Aman Preet Bathinda| Amanpreet After Marriage Interview|Kaint Punjabi

แชร์
ฝัง
  • เผยแพร่เมื่อ 1 ส.ค. 2023
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    Aman Preet Bathinda| Amanpreet After Marriage Interview|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 1.4K

  • @kaintpunjabi
    @kaintpunjabi  10 หลายเดือนก่อน +270

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/

    • @ishukumar5650
      @ishukumar5650 10 หลายเดือนก่อน +3

      😊😊😊😊😊😊😊😊😊😊😊😊😊😊

    • @ishukumar5650
      @ishukumar5650 10 หลายเดือนก่อน +2

      😊

    • @jasmindersingh138
      @jasmindersingh138 10 หลายเดือนก่อน

      ​@@ishukumar5650kpp

    • @bhindagill6863
      @bhindagill6863 10 หลายเดือนก่อน

      😂 1:09:00

    • @karamjitkaur8698
      @karamjitkaur8698 10 หลายเดือนก่อน

      0pp

  • @armaanmaan593
    @armaanmaan593 10 หลายเดือนก่อน +282

    ਭੈਣ ਮੇਰੀਏ ਤੇਰੀ ਦੁੱਖ ਤੇ ਦਰਦ ਭਰੀ ਕਹਾਣੀ ਸੁਣ ਕੇ ਮੈਨੂੰ ਬਹੁਤ ਰੋਣਾ ਆਇਆ 😔😔😔😔ਪਰ ਤੇਰੇ ਹੋਸਲੇ ਨੂੰ ਦਿਲੋ ਸਲੂਟ ਆ 🙏🙏🙏

    • @SANTOSHKumari-ep1bc
      @SANTOSHKumari-ep1bc 10 หลายเดือนก่อน

      0

    • @sunnybhatti989
      @sunnybhatti989 10 หลายเดือนก่อน

      1:02:34 1:02:35 n

    • @heena7462
      @heena7462 9 หลายเดือนก่อน +1

      God bless you sister...om namah shivaya ❤️

  • @Lokvirsa177
    @Lokvirsa177 10 หลายเดือนก่อน +102

    ਇੰਟਰਵਿਊ ਤਾਂ ਭੈਣ ਮੇਰੀਏ ਤੇਰੀ ਪਹਿਲਾਂ ਵੀ ਵੇਖੀ ਸੀ,ਪਰ ਅੱਜ ਤੁਹਾਨੂੰ, ਆਪਣੇ ਜੀਵਨ ਸਾਥੀ ਨਾਲ ਵੇਖਕੇ ਰੂਹ ਖੁਸ਼ ਹੋ ਗਈ। ਵਾਹਿਗੁਰੂ ਸਦਾ ਹਸਦਾ ਵਸਦਾ ਰੱਖੇ ਤੁਹਾਨੂੰ 🙏🙏🙏🙏

  • @harjeet_maan_
    @harjeet_maan_ 10 หลายเดือนก่อน +176

    ਮੁੰਡੇ ਨੂੰ ਤੇ ਸਾਰੇ ਪ੍ਰੀਵਾਰ ਦੀ ਸੋਚ ਨੂੰ ਸਲਾਮ ਆ ਬਹੁਤ ਵੱਡਾ ਦਿਲ ਆ ਮਾਲਕ ਲੰਮੀ ਉਮਰ ਕਰੇ

  • @gaggandeep7381
    @gaggandeep7381 10 หลายเดือนก่อน +91

    ਜਿਉਂਦਾ ਵਸਦਾ ਰਹਿ ਵੀਰ ।ਸਮਸ਼ੇਰ ਸਿੰਘ ਸਲੂਟ ਆ ਤੇਰੀ ਸੋਚ ਨੂੰ । ਵੀਡਿਓ ਦੇਖ ਕੇ ਰੋਣਾ ਆ ਗਿਆ

  • @sunitarani3073
    @sunitarani3073 10 หลายเดือนก่อน +422

    ਸ਼ੈਰੀ ਵੀਰ ਤੁਹਾਡਾ ਦਿਲ ਪਹਾੜ ਤੋਂ ਵੀ ਬਹੁਤ ਵੱਡਾ ਹੈ ਤੁਹਾਡੇ ਵਰਗੇ ਇਨਸਾਨ ਲੱਖਾਂ ਕਰੋੜਾਂ ਵਿੱਚੋਂ ਇੱਕ ਹੀ ਹੋ ਸਕਦੇ ਹਨ 🙏🏻

    • @jaswinderuppal4852
      @jaswinderuppal4852 10 หลายเดือนก่อน +5

      True salute ha ji

    • @sapnabhatti3172
      @sapnabhatti3172 10 หลายเดือนก่อน +5

      Sahi aa veer ji tohada dil bht vada aa. Rab hamesha tohade naal aa

    • @parmtiwana5507
      @parmtiwana5507 10 หลายเดือนก่อน +3

      ਸਹੀ ਕਿਹਾ

    • @deepsandhu9143
      @deepsandhu9143 10 หลายเดือนก่อน +2

      Koi koi eve de ines hunde aj kal de time ch veer ji 🙏🙏🙏🙏

    • @malkitsingh7025
      @malkitsingh7025 10 หลายเดือนก่อน

      ​@@sapnabhatti3172l

  • @gursevaksingh497
    @gursevaksingh497 10 หลายเดือนก่อน +109

    ਦੁਨੀਆਂ ਦੀ ਸਭ ਤੋਂ ਸੋਹਣੀ ਜੋੜੀ ❤🤗🤲🙏👌💐

  • @gurpreetdhandli8389
    @gurpreetdhandli8389 10 หลายเดือนก่อน +37

    ਸਿੰਘਾਂ ਸਹਿੰਦਾ ,ਸਰਦਾਰਾ ਸੁਰਮਿਆ ਦੀ ਸੋਚ ਨੂੰ ਜਿੰਦਾ ਰੱਖਣ ਵਾਲੇ ਵੀਰ ਸਮਸ਼ੇਰ ਸਿੰਘ ਜੀ ਨੂੰ ਦਿਲੋਂ ਸਲਿਉਟ,, ਰੱਬ ਹੋਰ ਵੀ ਸੁਧਾਰ ਦੇਵੇ ਭੇਣ ਦੇ ਚੇਹਰੇ ਤੇ

  • @narindermasoun1339
    @narindermasoun1339 10 หลายเดือนก่อน +30

    ਪਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ,,ਬਾਕੀ ਇਸ ਵੀਰ ਨੂੰ ਦਾ ਵੀ ਬਹੁਤ ਬਹੁਤ ਧੰਨਵਾਦ

