PART 2 ਗਊਸ਼ਾਲਾ ਵਾਲੇ 9ਰੱਬ ਰੂਪੀ ਇਨਸਾਨਾਂ ਦਾ ਅਗਲਾ ਜੀਵਨ ਕਿਸ ਤਰ੍ਹਾਂ ਦਾ ਹੈ ਵੀਡੀਓ ਅੰਤ ਤੱਕ ਜਰੂਰ ਦੇਖੋ ਜੀ.

แชร์
ฝัง
  • เผยแพร่เมื่อ 29 ก.ย. 2024
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

ความคิดเห็น • 711

  • @makhankalas660
    @makhankalas660 2 ปีที่แล้ว

    ਵਾਹਿਗੁਰੂ ਜੀ ਆਪਣਾ ਫਰਜ ਸੇਵਾ ਸੁਸਾਇਟੀ ਸੇਵਾ ਕਰਦੇ ਪਾਲ ਵੀਰ ਜੀ ਤੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਮੈਂਬਰਾ ਜੀ ਤੇ ਦੋਨੋਂ ਮਾਤਾ ਜੀ ਤੇ ਪਾਲ ਵੀਰ ਜੀ ਤੇ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jasdeepsingh2507
    @jasdeepsingh2507 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @punjabmobilepoint5247
    @punjabmobilepoint5247 2 ปีที่แล้ว +94

    ਹੀਰਾ ਬੰਦਾ ਵੀਰੇ ਤੂੰ , ਇੰਨਸਾਨੀਅਤ ਨੂੰ ਜਿਓਦਾ ਰੱਖਣ ਵਾਲਾ

    • @bikkarbhaloor5514
      @bikkarbhaloor5514 2 ปีที่แล้ว

      ਸੰਭਵ ਹੈ ਇਨ੍ਹਾਂ ਨੂੰ ਚਾਹ ਵਗੈਰਾ ਵਿਚ ਪੋਸਤ ਭੁਕੀ ਪਿਆਕੇ ਕੰਮ ਲੈਂਦੇ ਹੋਏ ਹਨ

  • @vishalbawa2029
    @vishalbawa2029 2 ปีที่แล้ว

    Sewa ansi kr skde whaeguru sewa bkhsda whaeguru sb sewa bll bkhse mehrban mehrban mehrnaan

  • @jobanpreetsingh4171
    @jobanpreetsingh4171 2 ปีที่แล้ว +12

    ਵਾਹਿਗੁਰੂ ਜੀ ਮੇਹਰ ਕਰਨ 🙏ਵੀਰ

  • @ranvirsingh4021
    @ranvirsingh4021 2 ปีที่แล้ว

    ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ

  • @navjotsinghsidhu9975
    @navjotsinghsidhu9975 2 ปีที่แล้ว

    ਇਸ ਵੀਡੀਓ ਬਹੁਤ ਇੰਤਜ਼ਾਰ ਕਰ ਰਹੇ ਸੀ bro wahehuru ji 🙏🙏

  • @RaviMalikpur__295
    @RaviMalikpur__295 2 ปีที่แล้ว +1

    ਵਾਹਿਗੁਰੂ 🙏🙏🙏🙏

  • @sunny_kumar88
    @sunny_kumar88 2 ปีที่แล้ว

    Bahut wadia sewa kar raheo paji waheguru ji

  • @sonuboparai8542
    @sonuboparai8542 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏

  • @harmanharmanrandawa3572
    @harmanharmanrandawa3572 2 ปีที่แล้ว

    bai dilo salaam ji bai bht soni soch u di waheguru hemesha khus rakhn ji

  • @ramniwaskukana6440
    @ramniwaskukana6440 2 ปีที่แล้ว

    वीर जी आपसे एक विनम्र निवेदन है कि आप विडियो कि हेडलाइन हिन्दी मे डाला करे जिसे पुरा देश पढ़ सके क्यो की पंजाबी सिर्फ पंजाब के लोग ही समझ सकते हैं
    आपको ओर आपकी पुरी टीम का बहुत बहुत आभार
    सच मे आप गूरूओ के बताये रास्ते पर चल रहे हो
    वाहे गुरु आपको लम्बी उम्र दे

  • @official_lovr
    @official_lovr 2 ปีที่แล้ว +2

    Love u ਪਾਲ ਦੇ ਮਾਤਾ ਜੀ ❤❤

  • @amriksinghtoor6670
    @amriksinghtoor6670 2 ปีที่แล้ว

    Very.gud.ji.very.nice🙏🙏🙏🙏🙏🙏💐💐💐💐❤️❤️❤️❤️

  • @LovepreetSingh-gz9fh
    @LovepreetSingh-gz9fh 2 ปีที่แล้ว +1

    Waheguru ji ka kahlsa waheguru ji ki Fateh
    Vrr g ki ehna de ghr parivaar labh gye yaa nhi

