PART 3 👈 ਨੇਪਾਲ ਵਾਲੇ ਬੱਚੇ ਦੀ ਮਿਹਨਤ ਦੇ ਦਿੱਤੀ ਗਈ ਹੈ ਅੱਜ ਤੋ ਸੰਸਥਾਂ ਦੀ ਜਿੰਮੇਵਾਰੀ ਖਤਮ ਜੀ ਧੰਨਵਾਦ 🙏

แชร์
ฝัง
  • เผยแพร่เมื่อ 5 ต.ค. 2021
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਜਿਲਾ_ਪਟਿਆਲਾ

ความคิดเห็น • 228

  • @a.j.500.k2
    @a.j.500.k2 2 ปีที่แล้ว +18

    ਹੂਣ ਮਾਂ ਊਹਦੀ ਦੇਖਭਾਲ ਕਰੂਗੀ ਜਦੋ ਊਹ ਮਿਲਿਆ ਸੀ ਊਹਦੋ ਊਹਨੂੰ ਊਹਨੀ ਖੂਸੀ ਨਹੀ ਹੋਈ ਸੀ ਜੀਨੇ ਪੂਰੀ ਵੀਡੀਓ ਦੇਖੀ ਹੋਵੇਗੀ ਊਹ ਜਾਣਦਾ ਹੋਵੇਗਾ

    • @daljeetkaur3847
      @daljeetkaur3847 2 ปีที่แล้ว +3

      Sahi gal aa Vir..me v note kita ma baap nu koi khusi ni hoi...koi bhajj k ni milea

    • @a.j.500.k2
      @a.j.500.k2 2 ปีที่แล้ว +1

      @@daljeetkaur3847 ਜਿਹਨੇ ਜਨਮ ਦਿੱਤਾ ਊਹਦੀ ਕੋਈ ਰੀਸ ਨਹੀ ਕਰ ਸਕਦਾ ਜਦੋ ਊਹ ਘਰ ਗਿਆ ਪਹਿਲੀ ਬਾਰ ਊਹਦੀ ਮਾਂ ਨੂੰ ਦੇਖਿਆ ਊਹਦੀ ਦਿਲ ਨੇ ਸਵਾਲ ਕੀਤਾ ਊਹਦੀ ਆਪਣੀ ਮਾਂ ਨਹੀ ਊਹ ਸਕਦੀ ਬਾਦ ਵਿੱਚ ਤਾ ਪਤਾ ਲੱਗ ਹੀ ਗਿਆ ਤਾ ਕਰਕੇ ਹੀ ਮੂੰਡਾ ਆਖੀ ਜਾਦਾ ਸੀ ਊਹਦੀ ਮਾਂ ਨਹੀ ਹੈਗੀ ਆਪਣੀ ਮਾਂ ਹੂੰਦੀ ਨਜਰਾ ਤੋ ਦੂਰ ਨਾ ਜਾਣ ਦਿੰਦੀ

    • @amanpreetkaur7267
      @amanpreetkaur7267 2 ปีที่แล้ว +2

      Ryt ji 💯

    • @jaspreetsinghbhangu6361
      @jaspreetsinghbhangu6361 2 ปีที่แล้ว +1

      Oh bharawo ousnu ik din pehla.paata lag Gaya c ki vinod mil Gaya hai es karke video vich lag Raha hai mata nu khusi nahi hoi

    • @a.j.500.k2
      @a.j.500.k2 2 ปีที่แล้ว

      @@jaspreetsinghbhangu6361 ਬਾਈ ਮੇਰੇ ਲਗਦਾ ਤੂਸੀ ਪੂਰੀ ਵੀਡੀਓ ਨਹੀ ਦੇਖੀ ਵਿਨੋਦ ਨੇ ਕਿਊ ਆਖਿਆ ਊਹਦੀ ਮਾਂ ਨਹੀ ਹੈਗੀ ਊਹਨੇ ਸਹੀ ਹੀ ਆਖਿਆ ਸੀ ਆਪਣੀ ...ਜਾਨ ਨਾਲੋ ਵੱਧਕੇ ਪਿਆਰ ਕਰਦੀ ਹੈ ਊਹਦਾ ਇੱਕ ਹੋਰ ਭਰਾ ਵੀ ਹੈ ਜੇਕਰ ਤੂਸੀ ਪੂਰੀ ਵੀਡੀਓ ਵੇਖੀ ਹੋਵੇ ਊਹ ਦੂਜੀ ਮਾਂ ਦਾ ਪੂੱਤ ਹੈ

