ਐਸਕ ਵੇਲੜੇ ਨੀ ਪਾਣੀ ਨੂੰ ਕਿਉ ਗਈ ਨੀ ਮੇਰੀਏ ਨਾਜਕ ਨਾਰੇ

แชร์
ฝัง
  • เผยแพร่เมื่อ 25 ต.ค. 2024

ความคิดเห็น • 156

  • @balbirsakhon6729
    @balbirsakhon6729 5 หลายเดือนก่อน +11

    ਜੁੱਗ ਜੁੱਗ ਜੀਣ ਸਾਡੀਆਂ ਮਾਵਾਂ
    ਗੀਤ ਬਹੁਤ ਹੀ ਵਧੀਆ ਅਵਾਜ ਵੀ ਬਹੁਤ ਸੁਰੀਲੀ ਹੈ ਦੋਵਾਂ ਭੈਣਾਂ ਦੀ

  • @gurtejsinghdhillon8527
    @gurtejsinghdhillon8527 3 หลายเดือนก่อน

    ਬਹੁਤ ਖੂਬ ਜੀ

  • @davinderkaur8235
    @davinderkaur8235 5 หลายเดือนก่อน +13

    ਵਾਹ ਜੀ ਵਾਹ ਬਹੁਤ ਵਧੀਆ ਅਵਾਜ਼ ਤੇ ਗੀਤ ਸਲਾਮ ਹੈ ਦੋਨਾ ਮਾਤਾਵਾਂ ਨੂੰ ❤️🙏

  • @BhupinderParwaz
    @BhupinderParwaz 7 หลายเดือนก่อน +7

    ਵਾਹ ਕਹਾਣੀ ਛੁਪੀ ਗੀਤ ਵਿੱਚ।

  • @ParamjeetkaurPammi-n8f
    @ParamjeetkaurPammi-n8f 4 หลายเดือนก่อน +1

    ਬਹੁਤ ਵਧੀਆ ਮਾਤਾ ਜੀ

  • @punjabivirsa4902
    @punjabivirsa4902 3 หลายเดือนก่อน

    ਵਾਹ ਜੀ

  • @RanjitKaur-vy1rk
    @RanjitKaur-vy1rk 3 หลายเดือนก่อน

    ਵਾਹ ਜੀ ਵਾਹ, ਬਹੁਤ ਖੂਬ ਭੈਣਾਂ ਦੀ ਜੋੜੀ।

  • @BalwinderKaur-qk2lm
    @BalwinderKaur-qk2lm 3 หลายเดือนก่อน

    Bahut hi shandaar geet sunaya with sweetest voice 👍👍❤️ jai shree radhe Krishna to both the sisters, super sharing 👍👍❤️ super singing 👍👍❤️

  • @BalwinderKaur-py8jt
    @BalwinderKaur-py8jt 5 หลายเดือนก่อน +6

    ਬਹੁਤ ਹੀ ਸੋਹਣਾ ਗੀਤ ਕਦੇ ਮੈ ਵੀ ਪਹਿਲਾ ਸਹੇਲੀਆ ਨਾਲ ਗਾਇਆ ਕਰਦੀ ਸੀ

  • @kiranpreetdandiwal1431
    @kiranpreetdandiwal1431 7 หลายเดือนก่อน +5

    ਵਾਹ ਵਾਹ ਬਹੁਤ ਸੋਹਣੀ ਆਵਾਜ ਮਾਤਾਵਾਂ ਦੀ ਗੀਤ ਵੀ ਬਹੁਤ ਸੋਹਣਾ

    • @punjabivirsabynirmalkaurni7601
      @punjabivirsabynirmalkaurni7601  7 หลายเดือนก่อน

