ਸਾਰੇ ਭੈਣ ਭਰਾਵਾਂ ਦੇ ਪਿਆਰ ਸਦਕੇ ਸੋਨੀ ਫੇਰ ਹਾਜਰ ਹੈ ਜੀ… ਸੱਚ ਮੁਚ ਹੀ ਦਿਲੋ ਹੀਰਾਂ ਬੰਦਾ ਸੋਨੀ ਜਮੀ ਸਾਫ ਦਿਲ..

แชร์
ฝัง
  • เผยแพร่เมื่อ 17 มิ.ย. 2022
  • Instagram Id_ pal_kharoud66
    pal_kharoud66?i...
    ਮੋ. 7 3 0 7 0 0 0 0 8 5 👈 Only Whatsapp Pls
    #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

ความคิดเห็น • 615

  • @PB08ROHITGAMING
    @PB08ROHITGAMING 2 ปีที่แล้ว +18

    ਜਿਹੜਾ ਬੰਦਾ ਆਪਣੇ ਆਪ ਨੂੰ ਨੀਵਾਂ ਦਸਦਾ ਲੋਕਾਂ ਅੱਗੇ,ਆਪਣੇ ਪਾਪਾ ਨੂੰ ਲਕੋਂਦਾ ਨੀ,ਉਹ ਬੰਦਾ ਰੱਬ ਦੀ ਨਜ਼ਰ ਚ ਹਮੇਸ਼ਾ ਸੱਚ ਤੇ ਵੱਡਾ ਹੁੰਦਾ,,like ਗੋਗੀ ਵੀਰ ❣️

  • @gurpreetsandhu9374
    @gurpreetsandhu9374 2 ปีที่แล้ว +88

    ਸੋਨੀ ਵੀਰ ਬੱਚੇ ਵਾਲੀ ਗੱਲ ਸੱਚ ਦੱਸ ਰਿਹਾ ਹੈl ਲਗਭਗ 20-22 ਸਾਲ ਪੁਰਾਣੀ ਗੱਲ ਹੈ l ਵੀਰ ਨੂੰ ਪੁਰਾਣੀਆਂ ਗੱਲਾਂ ਯਾਦ ਨੇ .... ਵਾਹਿਗਰੂ ਜੀ ਵੀਰ ਨੂੰ ਚੜਦੀ ਕਲਾਂ ਵਿੱਚ ਰੱਖਣ 🙏

    • @Gagu001
      @Gagu001 2 ปีที่แล้ว +8

      Hanji brother appa v Suneya c Eh gal

    • @HARDEEPSINGH-jn4fe
      @HARDEEPSINGH-jn4fe 2 ปีที่แล้ว +4

      Hnji eh main b suni ae gal

    • @lalysingh4323
      @lalysingh4323 2 ปีที่แล้ว +3

      Haji eh gl mai v suni aa phla

    • @gollurana7853
      @gollurana7853 2 ปีที่แล้ว +3

      Sach das reha bilkul
      Mere frend ne sunayi eh gall

    • @montumahna9198
      @montumahna9198 2 ปีที่แล้ว +3

      Sach gal hai bache vali

  • @rvsingh1248
    @rvsingh1248 2 ปีที่แล้ว +5

    ਕੋਈ ਨਾਟਕ ਨੀ ਵੀਰ ਇਹ ਸੱਚੀ ਗੱਲ ਆ ਜੀ ਖ਼ਬਰ ਵ ਆਈ ਸੀ ਇਸ ਗੱਲ ਦੀ

  • @superjitkaur8924
    @superjitkaur8924 2 ปีที่แล้ว +36

    ਪਾਲ ਵੀਰ ਜੀ, ਤੁਸੀਂ ਰੱਬ ਦਾ ਰੂਪ ਓ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ।
    ਗੋਗੀ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ। ਪਰਮਾਤਮਾ ਸੋਨੀ ਤੇ ਗੋਗੀ ਨੂੰ ਤੰਦਰੁਸਤੀ ਬਖ਼ਸ਼ੇ।

  • @user-dl3uu1kv7b
    @user-dl3uu1kv7b 3 หลายเดือนก่อน +3

    Waheguru waheguru waheguru waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @AmandeepKaur-oj6fq
    @AmandeepKaur-oj6fq 8 หลายเดือนก่อน +3