  • @dilbagsingh9303
    @dilbagsingh9303 2 ปีที่แล้ว +3

    ਇਸ ਮਾ ਬਾਪ ਨੂੰ ਓਨੀ ਖੁਸ਼ੀ ਨਿ ਹੋਇ।।ਜਿਨੀ ਹੋਰਾ ਦੇ ਮਾ ਬਾਪ ਨੁ ਖੁਸ਼ੀ ਹੁੰਦੀ ਵੇਖੀ ਦਾ

  • @lovelyboy486
    @lovelyboy486 2 ปีที่แล้ว +14

    ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਤਾ ਜੋ ਮਾਪਿਆ ਨੂੰ ਪੁੱਤ ਜਲਦੀ ਮਿਲ ਸਕਣ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ

  • @amandeepsingh-yk4nt
    @amandeepsingh-yk4nt 2 ปีที่แล้ว +3

    ਵਾਹਿਗੁਰੂ ਜੀ ਸਭ ਦੇ ਮਨਾਂ ਚ ਦਯਾ ਬਖਸ਼ ਤਾਂ ਜੌ ਸਾਡੇ ਸਮਾਜ ਵਿਚ ਕੋਈ ਵੀ ਲੋੜਮੰਦ ਦੀ ਲੋੜ ਪੂਰੀ ਹੋ ਸਕੇ ਕੋਈ ਪਾਗ਼ਲ ਹੋ ਕੇ ਧੱਕੇ ਨਾ ਖਾਵੇ

  • @jagtarbilling6745
    @jagtarbilling6745 2 ปีที่แล้ว +26

    ਜਦੋਂ ਕੋਈ ਰਾਹੀ ਸੱਚੇ ਮਨੋ ਚੱਲਦਾ ਹੈ ਤਾਂ ਰਸਤੇ ਵੀ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਨ

  • @kisan_majdoor_ekta_zindaba2429
    @kisan_majdoor_ekta_zindaba2429 2 ปีที่แล้ว +65

    ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ 😊😊

    • @ardaskaran3811
      @ardaskaran3811 2 ปีที่แล้ว

      th-cam.com/video/u5hIOsu9-PA/w-d-xo.html

  • @rupinderkaur4206
    @rupinderkaur4206 2 ปีที่แล้ว +1

    Sahi Gal vich society Apni farz Nibha rahe hai.... Bhut nek kam koi ..koi karda hai👏👏👏👏👏

  • @dilbagsinghsarwara205
    @dilbagsinghsarwara205 2 ปีที่แล้ว +8

    ਮਤੇਰ ਮਾਂ ਹੋਣ ਕਰਕੇ ਚਾ ਨੀ ਚੜਿਆ ਬਚੇ ਨੂੰ ਵੇਖ ਕੇ

  • @pardeeprana4765
    @pardeeprana4765 2 ปีที่แล้ว +1

    Eh baba nanak di kirpa h je ghar eehni chetti labb gya.... WMK

  • @gabberjitsingh6981
    @gabberjitsingh6981 2 ปีที่แล้ว +1

    Wàheguru ji ka khalsa wàheguru ji ki fateh

  • @rameshdalal3460
    @rameshdalal3460 2 ปีที่แล้ว +21

    बहुत बढ़िया और अच्छा काम किया है आपने एक बच्चे को अपने मम्मी पापा से मिलाया उसके लिए सैलूट है भाई आपको ओर आपकी पूरी टीम 🙏🙏🙏🙏🙏

