Rab da roop really a innocent soul he is missing his mother i really pray that vaheguru please give long life to all mother's " i lost my mother 2 year's back but my mind/hart still hoping for her to come back i know it sounds stupid but can't help it vaheguru vaheguru vaheguru
Rab mere veer soni veer nu hmesha chardikala kala vich rakhn Sachi dil rooh kush hundi Soni veer di awaj sun k mere here warga veer hai Soni veer kush rakhe baba mere veer nu hmesha baba. Ji mere veer jaldi thik hove apa khud awa g mere veer d vyah tey
Sony ta heera banda Anmol aa Sony veera tu tera varga insan duniya te ne hona Rabb chardi kala bakhshey sada sohna veer nu sachi Soni veer de darshan kar k dil Khush ho janda
Soni veerji diyan gallan sun ke dil khush ho gya waheguru ji kirpa Karn assi Soni veerji nu jaroor Milan aavage te seva socity che seva vi karage baba nanak kirpa kare
Eh aa sada Soni veer Sacha te asli insan saaf te sucha sade andar ta bohat abgun bhare aa te eh sach aa assi asli insan ni wmk Soni veer te dekhke Dil khush ho janda
Soni Veera tu dil jit leya yaara mera baki pal khroad baba ji tahnu te tuhdi sari family nu rabb hamesa chaddi kala ch rakhe waheguru ji waheguru ji 🙏🏻🙏🏻🙏🏻
smajh n aundi ke ki bolaa soni veer baare ena cute aa kina vdhiyaa bolda te rb diya gllaa krda ena seyaana bnda pta n ki kismat likhi aa k thoda eda hoge ajkl lok sahi hoke v rbb nu yad n krde but eh enna maasoom aa te dmaagi upset v aa fer v rbb yaad aa very nice soni veer mera bhraa ni hai hun es duniyaa ch es vicho bhraa disda esdi shkl mere bro naal mildi kuj oh es duniya ch n aa