      ਬਹੁਤ ਬਹੁਤ ਧਨਵਾਦ ਜੀ

    • @JasvirKaur-td2yl
      @JasvirKaur-td2yl 5 หลายเดือนก่อน

      😊😊😊 nu😊😊😊😊llll​@@punjabivirsabynirmalkaurni7601

  • @gurdevkaur1209
    @gurdevkaur1209 5 หลายเดือนก่อน +3

    ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਗੀਤ ਸੁਣਾਇਆ ਜੀ ਤੁਹਾਡੀ ਅਵਾਜ ਬਹੁਤ ਹੀ ਵਧੀਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਤੰਦਰੁਸਤੀ ਬਖਸ਼ਣ ਜੀ

  • @RajinderaGarg
    @RajinderaGarg 3 หลายเดือนก่อน

    ਬਹੁਤ ਵਧੀਆ ਜੀ

  • @HARJINDERSingh-zk4wc
    @HARJINDERSingh-zk4wc 4 หลายเดือนก่อน

    ਬਹੁਤ ਵਧੀਆ ਬੇਬੇ ❤

  • @ManjitKaur-mh5dm
    @ManjitKaur-mh5dm 7 หลายเดือนก่อน +4

    💝💝ਬਹੁਤ ਵਧੀਆ ਗੀਤ ਬੇਬੇ ਜੀ💝💝ਜਿਊਂਦੇ ਰਹੋ ਜੀ ਹਜ਼ਾਰਾਂ ਸਾਲ💝💝👍🏻💝💝🙏💝💝

  • @sukhpalsiddhu8069
    @sukhpalsiddhu8069 5 หลายเดือนก่อน +3

    Very nice bebe ji🙏🙏❤❤

  • @bhantsidhu269
    @bhantsidhu269 5 หลายเดือนก่อน +1

    ਵਾਹ ਬਈਵਾਹ ਬੇਬੇ ਨਹੀ ਰੀਸਾ ਤੁਹਾਡੀਆ 🙏🙏🙏🙏🥰🥰🇨🇦

  • @Ronkapunjabdiya
    @Ronkapunjabdiya 3 หลายเดือนก่อน

    Vekho kmal di gal a enni umar ch vi kam karde ne better feel karde ne baba ji chardi kla ch rakhan❤❤

  • @kushvantsingh6772
    @kushvantsingh6772 4 หลายเดือนก่อน +1

    Good nice matha ji ❤❤❤

  • @sukhwindersinghshahzada8416
    @sukhwindersinghshahzada8416 3 หลายเดือนก่อน

    ਵਾਹ

  • @paramjodhan4452
    @paramjodhan4452 5 หลายเดือนก่อน +1

    ਬਹੁਤ ਵਧੀਆ ਲੱਗਦਾ ਜੀ ਜਦੋਂ ਸਾਡੀਆਂ ਮਾਮਾ ਏਦਾਂ ਗੀਤ ਗਾਉਂਦੀਆਂ 🤲🤲💐💐

  • @BhupinderParwaz
    @BhupinderParwaz หลายเดือนก่อน

    Wahhh❤

  • @harshkaur2286
    @harshkaur2286 5 หลายเดือนก่อน +1

    Very sweet voice hai maaji di.

  • @kulwantsran-w1j
    @kulwantsran-w1j 5 หลายเดือนก่อน +3

    ਦੀਦੀ ਮਾਤਾ ਜੀ ਹੋਰਾਂ ਦੀ ਅਵਾਜ ਬਹੁਤ ਪਿਆਰੀ ਹੈ ਇੱਕ ਗੀਤ ਮਾਤਾ ਜੀ ਹੋਰਾਂ ਤੋਂ ਹੋਰ ਸੁਣਨਾ”ਮੁਗਲਾਂ ਨੇ ਘੋੜਾ ਪੀੜਿਆ ਸੁੰਦਰ ਲਈ ਵੇ ਚੁਰਾ ਤੈਨੂੰ ਹਾਏ ਵੇ ਸਿਪਾਹੀਆ ਜਾਲਮਾ ਵੇ”