  • @inderdeepsingh8105
    @inderdeepsingh8105 2 ปีที่แล้ว +4

    ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ

  • @paramjitmalhi6543
    @paramjitmalhi6543 2 ปีที่แล้ว +1

    Waheguru ji chardi kla Vic rakhao ji Seva vala veera nu

  • @sukhbeersingh3524
    @sukhbeersingh3524 2 ปีที่แล้ว +2

    ਪਾਲ ਵੀਰ ਮੈਨੂੰ ਜਿੰਦਗੀ ਚ ਮੌਕ਼ਾ ਮਿਲਿਆ ਤੁਹਾਨੂੰ ਮਿਲਣ ਦਾ ਤਾਂ ਮੈਂ ਪੈਸੇਆ ਵੱਲੋਂ ਤਾਂ ਪਾਵੇ ਤੁਹਾਡੀ ਸੰਸਥਾਂ ਦੀ ਕੋਈ ਮੱਦਦ ਨਾ ਕਰ ਸਕਾ ਪਰ ਤੁਹਾਡੇ ਚਰਨਾਂ ਚ ਸਿਰ ਝੁਕਾ ਕੇ ਮੈਨੂੰ ਬਹੁਤ ਵਧੀਆ ਲੱਗੋ ਯਾਰ ਤੁਸੀ ਰੱਬ ਰੂਪ ਇਨਸਾਨ ਉ ਤੁਹਾਡੇ ਅੰਦਰ ਇਨਸਾਨੀਅਤ ਜਿੰਦਾ ਤੁਸੀ ਅਪਣਾ ਟਾਈਮ ਖ਼ਰਾਬ ਕਰਕੇ ਕਟਿਆ ਲੋਕਾਂ ਨਾਲ਼ ਬੈਂਸ ਕਰਕੇ ਇਹਨਾਂ ਮਜ਼ਲੂਮ ਲੋਕਾਂ ਦੀ ਜਾਨ ਬਚੋਉਦੇ ਉ ਮੈਂ ਤੁਹਾਡਾ ਦਿਲੋਂ ਫੈਨ ਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੁਸੀਂ ਇਸ ਤਰਾਂ ਹੀ ਮਜ਼ਲੂਮਾਂ ਦੀ ਰਾਖੀ ਕਰੋ 🙏

  • @AmandeepKaur-vq5uj
    @AmandeepKaur-vq5uj ปีที่แล้ว +1

    Waheguru ji apko hamesha chrdi kala wich rekn

  • @yadavharry4709
    @yadavharry4709 2 ปีที่แล้ว +1

    सतनाम वाहेगुरु 22जी

  • @baljindersingh2241
    @baljindersingh2241 2 ปีที่แล้ว +2

    Pal bai g tuc bhut chgga kmm kr rhe ho

  • @rajveerrori749
    @rajveerrori749 9 หลายเดือนก่อน +2

    God bless you vir 🙏🙏🙏🙏

  • @gurbaxcheema9899
    @gurbaxcheema9899 2 ปีที่แล้ว +1

    ਵੀਰ ਜੀ ਬੱਚੇ ਦੇ ਮਾਂ ਬਾਪ ਨੂੰ ਕੋਈ ਬਹੁਤੀ ਖੁਛੀ ਨਹੀਂ ਹੋਈ ਬੱਚੇ ਨੇ ਬਹੁਤ ਦੁੱਖ ਸਿਹਾ ਹੈ ਪੈਸੇ ਬੱਚੇ ਦੇ ਨਾਮ ਤੇ ਰੱਖਣੇ ਚਾਹੀਦੇ ਸੀ ਕਿਉਂਕਿ ਅਸੀਂ ਬੜੇ ਨੇੜੇ ਤੋਂ ਦੇਖੇ ਏਦਾਂ ਦੇ ਕੇਸ ਮਤਰੇਈਆਂ ਮਾਂਵਾਂ ਨਾਲ ਰਲ ਕੇ ਬਾਪ ਵੀ ਆਪਣੇ ਨਹੀਂ ਰਹਿੰਦੇ ਉਹ ਵੀ ਆਪਣੇ ਦੂਸਰੀ ਪਤਨੀ ਦੀ ਹੀ ਸੁਣਦੇ ਆ ਬੇਨਤੀ ਆ ਹੱਥ ਜੋੜ ਕੇ ਬੱਚੇ ਦੀ ਪੈਰ ਵਾਈ ਜ਼ਰੂਰ ਕਰਿਉ ਜਾ ਫੂਨ ਜ਼ਰੂਰ ਕਰਿਉ

