ਬਜੁਰਗਾਂ ਦੀਆਂ ਗੱਲਾਂ ਤੇ ਨਾਲ ਨਾਲ ਗੀਤ.. ਮਰੂਆ ਕੀਨੇ ਬੀਜਿਆ..

แชร์
ฝัง
  • เผยแพร่เมื่อ 27 พ.ย. 2024

ความคิดเห็น • 234

  • @parwinderkaur5436
    @parwinderkaur5436 3 ปีที่แล้ว +19

    Hlo di
    Nice

  • @binderkaur3769
    @binderkaur3769 ปีที่แล้ว +2

    ਵਾਹਿਗੁਰੂ ਜੀ ਧੰਨ ਤਰੱਕੀਆਂ ਬਖਸ਼ੇ

  • @gogikhan3655
    @gogikhan3655 3 ปีที่แล้ว +3

    ਦੀਦੀ ਜੀ ਕਿੰਨੀ ਵਧੀਆ ਗੱਲ ਹੈ
    ਤੁਹਾਡੇ ਦੋਵੇਂ ਦੇ ਸਿਰ ਤੇ ਚੁੰਨੀ ਲੈਤੀ ਹੋਈ ਐ

  • @trbhjansingh9230
    @trbhjansingh9230 3 ปีที่แล้ว +5

    ਬਹੁਤ ਵਧੀਅਾ ਜੀ ਵਾਹਿਗੁਰੂ ਤੰਦਰੁਸਤੀ ਬਖਸੇ

  • @brar_punjab
    @brar_punjab 2 ปีที่แล้ว +3

    ਪਵਨ ਔਰ ਵੀਰਪਾਲ.. 🙏🏻ਮੇਰੇ ਕੋਲ ਸਬਦ ਨਹੀਂ ਤਾਰੀਫ਼ ਕਰਨ ਲਈ... ਪਰ ਅਸੀਸ ਹੈ ਕੇ ਪ੍ਰਮਾਤਮਾ ਕਰੇ ਤੁਹਾਡੇ ਇਸ ਉਪਰਾਲੇ ਨੂੰ ਪੂਰੀ ਦੁਨੀਆਂ . ਦੇਖੇ ਸਲਾਹੇ.. 🙏🏻🙏🏻

  • @jessiahuja1487
    @jessiahuja1487 3 ปีที่แล้ว +18

    ਬਹੁਤ ਵਧੀਆਂ ਭੈਣ ਪਵਨ ਤੇ ਵੀਰਪਾਲ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

    • @poonamgoyal7306
      @poonamgoyal7306 3 ปีที่แล้ว

      , ਬਹੁਤ ਵਧੀਆ ਪਵਨ ਅਤੇ ਵੀਰਪਾਲ ਜੀ, ਤੁਹਾਡੇ ਗੀਤ ਮੈਨੂੰ ਬਹੁਤ ਵਧੀਆ ਲਗਦੇ ਹਨ ਮੈਂ ਵੀ ਗੀਤ ਬਹੁਤ gauni ਹਾਂ ਰੱਬ tuhanu ਖੂਬ ਤਰੱਕੀਆਂ ਬਖਸ਼ੇ 🙏

  • @ramkishanyadav2213
    @ramkishanyadav2213 3 ปีที่แล้ว +2

    Good, Pawan & Veerpal.

  • @surjitgill662
    @surjitgill662 5 หลายเดือนก่อน

    ਪਵਨ ਤੇ ਵੀਰਪਾਲ ਤੁਹਾਡੀ ਜੋੜੀ ਬਹੁਤ ਸੋਹਣੀ ਹੈ ਔਰ ਤੁਹਾਡੇ ਗੀਤ ਸੁਣਕੇ ਬਹੁਤ ਸਕੂਨ ਮਿਲਦਾ
    ❤❤❤❤🎉🎉🎉🎉🎉

  • @iam_parupkar
    @iam_parupkar 3 ปีที่แล้ว +2

    ਬਹੁਤ ਬਹੁਤ ਧੰਨਵਾਦ ਦੀਦੀ ਤੁਹਾਡਾ ਕਿ ਤੁਸੀਂ ਦੁਬਾਰਾ ਬਚਪਨ ਯਾਦ ਕਰਵਾਇਆ ਜੋ ਬਜ਼ੁਰਗਾਂ ਦੇ ਨਿੱਘ ਵਿੱਚ ਬੀਤਿਆ ਸੱਚੀ ਬਹੁਤ ਵਧੀਆ ਸੀ ਉਹ ਦਿਨ