  • @avtarbrar4939
    @avtarbrar4939 2 ปีที่แล้ว

    ਵੀਰ ਜੀ ਤੁਸੀ ਵਧੀਆ ਕੰਮ ਕੀਤਾ ਹੈ

  • @princegh1
    @princegh1 2 ปีที่แล้ว

    Veer ji boht wadia sewa kar rahe j tusi. Veer ji jandiala guru bus adde (Amritsar area) wich ik banda boht saaal ton rulda firda. J ho sake ta help kreyo osdi. Dhanwaad

  • @jottdhiman
    @jottdhiman 2 ปีที่แล้ว +5

    Waheguru ji 🙏🏻🙏🏻

    • @Spot-Music19
      @Spot-Music19 2 ปีที่แล้ว

      Waheguru ji bhut bahut dhanyawad bai ji ❤️.. bai ji apaa Besahara Street animals d sewa karde aa g mufat apna Sath deo h apne channel nu sbscribe karke g. 🙏

  • @raoisrar1741
    @raoisrar1741 2 ปีที่แล้ว +4

    good work veer,,,love you

  • @galaxygamer734
    @galaxygamer734 2 ปีที่แล้ว

    Waheguru ji Waheguru ji

  • @gurwindersinghsamra6032
    @gurwindersinghsamra6032 2 ปีที่แล้ว +1

    Good

  • @deepambersirya8526
    @deepambersirya8526 2 ปีที่แล้ว

    Wahaguru tuhnu Mari v aumar la Dewa..... 🙏🙏🙏🙏🙏🙏🙏🙏🙏🙏

  • @nitinbhardwaj4018
    @nitinbhardwaj4018 2 ปีที่แล้ว

    Video time 5:56 gal dil chu gai

  • @daljinderkaur9458
    @daljinderkaur9458 2 ปีที่แล้ว

    Sony ber nami veeran da dhyn rakheo ji.eh bohat hi emotional hunde a .pappu nu ronh nhi denha

  • @rajusandhu727
    @rajusandhu727 2 ปีที่แล้ว

    Waheguru ji

  • @jatin538
    @jatin538 2 ปีที่แล้ว

    Waheguru ji kripa krni

  • @happysingh9654
    @happysingh9654 2 ปีที่แล้ว

    Waheguru ji mehar kare

  • @Liverpool_83
    @Liverpool_83 2 ปีที่แล้ว

    Waheguru ji Karo kirpa

  • @rajanation47
    @rajanation47 2 ปีที่แล้ว

    🙏🙏🙏🙏

  • @princedhillon7730
    @princedhillon7730 2 ปีที่แล้ว

    Wmk 🙏🏻

  • @0007dhillon
    @0007dhillon 2 ปีที่แล้ว

    ਸੋਨੀ ਰੱਬ ਦਾ ਬੰਦਾ

  • @AmanaMoga
    @AmanaMoga 2 ปีที่แล้ว

    NRI ਵੀਰ ਇਸ ਟਰੱਸਟ ਦੀ ਮੱਦਦ ਕਰਨ Y

  • @sajankamboj5992
    @sajankamboj5992 2 ปีที่แล้ว

    Waaah paaaji👌👌👌👐👐

  • @ypsarmy22
    @ypsarmy22 2 ปีที่แล้ว

    Sir thoda google pay ya paytm ya hor payment app tha number video ch show karo

  • @tanveershaheentanveershahe7035
    @tanveershaheentanveershahe7035 2 ปีที่แล้ว

    Love from Pakistan

  • @__its_Sardar_Ji__
    @__its_Sardar_Ji__ 2 ปีที่แล้ว

    👏wmk support kro veero

  • @channisaab0
    @channisaab0 2 ปีที่แล้ว +20

    God bless you veere main dilo fan a thuhada

  • @sukhchainsingh9025
    @sukhchainsingh9025 2 ปีที่แล้ว

    Waheguru ji

  • @sangeetgana5553
    @sangeetgana5553 2 ปีที่แล้ว +74

    #ਸੱਭ ਤੋਂ ਮਹਿੰਗੀ ਸੇਵਾ,,🙏 ਵਾਹਿਗੁਰੂ ਪਾਲ ਵੀਰ ਤੇ ਮੇਹਰ ਰੱਖੇ।

    • @gurpreetkaur5563
      @gurpreetkaur5563 2 ปีที่แล้ว

      👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍😂👍👍👍👍👍👍👍👍👍👍👍👍👍👍👍👍👍👍👍👍👍👍👍👍👍👍

