION FROM MALAYSIAN WITH PUNJAB ROOTS 💪.
Madi kismat wale aa o lok jo kudi hun te rode aa .as kudi nu dekho jo apne baap da naam rakhan li hi ena kuch face kar rahi aa ..tusi hosla rakho ek din sare ristedar thode aage piche firange ..baki loka to umeed chado te rab te umeed rakho 🙏🏻
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
ਨੰਬਰ ਵੀ ਦਸ ਦਿਆ ਕਰੋ ਕਿਸੇ ਦਾ
Address dasoo veer sister da
ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਹਨ
Beta dunia bhout gandi a tusi housla na harp beta strong ho tusi
Kitho d video h Veer ji
ਭੈਣ ਵੱਲ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ 😭 ਪਰ ਹੌਸਲਾ ਬਹੁਤ ਵੱਡਾ ਮਿਲਿਆ। ਹਿੰਮਤ ਪਾ ਦਿੱਤੀ ਮੇਰੇ ਅੰਦਰ ਇਸ ਸਟੋਰੀ ਨੇ।
ਸ਼ੁਕਰੀਆ ਭੈਣ ਤਾਂ ਪਤਰਕਾਰ ਵੀਰ ਦਾ।
ਉਹਨਾਂ ਨੂੰ ਰਿਸ਼ਤੇਦਾਰ ਨਾ ਮੰਨ ਭੈਣੇ ਜੋ ਤੇਰੀ ਔਖ ਵਿੱਚ ਸਾਥ ਨੀ ਦੇ ਸਕਦੇ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਤੇਰੇ ਦਿਨ ਵਾਹਿਗੁਰੂ ਬਹੁਤ ਛੇਤੀ ਬਦਲਣਗੇ ਬਸ ਭਰੋਸਾ ਵਾਹਿਗੁਰੂ ਤੇ 🙏
ਵਾਹਿਗੁਰੂ ਜੀ ਇਸ ਧੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸੁੱਖ ਸਾਂਤੀ ਬਖਸ਼ਣਾ ਜੀ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
ਭੈਣਾ ਤੂੰ ਰੋ ਨਾ ਤੂੰ ਧੀ ਹੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੁਰੂ ਸਾਹਿਬ ਜੀ ਥੋਨੂੰ ਚੜ੍ਹਦੀ ਕਲਾ ਵਿੱਚ ਰੱਖਣ
ਆਪਣੇ ਕਦੇ ਵੀ ਅੱਖਾਂ ਚ ਹੰਝੂ ਨਹੀਂ ਆਉਣ ਦਿੰਦੇ, ਜੋ ਹੰਝੂ ਦੇਣ ਉਹ ਕਦੇ ਆਪਣੇ ਨਈੰ ਹੁੰਦੇ। ਵਾਹਿਗੁਰੂ ਜੀ ਹਿੰਮਤ ਬਖਸ਼ਣ ਭੈਣ ਨੂੰ ਔਖੇ ਵਕਤ ਦਾ ਸਾਹਮਣਾ ਕਰਨ ਲਈ ।
Hi
ਵਾਹਿਗੁਰੂ ਇਸ ਪਿਆਰੀ ਧੀ ਨੂੰ ਚੜਦੀਕਲਾ ਬਖਸ਼ੇ ਜੀ ਪੁੱਤ ਜਿਨ੍ਹਾਂ ਦੀ ਆਪਣੀ ਧੀਆਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਉਹ ਦੂਸਰਿਆਂ ਦੀਆਂ ਧੀਆਂ ਦੀ ਇੱਜ਼ਤ ਨਹੀਂ ਕਰਦੇ ਵਾਹਿਗੁਰੂ ਤੁਹਾਨੂੰ ਦਿਨ ਰਾਤ ਤਰੱਕੀ ਬਖਸ਼ੇ ਜੀ
ਬੇਟਾ ਤਕੜੀ ਹੋ ਜਾ ਘਬਰਾ ਨਾ 👍 ਕੁੜੀਆਂ ਸਬ ਕੁੱਝ ਕਰ ਸਕਦੀਆਂ। ਜਿਹੜੇ ਮੁੰਡੇ ਜਾਂ ਲੋਕ ਤੁਹਾਨੂੰ ਗਾਲਾਂ ਕੱਢਦੇ ਹਨ ਉਹਨਾਂ ਦੀ ਸੋਚ ਬਹੁਤ ਘਟੀਆ ਹੁੰਦੀ ਹੈ ਸ਼ਾਇਦ ਉਹਨਾਂ ਦੇ ਘਰ ਮਾਂ ਭੈਣ ਨਹੀਂ ਹੋਏ ਗੀ ਜਾਂ ਉਹਨਾਂ ਦੇ ਸੰਸਕਾਰ ਮਾੜੇ ਹੁੰਦੇ ਹਨ ਸੋ ਘਬਰਾਉ ਨਾ ਡੱਟ ਕੇ ਕੰਮ ਕਰੋ 👍👍👍👍👍❤