  • @MohinderSingh-em1rc
    @MohinderSingh-em1rc 2 ปีที่แล้ว +20

    Veer parmatma tuhadi teem nu chardi klaa vich rakhn love you all 💯🙏

  • @vipanpannu7647
    @vipanpannu7647 2 ปีที่แล้ว +13

    ਵਾਹਿਗੁਰੂ ਜੀ ਬਹੁਤ ਜਾਦਾ ਵਧੀਆ ਸੇਵਾ ਕਰਦੇ ਪਏਓ ਓ

    • @Calialejatt
      @Calialejatt 2 ปีที่แล้ว

      Waheguru ji waheguru ji

  • @indervirmundi4448
    @indervirmundi4448 2 ปีที่แล้ว +1

    Waheguru Dhan waheguru Ji

  • @starsxrgaming2504
    @starsxrgaming2504 ปีที่แล้ว +1

    Waheguru ji 🙏🙏

  • @AmitkumarAmitkumar-xk1zh
    @AmitkumarAmitkumar-xk1zh ปีที่แล้ว +1

    Jai baba vadbhag singh g kirpa karo baba g

  • @rajveermander3217
    @rajveermander3217 2 ปีที่แล้ว +2

    Dhan Dhan Mata Gujar Kaur Ji Waheguru Ji Maharaj Ji Sabna te Hamesha Meher krna Ji

  • @karamjitsingh765
    @karamjitsingh765 2 ปีที่แล้ว +1

    kisan eakta jinda bad..ਬਾਬਾ ਨਾਨਕ ਚੜਦੀ ਕਲਾ ਰੱਖੇ ਵੀਰ ਦੀ

  • @kashtriya3830
    @kashtriya3830 2 ปีที่แล้ว +1

    Rah tuhanu lamia umraan bakse ,

  • @raghavdhand707
    @raghavdhand707 2 ปีที่แล้ว

    Waheguru ji chardikala ch rakhan tuhanu paji tuc bhot wadda punn da kamm kr rhayy ho..... Waheguru g🙏🙏🙏❤dilo respect

  • @whysorude1462
    @whysorude1462 2 ปีที่แล้ว

    The kid is hiding more mysteries in his mind. Notice the face of the kid. He barely smiles. I wish we could help him more.

  • @kulwinderkaur3771
    @kulwinderkaur3771 2 ปีที่แล้ว +5

    Waheguru ji ka khalsa waheguru ji ki fateh 🙏🙇‍♀️

  • @Ravisharma12125
    @Ravisharma12125 ปีที่แล้ว +1

    Parnam baba ji

  • @avtarsinghavtarsingh1038
    @avtarsinghavtarsingh1038 2 ปีที่แล้ว +1

    Waheguru ji

  • @khushalsharma5415
    @khushalsharma5415 2 ปีที่แล้ว

    Vaahe guru ji da khalsa wahe guru ji di faatehh... jai maa bharti jai hind

  • @JasbirSingh-wt7nw
    @JasbirSingh-wt7nw 2 ปีที่แล้ว +3

    Waheguru ji da khalsa waheguru ji di Fateh

  • @rajveermander3217
    @rajveermander3217 2 ปีที่แล้ว +1

    Wmk ji

  • @gillsantosh7733
    @gillsantosh7733 2 ปีที่แล้ว +10

    Waheguru ji mehar krn...