Sadda sub daa punjabi sony Veer rubb daa bandaa vaa jo bolda Sony veer ❤️ dilo bolda vaa waheguru Ji sony veer tenuu and sony Veer de papa ji Nu waheguru tandrusti bakshoo 🙏🙏🙏🙏🙏
Wahe guru ji da khalsa ahe guru ji di fateh. Puttar Satpal God bless. Aap ka Sare blogs nai daily watch karta hu. Soni puttar mujhe bahut changa lagda hai. Satpal aap guruji ki kirpa naal changa kam kar rahe ho. God bless puttarji. Thanks
ਸੋਨੀ ਵੀਰ ਬਹੁਤ ਪਿਆਰਾ ਇਨਸਾਨ ਹੈ ਦੇਖ ਕੇ ਦਿਲ ਖੁਸ਼ ਹੋ ਜਾਂਦਾ wmk 🙏🙏
Love you Sony
Soni veer bhut bhola aa
Assalamualaikum Soni bhai
Assalamu Alaikum Soni bhaiya
Islamic song Sunny bhai aap bahut acche Hain Mashallah love ko sehat aur Dhanteras today bhai Kavita se deshon ke Kitna Seva Karte Hain Ham
ਸੱਭ ਫੈਨ ਨੇ ਸੋਨੀ ਦੇ ਭੋਲੀਆ ਗੱਲਾਂ ਕਰਦਾ ਸੋਨੀ ਵੀਰ।
ਧੰਨਵਾਦ ਪਾਲ ਵੀਰ ਜੀ ਬਹੁਤ ਹੀ ਪਿਆਰ ਨਾਲ ਸੇਵਾ ਕਰਦੇ ਹੋ ਸਭਨਾ ਦੀ।
,,Ballu ਰਟੈਂਡਾ,,
ਜਿਹੜੇ-ਜਿਹੜੇ ਵੀਰ ਸੋਨੀ ਨੂੰ ਪਿਆਰ ਕਰਦੇ ਕਰੋ ਲਾਇਕ ਵੈਸੇ ਤਾ ਇਹ ਰੱਬ ਰੂਪੀ ਰੂਹਾਂ ਨੇ ਸਭ ਪਿਆਰ ਹੀ ਕਰਦੇ ਆ ਤੇ reply ਦਿਓ ਵੇਖਦੇ ਆ ਕਿੰਨੇ ਕੁ ਕਰਦੇ ਆ🙏🙏
Great vnda soni vrree
sadi ssa kwbool kro veeer
@@streamz_5911 ਸਤਿ ਸ੍ਰੀ ਅਕਾਲ ਜੀ
soni veer di gla sun k bht vdia lhgea
Waheguru ji
ਚੰਗੇ ਚੰਗੇ ਸਿਆਣਿਆ ਨੂੰ ਮਾਤ ਪਉਦੀਆਂ ਨੇ ਸੋਨੀ ਦੀਆਂ ਗੱਲਾਂ, ਕਿੰਨਾ ਵਧੀਆ ਹੁੰਦਾ ਜੇ ਸਾਰੀ ਦੁਨੀਆ ਸੋਨੀ ਵਰਗੀ ਹੁੰਦੀ॥ ਬਾਈ ਨੇ ਗੁਰਦਾਸ ਮਾਨ ਲਵਾਉਣਾ ਵਿਆਹ ਤੇ।
ਸੋਨੀ ਵੀਰ ਹੀਰਾ ਬੰਦਾ ਵਾਹਿਗੁਰੂ ਸੋਨੀ ਵੀਰ ਨੂੰ ਜਲਦੀ ਠੀਕ ਕਰੇ
ਪਾਲ ਸਿੰਘ ਬਾਬਾ ਜੀ ਸੋਨੀ ਵੀਰ ਦਾ ਖਾਸ ਖਿਆਲ ਰਖਣਾ ਇਹ ਰਬੀ ਰੂਹ ਹੈ
ਅੱਜ ਮੇਰਾ ਮਨ ਕੁਝ ਗੱਲਾਂ ਕਰ ਕੇ ਉਦਾਸ ਸੱਚੀ ਸੋਨੀ ਵੀਰ ਦੀਆ ਗੱਲਾਂ ਸੁਣ ਕੇ ਰੂਹ ਖੁਸ ਹੋ ਗਈ ਵੀਰ ਜੀ ਰੱਬ ਰੂਪੀ ਬੰਦਾ ਹਮੇਸ਼ਾ ਖੁਸ ਰਹੋ ਵੀਰੋ
ਸੋਨੀ ਵੀਰ ਜੀ ਸਭ ਤੋਂ ਪਿਆਰਾ ਵੀਰ ਆ ਸਾਰੀਆਂ ਗੱਲਾਂ ਜਾਣਦਾ 🙏🙏 ਵਾਹਿਗੁਰੂਜੀ ਮੇਹਰ ਕਰਨ 🙏 ਵਾਹਿਗੁ੍ਰੂ
Soni nu laik krdeha asi
Sonia
Sonia sorry
🙏🏻
