ਬੀਬੀ ਰਜਨੀ ਦਾ ਇਤਿਹਾਸ | Bibi Rajni History | Roopi Gill | Sikh History | Bibi Rajni Movie | Sikh Page

แชร์
ฝัง
  • เผยแพร่เมื่อ 6 ก.พ. 2025
  • Bibi Rajni ji History | ਬੀਬੀ ਰਜਨੀ ਦਾ ਇਤਿਹਾਸ | Roopi Gill | Sikh History | Trailer | Punjabi video
    Bibi Rajni was a devout Sikh woman known for her unwavering faith and resilience. She was the youngest daughter of Rai Duni Chand, a wealthy revenue collector in Patti, Punjab, during the era of Guru Ram Das Ji. Despite being married off to a leper by her father as a punishment for her piety, Rajni’s devotion never wavered. Her husband’s miraculous healing at a sacred pool, which later became the site of the Golden Temple in Amritsar, is a testament to her faith.
    watch video for detailed history.
    bibi Rajni full movie
    Sikh History
    sikh itihas
    amritsar
    Bibi Rajni JI History
    Bibi Rajni Movie
    ਬੀਬੀ ਰਜਨੀ ਦਾ ਇਤਿਹਾਸ
    Dukh Bhanjan Beri
    Bibi Rajni kissa
    Channel Managed by:-
    / sikh.page
    Disclaimer:-
    Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research
    Please contact for any copyright related issue.
    nav.virdi1@gmail.com
    #bibirajni

ความคิดเห็น • 1.2K

  • @gurmailkaur7296
    @gurmailkaur7296 5 หลายเดือนก่อน +447

    ਬਹੁਤ ਬਹੁਤ ਵਧੀਆ ਸਟੌਰੀ ਹੈ ਧੰਨ ਔਹ ਬੀਬੀ ਰਜਨੀ ਜਿਸ ਨੇ ਅਪਨੇ ਦੂਖੀ ਪਤੀ ਦਾ ਸਾਥ ਨਹੀ ਛਡੀਆ ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏👍👍👍👍👌👌👌👌

  • @ammygk
    @ammygk 5 หลายเดือนก่อน +52

    ਅੰਮ੍ਰਿਤ ਤੋ ਅਮ੍ਰਿਤਸਰ ਵਸਿਆ ......ਧੰਨ ਧੰਨ ਭਗਵਨ ਵਾਲਮੀਕ ਜੀ🙏

    • @rohitdhaliwal4637
      @rohitdhaliwal4637 4 หลายเดือนก่อน +2

      Jai valmiki ji har har valmiki ji 🙏🙏

    • @Abhi-qb9vi
      @Abhi-qb9vi 4 หลายเดือนก่อน +1

      J

    • @JatinNahar-j9g
      @JatinNahar-j9g 4 หลายเดือนก่อน

      Jai valmiki ji🙏🙏
      Dhan dhan Shri guru ramdas ji maharaj🙏🙏

  • @simarjit782
    @simarjit782 5 หลายเดือนก่อน +120

    ਇਤਿਹਾਸ ਨੂੰ ਦੁਬਾਰਾ ਯਾਦ ਕਰਨ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨੂੰ ਵਰਣਨ ਕਰਨ ਲਈ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ 🙏🏻🙏🏻😍😍

    • @ParmjeetKaur-zi4op
      @ParmjeetKaur-zi4op 4 หลายเดือนก่อน +2

      ❤❤❤❤❤❤❤❤❤❤❤❤❤

    • @ParmjeetKaur-zi4op
      @ParmjeetKaur-zi4op 4 หลายเดือนก่อน

      ❤❤❤❤❤❤❤❤❤❤❤❤❤

    • @ParmjeetKaur-zi4op
      @ParmjeetKaur-zi4op 4 หลายเดือนก่อน

      😅😅😅😅😅😅😅😅😅😅😅😅😅

  • @DeepSingh-x3p
    @DeepSingh-x3p 4 หลายเดือนก่อน +2

    ਫਿਲਮ ਬਹੁਤ ਸੋਹਣੀ ਆ ਬਹੁਤ ਸੋਹਣਾ ਇਤਿਹਾਸ ਵਿਖਾਇਆ ਬੀਬੀ ਰਜਨੀ ਦਾ ਬਹੁਤ ਤਕੜੇ ਰੋਲ ਕੀਤੇ ਆ ਰੋਣ ਆ ਜਾਂਦਾ ਦੇਖ ਕੇ ਤੇ ਤੂੰ ਕਹਿੰਦਾ ਸ਼ਾਇਦ ਫਿਲਮ ਵਿੱਚ ਵੀ ਨਾ ਰੋਲ ਵਿਖਾਇਆ ਹੋਵੇ
    ਤੂੰ ਸਗੋਂ ਕਹਿ ਵੀ ਲੋਕਾਂ ਨੂੰ ਵੀ ਫਿਲਮ ਵੇਖਣੀ ਚਾਹੀਦੀ ਬੀਬੀ ਰਜਨੀ ਦੀ