  • @SurinderKaur-sl9lw
    @SurinderKaur-sl9lw 3 ปีที่แล้ว +11

    ਬੇਟਾ ਜੀਤੁਹਾਨੰ ਬੁਹਤ ਬੁਹਤ ਪਿਆਰ ਬੇਟਾ ਅਸੀਂ ਦਾਦੀ ਜੀ ਨਹੀਂ ਦੇਖੇ ਦਾਦੀ ਜੀ ਦਾ ਪਿਆਰ ਕਿਹੋ ਜਿਹਾ ਹੁੰਦਾ ਬਾਬਾ ਜੀਵੋ ਪਿਆਰ ਬੁਹਤ ਮਿਲਿਆਂ ਬਾਬਾ ਜੀਂਦੇ ਢਿੱਡ ਤੇਬੁਹਤ ਖੇਡੇ

  • @punjabisewaktv3713
    @punjabisewaktv3713 3 ปีที่แล้ว +13

    ਕੁੜੀਆਂ ਤੇ ਚਿੜੀਆਂ ਦੀ ਅਵਾਜ਼ ਬਾਹਲੀ ਸੋਹਣੀ ਲੱਗੀ

  • @krishanjhaloor7416
    @krishanjhaloor7416 2 ปีที่แล้ว +2

    Very good sister s

  • @amannaushehra6738
    @amannaushehra6738 ปีที่แล้ว +1

    v nice👌

  • @harbhajankaur9587
    @harbhajankaur9587 3 ปีที่แล้ว +2

    Bahut. Vadhia. Lok. Geet..H.k..austrila

  • @jagdishkaur9755
    @jagdishkaur9755 5 หลายเดือนก่อน

    ਮੈਨੂੰ ਤੁਹਾਡੇ ਵਿਚੋਂ ਇਕ ਜਣੀ ਦਾ ਨਾਮ ਭੁੱਲ ਗਿਆ ਸੀ ਅੱਜ ਦੋਹਾਂ ਨੂੰ ਇਕੱਠਿਆਂ ਬੈਠੀਆਂ ਦੇਖਕੇ ਬਹੁਤ ਖੁਸ਼ੀ ਹੋਈ। ਜਿਉਂਦੀਆਂ ਵਸਦੀਆਂ ਰਹੋ।

  • @parmatmachannel8513
    @parmatmachannel8513 3 ปีที่แล้ว +2

    ਬਹੁਤ ਵਧੀਅਾ ਲਗੀਅਾ ਤੁਹਾਡੀੲਿਹ ਗਲਾ ਮੈਨੂੰ ਵੀ ਅਾਪਣੀ ਦਾਦੀ ਯਾਦ ਅਾ ਗੲੀ

  • @lovesingh8730
    @lovesingh8730 3 ปีที่แล้ว

    ਵਾਹਿਗੂਰੂ ਜੀ ਫਤੈ ਹੋਵੈ ਠੀਕ ਹੈ

  • @kiranpkaur9330
    @kiranpkaur9330 ปีที่แล้ว +2

    ਦੀਦੀ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਤੇ ਮੇਰੇ ਦਾਦੀ ਜੀ ਵਿੱਚ ਬਹੁਤ ਪਿਆਰ ਸੀ ਮੈਂ ਤੇ ਮੇਰੇ ਦਾਦੀ ਜੀ ਵੀ ਤੁਹਾਡੇ ਵਾਂਗ ਵਿਆਹ ਸ਼ਾਦੀ ਤੇ ਬਹੁਤ ਗੀਤ ਤੇ ਸਿੱਠਣੀਆਂ ਗਾਉਂਦੇ ਹੁੰਦੇ ਸੀ ਪਰ ਹੁਣ ਮੇਰੇ ਦਾਦੀ ਜੀ ਨਹੀਂ ਰਹੇ ਪਰ ਮੈਨੂੰ ਉਹਨਾਂ ਦੀ ਯਾਦ ਬਹੁਤ ਆਉਂਦੀ ਆ ਜਦੋਂ ਤੁਹਾਡੇ ਗੀਤ ਸੁਣਦੀ ਆ