  • @SurinderKaur-sx8cy
    @SurinderKaur-sx8cy 5 หลายเดือนก่อน +1

    Excellent 🎉🎉God bless you mataji

  • @kamleshsharma8539
    @kamleshsharma8539 5 หลายเดือนก่อน +1

    Very nice baba ji ❤❤👌👌

  • @tajinderpalmaan3889
    @tajinderpalmaan3889 7 หลายเดือนก่อน +1

    ਵਾਹ ਬਹੁਤ ਕਮਾਲ ਕਰਦੀਆਂ ਬੇਬੇ ❤

  • @ankush4274
    @ankush4274 5 หลายเดือนก่อน

    Very nice song bebe ji

  • @Balwantkaur8146
    @Balwantkaur8146 3 หลายเดือนก่อน

    Very Nice ❤❤🎉🎉🎉

  • @Ram-cj5dh
    @Ram-cj5dh 5 หลายเดือนก่อน +2

    Very nice,Super Punjabi cultural song.

  • @RajinderKaur-b4b
    @RajinderKaur-b4b 5 หลายเดือนก่อน +1

    Very nice ❤

  • @nirmalk-jw2pl
    @nirmalk-jw2pl 5 หลายเดือนก่อน

    ਬਹੁਤ ਹੀ ਵਧੀਆ ਗੀਤ

  • @balwinderbedi2714
    @balwinderbedi2714 5 หลายเดือนก่อน

    Eh geet sun k mainu mere Nani ji yad aa gaye oh eh geet aksr Gaya krde c dono matavan nu Prem bhari s s akal

  • @grewal77grewal8
    @grewal77grewal8 5 หลายเดือนก่อน +1

    Very. Nice. Baba. Ji

  • @AshaRani-p3g
    @AshaRani-p3g 5 หลายเดือนก่อน +2

    God bless you mate g very nice voice g

  • @lakhvirkaur4032
    @lakhvirkaur4032 5 หลายเดือนก่อน +1

    Very nice ji

  • @manpreetsingh8343
    @manpreetsingh8343 5 หลายเดือนก่อน

    ਤੁਹਾਡਾ ਗੀਤ ਅਤੇ ਆਵਾਜ਼ ਦੋਨੋਂ ਬਹੁਤ ਸੋਹਣੇ ਹਨ

  • @punjabivirsabynirmalkaurni7601
    @punjabivirsabynirmalkaurni7601  7 หลายเดือนก่อน +1

    🎉🎉🎉ਪਿਆਰੀ ਮਿੱਠੀ ਅਵਾਜ ਬੇਬਿਆ ਦੀ 🎉🎉🎉

  • @JaswinderKaur-oe8xj
    @JaswinderKaur-oe8xj 5 หลายเดือนก่อน +2

    Excellent my dear BeBe jiu

  • @ShivPal-b1e
    @ShivPal-b1e 3 หลายเดือนก่อน

    Vary good song

  • @jasbirkaur7582
    @jasbirkaur7582 5 หลายเดือนก่อน

    Maa charan ch namskar. Sadi dadi wala geet kamal.

    • @punjabivirsabynirmalkaurni7601
      @punjabivirsabynirmalkaurni7601  5 หลายเดือนก่อน

      ਮਾਤਾ ਜੀ ਹੋਰਾ ਵਲੋ ਬਹੁਤ ਬਹੁਤ ਪਿਆਰ 🎉❤

  • @gurdishkaurgrewal9660
    @gurdishkaurgrewal9660 7 หลายเดือนก่อน +5

    ਬੇਬੇ ਹੋਰਾਂ ਦੀ ਆਵਾਜ਼ ਨੂੰ ਸਲਾਮ ❤

  • @ranbirkaur9705
    @ranbirkaur9705 5 หลายเดือนก่อน +1

    Very nice 👍👍👍👍👍👍👍

  • @punjabivirsabynirmalkaurni7601
    @punjabivirsabynirmalkaurni7601  3 หลายเดือนก่อน