    • @gurpreetkaur5563
      @gurpreetkaur5563 2 ปีที่แล้ว

      7

    • @ranjodhsidhu9240
      @ranjodhsidhu9240 2 ปีที่แล้ว

      The most Selfless service, sardar da bhalla, seva 🙏🏾

  • @0007dhillon
    @0007dhillon 2 ปีที่แล้ว +8

    ਖ਼ਾਲਸਾ ਜੀ, 5/7 ਨਹਿੰਗ ਸਿੰਘਾਂ ਨੂੰ ਨਾਲ ਜ਼ਰੂਰ ਰੱਖੋ ਤਾ ਜੋ ਮੌਕੇ ਤੇ ਜ਼ਾਲਮਾਂ ਦੇ ਚਪੇੜਾ ਅਤੇ ਸੋਧਾ ਲਾਇਆ ਜਾਵੇ।

  • @jasdeepsingh2507
    @jasdeepsingh2507 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @ankitjyani6230
    @ankitjyani6230 2 ปีที่แล้ว +2

    सर अपना gogle pay no दिया करो हर वीडियो में ताकि हम मदद कर सके 🙏 other state से हम ऑनलाइन ही मदद पहुंचा सकते हैं जी 🙏ताकि हमारे भाईयो को अच्छा भोजन अच्छा आवास अच्छे कपड़े मिल सके जी 🙏हम चाहते है हमारे भाई ac में ही रहे 24 घण्टे

  • @whitegameryt3700
    @whitegameryt3700 2 ปีที่แล้ว +28

    ਪਾਲ ਵੀਰ ਤੁਹਾਡੀ ਸੇਵਾ ਬਹੁਤ ਅਣਮੁੱਲੀ ਹੈ। ਬਹੁਤ ਵਧੀਆ ਕਾਰਜ ਕੀਤਾ ਜਾ ਰਿਹਾ ਹੈ ਜੀ।

  • @gurmeetkaur1141
    @gurmeetkaur1141 2 ปีที่แล้ว +20

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਛੋਟੇ ਵੀਰ ਜੀ ਸਦਾ ਚੜ੍ਹਦੀ ਕਲਾ ਵਿਚ ਰਹੇ

    • @gopy5520
      @gopy5520 2 ปีที่แล้ว

      Hello

  • @MANREET702
    @MANREET702 2 ปีที่แล้ว +2

    *ਪਾਲ ਵੀਰ ਜੀ ਇਹੋ ਜਿਹੇ ਲੋਕਾਂ ਨੂੰ ਨਰਕ ਚ ਵੀ ਜਗਾ ਨੀ ਮਿਲਣੀ ਜਿਹੜੇ ਮੰਦਬੁੱਧੀ ਬੰਦਿਆਂ ਤੇ ਤਸ਼ੱਦਦ ਕਰਦੇ ਨੇ ਰੱਬ ਓਨ੍ਹਾਂ ਨੂੰ ਕਦੇ ਵੀ ਮਾਫ ਨੀ ਕਰਦਾ ਧੰਨਵਾਦ ਪਾਲ ਵੀਰ ਜੀ*

  • @baldevsingh4490
    @baldevsingh4490 2 ปีที่แล้ว +12

    🌹🙏छोटे वीर मेरे, सत श्री अकाल। साडी उम्र वी ज्यादा हो गयी, पर जीवन चे कोई सेवा नहीं कीती। धन हो तुसी। वाहेगुरु जी हर एक सिख तो, समाज अपेक्षा रखदा है ।सुनहरा संसार किस प्रकार होवेगा ,सिखां दे अन्दर शीतलता है वो क्रूर नहीं हो सकदा। सारी दुनिया चे मन ते राज कर सकते हो। सही '*खालसा राज*' वल कदम है। नानक नाम चढदी कलां, तेरे भाणे सरबत (सबका भला) दा भला। 👈🙏🌹

  • @hrmoviesexplainer
    @hrmoviesexplainer 2 ปีที่แล้ว +2

    Paji dil khush ho gya tuhadi seva dekh ke,and tuhade mata ji te vi waheguru ji di bahot kirpa ha ji.waheguru ji tuhanu and tuhade parivar nu chardikala tandrusti bakshan ji

  • @miripirichannel9270
    @miripirichannel9270 2 ปีที่แล้ว +8

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀਓ

  • @KuldeepSingh-wt3if
    @KuldeepSingh-wt3if 2 ปีที่แล้ว +28

    Waheguru ji mehar kare Oo sab te 🙏🙏🙏

    • @Spot-Music19
      @Spot-Music19 2 ปีที่แล้ว +1

      Waheguru ji bhut bahut dhanyawad bai ji ❤️.. bai ji apaa Besahara Street animals d sewa karde aa g mufat apna Sath deo h apne channel nu sbscribe karke g. 🙏