  • @swarankaur7469
    @swarankaur7469 5 หลายเดือนก่อน +61

    ਧੰਨ ਧੰਨ ਰਾਮਦਾਸ ਗੁਰੂ ਸਾਹਿਬ ਜੀ🙏🙏🙏🙏👍 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

    • @SukhdeepKaur-y8m
      @SukhdeepKaur-y8m 5 หลายเดือนก่อน +5

      Bahut badhiya lag Gaya bahut badhiya lag Gaya

    • @jassalkaur3548
      @jassalkaur3548 5 หลายเดือนก่อน +1

      👏🏻👌👌👌👌👍🙏🙏🙏🙏🙏🙏

    • @jasbirkaurkaur-vj8me
      @jasbirkaurkaur-vj8me 5 หลายเดือนก่อน +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harjeetsethi8299
    @harjeetsethi8299 4 หลายเดือนก่อน +1

    ਬਹੁਤ ਹੀ ਵਧੀਆ ਇਤਿਹਾਸ ( ਬੀਬੀ ਰਜਨੀ ਜੀ )ਦਾ ਦਰਸ਼ਇਆ ਹੈ ਚੜ੍ਹਦੀਕਲਾ ਜੀਓ 🙏🌹

  • @majorsingh4247
    @majorsingh4247 5 หลายเดือนก่อน +44

    ਵਾਹ ਜੀ ਵਾਹਿਗੂਰੂ ਸਾਬਾਸ ਵਾਹਿਗੁਰੂ ਦਿਨ ਦੁਗਣੀ ਰਾਤ ਚੋਗਣੀ ਕਰੇ ਆਪਣੇ ਧਰਮ ਦੇ ਸੱਚੇ ਸੁੱਚੇ ਰਸਤੇ ਤੇ ਚੱਲ ਕੇ ਵੀ ਇਸ ਤਰਾਂ ਹੋ ਸਕਦਾ ਹੈ

  • @sukhjindersingh976
    @sukhjindersingh976 4 หลายเดือนก่อน +6

    ਬਹੁਤ ਵਧੀਆ ਮੂਵੀ ਹੈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤

    • @RavinderKaur-mi5gi
      @RavinderKaur-mi5gi 2 หลายเดือนก่อน

      ਬਹੁਤ ਵਧੀਆ ਮੂਬੀ ਹੈ ਜੀ ਧੰਨ ਧੰਨ ਗੁਰੂ ਰਾਮਦਾਸ ਜੀ ❤❤🙏🙏

  • @AMITKUMAR-wh8ws
    @AMITKUMAR-wh8ws 5 หลายเดือนก่อน +91

    मैं बिहार से हु पर ये विडयो पुरा देखा और पंजाबी भाषा में रहते हुए ये पुरा समझ में आ गया। बहुत दुःखपूर्ण और वास्तविक है कहानी।

    • @Sran91002
      @Sran91002 5 หลายเดือนก่อน +5

      Good job

  • @the_little_parvati
    @the_little_parvati 3 หลายเดือนก่อน +2

    Mene kuch song or short video me y kahani dekhi thi mujhe inki movie dekhna tha pr is video me inki kahani mil gai bahut acha lga sunke.... rab ke nek Vando ke sath hmesha bhla hi hota he

  • @parminderkaur3010
    @parminderkaur3010 5 หลายเดือนก่อน +31

    ਬਹੁਤ ਵਧੀਆ ਕਹਾਣੀ ਦੱਸੀ ਵੀਰ ਜੀ ।ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ।

    • @JaspreetKaur-yn5oc
      @JaspreetKaur-yn5oc 5 หลายเดือนก่อน +1

      Vadhia lagi

    • @GillShorts-b6p
      @GillShorts-b6p 5 หลายเดือนก่อน

      Pingla othy na janda ta fr ta pta e nai lgna C.?.naly kawa da kala hona koi rog hai.. ?