  • @parwindersingh4793
    @parwindersingh4793 2 ปีที่แล้ว +1

    ਵਾਹਿਗੁਰੂ ਜੀ ਸਾਡੇ ਪਾਲ ਵੀਰ ਜੀ ਨੂੰ ਚੜਦੀ ਕਲਾ ਵਿੱਚ ਰੱਖਣਾ

  • @sunnymattu3827
    @sunnymattu3827 2 ปีที่แล้ว +1

    Waheguru mehar kre

  • @user-ys3ti7lf6v
    @user-ys3ti7lf6v 2 ปีที่แล้ว +7

    Bhot sohna kam krde o pal veer ji ❤️🙏🏻

  • @makhankalas660
    @makhankalas660 2 ปีที่แล้ว +1

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @ranjitkaler9456
    @ranjitkaler9456 2 ปีที่แล้ว +4

    bohat sohna kam krde pye o veer g rab tuhanu chad di kla vich rkhe

  • @jaspreetsinghgrewal1368
    @jaspreetsinghgrewal1368 2 ปีที่แล้ว +1

    Waheguru mehar kare eh vdia kam kr rahe sareyan veeran bhena te♥️♥️

  • @dajitkaur1245
    @dajitkaur1245 2 ปีที่แล้ว +1

    Bhaji dilo salute a app ji nu, baki vnod di mehnat us de accoute vich pa dide ta chagi gal c nipali pio ta ij ginti karn laga jive ihde psine nal kmai hove, jina veera ne inu rakm frai una gine ke he frai hovegui,

  • @anitasai3820
    @anitasai3820 2 ปีที่แล้ว +5

    🙏🙏ਵੀਰ ਜੀ ਬਹੁਤ ਬਦਿਆ ਕੰਮ ਕਰ ਰਹੇ ਹੋ। ਵਾਹਿਗੁਰੂ ਭਲੀ ਕਰੇ।🙏🙏

  • @khushalihoodavib4039
    @khushalihoodavib4039 2 ปีที่แล้ว +6

    U R real hero 👌🏻👌🏻🙏🏻🙏🏻🙏🏻🙏🏻

  • @user-qe9rj5oc6g
    @user-qe9rj5oc6g 2 ปีที่แล้ว +2

    Waheguru mehar kre ji sareyaa te 🙏🙏🙏🙏🙏🙏🙏🙏 veere

  • @ManjitKaur-jt3db
    @ManjitKaur-jt3db 2 ปีที่แล้ว +7

    God bless you veer ji🙏🏽

  • @narinderkumar2252
    @narinderkumar2252 2 ปีที่แล้ว +1

    Sda kush rkhe waheguru ji ena veera nu❤️🙏

  • @punjabidecenthulk784
    @punjabidecenthulk784 2 ปีที่แล้ว +5

    Wah g wah ਮੰਨ ਖੁਸ਼ ho ਗਿਆ

  • @jinderzira6250
    @jinderzira6250 2 ปีที่แล้ว +1

    ਬਹੁਤ ਵਿਧਿਆ ਸੇਵ ਕਰਦੇ ਤੁਸੀਂ ਬਾਬਾ ਜੀ ।। ਬਾਕੀ ਇਕ ਨਿਪਾਲੀ ਬੰਦਾ ਪੱਗ ਬੰਨਦਾ ਬਹੁਤ ਸੋਨਾ ਲੱਗਾ ਵੇਖ ਕੇ

  • @moviesworld21941
    @moviesworld21941 2 ปีที่แล้ว +1

    ਚੜਦੀਕਲਾ ਚ ਰੱਖਣ ਵੀਰ ਜੀ ਤੁਹਾਨੂੰ

  • @BharatKumar-vj5zq
    @BharatKumar-vj5zq 2 ปีที่แล้ว +1

    Waheguru ji mehrr kree tohadee upprr... 🙏🙏🙏🙏👍👍👍

  • @applelovers5430
    @applelovers5430 2 ปีที่แล้ว +1

    ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸਣ ਮੇਰੇ ਵੀਰੇ ਨੂੰ 👏🏻👏🏻

  • @amandeepaman55
    @amandeepaman55 2 ปีที่แล้ว +10

    Mainu lgda a bai g k tusi usdi mehnat de paisiya di FD vinod de Naam te karwa dinde ta jyada wadia c .🙏🙏