    ਬੱਚੇ ਦੇ ਮੀਟ ਵਾਲੀ ਗੱਲ ਬਿਲਕੁਲ ਸਹੀ ਆ ਵਾਹਿਗੁਰੂ ਜੀ
    ਪਹਿਲਾਂ ਰੌਲਾ ਪਿਆ ਇਸ ਗਲ਼ ਦਾ ਜੀ

  • @rvsingh1248
    @rvsingh1248 2 ปีที่แล้ว +5

    ਇਹ ਬੱਚੇ ਦਾ ਮੀਟ ਬਣਾਉਣ ਵਾਲੀ ਗੱਲ ਸੱਚ ਆ ਵੀਰ ਜੀ

  • @KuldeepKuldeep-wu1qd
    @KuldeepKuldeep-wu1qd 2 ปีที่แล้ว +3

    ਵੀਰ ਜੀ ਸੋਨੀ ਵੀਰ ਨੇ ਬੱਚੇ ਵਾਲੀ ਗੱਲ ਸੱਚ ਦੱਸੀ ਹੈ। ਸਾਡੇ ਬਜ਼ੁਰਗਾਂ ਨੇ ਵੀ ਇਹ ਗੱਲ ਦੱਸੀ ਸੀ। ਇਹ ਬਹੁਤ ਪੁਰਾਣੀ ਗੱਲ ਹੈ

  • @ajitsingh7679
    @ajitsingh7679 ปีที่แล้ว +2

    ਖਾਲਸਾ ਜੀ sony ਬਹੁਤ ਹੀ ਵਧੀਆ ਗੱਲਾਂ ਕਰਦਾ ਇੰਨਾ ਦੇ ਦਿਲ ਵਿਚ ਕੋਈ ਨਾ ਕੋਈ ਦਰਦ ਹੈ ਕੋਈ ਨਾ ਕੋਈ ਹਾਦਸਾ ਇਹਦੇ ਨਾਲ ਵਾਪਰਿਆ ਹੈ ਉਹ ਇਸ ਸਹਿਜਤਾ ਨਾਲ ਗੱਲਾਂ ਕਰਦਾ ਹੈ ਬਹੁਤ ਸਿਆਣਾ ਹੈ ਪਰਮਾਤਮਾ ਨੂੰ ਛੇਤੀ ਤੋਂ ਛੇਤੀ ਗਿਆਨ ਬਖਸ਼ਿਸ਼ ਕਰੇ

  • @kungfupanda5516
    @kungfupanda5516 2 ปีที่แล้ว +11

    ਪਾਲ ਵੀਰੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖਣ ਬਹੁਤ ਵਧੀਆ ਸੇਵਾ ਕਰ ਰਹੇ ਹੋ 🙏🙏🙏🙏

  • @Gurdeepsingh-bt7lr
    @Gurdeepsingh-bt7lr 2 ปีที่แล้ว +44

    ਬਹੁਤ ਵਧੀਆ ਜੀ ਗੋਗੀ ਵੀ ਠੀਕ ਹੋ ਗਿਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ

  • @Arsh_Sandhu377
    @Arsh_Sandhu377 2 ปีที่แล้ว +25

    ਭੋਲਾ ਪੰਛੀ ਸੋਨੀ ਵਾਹਿਗੁਰੂ ਜੀ ਲੰਮੀਆਂ ਉਮਰਾਂ ਤੰਦਰੁਸਤੀਆ ਬਖਸ਼ਣ ਇਹੋ ਜਿਹੇ ਬੰਦੇਆ ਨੁੰ । ਪਾਲ ਵੀਰ ਸਦਾ ਸੁੱਖੀ ਰਹੋ ਜੀ 🙏🙏🙏🙏

  • @akshaymanocha12
    @akshaymanocha12 2 ปีที่แล้ว +8

    Wahe guruji Soni veer jaldi theek hove… 🎉 70 percent hongya h thora rh gya h

  • @anmolanmol988
    @anmolanmol988 ปีที่แล้ว +1

    ਪਾਲ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਆਪ ਜੀ ਉਪਰ ਇਸੇ ਤਰ੍ਹਾਂ ਸੇਵਾ ਕਰਦੇ ਰਹੋ