    🎉🎉🎉❤❤❤❤

  • @bimladevi856
    @bimladevi856 5 หลายเดือนก่อน

    exeelent voice.khush raho g

  • @DharamjitSehgal
    @DharamjitSehgal 5 หลายเดือนก่อน

    Bhut💐💐💐 vadiaa

  • @sgrewal5150
    @sgrewal5150 5 หลายเดือนก่อน

    I love old songs and both Bebe ji 🙏❤️

  • @salinderkaur8341
    @salinderkaur8341 5 หลายเดือนก่อน

    Very nice god bless

  • @balvirchand878
    @balvirchand878 5 หลายเดือนก่อน +1

    Mata di aavaj bhut sundr he

  • @asifhussain5240
    @asifhussain5240 หลายเดือนก่อน

    Maa jee KO Mera namasty

  • @amanjitdhillon8842
    @amanjitdhillon8842 5 หลายเดือนก่อน

    Mere biji ih geet bolde hunde si ❤

  • @charanjeetkaurtiwana8138
    @charanjeetkaurtiwana8138 5 หลายเดือนก่อน

    Very well sung presarve your culture

  • @bhavjot5005
    @bhavjot5005 5 หลายเดือนก่อน

    Nice Bebe ji 🙏

  • @gurdevkaur1209
    @gurdevkaur1209 5 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਹਨਾਂ ਭੈਣਾਂ ਦਾ ਪਿਆਰ ਸਦਾ ਸਲਾਮਤ ਰਹੇ ਜੀ

  • @ajitkaur9054
    @ajitkaur9054 4 หลายเดือนก่อน

    Very very nice mothers❤

  • @jeetinderkaur5896
    @jeetinderkaur5896 5 หลายเดือนก่อน +1

    Very nice voice

  • @paramjeetkaur4230
    @paramjeetkaur4230 5 หลายเดือนก่อน

    ਬਹੁਤ ਸੋਹਣੇ ਗੀਤ ਗਾਏ ਮਾਤਾ ਜੀ ਹੁਰਾਂ ਨੇ ਉ੍ਰਨਆਂ ਦੀ ਆਵਾਜ਼ ਤੇ ਉਨਾਂ ਜਜ਼ਬੇ ਨੂੰ ਇਸ ਉਮਰ ਵਿਚ ਦਿਲੋਂ ਪਿਆਰ ਭਰਿਆ ਸਲਾਮ ਮੈਨੂੰ ਵੀ ਗੀਤ ਗਾਉਣ ਬਹੁਤ ਸੌ਼ਕ ਹੈ ਜੀ ਮੈਂ ਵੀ ਬਹੁਤ ਗੀਤ ਗਾਉਂਦੀ ਹਾਂ ਜੀ ਪਰਮਜੀਤ ਕੌਰ ਹਿੰਦੂਮਲਕੋਟ ਗੰਗਾਨਗਰ ਰਾਜਸਥਾਨ ਤੋਂ

  • @jaswinderkaur7674
    @jaswinderkaur7674 5 หลายเดือนก่อน

    ਬਹੁਤ ਵਧੀਆ ਗਾਇਆ। ਆਪਣਾ ਸਭਿਆਚਾਰ ਸੰਭਾਲੋ।

  • @PrabhleenKaur-c4v
    @PrabhleenKaur-c4v 7 หลายเดือนก่อน +2

    ❤❤

  • @charansingh9880
    @charansingh9880 5 หลายเดือนก่อน

    Good

  • @JasveerKaur10dsbr
    @JasveerKaur10dsbr 4 หลายเดือนก่อน

    Ni

  • @surjitsinghsingh9784
    @surjitsinghsingh9784 3 หลายเดือนก่อน

  • @arshsinghsandhu3528
    @arshsinghsandhu3528 5 หลายเดือนก่อน +2

    ❤🎉

  • @RaviBassi-er2vw
    @RaviBassi-er2vw 5 หลายเดือนก่อน +2

    Very👍 good ji university patiala msc physic👍

  • @Kkulvir0401
    @Kkulvir0401 5 หลายเดือนก่อน +1

    🙏🏽🙏🏽❤️👍🏽😘

  • @jagdishkaur9755
    @jagdishkaur9755 4 หลายเดือนก่อน

    ਆਵਾਜ਼ ਬਹੁਤ ਮਿੱਠੀ ਹੈ ਪਰ ਅਜੋਕੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਗੀਤ ਆਉਂਦੇ ਹੀ ਨਹੀਂ।