  • @ruhani2148
    @ruhani2148 2 ปีที่แล้ว +4

    ਪੱਪੂ ਆਪਣੇ ਮਨ ਨੂੰ ਸ਼ਾਇਦ ਕੰਮ ਵਿੱਚ ਲਗਾ ਕੇ ਡਿਪਰੈਸ਼ਨ ਤੋਂ free ਰੱਖਦਾ ਹੋਵੇ। ਤੁਸੀਂ ਵੀਰ ਜੀ ਪੱਪੂ ਨੂੰ ਹਲਕੇ ਫੁਲਕੇ ਕੰਮ ਦੇ ਕੇ busy ਰੱਖਿਆ ਕਰੋ 🙏🙏

  • @AartiSaini-ve8cz
    @AartiSaini-ve8cz 2 ปีที่แล้ว +15

    Dhan maa tuc jo eda de heere nu janm dita 🙏🙏🙏

  • @purewal9138
    @purewal9138 2 ปีที่แล้ว +3

    ਖਰੌਡ ਵੀਰੇ ਤੇਰੇ ਆਸ਼ਰਮ ਵਿੱਚ ਰੱਬ ਵੱਸਦਾ
    ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @ਮਨਪ੍ਰੀਤਝਿੰਜਰ
    @ਮਨਪ੍ਰੀਤਝਿੰਜਰ 2 ปีที่แล้ว +2

    ਬਾਈ ਜਿਉਂਦਾ ਵਸਦਾ ਰਹੇ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਇਸ ਤੋਂ ਵੀ ਵੱਧ ਸੇਵਾ ਕਰਨ ਦਾ ਬਲ ਬਖ਼ਸ਼ੇ

  • @jass____karan1864
    @jass____karan1864 2 ปีที่แล้ว +10

    Veer ji ek din time kad ke so ji de ashram vich seva jarur kar ke jauga waheguru ji 🙏🙏😊😊

  • @gurditkhehra9664
    @gurditkhehra9664 2 ปีที่แล้ว +7

    ਬਹੁਤ ਵਧੀਆ ਵੀਰ ਜੀ ਮੇਰਾ ਪਿੰਡ ਕੋਟ ਖਹਿਰਾ ਜਿਲਾ ਅੰਮ੍ਰਿਤਸਰ ਹਲਕਾ ਜੰਡਿਆਲਾ ਗੁਰੂ ਅਸੀ ਪਿੰਡ ਤੋ ਬਾਹਰ ਡੇਰੇ ਤੇ ਰਹਿੰਦੇ ਸਾਡੇ ਗਵਾਂਢੀ ਨੇ ਰਸਤਾ ਵੱਡ ਦਿੱਤਾ ਮੇਰੀ ਹੈਲਪ ਕਰੋ ਰਸਤਾ 16 ਫੁੱਟ ਏ 5 ਫੁੱਟ ਰਹਿਣ ਦਿੱਤਾ

  • @jaggayahmewala5536
    @jaggayahmewala5536 2 ปีที่แล้ว +4

    Bale bai pall tere Perry hath lonaa bai ❤️❤️❤️❤️❤️❤️ waheguru ji mehar kare pall veer

  • @joshansingh2014
    @joshansingh2014 2 ปีที่แล้ว +2

    Veer ji waheguru ji🌹🙏 tuhanu Chardikla vich rakhan 👏👏

  • @gurditkhehra9664
    @gurditkhehra9664 2 ปีที่แล้ว +3

    ਸਾਡੇ ਗਵਾਂਢੀ ਬਹੁਤ ਅਮੀਰ ਨੇ ਰਸਤਾ ਸਰਕਾਰੀ ਏ ਤੇ ਉ ਸੱਡਨ ਨੂੰ ਤਿਆਰ ਨਹੀਂ ਮੇਰੀ ਹੈਲਪ ਕਰੋ ਮੈ ਹਿੰਮਤ ਹਾਰ ਰਿਹਾ

  • @barlajsingh969
    @barlajsingh969 2 ปีที่แล้ว +46

    🙏🙏🙏 ਵਾਹਿਗੁਰੂ ਵੀਰ ਤੇ ਇਸ ਤਰ੍ਹਾਂ ਮੇਹਰ ਰੱਖੀਂ

    • @jaspindergill417
      @jaspindergill417 2 ปีที่แล้ว +1

      ਵਾਹਿਗੁਰੂ ਇਸ ਵੀਰ ਤੇ ਮੇਹਰ ਕਰਨ ਜੀ

    • @manishchawla2361
      @manishchawla2361 2 ปีที่แล้ว +1

      0

    • @sukhpaldhaliwal3540
      @sukhpaldhaliwal3540 2 ปีที่แล้ว

      ਬਾਈ ਜੀ ਤੇਰੀ ਸੇਵਾ ਬੋਹਤ ਬੰਦੀਆਂ ਹੈ ਵਾਹਿਗੁਰੂ'