  • @sukhpalmadesha4856
    @sukhpalmadesha4856 2 ปีที่แล้ว +36

    ਸੋਨੀ ਇਕ ਭੋਲ਼ਾ ਤੇ ਸ਼ਰੀਫ਼, ਸੱਚਾ ਇਨਸਾਨ ਹੈ ਜੀ।

    • @NikkaLanedar
      @NikkaLanedar 2 ปีที่แล้ว +2

      ਬੱਚਿਆ ਵਰਗਾ ਹੈ

  • @Camerile989
    @Camerile989 2 ปีที่แล้ว +27

    ਇਹ ਜਿਹੜੀ ਸੋਨੀ ਨੇ ਗੱਲ ਦੱਸੀ ਹੈ ਬੱਚੇ ਦੇ ਮੀਟ ਵਾਲੀ ਇਹ ਮੈਂ ਵੀ ਕਈ ਬੰਦਿਆਂ ਤੋਂ ਸੁਣੀ ਹੈ ਜੀ.... ਇਹ ਬਿਲਕੁਲ ਸੁੱਚ ਹੈ ਜੀ 🙏

  • @jarmansandhu1722
    @jarmansandhu1722 2 ปีที่แล้ว +17

    @palkharaud paji Jehdi gall Soni veer ne kahi a bachey wali ehh gall shi a🥺💯 mere masad g de pind Di eh gll a ohna ne mennu v dssi c eh 2ya 3 saal pehla eh gll suni c mai🙏 mai hairaan a enna dimaag a Soni veer da ki yaad a enni waddi gll🙏 wmk tuhaddey sareyan te, ❤️🙏

    • @gurjar1315
      @gurjar1315 2 ปีที่แล้ว +1

      Mein vi sunya the ye news

  • @jasvirkaur5248
    @jasvirkaur5248 2 ปีที่แล้ว +28

    Waheguru ji mere Pal veer ji nu Lambi umar kare ❤️🙏🙏

  • @gaganx8487
    @gaganx8487 2 ปีที่แล้ว +11

    ਰੂਹ ਖੁਸ਼ ਹੋ ਗਈ ਵੀਰ ਸੋਨੀ ਦੀਆਂ ਗੱਲਾਂ ਸੁਣ ਕੇ

  • @manjindersingh4593
    @manjindersingh4593 2 ปีที่แล้ว +5

    Soni veer di bacha vali gall bilkul shi a sach bolda pya a a gall Punjab dii hii a 🙏 wmk 🙏

  • @goutamchillale6918
    @goutamchillale6918 2 ปีที่แล้ว +6

    Sir..am form south India..no words to you whatever you are doing this favor to this people

  • @lovejotsingh8576
    @lovejotsingh8576 2 ปีที่แล้ว +11

    ਸੋਨੀ ਜਿਸ ਬੱਚੇ ਦੀ ਗੱਲ ਕਰ ਰਿਹਾ ਓਹ ਬਿਲਕੁੱਲ ਸੱਚ ਆ ਬਾਈ ਜੀ ਬੱਚੇ ਦੀ ਮੁੰਦਰੀ ਆ ਗਈ ਸੀ ਓਸ ਬੰਦੇ ਦੀ ਕੋਲੀ ਵਿੱਚ ਜਿਸ ਦਾ ਬੱਚਾ ਸੀ

    • @KamalJeet-lu2po
      @KamalJeet-lu2po 2 ปีที่แล้ว

      Ryt ji. Minu v ਮੇਰੀ ਮਾਂ ne dsi c..

  • @DeepSingh-kw7hx
    @DeepSingh-kw7hx 2 ปีที่แล้ว +19

    ਵਹਿਗੂਰ ਜੀ ਸੋਨੀ ਤੇ ਆਪਣਾ ਮੇਹਰ ਭਰਿਆ ਹਥ ਰਖਿਆ ਉ🙏🙏🙏

  • @BalwinderKaur-mu9zb
    @BalwinderKaur-mu9zb 2 ปีที่แล้ว +2

    ਗੋਗੀ ਪੁੱਤ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਵਾਹਿਗੁਰੂ ਇਹਨੂੰ ਤੰਦਰੁਸਤ ਰੱਖਣ ਅਤੇ ਖੁਸ਼ੀਆ ਬੱਖਸ਼ਣ 🙏

  • @user-bc8id4uw3p
    @user-bc8id4uw3p 2 ปีที่แล้ว +8

    Waheguru ji 🙏 ਬਾਈ ਸਿੱਧੂ ਦੇ ਮਾਂ- ਪਾਪਾ ਤੇ ਮੇਹਰ ਭਰੀਆਂ ਹੱਥ ਰੱਖਣਾ 🙏

  • @zazai4128
    @zazai4128 2 ปีที่แล้ว +51

    I am muslim and from Afghanistan 🇦🇫 I Love my Sikh brothers and sisters.