  • @Jotartcraft
    @Jotartcraft 3 ปีที่แล้ว

    ਮੈਂ ਵੀਰਪਾਲ ਕੌਰ ਧੌਲਾ ਭਾਬੀ ਜੀ ਬਹੁਤ ਵਧੀਆ ਤਹਾਨੂੰ ਪਰਮਾਤਮਾ ਤਰੱਕੀ ਬਖਸ਼ਿਸ਼ ਤਹਾਨੂੰ ਤਾਂ ਸੱਸ ਵੀ ਮਾਂ ਵਰਗੀ ਮਿਲਿਆ ਹੈ

  • @conscience2801
    @conscience2801 ปีที่แล้ว +1

    Beautifully sung. true quality and characteristics of duet brought out throughout , more conspicuously in the tonality and lilt in intoning "khoohey".
    Also want to send blessings as I believe motherhood has been bestowed on one of the sisters.

  • @kambojsaab09
    @kambojsaab09 3 ปีที่แล้ว +5

    ,ਮੇਰੀ ਦਾਦੀ ਜੀ ਪਾਕਿਸਤਾਨ ਤੋਂ ਆ ਤੇ ਜਦ ਵੀ ਮੈ ਓਹਨਾ ਨੂੰ ਪਕਿਸਤਾਨ ਬਾਰੇ ਗਲਾਂ ਪੁੱਛਣੀਆ ਤੇ ਓਹਨਾ ਨੇ ਬਹੁਤ ਕੁੱਛ ਦੱਸਣਾ ਪੁਰਾਣਾ ਤੇ ਬਹੁਤ ਕੁੱਛ ਸਿੱਖਣ ਨੂੰ ਮਿਲ੍ਦਾ ਹੈ

  • @jagmohansingh5213
    @jagmohansingh5213 3 ปีที่แล้ว

    ਬਹੁਤ ਹੀ ਬਹੁਤ ਵਧੀਆ ਜੀ

  • @ranimalhi4227
    @ranimalhi4227 3 ปีที่แล้ว +2

    Grandparents are the best
    Love their grandchildren endlessly
    Very nice message to the new generation

  • @RupinderKaur-bc3jg
    @RupinderKaur-bc3jg 3 ปีที่แล้ว +2

    ਬਿਲਕੁੱਲ ਸਹੀ ਕਿਹਾ ਪਵਨ ਵੀਰਪਾਲ ਮੇਰੀ ਵੀ ਦਾਦੀ ਬਹੁਤ ਚੰਗੀ ਸੀ ਮੇਰੇ ਪਾਪਾ ਦੀ ਚਾਚੀ ਮਾਂ ਜਦੋ ਅਸੀ ਸ਼ਰਾਰਤ ਕਰਨੀ ਫਿਰ ਪਾਪਾ ਨੇ ਤੇ ਬੀਬੀ ਨੇ ਸਾਨੂੰ ਝਿੜਕਣਾ ਜਾਂ ਮਾਰਨ ਲੱਗਣਾ ਤਾਂ ਅਸੀ ਭੈਣ ਭਰਾਵਾ ਨੇ ਭੱਜ ਕੇ ਦਾਦੀ ਦੇ ਪਿੱਛੇ ਲੁੱਕ ਜਾਣਾ ਤੇ ਦਾਦੀ ਨੇ ਪਾਪੇ ਨੂੰ ਕਹਿਣਾ ਏਥੇ ਨੀ ਆਏ ਜੁਆਕ ਹੋਰ ਕਿੱਤੇ ਲੱਭ ਜਾ ਕੇ

  • @sarbjeetkaursandhu7392
    @sarbjeetkaursandhu7392 3 ปีที่แล้ว +1

    ਮੇਰੇ ਦਾਦਾ ਦਾਦੀ ਮੇਰੇ ਲਈ ਸਭ ਤੋਂ ਪਿਆਰੇ

  • @avtardhami6257
    @avtardhami6257 3 ปีที่แล้ว +2

    Old time was best time love our grand parents even thay not here nice you’re video thank you both