    • @punjabivirsabynirmalkaurni7601
      @punjabivirsabynirmalkaurni7601  4 หลายเดือนก่อน

      ਬਹੁਤ ਜਰੂਰਤ ਐ ਲੋਕ ਗੀਤਾਂ,,ਰਸਮਾਂ ਤੇ ਗੀਤ ਗਾਉਣੇ ਚਾਹੀਦੇ ਹਨ🙏

  • @ifradoll8659
    @ifradoll8659 4 หลายเดือนก่อน

    Kon sa pind h in ka

  • @harbansbhangoo
    @harbansbhangoo 4 หลายเดือนก่อน

    🎉🎉🎉🎉🎉❤❤

  • @RanjitSingh-tw5kb
    @RanjitSingh-tw5kb 5 หลายเดือนก่อน

    ❤❤❤❤❤

  • @punjabiandejindgi
    @punjabiandejindgi 7 หลายเดือนก่อน +1

    6 like very nice sharing

  • @ParamjeetSidhu-y5p
    @ParamjeetSidhu-y5p 5 หลายเดือนก่อน

    ❤❤❤🎉🎉

  • @Karmjeetkhosa
    @Karmjeetkhosa 5 หลายเดือนก่อน

    ਬੇਬੇਆਨਹੀਬੇਬੇਜੀਹੁੰਦਾ😂😂😂😂

    • @punjabivirsabynirmalkaurni7601
      @punjabivirsabynirmalkaurni7601  5 หลายเดือนก่อน

      ਇਕ ਨੂੰ ਬੇਬੇ ਤੇ ਦੋਨਾਂ ਨੂੰ ਬੇਬੇਆ ਕਹਿੰਦੇ ਹਾ ਜੀ ਅਸੀ

  • @gurjeetkaur1717
    @gurjeetkaur1717 5 หลายเดือนก่อน

    Meri bebe te meri tay de awaj ve ase tra de se ohh ve ase tra de geet gauidia se hun meri tay de death ho gai

  • @Gurpreet-kaur001
    @Gurpreet-kaur001 5 หลายเดือนก่อน

    🎉🎉🎉🎉🎉🎉

  • @gurjitkaur2259
    @gurjitkaur2259 5 หลายเดือนก่อน

    ❤❤❤❤🎉🎉🎉🎉

  • @ifradoll8659
    @ifradoll8659 4 หลายเดือนก่อน

    Kon sa pind h in ka or jitni in ki umar h inhn n india or Pakistan alug alug bnty dakha ho ga phr to

    • @punjabivirsabynirmalkaurni7601
      @punjabivirsabynirmalkaurni7601  4 หลายเดือนก่อน

      Thanku ji🙏7626913882 hamara nuber hai

    • @ifradoll8659
      @ifradoll8659 4 หลายเดือนก่อน

      @@punjabivirsabynirmalkaurni7601 apka wtsap num h ye kia

  • @shinderkaur7216
    @shinderkaur7216 6 หลายเดือนก่อน +1

    ਕਿਹੜੇ ਪਿੰਡ।ਦੀ ਹੈ ਬੈਬੇ

  • @inderjitkaur6690
    @inderjitkaur6690 5 หลายเดือนก่อน

    🎉🎉🎉🎉🎉🎉❤❤❤❤❤❤❤🙏🙏

  • @gurjeetkaur1717
    @gurjeetkaur1717 5 หลายเดือนก่อน

    😂🎉❤

  • @jaskaranbrar2740
    @jaskaranbrar2740 5 หลายเดือนก่อน +2

    ਬੇਬੇਆਂ ਕੀ ਹੁੰਦਾ ਜੀ 🙄

  • @balvirsingh-be3zv
    @balvirsingh-be3zv 5 หลายเดือนก่อน

    Disturbance bahut hoyi ji kde ring tone kde koi vich bol riha

    • @punjabivirsabynirmalkaurni7601
      @punjabivirsabynirmalkaurni7601  5 หลายเดือนก่อน