    • @NatureGirl1111
      @NatureGirl1111 2 ปีที่แล้ว

      🥰🥰

    • @user-cq8hw3ni7g
      @user-cq8hw3ni7g 2 ปีที่แล้ว +3

      U people attacked our gurdwara in Kabul and killed .

    • @jagsirsinghgill4501
      @jagsirsinghgill4501 2 ปีที่แล้ว

      What is porkistan Zazai

    • @zazai4128
      @zazai4128 2 ปีที่แล้ว +1

      @@jagsirsinghgill4501 pakistan

    • @balbirsinghusajapmansadasa1168
      @balbirsinghusajapmansadasa1168 2 ปีที่แล้ว

      Brother there is only 164 Sikh peoples left in afghan Stan now.May all people leaving afganstan very soon to Canada or India.which is very sad

  • @surjitsingh6142
    @surjitsingh6142 ปีที่แล้ว +2

    ਪਾਲ ਖਰੌੜ ਵੀਰ ਜੀ ਤੁਸੀਂ ਅੱਜ ਦੇ ਸਮੇਂ ਦੇ ਭਗਤ ਪੂਰਨ ਸਿੰਘ ਜੀ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ।

  • @loveallots9843
    @loveallots9843 ปีที่แล้ว +1

    Man khush hogya bhai ki batte sunke wah oyee soni bhai ladle

  • @user-ex6mu9ud4p
    @user-ex6mu9ud4p 2 ปีที่แล้ว +11

    Support. Karo gareeba d te naale pal karoud veer te waheguru mehar kare

  • @Galbaatchannel
    @Galbaatchannel 2 ปีที่แล้ว +4

    Jinna bhola face unnia e bholian gallan Soni diyan ..jdon v me Soni dee koi video dekh Leni a meri rooh andar tak khid jandi ae..kini b dukhi howa Soni veer de video dekh k man nu skoon ja mil janda ..rabb Soni nu bht bddi umr bkhse tandrusti dewe..viah hoje Soni veer da jldi bholi te Soni ji kudi mile Soni veer nu..Dil bht krda k awan miln Soni nu miln awa pind lachkani ..par majburi ae..rabb khush rkhe ..Paul veer ji thanku Soni de video paun lyi ..pls jldi pa dya kro video Soni veer de ..🙏🙏🙏🙏🙏

  • @Ranjeetsingh-no5xl
    @Ranjeetsingh-no5xl 2 ปีที่แล้ว +1

    ਜਿਹੜੀ ਸੋਨੀ ਵੀਰ ਗੱਲ ਦਸ ਰਿਹਾ...ਕੇ ਬੱਚੇ ਨੂੰ ਮਾਰ ਕੇ ਖਾ ਗਏ ਸੀ...ਅਸੀਂ ਵੀ ਸੁਣੀ ਹੈ ਇਹ ਗੱਲ......ਸੱਚੀ ਗੱਲ ਹੈ ਇਹ

  • @yadvindrapuri449
    @yadvindrapuri449 10 หลายเดือนก่อน +1

    Respected Pal Sahab Ji,
    SatSriAkal Ji,
    Manavta ki bhalai or suraksha ke liye din raat jitni mehnat or bhalai aapji karte hain, ye Sbb bahot jayada kable taarif hai.
    Parmatma aapji ko isi tarha taakat bakhshi ji or aapko lambi umer den.
    Main aapka Dil ki gehrai se shukaragujar hoon ji.

