ਆ ਗੀਤ ਗਾਕੇ ਅੱਜ ਮਨ ਉਸ ਸਮੇਂ ਚ ਪਹੁੰਚ ਗਿਆ ਜਦੋੰ ਭੂਆ ਹੋਣੀ ਤਾਣੀਆਂ ਬੁਣਦੇ ਸੀ ਤੇ ਅਸੀਂ ਸੱਖਣੀਆਂ ਵੱਟਦੇ ਸੀ...

แชร์
ฝัง
  • เผยแพร่เมื่อ 7 ก.ย. 2024

ความคิดเห็น • 23

  • @kourpjatti7645
    @kourpjatti7645 2 หลายเดือนก่อน +4

    First comment 🎉 bahut vdiya ma'am ....... Sakoon milda h
    Punjabi virsa ❤️
    Punjabi lokgeet ❤️

  • @jsbrar2715
    @jsbrar2715 หลายเดือนก่อน

    ਬਹੁੱਤ ਹੀ ਵਧੀਆ ' ਸਭਿਆਚਾਰ ਦੀ ਸੇਵਾ ਵੱਡਮੁਲੀ ਸੇਵਾ '

  • @N.b.gaming660
    @N.b.gaming660 หลายเดือนก่อน

    ਬਹੁਤ ਵਧੀਆ ਵੀਰਪਾਲ ਜੀ ❤❤❤

  • @user-en4no9vu4l
    @user-en4no9vu4l 2 หลายเดือนก่อน

    ਬਹੁਤ ਵਧੀਆ ਗੀਤ ਗਾਇਆ ਹੈ ਬੇਟੀ ❤❤❤❤

  • @azadkumar6428
    @azadkumar6428 2 หลายเดือนก่อน

    Beautiful song to revive old affectionate memories

  • @pammybrar30
    @pammybrar30 2 หลายเดือนก่อน

    Right aa bhan ji

  • @LovejeetSingh-ek4uq
    @LovejeetSingh-ek4uq 2 หลายเดือนก่อน

    Very nice song bhan g

  • @sukhpalkalsi6214
    @sukhpalkalsi6214 2 หลายเดือนก่อน

    Very nice song ji

  • @HarjotPadda-uc1qk
    @HarjotPadda-uc1qk 2 หลายเดือนก่อน

    But he sona geet 🎉🎉🎉🎉🎉🎉🎉🎉🎉🎉🎉

  • @ramangill2531
    @ramangill2531 2 หลายเดือนก่อน

    Nic ❤❤❤

  • @tarandhillon05
    @tarandhillon05 2 หลายเดือนก่อน +1

    ਸੱਚੀੰ ਵੀਰੋ ਭੈਣਜੀ ਇਹ ਗੀਤ ਸੁਣਕੇ ਮਨ ਖਿਆਲਾਂ ਦੀ ਉਡਾਰੀ ਲਾ ਕੇ ਪੁਰਾਣੇ ਵੇਲਿਆਂ'ਚ ਚਲਾ ਗਿਆ .... ਬੜਾ ਹੁਲਾਰਾ ਆਉਂਦਾ ਉਹ ਵੇਲਾ ਯਾਦ ਕਰਕੇ ....ਕਿੱਥੇ ਚਲੀਆਂ ਗਈਆਂ ਉਹ ਖੁਸ਼ੀਆਂ ਖੇੜੇ 😢😢

  • @jessiahuja1487
    @jessiahuja1487 2 หลายเดือนก่อน

    Thanks for Sharing purtan Virsa Veerpal ji 🙏🙏❤️❤️❤️👍👍👍

  • @Kaurpabla3495
    @Kaurpabla3495 2 หลายเดือนก่อน

    ❤ਬਹੁਤ ਪਿਆਰਾ ਗੀਤ❤ , ਮਨ ਯਾਦਾਂ ਦੇ ਖੰਭ ਲਾ ਉੱਡ ਬਾਬਲ ਵਿਹੜੇ ਪਹੁੰਚ ਗਿਆ ਜਿੱਥੇ ਅੱਜ ਜਿੰਦਰੇ ਲੱਗੇ ਨੇ 😢😢

  • @birbarinderpalkaur9165
    @birbarinderpalkaur9165 2 หลายเดือนก่อน

    Sahi gl aa veerpal kde kde mn odari lga k pishe chla janda te bhut dil krda k oh din vapis aa jan pr aaj sb kush hai pr oh skun nahi bhut sohna geet bhaine jiondi vsdi reh prane din yad krvonde oo tusi🙏🙏🙏🙏

  • @surinderkaur3839
    @surinderkaur3839 2 หลายเดือนก่อน

    ਸੱਚੀ ਵੀਰਪਾਲ ਗੀਤ ਬਹੁਤ ਬਹੁਤ ਖੂਬਸੂਰਤ ਹੈ ❤❤❤❤❤

  • @narinderpal1854
    @narinderpal1854 2 หลายเดือนก่อน

    ਬਹੁਤ ਹੀ ਸੋਹਣਾ ਗੀਤ ਆ,, ਵੀਰਪਾਲ।
    ਮੈਂ ਪਵਨ ਨੂੰ ਜਿਹੜੇ ਗੀਤ ਭੇਜੇ ਸੀ,ਓਹਨਾ ਚੋਂ ਤੁਸੀ ਅਜੇ ਤੱਕ ਕੋਈ ਨੀ ਗਾਇਆ ਬੱਚੇ।

  • @user-bi4ux1ox2s
    @user-bi4ux1ox2s 2 หลายเดือนก่อน

    Veerpal ਪੁਰਾਣੇ ਸਮੇਂ jaad kraa ਦਿੱਤੇ ਨਾਨਕੇ ਪਿੰਡ ਕਚੀਆ ਸਵਾਤਾਂ ਪਕੇ ਦਰਵਾਜੇ c ਪਿੰਡ ਕਾਲਾਂ ਵਾਲੀ ਬਹੁਤ ਰੌਣਕ ਹੁੰਦੀ ਸੀ ਗੀਤ ਸੋਹਣਾ ਜੀਓਦੀ ਰਹਿ ਤੂੰ ਵਦਾਈ ਦੀ ਪਾਤਰ ਆਂ ❤❤❤❤❤ਸਲਾਮ ਆ

  • @SukhjeetKaur-nz8ej
    @SukhjeetKaur-nz8ej 2 หลายเดือนก่อน

    Very nice very good bitaji❤

  • @umerhayyat5184
    @umerhayyat5184 2 หลายเดือนก่อน

    Bohat sohna Geet viree ❤

  • @balwinderbrar7344
    @balwinderbrar7344 2 หลายเดือนก่อน

    Very very nice song ji ❤❤❤❤

  • @Ravi_kaur.dhillon
    @Ravi_kaur.dhillon 2 หลายเดือนก่อน

    Do you sale books

    • @FolkGeetLokGeet
      @FolkGeetLokGeet  2 หลายเดือนก่อน

      Yes...we have 3 books of folk songs nd bolian...you can contact us 7888903986...