  • @Harpal8430
    @Harpal8430 10 หลายเดือนก่อน +100

    ਸ਼ਮਸ਼ੇਰ ਸਿੰਘ ਬਾਈ ਨੂੰ ਦਿਲੋਂ ਸਲੂਟ ਆ
    ਪਰਮਾਤਮਾ ਸਦਾ ਖੁਸ਼ ਰੱਖੇ

  • @asttydydydgfxfxyfufug3798
    @asttydydydgfxfxyfufug3798 10 หลายเดือนก่อน +219

    ਇੱਕ ਇਹ ਸ਼ਕਸ਼ ਹੈ ਜੋ ਚਿਹਰਾ ਨਹੀਂ ਦੇਖਿਆ ਸੀਰਤ ਦੇਖੀ ਕਿੰਨਾ ਵਧੀਆ ਇੰਨਸਾਨ ਹੈ ਇੱਕ ਉਹ ਵੀ ਘੱਟੀਆ ਬੰਦਾ ਜਿਸ ਨੇ ਇੱਕ ਘਿਨੋਣਾ ਕੰਮ ਕੀਤਾ ਲਾਹਣਤ ਹੈ ਇਸ ਤਰ੍ਹਾਂ ਦੇ ਘੱਟੀਆ ਬੰਦੇ ਦਾ

  • @ashakashyap2662
    @ashakashyap2662 9 หลายเดือนก่อน +19

    Salute to the girl, her family that supported her and her husband 🙏

  • @gurdevkaur1209
    @gurdevkaur1209 10 หลายเดือนก่อน +34

    ਅਮਨ ਪੁੱਤ ਤੇਰੀ ਕਹਾਣੀ ਸੁਣ ਕੇ ਅੰਤਰ ਆਤਮਾ ਵੀ ਰੋਣ ਲੱਗ ਪਈ ਅਮਨ ਪੁੱਤ ਤੂੰ ਬੋਹਤ ਹੀ ਸਮਝਦਾਰ ਤੇ ਹੌਸਲੇ ਵਾਲੀ ਧੀ ਹੈ ਤੇਰੇ ਸਬਰ ਨੂੰ ਭਾਗ ਲਾ ਦਿੱਤੇ ਤੈਨੂੰ ਸ਼ੈਰੀ ਨ ਬੋਹਤ ਨੇਕ ਇਨਸਾਨ ਮਿਲ ਗਿਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਤੁਹਾਡੀ ਜੋੜੀ ਸਦਾ ਸਲਾਮਤ ਰਹੇ ਹੱਸਦੇ ਵੱਸਦੇ ਰਹੋ ਸਦਾ ਖੁਸ਼ ਰਹੋ ਪੁੱਤ

  • @RabbiRoohan
    @RabbiRoohan 10 หลายเดือนก่อน +226

    ਕੀ ਮਿਲਿਆ ਪਾਪੀਓ…ਕਿੰਨੀ ਸੋਹਣੀ ਕੁੜੀ ਸੀ,,,,ਸਜਾ ਰੱਬ ਜ਼ਰੂਰ ਦਿਉਗਾ 💔💔💔😭😭😭😭

    • @numerical821
      @numerical821 10 หลายเดือนก่อน +1

      Yes jrur dewega

    • @purpleonart4736
      @purpleonart4736 10 หลายเดือนก่อน

      Her jija who did this is gursikh.. !

    • @amishachaudhary6332
      @amishachaudhary6332 10 หลายเดือนก่อน

      @@purpleonart4736 gursikh matlab??

    • @purpleonart4736
      @purpleonart4736 10 หลายเดือนก่อน

      @@amishachaudhary6332 Pandit matlab ? ?

    • @amishachaudhary6332
      @amishachaudhary6332 10 หลายเดือนก่อน

      @@purpleonart4736 trynna act cool !? 🤔Or savage ?? Well cut it short , i don't wanna know now , thanks for replying 🙌

  • @sarabjitkaur8997
    @sarabjitkaur8997 10 หลายเดือนก่อน +136

    ਬਹੁਤ ਹੀ ਦੁੱਖ ਭਰੀ ਸਟੋਰੀ ਹੈ, ਮਨ ਭਰ ਗਿਆ 😭

  • @kt2384
    @kt2384 10 หลายเดือนก่อน +212

    ਮੈਂ ਚਾਹੁੰਦਾ ਹਾਂ ਕਿ ਇਸ ਭੈਣ ਦਾ ਚਿਹਰਾ ਪਹਿਲਾਂ ਵਰਗਾ ਹੋ ਜਾਏ, ਜਾਂ ਉਸਤੋਂ ਵੀ ਸੁੰਦਰ.. ਜੋ ਕਿ ਹੋ ਸਕਦਾ ਪਲਾਸਟਿਕ ਸਰਜ਼ਰੀ ਨਾਲ਼ .. ਟੌਪ ਦੇ ਹੌਸਪੀਟਲ ਤੋਂ ਕਰਵਾਉਣਾ ਪਵੇਗਾ, ਕਾਫ਼ੀ ਖ਼ਰਚਾ ਹੋਵੇਗਾ.. ਉਹ ਅਸੀਂ ਲੋਕ ਦਵਾਂਗੇ । ਤੁਸੀਂ ਜਿਸ ਨੇ ਹੈਲਪ ਕਰਨੀ ਹੋਈ ਕਰ ਦੇਣੀ, ਬਾਕੀ ਮੈਂ ਤਾਂ ਕਰਾਂਗਾ ਹੀ, ਥੋੜਾ ਕੁ ਟਾਈਮ ਲੱਗ ਸਕਦਾ, ਪਰ ਮੈਂ ਤਾਂ ਪੱਕਾ ਇਹ ਕੰਮ ਕਰਾਂਗਾ ਹੀ ਹੁਣ ।

    • @sunnynash9409
      @sunnynash9409 10 หลายเดือนก่อน +7

      Dr Richardson face specialist

    • @amanpreetbathinda.8303
      @amanpreetbathinda.8303 10 หลายเดือนก่อน +3

      Thnku so much 22g

    • @deepa12917
      @deepa12917 10 หลายเดือนก่อน +4

      ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਵੀਰ ਜੀ ਤੁਹਾਨੂੰ

    • @mareedkhan5175
      @mareedkhan5175 10 หลายเดือนก่อน +4

      Good job ji

    • @omarora8630
      @omarora8630 10 หลายเดือนก่อน +3

      Good job

  • @karanpreetsingh6798
    @karanpreetsingh6798 10 หลายเดือนก่อน +5

    Eh banda ehda Devta bann ke aaya. Khud rabb roop hai eh veer jine baah farhi. Veer rabb tainu lok parlok di khushiyan den🙏🙏🙏🙏