ਬਾਈ ਜੀ ਠੀਕ ਬੋਲਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਿੰਡ ਘਾਬਦਾਂ ਸੰਗਰੂਰ ਤੋਂ ਹਾ ਸੁਖਪਾਲ ਸਿੰਘ ਧਾਲੀਵਾਲ ਪਿੰਡ ਘਾਬਦਾਂ ਸੰਗਰੂਰ ਤੋਂ ਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਰੂਹ ਖੁਸ਼ ਹੋ ਜਾੰਦੀ ਸੋਨੀ ਵੀਰੇ ਦੀ ਗਲਾ ਸੁੰਨ ਕੇ🤗
Sahi gal veer
ਸੋਨੀ ਵੀਰ ਦੀਆਂ ਗੱਲਾਂ ਸੋਨ ਕੇ ਦੁਖੀ ਮਨ ਵੀ ਖੁਸ਼ ਹੋ ਜਾਂਦਾ ਜੀ ਵਾਹਿਗੁਰੂ ਚੱੜਦੀ ਕੱਲਾ ਬਖਸ਼ੇ ਪਾਲ ਵੀਰ ਜੀ ਆਪ ਜੀ ਦੇ ਵਿਚ ਰੱਬ ਵੱਸਦਾ ਹੈ ਜੋ ਸਾਰਿਆ ਦੀ ਅਨੀ ਸੇਵਾ ਕਰਦੇ ਜੇ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ
ਸੋਨੀ ਵੀਰ ਜੀ ਅਤੇ ਪਾਲ ਵੀਰ ਜੀ ਆਪ ਜੀ ਨੂੰ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ਸਹੀ ਗੱਲ ਹੈ ਪਾਲ ਵੀਰ ਜੀ ਸੋਨੀ ਵੀਰ ਜੀ ਦੀਆਂ ਗੱਲਾਂ ਬਹੁਤ ਪਿਆਰੀਆਂ ਲਗਦੀਆਂ ਹਨ ਜੀ
Sone veer g very nice very good Thout
Very good man sone
Pal veer soni veer ji waheguru ji ka khalsa waheguru ji ka fathey
@@rajkumarikumari2997 aaaaxaaxxaxaaassssssssssssssss
Soni veer aapdi mummy nu bhot yaad karda h
Soni dilon Amir h
He is a beautiful and adorable soul
Vry soft harted
Baba JI Bless Him
Right
ਸੋਨੀ ਵੀਰ ਤੁਹਾਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
ਸੋਨੀ ਬੇਟਾ ਮੈਂ ਤੈਨੂੰ ਆਪਣੇ ਹੱਥੀ ਸਮੋਸੇ ਬਣਾ ਕੇ ਖਲ਼ਾਵਾਂਗੀ ਬਹੁਤ ਪਿਆਰਾ ਹੈ ਤੂੰ ਪਰਮਾਤਮਾ ਤੇਨੂੰ ਚੜ੍ਹਦੀ ਕਲਾ ਬਖ਼ਸ਼ੇ
ਬਹੁਤ ਪਿਆਰਾ ਇਨਸਾਨ ਸੋਨੀ ਰੱਬ ਰੂਪ ਬੰਦਾ.. ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏
ਹਲਕੀ ਜਿਹੀ ਮੁਸਕਰਾਹਟ ਆ ਜਾਂਦੀ , ਸੋਨੀ ਵੀਰੇ ਦੀਆਂ ਗੱਲਾਂ ਸੁਣਕੇ ..ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਵੀਰ ਨੂੰ 😇🥰🙏🏼🙏🏼 ਟਾਂਵੀ-ਟਾਂਵੀ ਏਦਾਂ ਦੀ ਰੱਬੀ ਰੂਹ ਮਿਲਦੀ ਅੱਜ ਦੇ ਸਮੇਂ ਵਿੱਚ
J😊
ਪਾਲ ਵੀਰੇ ਮੈਂ ਮੋਗੇ ਚ ਗਤਕਾ ਖੇਡਦਾ ਜੇ ਵੀਰੇ ਦਾ ਵਿਆਹ ਹੋਇਆ ਮੈਂ ਗਤਕਾ ਜੁਰੂਰ ਖੇਡੂ ਗਾ
Gudboy khalsa ji 🙏
Waheguru ji 🙏 🙏 🙏
I am a big fan of “Soni Veer Ji” he is truly a rabb da banda 🙏
Maa da pyar Bande de naal hi janda. Soni veer awde Mummy nu bot yaad krda .