  • @kuldeepdeep2435
    @kuldeepdeep2435 2 ปีที่แล้ว +24

    ਵਾਹਿਗੁਰੂ ਵੀਰ ਤੇ ਇਸ ਤਰ੍ਹਾਂ ਮੇਹਰ ਰੱਖੀਂ

  • @manpreetkaurvirk7545
    @manpreetkaurvirk7545 2 ปีที่แล้ว +3

    ਇਸੇ ਸੇਵਾ ਨੇਂ ਕੌਮ ਨੂੰ ਚੜਦੀ ਕਲਾ ਵਿਚ ਰੱਖਣਾ 🙏🏻🙏🏻🙏🏻 ਮਾਲਕਾਂ ਇਸ ਕੌਮ ਨੂੰ ਖ਼ਤਮ ਕਰਨ ਦੀਆਂ ਬਹੁਤ ਕੋਸ਼ਿਸਾਂ ਹੋ ਰਹੀਆਂ ਕਿਰਪਾ ਬਣਾਈ ਰੱਖਿਓ 🙏🏻🙏🏻

  • @SonySony-xs2uy
    @SonySony-xs2uy 2 ปีที่แล้ว +1

    bahut vdya seva krde o paal veer g tci tuhade mata g v dhan ne 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @harbanskaur1933
    @harbanskaur1933 2 ปีที่แล้ว +28

    God Bless you all doing this awesome Sewa💕🙏🏼No Words . Respect and Tears watching this video 🙏🏼

    • @gurpreetkaur5563
      @gurpreetkaur5563 2 ปีที่แล้ว

      👍👍👍👍🏻👍👍👍👍👍👍👍

  • @kulwinderkaur3771
    @kulwinderkaur3771 2 ปีที่แล้ว +17

    Waheguru ji ka khalsa waheguru ji ki fateh 🙏🙇‍♀️

  • @JaspuneetS
    @JaspuneetS 2 ปีที่แล้ว +4

    Waheguru mehar karay.. And special thanks to ur Mammi ji Baaiji.👏👍🙏

  • @shubhjeetpasrija2578
    @shubhjeetpasrija2578 2 ปีที่แล้ว +1

    ਉਹ ਮਾਨਸਿਕ ਤੌਰ 'ਤੇ ਬਹੁਤ ਦੁਖੀ ਮਾਰੇ ਗਏ ਹਨ ...

  • @kaimzzz760
    @kaimzzz760 2 ปีที่แล้ว +1

    Jeonda reh veer Teri Umar vadderi howe rabbi rooh a veer tu sewa karda rhi veer sangt jurd di rhu gi nanak naam chardi Kalla tere bhaane sarbat Da bhalla🙏🙏🙏🙏🙏🙏

  • @avtarsingh9471
    @avtarsingh9471 2 ปีที่แล้ว +8

    🙏🙏💐💐 Satnam Shri Waheguru Ji💐💐🙏🙏

  • @harbanskaur2346
    @harbanskaur2346 2 ปีที่แล้ว +1

    Satpal vadde veer tuhanu sadi v umer lgg je 🤐🙏🙏🙏🙏🙏🙏🙏🙏

  • @superbilaltv7677
    @superbilaltv7677 2 ปีที่แล้ว +1

    ماشاء اللہ جی بہت اچھا ورک لیندے پنجاب تو جی

  • @rajkamalswamiswami2304
    @rajkamalswamiswami2304 2 ปีที่แล้ว +1

    Bhai sahab yah log Hindu samaj se hain aur inke sath vah HAL Na Ho jaaye kahin aap ved bhi ke chakkar mein inki Jaan na leli Jaye kyunki inko Dharm ke bare mein kuchh nahin pata hai

  • @sunnybrar2004
    @sunnybrar2004 2 ปีที่แล้ว +1

    Mawa de ashram ch sidhu Mam vi kafi changa kam ker rahe ne
    Sangat una nu vi support kariyo ji 🙏

  • @veerpalbrar4196
    @veerpalbrar4196 2 ปีที่แล้ว +1

    Thanks brother....🙏🙏🙏🙏🙏🙏🙏🙏❤❤❤❤❤mamy...thanks love you..mamy...