  • @AmarjitSingh-fw8cg
    @AmarjitSingh-fw8cg 3 ปีที่แล้ว

    ਬਹੁਤ ਵਧੀਆ ਉਪਰਾਲਾ

  • @Rani_bhua001
    @Rani_bhua001 2 ปีที่แล้ว +1

    ਬਹੁਤ ਵਧੀਆ ਭੈਣੇ ਮੈਂ ਵੀ ਮੇਰੇ ਦਾਦਾ ਦਾਦੀ
    ਕੋਲ ਡੇਢ ਸਾਲ ਦੀ ਹੋਗੀ ਸੀ
    ਡੇਢ ਸਾਲ ਬਾਅਦ ਮੇਰੇ ਦਾਦਾ ਜੀ ਅਕਸਪੈਆਰ
    ਹੋ ਗਏ ਸੀ ਫੇਰ ਮੈਂ ਦਾਦੀ ਕੋਲ ਰਹਿੰਦੀ ਸੀ
    ਮੇਰੀ ਦਾਦੀ ਜੀ ਜਿਸਨੂੰ ਮੈਂ ਬੇਬੇ ਬੋਲਦੀ ਸੀ
    2-5-2017 ਚ ਗੁਰੂ ਚਰਨਾਂ ਵਿਚ ਜਾ ਨਿਵਾਜੇ

  • @Rinku-sg6qu
    @Rinku-sg6qu 3 ปีที่แล้ว +1

    ਬਹੁਤ ਹੀ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ God bless you 🙏🙏🙏

    • @kulwantdhaliwal1049
      @kulwantdhaliwal1049 3 ปีที่แล้ว

      Veryniceji ❤️❤️geet. Kulwant k. Dhaliwal. U. S. A

  • @HarjotPadda-uc1qk
    @HarjotPadda-uc1qk 5 หลายเดือนก่อน

    Virtual pavandeep skill ji❤❤❤❤❤

  • @Jagjot_singh26
    @Jagjot_singh26 2 ปีที่แล้ว +2

    ਅਸੀਂ ਤਾਂ ਹਮੇਸ਼ਾਂ ਵਾਂਝੇ ਰਹੇ ਦੀ ਦਾਦੀ ਦਾਦੇ ਨਾਨੇ ਦੇ ਪਿਆਰ ਤੋਂ 😔

  • @punjabisewaktv3713
    @punjabisewaktv3713 3 ปีที่แล้ว +3

    ਦੋਵਾਂ ਨੂੰ ਬਹੁਤ ਪਿਆਰ

  • @navimarar7437
    @navimarar7437 3 ปีที่แล้ว +3

    ਮੇਰਾ ਤੁਹਾਡੇ ਨਾਲ ਗੀਤ ਗਾਉਣ ਨੂੰ ਬਹੁਤ ਦਿਲ ਕਰਦਾ ਮੇਰਾ ਪਿੰਡ ਦੇ ਨੇੜੇ ਹੈ ਧੌਲ਼ਾ ਮੈਨੂੰ ਵੀ ਬਹੁਤ ਸ਼ੌਕ ਹੈ

  • @manigrewal6994
    @manigrewal6994 3 ปีที่แล้ว +2

    🙏❤️🙏 Bahut khoob te piyari voice ....mani grewal canada

  • @gurlalmaan9034
    @gurlalmaan9034 3 ปีที่แล้ว

    ਬਹੁਤ ਖੂਬ ਜੀ

  • @JaswinderSingh-sh3cx
    @JaswinderSingh-sh3cx 3 ปีที่แล้ว

    Very Very super didi jii

  • @amanpreetkaur3927
    @amanpreetkaur3927 3 ปีที่แล้ว

    😍😘 schi bebe ji di yaad krwa diti ajj

  • @rajpalbuttar7321
    @rajpalbuttar7321 3 ปีที่แล้ว

    ਏਹ ਜੋੜੀ ਸਲਾਮਤ ਰਹੇ

  • @rajkaurpurewal8010
    @rajkaurpurewal8010 3 ปีที่แล้ว +2

    Hanje Veerpal and Pawan jee bahut bahut piyar Waheguru jee always tuhanu chardekla ch rakhan sukhe vso (•‿•)(๑♡⌓♡๑):-)💯🙏

  • @kalasingh5002
    @kalasingh5002 6 วันที่ผ่านมา

    ਦੀਦੀ ਜੀ,,ਮੈ ਦਾਦੀ ਤੇ ਨਹੀਂ ਵੇਖੀਂ ਪਰ ਮੇਰਾ ਦਾਦਾ ਜੀ ਮੇਰੇ ਸਭ ਤੋਂ ਵੱਡੇ ਦੋਸਤ ਸੀ ,,I Love my grandfather 😭😭😭😭😭😭🙏