  • @sukhteradittalahiye7920
    @sukhteradittalahiye7920 4 หลายเดือนก่อน +2

    ਬਹੁਤ ਵਧੀਆ ਫਿਲਮ ਹੈ ਜੀ👍 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏

  • @savitakumari235
    @savitakumari235 5 หลายเดือนก่อน +73

    ਇਹ ਫਿਲਮ ਮੈਂ ਛੋਟੇ ਹੁੰਦੇ ਦੇਖੀ ਆ1997_1998 ਵਿੱਚ 👍

    • @SubhDeep-u6s
      @SubhDeep-u6s 5 หลายเดือนก่อน

      Movie name

    • @sukhpindersingh2762
      @sukhpindersingh2762 5 หลายเดือนก่อน +1

      🌺🌺🌺🌺🌺🌺🌺🥀🥀🥀🌷🌷🌷🌷🌷🌹🌹🌹🌹🌹

    • @sukhchainsingh3498
      @sukhchainsingh3498 5 หลายเดือนก่อน

      Dukh Bhajan tera naam ​@@SubhDeep-u6s

    • @dimplesharma6120
      @dimplesharma6120 5 หลายเดือนก่อน +1

      Mai bhi us time dekhi c 😊

    • @vickyasr
      @vickyasr 5 หลายเดือนก่อน +3

      ​@@SubhDeep-u6s dukh Bhajan Tera name

  • @satpalsinghkooner7047
    @satpalsinghkooner7047 3 หลายเดือนก่อน +1

    ਵਾਹਿਗੁਰੂ ਜੀ ਬਹੁਤ ਵਧੀਆ ਜੀ ❤❤❤❤

  • @jagtarkaur6901
    @jagtarkaur6901 4 หลายเดือนก่อน +3

    Wahegure.ji🎉guruਰਾਮਦਾਸ ਜੀ and guru Nanak ji waheguru ji ki fathe ji

  • @sarbjeetkaur1180
    @sarbjeetkaur1180 4 หลายเดือนก่อน +1

    ਬਹੁਤ ਵਧੀਆ ਫਿਲਮ ਹੈ ਬੀਬੀ ਰਜਨੀ

  • @JaskaranPreet-vc6dk
    @JaskaranPreet-vc6dk 5 หลายเดือนก่อน +7

    ਬਹੁਤ ਵਧੀਆ ਫ਼ਿਲਮ ਹੈ ਬਹੁਤ ਵਧੀਆ ਹੈ ਮੈਨੂੰ ਨਵੀਂ ਫ਼ਿਲਮ ਦਾ ਇਨਜਾਰ ਹੈ 🙏🙏

  • @JohndeepSidhu-nf7xq
    @JohndeepSidhu-nf7xq 4 หลายเดือนก่อน +5

    ਜੋ ਸਚੇ ਦਿਲੋ ਪਿਆਰ ਕਰਦੇ ਨੇ ਗੁਰੂ ਰਾਮਦਾਸ ਜੀ ਸੁਣਦੇ ਨੇ❤❤❤❤❤❤❤❤❤

  • @VlP165
    @VlP165 5 หลายเดือนก่อน +1

    ਬਹੁਤ ਵਧੀਆ ਜੀ ਬੀਬੀ ਰਜਨੀ ਦਾ ਇਤਿਹਾਸ 🙏🏻🙏🏻

  • @manjeettkaur-xw9ld
    @manjeettkaur-xw9ld 5 หลายเดือนก่อน +40

    ❤ਧੰਨ ਧੰਨ ਧੰਨ☺️👼 ਗੁਰੂ ਰਾਮਦਾਸ ਜੀ❤ ਮੇਰਾ ਰੱਬ💓🙏🌹

  • @manjinderkaur1200
    @manjinderkaur1200 4 หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਬੀਬੀ ਰਜਨੀ ਦੀ ਫਿਲਮ ਦੀ

  • @RajpalSingh-z5n
    @RajpalSingh-z5n 5 หลายเดือนก่อน +137

    ਹਾ.ਜੀ.ਇਹ.ਤਾ.ਬਿਲਕੁਲ ਸੱਚ.ਹੈ.ਜੀ.ਮੇਰੇ.ਵੀ.ਲੂਤਾ.ਸੀ.ਮੈ.,,500ਰੂ.ਦੀ.ਦਵਾਈ..ਹਾਰ.ਮੀਹਨੇ.ਖਾਦੀ.ਰਹੀ.ਫਿਰ.ਮੇਰੇ.ਮੰਮੀ.ਜੀ.ਨੇ.ਮੈਨੂ .ਬੋਲਿਆ.ਕੀ.ਤਸੀ.ਸੀ੍.ਦਰਬਾਰ. ਸਾਹਿਬ..ਇਸਨਾਨ.ਕਿਰਿਆ ਕਰੋ.ਸਭ.ਕੁਝ.ਠੀਕ. ਹੋ.ਜਾਏ਼ਗਾ.ਹਣ.ਮੈ.ਬਿਲਕੁਲ.ਠੀਕ.ਹਾ.ਜੀ.ਤੇ.ਮੇਰੀਆ.ਦਵਾਈਆਂ. ਵੀ.ਛੋਟ.ਗਈ ਹਾਂ.ਵਿ ਵਹਿਗੂਰੁ.ਜੀ.ਕਾ.ਖਾਲਸਾ. ਵਹਿਗੂਰੁ.ਜੀ.ਕੀ.ਫਤਿਹ.ਧੰਨ.ਧੰਨ.ਸੀ੍.ਗੂਰੁ..ਰਾਮਦਾਸ.ਜੀ.

    • @AvtarSingh-l8w
      @AvtarSingh-l8w 5 หลายเดือนก่อน +2

      A
      L

    • @balrajgill1089
      @balrajgill1089 5 หลายเดือนก่อน +2

      Sat Sri akal ji 🙏

    • @rajkumar-cu5xn
      @rajkumar-cu5xn 2 หลายเดือนก่อน

      Wahe guru mai vi jana isnaan karan

  • @SahejveerSalina-v1q
    @SahejveerSalina-v1q 4 หลายเดือนก่อน +2

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @jsingh6822
    @jsingh6822 5 หลายเดือนก่อน +35

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਬੀਬੀ ਰਜਨੀ ਜੀ

  • @surbhiatram9887
    @surbhiatram9887 4 หลายเดือนก่อน +1

    बीबी रजनी का भगवान पर विश्वास और धर्म पथ पर चलने की एक महान कथा है ये और गुरू रामदास की कृपा एक सच्चे भक्त पर ही होती। वाहे गुरू 🙏🙏🙏