  • @nishantdhiman702
    @nishantdhiman702 ปีที่แล้ว +5

    Waheguru ji da Khalsa Waheguru ji di Fateh 🙏🏻🙏🏻🙏🏻🙏🏻🙏🏻🙏🏻🙏🏻

  • @SatnamSingh-yu3fu
    @SatnamSingh-yu3fu 3 หลายเดือนก่อน

    Hanji ਬੱਚੇ ਵਾਲੀ ਗੱਲ ਅਸੀ ਵੀ ਸੁਣੀ ਹੋਈ ਆ, ਸੱਚੀ ਗੱਲ ਆ y ਸੋਨੀ ਵੀਰ ਦੀ

  • @sukhpalsingh5627
    @sukhpalsingh5627 2 ปีที่แล้ว +2

    ਸੋਨੀ ਤੇ ਗੋਗੀ ਘੈਂਟ ਬੰਦੇ ਆ ਜੀ । ਵਾਹਿਗੁਰੂ ਮੇਹਰ ਕਰੇ ਪਰਾਵਾ ਤੇ

  • @Garry_sarpanch
    @Garry_sarpanch 2 ปีที่แล้ว +2

    Gogi veer bhot syana hogya vich jhe te bhot mada hal c bai da dekhya nai c janda waheguru kirpa kre 🙏🏻🙏🏻 god bless pal bro 🙏🏻

  • @BalrajSingh-sr6fv
    @BalrajSingh-sr6fv 5 หลายเดือนก่อน +2

    ਵਾਹਿਗੁਰੂ ਜੀ 🙏🙏🙏🙏🙏👍👍👍

  • @sandeepsippy9434
    @sandeepsippy9434 2 ปีที่แล้ว +14

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ 👳🙏

  • @sandhuschannel2114
    @sandhuschannel2114 2 ปีที่แล้ว +4

    Sony veer diyaan poliyaan galla, Sony veer rub daa Banda vaa ❤️ God bless you Sony veere ❤️🙏👍

  • @yodhveersingh8835
    @yodhveersingh8835 2 ปีที่แล้ว +2

    22 bache di gall sachi das reha sony vir

  • @sattitaprianwala
    @sattitaprianwala ปีที่แล้ว +3

    ਪਾਲ ਖਰੌੜ.... ਜ਼ਿੰਦਾਬਾਦ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @rickyjohal1020
    @rickyjohal1020 2 ปีที่แล้ว +4

    बहुत-बहुत dhanyvad aapka pal veer ji, Soni Veer di video upload karan lai rooh khush ho jadi soni veer di video dekh dekh kar

  • @baghelkulana7502
    @baghelkulana7502 ปีที่แล้ว

    ਰੱਬ ਵਰਗਾ ਬੰਦਾ ਪਾਲ ਖਰੋੜ ਬਹੁਤ ਵੱਡੀ ਮਨੁੱਖਤਾ ਦੀ ਸੇਵਾ 🙏🏽🙏🏽🌹🙏🏽🙏🏽

  • @malkitsinghsidhu3598
    @malkitsinghsidhu3598 2 ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @loveallots9843
    @loveallots9843 ปีที่แล้ว +1

    Wahe guru ji khalsa wahe guru ji fateh

  • @ramanrandhawa8269
    @ramanrandhawa8269 2 ปีที่แล้ว +9

    Sony b bahut loka te tawa lga dinda.😂😂 He is pure soul.. Jo BOLDA dil to BOLDA
    Mein b suni bacche wali gall.

    • @gursidhu895
      @gursidhu895 11 หลายเดือนก่อน

      ਸਹੀ ਗੱਲ ਆ ਜੀ

  • @HarpreetSingh-qh2mb
    @HarpreetSingh-qh2mb ปีที่แล้ว +1

    Sony g da dil vakya hi bhut saf h g sachiyan galan karde aa Singh g 😊😊😊😊😊

  • @GurmeetKaur-vf3cz
    @GurmeetKaur-vf3cz 2 ปีที่แล้ว +7

    Pal veer ji...84 vich jo hoya..oh saare desh layi...sharm di gal hai......jin loga ne eho ja karj kitta unha da koi deen dharam ni hunda...saade naal saare log rehnde ne..hindu. Vi rehnde ne...saare 84 nu genocide..kehnde ne... waheguru Ji ka khalsa waheguru ji ki Fateh.