  • @satnamsidhu1390
    @satnamsidhu1390 3 ปีที่แล้ว

    Very good very nice pawan veerpal🙏🙏

  • @anjubala2197
    @anjubala2197 3 ปีที่แล้ว

    Aapne jo bat kahi h bilkul sahi hai.
    I really miss my dada dadi😭😭😭

  • @bluepen215
    @bluepen215 2 ปีที่แล้ว

    Boht acha

  • @jessiahuja1487
    @jessiahuja1487 3 ปีที่แล้ว +1

    ਮੰਜੇ ਦੇ ਪਾਵੇ ਤੇ ਗੰਢਾ ਰੱਖ ਕੇ ਭਣਨਾ ਬੜਾ ਚੰਗਾ ਲੱਗੀਆਂ ਤੁਹਾਡੀਆਂ ਗੱਲਾਂ

  • @rajinderbling7022
    @rajinderbling7022 3 ปีที่แล้ว

    ਮੇਰੇ ਦਾਦੀ ਜੀ ਬਹੁਤ ਵਧੀਆ ਸੁਭਾਅ ਦੇ ਸਨ ਸਾਰਾ ਦਿਨ ਕਤੀ ਜਾਂਦੇ ਆ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸੀ

  • @virkffgaming3857
    @virkffgaming3857 3 ปีที่แล้ว

    Very good nic video

  • @bababachan7326
    @bababachan7326 3 ปีที่แล้ว

    ਜਵਾਨੀ ਸੀ,ਮਸਤਾਨਾ ਸੀ,ਹਾਕਮ ਸਾਂ ਘਰ ਦੇ,ਗਈ ਜਵਾਨੀ ਆਇਆ ਬੇੜਾਪਾ ਕੁੱਤੇ ਹੋ ਗਏ ਦਰਦੇ।ਸਚੀ ਵਾਰਤਾ ਠੰਡ ਦਾ ਮੌਸਮ,ਮਾਮੂਲੀ ਗਲ ਬਾਤ ਤੇ ਬਹਿੰਸ ਬਹਿਸੇ ਤੋਂ ਬੁੜੇ ਦਾ ਬੋਰੀ ਬਿਸਤਰਾ ਬਾਹਰ ਸੁੱਟ ਦਿੱਤਾ।ਪੁਲੀਸ ਨੇ ਹਫਾਜਤ ਕੀਤੀ।ਵਾਕਿਆ ਈ ਅਸੀਂ ਇਕੱਲੇ ਇਕੱਲੇ ਹੀ ਰਹਿੰਣਾ ਪਸੰਦ ਕਰਦੇ ਹਾਂ।