ਵਾਹਿਗੁਰੂ ਭਲੀ ਕਰੇ ਜੀ ਮੇਹਰ ਭਰਿਆ ਹੱਥ ਸਦਾ ਰਹੇ ਵਾਹਿਗੁਰੂ ਜੀ ਦਾ
ਬੇਟਾ ਰੋਣ ਨਾਲ ਕੁੱਝ ਨਹੀਂ ਹੁੰਦਾ ਹਿੰਮਤ ਨਾਲ ਹੀ ਕੰਮ ਹੁੰਦੇ ਹਨ 💪
Dunia.kuti.aa
Be brave. ਪ੍ਰਮਾਤਮਾ ਤੁਹਾਡੀ ਜਰੂਰ ਮਦਦ ਕਰਨਗੇ।
ਬਹੁਤ ਹੌਸਲਾ ਭੈਣ ਤੇਰਾ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ
ਵਾਹਿਗੁਰੂ ਤੇ ਭਰੋਸਾ ਕਰੋ, ਬੀਬਾ ਜੀ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਇਹ ਦਿਨ ਵੀ ਨਹੀਂ ਰਹਿਣਗੇ।
ਲੋਕੀਂ ਬਸ ਗੱਲਾਂ ਕਰਦੇ ਨੇ ਮਾੜੇ time ch ਕੋਈ ਨਹੀਂ ਸਾਥ ਦਿੰਦਾ ਅਜ ਕਲ ਕੋਈ ਨਹੀਂ ਕਿਸੇ ਦਾ ਤੁਸੀਂ ਬਸ ਆਪਣਾ ਕੰਮ ਕਰੋ ਦਿਲ ਵੱਡਾ ਕਰੋ ਮੇਰੇ ਵੀ father brother ਨਹੀਂ ਹੈਗੇ ਅਸੀਂ ਵੀ ਪ੍ਰਮਾਤਮਾ ਦਾ ਭਾਣਾ ਮੰਨ ਕੇ ਟਾਈਮ ਲੰਘਾ ਰਹੇ ਆਂ 😥😥 ਤੁਹਾਨੂੰ ਰੋਟੀ ਕਿਸੇ ਨੇ ਨਹੀਂ ਦੇਣੀ ਗੱਲਾਂ ਸਾਰਿਆ ਨੇ ਕਰਨੀਆਂ ਨੇ ਜਿਹੜਾ ਜੋ ਬੋਲਦਾ ਬੋਲੀ ਜਾਣਦੋ ਹੌਸਲਾ ਰੱਖੋ ਹਿੰਮਤ ਰੱਖੋ ਦੁਨੀਆ ਤੇ ਬਹੁਤ ਲੋਕ ਨੇ ਜਿਹਨਾਂ ਨੂੰ ਸਹਾਰਾ ਨਹੀਂ ਹੈ ਕਿਸੇ ਦਾ ਰੱਬ ਦਾ ਨਾਂ ਲਿਆ ਕਰੋ ਜਿਸਦਾ ਕੋਈ ਨਹੀਂ ਹੁੰਦਾ ਉਸਦਾ ਰੱਬ ਹੁੰਦਾ ਏ wmk 🙏🙏
Tusi bahut chunga likhia es behan lye , thanks main opper comment keta
ਬਿਲਕੁਲ ਜੀ ਸਾਡੇ ਹਾਲਾਤ ਵੀ ਤੁਹਾਡੇ ਵਾਲੇ ਹੀ ਨੇ
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਤੁਹਾਡਾ ਹਰ ਸੁਪਨਾ ਜਲਦੀ ਪੂਰਾ ਕਰਨ
ਪਰਮਾਤਮਾ ਤੁਹਾਡਾ ਸੁਪਨਾ ਪੂਰਾ ਕਰੇ ਦੀਦੀ
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਬਖ਼ਸ਼ੇਂਗਾ
ਹਿੰਮਤ ਨਹੀਂ ਹਾਰਣੀ ਬਿਲਕੁੱਲ ਵੀ ਹਿੰਮਤ ਨਹੀਂ ਹਾਰਣਾ
ਜਦੋਂ ਚੰਗੇ ਕੰਮ ਕਰਨੇ ਹਨ ਧੀ ਪੁੱਤ ਨਹੀਂ ਸੋਚਣਾ
Waheguru ji mehar karn ge beti te God bless you beta ji Super May Salute betii nu
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ 👌👌👌👌🙏🙏🙏🙏🙏🌹🌹🌹🌹🙏🙏🙏🙏👌👌⭐⭐⭐⭐⭐⭐⭐⭐⭐⭐⭐⭐⭐
Didi tuc Waheguru te bharosa rakho hamesha din ehda de nai rehnde I am proud of You
ਵਾਹਿਗੁਰੂ ਤੇ ਭਰੋਸਾ ਰੱਖੋ
ਸੈਲਿਊਟ ਹੈ ਮਾਤਾ ਤੇ ਬੇਟੀ ਨੂੰ।
God bless u and your mother.u r very brave. God is always with u
Both beautiful and a strong woman! Proud of you dear! ❤
Thanks aap jase log hone chiya
ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
Bhut vadiya soch de malak ho ji parmatma ਹਿੰਮਤ ਦੇਵੇ