Sahi aa veere 🥰
Ryt ji
ਵਾਹਿਗੁਰੂ ਜੀ ਮੇਹਰ ਕਰਨ ਇਹ ਤੇਰਾ ਪਰਿਵਾਰ ਪਾਲ ਵੀਰ ਜੀ ਸੱਚੀ ਸਵਰਗ ਹੈ
ਵਾਹਿਗੁਰੂ ਜੀ । ਬਿਲਕੁੱਲ ਸਹੀ ਗੱਲ ਏ ਜੀ ਸੋਨੀ ਸਚਿਔ ਰੱਬ ਰੂਪੀ ਰੁਹ ਏ । ਬਾਬਾ ਜੀ ਸਭ ਤੇ ਮੇਹਰ ਕਰਨਾ ਜੀ ।
ਜੀਉਂਦਾ ਵਸਦਾ ਰਹਿ ਸੋਨੀ ਵੀਰ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਮੇਹਰ ਰੱਖਣ ਤੇਰੇ ਸਿਰ ਤੇ
ਵੀਰੇ ਜਦੋਂ ਸੋਨੀ ਨੂੰ ਲੈ ਕੇ ਆਏ ਤੇ ਹੁਣ ਤੱਕ ਦਾ ਸਮਾਂ ਵਾਹਿਗੁਰੂ ਨੇ ਬਹੁਤ ਮੇਹਰ ਕੀਤੀ ਸੋਨੀ ਵੀਰ ਤੇ..... ਪਾਲ ਵੀਰੇ ਨੂੰ ਬਾਬਾ ਜੀ ਚੜ੍ਹਦੀ ਕਲਾਂ ਵਿੱਚ ਰੱਖਣ 🙏🙏🙏
ਸਾਰੇ ਬਜੁਰਗਾਂ ਤੇ ਵੀਰਾ ਨੂੰ ਪਰਮਾਤਮਾ ਖੁਸ਼ ਰੱਖੇ ਵਾਹਿਗੁਰੂ ਕਿਰਪਾ ਕਰਨ ਸਭ ਜਲਦੀ ਠੀਕ ਹੋ ਜਾਣ
ਬਹੁਤ ਬਹੁਤ ਪਿਆਰ ਸੋਨੀ ਵੀਰ ਨੂੰ
ਰੂਹ ਖੁਸ਼ ਹੋ ਜਾਦੀ ਹੈ ਸੋਨੀ ਵੀਰ ਦੀ ਗੱਲ ਸੁਣ ਕੇ 🙏🙏
sony ਵੀਰੇ ਦਾ ਦਿਲ ਰੱਬ ਰੂਪ ਕੱਲ ਤਾਂ ਅਮੀਰ ਹੈ ਜਾਂ ਗ਼ਰੀਬ ਹਰ ਦਿਲ ਖੋਟੇ ਰੱਬ ਨੇ ਕੋਈ ਕਮੀ ਨਹੀਂ ਰੱਖੀ ਰੱਬ ਨੇ ਇਹੋ ਜਿਹੇ ਇਨਸਾਨ ਬਣਾਇਆ ਜੋ ਸਭ ਦੇ ਦਿਲ ਨੂੰ ਛੋਹਣ ਦਾ 🙏🙏🙏🙏🙏🙏🙏🙏🙏🙏🙏🙏🙏🙏
ਸੋਨੀ ਵੀਰ ਨੂ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਵੀਰ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ tohade ਤੇ
ਤੁਹਾਡੇ ਵਰਗੇ ਲੋਕਾਂ ਨੂੰ ਰੱਬ ਖ਼ੁਸ਼ੀਆਂ , ਤੰਦਰੁਸਤੀ, ਤੇ ਲੰਮੀਆਂ ਉਮਰਾਂ ਦੇਵੇ ਪਾਲ ਬਾਈ। ਅੱਜ ਜੋ ਤੁਸੀਂ ਕਰ ਰਹੇ ਹੋ ਉਹ ਬਹੁਤ ਹੀ ਕਾਬਿਲੇ ਤਾਰੀਫ ਹੈ। ਇਸ ਦਾ ਨਤੀਜਾ ਵੀ ਵਹਿਗੁਰੂ ਤੁਹਾਨੂੰ ਵੱਧ ਚੜ੍ਹਕੇ ਦੇਵੇਗਾ।ਇਹ ਮੇਰੀ ਅਰਦਾਸ ਹੈ ਜੀ
Amen amen amen
ਸੋਨੀ ਵੀਰ ਜਾਨ ਕੱਢ ਲੈਂਦਾ ਗੱਲਾਂ ਸੁਣਾ ਕੇ ਨਿਹਾਲ ਕਰ ਦਿੱਤਾ ਵਾਹਿਗੁਰੂ ਜੀ ਮਿਹਰ ਕਰਨ
ਸੋਨੀ ਵੀਰ ਜੀ ਅੱਲਾ ਵਾਹਿਗੁਰੂ ਤੁਹਾਡੀ ਹਮੇਸਾ ਚੜਦੀ ਕਲਾ ਰੱਖੇ
Bai ji sode te v waheguru ji Mehar kre 🙏🙏
*ਪਾਲ ਵੀਰ ਸੋਨੀ ਦੀਆ ਗੱਲਾਂ ਸੁਣਕੇ ਮਨ ਖ਼ੁਸ਼ ਹੋ ਜਾਂਦਾ ਫੱਕਰ ਬੰਦਾ ਸੋਨੀ*