  • @sukhvirsingh453
    @sukhvirsingh453 10 หลายเดือนก่อน +86

    ਪਰਮਾਤਮਾ ਜੋੜੀ ਨੂੰ ਤਰੱਕੀਆਂ ਬਖਸ਼ੇ 🙏🙏

  • @balvirdhaliwal1041
    @balvirdhaliwal1041 10 หลายเดือนก่อน +65

    ਪ੍ਰਮਾਤਮਾ ਇਸ ਜੋੜੀ ਨੂੰ ਸਦਾ ਖੁਸ਼ ਰੱਖਣਾ । 🙏

  • @sarwankumar7292
    @sarwankumar7292 10 หลายเดือนก่อน +3

    ਵੇਖ ਮਰਦਾਨੇਆ ਤੂੰ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾਂ 🙏🙏🙏

  • @kewalkamboj7339
    @kewalkamboj7339 10 หลายเดือนก่อน +13

    ਭੈਣ ਜੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਰੋਣ ਆ ਰਿਹਾ। ਧੰਨ ਇਹ ਭੈਣ ਜਿਸ ਨੇ ਇਹਨਾਂ ਦੁੱਖ ਝੱਲੇ।

  • @Komalovesaini123
    @Komalovesaini123 10 หลายเดือนก่อน +148

    ਪਤਾ ਨਹੀਂ ਰੱਬ ਨੇ ਕਦੀ ਕੁੜੀਆ ਨੂੰ ਇਨਸਾਫ ਦਵਾਉਣਾ ਕਿੰਨਾ ਗਲਤ ਹੋ ਰਿਹਾ ਕੁੜੀਆ ਨਾਲ ਯਾਰ 😢😢😢😢😢😢😢 ਗੁਨਾਹ ਕਰਨ ਵਾਲਿਆ ਨੂੰ ਸਜ਼ਾ ਕਿਉ ਨਹੀਂ ਦੇਂਦੇ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ

    • @goodvibes9905
      @goodvibes9905 8 หลายเดือนก่อน +1

      Oh syd ethe Bach gya but rabb nu ta gwah di v zarurat nhi hundi 🙏🙏

  • @sunitarani3073
    @sunitarani3073 10 หลายเดือนก่อน +40

    ਭੈਣ ਜੀ ਤੁਸੀ ਹੁਣ ਵੀ ਹੀ ਸੁੰਦਰ ਹੋ ਬਾਕੀ ਤੁਹਾਡੀ ਦਰਦ ਭਰੀ ਦਾਸਤਾਨ ਸੁਣਕੇ ਬੜਾ ਦੁੱਖ ਹੋਇਆ ਪਰ ਤੁਸੀ ਫਿਰ ਵੀ ਲੱਕੀ ਓ ਜਿਨ੍ਹਾਂ ਨੂੰ ਐਨਾ ਵਧੀਆ ਪਤੀ ਮਿਲਿਆ

  • @BetaSingh-er4bm
    @BetaSingh-er4bm 9 หลายเดือนก่อน +5

    ਕੀ ਮਿਲਿਆ ਕੁੱਤੇ ਪਾਪੀ ਨੂੰ ਕਿੰਨੀ ਸੋਹਣੀ ਕੁੜੀ ਸੀ ਤੇ ਇੱਜ਼ਤਦਾਰ ਬਹੁਤ ਵਧੀਆ ਵੀਰ ਦੀ ਸੋਚ ਕੁਦਰਤ ਦੇ ਨਿਯਮਾਂ ਅਨੁਸਾਰ ਵੀਰੇ ਤੈਨੂੰ ਇਹੀ ਕੁੱੜੀ ਅਗਲੇ ਜਾਂ ਇਸ ਜਨਮ ਸੁੰਦਰ ਤੇ ਖੁਸੀਆ ਭਰੀ ਜ਼ਿੰਦਗੀ ਮਿਲੂ ਜਿਹੜਾ ਕੁਦਰਤ ਦੇ ਨਿਯਮਾਂ ਦੇ ਵਿਰੁੱਧ ਅਨੁਸਾਰ ਭੈਣ ਦੀ ਜ਼ਿੰਦਗੀ ਤਬਾ ਕੀਤੀਉਸ ਪਾਪੀ ਨੂੰ ਭਿਆਨਕ ਸਜ਼ਾ ਮਿਲੂ

  • @harjeet_maan_
    @harjeet_maan_ 10 หลายเดือนก่อน +7

    ਜ਼ਾਲਮ ਲੋਕੋ ਕਿੱਥੋਂ ਭਰੋਗੇ ਪਾਪ ਸਲਾਮ ਇਸ ਧੀ ਦੇ ਜਿਹੜੇ ਇੱਜ਼ਤ ਨੂੰ ਇੱਜ਼ਤ ਸਮਝੀ ਉਹਨਾਂ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਦੀ ਸੀ ਜਿਹੜੇ ਦੂਜੇ ਦੀ ਜ਼ਿੰਦਗੀ ਨੂੰ ਨਰਕ ਬਣਾਕੇ ਰੱਖ ਦਿੱਤਾ

  • @gurvirkaurbrar
    @gurvirkaurbrar 10 หลายเดือนก่อน +50

    ਬਹੁਤ ਪਿਆਰੀ ਰੂਹ ਹੈ ਅਮਨ.. ਵੀਰ ਕਰਮਾਂ ਵਾਲੇ ਓ... ਰੰਗ ਰੂਪ ਦਾ ਵਕਤ ਨਾਲ ਢਲ ਜਾਂਦਾ ਹੈ.. ਪਰ ਚੰਗੀਆਂ ਰੂਹਾਂ ਹਮੇਸ਼ਾ ਆਬਾਦ ਰਹਿੰਦੀਆਂ ਨੇ.... ਦੋਹਾਂ ਜੀਆਂ ਨੂੰ ਢੇਰ ਸਾਰਾ ਪਿਆਰ...ਜੁਗ ਜੀਓ