  • @ManpreetSingh-o5r9h
    @ManpreetSingh-o5r9h 5 หลายเดือนก่อน +12

    ਧੰਨ ਧੰਨ ਗੁਰੂ ਰਾਮਦਾਸ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @harjinderkaurghumman7771
    @harjinderkaurghumman7771 4 หลายเดือนก่อน

    ਬਹੁਤ ਵਧੀਆ ਜੀ 🙏🙏🙏🙏🙏

  • @Naresh-hz6ks
    @Naresh-hz6ks 5 หลายเดือนก่อน +29

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @sukhgill5913
    @sukhgill5913 5 หลายเดือนก่อน +13

    ਬਹੁਤ ਹੀ ਵਧੀਆ ❤❤❤❤

  • @pinkyparmar511
    @pinkyparmar511 4 หลายเดือนก่อน

    ਬਹੁਤ ਹੀ ਸੋਹਣੀ Video ❤

  • @gurpiarsingh3691
    @gurpiarsingh3691 4 หลายเดือนก่อน

    Waheguru ji🎉 guru ਰਾਮਦਾਸ ਜੀ and guru nanak ji waheguru ji ki fathe ji❤❤😊😊😊😊😊😊😊😊😊❤❤❤❤😊😊😊😊😊

  • @gnpschool1183
    @gnpschool1183 5 หลายเดือนก่อน +30

    ਭਾਈ ਸਾਹਿਬ ਜੀ ਫਤਿਹ ਪਰਵਾਨ ਹੋਵੇ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ। ਵਾਹਿਗੁਰੂ ਬਖਸ਼ਿਸ਼ ਕਰਨ ਹਰ ਸਿਖ ਪੁਤਰ ਵਾਲ ਪਤਿਤ ਨਾ ਕਰੇ ਅਤੇ ਵਿਸ਼ਵਾਸ਼ ਨਾਲ ਇਕ ਮੁੱਠ ਦਾ ਪ੍ਰਮਾਣ ਦੇਣ

  • @ParbhjotSingh-vd7lw
    @ParbhjotSingh-vd7lw 5 หลายเดือนก่อน

    ❤❤ ਬਹੁਤ ਵਧੀਆ ਜੀ 🎉🎉❤❤

  • @satkarjit_singh_84193
    @satkarjit_singh_84193 5 หลายเดือนก่อน +10

    ਸਵਾਸ ਸਵਾਸ ਗੁਰੂ ਰਾਮਦਾਸ ਜੀ

  • @MadhuPreetKaur
    @MadhuPreetKaur 4 หลายเดือนก่อน

    ਬਹੁਤ ਹੀ ਵਧੀਆ ਵੀਡੀਓ ❤❤

  • @JaswinderKaur-tg2jb
    @JaswinderKaur-tg2jb 5 หลายเดือนก่อน +38

    ਧੰਨ ਧੰਨ ਬਾਬਾ ਰਾਮ ਦਾਸ ਜੀ ਜਿਸਨੇ ਰੱਖੀ ਗਰੀਬ ਕੀ ਲਾਜ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

    • @harmandeepsingh5796
      @harmandeepsingh5796 5 หลายเดือนก่อน

      Dhan Guru Ram Das ji 🙏🙏

    • @Sumanrani-um4xu
      @Sumanrani-um4xu 5 หลายเดือนก่อน

      Movie hai hindi me mene dekhi hai me ehi movie dhudh rhi thi Hindi me aaj Punjabi me dekhli

  • @jagmeetsinghsingh555
    @jagmeetsinghsingh555 4 หลายเดือนก่อน

    ਬਹੁਤ ਵਧੀਆ ਲਗੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhupindersinghgill2754
    @bhupindersinghgill2754 5 หลายเดือนก่อน +13

    ਧੰਨ ਗੁਰੂ ਰਾਮਦਾਸ ਜੀ

  • @manpreetsingh-ux7pw
    @manpreetsingh-ux7pw 5 หลายเดือนก่อน

    ਬਹੁਤ ਵਧੀਆ ਵੀਰ ਜੀ❤❤❤❤

  • @ArshdeepNehal-e4z
    @ArshdeepNehal-e4z 4 หลายเดือนก่อน

    ਵਾਹਿਗੁਰੂ ਵਾਹਿਗਰੂ ਵਾਵਿਗੁਰੂ ਵਾਹਿਗੁਰੂ ਜੀ ❤❤❤❤🎉🎉🎉🎉

  • @Ramandeep-y9g
    @Ramandeep-y9g 5 หลายเดือนก่อน +2

    ਬਹੁਤ ਹੀ ਵਧੀਆ ਜੀ❤❤❤

  • @sidhuchahal3843
    @sidhuchahal3843 5 หลายเดือนก่อน +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 🙏🤲🙏