ਰੋ ਨਾ ਭੈਣੇ ਕੋਈ ਕਿਸੇ ਦਾ ਨੀ ਸ਼ੇਰਨੀ ਬਣ ਵਾਹਿਗੁਰੂ ਤੇਰੇ ਅੰਗਸੰਗ ਨੇ ਲੋਕਾਂ ਨੂੰ ਜੀਅ ਕੇ ਦਿਖਾ ਲੋਕਾਂ ਲਈ ਤੁਹਾਡੀ ਜਿੰਦਗੀ ਤਮਾਸ਼ਾ ਪਰ ਤੁਸੀ ਤੇ ਤੁਹਾਡੀ ਮੰਮੀ ਹਿੰਮਤ ਕਰਕੇ ਜੀਓ 🙏ਲੋਕਾਂ ਨੂੰ ਜੀਅ ਕੇ ਦਿਖਾਓ ਵਾਹਿਗੁਰੂ ਅੰਗਸੰਗ ਨੇਭੈਣੇ
Sahi kaha di
ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ਣ ਭੈਣ ਨੂੰ 🙏🙏
Ssa 🙏
Proud of you putt don’t worry about anybody ❤
ਭੈਣ ਜੀ ਵਾਹਿਗੁਰੂ ਤੇ ਭਰੋਸਾ ਰੱਖ ਮੇਹਰ ਕਰੀ
Beta himant rakh waheguru tere nal aa❤
Bahut dukh Hoya ji ki thuhade nal eda Hoya 😭😭😭😭 waheguru ji Maher karn
Ehena betia nu rub permata da huth rekhu gaa hosla nahi chedna beti g. ❤❤❤❤❤josan ragesthan to
ਜਦੋ ਕੋਈ ਢੋਈ ਨਾ ਦੇਵੈ ਸਭ ਆ ਸਰੇ ਭਜ ਜਾਂਦੇ ਨੇ ਇਕ ਵਾਹਿਗੁਰੂ ਹੀ ਸਹਾਰਾ ਦੇਦਾ
ਵਾਹਿਗੁਰੂ ਜੀ ਮਿਹਰ ਕਰੋ ,,
ਵਾਹਿਗੁਰੂ ਜੀ ਮੇਹਰ ਕਰਨ
Waheguru ji waheguru ji waheguru ji waheguru ji waheguru ji 👏👏
ਛੋਟੀ ਭੈਣ ਪਰਮਾਤਮਾ ਹਰ ਮੁਸ਼ਕਲ ਦਾ ਸਾਹਮਣਾ ਕਰਨ ਦੀ ਹਿੰਮਤ ਦੇਵੇ
Beti tusi khitho bolde ho city deso g hosla te rekhns he ❤❤❤pevega
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ 🙏🙏
ਵਾਹਿਗੁਰੂ ਜੀ
Waheguru g mehar kariyo es bachi te
ਬੇਟਾ ਜੀ,ਰੱਬ ਤੋ ਬਗੈਰ ਕੋਈ ਕਿਸੇ ਦਾ ਨਹੀ। ਉਸ ਤੇ ਭਰੋਸਾ ਰੱਖੋ ਜੀ।
ਭੈਣ ਜੀ ਬਹੁਤ ਵਧੀਆ ਸਲਾਮ ਤੇਰੀ ਮਿਹਨਤ ਨੂੰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
God bless you putt ji waheguru ji Maher karo
Meri bchchi koi kise da waheguru tuhanu chaddi kalna vich rekhe ❤
Waheguru Ji Maharaj ehna maa tee
Bhen dee sari mushkil tee dukh taklifaaa duur karooo 🙏🙏🙏🙏🙏
Waheguru ji 👏😭
ਵਾਹਿਗੁਰੂ ਜੀ 🙏🏻
Oye hoye Sadke jabba Meri Bhain De Ghabra na Waheguru ji 🙏 Da Nam Jappia kar Haunsla Rakho Bhain ji Tusi Great o
Stay strong respect you you are great 💪💪💪 never say mare kismet this is big challenge positive wii come your way
Never give up bhan. God bless you 🙏🙏
ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ ਕਰੋ ਜੀ
Sister rula diya apne