  • @Aaj361
    @Aaj361 10 หลายเดือนก่อน +75

    ਅੱਜ ਤੱਕ ਕਿਸੇ ਕੁੜੀ ਨੇ ਕਿਸੇ ਤੇ ਤੇਜਾਬ ਨਹੀ ਪਾਇਆ
    ਹਰ ਵਾਰੀ ਮਰਦ ਦਾ ਨਾ ਆਉਂਦਾ ਲਾਹਨਤ ਹੈ

  • @harnetchoudhary1782
    @harnetchoudhary1782 9 หลายเดือนก่อน +9

    ❤ ਸ਼ੈਰੀ ਵੀਰ ਦਿੱਲ ਤੌ ਸਲੂਟ ਹੈ ਬਹੁਤ ਵੱਡਾ ਇਨਸਾਨੀਅਤ ਵਾਲਾ ਫੈਸਲਾ ਲਿਆ ❤ ਵਾਹਿਗੁਰੂ ਜੀ ਭੈਣ ਤੇ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @RseRebel
    @RseRebel 7 หลายเดือนก่อน +4

    Duniya di sab naalon sohni kudi apni paen te sab naalon vadde dil aala apna Veer Sardar.
    Rab ehna nu har tarah di khushi, health te wealth dewe💚🙏

  • @surkhmandermaanmaan3935
    @surkhmandermaanmaan3935 10 หลายเดือนก่อน +38

    ਜਿਹੜਾ ਤੇਜ਼ਾਬ ਪਾਉਂਦਾ ਹੈ ਉਸ ਉੱਪਰ ਵੀ ਤੇਜ਼ਾਬ ਪਾਉਂਣਾ ਚਾਹੀਦਾ ਹੈ

  • @SinghVlogs1
    @SinghVlogs1 10 หลายเดือนก่อน +2

    doshi nu sza milni chaidi sakht to sakht te aina nu apnaun vale munde nu salaam 🙏

  • @HarjitPuwar
    @HarjitPuwar 9 หลายเดือนก่อน +6

    ਰੋਣਾ ਆ ਗਿਆ ਭੈਣੇ ਵਾਹਿਗੁਰੂ ਜੀ ਮਹਿਰ ਕਰੀ

  • @asttydydydgfxfxyfufug3798
    @asttydydydgfxfxyfufug3798 10 หลายเดือนก่อน +23

    ਮੈਂ ਵੀ ਬਠਿੰਡੇ ਤੋ ਹਾਂ ਥੋਡੀ ਕਹਾਣੀ ਦੁਵਾਰਾ ਯਾਦ ਹੋਈ ਵਾਹਿਗੁਰੂ ਜੀ ਥੋਨੂੰ ਢੇਰ ਸਾਰੀਆਂ ਖੁਸ਼ੀਆਂ ਦੇਣ

  • @Pritpalsingh-bj7op
    @Pritpalsingh-bj7op 10 หลายเดือนก่อน +19

    ਇਹੋ ਜਿਹੇ ਦੁਸਟਾਂ ਨੂੰ ਸਖ਼ਤ ਸਜ਼ਾਵਾਂ ਮਿਲਣ

  • @simratkaur4298
    @simratkaur4298 10 หลายเดือนก่อน +10

    ਬਹੁਤ ਸ਼ੁਕਰ Waheguru Ji ਦਾ,🙏🙏🙏
    ਵੀਰ ਜੀ ਤੁਹਾਡੇ ਲਈ ਸੱਚੀ ਸ਼ਬਦ ਖਤਮ ਹੋ ਗਏ ਨੇ, ਜੋ ਤੁਸੀ decision lea ।
    ਗੁਰੂ ਸਾਹਿਬ ਤੁਹਾਨੂੰ ਦੋਹਾਂ ਨੂੰ ਹਰ ਖੁਸ਼ੀ ਬਖ਼ਸ਼ਣ 🙏🙏🙏
    ਅਮਨ di ਤੁਹਾਡੇ Parents ਨੂੰ ਕਿੰਨੀ ਠੰਡ ਪਈ ਹੋਣੀ, ਤੁਹਾਨੂੰ ਅੱਜ ਖੁਸ਼ ਦੇਖ ਕੇ !
    Waheguru Ji hor v ਖੁਸ਼ੀਆਂ ਬਖ਼ਸ਼ਣ ਤੁਹਾਨੂੰ🙏🙏🙏

  • @Thoughts__
    @Thoughts__ 10 หลายเดือนก่อน +15

    I was so disappointed….. but after watching this i got the courage to live the life being strong ……. Salute to u sister…. Sharry bai and his family 👍👍👍🙏🏼🙏🏼🙏🏼 waheguru mehr krn tusi cheti cheti thik hojo 😊

  • @BhupinderSingh-om4ty
    @BhupinderSingh-om4ty 10 หลายเดือนก่อน +59

    ਇਸ ਤਰ੍ਹਾਂ ਦੇ ਬੰਦ ਨੂੰ ਸਜ਼ਾ ਮਿਲਣੀ ਚਾਹੀਦੀ ਆ ਦੀਦੀ ਮੈਂ ਰੋਣਾਂ ਆ ਗਿਆ

    • @beahumanbeing5832
      @beahumanbeing5832 10 หลายเดือนก่อน

      Oh musalmani rehmat di mashooor kar riha hae is nu vi chhitar maro

  • @malkitkaur9429
    @malkitkaur9429 10 หลายเดือนก่อน +23

    ਸਾਲੂਟ ਆ ਵੀਰ ਦੀ ਸੋਚ ਨੂੰ ਅਮਨ ਪੁੱਤ ਤੁਸੀਂ ਅੱਜ ਵੀ ਆਪਣੇ ਆਪ ਨੂੰ ਸੋਹਣੇ ਸਮਝੋ ❤️

  • @manatnoor7392
    @manatnoor7392 9 หลายเดือนก่อน +8

    Malik is veer nu meri Umar v la deve rab tuhanu dova nu khush rakhe❤

  • @sukhvirsingh453
    @sukhvirsingh453 10 หลายเดือนก่อน +31

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏

  • @godlsukh007yt...9
    @godlsukh007yt...9 10 หลายเดือนก่อน +5

    Sda khush reh bhen meriye ...bhut himmat aa tuhade vich ...rabb tuhanu hamesa khush rakhe ...baba ji agge ardaas krde aa ki tuci jldi thik ho jao ..te kde ilaaj vich koi paise wali kami na aawe..waheguru ji kirpa kro meri bhen te 🙏🏻🙏🏻🙇🏻‍♂️