  • @sarbjitkaur9202
    @sarbjitkaur9202 2 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏🙏🙏🙏

  • @jagpal0058
    @jagpal0058 2 ปีที่แล้ว +21

    ❤️❤️❤️❤️🙏🏻🙏🏻🙏🏻🙏🏻ਦਿਲ ਬਹੁਤ ਕਰਦਾ ਪਾਲ ਵੀਰੇ ਤੁਹਾਡੇ ਦਰਸਨ ਕਰਨ ਨੂੰ 🙏🏻🙏🏻ਵਾਹਿਗੁਰੂ ਚੜ੍ਹਦੀਆ ਕਲਾ ਬਖਸੇ 🙏🏻🙏🏻🙏🏻🙏🏻

  • @JagseerSingh-lm4bm
    @JagseerSingh-lm4bm 2 ปีที่แล้ว +1

    ਬਾਬਾ ਜੀ ਸਹੀ ਗੱਲ ਕਹਿੰਦਾ ਸੋਨੀ ਇਹ ਗੱਲ ਹੋਈ ਸੀਂ ਪਤਾ ਨੀ ਕਿਹੜੇ ਪਿੰਡ ਖਾ ਗਏ ਸੀ ਛੋਟਾ ਜਾ ਬੱਚਾ ਜ਼ੀਰੀ ਲਾਉਣ ਆਏ ਸੀ ਓ ਬਈਏ ਸਹੀ ਗੱਲ ਆ ਬਾਬਾ ਜੀ ਇਹ

  • @fojiidifojjn7268
    @fojiidifojjn7268 2 ปีที่แล้ว +5

    🙏🙏ਵਾਹਿਗੁਰੂ ਜੀ mehr ਕਰਨਗੇ ਸੋਨੀ veer ਤੇ

  • @MANDEEPSINGH-lg8gd
    @MANDEEPSINGH-lg8gd 5 หลายเดือนก่อน +1

    Sachi gall ਵੀਰ ji

  • @gurusharanpalsinghrandhawa6069
    @gurusharanpalsinghrandhawa6069 2 ปีที่แล้ว +7

    Waheguru Ji Ka Khalsa
    Waheguru Ji Ki Fateh
    🙏🌹🙏

  • @bahadurali561
    @bahadurali561 5 หลายเดือนก่อน +1

    Soni Love you bhai jan forms Pakistan

  • @kaurman466
    @kaurman466 2 ปีที่แล้ว +4

    Waheguru ji eda he hasde rakhi mere punjab nu,,🥰🥰🥰🥰🥰

    • @gursidhu895
      @gursidhu895 11 หลายเดือนก่อน +1

      ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @bigpanddaa
    @bigpanddaa 2 ปีที่แล้ว

    Eh hai rab da banda. Kenda bhave atwadi hove bhave foji dard tan hundi hai ….

  • @jogimultani3431
    @jogimultani3431 ปีที่แล้ว

    ਗੋਪੀ ਤੇ ਸੋਨੀ ਤੈ ਬਾਕੀ ਸਾਰੇ ਵੀਰਾ ਤੇ ਵਾਹੇਗੂਰੁ ਮੇਹਰ ਕੱਰਣ

  • @lakhbinderjitsingh7795
    @lakhbinderjitsingh7795 ปีที่แล้ว +1

    Satnam waheguruji, Soniji vere Simran har har time ji waheguru waheguru waheguru waheguru ji 🙏😇🌍 ok

  • @neelambhatia...8231
    @neelambhatia...8231 2 ปีที่แล้ว +6

    1984 da o mnjar asi v kdi bhul nhi sakde 😭😭🙏🏻asi khud apne sikh pdosiya nu...upr terrace wale kamre ch 3din rkhya 😭😭🙏🏻o sare Bach gye ..bt Ona da ghr dangayi lut k le gye....bot bhyanak c o sma 😭😭😭🙏🏻insaan hi insaan da dushman...

  • @satnamji__waheguriji
    @satnamji__waheguriji 2 ปีที่แล้ว +4

    Waheguru ji saria nu chardi kla ch rakhe

  • @sekhripreeti8515
    @sekhripreeti8515 2 ปีที่แล้ว +19

    Goggi is very sweet soul...God bless

  • @skbal3425
    @skbal3425 2 ปีที่แล้ว +7

    🙏🏻🙏🏻 khudaa sb da bhla krn Amen ✝️✝️

  • @gursewaksingh8299
    @gursewaksingh8299 2 ปีที่แล้ว +6

    Waheguru ji es pariwar te mehar bharia hath rakhan ji.