  • @sunjitkumar169
    @sunjitkumar169 4 หลายเดือนก่อน +3

    ਭਗਵਾਨ ਵਾਲਮੀਕਿ ਜੀ ਦੇ ਅਮ੍ਰਿਤ ਤੋਂ ਅਮ੍ਰਿਤਸਰ ਬਣਿਆ ਤਰੈਤਾ ਯੁੱਗ ਵਿਚ ਜੋ ਅਮ੍ਰਿਤ ਦਬਿਆ ਸੀ ਅਸਲ ਇਤਿਹਾਸ ਜੈ ਵਾਲਮੀਕਿ ਜੀ

  • @Raji-vq2lf
    @Raji-vq2lf 4 หลายเดือนก่อน

    ਬਹੁਤ ਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਸੀ ਬੀਬੀ ਰਜਨੀ ਨੂੰ

  • @KuldeepSingh-v8h9c
    @KuldeepSingh-v8h9c 5 หลายเดือนก่อน +4

    ਬਹੁਤ ਹੀ ਵਧੀਆ ਫਿਲਮ ਬਣੁ ਜੀ

  • @gurjeetsinghgurjeet4089
    @gurjeetsinghgurjeet4089 5 หลายเดือนก่อน +20

    ਧੰਨ ਧੰਨ ਗੁਰੂ ਰਾਮ ਦਾਸ ਜੀ🙏🙏

  • @kuldeepjammu7355
    @kuldeepjammu7355 5 หลายเดือนก่อน +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhisukhi7128
    @sukhisukhi7128 5 หลายเดือนก่อน +20

    ਸਵਾਸ ਸਵਾਸ ਗੁਰੂ ਰਾਮਦਾਸ 👏👏

  • @kamalbrar3684
    @kamalbrar3684 4 หลายเดือนก่อน

    ਬਹੁਤ ਵਧੀਆ ਸੀ

  • @SonuSingh-ix6of
    @SonuSingh-ix6of 5 หลายเดือนก่อน +4

    ਵਾਹਿਗੁਰੂ ਭਲੀ ਕਰੇ ਵਾਹਿਗੁਰੂ ਮੇਹਰ ਕਰਨਾ 🙏🙏🙏🙏🙏🙏🙏

  • @JagdevSinghPannu-zx9dm
    @JagdevSinghPannu-zx9dm 5 หลายเดือนก่อน

    ਬਹੁਤ ਵਧੀਆ ਜੀ ਬਹੁਤ ਵਧੀਆ ਜੀ

  • @GurmeetSingh-ox8pu
    @GurmeetSingh-ox8pu 5 หลายเดือนก่อน +47

    ਬਾਈ ਇਹ ਫਿਲਮ ਤਾਂ ਹਿੰਦੀ ਚ ਵੀ ਬਣਾਉਣੀ ਚਾਹੀਦੀ ਤਾਂਕਿ ਜੋ ਗੈਰ ਪੰਜਾਬੀ ਉਹਨਾ ਨੂੰ ਵੀ ਰਾਮਦਾਸ ਸਰੋਵਰ ਨਾਤੇ ਉਤਰੇ ਸਭ ਪਾਪ ਕਮਾਤੇ

    • @karank7824
      @karank7824 5 หลายเดือนก่อน +3

      Ban chuki hai Bai ji 1997 /98 vich ...os film da ta yaad ni ki sab ik ne, kisi gair Punjabi ne hi banayi c ...per bohat dukh hunda Hale v log wakh wakh Rehan te tikke huye ne

    • @LuckySingh-j3f
      @LuckySingh-j3f 4 หลายเดือนก่อน

      Right ji bilkul ❤❤❤

  • @KuldeepSingh-v8h9c
    @KuldeepSingh-v8h9c 5 หลายเดือนก่อน +10

    ਧਨ ਧਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ❤❤❤

  • @GursevakGursevak-s1y
    @GursevakGursevak-s1y 4 หลายเดือนก่อน +3

    Dhan dhan Guru Ram das ji wmk

  • @parveenkumari5134
    @parveenkumari5134 4 หลายเดือนก่อน +1

    ਧੰਨ ਧੰਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਜੀ

  • @sukhbindersingh703
    @sukhbindersingh703 5 หลายเดือนก่อน +14

    ਪ੍ਰਮਾਤਮਾ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖੇ 🙏🏻🙏🏻🙏🏻🧕🏻

  • @sukhpreetkaur8219
    @sukhpreetkaur8219 5 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏Thank You, Thank You, Thank You Waheguru Ji for everything 🙏🙏🙏