  • @sukhrajbrarbrar7992
    @sukhrajbrarbrar7992 10 หลายเดือนก่อน +4

    ਭੈਣੇ ਤੇਰੇ ਘਰ ਵਾਲਾ ਰੱਬ ਦਾ ਰੂਪ ਆ ਹੁਣ ਵਾਲੇ ਟਾਇਮ ਵਿਚ ਕੋਈ ਹੀ ਇਹੋ ਜਿਹਾ ਰੱਬ ਰੂਪੀ ਬੰਦਾ ਮਿਲਦਾ🙏

  • @sunitarani3073
    @sunitarani3073 10 หลายเดือนก่อน +46

    ਬਹੁਤ ਹੀ ਰੋਣਾ ਆਇਆ 😢

  • @harjotkaur5242
    @harjotkaur5242 10 หลายเดือนก่อน +5

    Bhen di stroy sun k akha ch hanju aa gya😢fr v bhen dler aa😢😢rbb bless kre bhen nu

  • @narindermasoun1339
    @narindermasoun1339 10 หลายเดือนก่อน +5

    ਬਹੁਤ ਹੀ ਦੁੱਖ ਭਰੀ ਕਹਾਣੀ ਹੈ,,ਪਰਮਾਤਮਾ ਖੁਸ਼ੀਆਂ ਬਖਸ਼ਣ

  • @SinghGill7878
    @SinghGill7878 10 หลายเดือนก่อน +19

    ਇਸ ਦੇਸ਼ ਦਾ ਕਾਨੂੰਨ ਅੰਨਾ ਹੈ ਇੱਥੇ ਸੱਚ ਨੂੰ ਫਾਸੀ ਝੂਠ ਨੂੰ ਜਿੰਦਗੀ ਮਿਲਦੀ ਹੈ 😢 ਪਰ ਪ੍ਰਮਾਤਮਾ ਉਸ ਘਟੀਆ ਇਨਸਾਨ ਨੂੰ ਬਹੁਤ ਭਿਆਨਕ ਸਜਾ ਦੇਵੇ ਇਹੀ ਦੁਆ ਹੈ ਭੈਣ ਜੀ 🙏

  • @RohanpreetsinghRohanpreetsingh
    @RohanpreetsinghRohanpreetsingh 10 หลายเดือนก่อน +37

    Kon kehnda a sohni nahi ❤veer di gal dil nu shu gai salute aa veer nu prmatma tuhanu jindagi di hr Khushi devy❤❤

  • @TarlochanSingh-li7ew
    @TarlochanSingh-li7ew 9 หลายเดือนก่อน +5

    ਪ੍ਰਮਾਤਮਾ ਇਸ ਜੋੜੀ ਤੇ ਮਿਹਰ ਭਰਿਆ ਹੱਥ ਰਖੇ 🙏❤️ ਸਲੂਟ ਆਵ ਭੈਣੇ ਤੈਨੂੰ ਤੇ ਭਾਜੀ ਨੂੰ

  • @baljitkaur691
    @baljitkaur691 8 หลายเดือนก่อน +3

    ਬਹੁਤ ਦਰਦ ਭਰੀ ਕਹਾਣੀ

  • @jagdishkaur9755
    @jagdishkaur9755 10 หลายเดือนก่อน +60

    ਭੈਣੇ! ਤੁਸੀਂ ਕੇਸ ਹਾਰਨਾ ਹੀ ਸੀ ਕਿਉਂਕਿ ਤੁਸੀਂ ਇਕ ਔਰਤ ਹੋ ਤੇ ਦੁਨੀਆਂ ਭਰ ਦੇ ਕੁੱਲ ਅਤਿਆਚਾਰ ਔਰਤ ਦੇ ਹਿੱਸੇ ਹੀ ਆਏ ਹਨ।

    • @makhansingh3002
      @makhansingh3002 10 หลายเดือนก่อน

      ਭੈਣ ਮੇਰੀਏ ਇਥੇ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਪੈਂਦਾ ਔਰਤ ਕਮਜ਼ੋਰ ਨਹੀਂ ਹੁੰਦੀ ਮਾਤਾ ਭਾਗੋ ਜੀ ਵਾਗ ਲੜਣਾ ਪੈਦਾ ਉਸ ਉਪਰ ਵੀ ਤੇਜ਼ਾਬ ਸੁੱਟਣ ਚਾਹੀਦਾ ਸੀ ਜਿਹਨੇ ਭੈਣ ਦੀ ਇਹ ਹਾਲਤ ਕੀਤੀ

    • @sharansingh171
      @sharansingh171 10 หลายเดือนก่อน

      Right

    • @NarinderSingh-zt3jf
      @NarinderSingh-zt3jf 10 หลายเดือนก่อน +1

      ਸੱਚ ਦੀ ਸਾਰੇ.ਪਾਸੇ.ਜਿਤ, ਹੈ ਵਾਹਿਗੁਰੂ ਜੀ

    • @jagdishkaur9755
      @jagdishkaur9755 9 หลายเดือนก่อน

      ਜਦੋਂ ਫ਼ੈਸਲਾ ਪੈਸੇ ਦੇ ਜ਼ੋਰ ਨਾਲ ਹੋ ਰਿਹਾ ਹੋਵੇ ਉਦੋਂ ਨਿਆਂ ਅਨਿਆਂ ਵਿਚ ਬਦਲਦਿਆਂ ਦੇਰ ਨਹੀਂ ਲਗਦੀ।

  • @saranjeetkaur9241
    @saranjeetkaur9241 10 หลายเดือนก่อน +16

    Waheguru ji ਮੇਰੀ ਛੋਟੀ ਭੈਣ ਨੂੰ ਹਿੰਮਤ, ਹੋਂਸਲਾ ਅਤੇ ਇਨਸਾਫ਼ ਦੇਈਂ।

  • @healthyandsmartly9023
    @healthyandsmartly9023 10 หลายเดือนก่อน +6

    ਵੀਰੇ ਤੂੰ ਇਸ ਲੜਕੀ ਦੀ ਜ਼ਿੰਦਗੀ ਬਣਾ ਦਿੱਤੀ। ਰੱਬ ਤੈਨੂੰ ਹਰ ਖੁਸ਼ੀ ਦੇਵੇ

  • @Studentkaksh
    @Studentkaksh 9 หลายเดือนก่อน +2

    Bahn aap bhut strong ho , bhagwaan aapko tarkiya bakshe.