ਰੱਬ ਰੂਪੀ ਇਨਸਾਨ ਸੱਚੀ ਬਾਈ ਪਾਲ ਸਿੰਘ ਜੀ, ਸੋਨੀ ਵੀਰ ਖੁਸ਼ ਰਹੋ 🙏🙏🙏
🙏😇 ਬਿਲਕੁਲ ਸਹੀ ਗੱਲ ਹੈ ਵੀਰ ਜੀ ! ਸੋਨਿ ਦੇ ਭੋਲੇਪਨ ਦਾ ਮੈ ਵੀ ਹੋ ਗਿਆ ! ਆਮ ਇਨਸਾਨਾਂ ਤੋਂ ਜਿਆਦਾ ਰੱਬ ਇਨ੍ਹਾਂ ਭਰਾਵਾਂ ਦੇ ਨੇੜੇ ਵੱਸਦਾ ਹੈ ! ਸੋਨੀ ਬਹੁਤ ਸਮਝਦਾਰਾਂ ਵਾਲੀ ਗੱਲ ਕਰਦਾ ਹੈ !! 🙏
Waheguru ji chardi kla vich rakhe tuhanu sareya nu boht vadia subaa veere da
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੀ ਵੀਰ ਸੋਨੀ ਦੀ ਤੇ ਪਾਲ ਵੀਰ ਜੀ ਦੀ
ਬਲੇ ਸੋਨੀ ਭਰਾ ਘੈਂਟ ਬੰਦਾ ਆ ਬਾਕੀ ਪਾਲ ਭਾਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਤੰਦਰੁਸਤੀ
ਬਖਸੇ ਤੁਹਾਨੂੰ ਤੇ ਥੋਡੇ ਪਰਿਵਾਰ ਨੂੰ
ਸ੍ਰੀ ਵਾਹਿਗੁਰੂ ਜੀ ਕਿਰਪਾ ਕਰਨ ਸੋਨੀ ਉਪਰ ਧੰਨਵਾਦ ਸੰਸਥਾ ਵਾਲੇ ਵੀਰਾਂ ਦਾ 🙏
Sony veer ta pehla nalo bhot thik hogya guru sahib ne kirpa krti Sony te eda hi sab veer te guru sahib Mehr bhreya hath rkhn te jldi jldi thik hojan
ਸੋਨੀ ਵੀਰ ਸਭ ਤੋਂ ਪਿਆਰਾ ਵੀਰ ਆ ਬਹੁਤ ਸੋਨਿਆਂ ਗੱਲਾਂ ਕਰਦਾ ਵਾਹਿਗੁਰੂ ਮੇਹਰ ਕਰੇ
Rab da roop really a innocent soul he is missing his mother i really pray that vaheguru please give long life to all mother's " i lost my mother 2 year's back but my mind/hart still hoping for her to come back i know it sounds stupid but can't help it vaheguru vaheguru vaheguru
ਸੋਨੀ ਭੋਲਾ ਬੰਦਾ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਪਾਲ ਵੀਰ ਜੀ ਪਰਿਵਾਰ ਨੂੰ ਖੁਸ਼ ਰੱਖੇ ਵਾਹਿਗੁਰੂ ਜੀ
Schi veerji dia gllan bht motivational hundia,, god bless u all❤️❤️
ਸੋਨੀ ਵੀਰ ਬੋਹਤ ਵਦੀਆ ਗੱਲਾ ਕਰਦਾ ਹੈ ਵੀਰ ਨੂੰ ਰੱਬ ਖੱਛ ਰੱਖੇ