  • @guggur5184
    @guggur5184 2 ปีที่แล้ว

    Waheguru ji Maher karan sab te apni satnam shri waheguru sahib ji 👍👍👍👍👍

  • @rajeshkumaar927
    @rajeshkumaar927 2 ปีที่แล้ว +4

    Bhaji tusi kmaal karti waheguru tuhade sir te hath rakhe waheguru JI waheguru JI waheguru JI 🙏

  • @shubdeelsidhu9864
    @shubdeelsidhu9864 2 ปีที่แล้ว +1

    Veer g tuhde varge veer di boht lod aa is duniya tee 😘😘😘😘love u a veere

  • @gsbalian2320
    @gsbalian2320 2 ปีที่แล้ว +1

    Veer ji aap ji n waheguru mehar kare ji

  • @shamigujjar4540
    @shamigujjar4540 2 ปีที่แล้ว

    Bohat wady log o tusi love you rabb tawanu labhi umra bakshy ty hor siwa karn di tofeeq deve...❤❤❤❤

  • @jatinderbajwa9600
    @jatinderbajwa9600 2 ปีที่แล้ว +1

    Veer , thun,, rab, chardkala, vich, rakhe,

  • @tigerhalwara2002
    @tigerhalwara2002 2 ปีที่แล้ว +3

    Waheguru g

  • @deepbangar6980
    @deepbangar6980 2 ปีที่แล้ว +12

    Great job👏👏
    ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਹਮੇਸ਼ਾ ਖੁਸ਼ ਰਹੋ ਜੀ. 😊❤️

  • @sajidghulammuhammad23
    @sajidghulammuhammad23 2 ปีที่แล้ว

    I love Sikhs brotheri love from pakistan

  • @ParamjitKaur-nz2ti
    @ParamjitKaur-nz2ti 2 ปีที่แล้ว +4

    Waheguru g 🙏

  • @lakshmikalyan9537
    @lakshmikalyan9537 2 ปีที่แล้ว +1

    So good,
    Rafi ne us di bandi tankha de ke shi kita...
    Thank you .
    Mohammed Rafi

  • @sagargrover4097
    @sagargrover4097 2 ปีที่แล้ว +2

    Waheguru ji 🙏❤️

  • @pubglover5967
    @pubglover5967 2 ปีที่แล้ว

    love u pal 22 waheguru trkki bkshe tuhanu

  • @hardeepsheemar
    @hardeepsheemar 2 ปีที่แล้ว +2

    Veer ji dillo peyar aa tuhanu

  • @jaspreetkaurkaur2483
    @jaspreetkaurkaur2483 2 ปีที่แล้ว +1

    Wmk veer g tuhade te 🙏

  • @PreetKaur-lh3mu
    @PreetKaur-lh3mu 2 ปีที่แล้ว +3

    Salute tuhanu veer ji

  • @harpreetrajput6859
    @harpreetrajput6859 2 ปีที่แล้ว +1

    Paji the gret jai hind

  • @gurnekkhaira3479
    @gurnekkhaira3479 2 ปีที่แล้ว +1

    Pal veer good job. 👍🏻👌👌👌👌💚Form. Advocate. GS. Khaira🙏

  • @ramandeepsingh-108
    @ramandeepsingh-108 2 ปีที่แล้ว +2

    waheguru ji mehar krn

    • @rakhwinderkaur857
      @rakhwinderkaur857 2 ปีที่แล้ว

      Same case ik beti da hai usnu. V bandhak bana k ik parivar pichkle kayi sala to shoshan kr raha hai usnu v nark cho kaddo veere waheguru tuhanu samarth kran ji