  • @Hammayt007
    @Hammayt007 2 ปีที่แล้ว +2

    ਕੋਈ ਨਾ pal sir Baba ਨਾਨਕ ਕਰੋ ਕਿਰਪਾ ਕਮਰੇ ਈ ਕਮਰੇ ਹੋ ਜਾਣੇ

  • @SatnamSingh-xg3lb
    @SatnamSingh-xg3lb 2 ปีที่แล้ว

    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰਾ ਸ਼ੁਕਰ ਹੈ

  • @dhillonjatt7650
    @dhillonjatt7650 2 ปีที่แล้ว +15

    ਅਬੋਹਰ ਦੇ ਨਜਦੀਕ ਪਿੰਡ ਬਾਹਵਲਵਾਸੀ ਹੈ ਵੀਰ। ਜਿਉਦੇ ਵੱਸਦੇ ਰਹੋ ਖੁਸ਼ ।ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

    • @sunitakamboj
      @sunitakamboj 2 ปีที่แล้ว +1

      Asi abhr to

    • @sunitakamboj
      @sunitakamboj 2 ปีที่แล้ว

      @@proudpunjabipb1074 khuiya sarvar ji nede aa

    • @proudpunjabipb1074
      @proudpunjabipb1074 2 ปีที่แล้ว

      @@sunitakamboj khulya sarvar eh kida da name aa g kehri district ch penda g

    • @sunitakamboj
      @sunitakamboj 2 ปีที่แล้ว

      @@proudpunjabipb1074 Abohar de nal h ji pind

    • @gurrxnoor4240
      @gurrxnoor4240 2 ปีที่แล้ว

      Fazilka tou asi

  • @kgill1365
    @kgill1365 2 ปีที่แล้ว +1

    Pal Kharoud best wahe guru a ji kahlas Fateh ji tag

  • @shankar_bpt3885
    @shankar_bpt3885 2 ปีที่แล้ว +1

    Shrii waheguru ji ka khalsa shrii waheguru ji ki fateh 🙏🙏🙏🙏🙏

  • @GuriSingh-bz2bu
    @GuriSingh-bz2bu 2 ปีที่แล้ว +1

    Waheguru sahib Ji mata Ji nu v lambiyan umraan Bakshan jo ehni sewa kr rhe ne

  • @_davinder_7
    @_davinder_7 2 ปีที่แล้ว +10

    Waheguru ji 🙏❤bhot bdia kam kr rhe ho veer ji 🙏

    • @Spot-Music19
      @Spot-Music19 2 ปีที่แล้ว +1

      Waheguru ji bhut bahut dhanyawad bai ji ❤️.. bai ji apaa Besahara Street animals d sewa karde aa g mufat apna Sath deo h apne channel nu sbscribe karke g.

  • @Roy_5911
    @Roy_5911 2 ปีที่แล้ว

    ਦਵਿੰਦਰ ਵੀਰ ਅੰਗਰੇਜ਼ੀ ਦੇ ਵੱਟ ਕੱਢਦੇ ਹੋਏ ਕਹਿੰਦੇ ਪਿੰਡ ਦਾ ਨਾਮ confirm ਜੇਹਾ ਨੀ ਹੋਇਆ😂😂❤️❤️🙏🏻🙏🏻🌷🌷🌷❤️❤️❤️🙏🏻🙏🏻

  • @KULWANTSINGH-es1no
    @KULWANTSINGH-es1no 2 ปีที่แล้ว

    ਤੁਹਾਡੀ ਸੰਸਥਾ, ਸੇਵਾ ਤੇ ਵਧੀਆ ਕਰਦੀ ਹੈ, ਇਸ ਵਾਸਤੇ #ਧੰਨਵਾਦ ਦੀ #ਹੱਕਦਾਰ ਹੈ।
    ਭਰ ਤੁਸੀਂ ਵੀ #ਈਸਾਈ #ਮਿਸਨਰੀਆਂ ਦੀਆਂ ਸੰਸਥਾਵਾਂ ਵਾਂਗੂੰ, ਇਨ੍ਹਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ, ਉਨ੍ਹਾਂ ਦੇ ਅਪਣੇ ਮੂਲ ਸੰਸਕਾਰਾਂ ਤੋਂ ਹਟਾ ਕੇ, ਖਦੇੜ ਕੇ, ਸਿੱਖੀ ਪੰਥ ਵਿੱਚ convert ਕਰਨ ਦਾ ਕੰਮ ਕਰਦੇ ਹੋ; --- ਇਹ ਰੱਬ ਦੀ ਰਜ਼ਾ ਨਾਲ ਮੇਲ ਨਹੀਂ ਖਾਂਦਾ।
    ਇਹਨਾ ਵਿਚੋਂ ਜ਼ਿਆਦਾ ਤਰ ਮਜ਼ਬੂਰ ਸਨਾਤਨੀ ਕੋਈ ਹਿਮਾਚਲ, ਬਿਹਾਰ, ਵਗੈਰਾ ਪ੍ਰਾਂਤਾਂ ਦੇ ਵਸਨੀਕ ਲਗਦੇ ਨੇ, ਇਹਨਾ ਦੀ ਦੀਨਤਾ ਦੀ ਮਜ਼ਬੂਰੀ ਦਾ ਲਾਭ, ਪੰਜਾਬ ਦੇ ਕਿਸਾਨ, ਉਠਾਂਦੇ ਨੇ।
    ਮਿਹਰਬਾਨੀ ਕਰਕੇ ਜੌ ਕੋਈ, ਦੂਸਰੇ ਧਰਮ ਦਾ ਬੰਦਾ ਹੈ ਉਸ ਨੂੰ ਉਸ ਦੇ ਧਰਮ ਅਨੁਸਾਰ ਹੀ ਚੰਗਾ ਇਨਸਾਨ ਬਣਨ ਦਾ ਮੌਕਾ ਦੇਵੋ। ਏਕ ਵਾਰੀਂ ਫੇਰ ਟੂਡੇ ਇਸ ਨੇਕ ਕੰਮ ਦੇ ਵਾਸਤੇ ਤੁਹਾਡੀ ਹਿੰਮਤ ਤੇ ਕਮ ਦੀ ਦਾਦ ਦਿੰਦੇ ਹਾਂ। 👌👌🙏🙏🙏