Waheguru khus rkhe soni veer nu 🙏🙏
Rab mere veer soni veer nu hmesha chardikala kala vich rakhn Sachi dil rooh kush hundi Soni veer di awaj sun k mere here warga veer hai Soni veer kush rakhe baba mere veer nu hmesha baba. Ji mere veer jaldi thik hove apa khud awa g mere veer d vyah tey
Soni veer ji de video dekh k dil khush ho janda schiii
Sony ta heera banda Anmol aa Sony veera tu tera varga insan duniya te ne hona Rabb chardi kala bakhshey sada sohna veer nu sachi Soni veer de darshan kar k dil Khush ho janda
ਸੋਨੀ ਵੀਰ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੀ
ਬਾਬਾ ਜੀ ਦਿਲ ਲੱਗੀਆਂ ਕਰਦੇ ਨੇ ਵਾਹਿਗੁਰੂ ਭਲਾ ਕਰੇ ਮਨੋਖਤਾ ਦੀ ਸੇਵਾ ਉੱਤਮ ਸੇਵਾ
Sony veer diya gallan sun ka rooh khush ho jandi aw♥️♥️
Soni veerji diyan gallan sun ke dil khush ho gya waheguru ji kirpa Karn assi Soni veerji nu jaroor Milan aavage te seva socity che seva vi karage baba nanak kirpa kare
Man khush ho janda veer deya galla sun k
ਸੋਨੀ ਵੀਰ ਬਹੁਤ ਵਧੀਆ ਜੀ ਪਰਮਾਤਮਾ ਤੇਰੀ ਲੰਮੀ ਉਮਰ ਕਰੇ ਵਿਰੇ ਤੇਰੀਆਂ ਗੱਲਾਂ ਬਹੁਤ ਵਧੀਆ ਨੇ ਤੇਰੇ ਚ, ਤਾਂ ਰੱਬ ਹੀ ਵਸਦਾ ਹੈ ਜੀ
किनी knowledge hegi soni veer nu god bless him
ਵਾਹਿਗੁਰੂ ਜੀ ਮੇਹਰ ਕਰਨ ਏਹੋ ਜਿਹੇ ਰੱਬ ਰੂਪੀ ਬੰਦੇ ਤੇ
ਸੋਨੀ ਵੀਰ ਸੌਰਵ ਗਾਂਗੁਲੀ ਦਾ ਫੈਨ ਹੈਪੀ ਬਰਥਡੇ ਆ ਸੌਰਵ ਦਾ
Eh aa sada Soni veer Sacha te asli insan saaf te sucha sade andar ta bohat abgun bhare aa te eh sach aa assi asli insan ni wmk Soni veer te dekhke Dil khush ho janda