Apki himmat dekh kar bahut achha laga kitni mehnat ke sath aap ye hotel chla rahe ho salute karta hu apko apki mehanat ko
Sister mere bhi 4 daughter hai apka interview dekh kar bahut inspire hoti hai
Kabhi agar koi jarurat ho to plz apne Bhai ko msg karana
Apko ye msg mai apni beti samajh kar kar raha hu
ਬੇਟਾ ਜੀ ਸ਼ਸ਼ਤਰ ਧਾਰੀ ਹੋ ਜਾਉ ਕਿਸੇ ਦੀ ਹਿੰਮਤ ਨਹੀ ਪੈਣੀ ਤੁਹਾਡੇ ਵੱਲ ਗਲਤ ਵੇਖਣ ਦੀ ਆਪਣੀ ਰੱਖਿਆ ਆਪ ਕਰੋ
All right 🎉
👍👍👍
God bless you. Very proud of you.
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
Sister proud of you
Waheguru ji waheguru ji waheguru ji mehar kareoo 🙏🙏🙏🙏🙏
Ssa 🙏🙏
ਵਾਹਿਗੁਰੂ ਜੀ ਭਲਾ ਕਰੀ ਹੌਸਲਾ ਬਖ਼ਸ਼ੀ ਮਹੈਰ ਕਰੀ
Waheguru ji mehar karo ,sis te
Waheguru mehar krey
Jeve jeve likhis h teve he hunda. H ❤❤❤
This is true bhanji. Putter Honsla raekh you are very breav god bless you USA
WHAT A DISCIPLINE BRAVE N BEAUTIFUL YOUNG WOMEN OF GOLDEN PUNJAB 💪.
MAY ALMIGHTY ALLAH TA'ALA PROTECT YOU N YOUR MOTHER FROM ANY HARM FROM SOME UNETHICAL EVIL PEOPLE,,,,AAMIIN 🤲🙏.
FULL APPRECIATION FROM MALAYSIAN WITH PUNJAB ROOTS 💪.
ਹੌਂਸਲਾ ਰੱਖ ਭੈਣੇ ਜੇ ਪਰਮਾਤਮਾਂ ਨੇ ਮਾੜਾ ਟਾਈਮ ਲਿਆਂਦਾ ਤਾਂ ਇੱਕ ਦਿਨ ਚੰਗਾ ਟਾਈਮ ਵੀ ਜਰੂਰ ਲਿਆਵੇਗਾ
WAHEGURU ji kirpa kareo bhen te
Waheguru ji meher karn tuhade te ji SSA
God bless u beta g. Brave lady BN k rho waheguru ang. Sag ne tere
Salute aa bhen di himmat nu
ਹਿੰਮਤ ਨੀ ਹਾਰਨੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਕਿਰਤ ਕਰਨੀ ਕੋਈ ਗੁਨਾਹ ਨਹੀਂ ਮਤਲਬ ਦੇ ਰਿਸ਼ਤੇਦਾਰ ਨਾਲ਼ੋਂ ਇੱਕਲੇ ਰਹਿਣਾ ਚੰਗਾ ਮਾਲਕ ਜਿੱਥੇ ਰੱਖੇ ਭੈਣ ਉੱਥੇ ਰਹਿਣਾ ਪੈਦਾ ਉਹਨਾਂ ਦਾ ਸਾਥ ਤੁਹਾਡੇ ਨਾਲ ਇਹਨਾਂ ਹੀ ਸੀ ਅੱਗੇ ਵੱਧੋ ਪਰਮਾਤਮਾ ਮੇਹਰ ਕਰੇਗਾ ਵਹਿਗੁਰੂ ਇਸ ਧੀ ਨੂੰ ਸਬਰ ਦੇ
God bless you waheguru hamesha tuhade naal hai
Bhyne fikr na kr jine v coment krde aa kise de tuc dhee o kise de tuc sis o. Rab hamesha khush rakhe bhaine tuhanu. Waheguru
Sister your thinking is so good. May God you live long.