  • @sukhbirkaur7838
    @sukhbirkaur7838 10 หลายเดือนก่อน +48

    Aman beti u r very beautiful, strong and intelligent. your husband is also very gentle , caring and faithful. u both will get all happiness in your life.may god bless u both. best of luck

    • @jyotijot3303
      @jyotijot3303 10 หลายเดือนก่อน

      Help help me poor girl ha maa beti nu help di lor hai koi nhi sada

  • @amritpalkaur1822
    @amritpalkaur1822 10 หลายเดือนก่อน +5

    ਬੇਟਾ ਅਪਣੀ ਅੱਖਾਂ ਦਾ ਇਲਾਜ ਕਰਵਾਓ ਜਲਦੀ ਕੰਮ ਵੱਧ ਜਾਵੇ ਸਲਿਊਟ ਹੈ ਪੁੱਤ ਸੈਰੀ ਤੈਨੂੰ ਬਹੁਤ ਵਧੀਆ ਸੋਚ ਹੈ ਪੁੱਤ ❤❤

  • @jagsirguradi7398
    @jagsirguradi7398 9 หลายเดือนก่อน +3

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਸ ਭੈਣ ਨੂੰ ਜਲਦੀ ਬਿਲ ਕੁਲ ਠੀਕ ਕਰੀ

  • @shivtarsingh9346
    @shivtarsingh9346 10 หลายเดือนก่อน +5

    ਭੈਣ ਜੀ ਤੁਹਾਡੀ ਦੁਖ ਭਰੀ ਕਹਾਣੀ ਸੁਣ ਕੇ ਬਹੁਤ ਰੋਣ ਆਇਆ ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾ ਹੀ ਖੁਸ਼ ਰੱਖੇ ਜੀ

  • @SukhpalkaurDhillon
    @SukhpalkaurDhillon 10 หลายเดือนก่อน +10

    Veere ajj kal de munde tan mada ja rang kala hove tan jwab de dinde aa dhan jigra tera veer ji tuhanu dekh k lagda veere rab haiga waheguru tuhadi labi umar kre

    • @navjotsinghjosan7892
      @navjotsinghjosan7892 10 หลายเดือนก่อน

      Hji bulkul ryt g sachi gal g har ak insan ako ja ni hunda g mada lok v bhut wa ta changa v bhut a g

  • @sarabjitkaur8997
    @sarabjitkaur8997 10 หลายเดือนก่อน +11

    ਵਹਿਗੁਰ ਭੈਣ ਨੂੰ ਇਨਸਾਫ ਦੇਵੇ,ਦਿਲੋ ਦੁਆਵਾ ,

  • @amarjitkaur3598
    @amarjitkaur3598 10 หลายเดือนก่อน +3

    Waheguru ji ਬੱਚੀ ਨੂੰ ਪਹਿਲਾ ਵਾਲਾ ਚਿਹਰਾ ਬਖਸਨ ਵਾਹਿਗੁਰੂ ਜੀ ਇਕ ਡਾਕਟਰ ਦੇ ਰੂਪ ਵਿਚ ਆਪ ਹਾਜਰ ਹੋਕੇ ਇਸ ਬਚੀ ਦੀ ਇਨਸਾਨੀ ਤੌਰ ਤੇ ਮਦਦ ਕਰਕੇ ਇੰਨਾ ਦੀ ਜਿੰਦਗੀ ਨੂੰ ਖੁਸ਼ਹਾਲ ਕਰੀਏ ,ਇਸ ਬੱਚੇ ਨੂੰ ਕੋਟਿਕੋਟਿ ਪਰਿਣਾਮ ਜਿੰਨਾ ਨੇ ਜਿੰਦਗੀ ਦਾ ਐਡਾ ਵਡਾ ਫੈਸਲਾ ਲੈਣ ਲਈ ਹੌਸਲਾ ਦਿੱਤਾ

  • @xJazq
    @xJazq 9 หลายเดือนก่อน +4

    ਇਕ ਚੰਗੀ ਸੋਚ ਦੀ ਮਾਲਕਣ 🙏

  • @harjeetbhullar7644
    @harjeetbhullar7644 10 หลายเดือนก่อน +5

    ਸਲਾਮ ਆ ਭੈਣੇ ਤੇਰੀ ਤੇ ਤੇਰੇ ਪਤੀ ਦੀ ਸੋਚ ਨੂੰ ਵਹਿਗੂਰ ਮੇਹਰ ਕਰੇ

  • @surjeetsighsonu7896
    @surjeetsighsonu7896 10 หลายเดือนก่อน +5

    ਜਿਊਦਾ ਰਹੇ ਵੀਰ ਇਸ ਭੈਣ ਦਾ ਹੱਥ ਫੜਿਆ

  • @harmeetkaurmeetwritersingr3689
    @harmeetkaurmeetwritersingr3689 8 หลายเดือนก่อน +2

    ਵੀਰੇ ਤੂੰ ਵਾਕਿਆ ਈ ਹੀਰਾ ਏਂ.. ਰੱਬ ਖੁਸ਼ ਰੱਖੇ ਤੁਹਾਨੂੰ

  • @Khalsa-kf3wt
    @Khalsa-kf3wt 10 หลายเดือนก่อน +2

    ਦਾਨੀ ਸੱਜਣਾਂ ਨੂੰ ਅੱਗੇ ਆਉਣਾ ਚਾਹਿਦਾ ਤਾਂ ਕਿ ਇੱਕ ਮਸ਼ੂਮ ਦਾ ਵਧੀਆ ਤਰੀਕੇ ਨਾਲ ਇਲਾਜ ਹੋ ਸਕੇ ਇਲਾਜ ਦੀ ਅਜੇ ਵੀ ਬਹੁਤ ਜ਼ਰੂਰਤ ਹੈ

  • @user-Bhangu
    @user-Bhangu 10 หลายเดือนก่อน +7

    ਸ਼ੈਰੀ ਵੀਰ ਜੀ ਦਾ ਸਾਥ ਤੁਹਾਡੇ ਨਾਲ ਜਨਮਾ ਜਨਮਾਂ ਤੱਕ ਰਹੇ ❤😊

  • @simba5809
    @simba5809 10 หลายเดือนก่อน +28

    Sister don’t cry , ur husband is very loving 🥰

  • @user-kp2dm1me7x
    @user-kp2dm1me7x 10 หลายเดือนก่อน +3

    ਬਹੁਤ ਦੁੱਖ ਭਰੀ ਕਹਾਣੀ ਇਸ ਭੈਣ ਦੀ ਵਾਹਿਗੁਰੂ ਜੀ ਮਿਹਰ ਕਰਨੀ ਕਿ ਇਨਸਾਫ਼ ਮਿਲੇ ਇਸ ਭੈਣ ਨੂੰ 🙏🏻

  • @manamritsandhu2046
    @manamritsandhu2046 10 หลายเดือนก่อน +5

    I like the way
    He said _ kon kehnda eh sohni ni
    Mainu ta sabh to sohni lgdi
    Veere dilo respect tuhade lyi 🙏