      ਵਿਹੜੇ ਵਿੱਚ ਗਾਇਆ ਸੀ ਇਸ ਕਰਕੇ ਆਵਾਜਾ ਸੁਣਦੀਆਂ ਨੇ,ਦੁਬਾਰਾ ਗਾ ਦੇਵਾਂਗੇ,,ਬਹੁਤ ਬਹੁਤ ਧੰਨਵਾਦ ਜੀ🙏

  • @Rana19754
    @Rana19754 5 หลายเดือนก่อน

    ਤੁਸੀ ਬੀਬੀਆਂ ਤੋਂ ਸੁਣਵਾ ਰਹੇ ਹੋ ਆਪ ਯਾਦ ਕਰਕੇ ਸੁਣਾਓ ਇਹ ਸਾਡਾ ਸੱਭਿਆਚਾਰ ਹੈ ਜੇ ਅੱਜ ਤੁਸੀ ਯਾਦ ਕਰੋਗੇ ਤਾਂ ਅੱਗੇ ਅਪਣੇ ਧੀਆਂ ਪੋਤੀਆਂ ਨੂੰ ਸੁਣਾਓਗੇ। ਇਸ ਸੱਭਿਆਚਾਰ ਨੂੰ ਬਹੁਤ ਸੰਭਾਲਣ ਦੀ ਲੋੜ ਹੈ ਜੀ।

    • @devindersingh1520
      @devindersingh1520 5 หลายเดือนก่อน +1

      Bai jinna sohna mata hona de mukh ton lagda thonu ki lagda je kudi gaundi hundi inna sohna lagna c....

    • @Rana19754
      @Rana19754 5 หลายเดือนก่อน +1

      @@devindersingh1520 ਵੀਰੇ ਬੇਬੇ ਵੀ ਕਦੇ ਕੁੜੀ ਹੁੰਦੀ ਸੀ ਓਹਨਾਂ ਉਸ ਵੇਲੇ ਇਹ ਗੀਤ ਸੁਣੇ ਹੋਣਗੇ ਤੇ ਯਾਦ ਵੀ ਹੁਣ ਤੱਕ ਰੱਖੇ ਨੇ। ਯਾਦ ਤਾਂਹੀ ਰਹੇ ਨੇ ਉਹ ਅਪਣੇ ਚ ਟਾਈਮ ਗਾਉਂਦੇ ਰਹੇ ਹੋਣ

  • @keithkalyan8280
    @keithkalyan8280 4 หลายเดือนก่อน

    Your bloody phone going off ruined their song

  • @gurjantsinghdhaliwalshahza5499
    @gurjantsinghdhaliwalshahza5499 5 หลายเดือนก่อน

    ਬਹੁਤ ਵਧੀਆ ਜੀ

  • @gurjinderkaur2772
    @gurjinderkaur2772 5 หลายเดือนก่อน +1

    ❤❤

  • @NiranjanSingh-ju8wr
    @NiranjanSingh-ju8wr 5 หลายเดือนก่อน

    ❤❤❤❤❤❤❤

  • @Sehaj_1234singh
    @Sehaj_1234singh 5 หลายเดือนก่อน +1

    Good

  • @Harjinder-ng8np
    @Harjinder-ng8np 5 หลายเดือนก่อน +2

    ❤❤

  • @KaramjitGill-v6n
    @KaramjitGill-v6n 5 หลายเดือนก่อน

    ❤❤❤

  • @pavitargill7708
    @pavitargill7708 5 หลายเดือนก่อน

    ❤❤

  • @HarjinderKaur-w7g
    @HarjinderKaur-w7g 5 หลายเดือนก่อน

    ❤❤❤🎉🎉🎉