  • @manjitpannoo7276
    @manjitpannoo7276 2 ปีที่แล้ว +2

    Waheguru 🙏 mehar kare g

  • @RupinderKaur-zi8rt
    @RupinderKaur-zi8rt 2 ปีที่แล้ว +2

    .......ਵਾਹਿਗੁਰੂ ਜੀ 🙏

  • @gurmeetsingh2808
    @gurmeetsingh2808 2 ปีที่แล้ว

    Satnam Shir waheguru Ji

  • @deepchahal8119
    @deepchahal8119 2 ปีที่แล้ว +1

    वाहे गुरुजी

  • @pegblike9786
    @pegblike9786 2 ปีที่แล้ว +2

    Ek baba nank c jis ne turke duniya gahti

  • @YG22G
    @YG22G 2 ปีที่แล้ว +1

    ਬੁਹਤ ਵਧੀਆ ਉਪਰਾਲਾ ਹੈ ਜੀ।

  • @HarpreetSingh-iq6sm
    @HarpreetSingh-iq6sm 2 ปีที่แล้ว

    Congratulations & thank you for your great work. Satnam Waheguru ji always bless you.

  • @tammanadevi1003
    @tammanadevi1003 2 ปีที่แล้ว

    sona veer g mata pyar dhy nl rkho or beta mill gya bahyguru ki kirpa se

  • @htrerfio9769
    @htrerfio9769 2 ปีที่แล้ว +3

    Waheguru ji 👍👍❤️❤️

  • @chocopee3043
    @chocopee3043 2 ปีที่แล้ว +1

    Waheguru Jii🙏

  • @LakhwinderSingh-ur8kt
    @LakhwinderSingh-ur8kt 2 ปีที่แล้ว +2

    Pall veer ji , koi sabad nahi aa mere kol , Dhan ho tusi te tuhada pariwar, te ehh sanstha

  • @JasbirSingh-wt7nw
    @JasbirSingh-wt7nw 2 ปีที่แล้ว +1

    Waheguru mehar kare paji thode te tan thode team te🙏

  • @sharanjitsinghgill7181
    @sharanjitsinghgill7181 2 ปีที่แล้ว

    Very good veer God bliss you all brothers

  • @iqbalfouji9929
    @iqbalfouji9929 2 ปีที่แล้ว +1

    Waheguru mehar krna veer ta 😭😭😭😭😭😭

  • @jaggiamina5742
    @jaggiamina5742 2 ปีที่แล้ว +1

    WAHEGURU.JI

  • @inderjeetsidhu3132
    @inderjeetsidhu3132 2 ปีที่แล้ว +1

    Waheguru ji mehar kari 🤲🤲🤲🤲🙏🙏🙏

  • @AK-GAMING-nf1qx
    @AK-GAMING-nf1qx 2 ปีที่แล้ว +3

    WMK thodi saari team te 🙏🙏🙏❤️❤️

  • @sama20s52
    @sama20s52 2 ปีที่แล้ว +1

    Love you baba ji

  • @jaggikhewa4400
    @jaggikhewa4400 2 ปีที่แล้ว +2

    ਬਾਈ ਪਾਲ ਬੱਚੇ ਕੋਈ ਪੈਸਰ ਆ ਬਾਈ ਪਿਉ ਤੇ ਨੇ ਮਾਂ ਖੁਸ਼ੀ ਪ੍ਰਗਟ ਨਹੀਂ ਕੀਤੀ ਸੀ

  • @rdkhan4224
    @rdkhan4224 2 ปีที่แล้ว +1

    Good work ji

  • @puneetsidhu8780
    @puneetsidhu8780 2 ปีที่แล้ว +1

    waheguru ji🙏

  • @007LOVEAGE
    @007LOVEAGE 2 ปีที่แล้ว +2

    God bless you veerji

  • @Brownmundeff
    @Brownmundeff 2 ปีที่แล้ว +1

    Sat Naam Sree waheguru ji 🙏

  • @beetchahal9796
    @beetchahal9796 2 ปีที่แล้ว +3

    Respect sir 🙏🙏🙏🙏

  • @daljeetkaur3847
    @daljeetkaur3847 2 ปีที่แล้ว +1

    Bahut vadia vir ji

  • @shriswarnclothhouseshricha9225
    @shriswarnclothhouseshricha9225 2 ปีที่แล้ว +4

    MOHAMMAD RAFI NE BHT SAHI GULL KITE.....

  • @8gtav665
    @8gtav665 2 ปีที่แล้ว

    22 tuhade sanstha punjab sarkar huni chahidi🤗