  • @sandeepbhucho9814
    @sandeepbhucho9814 2 ปีที่แล้ว +2

    Waheguru jii mehrr karnn sareyaa te 🙏🏻🙏🏻🙏🏻🙏🏻🙏🏻

  • @jeetsidhu2449
    @jeetsidhu2449 9 หลายเดือนก่อน +1

    ਵਾਹਿਗੂਰੁ ਜੀ

  • @sattitaprianwala
    @sattitaprianwala ปีที่แล้ว

    ਪਾਲ ਵੀਰੇ ਗੋਗੀ ਵੀਰ ਵੀ ਪੂਰੀ ਚੜਦੀ ਕਲਾ ਵਿਚ ਹੋਗੇ ਨੇ ਅਤੇ ਬੋਹੁਤ ਹੀ ਅਕਲ ਵਾਲੇ ਇਨਸਾਨ ਨੇ

  • @ManmeetSandhu-Music
    @ManmeetSandhu-Music 2 ปีที่แล้ว +11

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤
    ਸੋਨੀ ਵੀਰ ਨੇ ਬਹੁਤ ਹੀ ਜਲਦੀ ਠੀਕ ਹੋ ਜਾਣਾ ਬਾਬਾ ਮੇਹਰ ਕਰੇ 🙏😊

  • @Punjabgovermentexam
    @Punjabgovermentexam 2 ปีที่แล้ว +21

    ਰੂਹ ਖੁਸ਼ ਹੋ ਜਾਂਦੀ ਆ ਵੀਰੇ ਨੂੰ ਦੇਖ ਕੇ।

    • @Gagu001
      @Gagu001 2 ปีที่แล้ว +1

      Waheguru ji
      Sahi gal aa Eh rabi ruha hundiya ne ji

  • @navjot473
    @navjot473 2 ปีที่แล้ว +2

    Parmatma sare veera nu jaldi thik karn soni veer or gogi veer nu dekh k dil khus ho janda

  • @raipuriabrothers8888
    @raipuriabrothers8888 2 ปีที่แล้ว +2

    waheguru ji ka khalsa Shri waheguru ji ki Fateh 🙏🙏 pal veere waheguru thonu lambiya umran bakshe ji

  • @jasandipsingh235
    @jasandipsingh235 2 ปีที่แล้ว +8

    Waheguru Ji ❤❤❤🙏🙏🙏

  • @pindadalifestyle682
    @pindadalifestyle682 2 ปีที่แล้ว +6

    ਵਾਹਿਗੁਰੂ ਜੀ ਮੇਹਰ ਕਰਨ

  • @GurjeetSingh-ux4dx
    @GurjeetSingh-ux4dx 2 ปีที่แล้ว +3

    ਸੋਨੀ ਬਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @SukhjiderDhaliwal
    @SukhjiderDhaliwal 2 หลายเดือนก่อน

    Waheguru Waheguru Waheguru Waheguru Tera Aasra

  • @Rider..p_r_i_n_c_e
    @Rider..p_r_i_n_c_e ปีที่แล้ว

    baba ji sony vr nu hmesha layi etthi rakhlo 🙏💕pllz

  • @veerharoon
    @veerharoon 2 ปีที่แล้ว +3

    Love you from Pakistan 🇵🇰 Punjab ❤️❣️

  • @daljeetpaneswar5670
    @daljeetpaneswar5670 5 หลายเดือนก่อน

    Veer ji tusi ik un fogetable society banaaee hai Sare farajmaa maa he hundi hai ch aahe kini v umar ho jaave per maa papa da piar kadi v nahi bhulda n he ohna wali feelings aaundi hai sab veeraan de maa papa theek rehan God bless u all be happy always

  • @romanreigns8596
    @romanreigns8596 2 ปีที่แล้ว

    Gogi bai ne bot sohni gall sunai. . . Waheguru g

  • @gagansandhusaad8191
    @gagansandhusaad8191 3 หลายเดือนก่อน +1

    Waheguru ji 🙏🙏

  • @designersuitssiviaboutique9943
    @designersuitssiviaboutique9943 2 ปีที่แล้ว

    ਮੈਂਨੂੰ ਲਗਦਾ ਆ ਗੁਰਦੁਆਰਾ ਸਾਹਿਬ ਦੀ ਜਗ੍ਹਾ ਇਹੋ ਜਿਹੇ ਅਸਥਾਨ ਬਨ੍ਹਣੇ ਚਾਹੀਦੇ ਹਨ 🙏🏼ਸਲਾਮ ਆ ਪਾਲ ਵੀਰ ਨੂੰ 🙏🏼

  • @gujratimunda2175
    @gujratimunda2175 ปีที่แล้ว

    ALLAH pak ap sab ko aahat day

  • @amarjeetgill5381
    @amarjeetgill5381 2 ปีที่แล้ว +1

    Bache vali gal ta sach h

  • @bimladevi856
    @bimladevi856 2 ปีที่แล้ว +5

    god bless to satpal veer ate soni.