Raab da Banda a Sony veer❤️❤️❤️
Right 👍
ਮੇਰੇ ਪਿਆਰੇ ਵਾਹਿਗੁਰੂ ਜੀ ਤੁਹਾਡਾ ਬੱਚਾ ਕਿਨਾਂ ਸ਼ਰੀਫ਼ ਹੈ ਇਸ ਨੂੰ ਜਲਦੀ ਹੋਰ ਠੀਕ ਕਰ ਦੇਣਾ ਸੀ
🙏🙏🙏🙏🙏🌹🌹🌹🌹🌹❤️
Sony vir bohat vadia ne 🙏🏼😊waheguru ji kirpa krn sb vira te 🙏🏼🙏🏼
ਸੋਨੀ ਵੀਰ ਸਾਨੂ ਬਹੁਤ ਪਿਆਰ ਲਗਦਾ ਹੈ । ਸਚਿ ਸੂਚੀ ਰੂਹ ਵਾਹਿਗੁਰੂ ਕਿਰਪਾ ਬਨਾਇ ਰੱਖਣ ਮੇਰੇ ਵੀਰ ਤੇ।
ਉੱਤਰਾਖੰਡ ਤੋਂ ਅਸੀਂ ਸੋਨੀ ਵੀਰ ਨੂੰ ਵੇਖਦੇ ਰਹੀ ਦਾ ਹੈ
Waheguru g khush rakhna sab nu …… soni veer nu khush rakhna
Soni Veera tu dil jit leya yaara mera baki pal khroad baba ji tahnu te tuhdi sari family nu rabb hamesa chaddi kala ch rakhe waheguru ji waheguru ji 🙏🏻🙏🏻🙏🏻
ਬੇਟਾ ਜੀ ਸਤਿ ਸ੍ਰੀ ਆਕਾਲ ਬੇਟਾ ਜੀ ਸੋਨੀ ਬੇਟਾ ਦਾ ਪਿਛੋਕੜ ਬਾਰੇ ਵੀ ਦੱਸਣਾ🙏🙏
ਸੋਨੀ ਵੀਰ ਤੇਰੀਆ ਗੱਲਾ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ।ਪਾਲ ਵੀਰੇ ਤੈਨੂੰ ਵੀ ਬਹੁਤ ਸਾਰਾ ਪਿਆਰ।ਸਾਰਿਆ ਨੂੰ ਹੱਥ ਜੋੜ ਬੇਨਤੀ ਵੀਡੀਓ ਸੇਅਰ ਕਰਦਿਆ ਕਰੋ।
Love you sony veere aj tk Mai kise nu v comment nhi kita pr sony veer rabh tainu bhut kush rkhe teri veere smile 😁 bhut cute hai
ਬਹੁਤ ਸੋਹਣਾ ਸੋਨੀ ਵੀਰ❤
Waheguru ji Maher karn sari ta sony veere good bless you veere
ਵਾਹਿਗੁਰੂ ਜੀ 🙏🙏🙏
Jeenda wasda ray soni veer lovely veer .
Sb veeraan nu love you truck par k
ਬਾਈ ਜੀ ਇਸ ਬੰਦੇ ਦਿਆਂ ਗੱਲ ਸੁਣ ਕੇ ਤੇ ਇਸ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਏ
Hey Soni!
Lots of best wishes from Australia 🇦🇺. You are very pure soul and hope u get well soon.