Waheguru Ji Mehar Karan Sikh Kom Teh
Madi kismat wale aa o lok jo kudi hun te rode aa .as kudi nu dekho jo apne baap da naam rakhan li hi ena kuch face kar rahi aa ..tusi hosla rakho ek din sare ristedar thode aage piche firange ..baki loka to umeed chado te rab te umeed rakho 🙏🏻
Proud of daughter ji waheguru ji bless you
WAHEGURU JI KIRPA KARO JI
Waheguru ji mehar rakhi as bhan te
Sister aap ji da dukh sunya tey man bahaut roya but u don't worry sister jejus bless you
waheguru ji
ਵਾਹਿਗੁਰੂ ਜਰੂਰ ਮਿਹਰ ਕਰੇਗਾ ਭੈਣ
Bhene meriye hounsla rakho
Rab rakha
Sat Gur hemsha khush Rakhan meri Bhen nu
Waheguru Ji 🙏Mehr Kro ji is Beti Te ❤
Waheguru ji mehr krna ji es bhain ta ji 🙏
ਹੋਸਲਾ ਰੱਖ ਭੈਣੇ ਲੋਕਾ ਵੱਲ ਧਿਆਨ ਨਾ ਕਰੋ ਬਾਬਾ ਜੀ ਕਿਰਪਾ ਕਰਨ ਲੱਮੀਆ ਉਮਰਾ ਬਕਛੇ
Waheguru waheguru waheguru waheguru waheguru waheguru mehar rakhe
ਇਨ੍ਹਾਂ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਪੱਥਰ ਮਾਰਰ੍ਹੇ
Waheguru ji kirpa kro
ਨਾ please ਤੁਸੀਂ ਨਾ ਰੋਵੇ please dear, ਰੱਬ ਭਲੀ ਕਰੇ,
Waheguru ji Aap Te jrur kirpa kern ge
Ese kam vich rub da kasur nahi hunda appne kerma vich likhia hunda g ❤❤❤❤❤❤jossn ragesthsn to
Good job sister God bless you 👍 parmatma chardika rake.......
Rabb tuhanu chardikala vich rakhe
Waheguru ji🙏
Ssa 🙏
Waheguru ji kirpa kre is parvar te ji
Wahaguru ji Maher kro bati tha
Dhan dhan shaheed singho.. kirpa karo pariwar te.. baksh lo gunah
ਅੱਜ ਕੱਲ ਇਸ ਤਰਾਂ ਦਾ ਸਮਾਂ ਆ ਗਿਆ ਹੈ ਰਿਸ਼ਤੇਦਾਰ ਇਸ ਤਰ੍ਹਾਂ ਦੇ ਹੁੰਦੇ ਹਨ ਮੇਰੇ ਨਾਲ ਵੀ ਵਾਪਰੀ ਹੈ ਇਸ ਤਰ੍ਹਾਂ ਦੀ ਘਟਨਾ ਕੋਈ ਨਹੀਂ ਤੁਹਾਨੂੰ ਸਾਥ ਦਿੰਦਾ ਰਿਸ਼ਤੇਦਾਰ ਤੁਹਾਨੂੰ ਮਾੜੀ ਸ਼ਬਦਾਵਲੀ ਵੀ ਵਰਤਣ ਗੇ ਇਨਾਂ ਦੀ ਪਰਵਾਹ ਨਾ ਕਰੋ ਸਾਬਾਸ਼ ਧੀ ਤੂੰ ਡਟ ਕੇ ਮੁਕਾਬਲਾ ਕਰ ਮੁੰਡਿਆਂ ਵਾਂਗੂ ਰਹਿ ਡਰ ਨਾ ਬਹਾਦਰ ਬਣ ਕੁੱਤੇ ਰਿਸ਼ਤੇਦਾਰ ਦੀਆ ਬਿਲਕੁਲ ਨਾ ਪਰਵਾਹ ਨਾ ਕਰੋ