  • @rinkalpreetuppal2981
    @rinkalpreetuppal2981 3 ปีที่แล้ว

    gallan te geet program bhut vdya lgya ji

  • @harshveersingh5641
    @harshveersingh5641 3 ปีที่แล้ว +4

    ਮੈਨੂੰ ਵੀ ਆਪਣੀ ਦਾਦੀ ਜੀ ਦੀ ਯਾਦ ਆ ਗਈ ਉਹ ਹੁਣ ਇਸ ਦੁਨੀਆ ਵਿੱਚ ਨਹੀ ਰਹੇ

  • @kuldipsingh3478
    @kuldipsingh3478 3 ปีที่แล้ว +1

    Very nice and beautiful ❤️❤️❤️❤️❤️❤️🙏🙏🙏🙏🙏🙏

  • @ManjeetKaur-ip7uf
    @ManjeetKaur-ip7uf 3 ปีที่แล้ว

    Bahut sohna geet

  • @Animeking00985
    @Animeking00985 3 ปีที่แล้ว

    Too good g

  • @waryamali1747
    @waryamali1747 3 ปีที่แล้ว

    Bht vadhya msg... Geet v dhair sohna👍💐

  • @hkaur9622
    @hkaur9622 ปีที่แล้ว

    Very nice videos ❤️

  • @ReshamSingh-ns9vv
    @ReshamSingh-ns9vv 2 ปีที่แล้ว

    Very nice g

  • @sitadevidevi6641
    @sitadevidevi6641 3 ปีที่แล้ว

    me dadi maa nal bahut pyar si

  • @iqbalsingh2623
    @iqbalsingh2623 3 ปีที่แล้ว +1

    Old time is very best time, thank you,

  • @jaskaransingh468
    @jaskaransingh468 3 ปีที่แล้ว

    Bht wadia gallan kitia tusi thnx bht bht😘

  • @amarjitkaur7704
    @amarjitkaur7704 3 ปีที่แล้ว

    ਬਹੁਤ ਵਧੀਆਂ।

  • @narinderkaur9980
    @narinderkaur9980 3 ปีที่แล้ว

    Very True dear old jamana good luck cee

  • @nadeemahamad6449
    @nadeemahamad6449 ปีที่แล้ว

    Good .nice .sister

  • @balbirkaur9491
    @balbirkaur9491 3 ปีที่แล้ว

    Very good very nice pawan,

  • @MohinderKaurDandiwal
    @MohinderKaurDandiwal 3 ปีที่แล้ว +3

    ਮੇਰੀ ਦਾਦੀ ਵੀ ਬਹੁਤ ਹੀ ਪਿਆਰ ਕਰਦੇ ਸੀ

  • @bluepen215
    @bluepen215 2 ปีที่แล้ว

    Good a g

  • @kuldeepkaur6803
    @kuldeepkaur6803 3 ปีที่แล้ว

    Very nice asi v dada dsdi nal baht time pass keeta

  • @ajmersingh8485
    @ajmersingh8485 ปีที่แล้ว

    Aj kal jamana Badal chuka l am agree with you your all talks

  • @kulwantdhaliwal684
    @kulwantdhaliwal684 8 หลายเดือนก่อน

    Sachi gl aa bhne aa ehh risthey kde ni milene pr mere chachi ji mere nl rehn lag gye te mere bacche una nu bhut pyar krde aa una nu dekh k menu apne din yaad aa jndey aa ❤

  • @sidhusidhu8685
    @sidhusidhu8685 3 ปีที่แล้ว

    ਅੱਜ ਤੇ ਰੂਹ ਖੁਸ਼ ਹੋ ਗਈ

  • @hoshiarpurgmsnikkiwal8856
    @hoshiarpurgmsnikkiwal8856 3 ปีที่แล้ว

    I. Love 💖. To. Much. Grand. Mom. And. Dada. Ji. I. Really. Miss. Grand. Parants

  • @tarandhillon05
    @tarandhillon05 3 ปีที่แล้ว +2

    ਖੁਸ਼ਨਸੀਬ ਜੋ ਤੁਸੀਂ ਭੈਣ ਜੀ ਤੁਹਾਨੂੰ ਦਾਦੀਆਂ ਦਾਦਿਆਂ ਦਾ ਪਿਆਰ ਮਿਲਿਆ...ਪਰ ਸਾਡੇ ਹਿੱਸੇ ਦਾਦੀ ਦਾਦੇ ਦਾ ਪਿਆਰ ਕਦੇ ਨੀ ਆਇਆ...ਸਾਨੂੰ ਤਾਂ ਪਤਾ ਈ ਨੀ ਕਿ ਸਾਡੇ ਦਾਦਾ ਦਾਦੀ ਕੌਣ ਆਂ😖😖😖😖