  • @PrabhjotSingh-bc4kh
    @PrabhjotSingh-bc4kh 4 หลายเดือนก่อน

    Bhuttt vdya ji tc bhut ghatt dasyaa❤❤❤

  • @ਸੋਨਾਕਸ਼ੀਸਿਨਹਾ
    @ਸੋਨਾਕਸ਼ੀਸਿਨਹਾ 5 หลายเดือนก่อน +10

    ਇਹ ਇਕ ਮਿਤਿਹਾਸਕ ਕਹਾਣੀ ਹੈ, ਪੱਟੀ ਵਿੱਚ ਕਦੀ ਕੋਈ ਰਾਜ ਸਥਾਪਤ ਨਹੀਂ ਹੋਇਆ ਸੀ। ਇਹ ਤਾਂ ਪੁਜ਼ਾਰੀਆਂ ਵੱਲੋਂ ਫੈਲਾਇਆ ਗਿਆ ਭਰਮ ਹੈ ਕਿਉਂਕਿ ਅੱਜ ਦੇ ਅੰਮ੍ਰਿਤਸਰ ਦਾ ਨਾਮ ਪਹਿਲਾਂ ਚੱਕ ਰਾਮਦਾਸ ਸੀ, ਇਹ ਨਗਰ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਪੁਜ਼ਾਰੀਆਂ (ਬ੍ਰਾਹਮਣ ਗੱਠਜੋੜ) ਵੱਲੋਂ ਗੁਰਬਾਣੀ ਦੀ ਤੁੱਕ ਦੇ ਗਲਤ ਅਰਥ ਪਰਚਾਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਹਿੱਤ ਇਹ ਕਹਾਣੀ ਘੜੀ ਗਈ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਦਾ ਘਾਣ ਕਰ ਸਕੇ। ਗੁਰਬਾਣੀ ਸ਼ਬਦ ਇਹ ਹੈ " ਗੂਜਰੀ ਮਹਲਾ ੪, ਪੰਨਾ ੪੯੩॥ ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥ ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ ਗੁਰਮਤਿ ਨਾਮੁ ਰਿਦੈ ਮਲੁ ਧੋਹੈ॥ ੪॥ ੨॥"

    • @gagansidhu7254
      @gagansidhu7254 5 หลายเดือนก่อน

    • @ItsNitinphamti
      @ItsNitinphamti 5 หลายเดือนก่อน +1

      Tu c kehre uss time sigge tuhanu kivve pta

    • @ਸੋਨਾਕਸ਼ੀਸਿਨਹਾ
      @ਸੋਨਾਕਸ਼ੀਸਿਨਹਾ 5 หลายเดือนก่อน

      @@ItsNitinphamti ਦਿਮਾਗ ਤਾਂ ਹੈਗਾ ਨਾ!

    • @prabhnoorkaur5756
      @prabhnoorkaur5756 5 หลายเดือนก่อน

      Patti sahi ha.

    • @SimranPatti
      @SimranPatti 5 หลายเดือนก่อน +1

      Sach aa story... Sade Patti vich aj v duni chand da kila he.te aj v raje da vansh he Patti vich.... Jithe bibi rajni rat ruke c aj v oh jga he....es lyi jithe wishwas hunda ohthe logical thinking nhi km krdi.

  • @JatinderSingh-pc4gf
    @JatinderSingh-pc4gf 4 หลายเดือนก่อน

    ਧਨ ਧਨ ਸ੍ਰੀ ਗੁਰੂ ਰਾਮਦਾਸ ਜੀ 🙏🌹🌹🌹

  • @kambojsandeep8718
    @kambojsandeep8718 5 หลายเดือนก่อน +8

    ਅੱਜ ਕਲ੍ਹ ਇਹ ਸਭ ਕੁਝ ਅਸੰਭਵ ਹੈ ਅੱਜ ਤਾਂ ਕੁੜੀ ਦਾ ਰਿਸ਼ਤਾ ਹੀ ਮੁੰਡੇ ਦੀ ਜਾਇਦਾਦ ਨਾਲ ਕੀਤਾ ਜਾਂਦਾ ਏ

    • @satinderkaur8988
      @satinderkaur8988 5 หลายเดือนก่อน

      Baki kuddia'n de maap duni chand varge nhi hn is lyi, duni chand apni kuddi rajni nu pyar ni c krda, is lyi kita usne kohddi naal viah bibi rajni da

  • @manreetkhosa5547
    @manreetkhosa5547 5 หลายเดือนก่อน +2

    ਬਹੁਤ ਹੀ ਵਧੀਆ 🎉🎉👏🏻👏🏻🤲🤲🙏🙏❤️❤️

  • @RajeshRajeshkumar-ci9ck
    @RajeshRajeshkumar-ci9ck 5 หลายเดือนก่อน +5

    SUPER WAHEGURU JI KA KHALSA WAHEGURU JI KI FATEH❤

  • @Rajdeep_gamer_2866
    @Rajdeep_gamer_2866 4 หลายเดือนก่อน

    Bhot bhot vadiya film ❤❤

  • @SatnamSingh-qu1rt
    @SatnamSingh-qu1rt 5 หลายเดือนก่อน +13

    ਹਾਂਜੀ ਜੀ ਵਿਡੀਉ ਵਿੱਚ ਬਿੱਲਕੁੱਲ ਸਹੀ ਹੈ ਜੀ ਆ ਲੂਣ ਵਾਲੀ ਕਹਾਣੀ ਪਤਾ ਨੀ ਕਿਥੋ ਆ ਗੲਈ

  • @daksharora733
    @daksharora733 4 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji

  • @parmjitkaur4528
    @parmjitkaur4528 4 หลายเดือนก่อน

    ਬਹੁਤ ਵਧੀਆ ਵੀਡੀਓ

  • @HarpreetSingh-r3o5h
    @HarpreetSingh-r3o5h 5 หลายเดือนก่อน +5

    ਅੱਜ ਉਸ ਪਵਿੱਤਰ ਅਸਥਾਨ ਤੇ ਜੋ ਵੀ ਕਿਸੇ ਨੂੰ ਮੈਂ ਮਾੜਾ ਨਹੀਂ ਕਹਿ ਰਿਹਾ ਪਰ ਅੱਜ ਉਸ ਪਵਿੱਤਰ ਅਸਥਾਨ ਤੇ ਉਸ ਪਾਣੀ ਦੇ ਵਿੱਚ ਜੋ ਵੀ ਮੱਛੀਆਂ ਫਿਰਦੀਆਂ ਨੇ ਉਹ ਚਿੱਟੀਆਂ ਕਿਉਂ ਨਹੀਂ ਹੋ ਰਹੀਆਂ ਉਹ ਰੰਗ ਬਰੰਗੀਆਂ ਕਿਉਂ ਨੇ ਕੋਈ ਕਾਲੀ ਆ ਕੋਈ ਖੱਟੀ ਅਗ ਲਾਲ ਕੋਈ ਬਿਜਲੀ ਆ ਇਹ ਕੀ ਹਿਸਾਬ ਕਿਤਾਬ ਇਹ ਲੋਕਾਂ ਦੀਆਂ ਮਨਘੜਤ ਗੱਲਾਂ ਆ ਇਹਨਾਂ ਦੇ ਉੱਤੇ ਨਾਮ ਵਿਸ਼ਵਾਸ ਕਰੋ ਸਾਮਣਾ ਦਾ ਰਚਾਇਆ ਹੋਇਆ ਹੈ

  • @singhhardeep5843
    @singhhardeep5843 หลายเดือนก่อน

    Waheguru je bahut he wadhia

  • @JaswinderUk-p6t
    @JaswinderUk-p6t 5 หลายเดือนก่อน +6

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਬੀਬੀ ਰਜਨੀ ਜੀ

  • @JaswinderKaur-rw3te
    @JaswinderKaur-rw3te 5 หลายเดือนก่อน

    ਬਹੁਤ ਵਧੀਆ ਵੀਡੀਓ 🙏🙏🙏🙏ਜੀ ਧੰਨਵਾਦ

  • @BaljitSingh-bu1no
    @BaljitSingh-bu1no 5 หลายเดือนก่อน +12

    ਬਿਲਕੁਲ ਸੱਚੀ ਸਾਖੀ ਉੱਤੇ ਅਧਾਰਿਤ ਇਹ ਫਿਲਮ ਬਣੀ ਸੀ। ਹੁਣ ਵਾਲੀ ਨਵੀਂ ਫਿਲਮ ਵੇਖਕੇ ਪਤਾ ਲੱਗੇਗਾ ਕਿ ਕਿਹੋ ਜਿਹੀ ਐ।

  • @ButaSingh-g3s
    @ButaSingh-g3s 3 หลายเดือนก่อน +2

    Waheguru Ji waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤

  • @jyotidevi3663
    @jyotidevi3663 5 หลายเดือนก่อน +5

    Bhoot vadiya story haa 🙏🙏🙏

  • @jujsingh131
    @jujsingh131 5 หลายเดือนก่อน +24

    ਪਹਿਲਾਂ ਵੀ ਇੱਕ ਮੂਵੀ ਬਣੀ ਹੋਈ ਆ,,dukh bhajnai beri,,darbar shib te🙏🙏🙏🙏

    • @JassDhiman-r5n
      @JassDhiman-r5n 5 หลายเดือนก่อน

      Yess❤dukh bhanjan tera naam

    • @kamaljitmangat
      @kamaljitmangat 5 หลายเดือนก่อน

      .
      ​@@JassDhiman-r5n

  • @MalkeetSingh-pk6sf
    @MalkeetSingh-pk6sf 5 หลายเดือนก่อน +6

    ਝਬਾਲ ਬਾਬੇ ਬੁੱਢੇ ਦੇ ਮੱਥੇ ਟੇਕ ਆਉਂਦੇ ਦੁਨੀ ਚੰਦ ਤੇ ਉਸਦੇ ਘਰ ਵਾਲੀ ਸੱਚੀ ਸਾਖੀ ਨਹੀਂ ਬਾਤ ਹੈ ਭਾਊ ਉਸ ਦੇ ਪਤੀ ਦੇ ਠੀਕ ਹੋਣ ਤੋਂ ਉਹਨਾਂ ਦੇ ਬੱਚੇ ਬੱਚੀਆਂ ਬਾਰੇ ਵੀ ਦੱਸ ਦਿਓ ਇਹ ਪੁਰਾਣੇ ਸਮਿਆਂ ਦੀਆਂ ਫਿਲਮਾਂ ਹਨ ਜੋ ਦਿਸਦੀਆਂ ਨਹੀਂ ਪਰੰਤੂ ਸੁਣੀਆਂ ਜਾ ਸਕਦੀਆਂ ਹਨ ਕਿਉਂ ਸਿਖਾਂ ਦੇ ਇਤਿਹਾਸ ਨੂੰ ਵਿਗਾੜ ਰਹੇ ਦਾਸਤਾਂ ਏ ਸਰਹੰਦ ਤੇ ਤਾਂ ਸ਼੍ਰੋਮਣੀ ਕਮੇਟੀ ਰੋਕ ਲਾ ਸਕਦੀ ਹੈ ਜਿਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿਖਾਈ ਹੈ ਪਰ ਇਸ ਬਿਨਾਂ ਸਿਰ ਪੈਰ ਦੀ ਫਿਲਮ ਨੂੰ ਮਨਜ਼ੂਰੀ ਦੇ ਸਕਦੀ ਹੈ ਉਸੇ ਦਿਨ ਪਤਾ ਲੱਗੂ ਜਦੋਂ ਹਿੰਦੂਆਂ ਕਿਹਾ ਕਿ ਇਹ ਤਾਂ ਸਥਾਨ ਹੀ ਵਿਸ਼ਨੂੰ ਦਾ ਹੈ