  • @ParamjitSingh-jp8fz
    @ParamjitSingh-jp8fz 10 หลายเดือนก่อน +11

    ਵੀਰੋ ਜਦੋ ਕਿਸੇ ਦੇ ਤੇਜਾਬ ਪਵੇ ਫਟਾਫਟ ਠੰਡਾ ਦੁੱਧ ਪਾਈ ਚੱਲੋ 100 ਵਿਚੋਂ 60 ਪਰਸੈਂਟ ਠੀਕ ਹੋਜੂ

  • @sukhvirsingh453
    @sukhvirsingh453 10 หลายเดือนก่อน +5

    ਭੈਣੇ ਪਰਮਾਤਮਾ ਤੈਨੂੰ ਤਰੱਕੀ ਬਖਸ਼ੇ 🙏🙏

  • @sukhiduggankaur384
    @sukhiduggankaur384 10 หลายเดือนก่อน +2

    ਇਸ ਵੀਰ ਨੂੰ ਸਲਾਮ ਆ,ਜਿਸ ਨੇ ਤੈਨੂੰ ਪਸੰਦ ਕੀਤਾ,

  • @mohankhatra8304
    @mohankhatra8304 10 หลายเดือนก่อน +6

    ਪਰਮਾਤਮਾਂ ਸਦਾ ਹੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

  • @SuchaSingh-mu7hn
    @SuchaSingh-mu7hn 10 หลายเดือนก่อน +22

    ਅਕਲ ਬਹੁਤ ਕੁੜੀ ਵਿਚ
    ਜੁਗ ਜੁਗ ਜੀਵੇ ਮੇਰੀ ਭੈਣ

  • @harpal34
    @harpal34 10 หลายเดือนก่อน +7

    I am so thankful to boy for accepting my cute daughter.Waheguru bless you both.

  • @mrsmusafirsingh6671
    @mrsmusafirsingh6671 10 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ
    ਪਰਮਾਤਮਾ ਆਪਨੂੰ ਸਦਾ ਚੜ੍ਹਦੀ ਕਲਾ, ਤੰਦਰੁਸਤੀ ਬਖਸ਼ੇ, ਦੁਨੀਆ ਦੀ ਹਰ ਖੁਸ਼ੀ ਬਖਸ਼ੇ ਜੀ

  • @amritkour2917
    @amritkour2917 10 หลายเดือนก่อน +15

    Shamsher veere Salute hai aap di soch nu Waheguru ji bless you happy long life

  • @jagbirgill6202
    @jagbirgill6202 10 หลายเดือนก่อน +3

    ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾਂ ਖੁਸ਼ ਰੱਖੇ ਤਰੱਕੀਆਂ ਬਖਸ਼ੇ।
    ਬਾਈ ਨੂੰ ਦਿਲੋਂ ਸਲੂਟ ਵਾਹਿਗੁਰੂ ਇਸ ਬਾਈ ਦੀ ਹਰ ਮਨੋਕਾਮਨਾ ਪੂਰੀ ਕਰੇ

  • @bindersingh5665
    @bindersingh5665 10 หลายเดือนก่อน +39

    ਤੁਸੀ ਅੱਜ ਵੀ ਬਹੁਤ ਸੋਣੇ ਲੱਗ ਦੇ ਔ ❤❤❤

  • @khillrebhandeteende1803
    @khillrebhandeteende1803 10 หลายเดือนก่อน +2

    ਭਾਗਾ ਵਾਲੀ ਏ ਭੈਣ ਤੈਨੂੰ ਰੱਬ ਵਰਗੀ
    ਮਾਂ
    ਭਰਾ ਭੈਣ
    ਪਿਉ
    ਮਿਲਿਆ ਜਿੰਨਾ ਆਪਣਾ ਆਪ ਵਾਰ ਦਿੱਤਾ।

  • @lakhbirsingh2842
    @lakhbirsingh2842 10 หลายเดือนก่อน +3

    ਭੈਣ ਜੀ ਤੁਹਾਡੀ ਆ ਗਲਾਂ ਸੁਣਕੇ ਮਨ ਭਰ ਆਇਆ

  • @mansimarn1332
    @mansimarn1332 10 หลายเดือนก่อน +25

    Waheguru g

  • @surjitsingh5079
    @surjitsingh5079 10 หลายเดือนก่อน +19

    Keni Soni soch es veer do❤❤❤❤❤❤❤ waheguru trakia bakshe es family nu🙏🙏🙏✅

  • @saabkaunta3179
    @saabkaunta3179 10 หลายเดือนก่อน +6

    ਵਾਹਿਗੁਰੂ ਜੀ ਓਨੂੰ ਕੀੜੇ ਪਵੇ ਜੀਨੇ ਭੈਣ ਨਾਲ ਮਾੜਾ ਕੀਤਾ

  • @Turbanator54
    @Turbanator54 10 หลายเดือนก่อน +2

    ਵੀਰ ਜੀ ਤੇ ਭੈਣ ਜੀ ਦੇ ਹੌਸਲੇ ਨੂੰ ਸਲੂਟ 🙏🏻🙏🏻🙏🏻🙏🏻🙏🏻

  • @amanpreetkaur8672
    @amanpreetkaur8672 10 หลายเดือนก่อน +25

    Waheguru ji 🙏🙏🙏🙏🙏🙏🙏

  • @kewalkamboj7339
    @kewalkamboj7339 10 หลายเดือนก่อน +4

    NRI ਵੀਰਾਂ ਨੂੰ ਹੱਥ ਜੋੜ ਕੇ ਅਪੀਲ ਹੈ ਇਸ ਭੈਣ ਦੀ ਵੱਧ ਤੋਂ ਵੱਧ ਮਦੱਦ ਕਰੋ ਜੀ।

  • @rimpykatwara2564
    @rimpykatwara2564 10 หลายเดือนก่อน +2

    ਵੀਰ ਦੀ ਸੋਚ ਨੂੰ ਸਲਾਮ ਆ ਪਰਮਾਤਮਾ ਇਸ ਜੋੜੀ ਨੂੰ ਸਦਾ ਖੁਸ਼ ਰੱਖੇ ਪਰਮਾਤਮਾ ਜੀ ਮੇਰੇ ਹਿੱਸੇ ਦੀਆ ਖੁਸ਼ੀਆ ਵੀ ਮੇਰੀ ਇਸ ਸਿਸਟਰ ਨੂੰ ਦਿਓ ਇਕ ਦਿਨ ਸਿਸਟਰ ਇਨਸਾਫ਼ ਜਰੂਰ ਮਿਲੇ ਗਾ ਇਸ ਘਟੀਆ ਇਨਸਾਨ ਨੂੰ ਸਜ਼ਾ ਹੋਣੀ ਚਾਹੀਦੀ