  • @Gagu001
    @Gagu001 2 ปีที่แล้ว +4

    Waheguru ji

  • @sudhasharma759
    @sudhasharma759 2 ปีที่แล้ว

    Great job veer soni baut enosent hai Soni

  • @pammikaur66
    @pammikaur66 2 ปีที่แล้ว +8

    Nice video. I am feeling very sorry for Gogi. He is much much better than before.

    • @Gagu001
      @Gagu001 2 ปีที่แล้ว +1

      Waheguru ji

  • @iqbalsingh8638
    @iqbalsingh8638 2 ปีที่แล้ว +3

    Waheguru ji 🙏🙏🙏🙏🙏

  • @SandeepSekhon-ms6dd
    @SandeepSekhon-ms6dd 2 ปีที่แล้ว +2

    Waheguru ji waheguru ji ❤️❤️❤️ waheguru ji 🙏🙏🙏🙏🙏🙏🙏

  • @MVIRDI5
    @MVIRDI5 2 ปีที่แล้ว +3

    waheguru ji ka kahlsa waheguru ji ki fahte ji

  • @ParminderSingh-rh2nh
    @ParminderSingh-rh2nh 2 ปีที่แล้ว

    Aa gaya Sony Vir vapis, Waheguru Ji Sony nu hamesha chardikala ch rkhna

  • @maan..beiman815
    @maan..beiman815 2 ปีที่แล้ว

    Pal veere soni veer diya gallan sun k bht sukoon milta h bht jyada plzz pal veere thoda jldi video dala kro plzz 🙏🏻🙏🏻🙏🏻🙏🏻🙏🏻

  • @bhatiak.k2140
    @bhatiak.k2140 2 ปีที่แล้ว +3

    Bhai Guru ji Mehar Kar sare Parivar Te 🙏❤️

  • @kamaljitkaur1861
    @kamaljitkaur1861 2 ปีที่แล้ว +4

    Waheguru g 🙏

  • @maan..beiman815
    @maan..beiman815 2 ปีที่แล้ว +1

    Sada bai soni thik ho reha waheguru ji mehr krn soni bai te 🙏🏻🙏🏻🙏🏻🙏🏻🙏🏻🙏🏻

  • @kanwarkiran810
    @kanwarkiran810 2 ปีที่แล้ว +3

    Waheguru jii always khush rakhoo veer nuu🙏🏻❤

  • @user-ow4br6wo3p
    @user-ow4br6wo3p 2 ปีที่แล้ว +1

    Jeonde rho pal kharaod te soni veer rab lammi umar kre tuhadi

  • @balwinderkaur8933
    @balwinderkaur8933 ปีที่แล้ว

    ਸੋਨੀ ਵੀਰੇ ਦੀ ਇਹ ਗੱਲ ਸੱਚੀ ਐ ਬੈਈਆ ਨੇ ਬੱਚੇ ਨੂੰ ਮਾਰ ਕੇ ਖੜਾ ਦਿੱਤਾ ਸੀ ਬੱਚੇ ਦੀ ਉਂਗਲ ਦੀ ਅੰਗੂਠੀ ਪਛਾਣ ਲਈ ਸੀ

  • @MandeepSingh-ww3zg
    @MandeepSingh-ww3zg 2 ปีที่แล้ว +1

    Waheguru ji mehar brea hath rakhe tuhde te paal veer ji 🙏🙏🌹🌹

  • @toheedahmadtoheedahmad4094
    @toheedahmadtoheedahmad4094 2 ปีที่แล้ว

    I'm Pakistan narowall punjab krtar Aslam olicom g ap bhot acha Kam kr rhy hin g Allapak ap ko khosh rakhy or apñi hefzo emAn min rakhy aamen sumameen jzaq Alla g