  • @Kidsspecial120
    @Kidsspecial120 2 ปีที่แล้ว +1

    Veer manje naal naal kr lo sary

  • @khoo_wale08
    @khoo_wale08 9 หลายเดือนก่อน

    Pal ਖਰੌੜ ਵੀਰ ਅੱਜ ਇੱਕ ਦੋ ਮਿੰਟ ਦੀ ਵੀਡਿਓ ਬੈਕ ਕਰ ਕਰ ਕੇ ਕਈ ਵਾਰ ਵੇਖੀ ਸਿਰਫ ਓਸ ਮਾਤਾ ਦੇ ਦਰਸ਼ਨ ਕਰਨ ਲਈ ਜਿਸ ਮਾਂ ਨੇ ਪਾਲ ਵੀਰ ਨੂੰ ਜਨਮ ਦਿੱਤਾ।। ਧੰਨ ਆ ਮਾਤਾ ਵਾਹਿਗਰੂ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਤੈਨੂੰ ਮਾਤਾ

  • @navjotkamalpuria1960
    @navjotkamalpuria1960 2 ปีที่แล้ว

    ਬਾਈ ਜੀ ਮੈਂ ਮਲੇਰਕੋਟਲੇ ਤੋਂ ਬੋਲਦਾ ਮੈਂ ਜੌਬ ਕਰਦਾ ਪਰ ਮੇਰੀ ਦਿਲੋਂ ਇੱਛਾ ਜਾਗ੍ਰਿਤ ਹੋਈ ਹੈ ਕਿ ਦਿਨ ਐਤਵਾਰ ਨੂੰ ਯਾ ਛੁੱਟੀ ਵਾਲੇ ਦਿਨ ਮੈਂ ਤੁਹਾਡੇ ਆਸ਼ਰਮ ਚ ਸੇਵਾ ਕਰਨਾ ਚਾਹੁੰਦਾ ਹਾਂ। ਜਿਵੇਂ ਬਾਥਰੂਮ ਦੀ ਸਾਫ ਸਫਾਈ ਕੋਈ ਸਾਮਾਨ ਇਕੱਠਾ ਕਰਨਾ ਮੈਂਨੂੰ ਵੀ ਮੌਕਾ ਦਿਉ

  • @GurpreetSingh-xr6rv
    @GurpreetSingh-xr6rv 2 ปีที่แล้ว

    ਪਾਲ ਵੀਰ ਵਾਹਿਗੁਰੂ ਦੀ ਬੜੀ ਕਿਰਪਾ ਤੋਹਾਡੇ ਤੇ, ਸਾਨੂੰ ਤਾਂ ਯਾਰ ਸ਼ਾਇਦ ਬਿਮਾਰੀ ਹੈ ਕਿ ਸਾਨੂੰ ਗੰਦਗੀ ਤੋਂ ਬਹੁਤ ਨਫ਼ਰਤ ਹੈ, ਕਰਨੀ ਤਾਂ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉ । ਬਹੁਤ ਲੋਕਾਂ ਨੂੰ ਹੁੰਦੀ ਹੈ, ਪਰ ਜਿਵੇਂ ਤੁਸੀ ਕਾਰਜ ਕਰਦੇ ਹੋ ਅਸੀ ਨਹੀਂ ਕਰ ਸਕਦੇ , ਸਪੈਸ਼ਲ ਹੋ ਤੁਸੀ ਵੀਰ ਜੀ।

  • @sakinderboparai3046
    @sakinderboparai3046 2 ปีที่แล้ว

    ੲਿੱਕ ਪਾਸੇ ਸੇਵਾ ਕਰਨ ਵਾਲੇ । ਦੂਜੇ ਪਾਸੇ ਗਰੀਬਾਂ ਤੇ ਅਤਿਅਾਚਾਰ ਕਰਨ ਵਾਲੇ । ਵਾਹਿਗੁਰੂ ਜੀ ਲੋਕਾਂ ਨੂੰ ਸੁਮੱਤ ਬਖਸ਼ੋ ।