  • @gurunanakdairyfarm517
    @gurunanakdairyfarm517 10 หลายเดือนก่อน +3

    ਵੀਰ ਜੀ ਬਹੁਤ ਵਧੀਆ ਵੀਡੀੳ ਪਰ ਮੈ ਸਭ ਨੂੰ ਮੈ ਹੱਥ ਜੋੜ ਕੇ ਬੇਨਤੀ ਕਰਦੀ ਹਾ ਕਿ ਇਸ ਦੀ ਸਰਜਰੀ ਕਰਵਾੳਣ ਲੲਈ ਮਦਦ ਕਰੋ ਕਿ ੳਹ ਭੈਣ ਜੀ ਸਹੀ ਹੋ ਜਾਵੇ ਤੇ ਇਨਸਾਫ ਮਿਲੇ

  • @simranjotkaur9963
    @simranjotkaur9963 10 หลายเดือนก่อน +4

    Waheguru ji thonu ਹਮੇਸ਼ਾ ਖੁਸ਼ ਰੱਖਣ ਥੋਨੂੰ🙏

  • @JCSINGH777
    @JCSINGH777 10 หลายเดือนก่อน +1

    Bai ji tuhanu Dil to salute duniya tuhade vrge ache bndya karke chl rhi he

  • @GurpreetSingh-yi1is
    @GurpreetSingh-yi1is 10 หลายเดือนก่อน +2

    sherry pajji I love u so much
    u great hearted person to get merry to our sister.

  • @jagroopgillgill443
    @jagroopgillgill443 10 หลายเดือนก่อน +11

    ਵਾਹਿਗੁਰੂ ਭਲੀ ਕਰੇ 😢😢😢

  • @Ramjatin
    @Ramjatin 10 หลายเดือนก่อน +16

    22 nu salute a ❤ to 🙏

  • @SandeepSingh-hp9wc
    @SandeepSingh-hp9wc 10 หลายเดือนก่อน +2

    ਯਰ ਮੰਡੇ ਨੂੰ ਸਾਲੂਟ ਆ ਬਾਕੀ ਮੈ ਭੈਣ ਨੂੰ ਕਿਹਣਾ ਦੇਖ ਭੈਣੇ ਤੇਰੇ ਨਾਲ ਤਾ ਅੱਜ ਹਰ ਕੋਈ ਖੜ ਦਾ ਜਿਸ ਨੇ ਘਟੀਆ ਕੱਮ ਕੀਤਾ ਉਸ ਹਰ ਕੋਈ ਤਾਨੇ ਮਾਰਦਾ ਬਾਕੀ ਉਹ ਚਾਰ ਬੰਦਿਆ ਚ ਨੀ ਖੜ ਸਕਦਾ ਬਾਕੀ ਭੈਣੇ ਤੈਨੂੰ ਤੇ ਤੇਰੇ ਸਾਰੇ ਪਰਵਾਰ ਨੂੰ ਸਾਲਟ ਆ ਤੂੰ ਫਿਕਰ ਨਾ ਕਰ ਤੇਰਾ ਇਲਾਜ ਹੋ ਜੂ ਤੇਰਾ ਮੂੰਹ ਪਹੀਲਾ ਨਾਲੋ ਵੀ ਵਧੀਆ ਹੋ ਜੂੰ ਬਾਕੀ NAI ਵੀਰਾ ਨੂੰ ਹੱਥ ਜੋੜ ਕੇ ਬੇਨਤੀ ਕਰ ਦਾ ਬਾਕੀ ਹੋਰ ਸਾਰੇ ਲੋਕਾ ਨੂੰ ਵੀ ੲਏਸ ਭੈਣ ਦਾ ਇਲਾਜ ਕਰਵਾਉਣ ਲਈ ਅੱਗੇ ਆਊ 🎉🎉

  • @AnitaDevi-ld9hr
    @AnitaDevi-ld9hr 9 หลายเดือนก่อน +1

    Bhoot nice story g.hosla nhi harna chahida.rab ne sab da entzam kita hunda.mere ghar de v mehne dinde.tuhada life mera hosla v dinda ki sab da ho janda.

  • @jasschahal325
    @jasschahal325 10 หลายเดือนก่อน +7

    Mai phli vaar kise di full interview kiti te dekh k dil tutt gea enni okhhhh😢😢😢😢😢

  • @gagandeepsidhu3829
    @gagandeepsidhu3829 10 หลายเดือนก่อน +1

    ਮਨ ਦੁੱਖੀ ਹੋ ਗਿਅਾ ਭੈਣੇ ਦੁੱਖ ਸੁਣਕੇ. ਕਿਸੇ ਨੂੰ ਕੋੲੀ ਹੱਕ ਨੀ ਕਿਸੇ ਦੀ ਜਿੰਦਗੀ ਖਰਾਬ ਕਰਨ ਦਾ .ਸਲੂਟ ਅਾ ਭੈਣੇ ਤਹਾਨੂੰ .ਦੁਜਾ ਸਲੂਟ ਵੀਰ ਨੂੰ ਜਿਸ ਹੋਸਲਾ ਕੀਤਾ ਵਿਅਾਹ ਕਰਨ ਦਾ ਸਾਥ ਦੇਣ ਦਾ.ਕੋੲੀ ਨਾ ਭੈਣੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿ੍ਰਪਾ ਕਰਨ ਗੇ.ਜਿੰਦਗੀ ਜਿਂਦਾਵਾਦ

  • @sachdasath3492
    @sachdasath3492 9 หลายเดือนก่อน +2

    Waheguru ji 😥😥
    Bht sohni soch va es veer di jine vaih krva k us kudi or ode parivar ode nu ek new life diti

  • @MakhanSingh-nb9fl
    @MakhanSingh-nb9fl 10 หลายเดือนก่อน +25

    ਸਾਡੇ ਦੇਸ਼ ਦਾ ਕਨੂੰਨ ਵਿਕਾਊ ਹੈ ਜੱਜ ਵਿਕਾਊ ਹਨ