  • @arshwaraich9644
    @arshwaraich9644 3 ปีที่แล้ว +2

    very nice sister ji

  • @birbarinderpalkaur9165
    @birbarinderpalkaur9165 3 ปีที่แล้ว +2

    Tuhadea gallan v geetan vargian me👍👍👍

  • @h.k.batique2683
    @h.k.batique2683 3 ปีที่แล้ว

    ਦੀਦੀ ਜੀ ਬਹੁਤ ਵਧੀਆ ਹੁੰਦੇ ਹਨ

  • @mankaur1170
    @mankaur1170 3 ปีที่แล้ว

    ਵਧੀਅਾ ਜੀ

  • @KaramjitKaur-po3xt
    @KaramjitKaur-po3xt 3 ปีที่แล้ว

    Menu v bhut love karde c dadi ji

  • @Elfsimmuoffical
    @Elfsimmuoffical 3 ปีที่แล้ว +1

    Dono sister ji Malkin of very sweet voice

  • @wiskyk2863
    @wiskyk2863 6 หลายเดือนก่อน

    Very nice Amber canada karmjit dhindsa parinaaz canada

  • @harinderkaur6341
    @harinderkaur6341 3 ปีที่แล้ว +1

    Bilkul sahi g. Mai dada-dadi da nigh nahi maniya per vadiya bhut lagda

  • @satvinderkaur9804
    @satvinderkaur9804 3 ปีที่แล้ว

    v nice old theem yad aagie

  • @rajindersingh-qk4gf
    @rajindersingh-qk4gf 3 ปีที่แล้ว +1

    Tuhanu mil an nu ji karda piyariyan ruhan nu

  • @harinderkaur7218
    @harinderkaur7218 3 ปีที่แล้ว +1

    Salaam to the Creators of these songs !🙏🙏❤️

  • @JaswantSingh-co7se
    @JaswantSingh-co7se 3 ปีที่แล้ว +1

    Manu v appne dadag dadig da bhuat love mily hai 🙏 Waheguru g 🌷🌷🌷🌷🌷

  • @seeratsandhu6028
    @seeratsandhu6028 ปีที่แล้ว +1

    Khushmeet

  • @Jaswinderkaur-vc4ee
    @Jaswinderkaur-vc4ee 3 ปีที่แล้ว +2

    Really I miss my grandma

  • @sangerfamily4971
    @sangerfamily4971 3 ปีที่แล้ว

    Very nice 👍 g 🙏🏻🙏🏻🙏🏻🙏🏻🙏🏻

  • @gulwantkaur3459
    @gulwantkaur3459 3 ปีที่แล้ว

    God bless you paria asman ton Uttar ke yahan

  • @jasveerkaur9468
    @jasveerkaur9468 3 ปีที่แล้ว

    Very very nice 👍🌹💓👌

  • @palodevi6920
    @palodevi6920 3 ปีที่แล้ว

    Bhut bdhiya gaya beta ji

  • @kamalniceg4201
    @kamalniceg4201 3 ปีที่แล้ว

    Nice g 😍😍 God bless u

  • @gillzcreation408
    @gillzcreation408 3 ปีที่แล้ว +1

    God bless you beta

  • @sarbjitkaurbrar7898
    @sarbjitkaurbrar7898 3 ปีที่แล้ว +5

    ਮੈਂ ਵੀ ਅਾਪਣੀ ਦਾਦੀ ਦਾ ਨਿੱਘ ਮਾਣਿਅਾ

  • @rupinderdhaliwal42
    @rupinderdhaliwal42 3 ปีที่แล้ว

    ਮੇਰਾ ਵੀ ਤੁਹਾਡੇ ਨਾਲ ਗੀਤ ਗਾਉਣ ਨੂੰ ਬਹੁਤ ਦਿਲ ਕਰਦਾ

  • @ਵਿਰਸੇਦੀਆਂਬਾਤਾ
    @ਵਿਰਸੇਦੀਆਂਬਾਤਾ 3 ปีที่แล้ว

    ਕਿਆ ਬਾਤ ਐ ਮੇਰੀ ਦਾਦੀ ਨਾਲ
    ਮੇਰਾ ਬਹੁਤ ਪਿਆਰ ਸੀ ਮੇਰੇ ਦਾਦੀ
    ਜੀ ਨੇ ਮੈਨੂੰ ਆਪ ਪਾਲਿਆ ਸੀ

  • @waraichsharanjeet4295
    @waraichsharanjeet4295 3 ปีที่แล้ว

    bahut vadia gallan dassia tusi

  • @jaswantkaur9591
    @jaswantkaur9591 3 ปีที่แล้ว

    Very nice geet so sweet voice

  • @pushparani3324
    @pushparani3324 3 ปีที่แล้ว +1

    Mera te mere chacha ji dian betian da rat noo dadi Ji nal saon da rolla penda see

  • @kulveerwaraich1093
    @kulveerwaraich1093 3 ปีที่แล้ว

    Asi v apne dada dadi nu baut love krde aa ji

  • @desduaaba1385
    @desduaaba1385 3 ปีที่แล้ว

    ਮੈਂ ਤਾਂ ਹੁਣ ਵੀ ਗਂਢਾ ਮੁੱਕੀ ਮਾਰ ਕੇ ਭੰਨਦੀ ਹਾਂ

  • @punjabimundaUK
    @punjabimundaUK 3 ปีที่แล้ว

    Satsri Akaal sisters. Tuhadiya gallan sunn ky bohoth changa laga.

  • @satinderkaur7278
    @satinderkaur7278 3 ปีที่แล้ว

    ਬਹੁੁਤ ਹੀ ਵਧੀਆ ਗੀਤ ਤੇ ਗੱਲਾਂ ਜਿੳਂਦੇ ਰਹੋ