ਸੋਨੀ
ਤੇ ਵੀਰੇ ਨੂੰ
ਤੇ ਸਮੁੱਚੀ ਸੰਗਤ ਨੂੰ 🙏🏻🙏🏻🙏🏻🙏🏻🙏🏻🙏🏻💯💯💯💯🇨🇦
Sony ur the best so much love ❤️ from Canada 🇨🇦
smajh n aundi ke ki bolaa soni veer baare ena cute aa kina vdhiyaa bolda te rb diya gllaa krda ena seyaana bnda pta n ki kismat likhi aa k thoda eda hoge ajkl lok sahi hoke v rbb nu yad n krde but eh enna maasoom aa te dmaagi upset v aa fer v rbb yaad aa very nice soni veer mera bhraa ni hai hun es duniyaa ch es vicho bhraa disda esdi shkl mere bro naal mildi kuj oh es duniya ch n aa
ਵਾਹਿਗੁਰੂ ਮੈਹਰ ਕਰੇ ਸੋਨੀ ਵੀਰ ਤੇ
ਪਾਲ ਵੀਰੇ ਸੋਨੀ ਦਿਲੋਂ ਸੰਚ ਮੁੰਚ ਸੰਚਾ ਸੁਚਾ ਇਨਸਾਨ ਹੈ🙏🙏🙏🙏🙏
Waheguru ji ka khalsa waheguru ji ki fateh 🙏🙇♀️
Waheguru
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ 🙏🙏
ਸਾਧੂ ਬੰਦਾ ਹੈ ਸੋਨੀ ਵੀਰ ਜੀਅ ਕਰਦਾ ਹੈ ਸੋਨੀ ਦੀਅਾਂ ਗੱਲਾਂ ਸੁਣੀ ਜਾੲੀੲੇ ।
Love you Sony veer so much yrrr bhout vadiya te ghaint Banda tu bhra god bless u always bro parmatma tenu hamesha khush rakhe waheguru mehar kare 🙏🙏
Sadda sub daa punjabi sony Veer rubb daa bandaa vaa jo bolda Sony veer ❤️ dilo bolda vaa waheguru Ji sony veer tenuu and sony Veer de papa ji Nu waheguru tandrusti bakshoo 🙏🙏🙏🙏🙏
Waheguru ji Sony veer bhut thk ho gy Hun te ,
🙏 सतनाम और सोनी बन्धु। गुरु कृपा बनी रहे प्रभु जी की।
Waheguru ji khush rkhn Soni veer g nu 🙏🙏
ਸੋਨੀ ਵੀਰ ਨੂੰ ਬਹੁਤ ਬਹੁਤ ਪਿਆਰ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰੇ
Waheguru Ji mehar kre soni veera bot soniya gla krda
Wahe guru ji da khalsa ahe guru ji di fateh. Puttar Satpal God bless. Aap ka Sare blogs nai daily watch karta hu. Soni puttar mujhe bahut changa lagda hai. Satpal aap guruji ki kirpa naal changa kam kar rahe ho. God bless puttarji. Thanks
He is so sincere 🙂❤
ਵਾਹਿਗੁਰੂ ਭਲੀ ਕਰੇ ਪਾਲ ਵੀਰ ਤੇ
Guru Sahib kirpa karn sare veera te bahut jldi theek hon te aapne ghar poch jan 🙏🙏🙏🙏🙏🙏
Yrr ae banda rabb da roop aa veer...pehli 5 sec ch veer ne dill jitt leya..sscheo rabb aa veer..
Soni virr nu dakh ka ruhh khush hunde a..🙏
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
ਖ਼ਾਲਸਾ ਜੀ ਤੁਹਾਡੀ ਸੇਵਾ ਧੰਨ ਹੈ 🙏🙏 ਸੰਗਤ ਜੀ ਆਪਾਂ ਵੀ ਕੋਸ਼ਿਸ਼ ਕਰੀਏ ਆਪਣੇ ਨੇੜੇ ਜਿੰਨੇ ਵੀ ਜਰੂਰਤਮੰਦ ਓਹਨਾ ਦੀ ਜਿੰਨੀ ਹੋ ਸਕੇ ਸੇਵਾ ਕਰੀਏ। ਵਾਹਿਗੁਰੂ ਜੀ 🙏🙏 ਕਿਰਪਾ ਕਰਨ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏❤🙏
Aise logo me parmatma ke darshan hote h, nek atma h ye 🙏🙏🙏🙏💖💖
Rooh khush ho jaandi soni veere di video dekh k daily ikk video paaya kro soni veer g di❤️❤️
Pal veer sony veer garib hon d bhut vddi tnsion lnda waheguru jarur kade bhut vdae bnda bnuga
Very good sir pls do this work may guru ji will give you good health . Your voice is so impressive
Paal bhai sonny bahot saaf dil ka malik hai is ka saath hamesha dena sonny ki wajha sy video main jaan a jatti hai