  • @Karamjisingh
    @Karamjisingh 4 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmeetkaur3451
    @gurmeetkaur3451 5 หลายเดือนก่อน +5

    ਵਾਹਿਗੁਰੂ ਜੀ

  • @manjitkaur9248
    @manjitkaur9248 5 หลายเดือนก่อน

    ਬਹੁਤ ਵਧੀਆ ਹੈ ਵੀਡੀਓ

  • @Manohardass-gn9id
    @Manohardass-gn9id 5 หลายเดือนก่อน +1

    ਬਹੁਤ ਵਧੀਆ ਜੀ

  • @harjeetsandhu5340
    @harjeetsandhu5340 5 หลายเดือนก่อน +8

    Satnam shri Waheguru ji 🙏🏻🙏🏻🙏🏻🙏🏻

  • @AmarjeetKaur-o4m
    @AmarjeetKaur-o4m 3 หลายเดือนก่อน

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

  • @Ananya_Dance1
    @Ananya_Dance1 5 หลายเดือนก่อน +5

    वाहेगुरू जी🙏रहम करा ।।very nice😊😢

  • @veeru0077
    @veeru0077 3 หลายเดือนก่อน

    Sarnam waheguru ji❤

  • @RamandeepKaur-lc4qi
    @RamandeepKaur-lc4qi 5 หลายเดือนก่อน +3

    Waheguru ji 😊

  • @Kamal_MehraMehra
    @Kamal_MehraMehra 5 หลายเดือนก่อน

    Bohut hi vadia laga❤❤❤❤

  • @nisharajput8126
    @nisharajput8126 5 หลายเดือนก่อน +5

    Mainu movie dy trailer daikh ky bahut Khushi Hoi ki apni punjabi industry v Kuz motivational movie bnaun lg Lyi h vaise mai punjabi movie song nu like nhi krdi but jdo punjabi industry is type Di movie song bnaundy h Ta bahut skoon milda h

  • @prakashchandrashukla7213
    @prakashchandrashukla7213 3 หลายเดือนก่อน

    बहुत ही अच्छी कहानी सुनाया आपने

  • @sandeepsingh-eb8mg
    @sandeepsingh-eb8mg 5 หลายเดือนก่อน +3

    Eh kahani mainu mere daadi ji ne sunayi c jdo mai 10 saal da c WMK🙏

  • @preetkaur6054
    @preetkaur6054 5 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ ਸਭ ਤੇ❤

  • @dharmkumar5021
    @dharmkumar5021 6 หลายเดือนก่อน +7

    Waheguru ji🙏 bahot changa lagya si,, teaser,,🙏

  • @SantoshKumari-mo7yt
    @SantoshKumari-mo7yt 4 หลายเดือนก่อน +1

    Aisi kahani dekh kar apne dukh bhut kam najar aate hai🙏🙏

  • @Uppal-ny5le
    @Uppal-ny5le 6 หลายเดือนก่อน +4

    Waheguru ji 🙏

  • @harrythind216
    @harrythind216 4 หลายเดือนก่อน

    Bahut vadia video hai ji 🙏🥰🥰👌

  • @JashanpreetKaur-jz3px
    @JashanpreetKaur-jz3px 5 หลายเดือนก่อน +7

    Meri dadi mainu chhote hunde eh khnai sunande c .......❤️

    • @kamalkaur5475
      @kamalkaur5475 5 หลายเดือนก่อน

      Meri bhi🧓😀

  • @vishalbrar1322
    @vishalbrar1322 4 หลายเดือนก่อน

    Bohat vadya jankari ditti Veer Jii dhanwaad Tuhada🙏

  • @kamalkaur5475
    @kamalkaur5475 5 หลายเดือนก่อน +5

    Waheguru ji ka Khalsa waheguru ji ki Fateh 🙏

  • @PawanGill-i3p
    @PawanGill-i3p 6 หลายเดือนก่อน +9

    7 yug vich guru valmiki ji ne Amrit othy rahka c tn dukh bajan beri ton Amritsar bna c

  • @renunav-ee8lw
    @renunav-ee8lw 5 หลายเดือนก่อน +6

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @VikramjeetSingh-nf9ll
    @VikramjeetSingh-nf9ll 27 วันที่ผ่านมา +1

    Very nice 🎉🎉🎉🎉🎉🎉❤❤
    Harditpura punjab