  • @yasirhafeez5242
    @yasirhafeez5242 2 ปีที่แล้ว +1

    Me from Pakistan yaar ye great admi hai Mera Salam ha apko

  • @thankyoutube2826
    @thankyoutube2826 2 ปีที่แล้ว

    ਪੱਪੂ ਨੂੰ ਹਰੀ ਆਂ ਜਲੇਬੀਆਂ ਖਵਾ ਦੋ ਫੇਰ ਹਟੂ ਰੋਣੋ 😘😘😘😂😂😂😂🥳🥳🥳🙏🙏🙏🙏🙏🙏

  • @changelife4829
    @changelife4829 ปีที่แล้ว +1

    ਦੂਜਾ ਰੱਬ ਪਾਲਵੀਰ ਜੀ ਦੇ ਘਰ ਆ

  • @jaswinderjass4080
    @jaswinderjass4080 2 ปีที่แล้ว +4

    Mere veeer parmatma tuhanu takat bhakshan ehna loka di bhlai lyi tusi jo effort kr re ooo god bless you beer

  • @PremSingh-hq6wx
    @PremSingh-hq6wx 2 ปีที่แล้ว +1

    Mata ji dhanyvad Tusi bhi Seva bahut karte ho

  • @usamamaqsood3943
    @usamamaqsood3943 2 ปีที่แล้ว +1

    Love from Punjab Pakistan love you ho gya veroo

  • @akashdeepsingh8464
    @akashdeepsingh8464 2 ปีที่แล้ว

    What is there number for donation/ ਇਹਨਾ ਵੀਰ ਕਾ ਨੰਮਬਰ ਕੀ ਹੈ ਸੇਵਾ ਪਾਓਨ ਲੀ

  • @hansnadpuria6456
    @hansnadpuria6456 2 ปีที่แล้ว

    ਲਗਦਾ ਪੱਪੂ ਬਾਈ ਦਾ ਟਾਇਮ ਪਾਸ ਨੀ ਹੁੰਦਾ। ਕਿਉਂਕਿ ਕੰਮ ਕਿਤਾ ਵਾ । ਪਾਲ ਵੀਰ ਇਹ ਨਾ ਨੂੰ ਕੋਈ ਐਕਟੀਵੀਟੀ ਕਰਾਈਆਂ ਕਰੋ।

  • @harnamsinghsran80
    @harnamsinghsran80 2 ปีที่แล้ว +1

    ਵੀਰ ਜੀ ਆਪਣਾ ਫਰਜ ਸੇਵਾ ਸੁਸਾਇਟੀ ਦਾ ਬੈਕ ਸਕਾਊਟ ਨੰਬਰ ਡਿਸਪਲੇਅ ਕਰੋ ਵੀਰ ਜੀ ਦਸਵੰਧ ਭੇਜਣਾ ਚਾਹੁੰਦੇ ਹਾਂ ਅੱਜ ਤੋ ਬਾਅਦ ਦਸਵੰਧ ਤੁਹਾਡੇ ਕੋਲ ਭੇਜਾਗੇ ਵੀਰ ਜੀ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ

  • @guptaelectrocare9319
    @guptaelectrocare9319 2 ปีที่แล้ว +1

    Salute aa tuhadi rab rupi maa nu... waheguru ji

  • @darshansingh3120
    @darshansingh3120 2 ปีที่แล้ว

    ਇਹ ਹੈ ਸੇਵਾ ਗੋਹੇ ਦੇ ਟੋਕਰਿਆ ਵਿਚੋਂ ਕੱਢ ਲਿਆਇਆ ਵੀਰ ਜੀ very good ਵੀਰ

  • @BittuSingh-ti1oy
    @BittuSingh-ti1oy 2 ปีที่แล้ว

    ਪਾਲ ਸਿੰਘ ਜੀ ਪਾਲ ਬਾਈ ਜੀ ਪਰਮਾਤਮਾ ਤੁਹਾਨੂ ਸਾਰੀਆਂ ਖੁਸ਼ੀਆਂ ਬਖਸ਼ੇ

  • @renukaahuja664
    @renukaahuja664 2 ปีที่แล้ว

    ਅਬੋਹਰ ਕੋਲ ਬਹਾਵਾਲ ਵਾਸੀ ਪਿੰਡ ਮਲੋਟ ਤੋਂ ਅਬੋਹਰ ਗੱਡੀ (train) ਦੇ ਰਸਤੇ ਆਉਂਦਾ ਹੈ ਵੀਰਜੀ 🙏🙏